Bai 2017 ch ek match hoyea see.. jaafline ch gopi te yada see...asi gopi te ludhar di takar dekhan layi 95 kilometre ton chal ke aaye see...pr takar hoi ni 😂
Astaad ji di glla toh hi pta lgda ummar da tjarbaa ❤️ kinna vadiya samjhonde avde naldeya nu ❤️ raab idda da astaad sabh nu dve. Ty malak mehr rkhe bhalwaan ji ty ❤️❤️
Puri kabbadi ik side Gopi veer ik side ❤️❤️❤️ ik player nalo inshan bahut zyada wadhiya Gopi veer lvu veer waheguru Ji hamesha sirr te hath rakhn . Yaar Bathinde to🙏🙏
Gurlal ghanour . Kinda bihqripuriya .mangi ustaad. Gopi ustaad . Pala jalalpuria. Eh kine time toh continues kabaddi khed rahe aa kabaddi chahe bhalwani eh khuraak naal hi khed hundi aa Bai gopi di khuraak da pta lgdaa jado ustaad lgdaa naa raider nu agla godiyaa te hi jndaa Gopi bai legend aa bai hikk jor naal jaffa laundaa jor ohi lau jehne khuraak khadi hou Gopi farandipuriya 🔥🔥🔥🏆🏆🏆
Gopi bai is tim time asi bahr rehne a jdo Punjab c asi bahut match dekhe tuhade te sukhman de mera all tim fvrt match jehra pind dhun vich hoya c jdo tusi dove peak te c sade maje da maan c tusi dono
Gopi frandipuria wergi soch nhi ho jaani kise di Ihh jatt att aaa siraa bandaa Ihnu na koi galat bolo veere Benti aaa kise nu na galat na bolo Sab wadiya aaa Ihh rab rooh aaa sadh banda frandipuria
VERY NICE GAL BAAT VEER JI BEST OF LUCK 💪🏻😊💪🏻😊💪🏻😊💪🏻😊💪🏻😊💪🏻😊💪🏻😊💪🏻😊💪🏻😊💪🏻😊💪🏻😊💪🏻😊💪🏻😊💪🏻😊💪🏻💪🏻💪🏻💪🏻💪🏻💪🏻💪🏻💪🏻💪🏻😊💪🏻😊💪🏻😊💪🏻😊💪🏻💪🏻💪🏻😊💪🏻😊💪🏻😊💪🏻😊💪🏻😊💪🏻😊💪🏻😊💪🏻😊💪🏻😊💪🏻😊💪🏻😊💪🏻😊💪🏻😊💪🏻😊💪🏻😊💪🏻😊💪🏻💪🏻💪🏻💪🏻💪🏻💪🏻💪🏻💪🏻💪🏻💪🏻😊💪🏻
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏
💝 ਗੋਪੀ ਫੰਰਦੀਪੁਰੀਆ ਜਿੰਦ ਜਾਨ 💝
💝 ਪ੍ਰੀਤ ਲੱਧੂਵਾਲ ਵੀ ਸਾਡੇ ਦਿਲਾਂ ਵਿੱਚ ਆ💝
ਅੱਜ ਦੇ ਮੈਚ ਵਿਚ ਪੀ੍ਤ ਲੱਦੂ ਤੇ ਅਕਾਸ਼ ਨੇ ਅੱਤ ਕਰਵਾ ਦਿੱਤੀ ਮੈ ਕੰਮ ਤੋ ਥੱਕ ਟੁੱਟ ਕੇ ਜਦੋਂ ਨਹਾ ਧੋ ਕੇ ਛਾਮ ਨੂੰ ਮੈਚ ਦੇਖਿਆ ਤਾ ਪੂਰੇ ਦਿਨ ਦਾ ਥਕੇਵਾਂ ਹੀ ਲੈ ਗਿਆ ਧੰਨਵਾਦ ਵੀਰਾਂ ਦਾ❤
Good brother ❤❤❤❤
Kitthe krdaa km ?
