I am a Registered Nurse in New Zealand. Was quite upset today. At work and it's lunch time... listening 🎧 to this song....made my day...thank you bhaji...🎈🎈
Koi lafz nahi bir singh ji layi .... ehna ne punjabi ਇੰਡਸਟਰੀ nu bahut bahut sukoon den wale geet ditte ne ... te dinde rehngey .... ❤️❤️🤗🤗 Love u paji 🙏🏻🤍💗
Ss akal vir singh ji, tuhadi shakal dekh ke ena sakoon milda hai , rooh khush ho jandi hai, kalam te awaj te seerat surat eni sohni diti waheguru ji chardi kala bakshe ji❤🙏
Sorry Bir Singh..our clueless generation couldnt give you the due credit you should've gotten 💔 Honestly..you are the most UNDERRATED Punjabi singers..only person who can carry forward legacy of Sartaj sir!
ਸੋਹਣੀ ਕਲਮ, ਸੋਹਣਾ ਲਿਖਣਾ ਤੇਰਾ
ਸੋਹਣਾ ਗੀਤ ਤੇ ਸੋਹਣਾ ਮੁੱਖ ਤੇਰਾ❤️🙏
ਛਾਇਆ ਰਹਿ ਇਸ ਤਰ੍ਹਾ ਹੀ ਬੀਰ ਸਿੰਘਾਂ..
ਹੋਵੇ ਜ਼ਿੰਦਗੀ ਦਾ ਹਰ ਸੁੱਖ ਤੇਰਾ...✨✨
ਕਿੰਨੀ ਮਿੱਠੀ ਆਵਾਜ਼ ਦੇ ਮਾਲਕ ਹੋ ਤੁਸੀਂ ਬੀਰ ਸਿੰਘ ਜੀ । ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ ।
ਤੁਸੀਂ ਕਮਾਲ ਹੋ Bir Singh Ji I am inspire from you . ਤੁਹਾਡਾ ਸਰੂਪ ਤੇ ਪਹਿਰਾਵਾ ਕਮਾਲ। ਦੁਨੀਆਂ ਤਾਂ ਬਾਨਾ ਲਬਦੀ ਹੈ, ਇਸ ਨੂੰ ਛਡਨ ਲਈ। ਤੁਸੀਂ Great ਸਰਦਾਰ ਜੀ।
Right
Q!;+!!!;!;;!+555!5556
@@ranbirkamboj9419 7under his uuuuuuuuuuuuuuuuuuuuuuuuuuuuu77uuuu777u77uuuuuuuuuuuuuuuu7
😊😊
😊😊😊
ਗੁਰੂ ਗੌਬਿੰਦ ਸਿੰਘ ਜੀ ਨੇ ਸਾਨੂੰ ਬੀਰ ਸਿੰਘ ਜੀ ਵਰਗਾ ਨਿਹਾਰਿਆ ਸੀ। ਬੀਰ ਸਿੰਘ ਦਾ ਪਹਿਰਾਵਾ ਸੋਹਣਾ ਤੇ ਬੋਲ ਵੀ ਸੋਹਣੇ। ਲਾ-ਜਵਾਬ💥
ਬਹੁਤ ਹੀ ਸੋਹਣਾ ਸੰਦੇਸ਼ ਦਿਤਾ ਆਪ ਜੀ ਨੇ ਇਸ ਗੀਤ ਰਾਹੀਂ ....ਆਪਣੇ ਸਿੱਖੀ ਸਰੂਪ ਨੂੰ ਕਾਇਮ ਰੱਖਦੇ ਹੋਏ ਵੀਡੀਓ ਵਿਚ ਬਹੁਤ ਚੰਗਾ ਸੁਨੇਹਾ ਦਿੱਤਾ ਹੈ ਜੀ ...ਧੰਨਵਾਦ ...ਇਸ ਤਰਾਂ ਦੇ ਗੀਤ ਬਣਾਉਂਦੇ ਰਹੋ ਜੀ ...
I am a Registered Nurse in New Zealand. Was quite upset today. At work and it's lunch time... listening 🎧 to this song....made my day...thank you bhaji...🎈🎈
And yet nobody care if you are a RN, LPN or Nurse Practitioner.
@@Glashutte1111 that's rude way of replying. We should feel happy for others. ❤
@kinggant9272 as no understand what nurse's life , we often use music to get over stress.
Nurses witness start of zindgi and end everyday..
