POH MAHINA | OFFICIAL VIDEO | KANWAR SINGH GREWAL | RUPIN KAHLON

Поділитися
Вставка
  • Опубліковано 13 гру 2024

КОМЕНТАРІ • 945

  • @gurbhejbhullar7008
    @gurbhejbhullar7008 11 місяців тому +83

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🙏🙏💐🙏

  • @kuldeepsingh-vx2op
    @kuldeepsingh-vx2op 11 місяців тому +1

    ਬੋਤ ਵਧਿਆ ਵੀਰ ਜੀ ❤

  • @sangherashamsher5727
    @sangherashamsher5727 11 місяців тому +58

    ਧੰਨ ਧੰਨ ਸਰਬੰਸ ਦਾਨੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਚਰਨਾਂ ਵਿੱਚ ਕੋਟਾਨ ਕੋਟ ਪ੍ਰਨਾਮ ਜੀ🙏🙏🙏🙏🙏🙏🌹🌹🌹🌹🌹🌹🌹🌹❤️❤️❤️❤️❤️❤️

  • @gursharnx08
    @gursharnx08 11 місяців тому +49

    ਜਿਉਂਦੇ ਰਹੋ ਸੋਨੀ ਅਤੇ ਗਰੇਵਾਲ ਵੀਰ ਜੀ 🙏🙏🙏🙏🙏🙏

  • @GurwinderSingh-mi4rf
    @GurwinderSingh-mi4rf 11 місяців тому +35

    ਗਰੇਵਾਲ ਵਾੲਈ ਜੀ ਅਸੀਂ ਤੁਹਾਡੇ ਫ਼ੈਨ ਹਾ ਤੇ ਸਾਨੂੰ ਤੁਹਾਡੇ ਤੇ ਮਾਣ ਹੈ। ਤੁਸੀਂ ਪੰਜਾਬ ਨੂੰ ਚੰਗੀ ਸੇਧ ਦੇ ਰਹੇ ਹੋ।।

  • @djnarayanevents246
    @djnarayanevents246 11 місяців тому +30

    ਦਿਲ ਨੂੰ ਛੋਹ ਗਿਆ ਬਾਈ ਇਹ ਗੀਤ। ਵਾਹਿਗੁਰੂ ਤੈਨੂੰ ਚੜ ਦੀ ਕਲਾ ਬਖਸ਼ੇ।

  • @satnamcheema4034
    @satnamcheema4034 11 місяців тому +201

    ਗਰੇਵਾਲ ਵੀਰੇ ਤੇਰੀ ਸਿੱਖ ਕੌਮ ਨੂੰ ਬਹੁਤ ਵੱਡੀ ਦੇਣ ਏ🙏

    • @Newsoutlet141
      @Newsoutlet141 11 місяців тому +7

      ਕੀ ਦੇਣ ਆ ਬਾਈ ??

    • @H.S.P.Hanumangarhiya
      @H.S.P.Hanumangarhiya 11 місяців тому +3

      ​@@Newsoutlet141ehsaan fraamas hona tuaade to sikho....tuc ki krta jnaab ? Kde pagg v bnni aa?

