ਉਮਰਾਨੰਗਲ ਨਾਲ ਯਾਰੀ,ਦੀਪ ਸਿੱਧੂ ਨੂੰ ਮਰਵਾਉਣ ਦੇ ਦੋਸ਼ ਤੇ ਖੁੱਲ੍ਹ ਕੇ ਬੋਲੇ Hobby Dhaliwal, Exclusive interview

Поділитися
Вставка
  • Опубліковано 13 гру 2024

КОМЕНТАРІ • 1,5 тис.

  • @bachitervirk
    @bachitervirk Рік тому +232

    ਸ਼ਹੀਦ ਭਾਈ ਦੀਪ ਸਿੰਘ ਸਿੱਧੂ ਜੀ ਦੀ ਜੁੱਤੀ ਵਰਗਾ ਵੀ ਨਹੀਂ ਤੂੰ।ਤੂੰ ਕੱਲਾ ਸ਼ੇਰ ਨਹੀਂ ਜੰਮਿਆ ਮਾ ਨੇ ਸਾਰੇ ਹੀ ਸ਼ੇਰ ਆ ਏਥੇ ਜੇਕਰ ਤੂੰ ਸੱਚੀ ਸ਼ੇਰ ਹੁੰਦਾ ਪੰਜਾਬ ਦੀ ਦੁਸ਼ਮਣ bjp ਨੂੰ join ਨਾ ਕਰਦਾ।

    • @SimranjitSinghWarraich-kp5be
      @SimranjitSinghWarraich-kp5be 11 місяців тому

      Eh tattu da sher aa bai g..SHERDIL TAAN OH C JEHRA J CHAHUNDA TAAN OH KITON V M.P JA M.L.A DI SEAT BINA KISE JOR DE LAE SKDA C ..PR OS YODHE SOORBIR BABBAR-SHER NU KDE EDI BJP TE R.S.S VRGI KATEED DA KDE DUKKI DA V DARR NAHI C ..OH SAAHN TE IKALLA E ENI VADDI SALTANAT TE GUNDEYAN DI PARTY SAHMNE HIKK DAAH K KHARR GYA..
      Oh yodha SOORBIR apni JAAN de gya pr kde kise de shitter nu maare os kohenoor NE ..eh taan bhedu AA bhedu..

    • @SinghBh-mu8wv
      @SinghBh-mu8wv 11 місяців тому +6

      ਹੋਬੀ ਜੀ ਆਪਣੇ ਪੁੱਤ ਦੀ ਸੋਹ ਖਾਓ ਮਹਾਰਾਜ ਨੂੰ ਹਾਜ਼ਰ ਨਜ਼ਰ Janki umra Nangal ਸਿੱਖਾਂ ਦਾ ਕਾਤਲ ਸੀ ਜਾ ਨਹੀਂ

    • @SunnyGermanyWala
      @SunnyGermanyWala 11 місяців тому +2

      ਬਿਲਕੁਲ ਸਹੀ ਹੈ

    • @wisdomhigh5808
      @wisdomhigh5808 11 місяців тому

      ਇਸ ਕੰਜ਼ਰ ਨੇ ਤਾਂ ਡਰਦੇ ਨੇ "ਮੋਦੀ" ਦੇ ਚੱਡਿਆਂ ਵਿੱਚ ਮੂੰਹ ਦਿੱਤਾ ਹੋਇਆ ਹੈ।ਹੁਣ ਮੂਤ ਪੀਣਿਆਂ ਕੋਲ ਮੂਤ ਪੀ ਕੇ "ਸ਼ੇਰ" ਦਾ ਗੰਦ ਬਣੇਗਾ।

    • @DharmpalDhammu-fm1xt
      @DharmpalDhammu-fm1xt 11 місяців тому +1

      Congress baare ki khiyaal aa bai g

  • @hardeepsinghmavifgs
    @hardeepsinghmavifgs Рік тому +137

    ਤੇਰੀ ਇੱਜਤ ਬਹੁਤ ਕਰਦੇ ਸੀ ਪਰ ਜਦੋਂ ਤੂੰ ਭਾਜਪਾ ਨਾਲ ਖੜ ਗਿਆ, ਤੇਰੀ ਇੱਜਤ ਖਤਮ।

    • @rakeshparmar259
      @rakeshparmar259 Рік тому +3

      आप कांग्रेसको वोट दो।

    • @hardeepsinghmavifgs
      @hardeepsinghmavifgs Рік тому +3

      @@rakeshparmar259 it's my personal decision, who are you to suggest

    • @sahajpalsingh1010
      @sahajpalsingh1010 Рік тому

      @@hardeepsinghmavifgs waheguru ji ne pta nahi Keo kutean nu sahort bkshi aa

    • @Gerrybawa1
      @Gerrybawa1 Рік тому +2

      22 ehe bucharh poohle sarkari nihang da yaar hai jisne Punjab di nojwaani koh koh ke maari c

    • @medhavitrendz1915
      @medhavitrendz1915 Рік тому

      @@sahajpalsingh1010 Teri v badi sohrat aa. 😀😀😀😀

  • @SinghSandeip
    @SinghSandeip Рік тому +210

    ਉਮਰਾਨੰਗਲ ਵੀ ਪੂਹਲੇ ਦਾ ਯਾਰ ਤੇ ਸਿਖਾ ਦਾ ਕਾਤਿਲ ਹੈ

    • @amnindersinghgill7958
      @amnindersinghgill7958 Рік тому +3

      Yes

    • @wahegurujiwaheguruji4306
      @wahegurujiwaheguruji4306 Рік тому +2

      ਵੀਡੀਓ ਡਿਸਲਾਈਕ ਕਿਉਂ ਨਹੀਂ ਕੀਤੀ ਜੀ

    • @singhisking539
      @singhisking539 Рік тому +3

      Very very true ji

    • @nishansingh4312
      @nishansingh4312 11 місяців тому +1

      Baba ji sikh kaum ch gadar bhut aa jdo sikh raj chal rha c us time v😂 hai c pr hindu ya rss ch eh nhi milda ki koyi gdari kru aapni hi kaum nal pr Khalsa raj all world te hi hona oh dila te raj hina Raj krega Khalsa aaki rhe na koye matlav hai Khalsa da raj aaki matlav aantkwadi koyi nhi hoyega guru da bachan aattal hai na rss ,bjp, congress rok skdiya guru drya hai rod ke lai jayi

  • @HMT5911di
    @HMT5911di Рік тому +156

    ਜੇ ਕੁੱਤਾ ਖੁਦ ਹੀ ਆਪਣੇ ਆਪ ਨੂੰ ਸ਼ੇਰ ਸਮਝੇ ਫੇਰ ਉਹ ਕਿਸ breed ਦਾ ਐ 😄 🤣 😂

  • @JaggaChaudhary-wo5rd
    @JaggaChaudhary-wo5rd Рік тому +120

    ਪਂਜਾਬੀ ਇੰਡਸਟਰੀ ਚ ਹੋਬੀ ਧਾਲੀਵਾਲ ਵਰਗੇ ਗੰਦੇ ਬੰਦੇ ਨਹੀਂ ਹੋਣੇ ਚਾਹੀਦੇ।ਇਹ ਪੰਜਾਬੀ ਇੰਡਸਟਰੀ ਦੀ ਬਦਕਿਸਮਤੀ ਹੈ ਕਿ ਇਹ ਗੰਦਾ ਇਨਸਾਨ ਪਂਜਾਬੀ ਫਿਲਮਾਂ ਚ ਕੰਮ ਕਰਦਾ ਹੈ।ਇਸ ਤੋਂ ਗੰਦਾ ਇਨਸਾਨ ਸ਼ਾਇਦ ਹੀ ਸਾਡੇ ਪੰਜਾਬ ਚ ਹੋਵੇ।ਸ਼ਰਮ ਆਉਂਦੀ ਹੈ ਕਿ ਸਾਡੇ ਕਲਾਕਾਰ ਇਸਦਾ ਭੇਦ ਕਿਉ ਨਹੀਂ ਲੋਕਾਂ ਸਾਹਮਣੇ ਰੱਖਦੇ।

    • @zoomer.56
      @zoomer.56 Рік тому +1

      Ki Panjabi film industry saaf suthri hai

    • @narinderheer5745
      @narinderheer5745 Рік тому +6

      ਬਾਈ ਜੀ ਮੈਨੂੰ ਤਾਂ ਅੱਜ ਪਤਾ ਲਗਾ ਕੀ ਇਹ ਏਨਾ ਗੰਦਾ ਬੰਦਾ ਹੈ

    • @vikramsharma1073
      @vikramsharma1073 8 місяців тому

      ਤੇਰੀ ਮਾਂ ਦੀ ਲਨ

  • @avtargill2637
    @avtargill2637 Рік тому +111

    ਅਡਵਾਨੀ ਦੀ ਕਿਤਾਬ ਪੜ੍ਹੀ ਆ ਹੌਬੀ ? ਮੰਨਿਆ ਉਸ ਨੇ ਕਿ ਇੰਦਰਾ ਗਾਂਧੀ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਮਜਬੂਰ ਕੀਤਾ ਸੀ ।

    • @dalwindersingh6321
      @dalwindersingh6321 Рік тому +3

      ਪੁਛੋ ਇਸ ਕੰਜਰ ਨੂੰ !

