КОМЕНТАРІ •

  • @RanjitSingh-yn3of
    @RanjitSingh-yn3of 3 місяці тому +12

    ਸਭ ਵੱਡੀ ਕਲਾ ਇਹ ਹੈ ਕਿ ਉਹ ਲੇਖਕ, ਗਾਇਕ ਅਤੇ ਸੰਗੀਤਕਾਰ ਆਪ ਖੁਦ ਸੀ ❤🌹🙏

  • @mm-zc3jp
    @mm-zc3jp 3 місяці тому +51

    ਅੰਕਲ ਜੀ ਸ਼ੁਕਰ ਹੈ ਤੁਹਾਨੂੰ ਵੀ ਕੋਈ ਫ਼ਿਲਮ ਪਸੰਦ ਆਈ😂। ਫ਼ਿਲਮ ਅਸਲ ਵਿੱਚ ਵੈਸੇ ਬਹੁਤ ਵਧੀਆ ਹੈ। ਤੁਹਾਡੇ ਰੀਵੀਊ 100 percent ਠੀਕ ਹੁੰਦੇ ਹਨ।

    • @deepajatt6175
      @deepajatt6175 3 місяці тому

      😂😂😂

    • @ashokkumar-se5sl
      @ashokkumar-se5sl 3 місяці тому +1

      KINI SHARM D GALL H K END BICH EH MANUBADE BANDAA CHMKILLE D NHI IMTIAAZ ALI D FILM KH RHA H.KINE ZATIBADEE H ESTO ANDAZA LAO.BAI TUSEE KYON NHI FILM BNAEE.ZAD MISS POOJA NU MARAN DHMKIYAN MILIAA K OH ASHLEEL GAUNDE C.IMTIAZ ALI N B FILM CH CASTEISM DA ANGEL NHI DIKHAYA.

    • @rajinderrattu1053
      @rajinderrattu1053 3 місяці тому

      ❤❤🪕🙏🙏

  • @mannukaushal5457
    @mannukaushal5457 3 місяці тому +12

    ਇਮਤਿਆਜ਼ ਅਲੀ ਜੀ ਨੇ ਅੱਜ ਦੀ ਪੀੜੀ ਨੂੰ ਚਮਕੀਲਾ ਜੀ ਨਾਲ਼ ਬਹੁਤ ਹੀ ਵਧੀਆ ਤਰੀਕੇ ਨਾਲ ਰੁਹਬਰੁਹ ਕਰਵਾਇਆ ਕਮਾਲ ਦੀ ਅਦਾਕਾਰੀ ਕੀਤੀ ਦਲਜੀਤ ਦੋਸਾਂਝ ਅਤੇ ਪਰਨਿਤੀ ਚੋਪੜਾ ਨੇ

  • @nirmalmahi1476
    @nirmalmahi1476 3 місяці тому +17

    ਉਹ ਇਕੱਲਾ ਹੀ ਅਸ਼ਲੀਲ ਨਹੀਂ ਗਾਉਂਦਾ ਸੀ, ਬਲਕਿ ਉਸ ਦਾ ਕੰਮ ਵਿਕਦਾ ਸੀ ਜੋ ਬਾਕੀਆਂ ਨੂੰ ਨਹੀਂ ਪਚ ਰਹੇ ਸੀ, ਜਿੰਨੇ v ਦੋਗਾਣਾ ਜੋੜੇ ਸੀ ਉਹ ਸਭ ਇਸ ਤੋਂ v ਅਸ਼ਲੀਲ ਗਾਉਂਦੇ ਸੀ।

