Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਹਮੀਰ ਸਿੰਘ ਜੀ ਦਿੱਲੀ ਵਾਲਿਆ ਦੀ ਦਖਲ ਕਾਰਨ ਪੰਜਾਬ ਸਰਕਾਰ ਤੌ ਪੰਜਾਬ ਦੇ ਲੋਕਾ ਦਾ ਆਮ ਸਰਕਾਰ ਤੌ ਮੋਹ ਭੰਗ ਹੋਇਆ ਧੰਨਵਾਦ
ਕੁਛ ਵੀ ਕਰ ਲੈਣ ਆਪ ਵਾਲੇ ਅਗਲੀ ਵਾਰ ਨਹੀਂ ਆਣ ਦੇਂਦੇ ਪੰਜਾਬੀਅਕਾਲੀ ਦਲ ਨਵਾਂ ਬਣੇ ਤਾਂ ਕਿ ਖੇਤਰੀ ਪਾਰਟੀ ਨੂੰ ਸੁਰਜੀਤ ਕੀਤਾ ਜਾ ਸਕੇ ਬਾਦਲ ਲਾਣੇ ਤੋਂ ਸਿਵਾਇ ਨਵਾਂ ਅਕਾਲੀ ਦਲ ਬਣੇ ਤਾਂ ਹੀ ਪੰਜਾਬ ਤੇ ਸਿੱਖਾਂ ਦਾ ਭਲਾ ਹੋ ਸਕਦਾ
ਜੋ ਮਰਜ਼ੀ ਕਰ ਲੈਣ ਅਗਲੀ ਵਾਰੀ ਆਪ ਸਰਕਾਰ ਨਹੀ ਬਨਣੀ ਇਹ ਪਾਰਟੀ ਵੀ ਦੂਜੀਆਂ ਪਾਰਟੀਆਂ ਵਾਂਗ ਹੈ
ਕੇਜਰੀਵਾਲ ਪੰਜਾਬ ਲਈ ਗਦਾਰ ਬੰਦਾ ਹੈ ਜਿਹੜੇ ਆਮ ਪਾਰਟੀ ਦੇ ਬੰਦੇ ਕੇਜਰੀਵਾਲ ਦੀ ਮੰਨਣਗੇ ਉਹ ਪੰਜਾਬ ਦੇ ਗਦਾਰ ਹੋਣਗੇ ਕੇਜਰੀਵਾਲ ਦੀ ਹਕੂਮਤ ਨੇ ਹੀ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ
ਜਹਾਜ਼ ਪੰਜਾਬ ਦਾ ਖਰਚਾ ਪੰਜਾਬ ਦਾ ਐਸ਼ ਕਰੇ ਕੇਜਰੀਵਾਲ ਪੰਜਾਬ ਦਾ ਪੈਸਾ ਕੇਜਰੀਵਾਲ ਨੇ ਦਿੱਲੀ ਲਈ ਵਰਤਿਆ ਹੈਇਹ ਕੇਜਰੀਵਾਲ ਨੂੰ ਭੁਲੇਖਾ ਹੈ ਕਿ ਪੰਜਾਬ ਦੇ ਲੋਕਾਂ ਨੇ ਕੇਜਰੀਵਾਲ ਕਰਕੇ ਵੋਟ ਪਾਈ ਹੈ
Kejriwal ghamandi ho gaya Punjabi CM bad lagan lag gaya
@@swarnjeet9705hai hee Sharabi Berra Garrak Kar Dita Punjab da
Kejriwal Atteshi nu Sanbhe Ja ke....te interference Bnnd krre... His me Punjab nu GRRK ketta Oss da Bohtt BURRA Hall hoyyea 🙏🙏
Kejri is a fox. We punjabis made a bad decision
ਸਿਆਣੇ ਸੱਜਣੋਂ, ਦਿੱਲੀ ਤੋਂ ਚਲਦੀ ਸਰਕਾਰ ਜਾਂ ਕੇਜਰੀਵਾਲ ਦੇ ਦਖਲ ਨੂੰ ਕਦੋਂ ਤੱਕ ਦੱਸ-ਦੱਸ ਕੇ ਭਗਵੰਤ ਸਿੰਘ ਨੂੰ ਬਚਾਉਦੇ ਰਹੋਗੇ!!?? ਕਿ ਪੰਜਾਬ ਵਿਚ ਨਸ਼ਾ ਖਤਮ ਹੋ ਗਿਆ? ਕਿ ਰੇਤਾ ਹੁਣ ਸਸਤਾ ਹੋ ਗਿਆ?? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਹੋ ਗਈਆ??? ਪੰਜਾਬ ਦੇ ਮੁੱਦੇ ਉਵੇਂ ਹੀ ਖੜੇ ਹਨ, ਬਲਕਿ ਹੋਰ ਵੀ ਗੰਭੀਰ ਮਸਲੇ ਉਠ ਖੜੇ ਹਨ।
:ਆਪ" ਦਾ ਨਾ ਅੱਗਾ ਨਾ ਪਿਛਾ ਨਾ ਭਵਿੱਖ, ਮੀਡੀਆ ਖਾਹਮਖਾਹ ਇਹਨਾ ਤੋ ਅਜੇ ਵੀ ਆਸ ਬੰਨਣ ਦੇ ਰਾਹ ਤੇ ਗੁਮਰਾਹ ਹੋਏ ਪੰਜਾਬ ਤੇ ਪੰਜਾਬੀਆ ਨੂੰ ਸੰਭਾਵਕ ਆਸ ਵੱਲ ਨਾ ਧੱਕੇ ਤੇ ਮਿਹਰਬਾਨੀ ਹੋਵੇਗੀ
ਰੰਧਾਵਾ ਜੀ ਆਪ ਜੀ ਦੀ ਗੱਲ ਬਾਤ ਮੁਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਹੁੰਦੀ ਹੈ ਤਾਂ ਪਬਲਿਕ ਵਲੋ ਉਹਨਾਂ ਨੂੰ ਮੈਜਿਸ ਦਿਉ ਕਿ ਮਾਨ ਸਾਹਿਬ ਖੇਤੀਬਾੜੀ ਸਬੰਧੀ ਕਾਨੂੰਨ ਬਣਾ ਜਾਵੇ ਜਾਂ ਬਹਾਰ ਵਾਲਾ ਵਿਅਕਤੀ ਜ਼ਮੀਨ ਨਹੀਂ ਖਰੀਦ ਸਕਦਾ ਜਾਂ ਹੋਰ ਸਟੇਟ ਵਾਲੇ ਵਿਅਕਤੀ ਬਾਰੇ ਕਾਨੂੰਨ ਬਣਾ ਦੇ ਦਾਵੇ ਫਿਰ ਲੋਕਾਂ ਨੇ ਸਾਥ ਦੇਣ ਗੇ
ਉਸ ਨੂੰ ਆਪਣੀ ਕੁਰਸੀ ਦਾ ਹਿੱਲਣਾ ਭਿਆਨਕ ਲੱਗ ਰਿਹਾ
It must.
ਹੁਣ ਮੁਸ਼ਕਲ ਹੀ ਆ ਪੰਜਾਬ ਸਰਕਾਰ ਦਾ
ਦਿੱਲੀ ਦੀ ਦਖਲਅੰਦਾਜੀ ਪੰਜਾਬ ਵਿੱਚ ਪਾਰਟੀ ਦਾ ਨੁਕਸਾਨ ਕਰੇਗੀ।ਕੇਜਰੀਵਾਲ ਕਿਸੇ ਨੂੰ ਇੰਡੀਪੈੰਡੇਟ ਨਹੀ ਹੋਣ ਦੇਵੇਗਾ।
ਇਹ ਸਰਕਾਰ ਸਾਰੇ ਹੀ ਫਰੰਟਾਂ ਤੇ ਫੇਲ੍ਹ ਹੋ ਚੁੱਕੀ ਹੈ ਇਹਨਾਂ ਤੋਂ ਲੋਕਾਂ ਦਾ ਭਰੋਸਾ ਉਠ ਗਿਆ ਹੈ।
ਅੱਛੇ ਸਮੇਂ ਦਾ ਹੰਕਾਰ ਹੀ *ਬੁਰੇ ਸਮੇਂ ਨੂੰ ਨਿਮੰਤਰਣ ਦਿੰਦਾ ਹੈ*
ਦਿੱਲੀ ਦੀ ਪੰਜਾਬ ਸਰਕਾਰ ਵਲੋਂ ਸੂਬੇ ਨੂੰ ਆਰਥਿਕ ਸੰਕਟ ਅਤੇ ਅੱਜ
ਕੇਜਰੀਵਾਲ ਕੇਜਰੀਵਾਲ ਕੇਜਰੀਵਾਲ ਕੇਜਰੀਵਾਲ ਕੇਜਰੀਵਾਲ ਹੋ ਜਾ ਤੂੰ ਪੰਜਾਬੋਂ ਬਾਹਰ,,, ਦਿੱਲੀ ਵਾਲੇ ਭਜਾਓ ਪੰਜਾਬ ਦਾ ਬੋਝ ਘਟਾਓ।।।।।।
ਬਿਲਕੁਲ ਸਹੀ ਗੱਲ ਹੈ ਬਾਈ ਜੀ ਅਸੀਂ ਪੰਜਾਬ ਦੇ ਲੋਕ ਇਹਨਾਂ ਝੂਠੇ ਇਨਕਲਾਬੀ ਆ ਦੀਆਂ ਝੂਠੀਆਂ ਗੱਲਾਂ ਵਿਚ ਆ ਕੇ ਪੰਜਾਬ ਦਾ ਬਹੁਤ ਨੁਕਸਾਨ ਕਰਵਾ ਲਿਆ ਪਰ ਹੁਣ ਪੰਜਾਬ ਦੇ ਲੋਕਾਂ ਨੂੰ ਇਹਨਾ ਦੀਆਂ ਗੱਲਾਂ ਵਿਚ ਨਹੀ ਆਉਣਾ ਚਾਹੀਦਾ ਹੈ ਧੰਨਵਾਦ
ਮੁੱਖ ਮੰਤਰੀ ਭਗਵੰਤ ਮਾਨ ਨੂੰ ਹੈਲਪ ਲਾਈਨ ਨੰਬਰ ਜਾਰੀ ਕਰੇ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ ਲੋਕਾਂ ਦੀ ਰਾਇ ਹਾਸਲ ਕਰਨ
ਸਤਿ ਸ੍ਰੀ ਅਕਾਲ ਰੰਧਾਵਾ ਸ੍ਹਾਬ ਸ੍ਰ ਹਮੀਰ ਸਿੰਘ ਜੀ ਤੇ ਸਮੂਹ ਦਰਸ਼ਕਾਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻👍👍👌👌🌹🌹🙏🏻🌹🙏🏻🌹🙏🏻🌹🙏🏻🌹🙏🏻🌹ਜਿਹੜੀ ਕੁੱਕੜ ਖੇਹ ਹੁਣ ਪੰਚਾਇਤੀ ਚੋਣਾਂ ਚ ਉੱਡ ਰਹੀ ਆ ਉਸ ਨਾਲ ਹੋਰ ਹਾਲਤ ਵਿਗੜੇਗੀ
ਪਿੰਡਾ ਚ ਪਾਰਟੀਆਂ ਦੀ ਬਿਲਕੁਲ ਦਖਲ ਅੰਦਾਜੀ ਨੀ ਚਾਹੀਦੀ। ਪਿੰਡਾ ਵਾਲ਼ੇ ਸਭ ਕੁਝ ਜਾਣਦੇ ਨੇ, ਕਿਹਨੂੰ ਸਰਪੰਚ ਚੁਣਨਾ। ਲੀਡਰ ਜਾਣ ਨਾਲ ਗੁੰਡੇ ਹੜਕੰਬ ਮਚਾ ਦਿੰਦੇ ਨੇ ਸਰਦਾਰ ਜੀ। ਸ਼ਾਂਤੀ ਰਹਿਣ ਦਿਉ , ਬੇਨਤੀ ਹੈ ਜੀ।
ਅੰਮ੍ਰਿਤਸਰ ਵਿੱਚ ਆਪ ਦੇ 4 ਜਾ 5 MLA ਹਨ... ਸਭ ਤੋਂ ਵੱਧ ਯਾਤਰੂ ਇਸ ਸ਼ਹਿਰ ਵਿੱਚ ਆਉਂਦੇ ਨੇ, ਤੁਸੀਂ ਸੜਕਾਂ ਤੇ ਫੈਲੀ ਗੰਦਗੀ ਦਾ ਵੀ ਮੁੱਦਾ ਚੱਕਣਾ sir.. ਸੜਕਾਂ ਕੂੜੇ ਨਾਲ ਭਰੀਆਂ ਪਈਆਂ ਨੇ... ਬਹੁਤ ਬੁਰਾ ਹਾਲ ਹੋ ਗਿਆ...
