ਮੈਂ ਬਹੁਤ ਸਾਰੀ Shopping ਕੀਤੀ Punjabi Suits Latest collection

Поділитися
Вставка
  • Опубліковано 26 сер 2024
  • Hlo ji ,
    SAT SHREE AAKAL ji .🙏🙏🙏
    In this video we are watching Latest Punjabi Suits with price .
    #PINDPUNJABDE #punjabilifestyle #punjabisuits # Summersuits # Latestsuits # patialasuits # Beautifulsuits # Pindpunjabde
    ਦਿੱਲੀ ਵਾਲਿਆਂ ਦੀ ਕਪੜੇ ਦੀ ਹੱਟੀ
    ਨਵਾਂ ਬਜ਼ਾਰ ਸੁਨਾਮ ।
    Shop contact no 👉 98885 82197 WhatsApp
    Shop contact no 👉 97807 92037 WhatsApp
    ਸੂਟਾਂ ਦੀ Shopping ਲਈ ਤੁਸੀਂ ਉਪਰ ਦਿੱਤੇ ਨੰਬਰਾਂਤੇ ਸੰਪਰਕ ਕਰ ਸਕਦੇ ਹੋ ।
    My Contact number 👉78886 19272
    my Instagram link 👇👇👇
    / jawanda.gurmeet
    My other channel link 👇👇👇
    / @punjabicorner

КОМЕНТАРІ • 869

  • @bholasingh2501
    @bholasingh2501 4 роки тому +24

    ਗੁਰਮੀਤ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ, 7.30 ਵਜੇ ਵਾਲਾ ਟਾਈਮ ਇਹਨਾਂ ਦਿਨਾਂ ਵਿੱਚ ਸਹੀ ਚੱਲ ਰਿਹਾ ਹੈ , ਬਾਕੀ ਹੁਣ ਤਾਂ ਸ਼ਾਇਦ ਯੂ ਟਿਊਬ ਵਾਲੇ ਸਾਨੂੰ ਵੀ ਜਾਨਣ ਲੱਗ ਪਏ ਹੋਣਗੇ ਤਾਂ ਹੀ ਉਹ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਭੇਜ ਦਿੰਦੇ ਹਨ ।ਇਸ ਕਰਕੇ ਭਾਈ 7.30 ਵਜੇ online ਹੋ ਜਾਇਆ ਕਰੋ , ਲਗਾਤਾਰ ਨੋਟੀਫਿਕੇਸ਼ਨ ਤਾਂ ਹੀ ਆਉਣਗੇ

    • @PindPunjabde
      @PindPunjabde  4 роки тому

      ਧੰਨਵਾਦ ਜੀ

    • @gursimransingh4988
      @gursimransingh4988 4 роки тому

      ਭੋਲਾ ਸਿੰਘ ਜੀ ਸਤਿ ਸ੍ਰੀ ਅਕਾਲ

    • @bholasingh2501
      @bholasingh2501 4 роки тому

      @@gursimransingh4988 ਜੀ ਪਿਆਰ ਭਰੀ ਸਤਿ ਸ੍ਰੀ ਆਕਾਲ,ਬੱਸ ਇਸੇ ਤਰ੍ਹਾਂ ਪਿਆਰ ਬਣਾਈ ਰੱਖਣਾ ਜੀ।

