Shiv Kumar Batalvi shares inspiration: A rare interview | BBC NEWS PUNJABI

Поділитися
Вставка
  • Опубліковано 21 лип 2019
  • Shiv Kumar Batalvi, the celebrated poet in conversation with BBC reporter Mahendra Kaul.
    Subscribe to our UA-cam channel: bit.ly/2o00wQS
    For more stories, visit: www.bbc.com/punjabi
    FACEBOOK: / bbcnewspunjabi
    INSTAGRAM: / bbcnewspunjabi
    TWITTER: / bbcnewspunjabi

КОМЕНТАРІ • 148

  • @shayardildhillon9789
    @shayardildhillon9789 5 років тому +46

    *ਸੱਜਦਾ ਮੇਰਾ ਸ਼ਿਵ ਕੁਮਾਰ ਬਟਾਲਵੀ ਨੂੰ ,*
    *ਜਿਹੜਾ ਬਿਰਹਾ ਦਾ ਸੁਲਤਾਨ ਜੀ ....*
    *ਜੀਹਨੇ ਦਰਦ ਨੂੰ ਪਾਈ ਘੁੱਟ ਗਲਵੱਕੜੀ ,*
    *ਜਿਸਤੇ ਮਾਂ ਬੋਲੀ ਨੂੰ ਏ ਮਾਣ ਜੀ ....*
    *ਜੀਹਨੇ ਪੀੜਾਂ ਨੂੰ ਫੁੱਲ ਸਮਝਿਆ ,*
    *ਜਿਸਦੇ ਲੱਖਾਂ ਦਿਲਾਂ ਉੱਤੇ ਅਹਿਸਾਨ ਜੀ ...*
    *ਜਿਸਦਾ ਹਰ ਬੋਲ ਦਿਲ ਨੂੰ ਟੁੰਬ ਦਾ ,*
    *ਜੀਹਦੇ ਗੀਤ ਹਵਾਵਾਂ ਨੂੰ ਮਹਿਕਾਨ ਜੀ ....*
    *ਜਿਸ ਨਿੱਕੀ ਉਮਰੇ ਉਹ ਸਭ ਕਰ ਦਿੱਤਾ ,*
    *ਜਿਸਨੂੰ ਕਰਨ ਲਈ ਸਦੀਆਂ ਲੱਗ ਜਾਣ ਜੀ ......*
    *ਜਿਸਦੀ ਸੀਰਤ ਵਿਚ ਸੀ ਰੱਬ ਵੱਸਦਾ ,*
    *ਤੇ ਫਨਕਾਰੀ ਉੱਤੇ ਰਤਾ ਵੀ ਨਹੀ ਸੀ ਗੁਮਾਨ ਜੀ....*
    *ਜਿਸਨੇ ਪੀਂਘ ਝੂਟੀ ਅਵੱਲੇ ਇਸ਼ਕ ਦੀ ,*
    *ਚੁਣ ਹਿਜਰਾਂ (ਬਿਰਹਾ) ਵਾਲੇ ਟਾਣ (ਡਾਣ) ਜੀ ....*
    *ਜੋ ਖੁਦ ਜੋਬਨ ਰੁੱਤੇ ਮਰ ਗਿਆ,*
    *ਕੋਹਿਨੂਰ ਵਰਗੀ ਸ਼ਾਇਰੀ ਸਾਨੂੰ ਕਰਕੇ ਦਾਨ ਜੀ...*
    *ਲੂਣਾ ਲਿਖ ਜੋ ਔਰਤ ਦੀ ਆਵਾਜ ਬਣਿਆ ,*
    *ਇਕ ਇਕ ਦੁੱਖ ਨੂੰ ਕਲਮ ਰਾਂਹੀ ਕਰ ਬਿਆਨ ਜੀ....*
    *ਬਦ-ਨਸੀਬੀ ਵਾਲਿਆਂ ਦਾ ਜੋ ਯਾਰ ਹੈ ਪੱਕਾ ,*
    *ਜਿਸਦੇ ਹਰਫ ਹੀ ਦੁੱਖ ਵੰਡਾਣ ਜੀ ....*
    *ਢਿੱਲੋਂ ਅੰਦਰ ਤਾਂ ਸ਼ਿਵ ਦਿਲ ਬਣ ਧੜਕਦਾ,*
    *ਤੇ ਰੂਹ ਕਰਦੀ ਏ ਗੁੰਨ-ਗਾਨ ਜੀ ...*
    *ਸਦਾ ਰੂਹ ਕਰਦੀ ਹੈ ਗੁਣਗਾਨ ਜੀ ....*
    ✒✒✒9.2.2018/1.30pm...
    ਜਨਮਦਿਨ ਦੀਆਂ ਕੋਟ ਕੋਟ ਮੁਬਾਰਕਾਂ 🎂🎂🎂🎁🎁🌹🌹❤❤💞💞🙏🙏🙏🙏ਸ਼ਿਵ ਕੁਮਾਰ ਬਟਾਲਵੀ ਸਾਬ ਜੀ ਤੁਸੀਂ ਮੇਰੀ ਰੂਹ, ਦਿਲ,ਤੇ ਮੁਰਸ਼ਦ ਹੋ।
    I really love you and miss you shiv kumar batalvi saab ji 😍❤🌹🌹🙏😢😢😢😭😭😭

