ਮਾਮੀ ਨੇ ਭਾਣਜੇ ਤੋਂ ਕਰਵਾਇਆ ਮਾਮੇ ਦਾ ਕ•ਤ•ਲ

Поділитися
Вставка
  • Опубліковано 11 вер 2024

КОМЕНТАРІ • 41

  • @rbrar3859
    @rbrar3859 21 день тому +14

    ਸੱਚੀ-ਸੁੱਚੀ ਪੱਤਰਕਾਰੀ ਸੁਣੀ ।
    ਧੰਨਵਾਦ ਸੰਧੂ ਸਾਹਬ।

  • @SurjitSingh-ct5gr
    @SurjitSingh-ct5gr 20 днів тому +8

    ਸਹੀ ਗੱਲ ਆ ਬਾਈ ਖਾਨਦਾਨੀ ਬੰਦਾ ਖਾਨਦਾਨੀ ਹੁੰਦਾ ਬਾਕੀ ਇਹ ਜਾਤਾਂ ਕੁਜਾਤਾਂ, ਹੀ ਏਦਾਂ ਦੇ ਕੰਮ ਕਰਦੀਆਂ

  • @jaswinderkumar5741
    @jaswinderkumar5741 21 день тому +20

    ਖੂਨ ਸਫੈਦ ਹੋ ਗਿਆ ਬਾਈ ਲੋਕਾਂ ਦਾ ਹੁਣ ਕੋਈ ਕਿਸੇ ਦਾ ਨੀ

  • @parmindersingh2081
    @parmindersingh2081 20 днів тому +7

    ਛੋਟੇ ਵੀਰ ਲੋਕਾਂ ਦਾ ਖ਼ੂਨ ਸਫੈਦ ਹੋ ਗਿਆ ਹੈ ਵੈਸੇ ਪਹਿਲਾਂ ਸਾਡੇ ਬਜ਼ੁਰਗ ਰਿਸ਼ਤਾ ਲੈਣ ਤੋਂ ਪਹਿਲਾਂ ਲੜਕੇ ਲੜਕੀ ਦਾ ਪੂਰਾ ਨਾਨਕਾ ਦਾਦਕੇ ਦਾ ਖਾਨਦਾਨ ਅਤੇ ਲੜਕੇ ਲੜਕੀ ਦੀ ਉਮਰ ਨੈਣ ਨਕਸ਼ ਵਗੈਰਾ ਸੱਭ ਕੁੱਝ ਵੇਖਦੇ ਸਨ ਜੀ ਬਾਕੀ ਔਰਤ ਦੇ ਸਬਰ ਦੀ ਗੱਲ ਹੁੰਦੀ ਆ ਸਾਡੇ ਕਈ ਸਾਲ ਪਹਿਲਾਂ ਗਵਾਂਢੀਆਂ ਦੇ ਭਾਣਜੇ ਦੇ ਘਰੋਂ ਅਚਾਨਕ ਮਰ ਗਈ ਬੱਚਾ ਕੋਈ ਨਹੀਂ ਸੀ ਫੇਰ ਉਸਨੂੰ ਕਿਸੇ ਰਿਸ਼ਤੇਦਾਰ ਨੇ ਰਿਸ਼ਤਾ ਕਰਵਾ ਦਿੱਤਾ ਉਹ ਕੁੜੀ ਬਹੁਤ ਸੋਹਣੀ ਅਤੇ ਉਮਰ ਵਿੱਚ ਵੀ ਛੋਟੀ ਮੁੰਡਾ ਐਨਾ ਸੋਹਣਾ ਅਤੇ ਚਲਾਕ ਨਹੀ ਸੀ ਪਰ ਜਾਇਦਾਦ ਬਹੁਤ ਸੀ ਵਿਆਹ ਤੋਂ ਕੁਝ ਸਮਾਂ ਬਾਅਦ ਉਸ ਕੁੜੀ ਨੂੰ ਕਿਸੇ ਮੁੰਡੇ ਨੇ ਕੁੱਝ ਕਹਿ ਦਿੱਤਾ ਪਰ ਅਗੋਂ ਉਸ ਕੁੜੀ ਨੇ ਜੋ ਉਸ ਮੁੰਡੇ ਨਾਲ ਕੀਤਾ ਤਾਂ ਸਾਰੇ ਹੈਰਾਨ ਹੋ ਗਏ ਸਨ ਉਸਤੋਂ ਬਾਅਦ ਕਿਸੇ ਨੇ ਉਸਨੂੰ ਛੇੜਨ ਦੀ ਜੁਅਰਤ ਨਹੀਂ ਕੀਤੀ ਅੱਜ ਉਸਦੇ ਧੀਆਂ ਪੁਤ ਵੀ ਵਿਆਹੇ ਹਨ ਜੀ

