Gallan Sanjhe Pinda Diyan | EP 08 | Podcast With Gurjant Othi | Nasir Dhillon

Поділитися
Вставка
  • Опубліковано 6 лют 2025
  • Gallan Sanjhe Punjab Diya | ਗੱਲਾਂ ਸਾਂਝੇ ਪੰਜਾਬ ਦੀਆਂ | Gurjant Othi | Nasir Dhillon | Podcast EP 08
    We Are Also Available At Spotify....
    creators.spoti...
    Welcome to the 8th episode of our podcast "Gallan Sanjhe Punjab Diya", where we connect with the roots of Punjab and explore the rich, diverse culture that defines it. Hosted by Gurjant Othi and featuring special guest Nasir Dhillon, this episode offers an in-depth conversation about the essence of Punjab, its traditions, struggles, and the way life in Punjab has evolved over the years.
    In this episode, we talk about everything from the golden history of Punjab, its music and arts, to contemporary issues facing the region today. Nasir Dhillon shares his personal experiences and insights, shedding light on what makes Punjab’s culture so vibrant and unique. Whether it’s the powerful stories of its people, the popular music that reverberates from its heart, or the challenges its communities face in today’s changing world, this podcast captures it all.
    Tune in for thought-provoking discussions, personal anecdotes, and an exploration of Punjabi identity, culture, and lifestyle. If you are passionate about Punjab or curious to learn more about its traditions, this podcast is your gateway to all things Punjabi.
    Don't forget to like, comment, and subscribe for more insightful content in upcoming episodes. Share with your friends and family to spread the love for Punjabi culture worldwide! 🌍
    Listen to the full episode, share your thoughts, and join the conversation!
    #GallanSanjhePunjabDiya #punjabiculture #PunjabPodcast #GurjantOthi #nasirdhillon #punjabitraditions #DesiTalks #punjabimusic #PunjabDiyaanGallan #PodcastEP08 #punjablife #punjabiheritage #PunjabiIdentity #punjabicommunity #CulturalPodcast #DesiVibes #podcastlife #punjabipride #Punjab2025 #desipodcasts

КОМЕНТАРІ • 335

  • @jaspalrai1378
    @jaspalrai1378 8 годин тому

    ਬਾਈ ਨਾਸਿਰ ਢਿੱਲੋਂ ਸਾਹਿਬ ਤੇ ਬਾਈ ਗੁਰਚੇਤ ਚਿੱਤਰਕਾਰ ਸਾਹਿਬ ਨੇ ਜੋ ਦੋਨੇ ਪੰਜਾਬਾਂ ਨੂੰ ਜੋੜਨ ਦਾ ਕੰਮ ਮੀਲ ਪੱਥਰ ਗੱਡ ਦਿੱਤਾ,, ਇਤਿਹਾਸ ਚ ਸਦਾ ਲਈ ਦਰਜ ਹੋ ਜਾਣਾ, ਇਤਿਹਾਸਕ ਕੰਮ ਬਾਬੇ ਨਾਨਕ ਸਾਹਿਬ ਦੀ ਅਰਦਾਸ ਚ ਦਰਜ,ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਦੀਦਾਰੇ,,, ਦੋਨਾਂ ਵੀਰਾ ਨੂੰ ਸੇਵਾ ਬਖਸ਼ਿਸ ਕਰੀ ਤੇ ਦੋਨੋ ਵੀਰ ਸਹਿਜਧਾਰੀ,,, ਬਾਬੇ ਨਾਨਕ ਪਾਤਸ਼ਾਹ ਦੀ ਵੱਡੀ ਰਹਿਮਤ ਆ ਦੋਨਾਂ ਪਰਿਵਾਰਾਂ ਤੇ

