ਬਟਾਲੇ ਦੀ ਸ਼ਾਨ ~ ਗੋਲ ਹਵੇਲੀ - ਉੱਜੜ ਕੇ ਫਿਰ ਵਸਣ ਲੱਗੀ । ਕਨ੍ਹਈਆ ਮਿਸਲ । Kanhaiya Misl Batala ~ Gurdaspur 19

Поділитися
Вставка
  • Опубліковано 6 лис 2024

КОМЕНТАРІ • 113

  • @GurwinderSingh-zi4fd
    @GurwinderSingh-zi4fd 11 місяців тому +14

    ਮਨ ਖੁਸ਼ ਹੋ ਗਿਆ ਕਿ ਵੀਰ ਆਪਣੀ ਬਜੁਰਗਾਂ ਦੀ ਯਾਦਗਾਰ ਨੂੰ ਸੰਭਾਲ ਰਹੇ ਹਨ,,ਹੋਰ ਵੀ ਜਿੰਨੀਆਂ ਪੁਰਾਣੀਆਂ ਇਤਿਹਾਸਕ ਇਮਾਰਤਾਂ ਨੂੰ ਸੰਭਾਲਣ ਦੀ ਤੁਰੰਤ ਲੋੜ ਹੈ, ਵਾਹਿਗੁਰੂ ਸਭਨਾਂ ਤੇ ਮਿਹਰ ਭਰਿਆ ਹੱਥ ਰੱਖਣ ਜੀ,

  • @Rahi_Pandhi
    @Rahi_Pandhi 11 місяців тому

    ਏਹਨਾਂ ਵਿਰਾ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਤੇ ਵਧਾਈਆਂ 👌👌👌♥️👍

  • @jspawaar675
    @jspawaar675 11 місяців тому

    ਲਾਇਕ ਨੰਬਰ ਸਵਾ ਸੱਤ ਸੌ ਜੀ,
    ਬਾਬਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @Anurag_Dhangar_medico
    @Anurag_Dhangar_medico 11 місяців тому +2

    ਵਾਹਿਗਰੂ ਜੀ ਕਾ ਖਾਲਸਾ
    ਵਾਹਿਗਰੂ ਜੀ ਕੀ ਫਤਹਿ।।
    ਵਾਹਿਗਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤❤

  • @gurjeetboparai62
    @gurjeetboparai62 11 місяців тому +4

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏 ਸਾਡਾ ਸ਼ਹਿਰ ਬਟਾਲਾ ਬਹੁਤ ਸੁੰਦਰ ਸ਼ਹਿਰ ਹੈ ਜੀ 🙏🙏 ਧੰਨਵਾਦ ਬਾਬਾ ਜੀ ਸਾਡੇ ਸ਼ਹਿਰ ਦੀ ਵੀਡੀਓ ਬਣਾਉਣ ਲਈ 🙏

  • @charanjitsingh4388
    @charanjitsingh4388 11 місяців тому

    ਵਾਹਿਗੁਰੂ ਜੀ ਮੇਹਰ ਕਰੋ ਜੀ । ਸਿੱਖ ਸਰਦਾਰਾ ਦੀ ਹਵੇਲੀ ਬਹੁਤ ਸੁੰਦਰ ਹੈ । ਜਥੇਦਾਰ ਨਿਸ਼ਾਨ ਸਿੰਘ ਜੀ ਨੇ ਗੁਰਦਾਸ ਪੁਰ ਜ਼ਿਲੇ ਦੀ ਯਾਤਰਾ ਦੌਰਾਨ ਦਰਸ਼ਨ ਕਰਵਾ ਰਹੇ ਹਨ । ਬਹੁਤ ਵਧੀਆ ਲੱਗਾ ਨਵੇਂ ਅਸਥਾਨਾ ਦੇ ਦਰਸ਼ਨ ਕਰ ਰਹੇ ਹਾਂ ਇਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੋ ਜੀ । ਵਾਹਿਗੁਰੂ ਜੀ ਇਨ੍ਹਾਂ ਦੀ ਯਾਤਰਾ ਸਫ਼ਲ ਕਰੋ ਜੀ ਅੰਗ ਸੰਗ ਸਹਾਇਤਾ ਕਰੋ ਜੀ ।।

