The Punjab Pulse
The Punjab Pulse
  • 351
  • 238 405
ਪੰਜਾਬ ਦੇ ਅਣਗੌਲੇ ਸ਼ਹੀਦ ਦੇਸ਼ ਭਗਤ
ਦੇਸ਼ ਦੀ ਆਜ਼ਾਦੀ ਦੇ ਵਿੱਚ ਅਨੇਕਾਂ ਦੇਸ਼ ਭਗਤਾਂ ਨੇ ਆਪਣੀ ਜਾਨ ਦੀਆਂ ਬਾਜ਼ੀਆਂ ਲਾਈਆਂ ਨੇ ਜਿੰਨਾ ਕਰਕੇ ਅੱਜ ਅਸੀਂ ਆਜ਼ਾਦ ਦੇਸ਼ ਦੀ ਹਵਾ ਵਿੱਚ ਸਾਹ ਲੈ ਰਹੇ ਹਨ ਪੰਜਾਬ ਪਲਸ ਦਾ ਇਕ ਛੋਟਾ ਜਿਹਾ ਯਤਨ ਜਿਸ ਵਿੱਚ ਅਸੀਂ ਪੰਜਾਬ ਦੇ ਉਹਨਾਂ ਗੁਮਨਾਮ ਸ਼ਹੀਦਾਂ ਦੀ ਗੱਲ ਕੀਤੀ ਹੈ ਜਿਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਪਰ ਅਸੀਂ ਉਹਨਾਂ ਨੂੰ ਜਾਣਦੇ ਨਹੀਂ
#freedomfighter #15august #unsungheroes
Переглядів: 2

