37000 ਫੁੱਟ ਉੱਚਾ ਉੱਡਣ ਵਾਲਾ ਦੁਨੀਆਂ ਦਾ ਸੱਭ ਤੋਂ ਵੱਡਾ ਪੰਛੀ,, ਆਇਆ ਵਾਪਿਸ,, ਸੁਣੋ ਜਾਣਕਾਰੀ ਏਦੇ ਵਾਰੇ

Поділитися
Вставка
  • Опубліковано 25 лис 2024

КОМЕНТАРІ • 939

  • @jasvindersinghsaini8456
    @jasvindersinghsaini8456 2 роки тому +219

    ਬੜੇ ਸਮੇਂ ਬਾਅਦ ਇਹ ਪੰਛੀ ਦੇਖ ਕੇ ਬਹੁਤ ਖੁਸ਼ੀ ਮਿਲੀ 22g,,,

  • @animalsbirdswelfare
    @animalsbirdswelfare 2 роки тому +439

    ਬਹੁਤ ਖੁਸ਼ਕਿਸਮਤ ਆ ਅਸੀਂ ਜੋ ਵਾਹਿਗੁਰੂ ਜੀ ਨੇ ਸਾਨੂੰ ਏਸ ਜੀਵ ਦੀ ਸੇਵਾ ਲਈ ਚੁਣਿਆ।

  • @respectfarmer4128
    @respectfarmer4128 2 роки тому +24

    ਰੱਬ ਵੀ ਸੋਚਦਾ ਹੋਉ ਵੀ ਮੈਂ ਕੀ ਗਲਤੀ ਕਰਤੀ ਇਨਸਾਨ ਨੂੰ ਇੱਨੀ ਸਮਝ ਦੇ ਕੇ ਵੀ ਇਹ ਦੁਨੀਆਂ ਨੂੰ ਈ ਖਤਮ ਕਰਨ ਤੇ ਹੋਗੇ

  • @AmarinderSinghDhaliwal
    @AmarinderSinghDhaliwal 2 роки тому +52

    ਮੇਰੀ ਉਮਰ ਦੇ ਲੋਕਾਂ ਨੇ ਆਮ ਹੀ ਦੇਖਿਆ ਹੈ ਜੀ। ਪਰ ਪਿਛਲੇ ਵੀਹ ਕੁ ਸਾਲਾਂ ਤੋਂ ਇਹ ਅਲੋਪ ਸੀ ਪੂਰੀ ਤਰ੍ਹਾਂ। ਖੁਸ਼ੀ ਹੋਈ ਆ ਇਹਨਾਂ ਨੂੰ ਦੁਬਾਰਾ ਦੇਖ ਕੇ।

  • @amrindersinghbrar8804
    @amrindersinghbrar8804 2 роки тому +46

    ਇਹ ਪੰਛੀ ਦੇਖ ਕੇ ਦਿਲ ਖੁਸ਼ ਹੋ ਗਾਈ ਜੀ

  • @sukhsingh5671
    @sukhsingh5671 2 роки тому +68

    ਲੰਬੜਦਾਰ ਅਮਰੀਕਾ ਤੋ
    ਇਸ ਗਿਦ ਨੇ ਮਾਸੀ ਜੀ ਦੇ ਪਿੰਡ ਦੀ ਯਾਦ ਤਾਜ਼ੀ ਕਰਾਤੀ ਅੱਜ ੯ ਸਾਲਾ ਬਾਅਦ ਗੱਲ ਕਿਤੀ ਰੂਹ ਖੂਸ਼ ਹੋਗੀ
    ਧੰਨਵਾਦ ਵੱਡੇ ਵੀਰ ਜੀ

    • @rajvirsingh9450
      @rajvirsingh9450 Рік тому

      ਸਤਿ ਸ਼੍ਰੀ ਆਕਾਲ ਜੀ ਮੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਤੇ ਬਹੁਤ ਸੋਹਣੀ ਗੱਲ ਕਹਿ ਰਹੇ ਹੋ।। ਕਿਰਪਾ ਕਰਕੇ ਮੇਰਾ ਵੀ ਚੈਨਲ ਜੌ ਲਿੰਕ ਦਿੱਤਾ ਹੈ ਨੂੰ ਸਬਸਕ੍ਰਾਈਬ ਕਰੋ ਜੀ ।। ਧੰਨਵਾਦ।।
      #ਬਰਾੜਬਠਿੰਡੇਵਾਲਾBrarBathindeWala

  • @rimplesirurteachingtrikiss1551
    @rimplesirurteachingtrikiss1551 2 роки тому +46

    ਭਾਜੀ ਦਿਲ ਬਹੁਤ ਜ਼ਿਆਦਾ ਖੁਸ਼ ਹੋਇਆ ਇਸ ਪੰਛੀ ਨੂੰ ਐਨੇ ਸਾਲਾਂ ਬਾਅਦ ਦੇਖ ਕੇ ਪਰਮਾਤਮਾ ਕਰੇ ਇਹ ਸਾਰੇ ਫੇਰ ਵਾਪਸ ਆ ਜਾਣ ਸਰਕਾਰ ਨੂੰ ਵੀ ਹਥ ਜੋੜ ਕੇ ਬੇਨਤੀ ਹੈ ਕਿ ਦੁਧ ਚੋਣ ਵਾਲੇ ਟੀਕਿਆਂ ਤੇ ਪੂਰੀ ਇਮਾਨਦਾਰੀ ਨਾਲ ਪਬੰਦੀ ਲਗਾ ਕੇ ਇਸ ਪੰਛੀ ਨੂੰ ਪੂਰੀ ਇਮਾਨਦਾਰੀ ਨਾਲ ਬਚਾਇਆ ਜਾ ਸਕੇ ਅਤੇ ਮਰੇ ਜਾਨਵਰਾਂ ਤੋਂ ਲਗਣ ਵਾਲੀਆਂ ਬਿਮਾਰੀ ਤੋਂ ਬਚਿਆ ਜਾਵੇ

    • @rajvirsingh9450
      @rajvirsingh9450 Рік тому

      ਸਤਿ ਸ਼੍ਰੀ ਆਕਾਲ ਜੀ ਮੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਤੇ ਬਹੁਤ ਸੋਹਣੀ ਗੱਲ ਕਹਿ ਰਹੇ ਹੋ।। ਕਿਰਪਾ ਕਰਕੇ ਮੇਰਾ ਵੀ ਚੈਨਲ ਜੌ ਲਿੰਕ ਦਿੱਤਾ ਹੈ ਨੂੰ ਸਬਸਕ੍ਰਾਈਬ ਕਰੋ ਜੀ ।। ਧੰਨਵਾਦ।।
      #ਬਰਾੜਬਠਿੰਡੇਵਾਲਾBrarBathindeWala

  • @algoncretion
    @algoncretion 2 роки тому +43

    ਸੱਚੀ ਵੇਖ ਕੇ ਬਾਈ ਮਨ ਖੁਸ਼ ਹੋ ਗਿਆ 👏

  • @jaiinder414
    @jaiinder414 2 роки тому +22

    ਮੋਗੇ ਨੈਸਲੇ ਡੇਅਰੀ ਦੇ ਕੋਲ ਇਨ੍ਹਾਂ ਦੇ ਬਹੁਤ ਵੱਡੇ ਝੁੰਡ ਸਨ ...ਸੋ ਇਸ ਨੂੰ ਦੇਖ ਕੇ ਵਾਕਿਆ ਹੀ ਆਪਣਾ ਬਚਪਨ ਯਾਦ ਆ ਗਿਆ

    • @chamkaursingh6562
      @chamkaursingh6562 2 роки тому

      ha bai ma othe dgke aa real di line de nal hada rodi hundi c

  • @farmlife3304
    @farmlife3304 2 роки тому +51

    ਬਹੁਤ ਸੁੱਭ ਸੰਕੇਤ ਪੰਜਾਬ ਵਾਸਤੇ ਵਾਹਿਗੁਰੂ ਮੇਹਰ ਕਰੇ 🙏🙏🙏👍👍

  • @tencomplustwo
    @tencomplustwo 2 роки тому +20

    ਬਾਈ ਜੀ ਯਾਰ ਰੂਹ ਖੁਸ਼ ਖਿੜ ਗਈ ਹੈ ਜੀ ਯਾਰ ਮੈਂ ਤਾਂ ਘੱਟੋ-ਘੱਟ ਵੀਹ ਪੱਚੀ ਸਾਲ ਕਿਤੇ ਦੇਖਿਆ ਹੈ ਨਹੀਂ ਤਾਂ ਇਹ ਪੰਛੀ ਅਸੀਂ ਆਮ ਹੀ ਨਹਿਰ ਤੇ ਵੇਖਦੇ ਸੀ ਹੱਡੋਰੋੜੀ ਵਿੱਚ ਨਾਲ਼ੇ ਢੀਮਾਂ ਮਾਰ ਕੇ ਛੇੜਛਾੜ ਕਰਨੀ ਫੇਰ ਜਦੋਂ ਇਹ ਪਰਜਾਤੀ ਖਤਮ ਹੋ ਗਈ ਤਾਂ ਅਸੀਂ ਨਿੱਕੇ ਨਿੱਕੇ ਹੁੰਦੇ ਕਹਿੰਦੇ ਸੀ ਅਮਰੀਕਾ ਵਾਲੇ ਮਸ਼ੀਨ ਨਾਲ ਸਾਰੇ ਹੀ ਫ਼ੜਕੇ ਲੇਗੇ ਹੈ ਪਰ ਸਾਨੂੰ ਇਹ ਪਤਾ ਨਹੀਂ ਸੀ ਕੇ ਜਿਹੜੇ ਟੀਕਾ ਮੱਝਾਂ ਗਾਵਾਂ ਨੂੰ ਲਾਕੇ ਦੁੱਧ ਚੋਈਦਾ ਹੈ ਉਸ ਨਾਲ ਖਤਮ ਹੋ ਗਿਆ ਹੈ, ਪਰ ਇਹ ਪਤਾ ਥੋੜ੍ਹਾ ਜਿਹਾ ਸਿਆਣੇ ਹੋਕੇ ਲੱਗਾ ਸੀ ਕਿ ਯਾਰ ਅਸੀਂ ਹੀ ਕੁੱਝ ਪੰਛੀਆਂ ਦੇ ਵੇਰੀ ਹੈ ਭਾਵੇਂ ਕਿ ਅਸੀਂ ਪਸ਼ੂ ਪਾਲਣ ਨਹੀਂ ਕਰਦੇ ਸੀ, ਟੀਕਾ ਲਾਉਣ ਵਾਲੇ ਵੀ ਤਾਂ ਸਾਡੇ ਆਲੇ-ਦੁਆਲੇ ਦੇ ਸਮੁੱਚੇ ਲੋਕ ਆਪਣੇ ਸੀ

