Prime Report (1009) || ਗੋਰੇ ਆਏ ਪੰਜਾਬ, ਏਥੇ ਬਣਾਉਣਗੇ ਘਰ, CANADA ਵਾਲਾ ਕੰਮ ਕਰਨਗੇ ਲੁਧਿਆਣੇ
Вставка
- Опубліковано 28 вер 2024
- #primeasiatv #primereport #harmanthind #eastwood #eastwoodcity #jalandhar #city #outlet #canada #punjabi #punjab #punjabnewstoday #latestupdate
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
UA-cam: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada
ਭਗਵੰਤ ਮਾਨ ਕਹਿੰਦਾ ਸੀ ਪੰਜਾਬ ਵਿੱਚ ਗੋਰੇ ਕੰਮ ਕਰਨ ਆਉਂਣਗੇ, ਇਥੇ ਰਿਸ਼ਵਤ ਖੋਰੀ ਬਹੁਤ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
ਪੰਜਾਬੀ ਪਹਿਰਾਵਾ ਸਾਦਗੀ ਸਾਡੀ ਧੀ ਨੂੰ ਸਲਾਮ ❤
ਠੇਠ ਪੰਜਾਬੀ ਬੋਲਣ ਵਾਲੀ ਬੀਬਾ ਜੀ ਨੇ ਵੀ ਅੰਗਰੇਜ਼ੀ ਭਾਸ਼ਾ ਦੇ ਵੱਟ ਕੱਢ ਕੇ ਰੱਖ ਦਿੱਤੇ ਗਏ ਹਨ 👌👌👍👍👍🙏
ਬਹੁਤ ਵਧੀਆ ਹਰਮਨ ਜੀ ਪੰਜਾਬੀਆ ਨੂੰ ਪਹਿਨ ਤੇ ਜੋਬਜ ਮਿਲ਼ਨੀਆਂ ਚਾਹੀਦੀਆਂ ਨੇ ਜੀ
ਸਤਿ ਸ੍ਰੀ ਅਕਾਲ ਜੀ 🙏🙏🙏🙏
Lovely interview , loved it , thankyou Harman & prime Asia 👍😊
Boht vadia harman ji
So nice
What a fantastic idea!! ❤❤❤
Cheema sahib also come to bathinda. This city will be top city of Punjab as central University AIIMS Refinary NFL biggest cantt and also caters upto sirsa in Haryana and Ganga nagar in Rajsthan. Secondly now people are investing money what their forefather had gained miserliness and also show-off too much
Plz tell the name city where build the apartments ???
They said it Jalandhar
It’s in Ludhiana
Fir panjab te kabza karan gaye
V.
Oh ਬੇਫਕੁਫ਼ ਲੋਕੋ ਕੋਈ ਸੋਚ ਕੇ ਬੋਲੋ ਤੁਸੀ ਜਾਂਦੇ ਓਹ ਓਹਨਾ ਥੱਲੇ ਲੱਗਣ ਲਈ
ਬਹੁਤ ਵਧੀਆ ਉਪਰਾਲਾ ਜੀ ਪੰਜਾਬ ਨੂੰ ਉਜੜਨ ਤੋਂ ਬਚਾਉਣ ਲਈ ਇਹ ਬਹੁਤ ਹੀ ਵਧੀਆ ਕਦਮ ਉਠਾਏ ਜਾ ਰਹੇ ਨੇ ਜਿਹੜੇ ਕਿ ਮੌਜੂਦਾ ਹਾਲਾਤਾਂ ਚ ਉਠਾਏ ਜਾਣੇ ਬਹੁਤ ਹੀ ਲਾਜ਼ਮੀ ਨੇ ਹੋਰ ਵੀ ਐਨ ਆਰ ਆਈ ਭਰਾਵਾਂ ਨੂੰ ਪੰਜਾਬ ਦੀ ਤਰੱਕੀ ਵਿੱਚ ਵੱਧ ਚੜ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਨਹੀਂ ਤਾਂ ਹੌਲੀ ਹੌਲੀ ਪੰਜਾਬੀ ਕਲਚਰ ਦਾ ਨਾਮੋ ਨਿਸ਼ਾਨ ਹੀ ਮਿਟ ਜਾਵੇਗਾ ਜਿਸ ਤਰਾਂ ਸਾਰਾ ਪੰਜਾਬ ਹੀ ਬਾਹਰਲੇ ਮੁਲਕਾਂ ਨੂੰ ਜਾਣ ਲੱਗ ਪਿਆ ਹੈ
🙏🏻🙏🏻
ਬਹੁਤ ਵਧੀਆ ਜੀ ਪੰਜਾਬ ਵਿੱਚ investment ਹੋ ਰਹੀ ਸੁਆਗਤ ਹੈ ਐਨਾ ਮਹਿਮਾਨਾਂ ਦਾ ਪੰਜਾਬ +canadian connections style de ਘਰ ਬਨਣ ਤਾਂ ਦੇਖਣ ਵਾਲੇ ਹੋਣਗੇ ਅਲੱਗ ਦਿੱਖ ਹੋਏਗੀ ਸਟਾਇਲ ਤੇ ਕੁਦਰਤ ਦੋਨਾ ਦਾ ਸੁਮੇਲ ਹੋਣਾ ਚਾਹੀਦਾ ਹੈ ਸੋ that peoples may live with lush With greenery open like English style, airy, sunlight, cool and calm with the whistling birds and their pets.