Відео

SGPC ਚੋਣਾਂ ਚ ਦੇਰੀ ਕਿਉਂ ?
Переглядів 1019 годин тому
ਬੀਤੇ ਇੱਕ ਵਰੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਦੀ ਤਰੀਕਾਂ ਦੇ ਵਿੱਚ ਵਾਧਾ ਹੁੰਦਾ ਆ ਰਿਹਾ ਹੈ । ਹੁਣ 16 ਸਤੰਬਰ ਆਖਰੀ ਮਿਤੀ ਹੈ । ਇਸ ਸਾਲ ਵੀ ਲੱਗਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਨਹੀਂ ਹੋਣਗੀਆਂ । ਬੀਤੇ ਦਿਨੀ ਇੱਕ ਰਾਸ਼ਟਰੀ ਅਖਬਾਰ ਦੇ ਵਿੱਚ ਖਬਰ ਛਪੀ ਸੀ, ਜਿਸਨੇ ਸਭ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਹੈ । ਸਭ ਦੇ ਲਈ ਸੋਚਣ ਦਾ ਵਿਸ਼ਾ ਹੈ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਐਸਜੀਪੀਸੀ ਦੀਆਂ ਜਿਹੜੀਆਂ ਵੋਟਾਂ ਬਣੀਆਂ ਨੇ ਉਹ ...
ਬੰਗਲਾਦੇਸ਼ ਸੰਕਟ ਅਤੇ ਭਾਰਤੀ ਪ੍ਰਤੀਕਿਰਿਆ - Bangladesh crisis and the Indian response
Переглядів 926День тому
ਬੀਤੇ ਦਿਨੀਂ ਗੁਆਂਢੀ ਮੁਲਕ ਬੰਗਲਾਦੇਸ਼ ਵਿੱਚ ਵੀ ਅਸਥਿਰਤਾ ਦੇਖਣ ਨੂੰ ਮਿਲੀ, ਜਿਸਨੇ ਮੁਲ ਨੂੰ ਤਬਾਹ ਕਰ ਕੇ ਰੱ ਦਿੱਤਾ । ਇਸ ਦੇ ਪਿੱਛੇ ਕਈ ਤਾਕਤਾਂ ਦਾ ਹੱਥ ਹੈ । ਜਿਸ ਬਾਰੇ ਅਸੀਂ ਜਾਣਦੇ ਵੀ ਹਨ ਕੀ, ਕਿਉਂ ਅਤੇ ਕਿੰਝ ਹੋਇਆ । ਇਸ ਸਾਰੇ ਘਟਨਾਕ੍ਰਮ ਵਿੱਚ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇ ਹਸੀਨਾ ਅਸਤੀਫਾ ਦੇ ਕੇ ਭਾਰਤ ਵਿੱਚ ਆ ਗਈ । ਜਿਸ ਤੋਂ ਬਾਅਦ ਓਥੇ ਨਵੇਂ ਪ੍ਰਧਾਨ ਮੰਤਰੀ ਦੀ ਚੋਂਣ ਕਰ ਲਈ ਗਈ ਹੈ । ਇਸ ਸਾਰੇ ਘਟਨਾਕਰਮ ਤੇ ਭਾਰਤ ਦੀ ਕੀ ਪ੍ਰਤਿਕਿਰਿਆ ਕਿਹੋ ਜਿਹੀ ਹੈ । ਉਸ ਤੇ ਸਾ...
ਜਲੰਧਰ ਬਣੇਗਾ ਰਾਜਧਾਨੀ ?
Переглядів 118День тому
ਬੀਤੇ ਕੁਝ ਸਮੇਂ ਤੋਂ ਪੰਜਾਬ ਦੇ ਮਾਨਯੋਗ ਮੁੱ ਮੰਤਰੀ ਭਗਵੰਤ ਮਾਨ ਜੀ ਜਲੰਧਰ ਦੇ ਵਿੱਚ ਆਪਣਾ ਨਿਵਾਸ ਸ਼ਿਫਟ ਕਰ ਗਏ ਨੇ । ਜਿੱਥੇ ਉਹ ਸਾਰੇ ਕਾਰਜ ਕਰ ਰਹੇ ਨੇ, ਸੋਚਣ ਦਾ ਵਿਸ਼ਾ ਇਹ ਹੈ ਕਿ ਹੁਣ ਮੁੱ ਮੰਤਰੀ ਨਿਵਾਸ ਚੰਡੀਗੜ੍ਹ ਦੀ ਜਗ੍ਹਾ ਜਲੰਧਰ ਵਿਖੇ ਬਣੇਗਾ ? ਪੰਜਾਬ ਪ੍ਰਸ਼ਾਸਨ ਦੇ ਸਾਰੇ ਕੰਮ ਹੌਲੀ ਹੌਲੀ ਜਲੰਧਰ ਤੋਂ ਹੋਣਗੇ ? ਕੀ ਆਉਣ ਵਾਲੇ ਸਮੇਂ ਵਿੱਚ ਪੰਜਾਬ ਚੰਡੀਗੜ੍ਹ ਤੇ ਆਪਣਾ ਦਾਅਵਾ ਛੱਡ ਕੇ ਜਲੰਧਰ ਨੂੰ ਆਪਣੀ ਰਾਜਧਾਨੀ ਬਣਾਵੇਗਾ ? ਇਹ ਸਾਰੇ ਵਿਸ਼ੇ ਤੇ ਗੱਲਬਾਤ ਸਾਬਕਾ ਆਈਏਐਸ ਅਧਿਕਾਰ...
ਬੰਗਲਾਦੇਸ਼ ਨੂੰ ਕਿਸ ਨੇ ਬਰਬਾਦ ਕੀਤਾ ?
Переглядів 184День тому
ਵਿਦਿਆਰਥੀ ਅੰਦੋਲਨ ਤੋਂ ਸ਼ੁਰੂ ਹੋ ਕੇ ਰਾਜਨੀਤਿਕ ਅੰਦੋਲਨ ਅਤੇ ਅੰਤ ਦੇ ਵਿੱਚ ਬੰਗਲਾਦੇਸ਼ ਦੇ ਅਲਪਸੰਖਿਅਕ ਹਿੰਦੂਆਂ ਦੀ ਨਰਸੰਘਾਰ ਦੇ ਉੱਪਰ ਆ ਕੇ ਇਹ ਅੰਦੋਲਨ ਸਮਾਪਤ ਹੋਣ ਦਾ ਨਾਮ ਫਿਲਹਾਲ ਨਹੀਂ ਲੈ ਰਿਹਾ । ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇ ਹਸੀਨਾ ਨੇ ਅਸਤੀਫਾ ਦੇ ਕੇ ਭਾਰਤ ਦੇ ਵਿੱਚ ਸ਼ਰਨ ਲੈ ਲਈ ਹੈ । ਬੰਗਲਾਦੇਸ਼ ਨੂੰ ਅਰਾਜਕ ਤਤਵ ਰੱਜ ਕੇ ਲੁੱਟ ਰਹੇ ਨੇ । ਇਸ ਦੇ ਪਿੱਛੇ ਕੀ ਕਾਰਨ ਨੇ ? ਕਿਆ ਬੰਗਾਲ ਦੇ ਇਹ ਹਾਲਾਤ ਬਣੇ ਕਿ ਅਚਾਨਕ ਹੀ ਇਹ ਸਭ ਕੁਝ ਹੋਇਆ ਜਾਂ ਇਹ ਇੱਕ ਸੋਚੀ ਸਮਝ...
ਦੇਖੋ ਪੁਆਧ ਕੇ ਚੰਡੀਗੜ੍ਹ ਮਾਂ ਕਾਂਵੜ ਯਾਤਰਾ ਕੀ ਰੌਣਕਾਂ
Переглядів 58414 днів тому