Waheguru tuhade ang sang rehan
ਕੋਈ ਸ਼ਬਦ ਨਹੀਂ ਵੀਰ ਬੀਰ ਸਿੰਘ ਦੀ ਕਲਮ ਤੇ ਅਵਾਜ਼ ਤੇ ਕੁਝ ਕੇਹ ਸਕਾਂ ਸਲਾਮ ਹੈ ਵੀਰ ਨੂੰ 🙏 ਬਾਕਮਾਲ ਏ❤️❤️
Right 👍
ਬਹੁਤ ਹੀ ਪਿਆਰਾ ਗੀਤ ਆ ਜਿੰਦਗੀ ਦੀ ਅਸਲ ਕਹਾਣੀ ਆ। ਧੋਖਾ ਚਾਹੇ ਵਫ਼ਾ ਦੋਨੋ ਮੰਨਦੇ ਹੋਏ ਬਸਰ ਕਰ ਜਿੰਦਗੀ । ਸਾਰਾ ਕੁਝ ਹੀ ਹੋਈ ਜਾਂਦਾ ਇਸ ਗੀਤ ਵਾਂਗ ਇਸ ਜਿੰਦਗੀ ਚ
( ਅਜਬ ਤਮਾਸ਼ੇ ਦੁਨੀਆਂ ਦੇ )
ਕਿਸੇ ਕੋਲ ਜੇਬਾਂ ਘੱਟ ਜਾਂਦੀਆਂ
ਨੋਟਾਂ ਨੂੰ ਵਿਚ ਪਾਉਣ ਲਈ
ਕਿਸੇ ਤੋ ਇਕ ਕੌਡੀ ਨਾ ਜੁੜੇ
ਇਕ ਡੰਗ ਦੀ ਰੋਟੀ ਖਾਣ ਲਈ
ਕੁਝ ਮੀਲ ਨੇ ਪੈਦਲ ਚੱਲਦੇ
ਖਾਦਾ ਹੋਇਆ ਪਚਾਣ ਲਈ
ਕੁਝ ਵਿਚਾਰੇ ਦਰ ਦਰ ਫਿਰਦੇ
ਪੇਟ ਦੀ ਭੁੱਖ ਮਿਟਾਉਣ ਲਈ
ਕੋਈ ਇਕ ਪਾਵੇ ਇਕ ਲਾਵੇ
ਆਪਣੀ ਟੌਹਰ ਦਿਖਾਉਣ ਲਈ
ਕੋਈ ਲੀਰਾਂ ਦੇ ਨਾਲ ਡੰਗ ਸਾਰੇ
ਆਪਣਾ ਤਨ ਲਕਾਉਣ ਲਈ
ਇਕ ਰੱਖੇ ਪਰਸ ਚ ਕੁੱਤਾ
ਮਨ ਆਪਣਾ ਪਰਚਾਉਣ ਲਈ
ਇਕ ਅੰਬਰ ਦੀ ਚਾਦਰ ਓਹੜੇ
ਕਾਲੀ ਰਾਤ ਨੂੰ ਸੌਣ ਲਈ
ਕੁਝ ਧਰਮ ਦੇ ਠੇਕੇਦਾਰ ਬਣੇ
ਰੱਬ ਦੇ ਨਾਂ ਤੇ ਅੇਸ਼ ਉਡਾਉਣ ਲਈ
ਉਹਨਾਂ ਲਈ ਰੱਬ ਲਾਪਤਾ
ਕੌਣ ਆਵੇ ਇਹ ਸਮਝਾਉਣ ਲਈ
ਗੋਲਕਾਂ ਨੂੰ ਕਈ ਜਾਕੇ ਭਰਦੇ
ਰੱਬ ਨੂੰ ਭਰਮਾਉਣ ਲਈ
ਮੰਗਤੇ ਲਈ ਸਿੱਕਾ ਨਾ ਸਰੇ
ਉਸਦਾ ਦਰਦ ਵੰਢਾਉਣ ਲਈ
ਲੋਕੀ ਆਵੇ ਜੱਗ ਦੇ ਮੇਲੇ
ਆਪਣਾ ਵਣਜ ਕਮਾਉਣ ਲਈ
ਸੱਚੀ ਨੀਤ ਬਿਨਾ ਨਾ ਲੱਭੇ
ਜਿਹਨੇ ਭੇਜੇ ਜੱਗ ਦਿਖਾਉਣ ਲਈ
ਚੰਗੇ ਮਾੜੇੇ ਕਿਰਦਾਰ ਦੇਖੋ ਲੋਕੀ
ਆਏ ਦੁਨੀਆਂ ਤੇ ਨਿਭਾਉਣ ਲਈ
ਚਲ ਤਰਸੇਮ ਕੁਝ ਚੰਗਾ ਕਰੀਏ
