Preet Ladhu ਕਬੱਡੀ ਦਾ ਚੜਦਾ ਸੂਰਜ Gopi Frandipuria ਦੀ ਉਸਤਾਦੀ ਹੇਠ ਕਬੱਡੀ ਦੇ ਵੱਡੇ-ਵੱਡੇ ਥੰਮ ਸੁੱਟ ਲੈਂਦਾ ਏ।

Поділитися
Вставка
  • Опубліковано 29 сер 2024
  • ਪ੍ਰੀਤ ਲੱਧੂ ਖੁੱਲ ਕੇ ਬੋਲਿਆ ਕਬੱਡੀ ਵਿੱਚ ਹੁੰਦੇ ਧੋਖੇ ਬਾਰੇ।
    #PreetLadhu #GopiFrandipur #StarJaffi #KabaddiPlayers #Kabaddi2019 #RmbTelevision

КОМЕНТАРІ • 407

  • @brownboy1993
    @brownboy1993 4 роки тому +151

    ਆਉਣ ਆਲਾ ਸਟਾਰ ਪਲੇਅਰ ਆ ਪ੍ਰੀਤ, ਗੋਪੀ ਫਰੰਦੀਪੁਰੀਆ ਨੇ ਬਹੁਤ ਸੁਪੋਟ ਕੀਤੀ ਆ ਪ੍ਰੀਤ ਦੀ, ਵਾਹਿਗੁਰੂ ਗੋਪੀ ਤੇ ਪ੍ਰੀਤ ਨੂੰ ਤਰੱਕੀਆਂ ਬਖ਼ਸ਼ੇ 🙏🙏🙏

  • @swarnjitsingh7032
    @swarnjitsingh7032 4 роки тому +35

    ਬਹੁਤ ਵਧੀਆ ਸੋਚ ਆ ਪ੍ਰੀਤ ਦੀ,,,, ਬਸ ਵੀਰ ਧਰਤੀ ਤੇ ਪੈਰ ਰੱਖੀ ਤੇ ਉਸਤਾਦਾਂ ਦੇ ਕਹਿਣੇ ਚ ਰਹੀ, ਹਾਲੇ ਬਹੁਤ ਕਬੱਡੀ ਖੇਡਣੀ ਆ,,,

  • @aulakh9276
    @aulakh9276 4 роки тому +51

    ਗੋਪੀ ਫਰੰਦੀਪੁਰੀਆ ਦਾ ਸਗਿੰਰਦ ਪ੍ਰੀਤ ਲਧੂ ਅੱਜਕਲ ਸਿਰਾਂ ਕਰਾਉਦਾ । ਵਾਹਿਗੁਰੂ ਜੀ ਮੇਹਰ ਕਰਨ

  • @gill7450
    @gill7450 4 роки тому +132

    Kon kon akhda k gopi frandipuria de interview Karo 💪💪

  • @inderjeet7281
    @inderjeet7281 4 роки тому +100

    ਗੋਪੀ ਤਾ ਸਭ ਦਾ ਭਲਾ ਕਰਦਾ ਹੈ💪🏽💪🏽💪🏽💪🏽💘💘💘💘

  • @bachitarsandhu1814
    @bachitarsandhu1814 4 роки тому +22

    ਬਹੁਤ ਵਧੀਆ ਖਿਡਾਰੀ ਪ੍ਰੀਤ ਲੱਧੂਵਾਲਾ

  • @bharpurbrar2308
    @bharpurbrar2308 4 роки тому +3

    ਬਾਈ ਮੁੰਡਾ ਛੋਟਾ ਵਿਚਾਰ ਬਹੁਤ ਵਧੀਆ ਦੂਜੀ ਵੱਡੀ ਗੱਲ ਆਪਣੇ ਉਸਤਾਦ ਗੋਪੀ ਨੂੰ ਮਾਣ ਸਤਿਕਾਰ ਵੀ ਪੂਰਾ ਦਿੱਤਾ ਹਾ ਇਹ ਪਤਾ ਇਹ ਮੁੰਡਾ ਜੇ ਪੈਰ ਨਾ ਛਡੇ ਤਾ ਦੇਖਣਾ ਕੱਲ ਦਾ ਹੀਰੋ ਹੋਵੇਗਾ !! ਗੋਪੀ ਨੇ ਹੀਰਾ ਲਭਿਆ ਹੁਣ ਗੋਪੀ ਇਸ ਨੂੰ ਪੰਜਾਬ ਦੀ ਅਮਾਨਤ ਸਮਝ ਕੇ ਸੰਭਾਲ ਕੇ ਰੱਖੀ ਤੇਰਾ ਨਾਮ ਹੋਰ ਵੀ ਉਚਾ ਕਰੇਗਾ ਸਾਡੀ ਦਿਲੋਂ ਦੁਆ ਇਸ ਬਚੇ ਵਾਸਤੇ ਅਸੀਂ ਕੈਨੇਡਾ ਵਾਲੇ ਇਸ ਬਚੇ ਦੀ ਉਡੀਕ ਕਰਦੇ ਇਹ ਕਦੋ ਕੈਨੇਡਾ ਆਵੇਗਾ

