Baba Ji tuhada chenal follow kar leaya.mea up to aa .asi 6 friend track driver aa tuhade Har movie deakhi de kyuki tusi jis time ta driveri kiti odo bohat okhi se Jo tusi driver de jindgi dasi bilkul sach aa . waheguru Ji tuhanu chardikala cha rakhea.jado asi tension cha hune odo tuhanu jarui yaad Kare da.mea odo driver beera nu kahida yaar babe de move dekhe de
ਬਾਬਾ ਜੀ ਆਵਾਜ ਬਹੁਤ ਘੱਟ ਆ
ਬਹੁਤ ਵਧੀਆ ਗੱਲਬਾਤ ਬਾਈ ਤਾਰੀ ਬਾਬਾ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਵਾਈ ਨਾਲੇ ਟੈਂਸ਼ਨ ਫਰੀ ਹੋ ਜਾਈਦਾ ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ ਧੰਨਵਾਦ ਜੀ। ਤਾਰੀ ਬਾਬਾ ਜੀ ਤੁਸੀਂ ਸਾਡੇ ਪਿੰਡ ਵੀ ਆੲਏ ਸੀ ਕਰਮਗੜ ਜਿਲਾ ਬਰਨਾਲਾ ਜੀ ਸਰਦਾਰਾਂ ਦੇ ਹਵੇਲੀ ਵਿੱਚ ਸਾਇਦ ਪਰੀਂਤ ਵੀ ਨਾਲ ਸੀ 🙏🙏❤❤
ਬਾਬਾ ਚੈਨਲ ਸਸ਼ਕਿਰਬ ਕਰ ਲਿਆ, ਬਾਬਾ ਖੁਸ਼ ਆ
ਬਾਬਾ ਜੀ ਆਵਾਜ ਬਹੁਤ ਘੱਟ ਆਉਦੀਆ
ਬਾਬਾ ਜੀ ਆਵਾਜ ਬਹੁਤ ਘੱਟ ਆਉਦੀ ਆ
Good job big 22g kulwinder Singh kaka kussa moga
ਬਾਬਾ ਅਵਾਜ਼ ਘਟ ਆੳਦੀ ਆ ਜੀ
ਬਾਬਾ ਬਲੂਟੂਥ ਮਾਇਕ ਦਾ ਇੰਤਜਾਮ ਕਰੋ , ਕਮੀਜ ਦੇ ਕੌਲਰ ਨਾਲ ਲਾਇਆ ਕਰੋ , ਆਵਾਜ ਕਦੀ ਫੁੱਲ ਤੇਜ਼ ਆਉਂਦੀ ਆ ਕਦੇ ਘੱਟ
ਬਾਬਾ ਜੀ ਅਵਾਜ ਘੱਟ ਆਉਦੀ
ਬਾਬਾ ਜੀ ਤੂੰ ਰੱਬ ਦੀ ਖਲਕ ਦੇ ਕੰਮ ਆਉਂਦਾ ਹੈਂ , ਕਿਸੇ ਨੁੰ ਦੁਖੀ ਨਹੀਂ ਕਰਦਾ ਤਾਂ ਰੱਬ ਤੇਰੀ ਨਹੀਂ ਮੋੜਦਾ ਤੂੰ ਪੂਰੇ ਯਕੀਨ ਨਾਲ ਮੰਗ ਲਿਆ ਕਰ ਪਈ ਤੁਸੀਂ ਦੇਣਾ ਹੈ ਅਤੇ ਮੈਂ ਲੈ ਕੇ ਹੀ ਜਾਣਾ, ਬਾਬਾ ਜੀ ਜੇ ਯਕੀਨ ਰਿਹਾ ਕਾਮਿਲ ਤਾਂ ਮਿਲੇ ਹੀ ਮਿਲੇਗਾ ਜੇ ਦੁਚਿੱਤੀ ਪੈਦਾ ਹੋਗੀ ਫਿਰ ਨਹੀਂ, ਪਰ ਮੈਨੂੰ ਪਤਾ ਤੈਨੂੰ ਮਿਲੇਗਾ
ਬਾਬਾ ਬਹੁਤ ਵਧੀਆ ਸਤਿ ਸ੍ਰੀ ਅਕਾਲ
ਬਾਬਾ ਇਹ ਸਾਰੇ ਆਪਣੀ ਮੋਟਰ ਤੇ ਬਹਿੰਦੇ ਸੀ ਏਕਮ ਭੁਪਾ ਸੁੱਖਾ ਹੋਨੀ ਆਪਣੀ ਮੋਟਰ ਤੇ ਪਰਗਟ ਦੀ ਮੋਟਰ ਤੇ
ਬਾਬਾ 🎤 ਲਾਕੇ ਗੱਲ ਕਰਿਆ ਕਰ ਅਵਾਜ ਘੱਟ ਆਉਦੀ ਹੇ
ਬਾਬਾ ਪਹਿਲਾਂ ਵਾਲੀ ਅਵਾਜ਼ ਨਹੀਂ ਆਉਂਦੀ ਘੱਟ ਆ
ਤਾਰੀ ਬਾਬੇ ਕੀ ਜੈ ਹੋ, 🙏🙏🙏ਸੇਮਾ ਵਾਂਦਰ ਡੋਡ
