CIA ਸਟਾਫ਼ ਕੰਬਾਉਂਦਾ ਵੱਡੇ ਖੱਬੀ ਖਾਨਾਂ ਨੂੰ | Exclusive with Mithu Rohira | Gangster Life | Kudrat

Поділитися
Вставка
  • Опубліковано 8 лют 2025
  • #gangster #torcher #thriller
    ਕੋਈ ਕਿੱਡਾ ਵੀ ਵੱਡਾ ਖੱਬੀ ਖਾਣ ਹੋਵੇ ,CIA ਸਟਾਫ਼ ਦੇ ਨਾਮ ਤੋਂ ਕੰਬਦਾ ਹੀ ਹੈ | Exclusive with Mithu Rohira | Gangster Life Journey | Gurpreet Bal | Kudrat Podcast
    In this podcast we have our guest Mr. Mithu Rohira who shared his personal experience when he was tortured by CIA staff as an gangster.
    This video includes some disturbing statements and is for only 18+ audience.
    Kudrat Clips - ​⁠‪@KudratClipsofficial‬
    Kudrat Shorts - ​⁠‪@KudratShort‬
    Anchor - Gurpreet Bal
    D.O.P - Navpreet Singh
    Thumbnail - Sharan Bal
    Editor - Sagar
    Text - Puneet
    This Podcast Include
    1. Gangster
    2. Police vs Gangster
    3. Torture scenes
    4. Crime drama
    5. Gangster movie
    6. Police brutality
    7. Crime and punishment
    8. Torture interrogation
    9. Undercover cop
    10. Crime thriller
    11. Gangster world
    12. Police investigation
    13. Crime fiction
    14. Torture techniques
    15. Gang violence
    16. Police tactics
    17. Criminal underworld
    18. Dark crime stories
    19. Law enforcement drama
    ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
    ਅਸੀਂ ਹੋਰਾਂ ਚੈਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
    Follow us on Facebook -
    / kudratchannel
    Follow us on Instagram -
    / kudratchannel

КОМЕНТАРІ • 339

  • @kudratchannelofficial
    @kudratchannelofficial  6 днів тому +85

    ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ?
    ਚੰਗਾ ਲੱਗਿਆ ਤਾਂ ਚੈਨਲ ਨੂੰ Subscribe ਜ਼ਰੂਰ ਕਰਿਓ

    • @doctor_rohira
      @doctor_rohira 6 днів тому +6

      🎉🎉🎉🎉🎉🎉 love you bro

    • @sandeepSingh-ym8cu
      @sandeepSingh-ym8cu 6 днів тому +8

      Very good bro 👌

    • @manpreetsidhu8269
      @manpreetsidhu8269 6 днів тому +1

      Gd bro❤❤❤❤

    • @khalistaniadasach7861
      @khalistaniadasach7861 6 днів тому

      ਜਿਹੜੇ ਸਫੇਦਪੋਸ਼ ਅੱਤਵਾਦੀ ਮੇਰੀ ਪਿੱਠ ਥਾਪੜ ਕੇ ਮੈਨੂੰ ਕਹਿ ਰਹੇ ਸੀ ਕਿ ਤੂੰ ਹਿੰਦੂਆਂ ਦੀ ਤਰਫ਼ਦਾਰੀ ਨਾ ਕਰ ਬਲਕਿ ਇਨਾਂ ਨੂੰ ਮਾਰਨ ਵੱਲ ਧਿਆਨ ਦੇ,
      ਕੀ ਓਨਾਂ ਸਫ਼ੇਦਪੋਸ਼ ਅੱਤਵਾਦੀਆਂ ਨੂੰ ਮਾਰਨਾ ਗਲਤ ਸੀ ?
      ਉਸ ਵਕ਼ਤ ਪੰਜਾਬ ਗੜਬੜ ਗ੍ਰਸਤ ਇਲਾਕਾ ਘੋਸ਼ਿਤ ਸੀ।ਰਾਸ਼ਟਰਪਤੀ ਰਾਜ ਲਾਗੂ ਸੀ।ਰੋਜ਼ ਸ਼ਾਮ ਨੂੰ ਕਰਫਿਊ ਵਾਲੇ ਹਾਲਾਤ ਹੁੰਦੇ ਸੀ।ਥਾਣਿਆਂ ਤੱਕ ਦੇ ਦਰਵਾਜੇ ਸ਼ਾਮ ਨੂੰ ਬੰਦ ਕਰ ਦਿੱਤੇ ਜਾਂਦੇ ਸੀ।ਅਦਾਲਤਾਂ ਅੱਤਵਾਦੀਆਂ ਨੂੰ ਸਜ਼ਾਵਾਂ ਨਹੀਂ ਦੇ ਪਾ ਰਹੀਆਂ ਸੀ।ਮੀਡੀਆ ਅੱਤਵਾਦੀਆਂ ਨੂੰ ਅੱਤਵਾਦੀ ਨਹੀਂ ਲਿੱਖ ਸੱਕਦਾ ਸੀ।ਮੀਡੀਆ ਨਾਲ਼ ਜੁੜੇ ਸੈਂਕੜੇ ਲੋਕ ਵੀ ਮਾਰੇ ਜਾ ਚੁੱਕੇ ਸੀ।ਹਰੇਕ ਰਾਜਨੀਤਿਕ ਪਾਰਟੀ ਦੇ ਨੇਤਾਵਾਂ ਦੇ ਕਤਲ ਹੋ ਰਹੇ ਸੀ।ਪੰਜਾਬ ਦੇ ਨਾਲ਼ ਨਾਲ਼ ਦੇਸ਼ ਦੇ ਕਈ ਹੋਰਨਾਂ ਹਿੱਸਿਆਂ ਵਿੱਚ ਵੀ ਖਾਲਿਸਤਾਨੀ ਜਿਹਾਦੀ ਰੋਜ਼ ਬੇਗੁਨਾਹਾਂ ਦੇ ਕਤਲ ਕਰ ਰਹੇ ਸੀ।ਸਭ ਸੁਰੱਖਿਆ ਬਲਾਂ ਦੇ ਜਵਾਨ ਅਤੇ ਅਫ਼ਸਰ ਮਾਰੇ ਜਾ ਰਹੇ ਸੀ।ਪੰਜਾਬ ਪੁਲੀਸ ਦੇ ਜਵਾਨਾਂ ਅਤੇ ਅਫ਼ਸਰਾਂ ਦੇ ਨਾਲ਼ ਨਾਲ਼ ਪੁਲੀਸ ਵਾਲਿਆਂ ਦੇ ਟੱਬਰ ਵੀ ਮਾਰੇ ਜਾ ਰਹੇ ਸੀ।ਬੱਸਾਂ,ਰੇਲਾਂ ਅਤੇ ਹੋਰਨਾਂ ਜਨਤਕ ਥਾਵਾਂ ਤੇ ਬੰਬ ਧਮਾਕੇ ਹੋਣੇ ਨਿੱਤ ਦਾ ਕੰਮ ਸੀ।ਪੁਲੀਸ ਅਫ਼ਸਰਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਅਗਵਾ ਕਰਕੇ ਅੱਤਵਾਦੀ ਛੁਡਾਏ ਜਾ ਰਹੇ ਸੀ।
      ਕੀ ਐਸੇ ਹਾਲਾਤਾਂ ਵਿੱਚ ਓਨਾਂ ਸਫੇਦਪੋਸ਼ ਅੱਤਵਾਦੀਆਂ ਨੂੰ ਜਿਹੜੇ ਸਿੱਖ ਨੌਜਵਾਨਾਂ ਨੂੰ ਭੜਕਾ ਕੇ ਅੱਤਵਾਦ ਦੇ ਰਾਹ ਤੋਰ ਰਹੇ ਸੀ ਓਨਾਂ ਨੂੰ ਮਾਰ ਕੇ ਮੈਂ ਕੋਈ ਗੁਨਾਹ ਕੀਤਾ ਸੀ ?
      ਮਾਨਯੋਗ ਹਾਈ ਕੋਰਟ ਅਤੇ ਸੁਪਰੀਮ ਕੋਰਟ ਵੱਲੋਂ ਮੈਨੂੰ ਸੁਰੱਖਿਆ ਦੇਣ ਦੇ ਆਦੇਸ਼ ਦਿੱਤੇ ਗਏ ਹੋਣ ਦੇ ਬਾਵਜੂਦ ਮੈਂ ਪਿਛਲੇ 18 ਸਾਲ ਤੋਂ ਬਿਨਾਂ ਕਿਸੇ ਸੁਰੱਖਿਆ ਦੇ ਦਰ ਦਰ ਸ਼ਹਿਰ ਸ਼ਹਿਰ ਭਟਕ ਰਿਹਾਂ ਹਾਂ।ਅਫ਼ਸਰਸ਼ਾਹੀ ਸਭ ਕੁੱਛ ਜਾਣਦੇ ਬੁੱਝਦੇ ਹੋਏ ਵੀ ਸੁੱਤੀ ਪਈ ਹੈ।
      ਸਰਕਾਰ ਤਾਂ ਮੇਰੀ ਨਹੀਂ ਸੁਣ ਰਹੀ।
      ਕੀ ਸਮਾਜ ਅੱਜ ਮੇਰੇ ਨਾਲ਼ ਖੜਾ ਹੋਏਗਾ ?
      INDIAN LIONS
      Part 4 ਲਿੰਕ ਵਿੱਚ ਦੇਖੋ।
      facebook.com/share/p/18QTuHRk79/

