ਕਿੰਨੇ ਕੁ ਖ਼ਤਰਨਾਕ ਹਨ ਨਾਗਾਲੈਂਡ ਦੇ ਲੋਕ Nagaland | Punjabi Travel Couple | Ripan Khushi

Поділитися
Вставка
  • Опубліковано 7 вер 2024

КОМЕНТАРІ • 358

  • @user-mw3fh5qs3q
    @user-mw3fh5qs3q Рік тому +17

    ਸਾਨੂੰ ਤੁਹਾਡੀ ਆਵਾਜ਼ ਬਿਲਕੁੱਲ ਠੀਕ ਸੁਣਦੀ ਹੈ ਬੇਟਾ ਜੀ। ਹਾਂ ਪਿੱਛੇ ਜਹੇ ਇਕ ਦੋ ਦਿਨ ਪਹਿਲਾਂ ਵੀਡੀਓ ਐਨੀ ਸਾਫ ਨਹੀਂ ਸੀ। ਚੜ੍ਹਦੀ ਕਲਾ ਰਹੇ।

  • @OfficialJasSingh
    @OfficialJasSingh Рік тому +38

    ਕੋਈ ਨਾ ਚੰਗੇ ਰਾਹਾਂ ਦੇ ਨਾਲ ਨਾਲ ਮਾੜੇ ਰਾਹਾਂ ਦਾ ਤਜਰਬਾ ਵੀ ਕਰਨਾ ਚਾਹੀਦਾ। Kohima ਵਿੱਚ ਸ਼ਾਇਦ ਮਿਲ ਜਾਵੇ ਤੁਹਾਡੀ ਤਾਰ।

  • @bhagwandas62
    @bhagwandas62 Рік тому +18

    ਵਾਹਿਗੁਰੂ ਜੀ ਇਸ ਜੋੜੀ ਤੇ ਸਦਾ ਮੇਹਰ ਭਰਿਆ ਹੱਥ ਰੱਖਣ।

  • @DilbagSingh-db6zp
    @DilbagSingh-db6zp Рік тому +9

    ਬਹੁਤ ਹੀ ਵਧੀਆ ਪੁਤਰੋ ਆਵਾਜ਼ ਤਾਂ ਤੁਹਾਡੀ ਬਗੈਰ ਲੀਡ ਤੋਂ ਵੀ ਚੰਗੀ ਸੁਣਦੀ ਹੈ ਧੰਨਵਾਦ

  • @PreetPreet-yd4ni
    @PreetPreet-yd4ni Рік тому +8

    ਅੱਜ ਅਸੀਂ ਵੀ ਧਨੌਲੇ ਹਾਂ ਜੀ ਮਾਈਕ ਦੀ ਲੀਡ ਭੇਜ ਦਿੰਦੇ ਹਾਂ ਜੀ ਅਡਰੈਸ ਮੈਸਜ ਕਰੋ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਪੰਜਾਬੀ ਜੋੜੀ ਨੂੰ ਸਤਿ ਸ਼੍ਰੀ ਆਕਾਲ ਜੀ 🙏

  • @gurdeepdeep9302
    @gurdeepdeep9302 Рік тому +23

    ਬਹੁਤ ਬਹੁਤ ਧੰਨਵਾਦ ਇੰਨੇ ਸੋਹਣੇ ਥਾਵਾਂ ਦਾ ਟੂਰ ਕਰਾਉਣ ਲਈ ❤

    • @amritpal4318
      @amritpal4318 Рік тому +1

      ਬਹੁਤ ਧੰਨਵਾਦ ਬਾਈ ਜੀ।

    • @user-bk1pm6sw2t
      @user-bk1pm6sw2t Рік тому +1

      ❤❤❤❤❤❤🙏🙏🙏🙏👌👌👌

  • @taran.dhudike7
    @taran.dhudike7 Рік тому +5

    ਮੇਰੇ ਕੋਲ ਹੁੰਦੇ ਤੁਸੀਂ ਮੈਂ ਲੀਡ ਨੂੰ ਟੰਕਾ ਲਾ ਕੇ ਚਲਾ ਦੇਣੀ ਸੀ,,,, ਢੁੱਡੀਕੇ ਇਲੈਕਟ੍ਰਾਨਿਕਸ 🙏🏻❤️❤️🙏🏻

  • @Goldenpunjab2024
    @Goldenpunjab2024 Рік тому +4

    ਵਾिਹਗੁਰੂ ਇਸ ਜੋੜੀ ਤੇ ਮੇਹਰ ਭिਰਅਾ ਹॅਥ ਰॅਖੇ, ਅॅਜ ਬਰਨਾਲਾ ਧਨੌਲੇ ਦਾ ਤਾਪਮਾਨ 41 D. ਤੋ ੳੁਪਰ ਅਾ

  • @majorsingh7474
    @majorsingh7474 11 місяців тому

    👍👍👍🙏🙏🙏🙏 ਵਾਹਿਗੂਰੁ ਜੀ ਹਮੇਸਾ ਰਿਪਨ ਅਤੇ ਖੁਸ਼ੀ ਪੁੱਤਰ ਨੂੰ ਹਮੇਸ਼ਾ ਅੰਗ ਸੰਗ ਰਹੇ, ਚੜਦੀ ਕਲਾ ਹਮੇਸ਼ਾ ਬਣਾਈ ਰੱਖੇ

  • @varindersingh6181
    @varindersingh6181 Рік тому +6

    ਖ਼ੁਸ਼ੀ ਨੇ ਚੁੰਨੀ ਕਿਵੇਂ ਡਰਾਈਵਰਾਂ ਵਾਂਗੂੰ ਰੱਖੀ ਆ ਮੋਢੇ ਤੇ 😂

  • @parwinderkumarparwinder2457

    ਚਲੋ ਨਵੇਂ ਬਲੋਗ ਦੇ ਆਉਣ ਤੋਂ ਪਹਿਲਾਂ ਪੁਰਾਣੇ ਨਾਲ ਟਾਇਮ ਪਾਸ ਕਰ ਲਈ ਦਾ ਵਾਹਿਗੁਰੂ ਜੀ ਦੇ ਸਦਕਾ ਉਮੀਦ ਕਰਦੇ ਹਾਂ ਨਵਾ ਬਲੋਗ ਜਲਦ ਆਉਗਾ ਵਾਹਿਗੁਰੂ ਚੜ੍ਹਦੀ ਕਲਾ ਰੱਖੇ 🙏

  • @jasskaur-pe3hv
    @jasskaur-pe3hv Рік тому +5

    1984 da time vich bhot khtra se.. etha.. pr hun halat theek na

  • @jasbeerkaur5006
    @jasbeerkaur5006 Рік тому +4

    ਬਹੁਤ ਬਹੁਤ ਧਨਵਾਦ ਆ❤❤❤

  • @kaurjasbir2758
    @kaurjasbir2758 Рік тому +6

    God bless both of you guys stay safe stay healthy

  • @amandeepsngh4472
    @amandeepsngh4472 Рік тому +2

    ਅਵਾਜ ਬਿਲਕੁਲ ਠੀਕ ਆ ਰਹੀ ਹੈ

  • @malwakhabarnama
    @malwakhabarnama Рік тому +2

    ਬਾ ਕਮਾਲ ਜੀ। ਸਾਨੂੰ ਇੰਝ ਲਗਿਆ ਜਿਵੇਂ ਅਸੀਂ ਤੁਸੀਂ ਬੰਗਲਾਦੇਸ਼ ਦੇਖ ਦਿਖਾ ਰਹੇ ਹੋ।

  • @AnjuSharma-it1nu
    @AnjuSharma-it1nu Рік тому +10

    Waheguru ji ka Khalsa waheguru ji ki Fateh 🎉🎉🎉🎉🎉🎉🎉🎉🎉🎉🎉🎉🎉

  • @ranjeetsinghsingh9248
    @ranjeetsinghsingh9248 Рік тому +3

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @GurmeetSingh-gz3fc
    @GurmeetSingh-gz3fc Рік тому +4

