Haveli ਰਾਏਕੋਟ ਨੇੜੇ ਉੱਜੜੀ ਹਵੇਲੀ ਅਸਲ ਮਾਲਕਾਂ ਦੀ ਸੱਚਾਈ ਆਈ ਸਾਹਮਣੇ - spmediapunjab

Поділитися
Вставка
  • Опубліковано 16 тра 2024
  • Haveli ਰਾਏਕੋਟ ਨੇੜੇ ਉੱਜੜੀ ਹਵੇਲੀ ਅਸਲ ਮਾਲਕਾਂ ਦੀ ਸੱਚਾਈ ਆਈ ਸਾਹਮਣੇ - spmediapunjab
    #piticlive #spmediapunjab #haveli #raikothaveli

КОМЕНТАРІ • 351

  • @kamalpreet-fk2ns
    @kamalpreet-fk2ns 20 днів тому +64

    ਅਨਾਥ ਬੱਚਿਆਂ ਤੇ ਬਜੁਰਗਾਂ ਨੂੰ ਰਹਿਣ ਲਈ ਦੇ ਦੇਵੋ ਗੁਰਪ੍ਰੀਤ ਵੀਰ ਜੀ ਸੁਪਨਿਆਂ ਦੇ ਘਰ ਵਾਲੇ ਸੇਵਾ ਕਰਦੇ ਪਏ ਨੇ ਉਨ੍ਹਾਂ ਨੂੰ ਸਮਾ ਦਿਓ ਘੱਟ ਤੋਂ ਘੱਟ ਖਰਾਬ ਹੋਣ ਤੋਂ ਬੱਚ ਜਾਵੇਗੀ

    • @pannuvlogger4763
      @pannuvlogger4763 20 днів тому +2

      Gud idea

    • @navjotdhaliwal3242
      @navjotdhaliwal3242 13 днів тому +1

      Gud idea ji

    • @Gameloverswq8kz
      @Gameloverswq8kz 13 днів тому +1

      Gud idea ji

    • @user-sq5hs6gc2c
      @user-sq5hs6gc2c 7 днів тому +3

      Tusi apne ghar kine anath rake a .. shruat apne to kro loka nu dlah den to pehla

    • @tikshaarora7060
      @tikshaarora7060 8 годин тому

      Gl suno ji uhona de ghr vich family members... es ghr vich koi reh nhi rhya ... es kr ke kh rhe ho gl nu smzo suno fr bolo

  • @avtarsinghsidhu2245
    @avtarsinghsidhu2245 21 день тому +61

    ਇਸ ਹਵੇਲੀ ਦੀ ਦੇਖਭਾਲ ਕਰਨੀ ਚਾਹੀਦੀ ਹੈ। ਇਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸਾਰੇ ਹਾਲਾਤਾ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ।

  • @DEEPSHOTA149
    @DEEPSHOTA149 18 днів тому +34

    ਮੈਂ ਰਾਤ ਵੀਡੀਓ ਬਣਾਈ ਭਾਈ ਦਿਲਾਵਰ ਸਿੰਘ ਤੇ ਜਰੂਰ ਵੇਖਣਾ ਜੀਹਨੇ ਬੇਅੰਤ ਸਿੰਘ ਦਾ ਸੋਧਾ ਲਾਇਆ ਸੀ ਸਪੋਰਟ ਕਰਨਾ ਪੰਜਾਬੀ ਵੀਰੋ ਮੈਨੂੰ ਬਹੁਤ ਲੋੜ ਸਪੋਰਟ ਦ

  • @singhisking3001
    @singhisking3001 22 дні тому +95

    ਪੰਜਾਬ ਵਿੱਚ ਹਜ਼ਾਰਾਂ ਘਰ ਬੰਦ ਹਨ

    • @sukhjindersingh3614
      @sukhjindersingh3614 17 днів тому +1

      ਚੀਨ ਦੇ ਵਿਚ ਵੀ 6 ਕਰੋੜ ਘਰ ਖ਼ਾਲੀ ਪਏ ਹਨ

  • @karamjitkaur2459
    @karamjitkaur2459 22 дні тому +140

    ਮਨੁੱਖਤਾ ਦੀ ਸੇਵਾ ਵਾਲਿਆ ਨੂੰ ਦਿੱਤੀ ਜਾਵੇ… ਅਨਾਥ ਬੱਚੇ ਤੇ ਬਜ਼ੁਰਗ ਰਹਿ ਸਕਣਗੇ । ਜਾਂ ਹਸਪਤਾਲ ਖੋਲ ਦਿੱਤਾ ਜਾਵੇ

  • @sakinderboparai3046
    @sakinderboparai3046 22 дні тому +217

    ਸੰਸਾਰ ਇੱਕ ਸਰਾਂ ਹੈ। ਇੱਕ ਬੱਸ ਸਟੈਂਡ ਹੈ। ਸਵਾਰੀਆਂ ਆਉਦੀਆਂ ਜਾਂਦੀਆ ਨੇ । ਵਾਹਿਗੁਰੂ ਜੀ ਦੀ ਖੇਡ ਹੈ। ਸਭ ਨੇ ਛੱਡ ਕੇ ਚਲੇ ਜਾਣਾ ਹੈ।

  • @gurlabhsingh8072
    @gurlabhsingh8072 22 дні тому +41

    ਇਸ ਵਿੱਚ ਸਾਡਾ ਆਪਣਾ ਦੋਸ਼ ਅਸੀ ਲਾਲਚੀ ਬਿਰਤੀ ਵਾਲੇ ਲੋਕ ਬਣ ਗਏ

  • @PropertySaleRent
    @PropertySaleRent 18 днів тому +14

    ਪੈਸੇ ਕਮਾਕੇ ਵਾਪਿਸ ਆਜੋ ਸਾਰੀ ਉਮਰ ਪੈਸੇ ਪਿੱਛੇ ਭੱਜਣ ਦਾ ਕੋਈ ਫਾਇਦਾ ਨਹੀਂ ਇਹ ਮੂਰਖਤਾ ਹੈ ਇਕ ਜਿੰਦਗੀ ਉਹ ਵੀਂ ਪੈਸੇ ਦੇ ਚੱਕਰ ਚ ਬਰਬਾਦ ਕਰਲੀ 🙏🙏

  • @PunjabiKitchenvlogs1313
    @PunjabiKitchenvlogs1313 21 день тому +61

    ਐਨਾ ਕੁਝ ਛੱਡ ਕੇ ਜਾਣ ਦੀ ਕੀ ਲੋੜ ਸੀ ਉਹ ਤਾਂ ਰਾਜੇ ਸੀ

    • @narinderpalsingh5349
      @narinderpalsingh5349 19 днів тому +1

      ਪੈਸੇ ਦਾ ਕਦੇ ਰੱਜ ਨਹੀਂ ਆਉਂਦਾ,ਪਰਦੇਸਾਂ ਵਾਲੇ ਆਵਦੀ ਬੋਲੀ,ਧਰਮ,ਪਹਿਰਾਵਾ,ਘਰਾਂ ਦਾ ਸਕੂਨ ਸਭ ਗਵਾ ਚੁੱਕੇ ਹਨ

