Chamkila Review | Diljit Dosanjh | Parineeti Chopra | Sardar's Take
Вставка
- Опубліковано 12 кві 2024
- Chamkila starring Diljit Dosanjh and Parineeti Chopra is out on Netflix and here is my review of the same!
For collaborations mail on teamjagmanvirk@gmail.com
Chamkila movie review | Amar singh Chamkila | new punjabi films 2023 | Diljit in and as amar singh Chamkila | Chamkila on Netflix | Chamkila full movie hd download | Chamkila best scenes | Sardar’s Take on Chamkila | Chamkila biography | amar singh Chamkila journey | amar singh Chamkila new movie | amar singh Chamkila life story | Diljit Dosanjh interview on Chamkila | jatt and Juliet 3 | shayar punjabi movie
#chamkila #diljitdosanjh #sardarstake - Розваги
ਸੱਚ ਕਿਹਾ ਸੀ ਕਿਸੇ ਨੇ ਕਿ ਕਲਾਕਾਰ ਦੀ ਕੋਈ ਜਾਤ ਧਰਮ ਮਜਹਬ ਨਹੀ ਹੁੰਦਾ..ਦਿਲਜੀਤ ਨੇ ਸਾਬਤ ਕਰਤਾ …ਚਮਕੀਲਾ ਕਹਿੰਦਾ ਹੁੰਦਾ ਸੀ ਸਟੇਜ ਤੇ ਸੰਗੀਤ ਕੀ ਆ ਵੀਰੇ “ਨਾਨਕ ਦੁਖਿਆ ਸਭਿ ਸੰਸਾਰ”
ਸੰਗੀਤ ਸੁਣ ਮੰਨ ਹਲਕਾ ਤੇ ਖੁਸ਼ ਹੋ ਜਾਂਦਾ
ਸੰਗੀਤ ਦਾ ਮਨ ਦਾ ਸਕੂਨ ਤੇ ਜ਼ਿੰਦਗੀ ਦਾ ਠਹਿਰਾ ਵਾ
ਸਾਡਾ ਕੰਮ ਆਹੀ ਦਾ ਲੋਕਾ ਦੀ ਸੇਵਾ ਕਰਨੀ
ਲੋਕ ਬਹੁਤ ਕੁਝ ਕਹਿਣ ਤੇਰੇ ਵਾਰੇ ਪਰ ਪਰਵਾਹ ਨਹੀ ਕਰਨੀ ਇੱਥੇ ਸਾਰੇ ਈ ਠੇਕੇਦਾਰ ਬਣਦੇ ਆ ਕੋਈ ਇੰਨਾ ਕ ਰੱਬ ਦੇ ਨੇੜੇ ਆ ਉਸ ਇਨਸਾਨ ਨੂੰ ਹੀ ਪਤਾ ਜਾ ਉਸ ਇੱਕ ਨੂੰ
ਜੀਂਦੀ ਜਿੰਨੀ ਵਿਦਨਾਮੀ ਹੁੰਦੀ ਹੈ ਰੱਬ ਉੱਨੀ ਹੀ ਇੱਜਤ ਬਖਸਦਾ
ਤੂੰ ਆਪਣਾ ਫੱਰਿਜ ਨਵਾ ਛੱਡਿਆ .ਇੱਕ ਚੰਗੇ ਸੰਗੀਤਕਾਰ ਹੋਣ ਦੇ ਨਾਤੇ .ਇੱਕ struggle singer ਹੀ ਸਮਝ ਸਕਦਾ ਦੂਜੇ singer ਦੀ condition ਪਰਿਵਾਰ ਜਿੰਮੇਵਾਰੀਆ ਗੀਤਾ ਦੀਆਂ ਫਿਰਮੇਸ਼ਾ
ਧਮਕੀਆ ..
