Punjab ਦੇ NRI's ਦੀਆਂ ਕੋਠੀਆਂ ਸਾਂਭਦੇ ਨੌਜਵਾਨਾਂ ਦੀ ਕਹਾਣੀ | 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 10 лют 2025
  • ਦੋ ਨੌਜਵਾਨਾਂ ਨੇ ਪਰਵਾਸੀ ਪੰਜਾਬੀਆਂ ਦੇ ਘਰਾਂ ਨੂੰ ਸਾਂਭਣ ਦਾ ਵਿਲੱਖਣ ਕਾਰੋਬਾਰ ਸ਼ੁਰੂ ਕੀਤਾ। ਉਨ੍ਹਾਂ ਨੇ ਵਿਦੇਸ਼ ਗਏ ਪਰਵਾਸੀਆਂ ਦੇ ਘਰਾਂ ਦੀ ਸਾਂਭ-ਸੰਭਾਲ ਲਈ ਇੱਕ ਮਾਡਲ ਤਿਆਰ ਕੀਤਾ। ਨਵਾਂਸ਼ਹਿਰ ਦੇ ਹਰਪ੍ਰੀਤ ਸਿੰਘ ਰੱਕੜ ਅਤੇ ਸੁਖਵੀਰ ਸਿੰਘ ਨੇ ਲਗਭਗ ਡੇਢ ਸਾਲ ਪਹਿਲਾਂ ਇਸ ਕੰਮ ਨੂੰ ਸ਼ੁਰੂ ਕੀਤਾ ਸੀ ਤੇ ਇਸ ਵੇਲੇ ਉਹ ਕਰੀਬ 50 ਪਰਵਾਸੀਆਂ ਦੇ ਘਰਾਂ ਦੀ ਦੇਖਭਾਲ ਦਾ ਕੰਮ ਕਰ ਰਹੇ ਹਨ।
    (ਰਿਪੋਰਟ - ਗਗਨਦੀਪ ਸਿੰਘ ਜੱਸੋਵਾਲ, ਐਡਿਟ - ਗੁਲਸ਼ਨ ਕੁਮਾਰ)
    #punjab #nri
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

КОМЕНТАРІ • 336

  • @Jhalli_Ladda
    @Jhalli_Ladda Рік тому +148

    ਆਪਣੀਆਂ ਜੜ੍ਹਾਂ ਨਾਲੋਂ ਟੁੱਟਕੇ ਵੀ ਕਦੇ ਕੋਈ ਹਰਾ ਹੋਇਆ, ਜਿਹੜਾ ਅਪਣੀ ਮਾਂ ਤੇ ਮਿੱਟੀ ਦਾ ਨਹੀਂ ਹੋ ਸਕਿਆ,ਉਹ ਕਦੇ ਕਿਸੇ ਦਾ ਨਹੀਂ ਹੋ ਸਕਦਾ।
    ਪੰਜਾਬ+ਮਾਂ ਬੋਲੀ+ਧਰਤ ਪੰਜਾਬ❣️

    • @singhsaab-cg8id
      @singhsaab-cg8id Рік тому +5

      Sahi keha bai ji

    • @Bitt855
      @Bitt855 Рік тому +3

      Well said!

    • @chahalchahal937
      @chahalchahal937 Рік тому +16

      ਵਿਹਲੇ ਤੇ ਹੱਡਹਰਾਮੀਆਂ ਵਾਸਤੇ ਬਹੁਤ ਵਧੀਆ ਸਲਾਹ।

    • @GurdevSingh-vd5ie
      @GurdevSingh-vd5ie Рік тому +2

      ਪੰਜਾਬ ਜਿਥੇ ਕਹੀ ਦਾ। ਗੁਰੂ ਆਂ।🎉 ਭਗਤਾਂ ਦੇ ਨਾਂ ਤੇ ਵਸਦਾ ਹੈ 🌱 ਪਿੰਡ ਪੰਜਾਬ।।😮ਪਰ ਅਜੋਕੇ ਸਮੇਂ।ਕੀ ਇਹ ਸੱਚ ਹੈ।। ਕੋਈ ਵਿਰਲਾ ਹੀ ਹੋਵੇਗਾ ਜੋ।। ਗੁਰੂ ਆਂ ਦੇ ਉਪਦੇਸ਼ਾਂ ਨੂੰ ਮੰਨਦੇ ਹੋਏ। ਜਿਉਂਦਾ ਹੋਉ।।ਆ ਪੰਜਾਬ ਜਾਣ ਦਾ ਮੌਕਾ ਮਿਲਿਆ।।ਹਰ ਕੋਈ। ਦੁਕਾਨਦਾਰ। ਰਿਕਸ਼ਾ ਚਾਲਕ ਯਾਂ ਕੋਈ ਵੀ ਕਿਤਾ ਹੋਏ।। ਅੰਨਜਾਨ ਤੋਂ ਵੱਧ ਪੈਸੇ ਲੈਣ ਲਈ।।ਤਰਲੋ ਮੱਛੀ ਰਹਿੰਦਾ 😢 ਪਿੰਡ ਸ਼ੈਹਰ ਚ।ਬੈਟਰੀ ਰਿਕਸ਼ਾ ਕਾਰ ਚਾਲਕ।। ਅਖੇ ਦੋ ਸੋ ਡਾਈ ਸੋ ਦੀ ਥਾਂ ਤੇ।।ਸਤ ਆਠ ਸੋ।। ਰਿਕਸ਼ਾ ਚਲਾਉਣ ਵਾਲਾ।।ਮਾੜੀ ਜਹੀ ਵਾਟ ਦਾ ਪੰਜਾਹ ਰੁਪਏ ਤੋਂ ਘੱਟ ਗਲ਼ ਨਹੀ 😢😢😢

    • @newtonsingh2024
      @newtonsingh2024 Рік тому +13

      ਪਰਵਾਸੀ ਪੰਜਾਬੀਆਂ ਨੂੰ ਬੇਨਤੀ ਹੈ ਕਿ ਵਿਦੇਸ਼ ਜਾਣ ਤੋਂ ਪਹਿਲਾਂ ਆਪਣਾ ਘਰ/ਜ਼ਮੀਨ ਕਿਸੇ ਸੂਬੇ ਤੋਂ ਬਾਹਰਲੇ ਨੂੰ ਨਾ ਵੇਚੋ। ਇਸ ਨਾਲ ਗ਼ੈਰ ਪੰਜਾਬੀਆਂ ਦੇ ਇਥੇ ਦਬਦਬਾ ਵਧੇਗਾ ਤੇ ਕੱਲ੍ਹ ਨੂੰ ਇਹ ਤੁਹਾਡੇ ਲਈ ਹੀ ਖ਼ਤਰਾ ਬਣ ਜਾਣਗੇ।

