Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇਂ ਵੀਰ ਜੀ ਬਾਕੀ ਮੈਂ ਗੱਲ ਕਰਦਾ ਹਾਂ ਜੀ ਪਸ਼ੂ ਪਾਲਣ ਦੀ ਅਸੀਂ ਬਹੁਤ ਟਾਈਮ ਡਾਇਰੀ ਵਿੱਚੋਂ ਦੁੱਧ ਪੀਤਾ ਛੇ ਮਹੀਨੇ ਦਾ 70 ਹਜਾਰ ਬਣ ਜਾਂਦਾ ਸੀ ਕੁਝ ਕਾਰਨ ਕਰਕੇ ਪਹਿਲਾਂ ਪਸੂ ਨਾ ਰੱਖੇ ਗਏ ਪਰ ਹੁਣ ਮੈਂ ਇੱਕ ਗਾਂ ਰੱਖੀ ਹੈ ਜੀ 47 ਹਜ਼ਾਰ ਦੀ ਲਈ ਹੈ ਪਿੰਦੀ ਵੀਰ ਤਿੰਨ ਮਹੀਨਿਆਂ ਵਿੱਚ ਮੈਂ 21 22 ਹਜਾਰ ਦਾ ਦੁੱਧ ਪਾ ਦਿੱਤਾ ਜੋ ਘਰ ਪੀਤਾ ਉਹ ਵੱਖਰਾ ਤੁਹਾਡੀਆਂ ਵੀਡੀਓ ਦੇਖ ਕੇ ਹੀ ਮੇਰਾ ਦਿਲ ਕੀਤਾ ਰੱਖਣ ਨੂੰ ਜਿਉਂਦੇ ਵਸਦੇ ਰਹੋ ਵੀਰ
Good vir
ਧੰਨਵਾਦ ਵੀਰ
❤
11
ਸਰਪੰਚ ਸਾਬ ਨੇ ਇਹ ਕਹਿ ਕੇ ਕੱਚਾ ਜਿਹਾ ਕਰਤਾ ਪਿੰਦੀ, ਵੀ ਝੋਟੀਆਂ ਅਚਾਰ ਤੇ ਈ ਪਲੀਆਂ ਨੇ । ਪਿੰਦੀ ਪ੍ਰਧਾਨ ਤਾਂ ਵੀਡਿਓ ਚ ਆਹਂਦਾ ਸੀ ਕੇ ਅਚਾਰ ਤੇ ਮੱਝਾਂ ਲਈ ਜਹਿਰ ਆ ਬਿਲਕੁਲ ਨੀ ਪਾਉਣਾ ਚਾਹੀਦਾ । ਸਿੱਧੀ ਜੀ ਗੱਲ ਆ ਪ੍ਰਧਾਨ ਦੀ ਗੱਲ ਨੂੰ ਪ੍ਰਧਾਨ ਦੀ ਆਪਣੀ ਕਮੇਟੀ ਦੇ ਬੰਦੇ ਵੀ ਸੀਰੀਅਸ ਨੀ ਲੈਂਦੇ 😅
ਬਹੁਤ ਵਧੀਆ ਸਾਂਭ ਸੰਭਾਲ ਸਰਪੰਚ ਸਾਬ ਦੀ 👍👍👍
ਵੀਰ ਜੀ ਫਾਰਮ ਬਹੁਤ ਵਧੀਆ ਜੋ ਇਸ ਫਾਰਮ ਵਿਚ ਪਰੀਆ ਉਹ ਵੀ ਬਹੁਤ ਵਧੀਆ। ਇਨਾ ਪਰੀਆ ਨਾਲ ਹੀ ਫਾਰਮ ਸੋਹਣੇ ਲਗਦੇ ਆ ।ਵਾਹਿਗੁਰੂ ਜੀ ਮੇਹਰ ਕਰੇ
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਕੁਲਦੀਪ ਹਮੀਦੀ
ਦੁੱਧ ਦੇ ਰੈਟਾ ਤੇ ਵੀ ਗੋਰ ਕਰੋ
Sahi gal a ji
ਬਾਈ ਜੀ ਪਿੰਡ ਦੱਸੋ ਜੀ ਕਿਹੜਾ ਉਪਲੀ ਐ ਜਿਹੜਾ ਸੰਗਰੂਰ ਕੋਲ਼ ਆਲਾ ਉਪਲੀ ਐ ਜਾ ਕੋਈ ਹੋਰ upli
Good Bai ji
ਸਰਪੰਚ ਜੀ ਤੁਹਾਡੇ ਕੋਲੋ ਡੰਗਰ ਲੈਣਾ ਹੋਵੇ ਤੇ ਦੇ ਸਕਦੇ ਹੋ
Very good 👍
Aaj kal BFA fi gal kern lgge,jad da Dlfa annoumce hoyea.pehla kyu nhi..Competition changi gal a
ਬਹੁਤ ਵਧੀਆ ਜੀ
ਪਿੰਦੀ ਵੀਰ ਕੀ ਹਾਲ ਜੀ ਭੁੱਚਰ ਤਰਨ ਤਾਰਨ
#10:42
ਸਤਿ ਸ਼੍ਰੀ ਅਕਾਲ ਵੀਰ😊
Sarpanch saab wonderful farm
ਇਮਾਨਦਾਰੀ ਤਾਂ ਬਹੁਤੇ ਜਾਣ ਦੇ ਆ 😅😅😅😅
🙏🙏🙏🙏
Good job Bhai ❤❤ kahlon dairy farm majhola pilibhit up