  • @GurdevSingh-tl4dh
    @GurdevSingh-tl4dh 11 місяців тому

    ਬਹੁਤ ਵਧੀਆ ਚੀਜ ਹੈ
    ਇਸ ਇਮਾਰਤ ਨੂੰ ਸਾਭ ਸੰਭਾਲ ਦੀ ਬਹੁਤ ਲੋੜ ਹੈ
    ਵਾਹਿਗੁਰੂ ਜੀ ਮੇਹਰ ਕਰਨ ਇਹ ਵਿਰਾਸਤਾਂਂ ਬਚੀਆਂ ਰਹਿਣ

  • @manjitsinghkandholavpobadh3753
    @manjitsinghkandholavpobadh3753 11 місяців тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @SukhwinderSingh-wq5ip
    @SukhwinderSingh-wq5ip 11 місяців тому

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @SainipablaPablasaab
    @SainipablaPablasaab 11 місяців тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤️🌹🌹🌹🌹🌹❤️🎉🎉🎉🎉🎉❤️🙏🙏

  • @LovedeepSingh-ew4bj
    @LovedeepSingh-ew4bj 11 місяців тому +1

    ਵੀਰ ਜੀ ਨਿਸ਼ਾਨ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ਪਿੰਡ ਜੌੜਾ ਸਿੰਘਾ ਤੇ ਪਿੰਡ ਜੌਹਲ ਨੰਗਲ ਵਿਚ ਵੀ ਸੰਘਾ ਗੋਤ ਦੇ ਲੋਕ ਰਹਿੰਦੇ ਹਨ। ਇਹ ਇਤਿਹਾਸ ਵਿੱਚ ਤੀਜੇ, ਚੌਥੇ, ਪੰਜਵੇਂ, ਛੇਵੇਂ ਤੇ ਦਸਵੇਂ ਗੁਰੂ ਜੀ ਦੇ ਸਮੇਂ ਪੱਕੇ ਸਿੱਖ ਸੇਵਕ ਹੋਏ ਸਨ। ਇਹ ਸੰਘਾ ਗੋਤ ਵਿਚੋਂ ਹੋਏ ਸਨ।

  • @GurpreetSingh-bx2uc
    @GurpreetSingh-bx2uc 11 місяців тому +3

    Waheguru ji waheguru ji waheguru ji waheguru ji waheguru ji

  • @prabhjotsandhu1545
    @prabhjotsandhu1545 11 місяців тому +2

    ਬਹੁਤ ਸੋਹਣੀਆ ਇਮਾਰਤਾਂ ਹਨ

  • @kspanjwarh
    @kspanjwarh 11 місяців тому +1

    ਯਾਦਗਰਾਂ ਸੰਭਾਲਣ ਦੀ ਸ਼ੁਰੂਆਤ ਨਿਰੰਤਰ ਰਵੇ ,ਰੱਬ ਕਰੇ😊

  • @LakhwinderSingh-ov2ng
    @LakhwinderSingh-ov2ng 11 місяців тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ

  • @sidhumusicsm8056
    @sidhumusicsm8056 11 місяців тому +2

    ਬਹੁਤ ਵਧੀਆ ਵੀਡੀਓ📹📹 ਜੀ

  • @kspanjwarh
    @kspanjwarh 11 місяців тому

    ਰਾਮਗੜੀਏ ਬੁੰਗੇ ਚ ਵੀ ਖੂਹ ਨਾਲ ਜੁੜਿਆ ਵਾ😊

  • @balrajsingh4182
    @balrajsingh4182 11 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @paramjitsinghsingh251
    @paramjitsinghsingh251 11 місяців тому

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻

  • @MohanSingh-gt9ks
    @MohanSingh-gt9ks 11 місяців тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @tarandhillon05
    @tarandhillon05 11 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਵੀਰ ਜੀ 🙏🙏🙏🙏