Wow what line by Sir Hamir uncle..ਕੋਈ ਸਜੌਗੀ ਬਣ ਕੇ ਅਜੇ ਤਾਂ ਪੰਜਾਬ ਸਵਾਗਤ ਕਰਦਾ ਪਰ ਕੋਈ ਰੌਲਅਰ ਬਣ ਕੇ ਅਜੇ ਤਾਂ ਪੰਜਾਬ ਸਵਾਗਤ ਨਹੀਂ ਕਰਦਾ Sir 🫡
ਕੁਝ ਨਹੀ ਭਾਉ ਲੇ ਡੁੱਬਿਆ NSA ਨਾ ਲਾਉਦਾ ਇਹ ਦਿਨ ਨਹੀ ਆਉਦਾ ਸੀ ਜਿਹੜੀ ਪਾਰਟੀਆ ਸਿੱਖਾ ਵਿਰੁੱਧ ਆ ਗਈ ਉਹ ਪੰਜਾਬ ਵਿੱਚ ਲਬਦੀ ਵੀ ਨਹੀ
🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚 ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️✍️💯
ਪਤਰਕਾਰ ਜਤਿੰਦਰ ਪੱਨੂੰ ਦਾ ਮੋਹ ਭੰਗ ਹੋ ਗਿਆ ,ਸੀ ਐਮ, ਤੋ ਕੋਈ ਗੱਲ ਨਹੀਂ ਕਰਦਾ ਵੇਖੋ ਰੰਗ,
ਮਾਲ ਮੰਤਰੀ ਦੀ ਰਹਿਨੁਮਾਈ ਹੇਠ ਤਹਿਸੀਲ ਕੰਪਲੈਕਸ ਨੇ ਰਜਿਸਟਰੀਆਂ ਹੋਰ ਤਿੱਖੀਆਂ ਕਰ ਦਿੱਤੀਆਂ ਸਾਮ ਵੇਲੇ
ਜੇਹੜੇ ਕਹਿੰਦੇ ਸੀ ਬਈ ਬੰਦਿਆ ਦੇ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ ਓਹ ਹੁਣ ਅਕਾਲੀ ਦਲ ਦਾ ਹਾਲ ਵੇਖਣ
ਰੰਧਾਵਾ ਸਾਹਿਬ ਇਹ ਜਿਹੜੇ ਸੱਤ ਮੈਂਬਰ ਸੰਸਦ ਦੇ ਚੁਣੇ ਗਏ ਹਨ ਇਹ ਰਾਹੁਲ ਗਾਂਧੀ ਦੀ ਲਹਿਰ ਨੇ ਚੁਣੇ ਹਨ ਨ ਕਿ ਇਹਨਾਂ ਪੰਜਾਬ ਲਈ ਕੋਈ ਬੜਾ ਵੱਡਾ ਤੀਰ ਮਾਰਿਆ ਸੀ। ਪੰਜਾਬ ਦੇ ਲਈ ਸਪਸ਼ਟ ਤੌਰ ਤੇ ਕੋਈ ਵੀ ਖੜਾ ਨਹੀਂ। ਆਮ ਪਾਰਟੀ ਅਪਣਾ ਲੋਕ ਆਧਾਰ ਗੁਆਉਂਦੀ ਜਾ ਰਹੀ ਹੈ। ਕੇਜਰੀਵਾਲ ਵਾਲ ਪੰਜਾਬ ਦੇ ਲੋਕਾਂ ਨੂੰ ਆਪਣੀ ਮੁਥਾਜੀ ਵਿੱਚ ਰੱਖਣਾ ਚਾਹੁੰਦਾ। ਹੁਣ ਇਹ ਚਲਾਕੀਆਂ ਨਹੀਂ ਚਲਣੀਆ। ਦਿੱਲੀ ਤੋਂ ਲੋਕਾਂ ਕੋਈ ਰਿਮੋਟ ਨਹੀਂ ਚਲਣ ਦੇਣਾ।
🙏ਹੁਣ ਦੀ ਡਾਵਾਂਡੋਲ ਰਾਜਨੀਤਕ ਸਥਿਤੀ ਤੇ ਵਿਸਥਾਰਪੂਰਵਿੱਕ ਜਾਣਕਾਰੀ ਵੱਧੀਆ ਢੰਗ ਨਾਲ ਵਿਸ਼ਲੇਸ਼ੇਣ ਕਰਕੇ ਚੰਗੇ ਸੁਧਾਰ ਲਈ ਵੱਧੀਆ ਸੁਝਾਉ ਦੇਣ ਲਈ ਮੋਜੂਦਾ ਚਲ ਰਹੀ ਸਰਕਾਰ ਨੂੰ ਕੁਝ ਚੰਗਾ ਕਰ ਦਿਖਾਉਣ ਲ਼ਈ ਤਮੰਨਾਂ ਕਰਦਿਆਂ ਬਹੁਤ ਵੱਧੀਆ ਪ੍ਰੋਗਰਾਮ ਦੇਣ ਲਈ ਆਪ ਦੋਵਾਂ ਵੀਰਾਂ ਦਾ ਬਹੁਤ ਧੰਨਵਾਦ । ਇਹ ਚੈਨਲ ਤੇ ਆਪ ਜੀ ਦੇ ਪ੍ਰੋਗਰਾਮ ਸਦਾ ਨਿਰਪੱਖ ਤੇ ਬਿਹੱਤਰ ਚੜਦੀਕਲਾ ਵਿੱਚ ਰਹਿਣ । ਆਪ ਜੀ ਦੀ ਪੱਤਰਕਾਰੀ ਜ਼ਿੰਦਾਬਾਦ ਰਹੇ । 🙏
ਭਗਵੰਤ ਮਾਨ ਨੂੰ ਬਦਲ ਨਹੀਂ ਸਕਦੇ ਦਿੱਲੀ ਵਾਲੇ ,,,ਪਰ ਕਮਜ਼ੋਰ ਕਰਨ ਵਿੱਚ ਲੱਗੇ ਹੋਏ ਆ
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ 🙏♥️
You are great Randhawa ji & S Hamir Singh ji. Your dice performing very well, keep it up
ਅਸਲ।ਚ।ਮਾਨ।ਨੂ।ਪਾਸੇ।ਕਰਨ।ਦੀ।ਸਕੀਮ।ਫੇਲ।ਅੱਗੇ।ਵੀ।ਮਾਨ।ਨਾਲ।ਹੀ।ਪਾਰਟੀ।ਚੱਲੂ।ਮਾਨ।ਤੋਂ।ਬਿਨਾਂ।ਫੇਲ
ਕੇਜਰੀਵਾਲ ਨੂੰ ਭੁਲੇਖਾ ਹੈ ਕਿ ਮੈਂ ਪਤਾ ਨਹੀਂ ਕਿੱਡਾ ਕੁ ਵੱਡਾ ਲੀਡਰ ਹਾਂ ਲੋਕਾਂ ਨੇ ਵੋਟਾਂ ਮਾਨ ਸਾਹਿਬ ਜੀ ਦਾ ਕਰਕੇ ਪਾਈਆਂ ਹਨ ਕੇਜਰੀਵਾਲ ਨੇ ਤਾਂ ਪੰਜਾਬ ਦਾ ਭੱਠਾ ਬਿਠਾ ਦਿੱਤਾ ਹੈ ਪੈਸੇ ਲੈਕੇ ਆਪਣੀ ਮਰਜ਼ੀ ਨਾਲ ਰਾਜ ਸਭਾ ਮੈਂਬਰ ਲਗਾ ਦਿੱਤੇ ਹਨ ਜਹਾਜ਼ ਪੰਜਾਬ ਦਾ ਪੈਸਾ ਪੰਜਾਬ ਦਾ ਸਾਰੇ ਸੂਬਿਆਂ ਦੇ ਵਿੱਚ ਵਿੱਚ ਘੁਮਾਉਂਦਾ ਕੇਜਰੀਵਾਲ ਫਿਰਦਾ ਹੈ ਲੋਕ ਬਹੁਤ ਪਛਤਾਵਾ ਮਹਿਸੂਸ ਕਰਦੇ ਹਨ ਆਪ ਦੀ ਸਰਕਾਰ ਬਣਾ ਕੇ
,ਰੰਧਾਵਾ ਜੀ ਤੁਸੀ ਸਾਰੇ ਪਤਰਕਾਰ ਜੋ ਬੋਲਦੇ ਹੋ ਬਹੁਤ ਵਧੀਆ ਹੈ ਤੁਸੀ ਸਿਆਸਤ queu ਨਹੀਂ ਆਉਂਦੇ ਜਾ ਸਰਕਾਰ ਉਪਰ ਇਕ ਆਪਣੀ ਕਮੇਟੀ ਬਣਾਓ ਜੌ ਸਰਕਾਰ ਨੂੰ ਕਮਾ ਦੀ ਸਲਾਹ ਦੇਵੇ ਅਹ ਕੰਮ ਇਸ ਤਾਰਾ ਕਰੋ ਸਭ ਸਿਆਣੇ ਪਤਰਕਾਰ ਬੁੱਧੀਜੀਵੀ ਇਸ ਵਿਚ ਸ਼ਾਮਲ ਹੋਵੋ ਧੰਨਵਾਦ
ਸੱਜਣ ਜੀ ਹੁਣ ਅਣਖ ਤੇ ਸੰਸਕਾਰਾਂ ਦੀ ਗਲ ਕੋਈ ਸੁਣਨ ਲਈ ਤਿਆਰ ਨਹੀਂ ।ਹਰ ਭੇਡ ਅਤੇ ਭੀੜ ਤੰਤਰ ਹੋ ਰਿਹਾ ।ਰਬ ਸਾਨੂੰ ਸੁਮਤ ਬਖਸ਼ੇ ।
ਮੑਖ ਮੰਤਰੀ ਨੂੰ ਇੱਕ ਦਿਨ ਦਿੱਲੀ ਨੂੰ ਜੁਆਬ ਦੇਣਾ ਹੀ ਪੈਣਾ ਹੈ।ਜੇ ਸ਼ੁਰੂ ਵਿੱਚ ਹੀ ਸਿੱਧਾ ਜੁਆਬ ਦੇ ਦਿੰਦਾ ਤਾਂ ਅੱਜ ਇਹ ਹਾਲਾਤ ਨਾ ਹੁੰਦੇ
ਸ ਹਮੀਰ ਸਿੰਘ ਜੀ ਇਸ ਵਾਰੀ ਤਿੰਨ ਅਗਲੇ ਵਾਰ ਤੇਰ੍ਹਾਂ ਹੀ ਆਉਂਣ ਵਾਲੀਆਂ ਹਨ ਆਮ ਆਦਮੀ ਪਾਰਟੀ ਦਾ ਝਾੜੂ ਬਿਲਕੁਲ ਬੇਅਸਰ ਹੋ ਚੁੱਕਾ ਹੈ
ਸ ਹਮੀਰ ਸਿੰਘ ਜੀ ਭਗਵੰਤ ਮਾਨ ਸਾਬ੍ਹ ਨੇ ਹੀ ਲੋਕਾ ਨੂੰ ਬਾਹਰ ਕੱਢਣ ਦਾ ਰਸਤਾ ਦਿੱਲੀ ਨੂੰ ਆਪ ਹੀ ਦੱਸਿਆ ਹੁਣ ਉਸੇ ਰਸਤੇ ਇਹਨਾਂ ਨੂੰ ਵੀ ਜਾਣਾ ਪੈਣਾ
ਸ੍ਰ ਹਮੀਰ ਸਿੰਘ ਜੀ ਤੁਹਾਨੂੰ ਝੋਨੇ ਦੀ ਪਈ ਹੈ, ਇੱਥੇ ਹਸਪਤਾਲ ਜਾ ਕੇ ਮਸਾਂ ਕੁਰਸੀ ਬਚਾਈ। ਮੁੱਖ ਮੰਤਰੀ ਤਾਂ ਕਹਿੰਦੇ, ਮੈਨੂੰ ਤਾਂ ਸਭ ਪਤਾ।🙏🙏🏾🙏🙏🏾
