How much,at what time and which water is best! ਕਿਹੜਾ ਤੇ ਕਿੰਨਾ ਪਾਣੀ ਕਿਸ ਵੇਲੇ ਫ਼ਾਇਦਾ ਦਿੰਦਾ ਹੈ !!

Поділитися
Вставка
  • Опубліковано 23 сер 2024

КОМЕНТАРІ • 152

  • @Pardeep-go6bi
    @Pardeep-go6bi Місяць тому +8

    Eh ਕੰਮ ਹੋਰ ਕੋਈ ਡਾਕਟਰ ਕਿਓਂ ਨਹੀਂ ਕਰਦੇ। ਸਲਾਮ ਹੈ ਤੁਹਾਡੇ ਵਰਗਿਆਂ ਡਾਕਟਰ ਦੇ

  • @user-ey2ul7ff4z
    @user-ey2ul7ff4z Місяць тому +8

    ਸਾਡੇ ਪੰਜਾਬ ਦੀ ਸ਼ਾਨ ਡਾਕਟਰ ਸਾਹਿਬ ਹੰਸਾ ਦੀ ਜੋੜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🎉🎉🎉ਬਾਕਮਾਲ ਵਿਸ਼ਾ ਸੀ ਅੱਜ ਦਾ ਪਰ ਚਾਹ ਤੋਂ ਕਿੰਨੀ ਦੇਰ ਬਾਦ ਪਾਣੀ ਪੀਤਾ ਜਾਣਾ ਚਾਹੀਦਾ ਹੈ ਜੀ ਜਿਵੇਂ ਕਿ ਆਮਤੌਰ ਤੇ ਕਿਹਾ ਜਾਂਦਾ ਹੈ ਕਿ ਚਾਹ ਉਤੋਂ ਦੀ ਪਾਣੀ ਗਰਮ ਸਰਦ ਹੋ ਜਾਂਦਾ🎉🎉🎉🎉🎉🎉❤❤❤❤❤

  • @jagdishkaur9755
    @jagdishkaur9755 Місяць тому +34

    ਗੁਰੂ ਸਾਹਿਬ ਨੇ ਕਿਨਾਂ ਸੱਚ ਪੇਸ਼ ਕੀਤਾ ਹੈ। ਜਪੁਜੀ ਸਾਹਿਬ ਵਿਚ ਵਿਗਿਆਨ ਦੀਆਂ ਸਾਰੀਆਂ ਵੰਨਗੀਆਂ ਸੁਸ਼ੋਭਿਤ ਹਨ। ਪਾਣੀ ਪਿਤਾ ਹੈ ਪਰ ਅਸੀਂ ਪਿਤਾ ਦਾ ਕਿਨਾਂ ਕੂ ਖ਼ਿਆਲ ਰੱਖਦੇ ਹਾਂ? ਦੁਨੀਆਂ ਜਾਣਦੀ ਹੈ।

  • @rameenkaur998
    @rameenkaur998 Місяць тому +4

    ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ

  • @surjitkaur3131
    @surjitkaur3131 26 днів тому +1

    ਡਾਕਟਰ ਸਾਹਿਬ 🙏🏻ਬਹੁਤ ਬਹੁਤ ਸ਼ੁਕਰੀਆ ਜੀ ਵੱਡਮੁਲੀ ਜਾਣਕਾਰੀ ਦੇਣ ਲਈ ਵਾਹਿਗੁਰੂ ਜੀ ਆਪਜੀ ਨੂੰ ਖੁਸ਼ੀਆਂ ਖੇੜੇ ਬਖ਼ਸ਼ਣ ਜੀ 🙏🏻❤️💝❤️🙏🏻

  • @vijaysinghsran1185
    @vijaysinghsran1185 Місяць тому +6

    ਬਹੁਤ ਵਧੀਆ ਸਿੱਖਿਆਦਾਇਕ ਹੁੰਦੀਆਂ ਨੇ ਜੀ ਡਾਕਟਰ ਸਾਹਿਬ ਦੀਆਂ ਗੱਲਾਂ। ਦੋਹਾਂ ਡਾਕਟਰ ਸਾਹਿਬਾਨ ਨੂੰ ਸਤਿ ਸ੍ਰੀ ਆਕਾਲ ਜੀ 🙏

