😂 Bilkul, Oh aavde hsaab naal ik Social-worker c. Bhave chamkile ne galt gaane gaaye kayi lokan de hsaab naal but ohne Dharmik album v kaddi, kush vadiya kmm v kite ohne apni zindgi ch.
Os tym te v saare kalakaar gounde c laccharr-gaane, ohna nu kuch ni keha geya ehna Vadde-Soormeya ton. Chamkila Hit c, eh saale ohde naam ton Fame bhaalde c, ohde ton sad-de c eh saale, Agla Top te jo C!
Bilkul g oda character niboun wala jatt ohnu Sunan waale jatt akhare lwoun waale jatt wife jatti naal rehn wala jatt writer jatt mrvoun ja irkha waale Kuldeep manak te shinda jatt nahi c fer v sari gl lia k jatta te sutt dende ne
@@kabaddi1658 bhai maaria te fr pash v c oh te jatt c Sandhu Jatt te oh gande geet v nahi c gounda pr harkata maaria c varindet v maria c Deedar sandhu nu stage te thaped maare c jaat paat ohna singha ne nahi dekhi bss ehi dekhde ne ehnu pusho b dilshad akhtar v maaria c odi gl kyu nhi krde kyu k oh police waale ne maaria c oh v shareaam looka de sahmne srf mrji da geet na goun te maarta c othe awaaj ni niklni ehna d
Chamkila bahut vadiya te imandaar banda c wadde chote di bahut izzat karda c loak v kinna pyar karde aa aaj tak v kar rahe aa bai ji singer ta lajwaab c Chamkila ji warga hor koi artist na aaya na aayegaa love you Chamkila
ਸਹੀ ਕਿਹਾ ਬਾਈ ਜਾਤ ਪਾਤ ਦੇ ਢੇਕੇਦਾਰ ਕਦੇ ਨਹੀ ਚਾਹੁੰਦੇ ਕਿ ਹੋ ਉਪਰ ਉੱਠੇ।
Right bai ji ina nsli baterya punjabi baichara bnd ta GURU SAAB ji de saze 5 pyare bde pyare c per ......
ਤੁਹਾਡਾ ਪਿਓ ਮੂਸੇਵਾਲਾ ਕਿਹੜੀ ਜਾਤ ਦਾ ਸੀ ਕਿਉਂ ਐਵੇਂ ਇਦਾਂ ਦੇ ਪੇਜਾਂ ਵਾਲੇ ਦੱਲਿਆ ਮਗਰ ਲੱਗਦੇ ਹੋ ਸਭ ਤੋਂ ਜਿਆਦਾ ਸਿੱਧੂ ਮੂਸੇ ਵਾਲੇ ਦਾ ਵਿਰੋਧ ਜੱਟਾਂ ਨੇ ਕੀਤਾ ਇਸ ਦੱਲੇ ਨੂੰ ਪੁੱਛੋ ਆਪਣੀ ਭਾਬੀ ਬਾਰੇ ਗੱਲ ਸੋਚ ਸਕਦਾ ਜਾਂ ਨਹੀਂ
ਹੋਰ ਕਿਸੇ ਨੇ ਇਕ ਅੱਧਾ ਗਾਇਆ ਹੋਣਾ ਹੈ ਪਰ ਚਮਕੀਲੇ ਦੇ ਗੀਤ ਬਹੁਤ ਗੰਦੇ ਅਤੇ ਬਹੁਤ ਗੀਤ ਗੰਦੇ ਸਨ । ਇਹ ਤਾਂ ਗੰਦ ਦਾ ਟੋਕਰਾ ਸੀ ! ਇਸ ਨੇ ਥਰਡ ਕਲਾਸ ਗੀਤ ਗਾਏ । ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਚਮਕੀਲੇ ਨੂੰ ਵਰਤਿਆ ਜਾ ਰਿਹਾ ਹੈ ਨਹੀਂ ਤਾਂ ਦਿਲਸ਼ਾਦ ਅਖਤਰ ਨੂੰ ਵੀ ਚਲਦੇ ਅਖਾੜੇ ਵਿੱਚ ਗੋਲ਼ੀ ਮਾਰ ਦਿੱਤੀ ਗਈ ਸੀ ਪਰ ਉਸ ਨੂੰ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਨਹੀਂ ਵਰਤਿਆ ਜਾ ਸਕਦਾ ਇਸ ਕਰਕੇ ਉਸ ਦਾ ਕੋਈ ਨਾਂ ਨਹੀਂ ਲੈਂਦਾ । ਉਸ ਨੇ ਸਾਫ ਸੁਥਰੇ ਗੀਤ ਗਾਏ ਸਨ ।
