Hobby Dhaliwal vs Anchor Baljeet Kaur Johal Viral Video ਅੰਦਰਲਾ ਸੱਚ | Punjabi Latest Mela Umranangal

Поділитися
Вставка
  • Опубліковано 13 гру 2024

КОМЕНТАРІ • 56

  • @AmarjeetSinghGill-p8d
    @AmarjeetSinghGill-p8d 2 дні тому +1

    ਮੇਲੇ ਮੇਲੀਆਂ ਦੇ ਤੰਦਰੁਸਤ ਸੋਚ ਅਤੇ ਦਿਲਾਂ ਦੇ ਮਿਲਣ ਦੇ ਗਵਾਹ ਬਣਨ ਤਾਂ ਹੀ ਮੇਲੇ ਨੇ ਐਥੇ ਤੰਗਦਿਲੀ ,ਹਉਮੈ ਅਤੇ ਬੜਬੋਲੇ ਸ਼ਬਦਾਂ ਤੋ ਬਿਨਾਂ ਕੁਝ ਨਜ਼ਰ ਨਹੀਂ ਆਉਂਦਾ ਮੁੱਖ ਪ੍ਰਬੰਧਕ ਜਿਸ ਐਕਰ ਨੂੰ ਉਸ ਨੇ ਬੁਲਾਇਆ ਓਸੇ ਦਾ ਸਨਮਾਨ ਕਰਨ ਦੀ ਤੰਗਦਿਲੀ ਤੋ ਪੀੜਤ ਨੇ ਐਕਟ ਬਲਜੀਤ ਕੌਰ ਜੌਹਲ ਧਾਰੀਵਾਲ ਦੀ ਤਾਰੀਫ਼ ਵਿਚ ਸਟੇਜ ਅਤੇ ਫਿਲਮਾਂ ਵਿਚ ਉਸ ਦੀ ਭੂਮਿਕਾ ਨੂੰ ਸਲਾਹਿਆ ਤੇ ਚੰਦ ਮਿੰਟਾਂ ਬਾਅਦ ਉਹਦੀ ਸਿਰੇ ਦੀ ਫਜੀਹਤ ਅਤੇ ਪਰਮਰਾਜ ਸਿੰਘ ਦੀ ਤਾਰੀਫ਼ ਇਹ ਵਿਰੋਧਾਭਾਸ ਸੋਚਣ ਦਾ ਵਿਸ਼ਾ ਬਣਦਾ ਹੈ ਕਿ ਧਾਰੀਵਾਲ ਨੇ ਹੰਕਾਰ ਦਾ ਰੱਜਵਾਂ ਪ੍ਰਦਰਸ਼ਨ ਕਰ ਲਿਆ ਅਤੇ ਐਕਟ ਨੇ ਵੀ ਉਮਰਾਨੰਗਲ ਸਾਹਿਬ ਦੇ ਇਸ਼ਾਰੇ ਤੇ ਹੀ ਉਸ ਨੂੰ ਉਂਗਲ ਕਰਕੇ ਇਹ ਸ਼ਬਦ ਬੋਲੇ ਜਿੰਨਾ ਕਰਕੇ ਮੇਲਾ, ਮੇਲਾ ਨਹੀਂ ਝਮੇਲਾ ਬਣ ਗਿਆ ਤੇ ਦੇਸ਼ ਦੁਨੀਆਂ ਵਿਚ ਚਰਚਾ ਹੈ
    ਭਾਈ ਸਾਹਿਬ ਨੇ video ਵਿਚ ਜਾਣਕਾਰੀ ਵਧੀਆ ਦਿੱਤੀ ਹੈ ਪਰ ਜੀਵਨ ਸਿੰਘ ਉਮਰਾਨੰਗਲ ਨੂੰ ਅਮੀਰ ਸਿੰਘ ਉਮਰਾਨੰਗਲ ਕਹਿਣ ਵਾਰੇ ਕੀ ਕਿਹਾ ਜਾਵੇ ?
    ਅਮਰਜੀਤ ਸਿੰਘ ਸਿਹੌੜਾ (ਲੁਧਿਆਣਾ)

