Bhanna Bai…❤️ Dil ton Salute aa tuhnu …. Aj tkk di sab ton Vdiaa video c eh… kyu ki aj de tym ch asi apne granth chd ke babeya val bhaj rhe aa…. Waheguru tuhnu saria nu khushh rakhe… tuhde lyi tuhdi team lai and mintu maan bai (chacha hoo) nu mere vlo te meri parivar vloo bht sara pyaar❤️❤️
@@DEEPAKKUMAR-hp9ew Yarr tu 2 3 var loka nu ehi reply kari jana 4 5 madde bandea nu shad k baki tan change a ohna bare ni bolda tu hun tere rakh la gall tu app kina k dharam nirpakh a so veer eh galla vadia ni hundia
Guru ghr v gyan di as leke jao na ke kise chamtkar di v je asi guru ghar jawa ge ta sade sare kam sire chd jange eh kde man ch rkh ke na jawo kioki ethe mehnat te kismat to bina kush ni milda
🙏vir g ,Sidhu vir diyan yaadan nu sade sareyan nal sanja kryo jrur.. Miss u Sidhu vir 😭😭😭😭😭😭 Justice 4 Sidhu moosewala😭😭😭 Rbb aap dona nu tandrusti bkshe te sehtyabi bkshe🙏
ਬਾਈ ਰੱਬ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ
ਭਾਨਾ ਜੀ ਵਾਹਿਗੁਰੂ ਆਪ ਜੀ ਨੂੰ ਅਤੇ ਆਪ ਜੀ ਦੀ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਜੀ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਆਪ ਜੀ ਵਲੋਂ ਜੀ ਧੰਨਵਾਦ ਜੀ
ਅੱਜ ਦੇ ਸਮੇ ਦਾ ਬਹੁਤ ਵਧੀਆ ਮੁੱਦਾ 💯। ਲੋਕ ਗੁਰਬਾਣੀ ਦੇ ਲੜ ਲੱਗਣ 🙏ੴ
ਬਹੁਤ ਵਧੀਆ ਬਾਈ ਜੀ। ਪੰਜਾਬ ਵਿੱਚ ਇਸਾਈ ਧਰਮ ਵੀ ਬਹੁਤ ਤੇਜੀ ਨਾਲ ਵੱਧ ਰਿਹੈ ਜਿਸ ਉਪਰ ਬਹੁਤ ਜਿਆਦਾ ਧਿਆਨ ਦੇਣ ਦੀ ਲੋੜ ਹੈ ।
Ryt bro
Kirstan relegen is best veer
Canada ja ke ta bol de asi gore hunde vadia c
Sab de apni apni soch a jo mrji ban jve kise de uper jabardasi dharm apnona oh galt a
@@amarsidhu7911 bhai ji eh daso isai dharam ne Bharat de loka layi ki keeta
vary gud vra.. ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਧ ਕੁੱਝ ਨਹੀਂ।।ੴ
ਬਹੁਤ ਵਧੀਆ। ਜਿਉਂਦੇ ਵੱਸਦੇ ਰਹੋ।
ਗੁਰੂ ਮਾਨਿਓ ਗਰੰਥ ਸਾਹਿਬ ਜੀ 🙏🙏
Hota thika g,, par ehna loka nu kon samjave???
