Sikh ਧਰਮ ਅਪਣਾ ਕੇ Tamil Nadu ਦੇ ਜੀਵਨ ਕੁਮਾਰ ਬਣੇ Jiwan Singh, ਹੁਣ Hoshiarpur ਤੋਂ ਲੜ ਰਹੇ ਚੋਣ

Поділитися
Вставка
  • Опубліковано 19 тра 2024
  • ਤਾਮਿਲਨਾਡੂ ਦੇ ਜੀਵਨ ਸਿੰਘ ਜੋ ਪਹਿਲਾਂ ਜੀਵਨ ਕੁਮਾਰ ਸਨ, ਪਿਛਲੇ ਕੁਝ ਸਾਲਾਂ ਤੋਂ ਜੀਵਨ ਸਿੱਖ ਧਰਮ ਨਾਲ ਜੁੜੇ ਅਤੇ ਸਿੱਖੀ ਰੂਪ ਨੂੰ ਵੀ ਆਪਣਾ ਲਿਆ।
    51 ਸਾਲ ਦੇ ਜੀਵਨ ਸਿੰਘ ਜੋ ਕਿ ਸੁਪਰੀਮ ਕੋਰਟ ਦੇ ਵਕੀਲ ਹਨ ਪਰ ਇਸ ਵੇਲੇ ਪੰਜਾਬ ’ਚ ਉਹ ਬਹੁਜਨ ਦ੍ਰਵਿੜ ਪਾਰਟੀ ਦੇ ਉਮੀਦਵਾਰ ਵਜੋਂ ਹੁਸ਼ਿਆਰਪੁਰ ਸੀਟ ਤੋਂ ਚੌਣ ਮੈਦਾਨ ’ਚ ਉਤਰੇ ਹਨ।
    ਜੀਵਨ ਸਿੰਘ ਦੇ ਨਾਲ ਓਹਨਾ ਦੇ ਕੁਝ ਸਾਥੀ ਵੀ ਤਾਮਿਲਨਾਡੂ ਤੋਂ ਚੋਣ ਪ੍ਰਚਾਰ ਲਈ ਪੰਜਾਬ ਆਏ ਹਨ ਜੋ ਹੁਸ਼ਿਆਰਪੁਰ ਦੇ ਸ਼ਾਮ ਚੁਰਾਸੀ ਹਲਕੇ ਦੇ ਪਿੰਡ ਰਾਏਪੁਰ ਦੇ ਗੁਰਦਵਾਰਾ ਸਾਹਿਬ ਚ ਰਹਿ ਰਹੇ ਹਨ ਤੇ ਇਥੋਂ ਹੀ ਰੋਜ਼ ਚੋਣ ਪ੍ਰਚਾਰ ਲਈ ਆਪਣੇ ਸਾਥੀਆਂ ਨਾਲ ਨਿਕਲਦੇ ਹਨ।
    ਪਰ ਜੀਵਨ ਸਿੰਘ ਨੇ ਇਹ ਰਾਹ ਕਿਉਂ ਚੁਣਿਆ, ਉਨ੍ਹਾਂ ਤੋਂ ਹੀ ਸੁਣ ਲਵੋ...
    ਰਿਪੋਰਟ - ਪ੍ਰਦੀਪ ਕੁਮਾਰ, ਐਡਿਟ - ਸਦਫ਼ ਖ਼ਾਨ
    #tamilnadu #sikhs #punjabpolitics
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

КОМЕНТАРІ • 270

  • @jagjotsingh433
    @jagjotsingh433 27 днів тому +145

    Vote for sardar Jeevan singh ji khalsa

  • @singhgurjit8614
    @singhgurjit8614 26 днів тому +43

    ਬਾਬਾ ਜੀ ਆ ਜਾਵੋ ❤ਹੁਸ਼ਿਆਰਪੁਰ ਲਵ ਯੂ

  • @kamalsingh-dc1vs
    @kamalsingh-dc1vs 26 днів тому +25

    Sikh+ Tamil = ❤🦁🌹💐💪🙏

  • @lovepunjab2738
    @lovepunjab2738 27 днів тому +106

    ਕਿੰਨਾ ਫਰਕ ਆ, ਪੰਜਾਬ ਦੇ ਸਿੱਖ ਤੇ ਤਾਮਿਲਨਾਡੂ ਦੇ ਸਿੱਖ ਚ, ਸੁਲਝਿਆ ਹੋਏ ਇਨਸਾਨ ਆ, ਪੰਜਾਬ ਚ ਸਿੱਖਿਆ ਦਾ ਪੱਧਰ ਬਹੁਤ ਘਟੀਆ ਗਾ, ਪੰਜਾਬ ਦੇ ਲੀਡਰਾ ਨੂੰ ਏਕੋਨੋਮੀ ਦੀ ਕੋਈ ਸਮਝ ਨਹੀਂ ਆ, ਇਸ ਲਈ ਅੱਜ ਪੰਜਾਬ ਕਰਜੇ ਚ ਡੁਬਿਆਂ ਪਿਆ ਗਾ.