  • @ManjitSingh-vq4ee
    @ManjitSingh-vq4ee Місяць тому +12

    ਭੈਣ ਜ਼ੀ ਅਤੇ ਭਾਜੀ ਤੁਹਾਡੀਆ ਗੱਲਾ ਸੁਣ ਸੁਣਕੇ ਕਾਫ਼ੀ ਫਾਇਦਾ ਲੈ ਰਿਹੇ ਹਾ ਭਾਜੀ ਡਾ ਗੁਰਪਾਲ ਸਿੰਘ ਜੀ ਮੇਰੇ ਘਰਵਾਲੀ ਦੇ ਬਹੁਤ ਦੇਰ ਤੋਂ ਅਚਬੀ ਹੁੰਦੀ ਸੀ ਰਾਤ ਮੈ ਉਸ ਨੂੰ ਚੋਰੀ ਚੋਰੀ ਦੁੱਧ ਵਿੱਚ ਮੱਸਰਾ ਦੇ ਦਾਣੇ ਜਿੰਨੀ ਅਫੀਮ ਘੋਲ ਦੇ ਦਿੱਤੀ ਇੱਕ ਮਿੰਟ ਦੇ ਅੰਦਰ ਅਚਬੀ ਖ਼ਤਮ ਹੋ ਗਈ ਤੇ 15 ਦਿਨ ਤੱਕ ਨਾ ਅਚਬੀ ਨਾ ਯੂਰੀਆ ਦੀ ਕੋਈ ਪ੍ਰੋਬਲਮ ਨਹੀਂ ਆਈ। ਗੁਰਦਾਸਪੁਰ ਪੰਜਾਬ

    • @jagrajsinghpirkot6708
      @jagrajsinghpirkot6708 Місяць тому

      ਹੌਲੀ ਬੋਲੋ ਸਰਕਾਰ ਦੀ ਚਿੱਟੇ ਵਾਲਿਆਂ ਨਾਲ ਯਾਰੀ ਹੈ, ਤੁਹਾਨੂੰ ਝੱਟ ਦਬੋਚ ਲੈਣਗੇ ਜੀ

  • @sukhdeepbrar2193
    @sukhdeepbrar2193 23 дні тому +1

    ਬੇਹਤਰ ਜਾਣਕਾਰੀ ਦੇਣ ਲਈ ਬਹੁਤ ਧੰਨਵਾਦ ਸਤਿ ਸ੍ਰੀ ਆਕਾਲ

  • @Gurdeep488
    @Gurdeep488 Місяць тому +3

    ਦੋਨੇ ਵਧੀਆ ਡਾਕਟਰ ਜੀ

  • @parminderkaurgill9000
    @parminderkaurgill9000 Місяць тому +5

    ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਜੀ

  • @balbirkalsi1237
    @balbirkalsi1237 Місяць тому +12

    Realy Water is life🙏🙏

  • @santokhsingh6343
    @santokhsingh6343 Місяць тому +12

    ਪੰਜਾਬ ਦੇ ਸਾਰੇ ਪਿੰਡਾ ਵਿੱਚ ਸਰਕਾਰ 4 ਤੋਂ 5 ਏਕੜ ਜਮੀਨ ਵਿੱਚ ਤਲਾਬਾਂ ਦਾ ਅਤੇ ਇੰਨੇ ਹੀ ਪੈੜ ਲਗਾਉਣ ਦਾ ਪ੍ਰਬੰਧ ਪੰਚਾਇਤੀ ਜਮੀਨ ਵਿੱਚ ਕਰੇ।

  • @deshpremi6295
    @deshpremi6295 Місяць тому +3

    ਪਵਿੱਤਰ ਗੁਰਬਾਣੀ ਦੇ ਇਸ ਸ਼ਲੋਕ ਤੇ ਲੋਕਾਂ ਅਮਲ ਤਾਂ ਕੀਤਾ ਨਹੀਂ। ਸਿਰਫ ਗੁਰਬਾਣੀ ਨੂੰ ਮੱਥਾ ਹੀ ਟੇਕਦੇ ਰਹੇ।
    ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।
    ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤੁ ਨ‌‌‌ ਜਾਏ ਲਖਿਆ।।

  • @gurangadsinghsandhu6205
    @gurangadsinghsandhu6205 Місяць тому +4

    Bahut vadhia mam and sir doctor Sahib jio. Dhanyawad ji

  • @BalwinderKaur-um8is
    @BalwinderKaur-um8is Місяць тому +3

    Waheguruji ji madam te doctor te mehar bhatia hath rakhna ji.

