ਭੇਡਾਂ ਦੀ ਉੱਨ ਦੀ ਕੀਮਤ 25 ਕਰੋੜ ਆ,5,ਸਾਲ ਚ MP ਬਣਕੇ || ਗਿਆਨੀ ਬੂਟਾ ਸਿੰਘ

Поділитися
Вставка
  • Опубліковано 6 лип 2024
  • #amritpalsingh #simranjitsinghmann #gianibutasingh #khalistani #Canada #oathceremony #punjabgovernment #indiangovernment #latestnews #viralvideo #amritpalsinghmother #amrit #singhs #sikhartefacts #taksal #onlinesikhstoreltd #sikhsinuk #sikhsinkent #sikhdagger #sword #sikh #onlinesikhstore #sikhkara #sikhstore #smartfashionsuk #sikhsinmedia #khalsa #sikhsirisahib #singh #gurbani #sikhbracelet #sikhism #kirpan #sirisahib #sikhquotes #sikhs #gurunanak #sikhi #gurbaniquotes #india #kaur

КОМЕНТАРІ • 263

  • @travelaroundtheworld7088
    @travelaroundtheworld7088 9 днів тому +29

    First comment

  • @mukhtiarsingh7000
    @mukhtiarsingh7000 9 днів тому +35

    ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਜ਼ਿੰਦਾਬਾਦ।

    • @rishabharyaips
      @rishabharyaips 9 днів тому +1

      Zindabad veeray ooh mahan sigga tey punjab da her youth onnu follow karee sheer nu bhagat singh nu...

  • @bholastudio3836
    @bholastudio3836 9 днів тому +32

    ਵੀਡੀਓ ਭਾਵੇਂ ਛੋਟੀ ਹੈ ਪਰ ਬਹੁਤ ਸਾਰੀਆਂ ਸਿਖਿਆਵਾਂ ਦਾ ਦਾਨ ਸਮਾਜ ਨੂੰ ਦੇ ਰਹੇ ਹਨ ਗਿਆਨੀ ਬੂਟਾ ਸਿੰਘ ਜੀ

  • @jagtarsingh4620
    @jagtarsingh4620 9 днів тому +22

    ਬਹੁਤ ਹੀ ਸੋਹਣਾ ਅੱਤੇ ਸੱਹੀ ਨਾਮ ਵੱਰਤੀਆ ਗਿਆਨੀ ਜੀ ਇੰਨਾਂ ਲੋਕਾਂ ਨੂੰ ਮੱਰਵਾੳਣ ਵਾਲਾ ਆਗੁ ਚੱਹੀਦਾ ਮੁਤ ਪਾਲ ਮਿਲ ਗਿਆ

  • @tirathsingh6539
    @tirathsingh6539 9 днів тому +15

    ਸਲਾਮ ਪਿਆਰ ਸਤਿਕਾਰ ਜੀ ਗਿਆਨੀ ਜੀ 🎉🎉🎉

  • @yournetuber
    @yournetuber 9 днів тому +37

    ਗੱਲਾਂ ਤਾਂ ਬੋਹੁਤ ਸੱਚੀਆ ਪਰ ਲੋਕ ਸਮਝਣ ਨੂੰ ਤਿਆਰ ਨਹੀਂ, ghwandi ਮੁਲਕ ਦਾ ਪ੍ਰਭਾਵ ਜਿਆਦਾ ਹੋ ਗਿਆ ਪੰਜਾਬ ਤੇ

    • @rajwindersingh2684
      @rajwindersingh2684 9 днів тому +2

      Punjab te nahi sirf jattwaad te....

    • @yournetuber
      @yournetuber 9 днів тому +1

      @@rajwindersingh2684 ਇਹ ਵੀ ਗੱਲ ਸਹੀ ਆ

    • @user-be5cs6dq3i
      @user-be5cs6dq3i 9 днів тому +1

      @@yournetuberdear, right ; S Buta Singh ji is a knowledgeable person and is courageous enough to call a spade a spade !