    • @ArshdeepSingh-wk4df
      @ArshdeepSingh-wk4df 4 роки тому +1

      ਭੋਲਾ ਸਿੰਘ ਵੀਰ ਜੀ ਸਤਿਸ਼ੀ੍ ਅਕਾਲ

    • @bholasingh2501
      @bholasingh2501 4 роки тому

      @@ArshdeepSingh-wk4df ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

  • @BhupinderSingh-ko7ij
    @BhupinderSingh-ko7ij 4 роки тому +71

    ਚਲੋ ਸੂਟ ਤਾ ਤੁਹਾਡੇ ਵਧੀਆ ਨੇ ਪਰ ਵੀਡੀਓ ਵੇਖ ਕਿ ਕਈ ਘਰਾ ਚ ਲੜਾਈ ਦਾ ਮਹੋਲ ਬਣ ਸਕਦਾ

    • @bholasingh2501
      @bholasingh2501 4 роки тому

      ਹੋ ਸਕਦੈ

    • @armaansinghassidhu6512
      @armaansinghassidhu6512 4 роки тому +1

      Right ha veer g

    • @bholasingh2501
      @bholasingh2501 4 роки тому +5

      ਹਾਂ ਜੀ ਲੜਾਈ ਵਾਲੇ ਬੱਦਲ ਤਾਂ ਪੂਰੇ ਬਣੇ ਪੲੇ ਹੈ,ਵੇਖੋ,,

    • @ranjeetnk4660
      @ranjeetnk4660 4 роки тому

      @@bholasingh2501 🤣🤣🤣

    • @amritamritsingh2865
      @amritamritsingh2865 4 роки тому +7

      hji ਮੇਰੀ ਤਾਂ ਮਿੱਠੀ ਜੀ ਬਹਿਸ ਹੋ ਗਈ ਆਪਣੇ ਘਰਵਾਲੇ ਨਾਲ 😂😂😂😂

  • @gursimransingh4988
    @gursimransingh4988 4 роки тому +25

    ਦੀਦੀ ਜੀ ਕਿਸੇ ਦਿਨ ਆਪਣੇ ਵਿਆਹ ਦੀ ਐਲਬਮ ਵੀ ਵਿਖਾਉ ਜੀ

  • @manjindersinghsandhu5149
    @manjindersinghsandhu5149 4 роки тому +4

    ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ 🙏
    ਬਹੁਤ ਸੋਹਣੀ ਵੀਡੀਓ 👌
    ਸਾਰੇ ਸੂਟ ਸੋਹਣੇ ਨੇ 👌

  • @jabarjungbrar7949
    @jabarjungbrar7949 4 роки тому +3

    1400 ਰੁਪਏ ਵਾਲਾ ਸੂਟ ਬਹੁਤ ਸੋਹਣਾ ਹੈ ਮੇਰੇ ਕੋਲ ਹੈ ਦੀਦੀ ਜੀ

  • @monikabhatia8791
    @monikabhatia8791 4 роки тому +20

    Hnji didi..2500 wala suit jada menga lagda thoda..

  • @bhangusaaab4387
    @bhangusaaab4387 4 роки тому +13

    Nice ਸੂਟ ਦੀਦੀ ਪਰ 150 ਵਾਲਾ ਦੁਪੱਟਾ ਜ਼ਿਆਦਾ ਪਸੰਦ ਆਇਆ ma Harbans Kaur ਭਾਈ ਕੀ ਪਸੋਰ ਜੀ ਮੇਰਾ ਨਾਂ ਬੋਲਦੇ ਉ

  • @malwa--_studio
    @malwa--_studio 4 роки тому +12

    Di pink flower Wala tan tuhade kol pehlan hi c chalo parrot wala jroor banva k Video ch pa k dekhao very nice all suits

  • @amankaur8605
    @amankaur8605 4 роки тому

    Nice all suits.... Ik suite sme ae tahda... Pehla v c tahde Khol ohh pink flowers wala

  • @HarpreetKaur-ck5sg
    @HarpreetKaur-ck5sg 4 роки тому

    Suits dii shoping vadiya kiti aa ji tusi rainbow suit bahut sohna manveer de suit da colour v sohna baki har ik di apni pasand hundi aa ji jis nu jive theek lagda oh ose tarah carry karda.

