ਮੁੱਖ ਮੰਤਰੀ ਭਗਵੰਤ ਮਾਨ ਦੇ ਲੋਕਾਂ ਲਈ ੧੦ ਵੱਡੇ ਐਲਾਨ CM Bhagwant Maan 10 decisions | Judge Singh Chahal

Поділитися
Вставка
  • Опубліковано 18 чер 2024
  • This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:- / @thepunjabtvnews
    Facebook Link:- / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP, Punjab Lok Congress, Sanyukt Samaj Morcha and Lok insaaf Party etc.

КОМЕНТАРІ • 313

  • @jagjivankaur9114
    @jagjivankaur9114 5 днів тому +38

    ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕਰ ਦਿਓ
    ਨਸ਼ਾ ਖਤਮ ਹੋ ਜਾਵੇਗਾ।

  • @ramanbuttar3860
    @ramanbuttar3860 7 днів тому +96

    ਮਾਨ ਸਾਹਿਬ ਜੀ ਜੇ ਪੰਜਾਬ ਵਿੱਚ ਤੁਸੀਂ ਇਸ ਤਰਾਂ ਦੇ ਕਾਨੂੰਨ ਬਣਾ ਦਿਉਂ ਤਾਂ ਹਰ ਤਰਾਂ ਦਾ ਭ੍ਰਿਸ਼ਟਾਚਾਰ ਖਤਮ ਹੋ ਸਕਦਾ ਹੈ
    ਅਸੀਂ ਤੁਹਾਡੇ ਨਾਲ ਹੈ

    • @Jaspreetsingh-rg2md
      @Jaspreetsingh-rg2md 7 днів тому +10

      ਪੰਜਾਬ ਦੀ ਹਾਲਤ ਠੀਕ ਹੋ ਜਾਵੇਗੀ ।

    • @GurnamMehra-uy8nk
      @GurnamMehra-uy8nk 5 днів тому +3

      100% ok

    • @naseebchand8371
      @naseebchand8371 3 дні тому

      ਭਗਵੰਤ ਮਾਨ ਕਾਨੂੰਨ ਮੰਤਰੀ ਲੱਗ ਗਿਆ ਹੈ ਜੁਮਲਾ ਬਾਜ਼ ਮੋਦੀ ਦਾ ਪਿਓ ਹੈ ਕੋਈ ਰਿਪੋਰਟ ਨਹੀਂ ਲਿਖਦਾ ਐਸ ਐਸ ਪੀ ਆਪਣੀ ਸ਼ੀਟ ਤੇ ਬੈਠਦਾ ਨਹੀਂ ਕੋਈ ਗੱਲ ਕਰਨ ਵਾਲੀ ਨਹੀਂ ਹੈ ਪੰਜਾਬ ਸਰਕਾਰ ਨਸ਼ਾ ਵੇਚਣ ਵਾਲੇ ਨੂੰ ਪੁਲਿਸ ਫੜਦੀ ਫੜਦੀ ਪੈਸਾ ਲੈ ਕੇ ਛੱਡ ਦਿੱਤਾ ਜਾਂਦਾ ਹੈ ਮੈਡੀਕਲ ਸਟੋਰ ਵਿੱਚ ਨਸ਼ਾ ਵੇਚਣ ਵਾਲੇ ਦੁਕਾਨਦਾਰਾਂ ਤੋਂ ਮਹੀਨਾ ਮਿਲਦਾ ਹੈ

    • @DarshanSingh-ny1oi
      @DarshanSingh-ny1oi 2 дні тому

      Darshan singh

  • @amantoor7892
    @amantoor7892 День тому +15

    ਸਹੀ ਗੱਲ ਆ ਜੀ ਸਰਕਾਰ ਨੂੰ ਬਦਨਾਮ ਕੀਤਾ ਹੋਇਆ ਹੈ ਕਮ ਤਾਂ ਮੂਰਲੇ ਹੀ ਖਰਾਬ ਕਰਦੇ ਹਨ ਟੀਚਰਾਂ ਦੀਆਂ ਵੀ ਬਦਲੀਆਂ ਕੀਤੀਆਂ ਜਾ ਣ ਜਿਨ੍ਹਾਂ ਦੀਆਂ ਇਕੋ ਜਗ੍ਹਾ ਤੇ ਡਿਊਟੀਆਂ ਹਨ

