Nagri Nagri (Official Video) Roopi Gill | Jass Bajwa | Jarnail Singh | Jyoti N| Avvy S | Bibi Rajni

Поділитися
Вставка
  • Опубліковано 9 лют 2025
  • ✨Nagri Nagri✨ First Song Of Our Film ✨BIBI RAJNI✨ In Soulful Voice Of Jyoti Nooran Penned By Harmanjeet Singh & Music By Avvy Sra...
    ਮੈਂ ਮਿੱਟੀ ਦੀ ਪੁਤਲੀ ਰਜਨੀ, ਪਲ-ਪਲ ਤੈਨੂੰ ਹੀ ਪੁਕਾਰਾਂ 🌸
    This is a true event-based thought of Bibi Rajni, who always had faith in Waheguru & said "ਮਿਠਤੁ ਨੀਵੀ ਨਾਨਕਾ, ਗੁਣ ਚੰਗਿਆਈਆ ਤਤੁ ||
    The Masterpiece, which is designed for people of all age groups, is a complete family entertainer for those inclined to learn, knowing about our Sikhism heritage.
    Have faith, trust, and believe that Waheguru is with us in all circumstances 🙏
    Subscribe To Our Channel For New Songs :- ‪@Mad4Music1‬
    Audio Available On :-
    ♪Amazon : e7h1.short.gy/...
    ♪Apple : e7h1.short.gy/...
    ♪iTunes : e7h1.short.gy/...
    ♪Saavn : e7h1.short.gy/...
    ♪Shazam : e7h1.short.gy/...
    ♪Spotify : e7h1.short.gy/...
    ♪Wynk : e7h1.short.gy/...
    ♪YT Music : e7h1.short.gy/...
    ♪Reels : / 1520447768550285
    ♪All Link : lnkfi.re/Nagri...
    Song Credits
    Song : Nagri Nagri
    Singer: Jyoti Nooran
    Lyrics/Composer : Harmanjeet Singh
    Music: Avvy Sra
    Publicity Design: Impressive Design studio
    Producer : Pinky Dhaliwal & Nitin Talwaar
    Label : Mad 4 Music
    Movie Details :-
    A Film By Amar Hundal
    Producer :- Pinky Dhaliwal & Nitin Talwar
    Cast :- Roopi Gill, Yograj Singh, Gurpreet Ghuggi, Jass Bajwa, B.N Sharma, Pardeep Cheema, Jarnail Cast :- Roopi Gill, Yograj Singh, Gurpreet Ghuggi, Jass Bajwa, B.N Sharma, Jarnail Singh, Seema Kaushal, Sunita Dhir, Gurpreet Kaur Bhangu, Neeta Mohindra, Pardeep Cheema, Rana Jung Bahadur, Baljinder Kaur, Rang Dev, Vikramjit Khehra
    Guest Appearance- Dheeraj Kumar, Pinka Jarg
    Writers :- Baldev Gill & Amar Hundal
    Dialogue :- Baldev Gill
    DOP :- Baljit Singh Deo
    Editor :- Gurjit Hundal
    Music :- Avvy Sra
    Lyrics :- Harmanjeet Singh & Ricky Khan
    Production Designer :- Vijay Dulguch
    Executive Producer :- Jagvir Bal, Gurmeet Salh, Karanpreet Singh, Harpreet Singh, Fateh Karan, Satwinder Singh
    Associate Director :- R Malkana
    Co-Producer :- Gaganpreet Singh, Amanninder Singh & Partap Dhillon
    Line Producer :- Liv Lyf Films
    2nd Dop :- Sukh Kamboj
    Background Score :- Dipesh Verma
    Sound Desgin :- Parikshit Lalvani & Kunal Mehtah
    Sound Mixing :- Rohit Meena
    Costume Desginer :- Sneha Kumar
    Dubbing Superviser :- Deep Bawa
    Team OAT :- Pardeep Sharma, Nitin Rawat, Vineet Shukla & Abhishek Mishra
    VFX :- Eighty Eight Pictures
    Colorist :- Onkar Singh
    Visual Promotion :- Tailer Bazaar (Nikhil Soni)
    Motion Graphics :- Junaid Ansari
    BTS :- Daas Films
    Team Mad 4 Films :- Harpreet Harrie, Kanwar Mavi & Dev Walia
    Label : Mad 4 Films
    Associate/Executive Producer :- Karanpreet Singh
    Team Avvy Sra
    Avvy Sra 's Assistant : Suyash Singh
    Audio Supervisor : Navneet Singh
    Mix Mastered : Gurjinder Guri and Akash Bambar
    Sound Engg : Yograj Singh
    Digital Distribution Partner :- SKY Digital
    Instagram : / skydigitalofficial
    Contact : +91-8264300099
    #nagrinagri #jyotinooran #newpunjabisong #newpunjabisongs #latestpunjabisong2024 #latestpunjabisongs #latestpunjabisong #bibirajni #roopigill #jassbajwa #jarnailsingh #pardeepcheema #amarhundal #pinkydhaliwal #nitintalwaar #mad4films #oatfilmproduction #newpunjabimovie #punjabimovie #punjabimovieteaser #punjabimovie #punjabi #pollywood #punjabisongs #punjab #punjabisong #punjabimusic #punjabisinger #punjabimedia #punjabivideos #bollywood #punjabimusicvideo #punjabifilm #punjabidevotionalmovie #punjabivideo #instapollywood
    Enjoy And Stay Connected With Mad 4 Music :- ‪@Mad4Music1‬
    / mad4musicofficial
    / mad4musicofficial

КОМЕНТАРІ • 7 тис.

  • @Mad4Music1
    @Mad4Music1  6 місяців тому +2423

    Hnji Kiven Lagyea "Nagri Nagri" Song, from Movie "Bibi Rajni", Please Comment krke jrur dseo. BIBI RAJNI in cinemas on 30th of August...🙏

    • @Legenbande
      @Legenbande 6 місяців тому +2

      ਤੈਨੂੰ ਲੱਨ ਦਾ ਪਤਾ ਆ ਫੁੱਦੀ ਦਿਆ, ਜਾਕੇ ਤੇ ਦਰਬਾਰ ਸਾਹਿਬ ਦੀਆ ਪ੍ਰਕਰਮਾ ਚ ਇਤਿਹਾਸ ਪੜ ਬੀਬੀ ਰਜਨੀ ਦਾ। ਆ ਮੂੰਹ ਚੁੱਕਕੇ ਗਿਆਨ ਚੋਦਣ @@JagroopSingh-gp5qp

    • @sushilnain3591
      @sushilnain3591 6 місяців тому +197

      Sach g lovely song ❤

    • @Sonu.Arts.
      @Sonu.Arts. 6 місяців тому +61

      🙏🏻🙏🏻

    • @sarabjeetbamrah3144
      @sarabjeetbamrah3144 6 місяців тому +31

      True that veerji😢​@@JagroopSingh-gp5qp

    • @Vinodindliya01
      @Vinodindliya01 6 місяців тому +24

      बहुत ही सुंदर सोंग ये कहानी मेरी सुनी हुई है heart touching story ❤❤❤❤❤
      Love form sangaria (Rajasthan)