ਤੇਰੀ ਇਹ ਫ਼ਿਲਮ ਪੰਜਾਬੀ ਗੀਤ ਫ਼ਿਲਮ industry ਨੂੰ ਸਮਪਰਪਤ ਹੈ ….ਅੱਜ ਜੋ ਪੰਜਾਬੀ singer ਜਾਂ ਐਕਟਰ ਗਾ ਰਿਹਾ ਜਾ ਅਜਾਦੀ ਲਿਖ ਜਾ ਵੀਡੀਉ ਬਣਾ ਰਿਹੇ ਆ ਤਾਂ (ਚਮਕੀਲੇ) ਦੇਣ ਜਾਂ ਯੋਗਦਾਨ ਹੈ।
ਲੋਕਾ ਨੂੰ ਤਾ ਬਸ ਇੱਕ ਤਰਫ਼ਾਂ ਹੀ ਪਤਾ ਫ਼ਿਲਮ ਦੇਖ ਸੋਚ ਤਾਂ ਬਦਲੋ ।
ਕਿਸੇ ਦੀ ਜ਼ਿੰਦਗੀ ਦੀਆਂ ਪੀੜਾਂ ਔਕੜਾਂ ਕੱਠਨਾਈਆ ਦਾ ਪਤਾ ਲੱਗੋ
ਜ਼ਿੰਦਗੀ ਵਿੱਚ ਨਾਮ ਕਮਾਉਣ ਲਈ ਕੀ ਕੀ ਕਰਨਾ ਪੈਦਾ .ਫਿਰ ਵੀ ਲੋਕਾ ਦੇ ਅੰਦਰ ਈਰਖਾ ਨਹੀ ਜਾਂਦੀ .
(ਪਰ ਘਰ ਘਰ ਪੁੱਤ ਜੰਮਦੇ ਨਹੀ ਜੰਮਣਾ ਚਮਕੀਲਾ ਨਹੀ ਜੰਮਣਾ ਦਿਲਜੀਤ)
ਇੱਕ ਬੇਨਤੀ ਫ਼ਿਲਮ ਪੰਜਾਬੀ (ਤੇਲਗੂ ਬੰਗਾਲੀ English,etc)ਵਿੱਚ ਵੀ ਡੱਬ ਕਰ ਦਿਉ। ਸਾਰੀ ਦੁਨੀਆ ਨੂੰ ਪਤਾ ਲੱਗੇ ਸੱਚ ।
ਦਿਲਜੀਤ real actress .full spot gbu
ਬਾਈ ਜੀ ਮੇਰੇ ਫੋਨ ਤੇ ਉਹ ਕਿਵੇਂ ਚੱਲੂਗਾ ਐਪ ਜਿਸ ਤੇ ਚਮਕੀਲੇ ਦੀ ਫਿਲਮ ਚਲੂਗੀ ਕੋਈ ਦੱਸ ਸਕਦਾ ਅੱਜ ਵੇਖੀ ਜਾ ਸਖਤੀ ਜਾ ਕੇ ਬਸ ਹੁਣ ਨਹੀਂ ਦੇਖੀ ਜਾ ਸਕਦੀ ਫੋਨ ਦੇ ਉੱਤੇ ਮੈਨੂੰ ਸਮਝ ਨਹੀਂ ਆ ਰਹੀ ਮੈਂ ਅਨਪੜ ਬੰਦਾ ਦੋਸੋ ਕੋਈ ਪਲਜ਼🙏🙏
Real actor Dileet
Koi tod ni Diljit da ae banda punjabi industry da maan aa Punjab da maan aa
1 ਸਾਲ ਹੋ ਗਿਆ chamkila ਫਿਲਮ ਨੂੰ ਫਾਲੋ ਕਰਦੇ ਅਖੀਰ ਕਰ ਆ ਹੀ ਗਈ। ਬਹੁਤ ਸੋਹਣੀ MOVIE ਆ
Right I agree
Satho baba khoo lea tera nankana song by chamkila
ਜ਼ਬਰਦਸਤ ਚਮਕੀਲਾ ਫਿਲਮ ❤
This is undoubtedly a masterpiece by Imtiaz Ali, with Diljit's performance being truly memorable.
diljit bhai 🔥🔥
imagine now non Sikhs even celebrating Diljit's performance more than Sikhs.. this is what a bond is between Hindus and Sikhs
Diljit Dosanjh veere ne film ch na chamkile nu sahi daseya na loka nu dove galt te eh gal sabton pyari si ❤
❤❤chamkila y & biba amarjot❤❤
Super duper movie, Amar Singh CHAMKILA
ਦਿਲਜੀਤ ਵੀਰੇਂ ਦੀ ਐਕਟਿੰਗ ❤
Chamkila movie is a pure "ART".❤❤❤❤❤
ਬਹੁਤ ਵਧੀਆ ਜੀ ਦਲਜੀਤ ਜੀ ਤੇ ਪਰੀਨੀਤੀ ਨੇ ਜਿਊਂਦੇ ਕਰਤਾ ਜੀ ਅਮਰ ਜੋੜੀ ਨੂੰ, ਇਮਤਿਆਜ਼ ਅਲੀ ਜੀ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ ਵਾਹਿਗੁਰੂ ਜੀ ਖੂਬ ਤਰੱਕੀਆਂ ਬਖ਼ਸ਼ੇ ਜੀ ਮੂਵੀ ਨੂੰ।।
Great movie, must watch. Awsome performance both by diljit and pariniti. Outstanding work of Imtiaj Ali ji.
