hobby dhaliwal ਤੇ ਐਂਕਰ baljeet kaur johal ਦੀ ਲੜਾਈ ਚ ਨਵਾਂ ਮੋੜ | ਪੰਪ ਬਹੁਤ ਕੁੱਤੀ ਚੀਜ਼ ਆ

Поділитися
Вставка
  • Опубліковано 12 гру 2024

КОМЕНТАРІ • 144

  • @charnjeetmiancharnjeetmian6367
    @charnjeetmiancharnjeetmian6367 5 днів тому +83

    ਕਈਆਂ ਨੂੰ ਨਹੀਂ ਸਾਰਿਆਂ ਨੂੰ ਹੀ ਬਲਜੀਤ ਕੌਰ ਠੀਕ ਲਗਦੀ ਆ।

  • @tirathsingh6539
    @tirathsingh6539 5 днів тому +69

    ਬਲਜੀਤ ਕੌਰ ਜੌਹਲ ਬਹੁਤ ਹੀ ਵਧੀਆ ਐਂਕਰ ਆ ❤❤❤

  • @Foujifoujan528
    @Foujifoujan528 4 дні тому +25

    ਅਕਲ ਵਾਲ ਚਿੱਟੀਆ ਨਾਲ ਨਹੀ ਆਉਦੀ ਅੱਗੇ ਤੁਸੀ ਆਪ ਸਮਝਦਾਰ ਹੋ friend😊

  • @Shamsher_Singh_Bajwa_93
    @Shamsher_Singh_Bajwa_93 4 дні тому +32

    ਜੇ ਇੱਕ ਨੇ ਗੱਲ ਕਹੀ ਸੀ ਤੇ ਦੂਸਰੇ ਨੂੰ ਚੁੱਪ ਕਰ ਜਾਣਾ ਚਾਹੀਦਾ ਸੀ ਤੇ ਜੇ ਦੋਵਾਂ ਨੇ ਕਹੀ ਸੀ ਤੇ ਤੇਰੇ ਵਰਗੇ ਤੀਸਰੇ ਨੂੰ ਚੁੱਪ ਕਰ ਜਾਣਾ ਚਾਹੀਦਾ ਸੀ😂

    • @surinderbrar7513
      @surinderbrar7513 День тому

      😂😂😂😂😂😂😂😂😂😂😂😂😂😂

    • @BaldevSingh-cv6zf
      @BaldevSingh-cv6zf День тому

      ਬਿਲਕੁਲ ਸਹੀ ਗੱਲ 😂😂

  • @HiHi-e2t6l
    @HiHi-e2t6l 5 днів тому +44

    ਕੁੜੀ ਸਹੀ ਆ ਸੱਚੀਆਂ ਸੁਣਾਈਆਂ

  • @AmrikSingh-mg8pu
    @AmrikSingh-mg8pu 4 дні тому +32

    ਬੀ ਜੀ ਪੀ ਦਾ ਟੱਟੂ ਹੋਬੀ ਧਾਲੀਬਾਲ ਹੰਕਾਰੀ

  • @amarjitsingh2775
    @amarjitsingh2775 5 днів тому +32

    ਕੋਣ ਆ ਹੋਬੀ ਧਾਲੀਵਾਲ 😂😂😂😂

  • @avtarkarda7482
    @avtarkarda7482 4 дні тому +8

    ਜੱਟ ਜੱਟ ਕੀ ਹੈ
    ਕੀ ਇਨ੍ਹਾਂ ਆਪਣੇ ਆਪ ਤੇ ਯਕੀਨ ਨਹੀਂ, ਅਸੀਂ ਜੱਟ ਦੇ ਪੁੱਤਰ ਹਾਂ
    ਪੰਜਾਬ ਦਾ ਪੁੱਤਰ, ਪੰਜਾਬੀ ਹੋਣ ਦਾ ਮਾਣ ਮਹਿਸੂਸ ਕਰਿਆ ਕਰੋ। ਆਪਣੇ ਸਬੂਤ ਨਾ ਦਿਆ ਕਰੋ