ਵਾਹਿਗੁਰੂ ਜੀ ਵਾਹਿਗੂਰੂ ਜੀ ਵਾਹਿਗੁਰੂ ਜੀ
ਸਿਰਾ ਬਾਬਾ
ਬਾਈ ਅਵਾਜ਼ ਨੀ ਆਉਦੀ
ਹਾਂਜੀ ਬਾਬਾ ਜੀ ਇੱਕ ਬੇਨਤੀ ਕੀਤੀ ਸੀ ਤੁਹਾਨੂੰ
ਬਹੁਤ ਜਰੂਰੀ a ਜਦੋਂ ਵੀ ਕਮੈਂਟਸ ਪਰ ਲਏ ਤੂਸੀ ਤਾਂ ਜ਼ਰੂਰ ਐਡਰੈੱਸ ਦਿਉ ਉਹਨਾ ਦਾ। ਜਾਂ ਆਪਣਾ ਨੰਬਰ ਦੇ ਦਿਉ। ਤੁਹਾਨੂੰ ਪਿੰਡ ਆ ਕੇ ਮਿੱਲ ਕੇ ਤੁਹਾਡੇ ਤੋ ਸਾਰਾ ਉਹ ਗੁਜਰਾਤ ਵਾਲਾ ਐਡਰੈੱਸ ਸਮਜ਼ ਲਵਾਂਗੇ
ਬਾਈ ਜੀ okay report ਨੇ ਲਵ ਯੂ ਬਾਈ
ਵਾਹਿਗੁਰੂ ਜੀ
ਮਿੰਟੂ ਸਿੰਘ ਭਦੌੜ
BABA JE SAT SRI AKAL JE
GOOD BABA JE PARMATMA TANU TY FAMILY NU KUSH RAKHY WITH PREET NU WAHEGURU JE MEHR KARN JE SABNA TY JE WAHEGURU JE
ਕਰ ਲਿਆ ਬਾਬਾ ਜੀ ❤ਜਲੰਧਰ
Baba Mac nawa le a awaj nahi aundi
ਬਹੁਤ ਵਧੀਆ ਬਾਈ ਜੀ
ਚੜ੍ਹਦੀ ਕਲਾ ਚ ਰਹੋਂ
Very good very nice aaa bai Ji 🙏 🙏
ਅਨਾਜ਼ ਘੱਟ ਹੈਂ ਬਾਬਾ ਜੀ🙏
ਬਾਬਾ ਚੈਨਲ ਆਪਣਾ ਬਣਾ ਕੇ ਵਧੀਆ ਕੰਮ ਕੀਤਾ ਨਹੀਂ ਤੇਰੇ ਨਾਲ ਗੱਗੇ ਰਾਏਸਰ ਆਲ਼ੀ ਹੋਣੀ ਆ । ਮਿਹਨਤ ਕਰਦੇ ਤੁਸੀਂ ਤੇ ਚਾਰ ਛਿੱਲੜ ਕੋਈ ਹੋਰ ਹੀ ਨਾ ਲੈ ਜਾਵੇ।
Sat shri akal veer ji waheguru ji tuhanu hamesha chardikla wakshan
ਵਾਹਿਗੁਰੂ ਮੇਹਰ ਕਰੇ
ਬਾਬਾ ਜੀ ਕੀ ਹਾਲ ਆ ਹੁਣ
ਤਾਰੀ ਬਾਬਾ ਆਪਣਾ ਚੈਨਲ ਬਣਾ,ਤੇਰੀ ਬਹੁਤ ਇੱਜਤ ਹੈ ਸਾਡੇ ਦਿਲ ਵਿੱਚ
Ha ji bai ji Tari baba Smalsar
ਜਾਂ ਗੁਜਰਾਤ ਵਾਲੇ ਹਸਪਤਾਲ਼ ਵਾਲਿਆ ਦਾ ਨੰਬਰ ਦੇ ਦਿਉ
Baba Preet siyan chenal te nahi ondiya hoon video
Baba Dhiyan rakhiya karo Awaj bahut a rahi
ਬਾਬਾ ਜੀ ਤੈਨੂੰ ਦਿੱਲੋ ਸਲੂਟ ਆ ਜੀ🎉🎉🎉😂😂
ਬਾਬਾ ਕੋਲ ਕਰ clear ਕਰਦਾ ਸਭ
Sat shri akal baba ji 🙏🙏
Taari baba back ground ch v channel d name rkho jida sticker ya poster
Very nice baba jii😀😀
ਸਿਰਾ ਬਾਬਾ ਜੀ
Mac jarur lyu ji awaj di problem ah
Satsriakal avtaar sinya taari from Sri Ganga Nagar Rajasthan 🙏❤️❤️❤️❤️🌹
ਤਾਰੀ ਬਾਈ ਜ਼ਿੰਦਾਬਾਦ
Baba yar vdo ghatt to ghatt 30mint di ta kro please please please please please.........