  • @skproduction9758
    @skproduction9758 4 роки тому +87

    ਮਾਝੇ ਦਾ ਜੱਗਾ ਚਿੱਟੀ ਆ ਪ੍ਰੀਤ ਵਾਹਿਗੁਰੂ ਲੰਬੀਆਂ ਉਮਰਾਂ ਤਰੱਕੀਆਂ ਦੇਵੇ

  • @gurvailsingh9044
    @gurvailsingh9044 3 роки тому +3

    ਇਹ ਖਿਡਾਰੀ ਮੇਰੇ ਅਲਾਕੇ ਦਾ ਮੈਂ ਬਹੁਤ ਮਾਣ ਕਰਦਾ ਪ੍ਰੀਤ ਤੇ ਵਹਿਗੂਰੁ ਚੱੜਦੀ ਕਲਾ ਕਰਨ ਗੇ

  • @sonasinghsonasingh3985
    @sonasinghsonasingh3985 3 роки тому +3

    Love you Preet bro waheguru ji tenu chardi kla vich rakhan ❤️❤️👍👍

  • @user-pp2yz4fv1i
    @user-pp2yz4fv1i 4 роки тому +39

    Gopii Frandipuria 🔥🔥
    Preet 👌👌

  • @manindersingh8917
    @manindersingh8917 4 роки тому +79

    ਗੋਪੀ ਦੀ ਇੰਟਰਵਿਊ ਕਰੋ

  • @varinderalipur7945
    @varinderalipur7945 3 роки тому +4

    ਵੀਰ ਤੇਰਾ ਪਹਿਲਾ ਉਸਤਾਦ ਸੰਮਾ ਵਰਨਾਲਾ ਸੀ ਉਸਦਾ ਦਾ ਵੀ ਜ਼ਿਕਰ ਕਰਨਾ ਚਾਹੀਦਾ ਸੀ ਇਕ ਵਾਰ ਇਟਰਵਿਊ ਵਿਚ

  • @charanjotsingh2806
    @charanjotsingh2806 4 роки тому +59

    Jagga chitti 2 aa preet laddu ala ✅👍

    • @dalwinderdhaliwal7129
      @dalwinderdhaliwal7129 4 роки тому +4

      jagga jatt ni kise ban janaa

    • @bharpurbrar2308
      @bharpurbrar2308 4 роки тому +1

      ਵੀਰੇ ਆਹ ਛੋਟਾ ਜੇਹਾ ਮੁੰਡਾ ਅਜੇ ਗੇਮ ਸਟਾਰਟ ਕੀਤੀ ਤੇ ਵਡੇ ਵਡੇ ਰੇਡਰ ਇਸ ਨੇ ਮੂਧੇ ਕਰ ਦਿਤੇ ਕਿਵੇਂ ਲਤ ਲਾ ਕੇ ਪੁੱਠਾ ਸੁੱਟਦਾ ਕੱਲ ਨੂੰ ਦੇਖਣਾ ਇਹ ਬਹੁਤ ਵੱਡਾ ਸਟਾਰ ਬਣੇਗਾ ! ਰੱਬ ਸਾਰਿਆਂ ਨੂੰ ਸੱਟ ਫੇਟ ਤੋਂ ਬਚਾਵੇ !! ਮੁੰਡੇ ਦੇ ਵਿਚਾਰ ਬਹੁਤ ਹੀ ਵਧੀਆ ਬਸ ਐਵੇ ਤਰੱਕੀ ਨੂੰ ਸਿਰ ਤੇ ਚੜ੍ਹਾਵੇ ਨੀਵਾਂ ਹੋ ਕੇ ਚਲੀ ਵੀਰੇ