Zameena ghat rahiya kheti loak shd rhe corporate da kabza ho riha.., majha da ki char pauna j hare pathe wali zameen ni rahi govt. licence dia kru farm bnaun lae majha te v gaaj digan wali aa kisana lae v bolo …. Bhi dudh shd dangar v ni rehne
Nice
Good 22ji
❤❤❤❤❤❤
Good work 22 ji
Veer good bro
👍👍👌👌👌👌
Good job
Good video Sir jee
Bhut vdiaa 22 ❤❤
Good y ji
Good job bro
Good 👍
Good bro g
ਵੀਰ ਜੀ ਦਾਣੇ ਬਾਰੇ ਵੀ ਦੱਸਿਆ ਕਰੋ ਕੀ ਪਾਉਦੇ ਜੋ ਤੇ ਕਿੰਨਾ
ਜਰੂਰ ਦੱਸਗੇ ਜੀ
ਪੀਂਦੀ ਬਾਈ ਜੀ ਇਕ ਗੱਲ ਪੁੱਛਣ aa nili ravi ਦੇ 2500 ਦੇ teke ਆਉਂਦੇ aa
Nai
Dud the rate kar ka farmer fail aa ji
Sahi gall aw bai Kharcha Jyada painda Dudh da Rate Avdi marji da Dinde aw Dodi
Khiri ki hundi h
Mele ch lai ke aho je aina milk aa bir
Bai ji sach bolde?pta nhi..per chona paddy pisshe na lggo,dujja kam kero..Chona(paddy) punjab da paani khaa gyia
Pind kehra bai da
ਬਾਈ ਮੱਲਪਾ ਦੀ ਦਵਾਈ ਕਦੋਂ ਤੇ ਕੇਡੀ ਦੇਣੀਆਂ ਇਸ ਤੇ ਵਿਡਿਊ ਬਣਿਊ
ਪਿੰਦੀ ਵੀਰ ਤੁਸੀਂ ਆਪਣਾਂ ਫੋਨ ਨੰਬਰ ਜਰੂਰ ਦੱਸੋ ਜੀ
ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇਂ ਵੀਰ ਜੀ ਬਾਕੀ ਮੈਂ ਗੱਲ ਕਰਦਾ ਹਾਂ ਜੀ ਪਸ਼ੂ ਪਾਲਣ ਦੀ ਅਸੀਂ ਬਹੁਤ ਟਾਈਮ ਡਾਇਰੀ ਵਿੱਚੋਂ ਦੁੱਧ ਪੀਤਾ ਛੇ ਮਹੀਨੇ ਦਾ 70 ਹਜਾਰ ਬਣ ਜਾਂਦਾ ਸੀ ਕੁਝ ਕਾਰਨ ਕਰਕੇ ਪਹਿਲਾਂ ਪਸੂ ਨਾ ਰੱਖੇ ਗਏ ਪਰ ਹੁਣ ਮੈਂ ਇੱਕ ਗਾਂ ਰੱਖੀ ਹੈ ਜੀ 47 ਹਜ਼ਾਰ ਦੀ ਲਈ ਹੈ ਪਿੰਦੀ ਵੀਰ ਤਿੰਨ ਮਹੀਨਿਆਂ ਵਿੱਚ ਮੈਂ 21 22 ਹਜਾਰ ਦਾ ਦੁੱਧ ਪਾ ਦਿੱਤਾ ਜੋ ਘਰ ਪੀਤਾ ਉਹ ਵੱਖਰਾ ਤੁਹਾਡੀਆਂ ਵੀਡੀਓ ਦੇਖ ਕੇ ਹੀ ਮੇਰਾ ਦਿਲ ਕੀਤਾ ਰੱਖਣ ਨੂੰ ਜਿਉਂਦੇ ਵਸਦੇ ਰਹੋ ਵੀਰ
Good vir
ਧੰਨਵਾਦ ਵੀਰ
❤
11
ਸਰਪੰਚ ਸਾਬ ਨੇ ਇਹ ਕਹਿ ਕੇ ਕੱਚਾ ਜਿਹਾ ਕਰਤਾ ਪਿੰਦੀ, ਵੀ ਝੋਟੀਆਂ ਅਚਾਰ ਤੇ ਈ ਪਲੀਆਂ ਨੇ ।
ਪਿੰਦੀ ਪ੍ਰਧਾਨ ਤਾਂ ਵੀਡਿਓ ਚ ਆਹਂਦਾ ਸੀ ਕੇ ਅਚਾਰ ਤੇ ਮੱਝਾਂ ਲਈ ਜਹਿਰ ਆ ਬਿਲਕੁਲ ਨੀ ਪਾਉਣਾ ਚਾਹੀਦਾ ।
ਸਿੱਧੀ ਜੀ ਗੱਲ ਆ ਪ੍ਰਧਾਨ ਦੀ ਗੱਲ ਨੂੰ ਪ੍ਰਧਾਨ ਦੀ ਆਪਣੀ ਕਮੇਟੀ ਦੇ ਬੰਦੇ ਵੀ ਸੀਰੀਅਸ ਨੀ ਲੈਂਦੇ 😅