ਜਾਗੋ ਲੱਭੀ ਨੀ KPS ਗਿੱਲ ਵੇਲੇ, 8 ਵਜੇ ਬਾਹਰ ਨੀ ਨਿੱਕਲਦੇ ਤੁਹਾਡੇ ਵਰਗੇ, ਗਿਆਨੀ ਬੂਟਾ ਸਿੰਘ,

Поділитися
Вставка
  • Опубліковано 6 лип 2024
  • #Sandeepthapar #bjp #shivsena #nihangsingh #gianibutasingh #shivsena #maharashtra #mumbai #bjp #uddhavthackeray #india #marathi #balasahebthackeray #yuvasena #ncp #sharadpawar #congress #pune #narendramodi #ajitpawar #adityathackeray #maratha #politics #rajthackeray #ig #saheb #sharadpawarspeaks #supriyasule #mns #hindu #modi #balasaheb #yuvashivsena #aadityathackeray #thackeray #bjp #india #narendramodi #modi #congress #amitshah #rss #hindu #politics #rahulgandhi #yogiadityanath #delhi #indian #bjpindia #namo #hinduism #news #hindutva #indianpolitics #bhfyp #covid #hindustan #mumbai #bharat #instagram #yogi #godimedia #memes #maharashtra #sanatandharma

КОМЕНТАРІ • 252

  • @Kuldeep-wb3uq
    @Kuldeep-wb3uq 8 днів тому +61

    ਜਿਉਂਦਾ ਰਹਿ ਉਹ ਬੱਬਰ ਸ਼ੇਰਾ
    ਸੱਚ ਨੂੰ ਸੱਚ ਆਖਣ ਦੀ ਜੁਰਅਤ ਰੱਖਣ ਲਈ

    • @HarpreetSingh-lj1rx
      @HarpreetSingh-lj1rx 8 днів тому

      😂😂😂😂😂😂😂😂😂😂😂😂😂😂😂😂😂😂.. Shera😂😂😂😂😂😂😂😂😂

    • @Kuldeep-wb3uq
      @Kuldeep-wb3uq 8 днів тому +3

      @@HarpreetSingh-lj1rx ਆਪ ਗੱਲ ਕਰਕੇ ਆਪੇ ਹੱਸਣ ਵਾਲ਼ੇ ਨੂੰ ਪੰਜਾਬੀ ਵਿਚ ਪਤਾ ਕੀ ਆਖਦੇ

    • @Sidhumoosewala-xs6cd
      @Sidhumoosewala-xs6cd 6 днів тому

      Golak chor aa tera sheer

  • @amarjitkalsi9934
    @amarjitkalsi9934 8 днів тому +55

    ਸਰਦਾਰ ਜੀ ਤੁਹਾਡੀਆ ਗੱਲਾ ਸਾਫ ਤੇ ਸਪੱਸ਼ਟ ਨੇ ਅਸੀਂ ਵੀ 84 ਦੇਖੀ ਆ ਸਾਨੂੰ ਉਹ ਦਿਨ ਮੁੜ ਨਾ ਦੇਖਣ ਨੂੰ ਮਿਲਣ ਤੁਹਾਡਾ ਧੰਨਵਾਦ ਹੈ ਜੀ

    • @deepakmehra6162
      @deepakmehra6162 8 днів тому +4

      ਵੀਰੇ, ਆਪਾਂ ਵੀ 80 ਤੋਂ 95 ਦੇਖਿਆ ਹੈ ਦੇਖਿਆ ਕੀ ਭੁਗਤਿਆ ਹੈ, 80 ਤੋਂ ਪਹਿਲਾਂ ਵੀ ਦੇਖਿਆ ਹੈ, ਤੇ ਜਿਹੜੀ ਪੀੜ੍ਹੀ 95 ਤੋਂ ਬਾਅਦ ਪੈਦਾ ਹੋਈ ਹੈ ਨਾ ਉਸਦਾ ਬ੍ਰੇਨਵਾਸ਼ ਜ਼ਿਆਦਾ ਕਿਤਾ ਜਾ ਰਿਹਾ, ਪੜਾਈ ਲਿਖਾਈ ਨਾਲ ਨਵੇਂ ਯੁੱਗ ਵਲ਼ ਭੇਜਣ ਦੀ ਥਾਂ ਕਟੱਰਤਾ ਤੇ ਨਫ਼ਰਤ ਜ਼ਿਆਦਾ ਭਰੀ ਜਾ ਰਹੀ ਹੈ, ਖੌਰੇ ਏਸੇ ਨਾਲ ਠੇਕੇਦਾਰਾਂ ਦਿਆਂ ਦੁਕਾਨਦਾਰੀਆਂ ਚਲ ਰਹਿਆਂ ਨੇ

    • @jaginderpsingh6899
      @jaginderpsingh6899 4 дні тому

      Thank you for your true speeches. I appreciate your guts.
      Lot of Respect...

  • @HarcharanSingh-iz4cw
    @HarcharanSingh-iz4cw 8 днів тому +63

    ਇਹ ਚਾਹੁੰਦੇ ਨੇ ਕਿ ਫਿਰ ਕੋਈ ਗਿੱਲ ਵਰਗਾਂ ਆਵੇਂ ਤਾ ਹੀ ਸੁਤ ਆਵਾ ਗੇ

    • @kulwinderkumar9478
      @kulwinderkumar9478 8 днів тому +12

      Kps gill di Aaj fer lorr mehsoos ho rahi aa...

    • @mukhtiarsinghsandhu7348
      @mukhtiarsinghsandhu7348 8 днів тому +2

      What ever nihang singh did was 100 % wrong. But same time so called shiv sena leaders also must control their dirty tounge. In 1980s also first hindu shiv sena people around 100 in numbers has thrown " Bidi packets, zarda packets and cigarette packets " In Golden Temple. Panjab problem started......

