Maharashtra: ਸੋਕੇ ਦੀ ਮਾਰ ਨਾਲ ਜਿੱਥੇ ਇਨਸਾਨ ਹਿਜਰਤ ਕਰ ਰਿਹਾ ਹੈ ਉੱਥੇ ਮਵੇਸ਼ੀ ਵੀ ਭੁੱਖੇ-ਧਿਹਾਏ ਵਿਲਕ ਰਹੇ ਹਨ

Поділитися
Вставка
  • Опубліковано 18 тра 2024
  • #maharashtra #drought #rain
    ਮਹਾਰਾਸ਼ਟਰ ਸਰਕਾਰ ਨੇ ਪਹਿਲਾਂ ਹੀ ਸੂਬੇ ਦੀਆਂ ਕੁੱਲ 40 ਤਹਿਸੀਲਾਂ ਨੂੰ ਸੋਕਾਗ੍ਰਸਤ ਐਲਾਨਿਆ ਹੋਇਆ ਹੈ। ਸੂਬੇ ਨੇ ਇਨ੍ਹਾਂ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਦਾਨ ਕਰਨ ਲਈ ਆਪਣੀ ਵਚਨਬੱਧਤਾ ਨੂੰ ਯਕੀਨੀ ਬਣਾਇਆ ਹੈ। ਹਾਲਾਂਕਿ, ਅਸਮਾਨੀ ਚੜ੍ਹਦੀ ਮਹਿੰਗਾਈ ਨੇ ਲੋਕਾਂ ਨੂੰ ਗੁਜ਼ਾਰੇ ਲਈ ਪੈਸੇ ਉਧਾਰ ਲੈਣ ਤੋਂ ਇਲਾਵਾ ਕੋਈ ਚਾਰਾ ਨਹੀਂ ਛੱਡਿਆ ਹੈ।
    ਰਿਪੋਰਟ- ਪ੍ਰਾਚੀ ਕੁਲਕਰਨੀ
    ਸ਼ੂਟ- ਨਿਤਿਨ ਨਾਗਾਕਰ
    ਐਡਿਟ- ਅਰਵਿੰਦ ਪਾਰੇਕਰ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

КОМЕНТАРІ • 28

  • @RanjeetSingh-ts3kf
    @RanjeetSingh-ts3kf 25 днів тому +18

    ਪੰਜਾਬ ਦੇ ਲੋਕਾਂ ਅਤੇ ਸਰਕਾਰ ਨੂੰ ਪਤਾ ਨਹੀਂ ਕਦੋਂ ਅੱਕਲ ਆਊਗੀ।

  • @ajmerdhillon3013
    @ajmerdhillon3013 24 дні тому +5

    Very hard working lady Good bless her.ਇਹ ਹਾਲ ਪੰਜਾਬ ਦਾ ਵੀ ਹੋਣ ਵਾਲਾ ਹੈ ਜੇਕਰ ਕਿਸਾਨਾਂ ਨੇ ਝੋਨੇ ਦਾ ਖਹਿੜਾ ਨਾ ਛੱਡਿਆ ਤਾਂ ।

  • @tirathsingh6539
    @tirathsingh6539 25 днів тому +12

    ਪੰਜਾਬ ਸਰਕਾਰ ਨੂੰ ਪੰਜਾਬ ਚ ਝੋਨੇ ਦੀ ਫ਼ਸਲ ਬੈਨ ਕਰਨੀ ਚਾਹੀਦੀ ਆ

  • @HarpalSingh-hk6ti
    @HarpalSingh-hk6ti 25 днів тому +7

    ਝੋਨਾ ਹਟਾਉ ਪੰਜਾਬ ਬਚਾਉ

  • @user-ko4vz7rn9k
    @user-ko4vz7rn9k 23 дні тому +2

    ਭਵਿੱਖ ਪੰਜਾਬ ਦਾ ਵੀ ਇਸ ਤਰ੍ਹਾਂ ਦਾ ਹੀ ਹੋਵੇਗਾ ਜੇਕਰ ਅਸੀਂ ਬਨਸਪਤੀ ਪੇੜ ਪੌਦਿਆਂ ਨੂੰ ਅੱਗ ਲਾਓਣੋ ਨਾ ਹਟੇ ਤੇ ਪਾਣੀ ਦੀ ਵਰਤੋਂ ਸਹੀ ਢੰਗ ਨਾਲ ਨਹੀਂ ਕੀਤੀ