  • @jaspalmehak1770
    @jaspalmehak1770 3 місяці тому +29

    ਚਮਕੀਲਾ ਅਮਰਜੋਤ ਸਦਾ ਅਮਰ ਰਹਿਣਗੇ

  • @rang9966
    @rang9966 3 місяці тому +45

    ਇਮਤਿਆਜ਼ ਅਲੀ ਨੇ ਬਹੁਤ ਮਿਹਨਤ ਕੀਤੀ ਹੈ। ਚਮਕੀਲੇ ਨੇ ਜੋ ਵੀ ਗਾਇਆ, ਉਹ ਵੱਖਰਾ ਵਿਸ਼ਾ ਹੈ ਪਰ ਇਮਿਤਆਜ਼ ਨੇ ਕਹਾਣੀ ਨਾਲ਼, ਵਿਸ਼ੇ ਨਾਲ਼ ਅਤੇ ਚਮਕੀਲੇ ਨਾਲ਼ ਇਨਸਾਫ਼ ਕੀਤਾ ਹੈ। ਹਿੰਦੀ ਫ਼ਿਲਮ ਬਣਾ ਕੇ ਚਮਕੀਲੇ ਨੂੰ ਪੰਜਾਬ ਦੀਆਂ ਹੱਦਾਂ ਵਿੱਚੋਂ ਕੱਢ ਕੇ, ਉਸ ਦੀ ਕਹਾਣੀ ਨੂੰ ਭਾਰਤੀ ਦਰਸ਼ਕਾਂ ਦੀ ਚੁੰਝ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ। ਸਲਾਮ ਹੈ। ਰਾਬਿੰਦਰ ਸਿੰਘ ਰੱਬੀ ਮੋਰਿੰਡਾ

    • @GillUniverse457
      @GillUniverse457 3 місяці тому +6

      ਬਿਲਕੁਲ ਸਹੀ ਕਿਹਾ ਜੀ

  • @ravithind5005
    @ravithind5005 3 місяці тому +14

    ਬਹੁਤ ਵਧੀਆ ਕੰਮ ਕੀਤਾ ਜੀ ਇਮਤਿਆਜ਼ ਅਲੀ ਤੇ ਟੀਮ ਨੇ ਜੀ।।

  • @kapoorkaur775
    @kapoorkaur775 3 місяці тому +15

    ਬਹੁਤ ਵਧੀਆ ਫਿਲਮ ਬਣਾੲੀ ਹੈ ਿੲਮਤਿਅਾਜ਼ ਅਲੀ ਨੇ ! ਤੁਸੀੰ ਵਧੀਆ ਰਿਵਿੳੂ ਕੀਤਾ ਹੈ ! ਸਲਾਹੁਣਯੋਗ ਕਾਰਜ !

  • @bhagatsingh7004
    @bhagatsingh7004 3 місяці тому +31

    ਸ ਅਮਰ ਸਿੰਘ ਚਮਕੀਲਾ ਅਮਰਜੋਤ ਕੌਰ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @navisaidpuria8870
    @navisaidpuria8870 3 місяці тому +9

    ਹਾਲਾਂਕਿ ਚਮਕੀਲੇ ਦੇ ਗੀਤ ਘਰ ਵਿਚ ਸੁਣਨਯੋਗ ਨਹੀਂ ਸਨ।ਸਾਡੇ ਬਚਪਨ ਵਿਚ ਗੁਰੁਦਵਾਰੇ ਦੇ ਸਪੀਕਰਾਂ ਵਿੱਚ ਵਜਦਾ ਬਾਬਾ ਤੇਰਾ ਨਨਕਾਣਾ ਤੇ ਤਲਵਾਰ ਮੈਂ ਕਲਗੀਧਰ ਦੀ ਹਾਂ ਦਿਲਾਂ ਨੂੰ ਟੁੰਬ ਕੇ ਰੱਖ ਦਿੰਦੀ ਸੀ। ਸੜਕ ਤੇ ਜਾਂਦੇ ਟਰੱਕਾਂ ਦੇ ਰੁਕਣ ਤੇ ਚਮਕੀਲਾ ਦੇ ਨਵੇਂ ਗਾਣੇ ਸੁਣਨੇ ਅਤੇ ਫਿਰ ਖੇਤਾਂ ਵਿੱਚ ਕੰਮ ਕਰਦੇ ਸਮੇਂ ਯਾਰਾਂ ਮਿੱਤਰਾਂ ਨਾਲ ਹੇਕਾਂ ਲਾ ਲਾ ਗਾਣੇ ਵਾਕਈ ਬਚਪਨ ਦਾ ਅਦਭੁੱਤ ਤੇ ਸੰਗੀਤਮਈ ਆਨੰਦ ਦੀ ਪ੍ਰਾਪਤੀ ਕਰਾਉਂਦਾ ਸੀ। ਅੱਜ ਦੀ ਪੀੜ੍ਹੀ ਸਾਡੇ ਉਸ ਜਿੰਦਗੀ ਦੇ ਆਨੰਦ ਕਿਸੇ ਪੱਖੋਂ ਵੀ ਨਾ ਸਮਜ ਸਕਦੀ ਹੈ ਤੇ ਨਾ ਹੀ ਜੀ ਸਕਦੀ ਹੈ। ਸਮਾਜਿਕ ਬੁਰਾਈਆਂ ਅਥਾਹ ਹੋਣ ਦੇ ਬਾਵਜੂਦ ਬਹੁਤ ਵਧੀਆ ਸਮਾਂ ਸੀ। ਇਸ ਫਿਲਮ ਨੇ ਸਾਡੇ ਬਚਪਨ ਤੇ ਆਮ ਲੋਕਾਂ ਲੋਕਾਂ ਦੀ ਜਿੰਦਗੀ ਨਾਲ ਰੂਬਰੂ ਕਰਾ ਕੇ ਸਾਡੀਆਂ ਕੋਹਾਂ ਦੂਰ ਰਹਿ ਚੁੱਕੀ ਜਿੰਦਗੀ ਨੂੰ ਮੁੜ ਸੁਰਜੀਤ ਕਰ ਦਿੱਤਾ ਹੈ। Great work, great film, Heart touching ❤️