  • @simiedulay
    @simiedulay 3 роки тому +40

    His way of talking was so soothing & intellectual ...a normal person can't even understand half of his emotions!! Such a great personality & legendary poet!! Legends never die 🤍🙏

    • @strikerarshmaan3532
      @strikerarshmaan3532 2 роки тому +1

      so smooth voice and accent 😍

    • @adarshdeeptrivedi9670
      @adarshdeeptrivedi9670 Рік тому

      YOU CAN THATS GGOD TO SEE GIRL OF SUCH AGE UNDERSTANDING THIS

    • @Kandyrose0108
      @Kandyrose0108 Рік тому +1

      Oh god... I fall more and more in love with him... was reading raat chaanani main turaan...oh I feel like crying

  • @singhvarinder5009
    @singhvarinder5009 3 роки тому +7

    ਸ਼ੁਕਰਾਨਾ ਜੀ...ਸ਼ਿਵ ਦੀ ਅਵਾਜ਼ ਦੀ ਮਿਠਾਸ ਸੁਣਾੳੁਣ ਲੲੀ
    ਸ਼ਾੲਿਰੀ ਨੂੰ ਨਵੇਂ ਰਾਹਾਂ ਤੇ ਪਾੳੁਣ ਵਾਲਾ ਸ਼ਾੲਿਰ ਸ਼ਿਵ

  • @withchinu
    @withchinu 5 років тому +95

    ਜਦੋਂ ਸ਼ਿਵ ਦੀ ਗੱਲ ਆਉਂਦੀ ਹੈ ਤਾਂ ਸ਼ਬਦ ਖਤਮ ਹੋ ਜਾਂਦੇ ਹਨ । ਸ਼ਿਵ ਦੀ ਸ਼ਾਇਰੀ ਅਮਰ ਹੈ

    • @kharbandasatish8755
      @kharbandasatish8755 3 роки тому +3

      ਬਿਲਕੁਲ ਸਹੀ ਸ਼ਿਵ ਦੀ ਸ਼ਾਇਰੀ ਅਮਰ ਹੈ ਤੇ ਰਹਿੰਦੀ ਦੁਨੀਆ ਤਕ ਅਮਰ ਰਹੇਗੀ ।

    • @gulzarchand6614
      @gulzarchand6614 3 роки тому

      Salam hai teri shayeri or tainu

  • @nirmalsingh6781
    @nirmalsingh6781 Рік тому +1

    ਸਾਡੇ ਵਿਰਸੇ ਦੇ ਕੋਹੇਨੂਰ ਹੀਰੇ ਹਨ ਇਹੋ ਜੇਹੇ ਮਹਾਨ ਲੋਕ ਲੱਖ ਲੱਖ ਵਾਰ ਸਿਜਦਾ ਹੈ ਮੇਰਾ ਏਹੋ ਜੇਹੇ ਮਹਾਨ ਲੋਕਾਂ ਨੂੰ

  • @gurusaria9376
    @gurusaria9376 5 років тому +25

    ਸ਼ੁਕਰੀਆ ਬੀਬੀਸੀ
    ਮਹਾਨ ਕਵੀ ਨੂੰ ਚੇਤੇ ਕਰਨ ਲਈ

    • @BBCNewsPunjabi
      @BBCNewsPunjabi  5 років тому +1

      ua-cam.com/video/mEgJ-rzI9qE/v-deo.html

  • @ravindersingh-kw6jj
    @ravindersingh-kw6jj 5 років тому +29

    ਇਸ ਲਈ ਹੀ ਬੀਬੀਸੀ ਵਧੀਆ ਲਗਦਾ। ਸ਼ੁਕਰੀਆ ਬੀਬੀਸੀ

  • @shamindersngh
    @shamindersngh 5 років тому +18

    ਬੀਬੀਸੀ ਨੂੰ ਸ਼ਿਫਾਰਿਸ਼ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਸ਼ਿਵ ਦੀਆਂ ਕਵਤਾਵਾਂ ੧੦ ਤਕ ਦੇ syllabus ਵਿੱਚ ਸ਼ਾਮਿਲ ਕਰ ਲੈਣਾ ਚਾਹੀਦਾ ਹੈ, ਮਾਡਰਨ ਕਵੀ ਜਰੂਰ ਹੋਣੇ ਚੀਏਦੇ ਨੇ ਤਾਂ ਕਿ ਪੰਜਾਬੀ ਜਿੰਦਾ ਰਹੇ ਖੁਸ਼ਹਾਲ ਰਹੇ !