    • @Surindd
      @Surindd 8 днів тому +1

      Kise nu marna glt hai asi es virudh ha na eh lok kahinde hn asi 2% valya diia kuria nal glt km krage aus bare vi bolo

    • @sonusonu-qv4op
      @sonusonu-qv4op 8 днів тому

      ​@@mukhtiarsinghsandhu7348 that's propaganda of a so-called fake sick intellectual if you have any give me right now

    • @sonusonu-qv4op
      @sonusonu-qv4op 8 днів тому +1

      ​@@Surindd kado kaha saboot deo.

  • @tarlochansingh5310
    @tarlochansingh5310 8 днів тому +37

    ਗਿਆਨੀ ਜੀ, ਇਹ ਅਸੀਂ ਕਿਤੇ ਉਲਟ ਤਾਂ ਨੂੰ ਹੋ ਰਿਹਾ ਜਦੋਂ ਅਸੀਂ ਕਹਿੰਦੇ ਐਂ ਬਈ "ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ"। ਅਸਲ ਵਿੱਚ ਇਹ ਲਗਦਾ ਬਈ "ਸਿੱਖਾਂ ਦਾ ਮਨ ਉੱਚਾ ਮੱਤ ਨੀਵੀਂ"
    ਅਸੀਂ ਫੁਖਰਾਪੰਤੀ ਦੇ ਬਹੁਤ ਸੌਖੇ ਈ ਸ਼ਿਕਾਰ ਹਾਂ 🤔

    • @karamjitrandhawa4733
      @karamjitrandhawa4733 8 днів тому +4

      Bilkul sahi keha...vir...GURBANI GURU NU FOLLOW KARO......AMRITPAL VARGEA NU NAHI

    • @user-zp1eu5cy7x
      @user-zp1eu5cy7x 8 днів тому +2

      Pehli gal Sikhi kisno kehnde ne aa Janna bhut jaruri hai ...

  • @banarsidass3604
    @banarsidass3604 8 днів тому +26

    ਪੰਜਾਬ ਦਾ ਮਹੋਲ ਖਰਾਬ ਕਰਨ ਵਿਚ ਭੜਕਾਓੁ ਕਵਿਸ਼ਰੀ ਢਾਡੀ ਵਾਰਾਂ ਮਨਘੜੰਤ ਕਥਾਵਾਂ ਦਾ ਬਹੁਤ ਵੱਡਾ ਹੱਥ ਹੈ ।ਇੰਨਾ ਫੂਕ ਛਕਾਓੁਣ ਵਾਲਿਆਂ ਤੇ ਪਰਚੇ ਕਰਕੇ ਇੰਨਾ ਨੂੰ ਨੱਥ ਪਾਓੁਣੀ ਚਾਹੀਦੀ ਹੈ

  • @JaspalSingh-ul6ys
    @JaspalSingh-ul6ys 8 днів тому +19

    ਸਰਕਾਰ ਨੂੰ ਸਭ ਤੋ ਪਹਿਲਾ ਏਹੋ ਜੇਹੇ ਫੁਕਰੇ ਢਾਡੀ ਕਵੀਸ਼ਰ ਕਥਾਵਾਚਕ ਚੱਕ ਕੇ ਐਨ ਐਸ ਏ ਲਾਕੇ ਡਿਬਰੂਗੜ ਭੇਜਣੇ ਚਾਹੀਦੇ ਆ

    • @Kuldeep-wb3uq
      @Kuldeep-wb3uq 8 днів тому

      @@JaspalSingh-ul6ys ਵੀਰ ਜੀ ਇਹਨਾ ਧਰਮ ਦੇ ਠੇਕੇਦਾਰਾਂ ਫਿਰਕਾਪ੍ਰਸਤਾਂ ਨੂੰ ਡਿੱਬੜੂਗੜ ਦੀ ਜਗਾ ਅੰਮ੍ਰਿਤਸਰ ਮਾਲ ਮੰਡੀ ਵਿੱਚ ਬੱਸ ਦੋ ਘੰਟੇ ਸੇਵਾ ਕੀਤੀ ਜਾਵੇ ਉਥੇ ਪੁਲਿਸ ਨੇ ਪਟੇ ਵਾਲੀ ਮਸ਼ੀਨ ਨੂੰ ਵੀ ਬਿਜਲੀ ਤੇ ਲਗਾ ਰੱਖਿਆ ਹੈ ਸੁਚ ਬੰਦ ਕਰਦੇ ਕਰਦੇ ਵੀ ਸੱਤ ਅੱਠ ਵੱਜ ਜਾਂਦੇ ਨੇ

  • @amritthabal6245
    @amritthabal6245 8 днів тому +5

    100% ਸੱਚੀਆਂ ਗ਼ੱਲਾਂ ਨੇ ਬੁੱਟਾ ਸਿੰਘ ਦੀਆ। ਸੱਚ ਬੋਲਣ ਨੂੰ ਬਹੁਤ ਹਿੰਮਤ ਚਾਹੀਦੀ ਐ
    ਕਿੰਨਾ ਜ਼ੋਰ ਲਾ ਲਿਆ ਬੁੱਟਾ ਸਿੰਘ ਨੂੰ ਬਦਨਾਮ ਕਰਨ ਦਾ ਪਰ ਬੁੱਟਾ ਸਿੰਘ ਨੂੰ ਸੱਚ ਬੋਲਣ ਤੋ ਰੋਕ ਨੀ ਸਕੇ