    • @sarabjitSingh-vd2lz
      @sarabjitSingh-vd2lz Рік тому +2

      ਬਿਲਕੁਲ ਠੀਕ ਹੈ

    • @wahegurujiwaheguruji4306
      @wahegurujiwaheguruji4306 Рік тому +3

      ਵੀਡੀਓ ਡਿਸਲਾਈਕ ਕਿਉਂ ਨਹੀਂ ਕੀਤੀ ਜੀ

    • @GurpreetSingh-oc9hq
      @GurpreetSingh-oc9hq Рік тому

      ​@@wahegurujiwaheguruji4306ਤੂੰ ਕੋਣ ਆ ਹਰ ਰਿਪਲਾਈ ਚ ਵੀਡੀਓ ਡਿਸਲੈਕ ਡਿਸਲੈਕ ਹਰ ਕਮਿਟ ਚ ਕਰੀ ਜਾਨਾ

    • @singhisking539
      @singhisking539 Рік тому

      Very true ji

  • @jspawaar675
    @jspawaar675 Рік тому +100

    ਸਿੱਧਾ ਕਿਉਂ ਨਹੀਂ ਕਹਿੰਦਾ ਕਿ ਮੈਂ ਪੰਜਾਬੀ ਤਾਂ ਹਾਂ ਪਰ ਅਸਲ ਵਿੱਚ ਮੈ ਚੌਲ਼ ਖਾਣੀ ਜਾਤ ਹਾਂ

  • @SatnamSingh-fp3sq
    @SatnamSingh-fp3sq Рік тому +98

    ਹੋਬੀ ਦੀ ਸ਼ਕਲ ਅਰ ਅਕਲ ਤੋਂ ਹੀ ਪਤਾ ਕਿ ਇਹ ਪੰਜਾਬ ਲਈ ਕਈ ਕਰੂਗਾ ਗਲੀ ਦਾ ਕੁੱਤਾ ਵੀ ਆਪਣੇ ਆਪ ਨੂੰ ਸ਼ੇਰ ਸਮਝਦਾ ਏਂ।

    • @balwinder356
      @balwinder356 Рік тому +1

      Bhaji kuta jisdi roti khanda us da wafadar hunda

    • @Californiagamers
      @Californiagamers Рік тому +1

      Y deep ne zora cho role hi remove krta c eda mari janda

  • @Gurleenkaur7628
    @Gurleenkaur7628 Рік тому +207

    ਹੌਬੀ ਕਹਿੰਦਾ ਸ਼ੇਰ ਜੰਮਿਆ ਮਾਂ ਨੇ , ਨਾਲੇ ਕਹਿੰਦਾ ਕਾਲੇ ਕੱਛਿਆ ਵਾਲਿਆ ਤੋ ਡਰਦਾ 7 ਮਹੀਨੇ ਮੈ ਸ਼ੇਰ ਸੁੱਤਾ ਨਹੀ ,ਬੱਲੇ ਸ਼ੇਰਾ 😂😂😂😂😂😂😂 ਅਮਿਤ ਅਰੋੜੇ ਦੀ ਨਸਲ ਵਿੱਚੋ ਵਾਲਾ ਸ਼ੇਰ 😂😂😂😂😂😂😂

    • @balvirsingh9650
      @balvirsingh9650 Рік тому +4

      ਗੁਰਲੀਨ ਤੁਹਾਡੀ ਜਾਣਕਾਰੀ ਲਈ ਦੱਸਾਂ ਮੇਰੇ ਪਿੰਡ ਲਾਗੇ ਗਰੋਹ ਆਇਆ ਸੀ ਕਿਸੇ ਦੇ ਘਰ ਲੁੱਟ ਕਰਕੇ ਵਾਪਸ ਜਾਣ ਲੱਗੇ ਘਰਦੇ ਬਜ਼ੁਰਗ ਨੇ ਇਹ ਕਹਿ ਦਿੱਤਾ ਬਈ ਮੈਂ ਪਛਾਣ ਲਿਆ ਤੁਹਾਨੂੰ ਸਵੇਰੇ ਗੱਲ ਕਰਾਂਗੇ ਇੰਨੀ ਸੁਣਦੇ ਇਕ ਬੰਦੇ ਨੇ ਪਿੱਛੇ ਮੁੜਕੇ ਨਲ਼ਕੇ ਦੀ ਹੱਥੀ ਬਜ਼ੁਰਗ ਦੇ ਚ ਸਿਰ ਮਾਰੀ ਤਾਂ ਉਹਦੀ ਮੌਤ ਹੋ ਗਈ ਉਹ ਕੇਸ ਅੱਜ ਤੱਕ ਟਰੇਸ ਨਹੀਂ ਹੋਇਆ ਸੋ ਅਸਲੀਅਤ ਨੂੰ ਸਮਝੋ ਪੁੱਤਰ

    • @Gurleenkaur7628
      @Gurleenkaur7628 Рік тому +10

      @@balvirsingh9650 ਪਰ ਇਹ ਤੇ ਸ਼ੇਰ ਜੰਮਿਆ 😂😂😂

    • @yuvrajbodybuilderindian6793
      @yuvrajbodybuilderindian6793 Рік тому +2

      Haaaaaaa sira hi la ta

    • @yuvrajbodybuilderindian6793
      @yuvrajbodybuilderindian6793 Рік тому +4

      Ban lea unj jurat nahi payi sachi sher jamea maa ne ek amit arora sher ah duja eh ah 😂

    • @luv_preet
      @luv_preet Рік тому

      @@balvirsingh9650umranangal real id to aao😂😂😂

  • @Gurleenkaur7628
    @Gurleenkaur7628 Рік тому +69

    ਸਿਰਫ ਦੋ ਲਾਇਸੰਸ ਉਮਰਾਨੰਗਲ ਦੇ ਬਣਾਉਣ ਤੇ ਇਹਦੀ ਜਮੀਰ ਮਰਗੀ ਇਹਨੀ ਔਕਾਤ ਇਹਦੀ ਬਸ ਉਨੇ ਵਿੱਚ ਹਜ਼ਾਰਾਂ ਸਿੱਖਾਂ ਦੇ ਕਾਤਲ ਦਾ ਜੁੱਤੀ ਚੱਟ ਬਣਗਿਆ ਤੇ ਕਿਸੇ ਇਸਤੋ ਵੱਧ ਕਰਤਾ ਇਹ ਕੁਝ ਵੀ ਕਰ ਸਕਦਾ ਹਰ ਹੱਦ ਤੱਕ ਡਿੱਗ ਸਕਦਾ ਕੋਈ ਵੀ ਗਦਾਰੀ ਕਰਨ ਲਈ ਦੀਪ ਸਿੱਧੂ ਨੂੰ ਮਾਰਵਾਉਣ ਵਾਲੀ ਵੀ ਇੱਕ ਮਿੰਟ ਨਹੀਂ ਲਾਉਗਾ ਮਰੀ ਜਮੀਰ ਵਾਲਾ ਨਾਲੇ ਜੋ ਕਹਿੰਦਾ ਉਹਨੇ ਹੁਕਮ ਮੰਨਿਆ ਤੇ ਜਾਣਾ ਪਿਆ ਕਿਉ ਜਾਣਾ ਪੲਏ ਜੇ ਅੰਦਰ ਗੈਰਤ ਹੋਏ ਬੰਦਾ ਸੱਚਾ ਹੋਏ ਜੇ ਇਨਾ ਉਮਰਾਨੰਗਲ ਹੁਕਮ ਮੰਨਦਾ ਜੇ ਉਨੂੰ ਡੀ ਜੀ ਪੀ ਜਾ ਮੁਖ ਮੰਤਰੀ ਕਹੇ ਅਪਣੇ ਟੱਬਰ ਨੂੰ ਗੋਲੀਆ ਮਾਰ ਕੀ ਉਹ ਮਾਰਦੂ ਗਾ ਇਹ ਹੁਕਮ ਸੁਣ ਤੇ 1984 ਵਿੱਚ ਬੀ ਜੇ ਪੀ ਵੀ ਸ਼ਾਮਲ ਸੀ ਕਾਂਗਰਸ ਨਾਲ ਉਨੇ ਜਿੰਮੇਵਾਰ ਸੀ ਇਹ ਵੀ ਇਹ ਤੇ ਸਿੱਖਾ ਨੂੰ ਮਾਰਨ ਲਈ ਇੱਕ ਹੋਗੇ ਸੀ ਪਰ ਸਾਡੇ ਸਿੱਖ ਛਿੱਤਰ ਖਾ ਕੇ ਵੀ ਨਹੀ ਸਮਝਦੇ ਇੱਕ ਨਹੀ ਹੁੰਦੇ ਤੇ ਜੇ ਵਾਕਿਆ ਇਸ ਗਦਾਰ ਜੁੱਤੀ ਚੱਟ ਨੂੰ ਇਨੂੰ ਜਿਨੇ ਗਾਲਾ ਕੱਡ ਰਹੇ ਅਸਲੀ ਪੰਜਾਬੀ ਉ ਜੇ ਗੈਰਤ ਹੈ ਇਸ ਹੋਬੀ ਧਾਲੀਵਾਲ ਦੀਆ ਜਿਸ ਵਿੱਚ ਵੀ ਇਸਦਾ ਰੋਲ ਹੋਏ ਉਹ ਫਿਲਮਾ ਨਾ ਦੇਖਣਾ ਭਾਵੇ ਹੋਰ ਜਿਹੜਾ ਮਰਜੀ ਅੈਕਟਰ ਵਿੱਚ ਹੋਏ ਪਰ ਜੇ ਇਸਦਾ ਛੋਟਾ ਜਿਹਾ ਰੋਲ ਵੀ ਹੋਏ ਬਾਈਕਾਟ ਕਰਨਾ ਕਿਸੇ ਵੀ ਜਗਾ ਇਹਦੇ ਪਿਛੇ ਨਾ ਲੱਗਣਾ ਪੂਰਾ ਬਾਈਕਾਟ ਕਰਨਾ

  • @jspawaar675
    @jspawaar675 Рік тому +53

    ਗ਼ਦਾਰ ਸ਼ਰੇਆਮ ਕਹਿ ਰਿਹਾ ਹੈ ਕਿ ਜਦੋਂ ਪਾਵਰ ਆਊਗੀ, ਪਰ ਜੇਕਰ ਤੇਰੇ ਸੌਤੇਲੇ ਭਾਈ ਦੇ ਪਿਤਾ ਨੂੰ ਕਿਸੇ ਨੇ ਮਾਰਿਆ ਸੀ ਤਾਂ ਉਸ ਪਿੱਛੇ ਕੀ ਕਾਰਨ ਸੀ ਪਰ ਹੁਣ ਉਹ ਹੀ ਹਰਕਤ ਤੇਰੇ ਸੌਤੇਲੇ ਭਾਈ ਨੂੰ ਕਰਨ ਲਈ ਜਾਇਜ਼ ਕਹਿ ਰਿਹਾ ਹੈ ਚਵਲ

    • @jattworld1984
      @jattworld1984 Рік тому +3

      Ehdi gharwali Lilly da yaar aa umranangal sarey Patiale de praane loka nu pata 😊

    • @bhaknabhakna5290
      @bhaknabhakna5290 10 місяців тому

      Lan

  • @GurdialSingh-yn9tq
    @GurdialSingh-yn9tq Рік тому +134

    ਇਹ ਧਰਤੀ ਤੇ ਭਾਰ ਨੇ ਇਹੋ.ਜਿਹੇ ਚਵਲ ਦਸੋ ਇਸ ਪਾਪੀ ਜਹੇ ਦਾ ਕਿਹੜਾ ਦੀਨ ਧਰਮ ਝਲਕਦਾ ਇਸ ਦੀਆ ਹੰਕਾਰ ਭਰੀਆਂ ਜਬੱਲੀਆਂ ਸੁਣਕੇ

