Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਸ਼ੁਕਰ ਏ ਸਾਡੇ ਵਰਗੀਆਂ ਪਿੰਡਾਂ ਦੀਆਂ ਕੁੜੀਆਂ ਲੲਈ ਕੋਈ ਗੀਤ ਲਿਖਦਾ😊 ਨਹੀਂ ਤਾਂ ਬੱਸ ਗੀਤਾਂ ਵਿਚ ਸੈਂਡਲ ,ਪਰਸ , ਬਰੈਂਡਡ , ਗੇੜੀਆਂ, ਫੁਕਰਪੁਣਾਂ , ਜੀਨ ਟੌਪ ਬੱਸ ਆਹੀ ਕੁਛ ਹੋਈ ਜਾਦਾਂ। ਮੈਨੂੰ ਲਗਿਆ ਜਿਵੇਂ ਜਵੀਂ ਮੇਰੇ ਲੲਈ ਲਿਖਿਆਪਿੰਡਾਂ ਦੀਆਂ ਸਾਰੀਆਂ ਭੋਲੀਆਂ ਕੁੜੀਆਂ ਵਲੋਂ ਬਹੁਤ ਬਹੁਤ ਪਿਆਰ , ਸਤਿਕਾਰ ਤੇ ਸਤਿ ਸੀ੍ ਆਕਾਲ❤❤
❤❤❤❤
❤❤🎉
Right ਭੈਣ 👍
Scoon aa
❤
ਔਰਤ ਦੀ ਤਾਰੀਫ ਏਨੇ ਵਧੀਆ ਲਫਜ਼ਾਂ ਵਿਚ ਇਕ ਵਧੀਆ ਇਨਸਾਨ ਹੀ ਕਰ ਸਕਦਾ ਧਨਵਾਦ ਵੀਰੇ ਐਕਟਿੰਗ ਏਨੀ ਸਾਫ ਜਿਸਦੇ ਲਈ ਕੋਈ ਸਬਦ ਹੀ ਨਹੀ ਮੇਰੇ ਕੋਲ❤
Good. Writing
@@harmanmarahar3484ਧੰਨਵਾਦ ਜੀ ❤
@@harmanmarahar3484uu
@@makhan-jgxu2343ii
Good
ਇਹ ਸਿਰਫ ਇੱਕ ਗੀਤ ਨਾ ਹੋ ਕੇ ਪੰਜਾਬ ਦੀ ਮਿੱਟੀ, ਹੁਨਰ, ਸੱਭਿਆਚਾਰ, ਅਹਿਸਾਸਾਂ ਦਾ ਪਹਾੜ ਐ।ਜਿਓਂਦਾ ਰਹਿ ਬਾਈ।
🎉🎉🎉
Fabulous
Best❤❤
❤❤❤
ਬਹੁਤ ਹੀ ਸੋਹਣਾ ਲਿਖਿਆ ਵੀਰ....ਤੁਹਾਡੀ ਕਲਮ ਨੂੰ ਸਲਾਮ ਆ ,ਜਿਹੜੀ ਤੁਸੀ ਇਸ ਗਾਣੇ ਚ ਕੁੜੀ ਦੀ ਸਿਫਤ ਕੀਤੀ ਸਾਫ਼, ਸੁੰਦਰ,ਖੂਬਸੂਰਤ ਤੇ ਬਾਕਮਾਲ ਆ।
Great
Hit
😊😊
😅😅
ਜੰਗ ਢਿੱਲੋਂ ਆਹ ਵੀ ਲਿਖ ਸਕਦਾ, ਕਦੇ ਸੋਚਿਆ ਨੀ ਸੀ । ਮੈਨੂੰ ਲੱਗਦਾ ਇਹ ਗੀਤ ਨਾਲ ਜੰਗ ਲਿਖਣ ਚ ਪੂਰਾ ਪ੍ਰਪੱਕ ਹੋਗਿਆ 🇮🇹🙏 ਬਹੁਤ-ਬਹੁਤ ਸਤਿਕਾਰ 🤝🙏🙏🙏
❤❤
😂😂
🎉🎉
ਸੱਚੀ ਬਾਈ ਕਹਿਣ ਨੂੰ ਕੋਈ ਸ਼ਬਦ ਨਹੀਂ ਬਚੇ ਏਨੀ ਛੋਟੀ ਉਮਰ ਵਿੱਚ ਐਨਾ ਡੁਗਾਈ ਵਿਚ ਜਾਕੇ ਲਿਖਣਾ ❤ਜੰਗ ਢਿੱਲੋਂ
Awesome
🎉😊🎉❤🎉
ਲੇਹਦੇ ਤੇ ਚੜ੍ਹਦੇ ਪੰਜਾਬ ਦੀ ਝਾਕੀ ਇਸ ਗੀਤ ਵਿੱਚੋ ਨਜ਼ਰ ਪੈਂਦੀ ਏ ਬਾ ਕਮਾਲ ਗੀਤ ਦੇ ਬੋਲ ਨੇ ਵੀਡਿਓ ਬਹੁਤ ਸੋਹਣੀ ਸੂਟ ਕੀਤੀ ਏ
ਗੱਬਰੂ ਕਮਾਦ ਜਿੱਡਾ ਅੱਕਾਂ ਓਹਲੇ ਲੁਕੇ ਨਾ। ਬੁਹਤ ਵਧੀਆ ਜੰਗ ਢਿਲੋਂ ਬਾਈ ਪੁਰਾਣੇ ਪੰਜਾਬ ਦੀ ਗੱਲ ਕੀਤੀ। ਵੀਡਿਓ ਬੀ ਐਂਡ ਗਾਣਾ ਬੀ ਪੂਰਾ ਸਿਰਾ ਰੱਬ ਤੇਰੀ ਕਲਮ ਨੂੰ ਹੋਰ ਬੀ ਤਰੱਕੀ ਦੇਵੇ ❤
😢
ਇਹ ਗੀਤ ਜੰਗ ਵੀਰੇ ਨੇ ਬਾ ਕਮਾਲ ਲਿਖਿਆ ਤੇ ਚਾਰ ਚੰਨ ਲਗਾ ਦਿੱਤੇ । ਏਦਾ ਦੀ ਲਿਖ਼ਤ ਅੱਜ ਕਲ ਦੇਖਣ ਨੂੰ ਨਹੀਂ ਮਿਲਦੀ ਲਿਖਣਾ ਤਾਂ ਬਹੁਤ ਦੂਰ ਦੀ ਗੱਲ ਆ ਤੇ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਆ ਇਹ ਸਭ ਲਿਖਣਾ । ਇਸ ਦੇ ਨਾਲ ਹੀ ਇਸ ਗੀਤ ਦੀ ਫਿਲਮ ਬਣਾਉਣ ਵਾਲੀਆਂ ਨੇ ਵੀ ਬਹੁਤ ਸੋਹਣਾ ਕੰਮ ਕੀਤਾ । ਜਿੰਨਾ ਸੋਹਣਾ ਕੰਮ ਗੀਤ ਲਿਖਣ ਵਾਲੇ ਨੇ ਕਿੱਤਾ ਓਹਨਾ ਹੈ ਸੋਹਣਾ ਕੰਮ ਫ਼ਿਲਮ ਬਣਾਉਣ ਵਾਲੀਆਂ ਨੇ ਕੀਤਾ । Congratulations 🎉 To Hole Team 🥰❤️
🎊❣️🌹
Right ji
ਤੇਰੀਆ ਅਦਾਵਾ ਵਿੱਚੋ ਦਿਖੇ litrature ਰਾਣੀ ਤੱਤ ਜਿਹਾ ਮੈਨੁ ਲੱਗੇ ਤੇਰਾ nature ਸੂਹੇ ਅੱਖਰਾ ਦੇ ਜਹੀਏ ਨੀਤੇਰੇ ਜਾਣ ਪਿੱਛੋ ਆਖਿਰੀ ਪੜਾਅ ਪੜਿਆ ਪਸੰਦ ਮੈਨੁ ਪਾਸ਼ ਪੜਣਾ ਪਰ ਤੇਰੀਆ ਅੱਖਾ ਚੋ ਵਾਰਿਸ ਸ਼ਾਹ ਪੜਿਆ
Bestt
ਕਿਆ ਬਾਤ ਆ ਜੱਟਾ, ਯਾਦ ਹੀ ਦੀਵਾਤੀ ਪੁਰਾਣੇ ਹੀ ਪੰਜਾਬ ਦੀ, ਇੱਕ ਹੋਰ ਗੀਤ ਤਾ ਬਣਾ ਦੀ ਜੰਗ ਡਿੱਲੋ ਬਜਾਦ ਦੀ, ਯਾਦ ਹੀ ਦੀਵਾਤੀ ਪੁਰਾਣੇ ਹੀ ਪੰਜਾਬ ਦੀ ❤️❤️
ਆ ਹੂੰਦੀ ਆ ਗਾਇਕੀ ਤੇ ਲਿੱਖਤ ਇਸ ਤੋ ਊਪਰ ਕੁਜ ਨਹੀ❤❤❤☺️☺️🙏🏻
❤🎉❤🎉
Amazing
😊😊😊😊😊
On repeat
❤❤❤😊
ਮਜਾ ਆ ਗਿਆ ਵੀਰ..... ਫੇਰ ਇੱਕ ਵਾਰ ਓਸੇ ਦੁਨੀਆਂ ਵਿੱਚ ਚਲੇ ਗਏ ਸੁਣ ਕੇ ਜਿਹੜੀ ਦੁਨੀਆ ਨੂੰ ਅਸੀਂ ਅੱਜ ਦੇ ਲੋਕ ਗਵਾ ਬੈਠੇ ਆਂ.... ਬਦਕਿਸਮਤੀ ਨਾਲ
😊😊😊
😊😊😊😊😊😊
ਜੰਗ ਢਿਲੋ ਬਾਈ ਨੇ ਬਹੁਤ ਘੈਂਟ ਗੀਤ ਲਿਖਿਆ ਇਹ ਗੀਤ ਚ ਇਕ ਹੀ ਸ਼ਬਦ ਦੁਬਾਰਾ ਦੁਬਾਰਾ ਨਹੀਂ ਬੋਲਿਆ ਇਸ ਗੀਤ ਵਿੱਚ ਗੀਤ ਦਾ ਨਾਮ ਮੁਲਤਾਨ ਰੱਖਿਆ ਗਿਆ ਪਰ ਹਰ ਇੱਕ ਸ਼ਬਦ ਅਲੱਗ ਅਲੱਗ ਘੈਟ ਲਿਖੇ ਨੇ❤❤❤ ਪੰਜਾਬ ਦਾ ਸੱਭਿਆਚਾਰ ਤੇ ਸਿੱਖ ਰਾਜ ਇਹਨਾਂ ਤੇ ਗੱਲ ਕੀਤੀ ਗਈ love you bai🥀💯
ਪਰੀ ਉੱਤੇ ਮੇਹਰਬਾਨ ਦੇਵਤੇ ਆਕਾਸ਼ ਦੇਦੀਵਿਆਂ ਚ ਤੇਲ ਪੌਂਦੀ ਵੇਲੇ ਰਹਿਰਾਸ ਦੇ ❤🙏ਜਾਨ ਕੱਢ ਲਈ ਵੀਰੇ ਆਹ ਲਾਈਨ ਨੇ , ਰੱਬ ਮੇਹਰਬਾਨ ਰਹੇ , ਬਖਸ਼ਿਸ਼ਾਂ ਕਰੇ ❤️🙏
| luvvvv u and all yours songs u r my favourite
ਓਨੇ ਕਮਰੇ ਚ ਟੰਗੀ ਹੋਈ ਆ ਫੋਟੋ ਰਾਣੀ ਜਿੰਦਾਂ ਦੀਮੈ ਵੀ ਨਲੂਏ ਦਾ ਫੈਨ ਤੇ ਓਹ ਵੀ ਪੱਕੀ ਪੂਰੀ ਹਿੰਡਾ ਦੀ ❤❤❤
😊😊😊😊
Memories never go away.. they stay they live and the best part is they never go away. ❤
ਸੋਹਣ ਸਿੰਘ ਸੀਤਲ ਦਾ ਸਿੱਖ ਰਾਜ਼ ਪੜਦੀ 👌🏻👌🏻👌🏻ਵਾਹ-ਵਾਹ.