  • @Singh273gsifs
    @Singh273gsifs Місяць тому +2

    Good Wishes

  • @Ramesh-zd7uv
    @Ramesh-zd7uv Місяць тому +4

    Bas waheguru kripa kare🙏🙏🙏🙏

  • @Ramesh-zd7uv
    @Ramesh-zd7uv Місяць тому +3

    Bahut badhiya dhanvad dasan lai🎉🎉🎉👌👌👍🏿👏

  • @surinderkaur6232
    @surinderkaur6232 Місяць тому +4

    Sat sari akal ji 🙏 Dr sahib ji Good topic ji 🙏

  • @surjitsidhu823
    @surjitsidhu823 Місяць тому +7

    Every day nice topic 👍

  • @user-zd8oh6tf3c
    @user-zd8oh6tf3c Місяць тому +1

    Paji&didi ji ssa bahut vadyaa God bless you

  • @gkugctet6878
    @gkugctet6878 Місяць тому +2

    ਭੈਣ ਹਰਸ਼ਿੰਦਰ ਕੌਰ ਜੀ ਨੂੰ ਸਤਿ ਸ਼੍ਰੀ ਅਕਾਲ

  • @jatinderdhillon8750
    @jatinderdhillon8750 Місяць тому +2

    Thank you Dr.Harshinder ji and Dr.Gopal singh ji

  • @Ms7991-q2p
    @Ms7991-q2p Місяць тому +1

    ਬਹੁਤ ਵਧੀਆ ਜਾਣਕਾਰੀ ਦਿੰਦੇ ਓ। ਬਹੁਤ
    ਬਹੁਤ ਧੰਨਵਾਦ!!!!

  • @MohinderKaur-il7hw
    @MohinderKaur-il7hw Місяць тому +3

    Thank you so much for your information it really works wow I am all strong thanks ❤❤❤❤❤

  • @parmjitkaur7490
    @parmjitkaur7490 Місяць тому +1

    Very good

  • @baljitsingh8393
    @baljitsingh8393 Місяць тому +3

    Ssa dr sahib ji God bless you

  • @user-vr4tg4ve5n
    @user-vr4tg4ve5n Місяць тому +1

    Dr harshinder kaur pataila ji your very thanks for you❤❤❤❤❤🎉🎉🎉🎉🎉🎉🎉🎉🎉🎉🎉🎉🎉

  • @BalwinderSingh-ug2mf
    @BalwinderSingh-ug2mf Місяць тому +2

    Very nice information Dr sahab thanks 🙏

  • @GurpreetKaur-lx9tp
    @GurpreetKaur-lx9tp Місяць тому +1

    Very good informations Thanks ji 🙏 🇩🇪 ❤

  • @balwinderkumar3597
    @balwinderkumar3597 Місяць тому +2

    Bhain ji jiada pani peen nal bhar ghat sardar hai ke nahi jrrur dasna ji

  • @manjitdhaliwal6024
    @manjitdhaliwal6024 Місяць тому +1

    Very nice information ma'am

  • @SachoSuch
    @SachoSuch Місяць тому +1

    Bhut badhai

  • @bharpursingh6919
    @bharpursingh6919 Місяць тому +1

    Very good.Dr sabji.