    • @zordartimes
      @zordartimes  2 дні тому

      ਸਤਿਕਾਰ ਭਾਈ ਸਾਹਬ ਅਮਰਜੀਤ ਸਿੰਘ ਗਿੱਲ ਜੀਉ, ਤੁਹਾਡੀ ਮੁੱਲਵਾਨ ਟਿੱਪਣੀ ਲਈ ਅਸੀਂ ਤੁਹਾਡੇ ਧੰਨਵਾਦੀ ਹਾਂ। ਤੁਸੀਂ ਬਹੁਤ ਹੀ ਕੀਮਤੀ ਵਿਚਾਰ ਦਿੱਤੇ ਹਨ, ਜਿਸ ਵਿੱਚੋਂ ਪੰਜਾਬੀ ਰਹਿਤਲ ਤੇ ਸਲੀਕੇ ਦੇ ਦਰਸ਼ਨ ਹੁੰਦੇ ਹਨ। ਆਮ ਜੀ ਦੇ ਅਨਮੋਲ ਵਚਨਾਂ ਕਰਕੇ ਸਾਡੀ ਕੀਤੀ ਹੋਈ ਕਈ ਦਿਨਾਂ ਦੀ ਮਿਹਨਤ ਸਕਾਰਥ ਹੋਈ ਮਹਿਸੂਸ ਹੋਈ। ਸ. ਜੀਵਨ ਸਿੰਘ ਉਮਰਾਨੰਗਲ ਜੀ ਦਾ ਨਾਮ ਲਿਖਣ ਵੇਲੇ ਭੁੱਲ-ਚੁੱਕ ਵੱਸ ਅਮੀਰ ਸਿੰਘ ਲਿਖਿਆ ਗਿਆ, ਆਪ ਜੀ ਤੇ ਹੋਰ ਸੁਹਿਰਦ ਸੱਜਣਾ ਵੱਲੋਂ ਧਿਆਨ ਦਿਵਾਏ ਜਾਣ 'ਤੇ ਅਸੀਂ ਵੀਡੀਉ ਵਿੱਚੋਂ ਇਹ ਭੁੱਲ ਹਟਾ ਦਿੱਤੀ ਹੈ। ਲਿਖਤੀ ਰਿਪੋਰਟ ਵਿੱਚ ਵੀ ਸਹੀ ਨਾਮ ਲਿਖ ਦਿੱਤਾ ਗਿਆ ਹੈ ਜੀ। ਇਕ ਵਾਰ ਫੇਰ ਧੰਨਵਾਦ ਜੀ। ਚੈਨਲ ਸਬਸਕ੍ਰਾਈਬ ਕਰ ਕੇ ਸਾਡੇ ਨਾਲ ਜੁੜ ਜਾਉ ਜੀ ਤੇ ਆਪਣੇ ਮੁੱਲਵਾਨ ਸੁਝਾਅ ਦਿੰਦੇ ਰਹੇ ਤਾਂ ਜੋ ਅਸੀਂ ਹੋਰ ਬਿਹਤਰ ਕੰਮ ਕਰਦੇ ਰਹੀਏ।