  • @nardokhkumar3483
    @nardokhkumar3483 3 місяці тому +24

    Chamkeela Singer No1

  • @user-fz3ir2ks8d
    @user-fz3ir2ks8d 3 місяці тому +16

    Chamkila amarjot de nal daljit v amar ho gya❤️👍🙏

  • @salindernarr1864
    @salindernarr1864 3 місяці тому +4

    22 Amar singh chamkila group all artists legends, all is gold always.

  • @surjeetsinghsurjeetsingh9520
    @surjeetsinghsurjeetsingh9520 3 місяці тому +12

    Great singers

  • @user-bw6mz3bu7v
    @user-bw6mz3bu7v 3 місяці тому +26

    Rockstar, highway ਵਰਗੀਆਂ ਫ਼ਿਲਮਾਂ ਦੇ director ਹਨ ਇਮਤਿਆਜ਼ ਅਲੀ,ਉਹ ਜ਼ਮੀਨ ਨਾਲ ਜੁੜੇ ਹੋਏ ਡਾਇਰੈਕਟਰ ਹਨ। ਪੰਜਾਬੀ ਨਿਰਦੇਸ਼ਕਾਂ ਨੂੰ ਵੀ ਪਿੰਡਾਂ ਵਿੱਚ ਜਾ ਕੇ ਖ਼ੋਜ ਕਰ ਕੇ ਕਹਾਣੀਆਂ ਲਿਖ ਕੇ ਇਸ ਖੇਤਰ ਵਿੱਚ ਆਉਣਾ ਚਾਹੀਦਾ ਹੈ। ਯਕੀਨ ਕਰੋ ਪੰਜਾਬੀ ਫਿਲਮਾਂ ਬਹੁਤ ਵਧੀਆ ਬਣ ਸਕਦੀਆਂ ਹਨ।

    • @gurwindersidhu6542
      @gurwindersidhu6542 3 місяці тому +5

      Chamkile de naal jude ek ek bande to 3 vaar interview keete imtiyaz ne keuon ke kai log sach nhi das rahe ce

  • @rajdevsingh2736
    @rajdevsingh2736 3 місяці тому +16

    Imtiaz Ali varge changay director toh jo umeed c, oss toh vadhke ohna ne changi film banai hai. Hor v changa hunda, jekar eh film cinema hall ch release hundi, taa k ziada toh ziada darshkaa tak eh film pahunchdi !

    • @NAVDEEP007ful
      @NAVDEEP007ful 3 місяці тому

      Cinema vich eh film nahi chalni c...ott netflix Is an international platform 192 countries....I think it's a right decision thts y it's gaining popularity

  • @LuckySingh-ub7yn
    @LuckySingh-ub7yn 3 місяці тому +5

    ਬਹੁਤ ਵਧੀਆ

  • @tarsemsafri
    @tarsemsafri 3 місяці тому +13

    ਤੁਹਾਡੀ ਸਮੀਖਿਆ ਬਹੁਤ ਵਧੀਆ ਹੁੰਦੀ ਹੈ, ਵੀਡੀਓ ਕੁਆਲਟੀ ਤੇ ਧਿਆਨ ਦਿਓ

  • @jeetsandhu1479
    @jeetsandhu1479 3 місяці тому +15

    ਬਹੁਤ ਵਧੀਆ ਰੀਵੀਊ ਬਾਈ ਜੀਓ

  • @armaanranga6932
    @armaanranga6932 3 місяці тому +11

    ਅਮਰ ਸਿੰਘ ਚਮਕੀਲਾ ਜ਼ਿੰਦਾਬਾਦ

  • @Jagtarbhangoo
    @Jagtarbhangoo 3 місяці тому +12

    Chamkila ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @jashanseemar7964
    @jashanseemar7964 3 місяці тому +8