ਸਾਵਣ ਦਾ ਮਹੀਨਾ ਸ਼ਿਵ ਭਗਤਾਂ ਦੇ ਲਈ ਬਹੁਤ ਉਤਸਾਹਿਤ ਤੇ ਭਗਤੀ ਭਰਿਆ ਰਹਿੰਦਾ ਹੈ। ਇਸ ਮਹੀਨੇ ਪੂਰੇ ਦੇਸ਼ ਭਰ ਵਿੱਚੋਂ ਕਾਂਵੜੀਏ ਹਰੀਦੁਆਰ ਹਰ ਕੀ ਪੈੜੀ ਤੋਂ ਗੰਗਾ ਜਲ ਲੈਣ ਲਈ ਜਾਂਦੇ ਨੇ । ਇਹ ਇੱਕ ਕਠਿਨ ਤਪਸਿਆ ਹੈ । ਇਹ ਸਾਡੀ ਸੰਸਕ੍ਰਿਤੀ ਦਾ ਹਿੱਸਾ ਵੀ ਹੈ ਜਿੱਥੇ ਹਰ ਸੌਣ ਦੇ ਵਿੱਚ ਪੂਰੇ ਦੇਸ਼ ਭਰ ਦੇ ਲੋਕ ਆਪਸ ਚ ਮਿਲਦੇ ਨੇ ਗੱਲਾਂ ਕਰਦੇ ਨੇ ਤੇ ਇੱਕ ਦੂਸਰੇ ਦੀ ਕੌਮ ਰਾਜ ਖੇਤਰ ਬਾਰੇ ਜਾਣਦੇ ਨੇ । ਪੰਜਾਬ ਦੇ ਵਿੱਚ ਵੀ ਹਜ਼ਾਰਾਂ ਸ਼ਿਵ ਭਗਤ ਕਾਵੜ ਲੈਣ ਜਾਂਦੇ ਨੇ । ਇਸ ਵੀਡੀਓ ਦੇ ਵਿੱਚ ਪ...
ਵਿਕਾਸ ਜਾਂ ਵਿਨਾਸ਼ ? ਪਟਿਆਲਾ ਸਰਹੰਦ ਰੋਡ ਤੇ ਵੱਢੇ ਜਾਣਗੇ 7 ਹਜਾਰ ਰੁੱਖ ਅਤੇ 20 ਹਜਾਰ ਬੂਟੇ !
Переглядів 3114 днів тому
ਵਿਕਾਸ ਦੀ ਦੌੜ ਵਿੱਚ ਅਸੀਂ ਵਿਨਾਸ਼ ਦੇ ਵੱਲ ਵੱਧ ਰਹੇ ਹਾਂ । ਹੁਣ ਐਨਜੀਟੀ ਨੇ ਵਣ ਵਿਭਾਗ ਪਟਿਆਲਾ ਮੁੱ ਸਕੱਤਰ ਪੰਜਾਬ ਅਤੇ ਡੀਸੀ ਪਟਿਆਲਾ ਨੂੰ ਪਟਿਆਲਾ ਸਰਹੰਦ ਰੋਡ ਤੇ ਫੋਰ ਲੇਨ ਸੜਕ ਦੇ ਨਿਰਮਾਣ ਦੌਰਾਨ 7 ਹਜਾਰ ਰੁੱ ਅਤੇ 20 ਹਜਾਰ ਬੂਟੇ ਵੱਢਣ ਨੂੰ ਲੈ ਕੇ ਇੱਕ ਨੋਟਿਸ ਜਾਰੀ ਕੀਤਾ ਹੈ ।ਜਿਕਰਯੋਗ ਹੈ ਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਵਣ ਦਾ ਰਕਬਾ ਬਹੁਤ ਘੱਟ ਹੈ । ਪਿਛਲੇ ਸਾਲ ਪਟਿਆਲੇ ਦੇ ਵਿੱਚ ਆਏ ਹੜ ਬੜੀ ਭਿਅੰਕਰ ਮਾਰ ਕਰਕੇ ਗਏ ਸੀ ਜੇ ਅਸੀਂ ਹੁਣ ਹੋਰ ਰੁੱ ਵੱਢ ਦਿੱਤੇ ਤਾਂ ਆਉਣ ਵਾਲੇ ਸਮ...
ਸ਼ਹੀਦ ਊਧਮ ਸਿੰਘ - ਜੀਵਨ ਤੇ ਝਾਤ
Переглядів 78921 день тому
ਸ਼ਹੀਦ ਉਧਮ ਸਿੰਘ ਭਾਰਤ ਦੇ ਮਹਾਨ ਦੇਸ਼ ਭਗਤਾਂ ਵਿੱਚੋਂ ਇੱਕ ਹਨ, ਉਹਨਾਂ ਨੇ ਜਲਿਆਂ ਵਾਲੇ ਬਾਗ ਦਾ ਬਦਲਾ ਲੰਡਨ ਜਾ ਕੇ ਲਿਆ ਸੀ । ਉਹਨਾਂ ਦਾ ਜੀਵਨ ਬੜੇ ਉਤਾਰ ਚੜਾਵ ਭਰਿਆ ਰਿਹਾ ਬਚਪਨ ਦੇ ਵਿੱਚ ਮਾਤਾ ਪਿਤਾ ਦਾ ਦੇਹਾਂਤ, ਫਿਰ ਭਰਾ ਦਾ ਦੇਹਾਂਤ, ਇਨਾਂ ਸਭ ਔਕੜਾਂ ਦੇ ਬਾਵਜੂਦ ਵੀ ਉਹ ਡੋਲੇ ਨਹੀਂ, ਦੇਸ਼ ਭਗਤੀ ਦੇ ਨਕਸ਼ੇ ਕਦਮਾਂ ਤੇ ਚਲਦੇ ਰਹੇ । ਉਹਨਾਂ ਦਾ ਜੀਵਨ ਸਾਨੂੰ ਸਭ ਨੂੰ ਪ੍ਰੇਰਨਾ ਦਿੰਦਾ ਹੈ । ਆਓ ਆਪਾਂ ਵੀ ਉਹਨਾਂ ਦੇ ਜੀਵਨ ਤੋਂ ਕੁਝ ਸਿੱਖੀਏ ਤੇ ਦੇਸ਼ ਲਈ ਅੱਗੇ ਵਧੀਏ ਕੁਝ ਕਰ ਗੁਜ਼ਰੀ...
ਕਦੋਂ ਬੰਦ ਹੋਣਗੇ ਕੈਨੇਡਾ ਦੇ ਹਿੰਦੂ ਮੰਦਿਰਾਂ ਤੇ ਹਮਲੇ ?
Переглядів 4521 день тому
ਇਸ ਸਾਲ ਦੀ ਸ਼ੁਰੂਆਤ ਤੋਂ ਹੀ ਕਨੇਡਾ ਦੇ ਹਿੰਦੂ ਮੰਦਰਾਂ ਤੇ ਹਮਲੇ ਹੋ ਰਹੇ ਨੇ ਉਹਨਾਂ ਮੰਦਰਾਂ ਵਿੱਚ ਭੰਨਤੋੜ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਦੀਵਾਰਾਂ ਤੇ ਭਾਰਤ ਵਿਰੋਧੀ ਨਾਅਰੇ ਲਿਖੇ ਜਾ ਰਹੇ ਨੇ। ਬੀਤੇ ਦਿਨੀ ਲਕਸ਼ਮੀ ਨਾਰਾਇਣ ਮੰਦਿਰ ਦੇ ਪ੍ਰਧਾਨ ਦੇ ਘਰ ਦੇ ਬਾਹਰ 14 ਰਾਊਂਡ ਫਾਇਰ ਵੀ ਕੀਤੇ ਗਏ ਸੀ। ਹੁਣ ਸਵਾਮੀ ਨਰਾਇਣ ਮੰਦਿਰ ਦੇ ਬਾਹਰ ਦੇਸ਼ ਵਿਰੋਧੀ ਨਾਰੇ ਲਿਖੇ ਗਏ ਅਤੇ ਉਥੋਂ ਦੇ ਹਿੰਦੂ ਐਮਪੀ ਚੰਦਰ ਆਰਿਆ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਇਹਨਾਂ ਸਭ ਕੁਝ ਹੋਣ ਦੇ ਬਾਵਜੂਦ ਕੈਨੇਡਾ ਸਰਕ...
Kargil Vijay - 25th Anniversary : An Ode to the Heroes" : Col Jai Bans Singh ji
Переглядів 2921 день тому
Kargil Vijay Diwas, observed annually on July 26, commemorates India's victory over Pakistan in the Kargil War of 1999. This historic triumph saw the Indian Army reclaim strategically vital territory in Kargil, Ladakh, previously occupied by Pakistani forces । #kargil #kargilvijaydiwas #coljaibanssing