    • @shayardildhillon9789
      @shayardildhillon9789 4 роки тому +2

      *ਬਿਲਕੁਲ ਦਰੁਸਤ ਫਰਮਾਇਆ ਤੁਸੀਂ। ਸ਼ਿਵ ਕੁਮਾਰ ਬਟਾਲਵੀ ਸਾਬ ਪੰਜਾਬੀ ਸਾਹਿਤ ਦਾ ਕੋਹਿਨੂਰ ਹੀਰਾ ਹਨ।* 💎🌹🙏 *ਪੰਜਾਬ, ਪੰਜਾਬੀ ਬੋਲੀ, ਪੰਜਾਬੀਅਤ, ਪੰਜਾਬੀ ਸਾਹਿਤ- ਜ਼ਿੰਦਾਬਾਦ* 💞 ❤✊✊

    • @baljitdadwalofficial6880
      @baljitdadwalofficial6880 3 роки тому +1

      Agreed 👍

    • @Kavita_punjabi
      @Kavita_punjabi 2 роки тому

      ua-cam.com/channels/F3Twx2gfQRwYUqnIJGz6iA.html

  • @halalamaster48
    @halalamaster48 Рік тому +3

    Shiv was lotus of Punjabi literature, a complete personality with all the qualities with non selfish elements.

  • @iqbalkrishan2551
    @iqbalkrishan2551 3 роки тому +7

    बौद्धिक व्यक्ति एक धीमी मौत मर रहा है
    ये बात कवि ने 50 साल पहले पहले कही थी
    आज भी कितनी प्रासंगिक है

  • @Ty_gerstyle
    @Ty_gerstyle 5 років тому +42

    My favourite poet....the Keats of India...!! Irreplaceable and astounding poet.....!!

    • @fatih6291
      @fatih6291 4 роки тому +3

      Fuck keats
      He is shiv kumar.
      Keats was shiv kumar of west

    • @simiedulay
      @simiedulay 3 роки тому +2

      "Mein Keats ya shelley nhi bnh na chonda"- Shiv kumar Batalvi

    • @Ty_gerstyle
      @Ty_gerstyle 3 роки тому

      @@simiedulay this is interesting..!!

    • @Rahul-qt3ui
      @Rahul-qt3ui Рік тому

      @@simiedulay source ?

  • @tedewalhoney2525
    @tedewalhoney2525 Рік тому

    ਧੰਨਵਾਦ ਸ਼ਿਵ ਦੇ ਦਰਸ਼ਣ ਕਰਵਾਉਣ ਲਈ

  • @CharanjitSingh-ot3vz
    @CharanjitSingh-ot3vz 5 років тому +14

    ਕੀ ਪੁੱਛਦੇ ਓ ਹਾਲ ਫ਼ਕੀਰਾਂ ਦਾ
    ਸਾਡਾ ਨਦੀਓਂ ਵਿਛੜੇ ਨੀਰਾਂ ਦਾ
    ਸਾਡਾ ਹੰਝ ਦੀ ਜੂਨੇ ਆਇਆਂ ਦਾ
    ਸਾਡਾ ਦਿਲ ਜਲਿਆਂ ਦਿਲਗੀਰਾਂ ਦਾ
    ਇਹ ਜਾਣਦਿਆਂ ਕੁਝ ਸ਼ੋਖ਼ ਜਹੇ
    ਰੰਗਾਂ ਦਾ ਹੀ ਨਾਂ ਤਸਵੀਰਾਂ ਹੈ
    ਜਦ ਹੱਟ ਗਏ ਅਸੀਂ ਇਸ਼ਕੇ ਦੀ
    ਮੁੱਲ ਕਰ ਬੈਠੇ ਤਸਵੀਰਾਂ ਦਾ
    ਸਾਨੂੰ ਲੱਖਾਂ ਦਾ ਤਨ ਲੱਭ ਗਿਆ
    ਪਰ ਇਕ ਦਾ ਮਨ ਵੀ ਨਾ ਮਿਲਿਆ
    ਕਿਆ ਲਿਖਿਆ ਕਿਸੇ ਮੁਕੱਦਰ ਸੀ
    ਹੱਥਾਂ ਦੀਆਂ ਚਾਰ ਲਕੀਰਾਂ ਦਾ
    ਤਕਦੀਰ ਤਾਂ ਆਪਣੀ ਸੌਂਕਣ ਸੀ
    ਤਦਬੀਰਾਂ ਸਾਥੋਂ ਨਾ ਹੋਈਆਂ
    ਨਾ ਝੰਗ ਛੁੱਟਿਆ ਨਾ ਕੰਨ ਪਾਟੇ
    ਝੁੰਡ ਲੰਘ ਗਿਆ ਇੰਜ ਹੀਰਾਂ ਦਾ
    ਮੇਰੇ ਗੀਤ ਵੀ ਲੋਕ ਸੁਣੀਂਦੇ ਨੇ
    ਨਾਲੇ ਕਾਫ਼ਰ ਆਖ ਸਦੀਂਦੇ ਨੇ
    ਮੈਂ ਦਰਦ ਨੂੰ ਕਾਅਬਾ ਕਹਿ ਬੈਠਾ
    ਰੱਬ ਨਾਂ ਰੱਖ ਬੈਠਾ ਪੀੜਾਂ ਦਾ
    ਮੈਂ ਦਾਨਸ਼ਵਰਾਂ ਸੁਣੀਂਦਿਆਂ ਸੰਗ
    ਕਈ ਵਾਰ ਉੱਚੀ ਬੋਲ ਪਿਆ
    ਕੁਝ ਮਾਣ ਸੀ ਸਾਨੂੰ ਇਸ਼ਕੇ ਦਾ
    ਕੁਝ ਦਾਅਵਾ ਵੀ ਸੀ ਪੀੜਾਂ ਦਾ
    ਤੂੰ ਖ਼ੁਦ ਨੂੰ ਆਕਲ ਕਹਿੰਦਾ ਹੈਂ
    ਮੈਂ ਖ਼ੁਦ ਨੂੰ ਆਸ਼ਕ ਦੱਸਦਾ ਹਾਂ
    ਇਹ ਲੋਕਾਂ 'ਤੇ ਛੱਡ ਦੇਈਏ
    ਕਿਨੂੰ ਮਾਣ ਨੇ ਦੇਂਦੇ ਪੀਰਾਂ ਦਾ ।

