ਵੀਰ ਜੀ ਜਾਂ ਤਾਂ ਐਡਰੈੱਸ ਦਸਿਆ ਕਰੋ ਫਾਲਤੂ ਵੀਡਿਓ ਬਣਾ ਕੇ ਵੇਖ ਲਈ ਇਸਦਾ ਕੋਈ fyda ਨਹੀਂ ਕਿਸੇ ਨੂ
ਬਹੁਤ ਵਧੀਆ
ਚਾਚੂ ਕਹਿ ਕੇ ਚੰਗੇ ਭਲੇ ਬੰਦੇ ਦਾ ਮੋਰ ਬਣਾਈ ਜਾਨਾ, ਚਾਚਾ ਜੀ ਕਹਿ ਲਾ ਜਵਾਨਾ ਇੱਜਤ ਕਦਰ ਵੀ ਜਰੂਰੀ ਵੱਡਿਆਂ ਦੀ
Very very good yji
ਰਾਜਿਆ ਭੁਕੀ ਨਾਲ ਏਰੀਆ ਤੇ ਦੱਸ
Nice
Veer g macnik tool da vi blog banyo
👌👌👌👌👌
ਹੈਲੋ ਭਾਈ ਕਿਥੇ ਹੈ ਇਹ ਦੁਕਾਨ ,,
🌧️🌧️🌧️🌧️🙏🙏🙏
Babhnager alang gujrat
Bhejiye katheriya location thodi jagah de
ਜਾਂ ਤਾ ਅੈਡਰੇਸ ਦੱਸਿਅਾ ਕਰੋ ਜਾਂ ੲਿਹੋ ਜਿਹੀਅਾਂ ਅਧੂਰੀਅਾ ਵੀਡਿਓ ਬਣਾੳੁਣ ਦਾ ਕੋੲੀ ਫਾੲਿਦਾ ਨਹੀ ਜਿਹੜੀ ਜਾਣਕਾਰੀ ਤੁਸ਼ੀ ਅਾਪਣੇ ਤੱਕ ਰੱਖਣੀ ੳੁਸ ਦਾ ਲੋਕਾਂ ਨੂੰ ਕੀ ਫਾੲਿਦਾ
ਸਮੁੰਦਰੀ ਜਹਾਜ਼ ਗੁਜਰਾਤ ਦੇ ਅਲਾਂਗ ਸ਼ਹਿਰ ਦੇ ਬੰਦਰਗਾਹ ਤੇ ਸਕਰੈਪ ਕੀਤੇ ਜਾਂਦੇ ਹਨ ਜੀ
Ae sire diya fudhu video panda behave ehda krda jive ehnu sachio ni pta bolda ave
Hai bai preet oye ae sachio 8 kuwantal bajan chaklu
Veer ji Speak the Adress Please
Ok
Bai ji sab to pehla adress and location dasdiya karo
kithe a eh dukan
Veer ji kedi jagh no. Bhej do plss
ਬਾਈ ਜੀ ਦੁਕਾਨ ਕੀਥੇ ਜੀ
ਸੁੱਖੇ ਬਾਈ ਕਿਦਰ ਗਜਰਾਤ ਚ ਸੱਪ ਫੜਦਾ ਫਿਰਦਾ 15*25 ਦੀ ਤਰਪਾਲ ਫੜ ਲਿਆ ਪੈਸੇ ਤੇਰੇ ਅਕਾਉਟ ਪਵਾ ਦਿਨਾ ਬਾਈ ਬਣ ਕਿ ਫੜ ਲਿਆ ਜਿਹੜੀ ਦੁੱਜੇ ਨੰ ਤੇ ਤੋਲੀ ਸੀ 10 kg ਦੀ
Bhai horse ki video banao
Y location ta das da ni
Kithe di ha video y
Bohat day guzar gai na ta horse di video ni banai
Gujrat
ਇਹ ਕਿਥੇ ਮਿਲਦਾ ਹੈ ਸਮਾਨ ਬਾਈ ਜੀ
ਮੈਂ ਵੀ ਲੈਣਾ ਹੈ (ਸ਼ੌਕੀ ਸਾਬ)
Send location
ਅਲਾਗ ਗ਼ੁਜਰਾਤ ,,,
Location?