    • @Newsoutlet141
      @Newsoutlet141 11 місяців тому +7

      ਮੈਂ ਤਾਂ ਕੰਵਰ ਦੀ ਸਿੱਖੀ ਨੂੰ ਦੇਣ ਕੀ ਆ ਇਹ ਪੁੱਛਿਆ ਤੂੰ ਹੋਰ ਈ ਰਾਗ ਫੜੀ ਬੈਠਾਂ

    • @harrygoraya-tl3tw
      @harrygoraya-tl3tw 11 місяців тому +3

      Ki dita sikhi nu

    • @mehar.dhaliwal
      @mehar.dhaliwal 11 місяців тому +2

      ਦੇਨ ਕੀ ਹੁੰਦੀ ਆ। ਐਵੇਂ ਜੋ ਜੀ ਕਰਦਾ ਬੋਲੀ ਜਾਂਦੇ ।

  • @jagatkamboj9975
    @jagatkamboj9975 11 місяців тому +138

    ਧੰਨ ਧੰਨ ਦਸ਼ਮੇਸ਼ ਪਿਤਾ ਜੀ 🙏🙏
    ਧੰਨ ਧੰਨ ਮਾਤਾ ਸਾਹਿਬ ਕੌਰ ❤
    ਧੰਨ ਧੰਨ ਦਾਦੀ ਗੁਜ਼ਰੀ 🙏🙏🙏

    • @nirmaljeetsingh5385
      @nirmaljeetsingh5385 11 місяців тому

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @glgrewal6401
    @glgrewal6401 11 місяців тому +25

    ਰੱਬ ਮਿਹਰ ਕਰੇ ਵੀਰ ਤੇ, ਇਸ ਤਰਾਂ ਹੀ ਸੇਵਾ ਕਰਦਾ ਰਹਿਣਾ ਵੀਰ ਸਿੱਖੀ ਦੀ...

  • @babbarandhawa343
    @babbarandhawa343 11 місяців тому

    22 ਪ੍ਰਮਾਤਮਾ ਤੈਨੂੰ ਚੜ੍ਹਦੀ ਕਲਾ ਬਖਸੇ

  • @gurpreetsidhu4267
    @gurpreetsidhu4267 11 місяців тому +41

    ਓਸ ਮਰਦ ਅਗੰਮੜੇ ਜਿਹਾ ਕੋਈ ਹੋਇਆ ਨੀ, ਲੋਕੀ ਧੀਆ ਤੋਰ ਕੇ ਰੋਂਦੇ ਉਹ ਪੁੱਤ ਤੋਰ ਕੇ ਵੀ ਰੋਇਆ ਨਾ🙏

  • @sahejbrar4700
    @sahejbrar4700 11 місяців тому

    ਧਨ ਗੁਰੂ ਦਸ਼ਮੇਸ਼ ਪਿਤਾ ਜੀ

  • @supportfarmers4332
    @supportfarmers4332 11 місяців тому +31

    ਵਾਹਿਗੁਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ।

  • @nihangsinghwarriors
    @nihangsinghwarriors 11 місяців тому +1

    satnaam waheguru ji🙏🏻🙏🏻🙏🏻🙏🏻🙏🏻🙏🏻🙏🏻🙏🏻♥️🙏🏻

  • @pinka_jhajj
    @pinka_jhajj 11 місяців тому +25

    ਬਹੁਤ ਸੋਹਣਾ ਲੱਗਿਆ ਜੀ ਗੀਤ ਤੁਹਾਡਾ ਵਾਹਿਗੁਰੂ ਜੀ ❤

  • @Amanbrar1078
    @Amanbrar1078 11 місяців тому

    ਬਹੁਤ ਵਧੀਆ ਵੀਰ , ਵਾਹਿਗੁਰੂ ਮਿਹਰ ਕਰਨ 🙏🙏

  • @harpreetkaurdhaliwalhappy7001
    @harpreetkaurdhaliwalhappy7001 11 місяців тому +31

    ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਕੁਰਬਾਨੀ ਨੂੰ ਕੋਟ ਕੋਟ ਪ੍ਰਣਾਮ 🙏🙏

  • @hardevsingh-km9kc
    @hardevsingh-km9kc 11 місяців тому

    ਵਾਹਿਗਰੂ ਜੀ ❤

  • @JaswinderSingh-ff8zy
    @JaswinderSingh-ff8zy 11 місяців тому +12

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ

  • @volcanom1183
    @volcanom1183 11 місяців тому

    ਬਹੁਤ ਵਧੀਆ ਲਿਖਿਆ ਸੋਨੀ ਬਾਈ।।। ਬਹੁਤ ਵਧੀਆ ਗਾਇਆ ਕੰਵਰ ਬਾਈ ਨੇ।।।।

  • @rajeshKumar-xz3to
    @rajeshKumar-xz3to 11 місяців тому +11

    Thanks दिल, दिमाग़ खोल दिया आपने सारा इतिहास एक बार में बता दिया,धन धन गुरु गोबिंद सिंह जी दशमेश पिता, आपके जैसा कोई नी 🌹🌹🌹