ਕੀ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਅਕਾਲੀ ਦਲ ਨੂੰ ਵਰਤਮਾਨ ਸੰਕਟ ਵਿੱਚੋਂ ਕੱਢ ਸਕਣਗੇ ?
Переглядів 1,9 тис.21 день тому
ਵਰਤਮਾਨ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਫੁੱਟ ਪੈ ਗਈ ਹੈ ਵੱ ਵੱ ਨੇਤਾਵਾਂ ਨੇ ਬਗਾਵਤ ਸ਼ੁਰੂ ਕਰ ਦਿੱਤੀ ਹੈ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜਗੀਰ ਕੌਰ ਆਦੀ ਖੁੱਲ ਕੇ ਸਾਹਮਣੇ ਆਏ ਨੇ ਅਤੇ ਜਨਤਕ ਬਿਆਨ ਦੇ ਰਹੇ ਨੇ ਤੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਹੈ ਹੁਣ ਸਵਾਲ ਇਹ ਉਠਦਾ ਹੈ ਕੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵਰਤਮਾਨ ਸੰਕਟ ਵਿੱਚੋਂ ਕੱਢ ਸਕਣਗੇ ? मौजूदा लोकसभा चुनाव के ब...
ਵਿਦਿਆਰਥੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਜਾਣੋ ਕੀ ਹੈ ਉਨਾਂ ਦੀ ਪੀਆਰ ਅਤੇ ਵਰਕਿੰਗ ਆਵਰ ਦਾ ਮਸਲਾ
Переглядів 7 тис.28 днів тому
ਬੀਤੇ ਦਿਨੀ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇਕ ਟਵੀਟ ਕੀਤਾ ਸੀ, ਜਿਸ ਨੇ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਨੀਂਦ ਉਡਾ ਦਿੱਤੀ ਸੀ । ਇਸ ਟਵੀਟ ਨੇ ਭਾਰਤ ਖਾਸ ਤੌਰ ਤੇ ਪੰਜਾਬ ਦੇ ਵਿਦਿਆਰਥੀਆਂ ਵਿੱਚ ਵੀ ਇੱਕ ਬੇਚੈਨੀ ਵਧਾ ਦਿੱਤੀ ਸੀ। ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਜੇ ਤੁਸੀਂ ਸਾਡੇ ਮੁਲਕ ਆਏ ਹੋ ਤਾਂ ਹੁਨਰ ਹਾਸਲ ਕਰੋ ਅਤੇ ਵਾਪਸ ਆਪਣੇ ਮੁਲਕ ਜਾ ਕੇ ਉਸ ਦਾ ਪ੍ਰਗਟਾਵਾ ਕਰੋ । ਵਿਦਿਆਰਥੀ ਵੀਜ਼ਾ ਦੇਣ ਦਾ ਮਤਲਬ ਇਹ ਨਹੀਂ ਕਿ ਅਸੀਂ ਤੁਹਾਨੂੰ ਪੀਆਰ ਵੀ ਦੇਵਾਂਗੇ। ਅਸਲ ਵਿ...
ਭਾਰਤੀ ਵਿਦਿਆਰਥੀ ਹੁਣ PR ਦੀ ਝਾਕ ਨਾ ਰੱਖਣ !
Переглядів 1,9 тис.28 днів тому
ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੇ ਇੱਕ ਟਵੀਟ ਨੇ ਭਾਰਤੀ ਵਿਦਿਆਰਥੀਆਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ , ਜਿਸ ਵਿੱਚ ਉਹਨਾਂ ਨੇ ਕਿਹਾ ਕਿ ਜੇ ਇਹ ਵਿਦਿਆਰਥੀ ਸਾਡੇ ਦੇਸ਼ ਆਏ ਨੇ ਤਾਂ ਹੁਨਰ ਹਾਸਲ ਕਰਨ ਅਤੇ ਵਾਪਸ ਆਪਣੇ ਦੇਸ਼ ਜਾਣ ਤੇ ਉਥੇ ਹੁਨਰ ਦਾ ਪ੍ਰਯੋਗ ਕਰਨ । ਵਿਦਿਆਰਥੀਆਂ ਨੂੰ ਲੈ ਕੇ ਕੈਨੇਡਾ ਸਰਕਾਰ ਪਿਛਲੇ ਕੁਝ ਸਮੇਂ ਤੋਂ ਕਾਫੀ ਸਖਤੀ ਕਰ ਰਹੀ ਹੈ ਪਹਿਲਾਂ ਜੀਆਈ ਸੀ ਫੀਸ ਦੇ ਵਿੱਚ ਦੁਗਣਾ ਵਾਧਾ ਤੇ ਫਿਰ ਪੀਐਚਡੀ ਸਕਾਲਰ ਦੇ ਕੰਮ ਕਰਨ ਦੇ ਘੰਟਿਆਂ ਦੇ ਵਿੱਚ ਕਟੌਤੀ ਆਦਿ ਕਈ ਕ...
NHAI ਨੇ ਪੰਜਾਬ ਵਿੱਚੋਂ ਆਪਣੇ ਰੋਡ ਪ੍ਰੋਜੈਕਟ ਵਾਪਸ ਕਿਉਂ ਲਏ ?
Переглядів 5 тис.Місяць тому
NHAI ਨੇ ਪੰਜਾਬ ਵਿੱਚੋਂ ਆਪਣੇ ਰੋਡ ਪ੍ਰੋਜੈਕਟ ਵਾਪਸ ਕਿਉਂ ਲਏ ?
ਮਾਲਵੇ ਵਿੱਚ ਵਧਦੇ ਕੈਂਸਰ ਦੇ ਮਾਮਲਿਆਂ ਨੂੰ ਲੈ ਕੇ ਹਾਈਕੋਰਟ ਦੀ ਪੰਜਾਬ ਸਰਕਾਰ ਨੂੰ ਫਟਕਾਰ
Переглядів 18Місяць тому
ਮਾਲਵੇ ਵਿੱਚ ਵਧਦੇ ਕੈਂਸਰ ਦੇ ਮਾਮਲਿਆਂ ਨੂੰ ਲੈ ਕੇ ਹਾਈਕੋਰਟ ਦੀ ਪੰਜਾਬ ਸਰਕਾਰ ਨੂੰ ਫਟਕਾਰ
ਕ੍ਰਿਕਟ ਤੇ ਬਾਦਸ਼ਾਹਤ ਕਰਦੇ ਪੰਜਾਬੀ ਗੱਭਰੂ ਅਤੇ ਮੁਟਿਆਰਾਂ
Переглядів 188Місяць тому