ua-cam.com/video/Sz9oF-exD-0/v-deo.html
@@DEEPAKKUMAR-hp9ew❤❤١ض١
ਬਹੁਤ ਵਧੀਆ ਮੁੱਦਾ ਚੁੱਕਿਆ ਅੱਜ ਕੱਲ੍ਹ ਇਹ ਢੋਂਗ ਬਹੁਤ ਪ੍ਰਚੱਲਿਤ ਆ ਪੰਜਾਬ ਵਿੱਚ ਸ਼ਾਇਦ ਲੋਕਾ ਨੂੰ ਇਸ ਮਾਧਿਅਮ ਰਾਹੀ ਸਮਝ ਲੱਗ ਜਾਵੇ ਅੰਧਵਿਸ਼ਵਾਸ ਵਿੱਚੋ ਨਿੱਕਲ ਜਾਣ ਲੋਕ
ਬਹੁਤ ਵਧੀਆ ਉਪਰਾਲਾ ਕੀਤਾ ਪਖੰਡਵਾਦ ਤੇ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਲਈ ਸਾਰੀ ਟੀਮ ਦਾ ਧੰਨਵਾਦ
ਵਾਹ ਜੀ ਵਾਹ ਆਹੀ ਗੱਲਾਂ ਨੇ ਬਾਬੇਆਂ ਕੋਲ ਸਹੀ ਗੱਲਾਂ ਨੇ ਭਾਨਿਆ ਤੇਰੀਆਂ ਆਹੀ ਕੁੱਝ ਹੋ ਰਿਹਾ ਐਦਾ ਹੀ ਆ ਬਹੁਤ ਵਧੀਆ ਵੀਡਿਓ ਪਰ ਜੇ ਸਮਝਣ ਲੋਕ ਪਾਖੰਡੀ ਬਾਬਿਆਂ ਕੋਲ ਜਾਣ ਵਾਲੇ। ਧੰਨਵਾਦ ਜੀ ਸਾਰੀ ਟੀਮ ਦਾ ਖੁਸ਼ ਰਹੋ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ ਸਭ ਨੂੰ
ਲੋਕਾਂ ਨੂੰ ਸਿੱਧੇ ਰਸਤੇ ਪਾਉਣ ਲਈ ਬਹੁਤ-ਬਹੁਤ ਵਧੀਆ ਉਪਰਾਲਾ ਬਾਈ gbu🙏🏻
बहुत सुंदर काम किया है भाईसाहब आप ने जारी रखो
ਵਾਹਿਗੁਰੂ ਜੀ ਤੁਹਾਨੂੰ ਸਾਰੀ ਟੀਮ ਨੂੰ ਤੰਦਰੁਸਤੀਆ ਅਤੇ ਤਰੱਕੀਆਂ ਵੱਗਸੇ 🙏
ਬਹੁਤ ਵਧੀਆ ਸੁਨੇਹਾ ਦਿੱਤਾ ਲੰਡਰਾ ਪਿੱਛੇ ਨਹੀ ਲੱਗਣਾ ਚਾਹੀਦਾ
ਸਾਰੀ ਟੀਮ ਦਾ ਧੰਨਵਾਦ ਦਿਲੋਂ ਸਲੂਟ ਬਹੁਤ ਵਧੀਆ ਵੀਡੀਓ ਜੀ
🤪😂🤣😁
O
@@iamgaurav.03 )
p
@@gurjitkaur7780 p ta matlab ji
ਵੀਢੀਓ ਰਾਹੀਂ ਬਹੁਤ ਹੀ ਵਧੀਆ ਸੁਨੇਹਾ ਦੇਣ ਦੀ ਕੋिਸ਼ਸ ਕੀਤੀ ਗਈ ਹੈ
ਗੁਰੂ ਗ੍ੰਥ ਸਾिਹਬ ਜੀ ਨੂੰ ਜੇਕਰ िਧਆਨ ਨਾਲ ਪੜੀਏ ਜਾਂ ਸੁਣੀਏਂ ਤਾਂ ਹਰ ਇਕ ਸਵਾਲ ਦਾ ਜਵਾਬ िਮਲ ਜਾਂਦਾ ਹੈ , 🙏👌🙏
ਭਾਨੇ ਵਾਈ ,,ਨਹੀ ਰੀਸਾ ਤੇਰੀਆ 🙏👌👍💪🤟
ਗੁਰੂ ਸਾਹਿਬ ਮੇਹਰ ਕਰਨ ਵੀਰੇ
ਅੱਜ ਦੇ ਪੰਜਾਬ ਦਾ ਨਾਜੁਕ ਮੁੱਦਾ 💯💯💯💯
ਬਹੁਤ ਗੰਦ ਪਾਇਆ ਇਸ ਤਰਾਂ ਦੇ ਲੋਕਾਂ ਨੇ।ਇਹ ਲੋਕ ਵੀਡੀਓ ਵੀ ਪਾ ਰਹੇ ਨੇ ।ਬਹੁਤ ਵਧੀਆ ਗਿਫਟ ਦਿੱਤਾ
ਜੱਟ ਡਾਕਟਰ ਵਹਿਮਾਂ ਦਾ ❤️