    • @KulwindersinghBhangu-xi8rd
      @KulwindersinghBhangu-xi8rd 6 днів тому +2

      ਸਹੀ ਗੱਲ ਆ

  • @JagjitSingh_
    @JagjitSingh_ 6 днів тому +47

    ਦੋਨਾਂ ਹੀ ਮੁੰਡਿਆਂ ਨੇ ਬਹੁਤ ਹੀ ਵਧੀਆ ਗੱਲਾਂ ਕੀਤੀਆਂ ਸਮਾਜ ਨੂੰ ਸੇਧ ਦੇਣ ਵਾਲੀਆਂ ਹਨ ਅਤੇ ਮਿੱਠੂ ਨੇ ਕੋਈ ਫੋਕੀ ਫੜ ਨਹੀਂ ਮਾਰੀ ਜੋ ਕੁਝ ਪੁਲਿਸ ਕਸਟੱਡੀ ਵਿੱਚ ਹੁੰਦਾ ਹੈ ਉਹ ਹੀ ਦੱਸਿਆ ਚੈਨਲ ਵਾਲੇ ਮੁੰਡੇ ਨੇ ਵੀ ਘੱਟ ਸਬਦਾਂ ਵਿੱਚ ਵਧੀਆ ਸਵਾਲ ਕੀਤੇ ਧੰਨਵਾਦ ਜੀ

  • @KuljinderSingh-g4l
    @KuljinderSingh-g4l 6 днів тому +183

    ਪੰਜਾਬ ਪੁਲਿਸ ਜਲਾਦਾਂ ਦੀ ਤਰਾਂ tourcher ਕਰਦੀ ਆ ਬੰਦੇ ਨੂੰ ਪਾੜ ਦਿੰਦਾ cia ਸਟਾਫ ਪਰ ਧੰਨ ਸੀ ਸਾਡੇ ਖ਼ਾੜਕੂ ਸਿੰਘ ਜਿਨ੍ਹਾਂ ਨੂੰ ਪੰਜਾਬ ਪੁਲਸ ਨੇ ਅੰਨੇ ਜੁਲਮ ਕਰਕੇ ਸ਼ਹੀਦ ਕੀਤਾ ਪਰ ਓਹ ਫੇਰ ਵੀ ਟੋਟ ਨਹੀ ਬਣੇ,ਗਰਮ ਪ੍ਰੈੱਸ ਲਾਉਣੀ, ਗਰਮ ਸਰੀਆ ਲੰਘਾਉਣਾ ਤੇ ਵੱਢ ਟੁੱਕ ਕਰਨੀ ਪਰ ਫ਼ੇਰ ਵੀ ਓਹਨਾਂ ਸਿੰਘਾਂ ਨੇ ਈਨ ਨਹੀ ਮੰਨੀ, ਪਰ ਸਰਕਾਰ ਨੂੰ ਇਹ ਨਹੀਂ ਚਾਹੀਦਾ ਵੀ ਅੱਜ ਦੇ ਸਮੇਂ ਵਿੱਚ ਅਪਣਾ ਇੰਟੈਰੋਗੇਸ਼ਨ ਦਾ ਤਰੀਕਾ ਜਰੂਰ change ਕਰਨੀ ਚਾਹੀਦੀ ਹੈ ♥️🙏

    • @mandeepSingh-yv2tf
      @mandeepSingh-yv2tf 6 днів тому +5

      Bai ji dhaka karde ne
      Bahar Milan eh ehna nu dasan ki kiwe duje lokan nu karde aa

    • @gurtejsandhu5556
      @gurtejsandhu5556 6 днів тому +11

      ਜਦੋਂ ਦਾ ਖ਼ਾਲਸਾ ਪੰਥ ਸਾਜਿਆ ਓਦੋ ਤੋਂ ਹੀ ਹਕੂਮਤਾਂ ਨੇ ਸਿੰਘਾਂ ਤੇ ਜੁਲਮ ਕੀਤਾ ਗਾ, ਪਰ ਫੇਰ ਵੀ ਹਕੂਮਤਾਂ ਸਿੰਘਾਂ ਨੂੰ ਡੂਲਾ ਨਹੀਂ ਸਕੇ

    • @Incredible1989
      @Incredible1989 6 днів тому +4

      ਭਤੀਜ ਪਿਆਰ ਨਾਲ ਮੰਨਦਾ ਕੌਣ ਆ।

    • @gurtejsandhu5556
      @gurtejsandhu5556 6 днів тому +9

      @@Incredible1989 ਡੰਡੇ ਨਾਲ kps gill, ਸੈਣੀ, ਇਜ਼ਹਾਰ ਆਲਮ, ਅਜੀਤ ਸੰਧੂ ਹੋਰਾ ਨੇ ਬਹੁਤ ਧੱਕਾ ਕੀਤਾ ਪਰ ਫੇਰ ਵੀ ਉਹ ਸਿੰਘਾਂ ਨੁੰ ਈਨ ਨਹੀਂ ਮਨਾ ਸਕੇ

    • @panjab-wh3gd
      @panjab-wh3gd 6 днів тому

      ​@@Incredible1989ਸੱਚੇ ਸਿੱਖ ਨੂੰ ਦੁਨੀਆਂ ਦੀ ਕੋਈ ਤਾਕਤ ਈਨ ਨਹੀਂ ਮਨਾ ਸਕਦੀ

  • @karamjitSingh-rm2bc
    @karamjitSingh-rm2bc 5 днів тому +48

    ਵੱਡੇ ਗੈਂਗਸਟਰ ਨੂੰ ਪੁਲਿਸ ਹੱਥ ਵੀ ਨਹੀਂ ਲਾਉਂਦੀ। ਪੁਲਿਸ ਸਿਰਫ਼ ਕਮਜ਼ੋਰ ਤੇ ਘਰੋ ਗ਼ਰੀਬ ਮੁਲਜ਼ਮ ਤੇ ਤਸ਼ੱਦਦ ਕਰਦੀ ਆ।

  • @santlashmanmuni6045
    @santlashmanmuni6045 6 днів тому +22

    ਸੁਣਿ ਸੁਣਿ ਅੰਧੇ ਪਾਵਹਿ ਰਾਹੁ।। ਬਹੁਤ ਲੋਕ ਇਹੋ ਜਿਹੇ ਹੋਣਗੇ ਜਿਹੜੇ ਸੁਣ ਵੇਖ ਸੰਭਲ ਜਾਣਗੇ। ਵਾਹਿਗੁਰੂ ਜੀ ਮੇਹਰ ਕਰਨ

    • @sohigh-s7m
      @sohigh-s7m 3 дні тому +2

      ਜ਼ਰੂਰੀ ਨਹੀਂ ਗਲਤ ਕੰਮ ਕਰਨ ਵਾਲਿਆਂ ਨਾਲ ਏਹ ਸਭ ਹੋਏ ਕਈ ਵਾਰ ਝੋਟੇ ਵਰਗੇ ਸਹੀ ਬੰਦੇ ਵੀ ਬਹੁਤ ਤੰਗ ਹੁੰਦੇ ਨਿਕੰਮੇ ਪੁਲਸ ਵਾਲਿਆਂ ਕਰਕੇ

  • @HarjinderPal-z5g
    @HarjinderPal-z5g 6 днів тому +20

    ਵਾਹ ਬਈ ਤੁਸੀਂ ਮੇਰੇ ਦਿਲ ਦੀਆਂ ਗੱਲਾਂ ਕੀਤੀਆਂ ਮੈਂ ਵੀ ਆਵਦੇ ਬੱਚਿਆਂ ਨੂੰ ਅਤੇ ਲੋਕਾਂ ਨੂੰ ਜਾਗਰੂਕ ਕਰੀ ਦਾ ਹੈ ਬਹੁਤ ਵਧੀਆ ਵੀਰ ਜੀ

