ਜਮਾਨਤ 'ਤੇ ਬਾਹਰ ਆਉਣ ਮਗਰੋਂ Amritpal Singh ਦਾ ਭਰਾ ਆਇਆ ਕੈਮਰੇ ਸਾਹਮਣੇ | Amritpal brother | harpreet singh

Поділитися
Вставка
  • Опубліковано 7 вер 2024
  • ਜਮਾਨਤ 'ਤੇ ਬਾਹਰ ਆਉਣ ਮਗਰੋਂ Amritpal Singh ਦਾ ਭਰਾ ਆਇਆ ਕੈਮਰੇ ਸਾਹਮਣੇ
    ਦਸਿਆ ਕਿੰਝ ਪੁਲਿਸ ਨੇ ਪਾਇਆ ਸੀ ਘੇਰਾ
    ਕਹਿੰਦੇ,' ਇਹ ਸਿਰਫ਼ ਪਰਿਵਾਰ ਨੂੰ ਬਦਨਾਮ ਕਰਨ ਦੀ ਸਰਕਾਰ ਦੀ ਕੋਸ਼ਿਸ਼ ਹੈ'
    #MPAmritpalSingh #Khadoorsahib #Punjabpolice #PhilaurCourt #harpreetsingh #Amritpalbrother #latestvideo #Punjabinews #drugnews #ptcnews
    Amritpal brother
    Tarsem Singh
    harpreet singh
    Amritpal Singh
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    (𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
    Connect with PTC News for latest updates:
    》Subscribe to our channel: bit.ly/2Orydr1
    》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
    》𝐅𝐀𝐂𝐄𝐁𝐎𝐎𝐊 : / ptcnewsonline
    》𝐓𝐖𝐈𝐓𝐓𝐄𝐑 : / ptcnews
    》𝐈𝐍𝐒𝐓𝐀𝐆𝐑𝐀𝐌: / ptc_news
    》𝐓𝐞𝐥𝐞𝐠𝐫𝐚𝐦 : t.me/PTC_News
    》Download PTC Play App (android): play.google.co...
    》Download PTC Play App (iOS): itunes.apple.c...

КОМЕНТАРІ • 721

  • @HarpreetKaur-yd4gb
    @HarpreetKaur-yd4gb Місяць тому +180

    ਬਹੁਤ ਵਧੀਆ ਜੈ ਤੁਸੀ ਮੀਡੀਆ ਸਾਮ੍ਹਣੇ ਨਾ ਆਉਂਦੇ ਤਾਂ ਗ਼ਲਤ message ਜਾਣਾ ਸੀ ਬਹੁਤ ਬਹੁਤ ਮੁਬਾਰਕਾਂ ਵੀਰ ਜੀ ਇਹ ਚਪੇੜ ਆ ਸਰਕਾਰਾਂ ਦੇ ਮੂੰਹ ਤੇ ਸਿੰਘ ਕਦੀ ਨੀ ਹਾਰਦੇ ਨਾ ਡਰਦੇ 🙏🙏🙏🙏 ਵਾਹਿਗੁਰੂ ਜੀ ਚੜਦੀ ਕਲਾਂ ਵਿੱਚ ਰੱਖੇ ਹਮੇਸ਼ਾ

  • @balwinderkaurbabbu8613
    @balwinderkaurbabbu8613 Місяць тому +379

    ਹਰਪ੍ਰੀਤ ਸਿੰਘ ਨੂੰ ਵਧਾਈ ਹੋਵੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਮੁਰਦਾ ਬਾਦ

    • @sabi-mansa
      @sabi-mansa Місяць тому +20

      ਭਾਈ ਅੰਮ੍ਰਿਤਪਾਲ ਖਾਲਸਾ 🪯
      ਪੰਜਾਬ ਪੁਲਸ ਤੇ ਬੁੱਚੜ ਸਰਕਾਰ ਮੁਰਦਾਬਾਦ

    • @aniketgorsi416
      @aniketgorsi416 Місяць тому

      Shi gal aa Chita bechan wale jindabad

    • @meetrandhawa3546
      @meetrandhawa3546 Місяць тому

      Tu ki dekh liya ​@@aniketgorsi416

    • @davindersingh-kf4rx
      @davindersingh-kf4rx Місяць тому

      Awaaz to pata lagda e nashedi aa

  • @GurmeetSingh-np9pw
    @GurmeetSingh-np9pw Місяць тому +336

    ਹਰਪ੍ਰੀਤ ਸਿੰਘ ਬਿਲਕੁੱਲ ਸੱਚ ਬੋਲਦਾ ,ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜਿੰਦਾਵਾਦ

    • @InderjitSingh-of5lm
      @InderjitSingh-of5lm Місяць тому +2

      Fir baki jo andr aa oh v shadvo sare sache aa fir

    • @Harmandeol2323A
      @Harmandeol2323A Місяць тому

      💯💯💯🙏🏽🙏🏽🙏🏽🙏🏽🪯🚩🪯🚩✅️✅️✅️🗡🗡🗡🗡

    • @user-wi8zt1rn4w
      @user-wi8zt1rn4w Місяць тому

      ਸਰਕਾਰ ਕੁਤੀ ਆ

    • @kanwalpreet8760
      @kanwalpreet8760 Місяць тому

      @@InderjitSingh-of5lmjdo main bndaaa bahr agyaaa bakiii v ajneeee

    • @user-mk8jx3xj7y
      @user-mk8jx3xj7y Місяць тому +1

      ਅੱਨੇ ਭਗਤ ਨੂੰ ਸਭ ਠੀਕ ਹੀ ਲਗਦਾ ਹੁੰਦਾ ਜਿਹੜਾ ਪੱਤਰਕਾਰ ਪੀਟੀਸੀ ਵਾਲਿਆਂ ਦਾ ਇੰਟਰਵਿਊ ਕਰ ਰਿਹਾ ਉਹੀ ਅਮ੍ਰਿਤਪਾਲ ਨੂੰ ਭੰਡਦਾ ਸੀ।

  • @Basra4458
    @Basra4458 Місяць тому +131

    ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਓਹ ਜਿਉਂ ਜਿਉਂ ਸਾਨੂੰ ਵੱਢ ਦਾ ਅਸੀਂ ਦੂਣ ਸਵਾਏ ਹੋਏ , ਪੰਥ ਦੀ ਸਦਾ ਚੜ੍ਹਦੀ ਕਲਾ ਰਹੇਗੀ