    ਰਿਪਨ ਬਾਈ ਜੀ ਖੁਸ਼ੀ ਨੂੰ ਚਾਹ ਤਾਂ ਪਿਲਾ ਦਿਓ, ਦੋ ਤਿੰਨ ਵਾਰ ਕਿਹਾ ਏਸ ਵਲੋਗ ਚ ਪੰਜਾਬੀਆਂ ਨੂੰ ਚਾਹ ਤਾਂ ਜਰੂਰੀ ਐ, ਚਾਹ ਤੋਂ ਬਿਨਾਂ ਸਰੀਰ ਸੈਟ ਨਹੀ ਹੁੰਦਾ, ਆਪ ਜੀ ਚਾਹ ਤਾਂ ਜਰੂਰ ਪੀਂਦੇ ਰਹੋ,

    • @Lal_singh1
      @Lal_singh1 Рік тому

      ਪੰਜਾਬੀਆਂ ਦੀ ਸਿਹਤ ਖਰਾਬ ਕਰਨ ਵਾਲੀ ਮੁੱਖ ਚੀਜ ਚਾਹ ਹੀ ਹੈ।

  • @simarjeetkaur6066
    @simarjeetkaur6066 Рік тому +1

    Waheguru ji aap te mehar bharia hath de ke rkn te chardi kala vich rkn putter ji

  • @kanwarjeetsingh3495
    @kanwarjeetsingh3495 Рік тому +1

    ਸਤਿ ਸ਼੍ਰੀ ਅਕਾਲ ਜੀ। ਯਾਤਰਾ ਤੁਹਾਡੀ ਵਧੀਆ ਹੋਵੇ ਇਹੋ ਹੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾ। ਇਕ ਗੱਲ ਦਸਣਾ ਕਿ ਦੀਮਾਪੁਰ ਦੀਆ ਸ਼ੜਕਾ ਕਚੀਆ ਨੇ।

  • @GurmeetSingh-gz3fc
    @GurmeetSingh-gz3fc Рік тому +1

    ਨਾਗਾਲੈਂਡ ਚ ਹੁਣ ਤਾਂ ਦੱਸਦੇ ਆ ਬਈ ਬਹੁਤ ਅੱਗੇ ਨਾਲੋਂ ਸੁਧਾਰ ਐ, ਕਿਉਂਕਿ ਟੈਲੀਵਿਜ਼ਨ, ਮੋਬਾਈਲ, ਨੈਟ ਵਗੈਰਾ ਲੱਗ ਗਏ ਐ, ਉਨ੍ਹਾਂ ਨੂੰ ਦੇਖਕੇ ਇਨਾਂ ਲੋਕਾਂ ਨੂੰ ਰਹਿਣ ਸਹਿਣ ਦਾ ਪਤਾ ਲੱਗ ਰਿਹਾ ਹੈ, ਬਾਕੀ ਤੁਸੀਂ ਦੇਖ ਲੈਣਾ ਟੂਰ ਕਰਕੇ, ਓਕੇ ਜੀ

  • @Punjab.traveler
    @Punjab.traveler Рік тому +1

    Vaheguru ji rain rain rain, make it nice &cold

  • @vipherobalahakam8316
    @vipherobalahakam8316 Рік тому +1

    ਰਿੰਪਨ ਸਿੰਘ ਤੇ। ਖੁਸ਼ੀ ਜੀ ਤੁਸੀਂ ਸਾਨੂੰ ਡਾਲਰ ਵਾਰੇ ਵਾਰੇ ਦੱਸੋ ਜੀ ਵਾਧਾ ਘਾਟਾ
    ਵਾਹਿਗੁਰੂ ਵਾਹਿਗੁਰੂ ਜਪੋ ਅੰਮ੍ਰਿਤ ਵੇਲਾ ਜੀ