  • @shivamvadhera5014
    @shivamvadhera5014 4 роки тому

    Vaise suit ta saare hi bht sohna h pr sb da rate jehda lgia hoiya h surf duppta hi shi rate da h aai malout to h saade the bht that rate milda kapda

  • @ektadhanju7279
    @ektadhanju7279 4 роки тому +1

    Bhut hi sohne suit aa diiii👌👌👌👌👌
    Jesus Christ blesssssssssss u

  • @arvinsingh6386
    @arvinsingh6386 4 роки тому +3

    2500 ala suit👌👌👌baki tusi flowers wale suit he like karde dupatta v

  • @manpreetdina2643
    @manpreetdina2643 4 роки тому +1

    ਸਾਰੇ ਸੂਟ ਬਹੁਤ ਹੀ ਸੋਹਣੇ ਹਨ ।ਦੀਦੀਤੁਹਾਡਾ ਦੁਪੱਟਾ ਬਹੁਤ ਪਸੰਦ ਆਇਆ ।

  • @satveersamra5707
    @satveersamra5707 4 роки тому +3

    3.50 ime j da tuhade pehla v video ch paeya hunda blue suit ch ime j di flower ne os ch v

  • @newtrands4620
    @newtrands4620 4 роки тому +3

    सूट तो आपके सारे हो मस्त है दी आपके सूट देख के मेरा भी शॉपिंग का मन बन गया 😍😍😍

  • @manusandhu5703
    @manusandhu5703 4 роки тому

    ਸਤਿ ਸ੍ਰੀ ਅਕਾਲ ਜੀ ਸਾਰੇ ਸੂਟ ਬਹੁਤ ਸੋਹਣੇ ਆ ਜੀ

  • @user-no4es9ml7m
    @user-no4es9ml7m 4 роки тому +1

    ਬਹੁਤ ਵਦੀਆ ਸੂਟ ਨੇ ਦੀਦੀ ਜੀ ਵਿਆਹ ਵਾਲਾ ਸੂਟ ਸਲਾਈ ਕਰ ਲਵੋ

  • @virpalkaurkaila6518
    @virpalkaurkaila6518 4 роки тому +3

    Suit bhut sohne aw didiji ਵਿਆਹ ਦੀ ਅਲੈਬਮ ਵੀ ਵਿਖਾਉ pz ok

  • @jasjaspreets4502
    @jasjaspreets4502 3 роки тому

    ਸਤਿ ਸ੍ਰੀ ਆਕਾਲ ਭੈਣ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਸਾਰੇ ਪਰਿਵਾਰ ਨੂੰ ਖੁਸ਼ੀਆਂ ਬਖਸ਼ਣ ਭੈਣ ਬੁਹਤ ਹੀ ਸ਼ੂਟ ਹਨ ਭੈਣ ਜੀ 🌹🌹🌹🌹🌹

  • @satveersamra5707
    @satveersamra5707 4 роки тому +1

    Tuhadi marriage Wala suit baht sohna.new shopping walea ton v jiada vdia jrur stich kro

  • @navinavi5019
    @navinavi5019 4 роки тому +1

    Jine tusi 5 suita te paise lgaye ene ch ta tuhade 12.13 suit mil Jane c Ludhiana ton ji bohut mehnga eh ta

  • @amritamritsingh2865
    @amritamritsingh2865 4 роки тому

    ਸਾਰੇ ਸੂਟ ਬਹੁਤ ਹੀ ਸੋਹਣੇ ਆ ਜੀ ਤੁਸੀਂ ਤਾਂ ਜ਼ੋ ਮਰਜ਼ੀ ਰੰਗ ਪਾ ਲਿਉ ਤੁਹਾਡੇ ਤੇ ਬਹੁਤ ਫੱਬਦਾ ਹੈ ਜਿਹੜਾ ਤੁਸੀਂ ਸੂਤੀ ਦੁਪੱਟਾ ਲਿਆ ਮੈਨੂੰ ਉਹ ਬਹੁਤ ਪਸੰਦ ਆਇਆ ਦੀਦੀ ਉਹ ਤਾਂ ਮੈਨੂੰ ਦੇ ਦਿਓ ਜੀ 😘😘😘

