ਘਰ ਤੋਂ ਏਅਰਪੋਰਟ ਕੁੱਝ ਕੁ ਘੰਟਿਆਂ ਦਾ ਰਸਤਾ ਪਰ ਵਿਛੋੜਾ ਸਾਲਾਂ ਦਾ 😥😢 || Pind to Canada 🇨🇦

Поділитися
Вставка
  • Опубліковано 26 жов 2024

КОМЕНТАРІ • 420

  • @baljitsinghturay
    @baljitsinghturay 2 місяці тому +11

    ਬਹੁਤ ਬਹੁਤ ਬਹੁਤ ਵਧਾਈਆਂ ਹੋਣ ਜੀ ਜਵੰਧਾ ਪਰਿਵਾਰ ਨੂੰ। ਬਹੁਤ ਹੀ ਜ਼ਿਆਦਾ ਖੂਬਸੂਰਤ ਬਲੌਗ। ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਜੀ ਪਰਿਵਾਰ ਨੂੰ।

  • @gurpalkang595
    @gurpalkang595 2 місяці тому +15

    ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਬੱਚਿਆਂ ਨੂੰ ਚੜ੍ਹਦੀ ਕਲਾ ਰੱਖੇ ਜੀ🎉🎉🎉🙏🙏

  • @nirpalsingh6735
    @nirpalsingh6735 2 місяці тому +15

    ਜਦੋਂ ਲੁਧਿਆਣਾ, ਜਲੰਧਰ ਵਾਲੇ ਬਾਹਰ ਜਾਂਦੇ ਸੀ, ਉਹ ਰਿਸ਼ਤੇਦਾਰਾਂ ਨੂੰ ਤਾਂ ਕੀ, ਗੁਆਂਢੀਆਂ ਨੂੰ ਵੀ ਭਿਣਕ ਨਹੀਂ ਲੱਗਣ ਦਿੰਦੇ ਸੀ। ਹੁਣ ਲੋਕ ਕੁਝ ਜਿਆਦਾ ਹੀ ਡਰਾਮੇ ਕਰਨ ਲਗ ਪਏ ਨੇ। ਫਿਰ ਜਦੋਂ ਉਥੇ ਬਚਿਆ ਨਾਲ ਕੋਈ ਅਣਹੋਣੀ ਵਾਪਰ ਜਾਂਦੀ ਹੈ ਜਾਂ ਬੱਚੇ ਵਾਪਿਸ ਮੁੜ ਆਉਂਦੇ ਨੇ, ਫਿਰ ਸਮਾਜ ਵਿੱਚ ਮੂੰਹ ਦਿਖਾਉਣ ਤੋਂ ਡਰਦੇ ਨੇ।

  • @kulwinderkaur-ye3ez
    @kulwinderkaur-ye3ez 2 місяці тому +31

    ਗੁਰਮੀਤ ਭੈਣਜੀ ਮੇਰੇ ਤਿੰਨ ਬੱਚੇ ਗੲਏ ਨੇ ਦੋ ਬੇਟੀਆ ਇਕ ਬੇਟਾ ਮਨਵੀਰ ਨੂੰ ਜਾਦੇ ਦੇਖ ਮੈਨੂੰ ਆਪਣਾ ਟਾਈਮ ਯਾਦ ਆ ਗਿਆ

  • @TheAmanikaurdesigner
    @TheAmanikaurdesigner 2 місяці тому +8

    ਚਰਦੀਕਲਾ ਵਿੱਚ ਰਹਿਣ ਸਦਾ ਧੀਆ ਰਾਣੀਆ ਭਲਾ ਹੀ ਆਪਣੇ ਕੋਈ ਧੀ ਨਹੀ ਮੇਰੇ ਪਰ ਇਹ ਸਬ ਦੇਖ ਕੇ ਮੇਰੇ ਤਾ ਦਿਲ ਨੂੰ ਹੋਲ ਪੈਣ ਲਗ ਜਾਦੇ ਮੈ ਤਾ ਕਿਸੇ ਬੇਟੀ ਦੀ ਡੋਲੀ ਤੁਰਦੀ ਵੀ ਨਹੀ ਦੇਖ ਸਕਦੀ ਧੰਨ ਨੇ ਧੀਆ ਦੇ ਮਾਪੇ ਤੇ ਕਰਮਾ ਵਾਲੇ ਵੀ ਹੁੰਦੇ ਨੇ ਬਹੁਤ ਸੋਹਣੀ ਦਾਤ ਆ ਇਹ ਰੱਬ ਦੀ ਵਾਹਿਗੁਰੂ ਜੀ ਸਬ ਧੀਆ ਨੂੰ ਉਹਨਾ ਦੇ ਮਾਪੀਆ ਨੂੰ ਸਦਾ ਸੁੱਖੀ ਰੱਖੇ 🙏🏻🙏🏻