    • @user-ur6gz9rg9r
      @user-ur6gz9rg9r 17 днів тому

      Sara khus vech k pai c,11 kille jameen c Jo vech diti

  • @minturaikoti2737
    @minturaikoti2737 20 днів тому +45

    ਬੰਦੇ ਵਧੀਆ ਸੀ ਜੀ ਇਹ ਘਰ ਵਾਲੇ ਮੈਂ ਬਿਜਲੀ ਦਾ ਕੰਮ ਕਰਦਾ ਹੁੰਦਾ ਸੀ ਇਸ ਘਰ ਵਿੱਚ 2003ਵਿੱਚ

  • @Naresh-hz6ks
    @Naresh-hz6ks 22 дні тому +84

    ਸਚਾਈ ਦੱਸਣ ਲਈ ਧੰਨਵਾਦ ਵੀਰ ਜੀ ਸੋਸ਼ਲ ਮੀਡੀਆ ਨੇ ਤਾਂ ਜਿਉਂਦੇ ਬੰਦਿਆਂ ਨੂੰ ਮਾਰਤਾ।।,,🤦🤦 ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ

  • @narinderpalsingh5349
    @narinderpalsingh5349 20 днів тому +28

    ਜਿੰਨਾ ਦੇ ਬੱਚੇ ਬਾਹਰ ਬੈਠੇ ਹਨ,ਉਹਨਾਂ ਦੇ ਘਰਾਂ ਦਾ ਇਹੀ ਹਾਲ ਹੀ ਹੋਣਾ ਹੈ 😢😢😢😢😢

  • @jasbirkaur7005
    @jasbirkaur7005 22 дні тому +91

    ਦੁਨੀਆਂ ਇਸ ਤਰਾਂ ਹੀ ਬਣਦੀ ਵਿਗੜਦੀ ਆਈ ਹੈ, ਕਿਸੇ ਦੇ ਕੁਝ ਵੱਸ ਵਿੱਚ ਨਹੀ; ਸਭ ਉੱਪਰ ਵਾਲੇ ਦੀ ਖੇਡ ਹੈ, ਕੋਈ ਸਿਆਣਪ ਨਾਲ ਨਹੀ ਨਿਭਦੀ ,
    ਜੋ ਪਹਿਲਿਆਂ ਨੂੰ ਪਸੰਦ ਸੀ ਉਹਨਾਂ ਕੀਤਾ ਜੋ ਅਗਲਿਆਂ ਨੂੰ ਪਸੰਦ ਹੋਵੇਗਾ ਅਗਲੇ ਕਰਨਗੇ ,,,
    ,,,,,ਰਹੀ ਗੱਲ ਕਿਸੇ ਗਰੀਬ ਗੁਰਬੇ ਨੂੰ ਦੇਣ ਦੀ, ਕਿਸੇ ਦੇ ਦਿੱਤਿਆਂ ਕੋਈ ਅਮੀਰ ਨਹੀਂ ਬਣ ਸਕਦਾ ਜਿੰਨਾ ਚਿਰ ਵਾਹਿਗੁਰੂ ਦੀ ਮਿਹਰ ਨਾਂ ਹੋਵੇ;;

    • @harpreetsinghharry6040
      @harpreetsinghharry6040 21 день тому +4

      Bhra a sb kihn diya glla kyn nhi de skde kise sastha nu den kr den geeb nu den aida khaindr hoi jadi da ki faida gl sari soch di aa veer kdr nhi ohna nu Jo chadi da chmcha lai k jamme aa kise greeb nu push k Dekho jo chodiya shtta thalle time pss krde aa

    • @NavjotJosan-rm9uz
      @NavjotJosan-rm9uz 20 днів тому +1

      Bulkul ryt g bhut vadia comment tuda

    • @Kartoon260
      @Kartoon260 19 днів тому

      Right ji​@@harpreetsinghharry6040

  • @gurjitsingh8396
    @gurjitsingh8396 21 день тому +12

    ਕਿਸੇ ਗਰੀਬ ਸਿੱਖ ਪਰਿਵਾਰ ਨੂੰ ਦੇ ਜਾਂਦੇ ਜੇ ਭੲਈਆ ਨੇ ਕਬਜ਼ਾ ਕਰ ਲਿਆ ਫ਼ੇਰ ਕੀ ਕਰੋਂ ਗੇ

  • @balvindersingh3813
    @balvindersingh3813 22 дні тому +95

    ਇਹ ਹਾਲ ਪੂਰੇ ਪੰਜਾਬ ਚ ਹੋਣਾ ਅੱਜ ਤੋਂ 15 ਸਾਲ ਬਾਦ

    • @chardikalaenterprises
      @chardikalaenterprises 21 день тому +2

      100%

    • @baljitsingh9761
      @baljitsingh9761 20 днів тому +5

      Nai hunda g tension na lao. 100 chu 5% 10% ta lag pay a wapis aun

    • @ranjeetkaur6746
      @ranjeetkaur6746 20 днів тому +2

      ਵਾਹਿਗੁਰੂ ਤੇ ਭਰੋਸਾ ਰੱਖੋ, ਉਸਨੇ ਜੋਂ ਚਾਹਿਆ ਉਹੀ ਹੋਣਾ,ਹੋ ਸਕੇ 15ਸਾਲ ਤਕ ਪੰਜਾਬੀ ਵੈਸੇ ਹੀ ਆਪਣੇ ਘਰਾਂ ਨੂੰ ਮੁੜ ਪੈਣ।🙏

    • @sukhmeetkaur1834
      @sukhmeetkaur1834 20 днів тому

      ​@@baljitsingh9761right

    • @sukhdevsingh4796
      @sukhdevsingh4796 19 днів тому +1

      ਬੱਲਕੁੱਲ ਇੱਥੇ ਕੋਈ ਰਹਿਣਾ ਨਹੀਂ ਚਾਹੁੰਦਾ ਤੁਸੀ ਦੇਖੋ ਅੱਗੇ ਅੱਗੇ

  • @sangra8561
    @sangra8561 22 дні тому +30

    ਵਾਹਿਗੁਰੂ ਮੇਹਰ ਕਰੇ ਜੀ ਸਾਰੇ ਵਾਪਸ ਆ ਜਾਣ ਜੀ ਇਸ ਨੂੰ ਦੁਬਾਰਾ ਰਹਿਣ ਵਾਲੀ ਬਣਾਓ ❤❤❤

  • @manigrewal6994
    @manigrewal6994 19 днів тому +19

    ਮਹਿਲਾਂ ਦੀ ਕਦਰ ਨਹੀ ਜਿਸ ਕੋਲ ਨਹੀ ਉਹ ਤਰਸਦੇ ਨੇ ਰੱਬ ਦੇ ਰੰਗ 🙏

  • @msshergill1112
    @msshergill1112 22 дні тому +52

    ਸੁੰਨੇ ਹੋ ਗਏ ਮਹਿਲ ਮੁਨਾਰੇ

  • @balwindergill1351
    @balwindergill1351 19 днів тому +8

    ਇੱਥੇ ਇੱਕ ਜਨਾਨੀ ਰਹਿੰਦੀ ਸੀ , ਗੱਡੀ ਆਪ ਹੀ ਚਲਾਉੰਦੀ ਸੀ , ਇਨਾ ਦੀ ਰਾਏਕੋਟ ਬੱਸ ਅੱਡੇ ਕੋਲ ਵੀ ਬਹੁਤ ਜਾਇਦਾਦ ਆ

