ਮਿਲਣਗੇ ਉੱਪ ਮੁੱਖ ਮੰਤਰੀ ! BMW ਦਾ ਸੱਚ ਹੋਰ ? EP 170 | Punjabi Podcast

Поділитися
Вставка
  • Опубліковано 10 лис 2024

КОМЕНТАРІ • 61

  • @sukhmanjotsingh7427
    @sukhmanjotsingh7427 Місяць тому +7

    ਰਤਨ ਵੀਰ ਜੀ ਸਾਰੀ ਚੜ੍ਹਦੀ ਕਲਾ ਵਿਚ ਰੱਖਣ ਵਹਿਗੁਰੂ ਜੀ

  • @sandhu3507
    @sandhu3507 Місяць тому +6

    ਲੱਗਦਾ ਸ਼ਰਾਬੀ ਭੰਡ ਦੀ ਕਹਾਣੀ ਖਤਮ ਹੋਣ ਵਾਲੀ “ ਵੈਸੇ ਸਿੱਖਾਂ ਲਈ ਇਹ ਫੈਸਲਾ ਚੰਗਾ ਸਾਬਤ ਹੋ ਸਕਦਾ,

  • @malhisimran13
    @malhisimran13 Місяць тому +7

    ਅਮਿਤ ਪਾਲ ਬਾਰੇ ਗੱਲ ਕਰੋ ਜੀ ਧੰਨਵਾਦ

  • @chamkaur_sher_gill
    @chamkaur_sher_gill Місяць тому +15

    ਵੀਰ ਜੀ ਪ੍ਰੋਗਰਾਮ ਦਾ ਟਾਈਮ ਸ਼ਾਮ 6 ਵਜੇ ਕਰਦੋ ਦਿਨ ਬਹੁਤ ਛੋਟੇ ਹੋ ਗਏ ਬਾਕੀ ਤੁਸੀਂ ਬਹੁਤ ਸਿਆਣੇ ਹੋ ਧੰਨਵਾਦ ਵੀਰ ਜੀ 🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @malhisimran13
    @malhisimran13 Місяць тому +2

    ਅਮਿਤ ਮਹਿਰੋ ਬਾਰੇ ਗੱਲ ਕਰੋ ਜੀ ਧੰਨਬਾਦ

  • @rupinderjitkaur8715
    @rupinderjitkaur8715 Місяць тому

    Dhanwaad Ratan parmeet

  • @ArshHits
    @ArshHits Місяць тому +4

    ਵੀਰ ਜੀ, ਆਪਣੀ ਗੱਲ ਸੁਣਾਉਣ ਲਈ, ਇੱਕ ਦੂਜੇ ਦੀ ਗੱਲ ਵਿੱਚ ਨਾਂ ਕੱਟਿਆ ਕਰੋ, ਪਹਿਲਾਂ ਦੂਜੇ ਦੀ ਗੱਲ ਪੂਰੇ ਠਰ੍ਹਮੇਂ ਨਾਲ ਸੁਣੋ, ਉਸਤੋਂ ਬਾਅਦ ਵਿੱਚ ਆਪਣੀ ਗੱਲ ਕਰੋਂ ਜੀ। ਧੰਨਵਾਦ ਸਹਿਤ ❤

  • @navdeepkaur7096
    @navdeepkaur7096 Місяць тому +1

    ਰਤਨ ਜੀ ਐਨਾ ਸੱਚ ਨਾ ਬੋਲੋ ਕਿਤੇ ਮਾਲੀ ਤੋ ਬਾਅਦ ਧਾਲੀ ਵਾਲ ਨਾ ਹੋਜੇ 😂

  • @kuldipsinghmaluka
    @kuldipsinghmaluka Місяць тому +2

    Punjabi pod.. ਵੀ ਇੱਕ ਨਸ਼ੇ ਵਾਂਗ ਏ

  • @GuriSingh904
    @GuriSingh904 Місяць тому +1

    ਅਮ੍ਰਿਤਪਾਲ ਮਹਿਰੋਂ ਬਾਰੇ ਗੱਲ ਕਰੋ ਵੀਰ ਜੀ ਬਹੁਤ ਧੱਕਾ ਹੋ ਰਿਹਾ

  • @chamkaur_sher_gill
    @chamkaur_sher_gill Місяць тому +2

    ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @surajbhan7077
    @surajbhan7077 Місяць тому +1