ਕਿੱਥੇ ਸੀ ਮੈਚ
Kithe c match
Brother ma match he Gopi veer ona da dekhda ha Gopi veer sacha banda hai waheguru ji gopi veer di sari family nu hmesha khush rakhe ji
Kitho da match c
ਗੱਲ ੨੦੧੦ ਦੀ ਹੈ ਜਦੋਂ ਮੈਂ ਕਬੱਡੀ ਨੂੰ ਪਸੰਦ ਕਰਨ ਲੱਗਾ ਤੇ ਕਬੱਡੀ ਲਈ ਲਿਖਣਾਂ ਸ਼ੁਰੂ ਕੀਤਾ ਉਦੋਂ ਸੁਖਮਨ ਤੇ ਗੋਪੀ ਭਲਵਾਨ ਦਾ ਨਾਂਮ ਬਹੁਤ ਸਿਖਰ ਤੇ ਹੁੰਦਾ ਸੀ ਜਦੋਂ ਪਤਾ ਲੱਗਣਾਂ ਮੈਂ ਮੈਚ ਦੇਖਣ ਕਿਤੇ ਵੀ ਚਲੇ ਜਾਣਾਂ ਮੈੰਨੂੰ ਗੋਪੀ ਪਹਿਲਵਾਨ ਬਾਰੇ ਇਹੀ ਸੁਨਣ ਲਈ ਮਿਲਿਆ ਕਿ ਭਲਵਾਨ ਆਕੜਖੋਰਾ ਜਿਹਾ ਬੰਦਾ ਭਲਵਾਨ ਦਾ ਆਲਾ ਦੁਆਲਾ ਜਿਹਾ ਉਦੋਂ ਕਿਸੇ ਨੂੰ ਨੇੜੇ ਨਹੀਂ ਫੜਕਣ ਦਿੰਦਾ ਸੀ ਸੋਹਲ ਪਿੰਡ ਮੈਚ ਸੀ ਮੈਂ ਗਿਆ ਤੇ ਪਹਿਲੀ ਵਾਰ ਭਲਵਾਨ ਨੂੰ ਜਦੋਂ ਮਿਲਿਆ ਤਾਂ ਸੱਚ ਜਾਣਿਓਂ ਮੈਂਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਮੈਂ ਫਰੰਦੀਪੁਰੀਏ ਗੋਪੀ ਨਾਲ ਮਿਲ ਕੇ ਗੱਲਬਤਾ ਕਰ ਰਿਹਾਂ ਭਲਵਾਨ ਨੇ ਇੰਨੀ ਹੱਲਾਸ਼ੇਰੀ ਦਿੱਤੀ ਕਿ ਮੈਂ ਅੱਜ ਤੱਕ ਉਸ ਦਾ ਰਿਣੀਂ ਹਾਂ ਅੱਜ ਤੱਕ ਜਦੋਂ ਵੀ ਮੈਂ ਭਲਵਾਨ ਨੂੰ ਮਿਲਿਆਂ ਜਾਂ ਫੋਨ ਤੇ ਗੱਲ ਕੀਤੀ ਤਾਂ ਮੈਂਨੂੰ ਕਦੇ ਮਹਿਸੂਸ ਨਹੀਂ ਹੋਇਆ ਕਿ ਮੈਂ ਇੱਕ ਪਲੇਅਰ ਨਾਲ ਗੱਲ ਕਰ ਰਿਹਾਂ ਹਮੇਸ਼ਾਂ ਵੱਡੇ ਭਰਾ ਨੇ ਬਹੁਤ ਇੱਜਤ ਕੀਤੀ ਤੇ ਬਹੁਤ ਧਰਤੀ ਨਾਲ ਜੁੜਿਆ ਹੋਇਆ ਬੰਦਾ ਗੋਪੀ ਫਰੰਦੀਪੁਰ ਫਿਰ ਮੈਂ ੨੦੧੪ ਤੋਂ ਕੁਸ਼ਤੀ ਲਈ ਲਿਖਣਾਂ ਸ਼ੁਰੂ ਕੀਤਾ ਤੇ ਵਾਹਿਗੁਰੂ ਦੀ ਕਿਰਪਾ ਨਾਲ ਵੱਡਾ ਨਾਂਮ ਵੀ ਬਣ ਗਿਆ ਪਰ ਉਸ ਵਿੱਚ ਗੋਪੀ ਭਲਵਾਨ ਦਾ ਵੱਡਾ ਸਹਿਯੋਗ ਆ ਬਾਕੀ ਮੇਰੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਪਲੇਅਰ ਨੂੰ ਗਰਾਂਉਡ ਵਿੱਚ ਜੱਜ ਨਾ ਕਰਿਆ ਕਰੋ ਕਿਓਂਕਿ ਕਬੱਡੀ ਖੇਡ ਇਹੋ ਜਿਹੀ ਆ ਕਿ ਬੰਦਾ ਅਗਰੈਸਿਵ ਹੋ ਜਾਂਦਾ ਜਦੋਂ ਪਲੇਅਰ ਨੂੰ ਗਰਾਊਡ ਤੋਂ ਬਾਹਰ ਮਿਲੋਗੇ ਉਹਦਾ ਉਦੋਂ ਪਤਾ ਲੱਗਣਾਂ ਕਿ ਉਹ ਕੀ ਹੈ ਬਾਕੀ ਸਾਰੇ ਭਰਾ ਪਲੇਅਰ ਤੇ ਕਬੱਡੀ ਨੂੰ ਪਿਆਰ ਕਰੋ ਤੇ ਕਬੱਡੀ ਲਈ ਕੋਈ ਨਾ ਕੋਈ ਚੰਗਾ ਕਾਰਜ ਕਰਦੇ ਰਹੋ ਵਾਹਿਗੁਰੂ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਪ੍ਰੀਤ ਅੱਜ ਦੀ ਤਰੀਕ ਵਿੱਚ ਚੰਗਾ ਪਲੇਅਰ ਹੈ ਕੋਈ ਸ਼ੱਕ ਨਹੀਂ ਪਰ ਅਜੇ ਉਮਰ ਨਿਆਣੀਂ ਹੋ ਸਕਦਾ ਉਹਦੇ ਸੁਭਾਅ ਵਿੱਚ ਕੋਈ ਇਹੋ ਜਿਹਾ ਹੋਵੇ ਪਰ ਇੱਕ ਗੱਲ ਯਾਦ ਰੱਖਿਓ ਕਿ ਬਾਈ ਇੰਨਾ ਵੱਡਾ ਨਾਂਮ ਰੁਤਬਾ ਇੱਕ ਆਕੜਖੋਰੇ ਤੇ ਮੈਂ ਚੱਕੀ ਫਿਰਦੇ ਬੰਦੇ ਨੂੰ ਰੱਬ ਕਦੇ ਵੀ ਨਹੀਂ ਦੇ ਸਕਦਾ ਵਾਹਿਗੁਰੂ ਪ੍ਰੀਤ ਨੂੰ ਦਿਨ ਦੁੱਗਣੀਂ ਰਾਤ ਚੌਗਣੀਂ ਤਰੱਕੀ ਬਖਸ਼ੇ
ਕਬੱਡੀ ਜਿੰਦਾਬਾਦ ਤੇ ਅਬਾਦ ਰਹੇ ਇਹੀ ਅਰਦਾਸ ਨਾਲ
ਤੁਹਾਡਾ ਆਪਣਾਂ ਸੋਂਨੂੰ ਕਿਰਲਗੜ --SonuKiralgarh
ਸੱਤ ਸ਼੍ਰੀ ਆਕਾਲ ਭਲਵਾਨ ਜੀ ਤੁਹਾਡੇ ਬਲੋਗ ਬਹੁਤ ਵਧੀਆ ਨੇ ਤੁਸੀਂ ਬਹੁਤ ਵਧੀਆ ਸਨੇਹਾ ਦਿੰਦੇ ਹੋ ਨਵੇਂ ਖਿਡਾਰੀਆਂ ਨੂੰ ਮੈਂ ਮਾਲਵੇ ਤੋਂ ਆ ਪਰ ਜੋ ਕੰਮ ਮਾਂਝਾ ਕਬੱਡੀ ਲਈ ਕਰ ਉਹ ਬਹੁਤ ਸ਼ਲਾਘਾਯੋਗ ਮਾਲਵੇ ਵਿੱਚ ਕਬੱਡੀ ਦਾ ਪੱਧਰ ਨੀਵਾਂ ਜਾ ਰਿਹਾ ਵਹਿਗੁਰੂ ਜੀ ਫਰੰਦੀਪੁਰ ਦੀ ਸਾਰੀ ਕਲੱਬ ਤੇ ਮੇਹਰ ਭਰਿਆ ਹੱਥ ਰੱਖਣ ਲਵ ਯੂ ਸਾਰੀ ਟੀਮ ਨੂੰ ❤❤❤❤
ਬੱਲੇ ਗੋਪੀ ਵੀਰ ਅਸੀਂ ਤੈਨੂੰ ਕਨੇਡਾ ਕੱਪ ਤੇ ਵੇਖਿਆ ਸੀ 2010-11 ਚ 🎉❤
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮੇਹਰ ਕਰੇ ਸਾਡੇ ਨਿੱਕੇ ਵੀਰ ਤੇ ❤❤❤❤
ਸਾਰੇ ਭਲਵਾਨਾ ਨੂੰ ਸੱਤਿਸ੍ਅਕਾਲ ਜਿਦੇ ਵੱਸਦੇ ਰਹਿਣ ਸਾਰੇ ਵੀਰ ❤
ਵੀਰ ਜੀ ਆਪ ਜੀ ਦਾ ਬਹੁਤ ਧੰਨਵਾਦ
ਵਲੋਗ ਵੇਖਣ ਨਾਲ ਬਾਬਾ ਬਿਧੀ ਚੰਦ ਜੀ ਦੇ ਦਰਸ਼ਨ ਹੋ ਜਾਂਦੇ
ਬਹੁਤ ਬਹੁਤ ਪਿਆਰ ਤੇ ਸਤਿਕਾਰ ਭਲਵਾਨ ਜੀ ❤❤❤❤
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