  • @amanpreetgill773
    @amanpreetgill773 2 роки тому +12

    ਬਹੁਤ ਖੁਸ਼ੀ ਹੋਈ ਵੀਰ ਇਸ ਪੰਛੀ ਨੂੰ ਦੇਖ ਕੇ ਆਪਾ ਨੂੰ ਇਸ ਪੰਛੀ ਨੂੰ ਸੰਭਾਲ ਕੇ ਰੱਖਣਾ ਚਾਹੀਦਾ

  • @gurjantsingh2020
    @gurjantsingh2020 2 роки тому +41

    ਛੋਟੇ ਵੀਰੋ , ਬਿਲਕੁੱਲ ਸੱਚ ਕਹਿ ਰਹੇ ਹੋ ,ਸਾਨੂੰ ਯਾਦ ਹੈ ,1978/80ਵਿੱਚ ਜਦੋਂ ਸਕੂਲ ਪੜਨ ਤੋਂ ਬਾਅਦ ਆਪਣੇ ਖੇਤ ਜਾਂਦੇ ਸੀ ,ਤਾਂ ਹੱਡਾਂ ਰੋੜੀ ਵਿਚ ਕੋਈ ਮਾਰਿਆ ਹੋਇਆ ਜਾਨਵਰ ਖਾਣ ਲਈ ਇਹਨਾਂ ਗਿੱਧਾਂ ਦੇ ਝੁੰਡਾਂ ਦੇ ਝੁੰਡ ਬੈਠ ਕੇ ਖਾਂਦੇ ਸੀ ,ਇਹ ਓੰਨਾ ਚਿਰ ਖਾਂਦੇ ਰਹਿੰਦੇ ਸੀ ,ਜਿੰਨਾ ਚਿਰ ,ਮਾਸ ਬਚਿਆ ਹੁੰਦਾ ਸੀ ,ਸਿਰਫ ਹੱਡੀਆ ਹੀ ਛੱਡ ਕੇ ਜਾਂਦੇ ਸੀ ,ਬਹੁਤ ਹੀ ਖੁਸ਼ੀ ਹੋਈ , ਗਿੱਧ ਨੂੰ ਦੇਖ ਕੇ,,ਤੁਸੀ ਬਿਲਕੁਲ ਠੀਕ ਕਿਹਾ ,ਇਹ ਪਰਮਾਤਮਾ ਦੇ ਸਫ਼ਾਈ ਕਰਮਚਾਰੀ ਹੀ ਸਨ ,ਪਰ ਅਫਸੋਸ ਸਾਡੇ ਸਮਾਜ ਨੇ ਬਹੁਤੇ ਹੀ ਪਕਸ਼ੀ,ਜਾਨਵਰ ਖਤਮ ਕਰ ਦਿੱਤੇ ,,ਬਿਲਕੁਲ ਬਚਮਣ ਯਾਦ ਆ ਗਿਆ 👌👌🙏🙏🤔🤔

    • @jazzyGill0666
      @jazzyGill0666 2 роки тому +1

      ਵੀਰ ਜੀ 1992 93 ਦੇ ਆਸਪਾਸ ਕੁਸ਼ ਕੋ ਦਿੱਖ ਜਾਂਦਿਆ ਸੀ

    • @PANJAB-13
      @PANJAB-13 2 роки тому +2

      Hanji veer dangra de lagge teeke te dwai hi ehna di maut de kaaran bne ne

    • @harvindersharma7644
      @harvindersharma7644 Рік тому

      Veer me v wekhe 1990 to 1995 sade school kol aam bethe hunde c

  • @JasbirSingh-mw1vr
    @JasbirSingh-mw1vr 2 роки тому +1

    ਪੰਜਾਬ ਵਿੱਚ ਗਿਰਝਾਂ ਖਤਮ ਕਰਨ ਵਿੱਚ ਪੰਜਾਬ ਦੇ ਪਸ਼ੂਪਾਲਣ ਵਿਭਾਗ ਜਿੰਮੇਵਾਰ ਹੈ।ਜਿਸਨੇ ਇਸ ਖਤਰਨਾਕ ਦਵਾਈ ਦੀ ਵਰਤੋਂ ਨੂੰ ਬਹੁਤ ਦੇਰ ਬਾਅਦ ਰੋਕਿਆ।
    ਪੰਜਾਬ ਦੀਆਂ ਗਿਰਝਾਂ ਇਸ ਤੋਂ ਅਕਾਰ ਵਿੱਚ ਕੁੱਝ ਛੋਟੀਆਂ ਹੁੰਦੀਆਂ ਹਨ।

  • @resputin8012
    @resputin8012 2 роки тому +70

    ਵੀਰ ਜੀ ਮੇਰੀ ਉਮਰ 32 ਸਾਲ ਹੈ, ਤੇ ਮੇਂ ਬਹੁਤ ਦੇਖੇ ਨੇ ਇਹ ਹੱਡਆ ਰੋੜੀ ਤੇ, ਤਕਰੀਬਨ ਹਰ ਇਕ ਹੱਡਾ ਰੋੜੀ ਤੇ ਹੁੰਦੇ ਸੀ, ਇਹ ਵੀ ਔਰ ਇੱਲਾ ਵੀ , ਜਿੱਥੇ ਅਸੀ ਮਰੇ ਹੋਏ ਡੰਗਰ ਸੁੱਟਦੇ ਹਾ। ਪਹਿਲਾ ਓਥੇ ਬਹੁਤ ਹੁੰਦੇ ਸੀ, ਪਰ ਹੁਣ ਕੁਝ ਸਾਲ ਹੋ ਗਏ ਕਦੀ ਨਹੀਂ ਦੇਖਿਆ, ਨਾ ਇਹ ਨਾ ਇੱਲਾ, ਇੱਲਾ ਅਜੇ ਵੀ ਕਈ ਵਾਰ ਇਕ ਦਿਸ ਜਾਂਦੀ ਹਵਾ ਚ ਉੱਡ ਦੀ, ਪਰ ਇਹ ਨਹੀਂ ਕਦੀ ਦਿਸਿਆ, ਦਿੱਲੀ ਵੀ ਹੈਗੇ ਨੇ ਪਰ ਬਹੁਤ ਥੋੜੇ, ਮੁਸ਼ਕਿਲ ਨਾਲ ਦਿਖਦੇ ਨੇ। ਪਹਿਲਾ ਪਹਿਲਾ ਅਸੀ ਅਸਮਾਨ ਚ ਦੇਖਦੇ ਸੀ ਕਿ ਇੱਲਾ ਦਾ ਝੁੰਡ ਉੱਪਰ ਗੋਲ ਗੋਲ ਘੁੰਮਦਾ ਰਹਿੰਦਾ ਸੀ। ਹੁਣ ਕਦੀ ਇਕ ਅੱਧੀ ਭੁੱਲੀ ਭਟਕੀ ਦਿਸ ਜਾਂਦੀ ਏ ।

    • @Drsaab143
      @Drsaab143 2 роки тому +5

      hun ta oh v ni dikhdi lupt hi ho gye eh ta bai g

    • @mickeysharma6513
      @mickeysharma6513 2 роки тому +2

      Oh chote gidh hunde c eh ohna to bohot vadde a

    • @bw8dm
      @bw8dm 2 роки тому +2

      ਸਹੀ ਗੱਲ ਆ ਬਾਈ ਜੀ ਮੈਂ ਵੀ ਹੱਡਾਂ ਰੋੜੀ ਦੇਖੇ ਨੇ ਇਹ ਸੰਨ 2000 ਤੋਂ ਬਾਅਦ ਤਾਂ ਇਹ ਬਿਲਕੁਲ ਹੀ ਦਿਖਣੋ ਹੱਟ ਗਏ

    • @jassbrar408
      @jassbrar408 2 роки тому +2

      @@mickeysharma6513 bai di gal sahi aa

    • @AmarinderSinghDhaliwal
      @AmarinderSinghDhaliwal 2 роки тому +3

      ਕੋਈ ਛੋਟੇ ਨੀ ਹੁੰਦੇ ਸੀ ਏਸ ਸਾਈਜ਼ ਦੇ ਹੀ ਹੁੰਦੇ ਸੀ। ਅਸੀਂ ਤੇ ਆਮ ਹੀ ਦੇਖੇ ਆ ਇਹ ਹਰ ਇੱਕ ਹੱਡਾਂਰੋੜੀ ਦੇ ਵਿੱਚ ਹੁੰਦੇ ਸੀ।

  • @AmrinderSingh-dw4fp
    @AmrinderSingh-dw4fp 2 роки тому +2

    ਇਹ ਜੀਵ ਬਹੁਤ ਪਵਿੱਤਰ ਹੈ ਕਿਉਂਕਿ ਇਹ ਮਰੇ ਹੋਏ ਜੀਵ ਖਾਂਦਾ ਹੈ ਮਾਰ ਕੇ ਨਹੀਂ ਖਾਂਦਾ ਇਹ ਹੁਣ ਅਲੋਪ ਹੋ ਰਹੇ ਹਨ ਇਹਨਾਂ ਦੀ ਦੇਖਭਾਲ ਕੀਤੀ ਜਾਵੇ ਤਾਂ ਹੋ ਸਕਦਾ ਇਹ ਫ਼ਿਰ ਤੋਂ ਆਪਣੀ ਵੱਡੀ ਹੋਂਦ ਵਿੱਚ ਆ ਆਉਣਗੇ ਤੇ ਵਾਤਾਵਰਨ ਨੂੰ ਬਚਾਉਣ ਦਾ ਕੰਮ ਕਰਨਗੇ ਇਹ ਕੁਦਰਤੀ ਸੋਮਿਆਂ ਚੋਂ ਇਕ ਪ੍ਰਕਿਰਤੀ ਦਾ ਸੇਵਾਦਾਰ ਹੈ ਤੁਸੀਂ ਇਸ ਦੀ ਸੇਵਾ ਕਰਕੇ ਬਹੁਤ ਵੱਡਾ ਯੋਗਦਾਨ ਪਾ ਰਹੇ ਹੋ ਸਾਰੇ ਜੀਵ ਸਾਡਾ ਅਟੁੱਟ ਅੰਗ ਹੈ ਇਹਨਾਂ ਨਾਲ ਸੰਸਾਰ ਭਰਿਆ ਭਰਿਆ ਲਗਦਾ ਹੈ ਨਹੀਂ ਤੇ ਸੁੰਨਾ ਸੁੰਨਾ ਲੱਗੇਗਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਮਰਿੰਦਰ ਜੌਹਲ