  • @davindersingh4327
    @davindersingh4327 7 днів тому +9

    ਪੰਜਵਾਂ ਫ਼ੈਸਲਾ ਤਾਂ ਬਹੁਤ ਹੀ ਵਧੀਆ ਕੀਤਾ

  • @KuldeepSingh-fo9mc
    @KuldeepSingh-fo9mc 7 днів тому +43

    ਐਲਾਨ ਹੀ ਨਾ ਰਹਿ ਜਾਣ ਮਾਨ ਸਾਬ ਦੇ,
    ਜ਼ਮੀਨੀ ਪੱਧਰ ਤੇ ਲਾਗੂ ਹੋਣੇ ਚਾਹੀਦੇ ਨੇਂ

  • @JaswantSingh-zt8pn
    @JaswantSingh-zt8pn 7 днів тому +45

    ਅਸੀਂ ਸਰਕਾਰ ਦੇ ਇਸ ਫੈਸਲੇ ਦਾ ਸਤਿਕਾਰ ਕਰਦੇ ਹਾਂ

    • @amriksingh9252
      @amriksingh9252 7 днів тому

      ਝਾੜੂ ਦੀਏ ਭੇਡੇ ਭਗਵੰਤ ਮਾਨ ਨਸ਼ੇੜੀ ਖਾਦੀ ਪੀਤੀ ਵਿੱਚ ਐਲਾਨ ਕਰ ਦਿੰਦਾ ਤੇ ਐਲਾਨ,,, ਐਲਾਨ ਹੀ ਰਹਿ ਜਾਂਦੇ ਆ ਜਮੀਨੀ ਹਕੀਕਤ ਤੇ ਲਾਗੂ ਕੁੱਝ ਵੀ ਨਹੀਂ ਹੁੰਦਾ ਤੁਹਾਡੇ ਵਰਗਿਆਂ ਭੇਡਾਂ ਐਵੇਂ ਮੈਂਹ ਮੈਂਹ ਮੈਂਹ ਮੈਂਹ ਮੈਂਹ ਕਰੀ ਜਾਂਦੀਆਂ ਨੇ

    • @ravisoni6116
      @ravisoni6116 6 днів тому

      Baje Sare chutkule yaar

  • @gurpreet114
    @gurpreet114 7 днів тому +9

    ਬਹੁਤ ਵੱਡੀਆਂ ਗੱਪਾਂ ਹਨ ਵੀਰ ਜੀ

  • @DarshanSingh-vn4on
    @DarshanSingh-vn4on 3 дні тому +13

    ਐਲਾਨ ਐਲਾਨ ਹੀ ਨਾ ਰਹਿ ਜਾਣ ਦੇ ਲਾਗੂ ਹੂੰਦੇ ਹਨ ਤਾਂ ਵਧੀਆ ਫੈਸਲਾ ਲਿਆ ਹੈ

  • @Gurtej-k6m
    @Gurtej-k6m 7 днів тому +2

    ਬਹੁਤ ਸਹੀ ਫੈਸਲੇ ਹਨ ਮਾਨ ਸਾਬ ਜੀ ਦੇ ਜੇਕਰ ਇਹ ਗੱਲਾਂ ਸੱਚੀਆਂ ਹੋ ਜਾਣ ਤਾਂ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਾਂਗੇ ਜੀ

  • @Jaspreetsingh-rg2md
    @Jaspreetsingh-rg2md 7 днів тому +4

    ਠੀਕ ਹੈ ਜੀ ਹਾਂ

  • @tarunsharma2166
    @tarunsharma2166 7 днів тому +31

    ਗਰੀਬ ਦੀ ਕੋੲੀ ਸੁਣਵਾੲੀ ਨਹੀ

    • @naseebchand8371
      @naseebchand8371 3 дні тому

      ਲੋਕਾਂ ਨੂੰ ਗੁੰਮਰਾਹ ਕਰਨ ਲਈ ਧੰਨਵਾਦ

  • @gurmeetsinghgurmeetsingh3754
    @gurmeetsinghgurmeetsingh3754 3 дні тому +2

    ਮਾਨ ਸਾਹਿਬ ਇੱਕ ਸਾਡੀ ਬੇਨਤੀ ਸੀ ਕਿ ਸੇਵਾ ਕੇਂਦਰਾਂ ਦੀ ਵੀ ਥੋੜੀ ਸੱਚੀ ਕਰੋ ਜਿਹੜੇ ਬੰਦੇ ਲੱਗੇ ਨਾ ਅੰਦਰ ਉਹ ਇੱਕ ਦੋ ਨੰਬਰ ਟੋਕਾਂ ਚ ਛੱਡ ਕੇ ਛੇ ਨੰਬਰ ਦਾ ਪਹਿਲਾ ਕੰਮ ਕਰਦੇ ਆ ਹਾਂ ਇਹਨਾਂ ਦੀ ਥੋੜੀ ਸਖਤੀ ਕਰੋ ਬਿਆਸ ਦੀ ਖਬਰ ਆ ਬਿਆਸ ਦੀ ਥਾਣੇ ਦੇ ਲਾਗੇ ਜਿਹੜਾ ਥਾਣੇ ਦੇ ਲਾਗੇ ਨਹੀਂ ਸਾਡੇ ਸੇਵਾ ਕੇਂਦਰ ਉਹਦੇ ਉੱਤੋਂ ਦੀ ਖਬਰ ਆ ਮੁੰਡੇ ਨੇ ਇੱਕ ਦਿਨ ਮੈਂ ਗਿਆ ਸੀ ਉੱਥੇ ਮੇਰਾ ਦੋ ਨੰਬਰ ਟੋਕਨ ਸੀ ਦੂਜੇ ਤੇ ਕਹਿੰਦਾ ਇਹ ਪਹਿਲਾਂ ਇਹਦਾ ਕਰਨਾ ਵਾ ਭਰਿਸ਼ਟਾਚਾਰ ਬੰਦ ਕਰੋ ਜੀ ਇਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕਰੋ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਜਿਹੜਾ ਸੇਵਾ ਕੇਂਦਰ ਚ ਲੱਗਾ ਹੋਇਆ ਮੁੰਡਾ ਇਥੇ ਬਿਆਸ ਥਾਣੇ ਦੇ ਕੋਲ ਲਵਪ੍ਰੀਤ ਸਿੰਘ ਉਹਦਾ ਨਾਮ ਆ ਕੋਈ ਉਹ ਬਦਲਣਾ ਚਾਹੀਦਾ ਜੀ ਉਥੋਂ