Sidhu ne jad raajniti vich pair rakh dita osi din toh bahut log osde anti ho gye hone, baki rabb janda yaar 😊
ਸ਼ਹੀਦ ਲੈਜੰਡ🙏 ਅਮਰ ਸਿੰਘ ਚਮਕੀਲਾ ਜਿੰਦਾਬਾਦ🌹💪♥️
Amar singh chamkila lokan de dillan te raaj karda hai
ਹੋਰ ਕਿਸੇ ਨੇ ਇਕ ਅੱਧਾ ਗਾਇਆ ਹੋਣਾ ਹੈ ਪਰ ਚਮਕੀਲੇ ਦੇ ਗੀਤ ਬਹੁਤ ਗੰਦੇ ਅਤੇ ਬਹੁਤ ਗੀਤ ਗੰਦੇ ਸਨ । ਇਹ ਤਾਂ ਗੰਦ ਦਾ ਟੋਕਰਾ ਸੀ ! ਇਸ ਨੇ ਥਰਡ ਕਲਾਸ ਗੀਤ ਗਾਏ । ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਚਮਕੀਲੇ ਨੂੰ ਵਰਤਿਆ ਜਾ ਰਿਹਾ ਹੈ ਨਹੀਂ ਤਾਂ ਦਿਲਸ਼ਾਦ ਅਖਤਰ ਨੂੰ ਵੀ ਚਲਦੇ ਅਖਾੜੇ ਵਿੱਚ ਗੋਲ਼ੀ ਮਾਰ ਦਿੱਤੀ ਗਈ ਸੀ ਪਰ ਉਸ ਨੂੰ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਨਹੀਂ ਵਰਤਿਆ ਜਾ ਸਕਦਾ ਇਸ ਕਰਕੇ ਉਸ ਦਾ ਕੋਈ ਨਾਂ ਨਹੀਂ ਲੈਂਦਾ । ਉਸ ਨੇ ਸਾਫ ਸੁਥਰੇ ਗੀਤ ਗਾਏ ਸਨ ।
ਚਮਕੀਲਾ ਅਮਰਜੋਤ ਸਦਾ ਅਮਰ ਰਹਿਣਗੇ
Good sir ji
ਹੋਰ ਕਿਸੇ ਨੇ ਇਕ ਅੱਧਾ ਗਾਇਆ ਹੋਣਾ ਹੈ ਪਰ ਚਮਕੀਲੇ ਦੇ ਗੀਤ ਬਹੁਤ ਗੰਦੇ ਅਤੇ ਬਹੁਤ ਗੀਤ ਗੰਦੇ ਸਨ । ਇਹ ਤਾਂ ਗੰਦ ਦਾ ਟੋਕਰਾ ਸੀ ! ਇਸ ਨੇ ਥਰਡ ਕਲਾਸ ਗੀਤ ਗਾਏ । ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਚਮਕੀਲੇ ਨੂੰ ਵਰਤਿਆ ਜਾ ਰਿਹਾ ਹੈ ਨਹੀਂ ਤਾਂ ਦਿਲਸ਼ਾਦ ਅਖਤਰ ਨੂੰ ਵੀ ਚਲਦੇ ਅਖਾੜੇ ਵਿੱਚ ਗੋਲ਼ੀ ਮਾਰ ਦਿੱਤੀ ਗਈ ਸੀ ਪਰ ਉਸ ਨੂੰ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਨਹੀਂ ਵਰਤਿਆ ਜਾ ਸਕਦਾ ਇਸ ਕਰਕੇ ਉਸ ਦਾ ਕੋਈ ਨਾਂ ਨਹੀਂ ਲੈਂਦਾ । ਉਸ ਨੇ ਸਾਫ ਸੁਥਰੇ ਗੀਤ ਗਾਏ ਸਨ ।
ਸੱਚ ਕਿਹਾ ਸੀ ਕਿਸੇ ਨੇ ਕਿ ਕਲਾਕਾਰ ਦੀ ਕੋਈ ਜਾਤ ਧਰਮ ਮਜਹਬ ਨਹੀ ਹੁੰਦਾ..ਦਿਲਜੀਤ ਨੇ ਸਾਬਤ ਕਰਤਾ …ਚਮਕੀਲਾ ਕਹਿੰਦਾ ਹੁੰਦਾ ਸੀ ਸਟੇਜ ਤੇ ਸੰਗੀਤ ਕੀ ਆ ਵੀਰੇ “ਨਾਨਕ ਦੁਖਿਆ ਸਭਿ ਸੰਸਾਰ”
ਸੰਗੀਤ ਸੁਣ ਮੰਨ ਹਲਕਾ ਤੇ ਖੁਸ਼ ਹੋ ਜਾਂਦਾ
ਸੰਗੀਤ ਦਾ ਮਨ ਦਾ ਸਕੂਨ ਤੇ ਜ਼ਿੰਦਗੀ ਦਾ ਠਹਿਰਾ ਵਾ
ਸਾਡਾ ਕੰਮ ਆਹੀ ਦਾ ਲੋਕਾ ਦੀ ਸੇਵਾ ਕਰਨੀ
ਲੋਕ ਬਹੁਤ ਕੁਝ ਕਹਿਣ ਤੇਰੇ ਵਾਰੇ ਪਰ ਪਰਵਾਹ ਨਹੀ ਕਰਨੀ ਇੱਥੇ ਸਾਰੇ ਈ ਠੇਕੇਦਾਰ ਬਣਦੇ ਆ ਕੋਈ ਇੰਨਾ ਕ ਰੱਬ ਦੇ ਨੇੜੇ ਆ ਉਸ ਇਨਸਾਨ ਨੂੰ ਹੀ ਪਤਾ ਜਾ ਉਸ ਇੱਕ ਨੂੰ
ਜੀਂਦੀ ਜਿੰਨੀ ਵਿਦਨਾਮੀ ਹੁੰਦੀ ਹੈ ਰੱਬ ਉੱਨੀ ਹੀ ਇੱਜਤ ਬਖਸਦਾ
ਤੂੰ ਆਪਣਾ ਫੱਰਿਜ ਨਵਾ ਛੱਡਿਆ .ਇੱਕ ਚੰਗੇ ਸੰਗੀਤਕਾਰ ਹੋਣ ਦੇ ਨਾਤੇ .ਇੱਕ struggle singer ਹੀ ਸਮਝ ਸਕਦਾ ਦੂਜੇ singer ਦੀ condition ਪਰਿਵਾਰ ਜਿੰਮੇਵਾਰੀਆ ਗੀਤਾ ਦੀਆਂ ਫਿਰਮੇਸ਼ਾ
ਧਮਕੀਆ ..
