ਕਿੰਨੀ ਦੇਰ ਸੂਰਜੀ ਕਿਰਨਾਂ ਰਾਹੀਂ ਤੇ ਕਿਹੜੀ ਖ਼ੁਰਾਕ ਨਾਲ ਵਿਟਾਮਿਨ ਡੀ ਪੂਰੀ ਕਰੀਏ ! Vitamin D dangerous??

Поділитися
Вставка
  • Опубліковано 25 сер 2024
  • ਕਿੰਨੀ ਦੇਰ ਸੂਰਜੀ ਕਿਰਨਾਂ ਰਾਹੀਂ ਤੇ ਕਿਹੜੀ ਖ਼ੁਰਾਕ ਨਾਲ ਵਿਟਾਮਿਨ ਡੀ ਪੂਰੀ ਕਰੀਏ ! ਵਾਧੂ ਵਿਟਾਮਿਨ ਡੀ ਦੇ ਤਗੜੇ ਨੁਕਸਾਨ !!Vitamin D dangerous?? No medicine required!! How much sunlight??
    copyright property of Dr harshinder Kaur patiala UA-cam channel
    #drharshinderkaurpatiala #doctor doctor #health #punjabi #doctortips #naturalremedy #diet #vitamind #rickets #tetany #osteoporosis #sunlight #uvradiation #growth

КОМЕНТАРІ • 199

  • @ManjitSingh-vq4ee
    @ManjitSingh-vq4ee Місяць тому +8

    ਭੈਣ ਜੀ ਅਤੇ ਭਾਜੀ ਅਤੇ ਡਾ ਹਰਸਿੰਦਰ ਕੌਰ ਪਟਿਆਲਾ ਯੂ ਟਿਊਬ ਨੂੰ ਪਿਆਰ ਕਰਨ ਤੇ ਵੇਖਣ ਵਾਲੇ ਸੱਭ ਭੈਣ ਭਰਾਵਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ੴ 🌾🌴🌳🌵🪯🙏

    • @drharshinder
      @drharshinder  Місяць тому +2

      @@ManjitSingh-vq4ee thank you for your valuable feedback

  • @armaanpreetsingh1122
    @armaanpreetsingh1122 Місяць тому +3

    ਭੈਣ ਜੀ ਮੇਰਾ ਵਿਟਾਮਿਨ ਡੀ 16 ਆ ਅਤੇ ਵਿਟਾਮਿਨ ਬੀ 12 ,314ਆ ਅਤੇ ਯੂਰਿਕ ਐਸਿਡ 5.3 ਹੈ ਭੈਣ ਜੀ ਮੇਰੀਆਂ ਅੱਡੀਆਂ ਵਿਚ ਦਰਦ ਹੁੰਦਾ ਹੈ ਤੁਸੀਂ ਯੂਰਿਕ ਐਸਿਡ ਟੈਸਟ ਕਰਵਾਉਣ ਲੲਈ ਕਿਹਾ ਸੀ

  • @jarnailsingh7120
    @jarnailsingh7120 Місяць тому +3

    ਬਹੁਤ ਬਹੁਤ ਧੰਨਵਾਦ ਡਾਕਟਰ ਹਰ ਰੋਜ਼ ਨਵੀਂ ਜਾਣਕਾਰੀ ਦੇਣ ਲਈ।

  • @user-ey2ul7ff4z
    @user-ey2ul7ff4z Місяць тому +4

    ਸਾਡੇ ਪੰਜਾਬ ਦੀ ਸ਼ਾਨ ਡਾਕਟਰ ਸਾਹਿਬਾਨ ਜੋਡ਼ੀ ਨੂੰ ਸਤਿ ਸ੍ਰੀ ਅਕਾਲ ਜੀ🙏🙏🙏🙏🙏🙏 ਤੁਹਾਡਾ ਹਰੇਕ ਪੋ੍ਗਰਾਮ ਬਹੁਤ ਲਾਭਦਾਇਕ ਹੁੰਦਾ ਹੈ ਜੀ ਧੰਨਵਾਦ ਕਰਦੇ ਹਾਂ ਜੀ🙏🙏🙏🙏