ਗੋਪੀ ਫਰੰਦੀਪੁਰੀਆ ਮੇਰਾ ਭਰਾ ਮਾਣ ਕਬੱਡੀ ਦਾ ਜਿਉਂਦਾ ਵੱਸਦਾ ਰਵੇ ਰੱਬ ਲੰਮੀਆਂ ਲੰਮੀਆਂ ਉਮਰਾਂ ਬਖਸ਼ੇ ਮੇਰੇ ਭਰਾ ਨੂੰ ਤੇ ਸਾਰੀ ਮਾਂ ਖੇਡ ਕਬੱਡੀ ਤੇ ਮਿਹਰ ਭਰਿਆ ਹੱਥ ਰੱਖੇ ਪਰਮਾਤਮਾ
ਜਿਹਨਾਂ ਟਾਈਮ ਪ੍ਰੀਤ ਨਾ ਬੋਲ਼ੇ ਉਹ ਬਲੌਗ ਵਧੀਆ ਹੀ ਨਹੀਂ ਲਗਦਾ 😊 ਬਹੁਤ ਬੋਲਦਾਂ ਆ ਗੋਪੀ ਜੀ ਲਗਦਾ ਆ ਵੀਡੀਓ ਦੇਖ ਕੇ।
ਸਾਰੇ ਖਿਡਾਰੀਆਂ ਵਧੀਆ ਆ ਭਲਵਾਨ ਤੁਹਾਡੀ ਟੀਮ ਦੇ ਵਾਹਿਗੁਰੂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਣ ਤੁਹਾਨੂੰ ਸਾਰੀਆਂ ਨੂੰ ਵੀਰ 🎉❤❤❤😊
ਗੋਪੀ ਫਰੰਦੀਪੁਰੀਆ ਵੀਰ ਜੀ ਜਦੋ ਤੁਹਾਡੇ ਸੁਖਮਨ ਨਾਲ ਮੈਚ ਹੁੰਦੇ ਸੀ ਅਸੀਂ 50 ਕਿਲੋਮੀਟਰ ਤਕ ਜਾ ਕੇ ਮੈਚ ਦੇਖਣ ਜਾਦੇ ਸੀ
Tur ke ?
Bai 2017 ch ek match hoyea see.. jaafline ch gopi te yada see...asi gopi te ludhar di takar dekhan layi 95 kilometre ton chal ke aaye see...pr takar hoi ni 😂
ਗੋਪੀ ਵੀਰ ਜੀ ਬੇਟਾ ਠੀਕ ਹੈ ਵਾਹਿਗੁਰੂ ਚੱੜਦੀ ਕਲਾ ਵਿਚ ਰੱਖਣ
ਗੋਪੀ ਬਾਈ ਦੀ ਸੋਚ ਬਹੁਤ ਉੱਚੀ ਆ ❤️ ਬਹੁਤ ਨਿਮਰਤਾ ਵਾਲਾ ਬੰਦਾ ਆ ❤️ਦਿਲੋ ਪਿਆਰ ਬਾਈ ਨਾਲ ❤️ਬਾਈ ਨੂੰ ਮਿਲਣਾ ਜਰੂਰ ਜੇ ਰੱਬ ਚਆਂ ਤਾ 🙏
ਬਹੁਤ ਵਧੀਆ ਮੈਚ ਹੋਇਆ ਦੋਵੇਂ ਟੀਮਾਂ ਬਹੁਤ ਵਧੀਆ ਸੀ
ਕਿੱਥੇ ਸੀ ਮੈਚ
ਗੋਪੀ ਭਲਵਾਨ ਜੀ ਸਤਿ ਸ੍ਰੀ ਆਕਾਲ ਵੀਰ ਜੀ ਤੁਹਾਡੇ ਸਾਰੇ ਖਿਡਾਰੀ ਬਹੁਤ ਜ਼ਿਆਦਾ ਵਧੀਆ ਸੁਭਾਅ ਵਾਲੇ ਆ,, ਇੱਕ ਪ੍ਰੀਤ ਵਿਚ ਆਕੜ ਬਹੁਤ ਜ਼ਿਆਦਾ ਤੇ ਹਵਾ ਬਹੁਤ ਜ਼ਿਆਦਾ ਕਰਦਾ ਪਲੇਅਰ ਬਹੁਤ ਜ਼ਿਆਦਾ ਵਧੀਆ ਪ੍ਰੀਤ ਪਰ ਥੋੜਾ ਜਿਹਾ ਸਤਿਕਾਰ ਕਰਨਾ ਚਾਹੀਦਾ ਸਾਰੀ ਦੁਨੀਆਂ ਨੂੰ ❤❤❤❤
Waheguru ji Bai Gopi firandipuria nu chardikala vich rakhe 🙏
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ।। 🙏ਸਭ ਤੇ ਮੇਹਰ ਭਰਿਆ ਹੱਥ ਰੱਖਣ