    • @dharmindergill9823
      @dharmindergill9823 3 роки тому

      @@bharpurbrar2308 hnji veer neewa ho k chlna cahida enni jldi vadda naam naa devo mehnat kari jawey bss pair naa shdey .thora jiha jada over confidence hundey kyi vaar dekhyea m preet nu kyi vaar

    • @chanakabaddi9905
      @chanakabaddi9905 3 роки тому +1

      @@dharmindergill9823 sahi gal aa vr

  • @dugdug3101
    @dugdug3101 4 роки тому +54

    ਖੁਸ਼ੀ ਦੁੱਗਾਂ ਦੀ ਇੰਟਰਵਿਊ ਲਵੋ ਵਰਡ ਕੱਪ ਦੇ ਮਾਮਲੇ ਚ ਬਾਈ ਪਲੀਜ ਯਾਰ 🙏🙏🙏

  • @officialsukh7715
    @officialsukh7715 4 роки тому +3

    kash Kite Sanu V Gopi ustad mil Jnda ta Ajj Asi V Kabaddi Vich Apna Pardarshan dekhaunde Am Big Fan of Gopi Frandipuria

  • @gurwindersingh1350
    @gurwindersingh1350 4 роки тому +17

    Preet laddu bhuut nice pleyar va Ji 💪💪💪💪

  • @karanbirsarkaria
    @karanbirsarkaria 4 роки тому +27

    Gopi frandipur di interview kro jrorr paji requst aa paji pls....

  • @nikkamehlan2909
    @nikkamehlan2909 4 роки тому +7

    ਵਾਹਿਗੁਰੂ ਜੀ ਮੇਹਰ ਕਰੇ 22 ਤੇ

  • @palwindersingh8942
    @palwindersingh8942 3 роки тому +2

    Veer hi asi army duty karde ha asi preet ladhu de fen par ek interview majhe da star Redar aakash Mastgharye nal jarur karo aakash buhat vidhya Redar aa ek din majhe da star Rader banega Preet& aakash dono da me fen ha

  • @bikkersingh4735
    @bikkersingh4735 4 роки тому +4

    But vadia c interview, preet y nu rab hor taraki bakse

  • @pringalpringal1104
    @pringalpringal1104 4 роки тому +21

    Baout hi vadiya player a preet god bless you

  • @happysidhu4249
    @happysidhu4249 4 роки тому +15

    Bhut vadia interview bai g Goppy farndipuria di interview karo

  • @Singh-ou5tb
    @Singh-ou5tb 4 роки тому +1

    ਪਹਿਲਵਾਨਾਂ ਤੂੰ ਆਪਣਾ ਕੰਮ ਜਾਰੀ ਰਖ ਇਹ ਜਵਾਬ ਟਾਈਮ ਦੱਸੋਗਾ ਕੀ ਸਹੀ ਕੀ ਗਲਤ ਬਾਕੀ ਵਾਹਿਗੁਰੂ ਤੈਨੂੰ ਚੜਦੀਕਲਾ ਬਖਸੇ

  • @ravindersandhu2845
    @ravindersandhu2845 4 роки тому +26

    Gopi frandipur di interview kro bhaji

  • @dreamgabru6587
    @dreamgabru6587 4 роки тому +21

    Vadia soch da player aa preet..mauka dena chaida pakistan kabaddi cup ch baaki mohtwaara di marzi

  • @bhagwantsinghbhagwantsingh8421
    @bhagwantsinghbhagwantsingh8421 4 роки тому +3

    Jionda reh vr preet ladhu..guru sahib g kirpa krn ji

  • @sukhagujjar6085
    @sukhagujjar6085 4 роки тому +4

    ਸਹੀ ਕਿਆ ਬਈ ਬਾਂਹ ਕੋਈ ਨੀ ਫੜਦਾ 👍👍

  • @SandeepSingh-mr6iu
    @SandeepSingh-mr6iu 3 роки тому

    ਵੀਰ ਜੀ ਕਬੱਡੀ ਖੇਡਣ ਨੂੰ ਬਹੁਤ ਦਿਲ ਕਰਦਾ ਹੈ ਬਹੁਤ ਸ਼ੌਕ ਏ ਕਬੱਡੀ ਖੇਡਣ ਦਾ ਪਰ ਜਿੰਮੇਵਾਰੀਆ ਘਰ ਵਿਚੋਂ ਬਾਹਰ ਨਹੀਂ ਨਿਕਲਣ ਦਿੰਦੀਆਂ