  • @SukhwinderSingh-is2fi
    @SukhwinderSingh-is2fi 7 днів тому +6

    ਨਾਸਿਰ ਵੀਰ ਅੱਲਾ ਵਾਹਿਗੁਰੂ ਜੀ ਤੁਹਾਡੀ ਲੰਮੀ ਉਮਰ ਕਰਨ ਬੜਾ ਦਿਲਦਾਰ ਬੰਦਾ ਹੈ ❤❤

  • @ManjitKaurDhillon-x7m
    @ManjitKaurDhillon-x7m 7 днів тому +13

    ਤਰਨਤਾਰਨ ਤੋ 🙏🙏🙏🙏🙏🌳🌳

  • @deepbrar.
    @deepbrar. 7 днів тому +64

    ਨਾਸਿਰ ਵੀਰਾ ਵਿਛੜੇਆਂ ਨੂੰ ਮਿਲਾਉਣ ਵਾਲਾ ❤️❤️❤️

    • @singhmani3268
      @singhmani3268 6 днів тому +4

      ਮਿਲਾਉਣ ਦੇ ਵੀ ਪੈਸੇ ਲੈਦੇ ਫ੍ਰੀ ਥੋੜੀ ਮਿਲਾਉਦੇ ਨਾਲੇ ਵੀਰ ਏ ਦੇਖੋ ਜੋ ਆਪਣੇ ਪਾਕਿਸਤਾਨ ਚ ਪੰਜਾਬੀ ਨੇ ਏਹ ਉਹਨਾ ਦਾ ਹਾਲ ਨਹੀ ਦੱਸਦੇ

    • @nirbhaiwarring164
      @nirbhaiwarring164 6 днів тому +1

      Veer ji thanu pakistani visa mill sakda jekar tohade kol bahrla ਪਾਸਪੋਰਟ a

    • @deepbrar.
      @deepbrar. 5 днів тому +1

      @@singhmani3268 shame shame ਤੇਰੀ ਸੋਚ ਤੇ ਬਾਈ 😯

    • @deepbrar.
      @deepbrar. 5 днів тому

      @@nirbhaiwarring164 ਹਾਂ ਜੀ ਵਰਲਡ ਪੰਜਾਬੀ ਕਾਨਫਰੰਸ ਵਿੱਚ ਅਗਲੇ ਸਾਲ ਜਾਣ ਦਾ ਇਰਾਦਾ ਹੈ ਜੀ 😍🙏

    • @nirbhaiwarring164
      @nirbhaiwarring164 5 днів тому +1

      @@deepbrar. ਕਿਵੇਂ ਬਾਈ?

  • @RaviSingh-hv3he
    @RaviSingh-hv3he 6 днів тому +7

    ਨਾਸਿਰ ਭਾਊ ਤੁਹੀ ਵਿਛੜਿਆ ਨੂੰ ਮਲਵਾਉਣ ਵਾਲਾ ਬਹੁਤ ਹੀ ਵਧੀਆ ਕੰਮ ਕਰਨ ਡਏ ਜੇ ਵਾਹਿਗੁਰੂ ਥੋਨੂੰ ਤਰੱਕੀਆਂ ਬਖਸ਼ੇ,(ਮੈਂ ਜਾਇਆ ਦੇਸ਼ ਪੰਜਾਬ ਦਾ ਮੈਨੂੰ ਰਹੇ ਚੜੀ ਇਹਦੀ ਲੋਰ, ਮੈਂ ਘੁੰਮਾ ਅੰਬਰਸਰ ਤੇ ਮੇਰੇ ਚੇਤਿਆਂ ਵਿੱਚ ਲਾਹੌਰ )❤️❤️

  • @manjindersinghbhullar8221
    @manjindersinghbhullar8221 6 днів тому +15

    ਨਾਸਿਰ ਢਿੱਲੋਂ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻 ਬਹੁਤ ਸੋਹਣੀ ਪਰੋਕਾਸਟ ਲੱਗੀ ਬਹੁਤ ਬਹੁਤ ਧੰਨਵਾਦ ਜੀ ਇਹ ਕਹਾਵਤ ਬਹੁਤ ਮਸ਼ਹੂਰ ਹੈ ਕਿ ਨਾਈਆਂ ਦੇ ਕੱਟੇ ਵਰਗਾ ਹੈ

  • @JaswantSingh-ow9lw
    @JaswantSingh-ow9lw 5 днів тому +2

    ਨਾਸਰ ਢਿੱਲੋ ਜੀ ਤੁਹਾਡੀ ਤੇ ਗੁਰਜੰਟ ਸਿੰਘ ਦੀ ਗੁਫਤਗੂ ਵਿੱਚ ਸਾਧਾਰਣ ਪੇਂਡੂ ਗੱਲਾਂ ਸੁਣ ਕੇ ਪੁਰਾਣਾ ਪੰਜਾਬ ਯਾਦ ਆ ਗਿਆ

