THARKI BABAA 105 || ਠਰਕੀ ਬਾਬਾ 105 || SEASON 02 || 2024 || Bakhipaad || Producerdxx

Поділитися
Вставка
  • Опубліковано 29 кві 2024
  • STORY, DIALOGUE , DIRECTIONS , PRODUCERDXXX
    VIDEO EDITING == RAJJU ||
    CAMERA MAN. ==. AMRIT SIDHU, SCARFACE, SUJAL , SANAAM
    Actor == Tarzan , Sony dxx , kala rori , LAKHA , SCARFACE , BAWA
    FEMALE ACTORS ==. Bawa rori, VICKY BADBAR , SONY , Sony , kalo , jassi ,sweeti ,kato ,
    Music - Young blood , Amby music
    Business enquiry 📞 whatsp +919780490000 📧 Producerdxx@gmail.com
    Instagram 👉🏻 / producerdxx .
    Facebook 👉🏻 / producerdxx
    Scnapchat 👉🏻. / producerdxx
  • Комедії

КОМЕНТАРІ • 786

  • @diljotji300
    @diljotji300 Місяць тому +46

    ਕੋਣ ਕੋਣ ਚਾਹੁੰਦਾ ਪੁਰਾਣੇ ਬੰਦੇ ਸ਼ਾਰੇ ਆਉਣ ਟੀਮ ਚ ਤੇ ਕੋਣ ਕੋਣ ਚਾਹੁੰਦਾ ਵੀ ਮੱਘਰ ਭੀਮੜੇ ਵਾਲੀ ਦੀ ਪਾੜੇ ਵੱਖੀ ਕੋਣ ਖੋਣ ਚਾਹੁੰਦਾ ਵੀ ਵੀਡੀਉ 1 ਘੰਟੇ ਦੀ ਹੋਵੇ ਜੀ

  • @PalaAULAKH
    @PalaAULAKH Місяць тому +276

    ਮੱਘਰ ਆ ਗਿਆ ਬਾਈ ਉਏ ਕੋਟ ਦੁੱਨੇ ਆਲਾ ਆਜੋ ਫੇਰ ਜਿਹੜੇ ਜਿਹੜੇ ਵੀਰ ਮੱਘਰ ਦੀ ਸਾਰੀ ਟੀਮ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਉਹ ਵੀਰ ਲਵਾਉ ਹਾਜ਼ਰੀ ਨਾਲੇ ਮੱਘਰਾ ਵੀਡੀਓ ਵੱਡੀ ਪਾਇਆ ਕਰੋ ਘੱਟੋ ਘੱਟ 45 50 ਮਿੰਟ ਦੀ ਪਾਇਆ ਕਰੋ ਜਿਹੜੇ ਜਿਹੜੇ ਵੀਰ ਸਹਿਮਤ ਹਨ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਸਾਰਿਆਂ ਨੂੰ ❤❤❤❤

    • @Happyoye.
      @Happyoye. Місяць тому +8

      ਅਮਲੀਆਂ ਦਾ ਰੋਲ ਵਧਿਆ ਸੀ ਜਿਸ ਕਰਕੇ ਲੋਕ ਦੇਖਦੇ ਸੀ ਪਰ ਹੁਣ ਭੈਣ। ਚੋਦ ਦਿੱਤੀ ਸਾਰੇ ਕੰਮ ਦੀ ਬੱਕਵਾਸ ਵੀਡਿਉ