  • @User19navneet
    @User19navneet 2 місяці тому +100

    ਭੈਣੇ ਕੁੜੀ ਤੁਸੀਂ ਆਪਣੀ ਭੇਜੀ ਆ ਮੈਨੂੰ ਰੋਣਾ ਐਦਾ ਆਇਆ ਜਿਵੇਂ ਮੇਰੀ ਧੀ ਹੋਵੇ ਵਾਹਿਗੁਰੂ ਜੀ ਤਰੱਕੀ ਬਖਸ਼ੇ ਮਿਹਨਤ ਦਾ ਮੁੱਲ ਪਾਵੇ god 🙏 blessings ❤️🥰❤️🥰❤️🌹🎂 ok

    • @ManmohanBåwä-i5w
      @ManmohanBåwä-i5w 2 місяці тому +9

      ਸਹੀ ਗੱਲ ਆ ਦੀਦੀ ਮੈਨੂੰ ਵੀ ਬਹੁਤ ਰੋਣ ਆਇਆ

    • @SimranjeetKaur-is5js
      @SimranjeetKaur-is5js 2 місяці тому +1

      Hji sahi gl ae

    • @jasvirsinghbuttar3732
      @jasvirsinghbuttar3732 2 місяці тому +2

      Same

    • @SatnamSingh-nz5uq
      @SatnamSingh-nz5uq 2 місяці тому +1

      ​Congratulations 🎉 waheguru Ji 🎉 good night

    • @sekhonbaotique
      @sekhonbaotique 2 місяці тому

      Congratulations beta manveer mera beta gya bhne 16 nu both hokha ne Bachchan turna

  • @mangukhurmi1984
    @mangukhurmi1984 2 місяці тому +3

    ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਬੱਚਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤਰੱਕੀਆਂ ਬਖਸ਼ੇ ❤❤🙏🌹🎉🎉

  • @satwantbrar7370
    @satwantbrar7370 2 місяці тому +4

    ਵਾਹਿਗੁਰੂ ਜੀ ਮਨਵੀਰ ਨੂੰ ਤਰੱਕੀਆਂ ਬਖਸ਼ੇ

  • @LakhvirsinghTiwana
    @LakhvirsinghTiwana 2 місяці тому +6

    Manveer nu dakh ka mara vi rona nikal gya ghr sadna both aukha na parmatma manveer nu khush rakha❤❤❤❤❤

  • @Ravneetsidhuvlog
    @Ravneetsidhuvlog 2 місяці тому +2

    ਮਨਵੀਰ ਮੈਂ ਤੇਰੀ ਵੀਡੀਉ ਦੇਖ ਕੇ ਬਹੁਤ ਰੋਈ ਪੁ ਤਹਾਨੂੰ ਪ੍ਰਮਾਤਮਾ ਚੜਦੀ ਕਲਾ ਵਿਚ ਰੱਖੇ

  • @sukhwinderkaur184
    @sukhwinderkaur184 2 місяці тому +1

    ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਬੱਚਿਆਂ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ ਤੇ ਹਮੇਸ਼ਾਂ ਖੁਸ਼ ਰੱਖਣ 🙏🏻🙏🏻♥️💓🌹🌹🌺💐🌺

  • @wahegurupal4440
    @wahegurupal4440 2 місяці тому +11

    Bahr oh jnde ne jo india cho fail ho jnde ne...tuhada ta ithe kmm vdia c..fr kyu addia chk faha lya...bahr jke apne rishtedara to cutoff ho jndi