  • @vickyjahangir8586
    @vickyjahangir8586 6 місяців тому +887

    ਪੰਜਾਬੀ ਵਿਰਾਸਤ ਚੋਂ ਭੁੱਲਦੀ ਜਾ ਰਹੀ ਇਹ ਕਹਾਣੀ ਤੇ ਚਾਨਣ ਪਾਉਣ ਲਈ ਸਾਰੀ ਟੀਮ ਦਾ ਧੰਨਵਾਦ ਜੀ

    • @manjotmandla1711
      @manjotmandla1711 5 місяців тому +4

      ਸਹੀ gal ਬਾਈ ਤੇਰੀ

    • @pradeepyadav53835
      @pradeepyadav53835 5 місяців тому +2

      H yeh ko ausggjkr se

    • @harmangill3026
      @harmangill3026 5 місяців тому +3

      Virasat ni veere aapa bhuli jaane aa😢😢😢

    • @jerrybawa6539
      @jerrybawa6539 5 місяців тому +4

      Aapa hindu aa... Haige tah punjabi aa.... Sada punjab punjab e aa.... Bahut vdiya movie.. Waheguru ji da khalsa waheguru ji di fateh.... Sade punjab ch koi fark ni kise jaat ch.. Baba mehar kare sade punjab te

    • @usmanali-ql8ip
      @usmanali-ql8ip 4 місяці тому +1

      सिख धर्म में कितनी कठिनाइयां हैं, भगवान हमें ऐसे धर्म से बचाएं

  • @bhagwantmann1993
    @bhagwantmann1993 5 місяців тому +379

    ਪੰਜਾਬ ਵਿੱਚ ਇਹੋ ਜਿਹੇ ਹਜ਼ਾਰਾਂ ਇਤਿਹਾਸ ਹਨ ਬਹੁਤ ਹੀ ਸੋਹਣੇ ਫਿਲਮ ਬਣਾਈ ਹੈ ਚਲੋ ਲੋਕਾਂ ਨੂੰ ਕੁਝ ਤਾਂ ਪਤਾ ਚੱਲੇ ਵੀ ਗੁਰੂ ਰਾਮਦਾਸ ਜੀ ਦੀ ਨਗਰੀ ਵਿੱਚ ਐਨੀ ਸ਼ਕਤੀ ਹੈ ਪਖੰਡੀ ਬਾਬਿਆਂ ਅਤੇ ਡੇਰਿਆਂ ਵਿੱਚ ਕੁਝ ਨਹੀਂ ਰੱਖਿਆ ਧੰਨ ਗੁਰੂ ਰਾਮਦਾਸ ਜੀ 🙏

    • @Bbsld
      @Bbsld 5 місяців тому +2

      @@bhagwantmann1993 .hindua..de.itihaas.da.majaak.banaea.janda.hai..eh..story..v...fake.hai..eh.jaga.te.langer.de.kadahe.vich.girr.gia.c.oss.bande.nu.sarovar.vich.isnaan.kiu.nahi.karvaea..thik.ho.janda..hospital.kiu.laiey.gaey..

    • @JassRroop
      @JassRroop 5 місяців тому +1

      Very nice 😊❤

    • @1008श्री
      @1008श्री 5 місяців тому +2

      सिर्फ खालिस्तान चाहिए ये सोच बदलनी होंगी...... भारत देश के लिए जिन्होने अपने और परिवार के प्राण न्योछावार कर दिया

    • @khalsarajput1671
      @khalsarajput1671 5 місяців тому +2

      ​@@Bbsldਠੀਕ ਓਹ ਹੁੰਦਾ ਜੋ ਆਪਣੀ ਮਰਜੀ ਨਾਲ ਸ਼ਰਧਾ ਰੱਖ ਕੇ ਇਸ਼ਨਾਨ ਕਰਦਾ

    • @techomaticus4468
      @techomaticus4468 4 місяці тому +2

      ​@@BbsldMe Hindu hu aur wo koi majak nahi banate , issi ka new song Mere Ramji suno Aisa lagta hai Satyug me aa gaya ❤

  • @iamsanju2707
    @iamsanju2707 5 місяців тому +121

    ਪੰਜਾਬੀ ਸਮਾਜ ਨੂੰ ਇਸ ਅਨੋਖੇ ਇਤਿਹਾਸ ਤੋਂ ਸੇਧ ਲੈਣੀ ਚਾਹੀਦੀ ਆ .. ਪੈਸਾ ਸ਼ੋਹਰਤ ਦੇਣ ਵਾਲਾ ਵਾਹਿਗੁਰੂ ਹੈ... ਜਰੁਰਤ ਹੈ ਸਚੇ ਪਿਆਰ ਦੀ ❤️👌🏽👌🏽

  • @Review__TVee
    @Review__TVee Місяць тому +57

    Any Hindi audience here ।।।

  • @MajhailMusicChannel
    @MajhailMusicChannel 5 місяців тому +618

    ਜਿਹਨੂੰ ਜਿਹਨੂੰ ਪੰਜਾਬ ਵਿੱਚ ਰਹਿਣਾ ਵਧੀਆ ਲੱਗਦਾ। ਉਹ ਲਾਈਕ ਕਰੋ। I LOVE PANJAB ❤

    • @ParminderSingh-sf6zk
      @ParminderSingh-sf6zk 5 місяців тому +6

      Ethe punjab lai marn wale vi ne 😊😊

    • @HarjindDhaliwal
      @HarjindDhaliwal 5 місяців тому +3

      I love Punjab

    • @gagansidhu0988
      @gagansidhu0988 5 місяців тому +5

      ਦੇਸ ਪੰਜਾਬ ❤
      ਸਬਰ ਸ਼ੁਕਰ ਸ਼ੁਕਰਾਨਾ 🙏🌹

    • @raviravijindal4001
      @raviravijindal4001 5 місяців тому +2

      Love ❤️ Punjab Mera Punjab

    • @Raideep-er5tm
      @Raideep-er5tm 5 місяців тому +4

      asi haryana toh...but i luv Punjab ❤

  • @Bharat92621
    @Bharat92621 5 місяців тому +187

    ये प्रमाण है, अगाध श्रद्धा, समर्पण और अनंत प्रेम का जो हम अपने भगवान से करते हैं,
    जिन प्रेम कीता, तिन ही प्रभ पाइयां।।
    जियो, लिखने वाले भी, गाने वाले भी और कलाकार जिन्होंने ये पेश किया।।
    आंसू आ गए सुन कर देख कर।। देवी मां आपको खूब तरक्की दे।।।

  • @balrajsingh6383
    @balrajsingh6383 5 місяців тому +159

    Masterpiece movie ❤🙏 ਇਹੋ ਜਹੀਆਂ ਫਿਲਮਾਂ ਸਾਨੂੰ ਸਿਨੇਮਾਘਰਾਂ ਵਿਚ ਜਾਕੇ ਦੇਖਣੀਆਂ ਚਾਹੀਦੀਆਂ ਤਾਂਕਿ ਪੰਜਾਬੀ ਸਿਨੇਮਾ ਹੋਰ ਵੀ ਵਧੇ ਫੁਲੇ ਤੇ ਇਹੋ ਜਹੀਆਂ ਇਤਹਾਸਕ ਸਟੋਰੀਆਂ ਤੇ ਫਿਲਮਾਂ ਬਣਾਵੇ 🙏

    • @rubika1509
      @rubika1509 5 місяців тому +1

      Movie name in Hindi plz

    • @Bbsld
      @Bbsld 5 місяців тому +1

      @@balrajsingh6383 .90.. percent..Punjabi.filma.vich..eshak.or..camedi.hundi.hai..koi.kahani.nahi.hundi..