  • @ramansandhu827
    @ramansandhu827 Рік тому +80

    ਇਸੇ ਨੂੰ ਕਹਿੰਦੇ ਹਨ ਕੁਮਤਿ ਆਪਣਾ ਘਰ ਬਾਰ ਜ਼ਮੀਨਾਂ ਅਣਖ ਸੰਸਕ੍ਰਿਤੀ ਸਭ ਕੁਝ ਛਡ ਕੇ ਗੁਲਾਮੀ ਕਰਨ ਤੇ ਲੱਕੜਾਂ ਦੇ ਘਰਾਂ ਦੀਆਂ ਸਾਰੀ ਉਮਰ ਕਿਸ਼ਤਾਂ ਤਾਰਨ ਬੇਸਮੈਂਟਾਂ ਘੁਰਨਿਆਂ ਵਿਚ ਰਹਿਣ ਜਿੰਦਗੀ ਦਾ ਸੁੱਖ ਚੈਨ ਗਵਾਉਣ ਕੌਡੀਆਂ ਦੇ ਭਾਅ ਜਿੰਦਗੀਆਂ ਗਵਾਉਣ ਆਦਿ ਲਈ ਗਏ ਹਨ।ਜੋ ਸੁੱਖ ਛੱਜੂ ਦੇ ਚੁਬਾਰੇ ਨਾਂ ਉਹ ਬਲਖ ਨਾਂ ਬੁਖਾਰੇ।

    • @akhtiarsingh4554
      @akhtiarsingh4554 9 місяців тому

      Jo sarkari te administration gandh oh vi dekh. Es karke hi sab kuj ho riha

  • @Sukhvindersingh1313-i2b
    @Sukhvindersingh1313-i2b Рік тому +28

    ਮੇਰੇ ਕਹਿਣ ਦਾ ਲਹਿਜਾ ਭਲੇ ਬੁਰਾ ਲੱਗੈ ਪਰ ਸੱਚਾਈ ਆ ਬਹੁਤ ਪਸਤੋਣ ਗੈ ਕਿਸੈ ਟੈਮ ਇੱਕ ਦਿਣ ਪਜਾਬ ਦਾ ਨਾਮ ਮਿਨੀ ਜੁਪੀ ਬੀਹਾਰ ਹੋ ਜਾਣਾ ਉਸ ਦੈ ਗਦਾਰ ਅਸੀ ਹੋਵਾ ਗੈ 😢 ਮਾਲਵਾ ਦੋਆਬਾ ਬਹੁਤ ਪਹਿਲਾਂ ਤੋ ਉੱਜੜ ਰਿਹਾ ਤੇ ਹੁਣ ਮਾਝੈ ਵਾਲਿਆਂ ਵੀ ਉਜੜਨਾ ਸੁਰੂ ਕਰਤਾ ਇਸ ਨੂੰ ਉਜਾੜਨਾ ਕਹਿੰਦੈ ਆਪਣੇ ਪੰਜਾਬ ਨੂੰ ਖਾਲੀ ਕਰਕੈ ਤੁਰੈ ਜਾਦੈ ਪਹਿਲਾਂ ਲੋਕੀ ਇੱਕ ਜਾਣਾ ਜਾਂਦਾ ਸੀ ਕਮਾਕੈ ਵਾਪਸੀ ਆ ਜਾਦੈ ਸੀ

    • @newtonsingh2024
      @newtonsingh2024 Рік тому

      ਵੀਰ ਜੀ ਏਹ ਸੱਚਾਈ ਹੈ। ਹਰ ਪੰਜਾਬੀ ਨੂੰ ਮੰਨਣੀ ਹੀ ਪਵੇਗੀ।

  • @newtonsingh2024
    @newtonsingh2024 Рік тому +55

    ਪਰਵਾਸੀ ਪੰਜਾਬੀਆਂ ਨੂੰ ਬੇਨਤੀ ਹੈ ਕਿ ਵਿਦੇਸ਼ ਜਾਣ ਤੋਂ ਪਹਿਲਾਂ ਆਪਣਾ ਘਰ/ਜ਼ਮੀਨ ਕਿਸੇ ਸੂਬੇ ਤੋਂ ਬਾਹਰਲੇ ਨੂੰ ਨਾ ਵੇਚੋ। ਇਸ ਨਾਲ ਗ਼ੈਰ ਪੰਜਾਬੀਆਂ ਦੇ ਇਥੇ ਦਬਦਬਾ ਵਧੇਗਾ ਤੇ ਕੱਲ੍ਹ ਨੂੰ ਇਹ ਤੁਹਾਡੇ ਲਈ ਹੀ ਖ਼ਤਰਾ ਬਣ ਜਾਣਗੇ।

    • @hondajaswal9268
      @hondajaswal9268 Рік тому +5

      Te jehre oh baharle mulk ch ja ke ghar lende je othe de gore eh gal kehn lagg pen fhir ?

    • @newtonsingh2024
      @newtonsingh2024 Рік тому +4

      @@hondajaswal9268 Fir tusi UP Bihar chale jao.aape pata lagg jaoo oh lok saade naal kinna farak karde ne. Main eh even nahi likh reha.

    • @dildeep01
      @dildeep01 Рік тому +1

      ​@@hondajaswal9268tuhanu bahut pyar hain UP Bihar vakea naal. Tuc v oder hi chale jao. Jamna paar. Pata lag jau fir

    • @hondajaswal9268
      @hondajaswal9268 Рік тому

      Menu zaruraat ni UP jane di,ethe canada ch jehre Punjabi bhaiye aunde a
      Ohna bare je gore tuhaddi soch rakhan fe kidda laggu tenu ?

    • @newtonsingh2024
      @newtonsingh2024 Рік тому +2

      @@hondajaswal9268 Oh Punjabi Bhaiye IELTS karke aunde mostly legally aunde ne. Uthe jaake goreyan da haq nahi maarde . Unhan naal discriminate nahi karde. J koi illegal jaan galat kam karda hai taan usnu deport kar ditta janda hai.
      Hun Questions
      1. Sade Punjab vich kehada test pass karke aunde ne ?
      2. Ki unhan cho koi galat kam kare asin usnu deport kar sakde han ?
      3. Saade haq kyu sade to khohe jande han ?
      Kaka ghare beth ke gallan nahi hundian. Tu companies vich jaa ke dekhyea nahi ki othe ki ho reha hai .