  • @pawanbirsingh8527
    @pawanbirsingh8527 4 роки тому +2

    ਸੱਤ ਸ਼੍ਰੀ ਆਕਾਲ ਦੀਦੀ ਜੀ ਬਹੁਤ ਜ਼ਿਆਦਾ ਖਰਚਾ ਹੋ ਗਿਆ ਵੀਰ ਜੀ ਦਾ ਤੁਹਾਡੀ ਪਸੰਦ ਬਹੁਤ ਹੀ ਵਧੀਆ ਹੈ ਸਾਰੇ ਸੂਟ ਵਧੀਆ ਨੇ ਤੁਸੀਂ ਗਰੀਨ ਵਾਲਾ ਸੂਟ ਜ਼ਰੂਰ ਸਟਿਚ ਕਰ ਲਿਓ ਮੇ ਵੀ ਗਿਆਰਾਂ ਸਾਲ ਬਾਅਦ ਆਪਣੇ ਵਿਆਹ ਦਾ ਕਰੇਪ ਦਾ ਪਿਆ ਸੂਟ ਹੁਣ ਸਟਿਚ ਕਰ ਲਿਆ ਹੈ ਦੁਬਾਰਾ ਫਿਰ ਚੱਲ ਰਿਹਾ ਹੈ ਇਹ ਕੱਪੜਾ

    • @PindPunjabde
      @PindPunjabde  4 роки тому

      Thanq so much ji

    • @tegveersingh8203
      @tegveersingh8203 4 роки тому

      @@PindPunjabde ਸੱਤ ਸ਼੍ਰੀ ਆਕਾਲ ਦੀਦੀ ਜੀ ਤੁਹਾਡੇ ਸੂਟ ਬਹੁਤ ਸੋਹਣੇ ਨੇ ।।

  • @nardevsinghnardevsingh9236
    @nardevsinghnardevsingh9236 4 роки тому

    All suits are veryeee nice viah wala suit v bhut he sohna koi v suit mehnga ne cotton da duppta bhut sohna lagea menu

  • @pubgsquad7864
    @pubgsquad7864 4 роки тому

    ਸਤਿ ਸ੍ਰੀ ਆਕਾਲ ਗੁਰਮੀਤ ਜੀ ਸਾਰੇ ਸੁਟ ਬਹੁਤ ਸੁੰਦਰ ਨੇ ਜੀ Nice video ji

  • @beautifullife8745
    @beautifullife8745 4 роки тому

    sat sri akal di... tusi ta vaise he bahut sohne aa..har suit vadia lgda tuhade paya hoya..suit v sare sohne aa

  • @brargamer952
    @brargamer952 4 роки тому

    didi ji tusi purana suit jrur stich kro kise ne tuhanu bhut pyar nal dita

  • @kaurji879
    @kaurji879 4 роки тому

    Teesre number wale suit di fitting bohat jyada sohni auu gyi 👌👌👌👌👌😻😻😻😻😻

  • @kalapabbian3394
    @kalapabbian3394 4 роки тому +1

    👌👌👌👌dupatta v bauat sohna

  • @gurinarain3612
    @gurinarain3612 4 роки тому +4

    ਹੋਰ ਖਰੀਦਣ ਦੀ ਸਲਾਹ ਸੀ

  • @navdeepgill3698
    @navdeepgill3698 4 роки тому

    Sat Siri akal Gurmeet Bhanji..... Suit ta sare e sohne aa, par Manveer putu Da suit manu bahut pasand Ayia.... Tuhada viah wala suit v bahut sohna , USDA colour bahut sohna....

  • @gurdeepuppal3034
    @gurdeepuppal3034 4 роки тому

    Ssa g. Suit ta tohade bahut sone aa but dopata baut Jada vadia lageya .ek bej e do

  • @StylishMakeupCorner
    @StylishMakeupCorner 4 роки тому

    Thode suit choice bht sohni a dee baki jeda thonu vivah te suit milea c o b bht sohna... tsi karwalo stitched ager kapda sahi a khrab nahi hyea..

