ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ Bassi Pathana ਦੀ ਜੇਲ੍ਹ ਵਿੱਚ ਕੈਦ ਕੀਤਾ ਗਿਆ- ਅਜੇ ਵੀ ਹੈ ਕੋਤਵਾਲੀ Fatehgarh S 5

Поділитися
Вставка
  • Опубліковано 3 січ 2025

КОМЕНТАРІ • 119

  • @NishanSinghAustralia
    @NishanSinghAustralia  Місяць тому +25

    🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏
    ‎Follow the Nishan Singh Australia channel on WhatsApp: whatsapp.com/channel/0029VaGCsIm0QeaotMOTSs00
    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

  • @GianVichar
    @GianVichar Місяць тому +29

    ਅਲੋਪ ਹੋਏ ਗੁਰ ਅਸਥਾਨਾਂ ਨੂੰ ਵੀਡੀਓਜ ਰਾਹੀ ਪ੍ਰਗਟ ਕਰਨ ਲਈ ਭਾਈ ਨਿਸ਼ਾਨ ਸਿੰਘ ਜੀ ਆਪ ਦਾ ਕਾਰਜ ਅਮੁੱਲਵਾਨ ਹੈ । ਨਮਸਕਾਰ ਹੈ ਆਪ ਜੀ ਦੀ ਘਾਲਣਾ ਨੂੰ🙏

  • @artandcraftwithdeep7529
    @artandcraftwithdeep7529 Місяць тому +12

    ਖਾਲਸਾ ਜੀ ਅਸੀਂ ਫਤਿਹਗੜ੍ਹ ਸਾਹਿਬ ਦੇ ਲਾਗਲੇ ਪਿੰਡ ਤੋਂ ਹਾਂ ਤੇ ਸਾਨੂੰ ਬਸੀ ਪਠਾਣਾਂ ਸ਼ਹਿਰ ਲਗਦਾ ਹੈ ਪਰ ਇਤਹਾਸ ਦੀ ਜਾਣਕਾਰੀ ਨਹੀਂ ਸੀ ਕਿ ਇਥੇ ਗੁਰੂ ਸਾਹਿਬ ਜੀ ਚਾਰ ਮਹੀਨੇ ਰਹੇ ਹਨ ਇਸ ਖੰਡੇ ਕੋਲੋ ਅਸੀਂ ਕਈ ਵਾਰ ਲੰਘੇ ਹਾਂ ਪਰ ਇਸ ਜੇਲ ਦੇ ਇਤਿਹਾਸ ਦੀ ਜਾਣਕਾਰੀ ਤੁਸੀਂ ਸਾਂਝੀ ਕੀਤੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @pardeepgill917
    @pardeepgill917 Місяць тому +19

    ਧਨਵਾਦ ਜੀ 🙏 ਭਾਈ ਸਾਬ ਛੁੱਟੀ ਨਾ ਮਾਰਿਆ ਕਰੋ, ਨਵੇਂ ਨਵੇਂ ਗੁਰ ਸਥਾਨ ਵੇਖਣ ਦਾ ਨਸ਼ਾ ਲਗ ਗਿਆ ਸਾਨੂੰ, ਸਾਰਾ ਦਿਨ ਤੋੜ ਲੱਗੀ ਰਹੀ ।

  • @DavindarSingh-k7r
    @DavindarSingh-k7r Місяць тому +10

    ਵਾਹਿਗੁਰੂ ਜੀ ਜਿਦਾ ਇਸ ਜੇਲ ਦੀ ਸਾਭ ਸੰਭਾਲ ਕੀਤੀ ਹੈ ਕਾਸ ਊਦਾ ਹੀ ਭਾਈ ਟੋਡਰਮਲ ਜੀ ਦੇ ਹਵਾ ਮਹਲ ਹੈ ਜੋ ਖੰਡਰ ਹੈ ਊਸ ਦੀ ਵੀ ਸਾਭ ਸੰਭਾਲ ਕੀਤੀ ਜਾਵੇ ਜੋ ਸਿਖ ਕੋਮ ਲਈ ਬੜੀ ਹੀ ਮਾੜ ਮਹਤਾ ਇਤਹਾਸ ਹੈ ਊਸ ਨੂੰ ਪੁਰਾਤਨ ਰੂਪ ਵਿਚ ਕੀਤਾ ਜਾਏ ਜੋ ਸਿਖ ਕੋਮ ਲਈ ਖੂਸੀ ਗਲ ਹੋਵੈ ਤੇ ਮਾਣ ਵਾਲੀ ਗਲ ਹੈ 🙏🙏🙏🙏🙏🙏