ਤੇਰੀ ਇਹ ਫ਼ਿਲਮ ਪੰਜਾਬੀ ਗੀਤ ਫ਼ਿਲਮ industry ਨੂੰ ਸਮਪਰਪਤ ਹੈ ….ਅੱਜ ਜੋ ਪੰਜਾਬੀ singer ਜਾਂ ਐਕਟਰ ਗਾ ਰਿਹਾ ਜਾ ਅਜਾਦੀ ਲਿਖ ਜਾ ਵੀਡੀਉ ਬਣਾ ਰਿਹੇ ਆ ਤਾਂ (ਚਮਕੀਲੇ) ਦੇਣ ਜਾਂ ਯੋਗਦਾਨ ਹੈ।
ਲੋਕਾ ਨੂੰ ਤਾ ਬਸ ਇੱਕ ਤਰਫ਼ਾਂ ਹੀ ਪਤਾ ਫ਼ਿਲਮ ਦੇਖ ਸੋਚ ਤਾਂ ਬਦਲੋ ।
ਕਿਸੇ ਦੀ ਜ਼ਿੰਦਗੀ ਦੀਆਂ ਪੀੜਾਂ ਔਕੜਾਂ ਕੱਠਨਾਈਆ ਦਾ ਪਤਾ ਲੱਗੋ
ਜ਼ਿੰਦਗੀ ਵਿੱਚ ਨਾਮ ਕਮਾਉਣ ਲਈ ਕੀ ਕੀ ਕਰਨਾ ਪੈਦਾ .ਫਿਰ ਵੀ ਲੋਕਾ ਦੇ ਅੰਦਰ ਈਰਖਾ ਨਹੀ ਜਾਂਦੀ .
ਕਦੇ ਮਾਟੋਂ ,ਬਲਵੰਡ ਗਾਰਗੀ,ਬੂਟਾ ਸਿੰਘ ਸਾਦ ਨੂੰ ਪੜ ਕੇ ਦੇਖੋ ਫਿਰ ਪਤਾ ਚਮਕੀਲਾ (ਸਾਹਿਤਕ)ਕੀ ਸੀ ਚਮਕੀਲੇ ਨੂੰ ਜਾਂ ਦਾ ਅਨਪੜ (ਪਿੰਡੋ ਜੀਵਨ ਨੂੰ ਨੇੜੇ ਸਮਝਣ ਵਾਲਾ) ਸਮਝ ਸਕਦਾ ਜਾਂ ਤਾਂ ਕੋਈ ਵਿਦਵਾਨ ….ਪੰਜਾਬੀ ਚ ਵੀ ਫੇਲ ਹੋਏ ਆਪਣੇ ਆਪ ਵੈਲੀ ਸਮਝਣ ਵਾਲੇ ਚਮਕੀਲੇ ਨੂੰ ਨਹੀ ਸਮਝ ਸਕਦੇ।
(ਪਰ ਘਰ ਘਰ ਪੁੱਤ ਜੰਮਦੇ ਨਹੀ ਜੰਮਣਾ ਚਮਕੀਲਾ ਨਹੀ ਜੰਮਣਾ ਦਿਲਜੀਤ)
ਇੱਕ ਬੇਨਤੀ ਫ਼ਿਲਮ ਪੰਜਾਬੀ (ਤੇਲਗੂ ਬੰਗਾਲੀ English,etc)ਵਿੱਚ ਵੀ ਡੱਬ ਕਰ ਦਿਉ। ਸਾਰੀ ਦੁਨੀਆ ਨੂੰ ਪਤਾ ਲੱਗੇ ਸੱਚ ।
ਦਿਲਜੀਤ real actress .full spot gbu
😢😢😢😢😢😢😂😂😂😊🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
ਚਮਕੀਲੇ ਵੀਰ ਦੀ ਦੁਗਾਣਾ ਜੋੜੀ ਦਾ ਅੱਜ ਤੱਕ ਕੋਈ ਮਕਾਬਲਾ ਨਹੀਂ ਕਰ ਸਕੀਆਂ ❤️❤️❤️❤️
Legend Amar Singh Chamkila
ਉਸਤਾਦ ਚਮਕੀਲਾ ਬਾਈ ਜਿੰਦਾਬਾਦ
ਹੋਰ ਕਿਸੇ ਨੇ ਇਕ ਅੱਧਾ ਗਾਇਆ ਹੋਣਾ ਹੈ ਪਰ ਚਮਕੀਲੇ ਦੇ ਗੀਤ ਬਹੁਤ ਗੰਦੇ ਅਤੇ ਬਹੁਤ ਗੀਤ ਗੰਦੇ ਸਨ । ਇਹ ਤਾਂ ਗੰਦ ਦਾ ਟੋਕਰਾ ਸੀ ! ਇਸ ਨੇ ਥਰਡ ਕਲਾਸ ਗੀਤ ਗਾਏ । ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਚਮਕੀਲੇ ਨੂੰ ਵਰਤਿਆ ਜਾ ਰਿਹਾ ਹੈ ਨਹੀਂ ਤਾਂ ਦਿਲਸ਼ਾਦ ਅਖਤਰ ਨੂੰ ਵੀ ਚਲਦੇ ਅਖਾੜੇ ਵਿੱਚ ਗੋਲ਼ੀ ਮਾਰ ਦਿੱਤੀ ਗਈ ਸੀ ਪਰ ਉਸ ਨੂੰ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਨਹੀਂ ਵਰਤਿਆ ਜਾ ਸਕਦਾ ਇਸ ਕਰਕੇ ਉਸ ਦਾ ਕੋਈ ਨਾਂ ਨਹੀਂ ਲੈਂਦਾ । ਉਸ ਨੇ ਸਾਫ ਸੁਥਰੇ ਗੀਤ ਗਾਏ ਸਨ ।
ਜਾਤ ਵਾਦ ਦੀ ਭੇਟ ਚੜਿਆ ਪਤਾ ਲੱਗਿਆ ਤਾਂ ਪਸਤਾਂ ਖਤਮ ਹੋਣਗੁੀਆਂ:- ਮਾਰਸ਼ਲ ਚਮਾਰ ਕੌਮ ।
ਚਮਕੀਲੇ ਨੇ ਪੰਜਾਬੀਆਂ ਦੀਆਂ ਕਰਤੂਤਾਂ ਉਜਾਗਰ ਕਰ ਦਿੱਤੀਆਂ ਸੀ।
😂 Bilkul, Oh aavde hsaab naal ik Social-worker c.