  • @harmindersingh5944
    @harmindersingh5944 Рік тому +19

    ਕਦੇ ਨਾ ਖ਼ਤਮ ਹੋਣ ਵਾਲੀ ਕੌਮ ਵਿਦੇਸ਼ਾਂ ਅਤੇ ਨਸ਼ਿਆਂ ਨੇ ਖ਼ਤਮ ਕਰ ਦਿੱਤਾ ਵਾਹਿਗੁਰੂ ਜੀ ਮੇਹਰ ਕਰੋ

  • @dalbirsinghsingh8144
    @dalbirsinghsingh8144 Рік тому +53

    ਇਹੋ ਹਾਲ ਹੋਣਾ ਆ ਪੰਜ ਦੱਸ ਸਾਲ ਬਾਦ ਪੰਜਾਬ ਦਾ

  • @baljitsidhu8912
    @baljitsidhu8912 Рік тому +7

    ਬਹੁਤ ਬਹੁਤ ਹੀ ਸ਼ਾਨਦਾਰ ਸੋਚ ਅਤੇ ਕੰਮ ਹੈ ਜੀ।ਇੰਨਾ ਪੈਸਾ ਟਾਈਮ ਲਾਕੇ ਘਰ ਬਣਦਾ ਹੈ।ਇਕ ਸਾਂਭਣ ਪੱਖੋਂ ਬਰਬਾਦ ਹੋ ਰਹੀ ਕੀਤੀ ਮਿਹਨਤ ਸੰਭਾਲੀ ਜਾਵੇਗੀ। ਬਹੁਤ ਅਗਾਂਹਵਧੂ ਸੋਚ ਜੀ ਧੰਨਵਾਦ।❤❤

  • @BaljinderSingh-ri9gw
    @BaljinderSingh-ri9gw Рік тому +21

    ਇਹਨਾਂ ਦੀ ਪੰਜਾਬੀਅਤ ਤਾਂ ਖਤਮ ਹੋ ਚੁੱਕੀ

  • @baseballfan88888
    @baseballfan88888 Рік тому +19

    ਪਤਾ ਨਹੀਂ ਕਿਉੰ ਇੰਨਾ ਖਰਚ ਕਰਦੇ ਨੇ ਜੇ ਕਿਸੇ ਨੇ ਰਹਿਣਾ ਹੀ ਨਹੀਂ ਹੁੰਦਾ ਤਾਂ। ਪੰਜਾਬ ਬਹੁਤ ਹੀ ਅਜੀਬ ਸਮੇਂ ਵਿੱਚੋਂ ਗੁਜ਼ਰ ਰਿਹਾ ਹੈ। ਚੰਗੀਆਂ ਭਲੀਆਂ ਜ਼ਮੀਨਾਂ ਦੇ ਮਾਲਕਾਂ ਦੇ ਇੱਕੋ ਇੱਕ ਬੱਚੇ ਵੀ ਬਾਹਰ ਚਲੇ ਗਏ, ਮਤਲਬ 20-30 ਕਿੱਲੇ ਅਤੇ ਵੱਡੀ ਕੋਠੀ ਦਾ ਕੋਈ ਵੀ ਮਾਲਕ ਨਹੀਂ ਹੋਵੇਗਾ ਅੱਜ ਤੋਂ ਕੁਝ ਸਾਲਾਂ ਬਾਦ। ਮਾਂ ਪਿਓ ਨੇ ਸਦਾ ਨਹੀਂ ਰਹਿਣਾ ਅਤੇ ਬਾਹਰ ਜਾਣ ਵਾਲੇ 95% ਲੋਕ ਪੱਕੇ ਤੌਰ ਤੇ ਵਾਪਸ ਨਹੀਂ ਆਉਂਦੇ।

  • @navneetbains5148
    @navneetbains5148 Рік тому +16

    Harpreet is my Bhaji and we are very proud of him 👏🏽

    • @deepaksharma9416
      @deepaksharma9416 6 місяців тому

      Please provide contact number of harpreet sir ji..... please

    • @deepaksharma9416
      @deepaksharma9416 6 місяців тому

      Please sir share him number.. I am waiting sir ji

  • @fatehsingh7283
    @fatehsingh7283 Рік тому +5

    ਬਹੁਤ ਵਧਿਆ ਉਪਰਾਲਾ

  • @surindersekhri7394
    @surindersekhri7394 Рік тому +4

    Sir ji ਕਈ ਲੋਕ ਜਿਹੜੇ NRI ਪੰਜਾਬ ਵਿੱਚ ਸੱਭ ਕੁੱਝ ਧੋਖੇ ਵਿੱਚ ਅਪਨਾ ਗਵਾ ਬੈਠੇ ਹਨ ਉਹਨਾਂ ਨੂੰ ਪਿੰਡ ਰਹਿਣ ਦੀ ਇਛਾ ਹੋਵੇ ਤਾਂ ਰਹਿਣ ਲਈ ਘਰ ਨਹੀਂ ਮਿਲਦਾ ਉਹਨਾ ਬਾਰੇ ਵੀ ਵਿਚਾਰ ਕੀਤਾ ਜਾ ਸਕਦਾ ਹੈ ਇਸ ਨਾਲ ਤੁਹਾਨੂੰ business development ਵਿੱਚ ਵੀ ਮੱਦਦ ਹੋਵੇ ਗੀ

  • @Roopwah2737
    @Roopwah2737 8 місяців тому +1

    ਬਹੁਤ ਅਫਸੋਸ ਦੀ ਗੱਲ ਹੈ ਆਪਣੇ ਪੰਜਾਬ ਦੇ ਮਹਿਲ ਛੱਡ ਕੇ ਲੋਕ ਕੈਨੇਡਾ ਦੀਆਂ ਖੁੱਡਾਂ ਚ ਰਹਿ ਕੇ ਖੁਸ਼ੀ ਮਹਿਸੂਸ ਕਰਦੇ ਨੇ

  • @avdeepkaur4689
    @avdeepkaur4689 Рік тому +34

    Very good endeavour by young hard working boys ...keep it up 🙏

  • @hardevsingh6079
    @hardevsingh6079 Рік тому +1

    Bahut vadia Koshish a

  • @kamalpreet2756
    @kamalpreet2756 Рік тому +27

    NRI ਵੀਰਾਂ ਨੂੰ ਬੇਨਤੀ ਆ ਕੀ ਆਪਣੇ ਘਰ ਗ਼ਰੀਬ ਪੰਜਾਬੀ ਪਰਿਵਾਰਾਂ ਨੂੰ ਦੇ ਜਾਇਆਂ ਕਰੋ,ਉਹ ਸੰਭਾਲ ਵੀ ਕਰਨਗੇ ਤੇ ਦੂਜਾ ਪਿੰਡ ਦੇ ਹੋਣ ਕਰਕੇ ਕਬਜ਼ੇ ਵੀ ਨਹੀਂ ਕਰਨਗੇ।

    • @RanjeetSingh-ts3kf
      @RanjeetSingh-ts3kf Рік тому +2

      ਪੰਜਾਬ ਦੇ ਗਰੀਬ ਲੋਕ ਤਾਂ ਇਨ੍ਹਾਂ ਨੂੰ ਜ਼ਹਿਰ ਵਰਗੇ ਲੱਗਦੇ ਨੇ ਜੀ। ਇਨ੍ਹਾਂ ਨੂੰ ਤਾਂ ਯੂਪੀ ਬਿਹਾਰ ਦੇ ਬਈਏ ਹੀ ਸੋਹਣੇ ਲੱਗਦੇ ਨੇ।