  • @AjaySaini-rm4gi
    @AjaySaini-rm4gi 11 місяців тому

    ਧਨੰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @gurjinderdhaliwal7105
    @gurjinderdhaliwal7105 11 місяців тому +12

    🙏ਧੰਨ ਸ਼ਹੀਦ ਸਿੰਘ ਸਿੰਘਣੀਆਂ ਜਿੰਨਾ ਧਰਮ ਹੇਤੁ ਸੀਸ ਦਿੱਤੇ 🙏ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ🙏

  • @krishu1354
    @krishu1354 11 місяців тому

    ਦਾਤਾਂ ਧੰਨ ਤੇਰੀ ਸਿੱਖੀ ਧੰਨ ਤੇਰਾ ਜਿਗਰਾਂ 🙏😞

  • @PritamSingh-og4hz
    @PritamSingh-og4hz 11 місяців тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਜੁਲਮ ਦਾ ਟਾਕਰਾ ਕਰਦੇ ਸਾਰਾ ਪ੍ਰੀਵਾਰ ਵਾਰਿਆ ਧੰਨ ੨ ਦਸਮੇਸ ਪਿਤਾ ਤੇਰੀਆਂ ਤੂੰ ਹੀ ਜਾਣੇ ਜਦਕਿ ਸਭ ਕੁੱਝ ਕਰ ਸਕਦੇ ਸੀ ਤੁਸੀਂ ਮਾਲਕ🙏🙏🙏🙏🙏

  • @Jaskaran_singh68
    @Jaskaran_singh68 11 місяців тому +1

    ਵਾਹਿਗੁਰੂ ਜੀ

  • @Manjitsingh-lf2wg
    @Manjitsingh-lf2wg 11 місяців тому +8

    ਜੋਤ ਨਾਲ ਜੋਤ ਮਿਲ ਗਈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ🎉🎉🎉🎉❤

  • @babbusama9728
    @babbusama9728 11 місяців тому +2

    ਵਾਹਿਗੁਰੂ ਜੀ ਕੀ ਫਤਿਹ।।। ਸਿੰਘ ਜੀ ਆਪ ਜੀ ਤੇ ਮਾਣ ਮਹਿਸੂਸ ਹੁੰਦਾ ਹੈ

  • @r.ricksflute6202
    @r.ricksflute6202 11 місяців тому +6

    Bahut Sohni Kalam hai Sony Thullewal veer di ... Gaya v bahut sohna Kanwar veer ne ... Bahut vadiya lgeya..❤❤

  • @harshchahal6362
    @harshchahal6362 11 місяців тому +1

    Waheguru ji waheguru ji waheguru ji waheguru ji

  • @Daas0013
    @Daas0013 11 місяців тому +7

    ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ🙏
    ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ🙏
    ਧੰਨ ਧੰਨ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ🙏
    ਧੰਨ ਧੰਨ ਸਾਹਿਬਜ਼ਾਦਾ ਫਤਿਹ ਸਿੰਘ ਜੀ🙏
    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🙏
    ਧੰਨ ਧੰਨ ਮਾਤਾ ਗੁਜਰ ਕੌਰ ਜੀ🙏
    ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ🙏
    ਅਤੇ ਸਮੂਹ ਸ਼ਹੀਦਾ ਸਿੰਘ ਸਿੰਘਣੀਆਂ ਨੂੰ ਪ੍ਰਣਾਮ 🙏
    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਫਤਿਹ 🙏