  • @gurmeetkaur2413
    @gurmeetkaur2413 7 днів тому +14

    ਨਸਾ ਖਤਮ ਕਰਨਾ ਇਹਨਾਂ ਦੇ ਵਸ ਦੀ ਗਲ ਨਹੀਂ ਇਹ ਕੋਹੜ ਪੰਜਾਬ ਦੀ ਜੁਆਨੀ ਨੂੰ ਚੰਗੀ ਤਰ੍ਹਾਂ ਗਾਲ ਚੁੱਕਾ ਹੈ

  • @gskang043
    @gskang043 4 дні тому +6

    ਬਹੁਤ ਹੀ ਵਧੀਆ ਫੈਸਲੇ ਸਨ ਹੁਕਮ ਜਾਰੀ ਕੀਤਿਆਂ ਗੱਲ ਨਹੀਂ ਬਣਨੀ ਇਸ ਉਤੇ ਸਖ਼ਤੀ ਕਰਨੀ ਪਵੇਗੀ

  • @mandeepkaurbutter1154
    @mandeepkaurbutter1154 7 днів тому +5

    ਸਾਰੇ ਪਿੰਡ ਕਮੀਆਂ ਨਾਲ ਭਰੇ ਪਏ ਨੇ

  • @kuldeepsinghchatha
    @kuldeepsinghchatha 5 днів тому +3

    ਐਲਾਨ ਤਾਂ ਸਰਕਾਰ ਬਣਨ ਤੋਂ ਦੂਜੇ ਦਿਨ ਕਰਨੇ ਸ਼ੁਰੂ ਕਰਤੇ ਸੀ।ਬਾਈ ਸਾਲ ਤੋਂ ਐਲਾਨਾਂ ਤੋਂ ਬਿਨਾਂ ਕੀ ਹੋਇਐ।ਲੋਕ ਸਭਾ ਦੀਆਂ ਚੋਣਾਂ ਦੱਸ ਹੀ ਗਈਆਂ

  • @mahinderpal9984
    @mahinderpal9984 4 дні тому +10

    ਪੱਲੇਦਾਰਾਂ ਨੂੰ ਸਿੱਧੇ ਤੌਰ ਤੇ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਬ

    • @malkitsimghbraich9979
      @malkitsimghbraich9979 2 дні тому

      Mann da halp line no.
      ਸਾਡੇ ਪਿੰਡ ਤੋਂ ਡਿਸਪੈਂਸਰੀ ਤੋਂ ਐਮਬੀਬੀਐਸ ਦਾ ਡਾਕਟਰ ਲੈ ਗਿਆ ਭਗਵੰਤ ਮਾਨ ਪਿੰਡ ਘੁੰਘਰਾਲੀ ਲਈ ਸਿੱਖਾਂ ਤਹਿਸੀਲ ਸਮਰਾਲਾ

  • @jbrar9804
    @jbrar9804 День тому

    ਇਹ ਐਲਾਨ ਹੀ ਨਾ ਰਹਿ ਜਾਣ। ਇਹ ਦਸ ਵਿਚ ਸਾਰੇ ਹੀ ਕੰਮ ਜ਼ਰੂਰ ਕਰੋ। ਜੀ ਭਗਵੰਤ ਮਾਨ ਸਾਬ ਜੀ ਹੱਥ ਜੋੜਕੇ ਬੇਨਤੀ ਸਾਡੀ

  • @Manoharsoni9258
    @Manoharsoni9258 День тому +1

    ਇਨ੍ਹਾਂ ਫੈਸਲਿਆਂ ਵਿੱਚ ਗਰੀਬ ਅਤੇ ਮਜ਼ਦੂਰ ਲਈ ਕੁਝ ਵੀ ਨਹੀਂ

  • @mandeepbutter3004
    @mandeepbutter3004 6 годин тому

    ਬਹੁਤ ਵਦੀਆ ਫੇਸਲੇ ਨੇ ਪਰ ਭਾਈ amratpall singh ਤੇ ਦੁਬਾਰਾ NSA ਲਗਾਈ ਏਹ ਬਹੁਤ ਗਲਤ ਏ

  • @jaskirat6695
    @jaskirat6695 3 дні тому +1

    Sahi g

  • @gurmelsingh7193
    @gurmelsingh7193 7 днів тому +16

    ਬਿੱਜਲੀ ਤੋਂ ਲਾਵਾਂ ਕੋਈ ਕੰਮ ਪਹਿਲਾਂ ਹੋਇਆ ਤਾ ਦੱਸਿਉ ਕੋਈ
    ਕਿਸੇ ਗਰੀਬ ਨੂੰ ਕੋਈ ਨੋਕਰੀ ਮਿਲ਼ੀ ਤਾਂ ਦੱਸਿਉ
    ਬਾਕੀ ਰੱਬ ਜਾਨਦਾ ❤❤ ਨਸ਼ਾ ਪਹਿਲਾਂ ਜੈਹਰੇ ਵੈਚਦੇ ਸੀ ਉਹਨਾਂ ਦੀ ਜ਼ਮੀਨ ਅਜੇ ਤੱਕ ਤਾਂ ਹੋਈ ਨੀ❤❤ ਬਾਕੀ ਰੱਬ ਹੀ ਰਾਖਾ ਪੰਜਾਬ ਅਤੇ ਪੰਜਾਬੀਆਂ ਦਾ❤❤ ਪੁਲਿਸ ਵੈਚਦੀ ਤਾਂ ਹੈ ਪਰ ਖਾਂਦੀ ਵੀ ਹੈ ਦੱਸਿਉ ਤੁਸੀਂ ਕੀ ਕਰੋਗੇ ਦੱਸਿਉ ਕੋਈ ❤❤ ਜਿੰਨੀਆਂ ਵੀ ਨੋਕਰੀਆ ਪੰਜਾਬ ਤੋਂ ਬਾਹਰ ਲਿਆ ਨੂੰ ਦਿੱਤੀ ਜਾ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਕੋਈ ਨੋਕਰੀ ਨਹੀ ਮਿਲਦੀ ਏਂ ਸਭ ਕੁੱਤੀ ਚੋਰਾਂ ਨਾਲ ਮਿਲ਼ੀ ਆ
    ਪੰਜਾਬ ਦਾ ਤਾਂ ਰੱਬ ਰਾਖਾ ਹੈ ਤੁਸੀਂ ਕੋਈ ਦੱਸਿਉ