ਜ਼ਿੰਦਗੀ ਦੀ ਫਿਲਮ ਹਿੱਟ ਬਣਾਉਣ ਲਈ🤔🤔🤔
ਤਰਸੇਮ (9878014471)
ਵਧੀਆ ਵੀਰੇ ❤
Wah❤❤
ਜਿੰਦਗੀ ...ਤਿੜਕੇ ਘੜੇ ਦਾ ਪਾਣੀ ਬਹੁਤ ਸੋਹਣਾ ਗੀਤ ਬੀਰ ਸਿੰਘ ਜੀ
ਵਾਹਿਗੁਰੂ ਜੀ ਮੇਰੇ ਵੱਡੇ ਭਰਾ ਬੀਰ ਸਿੰਘ ਜੀ ਨੂੰ ਚੜ੍ਹਦੀ ਕਲਾ ਚ ਰੱਖਣ ਹਮੇਸ਼ਾਂ❤❤❤
ਤੁਹਾਨੂ। ਸਿੱਖੀ ਸਰੂਪ ਵਿੱਚ ਗੀਤ ਗਾਉਦੇ ਨੂੰ ਸੁਣ ਚੰਗਾ ਲੱਗਾ। ਵਾਹਿਗੁਰੂ। ਆਪ ਨੂੰ ਚੜਦੀ ਕਲਾ ਰੱਖੇ
ਵਖਤੋੰ ਪਹਿਲਾਂ ਸਮਝ ਨਹੀਂ ਆਉਂਦੀ ਦੱਸੀ ਗੱਲ ਸਿਆਣੀ ......
ਬਹੁਤ ਹੀ ਪਿਆਰਾ ਗੀਤ ਵੀਰ ਜੀ, ਬਹੁਤ ਪਿਆਰਾ ਗਾਇਆ .... ਵੀਡੀਓ ਵੀ ਬਹੁਤ ਪਿਆਰੀ ਸਮੁੱਚੀ ਟੀਮ ਨੂੰ ਮੁਬਾਰਕਾਂ ਤੇ ਭਵਿਖ ਲਈ ਸ਼ੁਭਕਾਮਨਾਵਾਂ ....ਇਸੇ ਤਰ੍ਹਾਂ ਰੂਹ ਤੱਕ ਅਸਰ ਕਰਨ ਵਾਲੇ ਗੀਤਾਂ ਦੀ ਝੜੀ ਲਾਈ ਰੱਖੋ .....
ਵਾਹਿਗੁਰੂ ਜੀ ਚੜਦੀ ਕਲਾ ਇਸੇ ਤਰਾਂ ਬਖ਼ਸ਼ੀ ਰੱਖਣ ।ਕਲਮ ਦੀ ਰਵਾਨਗੀ ਵਿੱਚ ਇਸੇ ਤਰਾਂ ਹੀ
ਮਿਹਰਾਂ ਦੀ ਬਰਸਾਤ ਹੁੰਦੀ ਰਹੇ 🙏🙏
ਰੂਹ ਨੂੰ ਸਕੂਨ ਦਿੰਦਾ ਹਰ ਸ਼ਬਦ 🙏🙏🙏
Bilkul Shi ji
ਸਭਿਆਚਾਰ ਦਾ ਦੂਜਾ ਨਾਂਅ ਵੀਰ ਬੀਰ ਸਿੰਘ ਵਾਹਿਗੁਰੂ ਜੀ ਚੱੜਦੀ ਕਲਾ ਵਿੱਚ ਰੱਖਣ 🙏
ਬਹੁਤ ਹੀ ਸੋਹਣਾ ✍️ ਸੁਰਾਂ ਨਾਲ ਸ਼ਿੰਗਾਰਿਆ ਰੂਹ ਨੂੰ ਸਕੂਨ ਦੇਣ ਵਾਲਾ ਪਰਮਾਤਮਾ ਚੜ੍ਹਦੀ ਕਲਾ ਬਖਸਣ ਵੀਰ ਜੀ
Koi lafz nahi bir singh ji layi .... ehna ne punjabi ਇੰਡਸਟਰੀ nu bahut bahut sukoon den wale geet ditte ne ... te dinde rehngey .... ❤️❤️🤗🤗
Love u paji 🙏🏻🤍💗
ਸਹੀ ਲਿਖਿਆ ਹੋਇਆ ਏ ..
