THARKI BABAA 108 || ਠਰਕੀ ਬਾਬਾ 108 || SEASON 02 || 2024 || Bakhipaad || Producerdxx
Вставка
- Опубліковано 10 тра 2024
- STORY, DIALOGUE , DIRECTIONS , PRODUCERDXXX
VIDEO EDITING == RAJJU
CAMERA MAN. ==. AMRIT SIDHU, SCARFACE, SUJAL , SANAAM
Actor == Tarzan , Sony dxx , kala rori , LAKHA , SCARFACE , BAWA
FEMALE ACTORS ==. Bawa rori, VICKY BADBAR , SONY , Sony , kalo , jassi ,sweeti ,kato ,
Music - Young blood , Amby music
Business enquiry 📞 whatsp +919780490000 📧 Producerdxx@gmail.com
Instagram 👉🏻 / producerdxx .
Facebook 👉🏻 / producerdxx
Scnapchat 👉🏻. / producerdxx - Комедії
ਪ੍ਰੋਡਿਊਸਰ ਸਾਬ ਰੀਠੇ ਅਮਲੀ ਨੂੰ ਲਿਆਉ ਬਾਈ
ਮਨਜੀਤ ਵਿੱਕੀ (ਸ਼ਿੰਦਰ) ਦੀ ਐਕਟਿੰਗ ਬਹੁਤ ਘੈਂਟ ਆ❤❤❤😅😅😅
ਸਹੀ ਗੱਲ ਐ ਵੀਰ । ਜਿਵੇਂ ਆਮ ਆਪਣੇ ਪਿੰਡਾਂ ਵਿੱਚ ਪੁਰਾਣੀਆਂ ਬੁੜੀਆਂ ਬੋਲਦੀਆਂ ਤੇ ਲੜਦੀਆਂ ਹੁੰਦੀਆਂ ਸੀ , ਬਿਲਕੁੱਲ ਉਸੇ ਤਰ੍ਹਾਂ ਐਕਟਿੰਗ ਕੀਤੀ ਐ ਵੀਰ ਨੇ ।
ਪੁਰਾਣੇ ਅਮਲੀ ਲੈਕੇ ਆਉ ਬਾਈ ਜੀ ਇਹਨਾਂ ਨਾਲ ਗੱਲ ਨਹੀਂ ਬਣਦੀ
Shi gal aa
Bilkul!!
Sahi gl a y...dil d gl keh ti
Right
Shi gl aa y
ਬਾਈ ਪੁਰਾਣੇ ਅਮਲੀਆਂ ਨੂੰ ਬਾਪਸ ਲੈ ਕਿ ਆਓ ਏਨਾ ਅਮਲੀ ਦਈ ਐਕਟਿੰਗ ਵਿਦਿਆ ਨੀ ਬਾਈ ਪੁਰਾਣੇ ਅਮਲੀ ਆਲੇ ਲਾਇਕ ਕਰੋ ❤
ਆ ਗਿਆ ਬਾਈ ਉਏ ਕੋਟ ਦੁੱਨੇ ਆਲਾ ਮੱਘਰ ਨਵੀ ਵੀਡੀਓ ਲੈਕੇ ਜਿਹੜੇ ਜਿਹੜੇ ਵੀਰ ਕਹਿੰਦੇ ਆ ਮੱਘਰ ਤੇ ਸੋਨੀ ਦਾ ਕੈਪ ਲੱਗੇ ਉਹ ਵੀਰ ਲਵਾਉ ਫੇਰ ਹਾਜ਼ਰੀ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤
ਉਹ ਭਾਈ ਅਮਲੀ ਪੁਰਾਣੇ ਲੈ ਕੇ ਆਓ ਯਾਰ ਇਹਨਾਂ ਤੋਂ ਗੱਲ ਨਹੀਂ ਬਣਦੀ ਉਨੀ ਰੀਠੇ ਹੋਰੀ ਲੈ ਕੇ ਆਓ ਜਰਾ ਹੱਥ ਜੋੜ ਕੇ ਬੇਨਤੀ ਆ 🙏🙏🙏🙏🙏🙏
ਇੰਡੀਆ ਗਠਬੰਧਨ ਜਿਤਾਉਣਾ ਮੋਦੀ ਨੂੰ ਥੱਲੇ ਲਾਉਣਾ ਪੰਜਾਬ ਨੂੰ ਬਚਾਉਣਾ🙏🏻🙏🏻
ਖਡੂਰ ਸਾਹਿਬ ਦੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਭਾਈ ਅਮ੍ਰਿਤਪਾਲ ਸਿੰਘ ਦੀ ਸਪੋਰਟ ਕਰੋ
ਪੁਰਾਣੇ ਅਮਲੀ ਲੈਕੇ ਆਓ ਜੀ ❤️
ਬਾਬਾ ਕੋਈ ਸਵਾਦ ਆਲੀ ਗੱਲ ਨੀ ਹੈਗੀ ਖਿੱਚੀ ਜਾਣੀ ਓ ਕੋਈ ਇਕ ਚੱਜ ਦਾ ਸੀਨ ਨੀ 😢
ਕਾਲੇ ਤੇਲ ਆਲੇ ਵੀਰ ਹਾਜ਼ਰੀ ਲਾਵੋਓ ❤❤❤❤
ਮੱਘਰਾ ਕੁੜਮਣੀ ਆ ਗਈ ਕੁੜਮ ਵੀ ਲਿਆਵੋ
ਹੋਰ ਸਵਾਦ ਆਊ ਗਾ❤❤❤❤😂😂
ਪੁਰਾਣੇ ਅਮਲੀ ਲੈ ਕੇ ਆਓ🎉
ਕਦੋਂ ਪਾੜੇਗਾ ਵੱਖੀ ਭਰਾਵਾ ❤
Tu dss kdo pdvauni aa vakhi 😂😂
@@GameLover-ul9dz khusra lagda mainu ta tu jehda vakhi padan nu kehnda teri paddan vali naad padan nu mai tym ni louna ....
Salllla khusra
Phla ali gl ni rhi
@@Simma0001acha😂
ਤੂੰ ਥਾਂ ਟਿਕਾਣਾ ਦੱਸ ਵੀਰ....ਵੱਖੀ ਤੇਰੀ ਘਰੇ ਆਕੇ ਪਾੜਕੇ ਜਾਵਾਂਗੇ...!!😀
ਪੁਰਾਣੇ ਅਮਲੀ ਲਈ like kro 👍👍👍
ਅਮਲੀ ਆਲੀ ਵੀ ਕੈਪ ਲਵਾਉਗੀ ਤਾਹੀ ਤਾਂ ਕਹਿੰਦੀ ਆ ਛੇਤੀ ਮਿਲ ਲੈ ਲੱਗਦਾ ਇੱਕ ਅੱਧੇ ਅੈਪੀਸੋਡ ਵਿੱਚ ਕੈਂਪ ਲੱਗੂਗਾ ❤❤❤❤
ਅਮਲੀ ਦੇ ਘਰ ਵਾਲੀ ਤਾ ਬਹੁਤ ਸੋਹਣੀ ਹੋ ਗਈ
Producer dxxx ਦਿਲ ਦਾ ਬਹੁਤ ਚੰਗਾ ਬੰਦਾ ❤
ਪ੍ਰੋਡਿਊਸਰ ਵੀਰ...ਸਵਾਦ ਆ ਗਿਆ ਯਾਰ । ਸਾਰੇ ਕਲਾਕਾਰਾਂ ਨੇ ਬਹੁਤ ਵਧੀਆ ਕੰਮ ਕੀਤਾ ਏ । ਸਮਾਂ ਬੰਨ੍ਹਤਾ ਬਾਈ । ਏਸੇ ਤਰ੍ਹਾਂ ਮਿਹਨਤਾਂ ਕਰੀ ਜਾਓ ਵੀਰੋ । ਜਿਹੜੇ ਭੌਂਕਦੇ ਆ , ਭੌਂਕੀ ਜਾਣ ਦਿਓ ।
ਕਾਟੋ ਸਿਰਾ ਹੋਗੀ ਹੁਣ ਤਾਂ ਮਾਲ 😮😮
ਸੋਨੀ ਦੀ ਵੱਖੀ ਕਦੋਂ ਪਾੜਨੀ ਆ
Kon kon chahunda hai purane amli vaps on
ਬਿੱਲੇ ਮਾਰ ਐਪੀਸੋਡ ਲੈ ਕੇ ਆਓ
ਮੱਘਰ ❤🎉