  • @shantybrar3785
    @shantybrar3785 2 місяці тому +3

    Blog daily dekhde krke ghar alli gl ji lagdii aa bs waheguruu khush rakhe❤❤

  • @karmjeetmaan1006
    @karmjeetmaan1006 2 місяці тому +17

    ਘਰ ਛੱਡਣੇ ਸੌਖੇ ਨੀ ਜਿੰਨਾਂ ਨੂੰ ਛੱਡਣ ਵੇਲੇ ਰੋਏ

  • @u.pdepunjabipind1620
    @u.pdepunjabipind1620 2 місяці тому +1

    Congratulations sis 🎉
    ਵਾਹਿਗੁਰੂ ਬੇਟੀ ਨੂੰ ਤਰੱਕੀਆਂ ਬਖਸ਼ਣ ਜੀ❤

  • @JaspreetSingh-c6x
    @JaspreetSingh-c6x 2 місяці тому +12

    ਸਤਿ ਸ੍ਰੀ ਅਕਾਲ ਭੈਣ ਜੀ ਬਹੁਤ ਵਧੀਆ ਵੀਡੀਓ ਹੈ ਭੈਣ ਜੀ ਬਹੁਤ ਬਹੁਤ ਵਧਾਈਆਂ ਭੈਣ ਜੀ ਮਨਵੀਰ ਦੇ ਕਨੈਡਾ ਜ। ਣ ਦੀਆਂ🙏🙏🙏🙏🙏 👍👍👍👍👍👍👍👍👍👍

  • @RupinderSingh-fg5bh
    @RupinderSingh-fg5bh 2 місяці тому +2

    Gurmeet bhain congratulations
    Waheguru ji chardi kla rakhe manveer di

  • @deepchahal7632
    @deepchahal7632 Місяць тому

    ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਬੱਚੀ ਚੜ੍ਹਦੀਕਲਾ ਵਿੱਚ ਰੱਖੇ ਬਹੁਤ ਸਾਰੀਆਂ ਤਰੀਕਿਆਂ ਬਖ਼ਸ਼ੇ 🙏🎉🎉

  • @ManpreetJhally
    @ManpreetJhally 2 місяці тому +6

    Bhen manvir bahut Samajdar Beti aa manu bahut payer aunda Beti da

  • @SnehLata-ed3bm
    @SnehLata-ed3bm 2 місяці тому +7

    Congratulations di bachi bahut tarkki kare

  • @SimranKaur-cx9ng
    @SimranKaur-cx9ng 2 місяці тому +1

    Guru Sahib Ji Mehar Bharya hath rkhn Beti’an de sirr te🙏🏻🙏🏻🙏🏻🥰
    Kroon trakkian bkshn Guru Sahib Ji 🙏🏻🙏🏻

  • @ParmjeetSingh-ts1of
    @ParmjeetSingh-ts1of 2 місяці тому +1

    ਸ੍ਤਿ ਸ਼੍ਰੀ ਆਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @mahantkulwantsingh232
    @mahantkulwantsingh232 2 місяці тому +8

    बिछड़ा कुछ इस अदा से के रूत ही बदल गई, इक शख्स सारे शहर को वीरान कर गया……

  • @HardeepKaur-i9e
    @HardeepKaur-i9e 2 місяці тому +4

    Meri beti nu 25 August nu 3 saal ho jaane aa ,dekh k oh time yaad aa gya

  • @Gurmeet_kaur_khalsa
    @Gurmeet_kaur_khalsa 2 місяці тому +1

    ਵਾਹਿਗੁਰੂ ਮਿਹਰ ਕਰੇ 👏

  • @sidhu_mehraj_wala
    @sidhu_mehraj_wala 2 місяці тому +10

    ਗੁਰਮੀਤ ਭੈਣ ਜੇ ਤੁੱਸੀ ਕੁੜੀ ਨੂੰ ਭੇਜਨਾ ਹੀ ਸੀ ਤਾਂ ਆਸਟਰੇਲੀਆ ਭੇਜ ਦਿੱਦੇ ਕਨੇਡਾ ਚ ਕੀ ਆਹ ਕੰਮ ਨੀ ਕਾਰ ਨੀ ਮਿੱਲਦਾ ਸਾਡੇ ਰਿਸ਼ਤੇਦਾਰੀ ਚੋ ਗਿਆ ਮੁੱਡਾ ਸੱਤ ਅੱਠ ਮਹੀਨੇ ਹੋ ਗਾਏ ਨੇ ਕੰਮ ਨਹੀ ਮਿੱਲੀਆ ਅਸਲ ਚ ਭੈਣ ਤਿੰਨ ਕੁ ਦੇਸ਼ ਹੀ ਵਦੀਆ ਨੇ ਨਿਊਜੀਲੇਡ ਆਸਟਰੇਲੀਆ ਜਾਂ ਅਮਰੀਕਾ