  • @deepsukh7635
    @deepsukh7635 21 день тому +34

    ਵਾਹਿਗੁਰੂ ਜੀ ਕਿਰਪਾ ਕਰੇ ਇਸ ਘਰ ਤੇ ਮੁੜ੍ਹਕੇ ਵਸ਼ੇ
    ਰੌਨਕ ਲੱਗੇ

  • @gsaulakh6941
    @gsaulakh6941 7 днів тому +2

    ਜੇ ਅਕਾਲੀ ਦਲ ਦੀ ਸਰਕਾਰ ਹੁੰਦੀ ਤਾਂ ਸੁਖਬੀਰ ਬਾਦਲ ਨੇ ਕਬਜ਼ਾ ਕਰ ਲੈਣਾ ਸੀ

  • @khushpreetkaur7423
    @khushpreetkaur7423 20 днів тому +11

    Sadi school ali bus eh kothi mouhre d lnghdi rahi a pure 7 saal....ase 7 saal laghatar eh kothi school bus vich baithe dekhde hunde c b hayee kini sohni kini vaddi kothi aa...v kde ehda gate khulle tu dekhyiaa...eda ni pta c ehne saala vdh eda ehnu sari kothi nu andro v dekhla ge ❤...ase javaka ne roj ede vl dekhna ehde edr jo ik jhulla lghaya hoya c...te kandha te pictures sade lyi eh dream house tour e c .... school bus alia yaddan yad aghia💓

  • @jagbirsingh4694
    @jagbirsingh4694 22 дні тому +13

    ਜੇਂ ਆਪ ਨਹੀਂ ਸੀ ਆਉਣਾ ਤਾਂ ਕਿਸੇ ਨੂੰ ਦੇ ਦਿੰਦੇ ਸਾਬ੍ਹ ਸੰਭਾਲ ਤਾਂ ਹੁੰਦੀ ਰਹਿੰਦੀ

  • @GurpreetSingh-rt5rd
    @GurpreetSingh-rt5rd 22 дні тому +133

    ਐਡੀ ਬੜੀ ਕੋਠੀ ਐਨਾ ਪੈਸਾ ਬਰਬਾਦ ਕੀਤਾ ਰਹਿੰਦਾ ਕੋਈ ਵੀ ਨਹੀਂ ਬਾਹਰ ਜਾ ਕੇ 2 ਕਰੋੜ ਵਿੱਚ ਲੱਕੜ ਦਾ ਘਰ ਲੈ ਕੇ 40 ਸਾਲ ਕਿਸ਼ਤਾਂ ਭਰਦੇ ਨੇ 🤔

  • @GurdevSingh-jr9xb
    @GurdevSingh-jr9xb 22 дні тому +49

    ਗੱਲ਼ਤ ਕਮੈਟ ਕਰਨ ਵਾਲਿਓ, ਜਿਹੜੇ ਕਰੌੜਾਂ ਦੀ ਜਾਇਦਾਦ ਛੱਡੀ ਫਿਰਦੇ,ਵੇਚਣ ਦਾ ਨਾਂ ਨਹੀਂ ਲੈ ਰਹੇ, ਇਗਲੈਂਡ ਵਿੱਚ ਚੰਗੇ ਬਿਜਨੈਸ ਮੈਨ ਹੋਣੇ, ਦਿਹਾੜੀਆਂ ਕਰਦੇਂ ਹੁੰਦੇ ਵੇਚ ਜਾਂਦੇ ਪਾਗਲੋ,😂 ਕੱਇਆ ਨੂੰ ਐਵੇਂ ਗੁੱਸਾ ਆਈ ਜਾਂਦਾ, ਪਹਿਲਾਂ ਵਡੇਰੇ ਆਸੀਸ ਦੇਂਦੇ ਸੀ ਪਰਮਾਤਮਾ ਤੈਨੂੰ ਐਨਾਂ ਦੇਵੇ ਰੱਖ ਰੱਖ ਭੁਲੇ, ਚੰਗੇ ਕੰਮ ਕੀਤੇ ਹੋਣੇ ,ਕਿਸੇ ਦੀ ਅਸੀਸ ਲੱਗ ਗਈ, ਅੱਗੇ ਹੋਰ ਵੱਡੇ ਬਣਗੇ ❤ ਸੱਮਝ ਨਹੀਂ ਆਈ ਸਾਲੀ ਤਕਲੀਫ ਜਹੀ ਕਿਉਂ ਹੁੰਦੀ 😂

    • @harpreetsinghharry6040
      @harpreetsinghharry6040 21 день тому +1

      Bai Mai jdo v dekh da gussa v aonda te dukh v ,,, Jo pihla hi krodpti c kyn shdd gye gl sari kdr di aa Jo chandi da chmcha lai k jammme aa ohna nu kdr nbi

  • @user-qp7ic4yq3o
    @user-qp7ic4yq3o 22 дні тому +11

    ਬਾਈ ਜੀ ਜਹਾਜ਼ ਬਣਾਇਆ ਏ ਛਾਪਿਆ ਨਹੀਂ ਛਾਪਿਆ ਉਹ ਹੁੰਦਾ ਜ਼ੋ ਕੰਧ ਤੇ ਰੰਗ ਨਾਲ ਬਣਾਇਆ ਹੁੰਦਾ ਹੈ

  • @Dhindsa518
    @Dhindsa518 22 дні тому +70

    ਇਹੋ ਜਿਹੇ ਪੈਸੇ ਨੂੰ ਕੀ ਕਰਨਾ ਜਿੰਦਗੀ ਵਿੱਚ ਸਫਲ ਹੋਣਾ ਚਾਹੀਦਾ ਪਰ ਆਪਣਾ pesokar ਨਹੀਂ ਪੁਲਣਾ ਚਾਹੀਦਾ

    • @brarbrar2066
      @brarbrar2066 21 день тому

      ਪਛੋਕੜ ਤਾਂ ਬਾਈ ਤੁਸੀਂ ਸਾਂਭਣਾ ਭੁੱਲਣਾ ਹੁੰਦਾ ਪਾਲਨਾ ਨਹੀਂ😅

    • @gurcharansingh6532
      @gurcharansingh6532 21 день тому

      Tusi rul ke samb lo

  • @user-ek3le8xr5q
    @user-ek3le8xr5q 21 день тому +29

    ਮੈਨੂੰ ਲਗਦਾ ਜਿਹੜੇ ਸਾਬ੍ਹ ਨਾਲ ਇਹ ਕੋਠੀ ਦੀ ਗੱਲ ਚੱਲ ਰਹੀ ਆ।ਲਗਦਾ ਜਲਦੀ ਇਹ ਪਹਿਲਾ ਵਾਂਗ ਰੂਪ ਰੰਗ ਵਿਚ ਆ ਜਾਊ। ਆਲਾ ਦੁਆਲਾ ਵੀ ਇਕ ਪਾਰਕ ਵਾਂਗ ਲੱਗਣ ਲਗ ਜਾਊ

  • @chandershekhar5972
    @chandershekhar5972 22 дні тому +7

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ❤

  • @RajKamal-hn5hf
    @RajKamal-hn5hf 22 дні тому +65

    ਦੁਆਵਾਂ ਖੱਟ ਜਿੰਦਡੀਏ ਹਰ ਥਾਂ ਪੈਸਾ ਕੰਮ ਨਹੀਂ ਆਉਂਦਾ.

