ਟਰੈਕਟਰ ਤੇ ਮਸ਼ੀਨ ਈ ਨਾਂ ਸਮਝ ਲਿਓ ਜਹਾਜ ਤੋਂ ਜਿਆਦਾ ਫੀਚਰ ਆ ਏਦੇ ਚ

Поділитися
Вставка
  • Опубліковано 15 жов 2022
  • #sukhjinder_lopon

КОМЕНТАРІ • 93

  • @arjunsinghvirk605
    @arjunsinghvirk605 Рік тому +33

    ਇਹਨਾਂ ਮਸ਼ੀਨਾਂ ਤੇ ਸਰਕਾਰ ਨੂੰ ਵੱਧ ਤੋਂ ਵੱਧ ਸੱਬਸੀਡੀ ਦੇਣੀ ਚਾਹੀਦੀ ਆ ਪੰਜਾਬ ਦੇ ਵਾਤਾਵਰਣ ਲਈ ਬਹੁਤ ਜ਼ਰੂਰੀ ਹੈ ਵੱਧ ਜ਼ਮੀਨਾਂ ਵਾਲੇ ਕਿਸਾਨਾਂ ਨੂੰ ਇਹਨਾਂ ਮਸ਼ੀਨਾਂ ਵੱਲ ਧਿਆਨ ਦੇਣਾ ਚਾਹੀਦਾ ਤਾਂ ਕੀ ਛੋਟੇ ਕਿਸਾਨਾਂ ਦਾ ਵੀ ਫਾਇਦਾ ਹੋਵੇਗਾ ਅਤੇ ਜ਼ਮੀਨ ਦੇ ਪੋਜਟੀਕ ਤੱਥ ਵੀ ਬੱਚਦੇ ਨੇ ਬਹੁਤ ਧੰਨਵਾਦ ਇਹਨਾਂ ਭਰਾਵਾਂ ਦਾਂ ਜਿੰਨਾ ਨੇ ਇਹ ਹੋਂਸਲਾ ਕਰਕੇ ਇਹ ਪੁੰਨ ਦਾ ਕੰਮ ਸ਼ੁਰੂ ਕੀਤਾ

  • @gurjindersinghsandhu2701
    @gurjindersinghsandhu2701 Рік тому +42

    ਪ੍ਰੀਤ ਮੱਲਾ ਚੱਕ ਉਏ ਕੈਮਰਾ ਆਹ ਤਾਂ ਸਵਾਦ ਲਿਆਤਾ ਜੱਟਾਂ ਨੇ

  • @Dosanjh84
    @Dosanjh84 Рік тому +1

    ਬਾਈ ਇੱਕ ਹੋਰ ਵੀਡੀਓ ਬਣਾਈ ਕਿ ਜੇ ਆਪਾ ਪਰਾਲ਼ੀ ਚੁਕਾਉਂਦੇ ਆ ਤਾਂ ਖੇਤ ਚੋ ਸਾਰੇ ਤੱਤ ਚੁੱਕੇ ਜਾਂਦੇ ਨੇ। ਤੇ ਵੱਡੀ ਗੱਲ ਜੋ ਬਿਮਾਰੀ ਦੇ ਵਾਇਰਸ ਹੁੰਦੇ ਨੇ ਉਹ ਖੇਤ ਚ ਰਹਿ ਜਾਂਦੇ ਨੇ ਜੋ ਯੂਨੀਵਰਸਿਟੀ ਜਲਾਉਣ ਦੀ ਸਿਫ਼ਾਰਸ਼ ਕਰਦੀ ਆ ਜਲਾਏ ਬਿਨਾਂ ਵਾਇਰਸ ਦਾ ਹੱਲ ਨਹੀਂ। ਯੂਨੀਵਰਸਿਟੀ ਦੀਆਂ ਰਿਪੋਰਟਾਂ ਦਾ ਹਵਾਲਾ।