  • @kirankamboj2811
    @kirankamboj2811 Місяць тому +1

    Bhut vadiya program g

  • @bhinderpalgrewal704
    @bhinderpalgrewal704 Місяць тому +1

    Very good information

  • @Korwala
    @Korwala Місяць тому +2

    Mera labour inspector da paper kdo vi ho skda es lai pehla meri mother da treatment phir paper

  • @HarbansKaur-ks3xz
    @HarbansKaur-ks3xz Місяць тому +1

    Bhot bhot vdiya a ji thanks ji

  • @GurdasDhillon-go7ko
    @GurdasDhillon-go7ko Місяць тому +4

    Very very nice ji parmatma app nu hamesha khush rakhe ji

  • @harmansidhu2362
    @harmansidhu2362 Місяць тому +1

    very nice ji ❤🎉🎉🎉🎉🎉🎉🎉 2:58

  • @surinderdhanjle3212
    @surinderdhanjle3212 Місяць тому +1

    Thank you super awesome 👏

  • @HardeepSingh-yg1im
    @HardeepSingh-yg1im Місяць тому +2

    Waheguru ji 🙏🙏

  • @Harvindersingh-hr8ib
    @Harvindersingh-hr8ib Місяць тому +2

    ❤I love you both ❤ God bless al

  • @dr.paramjitsinghsumra179
    @dr.paramjitsinghsumra179 Місяць тому +2

    ਡਾਕਟਰ ਗੁਰਪਾਲ ਸਿੰਘ ਮੈਡੀਕਲ ਸਪੈਸ਼ਲਿਸਟ ਤੇ ਡਾਕਟਰ ਹਰਸ਼ਿੰਦਰ ਕੌਰ ਜੀ ਬੱਚਿਆਂ ਦੇ ਮਾਹਰ ਦਾ ਵੱਖ ਵੱਖ ਵਿਸ਼ਿਆਂ ਬਾਰੇ ਬਹੁਤ ਮਹੱਤਵ ਪੂਰਨ ਜਾਣਕਾਰੀ ਦੇਣ ਲਈ ਧੰਨਵਾਦ।

    • @drharshinder
      @drharshinder  Місяць тому +1

      Thanks ji

    • @KulwinderKaur-gg8sc
      @KulwinderKaur-gg8sc Місяць тому

      ​@@drharshinderਡਾਕਟਰ ਸਾਹਿਬਾ ਜਰੂਰੀ ਮੈਸਜ ਟਿੱਪਣੀ ਕਰਿਆ ਕਰੋ। ਕਿਸੇ ਦਾ ਵੀ ਧੰਨਵਾਦ ਕਰਨ ਦੀ ਜਰੂਰ ਨਹੀ।