  • @Kuljeet2001
    @Kuljeet2001 Місяць тому +19

    ਲੈ. ਆ. ਗਿਆ. ਸ਼ੇਰ ਬਾਹਰ. 🎉🎉🎉🎉🎉🎉🎉🎉🎉🎉🎉. ਆਪਣੀ ਬੇਜਤੀ ਕਰਾਵੀ. ਪੁਲਿਸ ਨੇ. ਕੁਛ ਨਿਕਲਿਆ

  • @SonyJagroop-mx8wf
    @SonyJagroop-mx8wf Місяць тому +77

    ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਸਿੱਖੀ ਸਿੱਖਾ ਦੇ ਵਿਰੋਧੀ ਮੁਰਦਾਬਾਦ

  • @JaswantKahlon-bg6zd
    @JaswantKahlon-bg6zd Місяць тому +288

    ਭਗਵੰਤ ਭੰਡ ਦੀ ਚਾਲ ਹੈ
    ਅਮ੍ਰਿਤਪਾਲ ਸਿੰਘ ਜਿਦਾਬਾਦ ਸਰਬਜੀਤ ਸਿੰਘ ਜਿਦਾਬਾਦ waheguru ji ਮੇਹਰ ਕਰਨਗੇ

    • @sabi-mansa
      @sabi-mansa Місяць тому +14

      ਸਾਰਾ ਕੁੱਝ ਸਾਫ ਆ ਹੁਣ ਤਾਂ ਲੋਕਾਂ ਨੁ ਆਪਣੀ ਗੈਰਤ ਜਗਾਉਣੀ ਚਾਹੀਦੀ ਜਿਹੜੇ ਭੰਡ ਬੁੱਚੜ ਪਿੱਛੇ ਪੂਛ ਗੋਲ ਕਰੀ ਫਿਰਦੇ ਡੋਗਰੇ

    • @JaswantKahlon-bg6zd
      @JaswantKahlon-bg6zd Місяць тому +1

      @@sabi-mansa ਧਿਆਨ ਸਿੰਘ ਡੋਗਰਾ ਸੀ 1

    • @sonu_ramgarhia
      @sonu_ramgarhia Місяць тому +6

      ਜਿੰਨੀ ਲਾਹਣਤ ਪਾ ਲਵੋ ਓਨੀ ਥੋੜੀ ਭਗਵੰਤ ਬੁੱਚੜ ਨੂੰ

    • @davindersingh-kf4rx
      @davindersingh-kf4rx Місяць тому

      Edi awaaz dasdi aa a nashedi aa

  • @user-zl2zi5kx3p
    @user-zl2zi5kx3p Місяць тому +99

    ਲਗਾੜਿਆ ਦਾ ਹੰਕਾਰ, ਸੱਚ ਦੀ ਜੀਤ🙏🙏

  • @balrajsingh-iz6jr
    @balrajsingh-iz6jr Місяць тому +184

    ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ 🙏

  • @jotikaur1210
    @jotikaur1210 Місяць тому +45

    ਅੱਗੇ ਵਾਸਤੇ ਵੀ ਹਮੇਸ਼ਾ ਸੱਚ ਦੀ ਹੀ ਜਿੱਤ ਹੋਣੀ ਹੈ 🤗🙏🏻

  • @charanjitkaur9275
    @charanjitkaur9275 Місяць тому +104

    ਨਸਾ ਕਰਨ ਵਾਲੇ ਦੀ ਤਾਂ ਸਾਈਕਲ ਤੋਂ ਹੀ ਪਤਾ ਲੱਗ ਜਾਂਦਾ ਸੁਕਰ ਹੈ ਮਾਂ ਦਾ ਪੁੱਤ ਬਾਹਰ ਆ ਗਿਆ ਬਹੁਤ ਬਹੁਤ ਮੁਬਾਰਕਾਂ ਪੁੱਤਰਾ ਤੈਨੂੰ

    • @BantaSingh-tt8zt
      @BantaSingh-tt8zt Місяць тому

      ਬੀਬੀ ਜੀ ਸਾਇਕਲ ਦੇ ਕੁੱਤੇ ਤਾਂ ਫੇਲ ਲਗਦੇ ਆ

    • @sawranjeetsinghsidhusawran1384
      @sawranjeetsinghsidhusawran1384 Місяць тому +1

      ਸਾਈਕਲ 😢

    • @SushilKumar-bm9kj
      @SushilKumar-bm9kj Місяць тому +1

      ​@@sawranjeetsinghsidhusawran1384
      Cycle wali gal samajh ni aayi g

    • @narinderbrar1203
      @narinderbrar1203 Місяць тому +1

      ਸੱਕਲ ਹੁੰਦੀ ਆ ਜੀ ਸਾਇਕਲ ਨਹੀਂ।

    • @BatthPartap-ot6re
      @BatthPartap-ot6re Місяць тому

      ਇਹ ਵੀ ਗ਼ਲਤ ਸੱਕਲ ਨਹੀਂ ਸ਼ਕਲ ​@@narinderbrar1203

  • @gurshanpreet43
    @gurshanpreet43 Місяць тому +43

    ਪੰਜਾਬ ਦੇ ਅਨਮੋਲ ਹੀਰੇ ਨੇ ਭਾਈ ਅੰਮ੍ਰਿਤਪਾਲ ਸਿੰਘ ਜੀ ❤ ਪੰਜਾਬ ਦੀਆਂ ਸਾਰੀਆਂ ਮਾਵਾਂ ਨੂੰ ਬਹੁਤ ਆਸਾਂ ਨੇ ਭਾਈ ਸਾਹਿਬ ਤੋਂ ਕੀ ਉਹ ਜੇਲ੍ਹ ਚੋਂ ਜਲਦੀ ਬਾਹਰ ਆਉਣ ਤੇ ਨਸ਼ਿਆਂ ਵਰਗਾ ਕੌੜ ਜੋ ਪੰਜਾਬ ਵਿੱਚ ਚੱਲ ਰਿਹਾ ਉਹ ਬੰਦ ਹੋਵੇ , ਸਰਕਾਰਾ ਗੰਦੀਆਂ ਨੇ ਬਹੁਤ ਕੁਝ ਕਰਨਾ ਤੇ ਕਿਹਣਾ ਦੁਨੀਆਂ ਸਭ ਜਾਣਦੀ ਤੇ ਸਮਝਦੀ 🙏

