ਅਕਾਲ ਤਖਤ ਸਾਹਿਬ 'ਤੇ ਸੁਖਬੀਰ ਸਿੰਘ ਬਾਦਲ ਦੀ ਪੇਸ਼ੀ ਸੁਖਬੀਰ ਸਿੰਘ ਬਾਦਲ ਨੂੰ ਕੀਤਾ ਤਲਬ

Поділитися
Вставка
  • Опубліковано 22 сер 2024
  • ਅਕਾਲ ਤਖਤ ਸਾਹਿਬ 'ਤੇ ਸੁਖਬੀਰ ਸਿੰਘ ਬਾਦਲ ਦੀ ਪੇਸ਼ੀ
    ਸੁਖਬੀਰ ਸਿੰਘ ਬਾਦਲ ਨੂੰ ਕੀਤਾ ਤਲਬ
    ਪੰਜ ਤਖ਼ਤਾਂ ਦੇ ਸਿੰਘ ਸਾਹਿਬਾਨ ਵਲੋਂ ਹੁਕਮ
    #abcpunjab #sgpc #sukhbirsinghbadal #akalidal #punjab

КОМЕНТАРІ • 15

  • @supinderuppal7905
    @supinderuppal7905 Місяць тому

    ਜੱਥੇਦਾਰ ਸਾਹਿਬ ਜੀ 🙏🏼ਕੇ ਬੇਨਤੀ ਹੈ ਪੰਥ ਵਿੱਚੋ ਛੇਕ ਕੇ ਥੰਮਲੇ ਨਾਲ ਬੰਨ ਕੇ ਸਜ਼ਾ ਸੁਣਾਈ ਜਾਵੇ

  • @SukhdevSingh-kc7yp
    @SukhdevSingh-kc7yp Місяць тому +3

    ਸਿੰਘ ਸਾਹਿਬ ਭਾਈ ਮਨਜੀਤ ਸਿੰਘ ਨੇ ਵੀ ਤਲਬ ਕੀਤਾ ਸੀ ਬਾਦਲ ਨੇ ਜਥੇਦਾਰ ਨੂੰ ਗੁਸਲਖਾਨੇ ਵਿੱਚ ਵਾੜਕੇ ਹੱਥ ਝਾੜਕੇ ਜਵਾਬ ਦਿੱਤਾ ਸੀ

    • @sjmahal5
      @sjmahal5 Місяць тому

      ਬਿੱਲਕੁੱਲ ਸਹੀ ਬੱਲਕਿ ਅਕਾਲ ਤੱਖਤ ਤੇ ਬਾਦਲ ਗੁੰਡਿਆਂ ਬੱਦਕਲਾਮੀ ਵੀ ਕੀਤੀ ਸੀ ! 😢

  • @reshamthind9183
    @reshamthind9183 Місяць тому

    Sat Sri. Akal ji

  • @gsinghgs1974
    @gsinghgs1974 Місяць тому

    Badal jindabad

  • @gsinghgs1974
    @gsinghgs1974 Місяць тому

    Akali dal jindabad

  • @harpinderji
    @harpinderji Місяць тому +1

    Eh V Sukhbir di SAD nu revive karn di koi strategy hai

  • @sjmahal5
    @sjmahal5 Місяць тому

    ਬੰਨ੍ਹੋ ਥੰਮ੍ਹੇ ਨਾਲ ਗੱਲ ਚ ਫੱਟੀ ਪਾਅਕਿ ਮਾਰੋ ਕੋੜੇ ਭੰਨੋ ਪਾਸੇ ਗੋਲ੍ਹਕ ਲੁਟੇਰੇ ਨੂੰ ? ਕੋਈ ਮੁਆਫ਼ੀ ਨਹੀ ਇਹ ਫੈਸਲਾ ਸੰਗਤ ਕਰੇਗੀ ! 😢

  • @binderpal9639
    @binderpal9639 Місяць тому

    ਡਰਾਮਾ, ਕੁੱਝ ਸਜ਼ਾ ਦੇ ਕੇ ਮਾਫੀ ਦੇ ਦੇਣਗੇ।

  • @Narinder13131
    @Narinder13131 Місяць тому

    New Akali Dal must be constituted under the guidance and approval of Bhai Amritpal Singh ji, even while he is in illegal imprisonment.

  • @devinderpaldhillon9627
    @devinderpaldhillon9627 Місяць тому

    ਜਥੇਦਾਰਾਂ ਨੂੰ ਵੱਡੇ ਇਮਤਿਹਾਨ ਵਿੱਚੋਂ ਲੰਘਣਾ ਪੈਣੈ । ਜੇਕਰ ਬਾਦਲ ਨੂੰ ਗੋਂਗਲ਼ੂਆਂ ਤੋਂ ਮਿੱਟੀ ਝਾੜ ਕੇ ਫੇਰ ਪੰਥ ਦੇ ਸਿਰ ਤੇ ਬਿਠਾਉਣ ਦਾ ਯਤਨ ਕੀਤਾ ਗਿਆ ਤਾਂ ……..

  • @JasPinder-gx3xs
    @JasPinder-gx3xs Місяць тому

    SUKHBIR DEE SHI SJA OUS NOO PUNTH VICHON SHEK DENA CHAHIDA HAI JISNE GURU GRUNTH SAHIB NEE DEE BEAUDBI KURVAOUN VICH HUTH HAI EAH. HOT VUDAA GUNAH HAI SINGH SUHEBAAN ESS AUMLI AADMI NOO SIKH PUNTH VICHON SHEK DENA CHAHIDA HAI BUT EAH KAMETINEKURNA NHI SIRF KHANA POORTI KURNGE RS DHALIWALL ❤

  • @Narinder13131
    @Narinder13131 Місяць тому

    All Badal Akalis are traitors to the Sikh panth. Even if they are exonerated by the Akal Takhat Jathedar Sahib, to pay back for his appointment by badal supported SGPC, these ex badals will never be acceptable to Sikh panth. Old badal akali seniors must not be allowed to come back in Sikh politics. They are still confirmed anti Sikhs and doing all this drama to regain their place in Sikh politics.