AAP politicising health, education at the cost of people in Punjab

Поділитися
Вставка
  • Опубліковано 2 жов 2024
  • ਪੰਜਾਬ ਦੀ ਆਮ ਆਦਮੀ ਸਰਕਾਰ ਜਦੋਂ ਦੀ ਸੱਤਾ ਦੇ ਵਿੱਚ ਆਈ ਹੈ ਉਦੋਂ ਤੋਂ ਪੰਜਾਬ ਦੀ ਵਾਗਡੋਰ ਪਤਾ ਨਹੀਂ ਕਿਹੜੇ ਹੱਥਾਂ ਵਿੱਚ ਚਲੀ ਗਈ ਹੈ । ਸਾਰਾ ਕੁਝ ਅਸਤ ਵਿਅਸਤ ਕਰ ਦਿੱਤਾ ਹੈ। ਪਹਿਲਾਂ ਇਸ ਸਰਕਾਰ ਨੇ ਹਰੀਜਨ ਵਿਦਿਆਰਥੀਆਂ ਦਾ ਵਜੀਫਾ ਖਾਦਾ, ਫਿਰ ਉਸ ਤੋਂ ਬਾਅਦ ਇਸੇ ਸਰਕਾਰ ਦੀ ਨੀਤੀਆਂ ਦੇ ਕਾਰਨ ਕੇਂਦਰ ਨੇ ਆਪਣੇ ਵੱਡੇ ਰੋਡ ਪ੍ਰੋਜੈਕਟ ਪੰਜਾਬ ਚੋ ਵਾਪਸ ਲਏ ਅਤੇ ਹੁਣ ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਪੰਜਾਬ ਦੇ ਵਿੱਚ ਗਰੀਬ ਅਤੇ ਲੋੜਵੰਦ ਲੋਕਾਂ ਦਾ ਇਲਾਜ ਬੰਦ ਕਰ ਦਿੱਤਾ ਗਿਆ ਹੈ । ਕਾਰਨ ਇਹ ਹੈ ਕਿ ਕੇਂਦਰ ਸਰਕਾਰ ਨੇ ਪੈਸਾ ਭੇਜਿਆ ਸੀ, ਪਰ ਰਾਜ ਸਰਕਾਰ ਆਪਣਾ ਭੁਗਤਾਨ ਆਪਣੇ ਹਿੱਸੇ ਤੋਂ ਨਹੀਂ ਕਰ ਰਹੀ ਹੈ ਹੁਣ ਆਮ ਅਤੇ ਲੋੜਵੰਦ ਵਿਅਕਤੀ ਮਰੀਜ਼ ਕਿੱਥੇ ਜਾਣ ?

КОМЕНТАРІ • 1