  • @balvirdhaliwal1041
    @balvirdhaliwal1041 Рік тому +7

    ਵਾਹ ਜੀ ਵਾਹ ਜਿਊਂਦੇ ਰਹੋ ਪੰਜਾਬੀਓ । 🙏

  • @jagjeetsekhon548
    @jagjeetsekhon548 Рік тому +1

    ਇਹ ਅੱਜ ਜੈਤੋ ਤੋਂ ਲੰਘ ਰਿਹਾ ਸੀ ਟਰੈਕਟਰ ਤੇ machine ਦੇਖੇ ਸੀ ਮੈ ਪਰ ਪਤਾ ਨੀ ਸੀ ਵੀ ਕਿਸ ਕੰਮ ਵਸਤੇ ਸੀ ਹੁਣ ਪਤਾ ਲੱਗਾ ਵੀਡਿਉ ਦੇਖਣ ਤੋਂ ਬਾਅਦ ।

  • @gurjittangrali4972
    @gurjittangrali4972 Рік тому +4

    3ਕਰੋੜਕਿੱਥੋ ਲਿਆਉਗਾ ਸਾਰੇ ਪਿੰਡ ਵਿੱਚੋ ਇਕੱਠਾ ਨਹੀਂ ਹੁੰਦਾ ਗੱਲਾਂ ਕਰਨੀਆਂ ਸੋਖੀਆ ਜੱਟਾਂ ਨੂੰ ਘਰੇਜਾਕੇਵੇਖੋ

  • @gindagill4028
    @gindagill4028 Рік тому +2

    Bahut vadya km aa 💯💯💯☑️☑️☑️22 Sukhjinder Tera bahut Dhanwaad video krke 👍👍👍👍waheguru chardi Kla ch rakhe 22 Hora nu ☑️☑️☑️☑️☑️

  • @Thelegend-kw1qp
    @Thelegend-kw1qp Рік тому +1

    ਪੰਜਾਬ ਦਾ ਵਾਤਾਵਰਨ ਬਚਾ ਲਓ ਜੇਕਰ ਏਵੇਂ ਵਾਤਾਵਰਨ ਤੇ ਪਾਣੀ ਪ੍ਰਦੂਸ਼ਤ ਹੁੰਦਾ ਰਹਿਆ ਤਾਂ ਆਉਣ ਵਾਲੀ ਪੀੜ੍ਹੀ ਬਹੁਤ ਤੰਗ ਹੋਵੇਗੀ।
    ਜਾਗਰੂਕ ਲੋਕ ਪੰਜਾਬ ਨੂੰ ਬਚਾਉਣ ਲਈ ਅੱਗੇ ਆਉਣ।
    ਬਚਾ ਲਾਓ ਪੰਜਾਬ ਨੂੰ

  • @FactJaiya
    @FactJaiya Рік тому +3

    ਸਾਡੇ ਏਰੀਏ ਵਿੱਚ ਵੀ ਚੱਲ ਰਹੀ ਆ ਇਹ ਮਸ਼ੀਨ Jalalabad Firozpur

  • @gurvinderGurri2029
    @gurvinderGurri2029 Рік тому +2

    Dekho jii bahut vdhia kamm tusii krr rhe ho
    Koi birla hii hunda jive kii apne Punjab ch 5,7 eho jehe project chal rhe ne koi government te koi pvt apne vrge .. aag nalo eh sahi hai
    Sanu Loka nu v sath deo te environment bachaayie

  • @gardevjatt2681
    @gardevjatt2681 Рік тому +8

    vdea chej aa veer
    2015 di chlonda min ehnu italy ch

  • @ajaythakur2779
    @ajaythakur2779 Рік тому +1

    Waheguru g...Sada Punjab ...baba trakiya bakshey....