  • @phootphath4851
    @phootphath4851 8 днів тому +16

    ਇਹਨਾਂ ਦੀਆਂ ਕਰਤੂਤਾਂ ਦੇਖ਼ ਕੇ ਲਗਦਾ ਵੀ ਪਿਸਲੀਆਂ ਸਰਕਾਰਾਂ ਨੇਂ ਕੁੱਝ ਵੀ ਗ਼ਲਤ ਨੀਂ ਕੀਤਾ,kps gill ਸਹੀ ਸੀ

    • @Dil-Sacha-hai
      @Dil-Sacha-hai 8 днів тому +1

      ਤੇਰੀ ਭੈਣ ਨੂੰ ਥਾਣੇ ਨਹੀਂ ਰੱਖਿਆ ਨਾਂ ਗਿੱਲ ਨੇਂ ਤਾਂਹੀਂ ਬੋਲ ਰਿਹਾਂ।

    • @phootphath4851
      @phootphath4851 7 днів тому

      @@Dil-Sacha-hai ਉਹ ਵੀ ਕੋਈ ਕਾਰਣ ਹੋਊ, ਬਿਨਾਂ ਕਾਰਨ ਕੋਈ ਕਿਸੇ ਨੂੰ ਕੁੱਝ ਨੀਂ ਕਹਿੰਦਾ, ਜੇਹੜੀਆਂ ਕੁੜੀਆਂ ਨਾਲ਼ ਵੱਡੇ ਯੋਧਿਆਂ ਨੇਂ ਬਲਾਤਕਾਰ ਕੀਤੇ, ਲਗਦਾ ਤੇਰੀ ਭੈਣ ਨਾਲ਼ ਹੋਇਆ ਨੀਂ

  • @Armaaan696
    @Armaaan696 8 днів тому +28

    ਹਿੰਦੂਆ ਨੂੰ ਇਹ ਬਹੁਤ ਵੱਡਾ ਭਰਮ ਹੈ ਕਿ ਇਹ ਨਿਹੰਗ ਜਾਂ ਸਿੱਖ ਗੁਰੂਆਂ ਦੇ ਸਿੱਖ ਨੇ ਪਰ ਜਿਸ ਦਿਨ ਹਿੰਦੂਆ ਨੂੰ ਇਹ ਸੱਚ ਪਤਾ ਲੱਗ ਗਿਆ ਕਿ ਇਨਾ ਦਾ ਗੁਰੂਆਂ ਨਾਲ ਜਾਂ ਗੁਰਬਾਣੀ ਨਾਲ ਕੋਈ ਲੈਣ-ਦੇਣ ਨਹੀਂ ।ਗੁਰੂ ਜਾਂ ਬਾਕੀ ਸ਼ਹੀਦ ਕੱਟੜ ਸਨਾਤਨੀ ਹਿੰਦੂ ਸਨ ।ਜਿਸ ਦਿਨ ਹਿੰਦੂਆ ਨੂੰ ਇਸ ਸੱਚਾਈ ਦਾ ਪਤਾ ਲੱਗ ਗਿਆ ਕਿ ਇਹ ਫੁਕਰੇ ਗੁਰੂਆਂ ਦੇ ਨਹੀਂ ਮੁਹੰਮਦ ਗੌਰੀ,ਅਬਦਾਲੀ, ਮਹਿਮੂਦ ਗਜਨਵੀ, ਬਾਬਰ ਤੇ ਔਰੰਗਜ਼ੇਬ ਦੇ ਵਾਰਿਸ ਨੇ ਉਸ ਦਿਨ ਇਨਾ ਨੂੰ ਆਪਣੀ ਔਕਾਤ ਪਤਾ ਲੱਗ ਜੂ

    • @Kuldeepbahad
      @Kuldeepbahad 8 днів тому

      J tusi aide hi bahadar c ta 1000 saal gulam q rhe

    • @Surindd
      @Surindd 8 днів тому

      Teri ki 5000 sikh dili vch marya tu ki kita hai

    • @sonusonu-qv4op
      @sonusonu-qv4op 8 днів тому +1

      ​@@Kuldeepbahad je tussi ehde hi bahdur si te angreja de gulam kese rahe Pakistan te afganistan ch kyo paje si 😂

  • @SatnamSaini-kv7ne
    @SatnamSaini-kv7ne 8 днів тому +23

    ਕੁਲ ਦੁਨੀਆਂ ਚ ਬਦਨਾਮੀ ਕਰਵਾ ਰਹੇ ਆ ਸਿੱਖ ਕੌਮ ਦੀ ਤਾਲਿਬਾਨ ਨਾਲ ਤੁਲਨਾ ਕਰਨ ਲੱਗ ਪਏ ਆ ਲੋਕ ਸਿਖਾਂ ਦੀ ਸਰਕਾਰ ਨੇ ਜਦੋਂ ਚਾਹਿਆ ਫਿਰ ਪਤਾ ਨਹੀਂ ਲੱਗਣਾ ਕਿ ਕਦੋਂ ਨੱਥ ਪਾ ਦਿਤੀ ਬੜੀ ਮੁਸ਼ਕਲ ਨਾਲ ਪੀੜ੍ਹੀ ਜਵਾਨ ਹੋਈ ਆ ਸਮਝਦਾਰ ਲਈ ਇਸ਼ਾਰਾ ਹੀ ਕਾਫ਼ੀ ਆ ਧੰਨਵਾਦ