Right ji
ਆਵਾਜ਼ ਸੋਹਣੀ 👌
ਕਲਮ ਉਦੋਂ ਵੀ ਸੋਹਣੀ 👌👌
ਗੁਰੂ ਸਾਹਿਬ ਹਮੇਸ਼ਾ ਚੜਦੀ ਕਲਾ ਕਰਨ 🙏
Pls can someone help with translation / subtitles
Real gem of Punjabi music!! Waheguru ji , tuvanu chardikala vich rakhan. 🙏
No words bir singh ji...waheguru mehr kree
ਫੁੱਲਾਂ ਦੀ ਖੁਸ਼ਬੂ ਤਾਂ ਹਵਾ ਦੀ ਦਿਸ਼ਾ ਵੱਲ ਫੈਲਦੀ ਹੈ।
ਪਰ Bir Singh G ਦੀਆਂ ਚੰਗਿਆਈਆਂ ਸਾਰੇ ਪਾਸੇ ਫੈਲਦੀਆਂ ਹਨ😄😊😊
Bohat hi vadia lyrics! 👏 dil khush ho gya gaana sunn k
ਵਾਹ ਜੀ ਕਿਆ ਬਾਤਾਂ ਜੀ ਇਹ ਰੰਗ ਤਾਂ ਵੱਖਰਾ ਹੀ ਦਿਖਾਈ ਦਿਤਾ ਤੁਹਾਡਾ ਵੈਸਟਨ ਨੂੰ ਕਿਵੇਂ ਪੰਜਾਬੀ ਰੰਗ ਵਿੱਚ ਰੰਗ ਦਿੱਤਾ ਬਹੁਤ ਮਾਂਣ ਬਾੲੀ ਜੀ ਬਹੁਤ ਸੋਹਣੀ ਕਪੋਜ ਜੀ।ਕਲਮ ਵੀ ਸਤਰਾਂ ਨੂੰ ਕਿਵੇਂ ਖੂਬ ਪਰੋਇਆ ਜੀ
ਵੀਰ ਜੀ ਕਿਆ ਬਾਤ ਤਿੰਨ ਮਿੰਟ ਵਿਚ ਸਚਾਈ ਦਿਸੀ ਜਿਓਣ ਦੀ ❤ ਗੁਰੂ ਕਿਰਪਾ ਚੜਦੀ ਕਲਾ ਚ ਰਹੋ
Very nice AMAZING😊Veer g Waheguru g Mehar bnayi rakhn
ਸੱਚੀ ਬਹੁਤ ਸੋਹਣਾ ਗੀਤ ਲੱਗੀਆਂ ✍🏻
ਸੰਗੀਤ ਤੇ ਅਵਾਜ਼ ਵਿ ਸਕੂਨਮਈ ਆ ਸ਼ਾਨਦਾਰ 🤎
ਮੈਨੂੰ ਤੁਹਾਡੇ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਹਣ ✨
ਵਾਹਿਗੁਰੂ ਜੀ ਤੁਹਾਨੰ ਚੜਦੀ ਕਲਾ ਵਿੱਚ ਰੱਖੇ 🙏🏻
🫧🌸🫧🌸🫧
Bhut khoob g ਸਤਿਕਾਰ
ਸ਼ਹੀਦਾਂ ਨੂੰ ਪ੍ਰਣਾਮ 🙏🏻🙏🏻
Very nice Bir Singh ji waheguru ji chardikala vich rakhan ❤️
ਵੀਰ ਜੀ ਬਹੁਤ ਵਧੀਆ ਸਾਫ ਸੁਥਰਾ ਲਿਖਿਆ ਤੇ ਗਾਇਆ ਹੈ। ਇਸ ਤਰਾ ਦੇ ਸੰਗੀਤ ਦੀ ਲੋੜ ਹੈ ।ਪੰਜਾਬ ਤੇ ਪੰਜਾਬ ਦੀ ਜੁਬਾਨੀ ਨੂੰ
Ss akal vir singh ji, tuhadi shakal dekh ke ena sakoon milda hai , rooh khush ho jandi hai, kalam te awaj te seerat surat eni sohni diti waheguru ji chardi kala bakshe ji❤🙏
ਵੀਰ ਜੀ, ਬੀਰ ਜੀ , ਹੁਣ ਤੱਕ ਦਾ ਸਭ ਤੋਂ ਸੋਹਣੀ ਰਚਨਾ , ਜਿਓਦੇ ਰਹੋ
Bhut sohna song. May waheguru ji bless you veerji. Melodious voice ❤️❤️
🤟😁😁
Pls can someone help with translation / subtitles
Bahot sohna gaya hai veere. A refreshing change from the "Me te Mere Yaar" type Velle Songs
ਜ਼ਿੰਦਗੀ ਤੇ ਬਹੁਤ ਸੋਹਣਾ ਗੀਤ ਆ❣️ ਜੀਓ ਬਾਬੇ 🙌❣️💚