    • @ABIkumar-iz4sy
      @ABIkumar-iz4sy Місяць тому +2

      ਕੁੜੀ ਦਾ ਰਿਸ਼ਤਾ ਕਰ ਦੇ ਤੂੰ 😂

    • @user-le9lu6li3n
      @user-le9lu6li3n Місяць тому +2

      ​@@ABIkumar-iz4sytenu ki problem

    • @user-le9lu6li3n
      @user-le9lu6li3n Місяць тому +2

      Bhai amritpal singh khalsa jindabad jindabad ji 🙏

    • @gurshanpreet43
      @gurshanpreet43 Місяць тому

      ਕਹਿੰਦੇ ਨਾ ਕੋਈ ਵੀ ਮਾਂ ਗੰਦੀ ਔਲਾਦ ਨੂੰ ਜਨਮ ਨਹੀਂ ਦਿੰਦੀ ਗੰਦੀ ਸੋਚ ਉਸ ਦੇ ਮਨ ਅੰਦਰ ਜੋ ਗਲਤ ਸੋਚ ਰੱਖਦਾ

    • @GurjitSingh-jh6us
      @GurjitSingh-jh6us Місяць тому

      ​@@ABIkumar-iz4sytu gali bakda kutia gali nai baki di

  • @sonubabbar96
    @sonubabbar96 Місяць тому +68

    ਨਸ਼ੇ ਕਰਨ ਵਾਲੇ ਬੰਦੇ ਦੇ ਚਿਹਰੇ ਤੇ ਏਨਾ ਰੂਪ (ਨੂਰ) ਨਹੀਂ ਹੁੰਦਾ ਭਾਈ ਹਰਪ੍ਰੀਤ ਸਿੰਘ ਜੀ ਬਿਲਕੁਲ ਸਹੀ ਨੇ 🙏

    • @adeepgehri
      @adeepgehri Місяць тому +1

      ਭਾਜੀ ਤੁਹਾਨੂੰ ਪਤਾ ਹੀ ਨਹੀਂ ਭਗਵੰਤ ਮਾਨ ਤੋਂ ਵੱਧ ਸਿਆਣਾ ਬੰਦਾ ਨਹੀਂ ਹੋ ਸਕਦਾ ਤੁਹਾਨੂੰ ਲੱਗਦਾ ਕਿ ਸਾਰੇ ਪੰਜਾਬ ਦੇ ਅਮਲੀ ਤੁਰੇ ਫਿਰਦੇ ਮਹਾਰਾਜ ਨੇ ਫਰਮਾਇਆ ਨਾ ਰੋਗੀ ਕੇ ਭਾਣੇ ਸਭ ਰੋਗੀ

  • @dkkhalsa1551
    @dkkhalsa1551 Місяць тому +87

    ਵੀਰ ਜੀ ਸਾਰੇ ਲੋਕਾਂ ਨੂੰ ਪਤਾ ਕਿ ਝੂਠਾ ਕੇਸ ਪਾਇਆ ਗੰਦ ਪਾਇਆ ਸਰਕਾਰਾਂ ਨੇ ,ਬੇਫ਼ਿਕਰ ਹੋ ਜਾਓ ਤੁਸੀਂ ਵਾਹਿਗੁਰੂ ਜੀ ਆਪਣਾ ਸਾਥ ਦਿੰਦੇ ਨੇ ,ਸਾਨੂੰ ਬਹੁਤ ਖੁਸ਼ੀ ਹੈ ਜੀ ਤੁਹਾਡੇ ਬਾਹਰ ਆਉਣ ਤੋਂ ਪਹਿਲਾਂ ਹੀ ਲੱਡੂ ਵੰਡੇ ਗਏ ਭਾਈ ਹਰਪ੍ਰੀਤ ਸਿੰਘ ਖਾਲਸਾ ਜਿੰਦਾਬਾਦ ❤❤❤❤❤❤❤❤❤❤❤❤❤❤

  • @AmandeepSingh-bu4wn
    @AmandeepSingh-bu4wn Місяць тому +209

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @Nirmala57578
    @Nirmala57578 Місяць тому +29

    Good

  • @parmjithansra7999
    @parmjithansra7999 Місяць тому +5

    ਸਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ।

  • @sabi-mansa
    @sabi-mansa Місяць тому +103

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ 🪯
    ਭੰਡ ਬੁੱਚੜ ਭਜਾਓ ਪੰਜਾਬ ਬਚਾਓ

  • @BaljeetSingh-gx4yv
    @BaljeetSingh-gx4yv Місяць тому +11

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਪ੍ਰਵਾਰ ਨੂੰ

  • @boghadhillon12
    @boghadhillon12 Місяць тому +7

    ਸਰਕਾਰ ਕੁਤੀ ਆ ਜੀ 🙏 ਅਮ੍ਰਿਤਪਾਲ ਸਿੰਘ ਨੂੰ ਰਿਹਾਅ ਕਰੋਂ ❤

  • @GurmeetSingh-ud1dv
    @GurmeetSingh-ud1dv Місяць тому +9

    ਸਦਾ ਅੰਗ ਸੰਗੇ ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ ਸਿੱਖੀ ਬਖਸ਼ਣ ਸੁਮਤਿ ਬਖਸ਼ੇ ਧੰਨਵਾਦ ਜੀ

  • @gagandeepsidhu6633
    @gagandeepsidhu6633 Місяць тому +30

    Bhai amitpal zindabad

  • @jpsingh3234
    @jpsingh3234 Місяць тому +134

    ਲੋਕੋ ਸਮਝ ਲਓ ਹੁਣ ਵੀ, ਗੁਲਾਮਾਂ ਉੱਤੇ ਕੋਈ ਵੀ ਦੋਸ਼ ਲਗਾ ਸਕਦੇ ਨੇ ਇਹ ਹਾਕਮ,, ਇਸ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦਾ ਨਿਧੜਕ ਹੋ ਕੇ,ਸਾਥ ਦੇਵੋ।।ਨਹੀਂ ਤਾਂ ਤੁਹਾਡੀਆਂ ਪੁਸ਼ਤਾਂ ਦੀ ਬਹੁਤ ਮਾੜੀ ਦੁਰਦਸ਼ਾ ਹੋਣੀ ਹੈ

    • @sahibharman9440
      @sahibharman9440 Місяць тому +5

      Eh ta nami hasti a ena nu nu ni chadea nale eni public di sport c . Aam loka de nal ki hunda a tusi soch sakde ho

    • @sabi-mansa
      @sabi-mansa Місяць тому +5

      @@jpsingh3234 💯✅
      ਅਪਣਾ ਨੀ ਆਪਣੇ ਬੱਚਿਆਂ ਬਾਰੇ ਜਰੂਰ ਸੋਚੋ
      ਦਿੱਲੀ ਦੇ ਦੱਲੇ ਪੰਜਾਬ ਦਾ ਕਦੇ ਭਲਾ ਨੀ ਕਰਨਗੇ

    • @gulshanrana672
      @gulshanrana672 Місяць тому +3

      Dunia vich kon aise gulam hai jo gundagardi karke police station toh Banda chhuda lende aa ..