Super
Superb😻😻
ਹਵਾਂ ਨਾਲ ਚੁੰਨੀ ਲਾਉਣ ਪਿੱਛੇ ਲੜਦੀ,ਸੋਹਣ ਸਿੰਘ ਸੀਤਲ ਦਾ ਸਿੱਖ ਰਾਜ਼ ਪੜਦੀ।ਕਿਆ ਬਾਤ ਆ 💯💯💯💯💯💯
ਇਹ ਟੱਪਾ ਜਮਾ ਸਿਰਾ ਕਰਤਾ ਭਰਾ ਨੇ ਇਸ ਤੋਂ ਪਹਿਲਾਂ ਵਾਲੇ ਗਾਣੇ ਵਿੱਚ ਖਾਲਸਾ ਰਾਜ ਦੇ ਸਿੱਕੇ ਦੀ ਗੱਲ ਕਰੀ ਉਹ ਗਾਣਾ ਵੀ ਬਹੁਤ ਘੈਂਟ ਸੀ
Osmm❤
Good❤
ਪਿੰਡਾਂ ਦੀਆਂ ਗੱਲਾਂ ਸਾਰੀਆਂ ਜੋ ਅੱਜਕਲ੍ਹ ਦੀ ਪੀੜੀ ਦੇ ਸਮਝੋ ਬਾਹਰ 🙏🏻🙏🏻💙❤️
💯✅ ji
😅
ਸਾਡੇ ਆਲੇ ਗੀਤਕਾਰ ਹੁਣ ਸਿੱਖ ਰਾਜ ਦੀ ਗੱਲ ਤਕਰੀਬਨ ਹਰ ਗਾਣੇ ਚ ਕਰਨ ਲਗ ਪਏ ਨੇ , ਬਹੁਤ ਚੰਗੇ ਸਕੇਤ ਨੇ ਸਾਡੀ ਜੁਬਾਨੀ ਨੂੰ ਪਤਾ ਲੱਗੇ ਅਸਲ ਵਿਚ ਅਸੀਂ ਕੌਣ ਸੀ , ਕੌਣ ਐ , ਬਾਬਾ ਮੇਹਰ ਕਰੇ ਹਰ ਕਲਮ ਤੇ ਹਰ ਜੁਬਾਨ ਨੂੰ ਸਮੱਤ ਬਖਸੇ ਆਪਣੇ ਹੱਕਾਂ ਤੇ ਰਾਜ ਦੀ ਗਲ ਕਰਨ ਬਲ ਬਖਸ਼ੇ
❤🎉🎉
right bro
hit 😅
ultimate 🥰😊
hit😅😊
ਬਹੁਤ ਘੱਟ ਕਮੈਂਟ ਕਰਦਾ ਮੈਂ ਕਿਸੇ ਗੀਤ 'ਤੇ .... ਪਰ ਇਹ ਗੀਤ ਅਜਿਹਾ ਜਿਹੜਾ ਹੱਕਦਾਰ ਆ ਕਿ ਇਸਨੂੰ ਵੱਧ ਤੋਂ ਵੱਧ ਸੁਣਿਆ ਜਾਵੇ, ਸਮਝਿਆ ਜਾਵੇ... 'ਬੀਰਬਲ' ਦੇ ਬਰਾਬਰ ਤੇ ਲਿਖਤ ਤੇ ਗਾਇਕੀ ਵੱਲੋਂ ਵੀ ਓਨਾ ਹੀ ਅਸਰਦਾਰ ਇੱਕ ਹੋਰ ਗੀਤ🌸... ਜੰਗ ਢਿੱਲੋਂ ਤੇ ਟਾਈਗਰ ਬਹੁਤ ਵਧੀਆ ਕੰਮ👍
Veere same mein vi boht katt comment krda but eh gaana sun ke rok e skda aapne aap nu koi keya kmm kita doha veera ne👏🙏
Khatm be es to uthe kuz ni
Dil no lag gya song ❤❤
Bahut sohne tarif kiti a kudi de reference bahut sohna dita kudi te munde de husan da bahut khob
ਬਹੁਤ ਸੋਹਣੀ ਲਿਖਤ ਆ ਵੀਰ ਦੀ, ਇੱਕ ਇੱਕ ਲਫਜ ਮੋਤੀਆਂ ਦੀ ਮਾਲਾ ਵਾਂਗ ਪਰੋਇਆ ਪਇਆ ਗਾ,ਜਿੰਨੀ ਸਿਫਤ ਕਰੀ ਏ ਓਨੀ ਘੱਟ ਆ, ਗਾਇਆ ਵੀ ਬਹੁਤ ਸੋਹਣਾ ਵੀਰ ਨੇ❤❤❤
😢😮
Osm
Vof❤
ਬਾਈ ਤੇਰੀ ਲਿਖ਼ਤ ਨੇ ਅਚੰਬੇ ਵਿਚ ਪਾ ਦਿੱਤਾ ,ਕੋਈ ਐਨਾ ਸੋਹਣਾ ਤਸਬੀਹਾਂ ਦੇ ਕੇ ਕਿਵੇਂ ਲਿਖ ਸਕਦਾ, ਸੱਚੀਓਂ ਸ਼ਬਦ ਹੀਰੇ ਵਾਂਗੂੰ ਜੜ ਦਿੱਤੇ ਗੀਤ ਦੀ ਗਾਨੀ ਵਿੱਚ ।
ਬੀਰਬਲ ਗੀਤ ਤੋਂ ਬਾਅਦ ਲੱਗਦਾ ਸੀ ਵੀ ਹੋਰ ਕੀ ਲਿਖ ਦਿਉ ਜੰਗ ਢਿੱਲੋਂ ਇਸ ਤੋਂ ਵੱਧ ਪਰ ਆ ਤਾਂ ਫੇਰ ਕਮਾਲ ਕਰਤੀ ਜੋੜੀ ਐਵੇਂ ਬਣੀ ਰਹੀ ਟਾਈਗਰ ਤੇ ਜੰਗ ਢਿੱਲੋਂ ਦੀ ਬੀਰਬਲ ਤੇ ਮੁਲਤਾਨ ਬਾਕਮਾਲ ਨੇ 👌❤️❤️❤️
ਰੂੰ ਨੂੰ ਸਕੂਨ ਕਦੇ ਕਦੇ ਗਾਉਂਦਾ ਕੋਈ ਕੋਇ ਸਿੰਗਰ ਐਵੇਂ ਦੇ ਸਕੂਨ ਆਲੇ ਸੋਂਗ 🎉🎉🎉Siirrraaaaaaaaaaaaaaaaaa
Wow
Bada acha gana h
Good😊❤
ਏਦਾ ਦੇ ਹੀ ਗੀਤ ਲਿਖਦਾ ਰਹੀ ਵੀਰੇ , ਗੀਤ ਸੁਣਦੇ ਸੁਣਦੇ ਸਾਰਾ ਮਾਹੌਲ ਪਵਿੱਤਰ ਲੱਗਣ ਲੱਗ ਜਾਂਦਾ , ਕੁਦਰਤ ਵੀ ਬੜੀ ਪਿਆਰੀ ਲਗਦੀ ਆ ❤
ਲਿਖਤ ਬਾ -ਕਮਾਲ ਆ, ਜਿੰਨੀ ਤਾਰੀਫ ਕਰੀਏ, ਉਹਨੀ ਘੱਟ ਆ ❤❤❤❤
ਆ ਕੀ ਲਿਖਤਾ ਬਾਈ ਪੁੜੈਣ ਵਾਲਿਆ । ਨਿਰੀ ਅੱਗ ਹੀ ਆ ਬਾਈ ਦੀ ਲਿਖਤ । ਬਾਈ ਜਦੋ ਸਵੱਦੀ ਆਇਆ ਮੈ ਤੇਰੇ ਪਿੰਡ ਆਉਣਾ ਤੈਨੂੰ ਮਿਲਕੇ ਜਾਣਾ । ਇਹੋ ਜਿਹਾ ਗੀਤ ਚਾਹੇ ਦਿਹਾੜੀ ਚ 100 ਵਾਰ ਸੁਣ ਲਉ । ਬੰਦੇ ਦਾ ਮਨ ਫੇਰ ਵੀ ਨਹੀ ਭਰਦਾ ।
ਲਿਖੱਤ ਦਾ ਕੋਈ ਮੁਕਾਬਲਾ ਨਹੀਂ ਵੀਰ 💯 ਤੇ ਗਾਇਆ ਵੀ ਬਹੁਤ ਸੋਹਣਾ 💯
@@EktaVerma-o9d❤️😀
ਬਹੁਤ ਹੀ ਜਿਆਦਾ ਸੋਹਣਾ ਤੇ ਪਿਆਰਾ ਗੀਤ ਲਿਖਿਆ ਜੀ.......!💞🤗ਰੱਬ ਤੁਹਾਨੂੰ ਹਮੇਸ਼ਾ ਖੁਸ਼ੀਆ ਬਖਸ਼ਣ ਜੀ 🙏🙏🙏
ਮੈਨੂੰ ਨੀ ਲਗਦਾ ਏਸ ਤਰ੍ਹਾ ਦਾ ਗੀਤ ਹੇਗਾ ਕੋਈ ❤
Superb😘
❤😊
ਬਹੁਤ ਵਧੀਆ ਲਿਖਿਆ, ਗੀਤਕਾਰੀ ਵੀ ਕਮਾਲ, ਗਾਇਕ ਵੀ,ਵੀਡੀਓ, ਕਮਾਲ, ਕੁੜੀ ਦੀ ਸਾਦਗੀ ਚ ਪੰਜਾਬ ਵਧਾਈ ਝਲਕਦਾ...ਵਧੀਆ ਆਂ...ਦਲਵਿੰਦਰ ਦਿਆਲਪੁਰੀ
Nice
😢😢
ਜੰਗ ਢਿੱਲੋਂ ਨੇ ਇੱਕ ਵਾਰੀ ਫੇਰ ਗੱਡਤਾ ਫੱਟੇ ਚ ਕਿੱਲ ਕਿਆ ਗਾਣਾ ਆ ਬਾਕਮਾਲ ਆ ❤❤❤❤❤
😊
ਹਰ ਵਾਰ ਦੀ ਤਰਾਂ ਬਹੁਤ ਬਾਕਮਾਲ ਗਾਇਕੀ, ਲਿਖਣ ਆਲੇ ਪਾਸਿਉਂ ਤਾਂ ਜਮਾਂ ਕੱਚ ਈ ਨੀਂ ਛੱਡੀ ਜੰਗ ਬਾਈ ਨੇਂ। ਸਾਰਾ ਪਿੰਡ ਈ ਲਿਖਤਾ ਇੱਕ ਗੀਤ ਚ ਤੇ ਸਾਰੇ ਪਿੰਡ ਦਾ ਆਲਾ ਦੁਆਲਾ🌸❤️🙏🏻
ਕੁੜੀ ਕਾਹਦੀ ਨਿਰਾ ਪੰਜਾਬ ਆ ❤
Osm❤