ਬੀਰ ਸਿੰਘ ਜੀ ਆਪ ਗੁਰੂ ਜੀ ਦੇ ਅਸਲੀ ਸਿੱਖ ਹੋ ਬਹੁਤ ਮਾਣ ਹੈ ਮੈਨੂੰ ਤੇਰੇ ਉੱਤੇ। ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ਜੀ
proud to be a real sikh sabat surat singer
ਵੀਰ ਬੀਰ ਸਿੰਘ ਜੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ,
ਸਿੱਖੀ ਸਰੂਪ ਵਿੱਚ ਇੱਕ ਵਿਲੱਖਣ ਪਛਾਣ ਵੀ ਬਹੁਤ ਸੋਹਣਾ
ਜ਼ਜ਼ਬਾ ਹੈ ਇਕ ਸਿੱਖੀ ਸਰੂਪ।
ਬਾ- ਕਮਾਲ ਵੀਰ ਜੀ। ਰੂਹ ਖੁਸ਼ ਹੋ ਗਈ ਸੁਣ ਕੇ, ਦੂਆਂਵਾ 🙏😇💞
😊 Thanks
ਬਹੁਤ ਸੁੰਦਰ ਕਲਮ ਵੀਰ ਦੀ......ਦਿਲ ਨੂੰ ਛੂਹ ਜਾਣ ਵਾਲਾ ਗਾਣਾ... ☺️☺️☺️
🔥🔥🔥🔥🔥🔥🔥 only singer in the industry that sings meaningful songs and about life. Love it
I agree with you. God bless Veer Bir Singh Jee.
Bir singh and satinder sartaj both are best
What abt rabbi shergill...
Precious writing.... melodious singing.... amazing.... one of the biggest fan of ur writings.....stay blessed.....
V good bir singh Khalsa ji Waheguru ji kirpa Karan ji
Subhan Allah 🙏❤
Allah khair kry saday sb ty
Sach das gaye ny veer BIR SINGH JI.
veer tuhady ganay ny hosla dita 🙏❤
WAHE GURU mehfoz rkhy tuhanu.
ਬਾਕਮਾਲ ਸੋਚ ਲਿਖਤ ਤੇ ਸੰਗੀਤ ਅਵਾਜ਼ 💞💌💕 ਬਾਬਾ ਜੀ ਤੁਹਾਨੂੰ ਚੜਦੀਕਲਾ ਚ ਰੱਖਣ ਜੀ 🙏
Ha veere
ਬਹੁਤ ਦਿਲਟੁੰਬਵੀਂ ਆਵਾਜ਼ ਹੈ ਜੀ ਤੁਹਾਡੀ ਤੇ ਗੀਤ ਵੀ ਸੁੱਚੇ ਮੋਤੀਆਂ ਦੀ ਮਾਲਾ ਵਰਗੇ ਹਨ। ਪਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ।ਚੰਗੇ ਲੋਕ ਤੁਹਾਡੇ ਗੀਤ ਸੁਣਦੇ ਹਨ।ਸੋ ਜਾਰੀ ਰੱਖਣਾ ਜੀ ਮਾਂ ਬੋਲੀ ਦੀ ਸੇਵਾ।
Beautiful! Dhan Dhan Waheguruji!🙏❤️🙏
Bohat hi khoob Birr Singh Birr Ji...aty Vyah dean Bohat bohat Mubarka hon thonu aty Bhabi Ji nu ... Choty Bhra vlo
Great song 🎶..I always wait for your songs..Rabb idda hi chardikala ch rakhay tuhanu 🙏
Waheguru ji ......niri sachai a song de ik ik word ch ...gbu
Proud of sikh community.God bless you beta .