    • @inderjitkaur1051
      @inderjitkaur1051 4 місяці тому

      ​@@rubika1509Bibi rajni

    • @lilcartoonworld4252
      @lilcartoonworld4252 3 місяці тому

      @@inderjitkaur1051 where I can find this movie

  • @HarpreetSingh-kk8ic
    @HarpreetSingh-kk8ic 4 місяці тому +13

    ਬਹੁਤ ਬਹੁਤ ਹੀ ਵਧੀਆ ਤੇ ਸਾਰੇ ਸਿੱਖਾ ਨੂੰ ਆਪਣੇ ਬਚਿਆਂ ਨੀ ਮਹਾਨ ਇਤਿਹਾਸ ਦਸਣਾ ਚਾਹੀਦਾ ਹੈ ਤਾਂ ਕਿ ਨਵੀ ਪੀੜੀ ਨੂੰ ਪਤਾ ਲਗ ਸਕੇ
    ਧੰਨ ਧੰਨ ਗੁਰੂ ਰਾਮਦਾਸ ਜੀ ਸਰਬਤ ਦਾ ਭਲਾ ਕਰਨਾ

  • @rattansingh2483
    @rattansingh2483 5 місяців тому +101

    ਸਾਰੇ ਹੀ ਮਾਤਾ ਪਿਤਾ ਨੂੰ ਬੇਨਤੀ ਹੈ ਕਿ ਅਪਣੇ ਬੱਚਿਆਂ ਨੂੰ ਬੀਬੀ ਰਜਨੀ ਦੀ ਸਾਰੀ ਦਾਸਤਾਨ ਦੱਸੀ ਜਾਵੇ ਤਾਂ ਜੋ ਉਨ੍ਹਾਂ ਨੂੰ ਪੁਰਾਣਾ ਇਤਿਹਾਸ ਦੇ ਨਾਲ ਨਾਲ ਮਹਾਨ ਗੁਰੂ ਗ੍ਰੰਥ ਜੀ ਨੂੰ ਮੰਨਣ ਦਾ ਬਲ ਮਿਲੇ |
    Wahiguru ji

  • @UmeshKumar-lw8sn
    @UmeshKumar-lw8sn 6 місяців тому +174

    बचपन मे माँ से सुनते थे। बीबी रजनी की कहानी।
    अब देखने को मिलेगी।
    निर्देशक को आभार।

  • @HarpreetNaruana-j9p
    @HarpreetNaruana-j9p 6 місяців тому +138

    Rajni ji di story sade papa ji de ਭੂਆ ਜੀ ਕੋਲੋਂ ਸੁਣਦੇ ਹੁੰਦੇ ਸੀ, ਕਿੰਨੇ ਚੰਗੀ ਗੱਲ ਹੁਣ ਬਹੁਤ ਸਾਰੇ ਬੱਚਿਆਂ ਨੂੰ ਇੱਕ ਮੂਵੀ ਦੇ ਜ਼ਰੀਏ ਸੱਚੀ ਚੰਗੀ ਕਹਾਣੀ ਨੂੰ ਦੇਖਣਗੇ,🙏🙌🙌🙌

  • @SaurbhKumar-c8x
    @SaurbhKumar-c8x 4 місяці тому +171

    Aaj tak maine itne gaane sune lekin ye gaana maine life pehle baar suna hai or ek din main 10 baar sub liya hai

  • @akshatkumar3053
    @akshatkumar3053 5 місяців тому +34

    Ye meri life ka sabse motivational songs hai ..insan ki jab jine ki Himmat khatm ho jaye tb ise sun le ek bar rab ki mehar kaise hoti hai yha dekhe

  • @jassisandhu3497
    @jassisandhu3497 6 місяців тому +89

    ਮੈਂ ਇਹ ਕਹਾਣੀ ਆਪਣੇ dady ਜੀ ਤੋ ਬਹੁਤ ਸੁਣਦੀ ਹੁੰਦੀ ਸੀ ਛੋਟੀ ਹੁੰਦੀ ,ਹੁਣ ਆਪਣੇ ਬੇਟੇ ਨੂੰ ਵੀ ਦਸੀ ਮੈ ,ਧੰਨ ਬੀਬੀ ਰਜਨੀ ਜੀ ❤

    • @gursharan83
      @gursharan83 6 місяців тому +9

      ਸਾਇਦ ਆਪਣੀ ਪੀੜ੍ਹੀ ਕਰਮਾ ਵਾਲੀ ਆ ਜੋਂ ਬਚਪਨ ਵਿਚ ਇਤਿਹਾਸ ਸੁਣਦੇ ਰਹੇ ਆ

    • @jassisandhu3497
      @jassisandhu3497 6 місяців тому

      @@sitalsingh324 ਭੈਣ ਇਕ ਰਾਜਾ ਸੀ ਉਹਨਾਂ ਦੀਆਂ ਸਤ dhyan ਸੁਨ ਇਕ ਵੀ ਪੁੱਤਰ ਨਹੀ ਸੀ ਉਹ ਰਾਜੇ ਰੱਬ ਤੋ ਪੁੱਤ ਮੰਗਦਾ ਸੀ ਪਰ ਮਿਲਿਆ ਨਹੀਂ ਫਿਰ ਰਾਜੇ ਨੂੰ ਰੱਬ ਨਾਲ ਬਹੁਤ ਗੁੱਸਾ ਸੀ ਉਹ ਹਰਨਕਾਰ ਚ ਆਪਣੇ ਆਪ ਨੂੰ ਰੱਬ ਦੱਸਦਾ ਸੀ ,ਫਿਰ ਇਕ ਦਿਨ ਸਤ dyan ਨੂੰ ਬੋਲਦਾ ਤੁਹਨੂੰ kahn ਲਾਈ ਪੌਣ ਲਾਈ ਕੋਂਨ੍ ਦਿੰਦਾ 6 dhyan ਬੋਲਦਿਆਂ ਪਿਤਾ ਜੀ ਤੁਸੀਂ 7 ਧੀ ਬੋਲਦੀ ਪਰਮਾਤਮਾ ਅਕਾਲਪੁਰਖ ਰਾਜਾ ਗੁੱਸਾ ਚ ਬੋਲਦਾ ਠੀਕ ਆ ਤੇਰਾ ਵਿਆਹ ਮੈ ਪਿਗਲੇ ਨਾਲ ਕਰਦਾ ਦੇਖਦਾ ਤੇਰਾ ਅਖਾਲਪੁਰਖ ਤੈਨੂੰ ਖਾਂਨ੍ ਨੂੰ ਦੇਂਦਾ , ਵਿਆਹ ਤੋ ਬਾਦ ਬੀਬੀ ਰਜਨੀ ਬਹੁਤ ਦੁਖ ਦੇਖੇ ਫਿਰ ਇਕ ਦਿਨ ਦੁੱਖ banjani ਬੇਰੀ hatth ਉਹਨਾਂ ਦੇ pathi ਨੇ ਇਸ਼ਨਾਨਣ ਕਿਤਾ ਉਹ ਠੀਕ ਹੋ ਗਏ ,ਗੁਰੂ ਰਾਮ੍ ਦਾਸ ਜੀ ਨੇ ਉਹਨਾਂ ਨੂੰ ਠੀਕ ਕਰ ditha, ਇਹ ਸੀ ਬੀਬੀ ਰਜਨੀ ਦਾ ਵਾਹਿਗੁਰੂ ਜੀ ਤੇ ਪਰੋਸਾ.. ਜੇ ਕੋਈ ਗਲਤੀ ਹੋਗੀ ਹੋਵੇ ਤਾ ਮਾਫ਼ ਕਰ ਦੇਣਾ ਜੀ 🙏🙏