  • @SukhdeepSingh-zo7vg
    @SukhdeepSingh-zo7vg 11 місяців тому

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

  • @gurdeeplitt754
    @gurdeeplitt754 11 місяців тому +2

    Waheguru ji ka khalsa waheguru ji ki fteh

  • @amrindersingh9685
    @amrindersingh9685 11 місяців тому +2

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ

  • @amrindersingh9685
    @amrindersingh9685 11 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @JasveerSingh-ji4sl
    @JasveerSingh-ji4sl 11 місяців тому

    ਧੰਨ ਸਿੱਖੀ ਧੰਨ ਗੁਰੂ ਪਿਆਰੇ 🙏

  • @karanvirdhillon3115
    @karanvirdhillon3115 11 місяців тому +2

    ਵਾਹਿਗੁਰੂ 😊😊❤❤

  • @sarabjeetsinghbassi3323
    @sarabjeetsinghbassi3323 11 місяців тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤❤❤❤❤❤❤❤❤

  • @RaghbeerSinghSekhon
    @RaghbeerSinghSekhon 11 місяців тому +2

    ਵਾਹਿਗੁਰੂ ਜੀ 🙏

  • @GurmeetSingh-yb6zi
    @GurmeetSingh-yb6zi 11 місяців тому

    ਵਾਹਿਗੁਰੂ ਤੇਰਾ ਸ਼ੁਕਰ ਹੈ।

  • @gurcharansingh7229
    @gurcharansingh7229 11 місяців тому +2

    ਵਾਹਿਗੁਰੂ ਜੀ

  • @pb06wale182
    @pb06wale182 11 місяців тому

    ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏

  • @charanjitsingh2957
    @charanjitsingh2957 11 місяців тому +2

    Waheguru ji ka Khalsa waheguru ji ki Fateh 🙏 waheguru ji

  • @ManjitSingh-hq5wn
    @ManjitSingh-hq5wn 11 місяців тому

    ਪਰਭਾਤ ਫੇਰੀਆਂ ਨਗਰ ਕੀਰਤਨਾਂ ਗੁਰਪੁਰਬ ਦੀਵਾਲੀ ਦੁਸਹਿਰੇ ਤੇ ਪੁਤਲੇ ਪਟਾਕੇ ਸਾੜ ਕੇ ਪੈਸੇ ਸਿਹਤ ਤੇ ਵਾਤਾਵਰਣ ਦੀ ਬਰਬਾਦੀ ਹੁੰਦੀ ਹੈ ਹਰ ਸਾਲ ਨੱਬੇ ਅਰਬ ਰੁਪਏ ਬਰਬਾਦ ਕੀਤੇ ਜਾਂਦੇ ਹਨ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਤੇ ਖਰਚ ਕੀਤਾ ਜਾ ਸਕਦਾ ਹੈ ਸਰਕਾਰ ਪਟਾਕੇ ਬਣਾਉਣ ਸਾੜਨ ਫੂਕਣ ਤੇ ਸਖਤੀ ਨਾਲ ਰੋਕ ਲਗਾਵੇ ਇਸ ਨਾਲ ਸਮਾਜ ਤੇ ਬੁਰਾ ਅਸਰ ਪੈਂਦਾ ਹੈ ਪਾਠ ਕਥਾ ਕੀਰਤਨ ਪੂਜਾ ਪਾਠ ਭਜਨ ਬੰਦਗੀ ਦੁਆ ਇਬਾਦਤ ਪ੍ਰਾਰਥਨਾ ਕਰਨ ਸੁਣਨ ਦਾ ਆਨੰਦ ਖਰਾਬ ਹੁੰਦਾ ਹੈ ਵਾਤਾਵਰਣ ਦੀ ਬਰਬਾਦੀ ਹੁੰਦੀ ਹੈ

  • @guri681
    @guri681 11 місяців тому

    🙏🙏ਵਾਹਿਗੁਰੂ ਜੀ🙏🙏

  • @shawindersingh6931
    @shawindersingh6931 11 місяців тому +1

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹

  • @jogindersingh4350
    @jogindersingh4350 11 місяців тому +2

    Waheguru ji ka khalsa waheguru ji ki Fateh ji waheguru waheguru jiwaheguru ji waheguru waheguru ji waheguru jiwaheguru ji waheguru waheguru ji 🇸🇪👍🙏🏼🌹💐💕🙏🏼🌷💞👍👏🇸🇪🇸🇪🇸🇪