  • @VikramSingh-vf2ut
    @VikramSingh-vf2ut 8 днів тому +13

    ਸਿੱਖਾਂ ਜਿੰਨੇ ਫ਼ੁਕਰੇ ਬੰਦੇ ਕਿਸੇ ਹੋਰ ਕੌਮ ਚ ਨਹੀਂ ਪਾਏ ਜਾਂਦੇ

    • @Surindd
      @Surindd 8 днів тому

      Kive dasso

  • @user-bw6mz3bu7v
    @user-bw6mz3bu7v 8 днів тому +26

    ਅਸੀਂ ਸਿੱਖ ਕਹਿੰਦੇ ਹਾਂ ਕਿ ਅਸੀਂ ਨਿਵੇਕਲੀ ਕੌਮ ਹਾਂ।ਇਹ ਹੈ ਸਾਡਾ ਨਿਵੇਕਲਾ ਪਣ ।ਸ਼ਬਦ ਨੂੰ ਗੁਰੂ ਮੰਨਣ ਵਾਲੀ ਕੌਮ ਕਿਸੇ ਦੇ ਸ਼ਬਦਾਂ ਦਾ ਜੁਆਬ ਕਰਪਾਨਾ ਨਾਲ਼ ਦਿੰਦੀ ਹੈ।ਕਦੇ ਹਿੰਦੂ ਮੁੰਡਿਆਂ ਨੇ ਵੀ ਇਸ ਤਰ੍ਹਾਂ ਕਿਸੇ ਨਿਹੱਥੇ ਸਿੱਖ ਉੱਤੇ ਹਮਲਾ ਕੀਤਾ ਹੈ। ਅਸੀਂ ਕਹਿੰਦੇ ਹਾਂ ਕਿ ਸਿੱਖ ਗੁਲਾਮ ਹਨ।ਇਹ ਗੁਲਾਮੀ ਦੀਆਂ ਨਿਸ਼ਾਨੀਆਂ ਤਾਂ ਨਹੀਂ ਹਨ, ਉਹਨਾ ਨੂੰ ਮੌਕਾ ਨਾ ਦਿਓ, ਜਿਹਨਾਂ ਨੇ ਪਿਛਲਾ ਟਾਈਮ ਅਪਣੇ ਪਿੰਡੇ ਤੇ ਹੰਡਾਇਆ ਹੈ ਉਹਨਾਂ ਨੂੰ ਜ਼ਰਾ ਪੁੱਛ ਲਓ। ਸਿਮਰਨਜੀਤ ਮਾਨ, ਅਜਮੇਰ ਸਿੰਘ,ਦਲਜੀਤ ਬਿੱਟੂ, ਭਿੰਡਰਾਂ ਵਾਲੇ ਦੇ ਮੁੰਡੇ,m p ਸਰਬਜੀਤ ਖਾਲਸਾ ਅਤੇ ਹੋਰ ਵੀ ਬਹੁਤ ਸਾਰੇ ਕਰੋੜਪਤੀਆਂ ਨੂੰ ਨਹੀਂ, ਉਹਨਾਂ ਦੀਆਂ ਬੁੜੀਆਂ ਮਾਵਾਂ ਨੂੰ ਪੁੱਛੋ ਜਿਹਨਾਂ ਦੇ ਚੁਲ੍ਹਿਆਂ ਵਿੱਚ ਘਾਹ ਉੱਗਿਆ ਹੋਇਆ ਹੈ।shame shameless ਕਾਰੇ।

  • @harwindersingh3834
    @harwindersingh3834 8 днів тому +7

    ਜਿਨ੍ਹਾਂ ਲੋਕਾਂ ਨੇ 1980‌ ਤੋਂ 1992 ਤੱਕ ਦਾ ਸਮਾਂ ਨਹੀਂ ਦੇਖਿਆ ਉਹ ਹੀ ਜਾਗੋ ਜਾਗੋ ਕਰਦੇ ਪ੍ਰਮਾਤਮਾ ਉਹ ਸਮਾਂ ਮੁੜਕੇ ਨਾ ਲਿਆਵੇ

  • @blackdeerhd8440
    @blackdeerhd8440 8 днів тому +22

    ਗਿੱਲ ਵਰਗਾ ਅਫਸਰ ਜਦੋਂ ਪੈਰਾ ਥੱਲ੍ਹੇ ਬਠੋਂਦੇ ਆ ਨਾ ਫਿਰ ਜਾਗੋ ਕਿੱਥੇ ਜਾਂਦੀ ਆ ਇਹਨਾ ਦੀ ਫਿਰ ਬੀਬੇ ਪੁੱਤ ਬਣ ਕੇ ਪੈਰਾ ਹੇਠਾਂ ਬੈਠਣ ਲੱਗੇ ਮਿੰਟ ਮਾਰਦੇ ਨੇ।,,ਇਹਨਾ ਦੀਆ ਕਰਤੂਤਾ ਨੇ ,, ਆਮ ਲੋਕਾਂ ਦਾ ਜੀਵਨ ਦੁੱਭਰ ਕਰ ਦਿੰਦੇ ਨੇ।,,

  • @ravindersinghgill314
    @ravindersinghgill314 8 днів тому +9

    ਪੰਜਾਬ ਦਾ ਮਹੌਲ ਖਰਾਬ ਕਰਨ ਕਰਕੇ ਇੰਨਾਂ ਫੁਕਰੇ ਢਾਡੀਆਂ ਉਤੇ N. S. A. ਲੱਗਣੀ ਚਾਹੀਦੀ ਹੈ ।।

  • @balvirsingh9650
    @balvirsingh9650 8 днів тому +22

    ਢਾਡੀ ਛੇਵੇਂ ਪਾਤਸ਼ਾਹ ਦੇ ਵਰੋਸਾਇਆ ਨੇ ਗੁਰੂ ਦਾ ਜੱਸ ਗਾਉਣ ਕਰਕੇ ਪਰ ਇਹ ਚਾਰ ਕੁ ਟੋਲੇ ਐਸੇ ਨੇ ਜਿਹਨਾਂ ਦੀ ਗਿਣਤੀ ਮੰਗਖਾਣੇ ਟੁੱਕੜਬੋਚਾਂ ਚ ਆਉਂਦੀ ਸਰਕਾਰ ਨੂੰ ਚਾਹੀਦਾ ਇਹਨਾਂ ਤੇ ਚਾਹੇ ਛੋਟੇ ਜਿਹੇ ਹੀ ਪਰਚੇ ਕਰਵਾ ਦੇਵੇ ਇਹ ਠੰਡੇ ਹੋਕੇ ਬਹਿ ਜਾਣ