Bhave chamkile ne galt gaane gaaye kayi lokan de hsaab naal but ohne Dharmik album v kaddi, kush vadiya kmm v kite ohne apni zindgi ch.
@@DineshDinesh-nh9wk ਚਮਕੀਲੇ ਜਿੰਨਾ ਗੰਦ ਅੱਜ ਤਕ ਕੋਈ ਨਹੀਂ ਗਾ ਸਕਿਆ
ਨਾ ਹੀ ਉਸ ਬੇਸ਼ਰਮ ਕੰਜਰ ਦਾ ਰਿਕਾਰਡ ਕਿਸੇ ਤੋਂ ਟੁੱਟਣਾ ਹੈ !
ਉਹ ਐਨਾ ਵੀ ਨਹੀਂ ਸਮਝ ਸਕਿਆ ਕਿ ਉਸ ਦੌਰ ਵਿੱਚ ਗੰਦੇ ਗੀਤ ਗਾਉਣਾ ਖਤਰੇ ਤੋਂ ਖਾਲੀ ਨਹੀਂ ਸੀ
ਉਸ ਨੂੰ ਲਾਲਚ ਹੋ ਗਿਆ ਤੇ ਇਹ ਲਾਲਚ ਉਸ ਨੂੰ ਬਹੁਤ ਮਹਿੰਗਾ ਪਿਆ
ਉਸ ਵੇਲ਼ੇ ਖਾੜਕੂਆਂ ਦੀ ਚਲਦੀ ਸੀ ਤੇ ਉਹ ਗੰਦੇ ਗੀਤ ਗਾਉਣ ਤੋਂ ਰੋਕਦੇ ਸਨ ।
ਗੰਦ ਦੀ ਸਪੋਰਟ ਕਰਕੇ ਗੰਦੇ ਨਾ ਬਣੋ !
Chamkila ❤
ਸਹੀ ਕਹਿ ਵੀਰ ਇਹੀ ਅੱਜ ਦੂਜੇ ਰੂਪ ਵਿਚ ਸਿੱਧੂ ਮਿੱਸੇਵਾਲੇ ਨਾਲ ਕੀਤਾ
ਬੱਗੇ ਸਫਰੀ ਨੇ ਕਿੰਨਾ ਗੰਦ ਗਾਇਆ ਉਹਨੂੰ ਤਾ ਅਜੇ ਤੱਕ ਨਹੀ ਮਾਰਿਆ ਦਹੋ ਜਵਾਬ ਤੇ ਚਮਕੀਲਾ ਹੀ ਕਿਓ?
Os tym te v saare kalakaar gounde c laccharr-gaane, ohna nu kuch ni keha geya ehna Vadde-Soormeya ton. Chamkila Hit c, eh saale ohde naam ton Fame bhaalde c, ohde ton sad-de c eh saale, Agla Top te jo C!
Ohi haal Sidhu Moosewale da hoya gaanh jaake.