  • @SukhwinderSingh-wq5ip
    @SukhwinderSingh-wq5ip 2 місяці тому +3

    ਰੱਬ ਤਰੱਕੀਆਂ ਬਖਸ਼ੇ ❤❤❤

  • @shellyharikaa1944
    @shellyharikaa1944 2 місяці тому +4

    ਗੁਰਮੀਤ ਭੈਣੇ ਮੇਰੇ ਬੇਟੇ ਨੂੰ ਦੋ ਸਾਲ ਹੋ ਗਏ ਗਏ ਨੂੰ ਮੈਨੂੰ ਮਨਵੀਰ ਨੂੰ ਦੇਖ ਕੇ ਬਹੁਤ ਰੋਣਾ ਆਇਆ ਨਾਲੇ ਮੇਰੇ ਬੇਟੇ ਦੀ ਮੈਨੂੰ ਯਾਦ ਆ ਗਈ

  • @jaspreetkaur7088
    @jaspreetkaur7088 2 місяці тому +6

    Waheguruji kamjabi🙏 deve

  • @mahantkulwantsingh232
    @mahantkulwantsingh232 2 місяці тому +8

    Good evening MAM..! ਆਪਜੀ ਹੁਰਾਂ ਦੇ ਨਾਲ ਅਜ ਮੇਰਾ ਦਿਲ ਵੀ ਖਾਲੀ-ਖਾਲੀ ਜੇਹਾ ਹੈ। ਬੇਟੀ ਆਈ ਸੀ ਦੋ ਦਿਨ ਵਾਸਤੇ,ਅਜ ਦੁਪਹਿਰੀਂ ਚਲੀ ਗਈ।ਇਕ ਮੌਜੂਂ ਸ਼ੇਰ ਅਰਜ ਹੈ ਇਰਸ਼ਾਦ ਫਰਮਾਓ-सुबह को जिसने सजाई है हंसी होंठों पर,रात भर उसको किसी ग़म ने सताया होगा।

  • @jaspalkaur9843
    @jaspalkaur9843 Місяць тому

    My Lado my Shona put girl boy canda God bless you put paramatma hamesha khush rakhe ji congratulations all family members Chandigarh

  • @gulbaharsandhu2941
    @gulbaharsandhu2941 2 місяці тому +1

    Waheguru ji manveer nu Baut khushiyan den bhene Rona nii ga tusi rove uno kon honsla do ga

  • @MONAPINDI
    @MONAPINDI 2 місяці тому +6

    ਭੈਣੇ ਕੁੜੀ ਤੁਸੀਂ ਆਪਣੀ ਭੇਜੀ ਆ ਪਰ ਮੈਨੂੰ ਰੋਣ ਆ ਗਿਆ ਜਿਵੇਂ ਮੈਂ ਆਪਣੀ ਧੀ ਤੋਰੀਆ ਵਾਹਿਗੁਰੂ ਜੀ ਤਰੱਕੀਆਂ ਬਖਸ਼ੇ ਆਪਣੇ