Location
Hyundai NJ
Bai ji adress dso
Verra doorbeena v dekhado
Bai ji address dasdo plzzz
ੲਿਹ ਅੈਂਕਰ ਨੂੰ ਬੋਲਣਾ ਨੀ ਅਾੳੁਦਾ ,,,ਵੀਡੀਓ ਪੂਰੀਅਾਂ ਕਿਵੇ ਪਾੳੂ
ਬਾਈ ਜੀ ਇਹ ਦੁਕਾਨਾਂ ਕਿਥੇ ਹੈ
दस ते दायों यार कीथे आ अह
Address pls
15×25 ਇਹ ਫੁੱਟਾ ਚ ਹੁੰਦੀ ਹੈ ਜੀ
Adress v dasd0
Nhi ta 22 apna punjab ty baby nank da bnaiya sikh de aan bali nasl khatm ho jauge jdo 22 punjab dy halat dikhda ba ta dill krda khudakushi kar la ehto ta badiya 19tes bala punjab se ajj punjab bich panjabi apna ghar nhi pal sakda ase apny he bachiya de study pure nhi karva pa rhay sady kol apny bachaya nu college ja univarasiti bich pran dy rupay tak nhi aa jis da faida essai dharm baly chak rhy ny ty loka nu majbur hoky aapnay bachiya dy future le apna dharm bdlana py rhiya ba kiuke essai dharm baly sanu free bich college ja univarasiti dy vicha dakhala karva rhy ny ty har maa pio apnay bachiya dy future le kush b karn nu tiyar ho janda ba es smy jhina nu ase aapna shota bhra samjdy aa ohe sade nasal nu khatm karn lgay hoi ny haryana baly punjab bich chita ganja smak bargy nshy bich ky sade nasla khatam kar rhy ny ty jy police baliya nu dso ta oh aaky rupay liky chlay jandy ny hon ta nafrat ho chuki aa minu india toh hon main b apna chennal bna ky India de dark side ty videos bnana suru kru ga india da pm he dikh lo jis kol apni mahint nal hasil kite hoi koi digree nhi aa oh india da pm bniya hoiya ba na uhnu hindi ty gujrati toh elava hor koi basha aundi aa jhiray kde india army ch jaky india de siba karna chonday se ajj oh lok india de aarba de property khrab kar chuky ny ehto ta pta chlda ba ke india koi nhi sochda sorf aglay aapani ghara da sochdy aa
Bai namber sand karna apna city kon si ha
ਜਗਾ ਦੇ ਨਾਂ ਤੇ ਘੁੰਮਣਘੇਰੀ ਲ਼ਿਖ ਦਿਅਾ ਕਰ
Good Bahi ji
Veer kehda sehar a
ਇਹ ਬਲੋਤਰਾ ਤੋ ਅੱਗੇ ਆ ਗੁਜਰਾਤ ਰੋਡ ਤੇ
ਵਾਈ ਜੀ ਇਹ ਦਾਕਾਣ ਕਿਥੇ ਹੈ
Bai aa shop kithe aa
Oye zwako chacha keha karo chachu tan lale kehnde hunde a
Daso ta sahi kithe hai sara kuj aap hi khareed lia tusi 👎 bakwas video
_ਜੇ ਕਿਸੇ ਨੂੰ Job ਦਾ Work Experience ਚਾਹੀਦਾ ਹੈ _*_(Many Trades Available in Punjab)_*_ ਯਾਂ ਇੰਟਰਨੈਸ਼ਨਲ ਡ੍ਰਾਈਵਿੰਗ ਪਰਮਿਟ apply ਕਰਨਾ ਹੋਵੇ ਤਾ ਸਾਨੂੰ contact ਕਰ ਸਕਦੇ ਹੋ.... ਅਠਾਸੀ ਸੱਤ ਸੌ ਛੱਬੀ,ਸਤਾਨਵੈ ਅੱਠ ਸੌ ਉੱਨੀ_
Location
ਇਹ ਕਿਥੇ ਮਿਲਦਾ ਹੈ ਸਮਾਨ ਬਾਈ ਜੀ
ਮੈਂ ਵੀ ਲੈਣਾ ਹੈ (ਸ਼ੌਕੀ ਸਾਬ)
ਇਸ ਤੋਂ ਚੰਗਾ ਨਾ ਪਾਉਂਦੇ ਵੀਡੀਓ.. Place ਕਿਹੜੀ ਆ.. Comments ਵੀ ਪੜ੍ਹ ਲਿਆ ਕਰੋ.. ਲੋਕ ਕੀ ਕਹਿ ਰਹੇ ਨੇ...