@@DineshDinesh-nh9wk ohi gl aa bai yr chamkila ik aam jihe ghr da ta ktl kita os da oh ta aaaj v amar aa
@@DineshDinesh-nh9wk ryt bai
Oda name v Amar c ho v amr gya..😊❤
Chamkila ghaint telented banda
ੳਸ ਟਾਈਮ ਚਮਕੀਲਾ ਸੀ
ਤੇ ਅੱਜ ਕੱਲ੍ਹ ਰਾਕਾ 😎
ਗੁਰਦੀਪ ਸਿੰਘ ਦੀਪਾ ਹੇਰਾਂ ਭੈਣ ਦੇ ਲਨ ਚਮਕੀਲਾ ਬਾਈ ਜਿੰਦਾਬਾਦ
😂😂😂
😂😂😂
😅😅😅
Dekh lai Deepe heran vale ne tere najayiaj baap chamkile di bund ch kartoos bhare c
😂😂😂😂
ਭੈਣ ਦੇਣੇ ਕਾਹਦੇ ਸੂਰਮੇ
ਕਾਲੀ ਬੁੱਕਲ 'ਚ ਗੰਨਾ ਸੀ ਲੁਕੋਈਆਂ
ਚੋਰਾਂ ਦੀਆਂ ਡਾਰਾਂ ਛੱਡੀਆਂ
ਦੀਪੇ ਵਰਗੀਆਂ ਲੋਟੂ ਲੀਰਾਂ
ਫ਼ਿਰੌਤੀਆਂ ਦਾ ਗੰਦ ਪਾਉਂਦੀਆਂ
ਪੈਸੇ ਭਾਲਦੀਆਂ ਸਾਲੀਆਂ ਕਤੀੜਾਂ
ਸ਼ੇਰ ਆਣ ਕੱਲ੍ਹਾ ਘੇਰਿਆ
ਝੁੰਡ ਗਿੱਦੜਾਂ ਦੇ ਕੱਠੇ ਹੋ ਸਾਰੇ
ਆਉਂਦੇ ਜੇ ਟਾਇਮ ਬੰਨ੍ਹਕੇ
ਚਮਕੀਲਾ ਵੀ ਦਿਖਾਉਂਦਾ ਫੇਰ ਤਾਰੇ
ਨਿਹੱਥਿਆਂ ਦੇ ਗੋਲੀ ਮਾਰਨੀ
ਅੌਰਤ ਤੇ ਹੱਥ ਚੁੱਕਣਾ
ਸਿੰਘ ਸੂਰਮੇ ਕਦੇ ਨੀ ਕਰਦੇ
ਇਹ ਕੰਮ ਲੀਰਾਂ ਦੇ
ਹੇਰਾਂ ਵਰਗੇ ਲੁਟੇਰੇ ਕਰਦੇ
ਪਿੱਠ ਪਿੱਛੇ ਨਹੀਂਓ ਘੇਰਦੇ
ਸਿੰਘ ਸੂਰਮੇ ਗੁਰਾਂ ਦੇ ਪਿਆਰੇ
ਆਉਂਦੇ ਜੇ ਟਾਇਮ ਬੰਨ੍ਹਕੇ
ਚਮਕੀਲਾ ਵੀ ਦਿਖਾਉਂਦਾ ਫੇਰ ਤਾਰੇ
ਲਾਸ਼ਾਂ ਬੰਨ੍ਹ-ਬੰਨ੍ਹ ਤੋਰਦਾ
ਦੱਸਕੇ ਜੇ ਆਉਂਦੇ ਕਿਤੇ ਸਾਹਮਣੇ
ਪਿੱਠ ਪਿੱਛੇ ਵਾਰ ਕਰਗੇ
ਮੂੰਹ ਬੰਨ੍ਹਕੇ ਸੀ ਆਏ ਗੱਡੀ ਨੇੜੇ
ਅਸਲੇ ਨਾਲ ਸ਼ੇਰ ਬਣਦੇ
ਦੋ ਥੱਪੜਾਂ ਦੀ ਮਾਰ ਨੀ ਸੀ ਜਿਹੜੇ
ਪਜਾਮਿਆਂ ਦੇ ਵਿੱਚ ਮੂਤਦੇ
36 ਸਾਲ ਬਾਅਦ ਮੁਟਿਆਰੇ
ਨਾਂ ਸੁਣ ਚਮਕੀਲੇ ਦਾ ਹੇਟਰ ਸਾਰੇ
ਆਉਂਦੇ ਜੇ ਟਾਇਮ ਬੰਨ੍ਹਕੇ
ਚਮਕੀਲਾ ਵੀ ਦਿਖਾਉਂਦਾ ਫੇਰ ਤਾਰੇ
Good ji
ਬਾਈ 110% ਸਹੀ
Nice
ਜੀਓ ਸੋਹਣੇਆ ਕਿਆ ਬਾਤਾਂ ਸਵਾਦ ਲਿਆ ਤਾ ਰਾਜੀ ਰਹਿ
V good
ਇਹ video ਬਹੁਤ ਲੋਕਾ ਨੂੰ ਕੌੜੀ ਲਗਣੀ ਆ ਕਿਉਕਿ ਇਹ ਸੱਚ ਆ।
Chamkila, Chamkila Only Chamkila ❤
ਚਮਕੀਲਾ ਜਿੰਦਾਬਾਦ
ਆਮ ਸਰੋਤਿਆਂ ਨੂੰ ਨਹੀ ਪਤਾ ਸੀ ਲੋਕ ਉਦੀ ਕਲਾ ਸੁਣਦੇ ਸਨ
।ਤੁਸੀਂ ਚਮਾਰ ਸ਼ਬਦ ਨੂੰ ਗ਼ਲਤ ਢੰਗ ਨਾਲ ਵਰਤਿਆਂ। ਚਮਕੀਲੇ ਨੇ ਚਮਾਰ ਸ਼ਬਦ ਮਾਣ ਨਾਲ ਵਰਤਿਆਂ ਸੀ। ਬਾਕੀ ਜੇਕਰ ਚਮਕੀਲੇ ਦੀ ਕੈਸਟ ਸਭ ਨਾਲੋਂ ਜ਼ਿਆਦਾ ਖਰੀਦੀ ਤੇ ਸੁਣੀ ਹੈ ਤਾਂ ਉਹ ਜੱਟਾ ਨੇ ਖੇਤਾਂ ਵਿੱਚ ਸੁਣੀ ਹੈ। ਚਮਕੀਲੇ ਦੇ ਗਾਣੇ ਪਰਿਵਾਰਾਂ ਵਿੱਚ ਬੈਠੇ ਕੇ ਸੁਣਨ ਵਾਲੇ ਅੱਜ ਵੀ ਨਹੀਂ ਹਨ ਉਹ ਤਾਂ ਸਮਾਂ ਕਿਹੜਾ ਸੀ। ਬਾਕੀ ਜਾਤੀਆਂ ਨੂੰ ਗ਼ਲਤ ਢੰਗ ਨਾਲ ਪੇਸ਼ ਕਰਨ ਵਾਲਿਆਂ ਨੂੰ ਜਵਾਬ ਦਿੱਤਾ ਜਾਵੇ ਤਾਂ ਕਿ ਇਹ ਜ਼ਹਿਰ ਸਮਾਜ ਵਿਚੋਂ ਕਢਿਆ ਜਾਵੇ।
Bilkul g oda character niboun wala jatt ohnu Sunan waale jatt akhare lwoun waale jatt wife jatti naal rehn wala jatt writer jatt mrvoun ja irkha waale Kuldeep manak te shinda jatt nahi c fer v sari gl lia k jatta te sutt dende ne