  • @nishansinghdhillon1034
    @nishansinghdhillon1034 6 днів тому +5

    ਬਹੁਤ ਵਧੀਆ ਮੇਰੇ😂ਵੀਰਨਾਸਰ,ਢਿਲੌਂ ਸਾਬ ਜੀ❤❤❤🙏🙏🙏🙏🙏

  • @MajorSingh-po6xd
    @MajorSingh-po6xd 6 днів тому +4

    ਢਿੱਲੋਂ ਸਾਹਿਬ ਬਹੁਤ ਬਹੁਤ ਧੰਨਵਾਦ ਜੀ

  • @Diljitkourjosan6170
    @Diljitkourjosan6170 7 днів тому +3

    ਵਾਹਿਗੁਰੂ ਜੀ ਫੇਰ ਦੁਬਾਰਾ ਵਿਛੜੇ ਹੋਏ ਦੋਵੇਂ ਪੰਜਾਬ ਮੇਲ ਦੇਵੋ।👍👍🌹🌹👏👏🙏🙏

  • @gurjantsingh-rq4cv
    @gurjantsingh-rq4cv 6 днів тому +5

    ਜਿਓਂਦੇ ਰਹੋ❤

  • @umairchattha2013
    @umairchattha2013 7 днів тому +12

    Twada kam ty end level da hunda❤❤❤❤

  • @InderjitSingh-hl6qk
    @InderjitSingh-hl6qk 2 дні тому

    ਨਾਸਿਰ ਭਾਊ ਤੁਹਾਡੀ ਜਿੰਨੀ ਵੀ ਸਿਫ਼ਤ ਕੀਤੀ ਜਾਏ ਥੋੜ੍ਹੀ ਹੈ, ਬਹੁਤ ਵਧੀਆ ਗੱਲ ਬਾਤ,❤😂, ਦਿਲੋਂ ਪਿਆਰ ਮੁਹੱਬਤ, ਸੋਹਣੇ ਰੱਬ ਦੀ ਮਿਹਰ, ਬੱਲੇ ਬੱਲੇ ਆ

  • @umairchattha2013
    @umairchattha2013 7 днів тому +8

    Nasir bhai love you so much more❤❤❤❤❤❤❤❤❤❤❤❤❤❤❤❤❤

  • @malkitsidhu-cy6id
    @malkitsidhu-cy6id 6 днів тому +2

    ਬਹੁਤ ਵਧੀਆ ਜੀ ❤❤

  • @ranjitsinghgoria3816
    @ranjitsinghgoria3816 7 днів тому +3

    Nasir Dhillon veer Gurjant Othi veer Sat Sri Akal .❤❤❤❤❤❤❤

  • @AMARJEET_1986
    @AMARJEET_1986 7 днів тому +4

    Tusi hamesha hasde vasde raho.. Dhillon saab 🥰🥰

  • @allinone12250
    @allinone12250 6 днів тому +4

    Bahut khoob.
    From Makhu 💐💐

  • @JasjitSingh-k
    @JasjitSingh-k 2 дні тому

    Nasir veer ji parmatma tuhanu ta tuhadi Team nu chradi kla ch rakhe ❤❤❤❤❤❤❤❤🇩🇪🇩🇪🇩🇪🥰🥰🥰

  • @farrukhshafique9182
    @farrukhshafique9182 5 днів тому +2

    ❤ bohat wadhya nasir dhillon veer jee zabardast ❤

  • @simarpawar1997
    @simarpawar1997 7 днів тому +3

    Very nice Nasir Dhilon sir Sleut sir 🎉🎉❤❤❤ love you jatta chardey Punjab walon

  • @chamkaur_sher_gill
    @chamkaur_sher_gill 7 днів тому +3

    Sat Sri akll Nasir dhillon veer ji 🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤

  • @sarajmanes4505
    @sarajmanes4505 6 днів тому

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਸਲਾਮ ਵਾਲੇ ਕੁਮ ਜੀ ਬਹੁਤ ਵਧੀਆ ਪ੍ਰੋਗਰਾਮ ਬਹੁਤ ਬਹੁਤ ਪਿਆਰ ਸਤਿਕਾਰ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ 🙏🙏