    Real super star chamkila ji ❤❤❤❤❤❤❤❤❤❤

  • @KuldeepSingh-ug2di
    @KuldeepSingh-ug2di 3 місяці тому +14

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @rajdevsingh2736
    @rajdevsingh2736 3 місяці тому +11

    Imtiaz Ali ne eh vadhia keeta hai k gaane Punjabi hi rakkhe ne (Hindi film hon de baawajood), te subtitles Hindi ch de ditte ne taa k baaki lokaa nu v samajh aa sakke !

  • @jpsbajwa
    @jpsbajwa 3 місяці тому +7

    Amazing movie, excellent in every respect.

  • @kulwantuppal2964
    @kulwantuppal2964 3 місяці тому +4

    Chamkila was a very good singer, I was so lucky to see him live.

  • @desraj1141
    @desraj1141 3 місяці тому +10

    Amar siingh chamkila panjab dq heera c❤❤

  • @harneksingh8105
    @harneksingh8105 3 місяці тому +9

    Ssa boht boht vadhya gal baat va kamaal di movie boht vadhya uprala imtiaz ali saab va kamaal amar singh chamkila amarjot

  • @gurbhejsingh9897
    @gurbhejsingh9897 3 місяці тому +8

    ਦਿਲਜੀਤ ਦੁਸਾਂਝ di har movie ਚਲਦੀ ae ਅਕਲ ji

  • @apnateckandroid2393
    @apnateckandroid2393 3 місяці тому +13

    Film bahut vadhia hai

  • @charanjitkaur2090
    @charanjitkaur2090 3 місяці тому +1

    Nice film
    Good effort by imtiyaj sir to show interest in punjabi culture n singer
    Superb acting by diljeet n parineeti 👌👌

  • @bhagsingh4198
    @bhagsingh4198 3 місяці тому +8

    Wah bedi sahib and Imtiaz ali sahib g very informative review❤

  • @DarshanSingh-bm2iy
    @DarshanSingh-bm2iy 3 місяці тому

    Bedi ji nu dhanvad Shi aaklan karan lai. Film ne sare samajik dhache nu ngga kr dita hai. Jisde andar zara vi insaniyat baki hai osnu ye film jaroor dekhni chahiye. Chmkile nu bhula pana muskil hi ni namumkin bhi hai. O amar si hai aur rhega rhti duniya tak.

  • @rajdevsingh2736
    @rajdevsingh2736 3 місяці тому +12

    Jisda naam hi Amar hai, oh mar nahi sakda. Chamkeela hamesha saroteaa de dilaan ch rahega !

  • @kashmann9286
    @kashmann9286 3 місяці тому +4

    Love chamakila bai g. He would be no one till the earth exit

  • @RanjitSingh-dj3pm
    @RanjitSingh-dj3pm 3 місяці тому +10

    ਚਮਕੀਲਾ.ਅਮਰਜੋਤ.ਜੀ.ਜਿਦਾਬਾਦ😂😢😮😅😊

  • @baljitsinghbalajit2909
    @baljitsinghbalajit2909 3 місяці тому +6

    Very good

  • @jagdishrana3254
    @jagdishrana3254 3 місяці тому +3

    ਬੇਦੀ ਸਾਹਿਬ ਤੁਸੀਂ ਅਮਰ ਸਿੰਘ ਚਮਕੀਲਾ ਫਿਲਮ ਬਾਰੇ ਵਧੀਆ ਵਿਚਾਰ ਰੱਖੇ ਹਨ।

  • @SurinderpalSingh-br4iz
    @SurinderpalSingh-br4iz 3 місяці тому +1

    ਬਹੁਤ ਵਧੀਆ ਨਿਚੋੜ ਕੇ ਗੱਲ ਕੀਤੀ। ਧੰਨਵਾਦ ਬੇਦੀ ਸਾਹਿਬ

  • @rajdevsingh2736
    @rajdevsingh2736 3 місяці тому +3

    A must watch movie ❤. Puraane din yaad aa gaye !