  • @mewasingh4065
    @mewasingh4065 День тому +2

    Baljit Kaur Very good ❤❤

  • @SarbjeetSingh-fg3xp
    @SarbjeetSingh-fg3xp 4 дні тому +19

    Baljeet kaur ਸਹੀ ਹੈ।

  • @JaspalSingh-j7g
    @JaspalSingh-j7g 16 годин тому

    ਹੋਲੀ ਧਾਲੀਵਾਲ ਠੀਕ ਸੀ ਜੇ ਉਹ ਧੀ ਸੀ ਤਾਂ ਉਸ ਨੂੰ ਧੀ ਹੀ ਵਾਂਗ ਰਹਿਣਾ ਚਾਹੀਦਾ ਸੀ ਉਸ ਨੇ ਵੱਡਿਆਂ ਦੀ ਬੇਇੱਜਤੀ ਕਰਨ ਲੱਗਿਆ ਮਿੰਟ ਨਹੀ ਲਾਇਆ ਬਲਜੀਤ ਕੌਰ ਨੂੰ ਮਾਫੀ ਮੰਗ ਚਾਹੀਦੀ ਹੈ

  • @kamalmalra5571
    @kamalmalra5571 4 дні тому +6

    Es bande ch mai ਮੈ bhut a, agla sah aouna k nhi eh v pta nhi ਟਿਡਲ jehe nu

  • @drpal3725
    @drpal3725 4 дні тому +4

    ਏਸ ਲੜਾਈ ਨੂੰ ਆਲ਼ੇ ਦੁਆਲ਼ੇ ਦੇ ਲੋਕਾਂ ਨੇ ਫੂਕਾਂ ਮਾਰਕੇ ਲਾਟ ਬਣਾ ਦਿੱਤਾ ਜੇ ਐਂਕਰ ਤੇ ਧਾਲੀਵਾਲ ਸਬਰ ਤੋਂ ਕੰਮ ਲੈਣ ਤਾਂ ਆਪਣੇ ਆਪ ਮਸਲਾ ਹੱਲ ਹੋ ਸਕਦਾ ਹੈ।

  • @GagandeepSingh-gd6dj
    @GagandeepSingh-gd6dj 4 дні тому +3

    ਆਪਾ ਤਾ ਪੰਜਾਬੀ ਫਿਲਮਾਂ ਹੀ ਨੀ ਦੇਖਦੇ ਇੱਕ ਗਾਣਾ ਗਾਕੇ ਹਿਰੋ ਬਣ ਜਾਦੇ ਫਿਲਮਾਂ ਚ ਮਖੋਲ ਬਣਾਇਆ ਹੋਇਆ ਐਕਟਿੰਗ ਦਾ ਹੋਲੀਵੂਡ ਵਾਲੇ ਐਲ ਪਾਚਿਨੋ ਟੋਮ ਕਰੂਜ ਬਣ ਜਾਦੇ

  • @JitKaur-e8m
    @JitKaur-e8m 3 дні тому +2

    ਜੱਟ ਜੱਟ ਨਾ ਕਰਿਆ ਕਰੋ D. N. A. ਟੈਸਟ ਕਰਾ ਲਵੋ ਆਪਣਾ ਆਪਣਾ ਕੋਈ ਵੀ ਆਪਣੇ ਪਿਓ ਦਾ ਨਹੀਂ ਨਿਕਲਣਾਂ 😅

    • @balwantsingh7792
      @balwantsingh7792 3 дні тому

      ਮਹਾਰਾਜ਼ਾ ਪਟਿਆਲਾ ਕੋਲ ਅਪਣੀਆਂ ਪੜਭੂਆ ਭੇਜ ਕੇ ਬਦਲੇ ਵਿੱਚ ਜਮੀਨਾਂ ਲੈਕੇ ਜੱਟ ਬਣ ਗਏ, ਸ਼ਰਮ ਨਾਲ ਡੁੱਬ ਕੇ ਮਰਨ ਦੀ ਬਜਾਏ ਚੌੜੇ ਹੋ ਹੋ ਟੌਰ ਕਰਦੇ ਨੇ । ਇਹ ਲੜਾਈ ਦਾ ਕਾਰਨ ਹੀ ਜੱਟਵਾਦ ਹੈ ।

    • @JitKaur-e8m
      @JitKaur-e8m 3 дні тому

      Sat shri Akal Bhai sahib thank very much Waheguru ji bless him you more
      And with my best regards 🙏🌹🙏

    • @luckybadrukhan4561
      @luckybadrukhan4561 День тому

      😂😂😂😂😂

  • @deep-zo8vi
    @deep-zo8vi 5 днів тому +12

    Larki thik hi bol rahi hai ❤

  • @AmansainiSaini-p4r
    @AmansainiSaini-p4r 2 дні тому +1

    Right bro

  • @3srecordz582
    @3srecordz582 5 днів тому +10

    ਹੌਭੀ ਧਾਲੀਵਾਲ ਕੌਣ ਹੈ??