  • @SukhwinderSingh-wq5ip
    @SukhwinderSingh-wq5ip Рік тому +1

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @jagpreetkaursidhu5540
    @jagpreetkaursidhu5540 Рік тому +2

    Tuhadi awaaz bahut clear a without microphone v… stay blessed guys.. you both are awesome

  • @KulwinderKaur-us9jy
    @KulwinderKaur-us9jy Рік тому +3

    🤗🤗Waheguru Ji tandrusati bakshan sada khush raho

  • @manjitkaur-lr5cj
    @manjitkaur-lr5cj Рік тому +1

    Ripan ਚਾਹ ਠੰਡੀ ਹੁੰਦੀ ਹੈ ਚਾਹ ਪੀ ਕੇ 2 ਘੰਟੇ ਪਿਆਸ ਨਹੀਂ ਲੱਗਦੀ ਠੰਡਾ ਪੀ ਕੇ ਪਿਆਸ ਬਹੁਤ ਜਿਆਦਾ ਲੱਗਦੀ ਹੈ

  • @ManjitKaur-cl7su
    @ManjitKaur-cl7su Рік тому +4

    ਬਹੁਤ ਵਧੀਆ ਬਹੁਤ ਸੋਹਣਾ vlog a😊

  • @jashanpreet9458
    @jashanpreet9458 Рік тому +3

    Sat shri akal Ripan and Kushi sister ji very beautiful ji waheguru ji mehar karna ji 🎉🎉

  • @pindersidhu803
    @pindersidhu803 Рік тому +2

    ਧੰਨਵਾਦ ਤੁਹਾਡਾ ਬੇਟਾ ਜੀ

  • @ghghghgh8338
    @ghghghgh8338 Рік тому +1

    Nagaland looks under developed. Poor road system and no traffic rules. Hope development will take place soon

  • @JagtarSingh-wg1wy
    @JagtarSingh-wg1wy Рік тому +3

    ਰਿਪਨ ਜੀ ਤੁਸੀਂ ਲੀਡ ਲਈ ਬਹੁਤ ਮਿਹਨਤ ਕੀਤੀ ਪਰ ਨਹੀਂ ਰਾਜਧਾਨੀ ਵਿਚ ਜ਼ਰੂਰ ਮਿਲ ਜਾਵੇਗੀ ਜਾਣਕਾਰੀ ਬਹੁਤ ਵਧੀਆ ਹੈ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਹੈ ਜੀ

  • @karamdeepdahliwal4289
    @karamdeepdahliwal4289 Рік тому +3

    Asi tuhadi new blog the bahut besabri nal intezar kar de rehn de han❤❤🙏🙏

  • @nirmalsinghmallhi9773
    @nirmalsinghmallhi9773 Рік тому +4

    ਸੱਤ ਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @harkiratsingh1449
    @harkiratsingh1449 Рік тому +6

    ❤ Most beautiful couple in the world ❤️
    🌾 Zindagi zindabad 🌾

  • @manibhateja
    @manibhateja Рік тому +1

    Awaaz sahi aa rahi Hai veere no problem jive mike Cho ayondi Hai ovain hi aa rahi Hai awaaj

  • @AvtarSingh-ni2iz
    @AvtarSingh-ni2iz Рік тому +2

    WaheGuru Ji ka Khalsa WaheGuru Ji ki Fateh Waheguru Tanu Khush Rakhe g

  • @baljindersingh7802
    @baljindersingh7802 Рік тому +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @guysdabeasta3200
    @guysdabeasta3200 Рік тому +1

    Well done good job keep going through the world 🌎 and enjoy your journey both of you

