ਮੇਰੇ ਯਾਰ ਦਾ ਟਰੱਕ ll ਜਸਵੰਤ ਸੰਦੀਲਾ ll ਪਰਮਿੰਦਰ ਕੌਰ ll HMV VINYLRIP 1984 ll 7EPE 2140 7" ll ਚਰਨਜੀਤ ਆਹੂਜਾ

Поділитися
Вставка
  • Опубліковано 4 лис 2024

КОМЕНТАРІ • 14

  • @paramjeetgrewal3222
    @paramjeetgrewal3222 10 місяців тому +5

    ਚਾਰੇ ਹੀ ਗੀਤ ਬਹੁਤ ਵਧੀਆ ਅਤੇ ਸੁੰਦਰ ਸੰਗੀਤ।

    • @SurjeetSandhuSukhewala
      @SurjeetSandhuSukhewala  10 місяців тому

      ਬਹੁਤ ਬਹੁਤ ਧੰਨਵਾਦ ਵੱਡੇ ਬਾਈ ਗਰੇਵਾਲ ਸਾਹਿਬ

  • @arshpeetmlk5283
    @arshpeetmlk5283 10 місяців тому +2

    ਕਿੰਨਾ ਵਧੀਆ ਈ ਪੀ ਸਿਧੂ ਜੀ ਸੰਦੀਲੇ ਦਾ ਮੁਖਤਿਆਰ ਮਾਨਵੀ

    • @SurjeetSandhuSukhewala
      @SurjeetSandhuSukhewala  10 місяців тому

      ਹਾਂਜੀ ਬਾਈ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਨੂੰ

  • @gagangagi4491
    @gagangagi4491 9 місяців тому +1

    ਬਾਈ ਆ ਆ ਤਾ ਠੰਡ ਜੀ ਚ ਛੁਹਾਰੇ ਹੀ ਭੇਜ ਤੇ ਹੁਣ ਗੀਤਾ ਭਰੀ ਕਹਾਣੀ ਵੀ ਅਪਲੋਡ ਕਰ ਹੀ ਦਿਉ ❤❤❤❤

    • @SurjeetSandhuSukhewala
      @SurjeetSandhuSukhewala  9 місяців тому

      ਵਾਹਿਗੂਰੁ ਜੀ ਖੁਸ਼ ਰੱਖੇ ਤੁਹਾਨੂੰ ਬਾਈ ਜੀ।

  • @AjaibSingh-x3q
    @AjaibSingh-x3q 5 місяців тому +1

    ਬਾਈ ਸੁਰਜੀਤ ਸਿੰਘ ਸੰਧੂ ਸਾਹਿਬ ਜੀ ਇਹ ਗੀਤ ਬਹੁਤ ਚੱਲੇ ਸਨ ਜੀ ਟੇਪ ਰਿਕਾਰਡ ਤੇ ਖੇਤਾਂ ਵਿੱਚ ਕੰਮ ਕਰਦੇ ਸੁਣਦੇ ਹੁੰਦੇ ਸੀ ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ ਜੀ 📢🪕🪕🪕🪕🪕🪕

    • @SurjeetSandhuSukhewala
      @SurjeetSandhuSukhewala  5 місяців тому

      ਬਹੁਤ ਮਾਣ ਵਾਲੀ ਗੱਲ ਹੈ ਬਾਈ ਜੀ ਸਰਦਾਰ ਅਜੈਬ ਸਿੰਘ ਜੀ

  • @jagdevbawa6577
    @jagdevbawa6577 10 місяців тому +2

    ਸੰਧੂ ਵੀਰ ਜੀ ਖੇਤ ਠੰਢ ਵਿੱਚ ਕੰਮ ਕਰ ਰਹੇ ਹਾਂ ਸੰਦੀਲੇ ਦੇ ਬੋਲ ਸੁਣ ਕੇ ਕੁੜੀ ਲੱਭ ਗਈ ਐ ਰੇਸ਼ਮੀ ਰਜਾਈ ਵਰਗੀ ਗਰਮੀ ਜਿਹੀ ਮਹਿਸੂਸ ਹੋਣ ਲੱਗ ਪਈ 🙏🙏👌👌

  • @sidhurureke
    @sidhurureke 10 місяців тому +1

    Very good song bae ji 🎉🎉🎉🎉

    • @SurjeetSandhuSukhewala
      @SurjeetSandhuSukhewala  10 місяців тому

      ਧੰਨਵਾਦ ਸਿੱਧੂ ਬਾਈ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਨੂੰ...

  • @SukhrajSingh-qo4rd
    @SukhrajSingh-qo4rd 2 місяці тому

    Old is Gold Punjabi Songs

    • @SurjeetSandhuSukhewala
      @SurjeetSandhuSukhewala  Місяць тому

      ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