  • @jagvirsinghbenipal5182
    @jagvirsinghbenipal5182 Місяць тому +1

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ 🙏🙏

  • @GurjeetSingh-ux4dx
    @GurjeetSingh-ux4dx 10 годин тому

    ਵਾਹਿਗੁਰੂ ਜੀ ਵੱਡਮੁੱਲਾ ਇਤਿਹਾਸ ਦੱਸਣ ਲਈ ਦਿਲੋ ਧੰਨਵਾਦ ਜੀ ਮੈ ਬੱਸੀ ਪਠਾਣਾ ਤੋ

  • @Punjab8485
    @Punjab8485 Місяць тому +7

    ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਤੇ ਵੀ ਇਕ ਵੀਡਿਓ ਬਣਾਓ ਜੀ,
    ਓਹ ਰੱਬ ਦਾ ਰੂਪ ਸੀ,
    ਆਪ ਪਰਮਾਤਮਾ ਸੰਤਾਂ ਦੇ ਰੂਪ ਵਿੱਚ ਆਏ ਸਨ,

  • @manikatron4278
    @manikatron4278 Місяць тому

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @Seerat1213
    @Seerat1213 Місяць тому

    ਧੰਨਵਾਦ ਸ੍ਰ ਨਿਸ਼ਾਨ ਸਿੰਘ ਵੀਰ ਜੀ ਵੀਡੀਉ ਰਾਹੀਂ ਜਾਣਕਾਰੀ ਦੇਣ ਲਈ

  • @SukhdeepSingh-zo7vg
    @SukhdeepSingh-zo7vg Місяць тому

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।

  • @Punjab8485
    @Punjab8485 Місяць тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @SukhwinderSingh-wq5ip
    @SukhwinderSingh-wq5ip Місяць тому +1

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @HarpreetSingh-ux1ex
    @HarpreetSingh-ux1ex Місяць тому

    ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ , ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @singga5679
    @singga5679 Місяць тому +2

    🙏🏻ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤
    ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਜੀ

  • @Naharsingh-c2n
    @Naharsingh-c2n Місяць тому

    ਵਾਹਿਗੁਰੂ ਜੀ ਮੇਹਰ ਕਰੇ 🙏🙏🙏🙏🙏🙏

  • @ravithind5005
    @ravithind5005 Місяць тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ, ਧੰਨਵਾਦ ਮਿਹਰਬਾਨੀ ਸ਼ੁਕਰੀਆ ਦਰਸ਼ਨ ਕਰਾਉਣ ਲਈ ਜੀ, ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਜੀ।।

  • @chamanjitkaur1524
    @chamanjitkaur1524 Місяць тому

    ਵਾਹਿਗੁਰੂ ਜੀ ❤️🌹🙏💥

  • @rajwinder1968
    @rajwinder1968 Місяць тому

    ਵੀਡੀਓ ਦੇਖਣ ਨਾਲ ਬਹੁਤ ਜ਼ਿਆਦਾ ਜਾਣਕਾਰੀ ਮਿਲਦੀ ਇਤਿਹਾਸ ਦੀ

  • @manjitsinghkandholavpobadh3753
    @manjitsinghkandholavpobadh3753 Місяць тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @charanjitsingh4388
    @charanjitsingh4388 Місяць тому +1