  • @gurmeetkaur85
    @gurmeetkaur85 4 роки тому

    Green and yelllo achha ha baki fullan wale hi ne sare viha vele da suit swa lo hun is chees da hi trend ha

  • @raswindersingh65
    @raswindersingh65 4 роки тому +9

    ਦੀਦੀ ਤੁਸੀਂ ਸਾਰੀ ਗੱਲ ਪੰਜਾਬੀ ਬੋਲੀ ਵਿੱਚ ਹੀ ਕਰਿਆ ਕਰੋ ਧੰਨਵਾਦ ਜੀ

  • @rajeshkumar-gt4tm
    @rajeshkumar-gt4tm 4 роки тому +1

    Mehange aa asi 400 da lita pure cotton red suit 5 mtrs

  • @sukhraj4932
    @sukhraj4932 4 роки тому

    First wala red printed te second last white te yellow bahut sohne lage g.

  • @shafiqahmad381
    @shafiqahmad381 4 роки тому

    Very nice adrss sister ahall ap ka naseeb ma karya ameen. Ahall ko or ap ki pure family ko hamsah hamsh kush ragya ameem

  • @ArshdeepSingh-wk4df
    @ArshdeepSingh-wk4df 4 роки тому

    ਗੁਰਮੀਤ ਪਿਅਾਰ ਭਰੀ ਸਤਿਸ਼ੀ੍ ਅਕਾਲ ਗਰਮੀਅਾ ਦੀ ਜੰਗ ਸ਼ੁਰੂ ਹੋ ਗਈ ਪਹਿਲ ਗੁਰਮੀਤ ਨੇ ਕੀਤੀ.🤗ਸਾਰੇ ਸੂਟ ਬਹੁਤ ਸੋਹਣੇ ਨੇ ਜੀ ਰੇਟ ਵੀ ਠੀਕ ਅਾ ਸਾਡੇ ਤਰਨਤਾਰਨ ਬਹੁਤ ਮੰਹਿਗੇ ਸੂਟ ਮਿਲਦੇ ਨੇ

  • @aujlasaab7686
    @aujlasaab7686 4 роки тому

    Rad suit menu buht pasand aee di ess da ki price a

  • @sunnysunny3186
    @sunnysunny3186 4 роки тому

    Dupatta bht jyada sohna lga mainu didi g.simar dhalla

  • @siratsandhu2122
    @siratsandhu2122 4 роки тому

    Satshri akaal jii...Sarey(all) suit bohtttt sohne aa jii.Specially dupatta bohttt sohna aa jii,Tuci green suit tuhade viah wala jarur stich krvao jii,hun purana fashion vapis aa reha hai,colour v sohna hai green.👌👌👌👌

  • @harwinderkaur992
    @harwinderkaur992 4 роки тому

    Sat Shri akal didi ji bhut sohne suit aa sis 👌😍

  • @thecreatorshub26
    @thecreatorshub26 4 роки тому

    Didi ਸੂਟ ਤਾ ਸਾਰੇ ਹੀ ਬਹੁਤ ਸੋਹਣੇ ਨੇ ਜੀ ਦੀਦੀ ਮੈ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਜੀ ਤੁਸੀਂ ਪਲਾਜੋ ਕਿਉਂ ਨੀ ਪਾਉਂਦੇ ਜੀ ਹੁਣ ਬਣਾ ਲਿਉ ਜੀ

  • @gurpreetkaur-dh7ku
    @gurpreetkaur-dh7ku 4 роки тому

    Bht sohne suit aa sare and parrot colour wala b stitch karwalo sohna lagda aa

  • @amjadpervaiz1398
    @amjadpervaiz1398 4 роки тому

    Madam ji adaab.sarey suit boht sohney laggey .Ap ki shadi waley suit ka colour bohat acha ha .thanda colour ha iss ko zaroor pehney. Khush raho ji.

  • @deepSingh-nu5gu
    @deepSingh-nu5gu 4 роки тому

    kithe rehnde tusi daso ji??