  • @JasspreetSamra
    @JasspreetSamra 2 дні тому +4

    ਮਿੱਠੂ ਵੀਰ ਨੇ ਇੱਕ ਗੱਲ ਬਹੁਤ ਵਧੀਆ ਕੀਤੀ ਵੀ ਜਦੋਂ ਕੋਈ ਰਾਂਝਾ ਕਢਵਾਉਂਦੇ ਆ ਦੋ ਚਾਰ ਮਹੀਨੇ ਜੇਲ ਬੰਦਾ ਕੱਟ ਕੇ ਆਉਂਦਾ ਉਹ ਵੀ ਬੇਗਾਨਾ ਤੇ ਫਿਰ ਆ ਕੇ ਗੈਂਗ ਸਟਾਰ ਬਣਦਾ ਫਿਰ ਲੋਕੀ ਕਹਿ ਦਿੰਦੇ ਆ ਵੀ ਇਹ ਗੈਂਗਸਟਰ ਕਿਉਂ ਬਣਿਆ ਗੈਂਗਸਟਰ ਨਹੀਂ ਉਹ ਸਮੇਂ ਦਾ ਸਤਾਇਆ ਹੋਇਆ ਬਣ ਜਾਂਦਾ

  • @mandeepsandhu3436
    @mandeepsandhu3436 5 днів тому +14

    ਜੋ ਵੀ ਆ ਬਾਈ ਪਰ ਮਨੁੱਖ ਵੀ ਇਕ ਕਿਸਮ ਦਾ ਜਾਨਵਰ ਹੀ ਆ। ਪੁਲਿਸ ਦੀ ਡਾਂਗ ਨਾ ਹੋਵੇ ਤਾਂ ਇੱਕ ਦੂਜੇ ਨੂੰ ਦੁਨੀਆਂ ਦੰਦੀਆਂ ਵੱਢ ਵੱਢ ਖਾ ਜਾਵੇ। ਹਾਂ ਇਹ ਵੀ ਆ ਕਿ ਪੁਲਿਸ ਆਪਣੀ ਤਾਕਤ ਦਾ ਨਾਜਾਇਜ਼ ਫਾਇਦਾ ਵੀ ਚੁੱਕ ਜਾਂਦੀ ਆ ਕਦੇ ਕਦੇ।

  • @panjab-wh3gd
    @panjab-wh3gd 6 днів тому +37

    ਪਹਿਲਾਂ ਮਰਣੁ ਕਬੂਲਿ ਜੀਵਣ ਕੀ ਛਡਿ ਆਸ ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ❤

  • @fatehgrewal3695
    @fatehgrewal3695 4 дні тому +29

    Cia staff ਇੱਕ ਤਰਾਂ ਨਾਲ ਤੁਹਾਡੇ ਜ਼ਮੀਰ ਤੇ ਹਮਲਾ ਕਰਦੀ ਆ 😢😢 ਕੋਈ ਦਸਦਾ ਨੀਂ ਬਾਈ ਸਾਡੇ ਲੰਨ ਵਿੱਚ ਬਾਜ਼ ਪਾ ਕੇ ਕਰੰਟ ਲਾਇਆ ਸੀ 😢😢ਨੰਗਾ ਕਰਕੇ ਸਾੰਨੂ ਚਾਰ ਜਾਣਿਆ ਨੂੰ ਇੱਕ ਦੂਜੇ ਦਾ ਲੰਨ ਫੜ ਕੇ ਗੋਲ ਗੋਲ ਘੁੰਮਣ ਨੂੰ ਕਿਹਾ 😢307 ਦਾ ਪਰਚਾ ਸੀ 😢ਇੱਕ ਭਇਆ ਬੁਲਾ ਕੇ ਉਨੂੰ ਸਾਡੇ ਉੱਤੇ ਮੂਤਣ ਨੂੰ ਕਿਹਾ 😢 ਬਾਈ ਧੰਨ ਸੀ ਖਾੜਕੂ ਸਿੰਘ ਜੋ ਇੰਨਾ ਕੁਜ ਬਰਦਾਸ਼ਤ ਕਰ ਗਏ 😢ਔਖਾ ਟੀਮ ਸੀ but ਹੁਣ ਬਾਹਰ ਆ ਗਏ ਨਹੀਂ ਪੁਲਿਸ ਨੇ ਮਾਰ ਹੀ ਦੇਣਾ ਸੀ 😢

    • @HarjeetSingh-sr9cf
      @HarjeetSingh-sr9cf 4 дні тому

      ਬਾਹਰ ਵੀ ਤਾਂ ਮਰੀ ਜਾਂਦੇ ਨੇ ਵੀਰ ਜੀ ਮੁਹਾਲੀ ਵਿੱਚ ਦੋ ਨੌਜਵਾਨਾਂ ਨੂੰ ਭਈਆ ਨੇ ਮਾਰ ਦਿੱਤਾ ਉਸ ਤੋਂ ਬਾਅਦ ਫੇਰ ਇਕਠੇ ਹੋ ਕੇ ਪੰਜਾਬੀ ਨੌਜਵਾਨ ਨੂੰ ਕੁਟਿਆ ਮੁਕਦੀ ਗੱਲ ਇਹ ਹੈ ਸੈਂਟਰ ਸਰਕਾਰ ਤਾਂ ਇਹ ਚਾਹੁੰਦੀ ਹੈ ਕਿ ਪੰਜਾਬ ਤਾ ਭਾਰਤ ਦੇ ਨਕਸ਼ੇ ਤੇ ਹੋਵੇ ਹੀ ਨਾ ਇਹ ਸਾਲੇ ਦਗੜ ਦੱਲੇ ਇਹ ਭੁੱਲ ਗਏ ਕਿ ਧੰਨ ਧੰਨ ਬਾਬਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕਾਰਨ ਤੁਸੀਂ ਕੁਮਾਰ ਗੋਇਲ ਸਿੰਗਲਾ ਵਗੇਰਾ ਹੋ 🙏ਅਗਰ ਨਾ ਹੁੰਦੇ ਧੰਨ ਧੰਨ ਬਾਬਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਾਂ ਸੁੰਨਤ ਹੁੰਦੀ ਸਾਰਿਆਂ ਦੀ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਸਮੁੱਚੀ ਸਿੱਖ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਪੰਜਾਬ ਅਤੇ ਪੰਜਾਬੀਆਂ ਦੇ ਸਿਰ ਤੇ ਹਮੇਸ਼ਾਂ ਆਪਣਾਂ ਮੇਹਰ ਭਰਿਆ ਹੱਥ ਰੱਖਣ ਸਰਕਾਰਾਂ ਤਾਂ ਮਰਵਾਉਣ ਲਈ ਮੋਹਰੀ ਹਨ ਆਪਣੀ ਕੁਰਸੀ ਬਚਾਉਣ ਲਈ ਇਹਨਾਂ ਨੂੰ ਕਿਸੇ ਦੀ ਨੌਜਵਾਨੀ ਧਿਆਨ ਵਿੱਚ ਨਹੀਂ ਕੋਈ ਮਰੇ ਕੋਈ ਮਾਰੇ ਬੱਸ ਇਹਨਾਂ ਦੀ ਕੁਰਸੀ ਸਲਾਮਤ ਰਹੇ ਭਾਈ ਅਮ੍ਰਿਤਪਾਲ ਸਿੰਘ ਜੀ ਨੇ ਕੀ ਮਾੜਾ ਕੀਤਾ ਸੀ ਕਿਨੇਂ ਨੋਜਵਾਨਾਂ ਨੇ ਨਸ਼ਿਆਂ ਤੋਂ ਦੂਰੀ ਬਣਾਈ ਪਰ ਸਰਕਾਰਾਂ ਨੂੰ ਰਾਸ ਨਹੀਂ ਆਈ ਸੱਚੇ ਬੰਦਿਆਂ ਦਾ ਰੱਬ ਵੀ ਸਾਥ ਦਿੰਦਾ ਵਾਹਿਗੁਰੂ ਜੀ ਦੀ ਕਿਰਪਾ ਹੋਈ ਖੰਡੂਰ ਸਾਹਿਬ ਵਾਲਿਆਂ ਨੇ ਸਾਥ ਦਿੱਤਾ ਭਾਈ ਅਮ੍ਰਿਤਪਾਲ ਸਿੰਘ ਜੀ ਜਿੱਤ ਗਿਆ ਪਰ ਫੇਰ ਵੀ ਅੰਦਰ ਹੈ ਭਗਵੰਤ ਮਾਨ ਨੇ M, P, ਹੋਣ ਸਮੇਂ ਬਹੁਤ ਵਧੀਆ ਕੰਮ ਕਰਦਾ ਸੀ ਪਰ ਹੁਣ ਉਸ ਨੂੰ ਭਾਈ ਅਮ੍ਰਿਤਪਾਲ ਸਿੰਘ ਤੋਂ ਡਰ ਹੋ ਗਿਆ ਉਹ ਸਿਰਫ ਕੁਰਸੀ ਦਾ ਲੋਕਾਂ ਨੇ ਹਰਾ ਪੈਨ ਇਸ ਕਰਕੇ ਤਾਂ ਨਹੀਂ ਦਿੱਤਾ ਸੀ ਕਿ ਚੰਗੇ ਕੰਮ ਕਰਨ ਵਾਲਿਆਂ ਨੂੰ ਡਿਬਰੂਗੜ੍ਹ ਭੇਜ ਦਿੱਤਾ ਜਾਵੇ 🙏 ਵਾਹਿਗੁਰੂ ਜੀ ਘੜਾ ਭਰ ਗਿਆ ਹੈ ਪਾਪ ਦਾ ਅੰਤ ਕਰ ਦਿਓ ਆਪ ਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏

    • @FRESHYHOOD
      @FRESHYHOOD 3 дні тому

      ਵੀਰੇ ਬਹੁਤ ਤਸਜਦ ਦਾ ਸ਼ਿਕਾਰ ਹੋਏ ਤੁਸੀਂ ਯਾਰ।।।😢
      ਸ਼ੁਕਰ ਮਾਲਕ ਦਾ ਤੁਸੀਂ ਬਾਹਰ ਚਲੇ ਗਏ ਵੀਰੇ ❤

    • @Desisidhusaab619
      @Desisidhusaab619 3 дні тому

      ਵੀਰੇ ਤੁਸੀਂ ਐਨਾ ਤਸ਼ੱਦਦ ਸਹਿ ਕਿਵੇਂ ਲਿਆ,ਬਹੁਤ ਔਖਾ ਏ ਯਾਰ। ਇਸ ਤਰਾਂ ਕਰਨ ਨਾਲ਼ ਤਾਂ ਬੰਦਾ ਖੱਸੀ ਵੀ ਹੋ ਸਕਦਾ ਏ।

    • @fatehgrewal3695
      @fatehgrewal3695 3 дні тому

      @@Desisidhusaab619 ਬਾਈ ਓਨਾ ਨੂੰ ਕੋਈ ਫਰਕ ਨੀਂ ਪੈਂਦਾ

    • @fatehgrewal3695
      @fatehgrewal3695 3 дні тому

      @@FRESHYHOOD ਬਾਈ CIA ਸਟਾਫ ਤੇ ਮੈਂ ਦੇ ਸਕਦਾ ਪੋਡਕਾਸਟ 😡 ਉਹ ਕੁਜ ਹੋਇਆ ਸੱਦੇ ਨਾਲ ਜੋ ਅਸੀਂ ਦਸ ਨੀਂ ਸਕਦੇ ਇੱਕ ਕੰਮੈਂਟ ਚ 😡ਮੇਰਾ ਕੋਈ ਭਰਾ ਹੁੰਦਾਂ ਤੇ ਮੈਂ ਵੀ ਮਾਰ ਹੀ ਦੇਣੇ ਸੀ 😡ਸਾਰੇ ਭਰਾ ਨੇ ਪਿੱਛੇ ੱਪੇ ਸਾਂਬ ਲੈਣਾ ਸੀ

  • @inderjitsingh5978
    @inderjitsingh5978 5 днів тому +18

    ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ 1978 ਤੋਂ ਲੈ ਕੇ 1995 ਤੱਕ ਦੇ ਸ਼ਹੀਦ ਸਿੰਘ ਕੋਟਨ ਕੋਟ ਕੋਟ ਪ੍ਰਣਾਮ ਸ਼ਹੀਦਾਂ ਨੂੰ

    • @adhan-pc7hi
      @adhan-pc7hi 2 дні тому

      Attwadi maare c police ne,

    • @ParmjeetSingh-yy7op
      @ParmjeetSingh-yy7op День тому

      ਭਾਊ 1978 ਤੋ ਅੱਜ ਤੱਕ ਦੇ ਸਹੀਦ ਸਿੰਘ ਸਿੰਘਣੀਆ ਭੁਜੰਗੀਆ ਬਜੁਰਗਾ ਨੂੰ ਕੋਟੀ ਕੋਟੀ ਪ੍ਰਣਾਮ.

  • @mangalmangamangalmanga9738
    @mangalmangamangalmanga9738 3 дні тому +2

    ਬਾਈ ਨੇ ਬਹੁਤ ਹੀ ਵਧੀਆ ਢੰਗ ਨਾਲ ਸਮਝਾਇਆ 100%ਸੱਚੀਆ ਗੱਲਾ ਕੀਤੀਆ

  • @deepmanak3379
    @deepmanak3379 День тому +2

    ਬਿਲਕੁਲ ਸਹੀ ਦੱਸਿਆ ਬਾਈ ਏ, ਮੇਰੇ ਨਾਲ ਇਹ ਸਭ ਕੁੱਝ ਹੋਇਆ, ਬਹੁਤ ਗੰਦੇ ਹੁੰਦੇ ਸੀ ਏ ਸਟਾਫ ਵਾਲੇ 💯

  • @jagmeetdhaliwal33
    @jagmeetdhaliwal33 4 дні тому +14

    Je gangster ls nal eda torcher hunda howe ta Lawrence varge paida kyo hon eh just gareeb majluma te he tasadad krde aa i think 🙏🙏

  • @Ravinderkaur-hk9wm
    @Ravinderkaur-hk9wm 2 дні тому +3

    ਪੁਲਿਸ ਦਾ ਔਹਦਾ ਰਾਖੀ ਕਰਨ ਵਾਸਤੇ ਸਾਥ ਦੇਣ ਲਈ ਹੁੰਦੀ ਅ ਨਾ ਕੇ ਜ਼ੁਲਮ ਕਰਨ ਲਈ gangstar ਇਹ ਆਪ ਹੀ ਬਣਾਉਂਦੇ ਨੇ ਲੋਕਾ ਨੂੰ ਪੁਲਿਸ ਵਾਲੇ ਪਾਪੀ ਲੋਕ ਇਹਨਾ ਦੇ ਜਵਾਕਾ ਨਾਲ ਵੀ ਹੋਵੇ ਏਦਾਂ ਹੀ ਪਤਾ ਲੱਗੇ

  • @gurditsingh9574
    @gurditsingh9574 6 днів тому +15

    ਪਰ ਤਿੰਨੇ ਵਾਰ ਮੈਂ ਬੇਕਸੂਰ ਸੀ ਨਜਾਇਜ ਹੋਈ ਸੀ ਮੇਰੇ ਨਾਲ, ਦੋ ਵਾਰ ਜੇਲ੍ਹ ਵਿੱਚ ਗਿਆ ਸੀ 2012,2015,2019, ਵਿੱਚ ਗਿਆ ਸੀ ਅਜੇ ਤੱਕ ਕੇਸ ਇੱਕ ਚਲ ਰਹੇ ਹੈ