Bht sohna Gaya veer g...
Zindgi di sari kahani tuci ek gaane ch ds ti...🙏🙏🙏
ਵਾਹਿਗੁਰੂ ਜੀ ਮੇਹਰ ਕਰੇ ਵੀਰ ਤੁਹਾਡੇ ਤੇ👍👍👍👍👍
ਬੀਰ ਸਿੰਘ ਤੋ ਵੀ ਕਮਾਲ ਦੇ ਉਹ ਲੋਕ ਆ ਜਿਹੜੇ ਇਹਨਾਂ ਨੂੰ ਸੁਣਦੇ ਆ ਭੀੜ ਤੋ ਅਲੱਗ ਕੁੱਝ ਵੱਖਰਾ ਨਜਾਰਾ ਤੇ ਸਕੁਨ
Boht hi khoobsurat awaaz te lyrics v love it
Veer ji super. asi tuhade song da wait krde rehne aa ji.tuhanu sun sun ke gaun di kosis krde aa ji.Waheguru tandrustiyan vakshe. Sat sri akal veer ji
ਚੜ੍ਹਦੀਕਲਾ ਬਾਈ 🙏❤️💫💯
Daily di khuraaak bn gea tuhada gaana bhaji...great lyrics
Waheguru ji mehar karen. Bahut khoob.
ਬੀਰ ਸਿੰਘ ਜੀ ਦੇ ਹਰ ਗਾਣੇ ਵਿੱਚ ਕੋਈ ਨਾ ਕੋਈ ਮੈਸੇਜ਼ ਜਰੂਰ ਹੁੰਦਾ ਹੈ, ਇਹੋ ਜਿਹੇ ਗਾਣੇ ਹੀ ਚਾਹੀਦੇ ਹਨ
ਬੇਸ਼ੁਮਾਰ ਮੁਹੱਬਤ ❤️❤️❤️❤️❤️❤️❤️❤️❤️❤️❤️❤️
ਵਕਤ ਤੋ ਪਹਿਲਾਂ ਸਮਜ ਨਹੀਂ ਆਉਂਦੀ ਦੱਸੀ ਗੱਲ ਸਿਆਣੀ,,, ਵਹਾ ਛੋਟੇ ਵੀਰ ਕਿਆ ਗੀਤ ਆ ❤❤
ਕਲਮ ਵਿੱਚ ਦਮ ਬਹੁਤ ਆ ਵੀਰੇ ਬਾਬੇ ਦੀ ਕਿਰਪਾ ਨਾਲ ਗੀਤ ਸਾਰੇ ਹੀ ਫੈਮਿਲੀ ਵਿੱਚ ਬੈਠ ਕੇ ਸੁਣਨ ਵਾਲੇ ਹੁੰਦੇ ਆ ਸੋਡੇ 🙏🏻
ਜਿਉਂਦੇ ਰਹੋ, ਬੀਰ ਸਿੰਘ ਜੀ
ਨੀ ਮੈ ਤਿੜਕੇ ਘੜੇ ਦਾ ਪਾਣੀ ਕਲ ਤੱਕ ਨਈ ਰਹਿਣਾ ਜ਼ਿੰਦਗ਼ੀ ਜ਼ਿੰਦਾਬਾਦ 👌👌
🙏 ਸਲਾਮ ਆ ਬੀਰ ਸਿੰਘ ਦੀ ਕਲਮ ✍️ਨੂੰ
bhut bhut bhut..........bhu.................t vdia veer singh ji
Sorry Bir Singh..our clueless generation couldnt give you the due credit you should've gotten 💔 Honestly..you are the most UNDERRATED Punjabi singers..only person who can carry forward legacy of Sartaj sir!
101% right
Don't compare two artists together sartaj is one and bir singh is also one .
BIR SINGH BETTER THEN SARTAJ...
Agreed!
@@vipandeepsingh5117yes bro
Eh sachhayi byaan kitti aa bai ne hattss off veeer ..👍
Beauty in the voice Beauty in the imagery and Beautifully expressed in the lyrics 🙏🏼🙏🏼💓
Pls can someone help with translation / subtitles
Asli sikh taan kamal da phool hunda veere.sirf te sirf mahobat
Bir Singh is the true gem of the Punjabi industry...