ਫਰੀਦਕੋਟ ਤੋ ਭਾਈ ਸਰਬਜੀਤ ਸਿੰਘ ਖਾਲਸੇ ਦੀ ਵੱਧ ਤੋ ਵੱਧ ਸਪੋਟ ਕਰੋ ਭਰਾਵੋਂ। ਸ਼ਹੀਦ ਬੇਅੰਤ ਸਿੰਘ ਸੋਨੇ ਦੀਆ ਕੰਧਾ ਖੜੀਆ ਕਰ ਸਕਦੇ ਸੀ ਪ੍ਰਧਾਨ ਮੰਤਰੀ ਦੇ ਗੰਨਮੈਨ ਸਨ ਕੋਈ ਮਾੜੀ ਮੋਟੀ ਗੱਲ ਨੀ ।ਸਿਰਫ ਕੌਮ ਲਈ ਕੁਰਬਾਨੀ ਕੀਤੀ ਹੈ
Baba love you from USA ❤❤❤
❤❤
108 ਵੀ ਆ ਗਿਆ ਯਾਰੋ ਬਾਈ ਜੀ ਅੱਜ ਤਾ ਜਮਾ
ਹੀਰੇ ਦੀ ਆਵਾਜ ਲੱਗੀ ਅਮਲੀ ਦੀ ਵਧੀਆ ਐਕਟਿੰਗ ਸੀ
sbto fudu
Fuffad Mari zar ala adhi raat nu ayuga😅😅.Manjeet Vicky is just hilarious.
ਅਮਲੀ ਕਦੇ ਮਾਸੀ ਤੇ ਕਿਤੇ ਭੂਆ ਆਖੀ ਜਾਦਾ ਨਾਲੇ ਅਮਲੀ ਆ ਤੇਰੀ ਮਾਸੀ ਲੱਗੀ ਥੋੜਾ ਜਿਹਾਆ ਖਿਆਲ ਰੱਖਿਆ ਕਰੋ ਧੰਨਵਾਦ
ਗੀਰੇ ਵਾਲੀ ਵਿਡੀਉ ਦੁਆਰਾ ਲੈਕੇ ਆਉਣ ਐਪੀਸੋਡ 2 ਲੈਕੇ ਆਉ
Shinder ne attt krai payi aa♥️
ਜਦੋਂ ਦਾ 101 ਭਾਗ ਸ਼ੁਰੂ ਹੋਇਆ ਸਵਾਦ ਨਹੀਂ ਆ ਰਿਹਾ , ਪਹਿਲਾ ਘੈਂਟ ਹੁੰਦੀਆ ਸੀ ਵੀਡਿਉ ਲਿਆਓ ਕੋਈ ਹਾਸੇ ਵਾਲੇ ਸੀਨ ਬਾਈ ,ਗੱਲਾ ਹੀ ਕਰੀ ਜਾਂਦੇ ਬਸ
ਜਵਾ ਸਿਰਾ ਕਰਾਇਆ ਪਿਆ ਮੱਘਰ ਵਖਿਪਾੜ ਨੇ ਖਿੱਚ ਕੇ ਜਰਾ ਕੰਮ ਨੂੰ ❤❤
ਖਿਚ ਕੇ ਰੱਖ ਕੰਮ
ਸ਼ਿੰਦਰ ਸਬ ਤੋਂ ਘੈਂਟ acting 👌..Punjabi filma ch auna chaida bai
ਹੀਰਾ ਤੇ ਰੀਠਾ ਸਿਰਾ ਲਾਉਂਦੇ ਸੀ ਹੁਣ ਅਮਲੀਆਂ ਦਾ role ਲਘਾ ਕੇ ਦੇਖੀ ਦਾ
ਅਮਲੀ ਦੀ ਐਕਟਿੰਗ ਵੀ ਵੀਰ ਨੇ ਬਹੁਤ ਸੋਹਣੀ ਕੀਤੀ ਐ ।
ਗੱਲ ਜੀ ਨੀ ਬਣਦੀ ਪਹਿਲਾ ਵਾਂਗੂ,, ਪਹਿਲਾਂ ਤਾਂ ਉਡੀਕਦੇ ਰਹਿੰਦੇ ਸੀ ਕਦੋਂ ਵੀਡਿਉ ਆਓ ਗੀ ❤❤
ਸੰਗਰੂਰ ਵਾਲੇਓ ਸਿਮਰਨਜੀਤ ਸਿੰਘ ਮਾਨ ਨੂੰ ਵੋਟ ਪਾਇਉ ਪੰਥ ਦਾ ਸਾਥ ਦਿਓ ਝਾੜੂ ਨੂੰ ਵੋਟ ਨਾ ਪਾਇਉ
ਕੋਈ ਗਲ ਨਹੀ ਬਣੀ ਯਾਰ producer dxx। ਐਵੇਂ ਨਾ ਬਣਾਈ ਜਾਓ 😢 ਅਮਲੀ ਪੁਰਾਣੇ ਲੈਕੇ ਆਓ ਕੋਈ ਵਧੀਆ ਬਣਾਓ part । 108 ਜਮਾ ਬੇਕਾਰ ਬਣਾਇਆ ਤੁਸੀ
ਜੱਫ ਗੱਡ ਦੇ ਮੱਗਰਾ❤108ਹੋ ਗਏ
❤️ jann bahut sohni video Hai dekh lyi .