  • @ravishekhe3172
    @ravishekhe3172 2 роки тому +84

    ਇੱਲ ਆਖਦੇ ਸੀ ਸਾਡੇ ਜਲੰਧਰ ਵਿੱਚ ਸਾਡੇ ਬਚਪਨ ਦਾ ਪੰਛੀ ਦਵਾਰਾ ਦੇਖ ਕੇ ਰੂਹ ਖੂਸ਼ ਹੋ ਗਈ

    • @Itz_dhillon369
      @Itz_dhillon369 2 роки тому +4

      ਸਹੀ ਗਲ ਇਲ ਗਰਮੀ ਚ ਇਹ ਦੁਪਹਿਰ ਨੂੰ ਅਸਮਾਨ ਚ ਡਾਰਾ ਦੀਆ ਡਾਰਾ ਉਡਦੀਆ ਹੁੰਦੀਆ ਸੀ ਯਾਦ ਅਜ ਵੀ ਸਾਨੂੰ

    • @jatinderbatth994
      @jatinderbatth994 2 роки тому +5

      Brother Ill hor cheej hundi aa. Eh hor aa

    • @manjindersinghsidhu1275
      @manjindersinghsidhu1275 2 роки тому +3

      22g ਇਲ ਹੋਰ ਹੁੰਦੀ ਆ

    • @PankajChaudhary9696
      @PankajChaudhary9696 2 роки тому +2

      Bai aah ill nai haigi...aah gidh aa..ill hor hundi aa....

    • @Amarjeetsingh-gg4vw
      @Amarjeetsingh-gg4vw 2 роки тому +2

      asi te gidh hi kehnde c

  • @kuldeepsinghlahoria5268
    @kuldeepsinghlahoria5268 2 роки тому +60

    ਨਿਕੇ ਹੁਦੇ ਖੇਤ ਜਾਣ ਲੱਗੇ ਡਰਦੇ ਹੁੰਦੇ ਸੀ ਇਹਨਾਂ ਤੋ....ਇਕ ਧਾਰਨਾ ਹੁੰਦੀ ਸੀ ਵੀ ਗਿਦ ਦੇ ਆਹਲਣੇ ਚ ਸੋਨੇ ਦਾ ਹਾਰ ਹੁਦਾ

  • @prem3262
    @prem3262 2 роки тому +10

    ਬਹੁਤ ਵਧੀਆ ਜਾਣਕਾਰੀ
    ਵਾਹਿਗੁਰੂ ਜੀ 🙏💕🙏

  • @JoginderSingh-it2is
    @JoginderSingh-it2is 2 роки тому +6

    ਲੁਧਿਆਣੇ ਸੱਤਲੁਜ ਦਰਿਆ ਦੇ ਕੋਲ ਹੱਡਾਂਰੋੜੀ ਹੁੰਦੀ ਸੀ। ਉਸ ਟਾਈਮ ਵੇਖਣ ਨੂੰ ਆਮ ਮਿਲ ਜਾਂਦੇ ਸੀ। ਆਪ ਜੀ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ।

  • @SADABHAHARPUNJABI
    @SADABHAHARPUNJABI 2 роки тому +16

    ਮੈਨੂੰ ਯਾਦ ਹੈ ਮੈਂ ਛੋਟਾ ਜਿਹਾ ਸੀ। ਸਾਡੇ ਘਰ ਦੇ ਨਾਲ ਬਨ ਹੈ ਉਸ ਤੇ ਇਹ ਪੰਸ਼ੀ ਕਾਫ਼ੀ ਸਾਰੇ ਬੈਠੇ ਹੋਂਦੇ ਸੀ। ਅੱਜ ਤੋਂ 20/21 ਸਾਲ ਪਹਿਲਾ। ਅੱਜ ਕੱਲ੍ਹ ਤਾ ਵੇਖਣ ਨੂੰ ਨਹੀਂ ਮਿਲਦੇ। ਅਸੀ ਇਸ ਨੂੰ ਹਿਲ ਕਿਹਦੇ ਸੀ। ਫਾਜ਼ਿਲਕਾ ਵਿੱਚ

    • @dullasingh6793
      @dullasingh6793 2 роки тому +1

      Mera pind ojhan vali Fazilka hai ajj tu 36 ku vare pahle dekhtaa si sade naher te tahlyaa te ahalne c

  • @kulwanthitler1212
    @kulwanthitler1212 2 роки тому +30

    ਇਨਸਾਨ ਹੀ ਹੈ ਸਭ ਕੁਦਰਤ ਦਾ ਦੁਸਮਣ, ਬਸ ਆਪਣੇ ਲਾਲਚ ਲਈ

  • @gurpannu3916
    @gurpannu3916 2 роки тому +20

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਬਾਈ ਜੀ ਇਸ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਜੀ 🙏🙏

  • @zaildarkuldeep8451
    @zaildarkuldeep8451 2 роки тому +9

    Greatest job. Heart very happy. ਬਾਈ ਜੀ ਮੈਂ ਤਾਂ ਬਹੁਤ ਦੇਖੀਆਂ ਹਨ ਪਰ ਤੀਹ ਸਾਲਾਂ ਤੋ ਅਲੋਪ ਸਨ। ਬਹੁਤ ਚੰਗਾ ਲੱਗਿਆ। ਜਿਹੜਾ ਹੱਡੀ ਸੁੱਟਣ ਵਾਲੇ ਦੀ ਤੁਸੀ ਗਲ ਕੀਤੀ ਹੈ ਉਸਨੂੰ ਘੋਘੜ ਕਹਿੰਦੇ ਹਨ ਉਸਦੀ ਚੁੰਝ ਪੀਲੀ ਹੁੰਦੀ ਹੈ। ਇਨਾਂ ਵਰਗਾ ਹੀ ਹੁੰਦਾ ਹੈ। ਪੁਰਾਣੇ ਸਮੇ ਵਿੱਚ ਵੀ ਉਸਦੀ ਗਿਣਤੀ ਘੱਟ ਹੁੰਦੀ ਸੀ। ਕਿਤੇ ਕਿਤੇ ਦੇਖਣ ਨੂੰ ਮਿਲਦਾ ਸੀ। ਖੁੱਲੇ ਖੇਤ ਵਿੱਚ ਬੈਠਣਾ ਪਸੰਦ ਕਰਦਾ ਹੁੰਦਾ ਸੀ ਘੋਘੜ।

  • @harmindersinghpammu553
    @harmindersinghpammu553 2 роки тому +5

    ਬਹੁਤ ਦੇਰ ਬਾਅਦ ਦਰਸ਼ਨ ਹੋਏ ਜੀ ਇਸ ਇੱਲ ਦੇ ਸਾਡੇ ਇਲਾਕੇ ਵਿੱਚ ਇਸਨੂੰ ਇੱਲ ਕਿਹਾ ਜਾਂਦਾ ਹੈ ਜੀ ਵਾਹਿਗੁਰੂ ਜੀ
    ਵੱਡੇ ਭਾਗ ਤੁਹਾਡੇ ਜੋ ਤੁਹਾਨੂੰ ਵਾਹਿਗੁਰੂ ਸਾਹਿਬ ਜੀ ਨੇ ਇਸ ਕਿਸਾਨ ਮਿਤੱਰ ਇੱਲ ਜੀਵ ਦੀ ਸੇਵਾ ਬਖਸ਼ੀ ਹੈ ਜੀ
    ਧੰਨ ਭਾਗ ਤੁਹਾਡੇ ਸੇਵਕਾਂ ਦੇ
    ਵਾਹਿਗੁਰੂ ਸਾਹਿਬ ਜੀ ਤੁਹਾਨੂੰ ਹੋਰ ਵੀ ਬੱਲ ਬਖਸ਼ਣ ਜੀ ਐਸੀਆਂ ਸੇਵਾਵਾਂ ਕਰਨ ਦੇ ਜੀ।
    ਅਸੀਂ ਇਹ ਇੱਲਾਂ ਅਪਣੇ ਬਚਪਨ ਵਿੱਚ ਦੇਖੀਆਂ ਹੋਈਆਂ ਹਨ ਜੀ ਉਹ ਇੱਲਾਂ ਖਾਖੀ ਰੰਗ ਦੀਆਂ ਸਨ ਤੇ ਉਹਨਾਂ ਵਿੱਚ ਹਲਕਾ ਚਿੱਟਾ ਰੰਗ ਵੀ ਦੇਖਣ ਨੂੰ ਮਿਲ ਦਾ ਹੁੰਦਾ ਸੀ ਜੀ
    ਪਰ ਇਹ ਹਿਮਾਲਿਅਨ ਇੱਲ ਉਹਨਾਂ ਤੋਂ ਕੁਸ਼ ਅਲੱਗ ਹੈ ਜੀ ਨਸਲ ਚ ਵੀ ਤੇ ਵੱਡੇਪਨ ਚ ਵੀ।
    ਬਹੁਤ ਬਹੁਤ ਧੰਨਵਾਦ ਜੀ
    ਵੀਡੀਓ ਦਿਖਾਉਣ ਲਈ ਜੀ ਤੁਸੀਂ ਤਾਂ ਭਾਈ ਅਸਲੀ ਮਿੱਤਰ ਹੋ ਜੀ ਕੁਦਰਤ ਦੇ ਅਸਲੀ ਮਿਤਰ ਬਹੁਤ ਖੂਬ ਲਗੇ ਰਹੋ ਜੀ।
    ਵਾਹਿਗੁਰੂ ਸਾਹਿਬ ਜੀ ਸਰਬੱਤ ਦਾ ਭਲਾ ਕਰਨ ਜੀ ਏਕਤਾ ਪਿਆਰ ਭਾਵਨਾਂ ਵਿੱਚ ਰਹਿਣ ਦੇ ਬੱਲ ਬਖਸ਼ਣ ਜੀ ਸਾਨੂੰ ਸਮੂਹ ਜੀਆਂ ਨੂੰ ਸੁਮੱਤ ਬਖਸ਼ਣ ਜੀ।
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਹੈ ਜੀ 🌹🙏