  • @rbrar3859
    @rbrar3859 21 день тому +13

    ਵਾਹਿਗੁਰੂ ਜੀ। ਵਾਹਿਗੁਰੂ ਜੀ।
    ਹੁਣ ਦੇ ਸਮੇਂ ਵਿੱਚ , ਪੁੱਤ ਵਿਆਹਉਣ ਲਈ ਕੁੜੀ ਬਾਰੇ ਚੰਗੀ ਤਰਾਂ ਪਤਾ ਕਰ ਲੈਣਾ ਚਾਹੀਦਾ ਹੈ।

    • @sukhjindersingh3614
      @sukhjindersingh3614 21 день тому +3

      ਕੁੜੀ ਦੀ ਮਾਂ ਵਾਰੇ ਵੀ ਪਤਾ ਕਰ ਲਿਆ ਜਾਵੇ ਨਾਨਕੇ ਪਿੰਡ ਤੋਂ ਤਾਂ ਵਧੀਆ।

    • @rbrar3859
      @rbrar3859 21 день тому

      @@sukhjindersingh3614 👍

  • @RanjitSingh-jm6cs
    @RanjitSingh-jm6cs 20 днів тому +5

    ਇਹ ਕੀ ਕਹਾਣੀਆਂ ਸੁਣਾਉਂਦਾ ਰਹਿਨਾ ਧਾਰਾ ਇਹ ਪਹਿਲਾਂ ਹੀ ਇਨਕੁਆਰੀ ਅਫ਼ਸਰ ਸੁਣਾ ਚੁੱਕੇ ਹਨ। ਮੇਰੇ ਗੁਆਂਢੀ ਪਿੰਡ ਦੀ ਹੈ। ਐਵੇਂ ਟਾਈਟਲ ਬਦਲ ਕੇ ਸੁਣਾਈ ਜਾਨੇ ਆ

  • @kuldipgill3194
    @kuldipgill3194 20 днів тому +7

    ਟਾਈਟਲ ਏਨਾ ਚਕਮਾ ਨਾ ਪਾਇਆ ਕਰ ਕਿਸੇ ਦਾ ਘਰ ਉੱਜੜ ਗਿਆ ਤੂੰ ਲਿਖੀ ਜਾਣਾ ਮਾਮੇ ਦਾ ਕੰਡਾ ਕੱਢ ਦਿੱਤਾ

  • @user-xo6ho4te2w
    @user-xo6ho4te2w 20 днів тому +4

    ਗਰੀਬ ਘਰ ਦੇ ਸਾਰੇ ਬੱਚੇ ਮਾੜੇ ਨੀ ਹੁੰਦੇ ਆਪਣੀ ਆਪਣੀ ਸੋਚ ਹੁੰਦੀ a kai ਪੈਸੇ ਵਾਲੇ v ਔਰਤ ਨੂੰ ਪੈਰ ਦੀ ਜੁੱਤੀ ਸਮਜਦੇ a

  • @inderjit2759
    @inderjit2759 21 день тому +6

    Maade ghar di kudi ne sada Ghar khraab kar ditta

  • @gurmailkaur6164
    @gurmailkaur6164 21 день тому +1

    Putt bilkul sai gl hai honda kai ghara nal as tura hi hai le kar guru da asara le le ta made bichar band ho jande hun guru kirpa kre 🙏🙏♥️♥️🌷🌷🙏

  • @parmindertiwana3942
    @parmindertiwana3942 19 днів тому +2

    Naal photos paea kro veer jina di kahni das de o .jada vadea lagu ki eh sachi kahani aa .

  • @paramjitkaur2007
    @paramjitkaur2007 20 днів тому

    Your Very right bro 👌

  • @KuldeepSingh-jk2sk
    @KuldeepSingh-jk2sk 21 день тому +1

    MaMi ishak dee Anni ho gai Sawad Bohat Buri Cheej aa 💯

  • @gurbhinderkaur8965
    @gurbhinderkaur8965 18 днів тому

    Hanji veer ji saday pind Di vedio

  • @Gur738
    @Gur738 6 днів тому

    Haji veere sade v es tra hi hoya ek aurat ne aapne a Husband nu marwa dita ki us de level da nhi c