    • @shayardildhillon9789
      @shayardildhillon9789 5 років тому +2

      ua-cam.com/video/J9XoztNs4VI/v-deo.html
      ☝ਇਕ ਕੁੜੀ ਜਿਹਦਾ ਨਾਮ ਮੁਹੱਬਤ ਮੈਂ ਗਾਇਆ ਇਹ ਗੀਤ ਜੋ ਸ਼ਿਵ ਕੁਮਾਰ ਬਟਾਲਵੀ ਸਾਹਿਬ ਦੀ ਮਹਾਨ ਰਚਨਾ ਹੈ 😊🙏

    • @shayardildhillon9789
      @shayardildhillon9789 5 років тому +2

      ua-cam.com/video/J9XoztNs4VI/v-deo.html
      ☝ਇਕ ਕੁੜੀ ਜਿਹਦਾ ਨਾਮ ਮੁਹੱਬਤ ਮੈਂ ਗਾਇਆ ਇਹ ਗੀਤ ਜੋ ਸ਼ਿਵ ਕੁਮਾਰ ਬਟਾਲਵੀ ਸਾਹਿਬ ਦੀ ਮਹਾਨ ਰਚਨਾ ਹੈ 😊🙏

    • @nagindersingh1712
      @nagindersingh1712 4 роки тому +1

      😍😍😍

  • @mrj3342
    @mrj3342 5 років тому +30

    ਸ਼ਿਵ ਕੁਮਾਰ ਬਟਾਲਵੀ ਵਿਰਹਾ ਦਾ ਸੁਲਤਾਨ...ਪੰਜਾਬ ਦਾ ਮਾਣ 👏👏

    • @HarmanSingh-nj5fr
      @HarmanSingh-nj5fr 4 роки тому +1

      ਬਿਰਹਾ

    • @DeepSingh-nb6lr
      @DeepSingh-nb6lr 3 роки тому

      @@HarmanSingh-nj5fr birha da sultan kyu kehnde ne harman paaji shiv bai nu

    • @HarmanSingh-nj5fr
      @HarmanSingh-nj5fr 3 роки тому

      ਬਿਰਹਾ ਪੰਜਾਬੀ ਵਿਚ ਵਿਛੋੜੇ ਨੂੰ ਕਿਹਾ ਜਾਂਦਾ ਹੈ,,,,ਭਾਵ ਵਿਛੋੜੇ ਦਾ ਸੁਲਤਾਨ,,, ਵਿਛੋੜੇ ਦੀ ਅੱਗ ਦਾ ਸਿਖਰ ਕਹਿ ਲਵੋ

    • @DeepSingh-nb6lr
      @DeepSingh-nb6lr 3 роки тому

      @@HarmanSingh-nj5fr paaji thankyou tuhada, paaji mainu hor shayar ya philospher poet suggest kr skde o ?

