ਭਾਣਜੇ ਹੱਥੋਂ ਮਾਮੇ ਦਾ ਕ+ਤ+ਲ ਕਿਉਂ ਤੇ ਕਿਵੇਂ | ਮਾਮੀ ਤੇ ਦੋਹਤੇ ਦੇ ਸੰਬੰਧਾਂ ਦੀ ਕੀ ਸੀ ਅਸਲੀਅਤ ? Arbide World |

Поділитися
Вставка
  • Опубліковано 4 лют 2025
  • ਭਾਣਜੇ ਹੱਥੋਂ ਮਾਮੇ ਦਾ ਕ+ਤ+ਲ ਕਿਉਂ ਤੇ ਕਿਵੇਂ | ਮਾਮੀ ਤੇ ਦੋਹਤੇ ਦੇ ਸੰਬੰਧਾਂ ਦੀ ਕੀ ਸੀ ਅਸਲੀਅਤ ? || Baljit Sidhu || Arbide World |
    #BaljitSidhu #punjab #punjabnews #Story #Love #latestnews #MammaBhanja #punjabpolice #muktsar #news #mistry #Case #shorts
    Don't Miss:
    Neha Ahlawat - Chandigarh Case : • Neha Ahlawat / ਸ਼ਾਤਿਰ...
    Jassi Mithu Famous Case EXCLUSIVE : • Jassi Mithu Famous Cas...
    Punjab Partition : • Punjab Partition | ਪੰਜ...
    KIRANJIT ਕਾਂਡ EXCLUSIVE : • KIRANJIT ਕਾਂਡ EXCLUSIV...
    ਦਰਿੰਦਾ ਕਾਬੂ ਕਰਾਇਆ ਬੀੜੀਆਂ ਦੇ ਬੰਡਲ ਨੇ : • ਦਰਿੰਦਾ ਕਾਬੂ ਕਰਾਇਆ ਬੀੜੀ...
    ਮਾਂ ਦੀ ਅੱਖ ਲੱਗੀ ਤੇ ਘਰ ਦੇ ਭੇਤੀਆਂ ਨੇ ਕਰਤਾ ਕਾਂਡ : • ਮਾਂ ਦੀ ਅੱਖ ਲੱਗੀ ਤੇ ਘਰ ...
    Jassi’s Mother Exclusive : • Jassi’s Mother Exclusi...
    ਰੁੱਸੀ ਪਤਨੀ ਮਨਾਉਣ ਲਈ : • ਤਿੰਨ ਬਜ਼ੁਰਗ ਗੱਡੀ ਚਾੜ੍ਹ...
    Dera Sirsa ਮੁਖੀ ਨੂੰ ਮੁਆਫ਼ੀ : • Dera Sirsa ਮੁਖੀ ਨੂੰ ਮੁ...
    Jassi Mithu Famous Case EXCLUSIVE Interview : • Jassi Mithu Famous Cas...
    Vicky Gounder- ਨਾਭਾ ਜੇਲ੍ਹ ਬ੍ਰੇਕ ਤੇ Police ਮੁਕਾ+ਬਲਾ EXCLUSIVE : • Vicky Gounder- ਨਾਭਾ ਜੇ...
    About Arbide World:
    ARBIDE WORLD is your premier destination for compelling Punjabi-language content, covering everything from Politics, History, News, Culture, Crime, and more. Our commitment is to deliver content that resonates with people from all walks of life.
    Credits:
    Author/Host: Devinderpal (x.com/devinder...)
    Shot & Edited by: Akash Gill (x.com/akashgill78)
    Follow Us on Social Media:
    Instagram: [thearbideworld]( / thearbideworld )
    Twitter: [@thearbideworld](x.com/thearbid...)
    Facebook: [thearbideworld]( / thearbideworld )
    Spotify: [Listen Here](open.spotify.c...)
    Apple Podcast: [Listen Here](podcasts.apple...)
    Harsimrat Badal, Rahul Gandhi, Bhagwant Mann, Sukhbir Badal, Banwari Lal Purohit, Punjab Budget Session, Punjab Cabinet Meeting, Manish Sisodia, Sidhu Moose wala Case Update, Sukhpal Khaira, Navjot Sidhu, Raja Warring, Sukhbir Badal, Rahul Gandhi, Pm Modi, Lawrence Bishnoi, Latifpura, Komi Insaf Morcha, Bandi Singh, Amit Rattan, Sukhraj singh, Behbal Kalan Insaf Morcha, Kunwar Vijay Partap, Harjot Bains, Kultar Sandhwan, Rahul Gandhi, Partap Bajwa, Sumedh saini, Parkash Singh Badal, Punjab DGP Statement on Amritpal Singh, Bikram Majithia, Aswani Sharma, Amritpal Singh, Bhagwant Mann, Raja Warring, Punjabi News, Punjab Daily News, Today Punjab news, Daily Punjab News, Punjab Live News, , Punjab politics, Punjab politics, TV Punjab News Bulletin, , Sukhpal Khaira, Raja warring, Bhagwant Mann, Partap Bajwa, AAP, Congress, Sukhpal Khaira arrest, Raja Warring tweet, Partap Bajwa Tweet,

КОМЕНТАРІ • 344

  • @harpinderkhatti3635
    @harpinderkhatti3635 6 місяців тому +45

    ਸਿੱਧੂ ਸਾਬ੍ਹ ਨੇਂ ਇਹ ਸਟੋਰੀ ਫੇਸਬੁੱਕ ਤੇ ਵੀ ਪਾਈ ਸੀ,, ਉਹ ਸੀਨ ਯਾਦ ਕਰਕੇ ਉਸ ਟਾਈਮ ਵੀ ਅੱਖਾਂ ਚ ਪਾਣੀ ਆ ਗਿਆ ਸੀ,😢😢 ਮਾਮਾ ਭਾਣਜੇ ਨੂੰ ਕਬੱਡੀ ਦੇ ਅਰਸ਼ ਤੇ ਦੇਖਣਾ ਚਾਹ ਰਿਹਾ ਐ, ਉਸ ਹਵਸ ਦੀ ਅੰਨੀ ਦੇ ਆਖੇ ਲੱਗ ਭਾਣਜਾ ਮਾਮੇ ਨੂੰ ਜਾਨੋਂ ਮਾਰ ਰਿਹਾ ਐ 😢