  • @savjitsingh8947
    @savjitsingh8947 11 місяців тому

    ਵਾਹਿਗੁਰੂ ਜੀ ਚੜ੍ਹਦੀ ਕਲਾ ਜੀਓ ❤

  • @tanbirsingh777
    @tanbirsingh777 11 місяців тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤

  • @GurpreetSingh-sy9bx
    @GurpreetSingh-sy9bx 11 місяців тому

    Dhan Dhan sri guru nanak dev ji de 554 gurpurb dey lakh lakh vadayia ji 🙏🙏

  • @DilbagSingh-dt8cn
    @DilbagSingh-dt8cn 11 місяців тому

    ਅਸੀ ਸਿੱਖ ਬੁਜ਼ੁਰਗਾਂ ਦੀਆ ਇਮਰਤਾਂ ਤੇ ਜਾਇਦਾਦਾਂ ਤਾਂ ਸੰਭਾਲ ਸਕਦੇ ਹਾਂ ਪਰ ਸਿੱਖੀ ਨਹੀ ਸੰਭਾਲ ਸਕਦੇ ,ਜਿੰਨਾ ਦੇ ਨਾਮ ਨਾਲ ਜੋੜ ਕੇ ਆਪਣਾ ਇਤਹਾਸ ਦਸਦੇ ਹਨ ਓਹਨਾ ਦੇ ਵਾਰਿਸ ,ਅਸੀਂ ਦੇਖਿਆ ਸੀ , ਸਾਮ ਸਿੰਘ ਅਟਾਰੀ ਦੇ ਵਾਰਿਸ ਬੀ ਹੈਗੇ ਨੇ ਪਰ ਸਿੱਖੀ ਕਤਲ ਕਰਕੇ ਆਪਣੇ ਆਪ ਨੂੰ ਸਾਮ ਸਿੰਘ ਅਟਾਰੀ ਦੇ ਵਾਰਿਸ ਕਹਾਉਂਦੇ ਨੇ

  • @gurudawarashridamdamasahib5803
    @gurudawarashridamdamasahib5803 11 місяців тому +5

    U r creating History for generations to come
    🙏

  • @TZR_Gaming_125_com
    @TZR_Gaming_125_com 11 місяців тому

    Veera de charna ch Naman lakh wari

  • @sikhgamer1638
    @sikhgamer1638 11 місяців тому +2

    Waheguru ji 🙏🙏🙏🙏🙏🙏

  • @niranjansinghjhinjer1370
    @niranjansinghjhinjer1370 11 місяців тому +2

    Waheguru ji Ka Khalsa Waheguru ji Ki Fateh 🙏

  • @jaspalsinghghumman4888
    @jaspalsinghghumman4888 11 місяців тому +2

    Sat Sri akal ji

  • @usatatla
    @usatatla 11 місяців тому +3

    Waheguru ji 🙏 I am from new york

  • @DilpreetSinghCHEEMA
    @DilpreetSinghCHEEMA 11 місяців тому +2

    Waheguru ji 🙏🏼🙏🏼

  • @gururandhawa9139
    @gururandhawa9139 11 місяців тому

    Teh Dilo Dhanwad khalsa g ap g da aour app g de puri team da. ..aour ehh Haveli de Warsa da. Jo,ek shoti g kosish kr reha aa sada Sikh virasat nu sambal kr rakhan de ...🙏🙏🙏