Punjabi nu Punjabi di spot krni chahidi a👌👌
Baba ਮੈਂ ਤੇਰੀਆਂ ਵੀਡੀਓ dekh dekh chitta chadta
Thx bai ji bdiya gal a ji raab thonu trekiya bakhse veere avda number send karo mainu tusi phone laleyo
7527932798 m bus driver a y jithy lambu manager laga m v chidia thunu dekh sun k
ਕਰਤਾ
very good baba ji
Good ❤
ਆਪਣਾ ਨੰਬਰ ਦਾਈਉ ਤੁਹਾਡੇ ਤੋ ਉਹ ਗੁਜਰਾਤ ਵਾਲੇ ਹੌਸਪੀਟਲ ਦਾ ਐਡਰੈੱਸ ਲੈਣਾ ਸੀ
Ki haal a baba ji
Very nice baba ji
😂😂😂😂😂😂😂 baba g fateh aa poori
Very good baba ji
baba Ji ki hl a
Very nice himmatpura
Good baba je 💞💞💞💞💞👍
Sat Shri akal Baba g
Love from Pakistan ❤
Very good ji
ਬਾਬਾ ਮੈਕ ਨਵਾ ਲੈ ਅਵਾਜ਼ ਨਹੀਂ ਆਉਂਦੀ
Ha ji
ਬਾਬਾ ਜੀ ਧੰਨਵਾਦ
Very nice
Ram ram Allah
Hatur to Amritsar bus
ਬਾਬਾ ਕਦੇ ਕਦੇ ਮਾਲ ਘੱਟ ਖਾਂਦਾ ਹੁੰਦਾ, ਉਦੋ ਆਵਾਜ਼ ਘੱਟ ਆਉਦੀ ਆ
Baba Ji tuhada chenal follow kar leaya.mea up to aa .asi 6 friend track driver aa tuhade Har movie deakhi de kyuki tusi jis time ta driveri kiti odo bohat okhi se Jo tusi driver de jindgi dasi bilkul sach aa . waheguru Ji tuhanu chardikala cha rakhea.jado asi tension cha hune odo tuhanu jarui yaad Kare da.mea odo driver beera nu kahida yaar babe de move dekhe de
🙏🙏🙏🙏🙏🙏🙏🔎🔎💛💛💛💛💛🙏🙏🙏🙏🙏🙏🙏🙏🙏🙏
Ver meck. Peroblame ha mall sad ta babe ne
ਬਹੁਤ ਵਧੀਆ ਵੀਰ ਜੀ
Good job Tari by 🎉
ਤਾਰੀ ਬਾਬੇ ਦੇ ਨਾਮ ਤੇ ਹੀ ਚੈਨਲ ਬਣਾੳ
Baba ji jindabaad
Good 👍
Baba siraa gap di par dinda
✌️
Baba g number da deo g
👌👌
❤
🎉🎉🎉
😍😍😍😍
❤❤❤❤❤❤❤
😂❤🎉❤
Preet ale channel te kyu ne pai video
Sade ek bande ne bai jarda lage te bursh krta c ghr ali kol khdi c.. kd skea ni
Skyways bus ala
Tari baba ki hal ne
Haje v ohi tari
Tari baba cneda vich Kam kar hage ne mintu nu puchi baba
250 gram die da Kamaal...budda jawaan
baba apna number deo....tusi kafi bndea de name lende ho jihna nu mai janda....ki pta jaan pehchan nikl ave
ਬਾਈ ਜੀ ਅਪਣਾ ਨੰਬਰ ਭੇਜੋ
A nuber a bai ji 90410 28697
Baba ji apna number send kreo ji 🙏
ਬਾਬਾ ਜੀ ਆਵਾਜ ਬਹੁਤ ਘੱਟ ਆ
ਬਾਬਾ ਜੀ ਆਵਾਜ ਬਹੁਤ ਘੱਟ ਆਉਦੀਆ
ਵਾਹਿਗੁਰੂ ਮੇਹਰ ਕਰੇ
Very good babaji
Very nice baba ji
Sat Shri akal baba ji
ਬਾਬਾ ਜੀ ਆਵਾਜ ਬਹੁਤ ਘੱਟ ਆਉਦੀਆ