Garda ud jayega
ਵੀਰ ਮੈਂ ਪੰਜਾਬੀ ਗੀਤ ਘੱਟ ਹੀ ਸੁਣਦਾ ਹਾਂ ਪਰ ਇਹ ਗੀਤ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਹੈ।
🎯🎯🎯🎯
ਬਿਲਕੁਲ ਜਿਨੀ ਤਰੀਫ਼ ਕੀਤੀ ਜਾਵੇ ਓਨੀ ਥੋੜੀ ਹੈ ਜਿਉਂਦਾ ਰਹੇ ਬਾਈ ਜੰਗ ਢਿੱਲੋਂ
🎉
ਇਹੋ ਜੇ ਗੀਤ ਕਿਹੜਾ ਗਾਉਣੇ ਸੌਖੇ ਪਏ ਆ, ਬਹੁਤ ਬਹੁਤ ਮਿਹਨਤ ਲੱਗਦੀਆ ❤️❤️❤️❤️❤️
Shi gl aa ji
Mastt
❤😅❤
3:48 ਸੋਹਣ ਸਿੰਘ ਸੀਤਲ ਦਾ ਸਿੱਖ ਰਾਜ ਪੜਦੀ ਕਿਆ ਬਾਤ ਐ।
love 😅
OMG u
ਕੋਈ ਲਫ਼ਜ ਹੀ ਨੀਂ ਭਰਾ ਇੱਕ ਇੱਕ ਬੋਲ ਜਮਾ ਠੇਠ ਪੰਜਾਬੀ ਚ ਆ ਪੁਰਾਣਾ ਵਿਰਸ਼ਾ ਤੇ ਪੁਰਾਣੀਆਂ ਗੱਲਾਂ ਸਾਇਦ ਅੱਜ ਦਿਆਂ ਨੂੰ ਸਮਝ ਵੀ ਨਾ ਆਵੇ ਪਰ ਗੀਤ ਬਹੁਤ ਸੋਹਣਾ ਜਿਹਨੇ ਸਮਜਿਆ ਗਾ ਬਹੁਤ ਮਿਹਨਤ ਨਾਲ ਲਿਖਿਆ ਕੱਲਾ ਕੱਲਾ ਬੋਲ...
ਸਹੀ ਕਿਹਾ ਧਾਲੀਵਾਲ ਸਾਂਭ..gaagi ਧਾਲੀਵਾਲ..ਸਮਾਣਾ ਤੋਂ
omg 😊
endless 😅
ਲਿਖ਼ਣ ਤੇ ਗਾਉਣ ਵਾਲੇ ਦੀ ਉਮਰ ਲੋਕ ਗੀਤ ਜਿੰਨੀ ਲੰਮੀ ਹੋਵੇ ਜਿਉਂਦੇ ਰਹੋਂ ਬਾਈ 🙏💐
ਲਿਖਣ ਵਾਲਾ ਤਾਂ 22/23 ਸਾਲ ਦਾ ਜੰਗ ਢਿਲੋ ਦੀਦਾਰ ਸੰਧੂ ਦੇ ਪਿੰਡ ਦਾ ❤
🎉🎉😊
gorgeous 😅
beautiful 😅
Wow nice
ਇਹ ਹੁਣ ਤੱਕ ਦਾ ਸਭ ਤੋਂ ਵਧੀਆ ਗੀਤ ਹੈ😍😍😍😍😍
ਸਿਰਾ ਹੀ ਲਾ ਤਾ ਕੰਮ ਗੀਤ ਗਾ ਕੇ ਦਿਲ ਹੀ ਜਿੱਤ ਲਿਆ
ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ੇ ਵੀਰ ਜੀ ਸਾਰਿਆ ਨੂੰ ਸੋਹਣਾ ਗੀਤ ਆ🙏🙏
Bhut he ਸੋਹਣਾ ਲਿਖਿਆ bhi
ਵਾਹ ਬਾਈ ਦਿਲ ਖੁਸ਼ ਕਰ ਦਿਤਾ ਐਮੇ ਦੇ ਗਾਣੇ ਅਮਰ ਹੁੰਦੇ ਆ ਦਿਲੋਂ ਦੁਆਵਾਂ ਬਾਈ ❤️
ਲਿਖਤ ਬਾਕਮਾਲ ਆ ਜੰਗ ਢਿੱਲੋਂ ਲਵ ਯੂ ਭਰਾ❤️🥰 Gbu 🙏
Kya baat. Isto sohna bas Rabb da naam hai or kuj ni. Kya likhat aa. Waheguru kalam nu hor tarraki vakshe 🙏🏻❤️❤️🌸🌸🌸
ਵਾਹ ਓਏ ਵੀਰ.... ਜਿਉਦਾ ਰਹਿ ਪੁੜੈਣ ਪਿੰਡ ਵਾਲਿਆ ❤
Y mere pind to 4 pind Chad k y da pind aa
@@gurmeetmani6702 Hji... Bht ge aa apa v veer de pind 😅
ਕਿੰਨਾ ਸੋਹਣਾ ਗਾਣਾ ਲਿਖਿਆ ਤੇ ਗਾਇਆ । ਸੱਚੀਂ ਬਾਕਮਾਲ ਆ । ਸ਼ਬਦ ਨਹੀਂ ਲਭਦੇ ਤਾਰੀਫ ਕਰਨ ਲਈ 🫡🫡🫡
ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏
ਅਜੇ ਤਾਂ ਬੀਰਬਲ ਨੀ ਰਿਪੀਟ ਤੋ ਲਾਹਿਆ ਸੀ ਇਕ ਹੋਰ ਆਹੇ ਓਏ ਰੱਬਾ ਕਦੇ ਸੋਚਿਆ ਵੀ ਨਹੀਂ ਸੀ ਕਿ ਏਦਾਂ ਦਾ ਗੀਤ ਵੀ ਆਵੇਗਾ ❤️ ❤️ 👍 🙏. ਬਾਬਾ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆ ਸਭ ਨੂੰ ਵਧਾਈਆਂ ਜੀ 👍 🙏
Sahi hai 🥰
@@RamandeepKaur-w2i Thanks 👍 🙏
Right paji
Shi bro
1:37 1:45 1:51 1:53 1:58 1:59 2:03 2:03 2:03 2:04
ਗਾਣੇ ਦੇ ਸਾਰੇ ਬੋਲ Ghaint ਨੇ ਕੋਈ ਬੋਲ ਲੰਡੂ ਨੀ hegga
ਬਹੁਤ ਵਧੀਆ ਲਿਖਿਆ ਹੈ ਤੇ ਗਾ❤❤❤❤ਇਆ ਬਾਈ ਦੀ ਲਿਖ਼ਤ ਵੀ ਬਾ ਕਮਾਲ ਹੈ ਸਵੇਰ ਦਾ ਇਹ ਗਾਣਾ ਬਾਰ ਬਾਰ ਸੁਣ ਰਿਹਾ ❤❤❤❤❤
ਹਵਾਂ ਨਾਲ ਚੁੰਨੀ ਲਾਉਣ ਪਿੱਛੇ ਲੜਦੀ,ਸੋਹਣ ਸਿੰਘ ਸੀਤਲ ਦਾ ਸਿੱਖ ਰਾਜ਼ ਪੜਦੀ। ✍✍✍👌ਕਿਆ ਲਿਖਿਆ ਤੇ ਗਾਇਆ ਬਾਈ ਸਿਰਾ ❤❤❤
ਵਾਹ ਬਹੁਤ ਹੀ ਖ਼ੂਬ
very good
😊😊😊😊0q@@SachinTodkar-i1g
Love you from sailkot 🇵🇰 Thanks for creating song Multan 😊
ਲਫਜ ਨੀ ਮਿਲੇ ਕੁੱਜ ਲਿਖਣ ਲਈ ❤❤
ਅਸਲ ਪੰਜਾਬੀ ਗੀਤ, ਸਿਫ਼ਤ - ਬਿਆਨੀ ਦੀ ਕਲਾ " ਬਾ ਕਮਾਲ "👌👌👌💯💯❤️
ਪੁਰਾਣੇ ਪੰਜਾਬ ਦੇ ਹਰ ਇਕ ਚੀਜ ਦੀ ਗੱਲ ਬਾਤ .....💙💙💙
Yeh song ek fresh breeze ki tarah hai.Very refreshing!!🌬️🎶
ਗੀਤ ਵੀ ਬਾਕਮਾਲ ਆ💜💚💙💛🤎🩷❤️🩵਼਼਼਼਼਼਼਼਼਼਼ਮੋਹਨ ਸਿੰਘ ਮੁਲਤਾਨੀ
ਸਰਤਾਜ ਤੋਂ ਬਾਅਦ ਕੋਈ ਦੂਜਾ ਪੰਜਾਬ ਦੀ ਮਹਿਕ ਲੈ ਕੇ ਆਉਂਦਾ..ਜਿਉਣ ਜੋਗੀਆ ਹੱਸਦਾ ਵਸਦਾ ਰਹੇ...ਜੰਗ ਢਿੱਲੋਂ..tiger ❤❤
ultimate 0:00
hot😅😊
Beautiful lyrics. Excellent. Very well sung. Hope two Punjab’s can unite one day.