ਬਹੁਤ ਸੋਹਣੀ ਐਕਟਿੰਗ ਭਾਨੇ ਬਾਈ ਦੀ ਪੂਰੀ ਟੀਮ 👍
ਆਲ ਰਾਊਡਰ ਭਾਨਾ 👌👌👌
ਬਹੁਤ ਜਾਦਾਂ ਵਾਧੀਆ video ਮੇਰੇ ਪਿੰਡ ਵਿੱਚ ਬਹੁਤ ਲੋਕਾ ਸਿੱਖ ਧਰਮ ਛੱਡ ਦਿੱਤਾ ਗਿਆ ਹੈ Yashu Masih ਧਰਮ Apna liya hai ਬਾਬਾਂ ਜੀ ਦੀ ਤਸਵੀਰ ਗੰਦੇ ਟੋਬਾ ਵਿੱਚ ਸੁੱਟ ਦਿੱਤਾ ਗਿਆ ਹਨ
ਪੰਜਾਬ ਚ ਸਭ ਤੋਂ ਵੱਧ ਗੰਦ ਏਨਾ ਬਾਬਿਆ ਨੇ ਪਾਇਆ 🤣🤣 good carry on 🤣🤣
ਮੀਤੀ ਕਿਆਂ ਵਾਲੇ ਦੀ ਐਕਟਿੰਗ ਵੀ ਘੈਂਟ ਆ 👌👌😂😂
ਕਿਆ ਬਾਤ ਆ ਦੋਨੇਂ ਭਾਨੇਂ ਸਿਰਾ ਬਾਕੀ ਟੀਮ ਵੀ ਗੱਲਬਾਤ ਪੁਰੀ 👌🏻👌🏻🤣
ਸਾਰੀ ਟੀਮ ਬਹੁਤ ਵਧੀਆ ਗੱਲਾਂ ਕੀਤੀਆਂ ਨੇ 🙏🙏🙏🙏💯💯👍👍👍
ਪੰਜਾਬ ਦੇ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਦਾ ਬਹੁਤ ਵਧੀਆ ਉਪਰਾਲਾ 👌👌👌👌👌👌🙏🙏🙏🙏🙏
ਬਹੁਤ ਵਧੀਆ ਵੀਡੀਓ ਬਾਈ ਪੰਖਡੀ ਬਾਬੇ ਲੁੱਟ ਰਹੇ ਨੇ ਲੋਕਾਂ ਨੂੰ ਗੁਰਦੁਆਰੇ ਜਾਉ ਇੰਨਾ ਪੰਖਡੀ ਬਾਬਿਆਂ ਕੋਲ ਕੁਝ ਨੀ🙏👏👏
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Comment copy paste krda har video ch ikk hi comment
ਸਮੇ ਸਮੇ ਤੇ ਲੋਕਾ ਨੂੰ ਜਾਗਰੂਕ ਕਰਨ ਵਾਸਤੇ ਧੰਨਵਾਦ 🙏
Bhanna Bai…❤️ Dil ton Salute aa tuhnu …. Aj tkk di sab ton Vdiaa video c eh… kyu ki aj de tym ch asi apne granth chd ke babeya val bhaj rhe aa…. Waheguru tuhnu saria nu khushh rakhe… tuhde lyi tuhdi team lai and mintu maan bai (chacha hoo) nu mere vlo te meri parivar vloo bht sara pyaar❤️❤️
ਮਜ਼ਾਕੀਆ ਟੰਗ ਨਾਲ ਬਹੁਤ ਵਧੀਆ ਸੰਦੇਸ਼ ਦਿੱਤਾ ਜੀ
ਬਹੁਤ ਵਧੀਆ ਸੁਨੇਹਾ ਦਿੱਤਾ ਜੀ ਲੋਕਾਂ ਨੂੰ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ
ਮੈਂ ਸੋਨੂੰ ਫਰੀਦਕੋਟੀਆ ਬਾੲੀ ਜੀ ਬਹੁਤ ਵਧੀਆ ਮੈਸਜ ਦਿੱਤਾ ਸਿੱਧੂ ਬਾੲੀ ਵੈਰੀ ਗੁੱਡ