  • @gurukirpa4212
    @gurukirpa4212 11 місяців тому


    ਸੰਤ
    ਸਿਪਾਹੀ
    ਕਦੇ ਵਿਛੜਦੇ ਨਹੀ ਹੁੰਦੇ ।ਗੁਰੂ ਜੀਆ ਨੇ ਲਿਖਿਆ ਏ ਸੂਖ ਦੂਖ ਦੋਨੋ ਸਮ ਕਰ ਜਾਨੇ ।

  • @apniboliapnelok
    @apniboliapnelok 11 місяців тому +7

    ਵਾਹ ਜੀ ਵਾਹ ਜਿਉਂਦੇ ਰਹੋਂ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਗੀਤਕਾਰੀ,ਗਾਇਕੀ, ਸੰਗੀਤ ਤੇ ਵੀਡੀਓ ਹਰ ਚੀਜ਼ ਬਾਕਮਾਲ ਹੈ

  • @parmjitkaur2020
    @parmjitkaur2020 11 місяців тому

    ਬਹੁਤ ਸੋਹਣਾ ਲਿਖਿਆ ਤੇ ਗਾਇਆ

  • @harpinderbhullar5719
    @harpinderbhullar5719 11 місяців тому +5

    ਧੰਨਵਾਦ ਕੰਵਰ ਗਰੇਵਾਲ ਸਾਹਿਬ ਹਰ ਇੱਕ ਟਾਈਮ ਦੇ ਹਿਸਾਬ ਨਾਲ ਧਾਰਮਿਕ ਗੀਤ ਗਾਇਆ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਮੇਹਰ ਕਰਨ

  • @Ramanjot-creativity
    @Ramanjot-creativity 11 місяців тому +4

    ਵਾਹ ਜੀ ਵਾਹ ਬਹੁਤ ਹੀ ਸੌਹਣੇ ਢੰਗ ਨਾਲ ਪੇਸ਼ ਕੀਤਾ ਗਿਆ ਹੈ ਜਿਉਂਦੇ ਵਸਦੇ ਰਹੋ ਵੀਰ ਜੀ 🙏🙏👌👌👌❤️❤️❤️❤️

  • @HappySingh-ul7qq
    @HappySingh-ul7qq 11 місяців тому +6

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਆਪ ਜੀ ਨੂੰ

  • @jasspbx1325
    @jasspbx1325 11 місяців тому

    ਕੰਵਰ ਅਤੇ ਲਿਖਣ ਵਾਲੇ ਨੂੰ ਦਿਲੋ ਸਤਿਕਾਰ🙏🙏🙏

  • @mahinangalstudio
    @mahinangalstudio 11 місяців тому +17

    ਬਹੁਤ ਖੂਬ ਲਿਖਿਆ ਅਤੇ ਗਾਇਆ ਗਿਆ ਗਰੇਵਾਲ ਸਾਹਿਬ ਜੀ ਵੀਡਿਓ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਸਬਸਕ੍ਰਾਈਬ ਕਰੋ ਜੀ ਧੰਨਵਾਦ ਜੀ ❤❤❤❤😢😢😢😢😢

    • @sulakhandhaliwal6456
      @sulakhandhaliwal6456 11 місяців тому

      Bahut hi sohna uprala kita garewal sahib te soni bha ji ne chardi kala ch rhe guru ji da parivaar.