    • @jassisandhu3497
      @jassisandhu3497 6 місяців тому +4

      @@gursharan83 ਸਹੀ ਕਿਹਾ ਤੁਸੀਂ

    • @singga5679
      @singga5679 6 місяців тому +8

      ਮੈ ਆਪ ਛੋਟੇ ਹੁੰਦੇ ਇਹ ਮੂਵੀ ਦੇਖੀ ਸੀ

    • @JagdevSingh-jg2dy
      @JagdevSingh-jg2dy 5 місяців тому

      ਸਾਨੂੰ ਨਿੱਕੇ ਹੁੰਦਿਆ ਨੂੰ ਸਾਡੀ ਮੰਮੀ ਰਜਨੀ ਦੀ ਕਹਾਣੀ ਸੁਣਾਇਆ ਕਰਦੀ ਹੁੰਦੀ

  • @dubaiking4529
    @dubaiking4529 5 місяців тому +191

    काश आज के जमाने में भी पति पत्नी का रिश्ता इतना मुक्कमल रह पाता ❤

    • @dharmendernishad9091
      @dharmendernishad9091 5 місяців тому +2

      आज भी है बड़े भाई बस सही जीवन साथी की जरूरत है ❤❤❤ 🙏🙏

    • @sintugupta5607
      @sintugupta5607 3 місяці тому

      Right brother

    • @prarthanagurjar3472
      @prarthanagurjar3472 Місяць тому

      Kuch pati patni ka rista aaj bhi aisa hi h

  • @Siamd264
    @Siamd264 4 місяці тому +36

    I am a Muslim this Song is one of the best song i have ever listened in my life ❤❤❤❤❤❤Jyoti Nooran is legend 😢😢😢😢😢 i have listened this more than 50 time 😢😢😢😢

    • @Minnowvation785
      @Minnowvation785 4 місяці тому +2

      Okay, But respected all members 🇮🇳 of this World in India 🙏🇮🇳🇮🇳🇮🇳🇮🇳💯🙏👍👍👍🥺😥😥😥😥😥😥

    • @Iffupaswal
      @Iffupaswal 4 місяці тому +2

      Muslim ka song sa kya Lana ha 😅

    • @Waheguru9008
      @Waheguru9008 4 місяці тому +1

      Religion is one = insaniyat
      & Cast two = male & female

    • @DhawanTelecom-i9r
      @DhawanTelecom-i9r 4 місяці тому

      ❤❤❤❤

    • @xthm1_3
      @xthm1_3 3 місяці тому

      Allah hu akbar

  • @Official_Aaliakungru
    @Official_Aaliakungru 6 місяців тому +33

    ਬਹੁਤ ਵਧੀਆ ਫਿਲਮ ਜੋ ਸਾਨੂੰ ਮਾੜੇ ਹਾਲਾਤਾਂ ਨਾਲ ਸੰਘਰਸ਼ ਕਰਨ ਲਈ ਪ੍ਰੇਰਿਤ ਕਰਦੀ ਹੈ...🙌🏻🙌🏻🙌🏻🙌🏻✅

    • @salonialhan
      @salonialhan 5 місяців тому

      Movie name please??

    • @Official_Aaliakungru
      @Official_Aaliakungru 5 місяців тому

      @@salonialhan Bibi Rajni

    • @sajanjee9113
      @sajanjee9113 4 місяці тому +1

      My dear it's not about prem and all it's all about the faith of God, the spirit of sacrifice and a pure soul

    • @Official_Aaliakungru
      @Official_Aaliakungru 4 місяці тому

      @@sajanjee9113 achaà 🙌🏻

  • @singhraj900
    @singhraj900 5 місяців тому +65

    अरे यार ! सुनकर और देखकर दिल भर गया .. दिल की गहराईयों में उतर गया ❤😢😩😭😭

  • @mukul9360
    @mukul9360 3 місяці тому +1

    ਬਹੁਤ ਸੋਹਣੀ ਫਿਲਮ ਵਾਂ ਜੀ 🙏🏻❤️🙏🏻 ਗੀਤ ਵੀ ਬਹੁਤ ਸੋਹਣਾ ਗਿਆ ਜਯੋਤੀ ਨੂਰਾ ਜੀ ਨੇ 🙏🏻❤️🙏🏻

  • @zyxzyx8968
    @zyxzyx8968 6 місяців тому +34

    ਸਦਾ ਅਨੰਦ ਕਰਹ ਮੇਰੇ ਪਿਆਰੇ ਹਰਿ ਗੋਵਿਦੁ ਗੁਰਿ ਰਾਖਿਆ ॥

  • @GureepSingh-t8l
    @GureepSingh-t8l 5 місяців тому +7

    ਵਾਹ ਵਾਹ ਵਾਹ ਬਹੁਤ ਸੋਹਣੀ ਫਿਲਮ ਸੀ ਜੀ ❤🙏🏻🙏🏻ਸਾਰਿਆ ਨੇ ਬਹੁਤ ਮਿਹਨਤ 🙏🏻 ਵਾਹਿਗੁਰੂ ਜੀ ਤੁਹਾਡੀ ਸਾਰਿਆ ਦੀ ਮਿਹਨਤ ਨੂੰ ਭਾਗ ਲੋਨ ❤🙏🏻🙏🏻🙏🏻ਅੱਜ ਹੀ ਵੇਖ ਕਿ ਹੁਣੇ ਨਿਕਲੇ ਸਿਨਮੇ ਵਿੱਚੋ 🙏🏻🙏🏻🙏🏻ਦਿਲ ਨੂੰ ਖ਼ੁਸ਼ੀ ਮਲੀ ਵੇਖ ਕਿ ਪਰਵਾਰ ਨਾਲ ❤ਧੰਨਵਾਦ ਜੀ ਸਾਰਿਆ ਦਾ ਚੰਗਾ ਕੰਮ ਤੇ ਵਧੀਆ ਸੋਚ ਅੱਗੇ ਲਿਉਣ ਦਾ❤❤ ਵੇਖ ਕਿ ਰੌਣਾ ਆਇਆ ਜੀ ਪਰ ਚੰਗਾ ਲੱਗਾ ਜੀ…ਧੰਨਵਾਦ ਤੁਹਾਡਾ ਸਾਰਿਆ ਦਾ ਜੀ …..ੴ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਤੁਹਾਡੇ ਸਾਰਿਆ ਤੇ ਕ੍ਰਿਰਪਾ ਰੱਖਣ ਜੀ🙏🏻🙏🏻🙏🏻🙏🏻❤️❤️❤️❤️