  • @jantsandhu184
    @jantsandhu184 3 роки тому +2

    Waheguru sade veer nu tarakkiyan bakshan 🙏

  • @KuldeepSingh-ly5me
    @KuldeepSingh-ly5me 3 роки тому +2

    Waheguru Ji 🙏 Kirpa krn 🙏

  • @gurjitsandhu3607
    @gurjitsandhu3607 4 роки тому +7

    preet god bless u

  • @Crick_302
    @Crick_302 2 роки тому

    ਬਹੁਤ ਵਧੀਆ ਜੁਵਾਬ ਦਿੰਦਾ ਗੱਲ ਦਾ ਪਰੀਤ

  • @jotonlinegyan3581
    @jotonlinegyan3581 3 роки тому

    ਸਾਡੀ ਏ ਅਰਦਾਸ ਆ ਪ੍ਰੀਤ ਜ਼ਿੰਦਗੀ ਵਿੱਚ ਬਹੁਤ ਤਰੱਕੀ ਕਰੇ

  • @happyusa7266
    @happyusa7266 4 роки тому +3

    Bhut sohni game a bai g di waheguru meher kre

  • @dullajatt8080
    @dullajatt8080 4 роки тому +7

    ਇੱਕ ਦੱਮ ਸਟਾਰ ਨਹੀਂ ਬਣ ਹੁਣਾ ਵਾਈ ਜਿਹੜੇ ਅੱਜ ਸਟਾਰ ਉਨ੍ਹਾਂ ਦੀ ਮਿਹਨਤ ਦੇਖ ਵਾਈ ਜਲੇਸ ਕਿਉ ਕਰਦਾ

    • @sandhusandhu515
      @sandhusandhu515 4 роки тому

      Dulla Jatt ehne ki jealousy krni. jhra marji star ds sare star fad hatya e munda

    • @PreetLadhuWala
      @PreetLadhuWala 4 роки тому

      Veer mai apne aap nu star nhi mnda mai ek player aa bs

    • @parmindercheema8711
      @parmindercheema8711 4 роки тому

      Veer Ji preet ne koi jelsi nhi kiti

  • @deepsandhu2518
    @deepsandhu2518 4 роки тому +1

    preet Ladhu love you jatta wmk 🙇‍♂️🙇‍♂️

  • @lakhvindersingh8574
    @lakhvindersingh8574 4 роки тому +8

    ਗੇਜੀ ਕਪੂਰਾ ਵਾਲੇ ਦੀ ਇੰਟਰਵਿਊ ਕਰੋ ਵੀਰ ਜੀ ਉਸ ਨਾਲ ਬਹੁਤ ਕੁੱਝ ਹੋਇਆ ਹੈ। ਲੋਕਾਂ ਦੇ ਸਾਹਮਣੇ ਬਹੁਤ ਕੁੱਝ ਆਉਣਾ ਆ

  • @karanbirsarkaria
    @karanbirsarkaria 4 роки тому +9

    Bai gopi da interview kro frandipur da.jrorr

  • @amritpalsingh8619
    @amritpalsingh8619 4 роки тому +4

    19 January 2020 nu Sirra karta preet ne👍

  • @harmeshsinghharmesh2301
    @harmeshsinghharmesh2301 4 роки тому +4

    Pareet veere WAHEGURU tere te mehar bhara hath rakhe

  • @nishangharkasingh2213
    @nishangharkasingh2213 4 роки тому +5

    Jeevan Gharka interview ji

  • @luckyd951
    @luckyd951 4 роки тому +4

    boht vadiyan interview. Preet veer bhot vaidyan gala karda hai

  • @user-fl3ri9fk3c
    @user-fl3ri9fk3c 4 роки тому +5

    ਵਾਹਿਗੁਰੂ ਜੀ ਮੇਹਰ ਰੱਖੀ

  • @pawangill8058
    @pawangill8058 3 роки тому +3

    Preet bai maher kre waheguru thude te

  • @mukhtarsingh9432
    @mukhtarsingh9432 3 роки тому +1

    Very good 👍 Interview
    Very good 🌹 Boy
    Very good 💪Player
    Waheguru ji 🙏 bless U (Preet) always