  • @ASR25756
    @ASR25756 11 місяців тому

    ਬਹੁਤ ਹੀ ਵਧੀਆ ਗਰੇਵਾਲ ਜੀ

  • @sandhuburjwala4591
    @sandhuburjwala4591 11 місяців тому

    ਵਾਹਿਗੁਰੂ ਜੀ
    ਧੰਨ ਤੇਰੀ ਕੁਰਬਾਨੀ ਬਾਜਾਂ ਵਾਲਿਆ
    ਧੰਨ ਸਿਦਕ ਤੇਰਾ

  • @bubbysukh6992
    @bubbysukh6992 11 місяців тому +5

    ੴ🙏ਸੱਤਨਾਮ ਵਾਹਿਗੁਰੂ ਜੀ ਸੀ੍ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਿੱਖਾਂ ਦੇ ਦਸਵੇਂ ਪਾਤਸ਼ਾਹ ਜੀ (ਦਸਮੇਸ਼ ਪਿਤਾ ਜੀ)ੴ🙏🦅

  • @NPB9513
    @NPB9513 11 місяців тому +3

    ਬਹੁਤ ਵਧੀਆ ਗੀਤ🎶🎧🎤 ✍✍✍✍✍✍✍✍✍👍👍👍👍👍👍👍

  • @manpreetsinghsingh4346
    @manpreetsinghsingh4346 11 місяців тому

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @Manveersaggu119
    @Manveersaggu119 11 місяців тому +3

    🙏🙏🙏🌹🌹🌹ਧੰਨ ਧੰਨ ਮਾਤਾ ਸ਼੍ਰੀ ਗੁਜਰੀ ਜੀ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਸ਼੍ਰੀ ਚਾਰੇ ਸਾਹਿਬਜ਼ਾਦੇ, ਧੰਨ ਧੰਨ ਸ਼੍ਰੀ ਸਮੂਹ ਸ਼ਹੀਦ ਸਾਹਿਬ ਜੀ 🙏🙏🙏🙏🌹🌹🌹🌹

  • @BalwantSingh-wm6zy
    @BalwantSingh-wm6zy 11 місяців тому

    ਵਾਹਿਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

  • @harmeshsinghkhokhar5895
    @harmeshsinghkhokhar5895 11 місяців тому +4

    ਵਾਹਿਗੁਰੂ ਜੀ❤❤

  • @5_ਆਬ1313Sra
    @5_ਆਬ1313Sra 11 місяців тому

    🙏ਸਰਬੰਸ ਦਾਨੀ ਸੰਤ ਸਿਪਾਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏

  • @harjindersingh-dv5ot
    @harjindersingh-dv5ot 11 місяців тому +5

    ਸਤਿਨਾਮੁ ਵਾਹਿਗੁਰੂ ਜੀ ❤️❤️🙏

  • @KuldeepSingh-hi7pw
    @KuldeepSingh-hi7pw 11 місяців тому +1

    Satnam shri waheguru ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @preferbains892
    @preferbains892 11 місяців тому +1

    Waheguru ji

  • @SubhdeepSingh-cr3ix
    @SubhdeepSingh-cr3ix 11 місяців тому +3

    ਵਾਹਿਗੁਰੂ ਚੜ੍ਹਦੀ ਕਲਾ ਕਰਨ

  • @sandhujagraon
    @sandhujagraon 11 місяців тому

    ਦਾਤਾ ਧੰਨ ਤੇਰੀ ਸਿੱਖੀ ਖੰਡਿਓ ਤਿੱਖੀ।🙏

  • @Sardari____
    @Sardari____ 11 місяців тому +4

    Waheguru jee ❤️🙏🏻

  • @SukhwinderSingh-ss6qp
    @SukhwinderSingh-ss6qp 11 місяців тому

    ਕਾਸ਼ ਪੰਜਾਬ ਦੇ ਸਾਰੇ ਗਾਇਕ ਬਾਈ ਜੀ ਵਾਂਗ ਸੋਚ ਲੈ ਕੇ ਲਿਖਣ ਅਤੇ ਗਾਉਣ ਤਾਂ ਪੰਜਾਬ ਦੀ ਨੌਜਵਾਨੀ ਮੁੜ ਸਹੀ ਰਾਹ ਤੇ ਚੱਲ ਸਕਦੀ ਹੈ ਅਤੇ ਆਪਣੇ ਵਿਰਸੇ ਤੋਂ ਸੇਧ ਲੈ ਕੇ ਕੌਮ ਨੂੰ ਬੁਲੰਦੀਆਂ ਤੇ ਲਿਜਾ ਸਕਦੀ ਹੈ