    • @Pendu-Ambersaria
      @Pendu-Ambersaria Рік тому +7

      ਕਬਜੇ ਆਲਾ ਵਹਿਮ ਆ ਵੀਰ ਤੈਨੂੰ। ਕਚਿਹਰੀਆਂ ਚ ਜਾ ਕੇ ਦੇਖੋ ਕਿੰਨੇ ਕੇਸ ਨਜਾਇਜ ਕਬਜੇ ਦੇ ਚਲਦੇ ਆ।

    • @harmanjitsingh6567
      @harmanjitsingh6567 Рік тому +5

      ਬਾਈ ਗਰੀਬ ਨੂੰ ਜਦੋਂ ਮੁਫ਼ਤ ਘਰ ਮਿਲ ਜਾਵੇ ਤਾਂ ਉਹ ਇਹ ਨਹੀਂ ਦੇਖਦਾ ਕੀ ਇਹ ਘਰ ਕਿਸੇ ਨੇ ਤਰਸ ਦੇ ਅਧਾਰ ਤੇ ਦਿੱਤਾ ਹੈ। ਉਹ ਉਸ ਘਰ ਨੂੰ ਆਪਣੀ ਸੰਪਤੀ ਹੀ ਸਮਝ ਲੇਂਦੇ ਹੈ ਅਤੇ ਜਦੋਂ ਅਸਲ ਮਾਲਕ ਆਉਂਦਾ ਹੈ ਤਾਂ ਗਰੀਬ ਮਾਲਕ ਨਾਲ ਹੀ ਔਖਾ ਹੋ ਜਾਂਦਾ ਹੈ।

    • @itzakash9498
      @itzakash9498 Рік тому +2

      ​@@harmanjitsingh6567ਆ ਕੇ ਕੀ ਕਰਨਾ ਜਦ ਆਪਣੇ ਘਰ ਚ ਕਿਰਾਏਦਾਰ ਵਾਂਗ ਦੋ ਮਹੀਨੇ ਰਹੀਣਾ। ਸਿੱਧੀ ਗੱਲ ਇਹ ਲੋਕਾਂ ਦੇ ਦਿਲ ਹੈਨੀ। ਇਹ ਲੋਕ ਜ਼ਮੀਨ ਦੇ ਟੋਟੇ ਪਿਛੇ ਸਕਿਆ ਨੂੰ ਮਾਰ ਦਿੰਦੇ।ਤੇ ਕਿਸੇ ਗਰੀਬ ਦੇ ਕੰਮ ਕਿੰਝ ਆਉਣ। ਭਾਈਆ ਨੂੰ ਰਖ ਕੇ ਤਨਖਾਹ ਵੀ ਦਿੰਦੇ।

  • @ParveenKaur-m4v
    @ParveenKaur-m4v Рік тому +35

    ਘਰ ਬਣਾਉਣ ਲਈ ਪੈਸੇ ਕਮਾਉਣ ਗਏ ਤੇ ਰਹਿਣਾ ਵੀ ਨੀ ਮਿਲ਼ਦਾ ❤ ਬਹੁਤ ਔਖਾ

    • @gure1686
      @gure1686 Рік тому +2

      Kithe safe eh sikh , ethe gangster te nashedeya nhi tikkan dinde te hor states che duji community nhi tikkan dindiya fer sikh jawe te kithe jawe

  • @singhsaab27790
    @singhsaab27790 Рік тому +39

    ਬਈਏ ਸਾਂਭ ਰਹੇ ਆ ਪੰਜਾਬੀ ਤੇ ਐਨੇ ਮੂਰਖ ਆ ਆਪਣੀ ਆਉਣ ਵਾਲੀ ਪੀੜ੍ਹੀ ਦੇ ਪੈਰਾਂ ਚ ਕੰਡੇ ਬੀਜ ਰਹੇ।
    ਪੰਜਾਬ ਵਿੱਚ ਅੱਜ ਤੱਕ ਕਦੀ crime agaist women ਨਹੀਂ ਹੁੰਦੇ ਸੀ ਪਰ ਹੁਣ ਬਈਆ ਕਰ ਕੇ ਇਹ ਕੰਮ ਹੋਣ ਲੱਗ ਗਿਆ

    • @Raman1xx
      @Raman1xx Рік тому +7

      Right
      Choria murder eh ਸੱਭ ਯੂਪੀ ਬਿਹਾਰ ਤੋਂ ਆਏ bhaie ਕਰ ਰਹੇ ਹਨ
      ਇਹ ਲੋਕ ਮੂਹ ਬਨ ਕੇ ਆਉਂਦੇ ਨੇ ਤੇ ਚੋਰੀਆ murder ਕਰਕੇ ਸਾਫ ਜਾਂਦੇ ਨੇ 😢

    • @SK-cd5wb
      @SK-cd5wb Рік тому +1

      Ji bilkul.Ghran d usari vele lage parvasi mistri te labour aap muhare chlde aa te rat nu chori v kar lende aa.Dopehar vele ya din chhupan to baad ladies ghar to bahar safe nhi.Eh lok bina number wali bikes te 3-3 baith k aunde jande nu preshan krde aa .Agge agge pta nhi ki krnge?

    • @newtonsingh2024
      @newtonsingh2024 Рік тому +5

      ਪਰਵਾਸੀ ਪੰਜਾਬੀਆਂ ਨੂੰ ਬੇਨਤੀ ਹੈ ਕਿ ਵਿਦੇਸ਼ ਜਾਣ ਤੋਂ ਪਹਿਲਾਂ ਆਪਣਾ ਘਰ/ਜ਼ਮੀਨ ਕਿਸੇ ਸੂਬੇ ਤੋਂ ਬਾਹਰਲੇ ਨੂੰ ਨਾ ਵੇਚੋ। ਇਸ ਨਾਲ ਗ਼ੈਰ ਪੰਜਾਬੀਆਂ ਦੇ ਇਥੇ ਦਬਦਬਾ ਵਧੇਗਾ ਤੇ ਕੱਲ੍ਹ ਨੂੰ ਇਹ ਤੁਹਾਡੇ ਲਈ ਹੀ ਖ਼ਤਰਾ ਬਣ ਜਾਣਗੇ।

    • @ramanarora7604
      @ramanarora7604 Рік тому +1

      Punjabi ne ta Canada ch mini Punjab bana leya, jehra chala geya o vapis nhi aunda, rabb hi rakha mere punjab da, vadde vadde zimidar, businessman te govt employee punjab chad k ture ja rahe, j safety di gall hai ta Canada America varge countries ch kehra crime nhi ho rahe, bass bhedchal chal pai, usda chala geya mera na ithe reh jave, rabb hi kuch akal deve sanu punjabian nu..