  • @satwantsinghgill9851
    @satwantsinghgill9851 Рік тому +1

    ਬਾਈ ਜੀ Lead ਪਾਰਸਲ ਕਿਹੜੀ ਜਗ੍ਹਾ ਤੇ ਭੇਜੀਏ ਐਡਰੈੱਸ ਦਸੋ ਜੀ

  • @harjitkaurharjit6239
    @harjitkaurharjit6239 Рік тому

    ਅਸੀ ਸੋਚਦੇ ਆ ਵੀ ਰੀਪਣ ਤੇ ਖੁਸ਼ੀ ਵਧੀਆ ਸੈਰ ਕਰਦੇ ਨੇ ਪਰ ਕਦੀ ਕਦੀ ਔਖਾ ਸਫ਼ਰ ਵੀ ਕਰਦੇ ਨੇ ਵਿਚਾਰੇ ਧੰਨਵਾਦ ਦੋਨਾ ਦਾ🙏🙏❤️

  • @AvtarSingh-pw7fv
    @AvtarSingh-pw7fv Рік тому +1

    ਵਾਹਿਗੁਰੂ ਜੀ

  • @shabadditakat1344
    @shabadditakat1344 Рік тому +1

    35,ਪੰਜਾਬ ਚ ਤੇ 40 ਤੋ ਉਪਰ ਹੋ ਗਿਆ

  • @baldevsinghbajwaexbrosingh9970

    ਗੁਰਦਵਾਰਾ ਸਾਹਿਬ ਵੀ ਗੁਰਬਚਨ ਸਿੰਘ ਨੇ ਬਣਵਾਇਆ ਸੀ BRO ਵਿੱਚ ਡਰਾਇਵਰ ਸੀ ਨੌਕਰੀ ਛੱਡ ਕੇ dimapur ਹੀ ਸੈਟਲ ਹੋ ਗਏ ਸਨ

  • @tarlochanrai6339
    @tarlochanrai6339 Рік тому +1

    ਬਹੁਤ ਵਧੀਆ ਲੱਗਾ ਧੰਨਵਾਦ ਜੀ 🙏👍❤

  • @davindersinghgillgill3629
    @davindersinghgillgill3629 Рік тому +1

    ਪੰਜਾਬ ਵਿੱਚ 42 ਡਿਗਰੀ temperature ਹੈ ਜੀ,ਹਨੇਰੀ ਆਈ ਹੋਈ ਹੈ।

  • @lekhraj9035
    @lekhraj9035 Рік тому +3

    Wehguru mehar kre
    Sada khush rho 🙏🙏🙏🙏🙏🙏

  • @KuldeepSingh-xe5mr
    @KuldeepSingh-xe5mr 10 місяців тому

    ਬਹੁਤ ਵਧੀਆ👍💯👍💯 ਖੁਸ਼ ਰਹੋ

  • @masseyfergusonmoga1863
    @masseyfergusonmoga1863 Рік тому +1

    ਹੈਦਰਾਬਾਦ ਫ਼ਿਲਮ ਸਿਟੀ ਦਿਖਾਓ ਬਾਈ ਜੀ

  • @inderpreet2483
    @inderpreet2483 Рік тому +1

    Punjab da temprater iss time 40.up hey.

  • @JasbirKaur-fo3jh
    @JasbirKaur-fo3jh Рік тому

    Sat shri akal ji Jasbirkaur Ambala City very nice Beautiful video

  • @AnilKumar-gc8ue
    @AnilKumar-gc8ue Рік тому +4

    Satsree akal pa Dona nu from palwal haryana

  • @kamaljitsinghgrewal8365
    @kamaljitsinghgrewal8365 Рік тому +1

    ਤੇ ਸਾਨੂੰ ਵੀ ਦਿਖਾਉਣਾਂ

  • @jeetnagra9950
    @jeetnagra9950 Рік тому +1

    Drink coconut water its very healthy.❤😮.Chandigarh sada kiraydar Nagaland da si very good person.Havlnghigh post.❤😮