    • @HarmanSingh-nj5fr
      @HarmanSingh-nj5fr 3 роки тому

      ਹਰਮਨਜੀਤ ਦੀ ਰਾਣੀ ਤੱਤ ਕਿਤਾਬ ਜਰੂਰ ਪੜੋ ਬਹੁਤ ਵਧੀਆ,,, ਸੁਰਜੀਤ ਪਾਤਰ,,ਲਾਲ ਸਿੰਘ ਦਿਲ,,ਭਾਈ ਵੀਰ ਸਿੰਘ,,, ਪਾਸ,,ਅੰਮ੍ਰਿਤਾ ਪ੍ਰੀਤਮ,, ਦੀਪਕ ਜੈਤੋਈ,,,ਜਸਵੰਤ ਜਫਰ, ਮੋਹਨ ਸਿੰਘ, ਧਨੀ ਰਾਮ ਚਾਤ੍ਰਿਕੁ,ਸੁਖਵਿੰਦਰ ਅੰਮ੍ਰਿਤ,ਸੰਤ ਰਾਮ ਉਦਾਸੀ,ਅਫਜਲ ਅਹਿਸਨ ਰੰਧਾਵਾ,ਮਨਜੀਤ ਟਿਵਾਣਾ,ਨਵਤੇਜ ਭਾਰਤੀ,ਸੋਹਣ ਸਿੰਘ ਸੀਤਲ,ਜਗਤਾਰ ਆਦਿ ਹੋਰ ਬਹੁਤ ਨੇ

  • @HarmanSingh-nj5fr
    @HarmanSingh-nj5fr 5 років тому +28

    ਇਕ ਕੁੜੀ ਜਿਹਦਾ ਨਾਮ ਮੁਹੱਬਤ ਗੁੰਮ ਹੈ

  • @amritpalsingh8394
    @amritpalsingh8394 4 роки тому +18

    I didnt know Shiv was so handsome. He speaks with his expressions too. Legend

    • @Kandyrose0108
      @Kandyrose0108 Рік тому

      Oh gosh... u have no idea... I have like a major crush on him.

  • @CharanjitSingh-ot3vz
    @CharanjitSingh-ot3vz 5 років тому +31

    this interview used to run on DD Jalander when i was Child

    • @BBCNewsPunjabi
      @BBCNewsPunjabi  5 років тому +6

      It is originally a BBC Interview - Enjoy when Shiv sings - ua-cam.com/video/mEgJ-rzI9qE/v-deo.html

    • @fatih6291
      @fatih6291 4 роки тому +1

      @@BBCNewsPunjabi
      Fuck BBC

    • @naveenpruthi6945
      @naveenpruthi6945 4 роки тому +1

      @@BBCNewsPunjabi do you have full interview of shiv Kumar ji?

    • @Allinone-ni1pf
      @Allinone-ni1pf 4 роки тому +3

      @@fatih6291 ਇਹ ਇੰਟਰਵਿਊ ਬੀ ਬੀ ਸੀ ਨੇ ਕੀਤੀ ਸੀ, ਬਾਕੀ ਸਭ ਕਾਪੀਆਂ ਪਾਈਆਂ ,ਨੇ ਚੋਰੀ ਦੀਆਂ ,

    • @HashimAziz1
      @HashimAziz1 3 роки тому

      @@BBCNewsPunjabi Do you know what year the interview took place?

  • @lavilavi4258
    @lavilavi4258 3 роки тому +3

    BBC shiv vallon shukria

  • @manjinderkandara8630
    @manjinderkandara8630 5 років тому +9

    Happy birthday shiv ji 23/7🌹🌹tusi mere dil ch hamesha ho

  • @sandeepharchand
    @sandeepharchand 4 роки тому +7

    Dear BBC can you explore why government deleted Shiv Kumar Batalvi Akashwani recordings and destroyed his poem diaries??
    I appreciate you for bringing this poet again.

  • @raushansingh9040
    @raushansingh9040 3 роки тому +7

    क्या अंदाज... क्या भोलापन... क्या शब्दों का जादू❤❤❤

  • @Allinone-ni1pf
    @Allinone-ni1pf 4 роки тому +3

    ਸ਼ਿਵ ਕੁਮਾਰ ਬਟਾਲਵੀ, ਫੇਰ ਜੰਮਨਾ ਨਹੀਂ, ਤੇ ਸਿਰਜਿਆ ਇਤਿਹਾਸ ਮਿਟਣਾ ਨਹੀਂ,ਲਵ ਯੂ ਬਟਾਲਵੀ ਜੀ,

  • @punjabidecenthulk784
    @punjabidecenthulk784 5 років тому +10

    Miss u so much sir....we need u punjabi mitti needs u

  • @JaspreetrSingh-uw2pg
    @JaspreetrSingh-uw2pg 5 років тому +18

    He is Legend of India

  • @surajdadral4635
    @surajdadral4635 5 років тому +13

    Main dard nu kaaba keh baitha , Rabb naa keh ditta takleefaan nu

  • @avneetkaur413
    @avneetkaur413 5 років тому +10

    My favrt prson and favrt poet..... Har bat kitni deep boli hai.... Kya awz kya drd o my goddddd.... Best ever my jannnnn.... Kush log mrty nhi amr ho jaty hai... Main bhot sari books pdi hai shiv kumar batalvi ki and i loved it

    • @shayardildhillon9789
      @shayardildhillon9789 4 роки тому +2

      ua-cam.com/video/J9XoztNs4VI/v-deo.html
      ☝Ikk kudi jihda Naam mohbbat By Me 🙏
      Original by Shiv kumar Batalvi Saab ji🙏🙏
      Mere murshad, ustad, favourite, dil rooh batalvi saab🙏🙏

