THARKI BABAA 104 || ਠਰਕੀ ਬਾਬਾ 104 || SEASON 02 || 2024 || Bakhipaad || Producerdxx

Поділитися
Вставка
  • Опубліковано 26 кві 2024
  • STORY, DIALOGUE , DIRECTIONS , PRODUCERDXXX
    VIDEO EDITING == RAJJU ||
    CAMERA MAN. ==. AMRIT SIDHU, SCARFACE, SUJAL , SANAAM
    Actor == Tarzan , Sony dxx , kala rori , LAKHA , SCARFACE , BAWA
    FEMALE ACTORS ==. Bawa rori, VICKY BADBAR , SONY , Sony , kalo , jassi ,sweeti ,kato ,
    Music - Young blood , Amby music
    Business enquiry 📞 whatsp +919780490000 📧 Producerdxx@gmail.com
    Instagram 👉🏻 / producerdxx .
    Facebook 👉🏻 / producerdxx
    Scnapchat 👉🏻. / producerdxx
  • Комедії

КОМЕНТАРІ • 852

  • @Ankit_big_fan
    @Ankit_big_fan 17 днів тому +773

    ਜਿਹਨੂੰ ਜਿਹਨੂੰ ਪੁਰਾਣੇ ਅਮਲੀ ਹੀ ਵਧੀਆ ਲੱਗਦੇ ਸੀ ਉਹ ਕਮੈਂਟ ਨੂੰ ਲਾਈਕ ਕਰੋ

  • @sonyverma9660
    @sonyverma9660 17 днів тому +151

    ਅਮਲੀਆ ਵਾਲਾ ਰੋਲ ਤਾ ਹੀਰਾ ਹੀ ਘੈਂਟ ਕਰਦਾ ਵਾਈ

  • @Maanbathindeto
    @Maanbathindeto 17 днів тому +212

    ਕਿਹੜਿਆਂ ਕਿਹੜਿਆਂ ਨੂੰ ਇੰਤਜਾਰ ਆ ਪੁਰਾਣੇ ਅਮਲੀਆਂ ਦਾ ਕਹੋ ਫਰ ਮੱਗਰ ਵਖੀਪਾੜ ਨੂੰ ਵੀ ਲੈਕੇ ਆਵੇ ਪੁਰਾਣੇ ਅਮਲੀਆਂ ਨੂੰ ਮੱਘਰ ਬਾਬਾ ਜਿੰਦਾਬਾਦ😂

    • @sukhsingh7312
      @sukhsingh7312 14 днів тому +1

      purane amli bhr chle gye aw bro oh ne hun ayonde bai

  • @mandeepsingh5207
    @mandeepsingh5207 17 днів тому +79

    ਪਹਿਲਾ ਆਲੇ ਅਮਲੀ ਆਲੇ ਲਾਇਕ ਕਰੋ

  • @mannukaler507
    @mannukaler507 17 днів тому +161

    ਅਮਲੀ ਪੁਰਾਣੇ ਲੈ ਕੇ ਆਓ

    • @sukhsingh7312
      @sukhsingh7312 14 днів тому +1

      purane amli bhr chle gye aw bro oh ne hun ayonde bai

  • @JagdeepSingh-fh3um
    @JagdeepSingh-fh3um 17 днів тому +67

    ਦੋਸਤੋ ਇੱਕ ਫਿਲਮ ਹੋ ਗਈ ਭਾਈ ਅਮਲੀ ਪੁਰਾਣੇ ਬੰਦੇ ਲੈ ਕੇ ਆਓ ਯਾਰ ਗੱਲ ਨਹੀਂ ਬਣਦੀ ਉਹ ਅਮਲੀ ਬਹੁਤ ਵਧੀਆ ਸੀਗੇ 🙏🙏🙏🙏🙏🙏