ਗੋਪੀ ਅਤੇ ਪ੍ਰੀਤ ਬਹੁਤ ਵਧੀਆ ਇਨਸਾਨ ਨੇ ਜੀ,,, ਵਾਹਿਗੁਰੂ ਜੀ ਤੁਹਾਡੇ ਉੱਪਰ ਕ੍ਰਿਪਾ ਬਨਾਈ ਰੱਖਣ ਜੀ 👏
ਗੋਪੀ ਵੀਰ ਨੂ ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿਚ ਰੱਖਣ ਜੀ।
Astaad ji di glla toh hi pta lgda ummar da tjarbaa ❤️ kinna vadiya samjhonde avde naldeya nu ❤️ raab idda da astaad sabh nu dve. Ty malak mehr rkhe bhalwaan ji ty ❤️❤️
ਵਾਹ ਭਲਵਾਨ ਜੀ ਵਾਹ ਬਹੁਤ ਵਧੀਆ ਸੋਚ ਦੇ ਮਾਲਕ ਹਨ ਬਾਈ ਗੋਪੀ ਫਰੰਦੀਪੁਰੀਆ ਜੀ। ਬਾਈ ਜੀ ਬਹੁਤ ਟਾਈਮ ਤੋਂ ਤੁਹਾਡੇ ਸਾਰੇ ਮੈਚ ਦੇਖਦੇ ਆਂ ਹਿੱਕ ਦੇ ਜੋਰ ਨਾਲ ਖੇਡਣ ਵਾਲਾ ਪਲੇਅਰ ਆ ਬਾਈ ਰੱਬ ਲੰਮੀ ਉਮਰ ਬਖਸ਼ੇ ਚੜਦੀ ਕਲਾ ਚ ਰੱਖੇ ਪਰਮਾਤਮਾਂ
ਵਾਹਿਗੁਰੂ ਮੇਹਰ ਕਰਨ ਮਾਝੇ ਵਾਲੇ ਬਹੁਤ ਵਧੀਆ ਭਲਵਾਨ ਚੜਦੀ ਕਲਾ ਵਿੱਚ ਰਹਿਣ
ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰਨ ਨਿੱਕੇ ਵੀਰ ਤੇ
ਗੋਪੀ ਬਾਈ ❤ਬਹੁਤ ਈ nyc ਬੰਦਾ ❤️
Gapi astad ji tuhde varga koi palyar ni dekha love you astad ji❤
Big fan vrr tusi moga scholl I o ASI vi Kabaddai khendan dey ha pra
ਵਾਹਿਗੁਰੂ ਜੀ ਮੇਹਰ ਰੱਖੇ ਵੀਰ ਤੇਰੇ ਪੁੱਤ ਤੇ ਤੇਰੇ ਤੇ
ਵਾਹਿਗੁਰੂ ਸਾਰੀ ਟੀਮ ਨੂੰ ਖੁਸ਼ ਰੱਖੇ ਗੋਪੀ ਭਰਾ ਜੀ ਚਹੇ ਗਿੱਟੇ ਸੋਜ ਟੀਮ ਨਾਲ ਖੜਾ ਹੁੰਦਾ ਤਾਂ ਬਹੁਤ ਖੁਸ਼ੀ ਹੁੰਦੀ ਆ ਵੀਰ ਜੀ ਕਮੈਟ ਜਰੂਰ ਪੜ੍ਹਨਾਂ
ਰੱਬ ਚੜ੍ਹਦੀ ਕਲਾ ਬਖਸ਼ਣ
Love you gopi paji rab tuhadi ta tuhada putt di umar labi kara
ਪ੍ਰੀਤ ਵੀਰਾਂ ਘੈਂਟ ਬੰਦਾ ਤੇ ਗੋਪੀ ਵੀਰਾਂ ਘੈਂਟ ਬੰਦਾ
Gopi veer you are great personalty.Need more player like you to move kabaddi forward.