    • @Yo-yo-uu3wl
      @Yo-yo-uu3wl 26 днів тому +6

      Koi suljyaa hoyaa nehi… nillaa kabootar hai… eah sirf ethe SC vote dae chkr ch ayaa hai.. agr sikh bnn kae aundaa taan kashi ram nu apna guru naa manda

    • @lovepunjab2738
      @lovepunjab2738 26 днів тому +2

      @@Yo-yo-uu3wl ਜੇ ਤੁਸੀ ਸਿੱਖ ਹੁੰਦੇ, ਪੰਜਾਬ ਚ ਜਾਤਾਂ ਪਾਤਾ ਚ ਨਾਹ ਵੰਡੇ ਹੁੰਦੇ.21% ਜੱਟ,32% ਦਲਿਤ, ਜਮੀਨ ਤੇ ਕਬਜਾ ਜੱਟਾ ਦਾ, ਸੱਤਾ ਚ ਕਬਜਾ ਜੱਟਾ ਦਾ, ਪਿੰਡ ਦੀ ਸਰਪੰਚੀ ਚ ਜੱਟ ਸਰਪੰਚ ਹੋਣਾ ਚਾਹੀਦਾ,ਜਾਤ ਪਾਤ ਤੇ ਜ਼ਮੀਨਾਂ ਦੇ ਹੱਕ ਕਿਸਨੇ ਦਿੱਤੇ.ਕੈਨੇਡਾ, ਯੂ.ਕੇ, ਅਮਰੀਕਾ, ਆਸਟ੍ਰੇਲੀਆ ਪੰਜਾਬ ਦੇ ਜੱਟ ਜਾਂਦੇ ਆ, ਪੰਜਾਬ ਦਾ ਦਲਿਤ ਨਹੀਂ ਜਾ ਸਕਦਾ, ਕਿਉਂਕਿ ਉਸ ਕੋਲ ਜਮੀਨ ਨਹੀਂ ਆ. ਉਹਨਾਂ ਨੇ ਇਸ ਪੰਜਾਬ ਚ ਹੀ ਰਹਿਣਾ ਗਾ. ਇੰਡਸਟਰੀ ਦਾ ਵਿਰੋਧ ਕੀਤਾ ਜਾਂਦਾ ਗਾ, ਤਾਂ ਜੋ ਪੰਜਾਬ ਦੀ ਗਰੀਬ ਜਨਤਾ ਨੂੰ job ਨਾ ਮਿਲ ਜਾਵੇ. ਜਿਵੇੰ ਕੈਨੇਡਾ ਚ ਦਰਖਤਾਂ ਤੇ ਨੌਕਰੀਆਂ ਲੱਗਦੀਆਂ ਨੇ, ਉੱਥੇ ਸਰਕਾਰ job ਨਹੀਂ ਦਿੰਦੀ, ਪ੍ਰਾਈਵੇਟ ਇੰਡਸਟਰੀ ਹੀ job ਦਿੰਦੀ ਆ.

    • @lovepunjab2738
      @lovepunjab2738 26 днів тому

      @@Yo-yo-uu3wl ਸੋਨੂੰ ਕਾਸ਼ੀ ਰਾਮ ਨਾਲ ਪ੍ਰੋਬਲਮ ਆ, ਕਿਉਂਕਿ ਉਹ ਹਿੰਦੂ ਆ, ਕਿੰਨੀ ਘਟੀਆ ਸੋਚ ਆ,ਜੇ ਅੰਮ੍ਰਿਤਪਾਲ ਦਾ ਨਾਮ ਲੈ ਲੈਂਦਾ, ਇਸਨੂੰ ਬਣਾ ਦੇਣਾ ਸੀ. ਪੰਜਾਬ ਤੁਹਾਡੇ ਛੋਟੀ ਸੋਚ ਵਾਲੇ ਲੋਕਾਂ ਕਰਕੇ ਹੀ ਪਿੱਛੇ ਆ.

    • @user-jb7nc1uy8k
      @user-jb7nc1uy8k 26 днів тому

      ​@@lovepunjab2738 Le deke sidhe Jatt di jameen pichhe pai jaayea kro saaleo.....Saade purkhea ne hadd tod mehnata kr kr ke Jameena abaad kitiyan.....udo tuhade buzurg vi kr lende....udo ta oh chitadd chuk ke sutte rhe...saade buzurg bhookhe marde marde v banjar jameena nu thik krde rhe.....ajj j jameen fayada dindi dikhi ta tuhanu Jatta de kabje yaad aa gye ? Jehda reservation da fayda kothia cara hundia hoe vi le rhe ho....oss vaare v likh leni si ik adhi line........ baaki jinha kol vi jameen nhi hegi....oh kharid skda jdo marzi......jameen len te koi rok thodi hai

    • @man58652
      @man58652 23 дні тому +2

      @@lovepunjab2738kyo chuth bolda? Canada amercia uk middle east wich Punjab de dalit bohot ne. Naale sirf Jatt ni, Lubane, Brahmin, Kamboj saare boht bahar gaye ajkal koi farak ni reha.
      Jameen utte kabza nahi ehe jatta de purabha diya kamayia hoyia, hun SC walea nu ghatt point naal paas karde reservation system karke. Ode baare koi farak ni tuhanu. Jameen hi ta raigi jatt kol.