  • @simerjitkaurkaur7306
    @simerjitkaurkaur7306 Місяць тому +1

    God bless you

  • @HarbhajanKaur-ob3mb
    @HarbhajanKaur-ob3mb Місяць тому +1

    Tuhadi video sanoo bhoot achi lagi🎉🎉

  • @GurmeetsinghJhajjz
    @GurmeetsinghJhajjz Місяць тому +2

    Waheguru ji❤🙏🙏🙏🙏

  • @Korwala
    @Korwala Місяць тому +1

    Treatment jarori hai

    • @drharshinder
      @drharshinder  Місяць тому

      Rajindra hospital medicine department

  • @raghbirsingh9961
    @raghbirsingh9961 Місяць тому +2

    Waheguru ji

  • @BaljitSingh-vw6ev
    @BaljitSingh-vw6ev Місяць тому +1

    ਚੜ੍ਹਦੀਕਲਾ ਜੀਂ

  • @avtarpanesar2179
    @avtarpanesar2179 Місяць тому +1

    Very good 🎉

  • @Baljinderkaur-qk6vq
    @Baljinderkaur-qk6vq Місяць тому +1

    Thanks ji

  • @kirankaur4504
    @kirankaur4504 Місяць тому +1

    ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸

  • @SurinderSingh-hw2jc
    @SurinderSingh-hw2jc Місяць тому +1

    Vary nice👏

  • @dalipbajwa8836
    @dalipbajwa8836 Місяць тому +1

    Manjot bajwa waheguru g good

  • @sarabjeetgill4556
    @sarabjeetgill4556 Місяць тому +2

    Satsari akal putter ji

  • @davindarkour4825
    @davindarkour4825 Місяць тому +1

    very nice information n sweet couple❤❤🎉🎉❤❤

  • @kiddotainment7463
    @kiddotainment7463 Місяць тому

    Bahut vadhia ji😊

  • @jashanpreetsinghbrar5146
    @jashanpreetsinghbrar5146 Місяць тому +2

    ❤❤❤ good

  • @bhagsingh869
    @bhagsingh869 Місяць тому +1

    Sat shri akal ji

  • @kuldeepdhaliwal438
    @kuldeepdhaliwal438 19 днів тому +1

    2:26 🎉

  • @user-no3qn5fp3m
    @user-no3qn5fp3m Місяць тому

    ਬਹੁਤ ਵਧੀਆ

  • @GurpreetSingh-ne5vd
    @GurpreetSingh-ne5vd Місяць тому

    Sat shri akaal dr saab dowa nu mai boht wari req kar chuka ji kirpa krke hepatitus B bare jankari te treatment jarror dso ji

  • @anandpursahib4806
    @anandpursahib4806 Місяць тому +1

    ਸਤਿ ਸ੍ਰੀ ਅਕਾਲ ਜੀ ਡਾਕਟਰ ਸਹਿਬਾਨ।

  • @GurdasDhillon-go7ko
    @GurdasDhillon-go7ko Місяць тому +1

    Dr sahib ji tusi filtar de water te ik vedio bna ke jankari Dena ji please kyo ke kus ku ved eda v kehde ne ke filtar de water nu nai peena chahida or kus koi hor kehde a ji jime ke sada ghar da water 1.1/4 no a ji sada ji bor kita Hoya he eh 400 fut da water he ke sanu v filter da water pee laye ke bina filter da piye ji and kul log eh v kehde a ke filtar de water nal pait Jayda bahar ounda ji please eh jankari ve dena ji waheguru app ji nu hamesha chardikalan ch rakhe ji God bless you

  • @jaswantsingh-uc6oh
    @jaswantsingh-uc6oh Місяць тому +1

    Very nice 👌

  • @Ramesh-zd7uv
    @Ramesh-zd7uv Місяць тому +1

    Can we drink nimboo pani in winters

  • @ParminderSingh-cv3wg
    @ParminderSingh-cv3wg 28 днів тому +1

    Nice

  • @kawaljeetsingh3375
    @kawaljeetsingh3375 Місяць тому +1

    Good 👍 ji

  • @kiddotainment7463
    @kiddotainment7463 Місяць тому

    God bless you💕 both

  • @BaljitKaur-sk8ue
    @BaljitKaur-sk8ue Місяць тому

    thanks mam and sir

  • @user-ey2ul7ff4z
    @user-ey2ul7ff4z Місяць тому +1

    ਡਾਕਟਰ ਸਾਹਿਬ ਜੀ ਇੱਕ ਬੇਨਤੀ ਹੈ ਜੀ ਇੱਕ ਵਿਡਿਓ Fibromyalgia ਤੇ ਵੀ ਜਰੂਰ ਬਣਾਉ ਜੀ ਸਾਰੇ ਟੈਸਟ ਠੀਕ ਆਉਣ ਤੋਂ ਬਾਦ ਵੀ ਸ਼ਰੀਰ ਵਿੱਚ ਬਹੁਤ ਦਰਦ ਸੁਸਤੀ ਕਮਜ਼ੋਰੀ ਡਿਪਰੈਸ਼ਨ ਤੇ ਹੋਰ ਵੀ ਕਾਫ਼ੀ ਦਿਕੱਤਾਂ ਹਨ 🙏🙏🙏🙏🙏

  • @Korwala
    @Korwala Місяць тому +2

    Mansa korwala pind

  • @jaswindersingh6776
    @jaswindersingh6776 Місяць тому +1

    ਡਾਕਟਰ ਸਾਹਿਬ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜਿਹੜੇ ਲੋਕ ਕਬਜ ਦਾ ਕਰਕੇ ਸਵੇਰੇ ਸਵੇਰੇ ਸੁੱਕੇ ਆਲੂਬੁਖਾਰੇ ਖਾਂਦੇ ਹਨ ਉਹ ਨਿੰਬੂ ਤੇ ਸੁੱਕੇ ਆਲੂਬੁਖਾਰੇ ਇਕੱਠੇ ਲੈ ਸਕਦੇ ਹਨ?