  • @manpreetgill3970
    @manpreetgill3970 3 роки тому +1

    Vadia soch da malak hai preet parmatma sat pit to bachave love preet vere

  • @jasvirsarpanch1071
    @jasvirsarpanch1071 4 роки тому +5

    preet veer Nyccc player e 👌👌

  • @sukhwindersingh3436
    @sukhwindersingh3436 3 роки тому +2

    Preet ladhu veer vadia insaan and future of kabadi

  • @ARSH_UDHOKE
    @ARSH_UDHOKE 4 роки тому +7

    Arsh chohla ustaad di interview kro

  • @simranjeetsingh8933
    @simranjeetsingh8933 4 роки тому +6

    ਜੱਗਾ ਅਲਗੋ ਦੀ ਇੰਟਰਵਿਊ ਕਰੋ ਵੀਰ ਜੀ

  • @fatehdhillon6670
    @fatehdhillon6670 4 роки тому +2

    Bhut Vdiaa laga Eh player rabb mehar kre Agge bhut Vdiaa bnu

  • @pammazaildarusa9854
    @pammazaildarusa9854 4 роки тому +2

    Sirra bro wmk love you

  • @sukhshah5907
    @sukhshah5907 4 роки тому +1

    bhut vdia soch vr de

  • @harmeshsinghharmesh2301
    @harmeshsinghharmesh2301 4 роки тому +2

    Pareet veere WAHEGURU tery Labiya umra kre

  • @lakshya6761
    @lakshya6761 4 роки тому +8

    Bai fariyad Ali or inderjeet kalsiya da v new interview kro

  • @tejbirdhilon2036
    @tejbirdhilon2036 2 роки тому

    ਸਾਡੇ ਜਿਲੇ ਤਰਨਤਾਰਨ ਤੇ ਅੰਮ੍ਰਿਤਸਰ ਵਿਚ ਪੂਰਾ ਮੰਨਿਆ ਸਟਾਪਰ ਪ੍ਰੀਤ ਹੋਵੇ ਗਾ ਜੇ ਸਖਤ ਮਿਹਨਤ ਕਰਦਾ ਰਿਹਾ ਤਾਂ ਪੂਰੀ ਖੁਰਾਕ ਲੈਦਾ ਰਿਹਾ

  • @baljindergill9071
    @baljindergill9071 4 роки тому +16

    ਰੀਤਾ ਸੂਸਕ ਦੀ ਇੰਟਰਵਊ ਕਰ ਜੀ

  • @satwantsingh9351
    @satwantsingh9351 4 роки тому +14

    Sandeep doda da interview plz

  • @hrmngill7802
    @hrmngill7802 4 роки тому +2

    Siraa Gopi
    Att preet

  • @kuldeepmahlakotli6010
    @kuldeepmahlakotli6010 4 роки тому +2

    ਮਾਝੇ ਦਾ ਮਝੈਲ ਬੱਬਰ ਸੇਰ ਬਣਾਉਣਗਾ ਪ੍ਰੀਤ ਲੱਧੂ

  • @lovebhullar5816
    @lovebhullar5816 4 роки тому +4

    Jagge algo wale di vi interview kro veere oh vi new player aa te bahut vdia player aa

  • @sandhujatt3553
    @sandhujatt3553 3 роки тому

    ਵਾਹਿਗੁਰੂ ਮਿਹਰ ਕਰੀਂ ਵੀਰ ਤੇ ਤਰੱਕੀ ਬਖਸ਼ੇ ਪਰਮਾਤਮਾ

  • @HarpreetSingh-qm4yg
    @HarpreetSingh-qm4yg 4 роки тому +7

    Pji Bhuri Bulle nangal Wale Di interview Karo

  • @gurbhejsingh8338
    @gurbhejsingh8338 4 роки тому +2

    Bahut wadia ji

  • @brarbrar7228
    @brarbrar7228 4 роки тому +18

    Sandeep doda da interview kro g

  • @vvvvvbbbbbnnnnn
    @vvvvvbbbbbnnnnn 3 роки тому +1

    Very good preet

  • @fanjalalpuridasattuchabba8882
    @fanjalalpuridasattuchabba8882 4 роки тому +3

    Siraaaa vr preet

  • @gurigrewal7653
    @gurigrewal7653 4 роки тому +14

    Veere Gagan jogewal de interview leya because huna de ek ve interview nhi

    • @harmeetsandhu1416
      @harmeetsandhu1416 4 роки тому

      👌👌

    • @parveersandhu3781
      @parveersandhu3781 4 роки тому

      guri grewal ha veer gagan di interview kro .. je lod hoi ta apa sponser vi kr dwage sponser da karcha

  • @doctoriqbal3788
    @doctoriqbal3788 4 роки тому +4

    Ratan veer inderjeet kalsian wale de interview karo appa bhai de dilo fan ha sade ilake de saan hai kalsian wala dr khan nathowal disstak ludhiana