    • @satwantsingh9486
      @satwantsingh9486 4 дні тому

      Reporter tera channel fudu a

    • @kddesigner149
      @kddesigner149 4 дні тому +2

      ਘੁਸਾ No .1

    • @3srecordz582
      @3srecordz582 4 дні тому +1

      @kddesigner149 😄😄
      ਘੁਸੇ ਹੀ ਨ੍ਹੀ..ਹੰਕਾਰਿਆ ਵੀ..

  • @RishavSingh-n1y
    @RishavSingh-n1y 4 дні тому +4

    ਮੈਂ, ਮੇਰਾ, ਮੈਨੂੰ ਇਹ ਹੀ ਤਾਂ ਸੀ ਸਾਡੀ ਸੱਭ ਤੋਂ ਵੱਡੀ ਕਮਜ਼ੋਰੀ ਹੈ। ਸਿਆਣੇ ਕਹਿੰਦੇ ਹਨ ਕਿ ਜਦੋਂ ਕਿਸੇ ਦੇ ਦਿਮਾਗ਼ ਦਾ ਵਿਕਾਸ ਨਹੀਂ ਹੋਇਆ ਹੁੰਦਾ ਤਾਂ,,,, ਉਹ ਪੱਖਪਾਤੀ ਹੋ ਕੇ ਸੋਚਣ ਲੱਗਦਾ ਹੈ। ਸਾਡੇ ਪੰਜਾਬੀਆਂ ਦਾ ਵੀ ਦਿਮਾਗ਼ੀ ਵਿਕਾਸ ਬਹੁਤ ਘੱਟ ਹੋਇਆ ਹੈ ਤਾਂ ਹੀ ਅਸੀਂ ਇੱਕ ਪਾਸਾ ਭਾਵ ਖ਼ੁਦ ਦੇ ਬਾਰੇ ਹੀ ਸੋਚਦੇ ਹਾਂ,,, ਤਾਂ ਹੀ ਤਾਂ ਮੈਂ ਮੈਂ ਮੈਂ ਕਰਦੇ ਹਾਂ। ਜੱਟ ਪੁਣੇ ਦਾ ਡੰਡਾ ਜਿਹੜਾ ਅਸੀਂ ਕਸੂਤੀ ਥਾਂ ਤੇ ਫਸਾ ਕੇ ਤੁਰੇ ਫਿਰਦੇ ਹਾਂ,,, ਇਸਨੇ ਸਾਡੀ ਬਹੁਤ ਸਾਰੀ ਨੌਜਵਾਨੀ ਨੂੰ ਵਿਗਾੜ ਦਿੱਤਾ ਹੈ।

  • @Tara-sw2vr
    @Tara-sw2vr 4 дні тому +2

    Baljit kaur johal right si bha kise nu ni right lagda dhaliwal

  • @GurdeepSingh-l1e
    @GurdeepSingh-l1e 3 дні тому +1

    ਗੱਲ ਸੁਣ ਉਏ ਵਾਈ ਜੇ ਇਹੀ ਗੱਲਾ ਤੇਰੀ
    ਘਰ ਦੀ ਕਿਸੇ ਲੇਡੀਜ਼ ਨਾਲ ਕੀਤੀਆਂ ਹੁੰਦੀਆ
    ਫੇਰ ਵੀ ਤੂੰ ਇੰਦੀ ਕਹਿੰਦਾ ਉਹ ਬੜੀ ਉਮਰ ਦਾ
    ਕਾਹਦਾ ਆ ਜਿਸ ਨੂੰ ਜਨਾਨੀ ਦੀ ਇੱਜਤ ਕਰਣ
    ਦਾ ਨੀ ਪਤਾ