  • @jagirsandhu6356
    @jagirsandhu6356 6 днів тому

    ਵਾਹ ਜੀ ਵਾਹ ਕਿਆ ਬਾਤ ਹੈ ❤❤❤

  • @nachhatterkhush1153
    @nachhatterkhush1153 4 дні тому

    ਬਹੁਤ ਵਧੀਆਂ

  • @InderjitSingh-hl6qk
    @InderjitSingh-hl6qk День тому

    ਸਾਡੇ ਮਾਝੇ ਦੀ ਬੋਲੀ ਬੱਲੇ ਬੱਲੇ ਆ ❤

  • @HarpalsKukrall
    @HarpalsKukrall 7 днів тому +3

    👍bahut badya insan ho bhra tuci Waheguru tohanu har kushi dewe (Bathinda Punjab )

  • @PunjabiVicharSaifAliCheema
    @PunjabiVicharSaifAliCheema 7 днів тому +7

    Chas aa gai ❤

  • @balbirkaur5100
    @balbirkaur5100 5 днів тому

    ਵੈਰੀ ਗੂਡ ਪੂਤਰੌ ਨਾਸਰ ਨੂ ਸਤ ਸੀਰੀ ਅਕਾਲ❤❤❤❤❤❤❤❤❤❤❤❤

  • @RajinderSingh-lg3cp
    @RajinderSingh-lg3cp 7 днів тому +2

    😮😢😢
    Waheguru ji aapko hamesha khush rakhe

  • @jagatkamboj9975
    @jagatkamboj9975 6 днів тому +6

    ਨਾਸੀਰ ਢਿੰਲੋਂ ਵੀਰ ਜ਼ਿੰਦਾਬਾਦ ❤

  • @ZILAGURDASPUR
    @ZILAGURDASPUR 7 днів тому +4

    ਜ਼ਿਲ੍ਹਾ ਗੁਰਦਾਸਪੁਰ ਤੋ ਤੁਹਾਨੂੰ ਬਹੁਤ ਸਾਰਾ ਪਿਆਰ

    • @Kaur.brar23
      @Kaur.brar23 2 дні тому

      Sat shri akal veer ji 🙏🏼🙏🏼 thude district ch ek pind aa ji garotia near dina nagar os Pune to tusi kise nu jande o ?? Manu bhut jruri kamm aa veer ji is pind

  • @HarpreetSingh-gs9hm8471
    @HarpreetSingh-gs9hm8471 2 дні тому

    ਸਤਿ ਸ੍ਰੀ ਅਕਾਲ ਜੀ

  • @jagvirsinghbenipal5182
    @jagvirsinghbenipal5182 7 днів тому

    ਸਤਿ ਸ਼੍ਰੀ ਅਕਾਲ ਜੀ ਨਾਸਿਰ ਢਿੱਲੋਂ ਵੀਰ ਜੀ 🙏🙏
    Sat Shri Akal Ji Nasir Dhillon Veer Ji 🙏🙏