  • @vickygill7733
    @vickygill7733 11 місяців тому +5

    Waheguru Ji 🙏🙏

  • @gagandeepkaursidhu8859
    @gagandeepkaursidhu8859 11 місяців тому

    😢😢😢😢😢😢😢😢😢😢😢ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ 🙏🙏🙏🙏🙏🙏🙏🙏🙏🙏🙏🙏🙏

  • @amrit_bedill
    @amrit_bedill 11 місяців тому

    ਵਾਹਿਗੁਰੂ ਵਾਹਿਗੁਰੂ 🙏🙇‍♂️🤲

  • @pammamamdotiafzr4626
    @pammamamdotiafzr4626 11 місяців тому +3

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @sukhrajsingh2035
    @sukhrajsingh2035 11 місяців тому

    ਸਤਿਨਾਮ ਵਾਹਿਗੁਰੂ ਜੀ

  • @Jasssingh-nc7bk
    @Jasssingh-nc7bk 11 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ,,,, 👏

  • @SukhwinderSingh-wq5ip
    @SukhwinderSingh-wq5ip 10 місяців тому +1

    ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ ❤❤

  • @sukhjinderjassar6780
    @sukhjinderjassar6780 11 місяців тому +2

    ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੈਂਦੀਆਂ ਰਹਿਣਗੀਆਂ, ਖਾਲਸਤਾਨ ਜਿੰਦਾਬਾਦ, ਜਥੇਦਾਰ ਜਗਤਾਰ ਸਿੰਘ ਹਵਾਰਾ ਜ਼ਿੰਦਾ ਬਾਦ, ਬੰਦੀ ਸਿੰਘਾਂ ਨੂੰ ਰਿਹਾ ਕਰੋ।

  • @JaskaranSingh-sl3vm
    @JaskaranSingh-sl3vm 11 місяців тому +7

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ

  • @ParamjitSingh-t7y
    @ParamjitSingh-t7y 11 місяців тому +3

    Heart touching voice ❤

  • @bhupindersinghbhupindersin8442
    @bhupindersinghbhupindersin8442 11 місяців тому

    🙏🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ. 🙏🙏🙏🙏🙏🙏🙏

  • @bhagwantpalsinghvirk1549
    @bhagwantpalsinghvirk1549 11 місяців тому +1

    ਗਰੇਵਾਲ ਸਾਬ ਸਾਰੇ ਗੀਤਕਾਰ ਅਤੇ ਕਲਾਕਾਰ ਤੁਹਾਡੇ ਵਰਗੇ ਹੋ ਜਾਣ ਤਾਂ ਸਿੱਖੀ ਦਾ ਬਹੁਤ ਸੁਧਾਰ ਹੋ ਸਕਦਾ ਹੈ

  • @singhmandeep9571
    @singhmandeep9571 11 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻🙏🏻

  • @Jatinsingh1699
    @Jatinsingh1699 11 місяців тому

    ਵਾਹਿਗਰੂ ਜੀ

  • @harjinderdhindsa415
    @harjinderdhindsa415 11 місяців тому

    ਬਾਈ ਅੱਖਾਂ ਚੋ ਅੱਥਰੂ ਲਿਆ ਤੇ waheguru ਤੇਰੀ ਕਲਮ ਨੂੰ ਏਦਾ ਹੀ ਲਿਖਾਵੇ🙏🙏🙏🙏🙏

  • @bichitrsandhu678
    @bichitrsandhu678 11 місяців тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @srbjordan2730
    @srbjordan2730 11 місяців тому