  • @GurnamSingh-hu5fq
    @GurnamSingh-hu5fq 9 днів тому +10

    ਗਿਆਨੀ ਬੂਟਾ ਸਿੰਘ ਜੀ ਵਕਤ ਹੀ ਐਸਾ ਹੈ ਕਿੱਸੇ ਤੇ ਭਰੋਸਾ ਨਹੀ ਧੰਨਵਾਦ ਜੀ🙏🏻

  • @satwantsatti9655
    @satwantsatti9655 9 днів тому +53

    ਨਵੀਂ ਪੀੜ੍ਹੀ ਨੂੰ 84 ਦੇ ਦੰਗਿਆਂ ਦੀਆਂ ਵੀਡਿਓ ਦਿਖਾ ਕੇ ਤੇ ਝੂਠ ਬੋਲਕੇ ਕੁੱਝ ਲੋਕ ਗੁਮਰਾਹ ਕਰ ਰਹੇ ਹਨ ਪਰ ਉਹਨਾਂ ਦੰਗਿਆਂ ਲਈ ਜ਼ਿੰਮੇਵਾਰ ਲੋਕਾਂ ਦੀ ਕੋਈ ਵੀ ਗੱਲ ਨਹੀਂ ਕਰਦਾ ਕਿ ਕਿੱਦਾਂ ਅੱਤਵਾਦੀ ਬੇਕਸੂਰ ਲੋਕਾਂ ਨੂੰ ਮਾਰਕੇ ਗੁਰਦੁਆਰਿਆਂ ਵਿੱਚ ਜਾਕੇ ਲੁਕਦੇ ਸੀ ਉਸ ਸਭ ਤੋਂ ਅਣਜਾਣ ਨਵੀਂ ਪੀੜ੍ਹੀ ਨੂ ਗੁਮਰਾਹ ਕਰਕੇ ਕੁੱਝ ਲੋਕ ਆਪਣੇ ਸਵਾਰਥ ਲਈ ਵਰਤ ਰਹੇ ਹਨ

    • @gurmailsinghgill4971
      @gurmailsinghgill4971 8 днів тому +1

      @@satwantsatti9655 ਤੁਹਾਡੀ ਗੱਲ ਸੌ ਫੀਸਦੀ ਸੱਚ ਹੈ ਜੀ 👍👍

  • @user-ji5tu9wx1e
    @user-ji5tu9wx1e 9 днів тому +93

    ਅੰਮ੍ਰਿਤਪਾਲ ਨੇ ਉੱਦਾ ਕਮਾਲ ਕਰਤੀ ਪਹਿਲਾਂ ਸੂਰਮਾ ਸੀ ਸਵਿੰਧਾਨ ਨੂੰ ਨਹੀ ਸੀ ਮੰਨਦਾ ਫੇ ਭਿੱਜੀ ਬਿੱਲੀ ਬਣ ਗਿਆ ਪੁਲਿਸ ਤੋ ਡਰਦਾ ਲੁੱਕਦਾ ਰਿਆ ਫੇ ਸੂਰਮਾ ਬਣ ਗਿਆ ਫੜਿਆ ਗਿਆ ਜੇਲ ਚੋ ਭੇਜਤਾ ਸੂਰਮਾ ਫੇ ਭਿੱਜੀ ਬਿੱਲੀ ਬਣ ਗਿਆ ਭੁੱਖ ਹੜਤਾਲ ਕਰਤੀ ਤੇ ਹੁੱਣ ਸਵਿਧਾਨ ਦੀ ਸੋੁਹ ਚੁੱਕ ਗਿਆ ਕਮਾਲ ਦਾ ਬੇਸ਼ਰਮ ਬੰਦਾ

    • @sukhjindersingh1675
      @sukhjindersingh1675 9 днів тому +18

      ਥੁੱਕ ਕੇ ਚੱਟ ਰਿਹਾ ਹੈ ਤੇ ਖੱਡੂਰ ਸਾਹਿਬ ਦੇ ਭੇਡੂ ਵੋਟਰਾਂ ਨੂੰ ਅਕਲ ਨਹੀ ਹੈ

    • @gogiji267
      @gogiji267 9 днів тому +11

      😂😂😂😂😂 ਸਹੀ ਕਿਹਾ

    • @gogiji267
      @gogiji267 9 днів тому

      ​@sukhjindersingh1675 ਖੰਡੂਰ ਦੀਆ ਸਾਰੀਆ ਵੋਟਾਂ ਪਾਉਣ ਵਾਲੀਆਂ ਭੇਡਾਂ ਹੀ ਨੇ ਜਿਨ੍ਹਾਂ ਨੂੰ ਸਵੈਟਰ( ਖਲ ਸਤਾਨ) ਦੇਣ ਦਾ ਲਾਲਚ ਦਿੱਤਾ ਪਰ ਉਹ ਸਵੈਟਰ ਓਹਨਾਂ ਦੀਆ ਹੀ ਉਨ (ਖਲ)ਲਾ ਕੇ ਬਣਨੀ ਆ 😂😂😂😂😂