    • @nav8472
      @nav8472 Місяць тому +7

      ਸਹੀ ਗੱਲ ਆ ਹੁਣ ਵਾਲੇ ਅਮਲੀ ਤਾਂ ਐਕਟਿੰਗ ਦੀ ਦਫਾ ਪੱਟੀ ਜਾਂਦੇ ਹਨ

    • @ksgrupmlk474
      @ksgrupmlk474 Місяць тому +2

      ਆ ਗਏ ਵੀਰ…😂 ਜਮਾਂ ਸਿਰਾ ਗੱਲ ਬਾਤ ਆ ਵਾਈ

    • @punjabton3193
      @punjabton3193 Місяць тому +2

      Ohh gal nahi rahi hun bhai jatt babe bandra ton dekhi bhut hassa kad wonde ne

    • @jassidhaliwal7615
      @jassidhaliwal7615 Місяць тому +2

      oh veer tu rajjda hi ni tera jithe marji dekhlo coment ahi hunda😂

  • @specialvloger6911
    @specialvloger6911 Місяць тому +100

    ਮੁਰਤੀ ਪਈ ਕਿਹੜੇ ਮੰਜੇ ਤੇ ਸੀ ਉੱਠੀ ਕਿਹੜੇ ਮੰਜੇ ਤੋਂ ਆ 😂😂😂 ਕਰਿਆ ਨੋਟ 😂😂

    • @user-zw1kh8jz5g
      @user-zw1kh8jz5g Місяць тому +5

      Ehi Mai note kita,,ho sakda raat nu magghar ne lyi howe,,munde nu chak k dooje manje te krta howe😂

    • @CheerfulLemming-mp8vl
      @CheerfulLemming-mp8vl Місяць тому +1

      ਹਾਂ ਜੀ ਨੋਟ ਕੀਤਾ

    • @user-ue8ce8vz2o
      @user-ue8ce8vz2o Місяць тому

      ਰਾਤ ਨੂੰ ਕੀਕੇ ਨੂੰ ਠਾ ਕੇ ਉਹਦੇ ਮੰਜੇ ਤੇ ਸੋ ਗੀ ਹੋਉ😂

    • @CheerfulLemming-mp8vl
      @CheerfulLemming-mp8vl Місяць тому +1

      ਮੂਰਤੀ ਦੀ ਤਾ ਬੱਖੀ ਜ਼ਰੂਰ ਪਾੜੀ ਹੋਣੀਂ,

    • @singhjeet9132
      @singhjeet9132 Місяць тому

      Aho😂

  • @riprecords1372
    @riprecords1372 Місяць тому +60

    ਪ੍ਰਡੂਸਰ ਦੀ ਪਹਿਲਾ ਨਾਲੋ ਜਿਆਦਾ ਮਿਹਨਤ ਵਧਗੀ ਦੋ ਦੋ ਰੋਲ ਕਰਨੇ ਪੈ ਰਹੇ ਬਾਈ ਨੂੰ 😢

  • @user-OG.302
    @user-OG.302 Місяць тому +13

    BHANA SIDHI, GURWINDER GILL, PRODUCER SIRRA E HUNDA C KMM POORA KOKA / KEHDA KEHDA MISS KRDA OH DIN

  • @manidermanider73
    @manidermanider73 Місяць тому +34

    ਪਹਿਲਾਂ ਵਾਲੇ ਅਮਲੀ ਸਿਰਾ ਲਾਉਂਦੇ ਸੀ

  • @pb13__deep
    @pb13__deep Місяць тому +109

    ਮੱਘਰ ਵੱਖੀਪਾੜ ਦੀਆਂ ਵੀਡੀਓ ਕਿਹਨੂੰ ਕਿਹਨੂੰ ਚੰਗੀਆਂ ਲੱਗਦੀਆਂ ਹਨ ਲਾਈਕ ਕਰੋ❤

  • @PankajKumar_00004
    @PankajKumar_00004 Місяць тому +58

    ਮੱਘਰ ਸਾਡਾ ਯਾਰ ਦਿੰਦਾ ਵੱਖੀਪਾੜ

  • @mandeepsingh5207
    @mandeepsingh5207 Місяць тому +9

    ਪੁਰਾਣੇ ਅਮਲੀ ਆਲੇ ਲਾਇਕ ਕਰੋ ❤️ ਮਗਰ ਬੱਖੀ ਪਾੜ ਨੂੰ ਬੇਨਤੀ ਆ ਜਲਦੀ ਜਲਦੀ ਪੁਰਾਣੇ ਅਮਲੀ ਆ ਨੂੰ ਲੈ ਕੀ ਆਓ ਯਰ