  • @darbarasingh9145
    @darbarasingh9145 3 місяці тому +2

    🎉🎉🎉 ਧਕੇ ਨਾਲ ਕੀਤੇ ਕੰਮ ਰਾਸ ਨੀ ਆਉਦੇ ਹੁੰਦੇ ।ਅੱਜ ਕਲ ਡੀ ਜੇ ਹਰ ਘਰ ਵਜਦਾ ! ਨਮਸਕਾਰ ।

  • @madanlallal3456
    @madanlallal3456 3 місяці тому +7

    Excellent film

  • @BalwinderSinghRandhawa-wr3wj
    @BalwinderSinghRandhawa-wr3wj 3 місяці тому +6

    Viry good ji

  • @surinderkaurnihal8347
    @surinderkaurnihal8347 3 місяці тому +2

    ਬਹੁਤ ਵਧੀਆ ਵਿਸ਼ਲੇਸ਼ਣ ਕੀਤਾ ਹੈ ਸਰਦਾਰ ਕੁਲਦੀਪ ਸਿੰਘ ਬੇਦੀ ਜੀ ਨੇ।

  • @KamalKumar-ry9nb
    @KamalKumar-ry9nb 3 місяці тому +7

    Very nice review Bediji🙏

  • @user-zy3bh3bs7k
    @user-zy3bh3bs7k 3 місяці тому +4

    ABSOLUTELY CORRECT , THANK YOU .

  • @lalitKumar-sk4bg
    @lalitKumar-sk4bg 3 місяці тому +8

    Excellent review 🎉

  • @kuljitparhar5178
    @kuljitparhar5178 3 місяці тому +5

    Superb

  • @hakikatrai
    @hakikatrai 3 місяці тому +5

    ❤❤❤🎉 very nice g

  • @pittasingh6460
    @pittasingh6460 3 місяці тому +6

    Bhut vadia ❤

  • @tirathsingh6539
    @tirathsingh6539 3 місяці тому +25

    ਚਮਕੀਲਾ ਜੋੜੀ ਅਮਰ ਰਹਿਣਗੇ ❤❤❤

    • @indrakashmiri5367
      @indrakashmiri5367 3 місяці тому +2

      Title ch v amarjot da naam hona chahida c

    • @tirathsingh6539
      @tirathsingh6539 3 місяці тому +1

      @@indrakashmiri5367 ਬਿਲਕੁਲ ਸਹੀ ਜੀ

  • @baldevraj1461
    @baldevraj1461 3 місяці тому +2

    ਬਹੁਤ ਹੀ ਵਧੀਆ ਢੰਗ ਨਾਲ ਸਮੀਖਿਆ ਕੀਤੀ ਗਈ ।

  • @brahamkumar4208
    @brahamkumar4208 3 місяці тому +2

    dosto sona agg ch pai nikhrda aa chamkila ni koi bn skda i love her art hard work

  • @HimmatSingh-go1jb
    @HimmatSingh-go1jb 3 місяці тому +6

    ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸਾਰੇ ਵੀਰਾਂ ਨੂੰ ਲੋਕਾਂ ਦੀ ਪਸੰਦ ਹੁੰਦੀ ਹੈ ਜਿਹੋ ਜਿਹੇ ਲੋਕ ਪਸੰਦ ਕਰਦੇ ਕਲਾਕਾਰ ਨੂੰ ਉਹੋ ਜਿਹਾ ਗਾਉਣਾ ਪੈਂਦਾ ਪਰ ਇੱਕ ਗੱਲ ਹੈ ਜਦੋਂ ਚਮਕੀਲਾ ਮਾਰਿਆ ਉਸ ਟਾਈਮ ਮੇਰੀ ਉਮਰ 12 13 ਕੁ ਸਾਲ ਸੀ ਪਰ ਮੇਰਾ ਦਿਲ ਕਹਿੰਦਾ ਵੀ ਚਮਕੀਲੇ ਨੂੰ ਖਾੜਕੂ ਵੀਰਾਂ ਨੇ ਨਹੀਂ ਮਾਰਿਆ ਉਸ ਨੂੰ ਮਰਵਾਇਆ ਗਿਆ ਚਲੋ ਉਸ ਟਾਈਮ ਤਾਂ ਖਾੜਕੂ ਬਾਅਦ ਸੀ ਹੁਣ ਸਿੱਧੂ ਮੂਸੇ ਵਾਲਾ ਮਰਵਾ ਦਿੱਤਾ ਆ ਹੁਣ ਕਿਹੜੇ ਖਾੜਕੂ ਸਿੰਘ ਹੈ ਦੱਸੋ ਇਹਨਾਂ ਕੋਲ ਕੇ 47 ਕਿਥੋਂ ਆਈ ਇਹ ਸਭ ਨਾਲ ਦੇ ਕਲਾਕਾਰ ਮਚਦੇ ਆ ਜਦੋਂ ਉਹਨਾਂ ਦੀ ਆਪਣੀ ਰੋਟੀ ਪਕਣੀ ਬੰਦ ਹੋ ਜਾਂਦੀ ਹੈ