  • @JasvirKaur-ge8xk
    @JasvirKaur-ge8xk 5 днів тому +9

    Hobby dhaliwal nhin 😂kala hnkareya hathi dhaliwal

  • @JasvirSinghMahal-px8ko
    @JasvirSinghMahal-px8ko 4 дні тому +2

    Anchor should also respect dhaliwal

  • @bikramjitsingh2162
    @bikramjitsingh2162 4 дні тому +11

    ਜੱਟਾ ਤੌ ਵਿਲਾਵਾ ਕੁਝ ਹੋਰ ਵੀ ਗੱਲ ਕਰ ਲਿਆ ਕਰੋ ਬੇੜਾ ਗੱਰਕ ਕੀਤੀ ਹੈ ਇਨਾਂ ਗਾਇਕਾ ਨੇ ਪੰਜਾਬ ਦਾ,ਪੰਜਾਬ ਵਿੱਚ ਹੋਰ ਵੀ ਕੌਮਾਂ ਵਾਸਦੀਆਂ ਨੇ ਜੋ ਕੇ ਜੱਟਾ ਤੌ ਵਦੀਆ ਕੰਮ ਕਾਰ ਕਰ ਰਹੀਆ ਹਨ

    • @MALHIBALRAJSINGHMALHIBAL-oi9fk
      @MALHIBALRAJSINGHMALHIBAL-oi9fk 4 дні тому +4

      22 ਜੀ ਇਹਨਾਂ ਕੁਝ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੇ ਭਾਈਆਂ ਨੂੰ ਸਿਰ ਤੇ ਚੜਾਈਆਂ ਹੋਈਆਂ ਏ ,ਹੋਬੀ ਵਰਗੇ ਖੱਚ ਬੰਦੇ,,,

    • @singhjoga6689
      @singhjoga6689 4 дні тому +1

      🌶🌶🌶

    • @bikramjitsingh2162
      @bikramjitsingh2162 4 дні тому

      @@singhjoga6689 🍌🍌🍌🍌

    • @JaswinderJatana
      @JaswinderJatana 4 дні тому +1

      ਬਾਈ ਜੀ ਜੱਟ ਕਦੋਂ ਕਹਿੰਦੇ ਆ ਵੀ ਸਾਡੇ ਗੀਤ ਗਾਓ ਜਿਹੜੇ ਹੋਰ ਕਾਸਟਾ ਦੇ ਗਾਇਕ ਉਹ ਕਿਓਂ ਆਵਦੇ ਗੀਤ ਚ ਜੱਟ ਆਖਦੇ ਆ ਬਲਕਾਰ ਅਣਖੀਲੇ ਦਾ ਗੀਤ ਆ ਜੱਟ ਭਾਲਦਾ ਲੜਾਈ ਫਿਰੇ ਨਿੱਤ ਕੁੜੀਏ ਕੀ ਬਲਕਾਰ ਅਣਖੀਲਾ ਜੱਟ ਆ ਜੇ ਨਹੀਂ ਤਾਂ ਉਹ ਕਿਉਂ ਕਹਿੰਦਾ ਜੱਟ ਅਸਲ ਚ ਤੁਹਾਨੂੰ ਪਤਾ ਈ ਨੀ ਗੀਤ ਚ ਜੱਟ ਸ਼ਬਦ ਕਿਉਂ ਵਰਤਿਆ ਜਾਂਦਾ ਏਸੇ ਕਰਕੇ ਆਪਾਂ ਲਿਖਿਆ
      ਜਿਹੜੀ ਗੀਤਾਂ ਵਿਚ ਜੱਟ ਜੱਟ ਹੋਈ ਜਾਂਦੀ ਆ
      ਕਿਉਂਕਿ ਜੱਟ ਨੀ ਲਕਾਉਦਾ ਜ਼ਾਤ ਨੂੰ
      ਜੇ ਜੱਟ ਦੀ ਥਾਂ ਤੇ ਫ਼ਿਲਮ ਜਾਂ ਗੀਤ ਚ ਹੋਰ ਕਿਸੇ ਕਾਸਟ ਨੂੰ ਫਿੱਟ ਕੀਤਾ ਜਾਂਦਾ ਤਾਂ ਸਾਰੀਆਂ ਕਾਸ਼ਟਾ ਨੇ ਸੜਕਾਂ ਤੇ ਆ ਜਾਣਾ ਬਾਕੀ ਵੀਰ ਤੁਸੀਂ ਫਿਲਮਾਂ ਗੀਤਾਂ ਚੋਂ ਜੱਟ ਜੱਟੀ ਕੱਢ ਕੇ ਹੋਰ ਕਾਸਟ ਦਾ ਪਾਇਆ ਕਰੋ ਸਾਨੂੰ ਕੋਈ ਇਤਰਾਜ਼ ਨਹੀਂ
      ਜਿਵੇਂ ਬਦਲਾ ਜੱਟੀ ਦਾ ਉਹਨੂੰ ਤੁਸੀਂ ਕਰ ਦਿਉ ਬਦਲਾ ਮਜ਼ਬਣ ਦਾ ਗੰਡਾਸਾ ਜੱਟ ਦਾ ਉਹਨੂੰ ਕਰ ਦਿਉ ਕੈਂਚੀ ਛੀਬੇ ਦੀ ਅਣਖ ਜੱਟਾਂ ਦੀ ਉਹਨੂੰ ਕਰ ਦਿਉ ਅਣਖ ਘੁਮਿਆਰਾਂ ਦੀ ਕੁਰਬਾਨੀ ਜੱਟ ਦੀ ਉਹਨੂੰ ਕਰ ਦਿਉ ਕੁਰਬਾਨੀ ਜੁਲਾਹੇ ਦੀ ਆਈਂ ਗੀਤ ਚੋਂ ਜੱਟ ਜੱਟੀ ਕੱਢ ਕੇ ਆਵਦੇ ਨਾਂ ਪਾਕੇ ਗੀਤ ਗਾਓ ਜਿਹੜੇ ਜੱਟਾਂ ਦੇ ਮੁੰਡੇ ਗਾਇਕ ਆ ਉਹ ਵੀ ਏਸੇ ਤਰ੍ਹਾਂ ਗਾਉਣਗੇ ਇਕ ਲਹਿਰ ਚਲਾਉ ਵੀ ਕਿਸੇ ਵੀ ਗੀਤਕਾਰ ਨੇ ਗੀਤ ਚ ਜੱਟ ਸ਼ਬਦ ਨੀ ਲਿਖਣਾ ਦੂਜੀਆਂ ਕਾਸਟਾ ਦਾ ਨਾਂ ਪਾਇਆ ਜਾਵੇ ਗੀਤਾਂ ਚ ਸੌਂਹ ਰੱਬ ਦੀ ਮੈਂ ਵੀ ਇਕ ਗੀਤ ਲਿਖਾਂਗਾ ਜੱਟ ਸ਼ਬਦ ਤੋਂ ਬਗੈਰ ਦੂਜੀ ਕਾਸਟ ਦਾ ਨਾਂ ਪਾਕੇ