    ਵਾਹਿਗੁਰੂ ਜੀ ਚੜਦੀਕਲ੍ਹਾ ਬਖਸ਼ੋ ਜੀ ।

  • @Gurlalsingh-re4sl
    @Gurlalsingh-re4sl Місяць тому +1

    Waheguru ji Waheguru ji Waheguru ji Waheguru ji Waheguru ji Waheguru ji 🌹🙏🌹🙏🌹🙏🌹🙏🌹🙏

  • @LovedeepSingh-ew4bj
    @LovedeepSingh-ew4bj Місяць тому +2

    ਵਾਹਿਗੁਰੂ ਜੀ।

  • @KaramjitGill-sn9db
    @KaramjitGill-sn9db Місяць тому

    Waheguru ji waheguru ji waheguru ji waheguru ji waheguru ji waheguru ji waheguru ji

  • @NirmalSingh-n9g
    @NirmalSingh-n9g Місяць тому +1

    ❤❤ Bhai Sahib Ji waheguru ji ka Khalsa waheguru ji ki Fateh Khalsa ji ❤❤❤❤❤

  • @ਹਰਮਿੰਦਰਸਿੰਘ-ਧ1ਡ

    ਵਾਹਿਗੁਰੂ ਜੀ

  • @gurjeetboparai62
    @gurjeetboparai62 Місяць тому +1

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ਼੍ਰੀ ਆਕਾਲ ਜੀ 🙏🙏

  • @SarabjitkaurKular
    @SarabjitkaurKular Місяць тому

    ❤❤❤❤❤ਸਤਿ ਸਤਿ

  • @JaswinderSingh-d1c
    @JaswinderSingh-d1c Місяць тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

  • @PardeepKaur-i6d
    @PardeepKaur-i6d Місяць тому

    🙏🏼 waheguru ji ka Khalsa waheguru ji ki fateh bhai sahib ji 🪯

  • @AnjuSharma-it1nu
    @AnjuSharma-it1nu Місяць тому

    Bhut he wadhiya Guru saahebaan ji da itihaas dikha rhey ho waheguru ji

  • @jogindersingh4350
    @jogindersingh4350 Місяць тому

    Waheguru ji ka khalsa waheguru ji ki Fateh ji waheguru ❤🎉❤🎉❤🎉❤

  • @SantokhBains-c4x
    @SantokhBains-c4x Місяць тому

    Thanks singh sahib ji sharing old history related to mughals and Sikhs

  • @sukhwinderPal-m1i
    @sukhwinderPal-m1i Місяць тому

    Bhai sahib tuada both both TX ji. Boht Mann khush hunda aa g tuadia videos dhekh k

  • @parmindersingh9853
    @parmindersingh9853 Місяць тому

    Waheguru Ji ka khalsa Waheguru Ji ki Fateh khalsa ji 🙏 ❤❤❤❤❤

  • @HarvinderSingh-rw5rl
    @HarvinderSingh-rw5rl Місяць тому

    ਸਤਿਗੁਰ ਨਾਨਕ ਤੇਰੀ ਓਟ ❤

  • @sidhumusicsm8056
    @sidhumusicsm8056 Місяць тому +1

    ਵਾਹਿਗੁਰੂ ਜੀ❤❤❤

  • @surindersandhu4107
    @surindersandhu4107 Місяць тому

    Waheguru ji ka khalsa Waheguru ji ki Fateh Bhai Shaib singh ji Naish singh ji app ji do lakh lakh sukhrana, app ji na Dhan Dhan Guru Tegbaharder Shaib ji Maharaj ji.