ਗੁਰੂ ਦੇ ਸਿਖ ਲਈ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਆਕਾਲ ਤਖ਼ਤ ਸਹਿਬ ਤੋਂ ਪਰੇ ਸਭ ਉਜਾੜ ਹੈ
Par eh lok ni sudar sakde
ua-cam.com/video/Sz9oF-exD-0/v-deo.html
@@DEEPAKKUMAR-hp9ew Yarr tu 2 3 var loka nu ehi reply kari jana 4 5 madde bandea nu shad k baki tan change a ohna bare ni bolda tu hun tere rakh la gall tu app kina k dharam nirpakh a so veer eh galla vadia ni hundia
@@jagdeepsinghkaila4564 mnu ta tuvi hle luya wala lgda
@@RajpalSingh-oz4jf ki kahi jana chaj nal ds nale mera comment pad fr gal kari mai ki keh reha
Guru ghr v gyan di as leke jao na ke kise chamtkar di v je asi guru ghar jawa ge ta sade sare kam sire chd jange eh kde man ch rkh ke na jawo kioki ethe mehnat te kismat to bina kush ni milda
ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ
100ਵਾਂ ਲਾਈਕ ਮੇਰੇ ਵੱਲੋ ਬਾਬੇ🤙🤙💥💥🙈🤭
Bhut vadiya message
ਬਹੁਤ ਸੋਹਣਾ ਮੈਸੇਜ ਦਿੱਤਾ,,, ਸੱਚ ਦੇ ਮਾਰਗ ਤੇ ਚੱਲ ਰਹੇ ਹਨ ਭਾਨਾ ਸਿੱਧੂ ਤੇ ਭਾਨਾ ਭਗੌੜਾ ਵੀਰ, ਜਿਉਂਦੇ ਰਹੋ ਵੀਰੋ
ਸਿਰਾ ਹੈ ਵੀਰ ਜੀ ਸਾਰੀ ਟੀਮ
ਸਾਡੇ ਪੜ੍ਹੇ-ਲਿਖੇ ਲੋਕ ਵੀ ਸਭ ਇਹਨਾਂ ਵਹਿਮਾਂ ਭਰਮਾਂ ਚ ਫਸੇ। ਆ
Sahi gal aa ji
ਬਾਈ ਵਾਲੀ ਸੋਹਣੀ ਵੀਡਿਉ ਬਣਾਈ ਆ ਬਾਈ ਪਿੰਡ ਪਿੰਡ ਇਹ ਕੰਮ ਚਲਾ ਰੱਖਿਆ,, ਉੱਤੋਂ ਹੁਣ ਯਸੂ ਮਸੀਹ ਵਾਲੀ ਵੀ ਪਿੰਡ ਪਿੰਡ ਡੋਲਕੀਆਂ ਕਿੱਟੀ ਜਾਂਦੇ
Kmall ay baba G chardi klaa ch raho
From pakistan
Veereo dujaa Punjab cho jdo msg aounda sanu bhut khushi hundi koi ni veer kdaa aya Pakistan taa dekh k java apna bujurga de pind