ਕ੍ਰਿਕਟ ਤੇ ਬਾਦਸ਼ਾਹਤ ਕਰਦੇ ਪੰਜਾਬੀ ਗੱਭਰੂ ਅਤੇ ਮੁਟਿਆਰਾਂ
Cricketers from Punjab - ਪੰਜਾਬ ਦੇ ਕ੍ਰਿਕਟ ਖਿਡਾਰੀ
Переглядів 195Місяць тому
Cricketers from Punjab - ਪੰਜਾਬ ਦੇ ਕ੍ਰਿਕਟ ਖਿਡਾਰੀ
ਪੰਜਾਬ ਬਣਿਆ ਮਿਰਜ਼ਾਪੁਰ !
Переглядів 34Місяць тому
ਪੰਜਾਬ ਬਣਿਆ ਮਿਰਜ਼ਾਪੁਰ !
ਪੰਜਾਬੀ ਖਿਡਾਰੀ ਬਣੇ ਕ੍ਰਿਕਟ ਦੇ ਬਾਦਸ਼ਾਹ
Переглядів 26Місяць тому
ਪੰਜਾਬੀ ਖਿਡਾਰੀ ਬਣੇ ਕ੍ਰਿਕਟ ਦੇ ਬਾਦਸ਼ਾਹ
ਪੰਜਾਬ ਹੋਇਆ ਨਸ਼ਾ ਮੁਕਤ ?
Переглядів 56Місяць тому
ਪੰਜਾਬ ਹੋਇਆ ਨਸ਼ਾ ਮੁਕਤ ?
ਧਰਮ ਪਰਿਵਰਤਨ ਨੂੰ ਲੈ ਕੇ ਇਲਾਹਾਬਾਦ ਹਾਈਕੋਰਟ ਦੀ ਸਖਤ ਟਿੱਪਣੀ !
Переглядів 56Місяць тому
ਧਰਮ ਪਰਿਵਰਤਨ ਨੂੰ ਲੈ ਕੇ ਇਲਾਹਾਬਾਦ ਹਾਈਕੋਰਟ ਦੀ ਸਖਤ ਟਿੱਪਣੀ !
ਐਮਰਜੰਸੀ ਦਾ ਉਹ ਕਾਲਾ ਦੌਰ ਕਿਹੋ ਜਿਹਾ ਸੀ ਜਦੋਂ ਸਭ ਕੁਝ ਬੰਦ ਹੋ ਗਿਆ ਸੀ !
Переглядів 1,2 тис.Місяць тому
ਐਮਰਜੰਸੀ ਦਾ ਉਹ ਕਾਲਾ ਦੌਰ ਕਿਹੋ ਜਿਹਾ ਸੀ ਜਦੋਂ ਸਭ ਕੁਝ ਬੰਦ ਹੋ ਗਿਆ ਸੀ !
"ਆਪ" ਦਾ ਤਮਾਸ਼ਾ - ਵਿਸ਼ਲੇਸ਼ਣ ਐੱਸ ਆਰ ਲੱਧੜ (ਸਾਬਕਾ ਆਈ ਐਸ ਅਧਿਕਾਰੀ
Переглядів 413Місяць тому
"ਆਪ" ਦਾ ਤਮਾਸ਼ਾ - ਵਿਸ਼ਲੇਸ਼ਣ ਐੱਸ ਆਰ ਲੱਧੜ (ਸਾਬਕਾ ਆਈ ਐਸ ਅਧਿਕਾਰੀ
ਯੋਗ ਦਿਵਸ ਵਾਲੇ ਦਿਨ ਹਰਿਮੰਦਰ ਸਾਹਿਬ ਹੋਈ ਘਟਨਾ ਤੇ ਨਜ਼ਰੀਆ
Переглядів 1,1 тис.Місяць тому
ਯੋਗ ਦਿਵਸ ਵਾਲੇ ਦਿਨ ਹਰਿਮੰਦਰ ਸਾਹਿਬ ਹੋਈ ਘਟਨਾ ਤੇ ਨਜ਼ਰੀਆ
ਧਰਮ ਪਰਿਵਰਤਨ ਦੇ ਖਿਲਾਫ ਅਵਾਜ਼ ਉਠਾਉਣ ਦਾ ਖ਼ਮਿਆਜ਼ਾ ਭੁਗਤ ਰਹੀ ਹਨ ਵਨੀਤ ਕੌਰ
Переглядів 82 місяці тому
ਧਰਮ ਪਰਿਵਰਤਨ ਦੇ ਖਿਲਾਫ ਅਵਾਜ਼ ਉਠਾਉਣ ਦਾ ਖ਼ਮਿਆਜ਼ਾ ਭੁਗਤ ਰਹੀ ਹਨ ਵਨੀਤ ਕੌਰ
ਧਰਮ ਪਰਿਵਰਤਨ ਦੇ ਖਿਲਾਫ ਅਵਾਜ਼ ਉਠਾਉਣ ਦਾ ਖ਼ਮਿਆਜ਼ਾ ਭੁਗਤ ਰਹੀ ਹਨ ਵਨੀਤ ਕੌਰ
Переглядів 22 місяці тому
ਧਰਮ ਪਰਿਵਰਤਨ ਦੇ ਖਿਲਾਫ ਅਵਾਜ਼ ਉਠਾਉਣ ਦਾ ਖ਼ਮਿਆਜ਼ਾ ਭੁਗਤ ਰਹੀ ਹਨ ਵਨੀਤ ਕੌਰ
ਧਰਮ ਪਰਿਵਰਤਨ ਦੇ ਖਿਲਾਫ ਅਵਾਜ਼ ਉਠਾਉਣ ਦਾ ਖ਼ਮਿਆਜ਼ਾ ਭੁਗਤ ਰਹੀ ਹਨ ਵਨੀਤ ਕੌਰ
Переглядів 42 місяці тому
ਧਰਮ ਪਰਿਵਰਤਨ ਦੇ ਖਿਲਾਫ ਅਵਾਜ਼ ਉਠਾਉਣ ਦਾ ਖ਼ਮਿਆਜ਼ਾ ਭੁਗਤ ਰਹੀ ਹਨ ਵਨੀਤ ਕੌਰ
ਸਿੱਖ ਜਥੇਬੰਦੀਆਂ ਨੇ ਪੰਜਾਬ ਸਰਕਾਰ ਤੋਂ ਪਾਸਟਰ ਅੰਕੁਰ ਨਿਰੂਲਾ ਮਿਨਿਸਟ੍ਰੀ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ
Переглядів 42 місяці тому
ਸਿੱ ਜਥੇਬੰਦੀਆਂ ਨੇ ਪੰਜਾਬ ਸਰਕਾਰ ਤੋਂ ਪਾਸਟਰ ਅੰਕੁਰ ਨਿਰੂਲਾ ਮਿਨਿਸਟ੍ਰੀ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ
Crusade (ਧਰਮ ਯੁੱਧ) ਨੂੰ ਹੱਲਾਸ਼ੇਰੀ ਦੇਣ ਵਾਲਿਆਂ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ?
Переглядів 42 місяці тому
Crusade (ਧਰਮ ਯੁੱਧ) ਨੂੰ ਹੱਲਾਸ਼ੇਰੀ ਦੇਣ ਵਾਲਿਆਂ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ?
ਵੱਧ ਰਹੇ ਧਰਮ ਪਰਿਵਰਤਨ ਨੂੰ ਰੋਕਣ ਲਈ ਸੂਬਾ ਸਰਕਾਰ ਅਤੇ ਧਾਰਮਿਕ ਸੰਸਥਾਵਾਂ ਕਿਉਂ ਨਹੀਂ ਆਵਾਜ਼ ਉਠਾ ਰਹੀਆਂ?
Переглядів 42 місяці тому
ਵੱਧ ਰਹੇ ਧਰਮ ਪਰਿਵਰਤਨ ਨੂੰ ਰੋਕਣ ਲਈ ਸੂਬਾ ਸਰਕਾਰ ਅਤੇ ਧਾਰਮਿਕ ਸੰਸਥਾਵਾਂ ਕਿਉਂ ਨਹੀਂ ਆਵਾਜ਼ ਉਠਾ ਰਹੀਆਂ?