ਸ ਹਮੀਰ ਸਿੰਘ ਜੀ ਸ ਰੰਧਾਵਾ ਸਾਹਿਬ ਜੀ ਪੰਜਾਬ ਵਿੱਚ ਸਰਕਾਰ ਚਲਾਉਣੀ ਇੰਨੀ ਸੌਖੀ ਨਹੀਂ ਆਮ ਆਦਮੀ ਪਾਰਟੀ ਦੇ ਵੱਸਦੀ ਗੱਲ ਨਹੀਂ
ਹਮੀਰ ਸਿੰਘ ਜੀ ਇਹ ਗੱਲਾਂ ਕੇਜਰੀਵਾਲ ਜੁੰਡਲੀ ਨੂੰ ਸਮਝਾਓ ਕਿ ਪੰਜਾਬ ਦੇ ਲੋਕ ਤੁਹਾਨੂੰ ਪਸੰਦ ਨਹੀਂ ਕਰਦੇ ਲੋਕ ਮਾਨ ਸਰਕਾਰ ਖੜੇ ਹਨ ਜੀ
ਇਹ ਬਾਣੀਆਂ ਕੇਜਰੀਵਾਲ ਪੰਜਾਬ ਦੇ ਗੌਰਵ ਤੇ ਮਾਨਸਿਕਤਾ ਨੂੰ ਕਦੇ ਵੀ ਨਹੀਂ ਸਮਝ ਸਕਦਾ
ਅਕਾਲੀ ਦੱਲ ਦਾ ਖਾਤਮਾ ਹੋਣਾ ਇਹਨਾ ਦੀ ਆਪਣੀ ਦੇਣ ਹੈ ਜੀ ਲੋਕਾ ਵਿਚ ਇਕ ਗੱਲ ਘਰ ਕਰ ਗੱਈ ਹੈ ਕਿ ਬਾਦਲ ਨੇ ਅਕਾਲ ਤੱਖਤ ਦੇ ਜੱਥੇਦਾਰ ਆਪਣੀ ਮੱਨਮਰਜੀ ਦੇ ਲਾ ਕਿ ਹਰ ਇਕ ਨੂੰ ਜੱਥੇਦਾਰਾ ਦੀ ਧੌਸ ਦੇ ਥੱਲੇ ਲਿਆਉਣਾ ਚਾਹੂੰਦੇ ਹਨ ਸਰੋਮਣੀ ਕਮੇਟੀ ਤੇ ਕੱਬਜਾ ਕਰਨਾ ਵੀ ਅਕਾਲੀ ਦੱਲ ਬਾਦਲ ਨੂੰ ਲੈ ਬੈਠਿਆ ਹੈ ਜੀ ......ਅੱਜ ਪਿੰਡਾ ਚ ਪੰਚੀ ਲੱਈ ਵੀ ਕੋਈ ਤਿਆਰ ਨਹੀ ਹੋ ਰਿਹਾ ਜੀ ਇਹ ਹਾਲਤ ਨੇ ਪਿੰਡਾ ਅਸਲੀਅਤ ਹੈ ਜੀ
ਹਮੀਰ ਸਿੰਘ ਜੀ ਸਮਾਂ waste ਨਾ ਕਰੋ ਆਪ ਖ਼ਤਮ ਹੋ ਚੁੱਕੀ ਹੈ ਏਹ ਆਪਣੇ ਆਪ ਵਿੱਚ ਗ਼ਰਕ ਗਈ ਹੈ. ਪੰਜਾਬ ਦੇ ਲੋਕ ਥੁੱਕ ਕੇ ਚਿੱਟ ਲਿਆ ਹੈ ਲੋਕ eh ਨੂੰ ਹੋਰ ਗ਼ਰਕ karak ਖੁੱਸ ਹੋ ਰਹੇ ਹਨ ਕਹਾਣੀ ਖ਼ਤਮ.
ਰੰਧਾਵਾ ਜੀ ਆਪ ਦੀ ਦਿਲੀ ਤੋ ਸਿਵਾਏ ਇਕ ਸੂੱਬੇ ਚ ਹੀ ਸਰਕਾਰ ਹੈ .....ਕੇਜਰੀਵਾਲ ਦੀ ਦਾਖਲ ਅੰਦਾਜੀ ਨੁਰਸਾਨ ਕੇਜਰੀਵਾਲ ਦਾ ਹੋਵੇਗਾ....ਲੋਕ ਪੰਜਾਬ ਦੇ ਮਾਨ ਕਰਕੇ ਹੀ ਆਪ ਨਾਲ ਚੱਲ ਰਹੇ ਹਨ ..ਮੈ ਕਿਸੇ ਪਾਰਟੀ ਦਾ ਵਰਕਰਜ ਨਹੀ....ਪਰ ਸੋਚ ਜਰੂਰ ਰੱਖਦੇ ਹਾ ਜੀ ਕਿ ਕੀ ਚੱਲ ਰਿਹਾ ਹੈ ਜੀ
❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ y
ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
ਭਗਵੰਤ ਮਾਨ ਸਾਹਿਬ ਤਾਂ ਕੇਜਰੀਵਾਲ ਸਾਹਿਬ ਨੇ ਪੰਜਾਬ ਦਾ ਕੇਅਰ ਟੇਕਰ ਲਾਇਆ ਸੀ ਪਰ ਹੁਣ ਮਾਨ ਸਾਹਿਬ ਉਲਟ ਪੈਗੇ
True True Randhawa Sahib bad luck of Panjab where should people go
ਬਗਾਵਤ ਦਾ ਡਰ ਹੀ ਬਦਲੀਆ ਛੇਤੀ - ਛੇਤੀ ਕਰਵਾ ਰਿਹਾ ਲੱਗਦਾ ਹੈ ।ਹਾਈਕਮਾਨ ਨੂੰ ਇਹੀ ਡਰ ਸਤਾਉਂਦਾ ਲੱਗਦਾ ਹੈ ।
ਆਮ ਪਾਰਟੀ ਆਫ ਦਾ ਉਦੋਂ ਹੀ ਭਰੋਸਾ ਗਵਾ ਚੁੱਕੀ ਸੀ ਜਦੋਂ ਇਹਨਾਂ ਰਾਜਸਭਾ ਦੇ ਛੇ ਮੈਂਬਰ ਦਿੱਲੀ ਤੋਂ ਲਿਆਣ ਕੇ ਪੰਜਾਬ ਦੇ ਸਿਰ ਤੇ ਭਾਰ ਦਿੱਤੇ ਸਣੇ ਸਾਧ ਦੇ ਤੇ ਸਣੇ ਖਿਡਾਰੀ ਦੀ ਉਸ ਦਿਨ ਤੋਂ ਹੀ ਲੋਕਾਂ ਨੇ ਤਹਈਆ ਕਰ ਰਿਹਾ ਸੀ ਤੇ ਇਹ ਦਿੱਲੀ ਪੰਜਾਬ ਤੇ ਦਬਾਅ ਪਾਉਣਾ ਚਾਹੁੰਦੀ ਹੈ ਪੰਜਾਬ ਦੇ ਵਿੱਚ ਘੁਸਪੈਠ ਕਰਦੀ ਹ ਉਸ ਦਿਨ ਤੋਂ ਹੀ ਲੋਕਾਂ ਨੇ ਬਰਖਿਲਾਫ ਹੋਣਾ ਸ਼ੁਰੂ ਕਰ ਦਿੱਤਾ ਸੀ
Waheguru ji
ਜੇ ਝੂਠ ਬੋਲਣ ਨਾਲ ਪਾਪ ਲੱਗਦਾ ਏ ਤਾਂ, *ਸੱਚ ਬੋਲਣ ਨਾਲ ਅੱਗ ਲੱਗਦੀ ਏ*
ਗਲਤ ਗੱਲਾਂ ਲੋਕਾਂ ਵਿੱਚ ਭਰਮ ਨਾ ਫੈਲਾਓ ਸੈਂਟਰ ਸਰਕਾਰ ਦੇ ਵਾਰੇ ਵੀ ਲੋਕਾਂ ਨੂੰ ਚਾਨਣਾਂ ਪਾਉ, ਜੋ ਪੰਜਾਬ ਦੇ ਸਾਰੇ ਫੰਡਾਂ ਨੂੰ ਰੋਕਿਆ ਗਿਆ। ਸਰਕਾਰ ਨੇ ੪੮ ਹਜ਼ਾਰ ਨੌਕਰੀਆਂ ਦਿੱਤੀਆਂ ਗਈਆਂ ਉਨ੍ਹਾਂ ਨੂੰ ਤਨਖਾਹ ਸਰਕਾਰ ਦੇ ਰਹੀ ਪੰਜਾਬ ਸਰਕਾਰ।
भगवंत भाजपा की तरफ से मुखमंतरी होगा
ਕੋਈ ਸ਼ੱਕ ਨਹੀਂ, ਭਗਵੰਤ ਮਾਨ ਦਾ ਬੀ ਜੇ ਪੀ ਵਿੱਚ ਜਾਣ ਨੂੰ ਤਿਆਰ ਹੈ।
ਸਰਦਾਰ ਸਾਹਿਬ , ਤੁਸੀਂ ਬਹੁਤ ਵਧੀਆ analysis ਕਰਦੇ ਹੋ ❤
👍👍👌👌
ਰਸਗੁੱਲੇ ਵਰਗਾ ਮੰਤਰੀ ਬੈਸ ਜਿਨੀ ਰੇਤੇ ਕੰਮ ਕਰਦਾ ਹੈ ਕੋਈ ਨਹੀਂ ਕਰਦਾ, ਪੈਸਾ ਸਾਰਾ ਦਿਲੀ ਜਾਦਾ ਹੈ
ਅਕਾਲੀ ਦਲ ਵਾਲੇ ਪੰਚਾਇਤੀ ਚੋਣਾਂ ਵਿੱਚ ਇੱਕ ਤਰ੍ਹਾਂ ਹਾਸ਼ੀਏ ਤੇ ਹਨ। ਇਹਨਾਂ ਦੇ ਕਿਸੇ ਵੀ ਨੇਤਾ ਵੱਲੋਂ ਇਹਨਾਂ ਚੋਣਾਂ ਵਿੱਚ ਕੋਈ ਬਹੁਤੀ ਦਿਲਚਸਪੀ ਨਹੀਂ ਲਈ ਗਈ।
ਬੜੀ ਡੂੰਘੀ ਜਾਣਕਾਰੀ ਖੋਜ ਕੇ ਲਿਆਂਦੀ
ਛੇ ਸਾਲਾਂ ਵਿੱਚ ਇਲੈਕਸ਼ਨ ਨਹੀਂ ਕਰਵਾ ਸਕੇ ਠੀਕ ਢੰਗ ਨਾਲ ਜੀ
Great 👍
Waheguru ji bless you both. Love from Holland.
ਪਹਿਲੇ ਦੋ ਢਾਈ ਸਾਲ ਆਪ ਦੇ ਲੀਡਰਾਂ ਨੂੰ ਪੰਜਾਬ ਲੁੱਟਣ ਦੀ ਖੁੱਲ੍ਹ ਦਿੱਤੀ ਗਈ। ਹੁਣ ਜਦ ਚੁਣਾਵ 2027 ਵਿੱਚ ਆ ਰਹੇ ਨੇ ਤਾਂ ਹੁਣ ਕੁੱਝ ਲਗਾਮਾਂ ਕਸਣਗੇ।
ਜਿਹੜੇ ਪੰਜਾਬ ਸਰਕਾਰ ਦੇ ਪੈਸੇ ਦਿੱਲੀ ਨੂੰ ਦੇਣ ਵਾਰੇ ਗੱਲ ਕਰ ਰਹੇ ਹਨ ਕੀ ਦੱਸਣਗੇ ਉਨ੍ਹਾਂ ਪੰਜਾਬ ਸਰਕਾਰ ਨੂੰ ਚੈਕ ਦੇਂਦੇ ਵੇਖਿਆ ਜਾਂ ਤੱਥਾਂ ਤੇ ਆਧਾਰ ਤੇ ਸਬੂਤ ਦੇਣਗੇ?