    • @KulbirSingh-cb2oh
      @KulbirSingh-cb2oh 9 днів тому +8

      ਇਸ ਦਾ ਪਹਿਲਾ ਹੀ ਪਤਾ ਸੀ ਸਿਰਫ ਠੱਗ ਹੈ ਗੱਲ ਸੰਤਾ ਦੀ ਕਰਦਾ ਹੈ ਕੰਮ ਚੋਰਾ ਵਾਲੇ

    • @AvatarSingh-fy2gq
      @AvatarSingh-fy2gq 9 днів тому +8

      Tuhadi ik gal sachi hai eh bheda han

  • @swaranjitkaur-vw2kq
    @swaranjitkaur-vw2kq 9 днів тому +68

    ਗਿਆਨੀ ਬੂਟਾ ਜੀ ਜਿੰਦਾਬਾਦ ਹਮੇਸ਼ਾ ਸਚ ਹੀ ਬੋਲਦੇ ਆ

    • @freedomofspeech60
      @freedomofspeech60 8 днів тому

      ਗੋਲਕ ਚੋਰ ਬੂਟਾ ਜੀ ਜਿੰਦਾਬਾਦ

  • @ravindersinghgill314
    @ravindersinghgill314 9 днів тому +11

    ਲੰਘ ਗਿਆ ਜੋਰ ਜਵਾਨੀ ਦਾ , ਹੁਣ ਬਾਬਾ ( ਸਿਮਰਨਜੀਤ ਮਾਨ ਸਾਬਕਾ SSP ) ਨਾਂ ਰਿਹਾ ਦੁਆਨੀ ਦਾ । ਜਮਾਨਤ ਜਬਤ । ਕੌਮ ਦਾ ਨਕਾਰਿਆ ਤੇ ਦੁਰਕਾਰਿਆ ਆਗੂ ।।

  • @Gurmit.dhaliwal007
    @Gurmit.dhaliwal007 9 днів тому +7

    ਬਹੁਤ ਵਧੀਆ ਵਿਚਾਰ ਹਨ। ਗਿਆਨੀ ਜੀ।

  • @sukhpalshergill6236
    @sukhpalshergill6236 9 днів тому +7

    ਪਹਿਲਾਂ ਵੀ ਵਚਤ ਰਹਿ ਗਈ ਪੰਜ ਸਤ ਜੇਲ੍ਹ ਵਿੱਚ ਦਿਤੇ ਨਹੀਂ ਤਾਂ ਟਾਈਮ ਪੈਣ ਤੇ ਹਜ਼ਾਰਾਂ ਨੇ ਅੰਦਰ ਹੋਣਾ ਸੀ

  • @punjabi49051
    @punjabi49051 9 днів тому +6

    ਜਿਹੜਾ ਅਮ੍ਰਿਤਪਾਲ ਕਹਿੰਦਾ ਸੀ ਇੰਡੀਆ ਨੂੰ ਮੈਂ ਆਪਣਾ ਮੁਲਕ ਹੀ ਨੀ ਮੰਨਦਾ,, ਹੁਣ ਕੀ ਸਟੇਟਮੈਂਟ ਹੋਵੇਗੀ ਜਦੋਂ ਇੰਡੀਆ ਸੰਵਿਧਾਨ ਤੇ ਇੰਡੀਆ ਦੀ ਸੁਰੱਖਿਆ ਲਈ ਕੱਮ ਕਰਨ ਦੀ ਸੌਂਹ ਚਕੂਗਾ

  • @user-ps8uw7ob4l
    @user-ps8uw7ob4l 9 днів тому +35

    ਬਾਈ ਲੋਕਾਂ ਨੂੰ ਜਗਾੳਦੇ ਰਹੋ ਮੇਹਰਬਾਨੀ।

  • @user-bl9ez2tg9h
    @user-bl9ez2tg9h 9 днів тому +8

    Giani butta Singh jinda bad

  • @majorcheema4004
    @majorcheema4004 9 днів тому +16

    ਮਾਤਾ ਨੂੰ ਲੱਗਿਆ ਕੇ ਮੇਰੇ ਪੁੱਤ ਤਾਂ ਜੋ ਟੀਚਾ ਸੀ ਹੁਣ ਪੂਰਾ ਹੋ ਗਿਆ ਹੈ ਹੁਣ ਤਨਖਾਹ ਤੇ ਪੈਨਸ਼ਨ ਲੱਗ ਜਾਵੇਗੀ, ਏਸੇ ਖੁਸ਼ੀ ਵਿੱਚ ਬਿਆਨ ਦੇ ਦਿਤਾ ਪਰ ਅਮ੍ਰਤਪਾਲ ਨੂੰ ਪਤਾ ਹੈ ਕੇ ਆਹ ਬਿਆਨ ਦੇ ਕੇ ਡੋਲਰ ਆਉਣੇ ਬੰਦ ਹੋ ਜਾਣੇ ਨੇ ਉਸ ਨੇ ਨਾਲ ਦੀ ਨਾਲ ਉਸ ਬਿਆਨ ਤੇ ਪਰਦਾ ਪਾ ਲਿਆ 😂😂