  • @harrylohat1769
    @harrylohat1769 2 місяці тому +9

    Sachi vlog dekhya ni janda Ron aareya ji

  • @Gurmeet_kaur_khalsa
    @Gurmeet_kaur_khalsa 2 місяці тому +3

    ਕੰਮ ਤਾਂ ਮਿਲਦਾ ਨੀ ਪਹਿਲਾਂ ਵਾਲਿਆਂ ਨੂੰ ਵੀ ਬੱਚੇ ਤੇ ਮਾਪੇ ਰੋ ਰਹੇ ਨੇ

  • @pindadalifestyle682
    @pindadalifestyle682 2 місяці тому

    ਬਹੁਤ ਬਹੁਤ ਵਧਾਈਆਂ ਜੀ ਵਾਹਿਗੁਰੂਵਾਹਿਗੁਰੂ ਜੀ ਮੇਹਰ ਕਰਨ ਜੀ

  • @mukhdeepsinghmann2928
    @mukhdeepsinghmann2928 2 місяці тому +1

    ਭੈਣੇ ਮਨਵੀਰ ਨੂੰ ਰੋਂਦੇ ਦੇਖ ਕੇ ਆਪਣੇ ਆਪ ਅੱਖਾਂ ਵਿੱਚ ਪਾਣੀ ਆ ਗਿਆ ਆਪਾ ਬੱਚਿਆਂ ਨੂੰ ਇੱਕ ਮਿੰਟ ਵੀ ਅੱਖਾਂ ਤੋਂ ਪਰੇ ਨੇ ਹੋਣ ਦਿੰਦੇ ਬਹੁਤ ਆਉਖਾ ਬੱਚਿਆਂ ਨੂੰ ਆਪਣੇ ਤੋਂ ਦੂਰ ਕਰਨਾ ਵਾਹਿਗੁਰੂ ਜੀ ਮਨਵੀਰ ਨੂੰ ਤਰੱਕੀਆਂ ਬਖਸ਼ਣ ਸਾਰੇ ਪਰਿਵਾਰ ਨੂੰ ਹੋਂਸਲਾ ਬਖਸੇ ਜੀ 🙏

  • @MeenaKumari-dg1vo
    @MeenaKumari-dg1vo 2 місяці тому +1

    Dhiya Torniyan bohot hi aukhiya but Baba ji dhiya de s karam uche rakhe s rab sukh rakhe god bless

  • @JasvirSingh-sl2zg
    @JasvirSingh-sl2zg 2 місяці тому

    Congratulations 🎉didi ji waheguru ji chardikala rakhe putt te

  • @surindersharma9935
    @surindersharma9935 2 місяці тому +1

    congratulations sister ji bachi bahut tarakki kare ji 🙏🏻🙏🏻❤️❤️🥀🥀🌹🌹

  • @BaljinderKaur-lt4xv
    @BaljinderKaur-lt4xv 2 місяці тому +1

    Meria v 2 betian Canada 🇨🇦 ne beta mere nal gia c me 2 month la k vapis aa gay menu v apna time yad aa gia vlog dekhde me v bhut roi

  • @Navanghuman
    @Navanghuman 2 місяці тому +1

    Di di bahut aukhe ne bache torne menu v mere bete di bahut yad aundi aa waheguru ehna nu trakkiea bakshe🙏🙏

  • @PryanshThakur
    @PryanshThakur 2 місяці тому

    Manveer nu dekh k manu v rona a gya .m b apna beta last year bhajiy c canada rab bachiya nu chaddi kla ch rakhe g
    m

  • @brgaming5302
    @brgaming5302 2 місяці тому +2

    Didi tuhadi video dekh k ma bahut royi sachi didi bahut aukha

  • @s.s.sainisaini3423
    @s.s.sainisaini3423 2 місяці тому

    Congratulations to all family members 🎉🎉

  • @harjinderkaur5809
    @harjinderkaur5809 2 місяці тому

    Satsriakl ji Saranya nu ji congratulations all the family members Happy journey manveer beta God bless you beta ❤️ 🙏

  • @amandeepkaurgill5475
    @amandeepkaurgill5475 2 місяці тому +1

    Sat Shri akal ji all family God bless you ❤❤❤

  • @sukhjitsingh3772
    @sukhjitsingh3772 2 місяці тому

    Mother is piece of heart😢😢gbu

  • @rampreetkaur5376
    @rampreetkaur5376 2 місяці тому +2

    ਗੁਰਮੀਤ ਭੈਣ ਅਸੀਂ ਡੇਢ ਸਾਲ ਪਹਿਲਾਂ ਦੋ ਬੇਟਿਆਂ ਨੂੰ ਭੇਜਿਆ ਉਹ ਸਮਾ ਦੁਆਰਾ ਯਾਦ ਆ ਗਿਆ

  • @the_aestheticgirl32
    @the_aestheticgirl32 2 місяці тому +5

    Have a safe journey beta g 🙏🏻🙏🏻 kehdi jagah hai g canada vich

  • @anuarora7558
    @anuarora7558 2 місяці тому

    Best of luck and safe journey manveer beta waheguru ji mehr krn❤❤🎉🎉

  • @rajvinderkauraujlaaujlaauj2076
    @rajvinderkauraujlaaujlaauj2076 2 місяці тому +1