  • @jagjitsingh816
    @jagjitsingh816 6 місяців тому

    NRI ਵੀਰਾਂ ਨੂੰ ਬੇਨਤੀ ਹੈ ਕਿ ਆਪ ਜੀ ਦੇ ਕੋਈ ਨੇੜਲਾ ਰਿਸ਼ਤਾਦਾਰ ਨੂੰ ਦੇ ਕੇ ਜਾਓ ਬੇਸ਼ੱਕ ਓਹਨਾ ਕੋਲੋਂ ਲਿਖਵਾ ਲੋ ਲੀਜ ਤੇ ਦੇ ਜਾਓ ਤਾਹ ਜੌ ਸਫ਼ਾਈ ਸੇਵਾ ਸੰਭਾਲ ਹੁੰਦੀ ਰਹੇ

  • @SurinderSingh-qi6qv
    @SurinderSingh-qi6qv Рік тому +9

    ਬਥੇਰੇ ਲੋੜਵੰਦ ਸਿੱਖ ਪਰਿਵਾਰ ਵੱਸਦੇ ਨੇ ਪੰਜਾਬ ਚ। ਪਰ ਇਹਨਾ ਲੋਕਾਂ ਦੇ ਦਿਲ ਕਮਜ਼ੋਰ ਨੇ ਤਾਂ ਹੀ ਕਿਸੇ ਭਰਾ ਦੇ ਕੰਮ ਨੀ ਆਉਂਦੇ।

  • @ManpreetSingh-xm4vv
    @ManpreetSingh-xm4vv Рік тому +25

    ਘਰਾਂ ਦੀ ਹਾਲਤ ਦੇਖਕੇ ਜਿਉਂਦੇ ਜਾਗਦਿਆ ਦੇ ਦਿਲ ਤੜਪ ਉੱਠਣਗੇ ਪਰ ਅਫਸੋਸ ਡਾਲਰਾਂ ਦੀ ਚਮਕ ਨੇ ਪੰਜਾਬ ਦਾ ਮੌਹ ਖਤਮ ਕਰਤਾ

    • @kulwinderkumar3822
      @kulwinderkumar3822 6 місяців тому

      Ethe Bhatia bohat aa. Apne Punjabi ethe Kam krke ni raaji. Es krke berujgaari v jyada ho gyi aa kyunki oarvaadi jyada aa gye te ghat de vich Kam krde aa te apne mkaan bna k rehn lg gye. Ya ta ehna nu etho kad dita jaawe. Abadi jyada hon nal hun khet v nai rhe. Fasal v ethe ni hundi hun baahro hi aunda Sara kush. Kaafi khatam ho gya aa system khraab

  • @sehajbirsingh953
    @sehajbirsingh953 Рік тому +2

    Video vekh rona aa gya. Mai soch lya k mai punjab waps jawanga

  • @RobRooch-rc3wm
    @RobRooch-rc3wm Рік тому +3

    Bhiye ne raaj karde c bohut vadia oprapa vir da🎉

  • @-armylover07
    @-armylover07 Рік тому +1

    Bot vadiya coverage kreya bbc ne
    Good work team

  • @gaganchahal8969
    @gaganchahal8969 Рік тому +10

    Waheguru rakh rkhav panjabi kar reha eh bhut sohni lagi gal good a

  • @ernsbrtp
    @ernsbrtp Рік тому +34

    Very good business model.. going further..if ..a big if..proper rules and bylaws are in place,these properties should be used as vacation homes,Senior citizen homes and for community purposes.Many departments run their offices in rental kothis.. must explore

  • @rajanmahal118
    @rajanmahal118 Рік тому +5

    ਜਿਨ੍ਹਾਂ ਕੋਲ ਐਨੀ ਜਮੀਨ ਜਾਇਦਾਦ ਕੋਠੀਆਂ ਹੇਗੀਆਂ ਉਹ ਸਵਰਗ ਸ਼ੱਡ ਕੇ ਨਾ ਜਾਓ ਬਹਾਰ ਇਕ ਵਾਰੀ ਜਨਮ ਮਿਲਿਆ ਪੰਜਾਬ ਚ....

  • @Nothing-t7p
    @Nothing-t7p Рік тому +2

    Punjab da ujada ❤

  • @JaswinderSingh-io7uo
    @JaswinderSingh-io7uo Рік тому +1

    ❤❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤❤

  • @patriotiaf
    @patriotiaf Рік тому +1

    Great Idea great startup Singh Saab

  • @ginnyjolly5144
    @ginnyjolly5144 Рік тому +5

    Brilliant idea 👍. Creative business addressing the problem. Win win for all involved .

  • @SukhbirSingh-xj2mx
    @SukhbirSingh-xj2mx Рік тому +6

    Great Job... Better Than Legal Or Illegal Use those House

  • @harmanjitsingh6567
    @harmanjitsingh6567 Рік тому

    ਬਹੁਤ ਵਧੀਆ ਉਪਰਾਲਾ

  • @Rangrata65
    @Rangrata65 9 місяців тому +1

    ਵੀਰ ਜੀ ਮੈਂਨੂੰ ਕੰਮ ਦੀ ਲੋੜ ਏ ਜੇ ਇਸ ਤਰ੍ਹਾਂ ਦਾ ਕੋਈ ਕੰਮ ਹੋਵੇ ਤਾਂ ਮੈਨੂੰ ਦੱਸਣਾ ਮੈਨੂੰ ਰੋਜ਼ਗਾਰ ਮਿਲਜੂ ਤੇ ਕਿਸੇ ਪੰਜਾਬੀ ਵੀਰ ਦੀ ਲੋੜ ਪੂਰੀ ਹੋਜੂ

  • @iamanghorela
    @iamanghorela Рік тому +1

    bohat dukhdi hai eh gal, mera pra v bahar hai ... m usnu wapis bula hi lena hai, baaki ajkal bachya nu v samajh nahi aaundi ki jo mehant karni hai ethe karo ... sab kujh kho jana ek din, ek dua hai, punjab nu mur wasa lawo ...

  • @jatindersldhu3176
    @jatindersldhu3176 Рік тому +1

    Very good job baiji.

  • @mallajeeva67
    @mallajeeva67 Рік тому +1

    Great work bro akalpurkh Maharaj chardikala vich rakhan hamesha tuhanu .

  • @upmasehgal6286
    @upmasehgal6286 8 місяців тому

    Excellent!!!