Veer ji kiva ho hor sukh aa
ਬਾਈ ਜੀ ਬਹੁਤ ਵਧੀਆ ਸੁਨੇਹਾ ਦਿੱਤਾ ਏ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਡਾ ਹੋਰ ਕੋਈ ਨਹੀਂ ਏ ਅਗਲੀ ਵੀਡੀਓ ਉਹਨਾਂ ਬੀਬੀਆਂ ਤੇ ਬਣਾਉ ਜਿਹੜੀਆਂ ਬੀਬੀਆਂ ਨੇ ਘਰਾਂ ਵਿੱਚ ਮੰਦਿਰ ਬਣਾ ਕੇ ਆਪਣੀਆਂ ਦੁਕਾਨਦਾਰੀਆਂ ਖੋਲੀਆਂ ਨੇ
ਵਧੀਆ ਵੀਡੀਓ ਔਰ ਵਧੀਆ ਮਿਸਿਜ ⚘⚘⚘⚘⚘
ਦਿਲੋ ਸਲੋਟ ਆ ਭਾਨੇ ਬਾਈ ਪੱਖਾਠੀ ਬਾਬੇ ਦੀ ਪੋਲ ਖੋਲਤੀ
ਭਾਨੇ ਵੀਰ ਸਾਡਾ ਪੰਜਾਬ ਦਿਨੋ-ਦਿਨ ਖਾਲੀ ਹੁੰਦਾ ਜਾ ਰਿਹਾ ਹੈ ਜੇਕਰ ਪੰਜਾਬ ਬਚਾਉਣਾ ਤਾਂ ਬਾਹਰ ਜਾਣ ਵਾਲੇ ਮੁੰਡੇ-ਕੁੜੀਆਂ ਨੂੰ ਰੋਕੋ ਇਹ ਨਹੀਂ ਪਤਾ ਕੇ ਇਸ ਵਿੱਚ ਕੀ ਕਾਰਨ ਹੈ ਪਰ ਭਈਆਂ ਦੇ ਬੱਚੇ ਚਾਰ ਜਾਂ ਪੰਜ ਤੋਂ ਘੱਟ ਨਹੀਂ ਹੈ ਜੋ ਕਿ ਉਨ੍ਹਾਂ ਦੀ ਅਬਾਦੀ ਵਧਦੀ ਜਾਂਦੀ ਹੈ
Right❤
Slot❤
Saara bhaiya go bhut bhut dhanyvad
Love you so much all bro.s 😍😍😍😍
ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆ ਵੱਖਸ਼ੇ 🙏
ਬਹੁਤ ਵਦੀਆ ਕੰਮ ਕੀਤਾ ਸਾਰੀ ਟੀਮ ਨੇ ਪਰਮਾਤਮਾ ਤੁਹਾਨੂੰ ਤਰਿਕੀਆ ਬਖਸ਼ਣ
🙏vir g ,Sidhu vir diyan yaadan nu sade sareyan nal sanja kryo jrur..
Miss u Sidhu vir 😭😭😭😭😭😭
Justice 4 Sidhu moosewala😭😭😭
Rbb aap dona nu tandrusti bkshe te sehtyabi bkshe🙏
ਕੁਝ ਸਮਾਂ ਪਹਿਲਾਂ fb ਤੇ ਇੱਕ ਨਵੀ ਹੀ ਕਿਸਮ ਦ ਚੌਂਕੀ ਵਾਲੇ ਬਾਬੇ ਦੀ ਵੀਡੀਓ ਸਾਹਮਣੇ ਆਈ ਸੀ,ਬਹੁਤ ਹਾਸਾ ਆਉਂਦਾ ਸੀ ਉਸ ਪਖੰਡੀ ਦੇ ਲੱਛਣਾਂ ਤੇ!ਉਹ ਵੀ ਏਦਾਂ ਹੀ ਐਕਟਿੰਗ ਕਰਦਾ ਸੀ!ਇਹ ਵੀਡੀਓ ਪੱਕਾ ਓਸੇ ਦੇ ਪਖੰਡੀ ਦੀ ਵੀਡੀਓ ਤੇ ਬਣਾਈ ਗਈ ਹੈ!ਬਹੁਤ ਵਧੀਆ ਇਹਨਾਂ ਪਖੰਡੀਆਂ ਖਿਲਾਫ ਏਦਾਂ ਹੀ ਡਟਕੇ ਜਾਗਰੂਕ ਕਰਨਾ ਚਾਹੀਦਾ ਹੈ ਲੋਕਾਂ ਨੂੰ!