  • @ParamjitKaur-x9o
    @ParamjitKaur-x9o Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @AnjuSharma-it1nu
    @AnjuSharma-it1nu Місяць тому

    Waheguru ji ka Khalsa
    Waheguru ji ki Fateh

  • @sulakhansingh7536
    @sulakhansingh7536 Місяць тому

    Waheguru ji ka khalsa Waheguru ji ki fatay 🎉🎉🎉

  • @savjitsingh8947
    @savjitsingh8947 Місяць тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @GauravpreetSingh-w3b
    @GauravpreetSingh-w3b Місяць тому

    Waheguru benti hai apji nu shiri chand ji da gurdwara v wkhao bath sahab ,te tali sahib galdhdi

  • @lakhmirsingh5344
    @lakhmirsingh5344 Місяць тому

    ❤❤Waheguru ji❤❤❤

  • @shawindersingh6931
    @shawindersingh6931 Місяць тому

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹

  • @luckygrewal4994
    @luckygrewal4994 Місяць тому

    🙏🙏🙏🙏🙏🙏🙏🙏 Sat Shri akal BABA JI 🙏🙏🙏🙏🙏🙏🙏🙏

  • @bhupinderpaul9547
    @bhupinderpaul9547 Місяць тому +5

    ਬਾਬਾ ਜੀ ਕੱਲ ਨਹੀਂ ਆਏ

  • @ParamjitSingh-ts1kx
    @ParamjitSingh-ts1kx Місяць тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਤਿਨਾਮੁ ਵਾਹਿਗੁਰੂ ਜੀ।

  • @Amnindersingh9685
    @Amnindersingh9685 Місяць тому

    ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ

  • @gursewaksamra8129
    @gursewaksamra8129 Місяць тому

    ਧੰਨ ਧੰਨ ਗੁਰੂ ਰਾਮਦਾਸ ਜੀ 🙏

  • @GurpreetSingh-sy9bx
    @GurpreetSingh-sy9bx Місяць тому

    Waheguru ji wahguru ji 🙏🙏

  • @BalkarSingh-dc1oq
    @BalkarSingh-dc1oq Місяць тому +1

    ਵਾਹਿਗੁਰੂ

  • @HeroZero-zw2tt
    @HeroZero-zw2tt Місяць тому

    Waheguruji waheguruji waheguruji

  • @gurkirpa-v9c
    @gurkirpa-v9c Місяць тому +1

    Waehguru ji waehguru ji waehguru ji waehguru ji waehguru ji 🙏🏵️

  • @kuldipjhajj5085
    @kuldipjhajj5085 Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @balrajsingh4182
    @balrajsingh4182 Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @AnjuSharma-it1nu
    @AnjuSharma-it1nu Місяць тому

    Tuhadey previous videos bhut he wadhiya jaankaari waley hn

  • @luckygrewal4994
    @luckygrewal4994 Місяць тому

    🙏🙏🙏🙏🙏🙏🙏🙏 Satnam Shri Waheguru ji 🙏🙏🙏🙏🙏🙏🙏🙏

  • @kuldeepsingh-cy8jt
    @kuldeepsingh-cy8jt Місяць тому

    ਵਾਹਿਗੁਰੂ ਜੀ ਕਾ ਖਾੰਲਸਾ ਸੀ੍ ਵਾਹਿਗੁਰੂ ਜੀ ਕੀ ਫਤਿਹ ਜੀ

  • @DilpreetSinghCHEEMA
    @DilpreetSinghCHEEMA Місяць тому

    Waheguru ji 🙏🏼🙏🏼

  • @JagjitSingh-lw8fm
    @JagjitSingh-lw8fm Місяць тому

    ਇਹ ਇਤਹਾਸ ਠੀਕ ਲਗਦੈ

  • @ranjeetsinghsingh9248
    @ranjeetsinghsingh9248 Місяць тому

    ਸਤਿਨਾਮ ਵਾਹਿਗੁਰੂ ❤❤

  • @AmanSinghKhalsa315
    @AmanSinghKhalsa315 Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏⛳🐊🐆⚔️🗡️🏹

  • @HardevSingh-jq4tv
    @HardevSingh-jq4tv Місяць тому

    waheguru ji ka khlsa waheguru ji ki fathe
    singh saab milan da dil assi ve fatehgarh sahib tu c