  • @amarjeetkaur4439
    @amarjeetkaur4439 Рік тому +8

    ਵਾਹਿਗੁਰੂ ਜੀ ਪਰਦੇਸੀਆਂ ਦੇ ਸਿਰ ਤੇ ਮੇਹਰ ਭਰਿਆਂ ਹੱਥ ਰੱਖੋਂ ਜੀ

  • @neerubala2883
    @neerubala2883 Рік тому +1

    Very good job putrooo

  • @GurpreetKaur-oq7bh
    @GurpreetKaur-oq7bh 8 місяців тому

    Bhot vdiya sewa h

  • @manpreetbhullar620
    @manpreetbhullar620 Рік тому +2

    ਇਹ ਵੀ ਕੋਈ ਜਿਗਰੇ ਵਾਲੇ ਹੀ ਕਰਵਾ ਰਹੇ ਹੋਣਗੇ ਬਹੁਤੇ ਲੋਕ ਤਾਂ ਪੇਸੈ ਦੇ ਸੱਪ ਹੀ ਹੁੰਦੇ ਹਨ ਬਹੁਤੇ ਲੋਕ ਤਾਂ ਪੰਜਾਬ ਵਾਲਿਆਂ ਨੂੰ ਬੰਦੇ ਹੀ ਨਹੀਂ ਸਮਝਦੇ

  • @gaganranu003
    @gaganranu003 Рік тому +4

    ਸਦਕੇ ਜਾਇਏ ਮੁੰਡਿਆਂ ਦੇ ਦਿਮਾਗ & ਮਿਹਨਤ ਦੇ

  • @tajinderkumar2576
    @tajinderkumar2576 Рік тому

    Bahut vadia job.

  • @GreatthinkingSingh
    @GreatthinkingSingh Рік тому +1

    Very good veer ji 🙏

  • @jasmeetsingh4115
    @jasmeetsingh4115 Рік тому +9

    Bot bura laga dekh k waheguru mehar karan sara panjabi vapis an

  • @paperaroma1111
    @paperaroma1111 Рік тому

    bahut vadia jee

  • @BinduMavi-rq8zh
    @BinduMavi-rq8zh Рік тому +2

    ਮੈਨੂੰ ਦਿਵਾ ਦੋ ਕੋਈ ਮਕਾਨ ਮੈਂ ਬਹੁਤ ਤੰਗ ਹਾਂ ਘਰ ਦੀ ਦੇਖ ਰੇਖ ਵੀ ਕਰ ਦਿਆਂਗਾ ਮ ਦੇ ਕੋਈ ਆਪਣੀ ਕੋਠੀ ਹੋਵੇ ਤਾਂ ਮੈਨੂੰ ਬਹੁਤ ਜ਼ਰੁਰਤ ਹੈ,

  • @GurdevSingh-vd5ie
    @GurdevSingh-vd5ie Рік тому +5

    ਬਾਈ ਜੀ। ਅਸੀਂ ਦਿੱਲੀ ਛੈਹਿਰ ਚ ਰਹਿੰਦੇ ਹਾਂ ਜਦੀ ਪਿੰਡ ਮੋਗੇ ਜਿਲ੍ਹੇ ਚ ਹੈ ਜੀ।।🎉ਕਿਲਾ ਕੁ ਜ਼ਮੀਨ ਵੀ ਹੈ 🎉 ਪਿੰਡ ਘਰ।ਅਜ ਤੋਂ ਤੀਹ ਕੁ ਸਾਲ ਪਹਿਲਾਂ ਸੇਲ ਕਰ ਤਾ ਸੀ।।🎉ਕੀ ਕੋਈ ਘਰ ਹੈ।।ਜੋ ਵਾਜਿਬ ਰੇਟ ਤੇ।। ਪਿੰਡ ਦੌਲਤਪੁਰ ਖੋਸਾ ਪਾਂਡੋ।ਗਗੜੇ ਯਾਂ ਫਿਰ ਮੋਗੇ ਚ ਮਿਲ ਜਾਏ

    • @princeshahrandhawaprincesh3792
      @princeshahrandhawaprincesh3792 Рік тому

      Near ਅੰਮ੍ਰਿਤਸਰ chalu

    • @GurdevSingh-vd5ie
      @GurdevSingh-vd5ie Рік тому

      ਨਹੀਂ ਜੀ।।ਕਯੋਕਿ ਖੇਤੀ ਪਿੰਡ ਦੌਲਤਪੁਰ।ਮੋਗੇ।ਕੋਟ ਇਸੇ ਖਾਂ।।ਗਗੜੇ ਦੇ ਨੇੜੇ ਹੈ।। ਜਿੱਥੇ ਰਿਸ਼ਤੇਦਾਰ ਰਹਿੰਦੇ ਹਨ।।🎉ਖੇਤ ਤੋ ਦਸ ਪੰਦਰਾਂ ਕਿਲੋਮੀਟਰ ਦੂਰ ਤੱਕ ਚਲ ਜਾਉ ਜੀ।।ਪਰ ਬਹੁਤ ਦੂਰ ਨਹੀਂ।।😮

  • @sukhpalsinghmann451
    @sukhpalsinghmann451 Рік тому +4

    Very good salute to you young boys

  • @amarbirsond6150
    @amarbirsond6150 Рік тому

    Vry good ji

  • @anitanagpal8797
    @anitanagpal8797 Рік тому +1

    Bhut vadhiya

  • @tajwrsingh5990
    @tajwrsingh5990 10 місяців тому

    ਪੰਜਾਬ ਪੰਜਾਬੀਅਤ ਜਿੰਦਾਬਾਦ ❤❤

  • @jascheema6364
    @jascheema6364 Рік тому +1

    Gud job keep it up

  • @SunnyKumar-hb2ue
    @SunnyKumar-hb2ue Рік тому

    Good 👍 one

  • @JindaaSingh
    @JindaaSingh Рік тому

    Boht vadia uprala

  • @Goldenpunjab2024
    @Goldenpunjab2024 8 місяців тому

    ਉਹ ਦਿਨ ਵੀ ਦੂਰ ਨਹੀ ਮਾਲਵੇ ਵਿੱਚ ਵੀ ਇਹੋ ਜਿਹਾ ਹਾਲ ਹੋਣਾ ਸੁਰੂ ਹੋ ਗਿਆ ਏ

  • @sukhpalvir2949
    @sukhpalvir2949 Рік тому

    VERY PERFECT BUSINESS. Good luck

  • @mjsg8476
    @mjsg8476 Рік тому +1

    Good service 👍.

  • @ranbirpalsingh1220
    @ranbirpalsingh1220 Рік тому +1

    Very good 🙏🏼

  • @anshjakhu2591
    @anshjakhu2591 Рік тому

    Very nice 👍👍👍👍

  • @dkkk62
    @dkkk62 Рік тому

    Good business model...👌👌

  • @Smart-One
    @Smart-One Рік тому +1

    Very much nice, one one kothy here, one kothy there, very much lucky guys. Great.

  • @msshergill1112
    @msshergill1112 8 місяців тому +2

    ਜਿਸ ਦਿਨ ਮਾਝਾ ਉਜੜ ਗਿਆ ਸਮਝੋ ਪੰਜਾਬ ਉਜੜ ਗਿਆ

  • @deepkirangill3481
    @deepkirangill3481 Рік тому +1

    Good effort.