Diljit hun next level to v agge ja chukka 🔝
Very good movie.
Weldone Diljit and Prineeti...
Waheguru bless
Thanks Imtiaz
Chamkila very impressive movie koi tod nahi chamkila ji da
Ghaint movie ❤ or Daljit always favourite since Disco Singh❤❤❤
Diljit dosanjh 🔥🔥
Bhut hi vadia bnayi aa....jodi ch chamkila da naam hi nhi aya per chamkile ch usdiya sariyan photoan, phota sabh dekhaya aa!
When dubbed to chinese langauge, this type of story of struggle success and ending will resonate with chinese culture and audiences. I won't be surprised if it becomes a hit there because the story line resonates universally.
Mind blowing movie
Once upon time a legend say tera review mangya kise ne
Very Very Nice Film
amar hi ho gyeee doneeee hi rehndi duniya tkkkkkkkk
Plz bring next video about Punjabi Duet Queens & Playback Singers
OK
What a movie….thanx imtiaz sir…❤❤❤
Legend ✨⭐
Diljit acting 🔥
My respect Great Legendary Singer Amar Singh Chamkila saab 💙🙏💐
Very nice movie & review
WAHEGURU JI .
Nice movie amar singh chamkila ❤
Siraaa❤
🔥🔥💯
Ssa boht boht vadhya uprala imtiaz ali saab va kamaal amar singh chamkila amarjot
Best movie ever
Masterpiece ❤️
Good message in the movie 🙏
Bilkul sach bhaji
Baki d movies dy reviews kio ni a reh ??? Waiting
CHAMKILLA + AMARJOT ❤👌
Great work done by all team 🎉🎊👌👌
Bahut authentic film, thoroughly enjoyed
Very good bai ji
So so good movie
Best movie
Excellent story telling and music
Nice ji
Good movie
I'm not certain if this story is based on true events, but I found the movie to be deeply impactful. The character of Chamkila served as a symbol of freedom of self-expression, challenging the societal norms prescribed by religious leaders. The film also prompted me to reconsider my own moral beliefs. I was particularly moved by Chamkila's dedication to entertaining audiences. Diljit Dosanjh gave a phenomenal performance, and Imtiaz Ali's direction was exceptional. The entire cast and crew are to be commended for bringing this inspiring story to life.
Best movie 👍👍👍👍
Real super star chamkila ji ❤❤❤❤❤❤❤❤❤❤
Whatever Chamkila sang in public was popular in weddings sang by women when barat was gone. Only fanatics can live without any entertainment 👍movie and acting is super by Diljit and Parineeti. Learn how to be humble by this team❤
Chamkeela ajj fir jinuda ho k duniya ty sha gya hun ki krngy usdy pappi hatyary
❤
Awesome movie a 🔥
Diljit dosanjh ❤❤❤❤❤
❤❤❤chmkila ji 🙏🙏🙏😢
Diljit paji should get national award for this movie.
DILJIT DOSANJH❤
NICe movie
Outstanding
Diljit is Legend ✨❤️
Bohtttt sohni c moive ❤️
Diljit dosanjh ❤
Best movie ❤
ਚਮਕੀਲਾ superhit
ਲਾਉਣ ਵਾਲੇ ਜੋਰ ਲਾ ਕੇ ਥੱਕ ਗਏ ਚਮਕੀਲਾ ਨੀ ਮਰਿਆ ਸਿਵਿਆਂ ਚੋ ਵੀ ਬੋਲੀ ਜਾਂਦਾ। ਤੇ ਉਹਨੂੰ ਮਾਰਨ ਵਾਲੀਆਂ ਕਤੀੜਾਂ ਹੁਣ ਲੱਚਰਤਾ ਦੀਆਂ ਬਰਾਂਡ ਅੰਬੈਸਡਰ ਬਣੀਆਂ ਹੋਈਆਂ।
Masterpiece
Masterpiece ❤
Beautiful justice
Movie wadia imo but I think dhokha, tur chali jinderiye, and takue te takua hone chahide si movie ch kyonke dhokha thora versatile si and takue te takua chamkile da phela recorded hit gaana si other than that the movie is solid
Movie vekh koi virla e hovega....Jo Google te chamkila likh k real videos nahi dekhda....and eh film khtam hon to thuaade dimag ch ghumegi...... that's true
Chamkila Amar ker giya daljit nu
Chamkila no 1
Jinnia tarjaan ajj chal diyan nee ohde vichon bahot sariyan chamkila saab diyan nee Chamkila nu kissi de naam di zaroorat nee oh Amar hai
Shayar movie review...???