  • @ManjitSingh-hq5wn
    @ManjitSingh-hq5wn 11 місяців тому

    ਪੰਜਾਬ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਸਾਧੂ ਸੰਤਾਂ ਮਹਾਂਪੁਰਸ਼ਾਂ ਸਿੱਧਾਂ ਜੋਗੀਆਂ ਯੋਧਿਆਂ ਸੂਰਮਿਆਂ ਬਰਹਮਗਿਆਨੀਆਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਇਜਤ ਕਰੋ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾ ਰੋਸ਼ਨ ਕਰੋ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਚੋਰੀ ਯਾਰੀ ਨਸ਼ੇ ਸਦਾ ਵਾਸਤੇ ਛਡ ਦਿਉ ਇਸੇ ਵਿੱਚ ਸਾਰੀ ਦੁਨੀਆਂ ਦਾ ਭਲਾ ਹੈ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਤੇ ਧਾਰਮਿਕ ਸਥਾਨਾਂ ਤੇ ਹੀ ਕਰੋ ਫਜ਼ੂਲ ਖਰਚ ਨਾ ਕਰੋ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਤੇ ਖਰਚ ਕੀਤਾ ਜਾ ਸਕਦਾ ਹੈ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜਤ ਕਰੋ ਚਾਹੇ ਉਹ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਵੈਰੀ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜਾਈ ਤਕ ਸੀਮਤ ਰਹੋ ਚੰਗਾ ਗਿਆਨ ਪਰਾਪਤ ਕਰੋ ਬੁਰੀ ਸੰਗਤ ਤੋਂ ਬਚੋ ਮਾਂ ਪਿਓ ਦੀ ਇਜਤ ਸਿਹਤ ਤੇ ਸੇਵਾ ਦਾ ਧਿਆਨ ਰੱਖੋ ਮੋਬਾਇਲ ਦੀ ਦੁਰਵਰਤੋਂ ਸਦਾ ਵਾਸਤੇ ਛਡ ਦਿਉ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਆਪਣੇ ਧਰਮ ਮੁਤਾਬਿਕ ਰੋਜ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਵਾਹਿਗੁਰੂ ਭਗਵਾਨ ਰਬ ਅੱਲਾ ਖੁਦਾ ਈਸ਼ਵਰ ਪਰਮਾਤਮਾ ਰਾਮ ਗੌਡ ਸਭ ਦਾ ਭਲਾ ਕਰੇ ਜੀ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਕੰਪਿਊਟਰ ਤੋਂ ਉਤਾਰ ਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @jatinderkaur4634
    @jatinderkaur4634 11 місяців тому

    Thanks for all videos. Waheguru ji mahir karn sarya tay, 🙏🙏🙏🙏🙏

  • @SurjitSingh-sk1cy
    @SurjitSingh-sk1cy 11 місяців тому +2

    Waheguru ji ka Khalsa waheguru ji ki Fateh 🙏🙏🙏🙏🙏

  • @Anmol_preet_Singh
    @Anmol_preet_Singh 11 місяців тому +2

    Waheguru ji ka khalsa waheguru ji ki fateh
    Aap ji kandh sahib te dehra sahib ji de darshan jaroor karvao ji. Itihas purani video cho dekh lvage ji.
    Dhanvaad ji. 🙏🙏

  • @craftvlogs2124
    @craftvlogs2124 11 місяців тому +2

    Waheguru ji

  • @JarnailSingh-bx9oo
    @JarnailSingh-bx9oo 11 місяців тому

    Hard work in exploring Sikh history and culture 🙏

  • @gajansingh7873
    @gajansingh7873 11 місяців тому

    Dhan Dhan shri guru Nanak Dev ji Dhan Dhan shri guru Ramdas ji waheguru ji waheguru ji waheguru ji waheguru ji waheguru ji ☬🚩💐💐🌹🌹❤

  • @sulakhansingh7536
    @sulakhansingh7536 11 місяців тому

    Waheguru ji ka khalsa Waheguru ji ki Fatey 🙏

  • @amardeepsingh8148
    @amardeepsingh8148 11 місяців тому

    Great Waheguru ji wake Punjabo today otherwise too late. We are going to help. Please safe our history 🙏

  • @SunderSingh-zu9fc
    @SunderSingh-zu9fc 11 місяців тому

    Bahut badhiya

  • @HarvinderSingh-rw5rl
    @HarvinderSingh-rw5rl 11 місяців тому

    Waheguru Waheguru Waheguru ji 🙏

  • @HarjeetKaur-fy3yw
    @HarjeetKaur-fy3yw 11 місяців тому +2

    Waheguru

  • @inderjitsinghbehal4171
    @inderjitsinghbehal4171 11 місяців тому +2

    🙏

  • @parinoorkaur6853
    @parinoorkaur6853 11 місяців тому

    Congratulation to rebuilt it

  • @raminderbhutter733
    @raminderbhutter733 11 місяців тому

    It’s a great initiative! Thank God our old and historical buildings are getting some importance . Please restore the building keeping in mind its old structure. The ceiling should be made in its original form. Maybe some material could be changed.

