ਸੁਣਿਓ ਲੁੱਚੇ ਸਾਧਾਂ ਦੀਆ ਕਰਤੂਤਾਂ ਦੇ ਸਨਸਨੀਖੇਜ਼ ਕਿੱਸੇ ,ਪਰਮਹੰਸ ਉਰਫ਼ ਰਾਮ ਸ਼ੰਕਰ ,ਸਵਾਮੀ ਭੀਮਾ ਨੰਦ ,ਰਾਮ ਬਖਸ਼ ਯਾਦਵ..

Поділитися
Вставка
  • Опубліковано 7 лип 2024
  • ਸੁਣਿਓ ਲੁੱਚੇ ਸਾਧਾਂ ਦੀਆ ਕਰਤੂਤਾਂ ਦੇ ਸਨਸਨੀਖੇਜ਼ ਕਿੱਸੇ ,1 ਪਰਮਹੰਸ ਉਰਫ਼ ਰਾਮ ਸ਼ੰਕਰ 2 ਸਵਾਮੀ ਭੀਮਾ ਨੰਦ 3 ਰਾਮ ਬਖਸ਼ ਯਾਦਵ 4 ਕਿਰਪਾਲੂ ਮਹਾਰਾਜ 5ਮਾਰੂਤੀ ਬਾਬਾ 6ਸਾਖਸ਼ੀ ਮਹਾਰਾਜ਼ 7 ਸਵਾਮੀ ਸਾਚਿਆਨੰਦ ਕਿਰਪਾਲੂ ਮਹਾਰਾਜ ਦੀ ਚੇਲੀ ਅਮੈਰੀਕਨ ਲੇਖਕ ਕੇਰਨ ਜੈਨ ਸਨ ਦੀ ਲਿਖੀ ਕਿਤਾਬ " ਦਾ ਸੈਕਸ ਲਾਈ ਐਂਡ ਤੂੰ ਹਿੰਦੂ ਗੁਰੂਜ "ਦੇ ਖੁਲਾਸੇ #parmindersinghtiwana #tiwanaradio

КОМЕНТАРІ • 62

  • @user-lz5qe2hz1n
    @user-lz5qe2hz1n 15 днів тому +11

    ਧਰਮ ਦੀ ਆੜ ਵਿੱਚ ਖੂਬ ਲੁੱਟਦੇ ਹਨ ਬਾਬਾ ਬਣਨ ਲਈ ਕੋਈ ਡਿਗਰੀ ਨਹੀਂ ਚਾਹੀਦੀ ਹੈ ਬੱਸ ਪਖੰਡ ਕਰਨਾ ਜਾਣਦੇ ਹਨ 🧑🏿‍🦱🧑🏿‍🦱🧑🏿‍🦱🧑🏿‍🦱🧑🏿‍🦱🧑🏿‍🦱🧑🏿‍🦱🧑🏿‍🦱🧑🏿‍🦱🧑🏿‍🦱