    • @sandhusaab1451
      @sandhusaab1451 6 днів тому

      Mili veer

    • @harbhajansingh4281
      @harbhajansingh4281 2 дні тому

      Naukriya te bijli de billa te pehle de rahe han. Naukri den ch greeb amir da koi swal paida nahi hunda eh te merit te mildiya han.

    • @ramjilalsharma1076
      @ramjilalsharma1076 2 дні тому +1

      Prai de adhaar te nokri mil rahi hai, good job, griban da vi faida ho reha hai, Bina risvat ton Aaj tak koi nokri nahi mili, pehli waar is tran naal hoiya hai ! well done.

    • @AmarjitBhullar-gv7ij
      @AmarjitBhullar-gv7ij 14 годин тому +1

      ਪਹਿਲੀ ਗੱਲ ਤਾਂ ਇਹ ਹੈ ਕਿ ਭਾਈ ਨੌਕਰੀ ਸਰਕਾਰ ਹਰ ਇੱਕ ਨੂੰ ਤਾਂ ਦੇ ਨਹੀਂ ਸਕਦੀ ਕਿ ਹਰ ਇੱਕ ਨੂੰ ਮਿਲ ਜਾਵੇ। ਏਦਾਂ ਨਹੀਂ ਹੋ ਸਕਦਾ। ਬਾਕੀ ਇਸ ਵਿੱਚ ਗਰੀਬ ਅਮੀਰ ਦਾ ਕੋਈ ਮਤਲਬ ਨਹੀਂ ਹੈ ਉਹ ਵੱਖੋ ਵੱਖਰੇ ਕੋਟੇ ਹਨ। ਜਿਸ ਵਿਚ ਐਸ ਸੀ ਨੂੰ ਦੂਜਿਆਂ ਨਾਲੋਂ ਬਹੁਤ ਵੱਧ ਛੋਡ ਹੈ।ਤੇ ਬਾਕੀ ਨੌਕਰੀ ਮਿਲ ਨਹੀਂ ਹੈ ਮੈਰਿਟ ਦੇ ਆਧਾਰ ਤੇ ਟੈਸਟ ਦੇ ਆਧਾਰ ਤੇ।ਪੜਾਈ ਦੇ ਆਧਾਰ ਤੇ। ਹੁਣ ਜੇ ਗਰੀਬਾਂ ਦੇ ਬੱਚੇ ਹੋਣ ਭਾਵੇਂ ਅਮੀਰਾਂ ਦੇ ਬੱਚੇ ਹੋਣ ਜਿਹਨੇ ਅਠਵੀਂ ਦਸਵੀਂ ਕੀਤੀ ਹੈ ਤਾਂ ਉਸਨੂੰ ਕਿਥੋਂ ਨੌਕਰੀ ਮਿਲ ਜਾਵੇਗੀ। ਤੇ ਇੰਨਾ ਪ੍ਰਵਾਰਾਂ ਦੇ ਬੱਚੇ ਹੈ ਵੀ ਸਿਰਫ ਜ਼ਿਆਦਾ ਤਰ ਅੱਠਵੀਂ ਦਸਵੀਂ ਨੇ ਕੋਈ ਤਿੰਨ ਚਾਰ ਪ੍ਰਸੈਂਟ ਹੋਣਗੇ ਜਿਹੜੇ ਇਸ ਤੋਂ ਕੋਈ ਅੱਗੇ ਪੜੇ ਹੋਣਗੇ। ਹੋਰ ਹੁਣ ਭਗਵੰਤ ਮਾਨ ਕੀ ਕਰ ਦੇਵੇ ਦੋ ਸਾਲਾਂ ਵਿੱਚ।ਜਿਹੜੇ60-65 ਸਾਲ ਰਾਜ ਕਰ ਗੇ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਜਿੰਨਾ ਨੇ ਉਨ੍ਹਾਂ ਨੂੰ ਅਸੀਂ ਕਦੇ ਇਹ ਸਵਾਲ ਕੀਤੇ ਸਨ। ਬਾਕੀ ਇਹਦੇ ਮਾਨ ਸਰਕਾਰ ਵਾਸਤੇ ਉਨਾਂ ਨੇ ਪੰਜਾਬ ਦੇ ਖਜ਼ਾਨੇ ਵਿਚ ਛੱਡਿਆ ਕੀ ਸੀ ਇਹ ਪਤਾ ਤਹਾਨੂੰ। ਮੈਂ ਕਹਿੰਨਾਂ ਕਿ ਉਹ ਫਿਰ ਵੀ ਚੰਗਾ ਹੈ ਜਿਹੜਾ ਸਾਰੀ ਜਾ ਰਿਹਾ ਹੈ। ਟੋਟਲ ਨਹਿਰਾਂ ਅਤੇ ਸੂਏ ਜਿੰਨਾ ਵਿੱਚ ਸੱਤਰ ਸੱਤਰ ਸਾਲ ਹੋ ਗਏ ਨੇ ਪਾਣੀ ਨਹੀਂ ਸੀ ਆਇਆ ਉਹ ਉਸਨੇ ਸਾਰੇ ਪੱਕੇ ਕਰਵਾ ਕੇ ਪਾਣੀ ਪਹੁੰਚਾ ਦਿੱਤਾ ਹੈ। ਬਾਕੀ ਸਹਿਜ ਸਹਿਜ ਕੰਮ ਹੁੰਦੇ ਹਨ ਇਕ ਦਮ ਨਹੀਂ।ਦੋ ਸਾਲਾਂ ਵਿੱਚ ਤਾਂ ਜੇ ਕੋਈ ਆਪਣੇ ਪ੍ਰਵਾਰ ਵਿੱਚੋਂ ਅੱਡ ਹੋਇਆ ਹੋਵੇ ਤਾਂ ਉਹ ਨਹੀਂ ਇੰਨੀ ਜਲਦੀ ਸੂਤਰ ਆਉਂਦਾ ਜਿਹੜਾ ਕਿ ਚਾਰ ਪੰਜ ਮੈਂਬਰ ਹੁੰਦੇ ਹਨ ਤੇ ਇਹ ਤਾਂ ਫਿਰ ਵੀ ਪੰਜਾਬ ਹੈ ਤੇ ਉਸਨੂੰ ਖਜ਼ਾਨੇ ਵਿਚ ਵੀ ਕੁਝ ਨਹੀਂ ਮਿਲਿਆ।ਤੇ ਉਹ ਫਿਰ ਵੀ ਬਹੁਤ ਕੁਝ ਕਰ ਰਿਹਾ ਹੈ।ਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵਧੀਆ ਕਰੇਗਾ। ਪਰ ਹੌਂਸਲਾ ਕਰਨਾਂ ਚਾਹੀਦਾ ਹੈ।