bahut sohnia gallan bhalwan ji
waheguru hor tarakkiyan bakshan ❤
Veer player ta hor ve bde dekha pr Teri Sochi nu slam a veer Kya baat a dill kush hogya ❤❤
ਬਹੁਤ ਹੀ ਵਧੀਆ ਗੱਲਾਂ ਕੀਤੀਆਂ ਵੀਰ ਗੋਪੀ ਫਰੰਦੀਪੁਰੀਆ
ਬਾਈ ਜੀ ਤੁਹਾਡੇ ਤੋਂ ਸਾਨੂੰ ਬਹੁਤ ਆਸਾਂ ਨੇਂ ਖੁਸ਼ ਰਹਿਆ ਕਰੋਂ ਪ੍ਰੀਤ ਬਾਈ ਵੀ ਬਹੁਤ ਸੋਹਣੀ ਸੋਚ ਦਾ ਮਾਲਕ ਏਂ ਰੱਬ ਸਾਰਿਆਂ ਨੂੰ ਵਧੀਆ ਰੱਖੇਂ
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਭਲਵਾਨ ਜੀ❤ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਜੀ👏🏻❤️
Jeounda reh veer rabb TAINU HAMESHA KHUS RAKHE
ਪੀ੍ਤ ਵੀਰੇ ਬੋਲਿਆ ਕਰ ਬਹੁਤ ਵਧੀਆ ਲਗਦਾ
Bai tuhade soch bahot vadia te tuhada sarir dasda k mehanat de naal tapasya v kiti ah very nice
ਆਪਾ ਸ਼ੁਰੂ ਤੋਂ ਹੀ ਦੋ ਪਲੇਅਰਆਂ ਦੇ ਫੈਨ ਆ ਇਕ ਫਰੰਦੀਪੁਰੀਆ ਤੇ ਦੂਜਾ ਪਿੱਥੋ ਵਾਲਾ ....
ਭਲਵਾਨ ਨੀ ਜਵਾਬ ਦਿੰਦਾ ਸਮਾ ਦਿੰਦਾ ਗੁਸੇ ਨਾਲ ਕੁਛ ਨੀ ਹੋਣਾ❤
ਸਿਰਾ ਬੰਦਾ ਵਾ ਪੀਤ ਵੀਰ ਵਾਹਿਗੁਰ ਮਿਹਰ ਕਰੇ ਸਾਰੀ ਟੀਮ ਤੇ
ਗੋਪੀ ਵੀਰ ਜੀ ਬੁਹੌਤ ਵਧੀਆ ਸੋਚ ਆ ਤੁਹਾਡੀ ਤੁਸੀ ਇਨਸਾਨ ਵੀ ਬੁਹਤ ਵਧੀਆ ਹੋ ਵੀਰ ਜੀ ਪ੍ਰੀਤ ਲਦੂ ਵੀ ਵਧੀਆ ਆ but ਕਦੇ ਕਦੇ ਈਗੋ ਵੀ ਆ ਕੋਈ ਨਾ ਬਾਬਾ ਮੇਹਰ ਕਰੇ ਤੁਹਾਡੇ ਸਾਰਿਆਂ ਤੇ ਗੋਪੀ ਭਲਵਾਨ ਜ਼ਿੰਦਾਬਾਦ 🎉🎉🎉
Gopi ustad tara dil tho fan a yaar love you dil tho
Puri kabbadi ik side Gopi veer ik side ❤️❤️❤️ ik player nalo inshan bahut zyada wadhiya Gopi veer lvu veer waheguru Ji hamesha sirr te hath rakhn .