  • @sarvansinghgill4702
    @sarvansinghgill4702 4 місяці тому

    ਬਹੁਤ ਹੀ ਵਧੀਆ ਲੱਗਾ ਖੁਸ਼ਕਿਸਮਤ ਆ ਜੋ ਆਪ ਬੇਜਬਾਨ ਜਨਵਾਰ ਦੀ ਸੇਵਾ ਕਰ ਰਹੇ

  • @charanjeetgill1708
    @charanjeetgill1708 2 роки тому +5

    ਬਹੁਤ ਵਧੀਆ ਖੁਸ਼ੀ ਦੀ ਗੱਲ ਹੈ ਜੀ ਇਹ ਵਾਪਸ ਆ ਗਿਆ ਇਹਨਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਇਹ ਬਹੁਤ ਸਫ਼ਾਈ ਕਰਦੇ ਨੇ ਇਹਨਾਂ ਦੀ ਨਸਲ ਵਧ ਜਾਵੇ ਤਾਂ ਠੀਕ ਹੈ

  • @vickyduggan7839
    @vickyduggan7839 Рік тому

    ਦਿਲ ਬਹੁਤ ਖੁਸ਼ ਹੋਇਆ ਇਸ ਪੰਛੀ ਨੂੰ ਵੇਖ ਕੇ, ਪਰ ਇਨਸਾਨ ਨੂੰ ਆਧੁਨਿਕ ਚਕਾਚੌਂਦ ਨੇ ਭੁਲਾ ਦਿੱਤਾ ਕਿ ਇਸ ਧਰਤੀ ਉੱਤੇ ਉਸ ਤੋਂ ਇਲਾਵਾ ਬਾਕੀ ਜੀਵਾਂ ਦਾ ਵੀ ਉਨ੍ਹਾਂ ਹੀ ਹੱਕ ਹੈ ਜਿਨ੍ਹਾਂ ਕੇ ਉਸ ਦਾ ਆਪਣਾ।

  • @sukhjindersingh6982
    @sukhjindersingh6982 2 роки тому +14

    ਰੋਟਾਵੇਟਰ ਜਿਨਾ ਚੌੜਾ ਵਾਹ ਵੀਰ ਖੁਸ਼ ਕੀਤਾ ਈ

  • @jagpalkhan6260
    @jagpalkhan6260 2 роки тому +3

    ਬਾਈ ਜੀ 👌🙏 ਬਜਰੰਗੀ ਅਤੇ ਇਸ ਗਿੱਦ ਮਹਿਮਾਨ ਪੰਛੀ ਦੀ ਅਜ਼ਾਦੀ ਲਈ ਦਿੱਤੀ ਛੂਟ ਨੇ ਤਾਂ ਬਾਈ ਜੀ ਹੋਰਾਂ ਦੀ ਕੁਦਰਤੀ ਜੀਵਾਂ ਪ੍ਰਤੀ ਸੇਵਾਵਾਂ ਨਿਭਾ ਰਹੇ ਬਾਈ ਜੀ ਹੋਰਾਂ ਲਈ ਸ਼ਬਦ ਬਹੁਤ ਛੋਟੇ ਰਹਿ ਜਾਂਦੇ ਆ ਜੀ 🙏 ਅਤੇ ਮਾਂ ਬਾਪ ਵਾਲਾ ਪਿਆਰ ਅਤੇ ਅਪਣੱਤ ਪੰਛੀਆਂ ਨੂੰ ਮਿਲਦਾ ਬਾਈ ਹੋਰਾਂ ਕੋਲੋਂ ਜੋ ਆਪਣੇ ਪਰਿਵਾਰਾਂ ਨੂੰ ਭੁੱਲ ਕੇ ਬਾਈ ਜੀ ਹੋਰਾਂ ਦੇ ਹੀ ਬਣਕੇ ਰਹਿ ਜਾਂਦੇ ਹਨ ਜੀ 🙏 ਰੱਬ ਪ੍ਰਮਾਤਮਾ ਦੀ ਕਲਾਕਾਰੀ ਨੂੰ ਵੀ ਸਿਜਦਾ ਕਰਦੇ ਹਾਂ ਜੀ 🙏 ਅਤੇ ਬਾਈ ਜੀ ਹੋਰਾਂ 🙏 ਦੀ ਸਾਰੀ ਸੁਸਾਇਟੀ ਅਤੇ ਸਹਿਯੋਗੀਆਂ ਨੂੰ ਵੀ ਦਿਲੋਂ ਸਲੂਟ ਆ ਜੀ 🙏 ਅਤੇ ਲੋਪੋਂ ਬਾਈ ਜੀ 🙏 ਆਪ ਜੀਆਂ ਦੇ ਵੀ ਹਮੇਸ਼ਾਂ ਰਿਣੀ ਰਹਾਂਗੇ ਜੀ 🙏 ਜੋ ਸਾਨੂੰ ਇਹਨਾਂ ਉੱਦਮੀ ਉਪਰਾਲਿਆਂ ਸਦਕਾ ਬਚਪਨ ਦੀਆਂ ਭੁੱਲੀਆਂ ਵਿਛੜੀਆਂ ਯਾਦਾਂ ਨਾਲ ਜੋੜਕੇ ਰੂਹਾਂ ਖੁਸ਼ ਅਤੇ ਤਰੋਤਾਜੀਆ ਕਰ ਦਿੰਦੇ ਹੋ, ਅਤੇ ਇਹਨਾਂ ਗਿੱਦਾ ਨੂੰ ਅਸੀਂ ਆਪ ਬਹੁਤ ਨੇੜਿਓਂ ਤੱਕਿਆ ਹੈ ਅਤੇ ਅਸਮਾਨ ਵਿੱਚ ਘੁੰਮਦੇ ਅਤੇ ਜਹਾਜ਼ਾਂ ਵਾਂਗ ਬਿਨਾਂ ਖੰਭ ਮਾਰੇ ਅਸਮਾਨ ਚੋ ਸ਼ੂਟ ਵੱਟ ਕੇ ਆਪਣੇ ਸ਼ਿਕਾਰ ਉੱਤੇ ਹਮਲਾਵਰ ਜਹਾਜ਼ਾਂ ਵਾਂਗੂੰ ਅਟੈਕ ਕਰਦੇ ਅਤੇ ਧਰਤੀ ਤੇ ਖੂੰਖਾਰ ਕੁੱਤਿਆਂ ਨਾਲ ਵੀ ਲੜਦੇ ਦੇਖਿਆ ਹੈ ਜੀ 🙏 ਪ੍ਰਮਾਤਮਾ ਅਲੋਪ ਹੋ ਚੁੱਕੇ ਪਸ਼ੂ ਪੰਛੀਆਂ ਅਤੇ ਅਲੋਪ ਅਤੇ ਦੂਰੀਆਂ ਬਣਾ ਰਹੇ ਰਿਸ਼ਤਿਆਂ ਨੂੰ ਇਸ ਦੁਨੀਆਂ ਵਿੱਚ ਆਪਣੇ ਸਾਥੀਆਂ ਪਰਿਵਾਰਾਂ ਨਾਲ ਰਲ ਮਿਲ ਕੇ ਬੈਠਣ ਦਾ ਬਲ ਅਤੇ ਸੋਝੀ ਬਖਸ਼ਿਸ਼ ਕਰੋ ਜੀ 🙏 ਅਤੇ ਸਾਨੂੰ ਸੱਭ ਨੂੰ ਰਿਸ਼ਤੇ ਨਾਤੇ ਸੱਚੇ ਦਿਲੋਂ ਨਿਭਾਉਣ ਦੀ ਮੱਤ ਬਖਸ਼ੋ ਜੀ 🙏 ਆਪ ਜੀਆਂ ਦੇ ਦਿਲੋਂ ਧੰਨਵਾਦੀ 🙏 ਪੱਪੀ ਮਹੋਲੀ 🙏

  • @GurdeepSingh-rp9fy
    @GurdeepSingh-rp9fy Рік тому +2

    Gurdaspuria 🚩🚩 ਗਿਰਝ ਦੀ ਨਜਰ ਬਹੁਤ ਤੇਜ ਹੁੰਦੀ ਆ, ਜੇ ਇੱਲ ਪੜ੍ਹੀ ਲਿਖੀ ਹੁੰਦੀ ਤਾਂ ਦੋ ਸੌ ਫੁੱਟ ਤੋਂ ਅਖ਼ਬਾਰ ਪੜ੍ਹ ਲੈਂਦੀ 🚩🚩

  • @cesiumion
    @cesiumion 2 роки тому +31

    ਮੇਰੀ ਉਮਰਾ 38 ਸਾਲ ਐ, ਇਹ ਮੈਂ ਵੇਖੇ ਆਪਣੇ ਬਚਪਨ ਵਿੱਚ।। ਜਦੋਂ ਮੈਂ ਲਗਭਗ 10 ਸਾਲ ਦਾ ਸੀ, ਤਾਂ ਇਹਨਾਂ ਦੀ ਗਿਣਤੀ ਬਹੁਤ ਘਟ ਗਈ।। ਸਰਕਾਰ ਨੇ ਅਫਵਾਹ ਫੈਲਾਈ ਕਿ ਰੂਸ ਤੇ ਚੀਨ ਵਾਲ਼ੇ ਇਹ ਗਿਰਦਾਂ/ਇੱਲਾਂ ਲੈ ਗਏ।।

    • @rajdeepdhillon5912
      @rajdeepdhillon5912 2 роки тому +4

      ਇਹ ਪੰਛੀ ਪਸ਼ੂਆਂ ਦੇ ਦੁੱਧ ਲਈ ਲਗਾਉਣ ਵਾਲੇ ਟੀਕਿਆਂ ਕਾਰਨ ਖ਼ਤਮ ਹੋਇਆ ਸੀ,

    • @sukhirandhawa3723
      @sukhirandhawa3723 2 роки тому

      @@rajdeepdhillon5912 dudh ale tekya da ena nl ki contact veer ?