  • @BaljinderSingh-mn6zs
    @BaljinderSingh-mn6zs 4 роки тому +2

    ਆਉਣ ਵਾਲੇ ਸਮੇ ਦਾ ਵਧੀਆਂ ਪਲੇਅਰ ਆ

  • @hrkitsingh7503
    @hrkitsingh7503 4 роки тому +3

    Boht wadia preet 💪🏼super star

  • @angrejbossmusic
    @angrejbossmusic 3 роки тому

    Good think ਪ੍ਰੀਤ

  • @mandeepsingh6922
    @mandeepsingh6922 4 роки тому +8

    Sandeep doda di interview kro vr plzz

  • @bohar6584
    @bohar6584 4 роки тому +1

    Manna lalpuria di aj tak ikk v interview ni hoi plz onnaaa di interview kro

  • @deeparsh_4622
    @deeparsh_4622 4 роки тому +3

    Jagge algon wale di v interview karo bai ji

  • @virksarkariya2177
    @virksarkariya2177 4 роки тому +1

    ਫੂਲੇ ਸ਼ੂਸ਼ਕ ਦੀ ਵੀ ਇੰਟਰਵਿਊ ਵੀ ਜਰੂਰ ਕਰੋ ਬਾਈ ਜੀ

  • @preetlove2034
    @preetlove2034 4 роки тому +1

    Down to earth banda

  • @fanaticsports7569
    @fanaticsports7569 4 роки тому +2

    Luv u jtta

  • @b.t9125
    @b.t9125 4 роки тому +1

    Vadiya soch bhai dee

  • @rozerephriam2502
    @rozerephriam2502 4 роки тому +3

    God bless you preet veer ji

  • @gurshabbhullar3180
    @gurshabbhullar3180 4 роки тому +2

    Welldone bro Gurshab ladhu....

  • @karanpreetsingh8847
    @karanpreetsingh8847 4 роки тому +2

    Good interview

  • @kattadfankabaddida9508
    @kattadfankabaddida9508 4 роки тому +13

    Gopy t gopy a aj kl de jwaak thapia marde a

  • @fansidhumossewalada2176
    @fansidhumossewalada2176 3 роки тому

    Taba mahwa sira banda wa te deep daburaji❤️❤️❤️❤️

  • @karajkaraj2543
    @karajkaraj2543 4 роки тому +1

    Good veer

  • @jagpreetjagga7842
    @jagpreetjagga7842 4 роки тому +2

    Preet 22 i love u

  • @gopiladhu2842
    @gopiladhu2842 3 роки тому +2

    Attt💪💪💪💪👌👌👌👌

  • @kulveergill3221
    @kulveergill3221 3 роки тому +1

    Raatn paa satnam dogromana de interview karo

  • @gurking5019
    @gurking5019 3 роки тому +1

    Preet te gopi 🔥🔥🔥🔥

  • @jatinderpannu84
    @jatinderpannu84 4 роки тому +3

    saan jatt gopi frandipur

  • @gurpreet3244
    @gurpreet3244 4 роки тому +4

    Gurlal sohal di interview karo

  • @ramgrewal4299
    @ramgrewal4299 3 роки тому

    Gud thinking 👌👌

  • @parasmalhimalhi842
    @parasmalhimalhi842 3 роки тому +3

    munda vadiya khedda mehnat karda rahuga te star pleyar banuga par ajay bachpna a gal bat karan da vi tajrba khat va ajay

  • @thekedarnirmalsinghdhardeo2615
    @thekedarnirmalsinghdhardeo2615 3 роки тому +1

    Preet.good.plear.

  • @harmangill4230
    @harmangill4230 4 роки тому +2

    ਸੋਨਾ ਘੱਲ ਕਲਾਂ ਦੀ interweave ਲਉ

  • @nachhattarsingh4395
    @nachhattarsingh4395 3 роки тому

    ਵੀਰੇ ਪੈਰਾ ਤੇ ਰਹੀ ਹੰਕਾਰ ਨਾ ਕਰੀ ਵਾਹਿਗੁਰੂ ਜੀ ਚੜਦੀ ਕਲਾ ਕਰਨ ਗੇ

  • @daljeetbutter888
    @daljeetbutter888 4 роки тому +10

    Sandeep doda di interview krewao g

  • @gopisohal2874
    @gopisohal2874 4 роки тому +1

    Sirra banda star banda 👌👌👌

  • @pritpalsingh7639
    @pritpalsingh7639 4 роки тому +2

    Preet veer sirra 💛👍👌💪