  • @SatishJaat-iv9tr
    @SatishJaat-iv9tr 5 місяців тому +25

    Bhai iatna khtarna song h na ki 50 bar sun liya fir bhi man nahi bharta bahut sandar song bhai aankho m aansu aajate h very very nice song ❤❤❤❤

    • @mukul9360
      @mukul9360 3 місяці тому

      ❤❤ singer bhi bahut legend hai jihne neh Gaya hai ❤❤🙏🏻❤️🙏🏻

  • @sabisakhowal4138
    @sabisakhowal4138 3 місяці тому +2

    ਬਹੁਤ ਬਹੁਤ ਧੰਨਵਾਦ ਤੁਹਾਡਾ ਧੀਆਂ ਦੇ ਪ੍ਰਤੀ । ਪਿਆਰ ਜਿਤਾਉਣ ਦਾ। ਬਹੁਤ ਲੋੜ ਇੰਦਾ ਗੀਤਾਂ ਦੀ। ਧੰਨਵਾਦ ਪੂਰੀ ਟੀਮ ਦਾ

  • @KalasinghSingh-t7k
    @KalasinghSingh-t7k 5 місяців тому +34

    ਬਾ-ਕਮਾਲ , ਕਾਬਿਲ-ਏ-ਤਰੀਫ਼ ਸਿੱਧਾ ਪੰਜਾਬੀ ਚ ਨੂਰਾ ਭੈਣ ਨੇ ਵੱਟ ਕੱਢ ਤੇ 💯💯💯💯💯❤️❤️❤️❤️❤️❤️

  • @sukhdeeplal5611
    @sukhdeeplal5611 5 місяців тому +19

    ਇਹ ਇਤਿਹਾਸਕ ਮੂਵੀ ਦੇਖ ਕੇ ਆਪਣੇ ਪਰਮਾਤਮਾ ਤੇ ਹੋਰ ਵੀ ਪੱਕਾ ਵਿਸ਼ਵਾਸ ਹੋ ਗਿਆ ਹੈ ❤❤❤

  • @AmrinderSingh-d7n
    @AmrinderSingh-d7n 6 місяців тому +46

    ਬੀਬੀ ਰਜਨੀ ਜੀ ਮੂਵੀ ਬੀਬੀ ਰਜਨੀ ਦੇ ਰੱਬ ਉੱਪਰ ਵਿਸਵਾਸ ਅਤੇ ਭਗਤੀ ਦੀ ਕਹਾਣੀ ਆ🚩🙏🦢

  • @MotivationalHindi-yx1ro
    @MotivationalHindi-yx1ro 5 місяців тому +27

    बीबी रजनी की कहानी हमें यह सिखाती है कि भगवान में विश्वास रखना चाहिए, चाहे जो कुछ हो जाए। वाहेगुरु सब ठीक कर देते है।

  • @rahulmaliya5045
    @rahulmaliya5045 5 місяців тому +33

    ਸਾਡੀ ਪੰਜਾਬ ਦੀ ਧਰਤੀ ਬੁਹਤ ਪਾਕ ਪਵਿੱਤਰ ਹੈ ❤ ਧੰਨ ਧੰਨ ਬਾਬਾ ਫ਼ਰੀਦ ਜੀ 😊😊

  • @harjinderkaurghumman7771
    @harjinderkaurghumman7771 4 місяці тому +2

    ਬਹੁਤ ਵਧੀਆ ਜੀ ਅਸੀਂ ਅੱਜ ਤੋਂ 25ਸਾਲ ਪਹਿਲਾ ਵੀ ਦੇਖੀ ਸੀ ਦੁੱਖ ਭੰਜਨ ਤੇਰਾ ਨਾਮ ਸੀ ਫਿਲਮ ਦਾ 🙏🙏🙏

  • @iramnaz66k
    @iramnaz66k 5 місяців тому +48

    I m Muslim Alhmdulillah and I love this movie
    Allah SWT ki zaat prr itna yaqeen
    Subhallah

  • @Mathbypriyanka
    @Mathbypriyanka 6 місяців тому +50

    Mai aaj swere to repeat suni ja rhi aa song 🙏🏻

  • @royalefforts6544
    @royalefforts6544 6 місяців тому +26

    ਪਤਾ ਨਹੀਂ ਕਿਉਂ …. ਮੈਨੂੰ ਰੋਣਾ ਆਈ ਜਾਂਦਾ ਗਾਣਾ ਸੁਣ ਕੇ

  • @Guddu_pandit_ak47
    @Guddu_pandit_ak47 4 місяці тому +1

    ਯੇ ਗਾਨਾ ਮੁਝੇ ਬਹੂਤ ਅੱਛਾ ਲਾਗਾ ❤❤

  • @Sohail_585
    @Sohail_585 4 місяці тому +15

    I love this song eske alawa me kuch nahi sunta ❤❤❤❤ ankho me ansu aa gye 🥺🥺 Dil ki gehrayo tak pahuch gya kuch or sun ne ka mn b ne karta awaz to mujhe bhut pehle se he passand hai love this song ❤

  • @surjithans5032
    @surjithans5032 6 місяців тому +14

    ਬੀਬੀ ਰਜਨੀ ਇੱਕ ਧੰਨ ਮਾਂ ਹੈ ਖੁਸ਼ੀ ਹੁੰਦੀ ਹੈ ਅਸੀਂ ਉਹਨਾਂ ਦੇ ਬੱਚੇ ਹਾਂ ਸਾਡੀ ਵਿਰਾਸਤ ਅਮਰ ਹੈ 🩷 ਇਸ ਗਾਇਨ ਦੇ ਹਰ ਬੋਲ ਚ ਅਮਰਤਾ ਹੈ ਰੱਬ ਜੀ ਹਰਮਨ ਦੀ ਕਲਮ ਨੂੰ ਆਪ ਸਿਆਹ ਦਿੰਦੇ ਨੇ ❤ ਧੰਨ ਨੇ ਸਾਰੇ ਅਦਾਕਾਰ ਜੋ ਇਸ ਫ਼ਿਲਮ ਚ ਸ਼ਾਮਿਲ ਨੇ 🙏🙏 ਵਾਹਿਗੁਰੂ 🥀

  • @MofeesKhan-gf6wt
    @MofeesKhan-gf6wt 4 місяці тому +10

    Bhai Aaj meri life ka pehla gong hai jisko sunkar meri aankh me ansu aa gaye

  • @noordeephayer4418
    @noordeephayer4418 5 місяців тому +10

    Siraa film ajj hi dekh k aye asi Sare friend
    Sab nu arz hai Sare dekh ke auan
    Jo parmatma ch visvas rakhde ne