    • @KulbirSingh-cb2oh
      @KulbirSingh-cb2oh 9 днів тому +2

      @@majorcheema4004 ਵੀਰ ਹੁਣ ਖਡੂਰ ਸਾਹਿਬ ਵਾਲੇ ਖੁਸ਼ ਹੋ ਜਾਣਗੇ

  • @RepalSingh-sb3vg
    @RepalSingh-sb3vg 9 днів тому +37

    ਜਿਉਂਦੇ ਰਹੋ ਬਾਈ ਜੀ ਜਗਾਉਂਦੇ ਰਹੋ ਲੋਕਾਂ ਨੂੰ! ਧੰਨਵਾਦ!🙏

  • @JujharSingh-ik9it
    @JujharSingh-ik9it 9 днів тому +7

    Boota Singh Jindabad ❤❤❤❤❤❤❤❤❤👍👍👍👍👍👍👍👍👍👏👏👏👏👏👏👏🙏🙏🙏🙏🙏

  • @ABIkumar-iz4sy
    @ABIkumar-iz4sy 9 днів тому +34

    ਸੱਚ ਬੋਲਦਾ ਵੱਡਾ ਭਰਾ ਬੂਟਾ ਸਿੰਘ ਜੀ ❤❤ ਗੱਪ ਮਾਰਕੇ ਵੋਟਾ ਪਵਾ ਲਈਆ ਫੰਡ ਇਕੱਠਾ ਕਰਕੇ ਪੈਸਾ ਵਿਦੇਸ਼ਾਂ ਤੋਂ ਖ਼ਾ ਗਏ ਧਰਮ ਦੇ ਨਾਮ ਤੇ ਭੇਡਾਂ ਧਰਮ ਦੇ ਠੇਕੇਦਾਰਾਂ ਦੀ ਛੱਤਰ ਪਰੇਡ ਕੀਤੀ ਜਾਵੇ ਫੁਦੂ ਬਣਾ ਰਹੇ ਨੇ ਸੰਗਤ ਨੂੰ।mp ਬਣ ਗਿਆ ਲੱਖਾਂ ਰੁਪਏ ਤਨਖਾਹ ਮਹੀਨੇ ਦੀ ਆਓ ਭੇਡਾਂ ਦੇ ਡਾਂਗ ਦਿਓ ਅੱਤਵਾਦੀ। ਮੂਤਪਾਲ ਦੇ ਘਰ ਪਰਿਵਾਰ ਤੀਵੀਂ ਦਾ ਰਿਮਾਂਡ ਲਓ ਸੱਚ ਪਤਾ ਲੱਗ ਜਾਵੇ ਭੇਡਾਂ ਨੂੰ

    • @KulbirSingh-cb2oh
      @KulbirSingh-cb2oh 9 днів тому +6

      ਸਾਰੇ ਇਲੈਕਸ਼ਨ ਵਿੱਚ ਖਾਲਿਸਤਾਨ ਦੀ ਗੱਲ ਨਹੀ ਕੀਤੀ ਜਿੱਤ ਗਿਆ ਡਾਲਰ ਇਕਠੇ ਕਰਨ ਲਈ ਫਿਰ ਬਿਆਨ ਦੇ ਦਿਤਾ

    • @tirathsingh6539
      @tirathsingh6539 9 днів тому +1

      ਬਿਲਕੁਲ ਸਹੀ ਜੀ

  • @punjabi49051
    @punjabi49051 9 днів тому +3

    ਅਸੀਂ ਤਾਂ ਚਾਹੰਦੇ ਹਾਂ ਅਮ੍ਰਿਤਪਾਲ ਜੇ ਸੱਚਮੁੱਚ ਪੰਜਾਬ ਦਾ ਫਾਇਦਾ ਚਾਹੁੰਦਾ ਹੈ ਤਾਂ ਪੰਜਾਬ ਚ ਨਸ਼ਾ ਚਿੱਟਾ ਖ਼ਤਮ ਕਰੇ, ਉਸ ਕੋਲ power ਹੈ, ਯਕੀਨ ਕਰੋ ਸਾਰਾ ਪੰਜਾਬ ਚਾਹੇ ਕੌਈ ਸਿੱਖ ਹਿੰਦੂ ਕੌਈ ਵੀ ਹੋਵੇਗਾ ਸਾਰੇ ਦੁਆਵਾਂ ਦੇਣ ਗੇ

  • @SinghAmrik-lt7cv
    @SinghAmrik-lt7cv 9 днів тому +5

    Bilkul sahi kaheya hai tusi great ho
    110% sahi ho tusi . waheguru ji ka khalsa waheguru ji ki Fateh 🙏