  • @eagleeye1491
    @eagleeye1491 Рік тому +28

    ਮਕੜ ਸਾਹਿਬ ਬਹੁਤ ਤੁਹਾਡਾ ਧੰਨਵਾਦ ਇਸ ਚਵਲ ਨੂੰ ਨੰਗਾ ਕਰਨ ਲਈ ਜੀ 🙏

  • @BaldevSingh-ln1nq
    @BaldevSingh-ln1nq Рік тому +38

    ਧਾਲੀਵਾਲ ਜੀ ਤੁਸੀ ਵੀ ਕੌਮ ਦੇ ਗ਼ਦਰ ਹੋ ਉਮਰਾ ਨੰਗਲ ਨੇ ਵੀ ਬੁਹਤ ਮਾਵਾਂ ਦੇ ਪੁੱਤ ਮਾਰੇ ਸੀ ਉਹ ਕਿਹੜੇ ਇਨਾ ਖੰਡ ਪਾਉਣ ਗੇ

  • @kulwantkaur3588
    @kulwantkaur3588 Рік тому +81

    ਤੂੰ ਤਾਂ ਸਕਲੋ ਗੁੰਡਾ ਲਗਦਾ ਤੇਰਾ, ਧਰਮ ਨਹੀਂ ਕੋਈ ਪੇਸੇ ਪਿਛੇ ਉਡਾਰੀ ਮਾਰਦੇਹੋ

    • @wahegurujiwaheguruji4306
      @wahegurujiwaheguruji4306 Рік тому +1

      ਵੀਡੀਓ ਡਿਸਲਾਈਕ ਕਿਉਂ ਨਹੀਂ ਕੀਤੀ ਜੀ

  • @jspawaar675
    @jspawaar675 Рік тому +64

    ਮਾਂ ਵੱਖਰੀ ਐ ਪਰ ਪਿਓ ਇੱਕ ਹੀ ਹੈ ਜੀ ਕਿਉਂਕਿ ਉਹ ਹੈ ਉਮਰਾਨੰਗਲ

  • @SatnamSingh-qh3le
    @SatnamSingh-qh3le Рік тому +71

    ਮੱਕੜ ਜੀ ਸਵਾਲ ਪੁੱਛਣੇ ਨਹੀਂ ਆਉਂਦੇ 84 ਵਿੱਚ ਸਿੱਖ ਕਤਲੇਆਮ ਵਿੱਚ ਆਰ ਐਸ ਐਸ ਦੇ 100 ਦੇ ਕਰੀਬ ਗੁੰਡਿਆਂ ਤੇ ਐਫ ਆਰ ਆਈ ਆ ।

    • @wahegurujiwaheguruji4306
      @wahegurujiwaheguruji4306 Рік тому +2

      ਵੀਡੀਓ ਡਿਸਲਾਈਕ ਕਿਉਂ ਨਹੀਂ ਕੀਤੀ ਜੀ

    • @GurpreetSingh-oc9hq
      @GurpreetSingh-oc9hq Рік тому

      ​@@wahegurujiwaheguruji4306ਮੱਕੜ ਚ ਟੱਕਰ ਮਾਰ

    • @SatnamSingh-qh3le
      @SatnamSingh-qh3le Рік тому

      @@wahegurujiwaheguruji4306 ਕੀਤੀ ਆ ਜੀ

    • @SatnamSingh-qh3le
      @SatnamSingh-qh3le Рік тому +3

      @@GurpreetSingh-oc9hq ਗੱਲ ਦਾ ਜੁਆਬ ਗੱਲ ਹੁੰਦੀ ਆ ਟੱਕਰ ਮਾਰਨੀ ਬੰਦਿਆਂ ਦਾ ਕੰਮ ਨਹੀਂ

  • @davinderbuttar1062
    @davinderbuttar1062 Рік тому +42

    ਸਰਕਾਰ ਕਾਂਗਰਸ ਦੀ ਸੀ।ਪਰ ਸਿੱਖਾਂ ਨੂੰ ਰਲ ਮਿਲ ਕੇ ਹਿੰਦੂਤਵ ਨੇ ਮਾਰਿਆ।

    • @akshbrar1074
      @akshbrar1074 10 місяців тому

      ਤੇਰਾ ਕਿਨਾਂ ਦਿਮਾਗ ਤੈਂਨੂੰ ਕਿਵੇਂ ਪਤਾ ਲੱਗਾ ਰਾਜੀਵ ਨੇ ੪੮ ਘੰਟੇ ਦਾ ਸਮਾਂ ਦਿੱਤਾ ਸੀ jo ਮਰਜ਼ੀ ਕਰੋ ਕੀ ਲਲਿਤ ਮਾਕਨ ਅਰਜੁਨ ਦਾਸ ਸੱਜਣ ਕੁਮਾਰ ਜਗਦੀਸ਼ ਟਾਈਟਲਰ ਇੰਨੇ ਨੀ ਹੋਰ ਬਹੁਤ ਨਾਮ ਕੀ ਇਹ rss ਦੇ ਮੈਂਬਰ ਸੀ

    • @Vikramsinghkamboj52637
      @Vikramsinghkamboj52637 8 місяців тому

      Bakwas....

  • @GurbirSingh-hi9ti
    @GurbirSingh-hi9ti Рік тому +209

    ਯਾਰ ਸਾਡੇ ਲੋਕ ਭੋਲੇ ਨੇ ਜੋਂ ਇਹਨਾ ਦੇ ਮਗਰ ਲਗਦੇ ਨੇ ਇਹਨਾ ਸਾਰੇ ਐਕਟਰਾ ਚ ਹੰਕਾਰ ਭਰਿਆ ਪਿਆ ਆ ਕਿਸੇ ਨੂੰ ਵੀ ਸੁਣ ਲਵੋ

    • @wahegurujiwaheguruji4306
      @wahegurujiwaheguruji4306 Рік тому +5

      ਵੀਡੀਓ ਡਿਸਲਾਈਕ ਕਿਉਂ ਨਹੀਂ ਕੀਤੀ ਜੀ

    • @navdeepsinghbrar1016
      @navdeepsinghbrar1016 Рік тому +4

      @@wahegurujiwaheguruji4306ਕਰ ਤੀ ਪਤੱਦਰਾ ਇੱਕੋ ਗੱਲ ਹਰੇਕ ਕੋਮੇਟ ਵਿੱਚ ਖੁਸ਼ ਹੋ ਜਾ ਹੁਣ

    • @najarsingh3234
      @najarsingh3234 Рік тому

      ਏਹ ਕੁੱਤਾ. ਪੁਲਸ ਕੈਟ c.sikha.da.dushman.hobbydhaliwal.kuta

  • @ranjitsinghrai5332
    @ranjitsinghrai5332 Рік тому +17

    ਪੂਰੀ ਤਰਾਂ ਹੰਕਾਰ.. ਫੁਕਰਪੰਥੀ,,,ego... ਭਰਿਆ ਹੋਇਆ ਹੈ ਏਸ ਇਨਸਾਨ ਵਿੱਚ

  • @raghbirsingh568
    @raghbirsingh568 Рік тому +65

    ਇਹ ਆਦਮੀ ਬੇਹੱਦ ਖ਼ਤਰਨਾਕ ਹੈ ਇਸ ਤੋ ਕਿਸੇ ਤਰ੍ਹਾਂ ਦੇ ਕਰਮ ਦੀ ਆਸ ਕੀਤੀ ਜਾ ਸਕਦੀ ਹੈ।

  • @officialbhaisohansingh
    @officialbhaisohansingh 11 місяців тому +2

    ਬਹੁਤ ਵਧੀਆ ਜਵਾਬ ਦਿੱਤੇ ਠੋਕ ਕੇ

  • @JagdeepSingh-lc6ll
    @JagdeepSingh-lc6ll Рік тому +70

    ਯਾਰ ਮੱਕੜ ਕਿਹੜੇ ਡਰਪੋਕ ਅਤੇ ਹੋਛੇ ਜਿਹੇ ਬੰਦੇ ਨਾਲ਼ ਇੰਟਰਵਿਯੂ ਕਰ ਲਈ 0 ਨੰਬਰ

  • @dalwindersingh6321
    @dalwindersingh6321 Рік тому +65

    ਇਸ ਕੰਜਰ ਨੂੰ ਪੁਛਿਆ,ਕਿ ਅਟੈਕ ਕਰਾਉਣ ਤੇਰੇ ਪਿਉ ਅਡਵਾਨੀ ਐਂਡ ਪਾਰਟੀ ਨੇ ਸ਼ਰੇਆਮ ਜਲੂਸ ਕੱਢ ਕੈ ਇੰਦਰਾ ਨੂੰ ਨੂੰ ਮਜਬੂਰ ਕੀਤਾ ਸੀ ਕਿ ਅਟੈਕ ਕਰੋ।ਇਸ ਬਾਰੇ ਪੁਛਿਆ ਇਸ ਕੰਜਰ ਨੂੰ।

  • @BaldevSingh-ln1nq
    @BaldevSingh-ln1nq Рік тому +16

    ਉਮਰਾਂ ਨੰਗਲ ਬਾਰੇ ਤੇ ਇਹਦੇ ਪਿਉ ਜੀਵਨ ਉਮਰਾ ਨੰਗਲ ਬਾਰੇ ਸੱਭ ਨੂੰ ਪਤਾ ਹੈ ਇਨ੍ਹਾਂ ਨੇ ਕੀ ਸਿੱਖਾਂ ਨਾਲ

  • @loveneet3309
    @loveneet3309 Рік тому +40

    ਅਡਵਾਨੀ ਦੀ ਕਿਤਾਬ ਮਾਈ ਕੰਟਰੀ ਮਾਈ ਲਾਈਫ਼ ਪੱੜੀ ਜਿਸ ਵਿੱਚ ਲਿਖਿਆ ਹੋਇਆ ਹੈ ਕਿ ਦਰਬਾਰ ਸਾਹਿਬ ਹਮਲਾ ਅਸੀਂ ਕਰਵਿਆ ਅਡਵਾਨੀ ਨੇ ਲੱਡੂ ਵੱਡਾ ਸੀ ਵਾਜਪਾਈ ਕਹਿੰਦਾ ਸੀ ਇਹ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ

  • @sarbabehniwal204
    @sarbabehniwal204 Рік тому +21

    ਸਭ ਤੋ ਵੱਡੇ ਭੈਣਚੋਥ ਓਹ ਲੋਕ ਹੋਣਗੇ ਜੇਹੜੇ ਇਹਦੀ ਸਿੱਖੀ ਦੇ ਦੁਸਮਣ ਦੀ ਫਿਲਮ ਦੇਖਣਗਗ।

  • @BhagatSingh-wf7mv
    @BhagatSingh-wf7mv Рік тому +83

    ਗੁਰੂ ਨਾਨਕ ਦੇਵ ਸਾਹਿਬ ਜੀ ਤੇ ਗੁਰੂ ਗੋਵਿੰਦ ਸਿੰਘ ਸਾਹਿਬ ਜੀ ਇੱਕ ਹੀ ਹੈ
    ਇਹ ਜੋ ਮਰਜੀ ਕਹੀ ਜਾਵੇ ਇਹ ਦੋਗਲਾ
    ਮੱਕੜ ਜੀ ਬਾਈ ਦੀਪ ਸਿੰਘ ਸਿੱਧੂ ਦੇ ਕਤਲ ਕਰਨ ਵਿੱਚ ਇਸ ਹੋਬੀ ਦਾ ਖ਼ਾਸ ਹੱਥ ਆ

    • @1234fazermann
      @1234fazermann Рік тому

      ਤੇਰੇ ਪੈਦਾ ਹੋਣ ਚ ਵੀ, ਇਹਦਾ ਹੱਥ ਆਏ

    • @SatnamSingh-sq8ni
      @SatnamSingh-sq8ni Рік тому +7

      @@1234fazermann ਤੇਰੇ ਪੈਦਾ ਹੋਣ ਤੇ ਤੇਰਾ ਪਿਉ ਦੁਖੀ ਆ,,ਉਹ ਤਾਂ ਉਸ ਦਿਨ ਘਰ ਨਹੀਂ ਸੀ 😂😂

    • @SukhwinderSingh-jc5zo
      @SukhwinderSingh-jc5zo Рік тому +3

      ​@@SatnamSingh-sq8ni hnn vrr eh vadiya jawb eho jehe posri de dalee eve hi lot aunde ne good bro very good vrrr

    • @SatnamSingh-sq8ni
      @SatnamSingh-sq8ni Рік тому +2

      @@SukhwinderSingh-jc5zo ਧੰਨਵਾਦ ਵੀਰਾ ਇਹੋ ਜਹੀਆਂ ਕਤੀੜਾ ਦੀ ਭੈਣ ਗੜਨ ਦਾ ਡਿਪਲੋਮਾ ਕੀਤਾ ਹੋਇਆ ਮੈਂ

    • @Gurwindersingh-fu7rr
      @Gurwindersingh-fu7rr Рік тому

      ਗੁਰੂਆਂ ਚ ਵੀ ਫ਼ਰਕ ਆ 🤣🤣🤣🤣

  • @gigiminiature4192
    @gigiminiature4192 Рік тому +9

    ਸਾਰੀ ਸਿਖ ਕੌਮ ਨੂੰ ਕੰਗਨਾ ਮੰਗੂ ਏਦੀਆ ਫਿਲਮਾ ਦਾ ਬਾਈ ਕਾਟ ਕਰਨਾ ਚਾਹੀਦਾ ਹੱਥ ਜੋੜ ਕੇ ਬੇਨਤੂੀਆ

  • @charankaoni5238
    @charankaoni5238 Рік тому +113

    ਦੀਪ ਸਿਧੂ ਨੁ ਹਮੇਸਾ ਜਿਉਂਦਾ ਰੱਖਿਓ ਭਰਾ ਮੁਕਤਸਰੀ

    • @1234fazermann
      @1234fazermann Рік тому +3

      ਕਿਉ, ਸ਼ਹੀਦ ਨੂੰ ਓਹਨੇ ਕਿ ਕੀਤਾ?

    • @fansidhumosewala
      @fansidhumosewala Рік тому

      ​@@1234fazermannteri bond Mari 😂😂😂

    • @Jinder-w9f
      @Jinder-w9f Рік тому

      @@1234fazermann He got stand for punjab or punjabi sikhism spoken up for sikh rights 🙏 Do you have any power to get stand for our punjabi ppl? tere warge gandu vich sach boln di jurt hai Sach lyi bolia deep tahi shahid da naam milia ok

    • @SukhwinderSingh-jc5zo
      @SukhwinderSingh-jc5zo Рік тому

      ​@@1234fazermanntu tatte frne dalla

    • @Gerrybawa1
      @Gerrybawa1 Рік тому

      ​@@1234fazermannteri bhen da fudda bhainchod thonu nahi koi samjha sakda je toon samjhna chahuna ta bhej adress tenu samjhaiye
      Nale ehe hobby bhainchod buchar poohle nihung da yaar hai bhainchod jihne Punjab di nojwaani koh koh ke maari.

  • @sukhrajsamra2436
    @sukhrajsamra2436 Рік тому +10

    ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੋ ਪਾਤਸ਼ਾਹੀ ਨੂੰ ਅੱਡੋ ਅੱਡੀ ਕਰ ਦਿੱਤਾ ਵੱਡੇ ਸਿੱਖ ਨੇ ਦੁਰ

  • @Deshpunjab360
    @Deshpunjab360 Рік тому +73

    ਬਸ ਕਰ , ਕਿਸੇ ਆਪਣੇ ਦਾ ਐਕਸੀਡੈਂਟ ਹੋਇਆ ਹੋਵੇ ਤਾਂ ਲਾਈਵ ਹੋਣਾ ਤੇ ਰੋਟੀ ਸੁਝਦੀ ਹੀ ਨਹੀਂ। 🤔🤔

    • @mohansinghkishanpura9130
      @mohansinghkishanpura9130 11 місяців тому

      what. is. this

    • @harindersingh6751
      @harindersingh6751 11 місяців тому

      😮😮​@@mohansinghkishanpura9130

    • @WassanSingh-tb5ue
      @WassanSingh-tb5ue 11 місяців тому

      ਟਾਇਰ ਗੱਲਾਂ ਵਿੱਚ ਹਿੰਦੂਆਂ ਨੇ ਪਾਏ ਸੀ ਉਸ ਵੇਲੇ ਇਹ ਕਹਿੰਦੇ ਸੀ ਇੰਦਰਾ ਸਾਡੀ ਮਾਂ ਮਾਰੀ ਹੈ

    • @KarnailSingh-ip4gl
      @KarnailSingh-ip4gl 11 місяців тому

      ​@@mohansinghkishanpura9130😅h❤❤

    • @sukhvirsingh6612
      @sukhvirsingh6612 11 місяців тому

  • @harjindersingh2497
    @harjindersingh2497 Рік тому +79

    ਜਦ ਦਰਬਾਰ ਸਾਹਿਬ ਤੇ ਹਮਲਾ ਹੂੰਦਾ, bjp ਦੇ ਅਡਵਾਨੀ, ਵਾਜਪਾਈ ਹਮਲੇ ਦੇ ਹੱਕ ਚ ਰੋਡ ਸ਼ੋ ਕਰਦੇ, ਵਾਜਪਾਈ ਇੰਦਰਾ ਨੂੰ ਦੁਰਗਾ ਮਾਤਾ ਕਹਿ ਟਿ ਸੰਬੋਧਿਤ ਕਰਦਾ, ਇਨੂ ਇਹ ਨੀ ਯਾਦ

    • @rakeshparmar259
      @rakeshparmar259 Рік тому

      ज्ञानी जी कहाँ से इतना ज्ञान प्राप्त किया।

    • @jazzchouhan2167
      @jazzchouhan2167 Рік тому

      ​@@rakeshparmar259Tere jese giyan paidha krte hoge shayad esa b ho skta hai Jo giyani ji bta rhe hai

    • @TheNumbardar128
      @TheNumbardar128 Рік тому +1

      @@rakeshparmar259advani admits his autobiography book

    • @nirmalghuman6077
      @nirmalghuman6077 11 місяців тому +2

      ​@@rakeshparmar259सच्चाई है ये
      उस समय अखबारों में फोटो'ज़ छपा करती थी इनकी, जब ये लोग पंजाब में फौज बुलाने के लिए प्रदर्शन किया करते थे ! वाजपेयी ने इंदिरा गांधी को पार्लिमेंट में दुर्गा माता कहा था
      ये सब कुछ अडवाणी ने अपनी किताब में खुद लिखा है कि हमने इंदिरा गांधी पर ये हमला करने के लिए दबाव डाला !

  • @buntysingh07
    @buntysingh07 Рік тому +11

    ਪਹਿਲੋਂ ਯੋਗਰਾਜ ਸ਼ੇਰ ਸੀ, ਹੁਣ ਹੋਬੀ ਸ਼ੇਰ ਬਣ ਗਿਆ, ਓਏ ਚਵਲੋ ਬੰਦੇ ਬਣੋ, ਜਾਨਵਰ ਕਿਉਂ ਬਣਦੇ ਹੋ???