  • @kirankaur4504
    @kirankaur4504 4 дні тому

    ਸਤਿ ਸ੍ਰੀ ਅਕਾਲ ਜੀ 🙏🙏👍👍❤️❤️

  • @mickytoor799
    @mickytoor799 3 дні тому

    Great veer Nasir Dhillon❤

  • @DilbagGill-c8x
    @DilbagGill-c8x 3 дні тому

    Nasir 22 ji . Sat sri akal and salaam,

  • @singhsukhdittsingh4257
    @singhsukhdittsingh4257 3 дні тому

    ਸਤਿ ਸ਼੍ਰੀ ਅਕਾਲ ਨਾਸਿਰ ਵੀਰ ਜੀ

  • @GurwinderSingh-zi4fd
    @GurwinderSingh-zi4fd 6 днів тому +1

    ਸਾਡੇ ਦੋਧੀਆ ਦੀ ਕੱਟੀ ਵਾਂਗੂੰ ਫਿੱਟਾ ਕਹਿੰਦੇ ਹਨ,,, ਸੇਪ ਅਜੇ ਵੀ ਪਿੰਡਾਂ ਵਿੱਚ ਚੱਲਦੀ ਹੈ,, ਮਿਸਤਰੀ ਲੱਕੜ ਦਾ, ਲੁਹਾਰ,, ਜੋੜੇ ਬਣਾਉਣ ਵਾਲੇ ਆਦ ਨੂੰ ਹਾੜੀ ਸਾਉਣੀ ਦਾਣੇ ਦਿੰਦੇ ਨੇ,, ਬਹੁਤ ਵਧੀਆ ਪੇਸ਼ਕਾਰੀ ਜੀ,, ਸਾਡੇ ਤੇ ਕੋਈ ਵੀ ਪਿੰਡ ਦੀ ਕੁੜੀ ਵਿਆਹੀ ਹੋਵੈ ਉਸਦੀ ਥਾਲੀ ਕੱਢਦੇ ਸਨ,, ਹੁਣ ਬਹੁਤ ਘਟ ਗਿਆ ਹੈ ਜੀ,,

  • @BindaThandal
    @BindaThandal 7 днів тому

    ਬਹੁਤ ਸੋਹਣਾ

  • @hadiqakiran
    @hadiqakiran 7 днів тому +1

    ❤❤❤ Masahallah boht kobsurat podcast . Bamb Veera ty siraa ay . I am big fan of both Punjabi brothers❤

  • @MandeepSingh-n2f
    @MandeepSingh-n2f 5 днів тому

    Love you so much 😘 Nasir Bhai g sara hi podcast dekya eh v ta doosre v.

  • @agamlubana4775
    @agamlubana4775 7 днів тому +6

    Bhai nu v gal bdi furdi ha❤

  • @gurpreetsingh-vc7ch
    @gurpreetsingh-vc7ch 6 днів тому +2

    Kaint podcast ❤❤

  • @hitmangaming4704
    @hitmangaming4704 6 днів тому

    Roonaka latea 22 purana punjab yaad karata ❤

  • @surindersinghuppal2892
    @surindersinghuppal2892 4 дні тому

    ਸਿਰਾ ਵੀਡਿਉ ਬਾਈ। ਤੁਸੀ ਪਿੰਡਾਂ ਦੀਆਂ ਪੁਰਾਣੀਆਂ ਗੱਲਾਂ ਸੁਣਾਈਆਂ। ਇਹ ਸਭ ਅਸੀਂ ਬਚਪਨ ਵਿਚ enjoy ਕੀਤਾ ਬੜਾ ਵਧੀਆ ਟਾਈਮ ਸੀ। ਹੁਣ ਵਾਲੇ ਬੱਚਿਆ ਨੂੰ ਇਹ ਸਭ ਝੂਠ ਲਗਦਾ। ਮੋਬਾਈਲ ਤੇ ਇੰਟਰਨੈਟ ਨੇ ਪੁਰਾਣਾ ਟਾਈਮ ਖਤਮ ਕਰ ਦਿੱਤਾ। ਪਾਕਿਸਤਾਨ ਦਾ ਤਾਂ ਪਤਾ ਨਈ। ਸਾਡੇ ਪੰਜਾਬ ਵਿਚ ਤਾਂ ਇੰਟਰਨੈਟ ਨੇ ਪਿੰਡਾਂ ਤੇ ਸ਼ਹਿਰਾਂ ਦਾ ਫ਼ਰਕ ਖਤਮ ਕਰ ਦਿੱਤਾ।