    Congratulation didi jis din meri sis canada geya si mere father kine din bimar rehe si wada bacha ma baap da bahut ladla hunda te dil de bahut kareeb hunda main ta video dekh ke ro peyi

  • @palwinderkharoud9392
    @palwinderkharoud9392 2 місяці тому +1

    Congratulations putter ji 🎉🎉

  • @Gagan_dhillon2015
    @Gagan_dhillon2015 2 місяці тому +2

    ਸਤਿ ਸ੍ਰੀ ਆਕਾਲ ਜੀ ਮੈਂ ਸੋਡਾ ਬਲੋਗ ਰੋਜ਼ ਦੇਖ ਦੇ ਹਾ ਜੀ ਮੇਰਾ ਨਾਂ ਗਗਨਦੀਪ ਕੌਰ ਦੁੱਲਟ ਹੈ ਜੀ ਮੇਰਾ ਪਿੰਡ ਲੋਗੌਵਾਲ ਹੈ ਜੀ ਮੇਰਾ ਸੋਹਰਾ ਪਿੰਡ ਢਿੱਲਵਾਂ ਹੈ ਬਹੁਤ ਬਹੁਤ ਮੁਬਾਰਕਾਂ ਹੋਣ ਜਵੰਦਾ ਪਰਿਵਾਰ ਨੂੰ ❤❤❤🎉🎉🎉

  • @kuldipkaur5648
    @kuldipkaur5648 2 місяці тому +1

    Congratulations all family

  • @hkaur9622
    @hkaur9622 2 місяці тому

    Congratulations for all family Waheguruji bless you manveer ❤

  • @prince_rajput_1718
    @prince_rajput_1718 2 місяці тому

    Congratulations g.didi tuhada muh bot udass c jdo manveer gai.bache dur krne bot okhe ne.mera man vbot udass hoea .ASI moge to a. Shuru to tuhade vlogs nal a .jdo manveer huni shote c

  • @DalwinderKaur-n2d
    @DalwinderKaur-n2d 2 місяці тому +1

    ਕੋਈ ਲਫ਼ਜ਼ ਨਹੀ ਨੂੰ ❤❤❤❤❤❤Dalwinder Kaur USA

  • @gaggngagi7973
    @gaggngagi7973 2 місяці тому +3

    Baki sb shi a pr Canada keo jwak bheji Jane o thonu pata ki gand pya hor countries ve bhut ne

  • @JashanBawa-su4zr
    @JashanBawa-su4zr 2 місяці тому +1

    ਬਹੁਤ ਬਹੁਤ ਵਧਾਈਆ ਦੀਦੀ ਜੀ❤❤

  • @SadeAalaGill
    @SadeAalaGill 2 місяці тому

    Rabb mere putt nu trakki bkhse

  • @Sangat-darshan
    @Sangat-darshan 2 місяці тому +1

    ਮੁਬਾਰਕਾਂ ਭੈਣ ਜੀ

  • @AmanjotKaur-s2h
    @AmanjotKaur-s2h 2 місяці тому

    Have a safe journey manveer rab tenu hamesha Khush rekhe miss u 😢😢

  • @AmanDeep-kf4jd
    @AmanDeep-kf4jd 2 місяці тому +2

    God bless you manveer beta ❤❤🎉

  • @KuldeepBalYt
    @KuldeepBalYt 2 місяці тому

    Congratulations to all family members ❤❤❤🎉🎉🎉🎉🎉

  • @boi7549
    @boi7549 2 місяці тому +1

    Congrats putt god bless you

  • @sehajpreetsingh7288
    @sehajpreetsingh7288 2 місяці тому

    ਬਹੁਤ ਬਹੁਤ ਮੁਬਾਰਕਾਂ ਭੈਣ ਜੀ

  • @gurmilapsingh6399
    @gurmilapsingh6399 2 місяці тому +1

    ਸਾਡਾ ਬੇਟਾ ਗਿਆ ਸੀ ਅਸੀਂ 5ਵਜੇ ਚਲੇ ਸੀ 4ਮਹੀਨੇ ਹੋ ਗਏ ਬੇਟੀ ਦੋ ਸਾਲ ਉਹ ਟਾਇਮ ਯਾਦ ਆ ਗਿਆ 🇨🇦🇨🇦🇨🇦