ਬੇਹੀ ਲੱਸੀ ਦਾ ਤਾ ਜਾਗ ਨਹੀਂ ਲਗਦਾ ਜੀ, ਭੁਦੜ ਬੜਕ ਮਾਰੁ ਤਾ ਪੈਨਟ ਖਰਾਬ ਹੋ ਜੁ
S S A 🙏🙏🙏🙏🙏🙏🙏🙏🙏 to all members present at this time in program
ਭਗਵੰਤ ਭੱਟ ਈ ਗੇਰ ਤੁਜਰਬੇਕਾਰ ਹਨ!
RANDHAWA..VEER.. YOU ARE.. GREAT..PATTEKAR.. PROUD HAI.. PUNJAB..NU..VEER..TARA..TA..
ਸੈਂਟਰ ਦੀਆਂ ਸਰਕਾਰਾਂ ਬਿਨਾਂ ਕੰਮ ਨਹੀਂ ਚਲਣੇ ਵਿਹਾਰ ਦੇ ਨਤੀਸ਼ ਕੁਮਾਰ ਤੇ ਚੰਦਰ ਬਾਬੂ ਨਾਇਡੂ ਤੋਂ ਪੌਲੇਟਿਕਸ ਲੈਣ ਦੀ ਲੋੜ ਹੈ ਉਹ ਸੈਂਟਰ ਸਰਕਾਰ ਨਾਲ ਰਲ ਕੇ ਆਪਣੇ ਸੂਬੇ ਦੇ ਕੰਮ ਵੀ ਲੈ ਰਹੇ ਹਨ ਤੇ ਸਰਕਾਰ ਨੂੰ ਅੱਖਾਂ ਵੀ ਦਿਖਾ ਦਿੰਦੇ ਹਨ ਆਪਣੇ ਕੰਮ ਲਵੋ ਇਲੈਕਸ਼ਨਾਂ ਤਾਂ ਆਉਦੀਆ ਹੀ ਰਹਿਣਗੀਆਂ ਫਿਰ ਬਦਲ ਦਿਉ। ਕੰਮ ਲਵੋ ਪੰਜਾਬ ਲਈ
S S A 🙏🙏 Randhawa Sahib ji and S.Hamir Singh ji
ਭਗਵੰਤ ਮਾਨ MLA ਇੱਕ ਪਾਸੇ ਹੋਕੇ ਸਰਕਾਰ ਬਣਾ ਲੈਣ ਪੰਜਾਬ ਦਾ ਭਲਾ ਹੋ ਜਾਏ ਜਾ ਕਾਂਗਰਸ ਕੋਲ MLa ਵੀ ਹੈ ਉਹਨਾਂ ਨਾਲ ਗੱਲ ਕਰਨ ਤੇ ਵਿਚਾਰ ਕਰਨਾ ਚਾਹੀਦਾ
ਦਿੱਲੀ ਵਾਲਿਆਂ ਨੂੰ ਪੁੱਛੋ ਤੁਸੀ ਦਿੱਲੀ ਚ ਕਿੰਨੀਆਂ ਜਿੱਤੀਆਂ mp ਦੀਆਂ ਸੀਟਾਂ ZERO Punjab Vich ta 3 mp ਬਣ ਗਏ
ਪਚੰਇਤ ਚੋਣਾ ਵਿਚ mla ਸਰੇਆਮ ਪੈਸੈ ਲੈ ਰਹੇ ਹਨ
🙏🙏
37514th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television 📺❤
ਉਂਝ ਤਾਂ ਸਾਰੀਆਂ ਪਾਰਟੀਆ ਦੀ, ਤੇ ਹੁਣ Aap ਦੀ ਹਾਲਤ "ਤਾਲੇ ਖੁਦੀ ਡੂੰਮਣਾ ,ਟੋਲੇ ਆਲ ਪਤਾਲ" ਵਰਗੀ ਬਣ ਜਾਂ ਬਣਾ ਦਿੱਤੀ ਗਈ ਹੈ।ਪਰ ਮੁਕਾਬਲਤਨ ਸਰਕਾਰ ਮਾੜੀ ਨਹੀਂ ਸੀ?
ਪਹ ਥੰਮੀਆ ਕਮਜ਼ੋਰ ਰਹੀਆ!
ਅਗਰ ਦਿੱਲੀ ਨਾ ਹੁੰਦੀ , ਚੁਣੇ ਹੋਇਆ ਨੂੰ ਮਟੀਰੀਅਲ ਕਹਿਣ ਵਾਲੇ ਹੀ ਹਾਵੀ ਹੋ ਜਾਂਦੇ। ਖਹਿਰੇ ਤੇ ਮਜੀਠੀਆ ਸਾਹਿਬ ਨੂੰ ਤਾਂ ਸੁਪਨੇ ਵੀ ਝੰਡੇ ਦੇ ਆਉਂਦੇ ਨੇ। ਸਭ ਜਾਣਦੇ ਨੇ। ਸੁਖਬੀਰ ਦੀ ਆਹ ਹਾਲਤ ਤਾਂ ਹੋਈ ਜੇ ਲੋਕਾ ਨੇ ਸਤਿਹ ਤੇ ਪਰੇ ਕੀਤੇ। ਪਰ ਅੱਜ ਵੀ 🦜ਪਿੰਜਰੇ ਚ ਬੰਦ ਹੈ।
AAP Leader Less party 🇺🇸🇺🇸🇺🇸🇺🇸🇺🇸🇺🇸🦁🦁🙏🙏
ਦਿੱਲੀ ਕਿਸੇ ਦੂਜੇ ਦੇਸ਼ ਦੀ ਹੈ ਜੀ। ਕਮਾਲ ਹੈ ਜੀ।
Sadde huqq ch kade nahin bhugti.Koi vi issue hovay.
ਤੀਸਰਾ ਬੱਦਲ ਆ ਗਿਆ.ਭਗਵੰਤ ਮਾਨ ਨੂੰ ਬਹੁਤ ਲੋਕਾਂ ਨੇ ਮੀਡਿਆ ਦੇ ਰਾਹੀਂ ਕਿਹਾ ਸੀ ਕੀ ਤੇਰੇ ਕਰਕੇ ਹੀ APP ਜਿੱਤੀ ਸੀ ਔਰ ਪੰਜਾਬ ਨੂੰ ਕੇਜਰੀਵਾਲ ਲਾਲਾ ਖਾ ਜਾਵੇਗਾ.. ਹੁਣ ਵੀ ਪੰਜਾਬ ਨੂੰ ਖਾ ਜਾਣਗੇ. CM ਨੂੰ ਕੁਜ ਕਰਨ ਹੀ ਨਹੀ ਦਿਤਾ. ਪਰ ਹੁਣ ਬਹੁਤ time ਖ਼ਰਾਬ ਹੋ ਗਿਆ ਔਰ ਹੋ ਜਾਣਾ.ਪਰ ਹੁਣ APP ਦਾ ਜ਼ਮਾ ਪੱਤਾ ਸਾਫ ਹੋ ਜਾਣਾ.ਯਕੀਨ ਕਰਨਾ APP ਬਿਲਕੁਲ ਖਤਮ ਸਮਜੋ.
ਸਾਰੇ ਕੰਮਾਂ ਲਈ ਮੁਲਾਜ਼ਮ ਹੀ ਰੱਖਣਗੇ। ਸਰਕਾਰੀ ਮੁਲਾਜ਼ਮ ਤਾਂ ਸਾਰੇ ਪੰਜਾਬ ਨੂੰ ਲੁਟਕੇ ਖਾਗੇ, ਸਰਕਾਰਾਂ ਨਾਲ ਰੱਲਕੇ। ਘੁੰਡੀਆ ਲੁੱਟਣ ਦੀਆਂ ਤਾਂ ਮੁਲਾਜ਼ਮ ਹੀ ਦੱਸਦੇ ਨੇ।
ਰੰਧਾਵਾ ਜੀ ਚੰਦੂ ਮਾਜਰਾ( ਸੁਧਾਰ ਮਹਿਕਮਾ) ਭਾਜਪਾ ਦੇ ਉਮੀਦਵਾਰ ਦਾ j&k ਚ ਪ੍ਰਚਾਰ ਕਰਦਾ ਹੈ। ਉਸ ਬਾਰੇ ਵੀ ਰੋਸਨੀ ਪਾਉ ਜੀ।
ਜੋ ਸਰਪੰਚੀ ਵੋਟਾ ਵਿੱਚ ਆਮ ਆਦਮੀ ਪਾਰਟੀ ਕਰ ਰਹੀੲਏਇਹਦਾ ਬੇੜਾ ਗਰਕ ਸਮਝੋ ਇਹ ਖੁਦ ਆਪਣੀ ਵੋਟ ਸਠ ਤੋ ਤੀਹ ਤੇ ਆਉਣ ਗੇ
ਹਮੀਰ ਸਿੰਘ ਜੀ ਸਤਿ ਸੀ੍ ਅਕਾਲ ਜੀ 🙏🙏
Good program
You are speking right s. Hamir Singh Ji Delhi dose not know Punjabi mind AAP will faile in punjab in future.
ਮੇਨੂ ਲਗਦਾ ਹੈ ਕੀ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਹਾਲ ਖਰਬ ਹੈ l ਪਾਰਟੀ ਨੂੰ ਕੁਝ ਕਰਨਾ ਪਵੇਗਾ ਜਿਸ ਨਾਲ ਪਾਰਟੀ ਦਾ ਗਿਰਦਾ Miar uppar hove
ਵੀਰੋ ਆਪਾਂ ਆਪ ਹੰਬਲਾ ਮਾਰੀਏ ਨਸ਼ੇ ਛਡੌਣ ਦਾ
ਹਮੀਰ ਸਿਆਂ ਜੰਗ ਤੋਂ ਬਾਅਦ ਬ੍ਰਿਟਿਸ਼ ਸਾਮਰਾਜ ਨੇ ਬਾਅਦ ਵਿਚ 100 ਸਾਲ ਹਕੂਮਤ ਕੀਤੀ ਸੀ।
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੰਜਾਬ ਦੇ ਲੋਕਾਂ ਨੂੰ ਆਪਣੇ ਮਨ ਕੀ ਬਾਤ ਪ੍ਰੋਗਰਾਮ ਰੇਡੀਓ,ਟੀ, ਵੀ ਗੱਲ ਬਾਤ ਕਰਨੀ ਚਾਹੀਦੀ ਹੈ
ਰੰਧਾਵਾ ਸਾਹਿਬ ਦੇ ਵਿਚਾਰ ਸ਼ਲਾਘਾ ਯੋਗ ਨੇ ਜੀ
Bhagwant Mann sahib ji Punjab is with you. It is because of you the aap party came into power
ਸ਼ਹਿਦ ਵਰਗੇ ਮਿੱਠੇ ਲੋਕ ... *ਮਧੂਮੱਖੀਆਂ ਵਾਂਗੂੰ ਡੰਗ ਮਾਰਦੇ ਹਨ*
Wah wah s hamir singh ji
AKALI PARTY ZINDABAD ❤SUKHBIR BADAL ZINDABAD ❤️ ( NIHAL SINGH WALA )❤
Good ji
ਰੰਧਾਵਾ ਸਾਹਿਬ ਨੇ ਸੱਚ ਬੋਲਿਆ।
ਭਗਵੰਤ ਤੋਂ ਬਿਨਾਂ ਹੈ ਕੀ ਹੈ
ਗੱਲ 1888 ਤੇ ਆਗੀ ਕਿਓਕਿ Pluto ਉਸ ਵੇਲੇ Aquarius ਚ ਸੀ ਤੇ ਉਸ ਤੋਂ ਬਾਦ ਹੁਣ ਆ .French Revolution ਨੇ ਦੁਨੀਆਂ ਬਦਲੀ ਤੇ ਬਚਿੱਤਰ ਨਾਟਕ ਨੇ ਸਿੱਖੀ ?ਹੁਣ Leaderless ਤੇ ਦਸਮ ਗ੍ਰੰਥ less , ਹਾਹਾ ?
Randhawa ji only Sr.Parget Singh is capable for CM of Pb.He deserve only.All Leaders about to Corrupt.