ਨਾਲੇ ਬਾਈ ਲੋਕ ਕਹਿੰਦੇ ਉਸ ਨੂੰ ਜਾਤੀ ਕਰਕੇ ਮਾਰੇ ਫਿਰ ਜੇ ਜੱਟਾਂ ਨੂੰ ਕੋਈ ਜੈਲਸੀ ਹੁੰਦੀ ਤਾਂ ਉਹ ਚਮਕੀਲੇ ਦੇ ਗਾਣੇ ਕਿਉਂ ਸੁਣਦੇ
ਚਲੋ ਆਪਾਂ ਮੰਨਦੇ ਤਾਂ ਕੀ ਚਮਕੀਲੇ ਨੂੰ ਮਾਰਨਾ ਨਹੀਂ ਸੀ ਚਾਹੀਦਾ ਪਰ ਲੋਕੀ ਉਨਾ ਸਿੰਘਾਂ ਨੂੰ ਅੱਜ ਭੁੱਲ ਗਏ ਜਿੰਨਾਂ ਨੇ ਪੰਜਾਬ ਜਾਂ ਸਿੱਖਾਂ ਖਾਤਰ ਘਰ ਛੱਡੇ ਸਿੱਖਾਂ ਦੀ ਡਿੱਗੀ ਪੱਗ ਸਿਰ ਤੇ ਰੱਖੀ ਫੇਰ ਅੱਜ ਉਹ ਕਿਦਾਂ ਮਾੜੇ ਹੋ ਸਕਦੇ ਪੰਜਾਬ ਦੇ ਲੋਕਾਂ ਦੇ ਜਮੀਰ ਸੱਚੀ ਮਰ ਗਈ 🙏😭😭
@@kabaddi1658 bhai maaria te fr pash v c oh te jatt c Sandhu Jatt te oh gande geet v nahi c gounda pr harkata maaria c varindet v maria c Deedar sandhu nu stage te thaped maare c jaat paat ohna singha ne nahi dekhi bss ehi dekhde ne ehnu pusho b dilshad akhtar v maaria c odi gl kyu nhi krde kyu k oh police waale ne maaria c oh v shareaam looka de sahmne srf mrji da geet na goun te maarta c othe awaaj ni niklni ehna d
@@kabaddi1658 ਚਮਕੀਲੇ ਜਿੰਨਾ ਗੰਦ ਅੱਜ ਤਕ ਕੋਈ ਨਹੀਂ ਗਾ ਸਕਿਆ
ਨਾ ਹੀ ਉਸ ਬੇਸ਼ਰਮ ਕੰਜਰ ਦਾ ਰਿਕਾਰਡ ਕਿਸੇ ਤੋਂ ਟੁੱਟਣਾ ਹੈ !
ਉਹ ਐਨਾ ਵੀ ਨਹੀਂ ਸਮਝ ਸਕਿਆ ਕਿ ਉਸ ਦੌਰ ਵਿੱਚ ਗੰਦੇ ਗੀਤ ਗਾਉਣਾ ਖਤਰੇ ਤੋਂ ਖਾਲੀ ਨਹੀਂ ਸੀ
ਉਸ ਨੂੰ ਲਾਲਚ ਹੋ ਗਿਆ ਤੇ ਇਹ ਲਾਲਚ ਉਸ ਨੂੰ ਬਹੁਤ ਮਹਿੰਗਾ ਪਿਆ
ਉਸ ਵੇਲ਼ੇ ਖਾੜਕੂਆਂ ਦੀ ਚਲਦੀ ਸੀ ਤੇ ਉਹ ਗੰਦੇ ਗੀਤ ਗਾਉਣ ਤੋਂ ਰੋਕਦੇ ਸਨ ।
ਗੰਦ ਦੀ ਸਪੋਰਟ ਕਰਕੇ ਗੰਦੇ ਨਾ ਬਣੋ !
ਪਰ ਵੀਰ ਦਲਜੀਤ ਨੇ ਬਹੁਤ ਵਧੀਆ ਰੋਲ ਕੀਤਾ ਆ, ਮੇ movie ਬਹੁਤ ਵਾਰੀ ਦੇਖੀ, ਮੇ ਐਸ ਗੱਲ ਤੋ ਬਿਲਕੁਲ ਸਹਿਮਤ ਨਹੀਂ ਆ
amar singh chamkila❤❤
Chamkila bahut vadiya te imandaar banda c wadde chote di bahut izzat karda c loak v kinna pyar karde aa aaj tak v kar rahe aa bai ji singer ta lajwaab c Chamkila ji warga hor koi artist na aaya na aayegaa love you Chamkila
Punjab ke mahan gayak super duper hit ustadon ke ustad Amar Singh chamkila ji jindabad 💪
Waah paji aj mai tuhada fan ho gya sach Bolan lye sukriyan ... thanks bro
22 Amar singh chamkila all group artists legends always and old is gold.
ਸੱਚੀ ਗੱਲ ਹੈ ਬਾਈ ਜੀ❤
Legend chamaar veer Amar singh chamkila ❤❤
Chamkila 🌹🌹🌹
ਉਸ ਬੀਬੀ ਨੇ ਕਿਹਾ ਸੀ.