    ਸਤਿ ਸ੍ਰੀ ਅਕਾਲ

  • @majoruppal7552
    @majoruppal7552 Місяць тому

    Good information

  • @GurvinderSingh-xl9nt
    @GurvinderSingh-xl9nt Місяць тому

    ਘੈਂਟਾ ਇਕ ਨੀ ਲੱਗਦਾ 4-5 ਘੈਂਟੇ ਤਾਂ ਸੌਖੇ ਲੱਗ ਜਾਂਦੇ

  • @jagjeetsingh1319
    @jagjeetsingh1319 Місяць тому

    ਪਥਰਾਲਾ ਦੇ ਸਰਪੰਚ ਨਾਲ ਹੋਇਆ ਸੀ

  • @kirankaur4504
    @kirankaur4504 Місяць тому

    ਸਤਿ ਸ੍ਰੀ ਅਕਾਲ ਜੀ 🙏🙏

  • @BaljindersinghSidhu-h9v
    @BaljindersinghSidhu-h9v Місяць тому +3

    ਇਹ ਸਰਕਾਰ ਨੇ ਤਾਂ ਵਿਖਾ ਦੀ ਪੂਰੀ ਭੁੱਖ ਆਰਟੀਓ ਡੀਟੀਓ ਸੜਕਾਂ ਦਾ ਦਿਨ ਰਾਤ ਫਿਰਦੇ ਆ

  • @GurvinderSingh-xl9nt
    @GurvinderSingh-xl9nt Місяць тому

    ਪਰਮੀਤ ਸਿੰਘ ਕੰਮ ਨੀ ਸ਼ਾਮ ਲਈ ਜਲਦੀ ਪਹੁੰਚਣਾ ਪੈਂਦਾ ਕਿ ਕਿਤੇ ਟੈਮ ਨਾ ਖੁੰਝ ਜਵੇ

  • @SwinderSingh-gq7dt
    @SwinderSingh-gq7dt Місяць тому

    Rattanjit ji bohat vadia interview

  • @gurpreetsingh-kn9so
    @gurpreetsingh-kn9so Місяць тому

    Sat Shri akaal g dowe veer g good speech

  • @GtbGtb-o8g
    @GtbGtb-o8g Місяць тому +2

    Amritpal mehro zindaabaad ❤❤❤

  • @TejinderSingh-tr2hf
    @TejinderSingh-tr2hf Місяць тому

    ਮੁੱਖ ਮੰਤਰੀ ਜੀ ਹਿੰਮਤ ਕਰੋ ਸੇਹਤ ਸੰਭਾਲੋ ਸਰ ਸਰ ਨਾ ਕਰੋ ਹਰੇਕ ਜਗਾ ਕੁਰਸੀ ਮੁੱਖ ਮੰਤਰੀ ਤੋ ਸਕਤੀ ਸਾਲੀ ਹੈ ਕੁਰਸੀ ਗਈ ਜਿਰੋ

  • @jobansingh8142
    @jobansingh8142 Місяць тому

    ਪਰ ਬਾਈ ਆਮ ਆਦਮੀ ਦੇ ਸਾਰੇ MLA ( ਸਾਡੇ ਕੁਲਵੰਤ ਪੰਡੋਰੀ) ਪਿੰਡ ਪਿੰਡ ਵਿੱਚ ਕਹਿ ਰਹੇ ਨੇ ਤੁਸੀ ਦੱਸੋ ਤੁਹਾਡੇ ਸਰਪੰਚੀ ਜਰਨਲ ਜਾਂ ਰਾਯਾਰਵ ਚਾਹੀਦਾ ਪਰ ਸਰਪੰਚ ਆਮ ਆਦਮੀ ਦਾ ਹੀ ਹੋਣਾ ਚਾਹੀਦਾ ਕੁਝ ਮਰਜ਼ੀ ਕਰੋ

  • @JaswirSinghSarao
    @JaswirSinghSarao Місяць тому

    Water in Canada tan sab ton saf dasia janda hea te onahan nu ki lor hea safai dee Samajh ton bahar hea????