ਹਮੀਰ ਸਿੰਘ ਜੀ ਦਿੱਲੀ ਵਾਲਿਆ ਦੀ ਦਖਲ ਕਾਰਨ ਪੰਜਾਬ ਸਰਕਾਰ ਤੌ ਪੰਜਾਬ ਦੇ ਲੋਕਾ ਦਾ ਆਮ ਸਰਕਾਰ ਤੌ ਮੋਹ ਭੰਗ ਹੋਇਆ ਧੰਨਵਾਦ
ਕੁਛ ਵੀ ਕਰ ਲੈਣ ਆਪ ਵਾਲੇ ਅਗਲੀ ਵਾਰ ਨਹੀਂ ਆਣ ਦੇਂਦੇ ਪੰਜਾਬੀ
ਅਕਾਲੀ ਦਲ ਨਵਾਂ ਬਣੇ ਤਾਂ ਕਿ ਖੇਤਰੀ ਪਾਰਟੀ ਨੂੰ ਸੁਰਜੀਤ ਕੀਤਾ ਜਾ ਸਕੇ ਬਾਦਲ ਲਾਣੇ ਤੋਂ ਸਿਵਾਇ ਨਵਾਂ ਅਕਾਲੀ ਦਲ ਬਣੇ ਤਾਂ ਹੀ ਪੰਜਾਬ ਤੇ ਸਿੱਖਾਂ ਦਾ ਭਲਾ ਹੋ ਸਕਦਾ
ਜੋ ਮਰਜ਼ੀ ਕਰ ਲੈਣ ਅਗਲੀ ਵਾਰੀ ਆਪ ਸਰਕਾਰ ਨਹੀ ਬਨਣੀ
ਇਹ ਪਾਰਟੀ ਵੀ ਦੂਜੀਆਂ ਪਾਰਟੀਆਂ ਵਾਂਗ ਹੈ
ਕੇਜਰੀਵਾਲ ਪੰਜਾਬ ਲਈ ਗਦਾਰ ਬੰਦਾ ਹੈ
ਜਿਹੜੇ ਆਮ ਪਾਰਟੀ ਦੇ ਬੰਦੇ ਕੇਜਰੀਵਾਲ ਦੀ ਮੰਨਣਗੇ ਉਹ ਪੰਜਾਬ ਦੇ ਗਦਾਰ ਹੋਣਗੇ ਕੇਜਰੀਵਾਲ ਦੀ ਹਕੂਮਤ ਨੇ ਹੀ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ
ਜਹਾਜ਼ ਪੰਜਾਬ ਦਾ ਖਰਚਾ ਪੰਜਾਬ ਦਾ ਐਸ਼ ਕਰੇ ਕੇਜਰੀਵਾਲ ਪੰਜਾਬ ਦਾ ਪੈਸਾ ਕੇਜਰੀਵਾਲ ਨੇ ਦਿੱਲੀ ਲਈ ਵਰਤਿਆ ਹੈ
ਇਹ ਕੇਜਰੀਵਾਲ ਨੂੰ ਭੁਲੇਖਾ ਹੈ ਕਿ ਪੰਜਾਬ ਦੇ ਲੋਕਾਂ ਨੇ ਕੇਜਰੀਵਾਲ ਕਰਕੇ ਵੋਟ ਪਾਈ ਹੈ
Kejriwal ghamandi ho gaya Punjabi CM bad lagan lag gaya
@@swarnjeet9705hai hee Sharabi Berra Garrak Kar Dita Punjab da
Kejriwal Atteshi nu Sanbhe Ja ke....te interference Bnnd krre... His me Punjab nu GRRK ketta Oss da Bohtt BURRA Hall hoyyea 🙏🙏
Kejri is a fox. We punjabis made a bad decision
ਸਿਆਣੇ ਸੱਜਣੋਂ, ਦਿੱਲੀ ਤੋਂ ਚਲਦੀ ਸਰਕਾਰ ਜਾਂ ਕੇਜਰੀਵਾਲ ਦੇ ਦਖਲ ਨੂੰ ਕਦੋਂ ਤੱਕ ਦੱਸ-ਦੱਸ ਕੇ ਭਗਵੰਤ ਸਿੰਘ ਨੂੰ ਬਚਾਉਦੇ ਰਹੋਗੇ!!?? ਕਿ ਪੰਜਾਬ ਵਿਚ ਨਸ਼ਾ ਖਤਮ ਹੋ ਗਿਆ? ਕਿ ਰੇਤਾ ਹੁਣ ਸਸਤਾ ਹੋ ਗਿਆ?? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਹੋ ਗਈਆ??? ਪੰਜਾਬ ਦੇ ਮੁੱਦੇ ਉਵੇਂ ਹੀ ਖੜੇ ਹਨ, ਬਲਕਿ ਹੋਰ ਵੀ ਗੰਭੀਰ ਮਸਲੇ ਉਠ ਖੜੇ ਹਨ।
:ਆਪ" ਦਾ ਨਾ ਅੱਗਾ ਨਾ ਪਿਛਾ ਨਾ ਭਵਿੱਖ, ਮੀਡੀਆ ਖਾਹਮਖਾਹ ਇਹਨਾ ਤੋ ਅਜੇ ਵੀ ਆਸ ਬੰਨਣ ਦੇ ਰਾਹ ਤੇ ਗੁਮਰਾਹ ਹੋਏ ਪੰਜਾਬ ਤੇ ਪੰਜਾਬੀਆ ਨੂੰ ਸੰਭਾਵਕ ਆਸ ਵੱਲ ਨਾ ਧੱਕੇ ਤੇ ਮਿਹਰਬਾਨੀ ਹੋਵੇਗੀ
ਰੰਧਾਵਾ ਜੀ ਆਪ ਜੀ ਦੀ ਗੱਲ ਬਾਤ ਮੁਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਹੁੰਦੀ ਹੈ ਤਾਂ ਪਬਲਿਕ ਵਲੋ ਉਹਨਾਂ ਨੂੰ ਮੈਜਿਸ ਦਿਉ ਕਿ ਮਾਨ ਸਾਹਿਬ ਖੇਤੀਬਾੜੀ ਸਬੰਧੀ ਕਾਨੂੰਨ ਬਣਾ ਜਾਵੇ ਜਾਂ ਬਹਾਰ ਵਾਲਾ ਵਿਅਕਤੀ ਜ਼ਮੀਨ ਨਹੀਂ ਖਰੀਦ ਸਕਦਾ ਜਾਂ ਹੋਰ ਸਟੇਟ ਵਾਲੇ ਵਿਅਕਤੀ ਬਾਰੇ ਕਾਨੂੰਨ ਬਣਾ ਦੇ ਦਾਵੇ ਫਿਰ ਲੋਕਾਂ ਨੇ ਸਾਥ ਦੇਣ ਗੇ
ਉਸ ਨੂੰ ਆਪਣੀ ਕੁਰਸੀ ਦਾ ਹਿੱਲਣਾ ਭਿਆਨਕ ਲੱਗ ਰਿਹਾ
It must.
ਹੁਣ ਮੁਸ਼ਕਲ ਹੀ ਆ ਪੰਜਾਬ ਸਰਕਾਰ ਦਾ
ਦਿੱਲੀ ਦੀ ਦਖਲਅੰਦਾਜੀ ਪੰਜਾਬ ਵਿੱਚ ਪਾਰਟੀ ਦਾ ਨੁਕਸਾਨ ਕਰੇਗੀ।ਕੇਜਰੀਵਾਲ ਕਿਸੇ ਨੂੰ ਇੰਡੀਪੈੰਡੇਟ ਨਹੀ ਹੋਣ ਦੇਵੇਗਾ।
ਇਹ ਸਰਕਾਰ ਸਾਰੇ ਹੀ ਫਰੰਟਾਂ ਤੇ ਫੇਲ੍ਹ ਹੋ ਚੁੱਕੀ ਹੈ ਇਹਨਾਂ ਤੋਂ ਲੋਕਾਂ ਦਾ ਭਰੋਸਾ ਉਠ ਗਿਆ ਹੈ।
ਅੱਛੇ ਸਮੇਂ ਦਾ ਹੰਕਾਰ ਹੀ
*ਬੁਰੇ ਸਮੇਂ ਨੂੰ ਨਿਮੰਤਰਣ ਦਿੰਦਾ ਹੈ*
ਦਿੱਲੀ ਦੀ ਪੰਜਾਬ ਸਰਕਾਰ ਵਲੋਂ ਸੂਬੇ ਨੂੰ ਆਰਥਿਕ ਸੰਕਟ ਅਤੇ ਅੱਜ
ਕੇਜਰੀਵਾਲ ਕੇਜਰੀਵਾਲ ਕੇਜਰੀਵਾਲ ਕੇਜਰੀਵਾਲ ਕੇਜਰੀਵਾਲ ਹੋ ਜਾ ਤੂੰ ਪੰਜਾਬੋਂ ਬਾਹਰ,,, ਦਿੱਲੀ ਵਾਲੇ ਭਜਾਓ ਪੰਜਾਬ ਦਾ ਬੋਝ ਘਟਾਓ।।।।।।
ਬਿਲਕੁਲ ਸਹੀ ਗੱਲ ਹੈ ਬਾਈ ਜੀ ਅਸੀਂ ਪੰਜਾਬ ਦੇ ਲੋਕ ਇਹਨਾਂ ਝੂਠੇ ਇਨਕਲਾਬੀ ਆ ਦੀਆਂ ਝੂਠੀਆਂ ਗੱਲਾਂ ਵਿਚ ਆ ਕੇ ਪੰਜਾਬ ਦਾ ਬਹੁਤ ਨੁਕਸਾਨ ਕਰਵਾ ਲਿਆ ਪਰ ਹੁਣ ਪੰਜਾਬ ਦੇ ਲੋਕਾਂ ਨੂੰ ਇਹਨਾ ਦੀਆਂ ਗੱਲਾਂ ਵਿਚ ਨਹੀ ਆਉਣਾ ਚਾਹੀਦਾ ਹੈ ਧੰਨਵਾਦ
ਮੁੱਖ ਮੰਤਰੀ ਭਗਵੰਤ ਮਾਨ ਨੂੰ ਹੈਲਪ ਲਾਈਨ ਨੰਬਰ ਜਾਰੀ ਕਰੇ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ ਲੋਕਾਂ ਦੀ ਰਾਇ ਹਾਸਲ ਕਰਨ
ਸਤਿ ਸ੍ਰੀ ਅਕਾਲ ਰੰਧਾਵਾ ਸ੍ਹਾਬ ਸ੍ਰ ਹਮੀਰ ਸਿੰਘ ਜੀ ਤੇ ਸਮੂਹ ਦਰਸ਼ਕਾਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻👍👍👌👌🌹🌹🙏🏻🌹🙏🏻🌹🙏🏻🌹🙏🏻🌹🙏🏻🌹ਜਿਹੜੀ ਕੁੱਕੜ ਖੇਹ ਹੁਣ ਪੰਚਾਇਤੀ ਚੋਣਾਂ ਚ ਉੱਡ ਰਹੀ ਆ ਉਸ ਨਾਲ ਹੋਰ ਹਾਲਤ ਵਿਗੜੇਗੀ
ਪਿੰਡਾ ਚ ਪਾਰਟੀਆਂ ਦੀ ਬਿਲਕੁਲ ਦਖਲ ਅੰਦਾਜੀ ਨੀ ਚਾਹੀਦੀ। ਪਿੰਡਾ ਵਾਲ਼ੇ ਸਭ ਕੁਝ ਜਾਣਦੇ ਨੇ, ਕਿਹਨੂੰ ਸਰਪੰਚ ਚੁਣਨਾ। ਲੀਡਰ ਜਾਣ ਨਾਲ ਗੁੰਡੇ ਹੜਕੰਬ ਮਚਾ ਦਿੰਦੇ ਨੇ ਸਰਦਾਰ ਜੀ। ਸ਼ਾਂਤੀ ਰਹਿਣ ਦਿਉ , ਬੇਨਤੀ ਹੈ ਜੀ।
ਅੰਮ੍ਰਿਤਸਰ ਵਿੱਚ ਆਪ ਦੇ 4 ਜਾ 5 MLA ਹਨ... ਸਭ ਤੋਂ ਵੱਧ ਯਾਤਰੂ ਇਸ ਸ਼ਹਿਰ ਵਿੱਚ ਆਉਂਦੇ ਨੇ, ਤੁਸੀਂ ਸੜਕਾਂ ਤੇ ਫੈਲੀ ਗੰਦਗੀ ਦਾ ਵੀ ਮੁੱਦਾ ਚੱਕਣਾ sir.. ਸੜਕਾਂ ਕੂੜੇ ਨਾਲ ਭਰੀਆਂ ਪਈਆਂ ਨੇ... ਬਹੁਤ ਬੁਰਾ ਹਾਲ ਹੋ ਗਿਆ...