  • @sukhe306
    @sukhe306 26 днів тому +13

    ਚੜ੍ਹਦੀ ਕਲਾ ਹੋ ਰਹੀ ਆ ਪੰਜਾਬ ਪੰਜਾਬੀਅਤ ਦੀ❤😊

  • @pindabraich
    @pindabraich 27 днів тому +43

    ਸਾਡੇ ਪਿੰਡ ਵੀ ਆਵੋ ਸਾਡਾ ਪਿੰਡ ਵੀ ਹੋਸ਼ਿਆਰਪੂਰ ਵਿਚ ਹੈ ਅਸੀਂ ਵੀ ਵੋਟਾਂ ਪਾਵਾ ਗੈ proud

    • @Yo-yo-uu3wl
      @Yo-yo-uu3wl 23 дні тому

      Eah punjabi aa? Bhayaa nu tae Ehnu punjab cho baar kaddo

  • @gursangamsingh11
    @gursangamsingh11 26 днів тому +15

    ਚੜ੍ਹਦੀ ਕਲਾ ਜੀ 🙏🏻👍🏻😇

  • @RAMNIKK
    @RAMNIKK 26 днів тому +20

    Vote for sardar Jeevan Singh Khalsa ji.

  • @RajKumar-co5gh
    @RajKumar-co5gh 26 днів тому +42

    ਹੁਣ ਇਸ ਨੂੰ ਬਾਹਰ ਦਾ ਕਹਿਕੇ ਇਸ ਨਾਲ ਵਿਤਕਰਾ ਨਾ ਕਰਿਓ। ਕਿਉਂਕਿ ਇਹ ਤਾਂ ਸਿੱਖ ਬਣ ਗਿਆ ਹੈ।ਨਹੀਂ ਤਾਂ ਇਸ ਨੇ ਵੀ ਇਹੀ ਕਹਿਣਾ ਕਿ ਪੰਜਾਬ ਵਿੱਚ ਸਿੱਖ਼ਾਂ ਨਾਲ ਪੱਖਪਾਤ ਹੁੰਦਾ ਹੈ।

    • @RAMNIKK
      @RAMNIKK 26 днів тому

      Bilkul sahi. vitkara ta kise naal vi nahi hona chahida chahe oh sikh hove chahe hindu chahe koi hor. haan oh punjabi hoke hi punjab bare soche.

    • @evershineworld
      @evershineworld 26 днів тому +4

      ਡਰ ਸਿਰਫ ਇਹ ਲਗਦਾ ਹੈ ਕਿ😮😮😮😮 BJP ਪੰਜਾਬ ਵਿੱਚ ਆਪਣੇ ਏਜੰਟ ਬਣਾ ਕੇ ਨਾ ਭੇਜੇ
      ਓਹ ਵੀ ਸਿੱਖੀ ਰੂਪ ਵਿੱਚ ਬਾਕੀ ਸਭ ਕੁਝ ਠੀਕ ਹੈ।😊😊😊😊

    • @brutallyhonest27
      @brutallyhonest27 26 днів тому +3

      @@evershineworldjive de haal punjab de ne lagd a ikk vaar bjp nu v ona cahhida . Jithe har party lutt k gyi aa punajb nu othe ik hor nu test krna chahida

    • @ashokdusad2956
      @ashokdusad2956 25 днів тому +1

      ​@@evershineworldਜੋਂ ਏਜੰਟ ਹੋਣਗੇ ਉਨ੍ਹਾਂ ਦਾ ਤਾਂ ਪਤਾ ਹੀ ਨੀ ਲਗੂਗਾ ਪੰਜਾਬ ਦੇ ਅਨਪੜ੍ਹ ਲੋਕਾਂ ਨੂੰ

    • @preetamsingh8575
      @preetamsingh8575 21 день тому

      Banda fraud hai. Baptised Christian hai. Amrit kadi nahi cchakiya. Pug sajaya hai vote vaste.

  • @pavneetful
    @pavneetful 26 днів тому +9

    He deserves to be elected. Very optimistic, practical and real politician, better then our local ones. My beat wishes for him.