    • @drharshinder
      @drharshinder  Місяць тому

      @@user-ey2ul7ff4z ਰੱਬ ਤੁਹਾਡੇ ਉੱਤੇ ਮਿਹਰ ਭਰਿਆ ਹੱਥ ਰੱਖੋ

    • @user-ey2ul7ff4z
      @user-ey2ul7ff4z Місяць тому

      Reply karan wasty thanks ji❤❤❤❤❤dr sahiba es ton pehle wali video ch mene apne beti vasty puchey se ji ke os nu dahi de sakde aa ji pls dasna ji🙏🙏🙏🙏🙏

    • @HarpalKaur-bs1su
      @HarpalKaur-bs1su Місяць тому

      ਵਹਿਗੁਰੂ ਜੀ ਤੁਸੀਂ ਚੜਦੀ ਕਲਾ ਵਿਚ ਰਹੋ

  • @sawarankaur6579
    @sawarankaur6579 Місяць тому +2

    ਧੰਨਵਾਦ ਡਾਕਟਰ ਸਾਹਿਬ ਬਹੁਤ ਬਹੁਤ ਤੁਹਾਡਾ ਕੋਈ ਵੀ ਪ੍ਰੋਗਰਾਮ ਛੱਡਿਆ ਨਹੀਂ ਜਾ ਸਕਦਾ।

  • @anandpursahib4806
    @anandpursahib4806 Місяць тому +2

    ਧੰਨਵਾਦ ਜੀ ਹਰ ਰੋਜ ਨਵੀਂ ਜਾਣਕਾਰੀ ਦੇਣ ਲਈ। ❤

  • @chanchalsingh9938
    @chanchalsingh9938 Місяць тому

    ਡਃ ਸਾਹਿਬ ਜੀ ਵਾਹਿਗੁਰੂ ਤੁਹਾਨੂੰ ਜੌੜੀ ਨੂੰ ਚੜਦੀ ਕਲਾ ਚ ਰਹੁ ਬਹੁਤ-ਬਹੁਤ ਵਧੀਆ ਵੀਚਾਰ ❤

  • @kirandeepkaur174
    @kirandeepkaur174 Місяць тому +1

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਆਪ ਜੀ ਨੂੰ 🙏ਬਹੁਤ ਵਧੀਆ ਜਾਣਕਾਰੀ ਹੈ ਜੀ 🙏

  • @randeepkaur9068
    @randeepkaur9068 Місяць тому +3

    ਬਹੁਤ ਵਧੀਆ ਜਾਣਕਾਰੀ

  • @bhagwantsingh2850
    @bhagwantsingh2850 Місяць тому +4

    ਕਰ ਭਲਾ ਹੋ ਭਲਾ

  • @ministories_narinder_kaur
    @ministories_narinder_kaur Місяць тому +1

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ ਦੇ ਪੰਜਾਬ

    • @drharshinder
      @drharshinder  Місяць тому

      @@ministories_narinder_kaur God bless you

  • @dr.paramjitsinghsumra179
    @dr.paramjitsinghsumra179 Місяць тому +3

    ਡਾਕਟਰ ਗੁਰਪਾਲ ਸਿੰਘ ਮੈਡੀਕਲ ਸਪੈਸ਼ਲਿਸਟ ਤੇ ਡਾਕਟਰ ਹਰਸ਼ਿੰਦਰ ਕੌਰ ਜੀ ਪਟਿਆਲਾ, ਬੱਚਿਆਂ ਦੇ ਮਾਹਰ ਦਾ ਵੱਖ ਵੱਖ ਵਿਸ਼ਿਆਂ ਬਾਰੇ ਬਹੁਤ ਮਹੱਤਵ ਪੂਰਨ ਜਾਣਕਾਰੀ ਦੇਣ ਲਈ ਧੰਨਵਾਦ। ਮੈਂ ਆਪ ਖੁਦ ਡਾਕਟਰ ਹੋਣ ਦੇ ਨਾਤੇ ਆਪ ਦਾ ਪ੍ਰੋਗਰਾਮ ਵੇਖਦਾ ਤੇ ਸ਼ੇਅਰ ਕਰਦਾ ਹਾਂ

  • @beehunjan
    @beehunjan Місяць тому +1

    Gratitude to Dr.Harjinder & Dr. Harpal for imprportant information in pure sweet punjabi for layman🙏🏻🙏🏻👍🏻