  • @kulwantbedi4669
    @kulwantbedi4669 6 місяців тому +45

    ਰੱਬ ਹੀ ਰਾਖਾ ਹੈ ਸ਼ਰਮ ਅਣੀ ਚਾਹੀਦੀ ਹੈ ਮਾਮੀ ਨੂੰ ਭਾਣਜੇ ਨੂੰ

    • @arbide_world
      @arbide_world  6 місяців тому

      Bilkul ji

    • @NirmalSingh-ys7wz
      @NirmalSingh-ys7wz 4 місяці тому

      ਕਿਰਪਾ ਕਰਕੇ ਇਸ ਇਲਾਕੇ ਦੇ ਖੋਖਰ ਵਾਲੇ ਸਾਧ ਦੁਆਰਾ ਪਤੀ ਪਤਨੀ ਦੇ ਕੀਤੇ ਕਤਲ਼ ਬਾਰੇ ਵੀ ਪ੍ਰੋਗਰਾਮ ਕਰੋ ਜੀ।​@@arbide_world

    • @melasinghsandhusandhu
      @melasinghsandhusandhu 2 місяці тому

      @@arbide_world

    • @kanwarsidhu3286
      @kanwarsidhu3286 11 днів тому +1

      Aj kal sab kuj chlda 😊

  • @sukhgill3800
    @sukhgill3800 6 місяців тому +36

    ਵਾਹਿਗੁਰ ਜੀ ਆਪ ਇਨਸਾਨ ਦੀ ਰੱਖਿਆ ਕਰਨੀ ਕਲਯੁੱਗ ਦਾ ਸਮਾ ਹੈ ਪਤਾ ਨਹੀ ਕਦੋ ਮਾੜਾ ਟਾਈਮ ਆ ਜਾਵੇ ਪਹਿਲੀ ਵਾਰ ਦੇਖਿਆ ਏਨਾ ਨਾਈਸ ਅਫਸਰ ਨਹੀ ਤੇ ਗਾਲ ਤੌ ਬਿਨਾ ਗਲ ਨਹੀ ਕਰਦੇ ਸਲੂਟ ਅਫਸਰ ਨੂੰ ਇਸ ਔਰਤ ਨੂੰ ਫਾਂਸੀ ਹੋਣੀ ਚਾਹੀਦੀ ਦੋਹਤਾ ਪੁਤਰ ਦੇ ਸਮਾਨ ਹੁੰਦਾ❤

    • @arbide_world
      @arbide_world  5 місяців тому +1

      @@sukhgill3800 thanks for kind words

  • @MalkeetSingh-kf8ke
    @MalkeetSingh-kf8ke 6 місяців тому +43

    ਬਹੁਤ ਵਧੀਆ ਅਫਸਰ ਸਹਿਬਾਨ ਜੀ

  • @HarpreetSingh08555
    @HarpreetSingh08555 8 днів тому +2

    ਜਾ ਓਏ ਹਰਮਾਇਆ ਦੋ ਵਾਰੀ ਮਾ ਮਾ khayie ਤਾ ਮਾਮਾ ਬਣਦਾ same on 😢

  • @RamSingh-ub6gv
    @RamSingh-ub6gv 6 місяців тому +23

    ਬਹੁਤ ਵਧੀਆ ਅਫਸਰ

  • @navdeepsukhi1846
    @navdeepsukhi1846 6 місяців тому +16

    ਮੈੰ ਜਦ ਪਿੰਡ ਦੇ ਕਿਸੇ ਬੰਦੇ ਨੂੰ ਦੱਸਿਆ ਕਿ ਉਹ ਕਤਲ ਉਹਦੀ ਘਰਵਾਲੀ ਨੇ ਕਰਵਾਇਆ....ਉਹ ਕਹਿੰਦਾ ਇਹ ਹੋ ਹੀ ਨੀ ਸਕਦਾ ਉਹ ਤਾਂ ਚਿਖਾ ਚ ਨਾਲ ਸੜਨ ਨੂੰ ਕਹਿੰਦੀ ਸੀ।