    • @JagjitSingh-xu6my
      @JagjitSingh-xu6my Рік тому

      😂😂😂ਬਿਲਕੁਲ ਠੀਕ ਕਿਹਾ ਤੁਸੀਂ ਵੀਰ ਜੀ। ।

    • @jpsamra6308
      @jpsamra6308 Рік тому

      Sabh tu vadia answer thuhada ji thanks very much

    • @najarsingh3234
      @najarsingh3234 Рік тому +1

      ਕੋਈ ni.ਕੁੱਤੇ ਭੌਂਕਣ joge.hi.ne.hobbi.ਕੁੱਤੇ. ਦਾ ਬੀਜ. Ha.oumeranangal.vkute.ਕੁੱਤੇ ਦਾ ਬੀਜ. ਸਿੱਖਾਂ ਦਾ katal. ਗੱਦਾਰਾਂ. ਦੀ jundli.tot.cat.ਕੁੱਤੇ ਦੇ ਬੀਜ. ਗੱਦਾਰਾਂ

    • @najarsingh3234
      @najarsingh3234 Рік тому

      Khana ਵਿਚ ki.karda.reha.tera.zar.kuta..kine.begunah.sikh.mare.bhai.balwider.singh.jatana.da.parwar.v.eh.dਏ.zAR.puhle.nਏ.begunah.mariaa.ਕੁੱਤੇ hobby.dhaliwal.gadara.katala.di.boli.bolda.police.cat.gunda.hobbydhaliwal.ਕੁੱਤੇ ਦਾ ਬੀਜ

    • @najarsingh3234
      @najarsingh3234 Рік тому +1

      Hobbykuta

  • @theeagleeye995
    @theeagleeye995 Рік тому +148

    ਕੁੱਲ ਮਿਲਾਕੇ ਤੂੰ ਲਾਹਨਤੀ ਐ

  • @drsatnamgill3854
    @drsatnamgill3854 Рік тому +18

    ਪੰਜਾਬ ਦਾ ਗਦਾਰ ਨੇ ਇਹੋ ਜਿਹੇ ਲੋਕ

  • @PratapSingh-dr6oy
    @PratapSingh-dr6oy Рік тому +105

    ਹੌਬੀ ਬੋਲਦਾ ਹੈ ਕਿ ਮੇਰੀ ਮਾਂ ਨੇ ਮੈਂਨੂੰ ਸ਼ੇਰ ਜੰਮਿਆ ਇਹ ਸ਼ੇਰ 7 ਮਹੀਨੇ ਸੁੱਤਾ ਨਹੀਂ ਚੋਰਾ ਤੋਂ ਡਰਦਾ ਕੁੱਤੇ ਤੋਂ ਭੇੜa ਸ਼ੇਰ 😀😀😀😂

    • @amnindersinghgill7958
      @amnindersinghgill7958 Рік тому

      ਠੀਕ ਹੈ ਭਾਈ

    • @balwinder356
      @balwinder356 Рік тому +1

      Bhaji kute ta daler hunde aa yaar mera kuta ta kise nu khagan ni dinda

    • @sjmahal5
      @sjmahal5 Рік тому +2

      ਸਾਰੀਆਂ ਮਾਵਾਂ ਸ਼ੇਰ ਈ ਜੰਮਦੀਆਂ ਪਰ ਤੇਰੇ ਵੱਰਗੇ ਆਪਣੀ ਔਕਾਤ ਮੁਤਾਬਿਕ ਪਟਾ ਸਰਕਾਰੀ ਪਾਅ ਲੈਦੇ ਅ , ਬੀਜੇ ਪੀ ਲਾਂਨਤ੍ਹ ਮੁਬਾਰਿਕ ?

  • @navneetkaur7709
    @navneetkaur7709 Рік тому +49

    What BJP & RSS was doing during Blue star operation? Lal Krishnan Advani's autobiography mentions their role for putting pressure on Indira Gandhi to carry military action in Punjab. RSS & BJP was conducting rallies to conduct Militant action in Punjab! RSS & Bjp is not supporting Sikhism.
    Bjp imposed Tax on Langar, BJP supports Adani corporate to hijack agricultural land of farmers, BJP appointed RRS representatives as VC s in Universities in Punjab.

    • @Kuldeepsingh-wx9ps
      @Kuldeepsingh-wx9ps Рік тому +2

      Sister please punjabi ch comment karo te punjabiyat nu promte ta jo sab nu tuhade comment di samjh a sake dhanwad ji❤🙏

    • @amrindersharma4684
      @amrindersharma4684 Рік тому +1

      ​@@Kuldeepsingh-wx9psਚਾਰ ਜਮਾਤਾਂ ਪੜ੍ਹ ਲੈਂਦਾ ਤਾਂ ਅੱਜ ਚਾਰ ਗਰੇਜੀ ਦੇ ਅੱਖਰਾਂ ਨੂੰ ਲੈਕੇ ਸ਼ਰਮਸਾਰ ਨਾ ਹੁੰਦਾ🙄

    • @Kuldeepsingh-wx9ps
      @Kuldeepsingh-wx9ps Рік тому

      @@amrindersharma4684 daffa ho sala mootpeena😂🤣

    • @harinderkaurauluck4734
      @harinderkaurauluck4734 Рік тому +3

      Very true! It seems This guy knows nothing about 84. BJP =RSS was the main culprit!!!

    • @nishansingh4312
      @nishansingh4312 11 місяців тому +1

      Guru Gobind singh ji de time ya us to pehla 1469 ya aj rajneeti da Kam aa julam krna , oh julam kr rhi aa , guru Gobind singh ji ne khalistan di gal nhi keeti na hi Sher a Punjab ne khalistan bnaya oh ful power sikh San na hi naluwa ji ne na sham singh aattari ji ne na baba bnda Singh bhadur ji ne na baba foola singh ji ne ya jassa singh Ahluwalia ji ne khalistan bnaya oh ful power San kr skde San sikh kaum di manjil poori duniya te raj krna aa oh definately hona hi aa guru ji da bachan aa Raj krega Khalsa aaki rhe na koye aaki da matlab hai aantkwadi ,, kuch time to sikh kaum charcha ch hai hr tha lok haryana ch v sikh ban rhe aa mere pdos vich haryanvi jaat pind ne Amrit Shak ke wada gurudwara bnaya aa hor jaat smaj har roj sikh bn rhe aa achanak sikha di Jai Jai kar ho rhi aa aa plus point Khalsa raj di nishani hai sikh kaum ne poori duniya te aur dila te raj krna aa hr tha peace aur Khushi hi hoyu guru ji da bachan aattal hai I am a guru sikh from haryana pr veer ji ne shi keh Diya ki Punjabi ch likho taki hr sikh English nhi janda aa ta sadi maa boli aa jo world languages ban Jani aa veer ji galti howe ta maaf krna sab bjp rss congress guru de bachan nu nhi rok skdiya but bachan man lain giya bas dekhde chlo guru puran smrath hai

  • @decentbutdevil989
    @decentbutdevil989 Рік тому +17

    ਪੂਹਲੇ ਦਾ ਅਸਲੀ ਸਰਦਾਰ ਤੇਰਾ ਭੋਲਾ ਜਿਹਾ ਯਾਰ "ਉਮਰਾਨੰਗਲ"..
    ਹੌਬੀ ਬਾਈ ਬਹੁਤ ਘਟੀਆ ਯਾਰ ਬਣਾਇਆ ਤੂੰ ਇਹ 2 ਟਕੇ ਦਾ ਪੁਲਸੀਆ

  • @Jotkhangura27101994
    @Jotkhangura27101994 Рік тому +20

    ਨਾਲੇ ਕਹਿੰਦਾ ਮੇਰਾ immigration ਦਾ ਦਫਤਰ ਹੈ ਨਾਲ ਹੀ ਪਰਵਾਸ ਨੂੰ ਮਾੜਾ ਕਹੀ ਜਾਂਦਾ

    • @nirmalghuman6077
      @nirmalghuman6077 11 місяців тому +1

      ਇਸੇ ਨੂੰ ਤਾਂ ਦੋਗਲਾਪਣ ਕਹਿੰਦੇ ਨੇ ਵੀਰੇ

    • @majorsinghkhaira2137
      @majorsinghkhaira2137 11 місяців тому +2

      ਲੋਕ ਇੰਨਾਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ

    • @manjindersingh-ts7qh
      @manjindersingh-ts7qh 11 місяців тому +1

      Wah veer eh point kise ne note ne kita

  • @nishansidhu4938
    @nishansidhu4938 Рік тому +29

    ਬਾਈ ਜੀ ਮੈਂ ਇਸਨੂੰ ਇਨਸਾਨ ਸਮਝਦਾ ਸੀ ਅੱਜ ਤੋਂ ਪਹਿਲਾਂ ਮੈਨੂੰ ਏਦੇ ਬਾਰੇ ਕੁਝ ਨਹੀਂ ਸੀ ਪਤਾ ਪਰ ਅੱਜ ਵੀਡੀਓ ਵੇਖ ਕੇ ਇਸ ਦੇ ਬਾਰੇ ਸਭ ਕੁਝ ਪਤਾ ਲੱਗ ਗਿਆ

  • @jsnahal5586
    @jsnahal5586 Рік тому +9

    ਮੱਕੜ ਜੀ ਤਹਾਨੂੰ ਤਾਂ ਬਹੁਤ ਵਧੀਆ ਸਮਝਦੇ ਸੀ
    ਹੋ ਸਕਦਾ ਕਹਾਣੀ ਕੋਈ ਹੋਰ ਹੋਵੇ
    ਜਿਹਨੂੰ ਤੁਸੀਂ interview ਕਰਦੇ ਇਹਨੇ ਕਿ ਕੀਤਾ ਸਿੱਖ ਕੌਮ ਲਈ , ਇਹ ਕਹਿੰਦਾ ਲੋਕਾ ਨੂੰ ਬਾਹਰ ਨਹੀ ਜਾਣਾ ਚਾਹੀਦਾ ਉਹਨਾ ਨੇ ਬਹੁਤ ਵੱਡੀ ਗਲਤੀ ਕੀਤੀ
    ਪੰਜਾਬ ਰਹਿਣਾ ਚਾਹੀਦਾ ਸੀ
    ਜਿਹੜੇ ਹੁਣ ਪੰਜਾਬ ਵਿੱਚ ਰਹਿੰਦੇ ਨੇ ਇਹ ਉਹਨਾ ਨੂੰ ਕਿ
    Benefit ਦੇ ਰਿਹਾ

  • @ravdeepsingh2160
    @ravdeepsingh2160 Рік тому +67

    ਧੂਰੀ ਮੇਰੀ ਭੁਆ ਦੇ ਪੁੱਤਰ ਦੇ ਵਿਆਹ ਚ ਆਇਆ ਇਹੇ ਚੌੜ ਚੌੜ ਚ ਮੇਰੇ ਚਾਚੇ ਦੀ 2.5ਤੋਲੇ ਦੀ ਸਾਂਪ ਲੈਗਿਆ ਸੀ ਇਹੇ ਅੱਜ ਤੱਕ ਨਾ ਮਿਲਿਆ ਨਾ ਸਾਂਪ ਮੋੜੀ 😅😅😅😅😅😅

    • @sukhjindersingh1675
      @sukhjindersingh1675 Рік тому

      ਸਾਲ਼ਾ ਦੋਗਲਾ ਹੈ ਇਹ BJP da chamcha ਹੈ ਇਹ

    • @harjinderkaur99
      @harjinderkaur99 Рік тому

      😢😢😢😢

    • @jattworld1984
      @jattworld1984 Рік тому +1

      Oh shaamp ta ehdi Gharwali Lilly ne Umranangal nu paa ti c raat nu 😊

  • @sattitaprianwala
    @sattitaprianwala 11 місяців тому +2

    ਕੌਮੀ ਯੋਧਾ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਜੀ ਜ਼ਿੰਦਾਬਾਦ ਜ਼ਿੰਦਾਬਾਦ❤❤ ਓਹਦੇ ਵਰਗਾ ਕੋਈ 1ਲੱਖ ਸਾਲ ਜੰਮਕੇ v ਨਹੀਂ ਬਣ ਸਕਦਾ....