  • @harpalbhullarharpal7564
    @harpalbhullarharpal7564 8 днів тому +1

    ਪੰਜਾਬ ਦੇ ਲੋਕਾਂ ਲਈ ਤੇ ਮਰ ਹੀ ਗਿਆ ਜਦੋ ਆਪਣੇ ਘਰ ਨਹੀ ਸੰਭਾਲ ਸਕਿਆ ਏ

  • @jaspalsingh9569
    @jaspalsingh9569 22 дні тому +15

    ਬਹੁਤ ਖੁਸ਼ੀ ਹੋਈ

  • @indersingh8681
    @indersingh8681 21 день тому +7

    ਕੋਠੀ ਬਣਾਉਂਦੇ ਟੈਮ ਹੱਕ ਮਾਰਿਆ ਹੋਣਾ ਕਿਸੇ ਗਰੀਬ ਦਾ, ਮੇਰੇ ਪਿੰਡ ਵੀ ਇਕ ਐਵੇਂ ਦਾ ਘਰ ਹੈਗਾ ਉਸਨੇ ਵੀ ਮਜਦੂਰਾਂ ਨਾਲ ਮਾੜੀ ਕਰੀ ਸੀ ਪੈਸੇ ਮਾਰ ਲਏ ਸੀ ਵਿਚਾਰਾ ਬੋਲ ਕੇ ਗਿਆ ਸੀ ਕਬੂਤਰ ਬੋਲਣਗੇ ਏਥੇ ਉਹੀ ਕੰਮ ਹੋਇਆ

  • @jasvirkaur4902
    @jasvirkaur4902 22 дні тому +10

    Eh future aa Punjab da 🙏🙏🙏🙏🙏🙏

  • @bittudugri4849
    @bittudugri4849 20 днів тому +5

    ਮਿਸਤਰੀ ਵੀ ਲੱਭੋ ਜਿਸ ਵੀਰ ਨੇ ਬਣਾਈ ਸੀ 🙏🙏

  • @amritpalkaur3884
    @amritpalkaur3884 20 днів тому +2

    ਵਾਹਿਗੁਰੂ ਦਾ ਜੇ ਹੁਕਮ ਨਾ ਹੋਵੇ ਤਾਂ ਵੱਸਣਾ ਨਈ ਮਿਲਦਾ 😢

  • @user-rw7yn5oq4j
    @user-rw7yn5oq4j 22 дні тому +8

    ,ਕਿਸੀ ਗਰੀਬ ਨੂੰ ਦਾਨ ਕਰਦੋ

    • @samans4202
      @samans4202 22 дні тому

      Kyon . Gareeb ki saley lagde ne. ?

  • @darshansingh667
    @darshansingh667 21 день тому +10

    ਲੰਕਾ ਵੀ ਸੋਨੇ ਦੀ ਸੀ ਇਹ ਵੀ ਲੰਕਾ ਦੀ ਭੈਣ ਹੈ

  • @GurfatehSingh-wf8wt
    @GurfatehSingh-wf8wt 19 днів тому +3

    Ena sohna ghar chaddn nu dil kive kr janda loka da 😢😢haye mera ta supna hi aa eda da ghr bn v jayu es jnm houl jeha penda dekhke😢😒

  • @SimarjeetKaur-oo3ct
    @SimarjeetKaur-oo3ct 18 днів тому +6

    ਕਾਸ਼ ਸਾਡਾ ਘਰ ਵੀ ਇਦਾ ਦਾ ਹੁੰਦਾ.... ਮੈਂ ਨੀ ਛੱਡ ਕੇ ਜਾਂਦੀ ਸੀ ਕਦੇ 😢

  • @nirmalghumaan3341
    @nirmalghumaan3341 21 день тому +7

    ਬਾਹਰ ਵਾਲਿਆਂ ਨੂੰ ਸਿਖਿਆ ਲੈਣੀ ਚਾਹੀਦੀ ਹੈ ਅਪਣੇ ਵਰਤੋਂ ਵਿੱਚ ਆਉਣ ਵਾਲੇ ਹੀ ਮਕਾਨ ਬਣਾਉਣੇ ਚਾਹੀਦੇ ਹਨ। ਆਪਣੀ ਸਖ਼ਤ ਮਿਹਨਤ ਦਾ ਪੈਸਾ ਬਰਬਾਦ ਨਹੀਂ ਕਰਨਾ ਚਾਹੀਦਾ।

  • @rbrar3859
    @rbrar3859 21 день тому +3

    ਰੱਬ ਦੇ ਰੰਗ ਨਿਆਰੇ।

  • @Mildura82
    @Mildura82 21 день тому +5

    ਦੋਆਬੇ ਵਿੱਚ ਬਹੁਤ ਇਸ ਤਰਾਂ ਘਰ ਬਹੁਤ ਪਏ ਹੈ

  • @AnmolAnmol-xl3hs
    @AnmolAnmol-xl3hs 21 день тому +6

    ਮੇਰੇ ਭਰਾ ਦੀਆਂ ਚਾਰ ਕੁੜੀਆਂ ਵਿਚਾਰੇ ਬੇਕਾਰ ਕਰਾਏ ਤੇ ਰਹਿੰਦੇ ਐ ਉਹਨਾਂ ਨੂੰ ਦੇ ਦਿਓ ਨਾਲੇ ਸਾਫ ਸਫਾਈ ਹੋ ਜੂ ਨਾਲੇ ਉਹਨਾਂ ਨੂੰ ਸੱਤ ਮਿਲਦੀ

  • @DavinderSingh-ls7zt
    @DavinderSingh-ls7zt 22 дні тому +50

    ਵੇਚ ਕੇ ਪੈਸੇ ਗਰੀਬਾਂ ਨੂੰ ਵੰਡ ਦੇਣ ਜਾਂ ਕਿਸੇ ਸੰਸਥਾ ਨੂੰ ਦੇਣ

    • @elitewarrior4290
      @elitewarrior4290 22 дні тому +7

      Garib hramjade

    • @samans4202
      @samans4202 22 дні тому

      ​@@elitewarrior4290 bilkul sahi kiha

    • @Firehawks_productions
      @Firehawks_productions 22 дні тому +1

      Etha koe school or hospitial.bnana chaheda

    • @gurveer.singh.grewal.3361
      @gurveer.singh.grewal.3361 22 дні тому

      ​@@elitewarrior4290ਤੂੰ ਹਰਾਮਜ਼ਾਦਾ ਸਾਲਾਂ ਦੱਲਾ

    • @gurveer.singh.grewal.3361
      @gurveer.singh.grewal.3361 22 дні тому +2

      ​@@elitewarrior4290ਤੂੰ ਕਿਸੇ ਗ਼ਰੀਬ ਦੀ ਸੱਟ ਲੱਗਦਾ ਤੇਰੀ ਮੰਮੀ ਨੇਂ ਗ਼ਰੀਬ ਕੋਲੋਂ ਬੀਜ਼ ਪਵਾਕੇ ਹਰਾਮਦਾ ਜੰਮਿਆਂ ਹੋਣਾਂ ਤਾਂ ਹੀ ਤੈਨੂੰ ਏਨੀਂ ਨਫ਼ਰਤ ਆ ਗਰੀਬਾਂ ਕੋਲੋਂ