  • @PalaAULAKH
    @PalaAULAKH 17 днів тому +196

    ਆ ਗਿਆ ਬਾਈ ਉਏ ਕੋਟ ਦੁੱਨੇ ਆਲਾ ਮੱਘਰ ਵੱਖੀਪਾੜ ਅਾਜੋ ਫੇਰ ਸਾਰੇ ਵੀਰ ਲਵਾਉ ਹਾਜ਼ਰੀ ਜਿਹੜੇ ਜਿਹੜੇ ਮੱਘਰ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਨਾਲੇ ਬਾਈ ਵੀਡੀਓ ਥੋੜੀ ਵੱਡੀ ਪਾਇਆ ਕਰੋ ਘੱਟੋ ਘੱਟ 45 50 ਮਿੰਟ ਦੀ ਪਾਇਆ ਕਰੋ ਜਿਹੜੇ ਵੀਰ ਸਹਿਮਤ ਹਨ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਸਾਰਿਆਂ ਨੂੰ ❤❤❤❤

    • @SimarKamboj143
      @SimarKamboj143 17 днів тому +2

      Tu bhan deni a maghar nu😂

    • @Jaatwad225
      @Jaatwad225 17 днів тому

      @@SimarKamboj143ਜੂਠੇ ਉਹਨੇ ਕੀ ਮਾੜਾ ਕਿਹਾ ਤੋ ਆਵਦੀ ਭੈਣ ਧੱਕੇ ਨਾਲ ਉਹਦੇ ਮੂਹਰੇ ਪਾਈ ਜਾਨਾ @PalaAULAKH ਬਾਈ ਚੱਟਕੇ ਲਈ ਏਹਦੀ ਭੈਣ ਦੀ ਤੈਨੂੰ ਪਸੰਦ ਕੀਤਾ ਇਹਨੇ

    • @HarjinderSingh-kb8zn
      @HarjinderSingh-kb8zn 17 днів тому

      😂😂😂​@@SimarKamboj143

    • @PalaAULAKH
      @PalaAULAKH 17 днів тому +1

      ​@@SimarKamboj143 ਤੂੰ ਭੈਣ ਦੇਕੇ ਵੇਖੀ ਹੋਣੀ ਆ ਮੱਘਰ ਨੂੰ ਜੇ ਤੈਨੂੰ ਨਹੀ ਚੰਗਾ ਲੱਗਦਾ ਤਾਂ ਬੁਂਡ ਦੇਣ ਨੂੰ ਵੀਡੀਓ ਦੇਖਦਾ ਜੇ ਇਹਨਾਂ ਮਾੜਾ ਲੱਗਦਾ ਤਾਂ ਵੀਡੀਓ ਨਾ ਦੇਖਿਆ ਕਰ

    • @SimarKamboj143
      @SimarKamboj143 17 днів тому

      Tu diti a taa tenu chnga lgda tera Sara tabbar de lenda mghr🤣

  • @kuldeepbamalia4463
    @kuldeepbamalia4463 17 днів тому +42

    ਪੁਰਾਣੇ ਅਮਲੀ ਸਿਰਾ ਕਰੌਂਦੇ ਸੀ ਰੀਠਾ ❤like ਤਾਂ ਬਣਦਾ ❤

  • @deepmoneysurghuri
    @deepmoneysurghuri 17 днів тому +95

    ਅਮਲੀ ਬਦਲੋ ਯਰ। ਇਹਨਾਂ ਐਕਟਿੰਗ ਨਹੀਂ ਕਰਨੀ ਆਉਂਦੀ

  • @GursewakSingh-di1ph
    @GursewakSingh-di1ph 17 днів тому +31

    ਲਵਾਉ ਹਾਜਰੀ 104 vch mitro

  • @AmanaMoga
    @AmanaMoga 17 днів тому +33

    ਸਾਰਾ ਸਵਾਦ ਖਰਾਬ ਕਰ ਰੱਖਿਆ ਏ ਯਰ ਅਮਲੀਆਂ ਨੇ,,ਪੁਰਾਣੇ ਲੈ ਕੇ ਆਓ, ਭੁਪੇ, ਰੀਠੇ, ਵਰਗੇ,,

  • @diljotji300
    @diljotji300 17 днів тому +11

    ਕੋਣ ਕੋਣ ਉਡੀਕ ਕਰਦਾ PART 105 ਦੀ ਵੀ ਵੀਡੀਉ ਦਾ ਟਾਇਮ ਵਧਾ ਕੇ 60 ਮਿੰਟ ਕੀਤਾ ਜਾਵੇ ਨਜਾਰਾ ਈ ਵੱਖਰਾ ਸ਼ਵਾਦ ਕਾਲੇ ਤੇਲ ਵਾਲੇ ਵੀਰ ਮੱਘਰ ਦੀ ਸ਼ਾਰੀ ਟੀਮ ਨੂੰ ਮੁਬਾਰਾ 500 PART ਪੂਰਾ ਕਰੂ ਜਲਦੀ ਜਲਦੀ ❤😂