    • @drharshinder
      @drharshinder  Місяць тому

      @@beehunjan Dr harshindar Kaur and Dr gurpal Singh. Please correct names

  • @baljindersingh1184
    @baljindersingh1184 Місяць тому +9

    ਅੱਖ ਫਰਕਣ ਦਾ ਇਲਾਜ ਵੀ ਦੱਸਿਓ ਜੀ।ਮੈਂ ਕਈ ਵਾਰ ਲਿਖਿਆ ਹੈ ਪਰ ਉਤਰ ਨਹੀਂ ਮਿਲਿਆ।

    • @drharshinder
      @drharshinder  Місяць тому +1

      It is normal. No treatment required

    • @hardevrajla789
      @hardevrajla789 Місяць тому

      ਲੀਵਰ ਵਿਚ ਨੁਕਸ ਹੈ ਲੀਵਰ ਦਾ ੲਇਲਿਜ ਕਰਾਓ

    • @SurinderKaur-td8ye
      @SurinderKaur-td8ye 26 днів тому

      Ssa ji pls daso vade hoe vitamin d nu kis tra thik karie

  • @kirandeepkaur174
    @kirandeepkaur174 Місяць тому +2

    ☬ਵਾਹਿਗੁਰੂ ਜੀ ਕਾ ਖਾਲਸਾ ☬
    ☬ਵਾਹਿਗੁਰੂ ਜੀ ਕੀ ਫ਼ਤਹਿ ☬

  • @KulwinderKaur-yy6mw
    @KulwinderKaur-yy6mw Місяць тому +2

    Dr Sahib very nice information yours Thanks

  • @ManjitKaur-s3s
    @ManjitKaur-s3s Місяць тому +1

    Wah ji wah kamal kr diti. Dhanvad ji. Waheguru ji aap dova nu chardikala ch rakhan ji.

    • @drharshinder
      @drharshinder  Місяць тому

      @@ManjitKaur-s3s thank you for your valuable feedback

  • @BaljitKaur-po8uh
    @BaljitKaur-po8uh Місяць тому +2

    Waheguru ji tuhanu bhut sukh khushia tandrusti a tarkia bakhshen

  • @pritpalkaur9046
    @pritpalkaur9046 Місяць тому +1

    Wow sab to wadia imfamasn 👌👌👍👍❤ thanks I love you God bless you always jug jug jio khush Raho wheguru maher kare ❤❤❤❤🥰🤗😊🌹🌹

  • @harnekmalhans7783
    @harnekmalhans7783 Місяць тому +1

    Sat Sri Akal Dr Harshinder Kaur Dr Gurpal Singhji Many Thanks

  • @harmeetkaur7853
    @harmeetkaur7853 24 дні тому

    Waheguru ji kirpa krn tuhanu chardikla vich rakhn ji

  • @varisdeepsingh7a462
    @varisdeepsingh7a462 Місяць тому +3

    Sat Sri akal bhain g and bhaji

  • @x_majhail_
    @x_majhail_ Місяць тому +2

    ਹਾਂਜੀ ਡ ਡਾਕਟਰ ਜੀ

  • @manjitkaurpelia3506
    @manjitkaurpelia3506 Місяць тому +1

    Werynice werygood story 🎉

  • @bharpursingh6919
    @bharpursingh6919 Місяць тому +1

    ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਜੀ।

  • @harnekmalhans7783
    @harnekmalhans7783 Місяць тому +1

    True true Many Thanks for valuable health talks

  • @user-vr4tg4ve5n
    @user-vr4tg4ve5n Місяць тому +1

    Very nice video dr harshinder kaur pataila ji

  • @gurmailkaur5704
    @gurmailkaur5704 Місяць тому

    ਵਧੀਆ ਜਾਨਕਾਰੀ ਹੈ ਜੀ🎉

  • @balbirsinghusajapmansadasa1168
    @balbirsinghusajapmansadasa1168 Місяць тому +2