    • @sabi-mansa
      @sabi-mansa Місяць тому +3

      @@jpsingh3234
      ਭਾਈ ਅੰਮ੍ਰਿਤਪਾਲ ਖਾਲਸਾ 🪯
      ਭੰਡ ਬੁੱਚੜ ਭਜਾਓ ਪੰਜਾਬ ਬਚਾਓ 🙏

    • @HarbhajansinghBal-pc8fs
      @HarbhajansinghBal-pc8fs Місяць тому

      ​@@gulshanrana672ਤੇਰੀ ਭੈਣ ਨੂੰ ਚੁੱਕ ਕੇ ਲੈ ਗਿਆ ਅਮ੍ਰਿਤਪਾਲ ਸਿੰਘ ਠਾਣੇ ਵਿੱਚ ਸਾਲਾ ਗੰਦ

  • @JaswantSingh-uu5us
    @JaswantSingh-uu5us Місяць тому +9

    ਹਰਪ੍ਰੀਤ ਸਿੰਘ ਬਹੁਤ ਵਧੀਆ ਵਿਚਾਰ ਜਿੰਨਾ ਧੱਕਾ ਕਰਦੇ ਲੋਕਾ ਨੂੰ ਪਤਾ ਹੈ

  • @jashandeepsingh3969
    @jashandeepsingh3969 Місяць тому +21

    ਰਾਜ ਕਰੇਗਾ ਖਾਲਸਾ ਪੰਥ ਕੀ ਜੀਤ ਅੜੇ ਸੋ ਚੜੇ❤

  • @user-pc6oj5wx5n
    @user-pc6oj5wx5n Місяць тому +43

    Sahi keha Bhai sahab ne sarkar ne Dhaka kita ehna nal

    • @jotikaur1210
      @jotikaur1210 Місяць тому +2

      ਜੋ ਇਹਨਾਂ ਨਾਲ ਧੱਕਾ ਸਮਝੋ ਸਭ ਸਿੱਖ ਕੌਮ ਨਾਲ ਧੱਕਾ👍🏻

    • @KangDeepMusic
      @KangDeepMusic Місяць тому +4

      ਜੇ ਸਿੱਖੀ ਬਚੋਣੀ ਆਹ ਆਪਾਂ ਨੂੰ ਰਾ+ਜ ਆਪਣਾ ਲੈਣਾ ਪੈਣਾ

  • @sukhbirsingh4989
    @sukhbirsingh4989 Місяць тому +80

    bhai Amritpal singh ji khalsha zindabad

  • @whalasaabsaab-9478
    @whalasaabsaab-9478 Місяць тому +14

    Waheguru ji mehar kare❤❤❤❤

  • @jotikaur1210
    @jotikaur1210 Місяць тому +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 💐🙏🏻ਲੋਕ ਸਰਕਾਰਾਂ ਦੇ ਚਮਚੇ ਜੋ ਮਰਜ਼ੀ ਕਹਿਣ ਫਿਰ ਵੀ ਹਮੇਸ਼ਾ ਸੱਚ ਦੀ ਹੀ ਜਿੱਤ ਹੁੰਦੀ ਹੈ ☺🙏🏻

  • @LeoPold-hn1sn
    @LeoPold-hn1sn Місяць тому +24

    Ryt

  • @kanwaljeetkaur3340
    @kanwaljeetkaur3340 Місяць тому +10

    ਸਤਿਨਾਮੁ ਵਾਹਿਗੁਰੂ ਜੀ ਸਹਾਈ ਬੇਟਾ ਜੀ

  • @user-wp4pv7gv7u
    @user-wp4pv7gv7u Місяць тому +25

    Amritpal singh jindabaad ❤❤

  • @Deep-zy5uk
    @Deep-zy5uk Місяць тому +76

    ਯਰ ਭਗਵੰਤ ਮਾਨ ਤੋ ਕੋਈ ਵਡਾ ਹੈ ਨਈ ਕੇ ਯਰ ਪੰਜਾਬ ਚੇ ।ਜਿਹੜਾ ਸਚ ਦਾ ਸਾਥ ਦੇ ਸਕਣ,ਕੋਈ ਇਮਾਨਦਾਰ ਅਫ਼ਸਰ ਕਿੱਥੇ ਗਏ ਯਰ,ਕੋਈ ਨਈ ਬੋਲ ਰਹਿਆ , ਬੇਕਸੂਰਾਂ ਨੂੰ ਜੇਲ੍ਹਾਂ ਵਿੱਚ ਪਾਂ ਰਹੇ ਨੇ।

    • @gurpreetkau-zl2ie
      @gurpreetkau-zl2ie Місяць тому +3

      Hai wadda Parmatma ,Guru Nanak Dev Ji jad esnu sidha karan te aa gaye esde naal bhaidi bahut honi nale ghatiya police te hor galat karan waleya naal

  • @PUNJABREGIONKHALISTAN
    @PUNJABREGIONKHALISTAN Місяць тому +19

    Sada veer❤❤❤❤❤❤❤😭Khalistan zindabad veer Amritpal zindabad

  • @SukhwinderSingh-jg1je
    @SukhwinderSingh-jg1je Місяць тому +14

    ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ ❤❤🎉🎉🎉🎉। ਜ਼ਾਲਮ ਬੁੱਚੜ ਭਗਵੰਤ ਬੁੱਚੜ ਸਰਕਾਰ ਮੁਰਦਾਬਾਦ।

  • @DarshanSingh-qx4ti
    @DarshanSingh-qx4ti Місяць тому +13

    Right

  • @sabi-mansa
    @sabi-mansa Місяць тому +99

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ
    ਭੰਡ ਬੁੱਚੜ ਭਜਾਓ ਪੰਜਾਬ ਬਚਾਓ
    ਜਾਗਦੀ ਜ਼ਮੀਰ ਵਾਲੇ ਪੰਜਾਬੀਓ 🙏