  • @Rahul10431
    @Rahul10431 14 днів тому +7

    ਜਿਹੜੇ ਕਹਿੰਦੇ ਪੁਰਾਣੇ ਅਮਲੀ ਆਣੇ ਚਾਹੀਦੇ ਲਾਈਕ ਕਰੋ

  • @bamraafitness
    @bamraafitness 17 днів тому +10

    ਆ ਕੰਮ ਤਾਂ ਗਲਤ ਆ ਪ੍ਰਡਿਊਸਰਾ ਜਦੋਂ ਪੂਰਾ ਸਵਾਦ ਆਉਣ ਲਗਦਾ ਓਦੀ to be continue ਆ ਜਾਂਦਾ 😂😂😂😂

  • @arshsandhu6752
    @arshsandhu6752 17 днів тому +10

    ਮੂਰਤੀ ਦਾ ਸੂਟ ਵੀ change ਕਰਾ ਦੋ 😂

  • @AmandeepSingh-ps7co
    @AmandeepSingh-ps7co 17 днів тому +13

    ਵੀਡਿਉ ਠੰਡੀ ਜ ਆ ਉਬਲਦੀ ਉਬਲਦੀ ਪਾਉ ਵੀਡਿਉ ਸ਼ਰੇਆਮ ਸਿੱਧਾ ਚਲਾਉ ਕੰਮ ਪੌਰਨ ਬਣਾਉ 🌹💖

    • @Forever-ol9wv
      @Forever-ol9wv 17 днів тому +1

      Kiyon saleyo maggar di vakhi parvoni kisey kolo fir video band karwani

  • @SukhwinderSingh-wq5ip
    @SukhwinderSingh-wq5ip 16 днів тому +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @kingkunal49
    @kingkunal49 17 днів тому +22

    ਠਰਕੀ ਬਾਬਾ ਪ੍ਰੋਡਿਊਸਰ ਡੀਐਕਸਐਕਸ ਚੱਕ ਦਾ ਕੰਮ 😂

  • @officialbeimaan542
    @officialbeimaan542 17 днів тому +12

    ਆ ਗਿਆ ਬਾਬੇਉ ਮੱਘਰ ਵੱਖੀ ਪਾੜ.....💀ਹੁਣ ਪਾੜੂ ਸਾਰਿਆ ਦੀ ਵੱਖੀ

  • @user-ti4vc7dl6r
    @user-ti4vc7dl6r 16 днів тому +5

    ਅਮਲੀਆ ਕਰਕੇ ਤਾਂ ਦੇਖਣਾ ਘੱਟ ਕਰਤਾ ਓਹੀ ਵਧੀਆ ਲਗਦੇ ਸੀ

  • @Jassekhu
    @Jassekhu 17 днів тому +5

    ਰੀਠਾ ਅਤੇ ਹੀਰਾ ਅਮਲੀ ਬੈਸਟ

  • @GurwindersinghLuckywalia
    @GurwindersinghLuckywalia 17 днів тому +12

    ਪਾੜ ਤੀ ਬੱਖੀ ❤😂

  • @PankajKumar_00004
    @PankajKumar_00004 17 днів тому +32

    ਮੱਘਰ ਸਾਡਾ ਯਾਰ ਦਿੰਦਾ ਵੱਖੀਪਾੜ

  • @user-bu6mx8ww5i
    @user-bu6mx8ww5i 17 днів тому +5

    Retha and Hirra oh kaint actor c yarr

  • @gurindersingh-xb9tz
    @gurindersingh-xb9tz 14 днів тому +1

    ਟਾਰਜ਼ਨ ਬਾਈ ਨੂੰ ਲੇ ਕੇ ਆਯੋ ਜਲਦੀ ਕੈਨੇਡਾ ਗਏ ਨੇ , ਉਸਦੀ ਦੂਸਰੀ ਘਰਵਾਲੀ ਵੀ ਆ ਗਈ ਹੁਣ ਤਾਂ ਜਿਹੜੀ ਲੜ ਕੇ ਗਈ ਸੀ