  • @amrindersingh8210
    @amrindersingh8210 9 днів тому +4

    ਮੈਂ ਤਾਂ ਭਾਈ ਪਿਹਲਾ ਹੀ ਕਿਹਾ ਸੀ ਪਿੰਡਾਂ ਦੇ ਅਨਪੜ੍ਹ ਲੋਕਾਂ ਨੇ ਜਤਾਇਆ ਹੁਣ ਮੈਨੂੰ ਉਹ ਦੱਸਣ ਉਹਨਾਂ ਨੂੰ ਕੀ ਮਿਲਿਆ ਨਾ ਖਾਲੀਸਤਾਨ। ਨਾ ਕੁਛ ਹੋਰ ਮਿਲਣਾ ਅਮ੍ਰਿਤ ਪਾਲ ਦੀ ਜ਼ਿੰਦਗੀ ਸੁਧਰ ਗੀ

    • @sukhjitsingh0738
      @sukhjitsingh0738 9 днів тому

      @@amrindersingh8210 Tu bahut padeya likheya lagda, 4 lakh ton vadh bandeya nu tu ki samjh reha

  • @ramdharikhatkar3187
    @ramdharikhatkar3187 9 днів тому +14

    ज्ञानी जी,सच्चा सिंह व सच्चा देशभक्त।

  • @mrajmraj6133
    @mrajmraj6133 9 днів тому +5

    VERY NICE GOOD 👍👍 JOB GIANI BUTTA SINGH JI BILKUL SAHI BOL RAHE HUN 👌👌

  • @nareshthakur-kn5by
    @nareshthakur-kn5by 9 днів тому +9

    Jo tusi ker rahe ho iss to vda social work koi nahi loka nu jagruk Kern da 👌👌

  • @manjinder175
    @manjinder175 9 днів тому +23

    ਅੰਮ੍ਰਿਤਪਾਲ ਦੀ ਐਕਟਿੰਗ ਕਾਬਲੀਅਤ ਸ਼ਲਾਘਾਯੋਗ ਹੈ। ਭਾਈ ਸਾਹਿਬ ਇੱਕ ਵਾਰ ਫਿਰ ਇਹਨਾਂ ਲੋਕਾਂ ਦੀ ਸਵਾਰੀ ਕਰਨਗੇ।

  • @zotsingh5075
    @zotsingh5075 9 днів тому +28

    ਖਾਲਸਾ ਜੀ ਬਿਲਕੁਲ ਸੱਚ ਕਿਹਾ ਧੰਨਵਾਦ ਜੀ।।

  • @SatnamSingh-ds9dc
    @SatnamSingh-ds9dc 9 днів тому +4

    💯 %
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @behumanhuman8073
    @behumanhuman8073 9 днів тому +12

    Giyani boota Singh Ji good thinking

  • @AjitSingh-hz9ze
    @AjitSingh-hz9ze 9 днів тому +11

    Buta Singh ji Bilkul sahi keha tusi.🙏👍

  • @AvtarSingh-qz9qn
    @AvtarSingh-qz9qn 9 днів тому +13

    ਸਹੀ ਗੱਲ ਗਿਆਨੀ ਜੀ

  • @rajtilak6634
    @rajtilak6634 9 днів тому +12

    Well Done Sacha Hindustani Sikh keep it up

  • @polaram2987
    @polaram2987 9 днів тому +10

    अमृतपाल सिंह मोदी जी का खास आदमी है❤😂

  • @OntheDay80
    @OntheDay80 9 днів тому +5

    Att video

  • @LaddiSingh-br1os
    @LaddiSingh-br1os 9 днів тому +18

    ਬੂਟਾ ਜੀ ਜਿੰਦਾ ਬਦ 7:22

  • @majorsingh9252
    @majorsingh9252 9 днів тому +11

    ਪਹਿਲੀ ਗੱਲ ਤਾਂ ਆਜ਼ਾਦ ਹੋਣਾ ਏਨਾ ਸੋਖਾ ਨਹੀ ਹੈ ਇਸ ਨੂੰ ਆਜ਼ਾਦ ਕਿਸੇ ਵੀ ਨਹੀਂ ਕਰਨਾ ਅਗਰ ਦੇ ਕਿਤੇ ਇਹ ਵੀ ਗਿਆ ਕਾਨੂੰਨ ਤਾਂ ਆਜ਼ਾਦ ਦੇਸ਼ ਵੀ ਮੰਨਣੇ ਪੈਣੇ ਹਨ ਕਾਨੂੰਨਾ ਤੋਂ ਬਗੈਰ ਕੋਈ ਵੀ ਮੁਲਕ ਤਰੱਕੀ ਨਹੀਂ ਕਰਦਾ