ਬਹੁਤ ਬਹੁਤ ਵਧੀਆ ਵੀਡੀਓ ਸੀ ਬਾਈ ਜੀ ਬਹੁਤ ਧੰਨਵਾਦ ਵੀਰ ਜੀ
thanks bhana ji .....Sach bolan di himmat kiti
satseri akal veerJi good job WaheGuru mehar karna veeran te 👏💪👌👍💙🙌👏
ਜੇ ਇਹੋ ਜਿਹਿਆ ਵੀਡਿਉ ਬਣਾਕੇ ਸਾਰੇ ਇਹਨਾ ਪਖੰਡੀਆ ਦਾ ਪਰਦਾ ਫਾਸ਼ ਕਰਨ ਪੰਜਾਬ ਲੀਹ ਤੇ ਆਜੂ
🙏ਸਿਰਾਂ ਵੀਰ ਜੀ 🙏
ਬਹੁਤ ਹੀ ਵਧੀਆ ਵਿਡੀਉ ਹੈ ਸਾਡੇ ਪੰਜਾਬੀ ਇਹ ਬੇਕਖੋਫ ਬਣਾਉਣ ਹੈਂ ਖਾਸ ਕਰ ਪਿੰਡ ਵਾਲੀਆ ਜ਼ਨਾਨੀਆਂ ਸਾਰੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲੱਗੋ ਸਾਰੀ ਟੀਮ ਦਿੱਲੋ ਸਲੂਟ ਮਾਰਦੇ ਹਾਂ ਵੱਲੋਂ ਚੂਹੜ ਸਿੰਘ ਪੰਜਾਬ ਪੁਲਿਸ 🙏🙏
Jai hoo baba teema wala dee😂😂😂
ਬਹੁਤ ਵਧੀਆ ਕੰਮ ਕੀਤਾ ਮਾਨ ਸਿੱਧੂ ਜੀ
ਬਹੁਤ ਵਧੀਆ ਜੀ
Bohat vadia lesson dita is video ch,,, jionde raho vire sare Jane ❣️❣️❣️❣️
ਬਹੁਤ ਵਧੀਆ
ਅੱਜ ਕੱਲ ਲੋਕ ਬਾਬਿਆਂ ਮਗਰ ਬਹੁਤ ਲੱਗਦੇ ਆ
ਬਹੁਤ ਵਧੀਆ ਜੀ ❤❤💯
Very nice putter
Bhana sidhu zindabad
Legend ਦੋਵੇ ਭਾਨੇ🔥
ਘੈਂਟ ਵੀਡੀਓ ਆ
ਬਹੁਤ ਵਧੀਆ ਟੋਪਿਕ ਚੁਣਿਆ
ਉਹ ਵੀ ਵੀਰਵਾਰ ਵਾਲੇ ਦਿਨ
ਨਜ਼ਾਰੇ ਲਿਆਤੇ, ਨਵੇਂ ਨਵੇਂ ਹੋਰ ਟੋਪਿਕਾਂ ਤੇ ਹੋਰ ਵੀਡੀਓਜ਼ ਬਣਾਓ
ਵੀਡੀਓ ਸ਼ੇਅਰ ਕੀਤੀ ਮੈਂ ਗਰੁਪਾਂ ਵਿਚ 👍👍
Bai ji eh story Da part 2 vi hona chyeda.