ਸਾਦੀ ਵਿਵਾਹ ਵਿੱਚ ਲੁਕ ਲੁਕ ਕੇ ਇਹੀ ਗਾਣੇ ਗਾਉਂਦੇ ਹਾਂ
ਰਾਤੀ ਕੀ ਗੁਜਰੀ ਦੱਸ ਪਤਲੋ ਦਿਆ ਯਾਰਾ
ਅੱਗੇ ਤਾਂ ਸੁਣਿਆ
Bai ਪਰਮ very ਗੁਡ ਗੁਡ ਰਿਵਿਊ
ਪਰ ਬਾਈ hooda 100%right
🙏❤️
@@paramkhela ਚਮਕੀਲੇ ਜਿੰਨਾ ਗੰਦ ਅੱਜ ਤਕ ਕੋਈ ਨਹੀਂ ਗਾ ਸਕਿਆ
ਨਾ ਹੀ ਉਸ ਬੇਸ਼ਰਮ ਕੰਜਰ ਦਾ ਰਿਕਾਰਡ ਕਿਸੇ ਤੋਂ ਟੁੱਟਣਾ ਹੈ !
ਉਹ ਐਨਾ ਵੀ ਨਹੀਂ ਸਮਝ ਸਕਿਆ ਕਿ ਉਸ ਦੌਰ ਵਿੱਚ ਗੰਦੇ ਗੀਤ ਗਾਉਣਾ ਖਤਰੇ ਤੋਂ ਖਾਲੀ ਨਹੀਂ ਸੀ
ਉਸ ਨੂੰ ਲਾਲਚ ਹੋ ਗਿਆ ਤੇ ਇਹ ਲਾਲਚ ਉਸ ਨੂੰ ਬਹੁਤ ਮਹਿੰਗਾ ਪਿਆ
ਉਸ ਵੇਲ਼ੇ ਖਾੜਕੂਆਂ ਦੀ ਚਲਦੀ ਸੀ ਤੇ ਉਹ ਗੰਦੇ ਗੀਤ ਗਾਉਣ ਤੋਂ ਰੋਕਦੇ ਸਨ ।
ਗੰਦ ਦੀ ਸਪੋਰਟ ਕਰਕੇ ਗੰਦੇ ਨਾ ਬਣੋ !
ਚਮਕੀਲਾ ਕੋਈ ਹੋਰ ਨਹੀਂ ਬਣ ਸਕਦਾ
Chamkila zindabad
Sahi gall karda y tu har vari❤ chamkila shabb ❤❤❤
ਸਹੀ ਗੱਲ ਕੀਤੀ ਭਾਈ ਜੀ
Amar singh chamkila jinda bad❤❤❤
Chamkila ❤️👏
Chamikla 22 sira c
Diljit 22 b da kmm b siraa c
ਗੱਲ ਸਹੀ ਆ ਵੀਰ
ਤੁਸੀਂ ਬੱਸ ਹਰ ਗੱਲ ਚ ਜਾਤ ਪਾਤ ਨੂ ਵਾੜ ਦਿਆ ਕਰੋ ਚਮਕੀਲਾ ਘੈਂਟ ਕਲਾਕਾਰ ਸੀ ਵਧੀਆ ਬੰਦਾ ਸੀ ਦਿਲਜੀਤ ਦਾ ਰੋਲ ਵੀ ਵਧੀਆ ਸੀ
Diljeet is best❤
Verry Verry nice
ਯੂਟਿਊਬ ਤੇ ਸਰਚ ਕਰੋ
Avtar Singh Khanda chamkila
ਜਾਂ
Shera Di Kaum SHAHEED BHAI DEEPA HAIRA WALA 🙏🏻
Shi paji bhot vdhia keha jo video di starting vich boliaa❣️
Right ❤❤❤❤❤
Bilkul sahi keha param veer ji
Very good reality of Chamkila jis life nareted.🙏🙏🙏🙏🙏❤️❤️
ਚਮਕੀਲਾ ਖਾੜਕੂਆਂ ਨੇ ਨਹੀਂ ਮਾਰਿਆ ਸੀ ਜਿਹੜੇ ਅਸਲੀ ਸਿੰਘ ਹੁੰਦੇ ਆ ਉਹ ਨਾ ਤਾਂ ਪਿੱਠ ਤੇ ਬਾਹਰ ਕਰਦੇ ਆ ਅਤੇ ਨਾ ਹੀ ਔਰਤ ਦੇ ਬਾਹਰ ਕਰਦੇ ਹ ਇਹ ਤਾਂ ਲੁਟੇਰੇ ਸੀਗੇ ਜਿਹੜਾ ਪੈਸਾ ਇਕੱਠਾ ਕੀਤਾ ਸੀ ਉਹਦੇ ਪਿੱਛੇ ਹੀ ਆਪਸ ਵਿੱਚ ਹੀ ਮਰ ਗਏ
ਸਹੀ ਗੱਲ ਆ ❤
ਅਜੇ ਤੱਕ ਕੋਈ ਚਮਕੀਲੇ ਜਿਹਾ ਕੋਈ ਕਲਾਕਾਰ ਜੰਮਿਆ ਹੀ ਨਹੀਂ। ਸਿੱਧੂ ਵਰਗੇ ਬਾਈ ਨੂੰ ਛੱਡ
This video true' and nice❤
WAHEGURU JI .