  • @user-dp1km3jh7q
    @user-dp1km3jh7q 13 днів тому +1

    ਹਾਲੇ ਵੀ ਬੇਨਤੀ ਪੰਜ਼ਾਬ ਦੇ ਲੋਕਾਂ ਨੂੰ ਜਿਦੇ ਕੋਲ ਚਾਰ ਛਿੱਲੜ ਹੈ ਨਾ ਭੇਜੋ ਆਪਣੇ ਬੱਚਿਆਂ ਨੂੰ ਬਾਹਰ,ਨਹੀਂ ਪੰਜ਼ਾਬ ਨੂੰ ਬਰਬਾਦ ਹੋਣ ਤੋਂ ਕੋਈ ਨੀ ਬਚਾ ਸਕਦਾ

  • @Kartoon260
    @Kartoon260 19 днів тому +1

    ਇਨਸਾਨ ਜਦੋਂ ਘਰ ਬਣਾਉਦਾ ਤਾ, ਭਵਿੱਖ ਦੀ ਵਿਉਂਤਬੰਦੀ ਨਾਲ ਬਣਾਉਦਾ,, ਇਨ੍ਹਾਂ ਸੋਹਣਾ ਮਹਿਲ ਮੁਨਾਰਾ ਛੱਡ ਕੇ ਜਾਣਾ ਹੋ ਸਕਦਾ ਕੋਈ ਮੇਜਰ, ਮਜਬੂਰੀ ਹੋਵੇ,, ਨਹੀ ਤਾ ਅਪਣਾ ਘਰ, ਛੱਡ ਕਿਸੇ ਹੋਰ ਦੇਸ ਦਾ ਬਸਿੰਦਾ ਹੋਣਾ ਬਹੁਤ ਅਔਖਾ ਲਗਦਾ ਜੀ, ਬਲਬੀਰ ਸਿੰਘ ਢੱਡੇ

  • @sarbjitkaur-lj3ww
    @sarbjitkaur-lj3ww 22 дні тому +34

    Eh kothi kise MLA di akh ch nahi ayi honi aje

  • @akashbhullar2942
    @akashbhullar2942 20 днів тому +2

    Waheguru ji waheguru ji

  • @karanmehra655
    @karanmehra655 15 днів тому

    ਵਾਹਿਗੁਰੂ ਜੀ ਕਿਹੜੇ ਪਿੰਡ ਵਿੱਚ ਆਏ ਹਵੇਲੀ

  • @neenusehgal9067
    @neenusehgal9067 21 день тому +1

    Waheguru Ji
    Jai Shere Ram ji

  • @jeetkaur3620
    @jeetkaur3620 8 днів тому

    ਮੇਰੇ ਵਰਗੇ ਗਰੀਬ ਨੂੰ ਰਹਿਣ ਲਈ ਦੇ ਦਿਓ😢😢

  • @9133waale
    @9133waale 22 дні тому +6

    ਜਿਹਨਾਂ ਮਿਹਨਤ ਨਾਲ ਬਣਾਈ ਹੋਵੇ ਉਹਨਾਂ ਨੂੰ ਦੁੱਖ ਜਿਆਦਾ ਹੁੰਦਾ😢ਇਹਨਾਂ ਦੇ ਬੱਚਿਆਂ ਨੂੰ ਕੀ ਪਤਾ

  • @jaswinderjassa2637
    @jaswinderjassa2637 18 днів тому +3

    ਬਾਹਰ ਬੇਸੱਕ ਜਾਓ ਪਰ 5 ਸਾਲ ਚ ਇੱਕ ਵਾਰ ਫਰਵਰੀ ਮਾਰਚ ਜਾਂ ਅਗਸਤ ਸਤੰਬਰ ਦੇ 2 ਮਹੀਨੇ ਜਰੂਰ ਬੱਚਿਆਂ ਦਾ ਗੇੜਾ ਇੰਡੀਆ ਮਰਵਾਓ

  • @KuldeepKaur-po8ss
    @KuldeepKaur-po8ss 22 дні тому +3

    ਕਿਸੇ ਗ਼ਰੀਬ ਨੂੰ ਦਾਨ ਦੇਣ

    • @Edits.by.Vexten5
      @Edits.by.Vexten5 21 день тому

      ਦਾਨ ਵੀ ਕਿਸ਼ਮਤ ਤੇ ਵਾਹਿਗੁਰੂ ਦੇ ਹੁਕਮ ਨਾਲ ਹੀ ਕਰ ਸਕਦਾ

  • @sakinderkaur846
    @sakinderkaur846 22 дні тому +14

    Ona nu theek kra ke film waleya nu shootings li rent te de dein .ek office bna ke thora staff rakh lein nale kothi chldi rahu .ma bap da ghr

  • @ParamjitSingh-bj8xc
    @ParamjitSingh-bj8xc 19 днів тому +1

    ਕੋੲੀ ਰਿਸਤੇਦਾਰ ਹੀ ਵਿਚ ਬੈਠਾ ਦਿੳੁ ਬੇੜਾ ਗਰਕ ਕਰ ਕੇ ਰਖ ਦਿਤਾ ੲੇਨੇ ਸੋਹਣੇ ਮਕਾਨ ਦਾ ਬਾਹਰ ਗੲੇ ਮਾਲਕਾਂ ਨੂੰ ਵੀ ਬੇਨਤੀ ਹੈ ਕੋੲੀ ਅਾਪਣਾ ਰਿਸਤੇਦਾਰ ਵਿਚ ਬਠਾਲੋ ਤਾਂ ਕਿ ਸਾਫ ਸਫਾੲੀ ਕਰਕੇ ਲਹਿਰਾ ਬਹਿਰਾ ਹੋਣ ਬਾਹਰ ਜਾ ਕੇ ਮਜਦੂਰੀ ਕਰ ਰਹੇ ਹੋ ਸ਼ਰਮ ਕਰੋ ਤੇ ਵਾਪਸ ਅਾਵੋ ਪਹਿਲਾਂ ਬਣਾੳੁਣ ਲਗਿਅਾ ਕੁਖ ਵੀ ਨਹੀ ਸੋਚਿਅਾ ੲਿਸ ਤਰਾਂ ਲਗਦਾ ਹੈ ਜਿਸ ਤਰਾਂ ਅਕਬਰ ਬਾਦਦਾਹ ਦਾ ਘਰ ਹੋਵੇ

  • @ggbactor5112
    @ggbactor5112 21 день тому +1

    ਕਰਾਏ ਤੇ ਦੇਣ

  • @BalwinderSingh-mt6br
    @BalwinderSingh-mt6br 8 днів тому

    ਪੈਸਾ ਕਮਾਂ ਕੇ ਆਪਣੇ ਪੰਜਾਬ ਪਰਤੋ ਬਾਈ ਪੰਜਾਬ ਵਰਗੀ ਧਰਤੀ ਤੇ ਲੋਕ ਤੇ ਮੋਜਾ ਹੈ ਨੀ ਕਿਤੇ

  • @sukhjinderdhaliwal1739
    @sukhjinderdhaliwal1739 20 днів тому

    Waheguru ji mihar karo

  • @jagjitsingh5223
    @jagjitsingh5223 19 днів тому

    satnam waheguru ji 🙏🏻

  • @ManpreetSingh-xm4vv
    @ManpreetSingh-xm4vv 20 днів тому +1

    ਮੇਰੇ ਮਿੱਤਰ ਨੇ ਦੱਸਿਆ ਕਿ ਬਹੁਤ ਬੰਦੇ ਵਾਪਸ ਆਉਣਾ ਚਾਹੁੰਦੇ ਨੇ ਪਰ ਓਨਾਂ ਦੀਆਂ ਜਨਾਨੀਆਂ ਨਹੀਂ ਆਉਣ ਦਿੰਦੀਆਂ ਜਾਂ ਵਾਪਸ ਨਹੀਂ ਆਉਣਾ ਚਾਹੁੰਦੀਆਂ