  • @oiffcal.harman
    @oiffcal.harman День тому

    ਫੈਸਲੇ ਜਦੋਂ ਲਾਗੂ ਹੋ ਜਾਣਗੇ ਫਿਰ ਭਗਵੰਤ ਸਿੰਘ ਮਾਨ ਦੀਆਂ ਸਿਫਤਾਂ ਕਰਾਂਗੇ ਨਹੀਂ ਤਾਂ ਪਤਾ ਹੀ ਹੈ ਧੰਨਵਾਦ =ਪ੍ਰੇਮ ਸਿੰਘ ਨੀਲੋਂ

  • @jagjitsingh3102
    @jagjitsingh3102 6 днів тому +1

    ਮੁੱਖ ਮੰਤਰੀ ਸਹਿਬ ਜੀ ਬਹੁਤ ਵਦੀਆਂ ਕੰਮ ਕੀਤਾ ਜੀ ਪਰ ਨਾਲ ਹੀ ਲਾਗੂ ਕਰ ਦਿਉ ਜੀ ।🎉

  • @BalkarSingh-og4xb
    @BalkarSingh-og4xb 6 днів тому +1

    ਮਾਨ ਸਿੰਘ ਨੇ ਕਿੰਨਾ ਵਧੀਆ ਫੈਸਲਾ ਕੀਤਾ। ਮਾਨ ਸਾਹਿਬ ਇਕ ਸੁਝਾਅ ਬੌਕਸ ਲਾਏ ਜਿੱਥੇ ਸਰਕਾਰ ਦੀ ਵਧੀਆ ਕਾਰਗੁਜ਼ਾਰੀ ਲਈ ਸੁਝਾਅ ਭੇਜੇ ਜਾਣ।

  • @singhkang-xh7hz
    @singhkang-xh7hz 6 днів тому +12

    ਅਦਾਲਤ ਵੱਲ ਵੀ ਧਿਆਨ ਦਿਓ ਮਾਨ ਸਾਹਿਬ ਕੇਸ ਬਹੁਤ ਲੰਮੇ ਚਲਦੇ

    • @naseebchand8371
      @naseebchand8371 3 дні тому

      ਅਦਾਲਤ ਕੰਮਲੈਕਸ ਵਿਚ ਮੁੱਖ ਮੰਤਰੀ ਘੰਟਾਂ ਨਹੀ ਕਰ ਸਕਦਾ

  • @SonaSharma-lq3rb
    @SonaSharma-lq3rb День тому

    ਭਗਵੰਤ, ਮਾਨਾਂ, ਕੁੱਛ, ਕਰਲਾ, ਹੁਣ, ਤਾਂ,

  • @KulwinderSingh-eb6cb
    @KulwinderSingh-eb6cb День тому

    ਜੇ ਲੋਕ ਸਾਥ ਦੇਣ ਮਾਨ ਸਾਬ ਦਾ ਰੰਗਲਾ ਪੰਜਾਬ ਬਣ ਸਕਦਾ ਜੇ ਲੋਕ ਇੱਕ ਦੂਜੇ ਦੇ ਪਿਛੇ ਲੱਗ ਕੇ ਆਪ ਦੀ ਮਰਜ਼ੀ ਤੇ ਰੋਲਾ ਪੌਣ ਨਾਲ ਕੁਝ ਨਹੀਂ ਹੋਣਾ ਜੇ ਇਹ 10 ਕਨੂੰਨ ਲਾਗੂ ਹੋ ਗਏ ਨਸ਼ਾ ਬੰਦ ਜਾਂ ਘੱਟ ਤਾ ਪੱਕਾ ਜਾਵੇਗਾ ਜਦੋਂ ਜ਼ਮੀਨ ਜਬਤ ਹੋਈ