  • @NavpreetKaur-qp9lu
    @NavpreetKaur-qp9lu Рік тому

    Well done Bro

  • @mandeepgill5876
    @mandeepgill5876 Рік тому

    ਵਧੀਆ ਹੈ

  • @nonihalguraya5043
    @nonihalguraya5043 Рік тому +1

    Theek ਹੈ ਸਮੇਂ ਦੇ ਹਿਸਾਬ ਨਾਲ

  • @singhsaab-cg8id
    @singhsaab-cg8id Рік тому +3

    Punjab te punjabi sanmbho veero

  • @jeetramanvlogs
    @jeetramanvlogs Рік тому

    Very gud this is a new job coming in future

  • @sandeepk4093
    @sandeepk4093 Рік тому +36

    People with little formal education had a dream of making a massive house in the village. They left for a civilized Western country and worked hard to make money. They then realised their dream of making a big house in the village. Then what? They visit Punjab once a year for a maximum of two weeks, and while they're away in their new country their white elephant mansion decays away. Their children will not visit the village once their parents pass away. A massive waste of money but people just don't learn, they continue making the same mistakes just to show off their new wealth

    • @Raman1xx
      @Raman1xx Рік тому +4

      ਪੰਜਾਬੀ ਚ ਲਿੱਖ ਲਵੋ ਅੰਗਰੇਜ ਜੀ

    • @Sherrydev-ou7ey
      @Sherrydev-ou7ey Рік тому +12

      ​@@Raman1xxwhy? If he has written in English ..then if you don't understand then it is not his problem but yours. Go n learn how to appreciate someone's efforts bcoz whomsoever this gentleman (sandeep) is.. but he did mention logical points. Try to understand if you can. Jruri nhi k tnu angrezi nhi aaundi te bakian nu nhi aaundi.

    • @Raman1xx
      @Raman1xx Рік тому

      @@Sherrydev-ou7ey post ta ਪੰਜਾਬੀ ਚ ਹੈ
      ਏਥੇ ਕੇੜਾ ਗੋਰਿਆਂ ਨੇ ਆਕੇ ਪੜ੍ਹਨੇ tode ਕਮੇਂਟ
      ਫਿਰ ਪੰਜਾਬੀ ਚਨੈਲ ਬੰਦ ਕਰਦੋ
      ਇੰਗਲਿਸ਼ ਚੈਨਲ ਦੇਖਿਆ ਕਰੋ
      ਤੇ ਕਿਹਾ ਕਰੋ ਇੰਗਲਿਸ਼ ਸਿੱਖੋ

    • @DaljitFlora
      @DaljitFlora Рік тому +2

      So true.

    • @sandeepk4093
      @sandeepk4093 Рік тому

      @user-ze2to8fk1m ਮੇਰੀ ਲਿਖੀ ਪੰਜਾਬੀ ਦਾ ਮਿਆਰ ਮਾੜਾ ਹੈ, ਇਸ ਲਈ ਮੈਂ ਗੂਗਲ ਟ੍ਰਾਂਸਲੇਟ ਦੀ ਵਰਤੋਂ ਕਰਕੇ ਅਨੁਵਾਦ ਕੀਤਾ ਹੈ:
      ਘੱਟ ਰਸਮੀ ਸਿੱਖਿਆ ਵਾਲੇ ਲੋਕਾਂ ਦਾ ਪਿੰਡ ਵਿੱਚ ਇੱਕ ਵਿਸ਼ਾਲ ਘਰ ਬਣਾਉਣ ਦਾ ਸੁਪਨਾ ਸੀ। ਉਹ ਇੱਕ ਸਭਿਅਕ ਪੱਛਮੀ ਦੇਸ਼ ਚਲੇ ਗਏ ਅਤੇ ਪੈਸਾ ਕਮਾਉਣ ਲਈ ਸਖ਼ਤ ਮਿਹਨਤ ਕੀਤੀ। ਫਿਰ ਉਨ੍ਹਾਂ ਨੇ ਪਿੰਡ ਵਿੱਚ ਇੱਕ ਵੱਡਾ ਘਰ ਬਣਾਉਣ ਦਾ ਆਪਣਾ ਸੁਪਨਾ ਸਾਕਾਰ ਕੀਤਾ। ਫਿਰ ਕੀ? ਉਹ ਸਾਲ ਵਿੱਚ ਇੱਕ ਵਾਰ ਵੱਧ ਤੋਂ ਵੱਧ ਦੋ ਹਫ਼ਤਿਆਂ ਲਈ ਪੰਜਾਬ ਆਉਂਦੇ ਹਨ, ਅਤੇ ਜਦੋਂ ਉਹ ਆਪਣੇ ਨਵੇਂ ਦੇਸ਼ ਵਿੱਚ ਹੁੰਦੇ ਹਨ ਤਾਂ ਉਨ੍ਹਾਂ ਦਾ ਚਿੱਟੇ ਹਾਥੀ ਦੀ ਮਹਿਲ ਸੜ ਜਾਂਦੀ ਹੈ। ਉਨ੍ਹਾਂ ਦੇ ਮਾਤਾ-ਪਿਤਾ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਬੱਚੇ ਪਿੰਡ ਨਹੀਂ ਜਾਣਗੇ। ਪੈਸੇ ਦੀ ਵੱਡੀ ਬਰਬਾਦੀ ਪਰ ਲੋਕ ਸਿੱਖ ਨਹੀਂ ਰਹੇ, ਉਹ ਆਪਣੀ ਨਵੀਂ ਦੌਲਤ ਦਿਖਾਉਣ ਲਈ ਉਹੀ ਗਲਤੀਆਂ ਕਰਦੇ ਰਹਿੰਦੇ ਹਨ

  • @Gopy_Pannu_Turh
    @Gopy_Pannu_Turh Рік тому +3

    ਵਾਹਿਗੁਰੂ ਜੀ

  • @unknown19865
    @unknown19865 Рік тому

    ਬਾਈ ਜੇ ਕਿਸੇ ਕੋਲ ਕੋਠੀ ਖਾਲੀ ਹੋਵੇ ਤਾਂ ਜਰੂਰ ਦੱਸਿਉ..
    ਸ਼ਹਿਰ ਫਿਲੋਰ ਚ ਜਾ ਫੇਰ ਨਾਲ ਲੱਗਦੇ ਕਿਸੇ ਪਿੰਡ ਚ, ਸਾਭ ਸੰਭਾਲ ਲਈ ਹੋਵੇ ਕੋਈ ਦੇ ਸਕਦਾ ਜਾ ਫਿਰ ਭਾਵੇ ਕਿਰਾਏ ਤੇ ਵੀ ਮਿਲ ਜਾਵੇ.. ਫੈਮਿਲੀ ਲਈ , ਮੈ ਤੇ ਘਰਵਾਲੀ ਤੇ ਸਾਡਾ ਕਾਕਾ
    ਧੰਨਵਾਦ 🙇‍♂️