    • @rajveersingh-zk9ui
      @rajveersingh-zk9ui 2 роки тому +1

      bai jdo oh pashu mar jnde c eh khande c ona nu so oh teeke da asar ena nu v hoya

    • @deep8386
      @deep8386 2 роки тому +1

      Diclofenac ne mareya c aehna nu. Bimar Majha gava nu diclofenac ditta janda. Ohna gava majhan nu maran ton baad aehe khande c, te diclofenac aehna de andar chala janda c. Diclofenac aehna lai zeher ae.

  • @godofdata1662
    @godofdata1662 2 роки тому +11

    ਵਾਹਿਗੁਰੂ ਤੇਰੀ ਕੁਦਰਤਿ ੴੴੴ

  • @nirbhalsingh2165
    @nirbhalsingh2165 2 роки тому +10

    Very good story. I have seen these birds in our village before I came to UK in 1967. Indian from UK.

  • @jaswindersingh7832
    @jaswindersingh7832 2 роки тому

    ਜਦੋ ਅਸੀਂ ਪੜਦੇ ਹੁੰਦੇ ਸੀ ਮੇਰਾ ਜਨਮ 1967 ਦਾ ਹੈ ਪਰ ਮੈ ਆਪਣੀ ਸੋਚ ਸਬਾਲਣ ਵੱਤਕ ਇਸ ਪੰਛੀ ਨੂੰ ਆਪਣੇ ਪਿੰਡ ਦੇ ਸਭ ਤੋ ਵੱਡੇ ਰੁੱਖ ਜੋ ਗੁਰਦੁਆਰੇ ਵਿੱਚ ਸੀ ਰੁੱਖ ਦਾ ਨਾਮ ਬੋਹੜ ਸੀ ੳਸ ਦਰਖਤ ਦੇ ੳਤੇ ਤਕਰੀਬਨ ਕੋਈ 15 20 ਦੇ ਘਰ ਪਾਏ ਹੋਏ ਸੀ ਇਹ ਗੱਲ 1984 ਤੋ ਪਹਿਲਾਂ ਪਹਿਲਾਂ ਦੀ ਹੈ ਮੇਰੇ ਮੈਟ੍ਰਿਕ ਪਾਸ ਕਰਨ ਤੋ ਪਹਿਲਾ ਦੀ ਹੈ ਪਰ ਹੁਣ ਇਹਨਾ ਦੀ ਗਿਣਤੀ ਸਭ ਤੋ ਜਿਆਦਾ ਪੈਰਿਸ ਵਿੱਚ ਹੈ ੳਸ ਜਗਾ ਲੋਕ ਇਹਨਾ ਨੂੰ ਆਦਮੀ ਦਾ ਮੀਟ ਮਿਲਦਾ ਹੈ ੳਸ ਦੇਸ ਦੇ ਲੋਕ ਫਾਰਸੀ ਹੈ ਮਨੁੱਖ ਨੂੰ ਨਾ ਤਾਂ ਸਾੜਦੇ ਨੇ ਨਾ ਹੀ ਦਬਾੳਦੇ ਨੇ ੳਹ ਆਦਮੀ ਜਾ ਔਰਤ ਨੂੰ ਕੱਟ ਕੱਟ ਕੇ ਇਹਨਾ ਨੂੰ ਪਾੳਦੈ ਨੇ

  • @ranjitsharma7861
    @ranjitsharma7861 2 роки тому +8

    A gift of Almighty. Splendid creature Gifted by Almighty for well being of humanity. U the person also doing good job.

  • @gurdeepsekhon95
    @gurdeepsekhon95 2 роки тому +10

    1995 ਤੋਂ ਬਾਅਦ ਵਾਲੇ ਸਾਰੇ ਪਹਿਲੀ ਵਾਰ ਵੇਖ ਰਹੇ ਨੇ ਮੈਂ ਬਹੁਤ ਵੇਖੇ ਨੇ ਬਹੁਤ ਉੱਚਾ ਉਡਦੇ ਸੀ ਝੂਡ ਬਣਾ ਕੇ ਪਹਿਲਾ ਇਹ ਭੱਜ ਕੇ ਉਡਦਾ ਹੈ

    • @Singh-gy5nm
      @Singh-gy5nm 2 роки тому +2

      ਨਹੀ ਬਾਈ 2012 13 ਵਿਚ ਵੀ ਹੈਗੇ ਸੀ ਟਾਂਵੇ ਟੱਲੇ
      ਬਾਅਦ ਵਿਚ ਵੀ ਦਿੱਖ ਦੇ ਰਹੇ ਆ
      17 18 ਵਿਚ ਲੁਪਤ ਹੋ ਗਏ ਸੀ

  • @jasssiritbenipal2770
    @jasssiritbenipal2770 2 роки тому +8

    ਸਾਡੇ ਖੇਤਾਂ ਵਿੱਚ ਹੱਡਾਰੌੜੀ ਵਿੱਚ ਬਹੁਤ ਸਾਰੇ ਸੀ ਇਹ ਪੰਛੀ

  • @nasibsingh5115
    @nasibsingh5115 2 роки тому +1

    ਵਧੀਆ ਜਾਣਕਾਰੀ।
    ਕੈਪਟਨ ਨਸੀਬ ਸਿੰਘ।

  • @theharshkashyap
    @theharshkashyap 2 роки тому +4

    Thanks Sir I'm 20 but never seen vulture in Punjab. U made it possible for today's generation❤🙏

  • @tarlochansingh5877
    @tarlochansingh5877 2 роки тому

    ਬਾਈ ਜੀ ਤੁਸੀਂ ਐਸੀ ਵੀਡੀਓ ਬਣਾਈ ਹੈ ਕੇ ਬਚਪਨ ਯਾਦ ਆ ਗਿਆ। ਇਸ ਦਾ ਨਾਮ ਗਿੱਧ ਹੈ ਫਤਹਿਗੜ੍ਹ ਸਾਹਿਬ ਦੇ ਏਰੀਏ ਵਿੱਚ ਇਸ ਨੂੰ ਹਰਬੋੜ ਕਹਿੰਦੇ ਨੇ।ਮੈ ਘੱਟੋ ਘੱਟ 30ਸਾਲ ਪਹਿਲਾਂ ਇਨ੍ਹਾਂ ਦੇ ਝੁੰਡਾਂ ਦੇ ਝੁੰਡ ਦੇਖੇ ਨੇ। ਇਨ੍ਹਾਂ ਦਾ ਇੱਕ ਰਾਜਾ ਵੀ ਹੁੰਦਾ ਹੈ ਜਿਸ ਦੇ ਮੁਰਗੇ ਵਾਂਗ ਲਾਲ ਰੰਗ ਦੀ ਦਾੜ੍ਹੀ ਹੁੰਦੀ ਆ ਤੇ ਸਭ ਤੋਂ ਪਹਿਲਾਂ ਉਹ ਪਸ਼ੂ ਦਾ ਮਾਸ ਖਾਂਦਾ ਹੈ ਬਾਕੀ ਬੈਠੇ ਰਹਿੰਦੇ ਨੇ ਤੇ ਕਈ ਤਰ੍ਹਾਂ ਦੀਆਂ ਅਵਾਜ਼ਾਂ ਕੱਢਦੇ ਹਨ। ਪੰਛੀਆਂ ਦੇ ਮਾਹਿਰ ਤਾਂ ਇਹ ਦੱਸਦੇ ਨੇ ਕਿ ਦੁੱਧ ਵਾਲੇ ਟੀਕਿਆਂ ਨੇ ਇਨ੍ਹਾਂ ਬਿਚਾਰੇ ਮਾਸਾਹਾਰੀ ਪੰਛੀਆਂ ਦਾ ਬੇੜਾ ਗ਼ਰਕ ਕਰਿਆ। ਤੁਸੀਂ ਚੰਗਾ ਕੰਮ ਕੀਤਾ ਹੈ ਬਾਈ ਜੀ ਅੱਜ ਕੱਲ੍ਹ ਦੀ ਇਹ ਪੀੜ੍ਹੀ ਦੇਖ ਕੇ ਹੈਰਾਨ ਹੋਵੇਗੀ ਕਿ ਇਹ ਜਾਨਵਰ ਵੀ ਸਾਡੀ ਜ਼ਿੰਦਗੀ ਦਾ ਹਿੱਸਾ ਰਹੇ ਹਨ।

  • @tirathsingh2352
    @tirathsingh2352 2 роки тому +5

    ਵਾਹਿਗੁਰੂ ਜੀ 🙏🏻🙏🏻
    ਅਸੀਂ ਵੀ ਦੇਖੇ ਆ ਨਿੱਕੇ ਹੁੰਦੇ ਇੱਕ ਨਾਈ ਅਸੀਂ ਤਾ ਇਹ ਬਾਤ ਹੁੰਦੇ

  • @shooter_x0973
    @shooter_x0973 6 місяців тому

    ਬਹੋਤ ਵਦੀਆ ਵੀਰ ਜੀ ਥੋਡੇ ਕਰਕੇ ਅੱਜ ਅਸੀਂ ਏਸ ਜੀਵ ਨੂੰ ਪਹਿਲੀ ਵਾਰ ਦੇਖਿਆ ਤੇ ਜਾਣਿਆ ! ❤

  • @gurdialsingh8123
    @gurdialsingh8123 2 роки тому +7

    ਇਹ ਸਭਿਆਚਾਰ ਖਤਮ ਹੋਇਆ ਨੀ ਅਸੀਂ ਲਾਲਚ ਵੱਸ ਤੇ ਕੁਦਰਤ ਦੇ ਭੈਅ ਤੋਂ ਮੁਕਤ ਹੋ ਕੇ ਜਾਣ ਬੁੱਝ ਕੇ ਖਤਮ ਕੀਤਾ ਭਰਾਵੋ ਇਹ ਗਿੱਦ ਆਪਣੇ ਘਰ ਦੀ ਟਾਕੀ ਵਿੱਚੋ ਦੀ ਆਮ ਖਾਲੀ ਪਏ ਖੇਤਾਂ ਵਿੱਚ ਬੈਠੇ ਦੇਖੇ ਨੇ ਹਜਾਰਾਂ ਦੀ ਤਾਦਾਦ ਵਿੱਚ ਹੁਣ ਤਾਂ ਕਿਸਾਨ ਦਾ ਹਾਜਮਾ ਐਨਾ ਖਤਮ ਹੋ ਗਿਆ ਸੁੰਡੀ ਤੇ ਹੀ ਸਪਰੇਆਂ ਕਰੀ ਜਾਦਾ ਇਹਨਾਂ ਗਿਰਜਾ ਨੂੰ ਖੇਤ ਵਿੱਚ ਕਦੋ ਬਰਦਾਸ਼ਤ ਕਰੇਗਾ ਅਸਾਂ ਲਗੀਆ ਹੀ ਰਹਿੰਦੀਆਂ ਖੇਤਾਂ ਨੂੰ ਇਹ ਰਹਿਣਗੇ ਕਿੱਥੇ