    • @pamajawadha5325
      @pamajawadha5325 5 днів тому +3

      2016 vich

    • @HarjeetSingh-sr9cf
      @HarjeetSingh-sr9cf 4 дні тому +4

      ਤੁਸੀਂ ਤਾਂ ਵੀਰ ਜੀ ਇਕੱਲੇ ਹੋਵੋਗੇ ਸਾਨੂੰ ਚਾਰ ਜਾਣਿਆ ਨੂੰ ਨਜਾਇਜ਼ ਪਰਚੇ ਵਿਚ ਜੇਲ੍ਹ ਭੇਜਿਆ ਗਿਆ ਸੀ ਭੇਜਿਆ ਵੀ ਮੁਕੰਦ ਮੱਲੀ ਨੇ ਸੀ ਤੇ ਉਸ ਨੇ ਇਹ ਵੀ ਗੱਲ ਕਹੀ ਸੀ ਮੈਨੂੰ ਅੱਜ ਵੀ ਯਾਦ ਹੈ 😢😢😢 ਹੈ ਕਿ ਤੇਰੇ ਵਰਗਿਆਂ ਨੂੰ ਮੈ ਬਹੁਤ ਨੂੰ ਟਪਾਇਆ ਹੈ 90,92 ਦੇ ਦੋਰ ਵਿੱਚ ਕਿਉਂ ਨਹੀਂ ਇਹਨਾਂ ਦਾ ਢਿੱਡ ਭਰਦਾ ਏਨੀਆਂ ਤਨਖਾਹਾਂ ਲੈਕੇ ਵੀ ਨਜਾਇਜ਼ ਪਰਚੇ ਪਾਉਂਦੇ ਰੁਪਏ ਲੇਕੇ 70,000, ਰੁਪਏ ਲੇਕੇ ਸਾਨੂੰ ਜੇਲ੍ਹ ਭੇਜ ਦਿੱਤਾ ਚਾਰ ਜਾਣਿਆ ਨੂੰ ਤੇ ਬਾਅਦ ਵਿੱਚ ਸਾਡੀਆਂ ਪੰਜ ਦੁਕਾਨਾਂ ਤੇ ਕਬਜ਼ਾ ਕਰਵਾ ਦਿੱਤਾ ਗਿਆ ਉਸ ਨਜਾਇਜ਼ ਪਰਚੇ ਵਿਚ ਸਾਡੇ ਕਰੀਬੀ ਰਿਸ਼ਤੇਦਾਰ ਨੂੰ ਵੀ ਭੇਜ ਦਿੱਤਾ ਜੇਲ੍ਹ ਨਵੀਂ ਨਵੀਂ ਰਿਸ਼ਤੇਦਾਰੀ ਸੀ ਪਰ ਉਹ ਗੱਲ ਬਿਲਕੁਲ 💯 ਪ੍ਰਸੈਂਟ ਸਹੀ ਹੈ ਕਿ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਹੋਇਆ ਤਾਂ ਸਾਡੇ ਨਾਲ ਉਸ ਗੀਤ ਦੇ ਬੋਲਾਂ ਵਾਂਗੂੰ ਕਿ ਅਸੀਂ ਸੰਨ ਸੰਤਾਲੀ ਵਾਂਗੂੰ ਜੀ ਨਾਲੇ ਲੁੱਟੇ ਗਏ ਨਾਲੇ ਪੱਟੇ ਗਏ ਇਕ ਤਾਂ ਪਰਚਾ ਝੂਠਾਂ ਤੇ ਦੂਜੇ ਪਾਸੇ ਪੰਜ ਦੁਕਾਨਾਂ ਦੱਬੀਆਂ ਪਰ ਜਿਹੜੇ ਬੰਦੇ ਨੇ ਕੋਈ ਗੁਨਾਹ ਕੀਤਾ ਹੋਵੇ ਵਾਹਿਗੁਰੂ ਜੀ ਉਸ ਨੂੰ ਹੀ ਸਜ਼ਾ ਦੇਣ 🙏🙏😢 ਜਿਹੜੇ ਉਸ ਕੇਸ਼ ਵਿਚ ਗਵਾਹ ਸੀ ਉਹਨਾਂ ਦੇ ਪੁੱਤ ਤੋਂ ਲੈਕੇ ਪੋਤਿਆਂ ਤੱਕ ਸਜ਼ਾ ਦਿੱਤੀ ਵਾਹਿਗੁਰੂ ਜੀ ਨੇ ਇਥੇ ਅਸੀਂ ਤਾਂ ਇਹੋ ਕਹਿਣਾ ਕਿ ਝੂਠੀ ਨਾਂ ਗਵਾਹੀ ਦੇਈਏ ਸੱਚੇ ਬੰਦੇ ਤੇ ਸਦਾ ਸੱਚ ਦੱਸੀਂ ਏ ਰੋਲੇ ਵਿਚ ਆ ਜਾਵੇ ਜੇ ਪੰਚਾਇਤ ਪਿੰਡ ਦੀ ਤੇ ਕਦੇ ਨਾ ਧੱਕੀਏ ਹਮੇਸ਼ਾਂ ਸੱਚ ਦਾ ਸਾਥ ਦੇਣਾ ਚਾਹੀਦਾ ਹੈ ਜੀ 🙏 ਝੂਠ ਨਾਲ ਕੁਝ ਸਮੇਂ ਲਈ ਖੁਸ਼ੀਆਂ ਮਿਲ ਸਕਦੀਆਂ ਹਮੇਸ਼ਾ ਲਈ ਨਹੀਂ ਇਕ ਦਿਨ ਉਸ ਦੇ ਘਰ ਸੁਣਵਾਈ ਜਰੂਰ ਹੋਣੀ ਹੈ ਜੀ ਜਿਥੇ ਸੱਚ ਨੂੰ ਦਵਾਇਆ ਨਹੀਂ ਜਾ ਸਕਦਾ ਧੰਨ ਧੰਨ ਬਾਬਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਿਰਪਾ ਕਰਨ 🙏

  • @gurditsingh9574
    @gurditsingh9574 6 днів тому +13

    ਮੇਰੇ ਨਾਲ਼ ਤਿੰਨ ਵਾਰ ਇਹ ਹੋਈ ਆ ਬਾਈ, ਇੱਕ ਦਿਨ ਵਿੱਚ ਦੋ ਦੋ ਵਾਰ ਕੁੱਟ ਪਈ ਹੋਈ ਆ ਬਾਈ

  • @Punjabi-f9b
    @Punjabi-f9b День тому +3

    ਅੱਜ ਕਲ CIA ਸਟਾਫ ਲੌਰੈਂਸ ਬਿਸ਼ਨੋਈ ਵਰਗਿਆਂ ਦੀ ਇੰਟਰਵਿਊ ਕਰਵਾਓਣਦੀ ਆ

  • @punjabicalligraphyclassesm7692
    @punjabicalligraphyclassesm7692 5 днів тому +9

    ਕੋਈ ਵੀ ਜ਼ੁਰਮ ਕਰਨ ਤੋਂ ਪਹਿਲਾਂ ਸੌ ਵਾਰ ਸੋਚਣਾ ਚਾਹੀਦਾ। ਪੁਲਿਸ ਦੀ ਇੰਟੈਰੋਗੇਸ਼ਨ ਬਹੁਤ ਭੈੜੀ ਹੁੰਦੀ ਐ।

    • @cheemajot7786
      @cheemajot7786 3 дні тому +2

      ਆਪਣੇ ਹੱਕ ਮੰਗਣੇ ਹੀ ਜ਼ੁਲਮ ਮੰਨਿਆ ਜਾਂਦਾ ਭਾਰਤ ਦੀ ਸਰਕਾਰ ਵੱਲੋਂ

  • @jashanambala301
    @jashanambala301 6 днів тому +11

    Bahot vdiya podcast vire 🙏🏻 Nale vR ne sara kuj sach dasya jhde nve nve munde soch de aa mere verge ke apa vi ik top da gangster baniye ohna de hje CIA STAFF nal mulakat nhi hoye jis din ho gye oh ta app dujya nu khn ge enaa Kama ch kuj ni rakhya apna gumo firo enjoy kro 💯 nale jhda edaa soch da vi me gangster bn java mere vi ful tour bne ge ae sab fake aa jdo kise da kaam nikal gyaa tusi fer apne rah oh apne rah baad ch oh bnde hi aa jhde ena da encounter kar va dende aa 🙌🏻 tahi ta kise ne kiha Jekar tusi apne Jawani ch sambal gye tusi vdiya rhonge te je tusi Jawani ch Vigad gye fer thuda endd goli hi aa chaye fer police de goli ya fer kise Dushman de goli 💯🙏🏻 baki vire edaa de podcast hor aane chahiye taki aj da youth samjh ske enaa kama toh Bach ske ✅🙏🏻

  • @Ammypb36
    @Ammypb36 День тому +3

    Mera ho ਚੁੱਕਾ ਸਾਮਣਾ cia staf nl sahi gl a eda krde aa main aj vi oh seen sochda rooh ਕੰਡੇ ਖੜੇ ho jnde yarr rub dusham nl vi eda na karve🙌🙌

  • @Kuldeepchalalpreet
    @Kuldeepchalalpreet 5 днів тому +5

    ਬਹੁਤ ਟਾਈਮ ਪਹਿਲਾ ਸੀਸ ਸਟਾਫ ਹੰਡਿਆ ਵਿਚ ਪੱਗ ਵਾਲੇ ਸੁਰਿੰਦਰ ਪਾਲ ਇੰਸਪੈਕਟਰ ਸਨ ਉਹ ਵੀ ਇਸੇ ਤਰੀਕੇ ਨਾਲ ਪਹਿਲਾਂ ਸਮਝਾਉਂਦੇ ਸਨ ਅਤੇ ਉਹਨਾਂ ਨੂੰ ਪਰਖ ਵੀ ਬਹੁਤ ਸੀ

  • @mohdadil9279
    @mohdadil9279 3 дні тому +4

    ਤੂ ਇੱਕ ਵਾਰ ਵੀ ਇਹ ਨਹੀਂ ਕਿਹਾ ਕਿ 99% ਲੋਕਾਂ ਨਾਲ ਹਰ ਜਗ੍ਹਾ ਧੱਕਾ ਹੁੰਦਾ ਹੈ

  • @SonuBike-s9f
    @SonuBike-s9f 4 дні тому +4

    Sach 1001%

  • @justlykdat
    @justlykdat 3 дні тому +2

    Bilkul sai gallan , aur alek gal hor.. k apradh eda hunda ni pr ohde te ek dhara ni 2..3.4 dharava jaan bujh k pavayiya jandiya