  • @BalwinderSingh-wi7qr
    @BalwinderSingh-wi7qr 6 місяців тому +13

    ਬਹੁਤ ਵਧੀਆ ਅਫਸਰ ਸਾਹਿਬ ਜੀ। very good 👍

    • @arbide_world
      @arbide_world  5 місяців тому

      @@BalwinderSingh-wi7qr thank you 🙏

  • @SatnamSingh-eu5qu
    @SatnamSingh-eu5qu 6 місяців тому +70

    ਮਤ ਪੱਤ ਦਾ ਰਾਖਾ ਆਪ ਵਾਹਿਗੁਰੂ ਜੀ Very sad 🙏💔🙏

    • @RamSingh-gg2no
      @RamSingh-gg2no 6 місяців тому +9

      ਜੇਕਰ ਇਹ ਗੱਲ ਹੀ ਠੀਕ ਹੈ ਤਾਂ ਵਾਹਿਗੁਰੂ ਨੂੰ ਮਾਮੇ,ਭਾਣਜੇ ਅਤੇ ਮਾਮੀ ਦੀ ਮੱਤ ਪਤ ਦਾ ਰਾਖਾ ਬਣਕੇ ਮਾਮੀ ਦੇ ਮਨ ਵਿਚੋਂ ਘਰ ਵਾਲੇ ਨੂੰ ਖਤਮ ਕਰ ਦੇਣ ਅਤੇ ਭਾਣਜੇ ਨਾਲ ਯੂ ਐਸ ਏ ਜਾ ਕੇ ਵਸਣ ਦਾ ਗਲਤ ਖਿਆਲ ਕੱਢ ਦੇਣਾ ਚਾਹੀਦਾ ਸੀ ਜਾਂ ਅਜਿਹਾ ਖਿਆਲ ਮਾਮੀ ਦੇ ਮਨ ਵਿੱਚ ਆਉਣ ਹੀ ਨਹੀਂ ਦੇਣਾ ਚਾਹੀਦਾ ਸੀ।
      ਪਰ ਅਜਿਹਾ ਸੋਚਣਾ ਸਹੀ ਨਹੀ ਹੈ ਕਿ ਉਹ ਮਤ ਪਤ ਦਾ ਰਾਖਾ ਹੈ।ਸਗੋਂ ਕਿਹਾ ਇਹ ਜਾਣਾ ਚਾਹੀਦਾ ਹੈ ਕਿ ਮੱਤ ਠੀਕ ਰੱਖਣਾ ਅਤੇ ਪਤ ਬਚਾ ਕੇ ਰੱਖਣਾ ਮਨੁੱਖ ਦੇ ਆਪਣੇ ਹੱਥ ਵੱਸ ਹੈ।ਵਿਸ਼ੇ ਵਿਕਾਰਾਂ ਅਤੇ ਸਵਾਰਥੀ ਸੁਪਨੇ ਲੈਣ ਤੋ ਬਚਣਾ ਚਾਹੀਦਾ ਹੈ।

    • @Fateh_Gaming_7
      @Fateh_Gaming_7 6 місяців тому

      ​@@RamSingh-gg2no😂 tu ghussa hi a

    • @arbide_world
      @arbide_world  6 місяців тому

      🙏🙏🙏🙏

    • @aakhirlasach
      @aakhirlasach 6 місяців тому

      ਅਕਾਲ ਅਕਾਦਮੀ ਵਿਚ padunde ਸੀ

    • @tirathsandhu315
      @tirathsandhu315 6 днів тому

      How truthfully you have explained it

  • @harbanssdhanda9358
    @harbanssdhanda9358 6 місяців тому +46

    ਕਲਯੁੱਗ ਦਾ ਜ਼ੋਰ ਹੈ ਜੀ। ਪ੍ਰੀਵਾਰਿਕ ਰਿਸ਼ਤਿਆਂ ਦੀ ਪਾਕੀਜ਼ਗੀ ਖਤਮ ਹੋ ਰਹੀ ਹੈ। ਮਾਮੀਂ ਵੱਧ ਕਸੂਰਵਾਰ ਹੈ।

  • @jagroopmaan2251
    @jagroopmaan2251 6 місяців тому +24

    ਬਹੁਤ ਦੂਖ ਦੀ ਗੱਲ ਹੈ ਜੀ

  • @sewaksidhu5620
    @sewaksidhu5620 6 місяців тому +40

    ਸੱਚੇ ਇਮਾਨਦਾਰ ਅਫਸਰ ਬਹੁਤ ਹਨ

  • @bawasinghmahrok7838
    @bawasinghmahrok7838 6 місяців тому +12

    ਵਾਹਿਗੁਰੂ ਜੀ ਚੰਚਲ ਰੱਨਾੰ ਨੂੰ ਸਬਰ ਸੰਤੋਖ ਅਤੇ ਸਿਦਕ ਦੀ ਦਾਤ ਬਕਸ਼ੋ ਜੀ।

    • @arbide_world
      @arbide_world  5 місяців тому

      @@bawasinghmahrok7838 🙏🙏

  • @SawrajDhillon-h3z
    @SawrajDhillon-h3z 5 місяців тому +14

    ਇਹੋ ਜਿਹੇ ਕਾਂਡ ਹੁੰਦੇ ਹੀ ਰੱਬ ਦੇ ਭਗਤਾ ਨਾਲ ਨੇ

    • @arbide_world
      @arbide_world  5 місяців тому

      @@SawrajDhillon-h3z 🙏🙏🙏🙏

  • @sevaksingh9469
    @sevaksingh9469 6 місяців тому +14

    ਇਹ ਤਾਂ ਆਮ ਗਲ ਹੋ ਗਈ ਜੀ ਸਾਡੇ ਪਿੰਡ ਸਰੇਆਮ ਮੁੰਡਾ ਮਾਮੀ ਨਾਲ ਰਿਹਦਾ

  • @manjitmann171
    @manjitmann171 6 місяців тому +11

    ਬਹੁਤ ਹੀ ਵਧੀਆ ਆਫੀਸਰ ਸਿੱਧੂ ਸਾਹਿਬ

    • @arbide_world
      @arbide_world  6 місяців тому

      @@manjitmann171 🙏🙏🙏🙏

  • @sukhpalsingh145
    @sukhpalsingh145 6 місяців тому +14

    ਆਮ ਲੋਕ ਇਸ ਲਾਲਚ ਵਿਚ ਆ ਕੇ ਇਹ ਸੋਚ ਲੈਦੇ ਹਨ ਕਿ ਮੁਡੇ ਕੋਲ ਜਮੀਨ ਜਇਦਾਦ ਚੰਗੀ ਹੈ ਕੁੜੀ ਐਸ ਕਰੁਗੀ ਉਹ ਕੁੜੀ ਦੀਆ ਸਦਰਾ ਦਾ ਗਲਾ ਘੁਟ ਦਿਦੇ ਹਨ ਕੁੜੀਆਂ ਵਿਆਹ ਤਾ ਮਾਂਪੀਆ ਦੇ ਦਬਾਅ ਧੱਲੋ ਆ ਕੇ ਕਰਵਾ ਲੈਦੀਆ ਹਨ ਪਰ ਬਾਅਦ ਵਿਚ ਉਹਨਾ ਦੇ ਮਨ ਦੀ ਤਸੱਲੀ ਨਾ ਹੋਣ ਕਾਰਣ ਉਹ ਕਰਾਹੈ ਪੈ ਜਾਦੀਆ ਹਨ ਬਾਕੀ ਮਾੜੇ ਦੀ ਜਨਾਨੀ ਹੁੰਦੀ ਭਾਬੀ ਸਭਦੀ ਬਾਕੀ ਅੱਗ ਕੋਲੋ ਘਿਉ ਰੱਖੋਗੇ ਘਿਉ ਤਾ ਪਿਗਲੂ ਗਾ । ਬਲਜੀਤ ਸਿਧੂੱ ਬਹੁਤ ਵਧੀਆ ਅਫਸਰ ਹਨ ।ਜੇਕਰ ਕਰ ਕੋਈ ਹੋਰ ਅਫਸਰ ਹੁੰਦਾ ਤਾ ਉਸ ਨੇ ਕਹਾਣੀ ਟੇਡੀ ਕਰ ਦੇਣੀ ਸੀ
    ਵਿਚ