  • @Sukhwindersingh-f3k5f
    @Sukhwindersingh-f3k5f 3 дні тому +10

    ਹੋਬੀ ਧਾਰੀਵਾਲ ਵਿੱਚ ਹੰਕਾਰ ਬੋਲਦਾ

    • @tejibenipal8972
      @tejibenipal8972 3 дні тому

      ਇਸ ਦਾ ਕਿਰਦਾਰ ਸਰਕਾਰੀ ਟਾਉਟ ਵਾਲਾ

    • @zordartimes
      @zordartimes  3 дні тому

      ਜੀ

  • @jagdishsingh9097
    @jagdishsingh9097 3 дні тому +4

    ਹੋਬੀ ਧਾਲੀਵਾਲ ਦੀ ਅਸਲੀਅਤ ਸਾਹਮਣੇ ਆ ਗਈ ਇਹ ਤਾਂ ਬਹੁਤ ਹੀ ਅਲੱਗ ਹੀ ਕਿਸਮ ਵਾਲਾ ਆਦਮੀ ਲਗਦਾ ਪਹਿਲਾਂ ਤਾਂ ਫਿਲਮਾਂ ਕਰਕੇ ਪਤਾ ਹੀ ਨਹੀਂ ਲੱਗਦਾ ਸੀ ਹੁਣ ਅਸਲੀ ਰੂਪ ਸਾਹਮਣੇ ਆਇਆ ਹੈ

  • @rajpaulsingh7857
    @rajpaulsingh7857 2 дні тому +1

    ਬਹੁਤ ਵਧੀਆ ਅਤੇ ਸੰਤੁਲਿਤ ਰਿਪੋਰਟ!

  • @Govindmand4903
    @Govindmand4903 3 дні тому +2

    ਬਹੁਤ ਵਧੀਆ Report ਜੀ

  • @amarjeetsinghmann1888
    @amarjeetsinghmann1888 3 дні тому +2

    ਵਧੀਆ।
    ਨਿਰਪੱਖ ਰਿਪੋਰਟ।

  • @zaildarkuldeep8451
    @zaildarkuldeep8451 2 дні тому +1

    Very good right truth and nice speech.

  • @tajsingh4735
    @tajsingh4735 3 дні тому +3

    Bahut vadiya tareeke naal, detail vich gal dasan leyi bahut dhanvad tuhada.

    • @zordartimes
      @zordartimes  3 дні тому

      ਜੀ ਆਇਆਂ ਨੂੰ ਜੀ। ਵੀਡੀਉ ਸ਼ੇਅਰ ਕਰਨਾ। ਚੈਨਲ ਸਬਸਕ੍ਰਾਈਬ ਕਰਨਾ 🙏

  • @zikrbrar3937
    @zikrbrar3937 21 годину тому +1

    22 kidda wadia explain krda tu .. waaaahhh

    • @zordartimes
      @zordartimes  4 години тому

      ਧੰਨਵਾਦ ਬਾਈ ਜੀ!

  • @BaljinderKaur-lj2pb
    @BaljinderKaur-lj2pb День тому +2

    Waise kudi b stage te bhut galt boli kuch gussa c b tan mayk ton hat k b bol sakdi c ik father sman bande nu is tra nhi bolna chayida ji

    • @SgtHC-2805-blogs
      @SgtHC-2805-blogs 23 години тому

      It is normal as per punjabi language and culture. All movies shows this and people laugh a lot in theatre. Punjabi lives in ego and dies in ego. This culture being passed from generation to generation.

    • @SgtHC-2805-blogs
      @SgtHC-2805-blogs 23 години тому

      In punjabi movies , a 10 year kid how he talk with elders , pay respect to elders as a comedian scripted dialogue. What it conveys to the society, the same people follow and face the consequences.

  • @sadhusingh3109
    @sadhusingh3109 3 дні тому +2

    ਉਮਰਾਨੰਗਲ ਇਕ ਬਦਨਾਮ ਅਫਸਰ ਆ ।ਬੈਬਲ ਪਿੰਡ ਵਿੱਚ [2]ਨੌਜਵਾਨ ਪੰਜਾਬ ਪੁਲਿਸ ਨੇ ਮਾਰਤੇ। ਓ ਦੋਸ਼ ਉਮਰਾਨੰਗਲ ਤੇ ਲੱਗੇ ।