  • @BaldevSingh-pp7dd
    @BaldevSingh-pp7dd 6 днів тому +1

    Ok Je Thanks
    Very Good God Blees You

  • @paramkaur6268
    @paramkaur6268 2 дні тому +1

    Good job

  • @SidhuSaab-ih6tf
    @SidhuSaab-ih6tf 6 днів тому +1

    ਸਰਕਾਰ ਜੇ ਘਰ ਘਰ ਨੋਕਰੀ ਦੇਵੇ ਤਾਂ ਪੰਜਾਬ ਨਛਾ ਮੁਕਤ ਸਮਝੋ ਨਹੀਂ ਤਾਂ ਸਾਰੇ ਫੈਸਲੇ ਝੂਠੇ ਹਨ ਜੀ ਪਹਿਲੀਆਂ ਸਰਕਾਰਾਂ ਵਾਂਗ ਮਿੱਠੀਆਂ ਮਿਰਚਾਂ ਵਾਂਗ

  • @daya.singh.cheema4010
    @daya.singh.cheema4010 7 днів тому +5

    ਸਹੀ ਫੈਸਲੇ ਹਨ

    • @harbhajansingh4281
      @harbhajansingh4281 5 днів тому

      Police walian di bahut kami hai. 10000 police wale turant bharti karne chahide han.

  • @JesusChristJesusJesus-uo5mq
    @JesusChristJesusJesus-uo5mq 6 днів тому +2

    ਸਹੀ ਫੈਸਲੇ ਹੈ

  • @JonRai-fc7rf
    @JonRai-fc7rf 5 днів тому +2

    CM man ji no Garib bande pakke Makan banae Jaan

  • @ParamjitKaur-fw6bz
    @ParamjitKaur-fw6bz 6 днів тому +4

    ਆਂਗਣਵਾੜੀ ਸੈਂਟਰ ਬੰਦ ਕੀਤੇ ਜਾਣ,

  • @ButaSinghVirk-oj2nv
    @ButaSinghVirk-oj2nv 6 днів тому +1

    Wmk ji

  • @jasvirkaur7981
    @jasvirkaur7981 2 дні тому

    ਬਹੁਤ ਵਧੀਆ ਗੱਲ ਹੈ ਬਾਈ ਜੀ

  • @harbhajansingh4281
    @harbhajansingh4281 5 днів тому +1

    Maan saab ne bahut vadhiya faisle laye han. Maan saab eh sakhti nal laagoo hone chahide han. 10000 policewalia diya badliya zroor honia chahidia han nahi te noi sudhaar nahi ho sakda.

  • @user-bv1br9mq7p
    @user-bv1br9mq7p 5 днів тому +1

    Dhanbad man sahab ji tushi jo Faisale ley han thik han.ah same di jarurt se. Mulajama de.tabadle jarur hone chahi de han. Ah kanun sare mahkmrde bich hona chahida hai ok ji thank you

  • @ranjeetkhanna3993
    @ranjeetkhanna3993 22 години тому

    ਸਾਨੂੰ ਤਾ ਭਾਈ ਅਮਿੰਤਪਾਲ ਸਿੰਘ ਖਾਲਸਾ ਚਹੀਦਾ ਅਗਲਾ ਮੁੰਖ ਮਾਤਰੀ ਪੰਜਾਬ ਭਾਈ ਅਮਿੰਤਪਾਲ ਸਿੰਘ ਖਾਲਸਾ🦁

  • @desipenduvirsa
    @desipenduvirsa 7 днів тому +2

    Good work

  • @usharanchal4344
    @usharanchal4344 День тому

    ਬਹੁਤ ਵਧੀਆ ਫੈਸਲੈ ਪਰ ਅਮਲ ਹੋਣਾ ਚਾਹੀਦਾ ਹੈ

  • @ArshGill-cq6vq
    @ArshGill-cq6vq 6 днів тому +1

    ਬਹੁਤ ਵਧੀਆ ਸੀ

  • @jagseerbehniwal7935
    @jagseerbehniwal7935 7 днів тому +5

    ❤❤❤❤❤❤❤ ਬਹੁਤ ਹੀ ਚੰਗੀ ਗੱਲ ਹੈ ਭਗਵੰਤ ਮਾਨ ਸਿਹਾ ਜਿਹੜੇ ਐਲਾਨ ਕੀਤੇ ਹਨ ਇਹਨਾਂ ਨੂੰ ਲਾਗੂ ਕਰ ਦਿਓ ਭਾਈ