  • @HoneySidhu-p2m
    @HoneySidhu-p2m 6 днів тому +5

    Shi khia veer nea

  • @bahadursingh9512
    @bahadursingh9512 3 дні тому +6

    ਇਹ ਕੋਈ ਬਹਾਦਰੀ ਤਾ ਨਹੀਂ ਹੈ। 😢 ਖੁੱਲ ਕਿਸੇ ਬੰਦੇ ਨੂੰ ਦੇ ਦਿਓ ਉਹ ਵੀ ਕਿਸੇ ਨੂੰ ਵੀ ਮਨਾ ਸਕਦਾ।
    ਇਹ ਬੁਜਦਿਲਾ ਵਾਲਾ ਕੰਮ ਹੈ।

    • @PoshTajir
      @PoshTajir День тому +1

      Hanji, je ena hi hai ta dooje bande nu vi hathyar fadao

  • @BaldevSingh-su2bp
    @BaldevSingh-su2bp 6 днів тому +8

    Veer ji dian galln sun ke bahoot nollege aai agge me sochda c ke apradhi police te goli kiyon chlaunda srendr kiyon nahin karda hun pata lagga ke oh sirender kiyon nahin karda us nu pata hunda ke tourch naalo mare change

  • @buttaatwal2557
    @buttaatwal2557 4 дні тому +5

    ਏਹ ਸਭ ਕੁਸ਼ ਮਾੜੇ ਤੇ ਗਰੀਬ ਬੰਦੇ ਨਾਲ ਹੀ ਹੁੰਦਾ ਆ,, ਤਕੜੇ ਨੂੰ ਤਾਂ ਪ੍ਰਾਹੁਣਿਆਂ ਵਾਂਗੂੰ ਸਾਂਭ ਦੇ ਆ

    • @harwindersidhu994
      @harwindersidhu994 3 дні тому +1

      ਜੀ ਬਿਲਕੁਲ ਸਹੀ ਕਿਉਕਿ ਕਾਨੂੰਨ ਹਮੇਸ਼ਾ ਅਮੀਰਾਂ ਦਾ ਗ਼ੁਲਾਮ ਹੁੰਦਾ ਏ।

  • @Random_videostore
    @Random_videostore 6 днів тому +33

    ਦਾਸ ਵੀ 5 ਦਿਨ ਦੇ ਰਿਮਾਂਡ ਤੇ ਗਿਆ ਸੀ CIA 1 ਕੋਲ, ਵਧੀਆ ਬੰਦੇ ਨੇ ਸਾਰੀ ਰਾਤ ਕੁੱਟ ਕੇ ਅਗਲੇ ਦਿਨ ਦਰਦਾਂ ਦੀ ਗੋਲੀ ਵੀ ਦੇਂਦੇ ਨੇ, ਸਭ ਤੋਂ ਗੰਦਾ ਟਾਰਚਰ ਹੈ ਪਾਣੀ ਵਾਲਾ,, ਓਥੇ ਲਗਦਾ ਬੰਦੇ ਨੂੰ ਕਿ ਹੁਣ ਗਿਆ ਪਰ ਜਦੋਂ ਹੀ last ਸਾਹ ਆਉਣ ਵਾਲਾ ਹੁੰਦਾ ਓਦੋਂ ਬਾਹਰ ਕੱਢ ਕੇ ਸਾਹ ਦਵਾ ਦੇਂਦੇ ਨੇ , ਇੰਨੇ ਨੇਕ ਦਿਲ ਬੰਦੇ ਨੇ,, ਵਰਦੀ ਵੁਰਦੀ ਨਹੀਂ ਪਾਉਂਦੇ, ਸਿਵਿਲ ਚ ਹੀ ਸੇਵਾ ਕਰਦੇ ਨੇ ਬਹੁਤ ਸਾਦੀ ਜ਼ਿੰਦਗੀ ਜੀ ਰਹੇ ਨੇ ਵਰਦੀ ਤੱਕ ਨਹੀਂ ਪਾਉਂਦੇ ਜੇੜੇ

    • @Bajwa_22
      @Bajwa_22 6 днів тому +6

      😂 ਦਾਸ ਨੇ ਵੀ ਇਹ ਸੇਵਾ ਲਈ ਆ ਪਾਣੀ ਵਾਲੀ ਮੂੰਹ ਤੇ ਤੋਲੀਆ ਪਾ ਕੇ

    • @gurwindersingh-ox9gl
      @gurwindersingh-ox9gl 5 днів тому

      BUND PATTTT DINDE AA 😂

    • @manuthakur7277
      @manuthakur7277 5 днів тому +3

      😂

    • @ManjeetSingh-ff6oh
      @ManjeetSingh-ff6oh 5 днів тому +1

      😂😂😂

    • @pamajawadha5325
      @pamajawadha5325 5 днів тому +1

      Mera ta thank vich vadia sewa ho gi c

  • @mampreetsingh6594
    @mampreetsingh6594 День тому +2

    ਪਾਪੀ ਪਾਪ ਕਮਾਵਦੇ ਕਰਦੇ ਹਾਏ ਜਿਉ ਮਥਨੁ ਮਧਾਨੀਆ ਤਿਉ ਮਥੇ ਧਰਮਰਾਏ।। ਵਿਚ ਦੁਨੀਆਂ ਸੇਵ ਕਮਾਈਏ ਤਾ ਦਰਗਿਹ ਬੈਸਣ ਪਾਈਐ।। ਮਰਨਾ ਸਭਨੇ ਹੈ ਪਰ ਮਰਨਾ ਯਾਦ ਕੋਈ ਕੋਈ ਰੱਖਦਾ ਹੈ ਤੇ ਧਰਮਰਾਜ ਨੂੰ ਲੇਖਾ ਦੇਣਾ ਕਿੱਥੇ ਯਾਦ ਰਹਿਣਾ ਹੈ ਇਸੇ ਕਰਕੇ ਮਨੁੱਖ ਪਾਪ ਖੁੱਲਕੇ ਕਰਦਾ ਹੈ

  • @adhan-pc7hi
    @adhan-pc7hi 2 дні тому +1

    ਮੇਰਾ ਗੁਆਂਢੀ ਹਰਜੀਤ ਪਾਜੀ ਰਵਿਦਾਸੀਆ ਦਾ ਮੁੰਡਾ 2013 ਵਿੱਚ ਸੀ ਆਈ ਏ ਹੁਸ਼ਿਆਰਪੁਰ ਨੇ ਚੱਡੇ ਚੋੜੇ ਕੀਤੇ ਤੇ ਲਿੰਗ ਤੇ ਚੂੰਡੀ ਲਗਾ ਕੇ ਲਗਾਤਾਰ 10 ਤੋਂ 15 ਮਿੰਟ ਕਰੰਟ ਲਗਾਇਆ ਤੇ ਵੀਰ ਓਸ ਵਕਤ ਤੋ ਹੀ ਖੱਸੀ ਹੋ ਗਿਆ ਸੀ, ਹਰਜੀਤ ਪਾਜੀ ਵਿਆਹ ਕਰਾਉਣ ਜੋਗੇ ਨਹੀਂ ਰਹੇ ਕੱਲਾ ਕੱਲਾ ਮੁੰਡਾ ਸੀ ਮਾਪਿਆ ਦਾ, ਵੰਸ਼ ਹੀ ਖਤਮ ਹੋ ਜਾਣਾ ਵੇਚਾਰੇ ਦਾ।

  • @GagandeepSingh-gd6dj
    @GagandeepSingh-gd6dj 3 дні тому +2

    ਇਸਤੋ ਤੋ ਵੀ ਵੱਦ ਗੁਰੂ ਦੇ ਸਿੰਘ ਸੂਰਮੈ ਤਸੰਦ ਚੱਲ ਚੁੱਕੇ ਨੇ ਮੈ ਵਿਡੀਓ ਦਾ ਟਾਇਟਲ ਹੀ ਦੇਖਿਆ 💪🦁💪⚔️🦅🏹

  • @KuldeepSingh-dm1ej
    @KuldeepSingh-dm1ej 5 днів тому +2

    Veer ji right podcast veer ji bahut sahi gallan Kanya

  • @rahul19389
    @rahul19389 6 днів тому +2

    Bai sachi dilo galla krda ❤️👍

  • @Irfan00775
    @Irfan00775 3 дні тому +2

    Realty aa bilkul ehhe ....

  • @jindaranewal9547
    @jindaranewal9547 3 дні тому +2

    top di ਗੱਲ ਸਮਝਾਈ podcast ਚ ਦੋਨਾ ਵੀਰਾ ਨੇ “” ਨਮੇ ਨਮੇ ਉੱਠਦੇ ਬਦਮਾਸ਼ਾ ਨੂੰ ਤਾ ਸੇਧ ਮਿਲੋ

  • @HarmanBrara
    @HarmanBrara 5 днів тому +5

    Sab sachian gallan

  • @MSDJANDALI
    @MSDJANDALI 2 дні тому +1

    ਅਪਣੇ ਗੁਆਂਢ ਪਿੰਡ ਦਾ docter 🎉❤

  • @gaurav_0_3_
    @gaurav_0_3_ 6 днів тому +10

    Mainu salla sun sun ke chakar aayi jande 😂 20:00

  • @HarmanJit-uy5jm
    @HarmanJit-uy5jm 5 днів тому +4

    Very good mgs.