  • @ManjitChahal16
    @ManjitChahal16 4 роки тому +3

    ਗੁਰਮੀਤ ਤੁਸੀਂ ਵੀ ਪਲਾਜੋ ਬਣਵਾ ਲਵੋ..ਸੂਟ ਤਾਂ ਸਾਰੇ ਸੋਹਣੇ ਨੇ ਪਰ ਮੈਨੂੰ ਓਹ 150 ਵਾਲਾ ਦੁਪੱਟਾ ਬੜਾ ਪਸੰਦ ਐ..

  • @baujla544
    @baujla544 4 роки тому

    Didi jo tuc Marriage time da suit das rahe o oh suit bhut sohna color di bhut sohna tuc jarur selayi kareo. Hor sare suit v bhut sohne ne

  • @khushminderkaur4252
    @khushminderkaur4252 4 роки тому

    Very nice suit, Hanji stich karvo marriage Vala suit bhut sohna

  • @shaillybakshi9205
    @shaillybakshi9205 4 роки тому

    Very nice shopping ji and very nice vedio dii ji Tuhadi way of talking is very nice and sweet ji. Sare suits Bhut Shony h or manveer da suit sab to Shona lga ji

  • @LovePreet-gg5fx
    @LovePreet-gg5fx 4 роки тому

    ਸਤਿ ਸ੍ਰੀ ਅਕਾਲ ਦੀਦੀ ਜੀ ਕਿਵੇਂ ਓਓ ਜੀ

  • @kulwindersidhus6489
    @kulwindersidhus6489 4 роки тому

    ਦੀਦੀ ਜੀ ਬਹੁਤ ਸੋਹਣੇ ਲੱਗੇ ਨੇ ਸੂਟ ਪਰ ਤੁਸੀ ਆਪ ਸਿਲਾਈ ਕਰ ਲੈਂਣਾਂ ਦੀਦੀ ਦੁਪੱਟਾ ਤਾਂ ਬਹੁਤ ਹੀ ਪਿਆਰਾ ਲੱਗਾ ਜੀ

  • @inderjitinderjit1679
    @inderjitinderjit1679 4 роки тому

    Very well done by shopping for own choice. Specially useful for ladies. Very nicely advertisement of shop.

  • @navbrar7246
    @navbrar7246 4 роки тому +1

    ਸਾਰੇ ਸੂਟ ਬਹੁਤ ਸੋਹਣੇ ਨੇ ਦੁੱਪਟਾ ਮੈਨੂੰ ਪੰਸਦ ਲੱਗਾ ਮੇਰੇ ਲੲੀ ਵੀ ਖਰੀਦ ਲਓ

  • @sehajpreetsinghuppal9701
    @sehajpreetsinghuppal9701 4 роки тому

    Suit ta bhut sohne ne....sada v dil kr aya len da...

  • @doctormandeep4762
    @doctormandeep4762 4 роки тому +1

    Nice suits sare suit buhat shone h Didi ji tuhade pasand buhat shone h I am Amanat from sahkot

  • @jagdishbahia9162
    @jagdishbahia9162 4 роки тому +1

    Sat Shri Akaal didi ji, beautiful suit thank you for sharing the video. God bless you and your family stay bless always🙏🙏😘😘

  • @kirandeepmalhi7249
    @kirandeepmalhi7249 4 роки тому

    Sare suits bhuat vadiya ne didi ji bhuat vadiya lagya video dekh k

  • @ghaisarbjeet6442
    @ghaisarbjeet6442 4 роки тому

    Gumeet ji Suits te aapo apni pasand hai..But tussi Suit jyada mehnge lai aande ne..2500/- wala te bauta hu menga hai..