  • @jaspalsahota4255
    @jaspalsahota4255 4 місяці тому +4

    Boht vadhya gaea 🥰💯

  • @GurpreetjippyJippy-zg9xz
    @GurpreetjippyJippy-zg9xz 6 місяців тому +29

    ਮੈਨੂੰ ਅੱਜ ਇਹ ਸੌਂਕ ਸੁਣ ਕੇ ਮਹਿਸੂਸ ਹੋਇਆ ਕਿ ਸਰੀਰ ਮੇਰਾ ਇੱਕ ਪਿੰਗਲਾ ਹੈ ਤੇ ਮੇਰਾ ਮਨ ਇੱਕ ਬੀਬੀ ਰਜਨੀ ਹੈ ਜੋ ਮੈਨੂੰ ਹਰ ਸਵੇਰੇ ਇੱਕ ਰਸਤਾ ਦਿੰਦਾ ਹੈ

  • @GuriSanger-k3r
    @GuriSanger-k3r 5 місяців тому +13

    ਦਾਦੀ ਸੁਣਾਉਂਦੀ ਹੁੰਦੀ ਸੀ ਇਹ ਲੋਕ ਕਥਾ i love watching this movie thanks for making a movie about this ❤❤🎉🎉

  • @Punjabi-songs-new-No1
    @Punjabi-songs-new-No1 5 місяців тому +12

    ਲੋਕੀ ਅੱਜ ਕੱਲ੍ਹ ਦੋ ਮਿੰਟ ਕਿਸੇ ਨੂੰ ਮਿਲਕੇ ਓਸਨੂੰ ਪਿਆਰ ਦਾ ਨਾਂ ਦਿੰਦੇ ਨੇ ਪਰ ਪਿਆਰ ਦੁੱਖ ਸੁੱਖ ਦੋਵਾਂ ਦਾ ਸਾਂਝਾ ਹੁੰਦਾ ਏ ਜਿਸ ਦੀ ਮਿਸਾਲ ਬੀਬੀ ਰਜਨੀ ਫਿਲਮ ਚ ਦਿਖਾਈ ਗਈ ਹੈ ਕਿ ਪਿਆਰ ਜਿਸਮਾਂ ਦਾ ਨਹੀਂ ਰੰਗ ਰੂਪ ਦਾ ਨਹੀਂ ਸਗੋਂ ਪਿਆਰ ਤਾਂ ਦੋ ਰੂਹਾਂ ਦਾ ਮਿਲਣ ਹੁੰਦਾ ਏ ਤੇ ਸੱਭ ਤੋਂ ਵੱਡੀ ਗੱਲ ਆਪਣੇਂ ਸਤਿਗੁਰੂ ਤੇ ਅਕੀਦਾ ਪੱਕਾ ਹੋਣਾ ਚਾਹੀਦਾ ਹੈ ਜਿੱਦਾ ਬੀਬੀ ਰਜਨੀ ਜੀ ਨੂੰ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਤੇ ਸੀ ਬਾਕੀ ਤੁਸੀਂ ਸੱਭ ਮੇਰੇ ਤੋਂ ਵੱਧ ਸਿਆਣੇ ਹੋ ਧੰਨਵਾਦ ਜੀ,🙏🙏🙏

  • @ashokdhakajodhpur2094
    @ashokdhakajodhpur2094 4 місяці тому +4

    हर एक उस लड़की को समर्पित है जो अपना घर छोड़ ससुराल में नया घर बनाती है ❤❤❤

  • @music74658
    @music74658 5 місяців тому +12

    ਬੜੀ ਲੋੜ ਸੀ ਇਸ ਕਹਾਣੀ ਨੂੰ ਮੂਹਰੇ ਲੇ ਕੇ ਆਉਣ ਦੀ , ਅੱਜ ਦੇ ਸਮੇ ਨੂੰ ਤੇ ਅੱਜ ਦੇ ਰਿਸ਼ਤਿਆਂ ਨੂੰ ਵੀ ਇਹ ਕਹਾਣੀ ਬੜਾ ਚੰਗਾ ਸੁਨੇਹਾ ਦੇ ਕੇ ਜਾਏਗੀ ॥ ਵਾਹਿਗੁਰੂ ਮਿਹਰ ਕਰਨ ਸਬ ਤੇ ਜੋ ਜੋ ਇਸ ਫਿਲਮ ਨਾਲ ਜੁੜੇ ॥

  • @mohitsinghsingh9099
    @mohitsinghsingh9099 5 місяців тому +9

    Kash aaj ke Jamane mein Aise Premi Ho Ek dusre ke liye Jaan de dete Hain❤❤

  • @rajugoyalsmalsar2880
    @rajugoyalsmalsar2880 5 місяців тому +9

    ਬਹੁਤ ਹੀ ਯਾਦਾ ਵਧੀਆ ਲਿਖਿਆ ਹੈ ਤੇ ਓਹਨਾ ਹੀ ਵਧੀਆ ਗਇਆ ਹੈ

  • @aashudeep34
    @aashudeep34 5 місяців тому +30

    Haye kitna acha song h world ka sbse best song❤❤❤

  • @GamesandCargame
    @GamesandCargame 5 місяців тому +338

    ਜਿਸ ਥਾਂ ਭਗਵਾਨ ਬਾਲਮੀਕ ਜੀ ਨੇ ਅੰਮ੍ਰਿਤ ਦਾ ਕੁੰਡ ਦਬਿਆ ਸੀ ਉਸ ਥਾਂ ਰਜਨੀ ਦਾ ਪਿੰਗਲਾ ਪਤੀ ਠੀਕ ਹੋਇਆ ਸੀ ਤੇ ਓਸ ਜਗਾ ਹੀ ਗੁਰੂ ਰਾਮਦਾਸ ਜੀ ਨੇ ਸਰੋਵਰ ਬਣਾਇਆ ❤

    • @babedihatti6600
      @babedihatti6600 5 місяців тому +7

      Right

    • @NamrataSabharwal-t1s
      @NamrataSabharwal-t1s 5 місяців тому +6

      🙏🏼🙏🏼🙏🏼🙏🏼

    • @guglibhaji2213
      @guglibhaji2213 5 місяців тому +6

      Bilkul sahi keha veer ❤

    • @Satnamsingh-ob4bl
      @Satnamsingh-ob4bl 5 місяців тому +13

      ਮੈਂ ਸਾਰਿਆਂ ਸਤਿਕਾਰ ਕਰਦਾ ਹੈ (ਕੀ ਤੁਹਾਨੂੰ ਪੱਕਾ ਪਤਾ ) (ਭਗਵਾਨ ਵਾਲਮੀਕਿ)ਨੇ ਕੁੰਡ ਦਬਿਆ ਸੀ ਯਾ ਟੋਲ ਮਾਰਿਆ