  • @SarwanSingh-pz8uh
    @SarwanSingh-pz8uh 13 днів тому +4

    ਪਾਖੰਡੀ ਸਾਧਾਂ ਦੇ ਪਾਖੰਡ ਨੰਗੇ ਕਰਦੇ ਰਹੋ ਧੰਨਵਾਦ ਜੀ । ਸਮੇੱੰ ਦੀ ਸਖਤ ਲੋੜ ਹੈ ।

  • @Gurinder8458
    @Gurinder8458 15 днів тому +15

    ਪ੍ਰੋਫੈਸਰ ਅੱਛਰੂ ਸਿੰਘ ਜੀ ਨੂੰ ਬੇਨਤੀ ਕਰੋ ਜੀ . ਉਹ ਇਹ ਕੰਮ ਕਰ ਸਕਦੇ ਹਨ

  • @KulbirSingh-cb2oh
    @KulbirSingh-cb2oh 15 днів тому +5

    ਟਿਵਾਣਾ ਜੀ ਸਤਿ ਸ੍ਰੀ ਅਕਾਲ
    ਆਪ ਦਾ ਵਿਸਾ਼ ਬਹੁਤ ਵਧੀਆ ਹੈ ਭਾਰਤ ਵਿਚ ਜੰਨਤਾ ਲੁੱਟਣ ਖੁਣੋ ਪਾਈ ਹੈ ਸਿਰਫ ਲੁੱਟਣ ਵਾਸਤੇ ਬੰਦਾ ਨੂੰ ਬੇਸ਼ਰਮੀ ਧਾਰਣ ਦੀ ਲੋੜ ਹੈ ਕਿੳਕਿ ਇਕ ਦਿਨ ਇਹ ਸੱਭ ਕੁੱਝ ਲੋਕਾਂ ਸਾਹਮਣੇ ਆੳਣਾ ਹੀ ਹੁੰਦਾ ਹੈ

  • @AmarSingh-si9dd
    @AmarSingh-si9dd 11 днів тому +1

    Excellent social information.

  • @user-lz5qe2hz1n
    @user-lz5qe2hz1n 15 днів тому +5

    ਪਾਗਲ ਲੋਕ ਹੀ ਡੇਰਿਆ ਤੇ ਜਾਂਦੇ ਹਨ ਘਰ ਬੇਸ਼ੱਕ ਬੱਚੇ ਭੁੱਖੇ ਬੈਠੇ ਰਹਿਣ ਪਰ ਬਾਬਿਆਂ ਨੂੰ ਖੂਬ ਦਿਲ ਖੋਲ ਕੇ ਦਾਨ ਕਰਦੀਆਂ ਹਨ ਡੇਰਿਆ ਵਾਲੇ ਮੌਜਾਂ ਕਰਦੇ ਹਨ ਲੋਕ ਭੁੱਖੇ ਮਰਦੇ ਹਨ ਇਹ ਮਹਿੰਗੀਆਂ ਗੱਡੀਆਂ ਲੱਖਾ ਦੀਆਂ ਘੜੀਆਂ ਸੋਨੇ ਦੇ ਗਹਿਣਿਆਂ ਨਾਲ ਲੱਦੇ ਰਹਿੰਦੇ ਹਨ ਕਿਧਰ ਨੂੰ ਸਮਾਜ ਜਾਂ ਰਿਹਾ ਹੈ ਪਾਗਲਾਂ ਦਾ ਕੋਈ ਘਾਟਾ ਨਹੀ ਹੈ ਦੇਸ਼ ਭਰਿਆ ਪਿਆ ਹੈ

  • @golewaliagill4088
    @golewaliagill4088 9 днів тому

    ਧੰਨਵਾਦ ਜੀ

  • @roopsidhu4301
    @roopsidhu4301 13 днів тому +1

    ਵਧੀਆ ਜੰਗਮੈਨ ਸੁਕਰੀਆ

  • @gurbachansingh9799
    @gurbachansingh9799 14 днів тому +2

    Good job Tiwana bai

  • @mirzahaq5714
    @mirzahaq5714 11 днів тому

    Good work Tiwana Sahib. Keep up this great work. You are breath of fresh air ❤

  • @ranjitbrar2449
    @ranjitbrar2449 11 днів тому

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਭੋਲੇ ਭਾਲੇ ਸੁਖ ਭਾਲਦੇ ਫਿਰਦੇ ਲੁਟੇ ਜਾਂਦੇ ਹਨ ਸਰਕਾਰ ਨੂੰ ਇਹ ਬੋਟਾ ਵਾਸਤੇ ਚਾਹੀਦੇ ਹਨ ਇਹਨਾਂ ਨੂੰ ਕੋਈ ਨਥ ਪਾ ਸਕਿਆ ਨਾ ਕੋਈ ਪਾ ਸਕੇਗਾ ਸੀਚੇ ਵਾਲ ਵਾਲੇ ਸੰਤ ਹਨ ਕਿੰਨੀ ਸੇਵਾ ਕਰ ਰਹੇ ਹਨ ਜੇ ਕੋਈ ਇਹਨਾ ਵਾਰੇ ਸ਼ਕਾਇਤ ਕਰਦਾ ਉਹ ਮਰਵਾਇਆ ਜਾਂਦਾ ਸਿਰਸੇ ਵਾਲੇ ਕੀ ਸਜਾ ਹੋਈ ਮਹੀਨੇ ਬਾਦ ਘਰ ਆ ਜਾਦਾਂ ਧੰਨਵਾਦ