  • @BaljinderSingh-nq2ud
    @BaljinderSingh-nq2ud 21 день тому +2

    ਕਰਾਏ ਤੇ ਦੇ ਜਾਦੇ ਕੋਠੀ ਸੰਭਾਲ ਤਾਂ ਹੋਈ ਜਾਦੀ ਕਿੰਨੀ ਸਹੋਣੀ ਕੋਠੀ ਬਣੀ ਹੋਈ ਹੈ ਜਾਂ ਫ਼ਿਰ ਸੇਲ ਕਰ ਦਿੰਦੇ

  • @Vpsingh-dy8fb
    @Vpsingh-dy8fb 21 день тому +1

    Good job veer

  • @SukhpreetSingh-od2lb
    @SukhpreetSingh-od2lb 18 днів тому

    ਸਾਰੇ ਨਾਲ ਹੀ ਇਦਾਂ ਹੀ ਹੋਣਾ ਏ ਸਾਰੇ ਲੋਕੀ ਬਾਹਰ ਜਾ ਰਹੇ ਨੇ 😢

  • @BeantSingh-ms4jm
    @BeantSingh-ms4jm 4 дні тому

    ਵੀਰ ਜੀ ਰਾਏਕੋਟ ਕਿਥੇ ਕ ਆ ਇਹ ਕੋਠੀ ਲੋਕੇਸ਼ਨ ਕੀ ਆ

  • @RanveerSingh-bi6xg
    @RanveerSingh-bi6xg 22 дні тому +8

    Hi Rabba kese kol sat ve nai

  • @sidhumoosewala12269
    @sidhumoosewala12269 19 днів тому +1

    Manukhta di sewa Valaya nu de dao

  • @SatnamSingh-zk4ce
    @SatnamSingh-zk4ce 22 дні тому +4

    ਬੌਤ ਬੁਰੇ ਪਰਬੰਧ ਹੋਣੇ karen ਲੋਕ ਪੰਜਾਬ ਚੋ ਭਾਗ ਰਹੇ ਆ ਪੁਲਸ ਪ੍ਰਸ਼ਾਸਨ ਸਭ ਰਲੇ ਹੁਏ ਆ ਨਿਹਿਆ ਕਿਸੇ ਨੂੰ ਮਿਲਦਾ ਨਈ

  • @JBSingh-pl8mj
    @JBSingh-pl8mj 22 дні тому

    They should sell this property & purchase some Gold/Gold bond etc. It is very difficult to look after joint properties.

  • @darshansingh919
    @darshansingh919 17 днів тому

    Waheguru-ji-sab-te-mehar-krna

  • @ParamjitSingh-bj8xc
    @ParamjitSingh-bj8xc 19 днів тому +2

    ਬੀਬੀ ਭਾਵੇ ਮਰੇ ਨਹੀ ਪਰ ਕੋਠੀ ਵੇਖ ਕੇ ਤਾਂ ੲਿਸੇ ਤਰਾਂ ਲਗਦਾ ਹੈ ਜਿਵੇ ਸਚਮੁਚ ਮਰ ਗੲੁ ਹੋਣ ਬੀਬੀ ਅਾਖਦੀ ਮੈ ਵੀ ਬਾਹਰ ਜਾਣਾਂ ਤੂੰ ਵੀ ਚਲੀ ਜਾ ਤੂੰ ਵੀ ਅਾਪਣੇ ਘਰ ਦਾ ੲੇਹੀ ਹਾਲ ਕਰ ਲੈ

  • @mtjatt3322
    @mtjatt3322 22 дні тому +6

    ਇਸ ਕੋਠੀ ਤੇ ਕਿਸੇ ਨੇ ਕਬਜ਼ਾ ਕਿਉਂ ਨਹੀਂ ਕੀਤਾ ਜਗਰਾਓਂ ਏਰੀਆ

    • @samans4202
      @samans4202 22 дні тому

      Hun tak kise nu pta nahi si ji . Hun kabja chheti hi ho javega kyonke ehna bhenchod de dalhey patarkara ne sab nu das dita hai .

    • @samans4202
      @samans4202 22 дні тому

      Hun tak kise nu pta nahi si ji . Hun kabja chheti hi ho javega kyonke ehna bhenchod de dalhey patarkara ne sab nu das dita hai .

    • @veers8297
      @veers8297 22 дні тому

      GL ta se a ji

  • @jsb7660
    @jsb7660 20 днів тому +1

    Sistam mada vire ......✅️✅️✅️✅️

  • @sukhwindersingh-jy8zs
    @sukhwindersingh-jy8zs 21 день тому +2

    ਲੌਕ ਟੈਲ ਬਾਲੀ ਪਰਣੀ ਐਟਮ ਨਹੀ ਹੈ ਇਸ ਕਰ ਕੇ ਇਸ ਨੂੰ 25 ਸਾਲ ਨਹੀ ਕਹ ਸਕਦੇ

  • @BalwinderKaur-bz9nj
    @BalwinderKaur-bz9nj 21 день тому

    ❤❤

  • @BhupinderSingh-gz7os
    @BhupinderSingh-gz7os 22 дні тому +10

    ਨੇੜੇ ਬੱਸ ਸਟੈਁਡ ਰਾਏਕੋਟ ਤਲਵੰਡੀ ਰੋੜ

  • @kanwaljit7909
    @kanwaljit7909 22 дні тому +1

    Eh kehte aa paji

  • @akwinderkaur9428
    @akwinderkaur9428 18 днів тому +1

    ਏਨੇ ਪੈਸੇ ਲਾਕੇ ਬਾਹਰ ਚਲੇ ਜਾਂਦੇ ਨੇ ਜਿਹੜੇ ਗਰੀਬ ਕਰਜ਼ਾ ਚੁੱਕ ਕੇ ਬਣਾਦੇ ਨੇ ਉਨ੍ਹਾਂ ਨੂੰ ਥੋੜ੍ਹੇ ਥੋੜ੍ਹੇ ਪੈਸੇ ਦੇ ਦੇਂਦੇ

  • @manjitarani4094
    @manjitarani4094 День тому

    Sanu de davo sade kol gar nai hai asi tars rahe aa gar nu.plz sanu de davo rehan nu plz

  • @surinderpadda3972
    @surinderpadda3972 21 день тому +3

    I made a big house in Punjab but I am sure my children will not come to live in Punjab

  • @ravinderpourh564
    @ravinderpourh564 19 днів тому

    ਕੋਠੀ ਨੀ ਇਹ ਬੰਗਲਾਂ ਇੱਕ ਕਿਸਮ ਦਾ ਟੂਰਿਸਟ ਸਥਾਨ ਤੋਂ ਘੱਟ ਨੀ ਇਹ ਬੰਗਲਾਂ ਸਵੀਮਿੰਗ ਪੂਲ ਵਰਗੀਆਂ ਸੁਵਿਧਾਵਾਂ ਨਾਲ ਤਿਆਰ ਕੀਤਾ ਗਿਆ ਕਿਸੇ ਤੋਂ ਇੱਕ ਕਮਰਾ ਪਾਉਣਾ ਬਹੁਤ ਔਖੀ ਗੱਲ ਆ ਕੋਈ ਕਰੋੜਾਂ ਰੁਪਏ ਲਾ ਕੇ ਵੀ ਨਹੀਂ ਰਹਿੰਦਾ ਜਿੱਥੇ ਵੀ ਰਹਿਣ ਸਈ ਸਲਾਮਤ ਰੱਖੀਂ ਪ੍ਰਮਾਤਮਾ 🙏🙏🙏🙏🙏🙏🙏🙏🙏🙏🙏
    ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਪੰਜਾਬ ਤੋਂ