    I love your channel Mam.your all videos are full of knowledge

  • @harwinderbrar8674
    @harwinderbrar8674 Місяць тому

    Waheguru tuhadi lambi umar kare putt

  • @gurbaxsingh764
    @gurbaxsingh764 Місяць тому +1

    Very nice programe dr sahib thanks

  • @jagjitsingh-wl9bg
    @jagjitsingh-wl9bg Місяць тому +2

    ਧੰਨਵਾਦ ਜੀ। ਰਾਗੀ ਦੀ ਰੋਟੀ ਸ਼ੁਰੂ ਕਰਤੀ ਅਤੇ ਧੁੱਪ ਵਾਲਾ ਵੀ ਸ਼ੁਰੂ ਕਰ ਦਿਆਂਗਾ ਜੀ।

  • @GurdasDhillon-go7ko
    @GurdasDhillon-go7ko Місяць тому

    Very good ji waheguru app ji nu hamesha chardikalan ch rakhe ji

  • @gurmaansingh2628
    @gurmaansingh2628 Місяць тому +1

    Very nice 👌 1:27

  • @RupinderKaur-tr1hm
    @RupinderKaur-tr1hm Місяць тому +1

    SSA Dr sahib dona nu payar bhri SSA ji

    • @drharshinder
      @drharshinder  Місяць тому

      @@RupinderKaur-tr1hm God bless you

  • @jaswantsingh-uc6oh
    @jaswantsingh-uc6oh Місяць тому +1

    Very nice Dr Sahib ❤

  • @rashpalsingh6139
    @rashpalsingh6139 Місяць тому +1

    ਮੇਮ ਮੇਰੇ ਸਰੀਰ ਵਿੱਚ ਦਰਦਾਂ ਬਹੁਤ ਰਹਿੰਦਿਆਂ ਆ ਮੈਂ ਟੈਸਟ ਵੀ ਕਰਾਵੇਂ ਆ ਤੇ ਤੁਸੀਂ ਮੈਨੂੰ ਕੁਝ ਦੱਸ ਸਕਦੇ ਜੇ

  • @baljinderkaur2725
    @baljinderkaur2725 Місяць тому

    ਬੀਬਾ ਜੀ ਜਿਹੜੀ ਇੱਕ ਚਾਰ ਛੋਟੀਆਂ ਸ਼ੀਸ਼ੀਆਂ ਵਿੱਚ ਥੋੜੀ ਜਿਹੀ ਦਵਾਈ ਹੁੰਦੀ ਹੈ ਵਿਟਾਮਿਨ ਡੀ ਕਹਿਕੇ ਦਿੰਦੇ ਹਨ,, ਕੀ ਅਸੀਂ ਉਹ ਲਈਏ ਯਾ ਨਹੀਂ,, ਕਿਉਂਕਿ ਮੇਰਾ ਡਾਕਟਰ ਉਹ ਦਵਾਈ ਜਰੂਰ ਲਿਖਦਾ ਹੈ,, ਕਿਰਪਾ ਕਰਕੇ ਦੱਸਣਾ ਜੀ,,???? 🙏🏻🙏🏻ਧੰਨਵਾਦ ਜੀ 🌹🌹🤗🤗

  • @kirankaur4504
    @kirankaur4504 Місяць тому +2

    ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸❤️❤️

  • @baljitsingh8393
    @baljitsingh8393 Місяць тому +1

    Ssa dr sahib ji God bless you 🙏

  • @ParveenKumar-md3eu
    @ParveenKumar-md3eu Місяць тому

    Good service God bless u

  • @chetramsaini9562
    @chetramsaini9562 Місяць тому +2

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @ramneekkaur3128
    @ramneekkaur3128 Місяць тому +1

    Very nice information dr sahib thanks u

  • @charanjeetsingh7418
    @charanjeetsingh7418 Місяць тому +1

    Dr sahib g sat shri akal ji good jankari thanks charnjit singh nabha age 65 yaer

  • @kiranbhuchar6111
    @kiranbhuchar6111 Місяць тому +1

    Endless Gratitude 🙏🏽

  • @pindadalifestyle682
    @pindadalifestyle682 Місяць тому

    ਬਹੁਤ ਵਧੀਆ ਜੀ

  • @NarinderKaur-mk6bd
    @NarinderKaur-mk6bd Місяць тому +1

    ਧੰਨਵਾਦ ਜੀ

  • @gurtejsingh6417
    @gurtejsingh6417 Місяць тому +1

    Thanku g so much good infermation

  • @harwindergill1333
    @harwindergill1333 Місяць тому +1

    Very nice 👌

  • @shinderpal747
    @shinderpal747 Місяць тому

    Shinder pal kaur sidhu Newzealand very nice massage ha ji

  • @gursharnlata4933
    @gursharnlata4933 Місяць тому +1

    Beautiful infetmation

  • @didarsingh9391
    @didarsingh9391 Місяць тому

    Goodevening veru good iñformation God bless both of you with good wishes thanks.