    • @NishanSinghAustralia
      @NishanSinghAustralia  Місяць тому

      ਅੱਜ MP ਦੀ ਸੰਗਤ ਨਾਲ 2 pm ਫਤਹਿਗੜ੍ਹ ਸਾਹਿਬ ਆਵਾਂਗੇ । ਤੁਸੀਂ ਵੀ ਆ ਜਾਣਾ 🙏

  • @luckygrewal4994
    @luckygrewal4994 Місяць тому

    🙏🙏🙏🙏🙏 Waheguru ji 🙏🙏🙏🙏🙏

  • @gurkirpa-v9c
    @gurkirpa-v9c Місяць тому +1

    Waehguru ji waehguru ji 🙏🏵️

  • @buttasingh4347
    @buttasingh4347 Місяць тому +1

    Waheguru ji

  • @KabalSingh-mi3et
    @KabalSingh-mi3et Місяць тому

    WAHEGURU JI SARBAT DA BHALA KARO WAHEGURU JI 🙏🙏🙏🙏

  • @AnjuSharma-it1nu
    @AnjuSharma-it1nu Місяць тому

    Lk 844 waheguru ji waheguru ji

  • @gulabsinghgs9852
    @gulabsinghgs9852 Місяць тому

    Satnam shre waheguru ji waheguru ji

  • @Dhadi.Rajwinder.kaur.ludhiana
    @Dhadi.Rajwinder.kaur.ludhiana Місяць тому

    Waheguru ji chardikala bakshan thanu ji

  • @jatindersingh4254
    @jatindersingh4254 Місяць тому

    Waheguru

  • @gurwinderpunia1522
    @gurwinderpunia1522 Місяць тому

    Very nice video veerji video vaddi paaya karo pls baut anand aonda

  • @bhupinderkalra5188
    @bhupinderkalra5188 Місяць тому

    The heritage should be preserved

  • @gbirsingh4345
    @gbirsingh4345 Місяць тому

    ਕੀ ਇਹ ਇਤਹਾਸਕ ਜੇਲ ਅਸਥਾਨ ਗੁਰੂ ਘਰ ਦੇ ਅਧੀਨ ਹੈ?
    ਜੇ ਨਹੀਂ ਤਾਂ, ਕਰ ਕੇ ਇਸ ਦੀ ਦਿੱਖ ਓਸ ਤਰਾ ਹੀ ਬਰਕਰਾਰ ਰਖਣੀ ਚਾਹੀਦੀ ਹੈ ਜਿਵੇਂ ਤਿਵੇਂ ਹੈ।
    ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ।

  • @KabalSingh-mi3et
    @KabalSingh-mi3et Місяць тому

    WAHEGURU JI 🙏🙏

  • @rajinderkaur0927
    @rajinderkaur0927 Місяць тому

    🙏🙏🙏🙏

  • @Jass_sukhao71
    @Jass_sukhao71 Місяць тому

    Waheguru g ka khalsa waheguru g ki fateh sada pind ghumand garh h par sanu ethas bare bilkul pata nahi c

  • @ArjunSingh-dj8pr
    @ArjunSingh-dj8pr Місяць тому

    👍👍

  • @jasbirkaurmalhi4968
    @jasbirkaurmalhi4968 Місяць тому

    🙏🙏🙏🙏❤️🙏

  • @HARJITSINGH-qo6pl
    @HARJITSINGH-qo6pl Місяць тому

    Thanks Bhai Sahib for Great information
    It is most appropriate fact that Guru je was arrested and brought in Bassi Pathana fort but later on released after guidelines given by Aurangzeb to meet him in Delhi . Accordingly Guru je left Anandpur sahib with some Sikhs and visited many places during journey and finally reached Agra . From there , Mughal takes him to Delhi .