Thank you so much ☺️ for encouraging the time of video
Bakhipaad Jatt❣️🔥
Sirrra baaba ❤❤❤
ਸਾਰੇ ਵੀਰਾ ਦੀ ਵਧੀਆ ਐਕਿਟੰਗ ਆ ❤❤
Siraaa
ਬਾਵਾ ਵੀ siraaaaaaaaaaaaaaaa
Lgda MAD SANDHU nu la k ayu gy hun next part ch.Tempoo Union de Pardhaan nu 😂😂
ਵੇਹਮ ਹੀ ਕਰੀ ਦੇ ਬਸ ਦੂਰ ਨੀ 💪
ਹਾਏ ਰੰਨੇ ਏ 🍆
ਆਈ ਲਵ ਯੂ
ਬੇਵਾ 😂😂
❤❤🎉
Sarr baba
Superb as always. First comment
❤❤❤💥💥💥
Double role faile aa vese sara kamm ok aa 😂
❤❤❤
Ustad❤ Ji
Producer jinda baad
Att 🔥🔥
Hi kushi to soni bhot ea jar
Kinu kinu amli retha te Hera te pupa hi vadiya lagde c karo like
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤❤
❤❤ਵੱਖੀਪਾੜ ਆ ਗਿਆ ❤❤❤❤
Att end nyc good 👍👍👍❤❤❤❤❤❤❤
👌👌👌👌👌
End bro acting I wish you go in Hollywood
Jehde duje amli c ohi vdia c
Bohat vadia dxxx
Mja aa geya e bala episode dekh ke.chki rkho kam Baba ggg
ਸਾਰੇ ਜਾਣੇ ਮੱਘਰ ਨੂੰ ਪਿਆਰ ਕਰਨ ਵਾਲੇ ਆਪਣੇ ਚੈਨਲ ਦੇ ਸਬਸਕ੍ਰਾਈਬ ਕਰਦੋ pls 1k ਕਰਦੋ
Mnu lagda ਨੂੰਹ ਦੀ ਵੱਖੀ ਨਾ ਪਾੜ ਦੇਵੇ 😂😂
Aagya yarr sada lov uh ❤❤ y
ਪੁਰਾਣੇ ਅਮਲੀ ਲੈ ਕੇ ਆਉ
ਜੇਠ ਦੀਆਂ ਤੀਆਂ ਲਗਾਓ ਯਰ😂😂
ਬਹੁਤ ਵਧੀਆ ਵੀਡੀਉ ਹੈ ਬਾਈ ਜੀ ਸਿਰਾ ਲਾਤਾ ਬਾਈ ਜੀ ਡੇਲੀ ਵੀਡੀਉ ਪਾਆ ਕਰੋ ਬਾਈ ਜੀ
Gorgeous 🎉😂
Siraa bakhipaad jaat
Love you ❤❤
Bakipaad jatt zindabad 😂😂❤
Sira bai ji
⛳💥💥
Nice
Siraa❤
Att hi Kari pya video cha
🔥🔥
Ustad siraa
Aa gya ❤❤❤
Agya producer 😁😁❤❤
Sera 👌👌👌👌👌
Aa gya maggar vakhi padd 🔥🔥🔥
Sirra bai
Sirraa gll baat babe🤟
Sirra prducerdxx vir ❤❤❤
🔥🔥🔥
Buhat vadia video y ji ❤
Sirra ❤
Sirraaa😅😅
Nyc Babe nyc
Dekhn tu phla like krta ❤🎉
kaint
Siraa gall baat