    • @arbide_world
      @arbide_world  5 місяців тому

      @@sukhpalsingh145 🙏🙏

    • @supremeleader5516
      @supremeleader5516 4 місяці тому +1

      I guess apa nu love marriage Wale pase jana chaida

    • @harrypreet3846
      @harrypreet3846 3 місяці тому +1

      Yr je ena dhaka si tan pehla hee vivah na karvoundi osne vi kise lalach naal vivah karvea hau

    • @tirathsandhu315
      @tirathsandhu315 6 днів тому

      People please grow up and get in touch with your own dignity conscious and self respect every human being is blessed with an ability to differentiate right from wrong killing somebody for your own happiness please explain the logic of your actions thanks

  • @navdeepsukhi1846
    @navdeepsukhi1846 6 місяців тому +15

    ਜਦ DSP ਬਲਜੀਤ ਸਿੰਘ ਉਸ ਨੂੰ ਅਰੈਸਟ ਕਰਨ ਆਇਆ ਤਾਂ ਜਿਵੇੰ ਸੱਚੇ ਇਨਸਾਨ ਨੂੰ ਧੱਕੇਸ਼ਾਹੀ'ਤੇ ਗੁੱਸਾ ਆਉੰਦਾ, ਗੁੱਸੇ ਚ ਉਸ ਕੁੜੀ ਨੂੰ ਗਾਲ ਕੱਢੀ," ਸਾ....ਸ਼ਰੀਫ ਮੁੰਡਾ ਮਰਵਾਕੇ ਹੁਣ ਡਰਾਮੇ ਕਰਦੀ ਐੰ !!!"

  • @gurdawarsingh8480
    @gurdawarsingh8480 5 місяців тому +3

    Very good offesar sabah app ki soch bohatt vadiea
    Ceas treas karnda trika
    Thnk you paji all the best

  • @jjakmsksks2585
    @jjakmsksks2585 6 місяців тому +9

    ਇਹ ਸਰ ਕੌਣ ਨੇ ਬਹੁਤ ਵਧੀਆ ਇਨਸਾਨ ਆ

  • @baljindersinghbarnala2555
    @baljindersinghbarnala2555 6 місяців тому +6

    ਬਲਜੀਤ ਵੀਰ ਜੀ ਤੁਸੀ ਬੁਹਤ ਸੋਹਣੇ ਲਿਖਾਰੀ ਹੋ ਤੇ ਤੁਹਾਡੀਆਂ ਸਾਰੀਆਂ ਰਚਨਾਵਾਂ ਪੜ੍ਹਦਾ. ਪਰ ਤੁਸੀ ਮੌਰਲ ਆਫ ਦਾ ਸਟੋਰੀ ਦੱਸ ਰਹੇ ਹੋ ਕੇ ਮੈਚਿੰਗ ਹੋਣੀ ਚਾਹੀਦੀ, ਗੱਲ ਵੀ ਸਹੀ ਹੈ, ਲੇਕਿਨ ਅਗਰ ਹੋ ਹੀ ਗਿਆ, ਤੁਸੀ ਨੰਗ਼ ਮਲੰਗਣੀਆ ਅਗਰ ਲਾਲਚ ਚ ਆ ਕੇ ਵਿਆਹ ਕਰਵਾ ਹੀ ਲਿਆ, ਤਾਂ ਫਿਰ ਨਿਭਾਓ, ਆਪਣੇ ਆਪ ਨੂੰ ਬਦਲੋ, ਨਾ ਕੇ ਲੁੱਚੀ ਰੰਨ ਬਣਕੇ ਇੱਜ਼ਤ ਨੀਲਾਮ ਕਰਦੀ ਫਿਰੇ.
    ਇਸਦੀ ਉਂਡ ਪਾੜਨੀ ਸੀ ਲੁੱਚੀ ਕੁਤੀ ਦੀ ਤੇ ਹੋਰਨਾਂ ਨੂੰ ਵੀ ਸਬਕ ਅਵੇ।

  • @Chahalshingara
    @Chahalshingara 6 місяців тому +17

    ਬੁੱਧੀ ਭ੍ਰਿਸ਼ਟ ਹੋਈ ਪਈ ਐ ਲੋਕਾਂ ਦੀ। ਇੱਕ ਪਾਸਾ ਦੇਖਕੇ ਅਤੇ ਸਿੱਟਿਆਂ ਤੋਂ ਬੇਖ਼ਬਰ ਫੈਸਲਾ ਲੈ ਲੈਂਦੇ ਨੇ ਲੋਕੀ। ਇਹ ਸਟੋਰੀਆਂ ਸਿੱਖਣ ਸਿਖਾਉਣ ਲਈ ਬਹੁਤ ਕੰਮ ਆਉਣਗੀਆਂ। ਦਵਿੰਦਰਪਾਲ ਬਾਈ ਤੁਸੀਂ ਵੀ ਲੋਕਾਈ ਤੇ ਬਹੁਤ ਵਧੀਆ ਕਾਰਜ ਕਰ ਰਹੇ ਹੋ।