  • @deepakmehra6162
    @deepakmehra6162 8 днів тому +4

    ਬੂਟਾ ਸਿੰਘ ਜੀ, ਤੁਹਾਡੀਆਂ ਗੱਲਾਂ ਸੱਚੀਆਂ ਤੇ ਬੇਬਾਕ ਹੁੰਦਿਆਂ ਨੇ, ਪਰ ਸਰਦਾਰ ਜੀ, ਏਹਨਾਂ ਗਲਾਂ ਨਾਲ ਜਿਹਨਾਂ ਦਿਆਂ ਦੁਕਾਨਦਾਰੀਆਂ ਬੰਦ ਹੋ ਸਕਦੀਆਂ ਨੇ, ਓਹ ਤੁਹਾਡੇ ਦੁਸ਼ਮਣ ਬਣ ਗਏ ਹੋਣਗੇ, ਤੁਸੀਂ ਆਪਣਾ ਖਿਆਲ ਰੱਖੋ, ਤੇ ਸਾਡੀ ਪਰਮਾਤਮਾ ਅੱਗੇ ਏਹੋ ਅਰਦਾਸ ਹੈ ਕਿ ਓਹ ਤੁਹਾਡੇ ਓਪਰ ਆਪਣੀ ਕਿਰਪਾ ਵਾਲਾ ਹੱਥ ਹਮੇਸ਼ਾ ਰੱਖੇ 🙏

  • @bikargharyala-tw3ci
    @bikargharyala-tw3ci 8 днів тому +8

    ਜਿਸ ਨਾਲ ਬੀਤੀ ਉਹੀ ਜਾਣੇ... ਬਹੁਤ ਹੀ ਜ਼ਿਆਦਾ ਵਿਗੜੇ ਹੋਏ ਹਾਲਾਤ ਦਾ ਸਾਹਮਣਾ ਕੀਤਾ ਹੈ ਅਸੀਂ... 1990 ਵਿਚ ਪੰਜਾਬ ਦੇ ਸਕੂਲ ਬੰਦ ਹੀ ਰਹਿੰਦੇ ਸਨ... ਦਿਨ ਦਿਹਾੜੇ ਲੁੱਟ ਮਾਰ ਹੁੰਦੀ ਸੀ...

  • @rajsinghgill4030
    @rajsinghgill4030 8 днів тому +2

    ਬਹੁਤ ਹੀ ਵਧੀਆ ਬਾਬਾ ਜੀ ਤੁਸੀ ਸੱਚੇ ਇਨਸਾਨ ਹੋ ਜੀ, ਏਨਾ ਕਤਿੜਾ ਨੇ ਪੰਜਾਬ ਦਾ ਬੇੜਾ ਗ਼ਰਕ ਕਰਨਾ ਹੈ, ਪਹਿਲਾ ਹਰੀ ਸੁੰਡੀ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਰੱਖਿਆ ਹੈ, ਏਨਾ ਲੋਕਾ ਨੇ ਪੰਜਾਬ ਦੀ ਕੋਈ ਵੀ ਤਰਕੀ ਹੋਣ ਹੀ ਨਹੀਂ ਦਿੱਤੀ

  • @ManjitSingh-oz6qk
    @ManjitSingh-oz6qk 8 днів тому +4

    Thanks Sir Ji.

  • @Arjanvelly123
    @Arjanvelly123 8 днів тому +2

    ਬੂਟਾ ਜੀ ਤੁਸੀ ਬਹੁਤ ਸਹੀ ਕੰਮ ਕਰ ਰਹੇ ਹੋ, ਸਮਝਾਓ ਲੋਕਾਂ ਨੂੰ।🙏

  • @Balbir7387
    @Balbir7387 8 днів тому +3

    8 ਵਜੇ ਨਹੀਂ ਵੀਰਜੀ ,6 ਵਜੇ ਹੀ ਸਾਰਿਆ ਫੈਕਟਰੀਆ ਬੰਦ ਹੋ ਜਾਂਦੀਆਂ ਸੀ, ਲੁਧਿਆਣੇ ਚ। ਫ਼ੇਰ ਹਰ ਬੰਦਾ ਮਜ਼ਦੂਰ ਜਲਦੀ ਤੋਹ ਜਲਦੀ ਆਪਣੇ ਘਰ ਵੱਲ ਨੂੰ ਭੱਜਦਾ ਹੁੰਦਾ ਸੀ, ਰਸਤੇ ਚ ਕਿਤੇ ਨਹੀਂ ਖੜਨਾ, 6 ਵਜੇ ਤੋਹ ਬਾਅਦ ਕੋਈ ਯਾਰ ਮਿੱਤਰ ਨਹੀਂ, ਸਿਰਫ ਘਰ

  • @khulevichar312
    @khulevichar312 8 днів тому +3

    ਮੇਰੇ ਸਿੱਖ ਭਰਾਵੋ ਸਤਿ ਸ੍ਰੀ ਅਕਾਲ। ਗਿਆਨੀ ਬੂਟਾ ਸਿੰਘ ਜੀ ਬੜੀਆਂ ਦਿਲ ਛੂ ਲੈਣ ਵਾਲੀਆਂ ਗੱਲਾਂ ਕਰਦੇ ਨੇ।