Waheguru ji 👏
Sirraaaa seee chamkila koi nhi ban sakta na he kade aauna muh ke ❤
ਦਿਲਜੀਤ ਨੇ ਐਕਟਿੰਗ ਦਾ ਸਿਰਾ ਕਰਾਇਆ ,ਖੇਲੇ ਇਥੇ ਤੂੰ ਬੇਈਮਾਨੀ ਕਰ ਗਿਆ ਕਿ ਦਿਲਜੀਤ ਦੀ ਐਕਟਿੰਗ ਹੁਡਾ ਵਧੀਆ ਕਰ ਸਕਦਾ ….ਜੇ ਕਰ ਵ੮ ਦਿੰਦਾ ਤਾਂ ਓਹ ਫ਼ਿਲਮ ਕਿਸੇ ਨੇ ਦੇਖਣੀ ਨੀ ਸੀ
Salute aa director imtiyazz alli nu...... Movie da concept hor hi niklya ik massage va..... Jo hun vi chalda
Absolutely right. Nice video
Dhanvaad Sach Bolan layi
ਚਮਕੀਲਾ ਸਾਹਬ ਨੇ ਕਿਹਾ ਸੀ ਚਮਾਰ ਆ ਭੁੱਖਾਂ ਨੀ ਮਰਦਾ
ਜ਼ਰੂਰ ਆ ਨਹੀਂ ਕਿਹਾ
Bilkul sahi kiha veer ji thodia kmia rah gyia movie ch 👍 randeep huda best actor.
You are right
Thanks for your views
ਏਨਾ ਸੱਚ ਨਾ ਬੋਲ, ਮਰ ਜਾਏਂਗਾ ਜੇ,
ਚਾਰ ਬੰਦੇ ਨਾ ਹੋਣ, ਮੋਢਾ ਦੇਣ ਵਾਸਤੇ।
ਜਿਓਂਦਾ ਰਹਿ ਵੀਰ ਓਏ।
AMAR SINGH CHAMKILA,AMAR JOT 💝💓
ਆਪਣੇ ਆਲਿਆ ਨੇ ਚਮਕੀਲੇ ਨੂੰ ਰੱਬ ਬਣਾਤਾ, ਜਿੰਨੇ ਨੇ ਰੱਬ ਬਣਨਾ ਸੀ ਓ ਕਿਤਾਬਾਂ ਦੇ ਵਰਕਿਆਂ ਚ ਰਹਿਗੇ 😢
You are right ❤
ਸਹੀ ❤
No one can play chamkila role better than Diljit Dosanjh. Best performance ever. Why you hate Diljit?
Gippy copied chamkila's this song,
My respect Great Legendary Singer Amar Singh Chamkila saab 💙🙏💐
❤❤❤❤ ਚਮਕੀਲਾ
Very nice
ਬਾਈ ਮੈਂ ਯੂਟਿਊਬ ਤੇ ਦੇਖ ਲੀ ਸਾਰੀ 😅
ਕਿਸੇ ਨੇਂ ਚੈਨਲ ਤੇ ਪਾ ਰਖੀ ਸੀ 😂
ਖਾਣੀਆਂ ਸੂੰਢਾਂ
ਤੇ ਮਰਾਉਣੀਆਂ ਬੂੰਡਾਂ
ਨਾਂ ਸ਼ਹੀਦਾ ਚ'
kayi lok chamkile nu maran waleya nu saheed keh dende aa
ਹੋਰ ਬੇਸ਼ਰਮ ਕੰਜਰ ਲੁੱਚੇ ਗੀਤ ਗਾਉਣ ਵਾਲ਼ੇ ਚਮਕੀਲੇ ਨੂੰ ਸ਼ਹੀਦ ਕਹੀਏ !
Sachiyan gallan 22👍🏻
Brother you are 100% right
💯 % RIGHT 🌹🌹 SAHI BOLA HAI
Amar Jodi Amar Singh Chamkila And Biba Amarjot Kaur ❤❤❤❤
Right 👍
Sukhra veer tuc v sach o bolea
Real super star Chamkila ji ❤❤❤
Very good interview ❤❤❤❤
Bilkul shi kiha paji
ਅਜ ਕੱਲ ਜੱਟ ਲੱਚਰ ਨੀ ਗਾਉਂਦੇ ਸੱਭ ਤੋ ਜੈਜੀ ਬੀ ਦਾ ਗਾਣਾ ਉਹ ਕੇਹੜੀ ਦੀ ਵੀਡੀਓ ਦੇਖ ਲਿਓ
Amar Singh chamkila amar rahe
Good.veer.ji
Ssa boht boht vadhya uprala imtiaz ali saab va kamaal amar singh chamkila amarjot
Best review
Right
Chamkila..❤❤❤
Sahi Aa g good
Review ghaint 22
Right 💯 ✅ bro ❤
Chamkila,jinda,baad,rhuga,star,no1❤
Ryt bai 😥
Very good bro
Right veer g
Good video a bro
Film Bhut Gaint Aa 🔥
The legend chamkila 😢
Oh tn audio song he c par hun tn videos de time sab kuj hunda...