  • @talvirsingh2464
    @talvirsingh2464 9 днів тому +10

    Salute u sir very intelligent

  • @KiratMaan522
    @KiratMaan522 9 днів тому +13

    Bilkul Sach gl AA Gyani ji

  • @rajsinghgill4030
    @rajsinghgill4030 9 днів тому +12

    ਬਿਲਕੁਲ ਸਹੀ ਬੋਲ ਰਹੇ ਹੋ ਜੀ

  • @user-wn8hd9wq9f
    @user-wn8hd9wq9f 9 днів тому +16

    ਬੂਟਾ ਸਿੰਘ ਜੀ ਤੁਸੀਂ ਬਹੁਤ ਬੇਧੜਕ ਹੋ ਕੇ ਬੋਲਦੇ ਹਨ। ਧੰਨ ਵਾਦ । ਬੂਟਾ ਸਿੰਘ ਜੀ ਜੋ ਐਸੀ ਸਮਾਜ ਦੇ ਲੋਕ ਉਹ ਵੀ ਆਮਰਤਪਾਲ ਨੂੰ ਮੰਨਦੇ

  • @tanbirsinghlifestyle
    @tanbirsinghlifestyle 9 днів тому +13

    G Buta si very very good

  • @Gee_S-xe1hr
    @Gee_S-xe1hr 9 днів тому +17

    Thank you for Speaking the truth

  • @gurmailsinghgill4971
    @gurmailsinghgill4971 9 днів тому +2

    ਸੱਚ ਹਮੇਸ਼ਾਂ ਕੌੜਾ ਹੁੰਦਾ ਹੈ.......।👍👍

  • @gurwantsingh3187
    @gurwantsingh3187 8 днів тому +4

    ਗਿਆਨੀ ਜੀ ਭੇਡਾ ਨੁੰ ਸਮਝ ਤਾ ਆ ਗਈ ਪਰ ਹੁਣ ਕਰ ਞੀ ਕੀ ਸਕਦੀਆ ਨੇ ਉਣ ਤਾ ਲੁਹਾ ਲਈ

  • @user-fd9li7je3l
    @user-fd9li7je3l 9 днів тому +8

    Bilkul sahi kiha ji

  • @JasvirSingh-wg3nm
    @JasvirSingh-wg3nm 9 днів тому +3

    Thk kehde aa tuc 🙏

  • @UshaRani-rr1yl
    @UshaRani-rr1yl 9 днів тому +15

    Thank you Sir

  • @kulwindersharma8233
    @kulwindersharma8233 9 днів тому +3

    Right hai ji.

  • @jaswindersingh-bz6dz
    @jaswindersingh-bz6dz 9 днів тому +4

    Giant Ji aap Di Eh Video Lajawwab Hai.

  • @MandeepKaur-ke4gr
    @MandeepKaur-ke4gr 9 днів тому +5

    ज्ञानी बूटा सिंह जी महाराजा रणजीत सिंह जी ने पूरे हिंदुस्तान में राज किया वह खालसा राज खाली स्थान नहीं बनाया हो जाते तो खाली स्थान बना सकते थे

  • @alokikvidhya1670
    @alokikvidhya1670 7 днів тому +1

    ❤❤❤❤❤❤❤❤❤❤ Gyani ji sat shree akal ji 🙏🙏🙏🙏🙏🙏🙏

  • @gurjantsingh772
    @gurjantsingh772 9 днів тому +11

    Buta jindabad

  • @surindersingh9808
    @surindersingh9808 8 днів тому +1

    Thx . Giani Ji .

  • @bsingh9752
    @bsingh9752 8 днів тому +2

    Buta Singh g aap bilkul sachai bola hai 👌👍🌹🙏

  • @ramjidass7922
    @ramjidass7922 9 днів тому +3

    Thanks very nice message thanks God bless U

  • @SureshSharma-ws8ew
    @SureshSharma-ws8ew 9 днів тому +4

    Dhan baba ji bahut bhadia jankari tuhanu mattha tekda mai tuhade varge Bande punjab nu bacha sakde ne

  • @gurmukhsingh6021
    @gurmukhsingh6021 9 днів тому +3

    To guid people more and more guid should be like you

  • @mraj2599
    @mraj2599 9 днів тому +1

    Great Giant Buta Singh ji , you are Great ✌️✌️✌️

  • @djfasttrackgsp415
    @djfasttrackgsp415 9 днів тому +4

    Sahiii keha bapu ji 🙏

  • @markking2419
    @markking2419 9 днів тому +1

    Giyani sahib ji Tuhadi Pagg bauhat vadhia hai te tuhada gian v bauhat vadhia hai

  • @rajwindersingh2684
    @rajwindersingh2684 9 днів тому +2

    Bilkul sahi baba g.....