КОМЕНТАРІ

  • @yaknarayan3801
    @yaknarayan3801 6 днів тому

    Sahi nahi he

  • @harmesh1971
    @harmesh1971 9 днів тому

    Well analysis Col sab

  • @jaggudee5527
    @jaggudee5527 10 днів тому

    Satinder ji bahut acchi Bangladesh crisis per aapne colonel ji se information pradan karwai bahut bahut aapko abhinandan ❤

  • @PremYadav-pe3yd
    @PremYadav-pe3yd 10 днів тому

    अति सुंदर

  • @satindersinghmahesh
    @satindersinghmahesh 10 днів тому

    Col jai Bans Singh is having vast knowledge.

  • @Khalsa-kf3wt
    @Khalsa-kf3wt 11 днів тому

    ਬਹੁਤ ਚੰਗੀ ਗੱਲ ਹੈ ਪੰਜਾਬ ਲੋਕਾ ਵਾਸਤੇ ਖੁਸਖਬਰੀ ਹੈ

  • @sudhanshutrivedi8623
    @sudhanshutrivedi8623 13 днів тому

    Rahul ji’s interview is quite insightful, and we should focus on it in the future.

  • @kashishkunden49
    @kashishkunden49 13 днів тому

    Thank you for bringing him back on the channel 😊really insightful 🙏🏻

  • @ashutoshpandey1502
    @ashutoshpandey1502 13 днів тому

  • @amanmottan5531
    @amanmottan5531 13 днів тому

    Sukhbir badal only development 👍

  • @DishaKaur1
    @DishaKaur1 14 днів тому

    ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਦਾ ਕੇੰਦਰ ਸਰਕਾਰ ਇੱਕ ਪਿਤਾ ਸਮਾਨ ਹੁੰਦੀ ਹੈ ਅਤੇ ਆਪਣੇ ਸਾਰਿਆਂ ਬੱਚਿਆਂ ਦਾ ਧਿਆਣ ਰੱਖਦਾ ਹੈ ਅਤੇ ਸ਼ੱਬ ਤੋਂ ਵੱਧ ਧਿਆਣ ਉੱਸ ਆਪਣੇ ਉੱਸ ਬੱਚੇ ਦਾ ਰੱਖਦਾ ਜਿਹੜਾ ਦੂਜਿਆਂ ਤੇ ਪਿੱਛੇ ਹੁੰਦਾ ਹੈ ਉਹ ਇੱਸ ਲਈ ਕਿ ਉਹ ਪਿਸ਼ੇ ਨਾ ਰਹਿ ਜਾਵੇ ਇੱਸ ਲਈ ਇੱਸ ਲਈ ਇੱਸ ਮਸ਼ਲੇ ਲਈ ਕੇਂਦਰ ਸ਼ਰਕਾਰ ਅਤੇ ਪੰਜਾਬ ਸਰਕਾਰ ਨੂੰ negotiation ਦੁਆਰਾ ਮਸ਼ਲਾ ਹੱਲ ਕਰਨਾਂ ਚਾਹੀਦਾ ਹੈ ਨਾਂ ਕਿ project cancel ਕਰਨਾਂ 🙏

  • @Mathematical522
    @Mathematical522 14 днів тому

    app bohat gnd pya kum nhi krde ehna nu hatvo 😢😢

  • @manjindersingh2830
    @manjindersingh2830 16 днів тому

    ਪੰਜਾਬ ਦੇ ਕਿਸਾਨਾ ਦੀ ਜ਼ਮੀਨ ਇਕ ਕੀਲਾਂ 1 ਕਰੋੜ ਦਾ , ਘੱਟੋ ਘੱਟ 40 ਲੱਖ ਦਾ ਉਸ ਦਾ ਚਾਰ ਗੁਣਾ 1.6 ਕਰੋੜ ਮਾਰਕੀਟ ਰੇਟ ਕਿਸਾਨਾ ਨੂ ਕਿੳ ਨਹੀਂ ਦਿਤਾ ਜਾਦਾ ਕੁਲੈਕਟਰ ਰੇਟ ਜੋ ਵੀਹ ਸਾਲ ਪਹਿਲਾ ਬੱਣੇ ਹੋਏ ਉਹ ਰੇਟ 7 , 8 , ਲੱਖ ਹੈ, ਜਦੋਂ ਕਿਸਾਨ ਦੀ ਜਮੀਮ ਦੀ ਅੋਸਤ ਕੀਮਤ 50 ਲੱਖ ਕੀਲਾਂ, ਕਲੈਕਟਰ ਰੇਟ ਨਾਲ ਉਹਨਾਂ ਨੂ 30, ਲੱਖ ਦਿਤਾ ਜਾਦਾ , ਕਹਿੰਦੇ ਅਸੀਂ ਚਾਰ ਗੁਣਾ ਦੇ ਦਿਤਾ, ਪਰ ਕਿਸਾਨ ਦੀ ਮਾਰਕੀਟ ਦੇ ਹਿਸਾਬ ਨਾਲ ਬਿਨਾ ਚਾਰ ਗੁਣਾ 50 ਲੱਖ ਨੂ ਵਿਕਦੀ ਹੈ, ਕਿਸਾਨਾ ਨੂ ਮਾਰਕੀਟ ਦੇ ਹਿਸਾਬ ਨਾਲ ਪੈਸੇ ਦਿੳ, ਜਦੋਂ ਕਿਸਾਨਾ ਨੂ ਚੰਗੇ ਪੈਸੇ ਮਿਲਣਗੇ ਕਿਸਾਨ ਆਪੇ ਜ਼ਮੀਨਾਂ ਦੇਣਗੇ, ਹੁਣ ਤਾ ਕਿਸਾਨਾ ਨੂ ਮਾਰ ਕੇ ਤਰੱਕੀ ਕੱਰਣੀ ਕੀ ਚੰਗੀ ਗੱਲ ਹੈ, ਕਿਸਾਨਾ ਨੂ ਮਾਰਕੀਟ ਰੇਟ ਦਿੳ ਕੱਲ ਤੋ ਕਿਸਾਨ ਆਪ ਭੱਜ ਭੱਜ ਜ਼ਮੀਨਾਂ ਦੇਣਗੇ? ਜਦੋਂ ਉਹਨਾਂ ਦੀ ਜ਼ਮੀਨ ਦਾ ਰੇਟ 50 ਲੱਖ ਹੈ, ਜਦੋਂ ਉਹਨਾਂ ਨੂ 1.5 ਕਰੋੜ ਮਿਲੇਗਾ ਕਿੳ ਨਹੀਂ ਜ਼ਮੀਨਾਂ ਦੇਣਗੇ, ਬਾਦਲ ਸਰਕਾਰ ਨੇ 15 ਸਾਲ ਪਹਿਲਾ ਕੀਲੇ ਦਾ ਦੋ ਦੋ ਕਰੋੜ ਦਿਵਾਇਆ , ਕਿਸਾਨ ਨੇ ਭੱਜ ਭੱਜ ਕੇ ਜ਼ਮੀਨ ਦਿੱਤੀ, ਹੁਣ ਕਿਸਾਨਾ ਨੂ 30ਲੱਖ ਦੇਕੇ ਉਜਾੜ ਕੇ। -ਉਹਨਾਂ ਦੀ ਮੋਤ ਨੂ ਸੱਦਾ ਦਿਤਾ ਜਾਦਾ, ਕਿਸਾਨਾ ਦੀ ਮੋਤ ਤੇ ਤਰੱਕੀ ਨਾ ਕਰੋ, ਕਿਸਾਨਾ ਨੂ ਮਾਰਕੀਟ ਦਿੳ, ਤਰੱਕੀ ਕਰੋ

  • @user-jd5vn3tu5i
    @user-jd5vn3tu5i 16 днів тому

    Sikh nahi hai RAM Singh ik pakhandi admi si jo ke sikhi samaj vich kalank si waheguru ji ka Khalsa waheguru ji ki Fateh