  • @sandeepk4093
    @sandeepk4093 27 днів тому +11

    Good luck and all the best. He is an articulate and well spoken individual

  • @user-wc1sl7hn6y
    @user-wc1sl7hn6y 26 днів тому +24

    ਆ ਬੰਦਾ ਜਿੱਤੂ ਗਾ ਲਗਦਾ ਮਿਨੂੰ ਤਾਂ,

  • @sahibdeepsingh_
    @sahibdeepsingh_ 26 днів тому +10

    ਵਾਹਿਗੁਰੂ ਜੀ ❤

  • @hatttereki
    @hatttereki 27 днів тому +18

    ਵਧੀਆ ਵਿਚਾਰਧਾਰਾ ਆ ਜੇ ਇਸ ਉੱਤੇ ਚੱਲਣ ਤਾਂ।

  • @harsimranjeetkuar-nj7em
    @harsimranjeetkuar-nj7em 27 днів тому +13

    Waheguru ji 🙏 Jay bhim Good sir 🙏

  • @ManpreetSingh-vv1zi
    @ManpreetSingh-vv1zi 27 днів тому +14

    Waheguru ji 🙏

  • @rupinderjohal9241
    @rupinderjohal9241 26 днів тому +4

    He talks sense & Logic. All the best to him.

  • @bikramjitsingh726
    @bikramjitsingh726 27 днів тому +11

    SSA ji
    All' Punjabi bhaicharaa should be support to great visions people's
    Who r supporting to As per Guru Granth Sahib ji
    Begampura Halimi Khalsa Raj ❤📚💰💯📚🖊️

  • @GurdeepSingh-mo6ls
    @GurdeepSingh-mo6ls 16 днів тому +1

    ਭਾਈ ‌ਜੀਵਨ‌ ਸਿੰਘ ਜੀ ਨੂੰ ਵੋਟ ਪਾਉ ਤੇ ਜਿਤਾਉ

  • @nsrandhawa
    @nsrandhawa 26 днів тому +6

    Thanks BBC

  • @GurpreetSingh-ix6uk
    @GurpreetSingh-ix6uk 26 днів тому +5

    Sardar Jeevan Singh Khalsa Zindabaad🙏

  • @rr7014
    @rr7014 26 днів тому +6

    पड़ा लिखा है यह इंसान इस को वोट दो ❤

  • @user-ib1wd9wz9q
    @user-ib1wd9wz9q 27 днів тому +12

    Very nice

  • @GurmeetSingh-es5xu
    @GurmeetSingh-es5xu 27 днів тому +10

    Bravo

  • @Randhawa-xi3pe
    @Randhawa-xi3pe 27 днів тому +9

    Good job 👍🏻

  • @ManjitKaur-fg9iy
    @ManjitKaur-fg9iy 21 день тому +1

    ਵਾਹਿਗੁਰੂ ਜੀ ਚੜ੍ਹਦੀ ਕਲਾ ਅਤੇ ਕਾਮਯਾਬੀ ਬਖਸ਼ਣ

  • @jagjiwankaur3938
    @jagjiwankaur3938 25 днів тому +6

    ੯੬ ਕਰੋੜੀ ਹੋਉ ਖਾਲਸਾ ❤ਸਤਿਨਾਮ ਵਾਹਿਗੁਰੂ

  • @ajaibsingh6486
    @ajaibsingh6486 26 днів тому +6

    Waheguru aap ji upar kirpa karan ate aap fateh hasil karo❤

  • @gurpartapsinghvirk2466
    @gurpartapsinghvirk2466 26 днів тому +10

    Jiwan Singh ji we respect your thoughts and strength its my suggestion you should learn Panjabi for Panjab respect for all

    • @thejattlord
      @thejattlord 24 дні тому +1

      He is our Sikh brother with his own mother tongue. He is visiting the motherland of our religion. No need to learn Punjabi. Tamils have their own great legacy and we should be proud to see our brothers outside of Punjab representing Sikhi. Full respect.

    • @gurpartapsinghvirk2466
      @gurpartapsinghvirk2466 24 дні тому

      @@thejattlord Agree but har jagah toh har cheez sikhan koi haraz nhi we sikhs are learners always we should learn

    • @man58652
      @man58652 23 дні тому

      @@thejattlordTry to get elected as Non-Tamil in Tamil Nadu. No chance.

  • @gurjantsingh6378
    @gurjantsingh6378 26 днів тому +4

    Waheguru ji very nice ji dhanbad ji 🙏 ❤❤❤❤❤❤

  • @BalvirSingh-ig7lx
    @BalvirSingh-ig7lx 16 днів тому

    Füll Support to sardar jivan Singh ji zindabad zindabad.

  • @bikrambikram6405
    @bikrambikram6405 26 днів тому +4

    He should win. Will bring back hope to poor like us.

  • @KhushiK-pc2rl
    @KhushiK-pc2rl 25 днів тому +1

    Good luck sir and all team

  • @langeriboys
    @langeriboys 26 днів тому +3

    Bhai sahab nu sport caro sab thank you

  • @singh.I.P
    @singh.I.P 26 днів тому +2

    Appreciate your courage to fight against big players, that too in your non-native constituency. People of Punjab should support educated politicians like him.