  • @scorp7861
    @scorp7861 9 днів тому +3

    V intelligent

  • @jaspslkumar9583
    @jaspslkumar9583 9 днів тому +2

    Good job baba g.

  • @prakashbagga2679
    @prakashbagga2679 9 днів тому +5

    No Sikh out of Punjab is ever interested in this issue.
    May be some in Punjab

  • @jasbersingh4991
    @jasbersingh4991 8 днів тому

    Waheguru ji Mehar Rakhe ji Good job

  • @jaswindersinghsingh513
    @jaswindersinghsingh513 8 днів тому +1

    ਗਿਆਨੀ ਬੂਟਾ ਸਿੰਘ ਜੀ ਬਿਲਕੁੱਲ ਸੱਚ ਤੇ ਸਹੀ ਬੋਲ ਰਹੇ ਨੇ
    ਪਰ ਸਾਡੇ ਲੋਕ ਜੇ ਸਮਝਣ ਤਾਂ
    ਸਾਡੇ ਲੋਕ ਖਾਸ ਕਰਕੇ
    ਜਵਾਨ ਮੁੰਡੇ ਫੂਕ ਬਹੁਤ ਛੇਤੀ ਛਕਦੇ ਨੇ

  • @user-qn6co2cc4l
    @user-qn6co2cc4l 9 днів тому +4

    Thank you Giani ji sahigall lok murkh hun

  • @PreetSingh-dj4un
    @PreetSingh-dj4un 9 днів тому +15

    Khalistan sirf jatta da masla e, Sikha da nahi.

    • @affafa100
      @affafa100 9 днів тому

      Mai jatt Han, Mai vi nai chahunda.
      Ek pendu jattan da masla hai, ohna kol jamina hundiyan ne. Ta sochde ne ke jyada gand paya ta kaneda chl jange vech ke

    • @dhainchand1643
      @dhainchand1643 9 днів тому +4

      ਪ੍ਰੀਤ ਸਿੰਘ ਜੀ , ਜੱਟਾਂ ਨੂੰ ਪਤਾ ਸੀ ਕਿ ਸਾਂਝੇ ਪੰਜਾਬ
      ( ਹਰਿਆਣਾ,ਹਿਮਾਚਲ ਤੇ ਪੰਜਾਬ) ਵਿੱਚ ਇਹਨਾਂ ਨੂੰ
      ਰਾਜ ਮਿਲਣਾ ਔਖਾ ਸੀ।
      ਇਸ ਕਰਕੇ ਇਹਨਾਂ ਨੇ
      ਛੋਟੀ ਜਿਹੀ ਪੰਜਾਬ ਸੂਬੀ
      ਬਣਵਾ ਦਿੱਤੀ।
      ਹੁਣ ਖਾਲਿਸਤਾਨ ਬਣਾਉਣ ਦਾ ਮਤਲਬ ਆਜਾਦ ਜੱਟਸਤਾਨ ਐ ਹੋਰ ਕੁੱਝ ਨਹੀਂ।

    • @affafa100
      @affafa100 9 днів тому +1

      Mai vi Sikh Jatt han, mai nai chahunda.
      Eh pendu jamindar jattan da masla hai. Sade kol bahut kat jamin hai, mai education de basis te naukri layi hai. Mere wrge lok te Punjab de bahar Rehan wale Sikhan nai chahunde Khalistan.

    • @PreetSingh-dj4un
      @PreetSingh-dj4un 9 днів тому +1

      @@dhainchand1643 Jatt chau de
      1. Afeem te Bhang di kheti
      2. Goonda Gardee
      Ta jo Kam na karna pa ve, ese kar k Khalistan chau de

    • @Kuldeep-wb3uq
      @Kuldeep-wb3uq 9 днів тому +1

      ਜੈ ਭੀਮ🙏🙏
      ਜੈ ਭਾਰਤ🇮🇳🇮🇳
      ਜੈ ਸੰਵਿਧਾਨ 💪💪

  • @balwinderbhangu1606
    @balwinderbhangu1606 9 днів тому +2

    Wah Wah giani ji (bad luck of Punjab)

  • @goldysingh427
    @goldysingh427 9 днів тому +3

    Dhan ho app gyani ji.jo ena di lha ke rakhde ho pr a nahi samz pa rhe.ena ne Sanu 84 ch le jana enj lagda.