Wow what line by Sir Hamir uncle..
ਕੋਈ ਸਜੌਗੀ ਬਣ ਕੇ ਅਜੇ ਤਾਂ ਪੰਜਾਬ ਸਵਾਗਤ ਕਰਦਾ
ਪਰ ਕੋਈ ਰੌਲਅਰ ਬਣ ਕੇ ਅਜੇ ਤਾਂ ਪੰਜਾਬ ਸਵਾਗਤ ਨਹੀਂ ਕਰਦਾ
Sir 🫡
ਕੁਝ ਨਹੀ ਭਾਉ ਲੇ ਡੁੱਬਿਆ NSA ਨਾ ਲਾਉਦਾ ਇਹ ਦਿਨ ਨਹੀ ਆਉਦਾ ਸੀ ਜਿਹੜੀ ਪਾਰਟੀਆ ਸਿੱਖਾ ਵਿਰੁੱਧ ਆ ਗਈ ਉਹ ਪੰਜਾਬ ਵਿੱਚ ਲਬਦੀ ਵੀ ਨਹੀ
🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚 ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️✍️💯
ਪਤਰਕਾਰ ਜਤਿੰਦਰ ਪੱਨੂੰ ਦਾ ਮੋਹ ਭੰਗ ਹੋ ਗਿਆ ,ਸੀ ਐਮ, ਤੋ ਕੋਈ ਗੱਲ ਨਹੀਂ ਕਰਦਾ ਵੇਖੋ ਰੰਗ,
ਮਾਲ ਮੰਤਰੀ ਦੀ ਰਹਿਨੁਮਾਈ ਹੇਠ ਤਹਿਸੀਲ ਕੰਪਲੈਕਸ ਨੇ ਰਜਿਸਟਰੀਆਂ ਹੋਰ ਤਿੱਖੀਆਂ ਕਰ ਦਿੱਤੀਆਂ ਸਾਮ ਵੇਲੇ
ਜੇਹੜੇ ਕਹਿੰਦੇ ਸੀ ਬਈ ਬੰਦਿਆ ਦੇ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ ਓਹ ਹੁਣ ਅਕਾਲੀ ਦਲ ਦਾ ਹਾਲ ਵੇਖਣ
ਰੰਧਾਵਾ ਸਾਹਿਬ ਇਹ ਜਿਹੜੇ ਸੱਤ ਮੈਂਬਰ ਸੰਸਦ ਦੇ ਚੁਣੇ ਗਏ ਹਨ ਇਹ ਰਾਹੁਲ ਗਾਂਧੀ ਦੀ ਲਹਿਰ ਨੇ ਚੁਣੇ ਹਨ ਨ ਕਿ ਇਹਨਾਂ ਪੰਜਾਬ ਲਈ ਕੋਈ ਬੜਾ ਵੱਡਾ ਤੀਰ ਮਾਰਿਆ ਸੀ। ਪੰਜਾਬ ਦੇ ਲਈ ਸਪਸ਼ਟ ਤੌਰ ਤੇ ਕੋਈ ਵੀ ਖੜਾ ਨਹੀਂ। ਆਮ ਪਾਰਟੀ ਅਪਣਾ ਲੋਕ ਆਧਾਰ ਗੁਆਉਂਦੀ ਜਾ ਰਹੀ ਹੈ। ਕੇਜਰੀਵਾਲ ਵਾਲ ਪੰਜਾਬ ਦੇ ਲੋਕਾਂ ਨੂੰ ਆਪਣੀ ਮੁਥਾਜੀ ਵਿੱਚ ਰੱਖਣਾ ਚਾਹੁੰਦਾ। ਹੁਣ ਇਹ ਚਲਾਕੀਆਂ ਨਹੀਂ ਚਲਣੀਆ। ਦਿੱਲੀ ਤੋਂ ਲੋਕਾਂ ਕੋਈ ਰਿਮੋਟ ਨਹੀਂ ਚਲਣ ਦੇਣਾ।
🙏ਹੁਣ ਦੀ ਡਾਵਾਂਡੋਲ ਰਾਜਨੀਤਕ ਸਥਿਤੀ ਤੇ ਵਿਸਥਾਰਪੂਰਵਿੱਕ ਜਾਣਕਾਰੀ ਵੱਧੀਆ ਢੰਗ ਨਾਲ ਵਿਸ਼ਲੇਸ਼ੇਣ ਕਰਕੇ ਚੰਗੇ ਸੁਧਾਰ ਲਈ ਵੱਧੀਆ ਸੁਝਾਉ ਦੇਣ ਲਈ ਮੋਜੂਦਾ ਚਲ ਰਹੀ ਸਰਕਾਰ ਨੂੰ ਕੁਝ ਚੰਗਾ ਕਰ ਦਿਖਾਉਣ ਲ਼ਈ ਤਮੰਨਾਂ ਕਰਦਿਆਂ ਬਹੁਤ ਵੱਧੀਆ ਪ੍ਰੋਗਰਾਮ ਦੇਣ ਲਈ ਆਪ ਦੋਵਾਂ ਵੀਰਾਂ ਦਾ ਬਹੁਤ ਧੰਨਵਾਦ । ਇਹ ਚੈਨਲ ਤੇ ਆਪ ਜੀ ਦੇ ਪ੍ਰੋਗਰਾਮ ਸਦਾ ਨਿਰਪੱਖ ਤੇ ਬਿਹੱਤਰ ਚੜਦੀਕਲਾ ਵਿੱਚ ਰਹਿਣ । ਆਪ ਜੀ ਦੀ ਪੱਤਰਕਾਰੀ ਜ਼ਿੰਦਾਬਾਦ ਰਹੇ । 🙏
ਭਗਵੰਤ ਮਾਨ ਨੂੰ ਬਦਲ ਨਹੀਂ ਸਕਦੇ ਦਿੱਲੀ ਵਾਲੇ ,,,ਪਰ ਕਮਜ਼ੋਰ ਕਰਨ ਵਿੱਚ ਲੱਗੇ ਹੋਏ ਆ
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ 🙏♥️
You are great Randhawa ji & S Hamir Singh ji. Your dice performing very well, keep it up
ਅਸਲ।ਚ।ਮਾਨ।ਨੂ।ਪਾਸੇ।ਕਰਨ।ਦੀ।ਸਕੀਮ।ਫੇਲ।ਅੱਗੇ।ਵੀ।ਮਾਨ।ਨਾਲ।ਹੀ।ਪਾਰਟੀ।ਚੱਲੂ।ਮਾਨ।ਤੋਂ।ਬਿਨਾਂ।ਫੇਲ
ਕੇਜਰੀਵਾਲ ਨੂੰ ਭੁਲੇਖਾ ਹੈ ਕਿ ਮੈਂ ਪਤਾ ਨਹੀਂ ਕਿੱਡਾ ਕੁ ਵੱਡਾ ਲੀਡਰ ਹਾਂ ਲੋਕਾਂ ਨੇ ਵੋਟਾਂ ਮਾਨ ਸਾਹਿਬ ਜੀ ਦਾ ਕਰਕੇ ਪਾਈਆਂ ਹਨ ਕੇਜਰੀਵਾਲ ਨੇ ਤਾਂ ਪੰਜਾਬ ਦਾ ਭੱਠਾ ਬਿਠਾ ਦਿੱਤਾ ਹੈ ਪੈਸੇ ਲੈਕੇ ਆਪਣੀ ਮਰਜ਼ੀ ਨਾਲ ਰਾਜ ਸਭਾ ਮੈਂਬਰ ਲਗਾ ਦਿੱਤੇ ਹਨ ਜਹਾਜ਼ ਪੰਜਾਬ ਦਾ ਪੈਸਾ ਪੰਜਾਬ ਦਾ ਸਾਰੇ ਸੂਬਿਆਂ ਦੇ ਵਿੱਚ ਵਿੱਚ ਘੁਮਾਉਂਦਾ ਕੇਜਰੀਵਾਲ ਫਿਰਦਾ ਹੈ ਲੋਕ ਬਹੁਤ ਪਛਤਾਵਾ ਮਹਿਸੂਸ ਕਰਦੇ ਹਨ ਆਪ ਦੀ ਸਰਕਾਰ ਬਣਾ ਕੇ
,ਰੰਧਾਵਾ ਜੀ ਤੁਸੀ ਸਾਰੇ ਪਤਰਕਾਰ ਜੋ ਬੋਲਦੇ ਹੋ ਬਹੁਤ ਵਧੀਆ ਹੈ ਤੁਸੀ ਸਿਆਸਤ queu ਨਹੀਂ ਆਉਂਦੇ ਜਾ ਸਰਕਾਰ ਉਪਰ ਇਕ ਆਪਣੀ ਕਮੇਟੀ ਬਣਾਓ ਜੌ ਸਰਕਾਰ ਨੂੰ ਕਮਾ ਦੀ ਸਲਾਹ ਦੇਵੇ ਅਹ ਕੰਮ ਇਸ ਤਾਰਾ ਕਰੋ ਸਭ ਸਿਆਣੇ ਪਤਰਕਾਰ ਬੁੱਧੀਜੀਵੀ ਇਸ ਵਿਚ ਸ਼ਾਮਲ ਹੋਵੋ ਧੰਨਵਾਦ
ਸੱਜਣ ਜੀ ਹੁਣ ਅਣਖ ਤੇ ਸੰਸਕਾਰਾਂ ਦੀ ਗਲ ਕੋਈ ਸੁਣਨ ਲਈ ਤਿਆਰ ਨਹੀਂ ।ਹਰ ਭੇਡ ਅਤੇ ਭੀੜ ਤੰਤਰ ਹੋ ਰਿਹਾ ।ਰਬ ਸਾਨੂੰ ਸੁਮਤ ਬਖਸ਼ੇ ।
ਮੑਖ ਮੰਤਰੀ ਨੂੰ ਇੱਕ ਦਿਨ ਦਿੱਲੀ ਨੂੰ ਜੁਆਬ ਦੇਣਾ ਹੀ ਪੈਣਾ ਹੈ।
ਜੇ ਸ਼ੁਰੂ ਵਿੱਚ ਹੀ ਸਿੱਧਾ ਜੁਆਬ ਦੇ ਦਿੰਦਾ ਤਾਂ ਅੱਜ ਇਹ ਹਾਲਾਤ ਨਾ ਹੁੰਦੇ
ਸ ਹਮੀਰ ਸਿੰਘ ਜੀ ਇਸ ਵਾਰੀ ਤਿੰਨ ਅਗਲੇ ਵਾਰ ਤੇਰ੍ਹਾਂ ਹੀ ਆਉਂਣ ਵਾਲੀਆਂ ਹਨ ਆਮ ਆਦਮੀ ਪਾਰਟੀ ਦਾ ਝਾੜੂ ਬਿਲਕੁਲ ਬੇਅਸਰ ਹੋ ਚੁੱਕਾ ਹੈ
ਸ ਹਮੀਰ ਸਿੰਘ ਜੀ ਭਗਵੰਤ ਮਾਨ ਸਾਬ੍ਹ ਨੇ ਹੀ ਲੋਕਾ ਨੂੰ ਬਾਹਰ ਕੱਢਣ ਦਾ ਰਸਤਾ ਦਿੱਲੀ ਨੂੰ ਆਪ ਹੀ ਦੱਸਿਆ ਹੁਣ ਉਸੇ ਰਸਤੇ ਇਹਨਾਂ ਨੂੰ ਵੀ ਜਾਣਾ ਪੈਣਾ
ਸ੍ਰ ਹਮੀਰ ਸਿੰਘ ਜੀ ਤੁਹਾਨੂੰ ਝੋਨੇ ਦੀ ਪਈ ਹੈ, ਇੱਥੇ ਹਸਪਤਾਲ ਜਾ ਕੇ ਮਸਾਂ ਕੁਰਸੀ ਬਚਾਈ। ਮੁੱਖ ਮੰਤਰੀ ਤਾਂ ਕਹਿੰਦੇ, ਮੈਨੂੰ ਤਾਂ ਸਭ ਪਤਾ।🙏🙏🏾🙏🙏🏾