    • @bikramjitsingh2162
      @bikramjitsingh2162 3 дні тому

      ਬਾਈ ਸਿਰਫ ਤੇ ਸਿਰਫ ਪਾਬਲਿਕਸੀਟੀ ਵਾਸਤੇ ਇਨਾ ਕੋਲ ਹੋ ਕੋਈ ਵੀ ਟਰਿਡ ਨਹੀਂ ਹੈ

  • @jasjitkaur3925
    @jasjitkaur3925 3 дні тому +1

    ਨਰਮਤਾ ਦਾ ਨਾਂਮ ਦੋਨਾਂ ਵਿੱਚ ਹੀ ਨਹੀਂ ਹੈ ਹੌਬੀ ਧਾਲੀਵਾਲ ਵੀ ਹੰਕਾਰ ਵਿੱਚ ਹੈ ਕੁੜੀ ਨੂੰ ਵੀ ਵਾਰ ਵਾਰ ਮਾਈਕ ਪਿੱਛੇ ਨਹੀਂ ਬੋਲਣਾ ਚਾਹੀਦਾ ਨਿਮਰਤਾ ਹੋਣੀ ਜ਼ਰੂਰੀ ਹੈ ਇਕ ਵੀ ਜਣਾ ਚੁੱਪ ਕਰ ਜਾਂਦਾ ਗੱਲ ਨਹੀਂ ਵੱਧਦੀ ਸੀ

  • @laliteshwarsinghbedi8586
    @laliteshwarsinghbedi8586 5 днів тому +1

    ਸਵਾ ਦੋ ਜਿੰਨਿਆਂ ਦੀ ਕਾਰਸਤਾਨੀ ਹੈ। ਸਵਾ ਹਿੱਸਾ ਇਹਦਾ ਜਿਹੜਾ ਕੰਹਿਦਾ ਜੱਟ 24ਕੈਰਟ ਦਾ ਬਾਕੀ ਪਲੈਟੀਨਮ ਦੇ ਨੇ ਇਹ ਵੀ ਯਾਦ ਰੱਖਿਓ।

  • @rajvirantaal-bd1gf
    @rajvirantaal-bd1gf 3 дні тому

    Bilkul sahi keha

  • @jaswantrai5840
    @jaswantrai5840 2 дні тому +1

    Jo banda main main tay control ne kar sakda , osda downfall start ho chuka hunda hai. Secondly insaan de jindge hamesha Akaal Purakh de hath ch hunde hai.Banda kujh ve cheez ne hai.