ਗੀਤ ਵਿੱਚ ਜੋ ਮਾਹਰਾਣੀ ਜਿੰਦ ਕੋਰ ਵਾਲਾ ਅੰਤਰਾ ਏ ਉਸ ਨੇ ਗੀਤ ਵਿੱਚ ਸੋਨੇ ਦੇ ਕੋਕੇ ਜੜੈ ਨੇ ਵਾਹਿਗੁਰੂ ਹੋਰ ਤਰੱਕੀਆ ਬਖਸ਼ੇ
ਕਿਆ ਲਿਖਿਆ ਤੇ ਗਾਇਆ ਬਾਈ ਸਿਰਾ ❤❤❤
waooa😊😊
ultimate 🥏
ਗਾਣੇ ਦੇ ਅਲਫਾਜ਼ ਬਾਹਲੇ ਮਹਿੰਗੇ ਆ ਭਾਈ ❤️❤️
ਕੁਰਬਾਨ ਜਾਈਏ ਲਿਖਣ ਤੇ ਗਾਉਣ ਵਾਲੇ ਦੇ,,, ਇਹ ਗ਼ੀਤ ਤੋਂ ਉੱਪਰ ਕੁਝ ਵੀ ਨਹੀਂ ❤❤❤❤🎉🎉🎉🎉🎉 ਮੁਬਾਰਕਾਂ ਜੀ
ਵੀਰ ਲੇਖਕ ਜੰਗ ਢਿਲੋ ਪਿੰਡ ਪੁੜੈਣ ਜਿਲਾ ਲੁੱਧਿਆਣਾ 22/23 ਸਾਲ ਦਾ ਨੋਜੁਆਨ ਆ । ਟਿੱਬੀਆਂ ਵਿੱਚ ਪਿੰਡ ਆ । ਇਸ ਪਿੰਡ ਦਾ ਪੁਰਾਣਾ ਗਾਇਕ ਤੇ ਗੀਤਕਾਰ ਸੀ ਜਿਸ ਦੇ ਗਾਣਿਆਂ ਤੇ ਪੀ,ਐਚ,ਡੀ ਹੁੰਦੀ ਆ । ਨਾਮ ਸੀ ਦੀਦਾਰ ਸੰਧੂ ।
ਹਾਏ ਬਾਕਮਾਲ ਲਫਜ਼ ਹੀ ਨਹੀ ਕਿਆ ਲਿਖਤ ਕਿਆ ਵੀਡਿਓ ❤😍
ਬਹੁਤ ਸਹੋਣਾ ਜੀ ਗੀਤ ਸਿਰ ਉਤੇ ਚੂਨੀ 😊
ਏਦਾ ਗਾਉਂਦਾ ਰਿਹਾ ਤਾਂ ਬਹੁਤ ਜਲਦੀ ਲਗਦਾ ਪਹਿਲਾ ਵਾਲਾ ਪੰਜਾਬ ਦੇਖਣ ਨੂੰ ਮਿਲੋਗਾ ਤੇ ਸਾਡੇ ਵਹਿਗੁਰੂ ਦਾ ਰਾਜ ਮਿਲੇਗਾ ❤❤❤❤❤❤❤
Khalistan zindabad
😮❤
Osm❤😊
❤😅
ਇੱਥੇ ਸ਼ਾਨਦਾਰ ਕੰਮ ਅਤੇ ਤੁਹਾਡੇ ਦੁਆਰਾ ਕੀਤਾ ਗਿਆ ਸ਼ਾਨਦਾਰ ਕੰਮ ਸਰ
ਪੰਜਾਬ ਵਿੱਚੋ ਅਲੋਪ ਹੋ ਰਹੇ ਸਬਦ ਨੂੰ ਫੇਰ ਤੋ ਜਨਮ ਦੇਣ ਲਈ ਜੰਗ ਢਿੱਲੋਂ ਵਧਾਈ ਦਾ ਹੱਕਦਾਰ ਅਤੇ ਓਸੇ ਤਰ੍ਹਾਂ ਬੋਲ਼ਾ ਨੂੰ ਸਮਜ ਕੇ ਸਹਿਜ ਨਾਲ ਗਾਉਣ ਵਾਲਾ ਕਲਾਕਾਰ ਵੀ ।।
ਵੀਰ ਜੰਗ ਢਿਲੋ ਦੀਦਾਰ ਸੰਧੂ ਦੇ ਪਿੰਡ ਦਾ ।ਦੀਦਾਰ ਸੰਧੂ ਦੀ ਲਿਖਤ ਵੀ ਪੂਰੀ ਦੇਸ਼ੀ ਪਿੰਡਾਂ ਵਾਲੀ ਸੀ । ਪੁਰਾਣੇ ਸ਼ਬਦ
enjoy 😍😊
Ohh
ਬਾਕਮਾਲ ਲਿਖਤ ਤੇ ਗਾਇਕੀ ❤
ਸੋਹਣ ਸਿੰਘ ਸੀਤਲ ਦਾ ਸਿੱਖ ਰਾਜ ਪੜਦੀ ❤❤❤ ਕਿਆ ਬਾਤ ਆ ਬਾਈ❤❤❤
ਜੰਗ ਢਿੱਲੋਂ ਵਾਲਾਂ ਹੀ ਗੀਤ ਲਿਖਿਆ ਕਮਾਲ ਆ ਪ੍ਰਮਾਤਮਾ ਤੈਨੂੰ ਦਿਨ ਦੁਗਨੀ ਰਾਤ ਚੁੱਗਣੀ ਤਰੱਕੀ ਬਖਸੇਂਪ੍ਰਮਾਤਮਾ ਤੁਹਾਨੂੰ ਤੇ ਤੇਰੀ ਕਲਮ ਨੂੰ ਸਲਾਮ ਆ❤❤❤❤❤💐💐💐💐💐 👍👍👍👍👍 .👌👌👌👌👌 ਸਮਰਾਂ ਪਰਿਵਾਰ
Bht veer dil nu lgia bht geet..bht e bht vdia lga veer sun k dil to duawaaa. Khas chiz ah aa k ah bilkul punjbi virse nl jod k rkhia tusi .. ais lyi dil hath jod k sukrane
ਬਾਕਮਾਲ ਆਵਾਜ਼ ਤੇ ਲਿਖਤ ❤
OSm 😅
❤😮
Osm❤❤
ਵਧੀਆ ਬਸ ਇਸ ਨੂੰ ਜਾਰੀ ਰੱਖੋ ਪਿਆਰੇ 😍😍😍😍😍
Beautiful Song Bruh, Respect from Australia 🇦🇺
ਸੱਚੀ ਮਨ ਖੁਸ਼ ਹੋ ਗਿਆ ਆ ਸੁਣਕੇ ❤❤❤❤❤ ਲਗਦਾ ਇਹ ਗੀਤ ਸੁਣਨ ਦੀ ਦੇਰ ਸੀ.. ਮਨ ਨੂ ਸਕੂਨ ਜਿਹਾ ਮਿਲ ਗਿਆ
ਬਹੁਤ ਸੋਹਣਾ ਗੀਤ , 🎉
A beautiful song with great compositionA MASTERPIECE love from lehnda punjab PAKISTANNICE RESEARCH ON LEHNDA PUNJAB's Cities
ਇਕ ਇਕ ਬੋਲ ਦਿਲ ਨੂੰ ਟੂਬਦਾ ਬਾਬੇ ਏਦਾਂ ਹੀ ਲਿਖਦਾ ਰਹਿ ਜੰਗ ਢਿੱਲੋ ਟਾਈਗਰ ਵੀਰ ਏਦਾਂ ਹੀ ਗਾਉਂਦਾ ਰਹਿ ਕਿਉਂਕਿ ਅੱਜ ਦੀ ਪੀੜੀ ਨੂੰ ਏਦਾਂ ਦੇ ਗਾਣਿਆ ਦੀ ਲੋੜ ਆ 🙏🏻🙏🏻🙏🏻❤
ultimate
OMG 😅
ਚੜਦਾ ਤੇ ਲਹਿੰਦਾ ਇਕੋ ਪੰਜਾਬ ਏ
Tiger bai di singing te jang dhillon di kalam nu pyar krn wale like kro ❤
ultimate 😅
ਕਿਆ ਲਿਖਤ ਲਿਖੀ ਆ ਯਰ ,ਕੀਲ ਕੇ ਰੱਖਤੇ ਬਾਈ ਜੰਗ ਨੇ
MASTERPIECE!!!
ਬਾ ਕਮਾਲ 👌ਬਹੁਤ ਸੋਹਣੀ ਲਿਖਤ ਅਲੰਕਾਰ ਬਹੁਤ ਸੋਹਣੇ ਵਰਤੇ ਜੀਓ ….
ਬਹੁਤ ਸੋਹਣੀ ਲਿਖਤ ਆ ਵੀਰ ਦੀ, ਇੱਕ ਇੱਕ ਲਫਜ ਮੋਤੀਆਂ ਦੀ ਮਾਲਾ ਵਾਂਗ ਪਰੋਇਆ ਪਇਆ ਗਾ,ਜਿੰਨੀ ਸਿਫਤ ਕਰੀ ਏ ਓਨੀ ਘੱਟ ਆ, ਗਾਇਆ ਵੀ ਬਹੁਤ ਸੋਹਣਾ ਵੀਰ ਨੇ❤❤❤ sirrraaaaaaaaaaaaaaa galbaaaattttt song,compose,video siraa galbatt love u bro Raj bhakhrial
Bahut sohna geet aa bro❤❤❤
ਵੀਰ ਕੋਈ ਸ਼ਬਦ ਨਹੀਂ ਤਰੀਫ ਵਾਸਤੇ ਮੇਰੈ ਕੋਲ ਕਮਾਲ ਕਰਤੀ ❤
ਸ਼ਾਨਦਾਰ ਕੰਮ ਦਿਮਾਗ ਨੂੰ ਉਡਾਉਣ ਵਾਲਾ ਗੀਤ
ਜੱਟ ਨੇ ਗਲਬਾਤ ਕਰਾ ਦਿੱਤਾ💫💫💫👌🏻👌🏻👌🏻
Tere gaane ne dil ko chhua! ❤️ Heart-touching!"
ਸ਼ਾਨਦਾਰ ਕੰਮ ਸਰ 😍👍😍❤️😍❤️😍
ਵਹਿੰਦੇ ਪਾਣੀ ਵਰਗਾ ਪਵਿੱਤਰ ਗੀਤ ਹੈ ਲਫਜ਼ਾ ਨੂੰ ਮੋਤੀਆਂ ਵਾਂਗ ਪਰੋਈਆਂ ਏ....
ਜੰਗ ਢਿੱਲੋਂ ਬਾਈ ਦੀ ਕਲਮ ਬਹੁਤ ਤਕੜੀ ਆ 👌👌👍
ਸ਼ਾਨਦਾਰ ਕੰਮ ਇੱਥੇ ਹੈ😊👍😊👍👍❤️
ਇਹ ਗੀਤ ਸੱਚਮੁੱਚ ਦਿਲ ਨੂੰ ਛੂਹ ਲੈਣ ਵਾਲਾ ਹੈ
ਕੋਈ ਰੀਸ ਨੀ ਤੇਰੀ ਕਲਮ ਦੀ ਜੰਗ ਢਿੱਲੋਂ ✍️
ਇੱਥੇ ਸ਼ਾਨਦਾਰ ਕੰਮ ਅਤੇ ਤੁਹਾਡੇ ਦੁਆਰਾ ਕੀਤਾ ਗਿਆ ਸ਼ਾਨਦਾਰ ਕੰਮ ਸਰ ਤੁਸੀਂ ਅਸਲੀ ਗਾਇਕ ਹੋ ਜਨਾਬ ਇਸ ਨੂੰ ਜਾਰੀ ਰੱਖੋ
Lyrics vich sachchai hai! 💯 Thought-provoking!"