  • @SanjeevSharma.72
    @SanjeevSharma.72 6 місяців тому +9

    Bahut hi wadhia program hai. Donna VEERA nu NAMSAAKAAR.( NEW YORK)

  • @ultimatebeast8624
    @ultimatebeast8624 6 місяців тому +15

    Afsar kinna handsome te aawaaz kinni sohni damdaar

  • @ThakurBaldevSinghChohan
    @ThakurBaldevSinghChohan 7 днів тому +1

    ਗੱਲ ਬਿਲਕੁਲ ਸੱਚ ਹੈ

    • @shivanisharma5562
      @shivanisharma5562 3 дні тому +1

      @@ThakurBaldevSinghChohan ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਵੀ ਥਰ ਥਰ ਕੰਬਦੀ ਹੈ

  • @kamalkaran2165
    @kamalkaran2165 5 місяців тому +5

    ਛੋਟਾ ਭਾਂਡਾ ਉੱਡ ਜਾਂਦਾ ਹੈ ਤਾਂ ਈ ਸਿਆਣੇ ਕਹਿੰਦੇ ਕਿ ਰਿਸ਼ਤਾ ਬਰਾਬਰ ਦੇ ਨਾਲ ਕਰਨਾ ਚਾਹੀਦਾ ਹੈ

  • @dilsher4001
    @dilsher4001 5 місяців тому +6

    ਇਹ ਅਫ਼ਸਰ ਸਹਿਬਾਨ ਰੱਬ ਦਾ ਰੂਪ ਨੇ 🙏🙏🙏🙏🙏 ਕੋਟਕਪੂਰੇ DSP ਰਹੇ ਨੇ ਸਿੱਧੂ ਸਾਹਿਬ

    • @arbide_world
      @arbide_world  5 місяців тому +1

      @@dilsher4001 thank you 🙏

  • @sukhwantkotra6209
    @sukhwantkotra6209 6 місяців тому +3

    ਵਾਹਿਗੁਰੂ ਜੀ ਮਾਂ ਬਾਪ ਨੂੰ ਹਿੰਮਤ ਬਖਸ਼ਣ ਜੀ

  • @JaspalSingh-co1gx
    @JaspalSingh-co1gx 6 місяців тому +21

    ਮਾਰਨ ਦੀ ਕੀ ਲੋੜ ਸੀ ਵੈਸੇ ਨਿਕਲ ਜਾਂਦੀ ਭਗਤ ਕਿਓ ਮਾਰਿਆ

    • @arbide_world
      @arbide_world  5 місяців тому

      @@JaspalSingh-co1gx 🙏🙏

  • @Gur738
    @Gur738 5 місяців тому +2

    Hanji sir ji bhut jyada wdiaa tuhada nature lgda

  • @NirmalSingh-bz3si
    @NirmalSingh-bz3si 6 місяців тому +22

    ਇਸ ਔਰਤ ਨੂੰ ਇਹ ਮਹਾਂਪਾਪ ਭਰਨਾ ਪੳਉ ,,,ਦੇਖ ਲਿਓ

  • @gorasoni4392
    @gorasoni4392 5 місяців тому +3

    Sidhu shab bhut imarandar ऑफिसर है 🎉

  • @jbsingh8957
    @jbsingh8957 14 днів тому

    100℅ ਸਹੀ ਆ

  • @KulwantDhaliwal-xn3qw
    @KulwantDhaliwal-xn3qw 6 місяців тому +6

    Very respectful officer

  • @ProGaming-yq7fe
    @ProGaming-yq7fe 6 місяців тому +6

    Good. Sir. Ji

  • @BagichaSingh-r3t
    @BagichaSingh-r3t 10 днів тому

    Thank you Sidhu sab

  • @dilshanpreet4785
    @dilshanpreet4785 9 днів тому

    Very good job

  • @gurmejsingh7050
    @gurmejsingh7050 4 місяці тому +3

    ਮਾਮੀ ਤੇ ਦੋਹਤਾ ਦੋਨੋ ਬਰੀ ਹੋ ਗਏ ਹਨ। ਇਸ ਕੇਸ ਵਿੱਚ।

  • @gurditsingh1792
    @gurditsingh1792 4 місяці тому +2

    ਉਫ਼ 😢😢

  • @Fatta-Army
    @Fatta-Army 24 дні тому

    Sidhu sahib da style te Awaj bahut damdar aa ehna nu ik apna Chenal chlauna chahida te old stories pauniya chahidiya, very nice ❤🙏

  • @kapursingh2336
    @kapursingh2336 6 днів тому

    Very emotional and sad story

  • @nashubrar9503
    @nashubrar9503 8 днів тому

    Baljeet singh sidhu is a great officer may god bless u

  • @TARUBALETIAUK
    @TARUBALETIAUK 3 місяці тому +1

    Good. Advice

  • @jagtarsarpanch6107
    @jagtarsarpanch6107 4 місяці тому +2

    Vadia ofisar sandhu saib varte ha sandhu saib nal

  • @aakhirlasach
    @aakhirlasach 6 місяців тому +4

    101 ਸਹੀ kahni

  • @Chakkerhazoorde
    @Chakkerhazoorde 11 днів тому

    ਇਹਨਾ ਕਰਮਾ ਦਾ ਫਲ ਬਹੁਤ ਭਿਆਨਕ ਪ੍ਰਗਟ ਹੁੰਦਾ

  • @bikkersingh2435
    @bikkersingh2435 6 місяців тому +3

    Good job sir

  • @sukhvirsingh7854
    @sukhvirsingh7854 6 місяців тому +6

    Wahegur ji wahegur ji

  • @DhillonDhillon-i8v
    @DhillonDhillon-i8v 6 місяців тому +19

    ਲੱਖ ਲਾਹਨਤ ਮੰਮੀ ਦਾ

    • @arbide_world
      @arbide_world  6 місяців тому +2

      🙏🙏🙏🙏

    • @Manus_world890
      @Manus_world890 19 днів тому +1

      ਮੰਮੀ ਦੇ ਨਹੀਂ ਮਾਮੀ। ਦੇ। ਲਿੰਗ ਪੁਲਿੰਗ ਸਹਿ ਕਰ ਭਰਾਵਾਂ

    • @amardeep7770
      @amardeep7770 12 днів тому

      ​​@@Manus_world890sahi keha, kai loka nu likhna v ni aonda.