  • @my_activity714
    @my_activity714 11 місяців тому

    waheguru ji kirpa kro 🎉

  • @sukhrajbhadur
    @sukhrajbhadur 11 місяців тому +2

    Kade dekhi nahi rahe batale hi aa

  • @jagvirsinghbenipal5182
    @jagvirsinghbenipal5182 11 місяців тому +2

    🙏🙏

  • @balbirkalsi1237
    @balbirkalsi1237 11 місяців тому

    Waheguru ji🙏🙏🙏🙏🙏

  • @TZR_Gaming_125_com
    @TZR_Gaming_125_com 11 місяців тому

    Bahoot hi sohana work kar rahe hun veer

  • @Sandeepsingh-ce7fj
    @Sandeepsingh-ce7fj 11 місяців тому

    Waheguru Ji ka Khalsa Waheguru Ji Ki Fathe Ji

  • @ajitpalkharoud7608
    @ajitpalkharoud7608 11 місяців тому

    Wahaguru g

  • @RajvirSingh-lw8fv
    @RajvirSingh-lw8fv 11 місяців тому

    Waheguru. Ji

  • @birbalnauhra3525
    @birbalnauhra3525 4 місяці тому

    ਵੀਰ ਜੀ ਨਾਭਾ ਵੀ ਆਉ ਜੀ ਹੀਰਾ ਮਹਿਲ ਦੀ ਵੀ ਇਕ ਵੀਡੀਓ ਬਣਾਉ ਜੀ

  • @surinderjitkaur7821
    @surinderjitkaur7821 11 місяців тому +1

    Wow! It looks amazing!After the renovation this building (Royal look),can be use for tourist attractions ,hotel, and motel accommodation for tourists. It looks so beautiful and thanks so much for showing us Indian historical places that I really wished to see them. 🙏🙏

  • @shere-punjabsinghshergill3257
    @shere-punjabsinghshergill3257 11 місяців тому

    Bachpan Batala ch bitiya. Par us time na itni soojh si na hi patta si ihna thawa da. Fir 13/14 saal ch utho nikal aye te mur k gaye hi nahi. Ih Lala ji ik hor video ch vi disse san. Ki ihde nazdik hi ik Sarkari Girls school nahi si hunda? It still needs lot repairs. If it is not a private property then govt must preserve and restore it. Ih Batala da interior area e. Bahut sohni ithasic building e. Ithe Mughal times te vi kaafi buildings han. Muslim families dia.

  • @AmarjitSingh-se8yp
    @AmarjitSingh-se8yp 11 місяців тому

    ਇਸ‌ਨੁੰ ਖੰਡਾ ਖੋਲਾਂ ਕਹਿਦੇ ਹਨ ਅਸ ਦੂਰੋਂ ਦੇਖਦੇ ਸਾ

    • @pardeepgill917
      @pardeepgill917 11 місяців тому

      ਇੰਜ ਕਿੳ ਕਹਿਦੇ ਹਨ ਇਸਦਾ ਕੀ ਮਤਲਬ

    • @AmarjitSingh-se8yp
      @AmarjitSingh-se8yp 11 місяців тому

      @@pardeepgill917 ਉਜੜਿਆ‌ ਘਰ

  • @ArjunSingh-dj8pr
    @ArjunSingh-dj8pr 11 місяців тому

    ❤❤🙏🙏🙏

  • @jattsingh-o7q
    @jattsingh-o7q 11 місяців тому

    Waheguru ji ka Khalsa waheguru ji ki fateh🙏 bhai sahib mera pind sathiala( baba bakala sahib ) kol sade pind v ek itahasik guru ghar hai. Shri guru teg bahadur sahib ji da. Je tuahde kol time hoya ta please uthey v Jake aieo te ithaas saanjha jaror kario. 🙏🙏