ਸ਼ੁਕਰ ਏ
ਸਾਡੇ ਵਰਗੀਆਂ ਪਿੰਡਾਂ ਦੀਆਂ ਕੁੜੀਆਂ ਲੲਈ ਕੋਈ ਗੀਤ ਲਿਖਦਾ😊
ਨਹੀਂ ਤਾਂ ਬੱਸ ਗੀਤਾਂ ਵਿਚ ਸੈਂਡਲ ,ਪਰਸ , ਬਰੈਂਡਡ , ਗੇੜੀਆਂ, ਫੁਕਰਪੁਣਾਂ , ਜੀਨ ਟੌਪ ਬੱਸ ਆਹੀ ਕੁਛ ਹੋਈ ਜਾਦਾਂ।
ਮੈਨੂੰ ਲਗਿਆ ਜਿਵੇਂ ਜਵੀਂ ਮੇਰੇ ਲੲਈ ਲਿਖਿਆ
ਪਿੰਡਾਂ ਦੀਆਂ ਸਾਰੀਆਂ ਭੋਲੀਆਂ ਕੁੜੀਆਂ ਵਲੋਂ ਬਹੁਤ ਬਹੁਤ ਪਿਆਰ , ਸਤਿਕਾਰ ਤੇ ਸਤਿ ਸੀ੍ ਆਕਾਲ❤❤
❤❤❤❤
❤❤🎉
Right ਭੈਣ 👍
Scoon aa
❤
ਔਰਤ ਦੀ ਤਾਰੀਫ ਏਨੇ ਵਧੀਆ ਲਫਜ਼ਾਂ ਵਿਚ ਇਕ ਵਧੀਆ ਇਨਸਾਨ ਹੀ ਕਰ ਸਕਦਾ ਧਨਵਾਦ ਵੀਰੇ ਐਕਟਿੰਗ ਏਨੀ ਸਾਫ ਜਿਸਦੇ ਲਈ ਕੋਈ ਸਬਦ ਹੀ ਨਹੀ ਮੇਰੇ ਕੋਲ❤
Good. Writing
@@harmanmarahar3484ਧੰਨਵਾਦ ਜੀ ❤
@@harmanmarahar3484uu
@@makhan-jgxu2343ii
Good
ਇਹ ਸਿਰਫ ਇੱਕ ਗੀਤ ਨਾ ਹੋ ਕੇ ਪੰਜਾਬ ਦੀ ਮਿੱਟੀ, ਹੁਨਰ, ਸੱਭਿਆਚਾਰ, ਅਹਿਸਾਸਾਂ ਦਾ ਪਹਾੜ ਐ।
ਜਿਓਂਦਾ ਰਹਿ ਬਾਈ।
🎉🎉🎉
Fabulous
Best❤❤
❤❤❤
❤❤❤
ਬਹੁਤ ਹੀ ਸੋਹਣਾ ਲਿਖਿਆ ਵੀਰ....ਤੁਹਾਡੀ ਕਲਮ ਨੂੰ ਸਲਾਮ ਆ ,ਜਿਹੜੀ ਤੁਸੀ ਇਸ ਗਾਣੇ ਚ ਕੁੜੀ ਦੀ ਸਿਫਤ ਕੀਤੀ ਸਾਫ਼, ਸੁੰਦਰ,ਖੂਬਸੂਰਤ ਤੇ ਬਾਕਮਾਲ ਆ।
Great
❤❤❤
Hit
😊😊
😅😅
ਜੰਗ ਢਿੱਲੋਂ ਆਹ ਵੀ ਲਿਖ ਸਕਦਾ, ਕਦੇ ਸੋਚਿਆ ਨੀ ਸੀ । ਮੈਨੂੰ ਲੱਗਦਾ ਇਹ ਗੀਤ ਨਾਲ ਜੰਗ ਲਿਖਣ ਚ ਪੂਰਾ ਪ੍ਰਪੱਕ ਹੋਗਿਆ 🇮🇹🙏 ਬਹੁਤ-ਬਹੁਤ ਸਤਿਕਾਰ 🤝🙏🙏🙏
❤❤
😂😂
🎉🎉
🎉🎉
🎉🎉🎉
ਸੱਚੀ ਬਾਈ ਕਹਿਣ ਨੂੰ ਕੋਈ ਸ਼ਬਦ ਨਹੀਂ ਬਚੇ ਏਨੀ ਛੋਟੀ ਉਮਰ ਵਿੱਚ ਐਨਾ ਡੁਗਾਈ ਵਿਚ ਜਾਕੇ ਲਿਖਣਾ ❤ਜੰਗ ਢਿੱਲੋਂ
❤❤
Awesome
🎉😊🎉❤🎉
ਲੇਹਦੇ ਤੇ ਚੜ੍ਹਦੇ ਪੰਜਾਬ ਦੀ ਝਾਕੀ ਇਸ ਗੀਤ ਵਿੱਚੋ ਨਜ਼ਰ ਪੈਂਦੀ ਏ ਬਾ ਕਮਾਲ ਗੀਤ ਦੇ ਬੋਲ ਨੇ ਵੀਡਿਓ ਬਹੁਤ ਸੋਹਣੀ ਸੂਟ ਕੀਤੀ ਏ
ਗੱਬਰੂ ਕਮਾਦ ਜਿੱਡਾ ਅੱਕਾਂ ਓਹਲੇ ਲੁਕੇ ਨਾ।
ਬੁਹਤ ਵਧੀਆ ਜੰਗ ਢਿਲੋਂ ਬਾਈ ਪੁਰਾਣੇ ਪੰਜਾਬ ਦੀ ਗੱਲ ਕੀਤੀ। ਵੀਡਿਓ ਬੀ ਐਂਡ ਗਾਣਾ ਬੀ ਪੂਰਾ ਸਿਰਾ ਰੱਬ ਤੇਰੀ ਕਲਮ ਨੂੰ ਹੋਰ ਬੀ ਤਰੱਕੀ ਦੇਵੇ ❤
❤❤
❤❤❤❤
😊😊
😢
ਇਹ ਗੀਤ ਜੰਗ ਵੀਰੇ ਨੇ ਬਾ ਕਮਾਲ ਲਿਖਿਆ ਤੇ ਚਾਰ ਚੰਨ ਲਗਾ ਦਿੱਤੇ । ਏਦਾ ਦੀ ਲਿਖ਼ਤ ਅੱਜ ਕਲ ਦੇਖਣ ਨੂੰ ਨਹੀਂ ਮਿਲਦੀ ਲਿਖਣਾ ਤਾਂ ਬਹੁਤ ਦੂਰ ਦੀ ਗੱਲ ਆ ਤੇ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਆ ਇਹ ਸਭ ਲਿਖਣਾ ।
ਇਸ ਦੇ ਨਾਲ ਹੀ ਇਸ ਗੀਤ ਦੀ ਫਿਲਮ ਬਣਾਉਣ ਵਾਲੀਆਂ ਨੇ ਵੀ ਬਹੁਤ ਸੋਹਣਾ ਕੰਮ ਕੀਤਾ । ਜਿੰਨਾ ਸੋਹਣਾ ਕੰਮ ਗੀਤ ਲਿਖਣ ਵਾਲੇ ਨੇ ਕਿੱਤਾ ਓਹਨਾ ਹੈ ਸੋਹਣਾ ਕੰਮ ਫ਼ਿਲਮ ਬਣਾਉਣ ਵਾਲੀਆਂ ਨੇ ਕੀਤਾ ।
Congratulations 🎉 To Hole Team 🥰❤️
🎊❣️🌹
Right ji
ਤੇਰੀਆ ਅਦਾਵਾ ਵਿੱਚੋ ਦਿਖੇ litrature
ਰਾਣੀ ਤੱਤ ਜਿਹਾ ਮੈਨੁ ਲੱਗੇ ਤੇਰਾ nature
ਸੂਹੇ ਅੱਖਰਾ ਦੇ ਜਹੀਏ ਨੀ
ਤੇਰੇ ਜਾਣ ਪਿੱਛੋ ਆਖਿਰੀ ਪੜਾਅ ਪੜਿਆ
ਪਸੰਦ ਮੈਨੁ ਪਾਸ਼ ਪੜਣਾ
ਪਰ ਤੇਰੀਆ ਅੱਖਾ ਚੋ ਵਾਰਿਸ ਸ਼ਾਹ ਪੜਿਆ
Bestt
🎉🎉
ਕਿਆ ਬਾਤ ਆ ਜੱਟਾ, ਯਾਦ ਹੀ ਦੀਵਾਤੀ ਪੁਰਾਣੇ ਹੀ ਪੰਜਾਬ ਦੀ, ਇੱਕ ਹੋਰ ਗੀਤ ਤਾ ਬਣਾ ਦੀ ਜੰਗ ਡਿੱਲੋ ਬਜਾਦ ਦੀ, ਯਾਦ ਹੀ ਦੀਵਾਤੀ ਪੁਰਾਣੇ ਹੀ ਪੰਜਾਬ ਦੀ ❤️❤️
ਆ ਹੂੰਦੀ ਆ ਗਾਇਕੀ ਤੇ ਲਿੱਖਤ ਇਸ ਤੋ ਊਪਰ ਕੁਜ ਨਹੀ❤❤❤☺️☺️🙏🏻
❤🎉❤🎉
Amazing
😊😊😊😊😊
On repeat
❤❤❤😊
ਮਜਾ ਆ ਗਿਆ ਵੀਰ..... ਫੇਰ ਇੱਕ ਵਾਰ ਓਸੇ ਦੁਨੀਆਂ ਵਿੱਚ ਚਲੇ ਗਏ ਸੁਣ ਕੇ ਜਿਹੜੀ ਦੁਨੀਆ ਨੂੰ ਅਸੀਂ ਅੱਜ ਦੇ ਲੋਕ ਗਵਾ ਬੈਠੇ ਆਂ.... ਬਦਕਿਸਮਤੀ ਨਾਲ
❤❤❤
😊😊😊
😊😊😊😊😊😊
❤❤
🎉🎉🎉
ਜੰਗ ਢਿਲੋ ਬਾਈ ਨੇ ਬਹੁਤ ਘੈਂਟ ਗੀਤ ਲਿਖਿਆ ਇਹ ਗੀਤ ਚ ਇਕ ਹੀ ਸ਼ਬਦ ਦੁਬਾਰਾ ਦੁਬਾਰਾ ਨਹੀਂ ਬੋਲਿਆ ਇਸ ਗੀਤ ਵਿੱਚ ਗੀਤ ਦਾ ਨਾਮ ਮੁਲਤਾਨ ਰੱਖਿਆ ਗਿਆ ਪਰ ਹਰ ਇੱਕ ਸ਼ਬਦ ਅਲੱਗ ਅਲੱਗ ਘੈਟ ਲਿਖੇ ਨੇ❤❤❤ ਪੰਜਾਬ ਦਾ ਸੱਭਿਆਚਾਰ ਤੇ ਸਿੱਖ ਰਾਜ ਇਹਨਾਂ ਤੇ ਗੱਲ ਕੀਤੀ ਗਈ love you bai🥀💯
Great
😊😊
🎉🎉
😊😊
❤❤
ਪਰੀ ਉੱਤੇ ਮੇਹਰਬਾਨ ਦੇਵਤੇ ਆਕਾਸ਼ ਦੇ
ਦੀਵਿਆਂ ਚ ਤੇਲ ਪੌਂਦੀ ਵੇਲੇ ਰਹਿਰਾਸ ਦੇ ❤🙏
ਜਾਨ ਕੱਢ ਲਈ ਵੀਰੇ ਆਹ ਲਾਈਨ ਨੇ , ਰੱਬ ਮੇਹਰਬਾਨ ਰਹੇ , ਬਖਸ਼ਿਸ਼ਾਂ ਕਰੇ ❤️🙏
| luvvvv u and all yours songs u r my favourite
🎉🎉
ਓਨੇ ਕਮਰੇ ਚ ਟੰਗੀ ਹੋਈ ਆ ਫੋਟੋ ਰਾਣੀ ਜਿੰਦਾਂ ਦੀ
ਮੈ ਵੀ ਨਲੂਏ ਦਾ ਫੈਨ ਤੇ ਓਹ ਵੀ ਪੱਕੀ ਪੂਰੀ ਹਿੰਡਾ ਦੀ ❤❤❤
😊😊😊😊
Memories never go away.. they stay they live and the best part is they never go away. ❤
❤❤
🎉🎉
❤❤❤
ਸੋਹਣ ਸਿੰਘ ਸੀਤਲ ਦਾ ਸਿੱਖ ਰਾਜ਼ ਪੜਦੀ 👌🏻👌🏻👌🏻ਵਾਹ-ਵਾਹ.