  • @harjotbrar4531
    @harjotbrar4531 5 місяців тому +4

    ਦੱਸੋ ਬੰਦਾ ਕਿਸ 'ਤੇ ਯਕੀਨ ਕਰੂ?
    ਮਾਮੇ ਲਈ ਭਾਣਜਾ ਕਿੰਨਾ ਪਿਆਰਾ ਹੁੰਦਾ ਹੈ।

  • @ksingh5612
    @ksingh5612 6 місяців тому +8

    Kehna ta Nahi chahi da par main Eh Dekhia aa ke Greeb Ghar di kudhi je kise chnge ya theek jehe Ghar de vi viaah ke le aaea na ghar ta Una di samjo jindgi nark banna Shuru Oh kudhi Bhuk nang vicho aai hundi oh jad aa ke ghar di thaat baat dekhdi ta us de mnn vich aaundi mere maa Baap mere Bheheh bhra vi Eda di jindgi jiman te us de lei je es mere Sohre ghar da kina vi Nuksan ho jaawe us nu koi matlab nahi hunda Duji gll kudhi Sohni ya padhi likhi hou gi ta hi koi chnga ghar us nu viaah ke le ke aauga Par jad oh Sohre ghar aa jaandi ta us nu apnia saria majbooria bhul jaandia jina karan oh us ghar vich viaah ke aai hundi Oh fer us nu kadde eh lagda mera ghar aala mere mukabile da nahi aa main Sohni aa ya padhi likhi aa Oh fer kise vi Eho jehe Raste te pe jaandi jida END aa katal hoia aa Je mnn lo Eho jehi katal aali Sathiti na vi bnne ta fer oh ghar da paisa apne maa Baap Bheheh bhra nu Dena Shuru kar du gi tusi kina Ku chup rahoge jadd Bolo ge us time ghar vich Kleish houga fer oh eh hi kehndi aa Apne ghar aale nu ke ghar tou wakhra ho ta ke munde da Apne pariwar tou naata tut jaawe te mere pariwar naal Jada pyar wadd jaawe kul mila ke Rishta tusi Brabar de khandan vich hi kro nahi ta apni jindgi nark bna lo ge 90% Eh dekhia gia ke koi vi Orat Apne Hasband di Akhri umar vich ja ke hundi jadd Bache wadde ho jaande te us orat nu Apne Mapia di vi samj aa jaandi aa ke mere oh nahi mera Patti hi mere lei Sab kush aa Ha jus kudhi de Maape chnge te siaane hunde oh apni kudhi nu ina rahma te nahi Penn dinde oh kudhi nu Shuru tou hi samja dinde ke hun tera asli ghar tera Sohra pariwar aa assi nahi oh kudhia ta theek reh jaandia Jada Lutti kudhi nu us di maa hi laaundi ...

  • @harpreetsinghmangat2568
    @harpreetsinghmangat2568 6 місяців тому +4

    ਵਾਹਿਗੁਰੂ ਜੀ 🙏

  • @mahipalsinghfitness1234
    @mahipalsinghfitness1234 6 місяців тому +3

    Bell kull sir je ap je de gall vich Damm Ha je

    • @arbide_world
      @arbide_world  5 місяців тому

      @@mahipalsinghfitness1234 🙏🙏

  • @user-jw3pq9li1v
    @user-jw3pq9li1v 6 місяців тому +10

    ਮਾਂਮੀ ਦਾ ਕਸੂਰ ਜਾਦਾ ਲਗਦਾ ਇਸ ਕਰਕੇ ਮਾਂਮੀ ਨੂੰ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ।

    • @RamSingh-gg2no
      @RamSingh-gg2no 6 місяців тому

      ਕੀ ਮਾਮੀ ਨਾਲ ਨਜਾਇਜ ਸਬੰਧ ਬਣਾਉਣ ਵਾਲੇ ਤੇ ਮਾਮੀ ਨਾਲ ਯੂ ਐਸ ਏ ਜਾ ਕੇ ਰੰਗਰਲੀਆਂ ਮਨਾਉਣ ਦੇ ਸਵਾਰਥ ਵਿੱਚ ਹਮਦਰਦ ਤੇ ਨਿਰਦੋਸ਼ ਮਾਮੇ ਦਾ ਕਤਲ ਕਰਨ ਵਾਲੇ ਵਿਸ਼ਵਾਸ਼ਘਾਤੀ ਕਾਤਿਲ ਭਾਣਜੇ ਦਾ ਦੋਸ਼ ਘੱਟ ਹੈ ? ਉਸ ਨੂੰ ਫਾਂਸੀ ਕਿਉਂ ਨਾ ਲੱਗੇ ?
      ਉਹ ਮਾਮੀ ਦੇ ਆਖੇ ਨਾ ਲਗਦਾ ਮਾਮੇ ਦਾ ਕਤਲ ਕਰਨ ਤੋਂ ਸਾਫ ਜਵਾਬ ਦੇ ਦਿੰਦਾ ਨਾ ਕਤਲ ਕਰਦਾ ਤਾਂ ਤਿੰਨੋ ਜਣਿਆਂ ਦਾ ਜੀਵਨ/ਭਵਿੱਖ ਸੁਰੱਖਿਆਤ ਰਹਿੰਦਾ।