Best of luck
Chacha Bhana ji
ਬਹੁਤ ਵਧੀਆ ਤਰੀਕੇ ਨਾਲ ਤੁਸੀਂ ਲੋਕਾਂ ਨੂੰ ਵਹਿੰਮਾਂ ਭਰਮਾਂ ਵਿੱਚੋਂ ਕੱਢ ਕੇ ਜਾਗਰੁਕਤਾ ਪੈਦਾ ਕਰ ਰਹੇ ਹੋ
ਇਸ ਤਰਾਂ ਲੋਕਾਂ ਨੂੰ ਜਾਗਰੁਕਤਾ ਕਰਨ ਦਾ ਕੰਮ ਸਾਡੇ ਦੇਸ਼ ਦੇ ਮੀਡੀਏ ਦੀ ਵੀ ਜਿੰਮੇਵਾਰੀ ਵੀ ਬਣਦੀ ਹੈ
ਬਹੁਤ ਵਧੀਆ ਵੀਰ ਜੀ
Bahut vadeyaa video
ਬਹੁਤ ਵਧੀਆ ਵੀਰ ਜੀ 👍👍👍👍🙏🙏🙏🙏🙏🙏🙏🙏
ਬਹੁਤ ਵਧੀਆ ਸਮਝਾਇਆ ਭਾਜੀ ਮੂਰਖਾ ਨੂੰ ਜੇ ਪਤਾ ਲਗ ਜੇ ਤਾ ਗੱਲ ਦਾ
Sira km hogya aj ta 🤣🤣🤣jai ho babe di
ਸਾਰੀ ਟੀਮ ਦਾ ਧਨਵਾਦ ਬਹੁਤ ਵਧੀਆ
ਸਿਰਾ ਵੀਡਿਓ ਭਾਨਾ ਬਾਬਾ ਜ਼ਿੰਦਾਬਾਦ
bai bhut sohne video 🙏🙏 waheguru ji
Nice ji 👌👍
ਬਹੁਤ ਵਧੀਆ ਕੰਮ ਕਰ ਰਹੇ ਹੋ
Good job brother carry on bro god bless you jaaata good att end sirrra guri sahota
Bamb Sidhu superb Jodi A great Msg for public ....Raj Krega Khalsa Aki rhe na koi .....thnk you Sidhu sahib
Chacha wow 👌👌😂
ਸਿਰਾ ਕਰਾਉਂਦਾ ਪਤੰਦਰ ਹਰੇਕ ਰੋਲ ਚ😆😆😂😂😂🙏🙏🙏🙏🙏🙏🙏🙏
Siraaaaaaaaaaaaaaaaaaa 🔥🔥🔥🔥🔥🔥👍👍👍👍👍
Sirrra message 😍
ਬਾਹੁਤ ਵਧੀਆ ਜੀ 👌👌👌👌
Sidhu moosa wala never die 🙏🙏 always in my heart ❤️❤️😘😘🙏🙏😢😢😢
Bhut wadiya message dita
Excellent 👌👌🙏🙏
Wh ji wh good msg boht khusi hoi a sun dekh ke gbu loka no akal avee te made kma to door rhn
Love u bhana ta Amana bhra ❤️
hahaha haha maan gye bada kalakaar hai
Love you jatta
ਭੁੱਚੋ ਮੰਡੀ ਵਾਲਿਆਂ ਵੱਲੋਂ ਪੂਰਾ ਪਿਆਰ ਆ ਬਾਈ ਸਿਰਾ ਹੀ ਲਾਤਾ 👍👍👍👍👍👍👍👍👍👍
Siraa baba ji😂😂😂
Good job
Bahut vdiya video
Slaunjog uprala