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji

  • @gsmalhi9532
    @gsmalhi9532 11 місяців тому

    ਵਾਹਿਗੁਰੂ

  • @GurdhianSingh-g5s
    @GurdhianSingh-g5s 11 місяців тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @IqbalSingh-ub9vl
    @IqbalSingh-ub9vl 11 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @sharanjitshergill1776
    @sharanjitshergill1776 11 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @BaldevSinghikwan
    @BaldevSinghikwan 11 місяців тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @BUNTYSINGH77
    @BUNTYSINGH77 11 місяців тому

    ਵਾਹਿਗੁਰੂ ਵਾਹਿਗੁਰੂ ਜੀ

  • @bachittersingh4195
    @bachittersingh4195 11 місяців тому +2

    ਵਾਹਿਗੁਰੂ ਜੀ ਸਦਾ ਖੁੱਸ਼ ਰੱਖਣ ਜੀ ਗਰੇਵਾਲ ਵੀਰ ਨੂੰ ਜੀ

  • @gurleenloveleen669
    @gurleenloveleen669 11 місяців тому +1

    😊 Good song

  • @DeepakKumar-hj6zy
    @DeepakKumar-hj6zy 11 місяців тому +1

    waheguru waheguru 😢😢😢😢

  • @harmeshsingh1570
    @harmeshsingh1570 11 місяців тому

    ਜੇ ਸਾਰੇ ਕਲਾਕਾਰ ਇਹੋ ਜਾ ਗਾਉਣ ਤਾ ਕਿਸੇ ਨੁੰ ਵੀ ਧਕੇ ਨਾਲ ਮੋੜਨ ਦੀ ਲੋੜ ਨਾਹੀ ਨਾ ਨਸ਼ਿਆਂ ਤੋ ਨਾ ਗੁੰਡਾਗਰਦੀਆਂ ਤੋ ਨਾ ਸਿਆਣੀਆਂ ਤੋ ਲੋਕ ਖੁਦ ਬਦਲ ਜਾਣਗੇ . ਇਹ ਸਰਕਾਰਾਂ lachar ਗੀਤਾਂ ਤੇ ਰੋਕ ਲਾ ਸਕਦੀ ਆ ਪਰ ਸਰਕਾਰ ਹੀ ਨਾਹੀ ਚਾਹੁੰਦੀ ਕੇ ਲੋਕ ਸਿਧੇ ਰਾਹ ਪੈਂਨ੍

  • @happysivia9625
    @happysivia9625 11 місяців тому +1

    Nice

  • @AJITSINGH-fr7dm
    @AJITSINGH-fr7dm 11 місяців тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @amardharmgarh5869
    @amardharmgarh5869 11 місяців тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @mannudilu3593
    @mannudilu3593 11 місяців тому +2

    ਵਾਹ ਜੀ ਵਾਹ ਵਾਹਿਗੁਰੂ ਜੀ ਮੇਹਰ ਕਰੇ 🙏

  • @AvtarSingh-o2d
    @AvtarSingh-o2d 11 місяців тому

    🙏🙏🙏🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @PargatSingh-fd8fg
    @PargatSingh-fd8fg 11 місяців тому +1

    💥 *"ਜਿਨ੍ਹਾਂ ਕੰਧ ਸਰਹੰਦ ਦੀ ਤੋੜਨੀ ਏਂ, ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ। ਗੂੰਠਾ ਲਾਇਆ ਨਹੀ ਜਿਨ੍ਹਾਂ ਬੇਦਾਵਿਆਂ 'ਤੇ,*
    *ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ।"*
    *ਸੰਤ ਰਾਮ ਉਦਾਸੀ*

  • @JohnCena-fy5pb
    @JohnCena-fy5pb 11 місяців тому +2

    ਚੜਦੀ ਕਲਾ ਵਿੱਚ ਰਹੋਂ ਗਰੇਵਾਲ ਵੀਰੇ

  • @deepbahoru6230
    @deepbahoru6230 11 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀਵਾਹਿਗੁਰੂ ਜੀਵਾਹਿਗੁਰੂ ਜੀ ਵਾਹਿਗੁਰੂ ਜੀ