  • @s.harphoolbrar8476
    @s.harphoolbrar8476 4 дні тому +1

    ਆਮ ਤੌਰ ਤੇ ਆਰਟਿਸਟਾਂ ਦਾ IQ ਕਾਫ਼ੀ ਘੱਟ ਹੁੰਦਾ ਹੈ। ਪ੍ਰਸ਼ੰਸਕ ਨੂੰ ਵੱਧ expect ਨਹੀਂ ਕਰਨਾ ਚਾਹੀਦਾ

  • @LAKSHAY517
    @LAKSHAY517 5 днів тому +6

    Non sense commentry. ..hobby hi galat hai ...shuwat hi hobby ne kiti

  • @jassikhaira198
    @jassikhaira198 4 дні тому +3

    Hobby Dhaliwal sharab pk he stage te aunda hai

  • @kanwalpreets1181
    @kanwalpreets1181 4 дні тому +5

    ਤੂ ਵੀ ਪੋਸਟਾਂ ਪਾ ਕੇ ਚਵਲ਼ਾਂ ਮਾਰ ਰਿਹਾ😂

  • @aaravgaming385
    @aaravgaming385 4 дні тому

    Achcha ji...

  • @amanroshi4723
    @amanroshi4723 3 дні тому +1

    J uh galt bolda tenu ki lagda uh sunni jandi.... Galt gal aa... Sahi kita kudi ne.... Eh dekh shuruaat kisnne kiti hoby dhaliwal ne kiti... Shuruaat karn wala galt hai.. M

  • @punjabeatzindabad3377
    @punjabeatzindabad3377 4 дні тому +1

    Dhaliwal nu. Patiala marirg ch m milai c ..Full. Drink 🍷 kiti c enai .A bnda Full drink 🍻 ch rhenda aaa