  • @dhirajchauhan8377
    @dhirajchauhan8377 Рік тому +27

    ਗੁਸਤਾਖ਼ੀ ਮਾਫ਼ ਬਾਈ ਜੀ ਪਰ ਕਿਸਾਨ ਅੰਦੋਲਨ ਵੇਲੇ ਤੁਸੀਂ ਬਹੁਤ ਹੁੱਬ ਹੁੱਬ ਕੇ ਗੱਲਾਂ ਕਰਦੇ ਸੀ l ਮੈਂ ਇੱਕ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦਾ ਤੇ ਐਥੇ ਗੁੜਗਾਓ ਇੱਕ ਬਾਹਰਲੀ ਕੰਪਨੀ ਵਿੱਚ ਕੰਮ ਕਰਦਾਂ ਪਰ ਡੱਟ ਕੇ ਆਪਣੇ ਪੰਜਾਬ ਨਾਲ ਖੜ੍ਹਾ l ਮੈਨੂੰ ਪਤਾ ਸਾਡੇ ਵਰਗੇ ਪੰਜਾਬੀਆਂ ਨਾਲ ਵੀ ਕੀ ਵਿਤਕਰਾ ਹੁੰਦਾ l ਬਾਕੀ ਕੈਮਰੇ ਸਾਹਮਣੇ ਬਹਿ ਕੇ ਜੋ ਮਰਜ਼ੀ ਬੋਲੀ ਜਾਓ l ਮੈਨੂੰ ਮਾਨ ਆ ਆਪਣੇ ਪੰਜਾਬ ਤੇ l

  • @GurlalSandhu-k6k
    @GurlalSandhu-k6k Рік тому +10

    ਜੋ ਬਿੱਲਾ ਚ 750ਕਿਸਾਨ ਸਹੀਦ ਕਰਤੇ ਉਹ ਕੁਜ ਨੀ

  • @gurpreetdhandli8389
    @gurpreetdhandli8389 Рік тому +82

    ਦੀਪ ਸਿੰਘ ਸਿੱਧੂ , ਸਿੱਧੂ ਮੂਸੈਆਲਾ ਪੰਜਾਬ ਦੇ ਬੱਬਰ ਸ਼ੇਰ ਅਮਰ ਰਹਿਣ

  • @jagjeetsingh279
    @jagjeetsingh279 Рік тому +2

    ਬੀ ਜੇ ਪੀ ਨੂੰ ਜੁਆਇਨ ਕਰਕੇ ਤੇ ਮੈਂ ਗ਼ੱਦਾਰ ਨਹੀਂ ਹਾਂ ਜਿਹੜੀ ਹਿੰਦੂ ਰਾਜ ਲਿਆਉਣਾ ਚਾਹੁੰਦੀ ਤੇ ਕਹਿੰਦਾ ਮੈਂ ਗ਼ੱਦਾਰ ਨਹੀਂ ਹਾਂ ਕਿੰਨੇ ਸਿੱਖ ਅੰਦਰ ਕੀਤੇ ਹੋਏ ਆ ਤੇ ਬੰਦੀ ਸਿੱਖਾਂ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਛੱਡੇ ਤੇ ਅਜੇ ਤੂੰ ਸਿੱਖ ਕੋਮ ਦਾ ਹਮਦਰਦੀ ਆ ਮੱਕੜ ਸਾਬ ਇਟਰਵਿਊ ਚੰਗੇ ਬੰਦਿਆਂ ਨਾਲ ਕਰਿਆ

  • @gurtejsingh5383
    @gurtejsingh5383 Рік тому +50

    ਲੱਗਦਾ ਇਹ ਵੀ ਸਿੱਖ ਕੌਮ ਦਾ ਮਹਾਗਦਾਰ ਹੈ

  • @naag5962
    @naag5962 Рік тому +7

    ਇੱਕ ਜੰਗਲ ਵਿੱਚ ਦੋ ਦੋਸਤ ਰਹਿਦੇ ਸੀ,
    ਇੱਕ ਬਾਂਦਰ ਤੇ ਸ਼ੇਰ ਬਾਂਦਰ ਚਲਾਕ ਸੀ, ਸ਼ੇਰ ਦੀ ਬੌਂਡ ਮਾਰਕੇ ਭੱਜ ਗਿਆ ਸ਼ੇਰ ਪਿੱਛੇ ਪਿੱਛੇ ਬਾਂਦਰ ਅੱਗੇ ਅੱਗੇ ਬਾਂਦਰ ਧੱਕ ਕੇ ਕੁਰਸੀ ਤੇ ਬੈਠਾ ਅਖ਼ਬਾਰ ਪੜ੍ਹਨ ਦਾ ਡਰਾਮਾ ਕਰਨ ਲੱਗਾ, ਸ਼ੇਰ ਕੋਲ ਆਇਆ ਕਿਹਦਾ ਬਾਂਦਰ ਨੇ ਨੀ ਵੇਖੀਆ ਅੱਗੋ ਅਗਲਾ ਕਿਹਦਾ ਅੱਛਾ ਓਹੀ ਜਿਹੜਾ ਸ਼ੇਰ ਦੀ ਬੌਂਡ ਮਾਰਕੇ ਭੱਜ ਗਿਆ, ਸ਼ੇਰ ਕਿਹਦਾ ਥੋਡੀ ਭੈਣ ਨੂੰ ਗੋਦੀ ਮੀਡਿਆ ਏਨੀ ਤੇਜ਼ ਆ 😂😂😂😂😂😂😂😂😂😂 ਇਹ ਓਹੀ ਸ਼ੇਰ 😢😢😢😢😢

  • @eagleeye1491
    @eagleeye1491 Рік тому +26

    ਲੋ ਇਹ ਵੀ ਨੰਗਾ ਹੋਇਆ , ਧੰਨਵਾਦ ਮੱਕੜ ਸਾਹਿਬ ਜੀ ਤੁਹਾਡਾ

  • @UttamSingh-rc9lz
    @UttamSingh-rc9lz Рік тому +364

    ਚਵਲ ਪੰਜਾਬ ਦਾ ਗਦਾਰ।

    • @1234fazermann
      @1234fazermann Рік тому +9

      ਤੂੰ ਕਿੰਨਾ ਕ ਕੀਤਾ ਪੰਜਾਬ ਦਾ ਬੋਸੜੀ ਦਆ

    • @thelion6821
      @thelion6821 Рік тому +4

      Veer eh ta gaddar hai hi,Gaddar veer oh b aa saare jina ne 2 baar vota pa k sarkaar bnayi

    • @wahegurujiwaheguruji4306
      @wahegurujiwaheguruji4306 Рік тому +6

      ​@@thelion6821ਵੀਡੀਓ ਡਿਸਲਾਈਕ ਕਿਉਂ ਨਹੀਂ ਕੀਤੀ ਜੀ

    • @jts1234
      @jts1234 Рік тому +1

      100%

    • @shersandhu3754
      @shersandhu3754 Рік тому

      ​@@thelion6821ooi🎉 31:14 😢

  • @parmjeetgrewal2179
    @parmjeetgrewal2179 Рік тому +20

    ਯਾਰ ਮਾਰ ਚਬਲ ਗਦਾਰ

  • @Major.Singh69
    @Major.Singh69 Рік тому +30

    ਪਰਮਰਾਜ ਉਮਰਾਨੰਗਲ ਨੰਗਲ ਦਾ ਗੁਰਦੀਪ ਸਿੰਘ ਰਾਣੋ , ਨਾਲ ਵੀ ਤਾਂ ਚੰਗੇ ਸੰਬੰਧ ਸੀ , ਨਾਸੇ ਦੇ ਸੁਦਾਗਰਾਂ ਨਾਲ ਚੰਗੇ ਸਬੰਧ ਨੇ ਉਮਰਾਨੰਗਲ ਦੇ ,,

  • @juaalasinghgrewal6818
    @juaalasinghgrewal6818 Рік тому +3

    ਮੱਕੜ ਸਾਹਿਬ ਇਹ ਬੰਦਾ ਫੁਕਰਪੰਥੀ ਜਿੰਦਾਬਾਦ ਹੈ,,ਇਹੋ ਜਿਹੇ landu ਕਿਸਮ ਦੇ ਬੰਦੇ ਜੈ ਸਿਆਸਤ ਵਿੱਚ ਆਉਣਗੇ ਤਾਂ ਕੀਕੀ ਗੁਲ ਖਿਲੋਂਗੇ

  • @RamSingh-wt2vq
    @RamSingh-wt2vq Рік тому +50

    Fake encounter ਕਰਨ ਵਾਲਾ ਤੇਰਾ ਦੋਸਤ 😂 😂

  • @jsranajsrana5263
    @jsranajsrana5263 11 місяців тому +3

    ਮੈਂ ਤਾਂ ਕਸਮ ਖਾ ਲਈ ਕਿ ਇਸ ਬੰਦੇ ਦੀ ਕੋਈ ਮੂਵੀ ਨਹੀਂ ਦੇਖਾਂਗਾ,ਬਾਕੀ ਜਿਨਾਂ ਦੇ ਖੂਨ ਵਿੱਚ ਕੋਈ ਮਾੜੀ ਮੋਟੀ ਅਣਖ ਹੈ ਉਹ ਆਪਣੇ ਆਪ ਫੈਸਲਾ ਲੈਣ.