  • @vishavjeetsingh908
    @vishavjeetsingh908 Місяць тому

    Vadhia jankari lyi dhanwad ji

  • @surinderkaur5240
    @surinderkaur5240 Місяць тому +1

    Very good.

  • @paramjitkaur7082
    @paramjitkaur7082 Місяць тому

    Good Information ji thanku Dr sahib ji👍🙏

  • @surinderdhanjle3212
    @surinderdhanjle3212 Місяць тому

    Thank you Ji ! I am from Canada B.C surinder please come meet us!!we waiting for you ❤️❤️🙏

  • @baljindersingh-sf8gb
    @baljindersingh-sf8gb Місяць тому +1

    Sat shri akal ji

  • @sukhsimrankaur1765
    @sukhsimrankaur1765 Місяць тому

    Thanks for making such videos really very useful and benefits us
    Please tell what is insulin resistance? How to cure this

  • @davinderkaur2278
    @davinderkaur2278 Місяць тому

    Mam mere gle ch khabe pase resha bandi rehndi bhot madicine nal v theek nai .galla pakjanda kujh ahde bare v daso plzzz

  • @rachnakumari5519
    @rachnakumari5519 Місяць тому +1

    Thanks 🙏🏻 very much

  • @balwindersinghgill1532
    @balwindersinghgill1532 Місяць тому +1

    Thanks from Edmonton

  • @ShamsherSingh-ex3bh
    @ShamsherSingh-ex3bh Місяць тому

    Very nice advice dinde ho dr sahib

  • @rachnakumari5519
    @rachnakumari5519 Місяць тому +1

    Please make a video on phulwari treatment and diet

    • @drharshinder
      @drharshinder  Місяць тому

      Sure. Please share and subscribe

  • @BaljitKaur-sc6tv
    @BaljitKaur-sc6tv 27 днів тому

    Madam g tuis ak dual val dakh da buit sohan lagda ho

  • @jaskiratsingh3194
    @jaskiratsingh3194 Місяць тому +1

    Very. Good. 🎉🎉🎉🎉🎉

  • @NarinderKaur-mk6bd
    @NarinderKaur-mk6bd Місяць тому +1

    very nice 👌👌👍🙏💞

  • @pritpalkaur9046
    @pritpalkaur9046 Місяць тому

    Me thudi had viodo nu like kardi hai I love you ❤❤❤❤❤

  • @pushminderkaur152
    @pushminderkaur152 Місяць тому

    Waheguru ji bless you both 🙏 ♥️

  • @chathasantokh8587
    @chathasantokh8587 Місяць тому +1

    Dr.ji sat sari akall tadhi fon nober mil sak da ma both ਪ੍ਰੇਸ਼ਾਨ ਆ

  • @rajbirkaur2047
    @rajbirkaur2047 Місяць тому

    Good job dr sahib

  • @sushamlata7739
    @sushamlata7739 Місяць тому +1

    Good morning Calgary se

  • @SurinderKaur-td8ye
    @SurinderKaur-td8ye 26 днів тому

    Vitamin d ghat karan lai ko upaye hai ji ta daso ji

  • @gurcharnsingh9291
    @gurcharnsingh9291 Місяць тому

    ਡਾਕਟਰ ਸਾਹਿਬ ਦਾ ਡਾਕਟਰੀ ਵੱਡੀ ਹੀ ਵੇਖਦੇ ਰਹਿੰਦੇ ਹਨ ਡਰਦੇ ਡਰਦੇ ਜੇ ਪ੍ਰੋਗਰਾਮ ਕਰਦੇ ਹਨ

  • @KuldeepSingh-rn6tz
    @KuldeepSingh-rn6tz Місяць тому

    ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ,ਮੈਂ ਕਿਸੇ ਵੀਡੀਓ ਵਿੱਚ ਸੁਣਿਆ ਸੀ ਕਿ ਧੁੱਪ ਵਿਚ ਬੈਠਣ ਤੋ ਪਹਿਲਾਂ ਸਰੀਰ ਉਪਰ ਤਿਲਾਂ ਦੇ ਤੇਲ ਦੀ ਮਾਲਿਸ਼ ਕਰਕੇ ਬੈਠਣ ਨਾਲ ਵਿਟਾਮਿਨ ਡੀ ਮਿਲਦਾ ਹੈ ਕਿਰਪਾ ਕਰਕੇ ਇਸ ਸਬੰਧ ਵਿੱਚ ਦਸਿਆ ਜਾਵੇ