ਭਗਵੰਤ ਮਾਨ। ਦੀ ਗੱਲ ਥੋੜੀ ਥੋੜੀ ਸੱਚੀ ਹੋ ਰਹੀ ਆ,, ਪਰ ਭਗਵੰਤ ਬੋਲਦਾ ਬਹੁਤ ਓਵਰ ਆ,,,
😂😂😂😂 bewkoof log ehe almost 2 saal to banya h te 3 4saal constrction hondi pyi h ..te gore kya kaam karougye ehe vi das do?
ਬਹੁਤ ਹੀ ਵਧੀਆ
ਨੌਜਵਾਨੀ ਦੀ ਵਿਦੇਸ਼ ਜਾਣ ਦੀ ਦੌੜ ਦੇ ਸਿੱਟੇ ਵੱਜੋਂ ਉੱਜੜ ਰਹੇ ਪੰਜਾਬ ਤੋਂ ਪ੍ਰੇਸ਼ਾਨ ਪੰਜਾਬ ਹਿਤੈਸ਼ੀਆਂ ਲਈ ਖੁਸ਼ਖਬਰੀ ਦੇਣ ਲਈ ਪ੍ਰਾਈਮ ਟੀ ਵੀ ਦਾ ਬਹੁਤ ਬਹੁਤ ਧੰਨਵਾਦ ਅਤੇ ਮੁਬਾਰਕਾਂ। ਇਸ ਪਲਾਨਿੰਗ ਦੇ ਮੋਢੀਆਂ ਨੂੰ ਮੁਬਾਰਕ।
ਪੰਜਾਬੀ ਭਾਸ਼ਾ ਬੋਲਣ ਵਾਲ਼ੀ ਕੁੜੀ ਨੇ ਅੰਗਰੇਜ਼ੀ ਭਾਸ਼ਾ ਬੋਲਣ ਦੇ ਵੱਟ ਕੱਢ ਦਿੱਤੇ ਪਰ ਸਾਡੇ ਪੱਲੇ ਘੱਟ ਹੀ ਪਿਆ ਧੰਨਵਾਦ
Very good CM Mann Saab zindabad always proud of you taking Punjab into right direction
3 4 saal phela to banna shuru hoya pya te 2 saal to chal reha h ehe 😂
Punjabi Vich weather Jankari. For Canada and USA Punjabi people
Harman ji you speak Punjabi as well as English very well you under stood white peoples English and answered them in English and We liked it very much International people will like you a lot on this English interview children will be impressed and learn from your English and Punjabi
ਵਧੀਆ ਹੋਇਆ ਟਹਿਣਾ ਸਾਬ ਨਹੀ ਆਏ । ਨਹੀ ਤਾ ਬੈਡ ਘੱਟ ਜਾਣੇ ਸੀ😂😂😂😂🎉
Cm Mann nay kiha c goray punjab aoungay😂
ehe kheda kaam kar rehe ne ehe das? jo vi shops and companies foreign h.. te ehe 2 saal old h almost te constrction nu vi time lagya like 3 4 saal phela.. tesirf drama h … dasso ehe gorye ki kaam krougye?
Very nice ਜੀ good idea to develop in ਪੰਜਾਬ western food,service it will help us to bring kids in ਪੰਜਾਬ definitely they will enjoy that 👍 Australia 🙏 🇦🇺.
171st like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
In Ludhiana you have 22acers land in Bhagat Singh Nagar disputed .that can be taken over.and another is 8acers opposite mini sect good land bank.
ਟਹਿਣਾ ਨੂੰ ਅੰਗਰੇਜ਼ੀ ਆਉਂਦੀ ਨਹੀਂ ਤਾਂ ਹੀ ਪਾਸਾ ਵੱਟ ਗਿਆ
😂😂
Good Approach Prime Asia.
Punjabi and English .Talk.
Harman Thind.beta good.
Harman ji provide some information regarding east wood Village company thanks.
Maybe next time punjab go to good position request all punjabi othercountry investment in punjab
Soooooooooooo nice very good god bless you
There is same concept in my village Handiyaya Chandigarh Bhatinda road
👍👌
Great interview great job Harman😊
Nicely interviewed by Harman Thind Ji.
SSA beta ji bahut asha lagga
Interview len vaste
Parmjit singh baath best ik ik gall vadiya puchde and samjh v ondi
Nahi veer bath ave jableya bahut maarda hai , Mintoo gurusariye nu suneyo kade
Harman my favourite darling
Cheema Sahib next target Moga best
Very nice
Very good effort ji
Very good effort 👍
Host is so loud.
Very good effort
❤❤❤❤👍👍👍👍👍👌👌👌🙏🙏🙏🙏
💧💧💧💧💧💧
Great initiative by Mr. Singh, the civil engineer, to have implemented these new international architectural ideas in the Punjabi diaspora. In fact he is right in bringing the actual architects from Canada to design these buildings etc. In doing so , these structures will definitely show an international flavor 👏👏👏!
🙏🇩🇪❤️
12:22
Very good 👍🏻 ❤❤❤❤❤great