  • @HardeepSingh-tr5qb
    @HardeepSingh-tr5qb 6 днів тому +1

    Vadia podcast ji.❤deepa bathinda to❤❤

  • @BibekSingh-b7j
    @BibekSingh-b7j 6 днів тому +1

    Niser veer khuda tuhanu hor tarkee deve

  • @chnadeemgill5533
    @chnadeemgill5533 6 днів тому +1

    Great veer ji

  • @SatnamSingh-ic9ki
    @SatnamSingh-ic9ki 5 днів тому

    Nasir bro God bless you always

  • @AvtarSingh-jn9jj
    @AvtarSingh-jn9jj 3 дні тому

    Ok🙏🙏🙏🙏🙏❤️❤️

  • @Singhsatvinder489
    @Singhsatvinder489 7 днів тому +5

    Paji sab toh wadia podcast hun tak da 2nd episode v krro

  • @RanaSulman82
    @RanaSulman82 4 дні тому +1

    Very good videos 👍📷❤❤❤

  • @ranjotvirk1082
    @ranjotvirk1082 6 днів тому +1

    Boht wdiiya nature dono veera da

  • @SatnamWaraich-b1p
    @SatnamWaraich-b1p 5 днів тому

    Love u Nasir bhaji te Apne sardar bhaji nae ki a bhaji tuhada ❤❤❤❤

  • @jaswindersingh-rb5ji
    @jaswindersingh-rb5ji 4 дні тому

    Wah ji wah Faridkot 🇮🇳

  • @KaranShergill-m1q
    @KaranShergill-m1q 4 дні тому

    Bahut vadiyaa nasir veer

  • @harjitsingh8234
    @harjitsingh8234 4 дні тому

    Great job Nassir Dhillon Saab ❤🎉

  • @malkiatsingh2306
    @malkiatsingh2306 6 днів тому +1

    Good gal baat Nasir bai ji

  • @dalsinghsaran3529
    @dalsinghsaran3529 6 днів тому +1

    ਬਾਈ ਨਾਈਆਂ ਦਾ ਕੱਟਾ ਹਲਵਾਈ ਦੇ ਘਰ ਮਠਿਆਈ ਹੋਰ ਸਮਾਨ ਜੋ ਵਿਆਹ ਵਾਲੇ ਘਰ ਤੋਂ ਆਉਂਦਾ ਉਹ ਮੱਙਾ ਨੂੰ ਕੱਟੇ ਨੂੰ ਪਾਈ ਜਾਂਦੇ ਸੀ. ਪੁਰਾਣੇ ਸਮੇਂ ਵਿੱਚ. ਜਿਆਦਾ ਮੋਟਾ ਹੋ ਜਾਂਦਾ ਸੀ

  • @DalbirSinghBabla
    @DalbirSinghBabla 6 днів тому

    Wahh ji wahh

  • @pritpalBrar
    @pritpalBrar 6 днів тому

    ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ 🇮🇳 🇵🇰

  • @sardarnisarb5381
    @sardarnisarb5381 2 дні тому

    Paji tusi gye pakistan minu lgya mei v ho i nankana sahib jana mei v supna mera mrrnto pehlo ❤

  • @satnambhachu6474
    @satnambhachu6474 6 днів тому +1

    this is the best pod show sir ji

  • @Harjitsidhu3000
    @Harjitsidhu3000 5 днів тому

    ਢਿੰਲੋਂ ਸਾਬ ਜਿੰਦਾਬਾਆਦ

  • @UmairAwan-z4d
    @UmairAwan-z4d 5 годин тому

    boht acha laga jnb

  • @assadusman6051
    @assadusman6051 6 днів тому +1

    Kamal nasir bhai

  • @BabaAsjad
    @BabaAsjad 7 днів тому

    ماشااللہ جیندے وسدے رھو سدا صحتمند خوش اور خوشحال زندگی عطا فرمائے آمین ثما آمین آمین ثما آمین
    Gorjnat veere mashaalla jindee wasde rho sada
    🤍🇵🇰🤍🇵🇰🤍🇵🇰🤍🇵🇰🤍🇵🇰🤍

  • @sarajitkaurkahlon668
    @sarajitkaurkahlon668 7 днів тому

    Speechless regards to Nasir sahib ji aur regards to gurjant ji good thought good job roshneya de waris Nasir Dillon sahib ji god bless you end galbat great thought ❤❤ life is too short so enjoy it today thanks video share kete nd nowords ji always be happy 😊 ❤❤.