  • @ManoharSingh-iq7ws
    @ManoharSingh-iq7ws 25 днів тому +1

    Great man great thinker great struggle.god bless you

  • @GurpreetAtwal-zq5bf
    @GurpreetAtwal-zq5bf 25 днів тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @bikramsingh3124
    @bikramsingh3124 25 днів тому +1

    ਧਰਮ ਅਪਣਾਉਣ ਦਾ ਮਤਲਬ ਧਰਮ ਦੇ ਸਿਧਾਂਤਾਂ ਅਨੁਸਾਰ ਭਗਤੀ ਕਰਨ ਵਿਚ ਰੁਚੀ ਹੋਣਾ ਚਾਹੀਦਾ। ਪਰ ਇਹ ਬੰਦਾ ਧਰਮ ਇਸ ਲਈ ਅਪਣਾ ਰਿਹਾ ਕਿ ਰਾਜਨੀਤੀ ਚ ਆਪਣੀ ਇਮੇਜ ਬਣਾ ਸਕੇ। ਇਹ ਇਸ ਦਾ ਸਵਾਰਥ ਹੈ। ਲੋਕਾਂ ਨੂੰ ਇਸ ਪਿੱਛੇ ਲੱਗ ਕੇ ਆਪਣੀ ਵੋਟ ਖ਼ਰਾਬ ਨਹੀਂ ਕਰਨੀ ਚਾਹੀਦੀ।

  • @kultarsinghcheema7452
    @kultarsinghcheema7452 25 днів тому

    Excellent clip.

  • @luckygrewal4421
    @luckygrewal4421 24 дні тому +1

    We respect you Bhai Jeevan Singh

  • @inderpreetsingh5228
    @inderpreetsingh5228 25 днів тому +1

    Pls support this Sikh brother

  • @karansingh4885
    @karansingh4885 26 днів тому +2

    waheguru g

  • @surinderpalsinghchadha2223
    @surinderpalsinghchadha2223 17 днів тому

    Waheguru ji ka Khalsa Waheguru ji ki Fateh

  • @mankind905
    @mankind905 26 днів тому +3

    ਹਸ਼ਿਆਰਪੁਰ ਐਸੀ ਸੀਟ ਦੇ ਉਮੀਦਵਾਰਾ ਦੇ ਮਾਲਕ
    ਐਸੀ ਸੀਟ ਕਾਂਗਰਸ (ਰਾਹੁਲ ਯੂਪੀ)
    ਐਸੀ ਸੀਟ ਬਸਪਾ (ਮਾਇਆਵਤੀ ਯੂਪੀ)
    ਐਸੀ ਸੀਟ ਕਾਲੀ (ਬਾਦਲ ਪੰਜਾਬ)
    ਐਸੀ ਸੀਟ ਆਮ (ਕੇਜਰੀਵਾਲ ਦਿੱਲੀ)
    ਐਸੀ ਸੀਟ ਅਜਾਦ(ਜੀਵਨ ਸਿੰਘ ਖਾਲਸਾ ਤਮਿਲਨਾਡੂ)
    ਐਸੀ ਸੀਟ ਸੰਗ (ਮੋਦੀ ਗੁਜਰਾਤ)
    ਇਨਾਂ ਚੋ ਕੋਈ ਪੰਜਾਬ ਦੀ ਵੱਡੀ ਉਗਲ ਤੇ ਮੂਤਣ ਆਲਾ ਹੈਗਾ ਤਾਂ ਉਸਨੂੰ ਵੋਟ ਪਾ ਦਿਓ ਪੰਜਾਬੀਓ ਨਹੀ ਤਾਂ ਆਪਣਾ ਸਮਾਂ ਬਰਬਾਦ ਨਾ ਕਰੇਓ।

  • @gurcharansingh5534
    @gurcharansingh5534 22 дні тому

    We all must welcome and go with them for compaigning,

  • @user-jj4pg1gx9m
    @user-jj4pg1gx9m 20 днів тому

    Bohot wadiya insaan han eh. Personally mileya ha

  • @rasbirsingh1073
    @rasbirsingh1073 26 днів тому +2

    This person should win pray for him

  • @digdarshansingh7793
    @digdarshansingh7793 26 днів тому

    NICE REPORT

  • @gurvinderkaur5724
    @gurvinderkaur5724 23 дні тому +1

    ਕਿਉ ਕਿ ਦੁਆਬਾ ਸਾਰਾ ਬਾਹਰ ਹੈ ਤੇ ਕੋਠੀਆ ਤੇ ਪੈਲੀਆ ਤੇ ਕਬਜ ਕਰਨ ਲਈ ਸਭ ਮੋਚੀ ਦੇ ਚਮਚੇ ਸਭ ਪੰਜਾਬ ਨੂੰ ਠੱਗ ਤੇ ਖੱਤਮ ਕਰ ਰਹੇ ਹਨ

  • @harimeetkaurmarwah1907
    @harimeetkaurmarwah1907 25 днів тому

    Guru Fateh ji. Waheguru mehar kare ji.