  • @HarvinderSingh-lf7im
    @HarvinderSingh-lf7im 24 дні тому +2

    ਜਿਹੜੇ ਮਗਰ ਨੋ ਪਸੰਦ ਕਰਦੇ ਨੇ ਉਹ ਲਾਇਕ ਕਰਦੋ ❤ ਮਗਰ ਜ਼ਿੰਦਾਬਾਦ 🎉

  • @sukhveersingh7451
    @sukhveersingh7451 Місяць тому +2

    ਰਾਤ ਨੂ ਲੱਗਦਾ ghike ਦੀ ਮੰਮੀ ਦਾ ਜੀਅ ਕਰ ਆਇਆ ਤਾਂ ਹੀ ਤਾਂ ਸਵੇਰੇ ਮੰਜੇ ਤੋਂ ਬਦਲ ਗਈ

  • @varindersharmavarinderchan5172
    @varindersharmavarinderchan5172 Місяць тому +16

    ਮੱਘਰ ਦਾ ਵੱਡਾ ਸੰਦ, ਕਰ ਦਿੰਦਾ ਤੀਮੀ ਬੇਰੰਗ ❤❤❤❤❤😂😂😂😂

  • @karmitakaur3390
    @karmitakaur3390 Місяць тому +43

    ਬਹੁਤ ਹੀ ਮਜਾ ਆਇਆ ਬਾਈ ਜੀ ਜਲਦੀ ਜਲਦੀ ਲੈ ਕੇ ਆੳ ਅਗਲਾ ਭਾਗ ਵੀਰ ਜੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏

    • @kuldipgill3194
      @kuldipgill3194 Місяць тому +7

      ਤੇਰੀ ਭੇਣ ਦੀ ਘੁਸੀ 😅

    • @Mohd81874
      @Mohd81874 Місяць тому

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊a😊

    • @user-eu1eb5gx8p
      @user-eu1eb5gx8p Місяць тому +2

      ❤❤❤❤❤❤😂😂😂😂😂😂

    • @sukhchahal8891
      @sukhchahal8891 Місяць тому

      😂😂😂😂

    • @sukhchahal8891
      @sukhchahal8891 Місяць тому

      Asha ji

  • @matkamawa542
    @matkamawa542 22 дні тому +2

    Kaun-kaun headphone use karke dekhta hai yah video

  • @pammazaildarusa330
    @pammazaildarusa330 Місяць тому +4

    ਰਾਤ ਨੂੰ ਮੁੰਡਾ ਗੱਬੇ ਪਾਇਆ ਸੀ ਸਵੇਰ ਨੂੰ ਉੱਠਿਆ ਤਾਂ ਸਾਈਡ ਤੇ ਪਿਆ ਸੀ😂😂😂

  • @kuldeepsinghsardarji8892
    @kuldeepsinghsardarji8892 Місяць тому +12

    ਬਈ ਬਹੁਤ ਸੋਹਣੀ ਵੀਡੀਓ ਆ ਪਰ ਰਾਤ ਨੂੰ ਘੀਕਾ ਵਿਚਾਲੇ ਵਾਲ਼ੇ ਮੰਜੇ ਤੇ ਪਿਆ ਸੀ ਅਤੇ ਮੂਰਤੀ ਕੰਨੀ ਵਾਲੇ ਮੰਜੇ ਤੇ ਪਰ ਜਦੋ ਸਵੇਰਾ ਹੋਇਆ ਤਾਂ ਘੀਕਾ ਕੰਨੀ ਵਾਲੇ ਮੰਜੇ ਤੇ ਪਿਆ ਦਿਖਾਇਆ ਤੇ ਮੂਰਤੀ ਵਿਚਕਾਰ ਵਾਲੇ ਮੰਜੇ ਤੇ ਅਤੇ ਮੂਰਤੀ ਦੇ ਕਪੜੇ ਵੀ ਬਦਲੇ ਵਿਖਾਏ ਜੀ ਚਲੋ ਕੋਈ ਨਾ ਅਗੇ ਤੋਂ ਥੋਡਾ ਜਿਹਾ ਧਿਆਨ ਰੱਖਿਆ ਕਰੋ, ਬਾਕੀ ਬਹੁਤ ਹੀ ਪਿਆਰੀ, ਬਹੁਤ ਸੋਹਣਾ ਕੰਮ ਕੀਤਾ ਸਾਰੇ ਕਲਾਕਾਰਾਂ ਨੇ 🎉🎉🎉