  • @HappyMavi-d1w
    @HappyMavi-d1w 2 місяці тому +3

    Congratulations beta ❤❤

  • @jaswantbanga1237
    @jaswantbanga1237 2 місяці тому

    manveer beti good luck for your future in Canada just take care and God bless you ❤😊

  • @sukhchainchahal6460
    @sukhchainchahal6460 2 місяці тому

    ਭੈਣ ਗੁਰਮੀਤ ਸੋਨੂੰ ਬਹੁਤ ਬਹੁਤ ਮੁਬਾਰਕਾਂ ਜੀ 🎉🎉

  • @mukhtarsinghbhinder9989
    @mukhtarsinghbhinder9989 2 місяці тому

    Satsri akal ji you and your family waheguru ji chardi kalan ch rakhe ji from mukhtar Singh bhinder gurdaspur batala near ghoman

  • @gulbaharsandhu2941
    @gulbaharsandhu2941 2 місяці тому

    Bhene immigration wale ta baut time la dinde men gya ek veari sis nu airport te chedon ta immigration wali line ch 3.50 am di legi 5.50 am ja ke immigration hoyi sada bhr garmi nal hal bura ho gya baut Time la dinde immigration te ta pucho na

  • @KanchanTuli-f8j
    @KanchanTuli-f8j 2 місяці тому

    God bless you man veer sabki betia n behne Khush rahe 😇😇

  • @gurpreetghumanghuman931
    @gurpreetghumanghuman931 2 місяці тому

    Bachian nu apne to Durr Krna bhut aukha bhut imotional vlog c mam waheguru ji mehr krn trkian bakhshan

  • @harrylohat1769
    @harrylohat1769 2 місяці тому +8

    Okha kudiyan nu torna

  • @GurvinderSingh-jg4nn
    @GurvinderSingh-jg4nn 2 місяці тому +1

    Best of luck have a safe journey beta 🙏🙏

  • @SukhvinderSingh-rj6du
    @SukhvinderSingh-rj6du 2 місяці тому

    Congratulations Putter Ji Waheguru Bless You Nd Happy Journey Bache Gurmeet Bhen Mai Na Tarsem Veere Da Chanal dekh Rooi Fer Thoda Dekh 🤗🤗Rooi Bot ❤ karda Karna Penda Ae 🙏🙏

  • @ManjeetKaur-ur7eq
    @ManjeetKaur-ur7eq 2 місяці тому

    ਬੱਚੇ ਜਿੱਥੇ ਵੀ ਰਹਿਣ ਖੁਸ ਰਹਿਣ ❤❤

  • @aneekhussain9975
    @aneekhussain9975 2 місяці тому

    Allah Tala aapki beti ko Khush rakhen

  • @sukhheer1644
    @sukhheer1644 2 місяці тому +1

    Even though we r in Canada for 35 years still miss Punjab to see manvir I got emotional too be strong

  • @SarbjeetkaurDhillon-ov2nc
    @SarbjeetkaurDhillon-ov2nc 2 місяці тому +1

    ਬਹੁਤ ਬਹੁਤ ਮੁਬਾਰਕਾਂ ਭੈਣੇ ❤❤❤🎉🎉🎉🎉🎉🎉

  • @jaswinderkaurtoor5930
    @jaswinderkaurtoor5930 2 місяці тому

    Congratulation put God bless you have a safe journey puter ji be carefully

  • @MerapunjabPB03
    @MerapunjabPB03 2 місяці тому

    ਬਹੁਤ ਬਹੁਤ ਮੁਬਾਰਕਾਂ ਜੀ

  • @VeerpalKaur-bh2xz
    @VeerpalKaur-bh2xz 2 місяці тому

    Didi bachea nu bahr bhejna bht aukha pr bache da future bnauna v jruri aa
    Manveer ❤❤god bless you