    • @zordartimes
      @zordartimes  2 дні тому

      ਤਾਂ ਹੀ ਸ਼ਾਇਦ ਮੇਲੇ ਵਿੱਚ ਦੱਸਿਆ ਨਹੀਂ ਕਿ 5 ਸਾਲ ਮੇਲਾ ਕਿਉਂ ਨਹੀਂ ਹੋਇਆ।

  • @gavysandhu8267
    @gavysandhu8267 3 дні тому +1

    Shukar aa koi educated person da channel miliya...good bro

    • @zordartimes
      @zordartimes  2 дні тому

      ਧੰਨਵਾਦ ਗੈਵੀ ਸੰਧੂ ਵੀਰ @gavysandhu8267
      ਸ਼ੁਕਰੀਆ ਤੁਹਾਡਾ ਕਿ ਮੈਨੂੰ ਕੋਈ ਪੜ੍ਹੇ-ਲਿਖੇ ਦੀ ਕਦਰ ਕਰਨ ਵਾਲਾ ਮਿਲਿਆ
      ਨਹੀਂ ਲੋਕ ਜਾਲੀ ਥੰਬਨੇਲ ਲਾ ਕੇ ਵੀ ਵੀਡੀਉ ਦੇ ਵਿਊ ਵਧਾਉਣ ਵਾਲਿਆਂ ਦੇ ਵੀਡੀਉ ਦੇਖ ਕੇ ਖ਼ੁਸ਼ ਹੁੰਦੇ ਹਨ। ਸਮੇਤ ਤੁਹਾਡੇ ਜਿੰਨ੍ਹਾਂ-ਜਿੰਨ੍ਹਾਂ ਨੇ ਵੀ ਇਹ ਵੀਡੀਉ ਦੇਖਾ ਸਭ ਦਾ ਸ਼ੁਕਰਾਨਾ!

  • @SgtHC-2805-blogs
    @SgtHC-2805-blogs 23 години тому

    Conclusion..... Punjabi lives in ego and dies in ego. It is normal culture, passed from generation to generation.

  • @harjindersingh2954
    @harjindersingh2954 3 дні тому +1

    Please ਆਪਣੀ ਲੰਬੀ ਲਿਖਤੀ ਰਿਪੋਰਟ ਵਿੱਚ ਪਰਮਰਾਜ ਉਮਰਾਨੰਗਲ ਦੇ ਦਾਦਾ ਜੀ ਦਾ ਨਾਂ ਸਹੀ ਲਿਖ ਦਿੰਦੇ। ਉਨ੍ਹਾਂ ਦਾ ਨਾਂ " ਜੱਥੇਦਾਰ ਜੀਵਨ ਸਿੰਘ ਉਮਰਾਨੰਗਲ " ਹੈ ਨਾ ਕਿ ਜੱਥੇਦਾਰ ਅਮੀਰ ਸਿੰਘ ਉਮਰਾਨੰਗਲ

  • @Sukhwindersingh-f3k5f
    @Sukhwindersingh-f3k5f 3 дні тому +3

    ਹਬੀ ਢਾਈ ਧਾਰੀਵਾਲ ਕੋਈ ਰੱਬ ਥੋੜੀ ਹ

  • @RajKamal-g2i
    @RajKamal-g2i 2 дні тому +1

    Chlo Hun Bash Karo Hun Buhat Dekh Liya Sun Vi Hobby Dhariwal Vare Hun Te Pata Nahi Kinian Vedio Social Media You Tube Te Payi Ja Rhe