  • @user-pz1td9cy7t
    @user-pz1td9cy7t 7 днів тому +1

    ਗਿਆਨੀ ਜੀ ਇਸੇ ਤਰ੍ਹਾਂ ਲੋਕਾਂ ਨੂੰ ਜਾਗਰੂਕ ਕਰਦੇ ਰਹੋ ਬਹੁਤ ਧੰਨਵਾਦ ਜੀ

  • @avnindersingh5323
    @avnindersingh5323 8 днів тому +21

    ਬਹੁਤ ਵਧੀਆ ਜੀ

  • @baldevrandhawa5225
    @baldevrandhawa5225 8 днів тому +5

    Giani ji you are True Sikh Waheguru Chardikala vich rakhe app nu

  • @GurumeetSingh-yj1lp
    @GurumeetSingh-yj1lp 8 днів тому +6

    ਬਹੁਤ ਹੀ ਵਧੀਆ ਵਿਚਾਰ ਗੁਰੂ ਕਿਰਪਾ ਕਰੇ

  • @ishuduggal913
    @ishuduggal913 8 днів тому +7

    ਇਹਨਾਂ ਨੂੰ ਗਿਆਨ ਦੀ ਘਾਟ ਆ, ਜਦੋਂ ਗੁਆਢੀਆਂ ਦੇ ਅੱਗ ਲੱਗ ਦੀ ਆ ਤਾਂ ਸੇਕ ਆਪ ਨੂੰ ਵੀ ਲੱਗਦਾ। ਇਹਨਾਂ ਕਾਰਨਾਂ ਕਰਕੇ ਹੀ ਪੰਜਾਬ ਅੱਜ ਤੱਕ ਤਰੱਕੀ ਨਹੀਂ ਕਰ ਪਾਇਆ।

  • @narindermasoun1339
    @narindermasoun1339 8 днів тому +5

    ਬਿਲਕੁੱਲ ਸਹੀ ਗੱਲ ਹੈ

  • @broadbandlife2701
    @broadbandlife2701 8 днів тому +2

    ਬਾਬਾ ਜੀ ਤੁਸੀਂ ਧੰਨ ਹੋ, ਤੁਹਾਡੀ ਫਤਹਿ,ਫਤਹਿ,ਫਤਹਿ,,,

  • @user-ld8gt1cq9m
    @user-ld8gt1cq9m 8 днів тому +2

    ਗਿਆਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਕੌੜਾ ਸੱਚ ਬੋਲਦੇ ਰੋ ਪਰ ਛਿੱਤਰ ਖਾਣਦੇ ਸ਼ੁਕੀਨਾ ਨੂੰ ਤੁਹਾਡੀਆਂ ਸਿਖਿਆਵਾਂ ਚੰਗੀਆਂ ਨਹੀਂ ਵਗਣਗੀਆਂ

  • @ramjidass7922
    @ramjidass7922 8 днів тому +4

    Very nice message giany g thanks God bless U 🙏

  • @Lavishchora
    @Lavishchora 7 днів тому +1

    ਸਹੀ ਕਿਹਾ ਬੂਟਾ ਸਿੰਘ ਜੀ ਬੜੇ ਮਾਵਾਂ ਦੇ ਪੁੱਤ ਮਾਰੇ ਗਏ 84 ਵਿਚ, ਵਾਹਿਗੁਰੂ ਮੇਹਰ ਕਰੋ ਸਾਡੇ ਲੋਕਾਂ ਤੇ ਸਿੱਖ ਭਾਈਆ ਅਤੇ ਹਿੰਦੂ ਭਾਈਆ ਤੇ ਪਿਆਰ ਨਾਲ ਰਹੋ ਪੰਜਾਬ ਵਿੱਚ 🙏🙏🙏

  • @bhupinderdhaliwal7096
    @bhupinderdhaliwal7096 8 днів тому +2

    ਬਿਲਕੁਲ ਠੀਕ ਕਿਹਾ ਬੂਟਾ ਸਿੰਘ ਜੀ

  • @GurnamSingh-hu5fq
    @GurnamSingh-hu5fq 8 днів тому +5

    ਲਗਦਾ ਇਸ ਤਰਾ ਬੂਟਾ ਸਿੰਘ ਜੀ ਸਹੀ ਬੋਲ ਰਹੇ ਨੇ ਇਹ ਸਬ ਬਹਰੂਪੀਏ ਨੇ। ਕਥਨੀ ਕਰਨੀ ਵਾਲੇ ਨਹੀ। ਬਾਕੀਆ ਨੂੰ ਵੀ ਜਤਾਉ ਵਧੀਆ ਫੈਸਲਾ ਹੈ।
    ਲੋਕ ਹੁਣ ਜਾਗ ਪਏ ਨੇ ਧੰਨਵਾਦ ਜੀ
    ਬੰਦੀ ਸਿੰਘ ਦਾ ਕੀ ਬਣਿਆ ?