  • @MaanSaab-gy9mm
    @MaanSaab-gy9mm Рік тому +1

    ਬਹੁਤ ਵਧੀਆ ਵੀਰ ਜੀਉਂਦੇ ਵੱਸਦੇ ਰਹੋ

  • @kamy9335
    @kamy9335 Рік тому +1

    Boht wadia kitta ehe machine punjab ch boht kam a sakdi na ki jo machine's sarkarn de rahian or kissan di india de sare lokka nu pese kharch karvai jane ehe p

  • @guribrar4618
    @guribrar4618 Рік тому +5

    Bai ji eh Hakumat singh Wla factory waleya ne dite ta belar

  • @parbjeetaulakh7396
    @parbjeetaulakh7396 Рік тому +2

    ਵਧੀਆ ਸੋਚ

  • @kennyjotusinghdhiman3251
    @kennyjotusinghdhiman3251 Рік тому +8

    Waheguru ji chardi kalan vich rakhn Bai Horan de kmm nu

  • @varinderkamboj6188
    @varinderkamboj6188 Рік тому +2

    Boht vadhiya hai ah machine safe inverment

  • @baljindersinghdhaliwal6654
    @baljindersinghdhaliwal6654 Рік тому +3

    ਬਹੁਤ ਵਧੀਆ ਸਰ

  • @sandhuschannel2114
    @sandhuschannel2114 Рік тому +1

    Very good working God bless you 👍

  • @DeepSingh-ci5ou
    @DeepSingh-ci5ou Рік тому +4

    Very good system 👍🙂

  • @harsimransingh1852
    @harsimransingh1852 10 місяців тому +1

    Ok. ❤❤❤❤❤❤❤❤

  • @gurjitsingh7404
    @gurjitsingh7404 Рік тому

    ਬਾਈ ਜੀ ਬਹੁਤ ਵਧੀਆ ਮਸ਼ੀਨ ਤੇ ਟਰੈਕਟਰ

  • @harpalbains2450
    @harpalbains2450 Рік тому +5

    Good bai g

  • @baljinderdhillon9409
    @baljinderdhillon9409 Рік тому +6

    Nic ji

  • @manjitsidhuvlog
    @manjitsidhuvlog Рік тому +1

    ਕਿਆ ਬਾਤ ਆ ਬਾਈ ❤❤

  • @simermaan254
    @simermaan254 Рік тому +1

    Factory vch jaa k v machni hi a ,,kisan de plle swaah v nhi paindi ,,, es nlo agg launi behtar a ,,, ja ta prali vch vahn vch vahi jve jive malchar maar k ploughing kiti ,,ja happy seeder nl bijayi ,,, simple mulcing v kamjaab

  • @sharmarode2963
    @sharmarode2963 Рік тому +3

    👍

  • @deepmotorszira3721
    @deepmotorszira3721 5 місяців тому

    Full Ghaint

  • @gagandeepgadhersabb1540
    @gagandeepgadhersabb1540 Рік тому +5

    👌👌

  • @gurlalsinghbrar1691
    @gurlalsinghbrar1691 Рік тому +4

    Sirra

  • @sarajkhan182
    @sarajkhan182 Рік тому +1

    Bout vadia y g

  • @unknowncreator786
    @unknowncreator786 Рік тому +4

    Good work bro

  • @devrajbhatia00027
    @devrajbhatia00027 Рік тому +2

    Gud job

  • @sidhumoosewala-vz6sc
    @sidhumoosewala-vz6sc Рік тому +4

    Nice bro ❤️❤️❤️

  • @AmritpalSingh-iq2dp
    @AmritpalSingh-iq2dp Рік тому +1

    swaad agya bai

  • @simargmailcom
    @simargmailcom Рік тому

    Very good work 👌

  • @gaganpreetkaurtoor9132
    @gaganpreetkaurtoor9132 Рік тому +1

    Bai eh tractor 🚜 sade pind khosa kotla onda sant Gurmeet singh ji kol te sjote baler vi onde ne