  • @sukhikalsi369
    @sukhikalsi369 19 днів тому

    Wmk

  • @charanjitsingh5821
    @charanjitsingh5821 26 днів тому

    Good thinking

  • @sidhu2.0yt97
    @sidhu2.0yt97 13 днів тому

    Very good, u win or not but Ur hope for all Sikh keep shining, Ur really khalsa one day u win

  • @bhindernarinder4109
    @bhindernarinder4109 16 днів тому

    Waheguru Ji 🎉

  • @manoharsingh9516
    @manoharsingh9516 17 днів тому +1

    ਪੰਜਾਬ ਵਿਚ ਖੜ੍ਹੇ ਹੋਣ ਵਾਲਾ ਬੰਦਾ e ਕੋਈ ਨਹੀਂ ?

  • @JinderKumar-vd4gx
    @JinderKumar-vd4gx 19 днів тому

    Waheguru ji mehr krn

  • @HarpreetSingh-lj1rx
    @HarpreetSingh-lj1rx 27 днів тому +5

    Veer tusi Tamil Nadu sahi ho.. Tusi othe hi prachaar karo.. Ethe jaat hankari loka ne tuhatho dharm baad cj te jaat pehla puchni hai.. Haje eh kehnde asi sikh ha.. Lakh di lahnat,.. Ajj guru pita hunde na ehna dallia ne uhma nu v keh dena c tusi tan khatri ho tuhada ethe ki kanm😢😢

    • @param_ss
      @param_ss 27 днів тому

      Khatri nahi hun bhape keha janda

    • @DaljeetSingh-fu5qb
      @DaljeetSingh-fu5qb 26 днів тому

      Bilkul sahi ehhna ne te guru paatshaaha nu b bolna hai. Inna de dimaag ch brahman baad chngi trike naal ghr kr chukeya hai

    • @thenagrafamily6508
      @thenagrafamily6508 18 днів тому

      Ohdi taan sun lo oh taan kenda Punjab vich jaat paat vich bitkara bahut khat ha . Go to other state and find how they treat sc people . Punjab is much better

    • @DaljeetSingh-fu5qb
      @DaljeetSingh-fu5qb 18 днів тому

      @@thenagrafamily6508 better hai je guru pitaa ji ehtey sikhi failaa k gye. Nhi je kisi hor state ch sikhi faili hundi te pb ch Naa taa pb Da b hora states wala haal hona c. Pb ch taa ikk pinch b jaat paat ni honi chahidinc kuki ethe taa guru sahab aap pratakh prachaar kr k gye c lekin pb ch b dubara brahman waad fail gya

  • @user-sx8qd4wo1x
    @user-sx8qd4wo1x 26 днів тому +1

    Nice

  • @gurpreetsinghbains9031
    @gurpreetsinghbains9031 25 днів тому

    Great sir

  • @Kathakahaniya123
    @Kathakahaniya123 24 дні тому

    Waheguru ji

  • @Aman-cz6qm
    @Aman-cz6qm 26 днів тому

    🙏🙏

  • @RavinderKaur-ne2cf
    @RavinderKaur-ne2cf 25 днів тому

    🙏🏻👍🏻

  • @SurjitSingh-qw7ok
    @SurjitSingh-qw7ok 24 дні тому

    Waheguru Ji Mehar Karo

  • @karanrathore9514
    @karanrathore9514 19 днів тому

    ❤❤❤❤❤❤

  • @user-ue5xb9px6h
    @user-ue5xb9px6h 22 дні тому

    ਵੀਰ ਇਸ ਸਿਖ ਦਾ ਸਾਥ ਦਿਓ

  • @SatnamSingh-pn7ob
    @SatnamSingh-pn7ob 26 днів тому +1

    Everybody reach Hoshiarpur to help his win to send a message

  • @rajwindersingh4758
    @rajwindersingh4758 12 днів тому

    Wem come

  • @gurjindersingh8891
    @gurjindersingh8891 25 днів тому

    👍👍

  • @PARMJATT-gj1nl
    @PARMJATT-gj1nl 21 день тому

    ❤️❤️❤️❤️

  • @bsstudiopb0253
    @bsstudiopb0253 22 дні тому

    ❤❤😢

  • @npnaturopethynpnaturalcure1904
    @npnaturopethynpnaturalcure1904 26 днів тому