    • @jattsingh-o7q
      @jattsingh-o7q 11 місяців тому

      Es pind vich guru Nanak dev g and Shri guru Hargobind sahib g v aye 🙏🙏

  • @harpreetsinghrandhawa1886
    @harpreetsinghrandhawa1886 11 місяців тому

    ❤❤👏

  • @RamandeepSingh-j3s
    @RamandeepSingh-j3s 11 місяців тому

    veer ji is haweli nu khunde wale sardaran di haweli hi kehnde han . khanda khola achli gate de kol ik muhale da naam hai eh muhale di zameen v khunde wale sardaran di hi c

  • @jasbirkaurmalhi4968
    @jasbirkaurmalhi4968 11 місяців тому

    🙏🙏🙏🙏❤️🙏

  • @AmritpalSingh-b9v
    @AmritpalSingh-b9v 11 місяців тому

    ❤❤❤💐💐💐🙏🙏🙏🙏🙏🙏💐💐💐

  • @mrmrsgills
    @mrmrsgills 11 місяців тому

    Baba g tusi camera kehra use karde ho video lyi Raply kario g

  • @azadaulakh8318
    @azadaulakh8318 11 місяців тому

    Atki dulip singha tu raaj kre Jdo Sikh raaj aawe

    • @aimless758
      @aimless758 11 місяців тому

      Nirmale te Udasiya nu hunio dedo control…. Zaroori ohna to dvana e…😂😂😂

  • @BalkarSingh-dc1oq
    @BalkarSingh-dc1oq 11 місяців тому

    ਵਾਹਿਗੁਰੂ

  • @jagjitsidhu3354
    @jagjitsidhu3354 11 місяців тому

    ਭਾਈ ਘਨੱਈਆ ਮਿਸਲ ਦਾ ਤਾਂ ਇਹ ਲਗਦਾ ਨ੍ਹੀਂ ਘੋਨਾ ਮੋਨਾ ਜਿਹਾ

  • @Anurag_Dhangar_medico
    @Anurag_Dhangar_medico 11 місяців тому +2

    ਵਾਹਿਗਰੂ ਜੀ ਕਾ ਖਾਲਸਾ
    ਵਾਹਿਗਰੂ ਜੀ ਕੀ ਫਤਹਿ।।
    ਵਾਹਿਗਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤❤

  • @GurcharanSingh-ri6co
    @GurcharanSingh-ri6co 11 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @kulwinderjeetkaur6155
    @kulwinderjeetkaur6155 11 місяців тому +2

    Waheguru ji🙏🙏

  • @RaghbeerSinghSekhon
    @RaghbeerSinghSekhon 11 місяців тому +1

    ਵਾਹਿਗੁਰੂ ਜੀ 🙏

  • @rhinosingh3235
    @rhinosingh3235 11 місяців тому +2

    WAHEGURU JI

  • @VikrambiteVloggerofficial
    @VikrambiteVloggerofficial 11 місяців тому

    ਵਾਹਿਗੁਰੂ ਜੀ

  • @janakrajbatwal6614
    @janakrajbatwal6614 11 місяців тому

    Waheguru. Ji

  • @kuldeepsidhu1149
    @kuldeepsidhu1149 11 місяців тому +1

    🙏🙏🙏

  • @SandeepSingh-qs3fb
    @SandeepSingh-qs3fb 11 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @DilbagSingh-dt8cn
    @DilbagSingh-dt8cn 11 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JasssidhuJass-or7mn
    @JasssidhuJass-or7mn 11 місяців тому

    ਵਾਹਿਗੁਰੂ ਜੀ 🙏🙏

  • @karamjitdhaliwal6182
    @karamjitdhaliwal6182 11 місяців тому +2

    Waheguru ji 🙏

  • @pritpalgill3997
    @pritpalgill3997 11 місяців тому

    Waheguru ji

  • @ranvirsupport.akaalchannel7608
    @ranvirsupport.akaalchannel7608 11 місяців тому

    🙏🙏🙏🙏