  • @mintokhela6701
    @mintokhela6701 16 днів тому +3

    ਅਮਲੀ ਪੁਰਾਣੇ ਹੀ ਵਧੀਆ ਹਨ

  • @user-qk3ft6gl1f
    @user-qk3ft6gl1f 17 днів тому +5

    Aamli puraane lyao ji ❤❤❤

  • @gursewaksingh5352
    @gursewaksingh5352 17 днів тому +3

    22 ਪ੍ਰਡਿਊਸਰ ਸ਼ਿੰਦੀ ਜਾ ਭੀਮੜੇ ਦੇ ਘਰ ਵਾਲੀ ਪ੍ਰੈਗਨਟ ਹੋਣੀ ਚਾਹੀਦੀ ਫੇਰ ਨਾਟਕ ਦੀ ਵਧੀਆ ਸਟੋਰੀ ਅੱਗੇ ਚੱਲੋ

  • @varindersharmavarinderchan5172
    @varindersharmavarinderchan5172 17 днів тому +14

    ਮੱਘਰ ਸਾਡਾ ਯਾਰ, ਦਿੰਦਾ ਵੱਖੀਪਾੜ ❤❤❤❤❤❤

  • @jeetukhokhar6593
    @jeetukhokhar6593 17 днів тому +5

    Baba pehla bachpan Ch c jad shaktimann Di wait rehndi c te Hun tharki baba Di 😂

  • @ParminderSingh94642
    @ParminderSingh94642 7 днів тому +1

    🇬🇧 ਬਹੁਤ ਵਧੀਆ ਵੀਡਿਓ ਬਾਈ ਤੁਹਾਡੀ 🇬🇧

  • @jassmehmi6149
    @jassmehmi6149 4 дні тому +1

    ਹੀਰਾ ਤੇ retha ਕੌਣ ਕੌਣ ਮਿੱਸ ਕਾਰ reha

  • @baltejsingh7736
    @baltejsingh7736 17 днів тому +8

    ਮੱਘਰ ਵੱਖਿਪੜ 😂😂

  • @sonurajpoot3834
    @sonurajpoot3834 17 днів тому +2

    ਅਮਲੀ ਵਾਲਾ ਰੋਲ ਤਾਂ ਸੱਗੂ (@Saggu) ਹੀ ਸਿਰਾ ਕਰਦਾ।

  • @manisidhu625
    @manisidhu625 17 днів тому +14

    ਆਪਾਂ ਤੇ ਟਰਾਲੇ ਤੇ ਵੀ ਵੱਖੀਪਾੜ ਲਿਖਵਾਇਆ ਆ 😂

  • @LovePreet-zf1oy
    @LovePreet-zf1oy 17 днів тому +5

    Sirra krayi pyi a bakhipad ne😂

  • @The_world_of_Bts
    @The_world_of_Bts 17 днів тому +4

    sare piche chad te maggar ne 😂❤❤

  • @baltejsingh7736
    @baltejsingh7736 17 днів тому +3

    Sirra krata ਮੱਘਰਾ 😅😅

  • @Raman90666
    @Raman90666 17 днів тому +4

    104 ਬਾਦਿਆ ਲੱਗਿਆ ਤਾਂ like kro ❤❤

  • @surendersheoran1696
    @surendersheoran1696 15 днів тому +1

    Surender sheoran kheowali sirsa nice video

  • @sandeep5831
    @sandeep5831 17 днів тому +3

    ਏ ਤਾਂ ਸ਼ਿਦੀ ਦਾ ਘਰ ਓ ਹਾਲ ਆ ਜਿੱਥੇ ਲਵਪ੍ਰੀਤ ਗੁਮਾਨ ਸ਼ੂਟਿੰਗ ਕਰਦੀ ਹੁੰਦੀ ਆ 😊😅

  • @boharsingh7725
    @boharsingh7725 17 днів тому +2

    ਬਹੁਤ ਹੀ ਵਧੀਆ ਬਾਈ
    👌👌👌👌👌

  • @SatnamSingh-ed2ke
    @SatnamSingh-ed2ke 17 днів тому +2

    👌👌👌👌👌👌👌❤️❤️❤️

  • @JagdeepSingh-kn4xk
    @JagdeepSingh-kn4xk 17 днів тому +1

    Punjab Police wala seen add kru 22😅

  • @brownbadfella
    @brownbadfella 17 днів тому +4