    Good job

  • @DeepDeep-md6pj
    @DeepDeep-md6pj 26 днів тому

    ❤❤

  • @RanbirSingh-iy2bp
    @RanbirSingh-iy2bp 18 днів тому

    ❤👍👍

  • @paramjitheer4750
    @paramjitheer4750 22 дні тому +1

    ਇਹ ਤਾਮਿਲਨਾਡੂ ਤੋਂ ਭੈਣ ਦੇਣੇ ਲਈ ਆਇਆ ਹੈ ਕੀ ਗੱਲ ਤਾਮਿਲਨਾਡੂ ਵਿੱਚ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਪ੍ਰਚਾਰ ਦੀ ਬਹੁਤ ਲੋੜ ਸੀ ਇਹ ਸ਼ਭ ਆਰ ਆਰ ਐਸ ਦੀ ਚਾਲ ਹੈ ਕਿ ਪੰਜਾਬੀ ਬਹੁਤ ਛੇਤੀ ਗੱਲਾਂ ਵਿਚ ਆ ਜਾਂਦੇ ਹਨ ਖ਼ਾਸ ਕਰਕੇ ਧਰਮ ਦੇ ਨਾਂ ਤੇ ਇਹਨਾਂ ਸਾਲ਼ੇ ਨੂੰ ਇਹ ਨਹੀਂ ਪਤਾ ਕਿ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ ਵਰਕਰ ਪਹਿਲਾਂ ਹੀ ਹੁਸ਼ਿਆਰਪੁਰ ਤੋਂ ਖੜਾਂ ਕੀਤਾ ਹੈ ਇਹ ਕੌਮ ਨੂੰ ਗੁੰਮਰਾਹ ਕਰਨ ਆਇਆ ਹੈ ਆਰ ਐਸ ਐਸ ਦੀਆਂ ਚਾਲਾਂ ਤੋਂ ਸੁਚੇਤ ਹੋਣ ਦੀ ਲੋੜ ਹੈ ਜੇ ਇਹ ਸਾਲਾਂ ਜਿੱਤ ਵੀ ਗਿਆ ਤਾਂ ਇਹ ਨੇ ਹੁਸ਼ਿਆਰਪੁਰ ਵਿੱਚ ਰਹਿਣਾ ਇਹਨੇ ਤਾਂ ਜਾਂ ਕੇ ਤਾਮਿਲਨਾਡੂ ਵਿਚ ਬੈਠ ਜਾਣਾ ਫਿਰ ਫੜ ਲਿਉ ਡੁਣਣੇ ਗੋਪਾਲ ਨੂੰ ਮੇਰੀ ਕੌਮ ਦੇ ਸ਼ੇਰੋਂ ਤੁਹਾਨੂੰ ਸ਼ਮਝਣ ਦੀ ਲੋੜ ਹੈ ਜੈ ਭੀਮ ਜੈ ਭਾਰਤ ਸਵਿਧਾਨ ਜ਼ਿੰਦਾਬਾਦ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਅਮਰ ਰਹੇ

  • @clumsie3848
    @clumsie3848 26 днів тому +3

    Sawagat hai sikha da chahey kitoh v hon.
    Eh sadey toh wadh te wadey sikhi nu samarpit han.

  • @Vikramjitsingh99
    @Vikramjitsingh99 24 дні тому

    Great man 👍

  • @LovepreetSingh-gb7id
    @LovepreetSingh-gb7id 26 днів тому

    Welcome sir ji

  • @kawaljeetkaur1294
    @kawaljeetkaur1294 26 днів тому +1

    ❤❤ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ ਮਹਾਰਾਜ ਆਪ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ

  • @user67125
    @user67125 26 днів тому +1

    Sanu v is book bare daso kitho mil sakdi ? Koi link

  • @Cajuevsbkecsnks
    @Cajuevsbkecsnks 24 дні тому

    Good

  • @jaspalanand8336
    @jaspalanand8336 26 днів тому

    🙏🙏👍👍

  • @ArvinderSingh-qu2hd
    @ArvinderSingh-qu2hd 21 день тому

    Sir coming in my village harbans pur in phagware

  • @parmindersingh8226
    @parmindersingh8226 27 днів тому +13

    ਕੀ ਸਿਰਫ਼ ਕੇਸ ਦਾੜ੍ਹੀ ਰੱਖ ਕੇ ਸਿੱਖ ਬਣਿਆ ਜਾ ਸਕਦਾ??

    • @lovepunjab2738
      @lovepunjab2738 27 днів тому +12

      ਜੋ ਇਨਸਾਨ ਅੰਮ੍ਰਿਤ ਛੱਕ ਕੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਗਾ, ਨਿਤਨੇਮ ਕਰਦਾ, ਗੁਰੂ ਦੀ ਗੁਰਬਾਣੀ ਮੁਤਾਬਿਕ ਚਲਦਾ ਗਾ, ਉਹ ਅਸਲੀ ਸਿੱਖ. ਪੰਜਾਬ ਚ 1% ਅਸਲੀ ਸਿੱਖ ਆ, ਜੋ ਸਿੱਖ ਮਾਰਿਆਦਾ ਚ ਰਹਿੰਦੇ ਆ. ਨਹੀਂ ਤਾਂ ਇਕੱਲਾ ਸਿੱਖੀ ਪਹਿਰਾਵਾ ਪਾਏ ਆ ਗਾ, ਗੁਰਬਾਣੀ ਦਾ ਅੱਖਰ ਨਹੀਂ ਆਉਂਦਾ, ਜਿਆਦਾਤਰ ਨੂੰ.