  • @KaurNavu-bb1sy
    @KaurNavu-bb1sy 22 дні тому +2

    Aaun wale time ch Punjab de Har ok pind ch ewe ghr khandar Milne ne a shruaat a aje 👍

  • @jasvirsingh7808
    @jasvirsingh7808 19 днів тому

    Os time bhut mashoor si

  • @goodidea7964
    @goodidea7964 7 днів тому

    ਉੰਝ ਤਾਂ ਭਾਵੇਂ ਨਾ ਆਉਂਦੇ ਹੁਣ ਆਉਣਗੇ 🎉

  • @user-st9xq3nw3r
    @user-st9xq3nw3r 22 дні тому +4

    ਇਨੇ ਅਮੀਰ ਤਾਂ ਸੀ ਇੰਡੀਆ ਵਿੱਚ ਹੀ ਹੋਣੇ ਹਨ.ਜਿਹੜੀ ਇੰਨੀ ਵੱਡੀ ਕੋਠੀ ਪਾਈ ਹੋਈ ਹੈ.ਦੁਨੀਆਂ ਨੂੰ ਸਬਰ ਨਹੀਂ ਜਾਂ ਫਿਰ ਕਰਮਾਂ ਦੇ ਖੇਲ ਨੇ.ਪਤਾ ਨਹੀ ਅਸੀਂ ਕਿਹਦੇ ਲਈ ਬਣਾਉਂਦੇ ਹਨ🙏🏼

  • @johalkeerrat1234
    @johalkeerrat1234 20 днів тому +1

    ਮੈਂ ਸੰਭਾਲਣ ਨੂੰ ਤਿਆਰ ਹਾਂ ਕਿੰਨੀ ਤਨਖਾਹ ਦੇਣਗੇ ਪੁੱਛ ਕੇ ਦੱਸ ਦਿਓ

  • @sunita8630
    @sunita8630 21 день тому

    Rabba sade kol ik kamra pon li pase hane tare v rang nware aa

  • @sukhdevsingh4796
    @sukhdevsingh4796 19 днів тому +1

    ਅਗਲੇ ਬੇਛੱਕ ਹਨ ਪਰ ਪੰਜਾਬ ਵੱਲ ਤਾ ਅੱਗਲੇ ਮੂੰ ਹ ਵੀ ਨਹੀਂ ਕ ਰਨਾ ਚਾਹੁੰਦੇ ਤੁਸੀ ਹੋਰ 5-7 ਸਾਲ ਦੇਖੋ ਇੱਥੇ ਹੁੰਦਾ ਕੀ ਆ

  • @skaur5495
    @skaur5495 18 днів тому

    20 ਸਾਲ ਤੱਕ ਪਤਾ ਨਹੀ ਕਿੰਨ੍ਹੇ ਘਰ ਇਸ ਤਰਾ ਦੇ ਹੋਣੇ ਨੇ ਉਥੈ ਵਿਦੇਸ਼ ਵਿਚ ਕੱਖ ਨਹੀ
    ਲੋਕਾ ਨੂ ਗੁਲਾਮੀ ਪਸੰਦ ਏ ਧੱਕੇ ਖਾਦੇ ਤੁਰੇ ਫ਼ਿਰਦੇ ਨੇ