  • @user-lz5cr8ch8o
    @user-lz5cr8ch8o Місяць тому +1

    ❤❤❤❤

  • @rajMelde-zx7mt
    @rajMelde-zx7mt Місяць тому +1

    🙏🙏🙏

  • @matbalsingh1602
    @matbalsingh1602 Місяць тому +1

    ❤❤❤❤❤

  • @pritpalkaur9046
    @pritpalkaur9046 Місяць тому +1

    🙏🙏👌👌👍👍wow sab to wadia imfamasn God bless you I like you jug jug jio khush Raho wheguru maher kare ❤❤❤❤❤🥰🤗😊❤❤🙏🙏

  • @Korwala
    @Korwala Місяць тому +1

    Dr.shib ji meri mother da treatment karvna hai advise daso ji t asi kdo meri mother nu thude naal mil va skde ha

    • @drharshinder
      @drharshinder  Місяць тому

      Rajindra hospital medicine department

  • @kiddotainment7463
    @kiddotainment7463 Місяць тому

    Ghaint couple😊

  • @user-ij1uw8sk8v
    @user-ij1uw8sk8v Місяць тому +1

    ❤❤❤

  • @NarinderKaur-mk6bd
    @NarinderKaur-mk6bd Місяць тому +1

    👌👌👍🙏💞

  • @balsahota3884
    @balsahota3884 Місяць тому

    Very nice

  • @RavinderKaur-lj1wq
    @RavinderKaur-lj1wq Місяць тому

    ssa didi ji

  • @user-np5er9mp8k
    @user-np5er9mp8k Місяць тому +1

    👌👌👍👍👍❤️🌺

  • @sukhwindergill2517
    @sukhwindergill2517 Місяць тому +1

  • @makhanrayit2552
    @makhanrayit2552 Місяць тому +1

    ਡਾਕਟਰ ਸਾਹਿਬ ਸਵੇਰੇ ਨਿਰਨੇ ਨਿੰਬੂ ਪਾਣੀ ਨਾਲ ਲਸਣ ਵੀ ਖਾ ਸਕਦੇ ਹਾਂ ਜੀ

    • @drharshinder
      @drharshinder  Місяць тому

      Not immediately after getting up

  • @lovepreetkaur687
    @lovepreetkaur687 Місяць тому

    Helloo mam please tuc kuj weight gain bare v dsoo mera wieght boht lose hoii jandaa ... Plss mam🙏🏻🙏🏻 we like to see all your vedio

  • @tdachannel3298
    @tdachannel3298 Місяць тому

    💯

  • @tarlochansingh7529
    @tarlochansingh7529 Місяць тому +1

    🙏🙏🙏🙏👍

  • @reshamsandhu668
    @reshamsandhu668 Місяць тому +1

    Piar bhary Sat Sri Akal Dr Sahiban

  • @harjinderdhillon7316
    @harjinderdhillon7316 Місяць тому +1

    Good morning ji❤

  • @surindermangat9732
    @surindermangat9732 Місяць тому

    Simple 2 glass water early morning pindi ha bdy andro sone varga mahsoos hunda hai koe bimari nahi lagdi

  • @user-nx4jg2ri9g
    @user-nx4jg2ri9g Місяць тому +1

    🙏🙏🙏❤️❤️

  • @RavinderKaur-tj8zm
    @RavinderKaur-tj8zm Місяць тому +1

    🙏🙏❤❤🙏🙏

  • @sarbjitdhillon9160
    @sarbjitdhillon9160 Місяць тому

    Ssa Bhenji,,kii bail juice vadhia hai?

  • @user-sc4eh7ot9g
    @user-sc4eh7ot9g Місяць тому +1

    ❤❤❤ Sat shiri akaal ❤❤❤🙏🙏🙏🇮🇳

  • @baldevbaring3781
    @baldevbaring3781 Місяць тому

    I am watching your videos very good information can you please do one video about autism thanks 🙏 I am from uk 🇬🇧

    • @drharshinder
      @drharshinder  Місяць тому

      One video already uploaded. Please subscribe my UA-cam channel and watch

  • @Ramesh-zd7uv
    @Ramesh-zd7uv Місяць тому +2

    Agar jal hai to kal hein

  • @bachittersingh4925
    @bachittersingh4925 Місяць тому +1

    Long live couple