😊😊😊
❤❤
Super
Superb😻😻
Bestt
ਹਵਾਂ ਨਾਲ ਚੁੰਨੀ ਲਾਉਣ ਪਿੱਛੇ ਲੜਦੀ,
ਸੋਹਣ ਸਿੰਘ ਸੀਤਲ ਦਾ ਸਿੱਖ ਰਾਜ਼ ਪੜਦੀ।
ਕਿਆ ਬਾਤ ਆ 💯💯💯💯💯💯
ਇਹ ਟੱਪਾ ਜਮਾ ਸਿਰਾ ਕਰਤਾ ਭਰਾ ਨੇ ਇਸ ਤੋਂ ਪਹਿਲਾਂ ਵਾਲੇ ਗਾਣੇ ਵਿੱਚ ਖਾਲਸਾ ਰਾਜ ਦੇ ਸਿੱਕੇ ਦੀ ਗੱਲ ਕਰੀ ਉਹ ਗਾਣਾ ਵੀ ਬਹੁਤ ਘੈਂਟ ਸੀ
😅😅
Osmm❤
Best❤❤
Good❤
ਪਿੰਡਾਂ ਦੀਆਂ ਗੱਲਾਂ ਸਾਰੀਆਂ ਜੋ ਅੱਜਕਲ੍ਹ ਦੀ ਪੀੜੀ ਦੇ ਸਮਝੋ ਬਾਹਰ 🙏🏻🙏🏻💙❤️
💯✅ ji
😊😊
😅
❤❤❤❤
❤
ਸਾਡੇ ਆਲੇ ਗੀਤਕਾਰ ਹੁਣ ਸਿੱਖ ਰਾਜ ਦੀ ਗੱਲ ਤਕਰੀਬਨ ਹਰ ਗਾਣੇ ਚ ਕਰਨ ਲਗ ਪਏ ਨੇ , ਬਹੁਤ ਚੰਗੇ ਸਕੇਤ ਨੇ ਸਾਡੀ ਜੁਬਾਨੀ ਨੂੰ ਪਤਾ ਲੱਗੇ ਅਸਲ ਵਿਚ ਅਸੀਂ ਕੌਣ ਸੀ , ਕੌਣ ਐ , ਬਾਬਾ ਮੇਹਰ ਕਰੇ ਹਰ ਕਲਮ ਤੇ ਹਰ ਜੁਬਾਨ ਨੂੰ ਸਮੱਤ ਬਖਸੇ ਆਪਣੇ ਹੱਕਾਂ ਤੇ ਰਾਜ ਦੀ ਗਲ ਕਰਨ ਬਲ ਬਖਸ਼ੇ
❤🎉🎉
right bro
hit 😅
ultimate 🥰😊
hit😅😊
ਬਹੁਤ ਘੱਟ ਕਮੈਂਟ ਕਰਦਾ ਮੈਂ ਕਿਸੇ ਗੀਤ 'ਤੇ .... ਪਰ ਇਹ ਗੀਤ ਅਜਿਹਾ ਜਿਹੜਾ ਹੱਕਦਾਰ ਆ ਕਿ ਇਸਨੂੰ ਵੱਧ ਤੋਂ ਵੱਧ ਸੁਣਿਆ ਜਾਵੇ, ਸਮਝਿਆ ਜਾਵੇ... 'ਬੀਰਬਲ' ਦੇ ਬਰਾਬਰ ਤੇ ਲਿਖਤ ਤੇ ਗਾਇਕੀ ਵੱਲੋਂ ਵੀ ਓਨਾ ਹੀ ਅਸਰਦਾਰ ਇੱਕ ਹੋਰ ਗੀਤ🌸... ਜੰਗ ਢਿੱਲੋਂ ਤੇ ਟਾਈਗਰ ਬਹੁਤ ਵਧੀਆ ਕੰਮ👍
Veere same mein vi boht katt comment krda but eh gaana sun ke rok e skda aapne aap nu koi keya kmm kita doha veera ne👏🙏
Khatm be es to uthe kuz ni
Dil no lag gya song ❤❤
❤❤❤
Bahut sohne tarif kiti a kudi de reference bahut sohna dita kudi te munde de husan da bahut khob
ਬਹੁਤ ਸੋਹਣੀ ਲਿਖਤ ਆ ਵੀਰ ਦੀ, ਇੱਕ ਇੱਕ ਲਫਜ ਮੋਤੀਆਂ ਦੀ ਮਾਲਾ ਵਾਂਗ ਪਰੋਇਆ ਪਇਆ ਗਾ,ਜਿੰਨੀ ਸਿਫਤ ਕਰੀ ਏ ਓਨੀ ਘੱਟ ਆ, ਗਾਇਆ ਵੀ ਬਹੁਤ ਸੋਹਣਾ ਵੀਰ ਨੇ❤❤❤
❤❤❤
😢😮
😅
Osm
Vof❤
ਬਾਈ ਤੇਰੀ ਲਿਖ਼ਤ ਨੇ ਅਚੰਬੇ ਵਿਚ ਪਾ ਦਿੱਤਾ ,ਕੋਈ ਐਨਾ ਸੋਹਣਾ ਤਸਬੀਹਾਂ ਦੇ ਕੇ ਕਿਵੇਂ ਲਿਖ ਸਕਦਾ, ਸੱਚੀਓਂ ਸ਼ਬਦ ਹੀਰੇ ਵਾਂਗੂੰ ਜੜ ਦਿੱਤੇ ਗੀਤ ਦੀ ਗਾਨੀ ਵਿੱਚ ।
Awesome
ਬੀਰਬਲ ਗੀਤ ਤੋਂ ਬਾਅਦ ਲੱਗਦਾ ਸੀ ਵੀ ਹੋਰ ਕੀ ਲਿਖ ਦਿਉ ਜੰਗ ਢਿੱਲੋਂ ਇਸ ਤੋਂ ਵੱਧ ਪਰ ਆ ਤਾਂ ਫੇਰ ਕਮਾਲ ਕਰਤੀ
ਜੋੜੀ ਐਵੇਂ ਬਣੀ ਰਹੀ ਟਾਈਗਰ ਤੇ ਜੰਗ ਢਿੱਲੋਂ ਦੀ ਬੀਰਬਲ ਤੇ ਮੁਲਤਾਨ ਬਾਕਮਾਲ ਨੇ 👌❤️❤️❤️
ਰੂੰ ਨੂੰ ਸਕੂਨ ਕਦੇ ਕਦੇ ਗਾਉਂਦਾ ਕੋਈ ਕੋਇ ਸਿੰਗਰ ਐਵੇਂ ਦੇ ਸਕੂਨ ਆਲੇ ਸੋਂਗ 🎉🎉🎉Siirrraaaaaaaaaaaaaaaaaa
Wow
Bada acha gana h
❤❤
Best❤❤
Good😊❤
ਏਦਾ ਦੇ ਹੀ ਗੀਤ ਲਿਖਦਾ ਰਹੀ ਵੀਰੇ , ਗੀਤ ਸੁਣਦੇ ਸੁਣਦੇ ਸਾਰਾ ਮਾਹੌਲ ਪਵਿੱਤਰ ਲੱਗਣ ਲੱਗ ਜਾਂਦਾ , ਕੁਦਰਤ ਵੀ ਬੜੀ ਪਿਆਰੀ ਲਗਦੀ ਆ ❤
ਲਿਖਤ ਬਾ -ਕਮਾਲ ਆ, ਜਿੰਨੀ ਤਾਰੀਫ ਕਰੀਏ, ਉਹਨੀ ਘੱਟ ਆ ❤❤❤❤
ਆ ਕੀ ਲਿਖਤਾ ਬਾਈ ਪੁੜੈਣ ਵਾਲਿਆ । ਨਿਰੀ ਅੱਗ ਹੀ ਆ ਬਾਈ ਦੀ ਲਿਖਤ । ਬਾਈ ਜਦੋ ਸਵੱਦੀ ਆਇਆ ਮੈ ਤੇਰੇ ਪਿੰਡ ਆਉਣਾ ਤੈਨੂੰ ਮਿਲਕੇ ਜਾਣਾ । ਇਹੋ ਜਿਹਾ ਗੀਤ ਚਾਹੇ ਦਿਹਾੜੀ ਚ 100 ਵਾਰ ਸੁਣ ਲਉ । ਬੰਦੇ ਦਾ ਮਨ ਫੇਰ ਵੀ ਨਹੀ ਭਰਦਾ ।
ਲਿਖੱਤ ਦਾ ਕੋਈ ਮੁਕਾਬਲਾ ਨਹੀਂ ਵੀਰ 💯 ਤੇ ਗਾਇਆ ਵੀ ਬਹੁਤ ਸੋਹਣਾ 💯
😊😊😊😊😊
Memories never go away.. they stay they live and the best part is they never go away. ❤
@@EktaVerma-o9d❤️😀
ਬਹੁਤ ਹੀ ਜਿਆਦਾ ਸੋਹਣਾ ਤੇ ਪਿਆਰਾ ਗੀਤ ਲਿਖਿਆ ਜੀ.......!💞🤗
ਰੱਬ ਤੁਹਾਨੂੰ ਹਮੇਸ਼ਾ ਖੁਸ਼ੀਆ ਬਖਸ਼ਣ ਜੀ 🙏🙏🙏
ਮੈਨੂੰ ਨੀ ਲਗਦਾ ਏਸ ਤਰ੍ਹਾ ਦਾ ਗੀਤ ਹੇਗਾ ਕੋਈ ❤
😊😊😊😊😊
Memories never go away.. they stay they live and the best part is they never go away. ❤
Superb😘
❤😊
ਬਹੁਤ ਵਧੀਆ ਲਿਖਿਆ, ਗੀਤਕਾਰੀ ਵੀ ਕਮਾਲ, ਗਾਇਕ ਵੀ,ਵੀਡੀਓ, ਕਮਾਲ, ਕੁੜੀ ਦੀ ਸਾਦਗੀ ਚ ਪੰਜਾਬ ਵਧਾਈ ਝਲਕਦਾ...ਵਧੀਆ ਆਂ...ਦਲਵਿੰਦਰ ਦਿਆਲਪੁਰੀ
Nice
😊😊
😢😢
ਜੰਗ ਢਿੱਲੋਂ ਨੇ ਇੱਕ ਵਾਰੀ ਫੇਰ ਗੱਡਤਾ ਫੱਟੇ ਚ ਕਿੱਲ ਕਿਆ ਗਾਣਾ ਆ ਬਾਕਮਾਲ ਆ ❤❤❤❤❤
Bestt
❤
🎉🎉
😊
🎉🎉
ਹਰ ਵਾਰ ਦੀ ਤਰਾਂ ਬਹੁਤ ਬਾਕਮਾਲ ਗਾਇਕੀ, ਲਿਖਣ ਆਲੇ ਪਾਸਿਉਂ ਤਾਂ ਜਮਾਂ ਕੱਚ ਈ ਨੀਂ ਛੱਡੀ ਜੰਗ ਬਾਈ ਨੇਂ। ਸਾਰਾ ਪਿੰਡ ਈ ਲਿਖਤਾ ਇੱਕ ਗੀਤ ਚ ਤੇ ਸਾਰੇ ਪਿੰਡ ਦਾ ਆਲਾ ਦੁਆਲਾ🌸❤️🙏🏻