  • @brarsukhjitsingh
    @brarsukhjitsingh Рік тому +51

    ਲੋਕਾਂ ਨੂੰ ਇਹਦਾ ਬਾਈਕਾਟ ਕਰਨਾ ਚਾਹੀਦੈ।

  • @kuldeepsinghdhiman2759
    @kuldeepsinghdhiman2759 Рік тому +4

    ਭਾਜਪਾ ਦੇ ਇਸ ਦੱਲੇ ਤੇ ਪੰਜਾਬ ਦੇ ਗ਼ਦਾਰ ਦਾ ਹਰ ਪੱਧਰ ਉਤੇ ਟੋਟਲ ਬਾਈਕਾਟ ਕਰੋ ਪੰਜਾਬੀਓ।

  • @navibabbar2215
    @navibabbar2215 Рік тому +39

    ਏਦਾਂ ਦੇ ਲੋਕ ਪੰਜਾਬ ਦਾ ਚੰਗਾ ਨਹੀਂ ਸੋਚਦੇ

  • @jagroopsinghbassi1601
    @jagroopsinghbassi1601 Рік тому +12

    ਦਿਲ ਵਿੱਚ ਗ਼ਦਰੀ ਸਿੱਖਾਂ ਵਾਰੇ

  • @Dosanjh84
    @Dosanjh84 Рік тому +66

    ਬਾਈ ਜੀ, ਤੁਹਾਡੀ ਇੱਜਤ ਕਰਕੇ ਆ ਕਿਉੰ ਕਿ ਬਾਈ ਦੀਪ ਸਿੰਘ ਸਿੱਧੂ ਤੈਨੂੰ ਵੀਰ ਮੰਨਦਾ ਸੀ।
    ਰਹੀ ਗੱਲ ਭਾਜਪਾ ਦੀ ਉਸਨੇ ਹੀ 84 ਹਮਲੇ ਲਈ ਮਜਬੂਰ ਕੀਤਾ ਸੀ ਰਾਣੀ ਨੂੰ ਤੇ ਲੋਕ ਸਾਡੇ ਜਮਾਂ ਮਰੀ ਜਮੀਰ ਦੇ ਨੇ ਜਿਨਾਂ ਕਾਂਗਰਸ ਨੂੰ ਵੋਟ ਪਾਈ ਜਾਂ ਨਾਲ ਰਲੇ।

    • @BittaSidhu-q9f
      @BittaSidhu-q9f Рік тому

      Deep ne ehdi bund te latt Mari c , eh behnchod used murder piche aa

  • @amarsaini135
    @amarsaini135 Рік тому +4

    ਵਾਹ ਓਏ ਮੇਰੇ ਮਾਲਕਾ.. ਧੰਨ ਐ ਤੇਰੈ ਰੰਗ..🤔
    ਬੰਦਿਆ ਬੰਦਗੀ ਸਿੱਖ.. 🙏

  • @SatnamSingh-sq8ni
    @SatnamSingh-sq8ni Рік тому +29

    ਮੱਕੜ ਕਰਕੇ ਇੰਟਰਵਿਊ ਦੇਖ ਰਹੇਂ ਆ,,, ਨਹੀਂ ਇਸ ਚਵਲ ਨੂੰ ਕੌਣ ਸੁਣਦਾ

  • @RajveerSingh-jk3on
    @RajveerSingh-jk3on Рік тому +1

    ਜਿਹੜਾ ਬੰਦਾ ਸਿਆਸਤ ਚ ਆ ਚਾਹੇ ਉਹ ਕੋਈ ਵੀ ਪਾਰਟੀ ਦਾ ਵੀ ਹੋਵੇ ਉਹ ਸਿੱਖਾ ਦਾ ਭਲਾ ਨੀ ਕਰ ਸਕਦਾ।

  • @kamaljeetsidhu3060
    @kamaljeetsidhu3060 Рік тому +8

    ਹਰ ਟਾਈਮ ਬਾਬੇ ਨਾਨਕ ਨੂੰ ਨਾ ਵੇਚੋ ਨਾ ਭਰਾ ਜੀ।
    ਆਪ ਕੁੱਝ ਕਰ ਲਵੋ ਇਹ ਧੰਦਾ ਹੈ ਵੀਰ ਮੇਰੇ ਜੀ
    ਕਿਓਂ ਧੰਦਾ ਚਲਾ ਰੱਖਿਆ ਹੈ

  • @rarjindersingh8313
    @rarjindersingh8313 11 місяців тому +2

    ਉਪਰ ਵਾਲੇ ਇਨਸਾਫ਼ ਕਰ ਦੇਣਾ ਜਿੰਨੇ ਜਿੰਨੇ ਵੀ ਦੀਪ ਸਿੱਧੂ ਨਾਲ ਕੀਤਾ ਸਿੱਖਾ ਨਾਲ ਜਿੰਨੇ ਜਿੰਨੇ ਗੁਦਾਰੀ ਕੀਤੀ

  • @narinderpalsingh4086
    @narinderpalsingh4086 Рік тому +34

    ਇਹ ਅਪਣਾ ਕੰਮ ਕੱਢਣ ਲਈ ਵਿਨਾਸ਼ ਕਰਨ ਤੱਕ ਜਾਵੇਗਾ।

  • @officialbhaisohansingh
    @officialbhaisohansingh 11 місяців тому +2

    ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖੇ

  • @SurjitSingh-vf7vb
    @SurjitSingh-vf7vb Рік тому +55

    ਲੱਖ ਲਾਹਨਤ ਤੇਰੇ, ਤੇ ਤੇਰੇ ਕਾਤਲ ਵੀਰ ਉਮਰਾਨੰਗਲ ਦੇ

  • @NarinderKaur-cj2ep
    @NarinderKaur-cj2ep Рік тому +194

    ਵਾਹ ਭਰਾ ਵਧੀਆ ਜੀ ਪੂਲੇ ਨਿਹੰਗ ਦਾ ਯਾਰ ਉਮਰਾਨੰਗਲ

    • @wahegurujiwaheguruji4306
      @wahegurujiwaheguruji4306 Рік тому +8

      ਵੀਡੀਓ ਡਿਸਲਾਈਕ ਕਿਉਂ ਨਹੀਂ ਕੀਤੀ ਜੀ

    • @sarbjitsinghsidhu5141
      @sarbjitsinghsidhu5141 Рік тому

      @@wahegurujiwaheguruji4306 tenu koi pta v hai tu e.......

    • @sjmahal5
      @sjmahal5 Рік тому

      ਪੰਜਾਬੀਆਂ ਦੇ ਕਿੱਲ੍ਹੇ ਦੇਣ ਵਾਲੇ ਸੈਣੀ ਦਾ ਸੈਨਾਪਤੀ ਤੇ ਜਿਊਂਦਿਆਂ ਦੇ ਇਨਾਂਮ ਬੋਟੋਰਣ ਵਾਲਾ ਭਰਾਅ … ਮੋਦੀ ਨੇ ਪੰਜਾਬ ਨੂੰ ਕਿਹੜ੍ਹੇ ਪੈਕਜ ਭੇਜਤੇ ?

    • @gurdevsingh92
      @gurdevsingh92 Рік тому

      ਝੂਠ ਬੋਲਦਾ ਬੜਾ ਗਲਤ ਬੰਦਾ....

  • @sukhrajsamra2436
    @sukhrajsamra2436 Рік тому +2

    ਦਰਬਾਰ ਸਹਿਬ ਤੇ ਹਮਲਾ ਕਰਵਾਉਣ ਲਈ ਅੱਡਵਾਨੀ ਵੀ ਨਾਲ ਸੀ

  • @dhantarsingh8401
    @dhantarsingh8401 Рік тому +60

    ਵਾਹਿਗੁਰੂ ਡਾਗ ਨੀ ਮਾਰਦਾ ਵਾਹਿਗੁਰੂ ਮੱਤ ਮਾਰ ਦਾ ਵਾਹਿਗੁਰੂ

  • @dilbagsingh8345
    @dilbagsingh8345 Рік тому +5

    ਮੈਨੂੰ ਇਹਦੀ ਐਕਟਿੰਗ ਬਹੁਤ ਵਧੀਆ ਲਗਦੀ ਸੀ। ਪਰ ਇਹ ਤਾਂ ਸਾਲਾਂ ਸਿਰੇ ਦਾ ਦੋਗਲਾ ਬੰਦਾ ਨਿਕਲਿਆ।

  • @dukhbhanjancenter9751
    @dukhbhanjancenter9751 Рік тому +34

    ਮੱਕੜ ਜੀ ਇੰਟਰਵਿਊ ਕਿਸੇ ਇਨਸਾਨ ਦੀ ਲਿਆ ਕਰੋ ਇਹਨਾ ਠਚਾਰਾ ਨੇ ਸਿੱਖ ਕੌਮ ਦਾ ਕੀ ਰਹਿਣ ਦਿੱਤਾ

  • @mohansingh-rn3bj
    @mohansingh-rn3bj Рік тому +28

    ਇਹ ਸਭ ਪੂਹਲੇ ਦੇ ਸਹਾਇਕ ਨੇ ਬੇਦੋਸ਼ੇ ਸਿੱਖਾਂ ਦੇ ਕਾਤਲ

  • @yadwinderdhaliwal3352
    @yadwinderdhaliwal3352 Рік тому +5

    ਹੰਕਾਰ ਦੀ ਬੋ ਆਉਂਦੀ ਹੈ ਹੌਬੀ ਧਾਲੀਵਾਲ ਜੀ

  • @SatnamSingh-sq8ni
    @SatnamSingh-sq8ni Рік тому +58

    ਛਿੱਤਰਾਂ ਤੋਂ ਡਰਦਾ ਮੋਦੀ ਦਾ ਚੂਪਾ ਲਾ ਗਿਆ

  • @bobysekhonbobysekhon9162
    @bobysekhonbobysekhon9162 11 місяців тому +3

    ਮਾਂ ਨੇਂ ਸ਼ੇਰ ਜੰਮਿਆ , ਪਰ ਕਾਲੇ ਕਛੇਆਂ ਵਾਲਿਆਂ ਤੋਂ ਕਈ ਸਾਲ ਡਰਦਾ ਰਿਹਾ 😂😂😂😂😂😂😂😂

  • @babbarsandhu8520
    @babbarsandhu8520 Рік тому +31

    ਚਵਲ ਆ ਇਹ ਬੀ ਜੇ ਪੀ ਐਵੇਂ ਨੀ ਜੁਆਇਨ ਕੀਤੀ ਇਹਦੀਆਂ ਕਰਤੂਤਾਂ ਦੇ ਪੁਲੰਦੇ ਉਹਨਾਂ ਕੋਲ ਆ, ਉਹ ਕਰਤੂਤਾਂ ਜੱਗ ਜਾਹਰ ਨਾ ਹੋ ਜਾਣ ਇਸ ਡਰ ਕਰਕੇ ਬੀ ਜੇ ਪੀ ਵਿੱਚ ਗਿਆ ਇਹ ਲੰਡੂ ਐਕਟਰ।