  • @Ravinderkaur-hk9wm
    @Ravinderkaur-hk9wm 2 дні тому +3

    ਪੁਲਿਸ ਵਾਲੇ ਕਿੰਨੇ ਬੇਰਹਿਮ ਪਾਪੀ ਜੱਲਾਦ ਹੁੰਦੇ ਨੇ
    ਏਦਾਂ ਨ੍ਹੀ ਕਰਨਾ ਚਾਹੀ ਦਾ

  • @ravilong7105
    @ravilong7105 2 дні тому +1

    1:04:02 Appa bai USA 🇺🇸 ch bai ke sun re aa bai ne sari vadiya gallan kittiya jihde nal sikhh mile new pidi nu

  • @HarjinderPal-z5g
    @HarjinderPal-z5g 6 днів тому +3

    ਬਹੁਤ ਵਧੀਆ ਵੀਰ ਜੀ pb 05

  • @AmrinderSingh-nc7ls
    @AmrinderSingh-nc7ls 5 днів тому +4

    waheguru bhala kre veer tra bacha lya mai ta galt raste ty tur reha se Dhamrik geet sunyane kruga aaj toh khdke dhdke aly geet ni sunnda mai aaj toh vaad

  • @AmandeepKaur-jc8kb
    @AmandeepKaur-jc8kb День тому

    Good 👍 story ji

  • @rajpoot1588
    @rajpoot1588 3 дні тому +2

    ਗੈਂਗਸਟਰ ਵੀ ਫਿਰ ਪੰਜਾਬ ਪੁਲਿਸ ਵੱਲੋਂ ਤਿਆਰ ਕੀਤੇ ਜਾਂਦੇ

  • @luckygrewal4994
    @luckygrewal4994 4 дні тому +2

    Sat Shri akal mithu veer ji 🙏🙏🙏🙏🙏

  • @Paramjeet-zc2sb
    @Paramjeet-zc2sb 6 днів тому +9

    ਸਹੀਂ ਆ ਪਰ ਸਾਰਿਆ ਨਾਲੋ ਵੱਧ ਸੋਸਨ ਕੁੜੀਆਂ ਦਾ ਪੰਜਾਬ ਪੁਲਿਸ ਵਿੱਚ ਹੁੰਦਾ

  • @doctor_rohira
    @doctor_rohira 6 днів тому +4

    ❤❤❤❤❤❤❤

  • @lallisingh1041
    @lallisingh1041 6 днів тому +9

    ਬਾਈ ਬਾਈ ਤਾਂ ਬਾਹਰ ਹੀ ਹੁੰਦਾ ਅੱਦਰ ਦਾਈਆਂ ਲੱਗਦੀਆਂ ਨੇ ਫੱਨੇ ਖਾ ਪੈਰ ਨੀ ਛੱਡਦੇ

    • @gurwindersingh-ox9gl
      @gurwindersingh-ox9gl 5 днів тому

      JADON TAINU V 20 BANDYAAA NE FAD K KUTTYAAA TU V AAVE E KARE GA

  • @5singh895
    @5singh895 2 дні тому +1

    ਅਗਰ ਪੁਲਿਸ ਇਨੀਂ ਤਸਦ ਕਰਦੀ ਹੁੰਦੀ ਤਾਂ ਪੰਜਾਬ ਵਿਚ ਐਨੇ ਅਪਰਾਧੀ ਨਾ ਹੁੰਦੇ,, ਪੁਲਿਸ ਦੀ ਤਸ਼ੱਦਦ ਤੋ ਡਰਦੇ ਹੁਣੇ ਸੀ

  • @HarjinderSingh-ho9kv
    @HarjinderSingh-ho9kv 5 днів тому +3

    Very good Veer ji nice Gaal kite ji

  • @GauravSharma-zf4yx
    @GauravSharma-zf4yx 5 днів тому +4

    Mere nal v a sara torcher hoya cia patiala vich me MITHU VEER nu changi tra janda wa mera pind KUP KALAN

  • @ajmerghuman3371
    @ajmerghuman3371 4 дні тому +6

    ਬਿਲਕੁਲ ਸਹੀ ਇਸ ਤਰ੍ਹਾਂ ਹੀ ਕੁੱਟਦੇ ਆ

  • @gurbanigavehbhaiRajbirSingh
    @gurbanigavehbhaiRajbirSingh 3 дні тому +2

    ਜ਼ਿਆਦਾਤਰ ਸਿੱਖਾਂ ਨਾਲ ਹੋਇਆ ਇਹ ਕੰਮ

  • @ravihimmatpuriya4147
    @ravihimmatpuriya4147 6 днів тому +3

    Good

  • @AmarjeetKaur-pp5uj
    @AmarjeetKaur-pp5uj День тому +1

    😢Ena nu dukh nhi hunda bochard a apne ghir nall lad k gussa kad de a jlaad

  • @AmarjitSingh-z1i
    @AmarjitSingh-z1i 6 днів тому +2

    Bro bilkul aa manu v police na bhut torcher karya par sada singha na bhut shan kita

    • @GurmeetSingh-kc8vg
      @GurmeetSingh-kc8vg 2 дні тому +1

      Tusin fer manne nhi Shi dsso veer uthe hathi vi bolde n

  • @TarsemSingh-n8u
    @TarsemSingh-n8u 4 дні тому +4

    Lorence nall ih sab hoya hunda ta sidhu nu insaf mil jana c

  • @DeepHundal-t7r
    @DeepHundal-t7r 6 днів тому +4

    Mithu bhraa ne sade naal center cutteya ❤

  • @ParamjitSingh-vt7kb
    @ParamjitSingh-vt7kb День тому

    ਬਹੁਤ ਵਧੀਆ ਐਕਟਰ ਆ ਬਾਈ ਦਿਲਾਵਰ ਸਿੱਧੂ ਜੀ ਸਾਡਾ ਪਸੰਦੀ ਦਾ ਕਲਾਕਾਰ ਅਸੀਂ ਆਬੂਧਾਬੀ ਤੌਂ ਦੇਖ ਰਹੇ ਆ

  • @SharanjeetSingh-d1r
    @SharanjeetSingh-d1r 6 днів тому +3

    Watching from england 🇬🇧
    Mare nal khud 2011 ch PHAGWARA ch city thane ee sab kush hoia waheguru he bahae ena p police to. 22 Sach bolda AA

    • @SHERAsangha
      @SHERAsangha 6 днів тому +1

      Ki chkar peya bai phgware

    • @GurmeetSingh-kc8vg
      @GurmeetSingh-kc8vg 2 дні тому +1

      Fer tun jhal gia veer

    • @SharanjeetSingh-d1r
      @SharanjeetSingh-d1r День тому +1

      @@GurmeetSingh-kc8vg hai veer passe dene pe se .oo Kanda passe do nai ta chette da kas pa du ga

    • @GurmeetSingh-kc8vg
      @GurmeetSingh-kc8vg День тому

      @@SharanjeetSingh-d1r bacho veer jinna bach hunda ehna pp walean ton

  • @asindian6331
    @asindian6331 2 дні тому +2

    Crime ta saley fer v ghatt nahi hundey saley vadh hi rahe ne 😅😅

  • @JagdeepSingh-p3l
    @JagdeepSingh-p3l 6 днів тому +3

    ਕੁਦਰਤ ਪਹਿਲਾਂ ਲਿਖੋ ਅੰਗ੍ੇਜੀ ਬਾਦ ਚ

  • @yogeshgodara9244
    @yogeshgodara9244 4 дні тому

    Link nhi mila bhai saab send kr do

  • @yaadi1322
    @yaadi1322 5 днів тому +1

  • @talwindersinghbajwa7196
    @talwindersinghbajwa7196 4 дні тому +1

    Bhut vadiya c veere

  • @GooglePay-f9t
    @GooglePay-f9t 2 дні тому +1

    Ludhiana to dekh Rahee hai ❤❤

  • @Kabil_pb15
    @Kabil_pb15 3 дні тому

    Love from abohar

  • @LakhiSingh-q1z
    @LakhiSingh-q1z День тому +1

    ❤❤❤❤❤❤❤❤❤❤

  • @luckygrewal4994
    @luckygrewal4994 4 дні тому

    Malaysia tu veer ji 👍🥰❤❤

  • @DilbagSingh-td8cj
    @DilbagSingh-td8cj 5 днів тому +1

    I agree

  • @anandpandey3414
    @anandpandey3414 5 днів тому

    Right side

  • @PoshTajir
    @PoshTajir День тому +2

    Ehna di koi Aukaat ni, salary karke sarkar kol forces bahut zyada ne, sarkar salary vi tax de paise cho dindi aa. Forces di amount bahut zyada hon karke ehna kol power hai, je ehna di sankhea de braabar khabbi khaan aa Jaan Fer laggu pta ehna nu