  • @brijbhushansinghbedi8490
    @brijbhushansinghbedi8490 17 днів тому

    क्या बात है

  • @ravinderkaur9639
    @ravinderkaur9639 17 днів тому

    ਬਹੁਤ ਵਧੀਆ ਸਰਧਾ ਦਾ ਕੋਈ ਜੋੜ ਨਹੀਂ ਹਰ ਹਰ ਮਹਾਂਦੇਵ ਨਮੋ ਸਿਵਾਏ ਓਮ ਨਮਹ ਸਿਵਾਹ

  • @tmsabounding9715
    @tmsabounding9715 17 днів тому

    हर हर महादेव

  • @CNE-News
    @CNE-News 17 днів тому

    हरहर महादेव

  • @kaveyakesar9914
    @kaveyakesar9914 17 днів тому

    Stinder Ji, gursewak Ji supe--------r

  • @singhchahal9623
    @singhchahal9623 18 днів тому

    ਪੰਜਾਬ ਦੇ ਕਿਸਾਨਾ ਨੂੰ ਡੋਬ ਕੇ ਕਾਰਪੋਰੇਟ ਘਰਾਣਿਆਂ ਲ ਈ ਸੜਕਾਂ ਬਣਾ ਕੇ ਦੇਣਾਇਹ ਕਿਥੋਂ ਦੀ ਸਿਆਣਪ ਹੈ। ਸੁਪਰੀਮ ਕੋਰਟ ਦੇ ਹੁਕਮਾ ਮੁਤਾਬਿਕ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੋ।

  • @VarinderMangat-vs2ct
    @VarinderMangat-vs2ct 18 днів тому

    Good sign

  • @factknowledge5814
    @factknowledge5814 19 днів тому

    ਵਿਚਾਰਨਯੋਗ ਗੱਲ

  • @user-bk3fp5sz8q
    @user-bk3fp5sz8q 20 днів тому

    ਬਹੁਤ ਹੀ ਬਹੁਤ ਹੀ ਵਧੀਆ ਵੀਚਾਰ ਦਿੱਤੇ

  • @satindersinghmahesh
    @satindersinghmahesh 21 день тому

    Great

  • @inderjitsingh3151
    @inderjitsingh3151 21 день тому

    Market rate da 4 guna kissana nu de reha chant rate collector adpot kar rehe ho.eh galat h.

  • @factknowledge5814
    @factknowledge5814 21 день тому

    ਭਾਰਤ ਦੇ ਮਹਾਨ ਸਪੂਤ ਊਧਮ ਸਿੰਘ ਨੂੰ ਸ਼ਰਧਾਂਜਲੀ। ਵਧੀਆ ਜਾਣਕਾਰੀ

  • @AvtarSingh-bn6nf
    @AvtarSingh-bn6nf 22 дні тому

    Put behind the bars.Kiran Bedi D G police had also suggested.Dopt is under Home' Minister sti he is shi mercy to them.Such Anti nationals should be taken to task.Channi should be sacked first since he has hindered the development of Punjab.Stop praising channi.Indias biggest sycophant.😂

  • @AvtarSingh-bn6nf
    @AvtarSingh-bn6nf 22 дні тому

    Rules and police' officers should be sacked under rule 56 j.since their integrity is doubtful.They should be compulsoriy retiredand put

  • @AvtarSingh-bn6nf
    @AvtarSingh-bn6nf 22 дні тому

    None else.channi is a stupid person.Action should be taken against such people for dereliction of duty under the

  • @AvtarSingh-bn6nf
    @AvtarSingh-bn6nf 22 дні тому

    Punjab should condem the role of congress.Congress damaged th economic interests of Punjab mone

  • @AvtarSingh-bn6nf
    @AvtarSingh-bn6nf 22 дні тому

    Overlooked by Modiji.People of

  • @AvtarSingh-bn6nf
    @AvtarSingh-bn6nf 22 дні тому

    Package to Punjab.just See Bihar and Andhra were demanding such packages and they

  • @AvtarSingh-bn6nf
    @AvtarSingh-bn6nf 22 дні тому

    Channi had put PMslife in danger.Modi was going to give big

  • @AvtarSingh-bn6nf
    @AvtarSingh-bn6nf 22 дні тому

    It happened due to the stupidity of charanjit Singh channi who tried to come into the good books of Sonia Gandhi.This fellow had put

  • @Gill-wasdf
    @Gill-wasdf 22 дні тому

    ਕੁਲੈਕਟਰ ਰੇਟ 50 ਲੱਖ ਹੋਣਾ ਚਾਹੀਦਾ ਹੈ

  • @gurdarshansinghsodhi5570
    @gurdarshansinghsodhi5570 23 дні тому

    My dear don't misguide people of Punjab. The NHAI debt is high and the central government has stopped it not to borrow more money. Therefore NHAI is cancelling these projects.

  • @DaljitSingh-ki7lw
    @DaljitSingh-ki7lw 23 дні тому

    Good

  • @jasvirkanakwalia1567
    @jasvirkanakwalia1567 24 дні тому

    ਖੂਬਸੂਰਤ

  • @factknowledge5814
    @factknowledge5814 24 дні тому

    Bahut badhiya vichar , in dogley logon ney Canada ka bhi mahaul kharab kar Diya hai