  • @kamalsingh4523
    @kamalsingh4523 3 місяці тому +1

    Real super star Chamkila ji ❤❤❤❤❤❤❤

  • @tejindersinghbaaz2008
    @tejindersinghbaaz2008 3 місяці тому +8

    ਇਮਤਿਆਜ਼ ਅਲੀ ਪੰਜਾਬ ਦੀ ਨਬਜ਼ ਪਹਿਚਾਣ ਦਾ ਹੈ, ਮੈਂ ਉਸ ਦੀਆਂ ਕਈ ਮੁਲਾਕਾਤਾਂ ਵੇਖੀਆਂ ਹਨ। ਪੰਜਾਬ ਪ੍ਰਤੀ ਸਨੇਹ ਵੇਖਿਆ ਹੈ,ਉਸ ਨੂੰ ਸਿੱਖਾਂ ਦੇ ਪਰਨਿਆਂ ਦੇ ਰੰਗ ਪ੍ਰਤੀ ਵੀ ਪੂਰੀ ਜਾਣਕਾਰੀ ਹੈ,ਅੰਤਰੀਵ ਗਿਆਨ ਅਤੇ ਨਿੱਜੀ ਚਮਕੀਲੇ ਦੇ ਸਾਥੀਆ ਨਾਲ਼ ਕੀਤੀਆਂ ਗੱਲਾਂ ਅੱਛੀ ਫ਼ਿਲਮ ਬਣਾਉਣ ਵਿੱਚ ਸਹਾਈ ਹੋਈਆ ਹਨ। ਬੇਦੀ ਸਾਬ ਤੁਸੀਂ ਵੀ ਕਮਾਲ ਦਾ ਰੀਵਿਊ ਦਿੰਦੇ ਹੋ।

  • @user-mn8kl3sr8z
    @user-mn8kl3sr8z 3 місяці тому +5

    Tusi bilkul sahi keha

  • @GurinderSingh-ow5wl
    @GurinderSingh-ow5wl 3 місяці тому +2

    WAHEGURU JI..

  • @baldevsingh9391
    @baldevsingh9391 3 місяці тому +1

    चमकीला जिंदाबाद रहेगा 🌺💐💥🌴🌲🌲🌲🌲

  • @user-pc5tt6gz6i
    @user-pc5tt6gz6i 3 місяці тому +6

    Uh Gal Kade Nahi Bandi Kise Hor Nu Chamkila Dikha Film Banauni Si Uh Bana Layi

  • @jashanentertainment4320
    @jashanentertainment4320 3 місяці тому +3

    GOOD

  • @NirmalSingh-qg7ds
    @NirmalSingh-qg7ds 3 місяці тому +3

    Thankyousir

  • @manjeetstudiolehragaga5312
    @manjeetstudiolehragaga5312 3 місяці тому

    Thanku Sardar Sahib

  • @KuldeepSingh-ys3gg
    @KuldeepSingh-ys3gg 2 місяці тому

    Satkar Jog Shahid Sri Baba
    Amar Singh Chamkila g
    Te Mata Amarjot Kaur G Zindabad ❤❤❤🎉🎉
    Panjab Te Pannabiyat
    Di Shan Sardar Amar Singh Chamkila g ❤❤❤❤❤❤❤❤,, Rehndi Duniya Tak
    Panjab Di N1 Jodi
    Sardar Amar Singh Chamkila
    G Te Amarjot Kaur
    Amar Rehangay ❤❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @jassisingh2885
    @jassisingh2885 3 місяці тому