  • @preet1079
    @preet1079 4 роки тому +3

    Nice ਸੂਟ ਦੀਦੀ ਜੀ

  • @dhoonggujarkhan6022
    @dhoonggujarkhan6022 4 роки тому

    Sare suit bhot beautiful hein aap ki choice bhot achi hai thanks for sharing this video

  • @arpansingh3457
    @arpansingh3457 4 роки тому

    Good evening ji

  • @RupinderKaur-su9bk
    @RupinderKaur-su9bk 4 роки тому

    Sat shri akal gurmeet ji tuhade suit bohat sohne ne khas kr 150 wala duptta ❤️

  • @kiranjitchahal1979
    @kiranjitchahal1979 4 роки тому

    ਦੀਦੀ ਬਹੁਤ ਵਧੀਆ ਸੂਟ ਆ ਇਹ ਸਿਲਾਈ ਕਰ ਲਵੋ ਤੁਸੀਂ ਲਾਈਨਗ ਵਾਲੇ ਸੂਟ ਦੀ ਕਟਾਈ ਦੱਸੋ ਕਿਸ ਤਰ੍ਹਾਂ ਕਰਨੀ ਹੈ ਕਿਰਨ ਜਗਰਾਉਂ 🙏🙏🙏

  • @Princekumar-yy5yu
    @Princekumar-yy5yu 4 роки тому

    Bhot sohne suit a Didi

  • @kaurji879
    @kaurji879 4 роки тому

    Bohat hi Pyare suit aa Di tuhade v dusrea di de v te manveer da plazo bht pyara ae....tuhada red duppata v very nice aw😻😻😻😻😻😻😻😻😻

    • @PindPunjabde
      @PindPunjabde  4 роки тому +1

      Thanq ji, tuhada name ki hai te tuci kitho belong karde ho

    • @kaurji879
      @kaurji879 4 роки тому

      @@PindPunjabde Di mai Moge to aa te Harpreet kaur Gill aa

  • @rajranisharma8454
    @rajranisharma8454 4 роки тому

    Bahut sohne suit ne g. Menu wine colour da 500 Rs. Wala suit chahida kidan miluga g.i am from chandigarh

  • @jalbagsinghjalbag5673
    @jalbagsinghjalbag5673 4 роки тому

    Ssa 🙏didi happy holi ji sare suit nice ne ji menu dupatta bhut vadiya lagaya didi

  • @RanjitSingh-vz7ev
    @RanjitSingh-vz7ev 4 роки тому

    Didi ji pink duptta bahut sona

  • @sukhdeep6731
    @sukhdeep6731 4 роки тому +1

    nice suits sister..150 wala dupatta bhut sohna hai..👌👌👌👌

  • @robinbrar7220
    @robinbrar7220 4 роки тому +1

    Beautiful suits 👌👌👌

  • @afzalgujar8655
    @afzalgujar8655 4 роки тому

    bahut vadhyia suit ne nice

  • @JaswinderKaur-zw8zr
    @JaswinderKaur-zw8zr 4 роки тому

    Meri marriage v 2003 vich hoi c, but evein lagda k halle thoda e time hoyea🤗

  • @nazirsagar1558
    @nazirsagar1558 4 роки тому +1

    Nice suits sister I'm Nazir khan from pakistan panjab disstic attock

  • @kiratprabhvlogger1646
    @kiratprabhvlogger1646 4 роки тому +1

    Didi g all suit very nice but Jo suit aap ne 2500 da liaa o bahut costly hai

  • @sukhdhaliwal334
    @sukhdhaliwal334 4 роки тому

    Grey suit ch pink flower wala suit thuade blue suit nll da os ch v es size de hi pink flower ..... Same hi ho giya phela nll da eh suit g thuada...baki suit sone a g

  • @prabkirt_virk5974
    @prabkirt_virk5974 4 роки тому

    Di mnu twada dupatta bhut sohna lga m v lwangi eda da suit v bhut sohne ne

  • @paramjeetjosan7659
    @paramjeetjosan7659 4 роки тому +1

    Nice video

  • @mahindergir1803
    @mahindergir1803 4 роки тому +1

    ਸਾਰੇ ਸੂਟ ਬਹੁਤ ਵਧੀਆ ਹਨ

  • @sarmishtadevi8287
    @sarmishtadevi8287 4 роки тому +1

    Hanji di jarur stitch karwao same ohi kapde da riwaj aa mai vi stitch karwaia purana petti vicho kad ke