  • @BaljinderSingh-ri9gw
    @BaljinderSingh-ri9gw 25 днів тому +8

    ਪਾਣੀ ਨੇ ਮੁਕੇ ਬਾਬਾ ਕਿਤੇ ਵੀ ਅਨਾਜ ਲੱਭ ਜਾਂਦਾ ਪਾਣੀ ਨਹੀਂ

  • @harpalkaurgulati2228
    @harpalkaurgulati2228 25 днів тому +2

    ਵਾਹਿਗੁਰੂ ਜੀ 🙏🙏

  • @kulwinderkulwinder6341
    @kulwinderkulwinder6341 23 дні тому +2

    Sarkar ko iska hal karna chahiye

  • @surinderpalsingh4600
    @surinderpalsingh4600 25 днів тому +7

    ਕਾਬਲੇ ਤਰੀਫ਼ patarkari BBC di.
    Sanjam ਅਤੇ sehjta ਦੀ misal hai.
    ਕਾਸ਼:::::
    Indian media BBC ਤੋਂ sabak sikhe

  • @kuldeepkaur-uw8tn
    @kuldeepkaur-uw8tn 24 дні тому +1

    Democracy,vishava Guru

  • @yadrani4265
    @yadrani4265 25 днів тому +4

    कल क्या होगा हमारा भविष्य
    देख कर ही कपकपी पसीना आ रहा हे

  • @user-oh6fc9io4u
    @user-oh6fc9io4u 25 днів тому +3

    Ahi hal houga punjab da jhona lana kite chad de

  • @sukhdevsingh295
    @sukhdevsingh295 25 днів тому +2

    All flood hit arrears should be linked with drought hit arrears sewerage water should be used for agriculture and industrial sector
    Rain water harvesting system should be encouraged

  • @harjitsingh3201
    @harjitsingh3201 25 днів тому +3

    Punjab v isey raah turya hoya va agg vi la rahe pani v udayi ja rahe jhone ch ayon wali generation ehna nu juttia marru ki tusi saade lyi banjar jmeen ke paani 1000 foot te v ni labna rukha nu saad rahe apne fyde lyi

  • @luckyKUMAR-iy7nm
    @luckyKUMAR-iy7nm 25 днів тому +2

    Thank you BBC....

  • @ManjitKaur-fg9iy
    @ManjitKaur-fg9iy 18 днів тому

    😢😢😢

  • @tejvinderpalsingh428
    @tejvinderpalsingh428 25 днів тому +5

    Ghar ghar paani.... Kither gya moddi 😂😂😂😂😂😂
    No vote Bjp #2024

    • @lovepunjab2738
      @lovepunjab2738 25 днів тому

      ਪੰਜਾਬ ਵੀ ਬਹੁਤ ਜਲਦ ਬੰਜ਼ਰ ਹੋ ਜਾਊਗਾ, ਜਿਸ ਹਿਸਾਬ ਨਾਲ ਪਾਣੀ ਕੱਢਿਆ ਜਾ ਰਿਹਾ ਗਾ, ਮੋਦੀ ਕੋਈ ਜਾਦੂਗਰ ਨਹੀਂ ਆ, ਜੋ ਵਰਖਾ ਕਰਵਾ ਦੇਵੇ.

  • @NsjattAmritsar
    @NsjattAmritsar 25 днів тому +3

    Punjab che chona ban karna chaida nai ta pani katam hoju

  • @VirkJatt-ww4ze
    @VirkJatt-ww4ze 25 днів тому +2

    Punjab vich jaldi hon ja reha ah ala hall

    • @sukhchain1926
      @sukhchain1926 25 днів тому

      ਦੁਬਾਰਾ ਸੁਣੋ ਜੀ…!

  • @RanbirSingh-bc6td
    @RanbirSingh-bc6td 23 дні тому +2

    Punjab walio votan dharm de nam te panth nu paio punjab de mudian de koi lorh nai

  • @AmritSingh-po7vk
    @AmritSingh-po7vk 20 днів тому

    Lok khud jimmedar ne

  • @user-ky4td9xo1c
    @user-ky4td9xo1c 25 днів тому +1

    Apny wala bhand bigly thay thay k pani makiu karga tha bhar 3 guna kar detha

  • @parmeetirex4297
    @parmeetirex4297 25 днів тому

    Hi

  • @prabhpannu9468
    @prabhpannu9468 25 днів тому +3

    ਬੀ ਬੀ ਸੀ ਵਾਲਿਉ ਰੋਟੀ ਆ ਨਾ ਸੇਖੋਂ ਕੁਝ ਮਦਦ ਕਰੋ

  • @shivanisharma5562
    @shivanisharma5562 23 дні тому +1

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😮😮😮😮