  • @mirzahaq5714
    @mirzahaq5714 11 днів тому

    I love watching your videos 🎉

  • @amarjitriar9770
    @amarjitriar9770 14 днів тому +1

    Very good discussion

  • @HarpreetSingh-yp8zq
    @HarpreetSingh-yp8zq 13 днів тому +3

    ਧਰਮ ਕਰਮ ਪਾਖੰਡ ਜੋ ਦੀਸੇ ਤਿੰਨ ਜੰਮ ਜਗਾਤੀ ਲੂਟੇ, ਹਿੰਦੂ ਅੰਨਾ ਤੁਰਕੂ ਕਾਣਾ, ਸਿੱਖ ਗੁਰਬਾਣੀ ਅਨੁਸਾਰ ਚਲ ਰਹੇ ਤੇ ਹਿੰਦੂ ਬ੍ਰਾਹਮਣਾਂ ਦੇ ਅਨੁਸਾਰ, ਅਰਬੀ ਭਾਸ਼ਾ ਚ ਹਿੰਦੂ ਦਾ ਮਤਲਬ ਚੋਰ ਹੁੰਦਾ ਤੇ ਹਿੰਦੂ ਰਾਸ਼ਟਰ ਮਤਲਬ ਚੋਰਾਂ ਦਾ ਦੇਸ਼, 10 ਸਾਲਾਂ ਚ ਮੋਦੀ ਨੇ ਭਾਰਤ ਨੂੰ ਚੋਰਾਂ ਦਾ ਦੇਸ਼ ਬਣਾ ਦਿੱਤਾ।

  • @karamsingh1479
    @karamsingh1479 14 днів тому +1

    Verry..good..veerji

  • @darshansinghsekhon5441
    @darshansinghsekhon5441 15 днів тому +1

    Tiwana ji very good topic 🎉🎉

  • @KarnailSingh-gv1mi
    @KarnailSingh-gv1mi 13 днів тому +1

    Good

  • @surjeetuppal1466
    @surjeetuppal1466 13 днів тому +1

    Tiwana ji satsiriakal

  • @user-id9bm5ut7t
    @user-id9bm5ut7t 16 днів тому +2

    Tiwana ge sat shree akal ge

  • @user-he7gr5mx6q
    @user-he7gr5mx6q 15 днів тому +1

    Great 👍

  • @JaspalSingh-vp1ti
    @JaspalSingh-vp1ti 14 днів тому +1

    GOODSS SIR JI

  • @malkiatsingh5143
    @malkiatsingh5143 15 днів тому +2

    ਸਾਧ ਦੀ ਡਿਗਰੀ ਲਈ ਪੜ੍ਹਾਈ ਦੀ ਜ਼ਰੂਰਤ ਨਹੀਂ, ਮਕਾਰੀ, ਪਾਖੰਡ, ਕਰਮਕਾਂਡੀ ਯੋਗਤਾ ਅਤੇ ਝੂਠ ਬੋਲਣ ਦੀ ਯੁਗਤੀ ਦਾ ਹੋਣਾ ਜ਼ਰੂਰੀ ਹੈ।