    ਬੱਖੀਪਾੜ FOREVER

  • @Dsrecordspb13
    @Dsrecordspb13 17 днів тому +1

    ❤❤

  • @satwindergrewal6165
    @satwindergrewal6165 17 днів тому +3

    Sira❤❤

  • @jassmehmi6149
    @jassmehmi6149 4 дні тому +1

    ਪੁਰਾਣੇ ਅਮਲੀ ਲੈ ਕੇ ਆਓ 😢😢

  • @misssweeti2444
    @misssweeti2444 14 днів тому +1

    ਸਾਰਾ ਕੁਝ ਬਦਲ ਗਿਆ ਪਰ ਮੂਰਤੀ ਦੇ ਕਪੜੇ ਨੀ ਬਦਲੇ 😅😅😅

  • @brownmundapb31ala91
    @brownmundapb31ala91 17 днів тому +3

    Kahangarh ale Zinda bad ❤❤❤

  • @iqbalgill9979
    @iqbalgill9979 16 днів тому +2

    ਕੌਣ ਕੌਣ ਅਮਲੀਆ ਵਾਲਾ ਪਾਰਟ ਸਕਿੱਪ ਕਰਦਾ. ਠੋਕੋ ਲਾਈਕ

  • @GurpreetSingh-sr5gs
    @GurpreetSingh-sr5gs 17 днів тому +6

    ਮਗਰ ਬਖੀ ਪਾੜ ਜਿੰਦਾਬਾਦ😂😂

  • @gurpalsinghgill5293
    @gurpalsinghgill5293 17 днів тому

    Siraaa baba ❤

  • @dharamraj8751
    @dharamraj8751 17 днів тому +1

    Kehnde aaaki aaagya magar wakhhhi paad❤

  • @user-bk2ng2ey1z
    @user-bk2ng2ey1z 17 днів тому +3

    swaad hi agya magraa ❤️

  • @harpreet-mm7ff
    @harpreet-mm7ff 17 днів тому +1

    Ghaint baba jiii❤❤❤

  • @gurdevsidhu5414
    @gurdevsidhu5414 17 днів тому +1

    ❤❤❤❤❤,,,, ਮੱਘਰਾ ਭੀਮੜੇ ਆਲ਼ੀ ਆਜੁ ਲੋਟ,,,,,, ਚਾੜ ਦੇ ਪਟਾ

  • @user-ce8ku5lz1m
    @user-ce8ku5lz1m 17 днів тому +1

    Ghaint tharki baba ❤❤❤

  • @user-vh3je2zc7b
    @user-vh3je2zc7b 17 днів тому +2

    Love you aa 💕😘

  • @brownmundapb31ala91
    @brownmundapb31ala91 17 днів тому +2

    Sirra la rkhi aa jma ❣️😌😌

  • @vishalbhullar1293
    @vishalbhullar1293 12 днів тому

    ਅਮਲੀ ਪੁਰਾਣੇ ਲੈ ਕੇ ਆਉ ਬਾਈ

  • @luckys7464
    @luckys7464 17 днів тому +1

    Siraaa😮😮

  • @ramjeetsingh3321
    @ramjeetsingh3321 17 днів тому +3

    Vakhipad ❤❤

  • @rammisingh8146
    @rammisingh8146 12 днів тому

    ਜਿਨ੍ਹਾਂ ਨੂੰ ਪੁਰਾਣੇ ਅਮਲੀਆਂ ਦਾ ਰੋਲ ਪਸੰਦ ਸੀ ਓ ਬਾਈ ਹਾਜਰੀ ਲਾਓ

  • @lavisandhu63
    @lavisandhu63 17 днів тому

    Sirra babeo 👍🔥

  • @harrypatiala9256
    @harrypatiala9256 17 днів тому +4

    😂😂😂👌👌👌ਸਵਾਦ ਪੂਰਾ

  • @jaspalsinghgill3748
    @jaspalsinghgill3748 17 днів тому +2

    Siraaaaa Love you 22g

  • @jassmaan6643