  • @RavinderSingh-hy6mt
    @RavinderSingh-hy6mt 4 дні тому +2

    ਹੋਬੀ ਕੌਣ ਆ

  • @simmymalhar541
    @simmymalhar541 4 дні тому +1

    Hobby nys

  • @JatinderGrewal-i9m
    @JatinderGrewal-i9m 5 днів тому +1

    ਹੋਬੀ ਧਾਲੀਵਾਲ ਵੀ ਕੋਈ ਖੇਡਾ ਖੂਡਾ ਪਾਉਨਦਾ ਹੋਉ

  • @MotleyJK
    @MotleyJK 3 дні тому

    Young generation d liyakqat dekhi

  • @Omniscientbobby
    @Omniscientbobby 4 дні тому +1

    Baljeet Kaur sacch boldi c

  • @Parminder-g1n
    @Parminder-g1n 15 годин тому

    Harman di gal galat nahi koi banda koi v sift kar dinda

  • @brar_punjab
    @brar_punjab 4 дні тому +1

    24 ਕੇਰਾਟ 😂😂 ਗੁਲਾ ਫਸਿਆ ਕੱਲਾ

  • @avneetkaurboparai
    @avneetkaurboparai 4 дні тому +1

    Kuri Sahi aa

  • @dharamsinghji35
    @dharamsinghji35 5 днів тому +1

    Kari sahi hai

  • @JasvirSinghMahal-px8ko
    @JasvirSinghMahal-px8ko 4 дні тому

    This whole incident started when umranagal says don't give him mike

  • @bootagill494
    @bootagill494 3 дні тому +1

    Eh guggu gill di rees karda

  • @SURINDERPAL-x1w
    @SURINDERPAL-x1w День тому +1

    HANKAR HE MARDA BANDAI NOO JAI BHEM JAI BHEM JAI BHEM JAI BHARAT

  • @HarpreetSingh-ed7fj
    @HarpreetSingh-ed7fj 4 дні тому +1

    Aho Tu aa supreme court da judge

  • @RampalSingh-ht1jj
    @RampalSingh-ht1jj 4 дні тому +3

    ਹੌਬੀ ਨੂੰ ਐਕਟਿੰਗ ਤਾਂ ਆਉਂਦੀ ਨੀ।

  • @karamjitsingh1474
    @karamjitsingh1474 4 дні тому

    Baljit kaur 👍

  • @JatinderGrewal-i9m
    @JatinderGrewal-i9m 5 днів тому +2

    ,ਟੱਬਰ ਬਰਨਾਲੇ ਨੀ ਸੀ

  • @Garrysinghmusic
    @Garrysinghmusic 4 дні тому

    3:04

  • @JasvirSinghMahal-px8ko
    @JasvirSinghMahal-px8ko 4 дні тому

    They way she smiles while giving Mike was so disrespect full

  • @happy-lf6pf
    @happy-lf6pf 4 дні тому +1

    jutya da haar pao eis hobby dhaliwal de. boycott this person punjabio

  • @headandtail
    @headandtail 4 дні тому

    Bas karo matt deni bohat asan aa

  • @aagh6321
    @aagh6321 4 дні тому

    Baljeet NYC

  • @ranviraujla8757
    @ranviraujla8757 5 днів тому +2

    J y tu othe hunda fer sayed nh hon dinda eh sbh

  • @madhvisharma280
    @madhvisharma280 4 дні тому

    Bai koi msla ne hobi mai

  • @GaganSingh-pf7yk
    @GaganSingh-pf7yk 4 дні тому

    Veer tusi jine v Punjabi reporter bne firde o tusi asli video dikhonde ni ap jeada bol dine o asli video dkha k baad vich charcha kr lya kro

  • @jatinderpalsingh795
    @jatinderpalsingh795 3 дні тому

    Kuri v puri chwal aa ta ah Hobby zha BJP da dallu

  • @simranpal3821
    @simranpal3821 4 дні тому

    Asi ki lena pwe dowe Mr jaan

  • @jagtarkasumbri8861
    @jagtarkasumbri8861 4 дні тому +1

    Al kal dia chawala Wade dia izzat nahi karde

  • @jagjitsingh9611
    @jagjitsingh9611 2 дні тому

    Dono he chawela ha

  • @chathapb3169
    @chathapb3169 4 дні тому

    Asi ki kri aaw

  • @Steven_Sanghera0315
    @Steven_Sanghera0315 4 дні тому

    Lol😂 ਇਹ ਸਟੇਜ ਨੂੰ ਹੀ ਫ਼ਿਲਮੀ ਸੀਨ ਸਮਝ ਗਿਆ 😂

  • @JaismeenBhullar-h6i
    @JaismeenBhullar-h6i 5 днів тому +1

    Mukdi gal a hai hawa nal he chety ho gy ady phla as ak kudi serf khat vicho kharbuja todan ty parcha krata se as bandy nu umar nal v akal nhi i

  • @SurjeetSingh-he1cl
    @SurjeetSingh-he1cl 5 днів тому

    Sab hankre bandeya di stage lagi

  • @gurimediaproduction
    @gurimediaproduction 4 дні тому

    Chwl jnani 😂😂😂

  • @RamKulvinder
    @RamKulvinder 4 дні тому

    Hobi modi da dala

  • @ArshBrar-h6g
    @ArshBrar-h6g 4 дні тому

    Hobby 22 ne bhut Vadia program keeta c subha da 8hrs da sara live dekhia ma kudi ne pisho j aa k jhhoth bhor ti ghaint bnda hobby vr old star aa oh age and rutba dona ch hi vadda kudi di jurt nhi kus boln di ohnu fame len lye kudi boli vse bhut ijjat kri program ch girls di hobby vr ne

    • @moneyrajput355
      @moneyrajput355 23 години тому

      Oh kada bnda jeda apde ap nu hi celebrity akhi jnda apne muho e 😂

  • @BaljinderKaur-lj2pb
    @BaljinderKaur-lj2pb 4 дні тому

    Kudi ne galt bolya bhri stage te kise senior di insult nhi karni chayidi

  • @SurinderSingh-fj6ji
    @SurinderSingh-fj6ji 4 дні тому

    Nahi bai sach a hai ke panga phila kudi ne lie

  • @Buttarsabb689
    @Buttarsabb689 4 дні тому +2

    ਵੈਸੇ ਕੁੜੀ ਪੁਠੇ ਪਾਸੇ ਲੈ ਗੀ,,,ਜਿਅਆਦਾ ਹੀ ਬੋਲ ਗੀ ,,,ਸੁਰੂ ਚ ਹੌਬੀ ਨੇ ਕੁਝ ਗਲਤ ਨੀ ਸੀ ਬੋਲਿਅਆ