ਚਮਕੀਲਾ ਜੀ ਪਹਿਲਾ ਵੀ ਅਮਰ ਸਨ ਅਤੇ ਅਮਰ ਰਹਿਣ ਗਏ
Bhai tuhannu kinne keha, , chamkeela swargaa vich hai...
Nimrat khaira was way better than parineeti chopra for amarjyot kaur's role as she has that proper and rooted punjabi accent and also her expressions be it happiness,sadness or anything else she nailed it in jodi
Lagda Chamkile Di Caste ikk big reason see log jealous. Feel karan lag pae ki Garib sade Barabar aa ke kharh gaya
Amar jodi
ਚਮਕੀਲਾ ਅਮਰਜੋਤ ਸਦਾ ਅਮਰ ਰਹਿਣਗੇ
ਘੈਟ ਤੋਂ ਵੱਧ ਮੂਵੀ ਹੈ ਚਮਕੀਲਾ
ਚਮਕੀਲਾ ਪਹਿਲਾਂ ਹੀ ਅਮਰ ਸੀ, ਹੈ ਅਤੇ ਰਹੇਗਾ। ਜੇ ਕਿਸੇ ਦਾ ਯੋਗਦਾਨ ਹੈ ਤਾਂ ਉਹ ਹੈ Imtiaz Ali.
ਬਾਈ ਚਮਕੀਲਾ ਅਮਰ ਜੋਤ ਸਦਾ ਅਮਰ ਨੇ ਅਤੇ ਸਦਾ ਹੀ ਅਮਰ ਰਹਿਣਗੇ ਬਾਈ ਜੀ ਨਾਂ ਕਿ ਫਿਲਮ ਕਰਕੇ ਮੇਰੇ ਪਿਆਰੇ ਪੁੱਤਰਾ ਐਂ ਵੇ ਨਾਂ ਬੇਹੱਦ ਬੇਸਮਝ ਬਕਵਾਸ ਮਾਰਿਆ ਕਰੋ
Bro bmcm dekh lyi tuc ? 😂😂
Rabb ban da ja rea .. sahi kea.. cult figure bani janda..
Nimmo was much better than parineeti
Ys. Indid.
ਚਮਕੀਲਾ 😢 ਈਰਖਾ ਖਾ ਗਈ ਚਮਕੀਲੇ ਨੂੰ ਼਼਼਼਼਼...... i mean professional jealousy swallowed our favourite singing jodi that is Amarjot & Amar S Chamkila 😢😢
First comment 😅
Jodi wasn't so impressive
ਆਹੋ ਸਾਰੇ ਜਹਾਨ ਦਾ ਗੰਦ ਪਾ ਕੇ ਸੁਰਗਾਂ 'ਚ ਜਾਣਾ ਚਮਕੀਲੇ ਨੇ?
Gande gaane gaunda c chamkila🤣🤣🤣🤣
teri maa da sholla salya tu sala lgda salyaa lok jo sunde c oh ganda c hor me me krke marjao te legend ban jao chl sala dalla tuc kps gill to e soot ande bhosdidyeo
Pehla he Amar a put chamara da
ਕੀ ਚਮਕੀਲਾ ਚਮਕੀਲਾ ਲਾਈ ਆ ਕੀ ਕੀਤਾ ਐਨੇ ਪੰਜਾਬ ਲਈ 😅😅😅😅
Fer kena dancer di respect ni krda koi😅
& Mr. sardar take what did you do with Sidhumoosewala. You never supported him & were never empathetic towards him & on the top of it now empathizing for Chamkila. Hypocrisy on the face.
No one is supporting Chamkila here! It is review of a movie made on him! Chamkila was criticised and so was Sidhu Moosewale! But killing someone is wrong on every level.
@@SardarsTakeOfficial I used the word “Empathy” . Both of them always said “People ask for it” and I still remember your vedio which came out after sidhu’s track when he lost election. He was questioning people’s stance and you blatantly criticized him for what he was saying but actually what he said should have been looked with an eye of empathy but that’s what we do mourn after the loss & be an unreasonable critic when people are alive.