  • @GuljarSingh-w2e
    @GuljarSingh-w2e Місяць тому

    ❤🙏❤🙏❤🙏❤🙏❤

  • @AnjuSharma-it1nu
    @AnjuSharma-it1nu Місяць тому

    Cmt 95 waheguru ji waheguru ji

  • @AVTARSINGH-ej9lx
    @AVTARSINGH-ej9lx Місяць тому

    🙏

  • @sonusonubodal5225
    @sonusonubodal5225 Місяць тому

    ❤❤❤❤❤

  • @karanvirdhillon3115
    @karanvirdhillon3115 Місяць тому

    😊😊❤❤

  • @AmritpalSingh-b9v
    @AmritpalSingh-b9v Місяць тому

    🙏🙏🙏🙏🙏🙏🙏🙏👌👌👌👍👍

  • @HarnekSingh-nd8hi
    @HarnekSingh-nd8hi Місяць тому

    🎉🎉🎉🎉🎉🎉🎉🎉🎉🎉

  • @jaswinderkaur6016
    @jaswinderkaur6016 Місяць тому

    Good look nahi change kiti

  • @Punjab8485
    @Punjab8485 Місяць тому +5

    ਕੱਲ ਤੁਹਾਡੀ ਵੀਡਿਓ ਨਹੀਂ ਆਈ,
    ਸੱਚੀ ਦਿਲ ਨਹੀਂ ਲਗਾਇਆ,
    ਕੰਮ ਤੇ ਜਾਣ ਤੋਂ ਪਹਿਲਾਂ ਤੁਹਾਡੀ ਵੀਡਿਓ ਦੇਖੀ ਦੀ ਹੈ,
    ਕੱਲ ਵੀਡਿਓ ਕਿਉ ਨਹੀਂ ਪਾਈ ਵਾਹਿਗੁਰੂ ਜੀ,
    ਲੋਗੋ ਥੋੜਾ ਜਿਹਾ ਵੱਡਾ ਕਰੋ ਜੀ,
    ਨਾਲੇ ਥੋੜਾ ਉਪਰ ਨੂੰ ਕਰੋ ਜੀ,
    ਮੋਬਾਈਲ ਤੇ ਪਤਾ ਹੀ ਨਹੀਂ ਲੱਗਦਾ ਕਿਸ ਚੀਜ਼ ਦਾ ਲੋਗੋ ਹੈ,

    • @NishanSinghAustralia
      @NishanSinghAustralia  Місяць тому +3

      ਬੱਸ ਵੀਰ ਸਿਕਲੀਗਰ ਵੀਰਾਂ ਦੀ ਯਾਤਰਾ ਚ ਮਸਰੂਫ ਸੀ 🙏
      ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

    • @Punjab8485
      @Punjab8485 Місяць тому +3

      @@NishanSinghAustralia ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ,
      ਕੱਲ ਬਾਰ ਬਾਰ ਫੋਨ ਦੇਖਦਾ ਸੀ,
      ਪਰ ਵੀਡਿਓ ਨਹੀਂ ਆਈ,
      ਤੁਹਾਡੀਆਂ ਪੁਰਾਣੀਆ ਵੀਡਿਓ ਦੇਖ ਕੇ ਟਾਈਮ ਪਾਸ ਕੀਤਾ,

  • @avtarmaan2098
    @avtarmaan2098 Місяць тому

    Babs ji ae 2 kile jamaenbtoo jieda jamen lagede hse

  • @LakhwinderSingh-ov2ng
    @LakhwinderSingh-ov2ng Місяць тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ

  • @shammisaini2863
    @shammisaini2863 Місяць тому

    Satnam sri ਵਾਹਿਗੁਰੂ ਜੀ

  • @DilbagSingh-dt8cn
    @DilbagSingh-dt8cn Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Amnindersingh9685
    @Amnindersingh9685 Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

  • @gurmukhsingh6126
    @gurmukhsingh6126 Місяць тому

    ਵਾਹਿਗੁਰੂ ਜੀ

  • @bhinder_singh_.8093
    @bhinder_singh_.8093 Місяць тому +1

    Waheguru ji

  • @rajvindersingh7728
    @rajvindersingh7728 Місяць тому

    🙏🙏🙏🙏🙏🙏

  • @sukhchainsinghsukh9480
    @sukhchainsinghsukh9480 Місяць тому +1

    ❤❤❤❤❤

  • @sarbjeetsingh8638
    @sarbjeetsingh8638 Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