  • @surinderche3354
    @surinderche3354 13 днів тому

    ਸਾਡਾ ਪਿੰਡ ਫਲੋਰ ਦੇ ਨੇੜੇ ਹੈ । ਅਸੀ ਿੲਸ ਨੂੰ ਿੲਲ ਕਹਿਦੇ ਸੀ । ਆਮ ੳਡਦੀ ਵੇਖੀ ਦੀ ਸੀ । ਦੇਖ ਕੇ ਬਹੁਤ ਚੰਗਾ ਲਗਿਆ ।

  • @doctorvinay8648
    @doctorvinay8648 2 роки тому +7

    ਬਾਈ ਜੀ ਬੋਹਤ ਵਧੀਆ ਕੰਮ ਕਰਦੇ ਪਏ ਹੋ ਤੁਸੀ

  • @manroopturna8301
    @manroopturna8301 2 роки тому

    ਸਾਡੇ ਖੇਤ ਲਾਗੇ ਬਹੁਤ ਹੁੰਦੇ ਸੀ ਤੀਹ ਸਾਲ ਪਹਿਲਾ ਹੱਡਾ ਰੇੜੀ ਵਿੱਚ ਪਰ ਲੋਕ ਦੀਆ ਬੇਵਕੂਫ਼ੀਆਂ ਦਾ ਸ਼ਿਕਾਰ ਹੋ ਗਏ ਰੱਬ ਦੇ ਜੀਹ

  • @fanbabbumanndafanbabbumann570
    @fanbabbumanndafanbabbumann570 2 роки тому +7

    Kya baat aa ji bahot changa kam aa bai ji baba mehar kare

  • @GurjantSingh-fp3mp
    @GurjantSingh-fp3mp 4 місяці тому

    ਸਾਰੇ ਵੀਰਾ ਨੂੰ ਸਤਿ ਸ਼੍ਰੀ ਅਕਾਲ, ਇਸ ਦਾ ਨਾਮ ਇਲ ਹੈ ਗਿਧ ਵੀ

  • @dr.satnamsinghdr.9477
    @dr.satnamsinghdr.9477 2 роки тому +7

    Bhut vadia vichar aa lopo waleya

  • @mohanaujlainfotainmentlive7422
    @mohanaujlainfotainmentlive7422 2 роки тому

    ਬਾਈ ਹਰਜਿੰਦਰ ਲੌਪੌ ਵੀਰਾਂ ਜੀ ਬਹੁਤ ਵਧੀਆ ਉਪਰਾਲਾ ਵੀਰ ਤੇਰਾ
    ਵੀਰਾਂ ਜੀ ਤਿੰਨ ਵਿਸ਼ਿਆਂ ਤੇ ਕੰਮ ਕਰੌ
    ਖੇਤੀਬਾੜੀ ਸੰਦਾਂ ਤੇ ਫਸਲਾਂ ਤੇ ਸਬਜ਼ੀਆਂ ਬਾਗਾ ਤੇ
    ਇਤਿਹਾਸਕ ਪਿਛੋਕੜ ਦੀਆਂ ਇੰਟਰਵਿਊਆ ਤੇ ਇਮਾਰਤਾਂ ਤੇ ਯਾਦਗਾਰੀ ਥਾਵਾਂ
    ਅਦੁੱਤੀ ਪੰਛੀ ਪੰਖੇਰੂਆਂ ਤੇ ਜਾਨਵਰਾਂ ਦੇ ਮਨੁੱਖ ਦੀ ਜ਼ਿੰਦਗੀ ਵਿੱਚ ਸਬੰਧੀ

  • @pack_9mm
    @pack_9mm 2 роки тому +10

    Very nice. I remember seeing this bird 🦅 in my childhood.

  • @globalcoll9698
    @globalcoll9698 2 роки тому +3

    ਸੁਖਜਿੰਦਰ ਵੀਰ ਸੱਚ ਵਿੱਚ ਹੀ ਪ੍ਰਾਇਮਰੀ ਸਕੂਲ ਵੇਲੇ ਦੀ ਯਾਦ ਤਾਜ਼ਾ ਕਰਵਾ ਦਿੱਤੀ ਤੱਪੜਾ ਤੇ ਬੈਠੇ ਉਡਿਦੇ ਫਿਰਦਿਆ ਨੂੰ ਗਿਣਦੇ ਹੁੰਦੇ ਸੀ

  • @JagjitSingh-xv4br
    @JagjitSingh-xv4br 2 роки тому +4

    ਮੈਂ ਇਹ ਪੰਛੀ ਆਪਣੇ ਬਚਪਨ ਵਿੱਚ ਬਹੁਤ ਦੇਖੇ ਹਨ । ਉਸ ਸਮੇਂ ਅਸੀਂ ਆਪਣੇ ਭੋਲੇਪਨ ਵਿੱਚ ਇਹ ਆਖਦੇ ਹੁੰਦੇ ਸੀ ਜਦੋਂ ਇਹ ਆਸਮਾਨ ਵਿੱਚ ਉੱਡਦਾ ਹੁੰਦਾ ਸੀ ਕਿ ਉੱਪਰ ਨੂੰ ਨਾ ਦੇਖੋ ਨਹੀਂ ਤਾਂ ਇਹ ਆਪਣੀਆਂ ਅੱਖਾਂ ਕੱਢ ਲਵੇਗਾ ।
    ਪਰ ਇਕ ਖਤਰਨਾਕ ਜਾਨਵਰ ( ਮਨੁੱਖ ) ਨੇ ਆਪਣੇ ਲਾਭ ਲਈ ਇਸਨੂੰ ਵੀ ਨਹੀਂ ਬਖਸ਼ਿਆ ।
    ਪਤਾ ਨਹੀਂ ਮਨੁੱਖ ਨੂੰ ਕਦੋਂ ਅਕਲ ਆਵੇਗੀ ? ਵਾਹਿਗੁਰੂ ਜੀ ਮਨੁੱਖ ਨੂੰ ਅਕਲ ਬਖਸ਼ੋ ।

  • @sagarkataria3906
    @sagarkataria3906 2 роки тому

    ਵਾਹ ਬਾਈ..ਸਾਡੇ ਛੋਟੇ ਹੁੰਦੇ ਇਸ ਗਿੱਧ ਦੇ ਖੰਭਾਂ ਵਿੱਚ ਸਾਡੀਆਂ ਪਤੰਗਾਂ ਦੀ ਡੋਰ ਅੜਕ ਜਾਂਦੀ ਸੀ ਤੇ ਖਿੱਚ ਨਾਲ ਹੱਥ ਕੱਟੇ ਜਾਂਦੇ ਸੀ..ਬਚਪਨ ਯਾਦ ਕਰਾਤਾ ਬਾਈ

  • @vaajdhaliwalvlogs6436
    @vaajdhaliwalvlogs6436 2 роки тому +12

    ਜਦ ਅਸੀਂ 7,8 ਸਾਲਾਂ ਦੇ ਸੀ,ਜਦ ਇਹ ਪੰਛੀ ਅਲੋਪ ਹੋ ਰਿਹਾ ਸੀ।

  • @eaglegaming_2380
    @eaglegaming_2380 2 роки тому

    ਸਤਿ ਸ੍ਰੀ ਅਕਾਲ ਵੀਰ ਜੀ। ਬਹੁਤ ਖੁਸ਼ੀ ਹੋਈ ਇਹ ਪੰਛੀ ਜਾਤ ਨੂੰ ਬਹੁਤ ਸਾਲਾਂ ਬਾਅਦ ਵੇਖ ਕੇ। ਪਰਮਾਤਮਾ ਕਰੇ ਇਹ ਵਾਪਿਸ ਮੁੜ ਆਵੇ। ਪਰ ਲਗਦਾ ਇਹ ਸੰਭਵ ਨਹੀਂ। ਸਾਡੀ ਤਰੱਕੀ ਹੀ ਬਹੁਤ ਸਾਰੇ ਜੀਵਾਂ ਦੇ ਅਲੋਪ ਹੋਣ ਦਾ ਕਾਰਣ ਬਣ ਗਈ ਏ। ਵੀਰ ਜੀ ਬਹੁਤ ਗੱਲਾਂ ਦਾ ਤੁਹਾਡੇ ਕੋਲੋਂ ਪਤਾ ਲੱਗਾ ਇਸ ਬਾਰੇ।ਵੀਰ ਜੀ ਨਿੱਕੇ ਹੁੰਦੇ ਜਦੋਂ ਇਸ ਦੇ ਅਲੋਪ ਹੋਣ ਦਾ ਕਰਨ ਅਸੀਂ ਵੱਡਿਆਂ ਕੋਲੋ ਪੁੱਛਦੇ ਸੀ ਤਾਂ ਉਹਨਾਂ ਨੂੰ ਵੀ ਸੱਚਾਈ ਦਾ ਸ਼ਇਦ ਨਹੀਂ ਸੀ ਪਤਾ ਤੇ ਉਹਨਾਂ ਨੇ ਜਵਾਬ ਦੇਣਾ ਕਿ ਲਗਦਾ AMERICA ਵਾਲੇ ਜਹਾਜ ਨਾਲ ਬਹੁਤ ਸਾਰਾ ਮਾਸ ਬੰਨ ਕੇ ਇਹਨਾਂ ਨੂੰ AMERICA ਲੈ ਗਏ ਲਗਦੇ ਨੇ। ਪਰ ਜੋ ਜਾਣਕਾਰੀ ਤੁਹਾਡੇ ਕੋਲੋਂ ਪਤਾ ਲੱਗੀ ਬਿਲਕੁਲ ਸਹੀ ਏ। ਵੈਸੇ ਸਾਡੇ ਮਾਝੇ ਵਾਲੇ ਇਸ ਨੂੰ ਗਲਿੰਝ ਵੀ ਬੋਲਦੇ ਨੇ। ਵੀਰ ਜੀ ਸਾਡੇ ਲਾਗੇ ਬਹੁਤ ਵੱਡਾ ਬੋਹੜ ਦਾ ਦਰਖ਼ਤ ਸੀ ਇਹ ਸ਼ਾਮ ਨੂੰ ਸੂਰਜ ਢਲਦੇ ਬੋਹੜ ਉਪਰ ਆ ਕੇ ਵਾਰੋ ਵਾਰੀ ਸਾਰੇ ਬੈਠ ਜਾਂਦੇ ਸੀ। ਰੌਲਾ ਬਹੁਤ ਪੈਂਦਾ ਸੀ। ਸਰਦੀਆਂ ਵਿਚ ਕਈ ਵਾਰ ਗੁੱਡੀ ਉਡਾਈ ਹੁੰਦੀ ਸੀ ਤਾਂ ਉਸਦੀ ਡੋਰ ਓਹਨਾ ਦੇ ਖੰਬਾਂ ਵਿਚ ਫਸ ਜਾਣੀ ਤੇ ਕਈ ਵਾਰ ਖੂਨ ਦੀਆਂ ਬੂੰਦਾਂ ਵੀ ਡਿਗ ਦੀਆਂ ਵੇਖੀਆਂ ਪਰ ਅਫਸੋਸ ਇਹ ਸਭ ਹੁਣ ਕਦੀ ਵੇਖ ਨਹੀਂ ਸਕਦੇ।