  • @user-ue8ce8vz2o
    @user-ue8ce8vz2o Місяць тому +12

    ਮੱਗਰ ਯਾਰ ਤੇਰੀ ਵੀਡੀਓ ਦਾ ਤਾ ਰਿਸਤੇਦਾਰਾ ਨਾਲੋ ਬੱਦ ਇੰਤਜ਼ਾਰ ਹੁੰਦਾ❤❤❤

  • @JagsirSingh-xu9ds
    @JagsirSingh-xu9ds Місяць тому +16

    ਲਾਉ ਵੀ ਮਿਤਰੋ ਆ ਗਿਆ ਹਾਸੇ ਆ ਦਾ ਪਿਟਾਰਾ ਕਿਉ ਕੀ ਮੱਘਰ ਵੱਖੀਪਾੜ ਲੈਕੇ ਆ ਗਿਆ ਨਜਾਰਾ
    ਭਾਗ 105 ਚ ਪਾਉ ਭੀਮੜੇ ਆਲੀ ਦਾ ਖਿਲਾਰਾ 105ਆ ਗਿਆ ਯਾਰੋ ਖਿਚ ਕੇ ਰੱਖ ਕੰਮ ਬਾਈ ਬੁੱਧਵਾਰ ਤੇ ਐਤਵਾਰ ਨੂੰ ਲਵੋ ਨਜ਼ਾਰੇ

  • @SukhwinderSingh-wq5ip
    @SukhwinderSingh-wq5ip Місяць тому +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂😂😂

  • @dharmpreetsinghtother5384
    @dharmpreetsinghtother5384 Місяць тому +3

    raat suti te side te c uthi whicho je kya chakr a hai babbu bhaiya

  • @atwal0008
    @atwal0008 Місяць тому +8

    Khich ke rakh jatta kmm nu bas Magar ਵਖਿਪੜ ❤❤

  • @ekamstudiopb1990
    @ekamstudiopb1990 Місяць тому +8

    o kon aw gyaaaa khendye magar bakhipad aw gya bakhipad aw gya love you ustad ji sirra acting all video ❤️

  • @PrabhjotSingh-hk2on
    @PrabhjotSingh-hk2on Місяць тому +1

    ਬਹੁਤ ਵਧੀਆ ਬਾਈ ਜੀ, ਸ਼ੂਰੂ ਤੋਂ ਲੈਕੇ ਹੁਣ ਤੱਕ ਸਾਰੀਆਂ ਵੀਡੀਓ ਦੇਖ ਦੇ ਆ,, ਜਸਵਿੰਦਰ ਸਿੰਘ ਗਰੇਵਾਲ, ਵੜਿੰਗ ਖੇੜਾ ❤❤