  • @dharamveersingh7627
    @dharamveersingh7627 13 днів тому

    4:04…ਗੁੱਜਰ ਅੰਦੋਲਨ-ਬਲਵੰਤ ਸਿੰਘ ਸਿਉੜੇ ਵਾਲਾ…

  • @shallysingh829
    @shallysingh829 15 днів тому +2

    ਬਾਖੂਬ ਟਿਵਾਣਾ ਸਾਹਿਬ ਜੀਓ 👍

  • @jaswindergrewal4356
    @jaswindergrewal4356 8 днів тому

    ਪਰਮ ਅਨੰਦ

  • @user-cg5su7vy1y
    @user-cg5su7vy1y 7 днів тому

    ਸਹਯੋਗੀ ਹਰ ਕਾਰੋਬਾਰ ਵਿਚ ਮੌਜੂਦ ਹਨ.

  • @ManvirSingh-ur4yt
    @ManvirSingh-ur4yt 14 днів тому

    Good Job

  • @lakhwindersingh1832
    @lakhwindersingh1832 15 днів тому

    ਲਖਵਿੰਦਰ ਸਭਰਾ ਸਭਰਾਉ ਤਰਨਤਾਰਨ ❤

  • @dalvirsingh5222
    @dalvirsingh5222 15 днів тому

    🙏🙏

  • @JagdeepSingh-lc6ll
    @JagdeepSingh-lc6ll 16 днів тому

    Good 👍

  • @saddu.111
    @saddu.111 15 днів тому +1

    Tiwana sahib ji, meri vinti hai ki tusin Sade Punjab di gal karya Karo. Acha hoiga je tusin apne dharam te concentrate Karo. Aapa ki lena inha fraud babeyan taun .Sade apne dharam ch Kai fraud deredar hunha nu expose karo

  • @surjeetsingh8809
    @surjeetsingh8809 15 днів тому

    👍🙏🙏👌

  • @balwindersingh115
    @balwindersingh115 15 днів тому

    💯💯💯💯

  • @JagjitSingh-ox1zy
    @JagjitSingh-ox1zy 15 днів тому

    Tiwana ji aap bahut changa km kr rhe ho aap di video dekh ke kush aurta ehna babian ton door rhen te aapni arboo bacha sakan.

  • @harjinderkaur3869
    @harjinderkaur3869 14 днів тому +1

    ਤੁਸੀਂ ਪੰਜਾਬੀ ਹੋ ਫਿਰ ਤੁਸੀਂ ਮਹਿਲਾਵਾਂ ਦੀ ਥਾਂ ਔਰਤਾਂ/ਬੀਬੀਆਂ ਕੁਛ ਵੀ ਕਹਿ ਸਕਦੇ ਹੋ। ਤੁਸੀਂ ਵਧੀਆ ਬੋਲਦੇ ਹੋ।ਪਰ ਵਿਚ ਵਿਚ ਸੁੜਾਕੇ ਨਾ ਮਾਰੋ।ਆਪਣੀ ਜ਼ਬਾਨ ਨੂੰ ਲਗਾਮ ਦਿਓ ਔਰਤ ਲਈ ਬਟੇਰੀ ਸ਼ਬਦ ਸਿਰਫ ਆਪਣੇ ਆਪਣੇ ਘਰ ਦੀਆਂ ਔਰਤਾਂ/ਸੁਆਣੀਆਂ ਲਈ ਹੀ ਵਰਤੋਂ। ਇਹਨਾਂ ਦਾ ਪਰਦਾ ਫਾਸ਼ ਕਰਨ ਦਾ ਧੰਨਵਾਦ।

    • @tiwanaradio9627
      @tiwanaradio9627  13 днів тому

      ਰੇਡੀਓ ਤੇ ਇਸਦਾ ਜੁਆਬ ਸੁਣ ਲਿਓ ਬੀਬੀ ਰਾਣੀਏ

  • @baldevraj4560
    @baldevraj4560 15 днів тому

    Sat Sari Akal Ji 😂

  • @SukhwinderSingh-hc3mp
    @SukhwinderSingh-hc3mp 15 днів тому

    Punjab de derian vale babian dian kahahian v dasn di kirpa kro ji.