ਕੁੜੀ ਕਾਹਦੀ ਨਿਰਾ ਪੰਜਾਬ ਆ ❤
Osm❤
❤❤
❤❤
Garda ud jayega
😂😂
ਵੀਰ ਮੈਂ ਪੰਜਾਬੀ ਗੀਤ ਘੱਟ ਹੀ ਸੁਣਦਾ ਹਾਂ ਪਰ ਇਹ ਗੀਤ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਹੈ।
Amazing
❤❤
❤❤❤❤
❤❤❤❤
🎯🎯🎯🎯
ਬਿਲਕੁਲ ਜਿਨੀ ਤਰੀਫ਼ ਕੀਤੀ ਜਾਵੇ ਓਨੀ ਥੋੜੀ ਹੈ
ਜਿਉਂਦਾ ਰਹੇ ਬਾਈ ਜੰਗ ਢਿੱਲੋਂ
😊😊
😢😢
🎉
ਇਹੋ ਜੇ ਗੀਤ ਕਿਹੜਾ ਗਾਉਣੇ ਸੌਖੇ ਪਏ ਆ, ਬਹੁਤ ਬਹੁਤ ਮਿਹਨਤ ਲੱਗਦੀਆ ❤️❤️❤️❤️❤️
Shi gl aa ji
Mastt
❤😅❤
Osm❤
3:48 ਸੋਹਣ ਸਿੰਘ ਸੀਤਲ ਦਾ ਸਿੱਖ ਰਾਜ ਪੜਦੀ ਕਿਆ ਬਾਤ ਐ।
love 😅
OMG u
Bestt
🎉🎉
ਕੋਈ ਲਫ਼ਜ ਹੀ ਨੀਂ ਭਰਾ ਇੱਕ ਇੱਕ ਬੋਲ ਜਮਾ ਠੇਠ ਪੰਜਾਬੀ ਚ ਆ ਪੁਰਾਣਾ ਵਿਰਸ਼ਾ ਤੇ ਪੁਰਾਣੀਆਂ ਗੱਲਾਂ ਸਾਇਦ ਅੱਜ ਦਿਆਂ ਨੂੰ ਸਮਝ ਵੀ ਨਾ ਆਵੇ ਪਰ ਗੀਤ ਬਹੁਤ ਸੋਹਣਾ ਜਿਹਨੇ ਸਮਜਿਆ ਗਾ ਬਹੁਤ ਮਿਹਨਤ ਨਾਲ ਲਿਖਿਆ ਕੱਲਾ ਕੱਲਾ ਬੋਲ...
ਸਹੀ ਕਿਹਾ ਧਾਲੀਵਾਲ ਸਾਂਭ..gaagi ਧਾਲੀਵਾਲ..ਸਮਾਣਾ ਤੋਂ
omg 😊
endless 😅
😊😊
😅😅
ਲਿਖ਼ਣ ਤੇ ਗਾਉਣ ਵਾਲੇ ਦੀ ਉਮਰ ਲੋਕ ਗੀਤ ਜਿੰਨੀ ਲੰਮੀ ਹੋਵੇ ਜਿਉਂਦੇ ਰਹੋਂ ਬਾਈ 🙏💐
ਲਿਖਣ ਵਾਲਾ ਤਾਂ 22/23 ਸਾਲ ਦਾ ਜੰਗ ਢਿਲੋ
ਦੀਦਾਰ ਸੰਧੂ ਦੇ ਪਿੰਡ ਦਾ ❤
🎉🎉😊
gorgeous 😅
beautiful 😅
Wow nice
ਇਹ ਹੁਣ ਤੱਕ ਦਾ ਸਭ ਤੋਂ ਵਧੀਆ ਗੀਤ ਹੈ😍😍😍😍😍
ਸਿਰਾ ਹੀ ਲਾ ਤਾ ਕੰਮ ਗੀਤ ਗਾ ਕੇ ਦਿਲ ਹੀ ਜਿੱਤ ਲਿਆ
ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ੇ ਵੀਰ ਜੀ ਸਾਰਿਆ ਨੂੰ ਸੋਹਣਾ ਗੀਤ ਆ🙏🙏
Bhut he ਸੋਹਣਾ ਲਿਖਿਆ bhi
ਵਾਹ ਬਾਈ ਦਿਲ ਖੁਸ਼ ਕਰ ਦਿਤਾ ਐਮੇ ਦੇ ਗਾਣੇ ਅਮਰ ਹੁੰਦੇ ਆ ਦਿਲੋਂ ਦੁਆਵਾਂ ਬਾਈ ❤️
ਲਿਖਤ ਬਾਕਮਾਲ ਆ ਜੰਗ ਢਿੱਲੋਂ ਲਵ ਯੂ ਭਰਾ❤️🥰 Gbu 🙏
Kya baat. Isto sohna bas Rabb da naam hai or kuj ni. Kya likhat aa. Waheguru kalam nu hor tarraki vakshe 🙏🏻❤️❤️🌸🌸🌸
ਵਾਹ ਓਏ ਵੀਰ.... ਜਿਉਦਾ ਰਹਿ ਪੁੜੈਣ ਪਿੰਡ ਵਾਲਿਆ ❤
Y mere pind to 4 pind Chad k y da pind aa
@@gurmeetmani6702 Hji... Bht ge aa apa v veer de pind 😅
❤❤
😊😊
😊😊
ਕਿੰਨਾ ਸੋਹਣਾ ਗਾਣਾ ਲਿਖਿਆ ਤੇ ਗਾਇਆ । ਸੱਚੀਂ ਬਾਕਮਾਲ ਆ । ਸ਼ਬਦ ਨਹੀਂ ਲਭਦੇ ਤਾਰੀਫ ਕਰਨ ਲਈ 🫡🫡🫡
ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏
ਅਜੇ ਤਾਂ ਬੀਰਬਲ ਨੀ ਰਿਪੀਟ ਤੋ ਲਾਹਿਆ ਸੀ ਇਕ ਹੋਰ ਆਹੇ ਓਏ ਰੱਬਾ ਕਦੇ ਸੋਚਿਆ ਵੀ ਨਹੀਂ ਸੀ ਕਿ ਏਦਾਂ ਦਾ ਗੀਤ ਵੀ ਆਵੇਗਾ ❤️ ❤️ 👍 🙏. ਬਾਬਾ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆ ਸਭ ਨੂੰ ਵਧਾਈਆਂ ਜੀ 👍 🙏
Sahi hai 🥰
@@RamandeepKaur-w2i Thanks 👍 🙏
Right paji
Shi bro
1:37 1:45 1:51 1:53 1:58 1:59 2:03 2:03 2:03 2:04
ਗਾਣੇ ਦੇ ਸਾਰੇ ਬੋਲ Ghaint ਨੇ ਕੋਈ ਬੋਲ ਲੰਡੂ ਨੀ hegga
ਬਹੁਤ ਵਧੀਆ ਲਿਖਿਆ ਹੈ ਤੇ ਗਾ❤❤❤❤ਇਆ ਬਾਈ ਦੀ ਲਿਖ਼ਤ ਵੀ ਬਾ ਕਮਾਲ ਹੈ ਸਵੇਰ ਦਾ ਇਹ ਗਾਣਾ ਬਾਰ ਬਾਰ ਸੁਣ ਰਿਹਾ ❤❤❤❤❤
ਹਵਾਂ ਨਾਲ ਚੁੰਨੀ ਲਾਉਣ ਪਿੱਛੇ ਲੜਦੀ,
ਸੋਹਣ ਸਿੰਘ ਸੀਤਲ ਦਾ ਸਿੱਖ ਰਾਜ਼ ਪੜਦੀ। ✍✍✍👌ਕਿਆ ਲਿਖਿਆ ਤੇ ਗਾਇਆ ਬਾਈ ਸਿਰਾ ❤❤❤
ਵਾਹ ਬਹੁਤ ਹੀ ਖ਼ੂਬ
very good
😊😊😊😊0q@@SachinTodkar-i1g
Bestt
❤❤
Love you from sailkot 🇵🇰
Thanks for creating song Multan 😊
ਲਫਜ ਨੀ ਮਿਲੇ ਕੁੱਜ ਲਿਖਣ ਲਈ ❤❤
ਅਸਲ ਪੰਜਾਬੀ ਗੀਤ,
ਸਿਫ਼ਤ - ਬਿਆਨੀ ਦੀ ਕਲਾ " ਬਾ ਕਮਾਲ "
👌👌👌💯💯❤️
ਪੁਰਾਣੇ ਪੰਜਾਬ ਦੇ ਹਰ ਇਕ ਚੀਜ ਦੀ ਗੱਲ ਬਾਤ .....💙💙💙
Yeh song ek fresh breeze ki tarah hai.Very refreshing!!🌬️🎶
ਗੀਤ ਵੀ ਬਾਕਮਾਲ ਆ💜💚💙💛🤎🩷❤️🩵਼਼਼਼਼਼਼਼਼਼਼ਮੋਹਨ ਸਿੰਘ ਮੁਲਤਾਨੀ
ਸਰਤਾਜ ਤੋਂ ਬਾਅਦ ਕੋਈ ਦੂਜਾ ਪੰਜਾਬ ਦੀ ਮਹਿਕ ਲੈ ਕੇ ਆਉਂਦਾ..ਜਿਉਣ ਜੋਗੀਆ ਹੱਸਦਾ ਵਸਦਾ ਰਹੇ...ਜੰਗ ਢਿੱਲੋਂ..tiger ❤❤
ultimate 0:00
hot😅😊
Bestt
Bestt
🎉
Beautiful lyrics. Excellent. Very well sung. Hope two Punjab’s can unite one day.