    • @arbide_world
      @arbide_world  6 місяців тому

      🙏🙏🙏🙏

    • @NirmalSingh-ys7wz
      @NirmalSingh-ys7wz 4 місяці тому

      ਓਹ ਦੋਵੇਂ ਬਰੀ ਹੋ ਗਏ ਹਨ ਹੁਣ ਭਾਣਜੇ ਨੂੰ ਅਹਿਸਾਸ ਹੋਇਆ ਕਿ ਚਵਲ ਜਨਾਨੀ ਨੇ ਮੇਰੇ ਕੋਲੋਂ ਮਾਮਾ ਮਰਵਾਤਾ। ਹੁਣ ਰੁਲਦੀ ਫਿਰਦੀ ਹੈ ਚਵਲ

  • @RajinderSingh-oc4dk
    @RajinderSingh-oc4dk 4 місяці тому +2

    A. Good officer of police live long

  • @BabbleKaur
    @BabbleKaur 3 місяці тому +2

    Garhshankar d similar story v daso 2006-7 vali

  • @harjeetsandhu83
    @harjeetsandhu83 6 місяців тому +5

    Pls narrate story of village Maur Kotkapura where case was solved with the help of BIRI Bundle (ਬੀੜੀ ਬੰਡਲ )

  • @Hacsukh
    @Hacsukh 3 місяці тому +1

    ਦਵਿੰਦਰ ਜੀ ਇਹ ਅਫਸਰ ਸਾਹਿਬ ਲਿਖਦੇ ਵੀ ਹੈਨ ?? ਮੈ ਆਹ ਵਾਰਦਾਤ ਬਾਰੇ ਬਹੁਤ ਪਹਿਲਾ ਅਖ਼ਬਾਰ ਦੇ ਆਰਟਿਕਲ ਵਿੱਚ ਪੜਿਆ ਸੀ ।

  • @harkamalpreetsingh1742
    @harkamalpreetsingh1742 6 місяців тому +2

    Nice sir

    • @arbide_world
      @arbide_world  5 місяців тому

      @@harkamalpreetsingh1742 🙏🙏

  • @Kuldeep_Singh_Aulakh_00644
    @Kuldeep_Singh_Aulakh_00644 6 місяців тому +2

    ਵਾਹਿਗੁਰੂ

  • @GurpreetDhillon-x6o
    @GurpreetDhillon-x6o 6 місяців тому +1

    ਵਾਹਿਗੁਰੂ ਜੀ

  • @jagdevbrar6100
    @jagdevbrar6100 7 днів тому

    Bahut hi badiya officer hun DSP Baljeet Singh Ji

  • @LAKHWINDERSINGH-ih4bk
    @LAKHWINDERSINGH-ih4bk 3 місяці тому +1

    Waheguru waheguru g

  • @HarjitSingh-yk2ho
    @HarjitSingh-yk2ho Місяць тому +1

    🙏🙏🙏🙏😔😔

  • @kuldeepgrewal1913
    @kuldeepgrewal1913 7 днів тому

    ❤❤

  • @gurjantsinghgill7583
    @gurjantsinghgill7583 6 місяців тому +3

    Waheguru ji 🙏🙏

  • @baljindersinghgrewal9995
    @baljindersinghgrewal9995 5 місяців тому

    Full video ?

  • @harpinderkhatti3635
    @harpinderkhatti3635 6 місяців тому +4

    ਦਵਿੰਦਰ ਪਾਲ ਜੀ ਇੱਕ ਜੱਜ ਵਿਜੈ ਸਿੰਘ ਦਾ ਕਤਲ ਹੋਇਆ ਸੀ, ਪਟਿਆਲੇ ਉਸ ਬਾਰੇ ਵੀ ਚਾਨਣਾ ਪਾਉ,,, ਉਹ ਅਸਲ ਗੱਲ ਹੈ ਕੀ ਸੀ,,

    • @ramsandhu5758
      @ramsandhu5758 6 місяців тому

      Sir kado hoya c

    • @gurdevsingh9300
      @gurdevsingh9300 6 місяців тому +4

      ਓਸ ਜੱਜ ਦੇ ਕਈ ਜਨਾਨੀਆਂ ਨਾਲ ਸਰੀਰਕ ਸੰਬੰਧ ਸਨ
      ਜਿਹੜੀ ਔਰਤ ਨੇ ਮਰਵਾਇਆ ਸੀ ਭਾੜੇ ਦੇ ਕਾਤਲਾਂ ਕੋਲੋਂ ਓਹ ਡਾਕਟਰ ਸੀ ਤੇ ਜੱਜ ਨਾਲ ਓਹਦੇ ਵੀ ਸਬੰਧ ਰਹੇ ਸਨ ਓਹਨੂੰ ਜੱਜ ਨੇ ਵਿਆਹ ਕਰਾਉਣ ਦਾ ਲਾਰਾ ਲਾ ਕੇ ਵਰਤਿਆ ਫੇਰ ਛੱਡਤਾ ਸੀ
      ਨਫਰਤ ਵਹ ਅੰਨ੍ਹੀ ਹੋਈ ਔਰਤ ਨੇ ਪੈਸੇ ਦੇ ਕੇ ਕਤਲ ਕਰਵਾਇਆ ਤੇ ਬਾਅਦ ਚ ਫੜੀ ਗਈ ਸੀ,, ਜੇਲ੍ਹ ਚ ਸੀ ਹੁਣ ਪਤਾ ਨਹੀਂ ਛੁੱਟ ਗੀ ਕੇ ਨਹੀਂ

  • @ProGaming-yq7fe
    @ProGaming-yq7fe 6 місяців тому +5

    Waheguru. Ju

  • @lakhvindersingh6349
    @lakhvindersingh6349 6 місяців тому +1

    Waheguru ji waheguru ji

  • @PrinceRana-lb3nn
    @PrinceRana-lb3nn 6 місяців тому +2

    Waheguru g

  • @amritdhaliwal4201
    @amritdhaliwal4201 6 місяців тому +1

    Good job

  • @Jasvirsingh-dq6mo
    @Jasvirsingh-dq6mo 6 місяців тому +2

    Good s p sahib ji

    • @arbide_world
      @arbide_world  5 місяців тому

      @@Jasvirsingh-dq6mo 🙏🙏

  • @surjitsingh4955
    @surjitsingh4955 6 місяців тому +2

    Good, join, ji

  • @tejinderbal3426
    @tejinderbal3426 6 місяців тому +4

    very ...very...................sad story.