    • @avneetkaur413
      @avneetkaur413 4 роки тому +1

      @@shayardildhillon9789 main jrur sunugi dear😊

    • @avneetkaur413
      @avneetkaur413 4 роки тому +1

      Main hun tuadian videos dekhi plz ik song pao apni awz ch... Juda mt hona ja phir do bol by nbeel shokt ali

    • @shayardildhillon9789
      @shayardildhillon9789 4 роки тому +1

      @@avneetkaur413 thanks ❤ Meri singing diya hor videos and meri shayari v dekh leo.....ate like comments zaroor krna je changa lage ta..God bless you 🙏

    • @avneetkaur413
      @avneetkaur413 4 роки тому +1

      @@shayardildhillon9789 jrur g

  • @javedpoet4785
    @javedpoet4785 4 роки тому +15

    Maye ne maye mery geetan dy nenan wich, love from pakistan

  • @alkdeepkaur7204
    @alkdeepkaur7204 3 роки тому +2

    Shiv g layi 100th comment mera aur eh shayar bhi 100 sadiya jeeonda rahu sade ch

  • @sandeepbatalvi7883
    @sandeepbatalvi7883 3 роки тому +4

    How humble and calm he was

  • @jagatkamboj9975
    @jagatkamboj9975 2 роки тому +2

    Wah wah wah Ustad ji Wirha da sultan Shiv Kumar shakker garhia love you so much

  • @skbatalvi21
    @skbatalvi21 5 років тому +11

    The great poet of punjab legend shiv kumar batalvi g

  • @kpsingh8323
    @kpsingh8323 4 роки тому +3

    wah

  • @jorablch5641
    @jorablch5641 4 роки тому +5

    What a great tune of tabla

  • @premnivedan
    @premnivedan 4 роки тому +12

    Thanks BBC .. i am sure you must have full interview .. it seems a part of full interview.. kindly upload full interview.. watching this on UA-cam for past few years.. when i see i always wonder if you can find full interview in your records.. this will be a great gesture of BBC...

    • @kt2384
      @kt2384 3 роки тому

      Yeah... only BBC have Shiv’s VIDEO REC. So it will be Great , if they UpLoad FuLL Interview !
      BUT , I wanna Say U, There is LIL MORE Than This Clip.
      U can find The LONGER ViDEO , around here ...
      In that , The LEGENDARY SHAAIRB... also Sings Few Lines.. Of :
      “ ਇਹ ਜਾਣਦਿਆਂ ਕੁਝ ਸ਼ੋਖ ਜਿਹੇ ਰੰਗਾਂ ਦਾ ਹੀ ਨਾਂ ਤਸਵੀਰਾਂ ਹੈ ....।”

  • @sukhjeetsingh281
    @sukhjeetsingh281 5 років тому +6

    BBC I am yr fan fm 49 yr

  • @VikasAdarshOfficial
    @VikasAdarshOfficial 2 роки тому +1

    संसार के साथ ये बहुत बड़ी त्रासदी है, कि प्रायः ये अनमोल वस्तुओं को खोने के बाद उसका मूल्य जान पाती है। या यूं कहें कि यह विवश करती है हर वरहि व्याकुल विद्रोही को मिट जाने के लिए, और उसकी अनुपस्थिति में उसकी सराहना कर अपने बौद्धिक स्तर को ही अपनी दृष्टि में महिमामण्डित करती है। 🙏

  • @shriramkadam5795
    @shriramkadam5795 2 роки тому +2

    What a simplicity ❤

  • @parwindersidhu1026
    @parwindersidhu1026 5 років тому +9

    Happy birthday legend

  • @v21badshah8
    @v21badshah8 Рік тому

    ਯਰ ਕਿੰਨਾ ਸ਼ਾਂਤ ਬੰਦਾ ਆਂ,ਬੋਲ, ਆਵਾਜ਼, ਮਨ ਦਾ ਸ਼ਾਂਤ, ਵਾਹ ਯਰ, ਹਰ ਬੋਲ ਸੋਚ ਕੇ ਸਮਜ ਕੇ ਬੋਲਣਾ ਹਰ ਇਕ ਬੰਦੇ ਦੇ ਬਸ ਦੀ ਗਲ ਨੀ ❤️