  • @gurindersingh-xb9tz
    @gurindersingh-xb9tz Місяць тому +7

    ਸਵੇਰ ਵਾਲੇ ਸੀਨ ਹੀ ਬਹੁਤ ਵੱਡਾ ਕਰਤਾ ਵਾਰ ਵਾਰ ਓਹੀ ਸੀਨ ਦਿਖਾਈ ਗਏ ,

  • @ManiMohali
    @ManiMohali Місяць тому +17

    Maghar BakhiPaad ਕਾਲੇ ਤੇਲ ਆਲੇ ਵੀਰ ਲਾਈਕ ਕਰੋ ❤❤❤❤🎉🎉🎉

    • @Modi-628
      @Modi-628 Місяць тому +2

      Veer kala teel da matlab 😂

    • @ManiMohali
      @ManiMohali Місяць тому

      @@Modi-628 jehde kale karname krde ਟਪਾ ਟਪਾ ਵਾਲੇ।

  • @Harpreetsingh-jk7vl
    @Harpreetsingh-jk7vl Місяць тому +2

    ਮੂਰਤੀ ਦਾ ਰੋਲ ਬਹੁਤ ਵਧੀਆ

  • @daljeetsinghtoor9858
    @daljeetsinghtoor9858 Місяць тому +3

    20:16 end siraa 🤣🤣

  • @ManjeetKalyan-zy9fk
    @ManjeetKalyan-zy9fk Місяць тому +5

    Je ho mager bakhipad di❤❤❤❤

  • @sunilarora6428
    @sunilarora6428 Місяць тому +9

    ਕਹਿੰਦੇ ਕੌਣ ਆ ਗਿਆ❤ ਮੱਘਰ ਵੱਖੀਪਾੜ ਆ ਗਿਆ❤ ਬਹੁਤ Sirra ਗੱਲਬਾਤ ਨਜ਼ਾਰਾ Ban ਰੱਖਿਆ ਪਤੰਦਰਾ ਨੇ😊❤❤