    • @user-kc5ze4mw3d
      @user-kc5ze4mw3d Місяць тому

      ਹੈਲੋ ਬਾਈ ਤੁਸੀਂ ਮੁੱਖ ਮੰਤਰੀ ਕਿਸ ਨੂੰ ਬਣਾ ਦੇਣਾ ਚਾਹੁੰਦੇ ਹੋ

    • @user-wi8zt1rn4w
      @user-wi8zt1rn4w Місяць тому

      ਭਾੳ ਨੂ

  • @jaswinderjaswinder9101
    @jaswinderjaswinder9101 Місяць тому +39

    Amritpal Singh jindabad ❤ ♥

  • @balkarchauhan
    @balkarchauhan Місяць тому +64

    ਸ਼ਰਾਬੀ ਦਾ ਹਕਾਰ ਜੜੋਂ ਪੁਟ ਤਾਂ ਸੱਚ ਨੇ

  • @ParamjitSingh-eu3ie
    @ParamjitSingh-eu3ie Місяць тому +108

    ਡੁੱਬ ਕੇ ਮਰਜੇ ਪੁਲਿਸ ਪ੍ਰਸ਼ਾਸਨ ਤੇ ਭਗਵੰਤ ਮਾਨ ਵੀ

  • @manjitkaur1705
    @manjitkaur1705 Місяць тому +24

    ਭੰਡ ਸਰਕਾਰ ਮੁਰਦਾਬਾਦ 👎🏻👎🏻👞😡

  • @amarjitdhillon7116
    @amarjitdhillon7116 Місяць тому +7

    Waheguru ji waheguru ji 🎉🎉

  • @GurparkarSingh-co9bk
    @GurparkarSingh-co9bk Місяць тому +86

    ਕੂੜ ਨਿੱਖੁਟੇ ਨਾਨਕਾ
    ਓੜਕ ਸੱਚ ਰਹੀ

  • @GurmeetKaur-xt4wp
    @GurmeetKaur-xt4wp Місяць тому +15

    ਵਾਹਿਗੁਰੂ ਜੀ ਚੜ੍ਹਦੀ ਕਲਾ, ਤੰਦਰੁਸਤੀਆ, ਲੰਬੀ ਉਮਰ ਬਖਸ਼ਣੀ ਖਾਲਸਾ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜੀ ਨੂੰ,ਅੰਗ ਸੰਗ ਸਹਾਈ ਹੋਣਾ ਕਿਰਪਾ ਬਣਾਈ ਰੱਖਣੀ,ਇਹ ਭਗਵੰਤ ਮਾਨ ਦੀ ਸਰਕਾਰ ਬਹੁਤ ਗਿਰੀ ਹੋਈ ਹਰਕਤਾਂ ਤੇ ਉਤਰ ਆਈ ਆ ਕੇ edar haryane vale veer ਭੈਣ ਜੁੜੇ ਆ request aa haryana ch aaun vale election ch ek vi seat na ਜਿੱਤੇ ਆਪ ਪਾਰਟੀ,🙏

  • @Beant76
    @Beant76 Місяць тому +11

    Waheguru ji sab ton hisaab lain ge veer ji dekh de jao

  • @HarpreetSingh-jz4fu
    @HarpreetSingh-jz4fu Місяць тому +8

    ਇੱਕ ਤਾਕਤ ਹੈ ਜਿਸ ਨੂੰ ਪੰਜਾਬ ਵਿਚ ਵੋਟਾਂ ਨਹੀਂ ਪਾਉਂਦੇ ੳਸ ਨੂੰ ਇਕ ਮੂਹਰਾ ਚਾਹੀਦਾ ਹੈ ਜਿਸ ੳਪਰ ਪੰਜਾਬੀ ਵਿਸ਼ਵਾਸ ਕਰਨ

  • @sukhbeerbrar5423
    @sukhbeerbrar5423 Місяць тому +4

    ਸੱਚ ਤਾਂ ਸੱਚ ਹੀ ਰਹਿਣਾ ਏ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਬਾਹਰ ਆਏ ਭਾਈ ਸਾਬ ਜੀ

  • @gpshififan9570
    @gpshififan9570 Місяць тому +5

    ਜਾਣ ਬੁੱਝ ਕੇ ਸਰਕਾਰਾਂ ਸਿੱਖਾਂ ਨੂੰ ਬਦਨਾਮ ਕਰਦੀਆਂ ਹਨ

  • @user-wc1sl7hn6y
    @user-wc1sl7hn6y Місяць тому +12

    ਲੁਧਿਆਣੇ ਵਾਲੇ ਬੰਦੇ ਨੂੰ ਛੱਡ ਦਿੱਤਾ ਕੇ ਨਹੀਂ,

  • @VirSingh-nj3dc
    @VirSingh-nj3dc Місяць тому +28

    ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਾ ਬੇੜਾ ਹੀ ਗ਼ਰਕ ਹੋ ਗਿਆ ਹੈ। ਪੁਲਿਸ ਹਮੇਸ਼ਾਂ ਹੀ ਕਾਲੀਆਂ ਕਰਤੂਤਾਂ ਕਰਦੀਆਂ ਹਨ ਸਰਕਾਰ ਨਾਲ ਮਿਲ ਕੇ।

    • @user-hg2xm1vf2y
      @user-hg2xm1vf2y Місяць тому

      Pulic centar the gulam he roti kitho kha ve ji sad ma.ngte kri jade ne veer ji

    • @RajinderSingh-tj3zl
      @RajinderSingh-tj3zl Місяць тому

      Police Da keon Hove Tera ho je beda gark

  • @darbarasingh1704
    @darbarasingh1704 Місяць тому +3

    ਵਹਿਗੂਰੂ ਮੇਹਰ ਕਰੇ ਪਰਿਵਾਰ ਦੀ ਚੜਦੀਕਲਾ ਹੋਵੇ

  • @armylover5546
    @armylover5546 Місяць тому +94

    ਇੱਕ ਪਾਸੇ ਅਜਨਾਲਾ ਘਟਨਾ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਤੇ NSA ਲਗਾਈ ਦੂਜੇ ਪਾਸੇ ਭਾਈ ਤੇ ਝੂਠਾ ਪਰਚਾ ਪਾਇਆ.... ਅਗਰ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਨਾ ਹਟਦੀ ਤਾਂ ਦੂਜੀ ਅਜਨਾਲਾ ਘਟਨਾ ਹੋ ਜਾਣੀ ਸੀ ਕਿਉੰਕਿ ਸਭ ਨੂੰ ਪਤਾ ਕਿ ਭਾਈ ਹਰਪ੍ਰੀਤ ਸਿੰਘ ਨੂੰ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਦੀ ਇਮੇਜ ਖ਼ਰਾਬ ਕਰਨ ਲਈ ਫ਼ੜਿਆ ਗਿਆ