  • @chatwantsinghdeol2848
    @chatwantsinghdeol2848 21 день тому +1

    Kehere pind ch hai ji kotthi ahe😮😮😮😮😮😮😮😮😮😮😮😮

  • @anjuthakur7765
    @anjuthakur7765 17 днів тому

    A prsn video bna reha odi vioce ida lagdi jida Sidhu mosse wala ❤bolda huda🥹

  • @amankotla2951
    @amankotla2951 19 днів тому +4

    ਵੀਰ ਜੀ ਜੇ ਇਹ ਘਰ ਦੇ ਲੋਕ ਸਾਰੇ ਬਾਹਰ ਚਲੇ ਗਏ ਆ ਤਾਂ ਕੋਈ ਯਾਰ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਚਾਚੇ ਤਾਏ ਕੋਈ ਤਾਂ ਹੋਣਾ ਉਹਨਾਂ ਨੂੰ ਜਿੰਮੇਵਾਰੀ ਸੰਭਾਲ ਕੇ ਜਾਂਦੇ ਇਹ ਦੇਖਭਾਲ ਕਰਦੇ ਜਾਂ ਕਿਰਾਏ ਤੇ ਚੜਾ ਦਿੰਦੇ ਪਰ ਇਹ ਲੋਕ ਲੋਕਾਂ ਨੂੰ ਪਤਾ ਨਹੀਂ ਕੀ ਹੋਇਆ ਉਹ ਵਿਸ਼ਵਾਸ ਨਹੀਂ ਰੱਖਦੇ ਕਿਸੇ ਤੇ ਤੇ ਇਹ ਦੇਖੋ ਕਿੰਨਾ ਪੈਸਾ ਲਾ ਕੇ ਵੀ ਇਹ ਕੋਠੀ ਹੁਣ ਖਰਾਬ ਹੋਈ ਪਈ ਹ। ਤੇ ਬਾਕੀ ਲੋਕਾਂ ਨੂੰ ਤਾਂ ਮਸਾਲਾ ਚਾਹੀਦਾ ਵਾ ਇੰਟਰਨੈਟ ਤੇ ਪਾਉਣ ਦਾ ਚਾਹੇ ਉਹ ਪੂਰਾ ਪਰਿਵਾਰ ਹ ਕਿਉਂ ਨਾ ਖਤਮ ਕਰ ਦੇਣ ਇਹਨਾਂ ਨੂੰ ਵੀ ਬਾਹਰ ਗਿਆ ਨੂੰ ਵੀ ਆਪ ਸ਼ਰਮ ਆਉਣੀ ਚਾਹੀਦੀ ਹ ਥੋੜੀ ਬਹੁਤੀ ਤੇ ਦੇਖਭਾਲ ਕਰਨ ਲਈ ਕਿਸੇ ਨਾ ਕਿਸੇ ਨੂੰ ਤਾਂ ਛੱਡਣਾ ਚਾਹੀਦਾ ਸੀ ਤੇ ਬਾਹਰ ਜਾਣ ਦਾ ਮਤਲਬ ਇਹ ਨਹੀਂ ਹੈ ਕਿ ਪੰਜਾਬੀ ਕਲਚਰ ਜਾਂ ਪੰਜਾਬ ਨੂੰ ਭੁੱਲ ਜਾਓ ਬਾਹਰ ਰਹੋ ਸਿਟੀਜਨ ਹੋ ਕੋਈ ਗੱਲ ਨਹੀਂ ਬਹੁਤ ਪੰਜਾਬੀ ਨੇ ਜੋ ਕਨੇਡਾ ਅਮਰੀਕਾ ਜਿੱਥੇ ਵੀ ਹੈ ਤੇ ਸਿਟੀਜਨ ਨੇ ਪਰ ਉਹ ਆਪਣਾ ਫੈਮਿਲੀ ਜਾਂ ਆਪਣਾ ਘਰ ਵਾਰ ਪਿੱਛੇ ਵੀ ਦੇਖਦੇ ਨੇ ਪਰ ਇਹਨਾਂ ਨੂੰ ਇਹ ਵੀ ਚਾਹੀਦਾ ਸੀ ਕਿ ਸਾਡਾ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਸਾਡਾ ਆਪਣਾ ਘਰਬਾਰ ਆ ਤੇ ਅਸੀਂ ਉਹਦੀ ਵੀ ਦੇਖਭਾਲ ਕਰੀਏ ਆਪ ਨਹੀਂ ਕਰਨੀ ਸੀ ਕਿਸੇ ਨੂੰ ਦਿਹਾੜੀ ਉੱਤੇ ਤੇ ਰੱਖ ਲੈਂਦੇ ਕਿਸੇ ਨੂੰ ਰਿਸ਼ਤੇਦਾਰ ਨੂੰ ਕਿਸੇ ਨੂੰ ਕਹਿਣ ਚਾਹੀਦਾ ਸੀ ਤਾਂ ਕਿ ਇਸ ਘਰ ਦਾ ਇਨਾ ਪੈਸਾ ਲਾਇਆ ਹੋਇਆ ਖਰਾਬ ਨਾ ਹੁੰਦਾ ਬਾਕੀ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਇਹ ਇੱਕ ਮੈਸੇਜ ਹੈ ਸਾਰਿਆਂ ਨੂੰ ਹ ਜੋ ਬਾਹਰ ਬੈਠੇ ਨੇ ਤੇ ਉਹਨਾਂ ਨੂੰ ਵੀ ਇਹ ਚਾਹੀਦਾ ਹੈ ਕਿ ਜੇ ਉਹਨਾਂ ਦੀ ਪੂਰੀ ਫੈਮਿਲੀ ਬਾਹਰ ਹੈ ਤਾਂ ਉਹ ਪਿੱਛੇ ਆਪਣੇ ਘਰ ਬਾਰ ਨੂੰ ਹੱਸਦਾ ਵੱਸਦਾ ਰੱਖਣ ਤੇ ਕਿਸੇ ਨੂੰ ਕਿਰਾਇਤ ਦੇ ਦੇਣ ਜਾਂ ਉਸ ਨੂੰ ਕਿਸੇ ਰਿਸ਼ਤੇਦਾਰ ਨੂੰ ਕਹਿਣ ਉਹਨਾਂ ਨੂੰ ਦੇਖਭਾਲ ਕਰ ਲੈਣ ਜਿੰਦੇ ਲੱਗ ਗਿਆ ਪੰਜਾਬ ਦੇ ਵਿੱਚ ਫੋਰਨ ਕੰਟਰੀਆਂ ਬਾਹਰਲੇ ਮੁਲਕ ਖਾ ਗਏ ਆ ਪੰਜਾਬ ਨੂੰ ਜਿਹੜੇ ਅੱਜ ਘਰ ਘਰ ਦੇ ਵਿੱਚ ਜਿੰਦੇ ਲੱਗੇ ਪਏ ਨੇ ਗਿਣੇ ਚੁਣੇ ਵਿਚਾਰੇ ਗਰੀਬ ਲੋਕ ਹੀ ਬਚਦੇ ਨੇ ਪੰਜਾਬ ਦੇ ਵਿੱਚ ਜਿਾ ਜਿਹਨੇ ਜਿਹੜੇ ਬਾਹਰ ਨਹੀਂ ਜਾ ਸਕਦੇ ਜਿਨਾਂ ਚ ਹਿੰਮਤ ਨਹੀਂ ਹੈਗੀ ਪਹਿਲੇ ਜਮਾਨੇ ਦੇ ਵਿੱਚ ਜੱਟਾਂ ਦੀ ਜਮੀਨ ਹੀ ਮਾਂ ਹੁੰਦੀ ਸੀ ਹੁਣ ਉਹ ਮਾਂ ਕਿੱਥੇ ਗਈ ਹ ਜਦੋਂ ਬਾਹਰ ਜਾਂਦੇ ਨੇ ਜਮੀਨਾਂ ਵੇਚ ਵੇਚ ਕੇ ਸਾਰੇ ਬਾਹਰ ਤੁਰ ਕੇ ਆ ਘਰਾਂ ਨੂੰ ਤਾਂ ਜਿੰਦੇ ਲੱਗਣੇ ਆ

  • @virpalkaursimak
    @virpalkaursimak 22 дні тому +2

    😢😢😢😔😔😔

  • @mandeepkaur5260
    @mandeepkaur5260 22 дні тому

    Bro ki kahiye sade barge ser uper chatt ni te eh khander Bane a

  • @johnpogi7894
    @johnpogi7894 22 дні тому +9

    ਬਹੁਤ ਗਰੀਬ ਵਿਆਹੇ ਵੀ ਨਹੀ ਜਾਂਦੇ ਵਿਚਾਰੇ ਲੋੜਵੰਦ ਆ । ਕਈ ਅਮੀਰਾਂ ਦੇ ਪੰਜ ਪੰਜ ਸੱਤ ਸੱਤ ਕੁੜੀਆਂ ਕੀ ਉਹ ਵੀ ..........😂 ਕਰ ਦੇਣ । ਕਈ ਅਮੀਰ ਕੁੜੀਆਂ ਵਿਆਹ ਨਹੀ ਕਰਾਉਦੀਆਂ ਕੀ ਵਿਚਾਰੇ ਗਰੀਬਾਂ ....... ਦਾਨ ਕਰ ਦੇਣ ਕਿਸੇ ਦੇ ਕੰਮ ਆਜੂੁ😂😂😂 ਮਾਲਕ ਦੀ ਮਰਜੀ ਦੇਵੇ ਜਾਂ ਨਾਂ ਦੇਵੇ ਆਪ ਭਾਂਵੇਂ ਦੁੱਕੀ ਦਾਨ ਨਾਂ ਕੀਤੀ ਹੋਵੇ , ਲੋਕਾਂ ਵੱਡੀਆਂ ਸਲਾਹਾਂ ਦੇਣਗੇ ਦਾਨ ਦੀਆਂ 😂😂😂😂

  • @bakhshinderkaur4858
    @bakhshinderkaur4858 20 днів тому

    People living near this kochi can use for family function as a palace

  • @bhaijalsinggjiludhiyanawal8321
    @bhaijalsinggjiludhiyanawal8321 9 днів тому

    Veer ji khiya kol rhnnu tha nhi hundi jina kol h uhna toh rha ni hunda 🙏🏻🙏🏻

  • @deepRai121
    @deepRai121 22 дні тому +19

    ਕਿਰਾਏ ਤੇ ਦੇ ਦਿੰਦੇ

    • @JaswinderKaur-gy1dd
      @JaswinderKaur-gy1dd 22 дні тому

      Tusi shukar mnao ji, j koi parwasi rehnda fer sade lyi Maadi gall c

    • @roi0roop893
      @roi0roop893 22 дні тому +3

      Kabza kr lande aa lok veer

  • @LakhwinderSingh-wb4fw
    @LakhwinderSingh-wb4fw 21 день тому

    Wahiguru ji kise sansatha nu diti jave