  • @Raman1xx
    @Raman1xx Рік тому +2

    ਪੰਛੀ ਵੀ ਸਵੇਰੇ ਤੁਰ ਪੈਂਦੇ ਨੇ ਰੋਟੀ ਦੀ ਤਲਾਸ਼ ਚ ਤੇ ਸ਼ਾਮਾ ਨੂੰ ਮੁੜ ਆਉਂਦੇ ਨੇ
    ਹੈ ਪਰਦੇਸ ਗਏ ਹੋ ਤਾਂ 1 ਸਾਲ ਯਾ 2 saal ਬਾਅਦ ਮੁੜ aao ਮਹੀਨੇ 2 ਮਹੀਨੇ ਲਈ ਫਿਰ ਚਲੇ ਜਾਓ

  • @ChilayKalan
    @ChilayKalan Рік тому

    Very good initiative

  • @ajaibsingh9309
    @ajaibsingh9309 Рік тому +3

    ਬਹੁਤ ਵਧੀਆ

  • @dfgFfgg-kj5rf
    @dfgFfgg-kj5rf Рік тому

    ਭਰਾ ਉਹ ਤਾ ਚੱਲੇ ਗਏ ਹੁਣ ਜਿਹੜੇ ਏਥੇ ਨੇ ਉਹਨਾਂ ਨੂੰ ਸਮਝਾ ਲੋ ਵੱਡੇ ਸਿਆਣੇ

  • @lifelessons069
    @lifelessons069 Рік тому

    ❤ waheguru ji ❤ mehar karo #punjab te ❤

  • @rajveermander3217
    @rajveermander3217 Рік тому

    Waheguru Ji❤🎉

  • @dharm_sidhu
    @dharm_sidhu Рік тому +9

    10 saal hoye biba ji nu Canada vich 😂menu 30 saal ho gae 5 saal da c jado Canada aaea c....par eda da fake jeha accent nei bolea kadi...

    • @Sonikaur977
      @Sonikaur977 Рік тому

      same here veeray bt satho ta bolyia ni janda emay...asi ta Jimmy punjab ch bolde c...aj vi Canada ch reh key omay hi bolde aa

    • @TheUndertaker2408
      @TheUndertaker2408 Рік тому

      Farak pehnda ke tusi kerhe lokan vich reh rahe oh. Je rehna desiyan vich ae phir accent ohi rehnda.

    • @dharm_sidhu
      @dharm_sidhu Рік тому

      @@TheUndertaker2408 doesn't matter

    • @yurimorgan7460
      @yurimorgan7460 Рік тому

      ​@@TheUndertaker2408koi farak nahi penda, biba pkhand kar rahi aa

  • @Jaswindersinghbittu
    @Jaswindersinghbittu Рік тому

    V good job

  • @navneetnijjer8316
    @navneetnijjer8316 Рік тому

    Good job....

  • @gagan__singh____
    @gagan__singh____ Рік тому

    Assi ve mada time greebi dekhi, badi mushkal shatt nu pakka kita saadi majburi aa bahar jana , par dukh di gal eh aa tuhade ehne vadaya sohne ghar kothiya baniya hoyea , jameena haigya fer ve tuc bahar ja rahe ho te vapis nahi mud rahe , dukh lagda 😞

  • @anmolsinghkhanuja24
    @anmolsinghkhanuja24 Рік тому

    Good idea

  • @ramjidass8880
    @ramjidass8880 Рік тому

    Good job

  • @sadiqmasih3215
    @sadiqmasih3215 Рік тому +1

    Good step

  • @khalsaji1699
    @khalsaji1699 Рік тому +1

    Can you give the number of company which takes care of the properties?

  • @kashbassey9149
    @kashbassey9149 Рік тому +1

    Excellent idea..would be great if we knew how to make contact

  • @rozynarang6294
    @rozynarang6294 Рік тому

    Good effort

  • @bhaimangalsinghgurdaspurwa1070

    Wah wah

  • @arashdeepkaur5272
    @arashdeepkaur5272 Рік тому

    Idea vadiya hai,,,, good job veer ji,,,,

  • @TanyDhillon
    @TanyDhillon Рік тому

    Mainu 15 saal ho gaye Australia rehnde par jehde dhang nal bibi kehndi mainu 10 saal ho gaye Canada rehnde punjabi bolni ni aundi chaj nal... 3:44

  • @singhpunjab007
    @singhpunjab007 Рік тому +7

    Perdesi veer sade vaste sone de annde den valia murgia han. Rab ehna veera te meher da hath rakhe, eh veer gadde vang kam karde rehan and punjab paise bhej de rehan .

    • @jashanvirsingh2166
      @jashanvirsingh2166 Рік тому +5

      😂😂 , punjab chn kam krn nu ehna nu sharm andi , bahar ja ke toilet , washing har koi kam kri ja rhe

    • @jashanvirsingh2166
      @jashanvirsingh2166 Рік тому +1

      Mera hisab nal sarkar nu ehna di jamin lelani chahidi a, te factory lani chahidia.

    • @newtonsingh2024
      @newtonsingh2024 Рік тому +5

      ਪਰਵਾਸੀ ਪੰਜਾਬੀਆਂ ਨੂੰ ਬੇਨਤੀ ਹੈ ਕਿ ਵਿਦੇਸ਼ ਜਾਣ ਤੋਂ ਪਹਿਲਾਂ ਆਪਣਾ ਘਰ/ਜ਼ਮੀਨ ਕਿਸੇ ਸੂਬੇ ਤੋਂ ਬਾਹਰਲੇ ਨੂੰ ਨਾ ਵੇਚੋ। ਇਸ ਨਾਲ ਗ਼ੈਰ ਪੰਜਾਬੀਆਂ ਦੇ ਇਥੇ ਦਬਦਬਾ ਵਧੇਗਾ ਤੇ ਕੱਲ੍ਹ ਨੂੰ ਇਹ ਤੁਹਾਡੇ ਲਈ ਹੀ ਖ਼ਤਰਾ ਬਣ ਜਾਣਗੇ।

    • @singhpunjab007
      @singhpunjab007 Рік тому +1

      @@newtonsingh2024 tu lakhe sidhane da bhagat lagda e. Yaar menu e das, eh vi ta punjab chhad ke begane mulak ja rahe han, uthe jamina kharid rahe han.

    • @singhpunjab007
      @singhpunjab007 Рік тому

      @@newtonsingh2024 hiter wali soch nahi rakhi di hundi. Tuhade vich and modi vich koi jyada farak nahi.

  • @malkitsingh8730
    @malkitsingh8730 Рік тому

    Very Nice Work

  • @VinitRanavini
    @VinitRanavini Рік тому

    He was our batchmate in 2008-11 battch

  • @hskreshusingbyheartofficia6583

    Vaaps aa jaunge dont worry
    Mainu pta h tuhanu kada fikar h

  • @Ravinder879
    @Ravinder879 Рік тому

    Very nice video

  • @lovepreet7095
    @lovepreet7095 Рік тому

    Good

  • @nirmalsingh9703
    @nirmalsingh9703 Рік тому

    Very serious

  • @ManishSharma-nl6rv
    @ManishSharma-nl6rv Рік тому

    ਗਗਨਦੀਪ ਸਿੰਘ ਜੱਸੋਵਾਲ 👍🙏