  • @amarjeetdhillon6350
    @amarjeetdhillon6350 2 роки тому

    ਮੈਨੂੰ ਸਿਵ ਬਹੁਤ ਪਸੰਦ ਹੈ🙏

  • @ManmohanSingh-kr8bx
    @ManmohanSingh-kr8bx 3 роки тому +2

    ਦਰਦਾ,,ਦਾ,,ਦਿਲ,,

  • @SurjeetSingh-kx5wm
    @SurjeetSingh-kx5wm Місяць тому

    A smart. Poetry Mr, Shiv. Kumar. Bataly Bawa

  • @dukhbhanjanrandhawa3420
    @dukhbhanjanrandhawa3420 3 роки тому +3

    ਮੇਰਾ ਇਸ਼ਟ ਸਿ਼ਵ ਕੁਮਾਰ ਮੇਰੇ ਸ਼ਹਿਰ ਦਾ

  • @paramjitsingg915
    @paramjitsingg915 Рік тому

    GOOD..ANS

  • @B.K2422.
    @B.K2422. 4 роки тому +3

    Miss u shiv

  • @rahul90481
    @rahul90481 5 років тому +4

    1:10 शिवकुमार बटालवी । ये ही बात इस देश की ।

  • @nitinkumar8176
    @nitinkumar8176 5 років тому +8

    Pls upload full interview

  • @singhsingh2075
    @singhsingh2075 2 роки тому +1

    Interviewer was a excellent, sound mind person.

  • @The_storyteller_47
    @The_storyteller_47 3 роки тому +1

    Mere ustad g koti koti naman tuhnu 🙏🙏🙏🙏🙏tuhde warga ni koi

  • @Allinone-ni1pf
    @Allinone-ni1pf 4 роки тому +1

    ਬੀ ਬੀ ਸੀ ਦੀਆਂ ਪੋਸਟਾਂ ਦਾ ਕੋਈ ਜਵਾਬ ਨਹੀਂ ਸਭ ਲਾਜਵਾਬ ਪੋਸਟਾਂ ਪਾਉਂਦੇ ਹਨ, ਤੇ ਟੀਵੀ ਵੇਖੋ ਹਿੰਦੂ ਮੁਸਲਮਾਨ ਹਿੰਦੂ ਮੁਸਲਮਾਨ, ਪਾਕਿਸਤਾਨ ਭਾਰਤ ਪਾਕਿਸਤਾਨ ਭਾਰਤ, ਮੋਦੀ ਮੋਦੀ, ਫਿੱਟੇ ਮੂੰਹ ਇੰਡੀਆ ਦੇ ਟੀਵੀ ਮੀਡੀਆ ਦੇ, ਬਿਨਾਂ ਬੀ ਬੀ ਸੀ ਦੇ,ਵਿਕਾਊ ਮੀਡੀਆ,

  • @ashishmassey8593
    @ashishmassey8593 5 років тому +7

    He is a legend

  • @avneetkaur413
    @avneetkaur413 5 років тому +6

    Sab to favrt poem (peed tere jan di) oooommyyy god

  • @mannusran3053
    @mannusran3053 3 роки тому +1

    Shiv .to shiv haii...😍😍😍😍

  • @pawanbhagat5342
    @pawanbhagat5342 3 роки тому +2

    Mere kol 9 books ne shiv hi Diya sariya hi bhut ਬੇਖੁਬ be 🙏🙏🙏🙏🙏

  • @penduunionzindaad
    @penduunionzindaad 5 років тому +6

    waaah kya insan c bai

  • @amsingh173
    @amsingh173 5 років тому +7

    Main amritpal singh shiv Kumar batalvi ji de shehar ton

  • @jorablch5641
    @jorablch5641 5 років тому

    BBC IS A HONEST CHANNEL

  • @JollyRockers
    @JollyRockers 2 роки тому +1

    Polite nature

  • @Rahul-qt3ui
    @Rahul-qt3ui 3 роки тому +2

    Aj din chdeya tere rang varga🥰

  • @neerajmaurya7047
    @neerajmaurya7047 3 роки тому +2

    Does BBC have only this part of interview, can BBC provides us whole interview

  • @amita_1
    @amita_1 Рік тому

    Upload full interview

  • @inderjitkaur5893
    @inderjitkaur5893 3 роки тому +1

    👍

  • @Karan-ng4sm
    @Karan-ng4sm 5 років тому +3

    Kinni vaar vekhiya hoya
    BBC ne kisse channel to chakk ke pata

  • @gulabkaur2492
    @gulabkaur2492 3 роки тому +1

    Shiv taan bas Shiv e si

  • @inderdhanushngo2950
    @inderdhanushngo2950 5 років тому +6

    Ya interview DD NATIONAL ne liya tha tab...

    • @humblehumanbeing3956
      @humblehumanbeing3956 5 років тому +1

      pattarkar bbc k they

    • @BBCNewsPunjabi
      @BBCNewsPunjabi  5 років тому +1

      It is orignally a BBC interview - Enjoy when Shiv sings
      ua-cam.com/video/mEgJ-rzI9qE/v-deo.html

  • @H-Singh76
    @H-Singh76 8 місяців тому

    Jatt baanda ❤

  • @1amarsandhu
    @1amarsandhu 3 роки тому +1

    Anusuya Singh Estevez was the love of his life she Passed away at age 84.

  • @gureetbrar5885
    @gureetbrar5885 4 місяці тому

    he is great all times!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!!