  • @angrejsinghsohal2147
    @angrejsinghsohal2147 6 місяців тому +2

    Waheguru ji

  • @navdeepsukhi1846
    @navdeepsukhi1846 6 місяців тому +3

    ਸੁਣਿਆ ਬਰੀ ਹੋ ਗਏ ਸੀ, ਬਾਅਦ ਚ ਦੋਹਾਂ ਦਾ ਵਿਆਹ ਕਰਤਾ ਸੀ।

  • @Amankaur-y7y
    @Amankaur-y7y Місяць тому +1

    Ha g jnaab a sade pind thande wala da he bhut vdia bnd c te usde wife hun ruldi firdi a

  • @LAKHWINDERSINGH-ih4bk
    @LAKHWINDERSINGH-ih4bk 3 місяці тому +1

    Dhan dhan Ramdas gur g

  • @BKK1521
    @BKK1521 6 місяців тому +3

    Very deeply investigation done by officer. But very side of relationships very strange and saddest truth.

  • @bsjawanda3733
    @bsjawanda3733 19 днів тому

    Baljeet Singh Sidhu is a great personality. I had a chance to meet him once in Firozpur with Sukhdev Singh Virk. He sent his gunmen with us to ride in the boat in sutluj river.

  • @ajitsinghjalal6379
    @ajitsinghjalal6379 5 місяців тому

    Waheguru ji

  • @MukhtiarSingh-t1r
    @MukhtiarSingh-t1r 6 місяців тому +7

    So sad

  • @surjitsingh4955
    @surjitsingh4955 6 місяців тому +2

    Good, joob,ji

  • @technicalanuji802
    @technicalanuji802 6 місяців тому +15

    ਅਫਸਰ ਗੱਗੂ ਗਿੱਲ ਵਰਗਾ ਲਗਦਾ

    • @harjeetsandhu83
      @harjeetsandhu83 6 місяців тому

      Actually he is known as Guggu Gill in police circles….

    • @gilldharminder8976
      @gilldharminder8976 6 місяців тому +1

      Tenu mamiye actor dikhi janda case dekh ki hoyea

    • @arbide_world
      @arbide_world  6 місяців тому

      Bilkul

  • @manjeetkaur9557
    @manjeetkaur9557 6 місяців тому +3

    😢😢😢😢😢😢😢😢 sari sja Mami nu mile

  • @baljitsingh7534
    @baljitsingh7534 6 місяців тому +1

    🙏

  • @swaranjitgill9583
    @swaranjitgill9583 6 місяців тому

    Omg

  • @jasvirsinghbrar4031
    @jasvirsinghbrar4031 5 місяців тому

    Very sad

  • @billysingh1674
    @billysingh1674 6 місяців тому +4

    ਮਾਰਨ ਦੀ ਕੀ ਲੋੜ ਸੀ
    ਛੱਡ ਦਿੰਦੀ
    ਫਿਰ ਦੋਹਤੇ ਨਾਲ ਦੌੜ ਜਾਂਦੀ ਜਿੱਥੇ ਮਰਜ਼ੀ
    ਜੇ ਇੰਨੀ modern ਸੀ ਤਾਂ ਪਿਹਲਾ ਕਿਓ ਵਿਆਹ ਕਰਵਾਇਆ ਹਮਾਤੜ ਨਾਲ

    • @arbide_world
      @arbide_world  6 місяців тому +1

      ਬਿਲਕੁਲ ਜੀ 🙏

  • @SukhdevJawanda-j4g
    @SukhdevJawanda-j4g 6 місяців тому +3

    So Sad

  • @sukhasinghsarari6699
    @sukhasinghsarari6699 6 місяців тому +2

    ਇਸ ਮਾਮੀ ਦਾ ਫਦੈੜ ਬਹੁਤ ਵੱਡਾ ਹੈ

    • @GavyGill-hf2gi
      @GavyGill-hf2gi 6 місяців тому

      ਇਹ ਕੇਹੜਾ ਇਕ ਨੇ ਖੋਲਿਆ ਹੁਣਾ

  • @aKumar-eu5wf
    @aKumar-eu5wf 6 місяців тому +5

    ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ

  • @pindigrewal4349
    @pindigrewal4349 6 місяців тому +6

    Mama pita brober hunda hai ji

  • @gurmailbath16
    @gurmailbath16 6 місяців тому +1

    🙏🙏

  • @shingarasingh4495
    @shingarasingh4495 5 місяців тому +1

    ਆਫੀਸਰ ਵਧੀਆ ਬੰਦਾ

    • @arbide_world
      @arbide_world  5 місяців тому

      @@shingarasingh4495 🙏🙏

  • @Kaur_canada_
    @Kaur_canada_ 6 місяців тому +1

    😢😢😢😢😢

  • @paramjeetkaurbrar2147
    @paramjeetkaurbrar2147 6 місяців тому +3

    It is ture story of my village

  • @manjeetkaur1146
    @manjeetkaur1146 6 місяців тому

    🙏🏻🙏🏻😭😭😭waheguru ji ghoorr kalyugg

  • @anitakiran2659
    @anitakiran2659 6 місяців тому +13

    ਫਾਸੀ ਹੋਣੀ ਚਾਹੀਦੀ ਐ, ਇਹੋ ਜੇ ਕਰਾਈਮ ਕਰਨ ਵਾਲਿਆਂ ਨੂੰ