  • @gurdevsinghsepo3512
    @gurdevsinghsepo3512 Місяць тому +1

    Waheguru ji

  • @Preet45266
    @Preet45266 Місяць тому

    Thank you mam and sir ❤❤❤❤❤❤❤❤❤❤❤❤❤

  • @sukhwindersaini9930
    @sukhwindersaini9930 Місяць тому

    Very nice thank you 🙏🙏

  • @diljeetmarar6366
    @diljeetmarar6366 Місяць тому

    Good thank. You🙏🙏 23:26

  • @JaswantSingh-kn3ht
    @JaswantSingh-kn3ht Місяць тому

    ਡਾਕਟਰ ਜੀ ਸਾਡੇ ਸ਼ਹਿਰ ਜੈਤੋ ਵੀ ਆ ਜਾਓ ਜੀ

  • @bejindersinghgrewal6866
    @bejindersinghgrewal6866 Місяць тому

    Very nice information

  • @kahansingh2348
    @kahansingh2348 Місяць тому

    Thanks ji 🎉

  • @nishasidhana2660
    @nishasidhana2660 Місяць тому

    Madam meri beti Australia vich hai te as de vitamin 23 ayi hai ki as da ki ilaz hai

  • @harpreetkaurharpreetkaur6526
    @harpreetkaurharpreetkaur6526 Місяць тому +1

    ਸਤਿ ਸ੍ਰੀ ਆਕਾਲ ਡਾਕਟਰ ਸਾਹਿਬਾ ਜੀ ਤੁਸੀਂ ਮੇਰੇ ਬੱਚਿਆਂ ਦੇ ਡਾਕਟਰ ਹੋ। 1994ਤੋ। 2006 ਤੱਕ

    • @drharshinder
      @drharshinder  Місяць тому

      @@harpreetkaurharpreetkaur6526 God bless you

  • @DsV-gf3df
    @DsV-gf3df Місяць тому

    Mam 10 years da bacha har roj bed wetting krda ji ilaj daseo pleas

  • @surinderkaur6232
    @surinderkaur6232 Місяць тому

    Sat sari akal ji 🙏

  • @bhagsingh869
    @bhagsingh869 Місяць тому

    Sat Shiri Akal Ji

  • @user-fj1xo2rx3z
    @user-fj1xo2rx3z Місяць тому

    Very nice man andsir

  • @jasbirkaur3003
    @jasbirkaur3003 Місяць тому +1

    Ss akal ji❤❤

  • @SimranKaur-id8bn
    @SimranKaur-id8bn Місяць тому

    Hi
    Can you please tell how ladies can improve their iron level?

  • @HarjitKaur-mt7wi
    @HarjitKaur-mt7wi Місяць тому

    Good information 👍

  • @user-vl9kd6vt3n
    @user-vl9kd6vt3n Місяць тому

    Thanks gi

  • @HardeepSingh-yg1im
    @HardeepSingh-yg1im Місяць тому

    Waheguru ji 🙏🙏

  • @RavinderKaur-lj1wq
    @RavinderKaur-lj1wq Місяць тому

    ssa didi ji

  • @JoginderLidder-zs8wl
    @JoginderLidder-zs8wl Місяць тому

    mam nails vich white points aunde ne te pigmentation vi ho rehi aa eh spots kyo aa rahe ne plz dssyo mam

  • @jashansidhu3405
    @jashansidhu3405 Місяць тому

    Very nice ji

  • @harjitkaur3288
    @harjitkaur3288 Місяць тому

    What about 60000 IU taken by senior citizens at weekly intervals.At what intervals Vit D be got rested

  • @RajniSharma-tc5tf
    @RajniSharma-tc5tf Місяць тому

    Mere bete da 17 vitamin d aaya hai us ne canada jana hai 1 month bad ki keriye

  • @awnishkumar5067
    @awnishkumar5067 Місяць тому

    Dr sahib ji Ram Ram ji

  • @SantoshKumari-le2ub
    @SantoshKumari-le2ub Місяць тому

    Very nice

  • @tarinderkaur8746
    @tarinderkaur8746 Місяць тому

    Mam ...does microwave rays cause cancer....