    • @user-lm3bm7dt8p
      @user-lm3bm7dt8p Місяць тому +1

      Tuhnu schayi ni pta vero

    • @armylover5546
      @armylover5546 Місяць тому +6

      @@user-lm3bm7dt8p assi scahi janni v nahi....sarkara eve ni bad pandiya ik bande de ...sarkara de karowar thap hunde agr Bhai Sahib vrga koi agge aunda

    • @SonuRana-oc4rq
      @SonuRana-oc4rq Місяць тому +1

      ​@@user-lm3bm7dt8pki sachayi aa bhra dso?

    • @user-lm3bm7dt8p
      @user-lm3bm7dt8p Місяць тому +2

      @@SonuRana-oc4rq veerji harpreet sachi nsha krda a 8 saal to dubai me amritpal te eh ikathe c amritpal ne bot vaar sanu keha c vaheer vich k eh kise din bejti krauga

    • @gurpreetkau-zl2ie
      @gurpreetkau-zl2ie Місяць тому

      ​@@user-lm3bm7dt8pTa fer oh aapne bhara nu Khalsa Vaheer wich aaun hi na dinde je es tra kehinde hunde

  • @harpinderbhullar5719
    @harpinderbhullar5719 Місяць тому +7

    ਭਾਈ ਹਰਪ੍ਰੀਤ ਸਿੰਘ ਜੀ ਜੇਲ੍ਹ ਤੋ ਬਾਹਰ ਆ ਮੀਡੀਆ ਸਾਹਮਣੇ ਆਏ ਇਹ ਭਗਵੰਤ ਮਾਨ ਬੁੱਚੜ ਸਰਕਾਰ ਤੇ ਪੰਜਾਬ ਪੁਲਸ ਬੁੱਚੜ ਜਾਣ ਬੁੱਝ ਭਾਈ ਸਾਹਿਬ ਅੰਮ੍ਰਿਤਪਾਲ ਸਿੰਘ ਦਾ ਨਾਮ ਬਦਨਾਮ ਕਰਨ ਲੱਗੀਆ ਆ

  • @rajvirk5163
    @rajvirk5163 Місяць тому +17

    ਕਾਵਾਂ ਦੇ ਰੌਲਾ ਪਾਉਣ ਨਾਲ ਸ਼ੇਰਾਂ ਦੇ ਅਕਸ ਖਰਾਬ ਨਹੀਂ ਹੁੰਦੇ ਸਿੰਘ ਸਾਹਿਬ ਵਾਹਿਗੁਰੂ ਚੜਦੀ ਕਲਾ ਬਖਸ਼ਣ

  • @gurpreetkau-zl2ie
    @gurpreetkau-zl2ie Місяць тому +2

    Bilkul agree veere

  • @sabi-mansa
    @sabi-mansa Місяць тому +13

    ਭਾਈ ਅੰਮ੍ਰਿਤਪਾਲ ਖਾਲਸਾ
    ਭੰਡ ਬੁੱਚੜ ਭਜਾਓ ਪੰਜਾਬ ਬਚਾਓ 2027

  • @jobansandhu1972
    @jobansandhu1972 Місяць тому +11

    🙏🏻🙏🏻🙏🏻

  • @MehakPreet-tc8qe
    @MehakPreet-tc8qe Місяць тому +30

    Bhai Amritpal Singh Khalsa jindabad 🙏🙏

  • @dalbirsinghsingh8144
    @dalbirsinghsingh8144 Місяць тому +27

    ਭਗਵੰਤ ਬੁੱਚੜ ਮੁਰਦਾਬਾਦ ਭਗਵੰਤ ਬੁੱਚੜ ਮੁਰਦਾਬਾਦ ਭਗਵੰਤ ਬੁੱਚੜ ਮੁਰਦਾਬਾਦ ਭਗਵੰਤ ਬੁੱਚੜ ਮੁਰਦਾਬਾਦ ਭਗਵੰਤ ਬੁੱਚੜ ਮੁਰਦਾਬਾਦ ਭਗਵੰਤ ਬੁੱਚੜ ਮੁਰਦਾਬਾਦ ਭਗਵੰਤ ਬੁੱਚੜ ਮੁਰਦਾਬਾਦ ਭਗਵੰਤ ਬੁੱਚੜ ਮੁਰਦਾਬਾਦ ਭਗਵੰਤ ਬੁੱਚੜ ਮੁਰਦਾਬਾਦ ਪੰਜਾਬ ਪੁਲਿਸ ਮੁਰਦਾਬਾਦ

  • @user-ki9cs1qs8j
    @user-ki9cs1qs8j Місяць тому +3

    Waheguru ji ka kalsa waheguru ji ki fatha

  • @KuldeepSingh-ru4pl
    @KuldeepSingh-ru4pl Місяць тому +1

    ਵਾਹਿਗੁਰੂ ਜੀ

  • @user-qj5yx8ew2q
    @user-qj5yx8ew2q Місяць тому +6

    Bhai Amritpal Singh Khalsa zindabad

  • @dalbirsinghsingh8144
    @dalbirsinghsingh8144 Місяць тому +57

    ਭਗਵੰਤ ਬੁੱਚੜ ਨੇ ਬਹੁਤ ਗਲਤ ਕੀਤਾ ਭਾਈ ਸਾਹਿਬ ਦੇ ਭਰਾ ਤੇ ਝੂਠਾ ਪਰਚਾ ਪਿਆ

  • @jasvirsinghjasvirsingh4510
    @jasvirsinghjasvirsingh4510 Місяць тому +8

    ਆ ਸਰਕਾਰ ਤੇ ਪ੍ਰਸ਼ਾਸਨ ਵਾਲੇ ਗ਼ਰਕ ਗਏ ਹਨ ਜੀ ❤ ਸਲੂਟ ਹੈ ਜੀ

  • @88ybl
    @88ybl Місяць тому +9

    Mere satguru ji kirpa Karo aapne panth nu chrdiklaa bakhsho rihai bhakho 🙏🌹bapoo ji nu vadaiyan