    Chamkila saab n Biba Amarjot the legend evergreen Miss you ❤❤❤

  • @sultansingh7138
    @sultansingh7138 3 місяці тому +2

    ਬਿਲਕੁਲ ਸਹੀ ਜੀ 🙏❤️

  • @manjitaulakh3240
    @manjitaulakh3240 3 місяці тому

    Very nice thank you 🙏

  • @BalwinderPadda-mt7bd
    @BalwinderPadda-mt7bd 3 місяці тому +1

    Bahut vadia kiha

  • @devindersingh6938
    @devindersingh6938 3 місяці тому +2

    Great singer

  • @dharamsingh5541
    @dharamsingh5541 3 місяці тому

    Kudeep singh ji tusi amar singh chamkika ji baare bahut ghokh padtal krky puri samikhya kiti ha.bahut changa lagya ji.chamkila ik world famous klakar si.asi eh film aje nhi vekh sky.par tuhady anmuly vichar sun ke dill nu khushi hoi .ki chamkila sab nu sare loka vallo kaboolya gea he.tuhadey rebeu to pta lagda he ki smjo chamkile de geeta wang film vee super hitt he
    Bedi saab tuhady vichaar vadhia laggy ji
    Mehawani ji

  • @mohammediqbalsandhu1661
    @mohammediqbalsandhu1661 3 місяці тому +2

    Good review sir

  • @surendertoora1997
    @surendertoora1997 3 місяці тому

    Beutiful analysis....

  • @surjeetsinghsurjeetsingh9520
    @surjeetsinghsurjeetsingh9520 3 місяці тому +4

    Investigation is best

  • @bhagsingh1182
    @bhagsingh1182 3 місяці тому

    Bahut badhia Bedi Sahb, Shukria !

  • @saytruth1382
    @saytruth1382 3 місяці тому

    Now a days ,watch the disgruntled Hero of Punjab.Amar shaheed chamkila

  • @harbansbhangu4385
    @harbansbhangu4385 3 місяці тому +2

    Good. Good v good ji

  • @user-ee3lp2tj1t
    @user-ee3lp2tj1t 3 місяці тому +2

    ❤❤❤❤❤❤❤

  • @vickuk1313
    @vickuk1313 3 місяці тому +1

    Gud review Bedi saab...respect from England

  • @SatnamsinghShopal
    @SatnamsinghShopal 3 місяці тому +4

  • @evergreengurbani9196
    @evergreengurbani9196 3 місяці тому +1

    Great

  • @basramufliswriter1751
    @basramufliswriter1751 3 місяці тому +5

    ਚਮਕੀਲਾ ਜੀ ਕੋਈ ਵੀ ਅਸ਼ਲੀਲ ਗੀਤ ਨਹੀਂ ਗਾਇਆ। ਉਸ ਨੇ ਸਮਾਜ ਵਿੱਚ ਵਾਪਰ ਰਹੀਆਂ ਕੁਰੀਤੀਆਂ ਨੂੰ ਆਪਣੀ ਕਲਾ ਨਾਲ ਪੇਸ਼ ਕੀਤਾ। ਜੋ ਸਮਾਜ ਵਿਚ ਵਾਪਰ ਰਿਹਾ ਸੀ। ਕੁਝ ਲੋਕਾਂ ਤੋਂ ਉਸ ਦੀ ਚੜਾਈ ਸਹਿਣ ਨਹੀਂ ਹੋ ਰਹੀ ਸੀ,ਏਸੇ ਕਰਕੇ ਉਨ੍ਹਾਂ ਨੇ ਉਸ ਨੂੰ ਭੰਡਣਾ ਸ਼ੁਰੂ ਕੀਤਾ। ਜਦ ਕਿ ਉਸ ਤੋਂ ਗਰਮ ਗੀਤ ਉਸ ਤੋਂ ਪਹਿਲਾਂ ਕਈ ਨਾਮੀ ਕਲਾਕਾਰਾਂ ਨੇ ਗਾਏ ਸੀ। ਉਨ੍ਹਾਂ ਨੂੰ ਕਿਸੇ ਨੇ ਕਿਉਂ ਨਹੀਂ ਭੰਡਿਆ। ਇਹ ਉਸ ਪ੍ਰਤੀ ਸੜਣ ਵਾਲਿਆਂ ਦੀ ਜੈਲਸੀ ਸੀ। ਜ਼ੋ ਉਸ ਦੀ ਮੌਤ ਦਾ ਕਾਰਨ ਬਣੀ। ਪਰ ਚਮਕੀਲਾ ਤਾਂ ਅੱਜ ਵੀ ਜਿਊਂਦਾ ਆ, ਜਿਸ ਨੂੰ ਕਰੋੜਾਂ ਲੋਕ ਰੋਜ਼ ਸੁਣਦੇ ਨੇ। ਵਾਰ ਵਾਰ ਉਸ ਦੇ ਗੀਤਾ ਨੂੰ ਲੱਚਰ ਕਹਿਣ ਵਾਲੀਉ, ਉਸ ਦੇ ਧਾਰਮਿਕ ਗੀਤ ਦੀ ਤਰੀਫ ਕਰਨ ਲੱਗਿਆਂ ਤੁਹਾਨੂੰ ਮੌਤ ਪੈਂਦੀ ਆ, ਚਮਕੀਲੇ ਨੇ ਆਪਣੇ ਹਰ ਗੀਤ ਨਾਲ ਲੋਕਾਂ ਨੂੰ ਸ਼ੀਸ਼ਾ ਦਿਖਾਇਆ ਸੀ। ਜ਼ੋ ਕੁਝ ਕੁ ਦੁਸ਼ਟਾ ਤੌਂ ਜਰ ਨਹੀਂ ਹੋਇਆ ਤੇ ਉਸ ਨੂੰ ਆਪਣੀ ਜਾਨ ਗਵਾਉਣੀ ਪਈ।