  • @gurjeetsangrur7423
    @gurjeetsangrur7423 Рік тому +2

    ਬਾਈ ਜੀ ਬਲੌਗ ਘੱਟ ਕਰਨ ਦੀ ਨਾ ਸੋਚੋ ਸਗੋਂ ਦਿਹਾੜੀ ਦੇ ਦੋ ਪਾਇਆ ਕਰੋ।

  • @jaspinderrai1805
    @jaspinderrai1805 Рік тому +2

    ਵੀਰ ਇੱਕ ਦੋ ਤਾਰਾਂ ਐਡਵਾਂਸ ਰੱਖਿਆ ਕਰੋ

  • @kulwantbhandari3312
    @kulwantbhandari3312 Рік тому +1

    SAT SRI AKAL DEAR RIPEN KHUSHI. WAHEGURU JI KI KIRPA AAP JI TEY SADAA BANI RAHEY. THODI AWAAZ BILKUL SAAF SUNAI DE RAHI HAI. YOUR 80 YRS. YOUNG UNCLE BHANDARI.

  • @Guru.ka.Darshan.Shorts
    @Guru.ka.Darshan.Shorts Рік тому +1

    Nice vlog ji asi vi nagaland bary bahut suneya si hemkunt sahib di yatraa suru ho gai aa ji phir darsan kraa deo

  • @malhotraashwani6660
    @malhotraashwani6660 Рік тому +3

    Very enjoy 😊

  • @balrajsingh4182
    @balrajsingh4182 Рік тому

    Very nice ji bahut wadhia ji ❤❤❤❤❤

  • @ammybajwa7296
    @ammybajwa7296 Рік тому +1

    Waise ripan don't worry awaaz bht saaf sun rahi aa sanu😊
    And donno apna dhyan v rakhyo, Bht mitty ghatta aa. Waheguru chardi kala ch rakhe tuhanu🤗🙏

  • @LovePreet-zg4fm
    @LovePreet-zg4fm Рік тому +1

    Ripan vira atha may June July bhut garmi rahdi a ma gaddi la ka Jana aa mani pur imfal nu

  • @kaur404
    @kaur404 Рік тому +1

    ਵੀਰੇ ਅੱਜ ਸਾਡੇ ਹਰਿਆਣਾ ਚ 44°ਤੇ ਹੁਣ ਰਾਤ da 25° ਵਾ

  • @surjitrania1156
    @surjitrania1156 Рік тому

    Ruins of Kachari Rajbari must visit this monument place ...

  • @SatnamSingh-fe3tg
    @SatnamSingh-fe3tg Рік тому +2

    Very good Veer g 👍👍👍👍

  • @tehdeep
    @tehdeep Рік тому +3

    22 ajj wali video kyun delete karti .....maza aa raha c dekhan da 😂

    • @tehdeep
      @tehdeep Рік тому

      veer khatrnak ilake ton bach k aya k nai ?

  • @NirmalSingh-yh8kk
    @NirmalSingh-yh8kk Рік тому +1

    Waheguru Maher karn ji ❤❤

  • @gurpreetubha3396
    @gurpreetubha3396 Рік тому

    Most beautiful couple in da world ❤❤ 🎉🎉🎉

  • @harjitwalia9700
    @harjitwalia9700 Рік тому +1

    ਸਾਡੇ ਹਾਂਗਕਾਂਗ ਦੀ ਮਾਰਕੀਟ ਖੋਲੀ ਬੈਠੇ ਹਨ 😊

  • @gurpreetubha3396
    @gurpreetubha3396 Рік тому +1

    Good bless both of you ❤❤❤❤

  • @Dr.DeepakGuru
    @Dr.DeepakGuru Рік тому

    Your audio is absolutely clear.