  • @amrindermaan7828
    @amrindermaan7828 8 днів тому +10

    Bohat vdia baba g

  • @PardeepKumar-kx3lj
    @PardeepKumar-kx3lj 8 днів тому +4

    Bilkul shi gal hai

  • @sawinder8654
    @sawinder8654 8 днів тому +12

    Bilkul right💯💯

  • @vinayrally5934
    @vinayrally5934 8 днів тому +10

    ਮਜ਼ਾ ਆ ਗਿਆ,,, ਸੁਣ ਕੇ

  • @satwantsatti9655
    @satwantsatti9655 8 днів тому +12

    27 ਵਿੱਚ ਜਾਗੋ ਆ ਰਹੀ ਗਿਆਨੀ ਜੀ ਜਦੋਂ ਪੰਜਾਬ ਵਿੱਚ ਬੀਜੇਪੀ ਦੀ ਸਰਕਾਰ ਬਣੇਗੀ ਇਹਨਾਂ ਲੋਕਾਂ ਦਾ ਹਾਲ ਦੇਖਿਓ

  • @goldysingh427
    @goldysingh427 8 днів тому +11

    Dhan h ap gyani ji

  • @JaspalSingh-ul6ys
    @JaspalSingh-ul6ys 8 днів тому +5

    ਵਾਹ ਬਿਲਕੁਲ ਸਹੀ 💯💯💯💯💯👍👍👍👍

  • @vikrammalik7499
    @vikrammalik7499 8 днів тому +3

    You are great Sir ji..... thanks for speaking truth

  • @baldevrandhawa5225
    @baldevrandhawa5225 8 днів тому +3

    Very nice ji, your talking is very straight forward

  • @user-iu7ov8rs9s
    @user-iu7ov8rs9s 8 днів тому +9

    Giyani Sahib you are absolutely right 👍

  • @NPS193
    @NPS193 8 днів тому +15

    Bilkul right 👍👍👍👍👍👍👍👍👍👍👍👍

  • @cambridgelearningsystem9004
    @cambridgelearningsystem9004 8 днів тому +9

    gyani ji sat sri Akal ji

  • @desiboy11747
    @desiboy11747 8 днів тому +5

    Bilkul sahi sir

  • @Lovenature-nt8zm
    @Lovenature-nt8zm 8 днів тому +9

    ਗੁਰਬਾਣੀ ਸਿੱਖਿਆ : ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ 🙏

    • @SandeepSharmaSoni-8383
      @SandeepSharmaSoni-8383 8 днів тому +2

      Gurbani sikh lau jaruri hai par chwla nu gurbani palle pai hi nai.jattwad ne beda grak karta sikhi da punjab da

  • @karamjitrandhawa4733
    @karamjitrandhawa4733 8 днів тому +3

    Bilkul sahi keha.....sach bolna bahut aukha.....very good 👍

  • @amandeepkaruaman1052
    @amandeepkaruaman1052 8 днів тому +4

    Bahut hi badhiya Gyani ji tusi jurm ke khilaf bolane di himat rakh de Ho 💯 war dhanyvad

  • @khulevichar312
    @khulevichar312 8 днів тому +1

    ਮੇਰੇ ਸਿੱਖ ਭਰਾਵੋ, ਜਿਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ ਉਹ ਸਿੱਖਾਂ ਵਾਸਤੇ ਸਹੀ ਨਹੀਂ ਸਨ। ਇਸ ਤਰ੍ਹਾਂ ਦੀਆਂ ਘਟਨਾਵਾਂ ਕਰਕੇ ਹੋਰ ਪਰਦੇਸਾਂ ਵਿੱਚ ਰਹਿੰਦੇ ਸਿੱਖਾਂ ਨੂੰ ਮੁਸ਼ਕਲਾਂ ਆਣ ਗਿਆ।

  • @user-rj1ki9fi4m
    @user-rj1ki9fi4m 7 днів тому +3

    ਗਿੱਲ. ਬਰਾੜ ਨੇ ਅਕਲ ਸਿਖਾ ਕੇ ਪੁੱਠੇ ਪੈਰ ਭਜਾਈ ਆ.. ਫਿਰ ਨਹੀਂ ਸੁਣਿਆ ਬਈ ਹੁਣ ਜਾਗੋ ਆਈ ਆ

  • @ankitkhatri9795
    @ankitkhatri9795 8 днів тому +7

    Giyani boota singh sab toh samjhdaar te guru da asli sikh ae..❤

  • @Handsomeguy12
    @Handsomeguy12 8 днів тому +4

    Sahi gal hai giani ji ❤❤❤

  • @sardardoha8000
    @sardardoha8000 8 днів тому +3

    Giani ji you are right 👍 Way .I seen 84.very bad condition that time our public no understand

  • @parveshsingh8849
    @parveshsingh8849 8 днів тому +1

    Sardar ji ek Jagruk te soojbaan sakshiat hun bina dar te khof te bebaki naal apne anmol Vichar rakhe ne . Aap ji da bahut bahut dhanbaad.

  • @abroldentalcare8638
    @abroldentalcare8638 8 днів тому +2

    I really appreciate your thinking giani ji Ashok Abrol

  • @GurmeetSingh-ee7ph
    @GurmeetSingh-ee7ph 8 днів тому +6

    100 Right

  • @user-ob9dg6gu1f
    @user-ob9dg6gu1f 8 днів тому +1

    I am agree with ypu. Boota Singh Ji aap ki har baat 100% correct hai

  • @narinderrana8236
    @narinderrana8236 8 днів тому +4

    Gyani g❤❤

  • @amritkaur2863
    @amritkaur2863 8 днів тому +6

    SAT SRI AKAAL GYANI ji

  • @MandeepSingh-ug9hi
    @MandeepSingh-ug9hi 8 днів тому +5

    Great knowledge

  • @dewarkanath2853
    @dewarkanath2853 8 днів тому +2

    Sat sari Akaal, vir ji you are right, they want to bring back old days of bloodbath again in Punjab and are not understanding the geopolitical game plans of breaking India forces

  • @sarabjeetbamrah3144
    @sarabjeetbamrah3144 8 днів тому +2

    Waheguru meher kare tuhadde te!Giani ji tussi sach di awaaz buland karde raho!!

  • @charnkaurkaur9149
    @charnkaurkaur9149 8 днів тому +3

    All right baba ji

  • @jaspslkumar9583
    @jaspslkumar9583 8 днів тому +5

    Good job baba g.