Yaar Bathinde to🙏🙏
Gurlal ghanour . Kinda bihqripuriya .mangi ustaad. Gopi ustaad . Pala jalalpuria. Eh kine time toh continues kabaddi khed rahe aa kabaddi chahe bhalwani eh khuraak naal hi khed hundi aa
Bai gopi di khuraak da pta lgdaa jado ustaad lgdaa naa raider nu agla godiyaa te hi jndaa
Gopi bai legend aa bai hikk jor naal jaffa laundaa jor ohi lau jehne khuraak khadi hou
Gopi farandipuriya 🔥🔥🔥🏆🏆🏆
ਗੋਪੀ ਫਰੰੰਦੀਪੁਰੀਆ ਵੀਰ ਜੀ ਤੁਹਾਡੀਆਂ ਗੱਲਾਂ ਤੇ ਸਮਝਾ ਨਾ ਬਹੁਤ ਵਧੀਆ ਸੋਚ ਆ ਮੈਂ ਭਾਉ ਦੇ ਪਿੰਡ ਗੁਰਮਾਂ ਤੋਂ ਤੇਰਾ ਮੈਚ ਦੇਖ ਤੋਂ ਬਿਨਾਂ ਨੀਂਦ ਨਹੀਂ ਆਉਂਦੀ
Majhe vale lok bhut change ne main canada han jad assi Punjab hunde se majhe de pinda vich kabootar shadde se sare bhut pyar karde eh lok❤
Buht vadyaa sare veer ustad lok 😘😘😘😘💪💪💪💪
Gopi veer de bhujhangi nu Maharaj tandrusti bkhshe
ਗੋਪੀ ਪਾਜੀ 💕 ਲਵ ਯੂ ਆ ਪੂਰਾ ਦਿਲੋ ❤❤। ਮੇਰਾ ਸੁਪਨਾ ਤੁਹਾਨੂੰ ਮਿਲਣ ਦਾ। ਇਕ ਵਾਰ ਜਰੂਰ ਮਿਲਣਾ। ਸਾਡੀ ਕੌਮੀ ਆਨ ਬਾਨ ਸਾਨ ਗੋਪੀ Frandipuria
Bhaut vdiya soch aa paji di waheguru chardi kala ch rakhe🙏🙏
Kaint vlog bada khuch sikhan nu milda
Ustad g tusi always fevrut player hooo
Siraa palwn ji bhut vdia lgda vlogs . Lamaa bnayo kro volg hor anad avaa dil kush hova
❤❤ sira palwnaaaa 😘😘
ਬਾਈ ਬੇਟਾ ਠੀਕ ਐ। ਪਰਮਾਤਮਾ ਮੇਹਰ ਕਰਨ।
Gopi veer g bhut vadia gall weheguru ji
Gopi bai is tim time asi bahr rehne a jdo Punjab c asi bahut match dekhe tuhade te sukhman de mera all tim fvrt match jehra pind dhun vich hoya c jdo tusi dove peak te c sade maje da maan c tusi dono
Waheguru ji gopi veer ji de putar nu tandrusti baksho ji te bache nu thik karo waheguru ji from goldy drajke
Choote gopy 👌🏼❤️ nu waheguru chardi kalan ch rkhe 🙏🏼
Preeet bhttttt ghintt bnda❤❤
Sat sri akal ji veer ji 🙏 bhuot vadiya insan salut ha ji veer ji superstar player gopi
sukhman te gopi ❤ sira c yrra . o gal horr hundi cc😢
Gopy di soch bht uchi aa koi nhi ho sakda gopy warga
gopi frandipuria ustad g❤❤
Waheguru ji kirpa karn Bache te bht peyaara yaar 🙏🙏
ਗੋਪੀ ਬਾਈ ਸਿਰਾ ਬੰਦਾ ਬਲੌਗ ਬਹੁਤ ਸੋਹਣਾ
Love you Bhai gopi from haryana jind ❤️❤️
ਕਿਰਪਾ ਕਰਣ ਗੁਰੂ ਰਾਮਦਾਸ ਜੀ ਤੇਰੇ ਬੇਟੇ ਤੇ
ਗੋਪੀ ❤️ਸੁਖਮਨ ਦੇ ਮੈਚ miss ਕਰਦਾ ਕੋਈ ਅੱਜ