  • @majorsingh8647
    @majorsingh8647 14 днів тому +1

    ਇਹਨਾਂ ਬਾਬਿਆ ਨੂੰ ਬਾਡਰ ਤੇ ਸਵਾਂ ਮਹੀਨਾ ਡਿਊਟੀ ਕਰਵੋ ਪਿੱਛੇ ਮੋਕ ਨਾਲ ਲਿੱਬੜ ਜਾਣਗੇ ਅੱਗੇ ਤੋ ਕੋਈ ਬਾਬਾ ਨਹੀ ਬਣੇਗਾ

  • @jaspreetkaur6822
    @jaspreetkaur6822 14 днів тому +2

    ਪ੍ਰਮਾਤਮਾ ਡੇਰਿਆ ਤੇ ਜਾਣ ਵਾਲਿਆ ਨੂੰ ਸੁਮਤ ਬਖਸ਼ਣ ਉਹ ਇਨਾ ਬਾਬਿਆ ਦੀ ਨੀਅਤ ਨੂੰ ਸਮਝਣ

  • @gurnamsinghdhillon4243
    @gurnamsinghdhillon4243 14 днів тому

    Balwant singh Tandewala

  • @ranjitbrar2449
    @ranjitbrar2449 11 днів тому

    ਦੇਖੋ ਭਾਈ ਮੈ ਬੇਨਤੀ ਕਰਦੀ ਹਾ ਕੁਮੈਟ ਕਰੋ ਪਰ ਗਲਤ ਨਾ ਲਿਖਿਆ ਕਰੋ ਨਹੀ ਚੰਗਾ ਲਗਦਾ ਨਾ ਸੁਣਿਆ ਬੋਲਣ ਵਾਲੇ ਦੀ ਇਨਸਲਟ ਨਾ ਕਰੀਏ ਧੰਨਵਾਦ

  • @user-fi2rm6dc1h
    @user-fi2rm6dc1h 14 днів тому +1

    Eh hy hindya da ethas

  • @Raghbirsingh-lr9pt
    @Raghbirsingh-lr9pt 11 днів тому

    ਇਸ ਨੂੰ ਹਿੰਦੀ ਵਿਚ ਵੀ ਦਿਖਾਓ ਜੀ

  • @user-id9bm5ut7t
    @user-id9bm5ut7t 16 днів тому +1

    Jalandhar vich greeb mazdor de gar dha tor ke bahgwat maan jumle was voota magda ferda loka ne garu majke rakhna hai

  • @harjinderkaur3869
    @harjinderkaur3869 14 днів тому

    ਹਰ ਇਕ ਦੀ ਫੋਟੋ ਦਿਖਾਓ

  • @user-qf6jd1de6q
    @user-qf6jd1de6q 16 днів тому

    Sikh. Sadh. Ve. Aa

  • @luckysidhu1952
    @luckysidhu1952 14 днів тому

    AH TAA VEER PURA NAG NAGIN DANCE LEHREA PAA KE KARDA CE

  • @user-lu8hz1kk3h
    @user-lu8hz1kk3h 15 днів тому +1

    ਬਾਈ ਟਿਵਾਣਾ ਜੀ।ਆਪ ਜੀ ਅੱਜ ਵਾਂਗ ਅਗਾਂਹ ਲਈ ਕਦੇ ਇਕ ਸ਼ਪੈਸ਼ਲ ਪ੍ਰੋਗਰਾਮ ਵਿੱਚ ਖਾਸ ਕਰ ਸਾਧ ਰਾਮਪਾਲ ਅਤੇ ਕਾਣੇ ਸਾਧ ਰਾਮ ਦੀਆਂ ਸਾਰੀਆ ਕਾਲੀਆਂ ਕਰਤੂਤਾਂ ਨੂੰ ਵੀ ਜਰੂਰ ਦੱਸਿਉ ਜੀ।ਧੰਨਵਾਦ ਜੀ।