  • @navrajbadhan8147
    @navrajbadhan8147 7 днів тому +5

    Nice bro 😊

  • @gurdeepbhullar1604
    @gurdeepbhullar1604 7 днів тому

    Love you veereo
    Jeonde vasde raho ❤❤🎉🎉

  • @JaswinderSingh-ry8ci
    @JaswinderSingh-ry8ci 5 днів тому

    Very nice podcast 🎉🎉❤❤

  • @RanjodhSingh-q9n
    @RanjodhSingh-q9n 5 днів тому

    ❤ Good better Best
    🎉

  • @BeantSing-yq5hy
    @BeantSing-yq5hy 3 дні тому

    Nasir 22 very good 👍

  • @agamlubana4775
    @agamlubana4775 7 днів тому +6

    Gaint 22. Tuhada khul k hassna sachi sawad lya dinda a❤❤😂😂

  • @manveergaming9436
    @manveergaming9436 7 днів тому +2

    ❤❤❤❤❤

  • @SanjeevKumar-gh9hj
    @SanjeevKumar-gh9hj 5 днів тому

    Great personality of Pakistan

  • @Sandhuboy
    @Sandhuboy 6 днів тому +1

    Love u bro ❤🎉

  • @GureepSingh-t8l
    @GureepSingh-t8l 3 дні тому

    ਸਿਰਾ🎉🎉🎉❤❤❤❤😂😂😂😂😂

  • @AmarjeetSandhu-gk7jo
    @AmarjeetSandhu-gk7jo 5 днів тому

    Kaint Podcast ❤

  • @NirmalSingh-qq9bj
    @NirmalSingh-qq9bj 7 днів тому +5

    Gurjant Singh is real ambersaria

  • @bhaktisagar6048
    @bhaktisagar6048 2 дні тому

    Lyjo faislabad enu❤

  • @khushigill1377
    @khushigill1377 3 дні тому

    👌

  • @NirmalSingh-x5v
    @NirmalSingh-x5v 6 днів тому

    Kohje naser dhillon sahib ji charde punjab cho vi bahot hunde si

  • @gurditsingh1792
    @gurditsingh1792 4 дні тому

    ਨਾਸਿਰ ਢਿੱਲੋਂ ਵੀਰ ਗਲਤ ਡੈਫੀਨੇਸ਼ਨ
    ਨਾਈਆਂ ਦਾ ਕੱਟਾ ਫਿੱਟਿਆ ਤਾਂ ਕਿਹਾ ਜਾਂਦਾ ਕਿਉਂਕਿ ਨਾਈ ਅਕਸਰ ਵਿਆਹ ਸ਼ਾਦੀਆਂ ਭੋਗ ਆਦਿ ਵਿੱਚ ਖਾਨਸਾਮੇ ਹੁੰਦੇ ਸਨ
    ਇਸ ਲਈ ਆਟਾ ਘਿਓ ਚੰਗਾ ਚੋਸਾ ਮਿਲਦਾ ਸੀ
    ਉਹ ਪਰਿਵਾਰ ਖੁਦ ਵੀ ਖਾਂਦੇ ਪੀਂਦੇ ਸਨ ਬਚਿਆ ਆਪਣੇ ਪਸ਼ੂ ਡੰਗਰਾਂ ਅੱਗੇ ਸੁੱਟ ਦਿੰਦੇ ਸਨ
    ਇਹ ਲਈ ਉਹਨਾਂ ਦਾ ਡੰਗਰ ਵੱਛਾ ਜ਼ਿਆਦਾਤਰ ਰਾਜ਼ੀ ਹੁੰਦਾ ਸੀ 🙏

  • @SurjitSingh-zc5zq
    @SurjitSingh-zc5zq 4 дні тому

    Nice ji thanks

  • @jaangee-w7w
    @jaangee-w7w 7 днів тому +1

    gurjant banda poora shahzada wa very nice pod

  • @assadusman6051
    @assadusman6051 6 днів тому

    Ap bohat acha kam kr rahy hain

  • @harmanpreet5108
    @harmanpreet5108 6 днів тому

    Gurjat vr ❤❤❤

  • @BalrajsinghBalraj-l8b
    @BalrajsinghBalraj-l8b 7 днів тому +1

    Very nice bro ❤❤❤❤

  • @royalcab4448
    @royalcab4448 5 днів тому

    Great show ji

  • @ranakangkang8599
    @ranakangkang8599 6 днів тому

    Love u both off u bro❤

  • @sunnyzafar858
    @sunnyzafar858 6 днів тому

    Love you Paji ❤

  • @arashdeepsingh4263
    @arashdeepsingh4263 6 днів тому

    ❤❤❤ love from Faridkot Punjab ❤

  • @rashpalsingh8962
    @rashpalsingh8962 4 дні тому

    🙏🙏

  • @JcChass
    @JcChass 6 днів тому

    Nice ❤

  • @mehmimandeep
    @mehmimandeep 5 днів тому

    Bauhat badiya ji

  • @Harvindersidhu-zk3fx
    @Harvindersidhu-zk3fx 7 днів тому

    Siraaa Nasir paji podcast

  • @amritaulakh4261
    @amritaulakh4261 7 днів тому

    Baut vdea nasir pra❤

  • @kamal200k9
    @kamal200k9 6 днів тому

    ❤❤🎉🎉