17- ਅਚੇਤ ਮੂੜਾ ਨ ਜਾਣੰਤ - financial stress!

Поділитися
Вставка
  • Опубліковано 29 січ 2025

КОМЕНТАРІ • 9

  • @soneakaur63
    @soneakaur63 6 днів тому +1

    Waheguru g da khalsa waheguru g di fateh meri rab aage ehi ardaas kardi haan ki rab nere sare insaan nu apna tabbar banana cha hundi haan taki sada hi satsang vich reha jave te oh gurmukh sanu rasta dikhanda rhe ❤❤❤❤

  • @castingkaur
    @castingkaur 5 днів тому

    Dhan guru dhan guru pyare❤

  • @KK-ss6ef
    @KK-ss6ef 4 дні тому

    Boht boht boht wadiya uparala 🙏🏻🙏🏻

  • @I-star2011
    @I-star2011 6 днів тому +1

    🙏🙏🙏🙏

  • @harinkaur6900
    @harinkaur6900 3 дні тому

    Waheguru Waheguru ji🙏🏻

  • @BrijenderSingh-gm1mk
    @BrijenderSingh-gm1mk 6 днів тому +1

    Thank you very much for your kind information

  • @GurumeetSingh-yj1lp
    @GurumeetSingh-yj1lp 5 днів тому

    ਡਾਕਟਰ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਦੇ ਵਿਚਾਰ ਤੇ ਕਾਫੀ ਸਮੇਂ ਤੋਂ ਦਾ ਸੁਣਦਾ ਹੈ ਪਰ ਜੇ ਇੱਕ ਨਵੀਂ ਗੱਲ ਸੁਣੀ ਹੈ ਕਿ ਤੁਸੀਂ ਪ੍ਰੋਫੈਸ਼ਨ ਸਾਹਿਬ ਸਿੰਘ ਜੀ ਦੀ ਦੋਹਤਰੀ ਜੇ ਬਹੁਤ ਬਹੁਤ ਵਧਾਈ ਤੇ ਬਹੁਤ ਹੀ ਚੰਗੀ ਗੱਲ ਅਤੇ ਤਾਂ ਹੀ ਤੁਹਾਡੀਆਂ ਗੱਲਾਂ ਦੇ ਵਿੱਚ ਕੁਝ ਸੁਣਨ ਨੂੰ ਮਿਲਦਾ ਹੈ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਖੂਨ ਆਪ ਜੀਆ ਰਗਾਂ ਦੇ ਵਿੱਚ ਹੈ ਗੁਰੂ ਕਿਰਪਾ ਕਰੇ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਇਸੇ ਤਰ੍ਹਾਂ ਹੀ ਵੱਧ ਚੜ ਕੇ ਨਿਧੜਕ ਹੋ ਕੇ ਕੌਮ ਦੀ ਸੇਵਾ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurmitsingh13047
    @gurmitsingh13047 6 днів тому +3

    ਡਾਕਟਰ ਸਾਹਿਬ ਜੀ ਸਤਿ ਸ਼੍ਰੀ ਅਕਾਲ...!! ਆਪ ਜੀ ਦੇ ਏਹ ਸਾਰੇ ਪ੍ਰਵਚਨ ਸੁਣ ਕੇ ਆਤਮਾ ਨੂੰ ਠੰਡਕ ਪੈ ਜਾਂਦੀ ਹੈ ਜੀ...!! ਜੇਕਰ ਤੁਸੀਂ ਅਪਣੀ ਆਵਾਜ਼ ਵਿਚ ਇਕ ਵਾਰ ਜਪੁਜੀ ਸਾਹਿਬ ਵੀ ਪੋਸਟ ਕਰ ਦਿਓ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਸਥਾ ਵਾਲੀ ਸਾਰੀ ਸੰਗਤ ਆਪ ਜੀ ਦੀ ਸ਼ੁਕਰਗੁਜ਼ਾਰ ਹੋਵੇਗੀ ਜੀ...!!