    • @jotsingh3818
      @jotsingh3818 2 роки тому +1

      Eh gal main v suni aa kyiya to k America wale ella baaj te lagad farh k lai gye research karn layi, par ajj pta lgga Eh kyu aloop hoye aa

  • @ajayptk6242
    @ajayptk6242 2 роки тому +6

    Seeing this bird made my heart happy

  • @SumitSumit-dz4tw
    @SumitSumit-dz4tw 2 роки тому

    ਬਹੁਤ ਦੁੱਖ ਗੱਲ ਆ ਸਾਡੇ ਕਰ ਕੇ ਇਹ ਜਾਨਵਰ ਖ਼ਤਮ ਹੋ ਰਹੇ ਆ

  • @chanangill9173
    @chanangill9173 2 роки тому +11

    ਬਹੁਤ ਚੰਗੀ ਗੱਲ ਏ ਜੇ ਇਹ ਵਾਪਸ ਆ ਜਾਣ ਸਫਾਈ ਬਹੁਤ ਕਰਦੇ ਨੇ ਇਹ

  • @gindagill4028
    @gindagill4028 2 роки тому +4

    Whaaaa o 22 End krata video da waheguru ji mehar krn is janwar te lambi umer krn🙏🙏🙏🙏🙏🙏🙏🙏

  • @gurvindersinghbawasran3336
    @gurvindersinghbawasran3336 2 роки тому +2

    Bai ਸੁਖਜਿੰਦਰ ਸਿੰਘ ਜੀ ਇਹ ਪੰਛੀ ਬਹੁਤ ਤਾਦਾਦ ਵਿੱਚ ਜਗਰਾਓਂ ਰਾਏਕੋਟ ਅੱਡੇ ਤੋਂ ਅੱਗੇ ਕਾਲਿਜ ਕੋਲ ਬਹੁਤ ਜਿਆਦਾ ਮਿਲਦੇ ਸਨ

  • @jaspalsingh4959
    @jaspalsingh4959 2 роки тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਕਰਨ ਵੀਰਾ ਤੇ

  • @balwantsinghsidhu6456
    @balwantsinghsidhu6456 3 місяці тому

    ਬਹੁਤ ਵਧੀਆ ਜਾਣਕਾਰੀ ਬਾਈ ਜੀ। ਹੋ ਸਕੇ ਤਾਂ ਇਸ ਗਿੱਧ ਨੂੰ ਐਸ ਨੂੰ ਇਸਦੇ ਮੂਲ ਜਗ੍ਹਾ ਤੇ ਛੱਡ ਆਓ ਬਾਈ ਜੀ। ਥੋਡਾ ਬਹੁਤ ਬਹੁਤ ਧੰਨਵਾਦ।

  • @hemant88h
    @hemant88h 2 роки тому +4

    Angrezi vich isnu Vulture kehnde ne
    Bhut kaim aa ehe , bhut vadiya video
    Dilo dhanwadi aa lopon Bai da

  • @varindersinghdhaliwal4305
    @varindersinghdhaliwal4305 2 роки тому

    ਮੈਂ ਵੀਰੇ ਸਾਡੇ ਪਿੰਡ ਬਹੁਤ ਦੇਖੇ ਨੇ ਸਾਡੇ ਬਹੁਤ ਹੀ ਜ਼ਿਆਦਾ ਹੁੰਦੇ ਸੀ ਮੈਂ ਪੰਦਰਾਂ ਸਾਲ ਦੀ ਉਮਰ ਵਿੱਚ ਦੇਖੇ ਨੇ ਪਿੰਡ ਪੰਜੋਲੀ ਕਲਾ ਜਿਲਾ ਸ੍ਰੀ ਫਤਿਹਗੜ ਸਾਹਿਬ

  • @ਪਿੰਡਾਂਦੀਭੜਾਸ

    ਬਹੁਤ ਵਧੀਆ ਜੀ 👍

  • @user-raja13
    @user-raja13 2 роки тому

    ਸਾਡੇ ਪਿੰਡ ਦੇ ਵਿੱਚ ਹੱਡਾਰੋੜੀ ਵਿੱਚ ਬਹੁਤ ਜ਼ਿਆਦਾ ਹੁੰਦੀਆਂ ਸਨ ਇਹ ਗਿਰਦ

  • @Sahibakaur179
    @Sahibakaur179 2 роки тому +3

    WAHEGURU JI KA KHALSA WAHEGURU JI KI FATHE 🙏🙏🙏🙏🙏

  • @jarnailbalamgarh4449
    @jarnailbalamgarh4449 6 місяців тому

    ਬਹੁਤ ਚਿਰ ਬਾਅਦ ਵੇਖੀ ਹੈ ਜੀ ਗਿਰਝ ਮੇਰੇ ਖਿਆਲ ਵਿੱਚ ਇਹ 1980 ਦੇ ਕਰੀਬ ਖਤਮ ਹੋ ਗਈਆਂ ਸਾਡੇ ਪਿੰਡ ਹੱਡਾਰੋੜੀ ਨੇੜੇ ਟਾਹਲੀਆਂ ਉੱਤੇ ਝੁੰਡਾਂ ਦੀ ਸ਼ਕਲ ਵਿੱਚ ਬੈਠੇ ਹੁੰਦੀਆਂ ਸਨ

  • @luckycherry85
    @luckycherry85 2 роки тому +4

    Gud Job Bro Waheguru Ji mehar kre🙏🏻🙏🏻🙏🏻🙏🏻🙏🏻

  • @highend6514
    @highend6514 2 роки тому

    ਬਿਲਕੁਲ ਸਹੀ ਵੀਰ ਇਹ ਇਕ ਦਮ ਖਤਮ ਹੋ ਗਏ ਸੀ।
    ਸਾਡੇ ਪਿੰਡ ਅਸਮਾਨ ਚੋ ਪੂਰਾ ਦਿਨ ਹੀ ਓਡਦੇ ਸੀ।

  • @mintoorataul5630
    @mintoorataul5630 2 роки тому +3

    Get well soon Mr Himalayan venture Good luck🤞

  • @buttasroaysroay4633
    @buttasroaysroay4633 2 роки тому +1

    ਬੁਹਤ ਵਧੀਆ ਲੱਗਿਆ ਬਾਈ ਜੀ
    ਇੱਲ ਦੇਖ ਕੇ
    ਬੁਹਤ ਟਾਈਮ ਬਾਅਦ ਦੇਖਿਆ
    ❤️❤️❤️❤️❤️❤️❤️

  • @kuldeepsinghlahoria5268
    @kuldeepsinghlahoria5268 2 роки тому +24

    ਜਦੋ ਖਤਮ ਹੋਏ ਲੋਕ ਕਹਿੰਦੇ ਸੀ ਬਾਹਰਲੇ ਮੁਲਕ ਵਾਲੇ ਲੈਗੇ.....

  • @TarsemSingh-ec9qo
    @TarsemSingh-ec9qo 2 роки тому

    ਵਧੀਅਾ ਜ਼ਾਣਕਾਰੀ ,ਸ਼ੁਕਰੀਅਾ ਬ੍ਦਰ !!

  • @jagtarmaan2653
    @jagtarmaan2653 2 роки тому +6

    ਨਿੱਕੇ ਹੁੰਦੇ ਦੇਖਿਆ ਜਦੋ ਖਤਮ ਹੋਈਆਂ ਕਹਿੰਦੇ ਬਾਹਰਲੇ ਵਾਲੇ ਲੈਗੇ ਫੜਕੇ

  • @amrikgill1083
    @amrikgill1083 2 роки тому +1

    ਘੱਟ ਤੋਂ ਘੱਟ ੨੫,੨੬ ਸਾਲ ਪਹਿਲਾਂ ਪੰਜਾਬ ਵਿੱਚ ਬਹੁਤ ਸਨ ਅੱਜ ਵੇਖ ਕੇ ਬਹੁਤ ਖੁਸ਼ੀ ਹੋਈ

  • @itz_Sandhu-ys5vo
    @itz_Sandhu-ys5vo 2 роки тому +5

    ਮੇਰੀ ਉਮਰ 37 ਸਾਲ ਦੀ ਹੈ ਤੇ ਬਹੁਤ ਦੇਖਿਆ

  • @SwaranSinghsoni
    @SwaranSinghsoni 7 місяців тому

    ਇਹ ਪੰਛੀ ਬਹੁਤ ਦੇਰ ਬਾਅਦ ਦੇਖਿਆ ਇਹ ਗਿਰਦ ਨਹੀਂ ਇਹ ਗਿਰਜ ਹੈ ਜੀ ਵਾਹਿਗੁਰੂ ਮੇਹਰ ਕਰੇ ਜੀ

  • @amarjitmangli4501
    @amarjitmangli4501 2 роки тому +5

    ਮੈ ਵੀ ਪੜ੍ਹਿਆ ਸੀ ਇਸ ਪੰਸ਼ੀ ਵਾਰੇ ਇਹ ਪ੍ਰਵਾਸ਼ੀ ਪੰਸ਼ੀ ਆਂ ਏ ਲਗਾ ਤਾਰ 8 ਮਹੀਨੇ ਅਸਮਾਨ ਚ ਉੱਡਦਾ ਆਪਣਾ ਸ਼ਿਕਾਰ ਵੀ ਉੱਡਦਾ ਉੱਡਦਾ ਕਰਦਾ ਖਾਣਾ ਪੀਣਾ ਸੋਣਾ ਅਸਮਾਨ ਚ ਹੁੰਦਾ ਇਸ ਪੰਸ਼ੀ ਦਾ (ਸਾਰੇ ਪੜ ਲਿਓ ਇਸ ਪੰਸ਼ੀ ਵਾਰੇ ਇਹ ਪ੍ਰਵਾਸ਼ੀ ਪੰਸ਼ੀ ਆਂ 🦅🦅🦅🦅🦅)