  • @kaurkaur3067
    @kaurkaur3067 4 роки тому

    Didi tusi ager khud plazzo dress stich kro gey tey plz share krna

  • @ramandeepkorkor5419
    @ramandeepkorkor5419 4 роки тому +1

    Didi jor jat de sut te aastr lagda h k ji

  • @deepSingh-nu5gu
    @deepSingh-nu5gu 4 роки тому

    shopping kitho kiti

  • @sukhdeepsingh4242
    @sukhdeepsingh4242 4 роки тому

    Sat shri akal Didi g
    tuc ik suit ta jror khud hi stich kryeo and suit stich krn di vdo v uplod kreo
    And parret suit tuc stich kr lyieo tuhade bhut sona lggega
    By parmjeet kaur natheha!!

  • @BhupinderSingh-ve8ue
    @BhupinderSingh-ve8ue 4 роки тому

    Kinna pyara ae di jroor stitch kreo colour bahot sohna ae

  • @swarnsingh635
    @swarnsingh635 4 роки тому

    Bht sohne a didi sare suit, but Delhi Vale tohda ja mehnga lgonde ne kpda mai v apne sare suit ehna to hi leni a

  • @rickysingh3095
    @rickysingh3095 4 роки тому

    Gurmeet ji green sutie sawa lwo beautiful lag riha 500 wale da ret shi aa baki sare mihege aa 1000 . 2500 wale baki amirat sar te snam da bhut farak aa

  • @SatnamSingh-lc3qs
    @SatnamSingh-lc3qs 4 роки тому

    Sat shri akal di bhot vadiya suit aa di tuhady ty sb e vadiya lg dy di😙

  • @udhamsingh5265
    @udhamsingh5265 4 роки тому

    Di thuhade sara suit bahut e sohna e.g. thuhadi pasand bahut sohni e didi tusi oh parrot colour bala suit stich krna lo bahut bdiya lgna ji abuse ta sare suit e sohna lgna ne thuhade 👍👍💓💓👌👌👌manjit dubai

  • @rajwantkaur121
    @rajwantkaur121 4 роки тому

    Sister ki eh suits summer layi han? Punjab vich hun ehna da riwaz hai?kyo ki asi uk vich rehde ha.sanu pata ni chalda ithe.thanku.

  • @harryrandhawa5417
    @harryrandhawa5417 4 роки тому

    NYC suits di👌👌👌👌👍👍

  • @manjit2564
    @manjit2564 4 роки тому

    Hlo didi suit bht sohne aa dil krda suit chk laye sare😅

  • @kaur5593
    @kaur5593 4 роки тому

    Dupatta is also beautifull

  • @varinderkaurcanada6418
    @varinderkaurcanada6418 4 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਬਹੁਤ ਵਦੀਆ ਸੂਟ ਜੀ

  • @JaswinderKaur-zw8zr
    @JaswinderKaur-zw8zr 4 роки тому

    Off white with yellow colour 👌👌👌👌👌

  • @tirathdhaliwal472
    @tirathdhaliwal472 4 роки тому

    ssa gurmeet g. suit saray he vohat sohnay han. all over suit manu vohot pasand han. 2500 valay de ta kia vat hay. your very good choices. hanji apni marriage di pictures share karo.♥️🙏🏼

  • @shahparahrajpoot-khan3382
    @shahparahrajpoot-khan3382 4 роки тому

    Ssa sister bout vadia suit leay o tusi
    1400 wala bout hi alaa
    500 wala v bout hi alaa.

  • @jaswindersidhu4875
    @jaswindersidhu4875 4 роки тому

    150 ala dupata bahut sohna te nw g chij aw ji