  • @Paliwala
    @Paliwala Місяць тому +1

    Ajj badiya pagga matchig kriya veer g

  • @AvtarSinghBaidwan-mq2vs
    @AvtarSinghBaidwan-mq2vs Місяць тому

    ❤🙏🏻🙏🏻❤️

  • @JagseerSingh-mq2cr
    @JagseerSingh-mq2cr Місяць тому

    Sat Sri akal dono veera nu ji ❤

  • @sukhvirkaur789
    @sukhvirkaur789 Місяць тому +1

    ❤❤

  • @jeevansingh3948
    @jeevansingh3948 Місяць тому

    💐

  • @RajveerSingh-jw3oz
    @RajveerSingh-jw3oz Місяць тому

    Ratan pura swad ke riha

  • @jarmangill4004
    @jarmangill4004 Місяць тому

    Bai bhut vdya podcast aa … Jara rukoo😅

  • @navdeshsidhu2652
    @navdeshsidhu2652 Місяць тому

    Good news

  • @AsishamshersinghJawandha
    @AsishamshersinghJawandha Місяць тому

    Ratan sari aka.l jail forsh da Punjab police da nal koi joint saband nhi aa

  • @malwaimunda1
    @malwaimunda1 Місяць тому +1

    ਆਹ ਚੱਕੋ
    ਆਹ ਚੱਕੋ
    ਆਹ ਚੱਕੋ

  • @prabhsingh9838
    @prabhsingh9838 Місяць тому

    Khlasa Amritpal singh mahro da interview kro verra

  • @RajveerSingh-jw3oz
    @RajveerSingh-jw3oz Місяць тому

    Eh ta rampura phul hi hoyea c pardhan wali gal

  • @Amarjitdhunna-d8r
    @Amarjitdhunna-d8r Місяць тому

    U r taking sawad

  • @AsishamshersinghJawandha
    @AsishamshersinghJawandha Місяць тому

    Ratsn ji ehna nu poochu btihanddda chd bsnda kive punchu

  • @dilvargill-nw7xo
    @dilvargill-nw7xo Місяць тому

    Ssa ji rara sahib to 🙏🏻🙏🏻🙏🏻🙏🏻🙏🏻🙏🙏🙏🙏🙏

  • @harpreetjawandha4299
    @harpreetjawandha4299 Місяць тому

    Eh pardaan saab barnale to c gurjit singh Ramanvasiya congress de c
    Par hun o AAP vich samil ho gaye kal

  • @Kulwant35
    @Kulwant35 Місяць тому

    Ratan bayi. 2022 bhagwant nu vota paian lokan ne kejariwal nu nahin k.s.brar gharsana

  • @Hkmusic-r6f
    @Hkmusic-r6f Місяць тому

    Punjab police jma bekar jina te kar bayi krni ohna te nhi police jhoothe parche bht krdi a hun di sarkar vich

  • @JaspreetSingh-fz4cz
    @JaspreetSingh-fz4cz Місяць тому

    Dyeing factorys band hon nal hi hal hai g

  • @kharaykharay-w9d
    @kharaykharay-w9d Місяць тому

    DORAHE DI A GALL EHI HOYEA PARDHAN VAARE

  • @harpreet20193
    @harpreet20193 Місяць тому

    ❤❤🎉🎉❤❤

  • @BetiKumar-t6x
    @BetiKumar-t6x Місяць тому

    BMW sab to bada jhooth aa .Koi industry nahi lagg rahi Punjab Vich .Sirf gupp ne gupp

  • @jpsbajwa
    @jpsbajwa Місяць тому

    Punjab AAP will be zero without Maan. Also the people of Punjab won't accept anybody else to replace him.

  • @jagjitsingh9224
    @jagjitsingh9224 Місяць тому

    ਕੱਟੜ ਵਿਰੋਦੀ ਆਮ ਆਦਮੀ ਪਾਰਟੀ 😊

  • @armanveergrewal9664
    @armanveergrewal9664 Місяць тому

    Maan saab vi hindu chehra nhi ????sikh ta kde lga e nhi

  • @saini_films_hits
    @saini_films_hits Місяць тому

    saini_funny_hits. 45.3K views ' 14 hour's ago

  • @punjabivibes2241
    @punjabivibes2241 Місяць тому

    1:20:27 tusi sirf sarkar diyan galan te time vadh lone baki jo ho reha ohte nhi kolkata kand bangladesh de dange amritpal singh mehron veer wali ghatna te yaad ho a ratan bai tenu te CM de pind bare mei tenu message kite si sabh 2 mint vich vich nabede tusi kise te ena time nhi laya jidan oh koi serious matter nhi hege tuhade layi yar sharam aundi tuhade te ah parmit ratan sare iko jehe ne tuhanu sirf sarkar matter kardi hor koi nhi ena mei dekhleya

  • @Hkmusic-r6f
    @Hkmusic-r6f Місяць тому

    Punjab police jma bekar jina te kar bayi krni ohna te nhi police jhoothe parche bht krdi a hun di sarkar vich

  • @diljitjanagal1168
    @diljitjanagal1168 Місяць тому

    ❤❤❤❤