    • @Lal_singh1
      @Lal_singh1 2 роки тому +3

      ਨਹੀਂ,ਇਹ ਸ਼ਿਕਾਰ ਨਹੀਂ ਕਰਦੇ ਕੇਵਲ ਮਰੇ ਹੋਏ ਪਸ਼ੂਆਂ ਨੂੰ ਖਾਂਦੇ ਹਨ।ਸ਼ਿਕਾਰ ਕਰਨ ਵਾਲੇ ਨੂੰ ਗਿਰਝ ਨਹੀਂ ਇੱਲ ਜਾਂ Eagle ਕਹਿੰਦੇ ਹਨ।

    • @harjinderkour1672
      @harjinderkour1672 2 роки тому

      @@Lal_singh1 hnji right

    • @bhinderadamundamajhedemajh4075
      @bhinderadamundamajhedemajh4075 2 роки тому

      wrong information

  • @sainagrewal9810
    @sainagrewal9810 6 місяців тому +1

    ਸਾਡੇ ਲੁਧਿਆਣੇ ਜਿਲ੍ਹੇ ਚ ਇਸ ਨੂੰ ਗਿਲਜ਼ ਆਖਦੇ ਸੀ ਇਹ ਮੈਂ 80,80,90,90 ਹੱਡਾਰੋੜੀ ਚ ਇਕੱਠੇ ਦੇਖੇ ਨੇ ਸੰਨ 1980 81 ਚ ਉਸ ਤੋਂ ਬਾਅਦ ਹੌਲੀ ਹੌਲੀ ਇਹ ਘਟਦੇ ਘਟਦੇ ਖ਼ਤਮ ਹੋ ਗਏ

  • @HarpreetSingh-jf8zu
    @HarpreetSingh-jf8zu 2 роки тому +3

    ਬਹੁਤ ਵਧੀਆ ਬਾਈ ਜੀ

  • @gurdeepnarru1631
    @gurdeepnarru1631 2 роки тому +2

    ਇਲ ਲਗਭਗ 30 35 ਸਾਲ ਪਹਿਲਾਂ ਸਾਡੇ ਪਿੰਡ ਦੇ ਹੱਡਵਾਰ ( ਹੱਡਾਰੋੜੀ) ਚ ਹੁੰਦੇ ਸਨ

  • @gurmukhsidhu9712
    @gurmukhsidhu9712 2 роки тому +5

    Kina pyara pashi aa paramga ne vapis leata hor v aa jaan

  • @AjeshwarajayAjeshwarajay
    @AjeshwarajayAjeshwarajay 2 роки тому +2

    Bhai jii bhut vadiyaa cover kiyaa jii aapne..vulcher jo k 1990 k Dashak mein indian se 99% population dramatic way se gayeb ho hai.reason use of Diclofinac in animal's..after the death of that animal which is treated with Diclofinac cause renal kindly failure in vulchers when they were feeds on that animal's.. Now Haryaanaa and Maharashtra govt unitedly runs a vulcher conservation project ..woh states by states vulchers k liye ja rhe hai per unko joo sabse jayada vulcher spot huye h near about 5000, woh unko mile h Himachal mein,distt kangra mein..Himachal,kangra mein ab bhi kuch log h jinhone apna kaam aur apna dharam nhi shoda..dead animal's kii last rituals kerna..unko uthana aur haddaa rodii per fenkanaa.aur proper skinning kernaa.aaj bhi khin khin untouchability h indian mein per aise kuch satkaar yog logon ne apna kaam nhi shoda..unke haddaa radii per jinko hum modern way mein vulcher feeding stations bhi bol skte hai,daily k vulchers aate h aur proper feeding kerte hai..proper feeding hogi toh proper body nutrition milegi jisase proper breeding hogi aur proper egg banegaa..Himachal distt kangra mein unche aur tall pine trees per vulchers k nest paaye jaate hai..jinme se oriental white backed vulcher,long billed vulcher,Egyptian vulcher,indian griffon, himalayan griffon aur cinereous vulcher mainly dekhne koo mil jaate hai..last 2-3 years se har saal mujhe yhn 200 se 300 new vulchers babies dekhne hoo mil jaate hai..mein pass vulchers kii kaafi pics aur videos hai joo Maine khud click kii huee hai..aise pics bhi hai jhn 1000 tak vulchers ka group ek sath baitha huaa hai...ager aapko video yaa pics chahiye hoo toh comment per reply zarur kerna sir...
    Per dukh iss baat ka hai k ab bhi market mein khin khin animal's k liye Diclofinac available hai,jo k ek badaa khatraa hai aane wale vulchers ki population k liye..nadiyoon naalo mein paani Kam hoo rha hai qki feeding k baad vulchers koo panii chahiye hota hai..vulchers dead animal's ko consume kerte h chahe woh virus,bacteria se infected ho yaa naa ho qki after the feeding vulchers apne panjo aur chonch per apni hii urine ka spray kerte hai qki inke urine Mei ek special type ka chemical paya jata hai jisase woh kisi bhi type k virus aur bacteria ko Khatam ker skta hai...vulchers hona hamare ecosystem k liye bhut zarurii hai aur inki conservation mein sabse bdaa yogdaan unn logon ka hai joo Bina kisi profit yaa swaarath k kaam ker rhe hai feed kerwaa rhe hai...vulchers honge tabhi ecosystem balanced rahegaa...aur sabhi koo inki conservation mein apna yogdaan Dena hogaa...🙏🙏🙏

  • @Sahibakaur179
    @Sahibakaur179 2 роки тому +9

    DHAN DHAN SRI GURU NANAK DEV JI MAHARAJ JI 🙏🙏🙏🙏🙏

  • @BaljeetSingh-zg4qj
    @BaljeetSingh-zg4qj 2 роки тому +2

    Akhir kar purana jmana fr surru ho reha aa hunn great ji

  • @freshneweveryday
    @freshneweveryday 2 роки тому +3

    Kamaal lopon saab te kamaal video ❤️❤️❤️❤️

  • @navneats
    @navneats 2 роки тому +1

    tohadi anthak seva lai bohat bohat sukhria

  • @Sahibakaur179
    @Sahibakaur179 2 роки тому +4

    DASMESH PITA DHAN DHAN SRI GURU GOBIND SINGH JI MAHARAJ JI 🙏🙏🙏🙏🙏

  • @honeykamboz1190
    @honeykamboz1190 2 роки тому +2

    Ohh my God seeing after LONG TIME
    VERY BEAUTIFUL

  • @kspanjwarh
    @kspanjwarh 2 роки тому +6

    ਅਸੀਂ ਆਪਣੇ ਪਿੰਡ ਮੁਰਦਾ ਪਸ਼ੂ ਦੇ ਅੰਦਰਲੇ ਪਾਸਿਆਂ ਤੋਂ ਮਾਸ ਚੂੰਢਦੇ ਵੇਖਿਆ ਗਿਰਝਾਂ ਨੂੰ।

  • @balwindersinghdhindsa3306
    @balwindersinghdhindsa3306 4 місяці тому

    ਬਾਈ ਇਹ ਇੱਲਾ ਹਨ ਸੱਤਰ ਪਜੱਤਰ ਵਿੱਚ ਬਹੁਤ ਹਨ ਇਹ ਇੱਲਾ ਸਾਡੇ ਸਕੂਲ ਨੇੜੇ ਹੱਡਾਂ ਰੋੜੀ ਵਿੱਚ ਬਹੁਤ ਸਨ ਅਸੀਂ ਇੰਨਾ ਨੂੰ ਲੜਦੀਆਂ ਬਹੁਤ ਦੇਖਦੇ ਸੀ

  • @jassi.tv6860
    @jassi.tv6860 2 роки тому +3

    ਸਾਡੇ ਲਾਗਲੇ ਪਿੰਡ ਵਿੱਚ ਹੱਡਾਰੋੜੀ ਸੀ ਓਥੇ ਸੈਕੜੇ ਦੇ ਹਿਸਾਬ ਨਾਲ ਹੁੰਦੇ ਸੀ ਅਸੀਂ ਸਕੂਲ ਜਾਦੇਂ ਟਾਈਮ ਦੇਖਦੇ ਹੁੰਦੇ ਸਾ

  • @JagtarSinghtari561
    @JagtarSinghtari561 6 місяців тому

    1988 1995 ਵਿਚ ਮੈਂ ਬਹੁਤ ਦੇਖੀਆਂ ਸੀ ਸਾਡੇ ਪਿੰਡ ਹੰਡਿਆਇਆ ਬਰਨਾਲਾ ਵਿੱਚ

  • @singh9118
    @singh9118 2 роки тому +1

    ਮੈਂ 24 ਸਾਲ ਬਾਅਦ ਗਿੱਧ ਅਗਰਤਲਾ ਦੇ ਚਿੜੀਆ ਘਰ ਚ ਦੇਖਿਆ । 1998 ਤੋਂ ਬਾਅਦ ਪੰਜਾਬ ਚ ਨਹੀਂ ਰਹੇ ਗਿੱਧ । ਪਾਕਿਸਤਾਨ ਤੇ ਕਸ਼ਮੀਰ ਦੇ ਉੱਚੇ ਇਲਾਕਿਆ ਚ ਅਜੇ ਵੀ ਮਿਲ ਜਾਂਦੇ ਹਨ ।

  • @jk-qu9ux
    @jk-qu9ux 2 роки тому +3

    You did nice work bro 🙏🏻🙏🏻🙏🏻

  • @Unprofessional6
    @Unprofessional6 2 роки тому +2

    Shukar a eh wapas aye 🥲🥲 asi Punjabi loka ena di 99 percent abadi khatam kar diti si bachpan vich amm hi dekhia jandia si illla

  • @starxbgmi475.
    @starxbgmi475. 2 роки тому +3

    Waheguru Ji