    @jassmaan6643 17 днів тому +6

    ਕਾਲਾ ਕਹਿੰਦਾ ਉਤੋ ਉਤੋ ਨਈ ਮੈਂ ਥੱਲੋ ਵੀ ਕਰਦਾ 🤣😂🤣😂

  • @MANPREETSINGH-yz8ym
    @MANPREETSINGH-yz8ym 17 днів тому

    ਬਾਈ ਨੂੰ ਦਿਲੋ ਪਿਆਰ ❤

  • @AnGReJSingh-bo2gu
    @AnGReJSingh-bo2gu 17 днів тому +1

    Sira

  • @surjeetpakki3004
    @surjeetpakki3004 17 днів тому +1

    Jagtar te purane amli leo

  • @jeetukhokhar6593
    @jeetukhokhar6593 17 днів тому +2

    Balle Baba tere 😂❤

  • @user-xp1gy1zh6s
    @user-xp1gy1zh6s 17 днів тому +1

    Att a Baba ❤

  • @jagseersingh4506
    @jagseersingh4506 16 днів тому

    SIRRRRRRA ACTING BAI PRODUCER AND ALL TEAM LOVE YOU TRUCK 🚛🚛🚛🚛🚛 BHAR K ❤❤🎉🎉

  • @ravifreefire1217
    @ravifreefire1217 17 днів тому +1

    Love you group ji❤❤❤❤❤❤❤❤❤❤❤❤❤❤❤❤❤

  • @mehramanpreet
    @mehramanpreet 17 днів тому +1

    Iss war jeth diya tiyaan lao

  • @GURWINDERSINGH-gt2pr
    @GURWINDERSINGH-gt2pr 16 днів тому

    Sira babe chaki ao kmm

  • @vakhipaad2455
    @vakhipaad2455 17 днів тому +1

    ❤❤🎉

  • @anmolgroha8464
    @anmolgroha8464 17 днів тому +1

    ਗੱਲਬਾਤ🎉🎉

  • @sharnpreetgill5056
    @sharnpreetgill5056 2 дні тому

    Purane amli leke ayo yrrr 😊😊😊😊😊

  • @traveler6228
    @traveler6228 15 днів тому +1

    Bhai oh amli ek retha Australia chala gyea ek Canada daso ketho leke aun

  • @preetSingh-vi3mt
    @preetSingh-vi3mt 17 днів тому +4

    ਬਾਈ ਜਿਹੜੇ ਪ੍ਰੋਡੂਸਰ ਨੂੰ ਮਾੜਾ ਕਹਿੰਦੇ ਨੇਂ ਉਨਾਂ ਨੂੰ ਪੁੱਛਣਾ ਚਾਹੁੰਦਾ ਕੀ ਯੂ ਟਿਊਬ ਤੇ ਹੋਰ ਐਨਾ ਗੰਦ ਮੰਦ ਐ ਕਦੇ ਉਨਾਂ ਨੂੰ ਮਾੜਾ ਬੋਲਿਆ ਤੁਸੀ ਉੱਥੇ ਥੋਡੀ ਬੁੰਡ ਪਟ ਜਾਂਦੀ ਐ ਕਿਉੰਕਿ ਓ ਵਡੇ ਕਲਾਕਾਰ ਨੇਂ ਬਾਲੀਵੁੱਡ ਹੋਲੀਬੁਡ ਆਲੇ ਇਸ ਬਚਾਰੇ ਨੂੰ ਕਹਿੰਦੇ ਓ ਗਾਂਲਾ ਕਡ ਦਾ ਏ ਵੋ ਯਾਰ ਆ ਸੱਭ ਕੁਝ ਮਨੋਰੰਜਨ ਲਈ ਐ ਪਿੰਡਾ ਚ ਐ ਗਲਾਂ ਆਮ ਨੇਂ ਹਰੇਕ ਬੰਦਾ ਆਪਣੇ ਘਰੇ ਗਾਲਾਂ ਕੱਢ ਦਾ ਧੀਆਂ ਭੈਣਾਂ ਦੇ ਸਾਹਮਣੇ ਜਦ ਥੋਨੂ ਸ਼ਰਮ ਨੀ ਆਉਂਦੀ ਇਕ ਵੀ ਬੰਦਾ ਦਿਖਾ ਦੋ ਪੰਜਾਬ ਦੇ ਪਿੰਡਾਂ ਦਾ ਜਿਹੜਾ ਗਾਲਾਂ ਨਾਂ ਕਡ ਦਾ ਹੋਵੇ ਉਦਾ ਝੂਠ ਬੋਲਣ ਨੂੰ ਜੌ ਮਰਜੀ ਕਹਿ ਦਿਉ ਕੀ ਅਸੀ ਨੀ ਕਡ ਦੇ ਪਰ ਘਰੇ ਬਾਹਰ ਸਾਰੇ ਗਾਲਾਂ ਕੜ ਦੇ ਨੇਂ ਬਾਕੀ ਬਾਈ ਸੋਸਲ ਮੀਡੀਆ ਸੱਭ ਚਲਾਉਂਦੇ ਨੇਂ ਕੁੜੀਆਂ ਮੁੰਡੇ ਬੁੜੇ ਸੱਭ ਨੂੰ ਸਾਰੇ ਕਾਸੇ ਦਾ ਪਤਾ ਕੁੜੀਆਂ ਤਾਂ ਇਸ ਤੋਂ ਵੀ ਵੱਧ ਗੰਦ ਮੰਦ ਦੇਖ ਦੀਆਂ ਨੇਂ ਤੁਸੀ ਚੱਕ ਕੇ ਮੂੰਹ ਇਸ ਬਚਾਰੇ ਨੂੰ ਕਹਿਣ ਲਗ ਜਾਂਦੇ ਓ