  • @sukhdeepsandhu3104
    @sukhdeepsandhu3104 Рік тому +4

    Nice

  • @hr59modifiers93
    @hr59modifiers93 Рік тому +5

    Wah ji wah 👌👌

  • @thejassgill58
    @thejassgill58 Рік тому +1

    Bai sade naal de pind leke ayye aa

  • @sajanpreet6556
    @sajanpreet6556 Рік тому +6

    👌👌👌👌❤❤

  • @user-qf8de5ml2t
    @user-qf8de5ml2t 10 місяців тому

    Congratulations 🎉✌️

  • @PunjabPast
    @PunjabPast Рік тому +1

    O ਸ਼ੌਂਕੀ ਸਰਦਾਰ ਭਾਜੀ ਕਦੇ ਨਹਾ v ਲਿਆ ਕਰੋ

  • @hardeepsingh-nr2ge
    @hardeepsingh-nr2ge Рік тому +1

    Thanks

  • @robinpreetsingh5076
    @robinpreetsingh5076 Рік тому +1

    Nice haby g

  • @goalachievers2990
    @goalachievers2990 Рік тому +3

    Bhai help chai di a tadi

  • @openlionsidhu3951
    @openlionsidhu3951 Рік тому

    Sirraaa

  • @rocketsciencexyz
    @rocketsciencexyz 10 місяців тому

    Ene futures v haine yrr keo gapp marda jhaj ch bohat hune aa

  • @simarjeet2046
    @simarjeet2046 Рік тому

    Nice bro ❤️❤️❤️❤️

  • @jashandeepsingh1180
    @jashandeepsingh1180 Рік тому +1

    Kive ujdaapuna show kri janda jime kush dekhya e ni kush kdee

  • @jaspindersingh2821
    @jaspindersingh2821 Рік тому

    Bai pure 9:00 min te gl samaj ni laggi....tractor england to aya USA to... Bai england ya usa

  • @harinderpalsingh4401
    @harinderpalsingh4401 Рік тому

    ਬਹੁਤ ਧੰਨਵਾਦ ਬਾਈ ਜੀ॥ ਆਹ ਪੁੰਨ ਦਾਨ ਵਾਲੇ ਵੀਰ ਤੇ ਕੰਮ ਕਰਨ ਨੌਂਜਵਾਨ ( ਕੰਜਰੀਵਾਲ) ਦੇ ਗੱਲ੍ਹ ਚੋਂ ਕੱਢ ਦੋ ਜੱਟੋ ਮਾਫਲੱਰ ਇਹ ਜੋ 92, ਜੋ ਜਿੱਤਿਆ ਕੇ ਭੇਜੇ ਨੇ॥ 50// ਕੇਸ਼ ਨੇ ਦੱਰਜ M L A ਤੇ॥ ਜੋ ਰਾਜ ਸ਼ਭਾ ਚ ਭੇਜੇ ਨੇ ਦਿੱਲੀ ਠੱਗ ਭੱਜੀ ਵੱਰਗੇ ਕਹਿੰਦੇ ਮੈਂ ਧੰਨਖਾਹ ਨਹੀਂ ਲੈੰਦਾ॥ ਕਰ ਦੇ ਜਲੰਧਰ ਜਿੱਲ੍ਹਾ ਧੂੰਆਂ ਮੁੱਕਤ ॥ ਆਪਣਾ ਕੰਮ ਕਰਨ ਅਮ੍ਰਿੱਤ ਸਿੰਘ ਲੱੜਦਾ ਪਾਸਟਰਾ ਨਾਲ ਇਹ ਕੰਮ ਕਰੋ ਨੌਂਜਵਾਨੋ ਵਾਹਿਗੁਰੂ ਏਧਰ ਜੂੱੜੋ ॥ ਹੁੱਣ ਮਾਨ ਨੇ ਹੈਪੀ ਸੀਡਰਾ ਦੀ ਸੱਬਸਿਡੀ ਰੋਕ ਰੱਖੀ॥ਸਰਕਾਰ ਬਿੱਲਕੁੱਲ ਬੇਈਮਾਨ ਹੈ॥