ਗੀਤ ਵਿੱਚ ਜੋ ਮਾਹਰਾਣੀ ਜਿੰਦ ਕੋਰ ਵਾਲਾ ਅੰਤਰਾ ਏ ਉਸ ਨੇ ਗੀਤ ਵਿੱਚ ਸੋਨੇ ਦੇ ਕੋਕੇ ਜੜੈ ਨੇ ਵਾਹਿਗੁਰੂ ਹੋਰ ਤਰੱਕੀਆ ਬਖਸ਼ੇ
ਕਿਆ ਲਿਖਿਆ ਤੇ ਗਾਇਆ ਬਾਈ ਸਿਰਾ ❤❤❤
waooa😊😊
ultimate 🥏
❤❤
🎉🎉
❤
ਗਾਣੇ ਦੇ ਅਲਫਾਜ਼ ਬਾਹਲੇ ਮਹਿੰਗੇ ਆ ਭਾਈ ❤️❤️
ਕੁਰਬਾਨ ਜਾਈਏ ਲਿਖਣ ਤੇ ਗਾਉਣ ਵਾਲੇ ਦੇ,,, ਇਹ ਗ਼ੀਤ ਤੋਂ ਉੱਪਰ ਕੁਝ ਵੀ ਨਹੀਂ ❤❤❤❤🎉🎉🎉🎉🎉 ਮੁਬਾਰਕਾਂ ਜੀ
ਵੀਰ ਲੇਖਕ ਜੰਗ ਢਿਲੋ ਪਿੰਡ ਪੁੜੈਣ ਜਿਲਾ ਲੁੱਧਿਆਣਾ 22/23 ਸਾਲ ਦਾ ਨੋਜੁਆਨ ਆ ।
ਟਿੱਬੀਆਂ ਵਿੱਚ ਪਿੰਡ ਆ । ਇਸ ਪਿੰਡ ਦਾ ਪੁਰਾਣਾ ਗਾਇਕ ਤੇ ਗੀਤਕਾਰ ਸੀ ਜਿਸ ਦੇ ਗਾਣਿਆਂ ਤੇ ਪੀ,ਐਚ,ਡੀ ਹੁੰਦੀ ਆ । ਨਾਮ ਸੀ ਦੀਦਾਰ ਸੰਧੂ ।
endless 😅
🎉🎉
❤
🎉🎉
ਹਾਏ ਬਾਕਮਾਲ ਲਫਜ਼ ਹੀ ਨਹੀ ਕਿਆ ਲਿਖਤ ਕਿਆ ਵੀਡਿਓ ❤😍
ਬਹੁਤ ਸਹੋਣਾ ਜੀ ਗੀਤ ਸਿਰ ਉਤੇ ਚੂਨੀ 😊
ਏਦਾ ਗਾਉਂਦਾ ਰਿਹਾ ਤਾਂ ਬਹੁਤ ਜਲਦੀ ਲਗਦਾ ਪਹਿਲਾ ਵਾਲਾ ਪੰਜਾਬ ਦੇਖਣ ਨੂੰ ਮਿਲੋਗਾ ਤੇ ਸਾਡੇ ਵਹਿਗੁਰੂ ਦਾ ਰਾਜ ਮਿਲੇਗਾ ❤❤❤❤❤❤❤
Khalistan zindabad
😮❤
Osm
Osm❤😊
❤😅
ਇੱਥੇ ਸ਼ਾਨਦਾਰ ਕੰਮ ਅਤੇ ਤੁਹਾਡੇ ਦੁਆਰਾ ਕੀਤਾ ਗਿਆ ਸ਼ਾਨਦਾਰ ਕੰਮ ਸਰ
ਪੰਜਾਬ ਵਿੱਚੋ ਅਲੋਪ ਹੋ ਰਹੇ ਸਬਦ ਨੂੰ ਫੇਰ ਤੋ ਜਨਮ ਦੇਣ ਲਈ ਜੰਗ ਢਿੱਲੋਂ ਵਧਾਈ ਦਾ ਹੱਕਦਾਰ ਅਤੇ ਓਸੇ ਤਰ੍ਹਾਂ ਬੋਲ਼ਾ ਨੂੰ ਸਮਜ ਕੇ ਸਹਿਜ ਨਾਲ ਗਾਉਣ ਵਾਲਾ ਕਲਾਕਾਰ ਵੀ ।।
ਵੀਰ ਜੰਗ ਢਿਲੋ ਦੀਦਾਰ ਸੰਧੂ ਦੇ ਪਿੰਡ ਦਾ ।ਦੀਦਾਰ ਸੰਧੂ ਦੀ ਲਿਖਤ ਵੀ ਪੂਰੀ ਦੇਸ਼ੀ ਪਿੰਡਾਂ ਵਾਲੀ ਸੀ । ਪੁਰਾਣੇ ਸ਼ਬਦ
enjoy 😍😊
Bestt
Ohh
🎉🎉
ਬਾਕਮਾਲ ਲਿਖਤ ਤੇ ਗਾਇਕੀ ❤
❤
ਸੋਹਣ ਸਿੰਘ ਸੀਤਲ ਦਾ ਸਿੱਖ ਰਾਜ ਪੜਦੀ ❤❤❤ ਕਿਆ ਬਾਤ ਆ ਬਾਈ❤❤❤
ਜੰਗ ਢਿੱਲੋਂ ਵਾਲਾਂ ਹੀ ਗੀਤ ਲਿਖਿਆ ਕਮਾਲ ਆ ਪ੍ਰਮਾਤਮਾ ਤੈਨੂੰ ਦਿਨ ਦੁਗਨੀ ਰਾਤ ਚੁੱਗਣੀ ਤਰੱਕੀ ਬਖਸੇਂਪ੍ਰਮਾਤਮਾ ਤੁਹਾਨੂੰ ਤੇ ਤੇਰੀ ਕਲਮ ਨੂੰ ਸਲਾਮ ਆ❤❤❤❤❤💐💐💐💐💐 👍👍👍👍👍 .👌👌👌👌👌 ਸਮਰਾਂ ਪਰਿਵਾਰ
❤❤❤
😅😅
😊😊
Bht veer dil nu lgia bht geet..bht e bht vdia lga veer sun k dil to duawaaa. Khas chiz ah aa k ah bilkul punjbi virse nl jod k rkhia tusi .. ais lyi dil hath jod k sukrane
ਬਾਕਮਾਲ ਆਵਾਜ਼ ਤੇ ਲਿਖਤ ❤
OSm 😅
❤😮
Osm❤❤
ਵਧੀਆ ਬਸ ਇਸ ਨੂੰ ਜਾਰੀ ਰੱਖੋ ਪਿਆਰੇ 😍😍😍😍😍
Beautiful Song Bruh, Respect from Australia 🇦🇺
ਸੱਚੀ ਮਨ ਖੁਸ਼ ਹੋ ਗਿਆ ਆ ਸੁਣਕੇ ❤❤❤❤❤ ਲਗਦਾ ਇਹ ਗੀਤ ਸੁਣਨ ਦੀ ਦੇਰ ਸੀ.. ਮਨ ਨੂ ਸਕੂਨ ਜਿਹਾ ਮਿਲ ਗਿਆ
ਬਹੁਤ ਸੋਹਣਾ ਗੀਤ , 🎉
A beautiful song with great composition
A MASTERPIECE
love from lehnda punjab PAKISTAN
NICE RESEARCH ON LEHNDA PUNJAB's Cities
ਇਕ ਇਕ ਬੋਲ ਦਿਲ ਨੂੰ ਟੂਬਦਾ ਬਾਬੇ ਏਦਾਂ ਹੀ ਲਿਖਦਾ ਰਹਿ ਜੰਗ ਢਿੱਲੋ ਟਾਈਗਰ ਵੀਰ ਏਦਾਂ ਹੀ ਗਾਉਂਦਾ ਰਹਿ ਕਿਉਂਕਿ ਅੱਜ ਦੀ ਪੀੜੀ ਨੂੰ ਏਦਾਂ ਦੇ ਗਾਣਿਆ ਦੀ ਲੋੜ ਆ 🙏🏻🙏🏻🙏🏻❤
ultimate
OMG 😅
❤😮
❤😮
🎉🎉🎉
ਚੜਦਾ ਤੇ ਲਹਿੰਦਾ ਇਕੋ ਪੰਜਾਬ ਏ
ultimate
😊
😅
Tiger bai di singing te jang dhillon di kalam nu pyar krn wale like kro ❤
hit 😅
ultimate 😅
🎉🎉
😊😊
Best❤❤
ਕਿਆ ਲਿਖਤ ਲਿਖੀ ਆ ਯਰ ,ਕੀਲ ਕੇ ਰੱਖਤੇ ਬਾਈ ਜੰਗ ਨੇ
MASTERPIECE!!!
ਬਾ ਕਮਾਲ 👌
ਬਹੁਤ ਸੋਹਣੀ ਲਿਖਤ
ਅਲੰਕਾਰ ਬਹੁਤ ਸੋਹਣੇ ਵਰਤੇ
ਜੀਓ ….
ਬਹੁਤ ਸੋਹਣੀ ਲਿਖਤ ਆ ਵੀਰ ਦੀ, ਇੱਕ ਇੱਕ ਲਫਜ ਮੋਤੀਆਂ ਦੀ ਮਾਲਾ ਵਾਂਗ ਪਰੋਇਆ ਪਇਆ ਗਾ,ਜਿੰਨੀ ਸਿਫਤ ਕਰੀ ਏ ਓਨੀ ਘੱਟ ਆ, ਗਾਇਆ ਵੀ ਬਹੁਤ ਸੋਹਣਾ ਵੀਰ ਨੇ❤❤❤ sirrraaaaaaaaaaaaaaa galbaaaattttt song,compose,video siraa galbatt
love u bro Raj bhakhrial