  • @shyamsingh-hy9nl
    @shyamsingh-hy9nl 9 днів тому +3

    Satnam Shri waheguru ji

  • @Kar_BHALA_HO_HO_BHALA
    @Kar_BHALA_HO_HO_BHALA 9 днів тому +6

    Good🎉

  • @alokikvidhya1670
    @alokikvidhya1670 7 днів тому +1

    Sahi gal hai ji Taa kedi masiya lagne hat jaugee😂😂😂😂😂😂😂

  • @meerasharma2385
    @meerasharma2385 9 днів тому +2

    Very nice sir ji fan of yours

  • @SukhRaj-uu5ee
    @SukhRaj-uu5ee 9 днів тому +11

    Veer ji bahut vadia Loka diya Akha kholia ne

  • @gillvijay1634
    @gillvijay1634 9 днів тому +7

    You are right

  • @baljitsingh4528
    @baljitsingh4528 9 днів тому +3

    Thanks brother

  • @ManojKumar-em7ni
    @ManojKumar-em7ni 9 днів тому +7

    Good

  • @SukhRaj-uu5ee
    @SukhRaj-uu5ee 9 днів тому +4

    Vero Aapa punjabia soch samj ke fesle Lene chide Jo sirf punjab De hitta Lei Hon Aapa bahut jaldi Bahwik ho ke kise bhi aeere Geree De pishe Lagke punjab da te Apna Nuksan kar rahe ha

  • @rahuljindal4408
    @rahuljindal4408 9 днів тому +2

    Buta g good man hmesa sach bolde
    Per dujya de aive bund patu

  • @KarnailSingh-zh9fu
    @KarnailSingh-zh9fu 8 днів тому

    Sat shree akal ji

  • @lakhvindersingh9844
    @lakhvindersingh9844 9 днів тому +3

    Buta singh ji ehna bheda nu akl nhi auni eh bheda hi rhinia han

  • @balwindersharma4114
    @balwindersharma4114 9 днів тому +4

    Very good

  • @JagpalsinghBal-cf9tv
    @JagpalsinghBal-cf9tv 9 днів тому +2

    ਉਸ ਨੂੰ ਕੁਝ ਨੀ ਹੋਣਾ ਭਾਈ ਉਹ ਬੰਦਾ ਮੋਦੀ ਦਾ ਹੈ

  • @sanjaypathania8797
    @sanjaypathania8797 8 днів тому

    Sahi bol rahe ho ji. Punjabi kad tak khalistan de nam te marde rahn ge. Viro na lago kise de piche.

  • @RanjitSingh-dj3pm
    @RanjitSingh-dj3pm 9 днів тому +1

    ਸੱਚ.ਹੀ.ਮੂੰਹੋ.ਨਿਕਲਦਾ.ਗਿਆਨੀ.ਜੀ.ਜੋ.ਦਿਲ.ਚੇ.ਹੋਵੇ

  • @mahinderdhillon9299
    @mahinderdhillon9299 9 днів тому +5

    True

  • @user-fs1cu1ff9w
    @user-fs1cu1ff9w 9 днів тому +4

    Nirdosh Loko marn waste. Tyr reho ena ne tan Jana aa

  • @maninder5817
    @maninder5817 9 днів тому +2

    Very good 💯

  • @rajeevsharma5287
    @rajeevsharma5287 9 днів тому +2

    Maja te taan anda je amritpal sher vangu kenhda ki main bharat de samvidhaan nu ni janda kyonki main sareaam khalistan da samarthan karda lekin lokan ne ohvfook chhakai ki isde vare nyare ho gaye.

  • @swamiaushadhalaya7763
    @swamiaushadhalaya7763 6 днів тому

    🎉sach🎉

  • @JasvirSingh-wg3nm
    @JasvirSingh-wg3nm 9 днів тому

    Mp banke amritpal ki kr skde aa hun ahi dekhna aa power da kida istemal krde aa👍

  • @KarnailSingh-zh9fu
    @KarnailSingh-zh9fu 8 днів тому

    Very nice ji

  • @sonuramgarhia5139
    @sonuramgarhia5139 8 днів тому

    🙏🙏🙏

  • @sukhjitsingh0738
    @sukhjitsingh0738 9 днів тому +2

    Giani ji ki gal, jehde comment tuhade against hunde ne ohna nu delete kar dende o...?
    Menu tan tusi v R.S.S de bande lagde ho, jiwen tuhanu Bhai Amritpal Dollar kamaun wala lagda

  • @rupindersidhu8717
    @rupindersidhu8717 7 днів тому

    👍🏻👍🏻👍🏻👍🏻

  • @jasveersingh2757
    @jasveersingh2757 9 днів тому +1

    Right 👍👍

  • @Singhsher36
    @Singhsher36 9 днів тому +1

    Tuc ve sahe ho ji mai pehla tuhanu gala he kadh da se,,, But tuhanu samjan lai Dimag de lod aa ji, Tu. Sach bolhde ho

  • @santokhsingh9167
    @santokhsingh9167 9 днів тому

    👍