  • @harishkhepar4622
    @harishkhepar4622 6 днів тому +5

    Vadia galbat dasi bande ne koi fukri ni maari

  • @luckygrewal4994
    @luckygrewal4994 4 дні тому

    SAT Shri akal Gurpreet veer ji 🙏🙏🙏🙏🙏

  • @ParamjitSingh13517
    @ParamjitSingh13517 6 днів тому +1

    Nice video

  • @preetazad4803
    @preetazad4803 6 днів тому +6

    Sade Sikh yodhe ne bs jede ina tashad sende ne
    Paraman sahida nu

  • @sandeepSingh-mx7sz
    @sandeepSingh-mx7sz День тому

    ਮੁਮਬੀ ਤੋ ਸੁਣ ਰਿਆ❤

  • @JagjitDhaliwal-n3f
    @JagjitDhaliwal-n3f 5 днів тому

    Bhut vadya youth li sedh a

  • @guruwriter3330
    @guruwriter3330 5 днів тому +3

    Galt raste paon wali v police hi aa jo sache insan di life nu khatam kar dindi aa fir ohi asli banda banda jo vapis ni murda mot tak kyu police ta risvt leke jhoothe nu tea pilodi aa te shi nu jhootha sabit kar dindi aa

  • @ZenoSamaOmniKing
    @ZenoSamaOmniKing День тому +1

    singera da gaane sare gangster banan nu promote krde a

  • @raghubirsingh9553
    @raghubirsingh9553 3 дні тому +1

    Put Mr jan es trah di police de

  • @yaadwindersingh3193
    @yaadwindersingh3193 6 днів тому +2

    Very good bro PB 03 bti

    • @punjabtv2097
      @punjabtv2097 6 днів тому +2

      Bathinde cia alea ne e khach bhori se sade yara nal

  • @deepharsh220
    @deepharsh220 6 днів тому +5

    Cia staff bathinda ch e kmm krda y mai 50 percent sch a ede cho

  • @nishansran7672
    @nishansran7672 6 днів тому +3

    35% munde nshe nal appe he mer Jane hai baki pb wich reh kee jana old age reh jange

  • @Rebeldhaliwal7
    @Rebeldhaliwal7 6 днів тому +2

    Bhart vrgge desh vich eh julam posible aa jithe police da gunda raj aa

  • @HardeepSingh-HH88
    @HardeepSingh-HH88 3 дні тому +5

    CIA ਸਿੰਘਾਂ ਤੋਂ ਨਾਮ ਨਹੀਂ ਪੁਛ ਸਕੇ ਸਿੰਘ ਚੈਲਿਜ ਕਰ ਦਿੰਦੇ ਸੀ ਮੈਂ ਆਪ ਦੇਖਿਆ ਖਾੜਕੂਆਂ ਨੇ ਨਾਮ ਤੱਕ ਨਹੀਂ ਦੱਸੇ ਵੱਡੇ ਵੱਡੇ ਜਲਾਦ ਵੀ ਥੱਕ ਜਾਂਦੇ ਸੀ

    • @GurmeetSingh-kc8vg
      @GurmeetSingh-kc8vg 2 дні тому +2

      Veer kehn dian gallan n ho skda ikk do percent honge

    • @Punjabi-f9b
      @Punjabi-f9b День тому

      ਇਹ ਸੁਣਿਆ ਸੁਣਾਇਆ ਗੱਲਾਂ ਡੰਡੇ ਮੂਹਰੇ ਸਬ ਬੋਲਦੇ ਆ

  • @Spkuttiwal
    @Spkuttiwal 6 днів тому +3

    18+use headphones 😂😂

  • @RahulKumar-vn2nw
    @RahulKumar-vn2nw День тому

    I have full podcast watch

  • @Ksm-i1v
    @Ksm-i1v День тому

    ਹੈਗੇ ਸਾਡੇ ਸਿੰਘ ਅਜੇ ਜਿਹੜੇ ਸਾਡੇ idol ਨੇ ਜਿਨਾਂ ਨੇ ਇਹ ਸਾਰੇ ਟਾਰਚਰ ਝੱਲੇ ਤੇ ਇੱਕ ਸੀ ਤੱਕ ਨੀ ਕੀਤੀ, ਪਰਿਵਾਰਾਂ ਦੀਆਂ ਬੀਬੀਆਂ ਤੱਕ ਵੀ ਟਾਰਚਰ ਕੀਤੀਆਂ ਪਰ ਫਿਰ ਵੀ ਸਿੱਖ ਸੰਘਰਸ਼ ਦਾ ਕੋਈ ਨੁਕਸਾਨ ਨੀ ਕੀਤਾ ਆਵਦਾ ਆਪ ਵਾਰ ਤਾ, ਤਾਂਹੀ ਤਾ ਪੁਲਿਸ ਨੇ ਦੱਲਪੁਣਾ ਵਰਤਿਆ CAT ਵਾਲਾ, ਆਵਦੇ ਮੁਖਬਰ ਵਾੜੇ ਕਿਉਂਕਿ ਉਹ ਸਿੱਧੀ ਟੱਕਰ ਵਿੱਚ ਹਾਰੇ ਹੋਏ ਡਰਪੋਕ ਹੁੰਦੇ ਹਨ

    • @bs-db3ys
      @bs-db3ys День тому

      Fer bout mhaan kam krta shitter ee khade 😂😂

  • @Guriking93
    @Guriking93 4 дні тому +1

    Y main ek baar gaye c cia par ohn sara din baitha k rakhya par keh koz ni puch gich kiti par mere shmne ek bande nu kutt reh c ohn dekh dekh mainu darr bht lag reh c

  • @GooglePay-f9t
    @GooglePay-f9t 2 дні тому +1

    DAAR DA NAAM Police 🚨 😂

  • @JasveerSingh-yt8ni
    @JasveerSingh-yt8ni 6 днів тому +3

    ਮੇ ਵੀ ਬਠਿੰਡੇ ਸਟਾਫ ਵਿਚ ਮਾਰ ਲਈ ਬਹੁਤ ਕੋਸ਼ਿਸ਼ ਕੀਤੀ ਸੀ 14ਦਿਨ ਕੋਟ ਪ ਈ ਸੀ

    • @GurmeetSingh-kc8vg
      @GurmeetSingh-kc8vg 2 дні тому

      Veer 15minute katne aukhe n te tusin 14 din khi jnne hon

  • @vinkaldehal1098
    @vinkaldehal1098 2 дні тому +1

    Bhai ji ek cheez hor v bahut aukhi ah jehre bnde AFFEEM YA BHUKKI DI DOSE LAINDE JAIL VICH JDO NHI MILDI ODO KI HAAL HUNDA HOYU REMAND TO BINA

  • @sandeepSingh-ym8cu
    @sandeepSingh-ym8cu 6 днів тому +2

    Sahi kiha bai 22ne yrr Sara kuj hunda yrr. Pr mera ik dost malout da CIA police to Thane ch margya c bai....

  • @imkandhola
    @imkandhola 6 днів тому +1

    Mnu sachi ch eda de officer ne guide kita se jhere 1%ch aunde

  • @Ravimishra-fv1qc
    @Ravimishra-fv1qc 4 дні тому +2

    Hadd biti a vr mere khud nal..najayaj fass gya c me

  • @BaldevSingh-su2bp
    @BaldevSingh-su2bp 6 днів тому +3

    Veere rimand te chalo theek aa private rehive center janike nasha mukti center bich b jis ton baddi galti ho jabe us de kanna te current ate heetar te peshab karbaea janda eh center Rajasthan de pind dhaban bich hunda hai hun nee pata me first Jan 2018 bich 3 month riha c mere naal hor kuj te torch hoea par kann@ te current launde c eh pata oh rehive center de malak bathinda de gifty ate jashan jashan nu bathinda de lok jashan mental de name naal v jande aa ehna nu liance Haryana Punjab bich 2018 bich nahin milda c es karke ehna Rajasthan de pind dhaban kholea c hun v hovega par jo md jaspreet mental ate gifty bathinda da han

    • @deepisandhu5841
      @deepisandhu5841 5 днів тому

      Main v Rajasthan centre katt k aya pishle saal ,bhadra ch a centre

    • @pamajawadha5325
      @pamajawadha5325 5 днів тому

      Me punjab amargrh Kati c par me bhaji gi c 15 day vich