  • @bagichasingh5996
    @bagichasingh5996 Місяць тому +3

    Nice

  • @armylover5546
    @armylover5546 Місяць тому +25

    ਪਾਪ ਆਦਮੀ ਪਾਰਟੀ ਸਿੱਖ ਵਿਰੋਧੀ ਪਾਰਟੀ ਆ...deep ਸਿੱਧੂ 🙏🙏

    • @BalkarSingh-uh2lh
      @BalkarSingh-uh2lh Місяць тому

      ਆਸ਼ਿਕ ਬਾਬੇ ਵਧੀਆ ਲੱਗਦੇ ਜਦੋਂ ਆਸ਼ਿਕੀ ਚ ਲਾਈਫ ਝੰਡ ਹੋਜੇ ਧਰਮ ਦਾ ਸਹਾਰਾ ਲੋ ਜਦੋਂ ਕਨੂੰਨ ਫਾੜ ਦਾ ਕੌਮੀ ਸ਼ਹੀਦ ਧੰਨ ਕਲਯੁਗ

  • @HarpreetSingh-jz4fu
    @HarpreetSingh-jz4fu Місяць тому +2

    ਆਪ ਪੰਜਾਬੀ ਬਹੁਤ ਜਲਦੀ ਕਿਸੇ ੳਪਰ ਵਿਸ਼ਵਾਸ ਕਰਦੇ ਹਨ ਅਮ੍ਰਿਤਪਾਲ ਸਿੰਘ ਜਾਦੋ ਮਰਜ਼ੀ ਪੰਜਾਬ ਵਿੱਚ ਵੋਟਾਂ ਵਿੱਚ ਖੜਾ ਜਾਂਦਾ ਪੰਜਾਬੀ ਲੋਕਾਂ ਨੇ ਵੋਟਾਂ ਜਿੱਤਣਾ ਜ਼ਰੂਰ ਸੀ ਪਰ ਇਕ ਪਰਚਾ ਤੋ ਡਰ ਕੇ ੳਸ ਸਰਕਾਰ ਦੀ ਮਨਤਾ ਕਰਦਾ ਹੈ ਜ਼ਰਾ ਸੋਚੋ ਕੀ ਇਸ ਵਿੱਚ ਬਹੁਤ ਵੱਡੀ ਚਾਲ ਹੈ

    • @jotikaur1210
      @jotikaur1210 Місяць тому

      ਪੰਜਾਬ ਦਾ ਖੂਨ ਜੋ ਸਰਕਾਰ ਪੀ ਰਹੀ ਹੈ ਉਸ ਕਰਕੇ ਅੰਮਿ੍ਤਪਾਲ ਸਿੰਘ ਜੀ ਜਲਦੀ ਬਾਹਰ ਆਉਣਾ ਚਾਹੁੰਦੇ ਨੇ ਤੇ ਜੋ ਸਰਕਾਰ ਚਾਲਾਂ ਚਲ ਰਹੀ ਹੈ ਸਿੱਖਾਂ ਉੱਤੇ ਉਹ ਤੁਹਾਨੂੰ ਨਜ਼ਰ ਨਹੀਂ ਆਈਆਂ

    • @HarpreetSingh-jz4fu
      @HarpreetSingh-jz4fu Місяць тому

      ਇਹ ਵੀ ਇੱਕ ਚਾਲ ਹੈ

  • @user-vc1xs2cr2y
    @user-vc1xs2cr2y Місяць тому +3

    Waheguru Ji

  • @GurpreetSingh-mk1dn
    @GurpreetSingh-mk1dn Місяць тому +5

    Bhai Amritpal Singh jindabad

  • @rakeshmp7174
    @rakeshmp7174 Місяць тому +5

    Same on AAP party

  • @user-dm6ct8im8o
    @user-dm6ct8im8o Місяць тому +13

    ਭਾਈ ਸਾਹਿਬ ਨੂੰ ਪਰੇਸਾਨ ਕਰਨ ਤੇ ਪੁਲਿਸ ਵਾਲੇ ਗੁੰਡਿਆ ਤੇ ਪਰਚਾ ਕਰ ਭੰਡਾ ਪੁਲਿਸ ਵਾਲਿਆਂ ਕੰਜਰਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ

    • @jotikaur1210
      @jotikaur1210 Місяць тому +1

      ਜਦੋਂ ਵੀਰ ਜੀ ਬੁੱਚੜ ਸਰਕਾਰ ਆਪ ਹੀ ਸਭ ਕੁਝ ਕਰਵਾ ਰਹੀ ਹੈ ਤਾਂ ਉਸਨੇ ਸਵਾਹ ਕਾਰਵਾਈ ਕਰਨੀ ਹੈ 👍🏻🙏🏻

    • @Khalsa1699mrsingh
      @Khalsa1699mrsingh Місяць тому

      Karao karwayyi

  • @baljitsinghbunty3881
    @baljitsinghbunty3881 Місяць тому +12

    Bhagwant maan ehna girr chukeya

  • @GurpreetKaur-bw7cl
    @GurpreetKaur-bw7cl Місяць тому +1

    Sade dila vich aaj vi thuade lye ijjat aa❤

  • @dilbagsinghdilbagsingh5318
    @dilbagsinghdilbagsingh5318 Місяць тому +1

    Wahaegur jio

  • @NaunihalSinghBhullar
    @NaunihalSinghBhullar Місяць тому +6

    ਵਾਹਿਗੁਰੂ ਚੜ੍ਹਦੀ ਕਲਾ ਕਰੇਂ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਵਾਹੀਰ ਤੇ ਸਾਰੇ ਪਰਿਵਾਰ ਤੇ ਸਰਕਾਰਾ ਦੀ ਸਾਜ਼ਸ਼ ਏਂ

  • @simranjeetsingh5123
    @simranjeetsingh5123 Місяць тому +4

    Bhai Amrit pal Singh jindabad jindabad jindabad jindabad jindabad jindabad jindabad