Waheguru mehar rekha sade veer te 👍
Gopi brother rab tuhanu bahut tarakki deve
Siraaaaa banda yaar palwana tu👍👍👍👍👍👍👍👍👍👍👍👍👍
ਬਾਈ ਅੱਜ ਪੁਤ ਨੂੰ ਦੇਖ ਮਣ ਖੁਸ਼ ਹੋ ਗਿਆ ❤
Palwan g kaka dita rab ne te gurti dawoni tuhade kolo
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏♥️
ਵਾਹਿਗੁਰੂ ਭਲਵਾਨ ਨੂੰ ਚੜਦੀ ਕਲਾ ਵਿੱਚ ਰੱਖੇ
Waheguru maher rakhe gopi phlwan te rab sadi vi umar tanu laa de
Gopi frandipuria wergi soch nhi ho jaani kise di
Ihh jatt att aaa siraa bandaa
Ihnu na koi galat bolo veere
Benti aaa kise nu na galat na bolo
Sab wadiya aaa
Ihh rab rooh aaa sadh banda frandipuria
ਬਾਈ ਜੀ ਸੋਚ ਬੋਹਤ ਵਦੀਆ ਤੁਹਾਡੀ ਲਵ ਯੂ ❤
ਭਲਵਾਨ ਜੀ ਜਿਮੇਂ ਤੁਸੀਂ ਕਹਿੰਨੇ ਹੁੰਦੇ ਓ ਜੇੜੇ ਸਰੀਰ ਵਿੱਚ ਜਾਨ ਉਸੇ ਦਾ ਜੂੰਸਾ ਜਿਸ ਦਾ ਸ਼ਰੀਰ ਕਮਜ਼ੋਰ ਆ ਉਸ ਵਿੱਚ ਗੁੱਸਾ ਆ ਇਸ ਕਰਕੇ ਗੁੱਸੇ ਨੂੰ ਹਮੇਸ਼ਾ ਠੰਡਾ ਰੱਖੋ ਲੋਕ ਅਵਾਜ਼ ਇਕ ਪਰਮਾਤਮਾ ਦੀ ਅਵਾਜ਼ ਹੁੰਦੀ ਆ
Preet bai tu gussa na kr gopi nl tnu dekh k bhut vdy lgda❤
ਬਾਈ ਤੇਰੇ ਦਿਲੋਂ ਫੈਨ ਆ ਪਰ ਪਰੀ ਵਰਕਊਟ ਵਾਲੀ ਗੱਲ ਨੀ ਚੰਗੀ ਲੱਗੀ ਇਹ ਅੰਗਰੇਜ਼ੀ ਗਿਰੋਹ ਆ ਤੇਰੇ ਵਰਗੇ ਝੋਟੇ ਨੂੰ ਇਹ ਚੀਜ ਦੀ ਕਿ ਲੋੜ ❤❤❤❤
Hanuman Ji Waheguru mere ko Rakhe to de de bahut bahut badhiya video banane to sing Maharaj Patan Vatan Vatan ki dawai Guruji music
Gopi brother Ryt ❤ love you 💝
ਵੀਰੇ, ਜੇਹੜਾ,,ਜਲਦਾ, ਸੜਦਾ,,,ਸੜੀ,ਜਾਣ, ਦਿਉਂ,,,,, ਬਾਬਾ ਨਾਨਕ,ਮੇਹਰ,ਰੱਖੇ,, ਸਾਰੇ, ਕਬੱਡੀ, ਦੇ, ਖਿਡਾਰੀਆਂ, ਤੇ,,
Gopi y da munda jldi jldi theek howa wmk
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ 🙏
main kadi vlog nahi vekhe ,mainu change nahi lagde par tuhadian gallan bahut piarian ne ,keep it up
ਬਹੁਤ ਵਧੀਆ ਗੱਲ ਬਾਤ ਹੁੰਦੀ ਆ gopi bhlwan ਦੀ ਪਰ ਪ੍ਰੀਤ shote ਵੀਰ ਨੂੰ ਇੱਕ request ਆ ਬਾਈ ਜੇ ਤੇਰੇ ਉਸਤਾਦ ਮਿਹਨਤ ਲਾਉਣ ਨੂ kehnde ਆ ਤਾਂ ਜਰੂਰ ਲਾ ਵੀਰ game ਏਸੇ ਸਿਰ ਤੇ ਆ ਨਾ ਕੇ ਇਕੱਲਾ ਗੱਲਾਂ ਸਿਰ ਤੇ ਜੇਕਰ ਉਸਤਾਦ ਗੁੱਸੇ ਹੋ ਗਿਆ ਤੇ ਸਮਜ ਰੱਬ russ ਗਿਆ
Love you Himalaya Parbat Gopi veer
ਅੱਜ ਗੋਪੀ ਨੂੰ ਰਹਿਣ ਦਿਊ ਗੋਪੀ ਦਾ ਗਿਟਾ ਬਹੁਤ ਸ਼ੋਜਿਆ ਹੈ
Waheguru Maher rakhana Gopi pahlwan ta
Good paji
❤❤👌full vdia insan a y gopi
Preet gopy ❤❤
Veer g dilo respect aa..
VERY NICE GAL BAAT VEER JI BEST OF LUCK 💪🏻😊💪🏻😊💪🏻😊💪🏻😊💪🏻😊💪🏻😊💪🏻😊💪🏻😊💪🏻😊💪🏻😊💪🏻😊💪🏻😊💪🏻😊💪🏻😊💪🏻💪🏻💪🏻💪🏻💪🏻💪🏻💪🏻💪🏻💪🏻😊💪🏻😊💪🏻😊💪🏻😊💪🏻💪🏻💪🏻😊💪🏻😊💪🏻😊💪🏻😊💪🏻😊💪🏻😊💪🏻😊💪🏻😊💪🏻😊💪🏻😊💪🏻😊💪🏻😊💪🏻😊💪🏻😊💪🏻😊💪🏻😊💪🏻💪🏻💪🏻💪🏻💪🏻💪🏻💪🏻💪🏻💪🏻💪🏻😊💪🏻