  • @dannybrook3611
    @dannybrook3611 4 роки тому +3

    HASDE REHN, vasde rehn punjabi

  • @amulyamishra5745
    @amulyamishra5745 4 роки тому +1

    What was that text which appeared in Gurumukhi ?
    Can anyone please translate ?

  • @user-rt5ih4ep6d
    @user-rt5ih4ep6d 5 років тому +6

    Life is a slow suicide!

  • @vickss8630
    @vickss8630 3 роки тому

    Hazaro auratey life mei ayi kisi ko kabool nhi kiya.
    My life. True words shiv g

  • @ChhayaankBhardwaj
    @ChhayaankBhardwaj 4 роки тому +3

    Punjab da maan
    Waris shah ton baad inha di apni pehchaan hai

  • @amriksingh1423
    @amriksingh1423 Рік тому

    Shiv jassa kohi nahi hai ji 🙏

  • @amulyamishra5745
    @amulyamishra5745 4 роки тому

    Who was that woman in the photograph dancing ?

  • @jassigill.6455
    @jassigill.6455 3 роки тому

    ☺️☺️☺️😓😓😓😞😞😓😓😓

  • @Gurpreetsingh-ok5eb
    @Gurpreetsingh-ok5eb 5 років тому +1

    Ena di gl hi hor ek nsha ek surur

  • @sunitagirdhar2619
    @sunitagirdhar2619 3 роки тому +1

    Aap punjab kaa gruur ho.

  • @gurlalsingh3544
    @gurlalsingh3544 2 роки тому

    Dharmendra ki jhalak

  • @travlerindian4730
    @travlerindian4730 4 роки тому

    Shiv meri city tn c...

  • @DeepakKumar-ct4pb
    @DeepakKumar-ct4pb 2 роки тому

    ਮੈਨੂੰ ਤੇਰਾ ਸ਼ਬਾਬ ਲੈ ਬੈਠਾ...

  • @rakeshjindal5656
    @rakeshjindal5656 Рік тому

    Aj de time' ta godo aaaa

  • @ManpreetKaur-iv8no
    @ManpreetKaur-iv8no 3 роки тому +3

    Shiv unmarried c??

    • @Rahul-qt3ui
      @Rahul-qt3ui Рік тому

      marriede c ..bche v marriede hun te ...sis ina di england a sayed search kro youtube te family bare

  • @RkBhatia546
    @RkBhatia546 3 роки тому +1

    1:58 wah yr ye kya bnda hai...eh c andurni vichore di dolat

  • @shayardildhillon9789
    @shayardildhillon9789 5 років тому +2

    ua-cam.com/video/J9XoztNs4VI/v-deo.html
    ☝Ikk kudi jihda Naam mohbbat By Me 🙏 Shiv kumar Batalvi Saab di Sahkar Rachna 🌹🙏🙏🙏Happy birthday my Heart soul and Ustaad Batlvi saab ji🎂🎂🎁🎁💞💞🌹🌹🙏🙏

  • @humblehumanbeing3956
    @humblehumanbeing3956 5 років тому +1

    kinne syane pattarkar aa te intellectual swaljvab
    hundya interview nal compare kar skde!!!

  • @sukdeepsidhu207
    @sukdeepsidhu207 3 роки тому +1

    Batalvi besy

  • @Let_me_check333
    @Let_me_check333 4 роки тому +3

    He hated caste systems

  • @keshavsharma8685
    @keshavsharma8685 5 років тому +3

    He might be a great poet but not a great personality to follow

    • @MAC-vi7fy
      @MAC-vi7fy 5 років тому +2

      Why?

    • @keshavsharma8685
      @keshavsharma8685 5 років тому

      @@MAC-vi7fy life is too precious to throw away on pyars and muhabbats, which is nothing but infatuation.

  • @SurjeetSingh-kx5wm
    @SurjeetSingh-kx5wm Місяць тому

    Sorry. Poeter not. Poetry. Bawa

  • @singh2278
    @singh2278 5 років тому +3

    Referendum 2020 voting November 2020 ch khalistaan and shiv kumar btalvi was good man

    • @rajashekarreddy9859
      @rajashekarreddy9859 5 років тому +1

      Well, is voting on Twitter or Facebook 😛📖

    • @Singh-qw6qs
      @Singh-qw6qs 5 років тому +3

      @Being Engineer bohat khush cancer, drug , water , unemployment , farmers' harassment , demands of huge amount from students, excess charges of electricity di taan koi problem e nai ae.

    • @harshittiwari9373
      @harshittiwari9373 5 років тому +1

      @@Singh-qw6qs aho, pakistan vich bhi punjab aa, unse mang ke dikha khalistan

    • @gsing5595
      @gsing5595 4 роки тому

      bs karo bhosdi deyo bande na marva deyo ainve e ..

    • @adv.kunalgupta4868
      @adv.kunalgupta4868 3 роки тому

      Khalistaan murdabaad