  • @gurmailsingh1044
    @gurmailsingh1044 7 днів тому +28

    ਨਸ਼ਿਆਂ ਵਲੀਆ ਨੂੰ ਕੋਈ ਨਹੀ ਫਾੜਦਾ

  • @harbanskamboj9488
    @harbanskamboj9488 6 днів тому +6

    ਮੁੱਖ ਮੰਤਰੀ ਸ਼ਿਕਾਇਤ ਬਾਕਸ ਹਰ ਜ਼ਿਲ੍ਹੇ ਵਿੱਚ ਇੱਕ ਲਗਾਓ ਜਿਹੜਾ ਦੂਰ ਤੋ ਨਜ਼ਰ ਆਵੇ

  • @user-dj7fp7fo9c
    @user-dj7fp7fo9c 5 днів тому +1

    Good 👍👌 job

  • @kulwindersingh1584
    @kulwindersingh1584 7 днів тому +3

    AAP ❤

  • @jasshonki4379
    @jasshonki4379 7 днів тому +2

    Best

  • @Vicky-gl1ww
    @Vicky-gl1ww День тому +1

    ❤❤❤❤❤❤❤❤❤❤❤❤❤❤❤❤❤❤❤❤❤❤❤❤

  • @nksharma3755
    @nksharma3755 День тому

    Perfect planning for the welfare of Punjabi and human beings.support by the concerned officer and implementation is requested and expected.for desired and fruitful results.
    Jai hind jai Bharat

  • @GurdeepSingh-fu9vs
    @GurdeepSingh-fu9vs День тому

    All very good decisions if implemented __Senior citizens problems should be given proprietary in all the departments,