    • @GamesandCargame
      @GamesandCargame 5 місяців тому

      @@Satnamsingh-ob4bl ua-cam.com/video/HZKPaWvavPU/v-deo.htmlsi=r1Aj8BpZLVBTP5AT
      Veer ji a katha pehla guru ghara wich aam sunaunde si hun kujh ਘੜਮ ਚਵਲਾਂ ne is te rok la diti aa

  • @Sattubrar_pbx1
    @Sattubrar_pbx1 6 місяців тому +9

    Harmanjeetranitatt di respect lyi like ohna ne enna khoobsoort likhiya ❤❤

  • @Ravikumar-ke1om
    @Ravikumar-ke1om 4 місяці тому +4

    Bohat vadiya rooh nu shu gya song❤❤❤❤❤🎉🎉🎉🎉🎉🎉🎉

  • @Dev_Yadav11
    @Dev_Yadav11 4 місяці тому +13

    Love it from बृजधाम मथुरा ❤❤❤❤❤❤

  • @navdeepkaur1345
    @navdeepkaur1345 5 місяців тому +21

    Punjabi industry is on peak today after this movie ❤thank you all the amazing artists behind this movie

  • @bakhsissingh39
    @bakhsissingh39 5 місяців тому +7

    ਸਿੱਖ ਆਗੂ ਤਾਂ ਕਿਸੇ ਕੰਮ ਦੇ ਨਹੀਂ ਬਾਈ ਸਿੱਖ ਇਤਿਹਾਸ ਬਹੁਤ ਵੱਡਾ ਇਹੋ ਜਿਹੀਆਂ ਫ਼ਿਲਮਾਂ ਹੋਰ ਬਣਾਉ ਤਾਂ ਜ਼ੋ ਨਵੀਂ ਪੀੜ੍ਹੀ ਸਿੱਖ ਇਤਿਹਾਸ ਤੋਂ ਜਾਣੂ ਹੋਵੇ 🙏🙏

  • @bhagatstudio1
    @bhagatstudio1 2 місяці тому +1

    Haaye ki bhajan banaya hai😍😍😍 beautiful... goosebumps aa gye

  • @Manishtajpurpb32
    @Manishtajpurpb32 5 місяців тому +7

    😢 ਜਿਨੀ ਵਾਰ ਸੋਂਗ ਦੇਖਦਾ ਰੋਣਾ ਆਜਾਂਦਾ 😢

  • @GurdeepSingh-wk4cn
    @GurdeepSingh-wk4cn 5 місяців тому +6

    😢😢😢😢
    ਗਾਉਣ ਵਾਲੇ ਨੇ ਵੀ ਪੂਰੀ ਰੂਹ ਨਾਲ਼ ਦਿਲ ਤੋਂ ਗਾਇਆ 😢😢😢😢

  • @avtarsingh2531
    @avtarsingh2531 5 місяців тому +6

    ਜ਼ਿਨੀ ਵੀ ਤਾਰੀਫ਼ ਬੀਬੀ ਰਜਨੀ ਫਿਲਮ ਦੀ ਕੀਤੀ ਜਾਵੇ ਓਨੀ ਥੋੜੀ ਹੈ

  • @NaveenKumar-pp9fk
    @NaveenKumar-pp9fk 4 місяці тому +1

    Eno ni kadhi bhi kise nu enna dukha: na deva 😢mere satguru .sabka khyalya rakkha kru.na.😢😢

  • @exploreranil7799
    @exploreranil7799 5 місяців тому +5

    ਬਹੁਤ ਵਧੀਆ ਸਬਕ ਹੈ ਜੀ ਜੇਹੜੇ ਪਤੀ ਪਤਨੀ ਲੜਦੇ ਝਗੜਦੇ ਨੇ😢

  • @Amit_Kumar_9528
    @Amit_Kumar_9528 5 місяців тому +11

    ये song up मे भी बहुत वायरल हो रहा है ❤🥰🙏🏻🙏🏻

  • @AnilKumar-lf5ry
    @AnilKumar-lf5ry 5 місяців тому +5

    Lyrics 💫.📝. ✨✨ Video next level. Yah sab kuch.. Punjabi. artist 🌟hi kar sakte hain. ✅ 💯💯. Rupee gill, .❤❤ acting Oscar..

  • @Harjeetsekhonofficialjatt
    @Harjeetsekhonofficialjatt 4 місяці тому +5

    Raaj krega khalsa ੴ ਵਾਹਿਗੁਰੂ ਮੇਹਰ ਕਰੀ ☬

  • @enolalevlogs
    @enolalevlogs 5 місяців тому +6

    Best movie ever... ❤️❤️❤😊 parmatma sb sahi karta hai .... Agr uski di har cheez ko uska prasaad smjh kr swikar karo... So true.. 😇❤️🕉️🙏👍

    • @shwetachauhan1326.
      @shwetachauhan1326. 4 місяці тому

      Please tell me movie naam

    • @enolalevlogs
      @enolalevlogs 4 місяці тому

      @@shwetachauhan1326. Bibi rajni.. Very good movie .. Please watch...😊🙏👍

  • @Deolsharanpreetsingh
    @Deolsharanpreetsingh 4 місяці тому +4

    ਬਹੁਤ ਸੋਹਣਾ ਗੀਤ ਹੈੈ ❤❤

  • @gurbajgill7444
    @gurbajgill7444 3 місяці тому +2

    Bande da asali Dil❤❤❤❤❤

  • @atishranjan8550
    @atishranjan8550 4 місяці тому +5

    Mai to Bihar se hi but ye song Dil ko chhu jata hai🎉🎉 lovely bro❤

  • @VisitPunjab
    @VisitPunjab 5 місяців тому +12

    ਵਾਹਿਗੁਰੂ ਜੀ ਮਿਹਰ ਕਰੋ ਸਭ ਤੋਂ 🙏

  • @Art___
    @Art___ 4 місяці тому +5

    ये हैं दुनिया का सबसे अच्छा वीडियो 😢❤

  • @RaniHarpreetKaur
    @RaniHarpreetKaur 4 місяці тому +2

    ਵਾਹਿਗੁਰੂ ਜੀ ਬਹੁਤ ਵਧੀਆ ਫਿਲਮ ਬਣੀ ਹੈ ਰੂਪੀ ਗਿੱਲ ਜੀ ਨੂੰ ਮੇਰੇ ਵੱਲੋਂ ਵਧਾਈਆਂ ਦਿਓ 🙏🙏🍄

  • @jogendermaurya3193
    @jogendermaurya3193 4 місяці тому +5

    में up 25 Bareilly से ये सॉन्ग इतना बार सुन लिया फिर भी दिल नही मानता है पूरा दिन भर बस यही चलता है 😢😢😢😢😢😢

  • @anchalanchal5674
    @anchalanchal5674 5 місяців тому +11

    Bhut sukoon milda sunke

  • @GurpreetSingh-ir2rt
    @GurpreetSingh-ir2rt 2 місяці тому +1

    ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ🙏🏻🌺ਵਾਹਿਗੁਰੂ ਜੀ ਮਿਹਰ ਕਰੋ🙏🏻ੴ🙏🏻🌸

  • @SinghSaabg-xy2cb
    @SinghSaabg-xy2cb 5 місяців тому +6

    “The great thing to remember is that though our feelings come and go God's love for us does not.”