  • @gursewakrandhawa4970
    @gursewakrandhawa4970 11 місяців тому +2

    Dunia di Sab to waddi kurbani
    Guru Gobind Singh ji di hai
    Waheguru 🙏🏻

  • @JinderSingh-nm7wb
    @JinderSingh-nm7wb 11 місяців тому +1

    ਇਹ ਦੇਸ਼ ਦੇਸ਼ ਨਾ ਹੁੰਦਾਂ ਜੇ, ਪਿਤਾ ਦਸ਼ਮੇਸ਼ ਨਾ ਹੁੰਦਾਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਂਰਾਜ 🙏🙏❤❤🙏🙏

  • @JagdeepSingh-gv7rv
    @JagdeepSingh-gv7rv 11 місяців тому +1

    Waheguru ji waheguru ji 🙏🏻 waheguru ji waheguru ji 🙏🏻

  • @dmcmehatpur
    @dmcmehatpur 11 місяців тому

    ਧੰਨ ਗੁਰੂ ਧੰਨ ਗਰੂ ਪਿਆਰੇ।
    ਬਹੁਤ ਖੂਬ ਤਰੀਕਾਂ ਵੀ ਜੋ ਦੱਸੀਆਂ ਗਈਆਂ। ਜੋ ਅਸੀਂ ਅੱਜ ਭੁੱਲ ਗਏ ਹਾਂ, ਕੁਰਬਾਨੀਆਂ ਨੂੰ ਵੀ ਅਤੇ ਤਰੀਕਾਂ ਨੂੰ ਵੀ।

  • @khushdhillon3511
    @khushdhillon3511 11 місяців тому

    ਦੂਜ਼ੀ ਗੱਲ ਵੀਰੇ ਅਸੀਂ ਮੁਗਲਾਂ ਮਰਾਠਿਆਂ ਗੋਰਿਆਂ ਨੂੰ ਤਾਂ ਛੱਡੋ ਕਿਸਾਨੀ ਅੰਦੋਲਨ ਵਿੱਚ ਮੋਦੀ ਨੂੰ ਵੀ ਗੋਡਿਆਂ ਭਾਰ ਕੀਤਾ ਇਹ ਸਪਰਇਟ ਸਾਨੂੰ ਸਾਡੇ ਬਜ਼ੁਰਗਾਂ ਤੋਂ ਵਿਰਸੇ ਵਿੱਚ ਮਿਲੀ ਹੋਈ ਏ

  • @pamakpt2623
    @pamakpt2623 11 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @sukmansingh5709
    @sukmansingh5709 11 місяців тому

    ਵਾਹ ਜੀ ਵਾਹ ਭਰਾ ਅਨੰਦ ਹੀ ਅਨੰਦ
    ਗੁਰੂ ਦਸ਼ਮੇਸ਼ ਜੀ ਮਹਿਮਾ ਵਿੱਚ

  • @MangalRai-Saab
    @MangalRai-Saab 11 місяців тому

    Waheguru

  • @DavinderSingh-lw1yt
    @DavinderSingh-lw1yt 11 місяців тому

    ਬੁਲੰਦ ਅਵਾਜ਼ , ਇਤਿਹਾਸਕ ਹਕੀਕਤ ਅਤੇ ਸ਼ਾਨਦਾਰ ਪੇਸ਼ਕਾਰੀ 🙏🙏🙏

  • @sandyrikhi
    @sandyrikhi 11 місяців тому +2

    ਵਾਹਿਗੁਰੂ ਵਾਹਿਗੁਰੂ......ਬਹੁਤ ਵਿਰਾਗਮਈ ਗਾਇਆ ਤੇ ਵਧੀਆ ਲਿਖਿਆ ਹੈ