ਸਾਡੇ ਇਲਾਕੇ ਦੀ ਸ਼ਾਨ ਬਹੁਤ ਵਧੀਆ ਇਨਸਾਨ ਨੇ ਮੈਂ ਬਹੁਤ ਵਾਰੀ ਮਿਲਿਆ ਵੀਰ ਨੂੰ
Proud of you for your pure poetry n singing...
Ohh i tin kingere da panii 🎉❤❤
Really So Amazing Voice and Lyrics ❤❤
No word bht khoob .
Waheguruji 🙏 so sweet voice.
Bhaut achha lagta hai jab koi esa geet gata hai
ਬਹੁਤ ਵਧੀਆ ਬੀਰ ਸਿੰਘ ਜੀ। ਪਰਮਾਤਮਾ ਉਮਰਾਂ ਲੰਮੀਆਂ ਕਰੇ
Waheguru ji bahut mithi awaj aa veer ji 🙏
Love from Tamilnadu
What a peaceful song with beauty of ladakh # Respects Bir singh sir 🌺🌺🌺
❤️
ਇਹੋ ਜਿਹੇ ਹੀਰੇ ਪੰਜਾਬ ਚ ਬਹੁਤ ਨੇ,ਬੱਸ ਕੁਝ ਕੁ ਹੀ ਸਹਾਮਣੇ ਆਉਂਦੇ ਨੇ,ਇਹ ਨਹੀਂ ਕਿ ਉਨ੍ਹਾਂ ਚ ਹਿੰਮਤ ਨਹੀਂ ਪਰ ਉਹ ਇਸ ਦੁਨੀਆਂ ਨੂੰ ਅਲੱਗ ਹੀ ਦੇਖ,ਮਾਣ ਤੇ ਜੀ ਰਹੇ ਨੇ 👆😇
The song deserve more popularity, the beats were just 100 💯
Waaaah ustadooo.........
kamaaaaal
Each and every line is truthful ☺
Mn di soch ch aave nikhaar...sunde rahiye ye Bir te Sartaaj❤❤
BLESSED VOICE
ਬਹੁਤ ਸੋਹਣਾ ਸੰਗੀਤ ਜੀ ਇਸ ਤਰਾਂ ਗਾਣੇ ਮਿਲਦੇ ਰਹਿਣ ਤਾਂ ਜੀਅ ਲਵਾਂਗੇ ਲੰਮੀ ਉਮਰ
ਬਹੁਤ ਵਧੀਆ ਗੀਤ ਹੈ ਮੇਰੇ ਵੀਰ ਜੀ
ਇਸ ਤੋਂ ਉਪਰ ਹੋਰ ਕੋਈ ਗੀਤ ਹੀ ਨਹੀਂ ਸਕਦਾ, ਮੇਰੀ ਜ਼ਿੰਦਗੀ ਦੀ ਸੱਚਾਈ, ਮੇਰੇ ਦਿਲ ਦੇ ਨੇੜੇ ਆ ਇਹ ਗੀਤ ,
Melodious voice ❤️
ਬੇਹੱਦ ਉਮਦਾ ਕਵਿਤਾ,ਖੂਬਸੂਰਤ ਸੰਗੀਤ ਅਤੇ ਮਿਠਾਸ ਨਾਲ ਭਰੀ ਆਵਾਜ਼।
The vibe of this song♥️♥️♥️
Bht sohna song hai aj kl sb di life ulzi payi hai .thanks for the motivational song for all. God bless u
His voice is SUKOON ❤
ਬਾਕਮਾਲ ਸੋਚ ਲਿਖਤ ਤੇ ਸੰਗੀਤ..... ਸਿਜਦਾ ਬਾਈ ਦੀ ਸੋਚ ਨੂੰ
Boht sohna geet and boht khoobsurat awaaz 🌸❤️
Thank you beer singh g. bahut rahat mili sun k.
Dilan da sakoon bir singh ji tohadi awaj te kalam✍🏻
ਬਹੁਤ ਹੀ ਸੋਹਣਾ ਵੀਰ,ਸੋਹਣੇ ਸ਼ਬਦ ਤੇ ਸੋਹਣੀ ਵੀਡਿਓ
ਰੱਬ ਅੱਗੇ ਅਰਦਾਸਾਂ ਵੀਰ ਹੋਰ ਤਰੱਕੀਆਂ ਕਰੇ।