  • @lovelytandaphagwara8039
    @lovelytandaphagwara8039 Рік тому

    Good Job Bro

  • @pavitersingh5467
    @pavitersingh5467 9 місяців тому

    Very nice

  • @jatt1160
    @jatt1160 10 місяців тому +1

    tractor england to aya usa to 😂😂 huni pta lgya v england v usa ch e aa😂

  • @jonyjohn1392
    @jonyjohn1392 9 місяців тому

    Sada Punjab ❤

  • @karnailsingh3458
    @karnailsingh3458 Рік тому +1

    Lopo walya kisi gareeb da v sath de de

  • @AmarjeetSingh-kt7ek
    @AmarjeetSingh-kt7ek Рік тому +1

    Lopo Wale 22. G da no deo g

  • @ravankhosa
    @ravankhosa Рік тому +4

    drone cine mode te rakho raaje

  • @puneetsingh4286
    @puneetsingh4286 Рік тому

    Ehe ta jhaj nalo v upr a ji

  • @viralfever688
    @viralfever688 Рік тому

    Bailer kehnde ehnu

  • @sidhudeepvlogger7323
    @sidhudeepvlogger7323 Рік тому +3

    200 rs milde 100 kilo de
    Ek tralla factory ch 20000 de sale hunde
    Gallan Kalan disit firozpur ch
    Jinna kol es time eh machines Han ohne di bhut income ha koi jooth nhi

  • @sukhdhaliwal1064
    @sukhdhaliwal1064 Рік тому

    Eh machin factory walea ne le k diti a

  • @pankajkamboj0007
    @pankajkamboj0007 8 місяців тому

    Claas vsdia is to

  • @sukhveersingh6823
    @sukhveersingh6823 Рік тому +2

    bahut chlayi aa fs 18ch😂😂

  • @_neerajchoudhary47
    @_neerajchoudhary47 Рік тому +4

    First comment

  • @Vikram_Rai
    @Vikram_Rai 10 місяців тому

    ❤🙏🏻🥹

  • @satveerkhosa4731
    @satveerkhosa4731 Рік тому

    Ek gatth m.d nu v khwa dyo 22 sah kista te Leda nale hr gl teri wich kt da duje 22 da swab wdiya lgya

  • @vickysangha4372
    @vickysangha4372 10 місяців тому

    Eh gagna koi vadda km e krda good bro dabb ke rakh km

  • @sukhgill5875
    @sukhgill5875 Рік тому

    9:00 England to USA to 😀😀😀

  • @user-xc1qe6gn5d
    @user-xc1qe6gn5d 10 місяців тому

    Paise banoyena aa bai

  • @khushdeep7172
    @khushdeep7172 Рік тому

    ਇਹਨਾਂ ਨਾਲ ਦੀ ਮਸ਼ੀਨ ਮੇਰੇ ਗੁਆਂਢੀ ਪਿੰਡ ਸਾਧਾਂਵਾਲੇ ਵੀ ਆ ਤਿੰਨ ਚਾਰ ਸਾਲ ਪਹਿਲਾਂ ਦੀ

  • @sidhu_cnc_machine
    @sidhu_cnc_machine Рік тому

    E kheda panjab di bani jo chochna phena

  • @Arjandhilonofficial
    @Arjandhilonofficial 8 місяців тому

    ਮਹਿਨਤੀ ਬੰਦੇ

  • @gurpreetdhaliwal5267
    @gurpreetdhaliwal5267 Рік тому

    Fukra lopo wala paise Wale bande di hi gall karda

  • @Lakhwinderchatha1595
    @Lakhwinderchatha1595 Рік тому +5

    ਵੀਰ ਮੇਰੇ ਚੈਨਲ ਨੂੰ ਸਬਸਕ੍ਰਿਬ ਕਰਲੋ ਵੀਰ

  • @balvirdhaliwal1041
    @balvirdhaliwal1041 Рік тому

    👍

  • @user-ys1qo8ij1d
    @user-ys1qo8ij1d 10 місяців тому

    Nice