    • @lovepunjab2738
      @lovepunjab2738 27 днів тому +5

      ਜੋ ਮੁਸਲਿਮ ਨਵਾਜ਼ ਨਹੀ ਪੜ੍ਹਦਾ, ਉਹ ਮੁਸਲਿਮ ਨਾਮ ਰੱਖ ਕੇ ਮੁਸਲਿਮ ਥੋੜੀ ਹੋ ਗਿਆ.

    • @lovepunjab2738
      @lovepunjab2738 27 днів тому +6

      ਉਹ ਹਿੰਦੂ ਸਿੱਖ ਕਹਿਲਾਏ, ਜੋ ਗੁਰੂਆਂ ਚ ਸ਼ਰਧਾ ਰੱਖਦੇ ਸੀ, ਗੁਰਬਾਣੀ ਦਾ ਜਾਪ ਕਰਦੇ ਸੀ, ਬਾਅਦ ਚ ਅੰਮ੍ਰਿਤ ਛੱਕ ਕੇ ਸਿੱਖ ਬਣੇ.

    • @pushpindersingh2696
      @pushpindersingh2696 27 днів тому

      ​@@lovepunjab2738bjp it cell

    • @Veer296
      @Veer296 27 днів тому +1

      No

  • @prabhjeetsingh4309
    @prabhjeetsingh4309 24 дні тому

    Ghaint baba ji

  • @kahansahota2518
    @kahansahota2518 25 днів тому

    Most welcome in Punjab

  • @sarabjitsingh5697
    @sarabjitsingh5697 26 днів тому +2

    He is saying that Singh (Sikh) is a king that's true but for his kind information A king can only give if his kingdom survives & if an enemy trying to capture State of a King then only way is to fight against that enemy and Sikhs are struggling for their demands peacefully,Sikhs are fighting for SOVEREIGNITY from which Indian Govt. Is afraid of.

  • @GurjeetSingh-sk5cm
    @GurjeetSingh-sk5cm 22 дні тому

    Beloved jivansinghji valer nela......little Tamil taroon.

  • @yashandeepsingh7159
    @yashandeepsingh7159 26 днів тому +1

    Punjab is now know well
    Everything

  • @Jupiter5752
    @Jupiter5752 18 днів тому +1

    Baba ji to pata chalda punjab da siksha sistam

  • @thejattlord
    @thejattlord 24 дні тому +1

    No such thing as a Dalit or low caste in Sikhism. We are all equal and showed that together, we are strong.

    • @sikedude5160
      @sikedude5160 24 дні тому

      Mazhabis laughing from the corner😊😂

    • @thejattlord
      @thejattlord 24 дні тому

      @@sikedude5160 No such thing as a Mazhabi, just Sikh.

    • @preetamsingh8575
      @preetamsingh8575 21 день тому

      Indeed the Jatts have taken over Punjab and make themselves the Lords.

    • @thejattlord
      @thejattlord 19 днів тому +1

      @@preetamsingh8575 We are the Indo-scythian conquerers, so you're correct.

  • @orbittmtalrayarandhawa1177
    @orbittmtalrayarandhawa1177 23 дні тому

    Jindabad

  • @SatnamSingh-pn7ob
    @SatnamSingh-pn7ob 26 днів тому +1

    Vote for him to start Khalsa march to free Indian system from caste system

  • @surmukhsingh9954
    @surmukhsingh9954 26 днів тому +1

    What a change in life of SrJiwan Singh. when outsiders are volunters for release of bandi Sikhs in Punjab but why some political parties are not in favour of their release. Any how good step by some persons, but why for sikhs bandi why not for others persons who may be pending , such as sikhs bandi.

  • @Sahib7186
    @Sahib7186 23 дні тому

    We support jiwan singh ❤

  • @hsk23
    @hsk23 22 дні тому

    SGPC ..not able to spread Sikhism ..it's beautiful religion ❤

  • @bawa6776
    @bawa6776 26 днів тому

    Ma athon da voter hunda tan paka vote paunda rab tuhada nal a g🙏. waheguru g da khalsa waheguru g de fateh 🙏✌️

  • @gurcharansingh5534
    @gurcharansingh5534 22 дні тому

    Vote for jivan singh Ji

  • @HarpreetSingh-os6fw
    @HarpreetSingh-os6fw 15 днів тому

    ਅੰਨਾ ਜੀ

  • @MarotiDalpuse
    @MarotiDalpuse 25 днів тому

    सत नाम श्री वाहेगुरू साहेब जी ❤

  • @siriwansonicechanlverygood6661
    @siriwansonicechanlverygood6661 13 днів тому

    Guru ji di shakti kuch v kara te kar sakdi h 🙏🏻🙏🏻❤️❤️