  • @user-xc5mu7jm1o
    @user-xc5mu7jm1o 17 днів тому

    ❤ ਮੱਘਰ ਬਾਈ ਸਿਰਾ ਯਾਰਾਂ ਦਾ ਯਾਰ

  • @buttarakash8840
    @buttarakash8840 17 днів тому +1

    Siraaa video

  • @PrabhjotSingh-hk2on
    @PrabhjotSingh-hk2on 17 днів тому

    ਬਹੁਤ ਵਧੀਆ , ਪ੍ਰੋਡਿਊਸਰ ਸਾਬ ਮੱਘਰ ਵੱਖੀ ਪਾੜ ਜੀ ❤❤

  • @sukhimaan66
    @sukhimaan66 17 днів тому +1

    Siraaa gal batt 😂😂😂😂

  • @ChanniPB13
    @ChanniPB13 17 днів тому +2

    ਨਿਰਾ ਕਹਿਰ ♨️

  • @GurwindersinghLuckywalia
    @GurwindersinghLuckywalia 17 днів тому +3

    AGEAAAAAA❤

  • @sorvepunj7982
    @sorvepunj7982 16 днів тому

    Producer scene sira 😅😅

  • @lovely-sc6bs
    @lovely-sc6bs 15 днів тому

    Sirra ❤

  • @armanpunjab29
    @armanpunjab29 17 днів тому

    love you a bai tara nal ❤❤❤

  • @LABBI_MEHSO
    @LABBI_MEHSO 17 днів тому +1

    Aa gya magar bakhipaad 😘. Chak k rakhi Kam nu parducer Bai ,👍

  • @surindersidhu4689
    @surindersidhu4689 17 днів тому +1

    Sira❤️

  • @kamalkhroudkhroud785
    @kamalkhroudkhroud785 14 днів тому

    Kaint video y🎉

  • @jorasingh5414
    @jorasingh5414 17 днів тому +1

    Aa gya baba❤❤

  • @user-vh3je2zc7b
    @user-vh3je2zc7b 17 днів тому +1

    ❤❤❤

  • @user-kk7lq6sc2z
    @user-kk7lq6sc2z 17 днів тому +1

    Bahi Heera te ritha sira si

  • @user-ou5dk2uf1q
    @user-ou5dk2uf1q 17 днів тому +2

    Hanji🎉🎉 bhi bhuat Vidya video

  • @rhix3jsi333
    @rhix3jsi333 17 днів тому

    Sahi kaha bai g

  • @khushdeepsidhu00
    @khushdeepsidhu00 17 днів тому

    Kaintttt🎉🎉🎉🎉❤❤❤❤lov u from 🇨🇦🇨🇦🇨🇦