  • @aulakhsingh5103
    @aulakhsingh5103 25 днів тому

    ਸੁਖਬੀਰ ਸਿੰਘ ਬਾਦਲ ਸਾਹਿਬ ਜੀ ਮੈਂ ਆਪ ਜੀ ਨੂੰ ਰਾਏ ਦੇ ਦਾ ਹਾ ਕਿ ਸਿੰਘ ਸਾਹਿਬਾਨ ਤੁਹਾਡੇ ਹਨ ਅਤੇ ਤੁਹਾਡਾ ਹੀ ਹੁਕਮ ਮੰਨਦੇ। ਤੁਹਾਡੇ ਰਾਜ ਵਿੱਚ ਸਿੱਖ ਕੌਮ ਦਾ ਬਹੁਤ ਨੁਕਸਾਨ ਹੋਇਆ ਹੈ ਸਿੱਖ ਸੰਗਤ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗੀ ਭਾਵੇਂ ਤੁਹਾਡੇ ਲਗਾਏ ਸਿੰਘ ਸਾਹਿਬਾਨ ਤੁਹਾਨੂੰ ਮੁਆਫ਼ ਕਰ ਦੇਣ ਪਰ ਇਸ ਮੁਆਫ਼ੀ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਲੋਕਾਂ ਨੇ ਤੁਹਾਨੂੰ ਵੋਟ ਹੁਣ ਨਹੀ ਪਉਣੀਆ ਅਤੇ ਨਾ ਤੁਹਾਡੀ ਹੁਣ ਸਰਕਾਰ ਬਨਣੀ ਹੈ। ਤੁਹਾਡੇ ਰਾਜ ਸਮੇ ਰਹੇ ਸਾਥੀਆਂ ਵਿੱਚੋਂ ਕੁਝ ਤੁਹਾਡੇ ਸਾਥੀ ਬਾਗੀ ਹੋ ਚੁੱਕੇ ਹਨ ਅਤੇ ਤੁਹਾਨੂੰ ਇੱਕਲੇ ਨੂੰ ਹੀ ਦੋਸ਼ੀ ਬਣਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਮੇਰੀ ਆਪ ਜੀ ਨੂੰ ਬੇਨਤੀ ਕਿ ਸਾਲ 2015 ਤੋ ਲੈ ਕੇ ਹੁਣ ਤੱਕ ਜਿੰਨੇ ਵੀ ਤੁਹਾਡੇ ਸਾਥੀਆਂ ਨੇ ਅਹੁਦਿਆਂ ਦਾ ਨਿਗਹ ਮਾਨਿਆ ਹੈ ਇਹਨਾਂ ਸਾਰਿਆਂ ਨੂੰ ਆਪਣੇ ਨਾਲ ਸਾਮਲ ਕਰਕੇ ਆਪਣੇ ਲਗਾਏ ਜਥੇਦਾਰਾਂ ਪਾਸੋ ਹਰੇਕ ਨੂੰ ਦੱਸ ਦੱਸ ਸਾਲ ਲਈ ਰਾਜਨੀਤੀ ਤੋ ਬਾਹਰ ਰਹਿਣ ਦਾ ਹੁਕਮ ਕਰਵਾਉ। ਇਸ ਨਾਲ ਇੱਕ ਤਾ ਸੀ੍ ਅਕਾਲ ਤਖ਼ਤ ਸਾਹਿਬ ਜੀ ਦੀ ਸ਼ਾਨ ਬਰਕਰਾਰ ਹੋ ਜਾਵੇਗੀ ਦੂਸਰੀ ਜਿਹੜੇ ਬਾਗੀ ਸਿਰਫ਼ ਤੁਹਾਨੂੰ ਫਸਾਉਣ ਦੀ ਚਾਲ ਖੇਡ ਦੇ ਹਨ ਉਹ ਖੁਦ ਹੀ ਫ਼ਸ ਜਾਣਗੇ ਤੀਸਰੀ ਤੁਹਾਡੀ ਸੱਚੇ ਮੰਨੋ ਸੀ੍ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਇਸ ਦੀ ਮਾਨ ਮਰਿਆਦਾ ਬਹਾਲ ਹੋਣ ਕਰਕੇ ਪਰਮਾਤਮਾ ਤੁਹਾਡੇ ਸਾਰੇ ਕੀਤੇ ਗੁਨਾਹ ਮੁਆਫ਼ ਕਰ ਦੇਵੇਗਾ ਪਰ ਸਰਤ ਇਹ ਹੈ ਕਿ ਅੱਗੇ ਤੋ ਕੋਈ ਵੀ ਗੁਨਾਹ ਹੋਰ ਨਾ ਕਰੋਗੇ ਤਾਂ। ਜੇਕਰ ਮੰਨੋਗੇ ਤਾਂ ਠੀਕ ਹੈ ਜੇ ਨਾ ਮੰਨੋਗੇ ਤਾਂ ਵੀ ਠੀਕ ਹੈ ਕਿਉਂਕਿ ਪਰਮਾਤਮਾ ਹਰ ਇੱਕ ਕਰਮ ਦਾ ਹਿਸਾਬ ਕਿਤਾਬ ਰੱਖਦਾ ਹੈ। ਮੇਰੇ ਨਾਲ ਵੀ ਤੂੰ ਬਹੁਤ ਵੱਡਾ ਗੁਨਾਹ ਕੀਤਾ ਸੀ ਤੇਰੇ ਇਸ ਗੁਨਾਹ ਕਰਕੇ ਮੇਰਾ ਸਮਾਜਿਕ ੍ ਆਰਥਿਕ ਧਾਰਮਿਕ ਅਤੇ ਮਾਨਸਿਕ ਬਹੁਤ ਨੁਕਸਾਨ ਹੋਇਆ ਸੀ ਜੇਕਰ ਮੇਰੇ ਪਾਸ ਦਾਲ ਫੁਲਕਾ ਨਾ ਹੁੰਦਾ ਤਾਂ ਮੇਰੇ ਪਰਿਵਾਰ ਦੇ ਚਾਰ ਜੀਆਂ ਨੂੰ ਜਾ ਤਾਂ ਆਤਮ ਹੱਤਿਆ ਕਰਵਾ ਪੈਦੀ ਜਾ ਸਾਨੂੰ ਕੋਈ ਗਲਤ ਕਦਮ ਚੁੱਕਣਾ ਪੈਂਦਾ ਪਰ ਪਰਮਾਤਮਾ ਨੇ ਸਾਡੀ ਬਹੁਤ ਹੀ ਸਹਾਇਤਾ ਕੀਤੀ ਜਿਸ ਨਾਲ ਸਾਡੀ ਇੱਜ਼ਤ ਬਚੀ ਰਹੀ ਪਰ ਕੁਝ ਨਹੀਂ ਹੋਇਆ ਮੈ ਅੱਜ ਵੀ ਤੇਰੇ ਭਲੇ ਦੀ ਅਤੇ ਤੈਨੂੰ ਸਿਧੇ ਰਸਤੇ ਪਾਉਣ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ। 0:12

  • @DrGurtejSingh
    @DrGurtejSingh 25 днів тому

    बहुत बढ़िया तरीके से कर्नल सर ने विचार रखे । अति सुंदर

  • @satindersinghmahesh
    @satindersinghmahesh 25 днів тому

    Great 👍

  • @MrRsn45
    @MrRsn45 26 днів тому

    Good detailed information for viewers

  • @satindersinghmahesh
    @satindersinghmahesh 26 днів тому

    Very informative

  • @VarinderMangat-vs2ct
    @VarinderMangat-vs2ct 26 днів тому

    Nothing

  • @kewalsekhon8206
    @kewalsekhon8206 27 днів тому

    Good

  • @factknowledge5814
    @factknowledge5814 28 днів тому

    ਬਹੁਤ ਵਧੀਆ ਗੱਲਬਾਤ, ਸਰਲ ਤਰੀਕੇ ਨਾਲ ਸਮਝਾਇਆ

  • @surinderkaur9310
    @surinderkaur9310 Місяць тому

    ਬੱਚਿਆਂ ਨੂੰ ਰੁਜ਼ਗਾਰ ਦਵੈਜੀ ਬਚਿਆਂ ਨੂੰ ਟੈਂਸ਼ਨ ਨਾਂ ਦਵੌ ਜੀ 😢😢😢😢😢😢😢

  • @user-qi7pi1lb3o
    @user-qi7pi1lb3o Місяць тому

    Canada bathe bachiyan nu hosla devo ji .na ki una da man todo. Mahnat Karan devo. Waheguru ji sab thik karnge.

  • @gauravsharma-vv7yj
    @gauravsharma-vv7yj Місяць тому

    Free free 600 unit free electricity all female transport free atta daal free all female pension 1000 per month free all senior citizens free yatra many more things free