  • @gurusingh613
    @gurusingh613 3 дні тому +1

    S Jivan singh Umrangal

  • @dishadgill9705
    @dishadgill9705 2 дні тому

    Hubby is right

  • @gurminderdhaliwal5768
    @gurminderdhaliwal5768 2 дні тому

    Tuci vedio sell krni aa, sirf passea li

  • @dhanwantmoga
    @dhanwantmoga 3 дні тому

    Kedha masla jis te ahna time waste kar deta

    • @DavinderDhol
      @DavinderDhol 2 дні тому +1

      Vehle hi c tusi .kuj sunan hi mila

    • @zordartimes
      @zordartimes  2 дні тому

      ਤੁਹਾਡੇ ਮੁੱਲਵਾਨ ਵਿਚਾਰਾਂ ਦਾ ਧੰਨਵਾਦ ਜੀ।

    • @zordartimes
      @zordartimes  2 дні тому

      ਤੁਹਾਡੇ ਮੁੱਲਵਾਨ ਵਿਚਾਰਾਂ ਦਾ ਧੰਨਵਾਦ ਜੀ।

  • @gurminderdhaliwal5768
    @gurminderdhaliwal5768 2 дні тому

    Banti aa ,loko glla na vdhaau.santi rkhea kro.agg te tail na pau ji ,tuci sare tmaasa dekh rhe o

    • @zordartimes
      @zordartimes  2 дні тому

      @gurminderdhaliwal5768 ਜੀ, ਲਗਦਾ ਹੈ ਤੁਸੀਂ ਪੂਰੀ ਵੀਡੀਉ ਧਿਆਨ ਨਾਲ ਨਹੀਂ ਸੁਣੀ। ਅੰਤ ਤੱਕ ਸੁਣੋ, ਅਸੀਂ ਵੀ ਇਹੀ ਕਿਹਾ ਕਿ ਲੋਕਾਂ ਨੂੰ ਪੂਰੀ ਗੱਲ ਜਾਣੇ ਬਿਨਾਂ ਸੋਸ਼ਲ ਮੀਡੀਆ 'ਤੇ ਵੀਡੀਉ ਵਾਇਰਲ ਨਹੀਂ ਕਰਨੀ ਚਾਹੀਦੀ। ਅਸੀਂ ਆਪਣੀ ਵੀਡੀਉ ਵਿੱਚ ਹਰ ਪੱਖ ਨੂੰ ਬਾਰੀਕੀ ਨਾਲ ਦੱਸਿਆ ਹੈ ਤੇ ਕਿਸੇ ਦਾ ਪੱਖ ਨਹੀਂ ਲਿਆ। ਇਹ ਵੀਡੀਉ ਲੋਕਾਂ ਨੂੰ ਸਹੀ ਜਾਣਕਾਰੀ ਦੇਣ ਲਈ ਹੀ ਬਣਾਈ ਗਈ ਹੈ ਤਾਂ ਜੋ ਬਿਨਾਂ ਜਾਣਕਾਰੀ ਦੇ ਅੱਗੇ ਦੀ ਅੱਗੇ ਮੈਸੇਜ ਨਾ ਭੇਜਣ। ਉਮੀਦ ਹੈ ਕਿ ਤੁਸੀਂ ਪੂਰੀ ਵੀਡੀਉ ਸੁਣ ਕੇ ਆਪਣੇ ਮੁੱਲਵਾਨ ਵਿਚਾਰ ਦੇਵੋਗੇ। ਧੰਨਵਾਦ।

  • @jatindermann8616
    @jatindermann8616 3 дні тому

    Hobby Te Yograjj
    Dove Lander ne
    Te aj jo Bhol ria
    Eh v vehla a
    Ja dfa ho

    • @zordartimes
      @zordartimes  2 дні тому

      ਤੁਹਾਡੇ ਮੁੱਲਵਾਨ ਵਿਚਾਰਾਂ ਦਾ ਧੰਨਵਾਦ ਜੀ।

  • @jatindermann8616
    @jatindermann8616 3 дні тому

    Chawla na Mar

    • @zordartimes
      @zordartimes  2 дні тому

      ਤੁਹਾਡੇ ਮੁੱਲਵਾਨ ਵਿਚਾਰਾਂ ਦਾ ਧੰਨਵਾਦ ਜੀ।