  • @Krishan1713
    @Krishan1713 21 день тому +2

    ਵੀਰ ਤੇਰੀ ਗਲ ਜਮਾ ਸ਼ਹਿ ਵੀਰ ਏਨਾ ਅਮੀਰ ਮੈ ਵਿ ਨਹੀ ਪਰ 5 ਕਿਲੇ ਬਾਪ ਛੱਡ ਗਿਆ ਸਾਨੋ ਜਿਨਿਆ ਅਪਾ ਗਰੀਬ ਘਰ ਦੀਆਂ ਨੂੰ ਦੇਖਦੇ ਆ ਜਿਆਦਾ ਏਦਾ ਹੀ ਕਰਦਿਆ ਨੇ ਮੇਰੇ ਦੇਖੀ ਗਲ ਆ ਮੁੰਡੇ ਨੇ 20 ਬੰਦੇ ਲਿਜਾ ਕੇ ਗਰੀਬ ਘਰ ਦੀ ਕੁੜੀ ਸ਼ਾਦੀ ਕਰ ਕੇ ਲਿਆਂਦੀ 2ਸਾਲ ਸ਼ਹਿ ਰਹੀ ਓਸ ਤੂੰ ਵਾਦ ਕਿਸੇ ਹੋਰ ਨਾਲ ਸੈੱਟ ਹੋ ਗਈ ਮੁੰਡੇ ਕੁਟੀ ਤਾਂ ਕੇਸ ਕਰਤਾ ਓਦਰੋ ਭੈਣ ਚੁਦ ਮਾ ਬਾਪ ਵਿ ਆਪਣੀ ਕੂੜੀ ਸਾਥ ਦੇਣ ਕਹਿੰਦੇ ਤੇਰੇ ਵਿਚ ਕਮੀ ਹੋਊ 😂 ਤਾਂ ਕੀਤਾ ਹੁਣ ਨਾ ਘਰ ਆਉਂਦੀ ਆ ਤਲਾਕ ਤੇ ਖੜ੍ਹੀਆਂ ਕੋਲ ਮੁੰਡਾ ਘਰ ਮੈਂ ਵਿ ਦੇਖਿਆ ਗਿਆ ਸੀ 2ਕਮਰੇ ਆ ਸਾਲੀ ਕਲੀ ਕਰੇ ਨੂੰ ਵਿ ਪਤਾ ਕਿੰਨੇ ਸਾਲ ਹੋ ਗਏ ਹੋਣੇ ਸੀ ਅੱਜ ਦਾ ਪਤਾ ਨਹੀ 7ਕਿਲੇ ਵਾਲੇ ਦੀ ਰੋਟੀ ਚੰਗੀ ਨਹੀ ਲੱਗੀ ਮਾੜਾ ਭਾਂਡਾ ਛੇਤੀ ਭਰਦਾ

  • @shindisran8524
    @shindisran8524 20 днів тому

    Kitho di gall hai kise veer nu pta ta dasyo ?

  • @harjinderdr6855
    @harjinderdr6855 21 день тому

    Right veer sachi galtna a mainu vi pata

  • @ashmeetbrar8169
    @ashmeetbrar8169 20 днів тому

    Waheguru waheguru waheguru Ji

  • @sukhneelbrar3866
    @sukhneelbrar3866 19 днів тому

    I want listen banja and both mami harani

  • @user-et9es9yp2y
    @user-et9es9yp2y 11 днів тому

    ❤❤❤❤❤❤❤❤❤❤🎉🎉🎉🎉🎉🎉🎉🎉🎉🎉

  • @DaljitSingh-ki7lw
    @DaljitSingh-ki7lw 16 днів тому

    Waheguru ji

  • @inderjit2759
    @inderjit2759 21 день тому

    Veere me apni story dasn lyi Sonu number bejiya si tusi call nhi kity menu kyu

  • @user-vs3ui9oc8g
    @user-vs3ui9oc8g 21 день тому +1

    Bhuke di dhee raeji te khy udan lgi

  • @user-lc3qy4ke6o
    @user-lc3qy4ke6o 21 день тому

    Sachi gal c bi

  • @JasPinder-gx3xs
    @JasPinder-gx3xs 20 днів тому

    ARRHE GHURA DEE NEET MAARRI HEE RAHENDI HAI JNANI NOO AKUL AAJOO JEL VICH RSDHALIWALL ❤

  • @JasPinder-gx3xs
    @JasPinder-gx3xs 20 днів тому +1

    POORI TUD DEESH TE KARVAEE HOEE HAI THANKS POLICE P RS DHALIWALL ❤

  • @kamalgill280
    @kamalgill280 20 днів тому

    o my god

  • @dsdhadwal1778
    @dsdhadwal1778 21 день тому

    Excellent speech

  • @GurmeetSingh-hb7uz
    @GurmeetSingh-hb7uz 21 день тому

    Ea ta amm he pinda ha

  • @JasPinder-gx3xs
    @JasPinder-gx3xs 20 днів тому

    ZAAR MAMI TE DEKHAEE NHI MAMEEAN DE MUME CHUGHDE CHUGHDE OUPER CHURR JADE HUN MAMI DEKHA DEDA ZAAR KEE PTA SONE DEE LUGI HOVE RSDHALIWALL🎉.

  • @harrymaan5080
    @harrymaan5080 20 днів тому

    A sada pind de gal a

  • @jagbirsinghgill3166
    @jagbirsinghgill3166 16 днів тому

    Samjh lao panjab khatm

  • @harjinderjaura177
    @harjinderjaura177 21 день тому +1

    😢😢😢😢

  • @luckysingh3868
    @luckysingh3868 18 днів тому

    Adi maa v gasti aa ❤