  • @GagandeepSingh-yb8gj
    @GagandeepSingh-yb8gj Рік тому +2

    ਸ਼ਰਮ ਹਯਾ ਹਲੀਮੀ ਤੇ ਗੈਰਤ ਦੇ ਕਈ ਅਰਥ ਹੁੰਦਾ ਹੈ

  • @SatnamSingh-fp3sq
    @SatnamSingh-fp3sq Рік тому +8

    ਦੀਪ ਬਾਈ ਭਾਈ ਅਮ੍ਰਿਤ ਪਾਲ ਸਿੰਘ ਜ਼ਿੰਦਾਬਾਦ।ਤੇਰੀ ਗੰਦੀ ਬੀ ਜੇ ਪੀ ਨੇ ਪਹਿਲਾਂ ਦੀਪ ਬਾਈ ਨੂੰ ਮਰਵਾਤਾ ਹੁਣ ਭਾਈ ਅਮ੍ਰਿਤ ਪਾਲ ਸਿੰਘ ਨੂੰ ਮਰਵਾਉਣ ਚ ਕੋਈ ਕਸਰ ਨੀ ਛੱਡੀ ਰਹੀ।

  • @balwinder356
    @balwinder356 Рік тому +12

    Eh MATA de jagrate wala shar aa🎉🦁

  • @karmjitchahil9624
    @karmjitchahil9624 Рік тому +31

    ਕਿੱਡਾ ਫੁਕਰਾ ਇਹ ਚਵਲ ਜਾ

  • @TheKellydelight
    @TheKellydelight Рік тому +4

    ਹਾਂ ਬਈ ਗੋਲੀ ਤਿ ਹਵਾ ਵਿਚੋਂ ਚਲੀ ਸੀ
    ਪਹਿਲੀ ਗੱਲ ਤੇ ਇਹ ਕਿ ਇਹ ਬਜੋ ਦਾ ਏਨਾ ਭਗਤ ਕਿਵੇਂ ਕਹ ਸਕਦਾ ਕਿ ਨਹੀਂ ਚਲੀ

  • @MsDhillon88
    @MsDhillon88 Рік тому +45

    Bda sher .tainu sharm auni chahidi .bjp v nal c congress de 1984 ch ..bda desh bhagt

    • @enjoythelife372
      @enjoythelife372 Рік тому +1

      Bai main ta congress c … apne loka nu chahida c congress da complete boycott , pr afsos congress ta sir te chak lyi

  • @goodyk9923
    @goodyk9923 Рік тому +2

    ਡਾਕਟਰ ਸ਼ੇਖੋਂ ਨੂੰ ਬਦਨਾਮ ਨਾਹ ਕਰ ਕਿ ਤੇਰਾ ਫਰੈਡ ਹੈ ਉਸ ਦਾ ਵੀ ਬਿਜਨੈਸ ਬੰਦ ਹੋ ਜਾਣਾ

  • @gillpassanger
    @gillpassanger Рік тому +46

    ਕਹਿੰਦਾ ਵਿਦੇਸ ਨਹੀ ਜਾਣਾ ਚਾਹੀਦਾ,ਮੈ ਖਿਲਾਫ ਹਾ ,ਤੇ ਖੁਦ ਵਿਦੇਸ਼ ਭੇਜਣ ਵਾਸਤੇ ਏਜੰਟ ਦਫਤਰ ਖੋਲੀ ਬੈਠਾ ਹੈ ,😊

  • @jashpalsingh1875
    @jashpalsingh1875 Рік тому +7

    ਪੰਜਾਬੀਅਤ ਦੇ ਗੱਦਾਰ bjp ਦੇ ਯਾਰ
    ਲਾਹਨਤ ਆ ਇਸਦੀ ਸੋਚ ਦੇ

  • @BalwinderSingh-yu4tq
    @BalwinderSingh-yu4tq Рік тому +24

    ਬਾਈ ਭਾਵੇ ਤੂੰ ਕੇਸਾਂਧਾਰੀ ਨਹੀਂ ਪਰ ਹੈ ਤੂੰ ਸਿੱਖਾਂ ਦੇ ਘਰ ਦਾ ਭਾਜਪਾ ਨਾਲ ਕੀ ਰਿਸਤਾ

  • @raghbirsinghdhindsa3164
    @raghbirsinghdhindsa3164 11 місяців тому +3

    ਧਾਲੀਵਾਲ ਜੀ ਸਿੱਖਾਂ ਦੇ ਕਤਲੇਆਮ ਵਿੱਚ ਆਰ ਐਸ ਐਸ ਵਾਲੇ ਵੀ ਸ਼ਾਮਲ ਸਨ!!

  • @jandasaab9106
    @jandasaab9106 Рік тому +25

    ਹੌਬੀ ਕੌਣ ਜਿੰਮੇਵਾਰ ਹੈ ਇਸ ਸਭ ਦਾ ਆਪਣੀ ਚਮੜੀ ਬਚਾਉਣ ਲਈ ਗੱਲਾਂ ਕਰਨੀਆਂ ਸੌਖੀਆ ਨੇ

  • @randeeprandhawa5948
    @randeeprandhawa5948 11 місяців тому +1

    ਇਹਨਾ ਦੀਆ ਮਾਵਾ ਭੈਣਾਂ ਆਖਦਾ ਇਹਨਾ ਦੇ ਟਾਇਰ ਪਾਏ ਦਸਦਾ ਇਸ ਤੋਂ ਹੀ ਸਾਵਤ ਹੁੰਦਾ ਤੂੰ ਕੌਣ ਹੈ

  • @daljitlitt9625
    @daljitlitt9625 Рік тому +16

    ਸਭ ਕੁਝ ਕਰਾਉਣ ਵਿਚ ਬੀ ਜੇ ਪੀ ਦਾ ਵੀ ਹੱਥ ਸੀ।

  • @gurlalpatwar1874
    @gurlalpatwar1874 Рік тому +4

    ਦੀਪ ਸਰ ਕਹਿੰਦਾ ਸੀ। ਗੱਲ ਕਰਨ ਤੋਂ ਬਾਅਦ ਆਪ ਵੀ ਸਰ ਸਰ ਤੇ ਆ ਗਿਆ। ਵਾਹ ਬਈ ਤੇਰੇ

  • @KuldeepSingh-sp8ke
    @KuldeepSingh-sp8ke Рік тому +13

    ਦੀਪ ਸਿੱਧੂ ਨੇ ਤੈਨੂੰ ਬੀਜੇਪੀ ਵਿੱਚ ਜਾਣ ਕਰਕੇ ਆਪਣੀ ਅਗਲੀ ਫਿਲਮ ਵਿੱਚੋ ਬਾਹਰ ਕਰਤਾ ਸੀ ਇਹ ਗੱਲ ਤੂੰ ਆਪ ਇੱਕ ਇੰਟਰਵਿਊ ਵਿੱਚ ਦੱਸੀ ਸੀ ਅਮਰਦੀਪ ਗਿੱਲ ਨੇ ਵੀ ਦੱਸਿਆ ਸੀ

    • @sunick83
      @sunick83 Рік тому

      Thali do interw vch keha si bai ne
      Ki maar tan ehda role te pher har peaa si ki maar taa

    • @ParmjitSinghFamuti-xv6lp
      @ParmjitSinghFamuti-xv6lp Рік тому +1

      Good job and Good things

    • @harrybrar7635
      @harrybrar7635 7 місяців тому

      @@sunick83 ki keha tu samjh taa aayi ni v ki likheya bhrava lol

  • @ਗੁਲਾਮੀ
    @ਗੁਲਾਮੀ 11 місяців тому +1

    ਇਹ ਗੱਲਾ ਫਿ😅ਫਿਲਮਾਂ ਵਿੱਚ ਹੀ ਚਲਦੀਆਂ ਨੇ ਸੇਰ ਆ 😂😂ਸਿੱਖੀ ਲਈ ਮਜਹਬੀ ਸਿੱਖਾ ਨੇ ਸਿਖੀ😢 ਲਈ ਸਿਰ ਦਿੱਤੇ ਸੀ ਅਸਲੀ ਸੇਰ ਇਹ ਕੋਮ ਆ ਜੰਗਾਂ ਯੁੱਧਾ ਵਿਚ ਪਤਾ ਲਗਦਾ ਬਾਈ ਜੀ ਸੇਰਾ ਦਾ

    • @harrybrar7635
      @harrybrar7635 7 місяців тому

      haan veere majbi da matlab hi eh hunda v oh bnda jo apne Majhab ya dharm vich pkka sikh oh Majbi sikh, pr sade politicians te pandit bahmna te angreza ne sikha nu kamzor karn lyi majbi nu ik jaat bna ditta taa jo sikh kamzor ho jaan te ehna vich apas vich ldaayian ho jaan te fer ehna da dharm parivartan krwaya ja ske te fer jdo saade vich fark paa ditta ehna ne te fer baaki di kasar saade anpad jattan ne kadd ditti jo ke samjh hi nhi ske , baaki slaam a veere majbi sikhan di kmaayi nu sonu kise to certificate lain di lod nhi tuhanu guru sahib ne hi certificate ditta hoya fer hor kise di ki lod a tuhanu tuhade te name vich hi majbi aa 🙏🙏🙏

  • @dalwindersingh6321
    @dalwindersingh6321 Рік тому +12

    ਅੱਜ ਹੀ ਸੁਣਿਆ ਕਿ ਸ਼ੇਰ ਨੂੰ ਵੀ ਹੁਕਮ ਹੁੰਦੈ।

  • @amrikathwal2119
    @amrikathwal2119 Рік тому +1

    ਗੱਲਾਂ ਕਰੀ ਜਾਂਦਾ ਐਵੇ ਲੱਛੇਦਾਰ ਅੱਜ ਕੰਮ ਨਹੀ ਪੰਜਾਬ ਚ ਮੋਦੀ ਨੇ ਕਿਹੜਾ ਪੈਕਜ ਦਿੱਤਾ ਪੰਜਾਬ ਨੂੰ ਪੰਜਾਬ ਦੇ ਬੀਜੇਪੀ ਲੀਡਰਾਂ ਕੁਝ ਕੀਤਾ ਨਹੀ ਪੰਜਾਬ ਲਈ

  • @jaspindersingh9945
    @jaspindersingh9945 Рік тому +15

    ਬਾਈ ਜੀ ਦਰਬਾਰ ਸਾਹਿਬ ਤੇ ਅਟੈਕ ਕਰਵਾਉਣ ਵਿੱਚ ਬੀ ਜੇ ਪੀ ਦੇ ਆਗੂ ਅਟਲ ਬਿਹਾਰੀ ਵਾਜਪਾਈ ਤੇ ਅਡਵਾਨੀ ਨੇ ਦਿਲੀ ਵਿਚ ਮਗ ਕੀਤੀ ਸੀ