  • @khulevichar312
    @khulevichar312 8 днів тому +1

    ਅੱਜ ਹਰ ਭਾਰਤ ਵਾਸੀ ਸਿੱਖਾਂ ਦੀ ਇੱਜਤ ਕਰਦਾ ਹੈ ਪਰ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਇਕ ਦਿਨ ਐਸਾ ਆਉਣਾ ਕੀ ਹਰ ਸਿੱਖ ਵਿੱਚ ਲੋਕਾਂ ਨੂੰ ਖਾਲੀਸਤਾਨੀ ਨਜ਼ਰ ਆਉਣਗੇ। ਗੱਲ ਕੌੜੀ ਹੈ ਪਰ ਸੱਚੀ ਹੈ।

  • @choudhrysunil2914
    @choudhrysunil2914 8 днів тому +5

    Right

  • @baljeetsingh2534
    @baljeetsingh2534 8 днів тому +2

    ਧਨ ਧਨ ਕਰਤੀ ਬਾਬਾ ਜੀ ਤੁਸੀ ਤਾਂ 😂ਹੁਣ ਹੋਊ ਪਾਰ ਉਤਾਰਾ 😅ਵਾਹਿਗੁਰੂ ਵਾਹਿਗੁਰੂ

  • @Jasss939
    @Jasss939 8 днів тому +2

    Bahut vadya gal bol rahe ho eh taan mahol kharab karn vali gal hai🙏🙏🙏

  • @bhindersingh2050
    @bhindersingh2050 8 днів тому +5

    Very good giani g

  • @Thabal__saab
    @Thabal__saab 8 днів тому +5

    Shi.gal

  • @user-nu5vn3rs2b
    @user-nu5vn3rs2b 8 днів тому +2

    Good

  • @mahinderdhillon9299
    @mahinderdhillon9299 8 днів тому +3

    100/true

  • @sukhpreetsandhu8633
    @sukhpreetsandhu8633 8 днів тому +2

    🙏🙏🙏🙏

  • @davidsuman2444
    @davidsuman2444 8 днів тому

    Gianni ji tuhadye vargi soch kash sare sikhaan di ho jave te panjab tarakki vall jave na ke barbadi vall , salute hai ji tuhanu ( From UK 🇬🇧)

  • @rajeevsharma5287
    @rajeevsharma5287 8 днів тому +5

    Panjab sarkar ko kthor action lena chahiye.

  • @user-hq1vo8ro9x
    @user-hq1vo8ro9x 8 днів тому +6

    Sat are akal gyni g

  • @sawinder8654
    @sawinder8654 8 днів тому +5

    🙏🙏🙏

  • @user-uy4ih7hz2f
    @user-uy4ih7hz2f 8 днів тому

    You are the real wel wisher of sikh koum and real sikh of guru sahibaan

  • @RepalSingh-sb3vg
    @RepalSingh-sb3vg 8 днів тому +6

    💯

  • @Punjabimoviefun
    @Punjabimoviefun 7 днів тому +1

    Good working

  • @user-uk4lk6nx8k
    @user-uk4lk6nx8k 8 днів тому +4

    🙏👍

  • @user-qc4eo5pp5p
    @user-qc4eo5pp5p 8 днів тому

    Giani ji di soch sab ton vakhri te soojh wali hai aap ji nu Parnam karde ha ji. Punjab da mahaul koi kharab na kare ji

  • @mahinderverma3206
    @mahinderverma3206 8 днів тому

    Tusi Great ho Sardar ji

  • @user-uq5bf5rz5c
    @user-uq5bf5rz5c 8 днів тому +5

    Sach. Bolen. Lye. Himent. Te. Dlare. Chyede. He,,

  • @user-zp1eu5cy7x
    @user-zp1eu5cy7x 8 днів тому +3

    Duniya jitni ezet karti thi sardaro ki ab dire dire kam ho rhi hai our inka karn hor koi nhi kush sikh bhi hai...

  • @mahinderdhillon9299
    @mahinderdhillon9299 8 днів тому +2

    True

  • @satinderkumar1569
    @satinderkumar1569 8 днів тому +1

    ਸਵਾ ਲੱਖ ਸੇ ਏਕ ਲੜਾਉਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ !

    • @baldevsingh3568
      @baldevsingh3568 8 днів тому

      Eh likhat guru Gobind singh g di nahi vaise nihang ik nu hi swalakh kehnde ne

  • @balkarmasih2988
    @balkarmasih2988 8 днів тому +1

    good

  • @Sahilstatus265
    @Sahilstatus265 8 днів тому +3

    ❤❤

  • @GauravKumar-xt7nw
    @GauravKumar-xt7nw 8 днів тому

    Singh saab salute h thanu

  • @DilbagSingh-vn7nw
    @DilbagSingh-vn7nw 7 днів тому

    Very good g 👍👍👍👍👍👍👍👍🙏🙏🙏🙏🙏🙏

  • @bs-db3ys
    @bs-db3ys 8 днів тому

    Thik keha gyani ji ❤

  • @shahvicky4659
    @shahvicky4659 5 днів тому

    Very good thinking giyani g

  • @pittasingh6460
    @pittasingh6460 8 днів тому

    Bhut vadia ❤

  • @rajivsharma9962
    @rajivsharma9962 8 днів тому

    Right 👍🏾👍🏾👍🏾

  • @omarora8630
    @omarora8630 8 днів тому +2

    You are right S buta singh ji

  • @baljeetsingh2534
    @baljeetsingh2534 8 днів тому +1

    ਗਲੀੰ ਅਸੀ ਚੰਗੀਆਂ ਅਚਾਰੀ ਬੁਰੀਆਂ ਮਨੋਂ ਕਸੁਦਾ ਕਾਲੀਆਂ ਬਾਹਰੋਂ ਚਿਟਵੀਆਂ ।