  • @BahadarSingh-f6u
    @BahadarSingh-f6u 23 дні тому

    ਵੈਸੇ ਹੁਣ ਕੋਈ ਤਰੱਕੀ ਤਰੁਕੀ ਵਾਲੀ ਗੱਲ ਨੀ ਰਹੀ ਜੀ ਕੈਨੇਡਾ ਚ. ਬਾਕੀ ਮਾਲਕ ਤਰੱਕੀਆਂ ਬਖਸ਼ਣ 🙏

  • @MankiratSingh-k4w
    @MankiratSingh-k4w 2 місяці тому +1

    Congratulations 😊

  • @MONAPINDI
    @MONAPINDI 2 місяці тому +1

    ਮੇਰੀ ਵੀ ਭਤੀਜੀ ਕਨੇਡਾ ਗਈ ਹੋਈ ਆ ਪਰ ਮੈਨੂੰ ਵੀ ਬਹੁਤ ਯਾਦ ਆਉਂਦੀ ਆ

  • @HarmanSidhu-n5w
    @HarmanSidhu-n5w 2 місяці тому

    ਵਧਾਈਆਂ ਦੀਦੀ ਸੋਨੂ ਬਹੁਤ ❤❤

  • @gursewaksingh-wi7dx
    @gursewaksingh-wi7dx 2 місяці тому

    Khushi te gmii ekhiya aundiya kime je man ho jande nale ji karda roi jaye nale ji karda na apna bhvikh sudurkha kush hoiye😢😊

  • @RajinderKaur-gr1bk
    @RajinderKaur-gr1bk 2 місяці тому +4

    ਵਾਹਿਗੁਰੂ ਜੀ ਸਾਰਿਆਨੁੰ ਤਰਕੀ ਬਕਸਣ❤❤❤❤happy journey manveer puterji ❤❤❤

  • @BrarHarman1
    @BrarHarman1 Місяць тому +1

    ਮੇਰੇ ਬੇਟੇ ਨੂੰ ਤੀਜਾ ਸਾਲ ਲਗ ਗਿਆ ਪਰ ਮਗਰੋਂ ਪਿਉ ਦੀ ਮੌਤ ਹੋ ਗਈ 😢😢😢😢 ਮੈਂ ਇਕੱਲੀ ਰਹਿ ਗਈ

  • @SarbjitKaur-i8z
    @SarbjitKaur-i8z 2 місяці тому

    Congratulations dear putt g God bless you wmk putter g ❤❤❤❤❤❤❤❤🎉🎉🎉🎉🎉🎉🎉🎉🎉🎉🎉🎉 Sarbjit kaur bakipur to TT Wmk

  • @amarjitgill5385
    @amarjitgill5385 2 місяці тому

    God bless you all 🙏🙏

  • @ninas4909
    @ninas4909 2 місяці тому

    Wishing manveer a very safe journey and please keep safe there are a lot of vultures out there look after yourself and enjoy the next phase of your life x

  • @veerpalkaurdhillonveerpalk3333
    @veerpalkaurdhillonveerpalk3333 2 місяці тому +1

    Very nice video Didi ji ❤❤

  • @rupinderdhindsa358
    @rupinderdhindsa358 2 місяці тому

    Congratulations 🎉putt ਮੇਰੀ ਵੀ ਬੇਟੀ ਨੂੰ ਚਾਰ ਮਹਿਨੇ ਹੋ ਗੲਏ ਬਹੁਤ ਔਖਾਂ ਹੁੰਦਾ ਜੀ ਬੱਚਿਆਂ ਨੂੰ ਬਾਹਰ ਭੇਜਣਾ ਆ

  • @tejichahal1854
    @tejichahal1854 2 місяці тому

    Good luck Manveer for new journey 👍

  • @Taranpreetsingh58
    @Taranpreetsingh58 2 місяці тому +1

    🎉🎉🎉 ਬਹੁਤ ਬਹੁਤ ਮੁਬਾਰਕਾਂ ਜੀ 🎉🎉🎉

  • @sukhpreetsingh4835
    @sukhpreetsingh4835 2 місяці тому

    ਦੀਦੀ
    ਧਿੰਗੜ
    ਪਿੰਡ
    ਸਾਡੇ
    ਪਿੰਡ
    ਕੋਲੇ

    ਪਿੰਡ
    ਸੰਦੋਹਾ
    ਮੋੜਮੰਡੀ
    ਕੋਲੇ