  • @PartapSingh-lc8jg
    @PartapSingh-lc8jg Місяць тому +1

    Sach sach hi hai

  • @Arjanvelly123
    @Arjanvelly123 Місяць тому +36

    ਅਮਰਤਪਾਲ ਨਾਲੋ ਜਾਦਾ ਸਿਆਣਾ ਲਗਦਾ ਬਾਈ

  • @baliharsingh5558
    @baliharsingh5558 Місяць тому

    Khelsa JI Very good Working, Thinks, 🙏👍

  • @GurpreetKaur-bw7cl
    @GurpreetKaur-bw7cl Місяць тому +1

    Hun a intrew kisi channel NE ni chalani Bhai Amritpal ji zindabad ❤❤❤❤❤❤

  • @user-wb9ng2vd1q
    @user-wb9ng2vd1q Місяць тому +3

    ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @JashanPreet-s4b
    @JashanPreet-s4b Місяць тому +3

    ਭਾਈ ਅਮ੍ਰਿਤਪਾਲ ਸਿੰਘ ਜੀਂਦਾ ਬਾਅਦ ਭਾਈ ਹਰਪ੍ਰੀਤ ਸਿੰਘ ਜੀਂਦਾ ਬਾਅਦ ਭਾਈ ਲਵਪ੍ਰੀਤ ਸਿੰਘ ਜੀਂਦਾ ਬਾਅਦ

  • @jagadevsingh7303
    @jagadevsingh7303 Місяць тому

    ਬਿਲਕੁਲ ਸਹੀ ਹੈ ਹਰਪ੍ਰੀਤ ਸਿੰਘ ਖ਼ਾਲਸਾ ਜੀ ਜਿੰਦਾਬਾਦ

  • @sukhdeepkaur9555
    @sukhdeepkaur9555 Місяць тому +8

    ਸਭ ਨੂੰ ਝੂਠੇ ਪਾ ਰਹੇ ਹਨ। ਇਹ ਮਾੜੀ ਗੱਲ ਹੈ।

    • @jotikaur1210
      @jotikaur1210 Місяць тому +1

      ਸਭਨੂੰ ਝੂਠੇ ਪਰਚੇ ਪਾ ਰਹੇ ਨੇ👍

  • @harman.Brar25
    @harman.Brar25 Місяць тому +1

    ਸਤਿਨਾਮ ਵਾਹਿਗੁਰੂ ਜੀ

  • @satnamesingh1387
    @satnamesingh1387 Місяць тому +1

    ਸਹੀ ਗੱਲ ਵੀਰ ਜੀ ਸਰਕਾਰ ਨੇ ਬਹੁਤ ਗਲਤ ਕੀਤਾ

  • @user-im1fr1iz8u
    @user-im1fr1iz8u Місяць тому +1

    Congratulations Harpreet Singh veera sano vasvash ha

  • @simranpreetsingh1045
    @simranpreetsingh1045 Місяць тому +1

    Putt baba deep singh g tuhadde nal hai

  • @HarwindarSingh-ls7vx
    @HarwindarSingh-ls7vx Місяць тому +1

    Good jii

  • @rakeshmp7174
    @rakeshmp7174 Місяць тому +14

    Amritpal Singh Zindabad ❤

  • @ArshdeepSingh-oh4qk
    @ArshdeepSingh-oh4qk Місяць тому +4

    ਲੋਕਾਂ ਨੂੰ ਤਾਂ ਪਹਿਲਾਂ ਹੀ ਪਤਾ ਸੀ ਇਹਨਾਂ ਦੀ ਕਰਤੂਤ ਦਾ

  • @Sukhvir_kaur120
    @Sukhvir_kaur120 Місяць тому +9

    Sikha nu badnam krn di koshish kr rehi ah Sarkar

  • @whalasaabsaab-9478
    @whalasaabsaab-9478 Місяць тому +3

    Sikh koum da babbar Sher bhai Amritpal Singh ji khalsa Jindabaad hai te🙏🙏🙏🙏 rahega

  • @AmritpalSingh-vb7wz
    @AmritpalSingh-vb7wz Місяць тому +1

    ਭਾਈ ਹਰਪ੍ਰੀਤ ਸਿੰਘ ਜਿੰਦਾਬਾਦ❤❤❤❤❤ ਸਰਕਾਰ ਮੁਰਦਾਬਾਦ

  • @NimmaSingh-rh1fb
    @NimmaSingh-rh1fb Місяць тому +1

    Waheguru ji ka khalsa shree waheguru ji ki fathe

  • @daljitkaurjassa7302
    @daljitkaurjassa7302 Місяць тому +1

    Gurpreet veer nu bahot bahot bhdaiyn bhar aan Diyan

  • @daljitkaurjassa7302
    @daljitkaurjassa7302 Місяць тому +1

    Bohot vdiya hoya veer tussi midiya de samne aye

  • @roopmarok3352
    @roopmarok3352 Місяць тому +1

    Waheguru ji miher kro ji khalsha panth te nale bhai Amritpal Singh khalsha ji te 🙏 ❤❤❤❤❤

  • @Singhs1964
    @Singhs1964 Місяць тому +1

    ਸਾਰੀ ਸਿੱਖ ਕੌਮ ਤੇ ਹੋਰ ਇਨਸਾਫ਼ ਪਸੰਦ ਲੋਕ ਵਾਹਿਗੁਰੂ ਜੀ ਅੱਗੇ ਗੁਰੂ ਘਰਾਂ ਵਿੱਚ ਅਰਦਾਸ ਕਰਨ ਜਿਹੜੇ ਪੁਲਿਸ ਵਾਲੇ ਲੋਕਾਂ ਨੂੰ ਝੂਠੇ ਕੇਸਾਂ ਵਿੱਚ ਫਸਾਉਂਦੇ ਹਨ। ਨਸ਼ਾ ਤਸਕਰੀ ਵਿੱਚ ਸ਼ਾਮਲ ਹਨ। ਓਹਨਾਂ ਦਾ ਕੱਖ ਨਾ ਰਹੇ। ਕਿਉਕਿ ਜਦੋਂ ਕਿਸੇ ਵੀ ਕਿਸੇ ਬੇਕਸੂਰ ਵਿਅਕਤੀ ਨੂੰ ਝੂਠੇ ਕੇਸ ਵਿੱਚ ਫਸਾ ਦਿੱਤਾ ਜਾਂਦਾ ਹੈ ਉਹ ਕਈ ਸਾਲ ਤਕ ਧੱਕੇ ਖਾਂਦਾ ਫਿਰਦਾ ਹੈ। ਤੇ ਦਿਮਾਗੀ ਪ੍ਰੇਸ਼ਾਨੀ ਤੋਂ ਇਲਾਵਾ ਪੈਸੇ ਦੀ ਬਰਬਾਦੀ ਅਲੱਗ ਤੋਂ।