  • @viralthings6329
    @viralthings6329 Місяць тому +3

    Krai challo end pra 😂

  • @kakabrar7693
    @kakabrar7693 Місяць тому +3

    ਖੜ ਜਾ ਹੁਣ ਕੰਮ ਤਾਂ ਵਿਚੇ ਈ ਰਹਿ ਗਿਆ

  • @GurwinderGurwinder-ek7ib
    @GurwinderGurwinder-ek7ib Місяць тому +6

    A gya vakhipad sada❤❤❤❤

  • @gagguphotography2260
    @gagguphotography2260 Місяць тому +2

    ਭੀਮੜੇ ਅਾਲੀ ਦੀ ਪਾੜ ਵੱਖੀ 🔥🔥

  • @vakhipaad2455
    @vakhipaad2455 Місяць тому +4

    ❤❤🎉🎉ਅੱਤ ਜੱਟ

  • @jagwindersingh7898
    @jagwindersingh7898 Місяць тому +1

    ਮੱਘਰ ਦਾ ਰਾਤ ਨੂੰ ਸੌਣ ਵੇਲੇ ਪਰਨਾ ਹੋਰ ਸੀ। ਉੱਠਣ ਵੇਲੇ ਹੋਰ ਸੀ

  • @SagarBhatti-cy8ix
    @SagarBhatti-cy8ix 27 днів тому +1

    Magar wakhipad jindabad 🤞🏽🤞🏽🤞🏽❤❤❤

  • @kuldeepsinghsardarji8892
    @kuldeepsinghsardarji8892 Місяць тому +2

    ਆਜੋ ਬਾਬਾ ਜੀ ਠਰਕੀ ਸਾਬ 😅😅

  • @SimrandeepsinghSalhan
    @SimrandeepsinghSalhan Місяць тому +2

    ਬਹੁਤ ਘੈਂਟ ਆ ਬਾਬੇ ❤

  • @GARCHA-mu9lh
    @GARCHA-mu9lh Місяць тому

    Producer Dxxx Team ਜਿੰਦਾਬਾਦ

  • @ManiChahal_
    @ManiChahal_ Місяць тому +1

    Magar Vakhipaad Zindabad❤ Love You From Mansa❤

  • @jyotikaur8266
    @jyotikaur8266 Місяць тому

    Gal. Puri. A. Baby. Jma. Sirra. Liea. Va

  • @RSM_TV
    @RSM_TV Місяць тому +1

    Bahli bhoran lgg gea producara

  • @JaspreetSingh-wo4xr
    @JaspreetSingh-wo4xr Місяць тому

    ਬਹੁਤ ਘੈਂਟ ਵੀਡੀਓ ਬਾਈ ਮੱਘਰ ❤❤❤❤❤❤❤❤

  • @deeepu777
    @deeepu777 Місяць тому

    At last , syana bnda c chahida 😂

  • @ravisaab3622
    @ravisaab3622 Місяць тому

    Dxx bai jindabad 👍👍

  • @user-cm3ol1su5r
    @user-cm3ol1su5r Місяць тому +2

    Maghr wakhipaad zindababd❤❤❤

  • @akashsilon79
    @akashsilon79 Місяць тому

    ਪੈਰੀ ਹੱਥ ਦੇਖ ਕਿਵੇ ਲੋਦਾ ਜਿਵੇ DC hunda 😂😂

  • @Rajinder2102
    @Rajinder2102 Місяць тому +1

    Very nice video

  • @Punjabpolicesarao
    @Punjabpolicesarao Місяць тому +1

    Swad aa gaye video dekh ke jheode wasde raho all team ❤ members

  • @Gurdeepsingh-ro7tk
    @Gurdeepsingh-ro7tk Місяць тому +2

    Cirrrra gal baat ji ❤

  • @Swaraja________wale0
    @Swaraja________wale0 Місяць тому +3

    1 millon view kardo❤

  • @bobbydhaliwal2236
    @bobbydhaliwal2236 Місяць тому

    End video tharki babaa 105 😂😂

  • @user-yh9gc9pt7h
    @user-yh9gc9pt7h 16 днів тому

    Good yarr

  • @abhii_mann
    @abhii_mann Місяць тому +1

    Sirra bakhipaad 🔥

  • @RSM_TV
    @RSM_TV Місяць тому +1

    Gurwinder gill te jagtar vrge purane bndea nu leke aww y

  • @shonkigrewal
    @shonkigrewal Місяць тому

    Bhut time vadd thanna dekhaya maghara😅😅❤❤❤

  • @amritpalkotra2912
    @amritpalkotra2912 Місяць тому +2

    Sirra jnn 💞🌸

  • @DavinderSingh-uw3zz
    @DavinderSingh-uw3zz Місяць тому +1

    Nice ❤❤

  • @jugrajsinghsidhu1551
    @jugrajsinghsidhu1551 Місяць тому +10

    ਮੱਘਰਾ ਯਾਰ ਜੇਠ ਹਾੜ ਵਿੱਚ ਕਿਹੜਾ ਨਰਮਾ ਖਿੜਦਾ ਹੈ

  • @sikandersingh8561
    @sikandersingh8561 Місяць тому +1

    Aage oye sant ji 🙏🙏🙏

  • @kamalmodelmaker7334
    @kamalmodelmaker7334 Місяць тому +3

    🔥🔥🔥Siraa gal bat aa bai🔥🔥🔥

  • @ManjeetKalyan-zy9fk
    @ManjeetKalyan-zy9fk Місяць тому +2

    Sira y jma❤

  • @rupinderbrar6193
    @rupinderbrar6193 28 днів тому

    😂😂sirra chibb kdd😂

  • @GaganDeep-vi3it
    @GaganDeep-vi3it Місяць тому +1

    ਉਏ ਆ ਗਿਆ ਕੋਣ ਆ ਗਿਆ ਮੱਘਰ ਵੱਖੀ ਪਾੜ ਆ ਗਿਆ

  • @mehmudhassan8994
    @mehmudhassan8994 Місяць тому

    Nice program ji ❤

  • @hollywoodhorrortime9098
    @hollywoodhorrortime9098 Місяць тому

    😂 zabardast

  • @harsukhjeet0
    @harsukhjeet0 Місяць тому +1

    Jattvakhi paadu ajj ❤😅😅😅😅

  • @NirbhaiSinghSidhu002
    @NirbhaiSinghSidhu002 Місяць тому +1

    ਮੱਘਰਾ ਇੱਕ ਗੱਲ ਤਾਂ ਦੱਸ ਯਾਰ ਮੂਰਤੀ ਤੈਨੂੰ ਹੱਥ ਵੀ ਨਹੀਂ ਲਾਉਣ ਦਿੰਦੀ ਮੈਂਨੂੰ ਸਮਝ ਨਹੀਂ ਆਉਂਦੀ ਮੁੰਡੇ ਚਾਰ ਕਿਵੇਂ ਹੋ ਗਏ 😂😂😂😂