  • @rahulbhardwaj9490
    @rahulbhardwaj9490 4 дні тому

    PEHAL KUDI NE KITI J DEKHIA JAWE USNE MIKE KIUN NI DITA HOBBY NU SB HOBBY NU GALT BIL REHE A APAN NI OASAND KRDE VESE HOBBY NU JADA FILMS CH PR SHURUWAT PEHLA LADKI NE KITI C HOBY NE LADKI NU KUSH NAI KIA HOBBY APNI SIFT API KRDA RIA BS HANKAR A

    • @gagansingh7324
      @gagansingh7324 4 дні тому +1

      Ohne eh kiha ig saab mna kr re....pr stage te eh kehna b mai khasa vda bnda...mere nl gal krn di khasi jurrat chaidi...eh b sahi nhi

    • @rahulbhardwaj9490
      @rahulbhardwaj9490 4 дні тому

      @gagansingh7324 hai tan Galt e. Hobby dhaliwal ana ghamand ni theak pr Mera matlab eh a k kudi ne pehla kia k tuhanu Mike ni dena hobby ne apni insult feel kiti pr usne kudi ware tan kush kia ni Galt vese

    • @gagansingh7324
      @gagansingh7324 4 дні тому

      @@rahulbhardwaj9490 hanji gal sahi tuhadi...kudi eh keh ri eh hr war mnu galat bolda...ho skda pehla v koi gal hoi hove...pegg lgw c hobby dhaliwal de v

  • @mdjnagal676
    @mdjnagal676 4 дні тому +1

    Gannd Punjab de

  • @HarpreetSingh-ro3lk
    @HarpreetSingh-ro3lk 4 дні тому

    Tu bahuta seyana na ban

  • @Singhgurman0095
    @Singhgurman0095 4 дні тому

    kuddi ne v mike nahi ditta oh v galat c

  • @JasvirSingh-ln5ds
    @JasvirSingh-ln5ds 5 днів тому +2

    Ortan Da Satkar Karo

    • @DharmSingh-gp2pz
      @DharmSingh-gp2pz 5 днів тому

      Chl oye aurata di kamai khaan valya nikal etho

    • @MALHIBALRAJSINGHMALHIBAL-oi9fk
      @MALHIBALRAJSINGHMALHIBAL-oi9fk 4 дні тому

      ​@@DharmSingh-gp2pz 22 ਜੀ ਕੁਝ ਲੋਕ ਨੇ ਅਜੇ ਵੀ ਇੱਜ਼ਤ ਵਾਲੇ ਅਣਖੀ,,ਨਹੀਂ ਤਾਂ ਕੁਝ ਲੋਕਾਂ ਦਾ ਤਾਂ ਐਨਾ ਮਾੜਾ ਹਾਲ ਏ ,ਕੀ ਇੱਕਲੀਆਂ ਕੁੜੀਆਂ ਨੂੰ ਕਨੈਡਾ ਇੰਗਲੈਂਡ ਆਸਟਰੇਲੀਆ ਨਿਊਜ਼ੀਲੈਂਡ ਜਰਮਨੀ ਅਮਰੀਕਾ ਤੇ ਹੋਰ ਦੇਸ਼ਾਂ ਵਿੱਚ ਇਕੱਲੀਆਂ ਭੇਜ ਰਹੇ ਨੇ ਕੀ ਉਹ ਜ਼ਨਾਨੀਆਂ ਦੀਆਂ ਕਮਾਈਆਂ ਨਹੀਂ ਖਾਂਦੇ,22 ਜੀ ਸਭ ਤੋਂ ਮਾੜਾ ਹਾਲ ਪੰਜਾਬ ਦੇ ਕੁਝ ਲੋਕਾਂ ਦਾ ਏ ਜੋ ਇਕੱਲੀਆਂ ਕੁੜੀਆਂ ਨੂੰ ਬਹਾਰ ਭੇਜ ਰਹੇ ਨੇ,,ਘਰਾ ਦੇ ਘਰ ਖਾਲੀ ਨੇ ਤੇ ਯੂ ਪੀ ਬਿਹਾਰ ਦੇ ਲੋਕਾਂ ਨੂੰ ਸਿਰ ਤੇ ਚੜਾਈਆਂ ਹੋਈਆਂ ਏ,,,