ਭੇਡਾ ਹਰੇਕ jgha aa jandia 😂
@@vanditsharma8689mere gaane ch kde ਨਗੇਜ nhi ay mudke sonam bajwa d3 ਚਿੱਤੜ ਜੇਹੇ ਮਰਵਾ ਦਿੰਦਾ ਅਧ ਨੰਗੀ ਕਰਕੇ ਆਹਾ ਸਟੈਂਡ c thode sidhu da 😂
@@SardarsTakeOfficialy ehna nu jwab den di lod nhi hegi eh hege aa andhbhakt sidhi jehi gall aa😂
Ik hero howe dooja villan hi hunda
Chamkila hero a ajj bnaya
Sikh panth nu follow krn vale Singh maade bna ditte film vich indirectly way nal
- film vich oh seen ni laya kithe chamkile gand ne keha c canada Jake Mai paise ditte a
Khadkua nu manu koi v drr nai
Phr kuj tym bad gana Gaya ajo jihne hiqq ch vjna
Othe Singh v c phr enia gllab sunke kithe reha janada c singha to
Marn vele v eh gana gaa reha c
Na ki car ton bahr a reha c
Film vch ehnu
Innocent vkhaya
Pr ehde dimag vch sara tym
Bhabia,bhena de laqq ,Patt sreer hi ghumde c
Kde sooremea te jeona mod ja jagga ,suche te gana Gaya??
Keoke ashqq c
Moosewala nal compare krn valeo
Socho jra
Ohne kudia nu glt bolya c ?
Jina film vch chnga show kita ohna hi madaa c eh nrqdharia
ਖਾੜਕੂ ਸਿੰਘਾਂ ਦਾ ਕੰਮ ਹੁੰਦਾ ਬਾਕੀ ਵੀ ਮਰਦੇ ਗੰਦ ਦੀ ਸ਼ੁਰੂਆਤ ਮਾਣਕ ਤੇ ਸ਼ਿੰਦੇ ਨੇ ਕੀਤੀ ਹਮਲਾ ਜੱਟ ਨੇ ਵੀ ਗਾਇਆ ਚਮਕੀਲਾ ਕਿਓਂ ਮਾਰਿਆ ਖਾੜਕੂ ਸਿੰਘ ਜੇ ਮਾਰਦੇ ਚਮਕੀਲੇ ਨੂੰ ਮਾਰਦੇ ਨਾਲ ਦਿਆਂ ਦਾ ਕੀ ਕਸੂਰ ਸੀ ਖਾੜਕੂ ਸਿੰਘਾਂ ਨੇ ਚਮਕੀਲਾ ਨਹੀਂ ਮਾਰਿਆ ਇਹ ਪੈਸੇ ਮੰਗਣ ਵਾਲਿਆਂ ਨੇ ਮਾਰਿਆ ਕਿਓਂ ਕੇ ਬਾਕੀ ਸਿੰਗਰ ਕੋਲ ਇਨਾ ਪੈਸਾ ਨਹੀਂ ਸੀ ਜਿਨਾਂ ਚਮਕੀਲੇ ਕੋਲ ਤੇ ਬਾਕੀ ਸਿੰਗਲਾ ਦਾ ਕੰਮ ਠੱਪ ਸੀ ਸਿੰਘਾ ਕੋਲ ਜਾ ਕੇ ਚਮਕੀਲੇ ਨੇ ਕਿਹਾ ਸੀ ਹੁਣ ਨਹੀਂ ਗਾਵੇਗਾ ਗੰਦ ਪਰ ਇੱਕ ਗੀਤ ਬਣਿਆ ਪਿਆ ਓਹ ਕੰਪਨੀ ਨੇ ਨਾਮ ਬਦਲ ਕੇ ਪਾ ਦਿੱਤਾ ਜੇ ਚਮਕੀਲਾ ਗਲਤ ਸੀ ਸੁੱਚਾ ਸਿੰਘ ਲੰਗਾਹ ਨੂੰ ਕਿਓਂ ਨੀ ਨੱਥ ਪਾਈ ਓਹਨੇ ਤਾਂ ਸਭ ਕਰਤਾ ਕੁਲੜ ਪੀਜ਼ੇ ਵਾਲੇ ਹੋਰ ਬਹੁਤ ਆ ਜੋ ਸ਼ਰੇਆਮ ਹਰ ਕਿਸੇ ਦੇ ਫੋਨ ਚ ਘੁੱਮ ਰਹੇ
Oye laddu tenu pushaya kise ne
Tuc saleyo bishnoi to bina thik nhi aunde kde 😂
Ik din sidhu te v film bnu ❤️❤️
Nahi bandi. Sidhu da ta replacement hogya already record v todte os de hor singer haige a similar kuch nahi unique
@@KillerMirzaX bai singing di gll ni jo lifestyle ohda c film jrur bnn skdi c