  • @TarveenThakur
    @TarveenThakur 8 днів тому

    Jadon asin tuhade attbadiyan diyan krtootan dsnian challu kitiyaan taan fer tunsi cheekan marnian hn jejr aa anparh si baba nanak kina parheya si kabir kinna perheya si jekr ihna te drz hove case sache hn taan Punjab de attbadiyan te hoye balattkaar ate desh daroh de case kivein jhoothe hn jo 22 hzaar nirdosh lokaan de katal kite or ohna diyan jmeena te kabze kite ohna nu tunsi sant kahinde ho?iss krke bakvaas krn ton pehilan apne manji thale sotta maaro tunsi enne paap kr chuke ho ki tuhanu kise dusre te swaal krn da adhikaar nhi hai.

  • @yadvindersingh381
    @yadvindersingh381 8 днів тому

    Tiwaney Dalia tu tey tera kuki Gill same on salio

  • @HardevsinghSihra-br2yy
    @HardevsinghSihra-br2yy 15 днів тому

    ਟਿਵਾਣਾ ਸਾਹਿਬ,, ਸਤਿ ਸ੍ਰੀ ਆਕਾਲ ਜੀ,,
    ਇਹ ,ਜ਼ੋ ਤੁਸੀਂ,, ਫੋਟੋ, ਦਿਖਾਈ ਏ, ਕਾਲੀ ਦਾੜ੍ਹੀ ਵਾਲੇ ਦੀ, ਬਿਲਕੁਲ ਝਾਅ ਵਰਗਾ ਲਗਦਾ ਹੈ ਜੀ,, ਝਾਅ, ਜਿਸ ਨੂੰ,, ਫਰੀਜ਼ਰ ਵਿੱਚ, ਲਾਸ਼ ਨੂੰ ,, ਬੰਦ ਕੀਤਾ ਹੋਇਆ ਹੈ ਜੀ,, ਉਸ ਦੀ ਮੈਂ,, ਫੋਟੋ ਦੇਖੀ ਸੀ,, ਬਿਲਕੁਲ,, ਇਸ ਤਰ੍ਹਾਂ ਦੀ,, ਇੱਕ,, ਕਿਤਾਬ ਆਈ ਸੀ,, ਦਿਵਯ ਜੋਤੀ, ਸੰਸਥਾ,, ਦੇ ਨਾਮ ਤੇ ਜੀ। ਧੰਨਵਾਦ ਜੀ।

  • @paramdevsingh4544
    @paramdevsingh4544 14 днів тому

    Saadhde saade desh nu loot k khaa gae.

  • @ranjitbrar2449
    @ranjitbrar2449 11 днів тому

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਭੋਲੇ ਭਾਲੇ ਸੁਖ ਭਾਲਦੇ ਫਿਰਦੇ ਲੁਟੇ ਜਾਂਦੇ ਹਨ ਸਰਕਾਰ ਨੂੰ ਇਹ ਬੋਟਾ ਵਾਸਤੇ ਚਾਹੀਦੇ ਹਨ ਇਹਨਾਂ ਨੂੰ ਕੋਈ ਨਥ ਪਾ ਸਕਿਆ ਨਾ ਕੋਈ ਪਾ ਸਕੇਗਾ ਸੀਚੇ ਵਾਲ ਵਾਲੇ ਸੰਤ ਹਨ ਕਿੰਨੀ ਸੇਵਾ ਕਰ ਰਹੇ ਹਨ ਜੇ ਕੋਈ ਇਹਨਾ ਵਾਰੇ ਸ਼ਕਾਇਤ ਕਰਦਾ ਉਹ ਮਰਵਾਇਆ ਜਾਂਦਾ ਸਿਰਸੇ ਵਾਲੇ ਕੀ ਸਜਾ ਹੋਈ ਮਹੀਨੇ ਬਾਦ ਘਰ ਆ ਜਾਦਾਂ ਧੰਨਵਾਦ