  • @triloknayak5128
    @triloknayak5128 4 місяці тому +5

    Bahut mast song hai heart touching ❤
    Iss tarah ke song banne cahiye bollywood mein bhi

  • @mohdjabir6974
    @mohdjabir6974 5 місяців тому +6

    Nora sister oh god 😭😭😭😭kia awaaj hai ek dum emotional 😭😭😭

  • @onlysong1.15k7
    @onlysong1.15k7 3 місяці тому +2

    Bhai ye song bahut hi badiya ..❤❤❤

  • @baseemsaifi305
    @baseemsaifi305 4 місяці тому +3

    ❤❤❤ god sabi ki jodi banaye asi hi

  • @Shamuraii-r5i
    @Shamuraii-r5i 4 місяці тому +3

    Satnam wahe guru ji bhula baksh lavi wahe guru sab tere hatth haa ❤❤❤❤

  • @dineshkashyap765
    @dineshkashyap765 4 місяці тому +4

    Dil ki gehraiyon mein utar Gaya😢😢😢😢😢

  • @mdmahfuz196
    @mdmahfuz196 4 місяці тому +1

    ਗੁਡ ਸੋਨਗਸ..❤❤❤

  • @klaircoolingsolutions
    @klaircoolingsolutions 5 місяців тому +5

    Dukh bhajan tero naam (History repeat ) ❤

  • @dalalravina33
    @dalalravina33 5 місяців тому +4

    Voice bhot strong h😍😍

  • @sumitpoonia-ph6mz
    @sumitpoonia-ph6mz 4 місяці тому +6

    Describing reality in very polite manner
    Wow❤

  • @krishnaaskhadke5678
    @krishnaaskhadke5678 2 місяці тому +1

    पंजाब दा जवाब नहीं जो स्टोरी उठाते हैं हिट कर देते हैं ❤️👌🏻👍

  • @BhabhiTwo
    @BhabhiTwo 6 місяців тому +6

    ਵਡੀ ਵਡਿਆਈ ਨਾਨਕ ਕਰਤੇ ਕੀ ਸਾਚੁ ਸਬਦੁ ਸਤਿ ਭਾਖਿਆ ॥੨॥੧੮॥੪੬॥

  • @simple_larka__sushil
    @simple_larka__sushil 4 місяці тому +4

    Bhai dil chhu gya ye video 😢

  • @mksingh2008_HNIC
    @mksingh2008_HNIC 5 місяців тому +11

    बीबी रजनी जी का चरित्र अत्यंत ही सजीवता से दर्शाया गया है। इनकी कहानी हर भारतीय को देखनी चाहिए। यही हमारी धरोहर और भारत की महान विभूति हैं। ईश्वर पर विश्वास सदैव रखना चाहिए। यह एक चलचित्र नहीं परंतु सत्य इतिहास है। हृदय विदारक का संगीत ईश्वर भक्ति में लीन रहने का संदेश देता है।
    जय भारत एवं नमन भारत की महान विभूति बीबी रजनी जी को।

  • @younasazhar2406
    @younasazhar2406 4 місяці тому +1

    بہت ودھیا سونگ ،میرا سوھنا مرشد،، مجھے بہت یاد آیا یہ سونگ سن کر،آنکھوں میں آنسو رکنے کا نام نہیں لے رہے

  • @AbhishekLambardar-b6p
    @AbhishekLambardar-b6p 4 місяці тому +3

    Bhai dil ko chuliya gane ne 😊

  • @ABPathakODubey
    @ABPathakODubey 4 місяці тому +3

    Mind blowing singer, actor and actress.....
    Cinematography awestruck me

  • @kyaboltipublic777
    @kyaboltipublic777 5 місяців тому +5

    Sachi akhan bhar aayian😢😢

  • @Vaish_u8469
    @Vaish_u8469 3 місяці тому +1

    ❤❤❤❤❤❤❤❤

  • @onpspcl5553
    @onpspcl5553 6 місяців тому +1061

    ਅੱਜ ਕੱਲ ਇਹ ਰਿਸਤਿਆ ਦੀਆ ਡੋਰਾ ਨੂੰ ਪੈਸੇ ਨੇ ਖਤਮ ਕਰ ਦਿੱਤਾ ਹੈ ਬੱਸ ਮਤਲਵੀ ਰਿਸਤੇ ਰਹਿ ਗੇਏ ਨੇ😢

    • @jass.213
      @jass.213 6 місяців тому +42

      ਸਹੀ ਗੱਲ ਆ ਵੀਰ ਅਜਕਲਾ ਤਾ ਜੇ ਬੰਦੇ ਦਾ ਕੱਮ ਵੀ ਰੁੱਕ ਜਾਵੇ ਤਾਵੀ ਬੰਦੇ ਦਾ ਜੀਣਾ ਮੁਸਕਿਲ ਕਰ ਦਿੰਦੀ ਆ ਔਰਤ

    • @randhawamind7556
      @randhawamind7556 6 місяців тому +18

      Right 👍

    • @Harsimran-h2u
      @Harsimran-h2u 6 місяців тому +18

      Sahi keha veer ji pati patni da rishta pawitrata, vishwas te ik duje prati satikar da rishta hai afsos ajj is rishte vicho ae sab katham hai bus pesa pesa..

    • @surindersingh-zg6go
      @surindersingh-zg6go 6 місяців тому +4

      Sach kha tusi ji

    • @turazkhan4000
      @turazkhan4000 6 місяців тому +7

      ਵੀਰਾ ਪੈਸਾ ਪ੍ਰਧਾਨ ਹੋ ਗਿਆ ਜੇਕਰ ਪੈਸਾ ਹੈ ਤਾਂ ਸਭ ਕੁੱਝ ਹੈ ।

  • @JagtarSingh-f9r3v
    @JagtarSingh-f9r3v 6 місяців тому +29

    ਮੈਂ ਆਪਣੀ ਦਾਦੀ ਜੀ ਕੋਲੋਂ ਸੁਣਦਾ ਹੁੰਦਾ ਸੀ ਇਹ ਕਹਾਣੀਂ

  • @LovelyRai-l5w
    @LovelyRai-l5w 4 місяці тому +4

    Satnam ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Besturdu980
    @Besturdu980 4 місяці тому +1

    ان کے دیکھے سے جو آ جاتی ہے منہ پر رونق
    وہ سمجھتے ہیں کہ بیمار کا حال اچھا ہے

  • @AmandeepKaur-yl1cw
    @AmandeepKaur-yl1cw 5 місяців тому +4

    ❤❤❤❤❤❤❤ nice❤❤❤

  • @LovePreet-mc6wm
    @LovePreet-mc6wm 4 місяці тому +3

    V nice song lyrics soo nice

  • @JagtarSingh-k4d
    @JagtarSingh-k4d 2 місяці тому +1

    Dill jate laya song na❤

  • @RajSingh-yf6zs
    @RajSingh-yf6zs 5 місяців тому +12

    Sbse best movies 🎉❤❤❤ 2:47