  • @shamsingh8572
    @shamsingh8572 7 днів тому +3

    Man.Sahib.Eh.Tuhadia.Galla.Hi.Rahingia

  • @HarpreetKaur-ok1gn
    @HarpreetKaur-ok1gn 13 годин тому

    Very nice

  • @lakhwantsingh3535
    @lakhwantsingh3535 21 годину тому

    Good work 😊

  • @panjabiyaat
    @panjabiyaat День тому +1

    Good CM g

  • @devinderpaularora6970
    @devinderpaularora6970 День тому

    Good decision Maan sahib is trying best for welfare of punjab

  • @majorsingh9897
    @majorsingh9897 7 днів тому +1

    Good. News

  • @bhatiasaab851
    @bhatiasaab851 15 годин тому +1

    Good cm

  • @HappyBhatti-so7md
    @HappyBhatti-so7md День тому

    👌👌👌👌👌

  • @sandeepsingh6476
    @sandeepsingh6476 День тому

    👌👌👌👍👍👍👍👍

  • @ButaSinghVirk-oj2nv
    @ButaSinghVirk-oj2nv 6 днів тому +2

    Cm maan jindabad ❤

  • @bholagabbi1791
    @bholagabbi1791 6 днів тому

    ❤❤❤

  • @user-vp2gl3rb6m
    @user-vp2gl3rb6m 2 дні тому

    V. Good

  • @sukhbirkaur719
    @sukhbirkaur719 3 дні тому

  • @Jot_boutique67
    @Jot_boutique67 7 днів тому +1

    Good job 👍🏻👍🏻

  • @jarnailsingh4167
    @jarnailsingh4167 4 дні тому

    Good Work ❤❤❤❤❤❤❤

  • @Rajrattansingerchabhal
    @Rajrattansingerchabhal 5 днів тому +1

    Bhut vadia hai

  • @gurjeetsarn185
    @gurjeetsarn185 День тому

    ਬਹੁਤ ਸਹੀ ਫੈਸਲੇ ਲਏ

  • @KulwinderSingh-eb6cb
    @KulwinderSingh-eb6cb День тому

    6 ਇਲਾਨ ਤਾਂ ਬਹੁਤ ਵਧੀਆ ਕੀਤਾ

  • @ParamjitSingh-pb1cv
    @ParamjitSingh-pb1cv 4 дні тому

    ਗੱਲਾਂ ਈ ਆ ਬੱਸ 💯💯💯

  • @NirmalSingh-nz5ux
    @NirmalSingh-nz5ux 2 дні тому

    Good👍👍

  • @harindersingh6086
    @harindersingh6086 2 дні тому

    You right

  • @JoginderSingh-bp9ds
    @JoginderSingh-bp9ds День тому

    Varigud News

  • @somraj4410
    @somraj4410 6 днів тому +1

    बहुत बढ़िया जी

  • @malkitsimghbraich9979
    @malkitsimghbraich9979 2 дні тому

    v good a

  • @rajaramrajbhar4542
    @rajaramrajbhar4542 День тому

    Good 👍 manji, अखिल भारतीय राजभर संगठन लुधियाना पंजाब

  • @jassandhu7187
    @jassandhu7187 День тому

    ਸਾਡੇ ਸਮਾਣੇ ਤੋ ਕਿਨਾਂ ਨਸਾਂ ਲੈਣਾ ਸਰੇਆਮ ਮਿਲਦਾ ਹੈ

  • @user-zw9vg8up8k
    @user-zw9vg8up8k День тому +5

    ਬਹੁਤ ਵਧੀਆ ਏ ਜੀ

  • @user-zi9vw3jk6k
    @user-zi9vw3jk6k 2 дні тому

    🙏🙏🌹🌹🙏🙏

  • @user-re8go8di1t
    @user-re8go8di1t 15 годин тому

    Good 👍

  • @lakhwantsingh3535
    @lakhwantsingh3535 21 годину тому

    ਕਾਲੀਆ ਪੇਡਾ ਤੇ ਨੱਥ ਪਾਉਣੀ ਚਾਹੀਦੀ ਏ

  • @davindersinghmohar277
    @davindersinghmohar277 18 годин тому

    Ok good job sir

  • @user-pj5cw9se1o
    @user-pj5cw9se1o 4 дні тому

    Good

  • @RajaGill-jx4kn
    @RajaGill-jx4kn День тому

    ਮਾਨ ਸਾਬ ਜੀ ਤੁਹਾਡਾ ਦਿਲੋ ਧੰਨਵਾਦ ਕੀਤਾ ਜਾਂਦਾ ਹੈ ਜੀ ਪਰ ਬੇਨਤੀ ਹੈ ਜਿਥੇ SHO ਨਵੀਆਂ ਗੱਡੀਆਂ ਦਿੱਤੀਆ ਗਈਆ ਉਥੇ ਵੀ ਕੋਈ ਫਰਕ ਨਹੀਂ ਪਿਆ ਚੋਰ ਚੋਰੀਆ ਉਸੇ ਤਰਾ ਕਰਦੇ ਵਾਲੀਆ ਲਾਉਦੇ ਬਦਮਾਸ਼ ਗੁੰਡਾਗਰਦੀ ਕਰਦੇ ਤੁਹਾਡੀ ਪੁਲਿਸ ਨਵੀਆ ਗੱਡੀਆ ਵਾਲੇ ਪਤਾ ਨਹੀ ਕਿਥੇ ਗਏ ਹੋਏ ਨੇ ਧੰਨਵਾਦ ਜੀ

  • @sg8604
    @sg8604 6 днів тому

    🙏🙏🙏🙏🙏

  • @user-zz5ts6vm1b
    @user-zz5ts6vm1b 6 днів тому +1

    Sony. . Sarpanch .buthgarh .vale . Di. . Suno

  • @user-vh5rm5mz5p
    @user-vh5rm5mz5p 7 днів тому +3

    ਜੱਜ ਸਿਆਂ ਹਰ ਰੋਜ਼ ਨਵੇਂ ਨਵੇਂ ਫੈਸਲੇ ਸੁਣਾ ਕੇ ਲੋਕਾਂ ਨੂੰ ਖੁਸ਼ ਕਰਦੇ ਰਿਹਾ ਕਰੋ ਬਾਕੀ ਜੇਕਰ ਇਹ ਫੈਸਲੇ ਜ਼ਮੀਨੀ ਪੱਧਰ ਤੇ ਲਾਗੂ ਹੋਣ ਤਾ ਹੀ ਕੋਈ ਗੱਲ ਬਣੇਗੀ ਕਿਉਂਕਿ ਅਲਾਨ ਤਾਂ ਪਹਿਲਾਂ ਵੀ ਕਈ ਹੋਏ ਹਨ ਜੋ ਅਲਾਨ ਬਣ ਕੇ ਹੀ ਰਹਿ ਜਾਂਦੇ ਹਨ।

  • @SinghGurnam-kd9qi
    @SinghGurnam-kd9qi 20 годин тому

    ❤ Good job maan Sahab

  • @jaggasinghkadarwala2192
    @jaggasinghkadarwala2192 4 дні тому

    ਇਹ ਫੈਸਲਾ ਸਿਰਫ ਸੋਸ਼ਲ ਮੀਡੀਆ ਤੇ ਹੀ ਹੈ ਗਰਾਉਡ ਲੈਵਲ ਤੇ ਨਹੀਂ ਹੋਣਾ

  • @HchxJvjc
    @HchxJvjc 3 дні тому

    Ok

  • @GurmeetSingh-is3kk
    @GurmeetSingh-is3kk 2 дні тому

    😊😊😊😊😊

  • @user-lx8jb5em6h
    @user-lx8jb5em6h 2 дні тому

    Good ❤❤❤❤❤

  • @user-tk7nk2rq1h
    @user-tk7nk2rq1h 3 дні тому +1

    ਵਾਹ ਜੀ ਵਾਹ ਕਿਆ ਗੱਲ ਕਰਦੇ ਓ ਯਾਰ ਮਾਨ ਗੱਪਾ ਵੀ ਵੱਡੀਆਂ ਮਾਰ ਲੈਂਦਾ ਏ 🤣🤣🤣🤣🤣 ਬਾਕੀ ਜੇ ਅਗਲੀ ਅਲੈਕਸ਼ਨ ਚ ਖਾਤਾ ਖੋਲਣਾਂ ਏ ਤਾਂ ਅਮ੍ਰਿਤਪਾਲ ਨੂੰ ਬਾਹਰ ਕੱਡਦੇ ਨਹੀ ਤੇਰਾ ਖਾਤਾ ਵੀ ਨਹੀ ਖੁੱਲਣਾ ਅਗਲੀਵਾਰੀ 🤫

  • @rampiara6889
    @rampiara6889 7 днів тому +1

    6 farsla very nice

  • @PUNJABSINGH-kf8rx
    @PUNJABSINGH-kf8rx 3 дні тому

    Right

  • @jslakhi6464
    @jslakhi6464 3 дні тому

    ਬਿਜਲੀ ਫਰੀ ਨਹੀਂ ਹੈ
    584 ਜੁੱਟ ਦਾ 2680 ਰੁਪਏ ਬਿਲ ਆਇਆ ਹੈ

  • @ravirakhra3812
    @ravirakhra3812 19 годин тому

    GOOD JOB 👍

  • @rachnamahey
    @rachnamahey 4 дні тому

    Good news

  • @Mangatram-fi3vi
    @Mangatram-fi3vi 5 днів тому

    👌👌👍👍🙏🙏💪💪💐💐