ਸ ਹਮੀਰ ਸਿੰਘ ਜੀ ਸ ਰੰਧਾਵਾ ਸਾਹਿਬ ਜੀ ਪੰਜਾਬ ਵਿੱਚ ਸਰਕਾਰ ਚਲਾਉਣੀ ਇੰਨੀ ਸੌਖੀ ਨਹੀਂ ਆਮ ਆਦਮੀ ਪਾਰਟੀ ਦੇ ਵੱਸਦੀ ਗੱਲ ਨਹੀਂ
ਹਮੀਰ ਸਿੰਘ ਜੀ ਇਹ ਗੱਲਾਂ ਕੇਜਰੀਵਾਲ ਜੁੰਡਲੀ ਨੂੰ ਸਮਝਾਓ ਕਿ ਪੰਜਾਬ ਦੇ ਲੋਕ ਤੁਹਾਨੂੰ ਪਸੰਦ ਨਹੀਂ ਕਰਦੇ ਲੋਕ ਮਾਨ ਸਰਕਾਰ ਖੜੇ ਹਨ ਜੀ
ਇਹ ਬਾਣੀਆਂ ਕੇਜਰੀਵਾਲ ਪੰਜਾਬ ਦੇ ਗੌਰਵ ਤੇ ਮਾਨਸਿਕਤਾ ਨੂੰ ਕਦੇ ਵੀ ਨਹੀਂ ਸਮਝ ਸਕਦਾ
ਅਕਾਲੀ ਦੱਲ ਦਾ ਖਾਤਮਾ ਹੋਣਾ ਇਹਨਾ ਦੀ ਆਪਣੀ ਦੇਣ ਹੈ ਜੀ ਲੋਕਾ ਵਿਚ ਇਕ ਗੱਲ ਘਰ ਕਰ ਗੱਈ ਹੈ ਕਿ ਬਾਦਲ ਨੇ ਅਕਾਲ ਤੱਖਤ ਦੇ ਜੱਥੇਦਾਰ ਆਪਣੀ ਮੱਨਮਰਜੀ ਦੇ ਲਾ ਕਿ ਹਰ ਇਕ ਨੂੰ ਜੱਥੇਦਾਰਾ ਦੀ ਧੌਸ ਦੇ ਥੱਲੇ ਲਿਆਉਣਾ ਚਾਹੂੰਦੇ ਹਨ ਸਰੋਮਣੀ ਕਮੇਟੀ ਤੇ ਕੱਬਜਾ ਕਰਨਾ ਵੀ ਅਕਾਲੀ ਦੱਲ ਬਾਦਲ ਨੂੰ ਲੈ ਬੈਠਿਆ ਹੈ ਜੀ ......ਅੱਜ ਪਿੰਡਾ ਚ ਪੰਚੀ ਲੱਈ ਵੀ ਕੋਈ ਤਿਆਰ ਨਹੀ ਹੋ ਰਿਹਾ ਜੀ ਇਹ ਹਾਲਤ ਨੇ ਪਿੰਡਾ ਅਸਲੀਅਤ ਹੈ ਜੀ
ਹਮੀਰ ਸਿੰਘ ਜੀ ਸਮਾਂ waste ਨਾ ਕਰੋ ਆਪ ਖ਼ਤਮ ਹੋ ਚੁੱਕੀ ਹੈ ਏਹ ਆਪਣੇ ਆਪ ਵਿੱਚ ਗ਼ਰਕ ਗਈ ਹੈ. ਪੰਜਾਬ ਦੇ ਲੋਕ ਥੁੱਕ ਕੇ ਚਿੱਟ ਲਿਆ ਹੈ ਲੋਕ eh ਨੂੰ ਹੋਰ ਗ਼ਰਕ karak ਖੁੱਸ ਹੋ ਰਹੇ ਹਨ ਕਹਾਣੀ ਖ਼ਤਮ.
ਰੰਧਾਵਾ ਜੀ ਆਪ ਦੀ ਦਿਲੀ ਤੋ ਸਿਵਾਏ ਇਕ ਸੂੱਬੇ ਚ ਹੀ ਸਰਕਾਰ ਹੈ .....ਕੇਜਰੀਵਾਲ ਦੀ ਦਾਖਲ ਅੰਦਾਜੀ ਨੁਰਸਾਨ ਕੇਜਰੀਵਾਲ ਦਾ ਹੋਵੇਗਾ....ਲੋਕ ਪੰਜਾਬ ਦੇ ਮਾਨ ਕਰਕੇ ਹੀ ਆਪ ਨਾਲ ਚੱਲ ਰਹੇ ਹਨ ..ਮੈ ਕਿਸੇ ਪਾਰਟੀ ਦਾ ਵਰਕਰਜ ਨਹੀ....ਪਰ ਸੋਚ ਜਰੂਰ ਰੱਖਦੇ ਹਾ ਜੀ ਕਿ ਕੀ ਚੱਲ ਰਿਹਾ ਹੈ ਜੀ
❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ y
ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
ਭਗਵੰਤ ਮਾਨ ਸਾਹਿਬ ਤਾਂ ਕੇਜਰੀਵਾਲ ਸਾਹਿਬ ਨੇ ਪੰਜਾਬ ਦਾ ਕੇਅਰ ਟੇਕਰ ਲਾਇਆ ਸੀ ਪਰ ਹੁਣ ਮਾਨ ਸਾਹਿਬ ਉਲਟ ਪੈਗੇ
True True Randhawa Sahib bad luck of Panjab where should people go
ਬਗਾਵਤ ਦਾ ਡਰ ਹੀ ਬਦਲੀਆ ਛੇਤੀ - ਛੇਤੀ ਕਰਵਾ ਰਿਹਾ ਲੱਗਦਾ ਹੈ ।ਹਾਈਕਮਾਨ ਨੂੰ ਇਹੀ ਡਰ ਸਤਾਉਂਦਾ ਲੱਗਦਾ ਹੈ ।
ਆਮ ਪਾਰਟੀ ਆਫ ਦਾ ਉਦੋਂ ਹੀ ਭਰੋਸਾ ਗਵਾ ਚੁੱਕੀ ਸੀ ਜਦੋਂ ਇਹਨਾਂ ਰਾਜਸਭਾ ਦੇ ਛੇ ਮੈਂਬਰ ਦਿੱਲੀ ਤੋਂ ਲਿਆਣ ਕੇ ਪੰਜਾਬ ਦੇ ਸਿਰ ਤੇ ਭਾਰ ਦਿੱਤੇ ਸਣੇ ਸਾਧ ਦੇ ਤੇ ਸਣੇ ਖਿਡਾਰੀ ਦੀ ਉਸ ਦਿਨ ਤੋਂ ਹੀ ਲੋਕਾਂ ਨੇ ਤਹਈਆ ਕਰ ਰਿਹਾ ਸੀ ਤੇ ਇਹ ਦਿੱਲੀ ਪੰਜਾਬ ਤੇ ਦਬਾਅ ਪਾਉਣਾ ਚਾਹੁੰਦੀ ਹੈ ਪੰਜਾਬ ਦੇ ਵਿੱਚ ਘੁਸਪੈਠ ਕਰਦੀ ਹ ਉਸ ਦਿਨ ਤੋਂ ਹੀ ਲੋਕਾਂ ਨੇ ਬਰਖਿਲਾਫ ਹੋਣਾ ਸ਼ੁਰੂ ਕਰ ਦਿੱਤਾ ਸੀ
Waheguru ji
ਜੇ ਝੂਠ ਬੋਲਣ ਨਾਲ ਪਾਪ ਲੱਗਦਾ ਏ ਤਾਂ,
*ਸੱਚ ਬੋਲਣ ਨਾਲ ਅੱਗ ਲੱਗਦੀ ਏ*
ਗਲਤ ਗੱਲਾਂ ਲੋਕਾਂ ਵਿੱਚ ਭਰਮ ਨਾ ਫੈਲਾਓ ਸੈਂਟਰ ਸਰਕਾਰ ਦੇ ਵਾਰੇ ਵੀ ਲੋਕਾਂ ਨੂੰ ਚਾਨਣਾਂ ਪਾਉ, ਜੋ ਪੰਜਾਬ ਦੇ ਸਾਰੇ ਫੰਡਾਂ ਨੂੰ ਰੋਕਿਆ ਗਿਆ। ਸਰਕਾਰ ਨੇ ੪੮ ਹਜ਼ਾਰ ਨੌਕਰੀਆਂ ਦਿੱਤੀਆਂ ਗਈਆਂ ਉਨ੍ਹਾਂ ਨੂੰ ਤਨਖਾਹ ਸਰਕਾਰ ਦੇ ਰਹੀ ਪੰਜਾਬ ਸਰਕਾਰ।
भगवंत भाजपा की तरफ से मुखमंतरी होगा
ਕੋਈ ਸ਼ੱਕ ਨਹੀਂ, ਭਗਵੰਤ ਮਾਨ ਦਾ ਬੀ ਜੇ ਪੀ ਵਿੱਚ ਜਾਣ ਨੂੰ ਤਿਆਰ ਹੈ।
ਸਰਦਾਰ ਸਾਹਿਬ , ਤੁਸੀਂ ਬਹੁਤ ਵਧੀਆ analysis ਕਰਦੇ ਹੋ ❤
👍👍👌👌
ਰਸਗੁੱਲੇ ਵਰਗਾ ਮੰਤਰੀ ਬੈਸ ਜਿਨੀ ਰੇਤੇ ਕੰਮ ਕਰਦਾ ਹੈ ਕੋਈ ਨਹੀਂ ਕਰਦਾ, ਪੈਸਾ ਸਾਰਾ ਦਿਲੀ ਜਾਦਾ ਹੈ
ਅਕਾਲੀ ਦਲ ਵਾਲੇ ਪੰਚਾਇਤੀ ਚੋਣਾਂ ਵਿੱਚ ਇੱਕ ਤਰ੍ਹਾਂ ਹਾਸ਼ੀਏ ਤੇ ਹਨ। ਇਹਨਾਂ ਦੇ ਕਿਸੇ ਵੀ ਨੇਤਾ ਵੱਲੋਂ ਇਹਨਾਂ ਚੋਣਾਂ ਵਿੱਚ ਕੋਈ ਬਹੁਤੀ ਦਿਲਚਸਪੀ ਨਹੀਂ ਲਈ ਗਈ।
ਬੜੀ ਡੂੰਘੀ ਜਾਣਕਾਰੀ ਖੋਜ ਕੇ ਲਿਆਂਦੀ
ਛੇ ਸਾਲਾਂ ਵਿੱਚ ਇਲੈਕਸ਼ਨ ਨਹੀਂ ਕਰਵਾ ਸਕੇ ਠੀਕ ਢੰਗ ਨਾਲ ਜੀ
Great 👍
Waheguru ji bless you both. Love from Holland.
ਪਹਿਲੇ ਦੋ ਢਾਈ ਸਾਲ ਆਪ ਦੇ ਲੀਡਰਾਂ ਨੂੰ ਪੰਜਾਬ ਲੁੱਟਣ ਦੀ ਖੁੱਲ੍ਹ ਦਿੱਤੀ ਗਈ। ਹੁਣ ਜਦ ਚੁਣਾਵ 2027 ਵਿੱਚ ਆ ਰਹੇ ਨੇ ਤਾਂ ਹੁਣ ਕੁੱਝ ਲਗਾਮਾਂ ਕਸਣਗੇ।
ਜਿਹੜੇ ਪੰਜਾਬ ਸਰਕਾਰ ਦੇ ਪੈਸੇ ਦਿੱਲੀ ਨੂੰ ਦੇਣ ਵਾਰੇ ਗੱਲ ਕਰ ਰਹੇ ਹਨ ਕੀ ਦੱਸਣਗੇ ਉਨ੍ਹਾਂ ਪੰਜਾਬ ਸਰਕਾਰ ਨੂੰ ਚੈਕ ਦੇਂਦੇ ਵੇਖਿਆ ਜਾਂ ਤੱਥਾਂ ਤੇ ਆਧਾਰ ਤੇ ਸਬੂਤ ਦੇਣਗੇ?