    • @Surindd
      @Surindd 3 місяці тому

      Jo chamkila ne bhen salieb Teri ni condam ho ge eh thi si je thik hai te aj sara parivar tusi Beth ke eh song suno

  • @rajdevsingh2736
    @rajdevsingh2736 3 місяці тому +1

    1986 ch saade naal de pind Dhaabi Gujjraan(Jind) ch Chamkeele da akhaada lagga c, par afsos, mai Patiala ch study karda hon karke vekh nahi sakkea !

  • @devindersingh6938
    @devindersingh6938 3 місяці тому +3

    Chamkila zinðabad. ❤ ❤❤❤❤❤

  • @roshansahijbangar
    @roshansahijbangar 3 місяці тому +1

    Chamkila all time God

  • @prammehton5375
    @prammehton5375 3 місяці тому +5

    Eh gal minu tuhadi bohat vadiya lagi, flim de end te yo geet laga minu vidda karo, imtiaz ali bhi punjabian de muh te chaped mar giya, tuc tan chamkile nu vida nai kar sake, par main jarur vida karunga ,

  • @user-xm1mw7ym3m
    @user-xm1mw7ym3m 3 місяці тому +7

    Ik ik cheej bde vdia treeke naal dikhai imtiaz ali ne

  • @GURUBANISUKHMANI
    @GURUBANISUKHMANI 3 місяці тому +1

    Great singer koi tod ni chamkile da koi singer brabari nahi kar skda

  • @kultarsinghcheema7452
    @kultarsinghcheema7452 3 місяці тому

    Thanks Bedi Sb for your fair & fearless comments.

  • @shobhit732
    @shobhit732 3 місяці тому +1

    Great a s chamkila

  • @rajindersingh-rp7mh
    @rajindersingh-rp7mh 3 місяці тому

    Thanks ji 🙏🏻

  • @narinderpal413
    @narinderpal413 3 місяці тому +1

    Bhoot wadyaaa ji🙏🙏

  • @Memer643
    @Memer643 3 місяці тому +2

    Very nice review

  • @karamjitgill6787
    @karamjitgill6787 3 місяці тому +1

    Very nice

  • @doctorramanraman9873
    @doctorramanraman9873 3 місяці тому +1

    Very very nice film chamkila

  • @Buddha1431
    @Buddha1431 3 місяці тому +1

    Excellent review and excellent movie imtiaz sir

  • @taradoomchheri9938
    @taradoomchheri9938 3 місяці тому +1

    Blockbuster Film

  • @darshansingh-wc7zj
    @darshansingh-wc7zj 3 місяці тому

    Thank you🙏

  • @user-be1df5vp9b
    @user-be1df5vp9b 3 місяці тому +1

    Very nice movie ❤

  • @gurbhejsingh9897
    @gurbhejsingh9897 3 місяці тому +2

    Ok jatt vip te download karo movie

  • @KrishanKumar-su5oh
    @KrishanKumar-su5oh 3 місяці тому +1

    Good luck