  • @gurpreetubha3396
    @gurpreetubha3396 Рік тому +3

    Waheguru ji 🙏🙏🙏🙏

  • @Bindi_maan
    @Bindi_maan Рік тому +1

    Jodi tutni ni chahidi wmk

  • @pritpal-johal
    @pritpal-johal Рік тому

    Sady father saab v othy guruduwara sahib wich rehndy ny

  • @jandwalianath7279
    @jandwalianath7279 Рік тому +1

    ਕਿਤਾਬ ਲਿਖਣੀ ਚਾਹੀਦੀ ਹੈ ਨਾਲ ਫੋਟੋਆ ਲਾਕੇ

  • @sarnasingh6057
    @sarnasingh6057 Рік тому +1

    Rippan ji koi address send kro jithe tuhanu lead mil sakke ,mai aap ji nu lead delhi ton courier kar dena ha ji

  • @GurjeetSingh-fg5cm
    @GurjeetSingh-fg5cm Рік тому

    Ssa ripan ji waheguru ji
    But awaz clear aa rahi aa

  • @surjitsingh9666
    @surjitsingh9666 Рік тому +2

    ਬਾਈ ਜਲਦੀ ਹੋਰ ਕਿਤੇ ਜਾ ਵੜ ਓ

  • @punjabitaison
    @punjabitaison Рік тому

    God bless you both

  • @YMoney-
    @YMoney- Рік тому

    Bhut hee good voice aa rahi hey god bless you

  • @pritpal-johal
    @pritpal-johal Рік тому

    Ssa bai g... nangland mokokchung v jaiyo

  • @sapnamanhas7670
    @sapnamanhas7670 Рік тому +1

    Awaz bhut clear aa rhi g 😊

  • @KamalSingh-dl6yc
    @KamalSingh-dl6yc Рік тому

    ਸਤਿ ਸ੍ਰੀ ਆਕਾਲ ਜੀ ਦੋਨਾ ਨੂੰ sir ji kohima c mil jaygi sir

  • @reshamsingh9405
    @reshamsingh9405 Рік тому +1

    ਇੱਥੋਂ ਕੇਬਲ ਰਿਪੇਅਰ ਕਰਵਾ ਲੈ

  • @balijindersingh643
    @balijindersingh643 Рік тому +1

    Nice video

  • @sushilgarggarg1478
    @sushilgarggarg1478 Рік тому +2

    Iam always first looking daily vlog....@

  • @SandeepSingh-hs1wd
    @SandeepSingh-hs1wd Рік тому

    Waheguru g da Khalsa waheguru ji di Fateh

  • @raviwarring764
    @raviwarring764 Рік тому

    Very nice ji best wishes veer ji 🙏 ❤🎉

  • @mandeepsidhu2830
    @mandeepsidhu2830 Рік тому

    Waheguru ji

  • @darshansinghdarshan2343
    @darshansinghdarshan2343 Рік тому

    Waheguru chaddi kla vich rakhe Stay happy and healthy life

  • @jodharandhawa9549
    @jodharandhawa9549 Рік тому

    You are miss world and mir Would ❤️😘 darling

  • @TransportLive
    @TransportLive Рік тому

    Very good

  • @gurpreetubha3396
    @gurpreetubha3396 Рік тому

    Enjoy naagalend ❤🎉🎉🎉🎉🎉

  • @isherpalsingh5757
    @isherpalsingh5757 Рік тому +1

    Veere dasso lead kithe deliver krauni aa?.... Tan ke tohanu dikkat na ayee

  • @AnjuSharma-it1nu
    @AnjuSharma-it1nu Рік тому +1

    ❤❤❤❤❤u both of you 😺😺😂🤣🤣🤣😂🤣🤣🤣

  • @Deepbrar2595
    @Deepbrar2595 Рік тому

    Mostly Punjabi vloger wife dikhoda rahnda thodi video always best bro best Punjabi sardari couple 🙏

  • @sushilgarggarg1478
    @sushilgarggarg1478 Рік тому +2

    Enjoy a Nagaland...@

  • @sandalmanjeet8172
    @sandalmanjeet8172 Рік тому

    Bhaji menu v guide kro menu v blogger banna hai.....nice information

  • @bcreative7816
    @bcreative7816 Рік тому +2

    Bai hemkunt sahib te kartarpur sahib vlog plz