ਬੇਹੀ ਲੱਸੀ ਦਾ ਤਾ ਜਾਗ ਨਹੀਂ ਲਗਦਾ ਜੀ, ਭੁਦੜ ਬੜਕ ਮਾਰੁ ਤਾ ਪੈਨਟ ਖਰਾਬ ਹੋ ਜੁ
S S A 🙏🙏🙏🙏🙏🙏🙏🙏🙏 to all members present at this time in program
ਭਗਵੰਤ ਭੱਟ ਈ ਗੇਰ ਤੁਜਰਬੇਕਾਰ ਹਨ!
RANDHAWA..VEER.. YOU ARE.. GREAT..
PATTEKAR.. PROUD
HAI.. PUNJAB..NU..VEER..TARA..TA..
ਸੈਂਟਰ ਦੀਆਂ ਸਰਕਾਰਾਂ ਬਿਨਾਂ ਕੰਮ ਨਹੀਂ ਚਲਣੇ ਵਿਹਾਰ ਦੇ ਨਤੀਸ਼ ਕੁਮਾਰ ਤੇ ਚੰਦਰ ਬਾਬੂ ਨਾਇਡੂ ਤੋਂ ਪੌਲੇਟਿਕਸ ਲੈਣ ਦੀ ਲੋੜ ਹੈ ਉਹ ਸੈਂਟਰ ਸਰਕਾਰ ਨਾਲ ਰਲ ਕੇ ਆਪਣੇ ਸੂਬੇ ਦੇ ਕੰਮ ਵੀ ਲੈ ਰਹੇ ਹਨ ਤੇ ਸਰਕਾਰ ਨੂੰ ਅੱਖਾਂ ਵੀ ਦਿਖਾ ਦਿੰਦੇ ਹਨ ਆਪਣੇ ਕੰਮ ਲਵੋ ਇਲੈਕਸ਼ਨਾਂ ਤਾਂ ਆਉਦੀਆ ਹੀ ਰਹਿਣਗੀਆਂ ਫਿਰ ਬਦਲ ਦਿਉ। ਕੰਮ ਲਵੋ ਪੰਜਾਬ ਲਈ
S S A 🙏🙏 Randhawa Sahib ji and S.Hamir Singh ji
ਭਗਵੰਤ ਮਾਨ MLA ਇੱਕ ਪਾਸੇ ਹੋਕੇ ਸਰਕਾਰ ਬਣਾ ਲੈਣ ਪੰਜਾਬ ਦਾ ਭਲਾ ਹੋ ਜਾਏ ਜਾ ਕਾਂਗਰਸ ਕੋਲ MLa ਵੀ ਹੈ ਉਹਨਾਂ ਨਾਲ ਗੱਲ ਕਰਨ ਤੇ ਵਿਚਾਰ ਕਰਨਾ ਚਾਹੀਦਾ
ਦਿੱਲੀ ਵਾਲਿਆਂ ਨੂੰ ਪੁੱਛੋ ਤੁਸੀ ਦਿੱਲੀ ਚ ਕਿੰਨੀਆਂ ਜਿੱਤੀਆਂ mp ਦੀਆਂ ਸੀਟਾਂ ZERO Punjab Vich ta 3 mp ਬਣ ਗਏ
ਪਚੰਇਤ ਚੋਣਾ ਵਿਚ mla ਸਰੇਆਮ ਪੈਸੈ ਲੈ ਰਹੇ ਹਨ
🙏🙏
37514th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television 📺❤
ਉਂਝ ਤਾਂ ਸਾਰੀਆਂ ਪਾਰਟੀਆ ਦੀ, ਤੇ ਹੁਣ Aap ਦੀ ਹਾਲਤ "ਤਾਲੇ ਖੁਦੀ ਡੂੰਮਣਾ ,ਟੋਲੇ ਆਲ ਪਤਾਲ" ਵਰਗੀ ਬਣ ਜਾਂ ਬਣਾ ਦਿੱਤੀ ਗਈ ਹੈ।ਪਰ ਮੁਕਾਬਲਤਨ ਸਰਕਾਰ ਮਾੜੀ ਨਹੀਂ ਸੀ?
ਪਹ ਥੰਮੀਆ ਕਮਜ਼ੋਰ ਰਹੀਆ!
ਅਗਰ ਦਿੱਲੀ ਨਾ ਹੁੰਦੀ , ਚੁਣੇ ਹੋਇਆ ਨੂੰ ਮਟੀਰੀਅਲ ਕਹਿਣ ਵਾਲੇ ਹੀ ਹਾਵੀ ਹੋ ਜਾਂਦੇ। ਖਹਿਰੇ ਤੇ ਮਜੀਠੀਆ ਸਾਹਿਬ ਨੂੰ ਤਾਂ ਸੁਪਨੇ ਵੀ ਝੰਡੇ ਦੇ ਆਉਂਦੇ ਨੇ। ਸਭ ਜਾਣਦੇ ਨੇ। ਸੁਖਬੀਰ ਦੀ ਆਹ ਹਾਲਤ ਤਾਂ ਹੋਈ ਜੇ ਲੋਕਾ ਨੇ ਸਤਿਹ ਤੇ ਪਰੇ ਕੀਤੇ। ਪਰ ਅੱਜ ਵੀ 🦜ਪਿੰਜਰੇ ਚ ਬੰਦ ਹੈ।
AAP Leader Less party 🇺🇸🇺🇸🇺🇸🇺🇸🇺🇸🇺🇸🦁🦁🙏🙏
ਦਿੱਲੀ ਕਿਸੇ ਦੂਜੇ ਦੇਸ਼ ਦੀ ਹੈ ਜੀ। ਕਮਾਲ ਹੈ ਜੀ।
Sadde huqq ch kade nahin bhugti.Koi vi issue hovay.
ਤੀਸਰਾ ਬੱਦਲ ਆ ਗਿਆ.ਭਗਵੰਤ ਮਾਨ ਨੂੰ ਬਹੁਤ ਲੋਕਾਂ ਨੇ ਮੀਡਿਆ ਦੇ ਰਾਹੀਂ ਕਿਹਾ ਸੀ ਕੀ ਤੇਰੇ ਕਰਕੇ ਹੀ APP ਜਿੱਤੀ ਸੀ ਔਰ ਪੰਜਾਬ ਨੂੰ ਕੇਜਰੀਵਾਲ ਲਾਲਾ ਖਾ ਜਾਵੇਗਾ.. ਹੁਣ ਵੀ ਪੰਜਾਬ ਨੂੰ ਖਾ ਜਾਣਗੇ. CM ਨੂੰ ਕੁਜ ਕਰਨ ਹੀ ਨਹੀ ਦਿਤਾ. ਪਰ ਹੁਣ ਬਹੁਤ time ਖ਼ਰਾਬ ਹੋ ਗਿਆ ਔਰ ਹੋ ਜਾਣਾ.ਪਰ ਹੁਣ APP ਦਾ ਜ਼ਮਾ ਪੱਤਾ ਸਾਫ ਹੋ ਜਾਣਾ.ਯਕੀਨ ਕਰਨਾ APP ਬਿਲਕੁਲ ਖਤਮ ਸਮਜੋ.
ਸਾਰੇ ਕੰਮਾਂ ਲਈ ਮੁਲਾਜ਼ਮ ਹੀ ਰੱਖਣਗੇ। ਸਰਕਾਰੀ ਮੁਲਾਜ਼ਮ ਤਾਂ ਸਾਰੇ ਪੰਜਾਬ ਨੂੰ ਲੁਟਕੇ ਖਾਗੇ, ਸਰਕਾਰਾਂ ਨਾਲ ਰੱਲਕੇ। ਘੁੰਡੀਆ ਲੁੱਟਣ ਦੀਆਂ ਤਾਂ ਮੁਲਾਜ਼ਮ ਹੀ ਦੱਸਦੇ ਨੇ।
ਰੰਧਾਵਾ ਜੀ ਚੰਦੂ ਮਾਜਰਾ( ਸੁਧਾਰ ਮਹਿਕਮਾ) ਭਾਜਪਾ ਦੇ ਉਮੀਦਵਾਰ ਦਾ j&k ਚ ਪ੍ਰਚਾਰ ਕਰਦਾ ਹੈ। ਉਸ ਬਾਰੇ ਵੀ ਰੋਸਨੀ ਪਾਉ ਜੀ।
ਜੋ ਸਰਪੰਚੀ ਵੋਟਾ ਵਿੱਚ ਆਮ ਆਦਮੀ ਪਾਰਟੀ ਕਰ ਰਹੀੲਏ
ਇਹਦਾ ਬੇੜਾ ਗਰਕ ਸਮਝੋ ਇਹ ਖੁਦ ਆਪਣੀ ਵੋਟ ਸਠ ਤੋ ਤੀਹ ਤੇ ਆਉਣ ਗੇ
ਹਮੀਰ ਸਿੰਘ ਜੀ ਸਤਿ ਸੀ੍ ਅਕਾਲ ਜੀ 🙏🙏
Good program
You are speking right s. Hamir Singh Ji Delhi dose not know Punjabi mind AAP will faile in punjab in future.
ਮੇਨੂ ਲਗਦਾ ਹੈ ਕੀ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਹਾਲ ਖਰਬ ਹੈ l ਪਾਰਟੀ ਨੂੰ ਕੁਝ ਕਰਨਾ ਪਵੇਗਾ ਜਿਸ ਨਾਲ ਪਾਰਟੀ ਦਾ ਗਿਰਦਾ Miar uppar hove
ਵੀਰੋ ਆਪਾਂ ਆਪ ਹੰਬਲਾ ਮਾਰੀਏ ਨਸ਼ੇ ਛਡੌਣ ਦਾ
ਹਮੀਰ ਸਿਆਂ ਜੰਗ ਤੋਂ ਬਾਅਦ ਬ੍ਰਿਟਿਸ਼ ਸਾਮਰਾਜ ਨੇ ਬਾਅਦ ਵਿਚ 100 ਸਾਲ ਹਕੂਮਤ ਕੀਤੀ ਸੀ।
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੰਜਾਬ ਦੇ ਲੋਕਾਂ ਨੂੰ ਆਪਣੇ ਮਨ ਕੀ ਬਾਤ ਪ੍ਰੋਗਰਾਮ ਰੇਡੀਓ,ਟੀ, ਵੀ ਗੱਲ ਬਾਤ ਕਰਨੀ ਚਾਹੀਦੀ ਹੈ
ਰੰਧਾਵਾ ਸਾਹਿਬ ਦੇ ਵਿਚਾਰ ਸ਼ਲਾਘਾ ਯੋਗ ਨੇ ਜੀ
Bhagwant Mann sahib ji Punjab is with you. It is because of you the aap party came into power
ਸ਼ਹਿਦ ਵਰਗੇ ਮਿੱਠੇ ਲੋਕ ...
*ਮਧੂਮੱਖੀਆਂ ਵਾਂਗੂੰ ਡੰਗ ਮਾਰਦੇ ਹਨ*
Wah wah s hamir singh ji
AKALI PARTY ZINDABAD ❤SUKHBIR BADAL ZINDABAD ❤️
( NIHAL SINGH WALA )❤
Good ji
ਰੰਧਾਵਾ ਸਾਹਿਬ ਨੇ ਸੱਚ ਬੋਲਿਆ।
ਭਗਵੰਤ ਤੋਂ ਬਿਨਾਂ ਹੈ ਕੀ ਹੈ
ਗੱਲ 1888 ਤੇ ਆਗੀ ਕਿਓਕਿ Pluto ਉਸ ਵੇਲੇ Aquarius ਚ ਸੀ ਤੇ ਉਸ ਤੋਂ ਬਾਦ ਹੁਣ ਆ .
French Revolution ਨੇ ਦੁਨੀਆਂ ਬਦਲੀ ਤੇ ਬਚਿੱਤਰ ਨਾਟਕ ਨੇ ਸਿੱਖੀ ?
ਹੁਣ Leaderless ਤੇ ਦਸਮ ਗ੍ਰੰਥ less , ਹਾਹਾ ?