  • @thapersantamallan4009
    @thapersantamallan4009 Місяць тому +1

    sira ❤❤❤❤❤❤

  • @sorvepunj7982
    @sorvepunj7982 Місяць тому

    Producer sira 😂😂

  • @Parvardeep1
    @Parvardeep1 Місяць тому +2

    🦅🦅

  • @endlessjasugamiwala536
    @endlessjasugamiwala536 Місяць тому +1

    Sirraa la rkhia Mansa ale ne 😅😅

  • @mintusardar1290
    @mintusardar1290 Місяць тому

    20:18😂😂 ਰੱਬ ਦਾ ਨਾਮ ਵੀ ਲੈ ਲਿਆ 😂😂😂

  • @Punjabpolicesarao
    @Punjabpolicesarao Місяць тому +1

    Ghaint banda yaar saada dxx

  • @dilvarsingh6391
    @dilvarsingh6391 Місяць тому +1

    Vadia bro

  • @GurdeepSingh-zn6rf
    @GurdeepSingh-zn6rf Місяць тому

    ਹੱਗ ਯੂ ਹੱਗ ਯੂ 😂😂😂😂😂😂😂

  • @Sainisukha
    @Sainisukha Місяць тому

    Sonny ❤❤❤❤👌👌👌👌

  • @boharsingh7725
    @boharsingh7725 Місяць тому

    ਬਹੁਤ ਵਧੀਆ ਬਾਈ 👌👌👌👌👌

  • @ArshpreetsinghArshpreetsingh
    @ArshpreetsinghArshpreetsingh Місяць тому +1

    ਅੱਤ

  • @sandhu3o2
    @sandhu3o2 Місяць тому +1

    Sirra hi krata y oye ❤️

  • @manibhullar7467
    @manibhullar7467 Місяць тому +1

    Sirra bro canada hun night a me video dakh Shona huna aw 🇨🇦❤️

  • @ShaganPreet-jn6gw
    @ShaganPreet-jn6gw Місяць тому +1

    ਮੱਘਰ ਵੱਖੀਪਾੜ ਆ ਗਿਆ ❤❤❤❤❤😊😊😊😊😊😊😊 ਕਹਿੰਦੇ ❤❤❤❤❤

  • @jasmeetsingh40
    @jasmeetsingh40 Місяць тому +1

    Kaint bai ji

  • @parveenchandla1623
    @parveenchandla1623 Місяць тому

    Soyi side te c te uthi vich aale manje te 😂😂

  • @parmveersingh5907
    @parmveersingh5907 Місяць тому

    Murati nal v match dikheo koi fr swad auuu ….. jdo lagri lagrii turi 😂😂😂

  • @lalygharu4502
    @lalygharu4502 Місяць тому +2

    💥💥💥

  • @dilvarsingh6391
    @dilvarsingh6391 Місяць тому

    Sira gal baat bro

  • @vakhipaad2455
    @vakhipaad2455 Місяць тому +2

    👌🏻👌🏻👌🏻❤️❤️

  • @IMRANKHANKHAN-jo6pt
    @IMRANKHANKHAN-jo6pt Місяць тому

    Bhut knt video ❤❤🎉

  • @majarsingh7372
    @majarsingh7372 Місяць тому

    Siraaa bei 😂😂😂😂😂😂😂

  • @arshsandhu4726
    @arshsandhu4726 Місяць тому +1

    Y sirra he lai ona sare kma da

  • @gaganvirkvirk6341
    @gaganvirkvirk6341 Місяць тому +2

    Ghaint

  • @kamalkhroudkhroud785
    @kamalkhroudkhroud785 Місяць тому

    Kaint video y🎉🎉

  • @safideenkumar1016
    @safideenkumar1016 Місяць тому

    Sira ❤❤❤

  • @reshamsingh329
    @reshamsingh329 Місяць тому

    ਯਾਰ ਹਾਸਾ ਤਾ ਕਡਾੳੁ ਵੀਰੇ

  • @ManinderSingh-qm2dx
    @ManinderSingh-qm2dx Місяць тому

    Endless 🎉🎉🎉🎉🎉

  • @arman.sa1ni
    @arman.sa1ni Місяць тому +1

    Sira jatta ❤😂

  • @ajaydhailwal8513
    @ajaydhailwal8513 Місяць тому

    Sirra Bai 👍👍

  • @karamsandhu1727
    @karamsandhu1727 Місяць тому

    ਮੰਜੇ ਕਿਮੇ ਬਦਲ ਗਏ 😅

  • @balkaransingh9446
    @balkaransingh9446 Місяць тому +2

    Sirra lguuu